Village Life in Afghanistan | ਤਾਲੀਬਾਨ ਦੇ ਖਤਰਨਾਕ ਸੋਹਣੇ ਪਿੰਡ

แชร์
ฝัง
  • เผยแพร่เมื่อ 15 ม.ค. 2025

ความคิดเห็น • 704

  • @FlopYouTuber
    @FlopYouTuber  6 หลายเดือนก่อน +234

    ਕਿਵੇ ਲੱਗੇ ਅਫਗਾਨਿਸਤਾਨ ਦੇ ਪਿੰਡ ? ਸ਼ੇਅਰ ਕਰਦੀਉ ਸੱਜਣੋ❤

    • @princerana4537
      @princerana4537 6 หลายเดือนก่อน +29

      Love u bro from nawanshar, Punjab
      Rajput king Prithvi raj chauhan ne b afghanistan fateh kita c.... Sher singh rana usdiya astiya laike india ayia c... A b ek story a..... Jai rajputana🙏

    • @gurpreetkalsi8546
      @gurpreetkalsi8546 6 หลายเดือนก่อน +5

      ਬਹੁਤ ਵਧਿਆ ਲੱਗੇ ਬਾਈ ਸਾਨੂੰ ਵੀ ਲੈਜਾ

    • @lovepreetgill7292
      @lovepreetgill7292 6 หลายเดือนก่อน +1

      👍

    • @indiaeffects
      @indiaeffects 6 หลายเดือนก่อน +5

      Sirra Bhai sirra lagya old Punjab cheta a gya 1947 de wele da

    • @malkitsandhu1476
      @malkitsandhu1476 6 หลายเดือนก่อน +4

      ​@@gurpreetkalsi8546dogra na gadri kardi aj atho Tak janda bhayu dakh ka dukh lagda gadra na sat Marti par pta nhi far me maharaj far nal kyo khar janda va

  • @GurmeetSingh-ue8md
    @GurmeetSingh-ue8md 6 หลายเดือนก่อน +102

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੀ ਯਾਤਰਾ ਸਫਲ ਬਣਾਉਣ ਜੀ, ਤੇ ਅਗਲੀ ਯਾਤਰਾ ਸਫਲ ਸੁਖਾਲੀ ਬਣਾਈ ਰੱਖਣ ਜੀ, ਵਾਹਿਗੁਰੂ ਜੀ

  • @manjindersinghsidhu1275
    @manjindersinghsidhu1275 6 หลายเดือนก่อน +25

    ਪ੍ਰਗਟ ਬਹੁਤ ਗਰੀਬ ਆ ਤੇ ਪਛੜਿਆ ਹੋਇਆ ਰੱਬ ਕਰੇ ਹੁਣ ਸ਼ਾਤੀ ਰਹੇ ਤੇ ਤਰੱਕੀ ਹੋਵੇ

  • @SukhwinderSingh-wq5ip
    @SukhwinderSingh-wq5ip 6 หลายเดือนก่อน +43

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sukhdebgill4016
    @sukhdebgill4016 6 หลายเดือนก่อน +39

    ❤ ਖੁਸ਼ ਕਰਤਾ ਤਾਲੀਬਾਨ ਦਿਖਾ ਕੇ ਪਠਾਣ ਬਹੁਤ ਸੁਭਾਅ ਦੇ ਵਧੀਆ ਨੇ ਪ੍ਰਗਟ ਵੀਰ ਘਰ ਕੱਚੇ ਨੇ ਪਰ ਦਿਲ ਦੇ ਸੱਚੇ ਨੇ❤❤❤❤

    • @RanjeetSingh-ik1ol
      @RanjeetSingh-ik1ol 6 หลายเดือนก่อน +1

      ,ਅੱਛਾ !ਰਹਿਣ ਲੱਗ ਜਾ ਫੇਰ ਤੂੰ ਉਥੇ। ਅਸੀਂ ਰਹਿ ਕੇ ਆੲਏ ਉਥੇ । ਤੇਰੇ ਵਰਗਾ 2 ਘੰਟੇ ਨੀ ਕੱਟ ਸਕਦਾ।

    • @gsbboora4850
      @gsbboora4850 6 หลายเดือนก่อน +2

      @@sukhdebgill4016 ਆਹੋ ਬੌਤ ਦਿਲ ਦੇ ਸੱਚੇ ਨੇ ਬਾਈ ਦੀਪ ਦੀ ਗੱਲ਼ ਚਤੇ ਆ ਰਹੀ ਆ ਕੇ ਐਡੇ ਕੂਸੇ ਨੇ ਆਪਣੇ ਲੋਗ ਵੀ ਗੱਲ ਈ ਛੱਡ ਦੋ, ਹੁਣ ਤੱਕ ਤਾਂ ਸਿੱਖਾਂ ਦੀ ਖੜਕ ਦੀ ਰਹੀ ਆ ਏਨਾ ਨਾਂਲ਼ ਹੁਣ ਦਿਲ ਦੇ ਸੱਚੇ ਵੀ ਹੋ ਗਏ ਕਿੰਨੇ ਸਿੱਖ ਭਜੇ ਨੇ ਜਾਨ ਬਚਾ ਕੇ ਪਤਾ,?

  • @gurbirgill4945
    @gurbirgill4945 6 หลายเดือนก่อน +68

    ਯਾਰ ਕੱਚੇ ਘਰ ਵੇਖ ਕੇ ਮੈ ਤੇ ਗਵਾਚ ਗਿਆਂ ਸੀ ਏਦਾਂ ਪਹਿਲਾਂ ਪਿੰਡਾਂ ਵਿਚ ਹੁੰਦੇ ਸੀ ਬਹੁਤ ਪਿਆਰੇ ਲਗਦੇ ਨੇ ਪੁਰਾਣੀਆਂ ਯਾਦਾਂ ਆਂ ਗਈਆਂ

    • @asinh1100
      @asinh1100 6 หลายเดือนก่อน +1

      Par bhajna tu kanneda ya

    • @rajindersinghkhangura6390
      @rajindersinghkhangura6390 6 หลายเดือนก่อน +1

      Veer g khlistan ch v enda de nazre honge kachre pa ke hath ch talwara chess post te khde honge😊

  • @Kulwantsingh.0786
    @Kulwantsingh.0786 6 หลายเดือนก่อน +46

    ਕੰਧਾਂ ਕਾਬੁਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ,, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ।

  • @JagdishSingh-be7lc
    @JagdishSingh-be7lc 6 หลายเดือนก่อน +3

    ਬਹੁਤ ਦਿਲਚਸਪ ਵੀਡੀੳ ਹੈ ,ਅਜੀਬ ਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਸੌ ਸਾਲ ਪਹਿਲਾਂ ਦਾ ਜੀਵਨ ਹੁੰਦਾ ਸੀ ,ਕੱਚੇ ਬਹੁਤ ਘਰ ਸੋਹਣੇ ਲੱਗਦੇ ਹਨ!
    ਸਰਸਕਰਾਈਬ ਕਰ ਲਿਆ ਹੈ !

  • @jasvirsingh514
    @jasvirsingh514 6 หลายเดือนก่อน +12

    ਭਰਾ ਹਰ ਕਿਸੇ ਦੀ ਆਪਣੀ ਸੋਚ ਹੈ ,,, ਪਰ ਇਹ ਘਰ ਇੱਕ ਸਵਰਗ ਹੈ ❤❤❤

  • @bhinder_singh_.8093
    @bhinder_singh_.8093 6 หลายเดือนก่อน +23

    ਬਹੁਤ ਵਧੀਆ ਲੱਗੇ ਬਾਈ ਅਫਗਾਨਿਸਤਾਨ ਦੇ ਪਿੰਡ

  • @arshp538
    @arshp538 6 หลายเดือนก่อน +22

    ਪਹਿਲਾਂ ਵਾਲੇ ਪਿੰਡਾਂ ਦੀ ਯਾਦ ਆਗੀ ਵੇਖਕੇ ❤

    • @NirmalSingh-bz3si
      @NirmalSingh-bz3si 6 หลายเดือนก่อน +2

      ਪਹਿਲਾਂ ਪਿੰਡ ਤੇਰਾ ਅਫਗਾਨਿਸਤਾਨ ਚ ਹੁੰਦਾ ਸੀ ??😂😂

    • @arshp538
      @arshp538 6 หลายเดือนก่อน +1

      @@NirmalSingh-bz3si ਹਾ ਕੀ ਹੋਇਆ 🤔

  • @harbansdhillon-x8q
    @harbansdhillon-x8q 6 หลายเดือนก่อน +19

    ਘਰ ਵੀ ਦਿਖਾ ਵੀਰ ਤਾਲੇਬਾਨ ਤੋ ਮਨਜੂਰੀ ਲੇਕੇ❤❤❤❤❤❤❤❤❤❤❤❤❤❤❤❤❤❤❤❤❤❤

    • @talashk615
      @talashk615 6 หลายเดือนก่อน +1

      metha ban kar aye ga 😂😂

    • @TheKingHunter8711
      @TheKingHunter8711 6 หลายเดือนก่อน +1

      ​@@talashk615Talash Baki Hai 😂

  • @Funproduction209
    @Funproduction209 6 หลายเดือนก่อน +11

    ਪਿੰਡ ਦੇਖਕੇ ਤਾਂ ਡਰ ਲਗਦਾ ਬਾਈ ਅਜੀਬ ਵੀ ਲਗਦਾ ਬਾਈ ਆਪਣੇ ਪੰਜਾਬ ਨੇ ਤਾਂ ਬਹੁਤ ਤਰੱਕੀ ਕਰ ਲਈ ਇਸ ਹਿਸਾਬ ਨਾਲ ਬਾਈ

  • @chamkaurgill9546
    @chamkaurgill9546 6 หลายเดือนก่อน +10

    ਇਹ ਸੌਖੇ ਤੇ ਖੁਸ਼ ਨੇ ਆਪਣੇ ਤਰੱਕੀ ਵਾਲਿਆਂ ਨਾਲੋਂ 👍🏻

  • @manbirsinghsandhu
    @manbirsinghsandhu 6 หลายเดือนก่อน

    Thanks for showing Afghanistan

  • @parminderuppal7665
    @parminderuppal7665 6 หลายเดือนก่อน +10

    ਸਾਡੇ 🏠 ਪੱਕੇ ਹੋ ਗਏ
    ਪਰ 💖ਕੱਚੇ ਹੋ ਗਏ ਨੇ ਵੀਰ

  • @ParwinderSinghParwinder-z9y
    @ParwinderSinghParwinder-z9y 6 หลายเดือนก่อน +1

    ਪ੍ਰਗਟ ਵੀਰ ਬਹੁਤ ਵਧੀਆ ਵਿਖਾਈਆਂ ਅਫਾਗਿਸਤਾਨ ਵਾਹਿਗੁਰੂ ਚੜ੍ਹਦੀ ਕਲਾ ਰੱਖੇ 👏

  • @gurjantsingh2020
    @gurjantsingh2020 6 หลายเดือนก่อน +2

    Bahut hi sohni video h ,aj to 50 saal pehla punjab vich b istrah de ghar hunde c ,kachian Galian, kachian divaran,kandhan,kache ghar hunde c ,bahut hi Sohna time c oh, kinne sache lok hunde c ,kise nu kise cheez da ghumand nhi hunda c ,agar kise ghare aata na hunda ta pados ,guandhi to Mang leina ,saagsubzi te aam hi badli jandi c ,,har ghar 7/8 bache hunde c ,,aj ek ek bacha h ,oh b nhi palia janda loka to ,,pyar pyar vich apne bache begad gae ,,

  • @manjitsidhuvlog
    @manjitsidhuvlog 5 หลายเดือนก่อน +14

    ਇਹਨੂੰ ਕਹਿੰਦੇ ਆ ਅਸਲੀ you tuber ਡਰਦਾ ਡੁਰਦਾ ਨੀ , ਅੱਗ ਕੱਢਦਾ ਫਿਰਦਾ ਝੋਟਾ, ਸਿਰਾ ਬਾਈ ਜਰ ❤❤❤❤, ਤਰੱਕੀਆਂ ਬਖਸ਼ੇ ਬਾਬਾ

    • @SimranAulakh-y3l
      @SimranAulakh-y3l 5 หลายเดือนก่อน +3

      BHAI JHOOTA NAHI BANDHA HAI 😂😂😂😂

    • @manjitsidhuvlog
      @manjitsidhuvlog 5 หลายเดือนก่อน +2

      @@SimranAulakh-y3l👍👍✌️😄😄

    • @SimranAulakh-y3l
      @SimranAulakh-y3l 5 หลายเดือนก่อน +2

      @@manjitsidhuvlog THANKS BROTHER 🙏 KHUSH HO KE REPLY KEETA NAHI TA LOK GALLAN KADAN LAGG JANDHE NE

    • @manjitsidhuvlog
      @manjitsidhuvlog 5 หลายเดือนก่อน

      @@SimranAulakh-y3l etho ki le jana bai , khus raho anand lao ❤baba Ape bhla kru sabh da

    • @SimranAulakh-y3l
      @SimranAulakh-y3l 5 หลายเดือนก่อน

      @@manjitsidhuvlog 🙏🙏🙏❤️❤️ THANKS BROTHER

  • @HarpalSingh-uv9ko
    @HarpalSingh-uv9ko 6 หลายเดือนก่อน +2

    ਬਹੁਤ ਮਾੜਾ ਹਾਲ ਏ ਯਾਰ ਅਫਗਾਨਿਸਤਾਨ ਦਾ। ਵਾਹਿਗੁਰੂ ਮੇਹਰ ਕਰੇ ਇਹਨਾਂ ਤੇ ਬੁੱਧੀ ਬਖ਼ਸੋ ਜੀ ਇਹਨਾਂ ਨੂੰ।

    • @gurdeepsingh1126
      @gurdeepsingh1126 6 หลายเดือนก่อน

      30ਸਾਲ ਰੂਸ ਕੋਲੋਂ ਤੇ 20ਸਾਲ ਅਮਰੀਕਾ ਕੋਲੋਂ ਲੁਟਿਆ ਤੇ ਕੁਟਿਆ ਗਿਆ ਹੈ ਉਹ ਸਾਡੇ ਨਾਲੋਂ ਕਿਤੇ ਚੰਗੇ ਨੇ ਮਜਬੂਤ ਨੇ ਸਰੀਰੋ ਸਾਡੇ ਵਾਲੇ ਹੁਣ ਬਿਨਾਂ ac ਕੂਲਰ ਪੱਖੇ ਤੋਂ ਰਹਿ ਨਹੀਂ ਸਕਦੇ ਇਹਨਾਂ ਨੇ ਸੰਗਰਸ਼ ਤਾ ਕੀ ਲੜਨਾ ਹੈ

    • @gurdeepsingh1126
      @gurdeepsingh1126 6 หลายเดือนก่อน +4

      ਉਹਨਾਂ world ਦੀਆਂ ਦੋ ਵੱਡੀਆਂ powers ਦਾ ਮੂੰਹ ਭਨਿਆ ਹੈ ਸਿੱਖਾਂ ਵਾਂਗੂ ਧੀਆਂ ਭੈਣਾਂ ਦੇ ਬਲਾਤਕਾਰ ਕਰਵਾ ਕੇ ਫਿਰ ਉਹਨਾਂ ਅੱਗੇ ਇਨਸਾਫ਼ ਲਈ ਤਰਲੇ ਨਹੀਂ ਕੱਢੇ 80ਸਾਲ ਤੋਂ ਸਿੱਖ ਸ਼ਿੱਤਰ ਖਾ ਰਹੇ ਨੇ ਬ੍ਰਹਮਣਾ ਕੋਲੋਂ

  • @MP_to_PUNJAB.12
    @MP_to_PUNJAB.12 6 หลายเดือนก่อน +42

    ਜਨਮ ਤੋਂ ਬੱਚੇ ਸੰਘਰਸ਼ ਕਾਰੀ ਹਨ, ਸਾਡੇ ਬੱਚਿਆਂ ਨੂੰ ਕੁਰਕਰੇ, ਬਰਗਰ ਪੀਜ਼ੇ ਲੈਕੇ ਬਹਿ ਗਏ

    • @gsbboora4850
      @gsbboora4850 6 หลายเดือนก่อน +2

      @@MP_to_PUNJAB.12 ਨਈ ਉੱਥੇ ਸਟਡੀ ਵੀਜੇ ਤੇ ਪੜ੍ਹਨ ਲਾ ਦੋ ਸੰਘਰਸ਼ ਸਿੱਖ ਲੈਣਗੇ

    • @pargatrandhawa2137
      @pargatrandhawa2137 หลายเดือนก่อน

      Nahi India ch ee theek ne ..naale dharam de na te larayee krne sikh lai ge

  • @lakhwinderchandi1125
    @lakhwinderchandi1125 6 หลายเดือนก่อน +3

    Sachi veer aaj ta zannat dikha ti ,sachi boht sukoon wale pind ne 👍👍👍👍👍👍👍👍

  • @rbrar3859
    @rbrar3859 6 หลายเดือนก่อน +5

    ਬਹੁਤ ਵਧੀਆ ਵੀਡੀਓ ਲੱਗੀ।

  • @davindersingh90
    @davindersingh90 6 หลายเดือนก่อน +4

    ਬਹੁਤ ਵਧੀਆ ਵੀਰੇ , ਧੰਨਵਾਦ

  • @DRSaini-rl4bb
    @DRSaini-rl4bb 6 หลายเดือนก่อน

    ਬਹੁਤ ਵਧੀਆ ਲੱਗਿਆ ਬਾਈ ਜੀ ਮਜ਼ਾ ਆ ਗਿਆ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ, ਚੜ੍ਹਦੀ ਕਲਾ ਬਖਸ਼ਣ ❤❤❤❤❤❤

  • @JasbirSingh-x9x
    @JasbirSingh-x9x 29 วันที่ผ่านมา

    Jionde raho veere jehra aah sab kuj tusi dikha rahe o. Onj sanu eh sab kuj dekhan nu kithe milna c. Majaa aa gya video vekh k. RABB ji sada tuhade nal rehan te tuhadiya sariya yatra nu safal karn.❤❤❤❤❤❤❤❤❤❤❤❤❤❤❤

  • @innocent_boy836
    @innocent_boy836 6 หลายเดือนก่อน +4

    Pargat 22g sat sri akal veer tu ta Afghanistan kum reha menu. Bohat dar lagda ki koi gal na hojave y g ek bari feem de khate dekha de te mare kani chek v kari menu anna khas nahi lagya Afghanistan bohat dar va tu veer Pakistan dekha shad de Afghanistan ek tu koi bura na sochia kar ohe ho janda tere nal mein dekhia raab mehar kare sat sri akal from Rinku ludhiana Punjab India too❤❤❤❤❤❤❤❤

  • @amritpalsingh6296
    @amritpalsingh6296 2 หลายเดือนก่อน

    Super very nice bachpan di yaad dvati

  • @reshamsingh7609
    @reshamsingh7609 6 หลายเดือนก่อน +2

    Nice..... Good information... Carry on.... God bless you forever Veer.. khush raho abaad raho.... Apna dhyan rakhna Veer.... thanks...

  • @Jaspreetsekh
    @Jaspreetsekh 6 หลายเดือนก่อน +6

    ਪੁਰਾਣਾ ਪੰਜਾਬ ਲਗਦਾ
    ਘਰ ਭਲੇ ਕੱਚੇ ਆ ਪਰ ਇਮਾਨ ਔਰ ਹੌਸਲੇ ਪੱਕੇ ਆ ਇਹਨਾਂ ਦੇ

  • @gurpremsingh4893
    @gurpremsingh4893 6 หลายเดือนก่อน

    ਮੈ ਪਹਿਲੀ ਵਾਰ ਵੀਡੀਓ ਦੇਖੀ ਤੁਹਡੀ
    ਬਹੁਤ ਵਧੀਆ ਘੁਮਾਇਆ ਫਿਰਾਇਆ ਸਾਤ ਜਾ ਇਲਾਕਾ ਵਧੀਆ ਸੀ ਧੰਨਵਾਦ

  • @hardialsingh5882
    @hardialsingh5882 10 วันที่ผ่านมา

    ਵੇਖ ਕੇ ਮੈਨੂੰ ਆਪਣੀਆਂ ਯਾਦਾਂ ਸਾਂਝੀਆਂ ਹੋ ਰਹੀਆਂ ਹਨ ਮੈਂ ਵੀ ਨਹਿਰਾਂ ਵਿੱਚ ਇਦਾਂ ਨਹਾਉਂਦੇ ਹੁੰਦੇ ਸਨ ਸਾਡੇ ਵੀ ਘਰ ਕੱਚੇ ਹੁੰਦੇ ਸਨ ਬਹੁਤ ਅਨੰਦ ਆਉਂਦਾ ਸੀ ਯਾਦਾਂ ਤਾਜ਼ੀਆਂ ਹੋ
    ਹੋ ਗਈਆਂ ਹਨ

  • @sukhmandersingh5447
    @sukhmandersingh5447 6 หลายเดือนก่อน +6

    ਵਾਹਿਗੁਰੂ ਵਾਹਿਗੁਰੂ ਤੁਹਾਡੇ ਸਦਾ ਚੜਦੀ ਕਲਾ ਰੱਖੇ ਜਿਉਂਦਾ ਵੱਸਦਾ ਰਹਿ ਭਰਾਵਾ ਪਰਮਾਤਮਾ ਚੜਦੀ ਕਲਾ ਰੱਖੇ ਮੋਦੀ ਨੂੰ ਲੈ ਜਾਓ ਵਿਕਾਸ ਕਰਾਉਣਾ ਤਾਂ

  • @Streetrai194
    @Streetrai194 6 หลายเดือนก่อน +3

    ਧੰਨਵਾਦ ਬਹੁਤ ਵਧੀਆ
    ਸਾਨੂੰ ਐਨੀ ਦੂਰ ਦੂਰ ਦੀ ਸੈਰ ਕਰਵਾਉਣ ਲਈ ❤👍🙏

  • @gurmelsingh2071
    @gurmelsingh2071 6 หลายเดือนก่อน +1

    Veer ਜੀ ਅਸੀਂ ਚੜ੍ਹਦੇ ਪੰਜਾਬ ਵਿਚੋ। Man ਖੁਸ਼ ਹੋਗਿਆ ਦੇਖ ਕੇ ਅਫਗਾਨਸਤਾਨ

  • @HarmandeepSingh-i2l
    @HarmandeepSingh-i2l 6 หลายเดือนก่อน +35

    ਵੇ ਪ੍ਰਗਟਾ ਪਿੰਡ ਆਜਾ ਕਿਧਰੋਂ ਤਾਲਿਬਾਨ ਨਾਲ ਪੰਗਾ ਲੈ ਲਿਆ

    • @surinderbrar4249
      @surinderbrar4249 6 หลายเดือนก่อน +4

      Tu ghare betha ee dari jaana

    • @HEKFamliyVlogs
      @HEKFamliyVlogs 6 หลายเดือนก่อน +2

      😂😂

    • @ShubamKhurana13
      @ShubamKhurana13 6 หลายเดือนก่อน +2

      😂😂😂😂

    • @gurmelsandhu
      @gurmelsandhu 6 หลายเดือนก่อน +2

      😂😂

  • @ishwarpandit5158
    @ishwarpandit5158 2 หลายเดือนก่อน

    ਬਹੁਤ ਵਧੀਆ ਪੇਸ਼ਕਾਰੀ

  • @AvtarSingh-yx2yh
    @AvtarSingh-yx2yh 5 หลายเดือนก่อน

    Very beautiful video najaara aa gaya hai God bless you all 🙏👍🌻🥀💐🌷🏡

  • @kamaljeetsidhu3060
    @kamaljeetsidhu3060 6 หลายเดือนก่อน +15

    ਅਫੀਮ ਦੀ ਖੇਤੀ ਜਾ ਡੋਡਿਆਂ ਬਾਰੇ ਜਾਣਕਾਰੀ ਦਿਓ।
    ਆਖਿਆ ਜਾਂਦਾ ਹੈ ਕਿ ਅਫੀਮ ਦੀ ਖੇਤੀ ਇਸ ਦੇਸ਼ ਵਿੱਚ
    ਬਹੁਤ ਜ਼ਿਆਦਾ ਹੁੰਦੀ ਹੈ। ਜਾਣਕਾਰੀ ਜ਼ਰੂਰ ਦਿਓ ਦੇਖ ਕੇ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 6 หลายเดือนก่อน +1

    ਬਹੁਤ ਖੂਬਸੂਰਤ ਪਿੰਡ ਨੈ ਅਫਗਾਨਿਸਤਾਨ ਦੇ।

  • @GajjansinghAulakh
    @GajjansinghAulakh 6 หลายเดือนก่อน

    ਵਾਹਿਗੁਰੂ ਮਿਹਰ ਕਰੇ, ਬਹੁਤ ਵਧੀਆ ਕੰਮ ਕਰ ਰਿਹਾ, ਵਾਹਿਗੁਰੂ ਤੈਨੂੰ ਹੋਰ ਕਾਮਯਾਬੀ ਬਖਸ਼ੇ

  • @bajwa22
    @bajwa22 6 หลายเดือนก่อน +1

    ਬਹੁਤ ਖੂਬਸੂਰਤ ਹੈ।

  • @vasdevbhanot3774
    @vasdevbhanot3774 6 หลายเดือนก่อน

    Very good block good details about the Afghan villages.

  • @Jps64ਜੇਪੀਐਸ
    @Jps64ਜੇਪੀਐਸ 6 หลายเดือนก่อน +1

    ਵਾਹਿਗੁਰੂ ਜੀ 🙏ਬਹੁਤ ਵੱਧੀਆ ਜਾਨਕਾਰੀ ਦਿੱਤੀ 💛 💚 😍 ਤੋਰਾ ਬੋਰਾ ਦੀਆਂ ਪਹਾੜੀਆਂ ਤੇ ਵੀਡੀਓ ਬਣਾਓ

  • @kirandeepkaur8602
    @kirandeepkaur8602 2 หลายเดือนก่อน

    Bahut wadhea taraki ne tensiona te bimarea hee denea lokka nu

  • @guradittasidhu5115
    @guradittasidhu5115 4 หลายเดือนก่อน +1

    Aafim di kheti Vikha baei. Ji

  • @vinaykumarvinaykumar2931
    @vinaykumarvinaykumar2931 4 หลายเดือนก่อน +1

    Bhai Ji ya mama sakuni ka state ha ya bhai it's short city ❤❤❤

  • @dogarbhullar2992
    @dogarbhullar2992 15 วันที่ผ่านมา

    Afganistanc afim di khati hundi ovdikao❤india Uttarakhand sitargang bhullir ❤❤❤❤❤

  • @BalkarSingh-e9f
    @BalkarSingh-e9f หลายเดือนก่อน

    Afganstan de log bahut kudarat de nere vasde mahsus hunde han riportar veer punjabi japde han mithy boli te ripoting lay shukrya b s sidhu india muktsar samme wali

  • @DaljeetSinghSandhu-dt7nj
    @DaljeetSinghSandhu-dt7nj 4 หลายเดือนก่อน

    ਖੁਸ਼ ਰਹੋ ਜੀ

  • @GurjitSingh-jh6us
    @GurjitSingh-jh6us 6 หลายเดือนก่อน +1

    Afganistan att grib desh. My india great country

  • @msshergill1112
    @msshergill1112 6 หลายเดือนก่อน +2

    ਬਹੁਤ ਹੀ ਪੱਛੜਿਆ ਹੋਇਆ ਇਲਾਕਾ ਹੈ

  • @SukhpalSingh-bg6jibhupalboy
    @SukhpalSingh-bg6jibhupalboy 6 หลายเดือนก่อน

    Good video thank you my brother 🙏 sukhpal Singh pala India 🇮🇳 punjab se hain 🇮🇳 👍👌👌👌

  • @jagdishkumar-bw3fc
    @jagdishkumar-bw3fc 6 หลายเดือนก่อน

    Bahut vadiya veer ji jionde vasde raho punjabio

  • @mangatsingh959
    @mangatsingh959 6 หลายเดือนก่อน

    ਵੀਰ ਜੀ ਬਹੁਤ ਵਧੀਆ ਪਿੰਡ ਹਨ

  • @Gurmukhsingh-ow6bo
    @Gurmukhsingh-ow6bo 22 วันที่ผ่านมา

    ਧੰਨਵਾਦ ਵੀਰੇ

  • @simransaini2791
    @simransaini2791 6 หลายเดือนก่อน +1

    Waheguru ji mehar karna aap te veer ji 🙏

  • @parminderuppal7665
    @parminderuppal7665 6 หลายเดือนก่อน +3

    ਬਹੁਤ ਵਧੀਆ ਆਨੰਦ ਆ ਗਿਆ ਵੀਰ❤

  • @gursahibgill-q1o
    @gursahibgill-q1o หลายเดือนก่อน +1

    ਗਰਮੀ ਵਾਲ਼ੀ ਜਗ੍ਹਾ ਤੇ ਲਾਈਟ ਕਲ੍ਹਰ ਦੇ ਕੱਪੜ੍ਹੇ ਪਾਇਆ ਕਰੋ । ਜਿਵੇਂ ਚਿੱਟਾ, ਲਾਈਟ ਗਰੇਅ , ਫਿੱਕਾ ਜਿਹਾ ਨੀਲਾ , ਫਿੱਕਾ ਜਿਹਾ ਬਦਾਮੀ , ਬਹੁਤ ਵਧੀਆ ਹੁੰਦੇ । ਧੰਨਵਾਦ 🙏

  • @sukhrode1277
    @sukhrode1277 6 หลายเดือนก่อน

    Waheguru da shukar kro apa ehnhi vadiya jindgi je rahe ah pher vi gallan dinde rehndhe ah apne naal hi desh da ki haal hai

  • @farmtrac60wale19
    @farmtrac60wale19 6 หลายเดือนก่อน +3

    Ik gl a apne india ch sadk bnon time ped katt dite jnde ihna ne suka area hon de bad v sadk kinare ped pake rkhe hoye a 👍👍👍

  • @Notbigmafia
    @Notbigmafia 6 หลายเดือนก่อน +19

    Jida jida kl to school shuru a like kro😂😂😂

  • @-12393
    @-12393 6 หลายเดือนก่อน +10

    ਬਹੁਤ ਵਧੀਆ, ਆਹ ਪਿੰਡ ਕਿਸੇ ਵੀ ਨਹੀ ਦਿਖਾਏ ਸੀ

  • @chyasirslife1225
    @chyasirslife1225 6 หลายเดือนก่อน

    Buhat vidyavelog❤👍silanwali Sargodha Punjab Pakistan

  • @amriksingh6828
    @amriksingh6828 6 หลายเดือนก่อน

    ਬਾਈ ਬਹੁਤ ਅਾਨੰਦ ਆ ਰਿਹਾ ਹੈ
    ਵਧੀਆ ਬਲੌਗ

  • @RmnAulakh
    @RmnAulakh 6 หลายเดือนก่อน

    ਬਹੁਤ ਵਧੀਆ ਭਰਾ ਜੀ

  • @daljitbhatti2837
    @daljitbhatti2837 หลายเดือนก่อน

    ਬਹੁਤ ਵਧੀਆ ਬਾਈ ਜੀ

  • @princerana4537
    @princerana4537 6 หลายเดือนก่อน +2

    Kaim a veera...

  • @ranjitvirk3055
    @ranjitvirk3055 6 หลายเดือนก่อน

    ਬਹੁਤ ਖੂਬ ਬਹੁਤ ਵਧੀਆ ਪੁਰਾਤਨ

  • @sewaksingh3446
    @sewaksingh3446 6 หลายเดือนก่อน

    ਬਹੁਤ ਵਧੀਆ ਵੀਡੀਓ

  • @RPSingh-hl9tf
    @RPSingh-hl9tf 6 หลายเดือนก่อน +5

    ਧਰਮ ਦਾ ਕੱਟੜਪੁਣਾ ਅਫੀਮ ਡੋਡਿਆਂ ਦੀ ਖੇਤੀ ਅਤੇ ਸਿਖਿਆ ਦੀ ਘਾਟ ਕਰਕੇ ਹੀ ਪਿੰਡ ਸੋ ਡੇਢ ਸੋ ਸਾਲ ਪਿੱਛੇ ਹਨ

  • @HarpalSingh-ue2yn
    @HarpalSingh-ue2yn 6 หลายเดือนก่อน

    Very good yatra karvon de bai jan Thanks

  • @jagtarsinghchahal1300
    @jagtarsinghchahal1300 16 วันที่ผ่านมา

    ਘੈਟ ਗੱਲਬਾਤ

  • @HappySingh-ig9fe
    @HappySingh-ig9fe 6 หลายเดือนก่อน

    ਕੱਚੇ ਘਰ ਦੇਖ ਲੱਗਦਾ ਜਿਵੇ ਜੰਨਤ ਹੋਵੇ🤲🤲🤲🤲👌👌👌👌🌹

  • @merababananak6970
    @merababananak6970 6 หลายเดือนก่อน +3

    Osm vlog bro puri series dekh rha hu mja aa rha hai good. Bles you jldi 1 m.ho

  • @SatwantDhaliwal-ur1yg
    @SatwantDhaliwal-ur1yg 6 หลายเดือนก่อน

    ਬਹੁਤ ਪਿਆਰੀ video ਆ bro love u

  • @DilshadAhmed-jr9gs
    @DilshadAhmed-jr9gs 6 หลายเดือนก่อน

    Bahoot vadhia bhra kache ghar

  • @hardeepmannavolgs2309
    @hardeepmannavolgs2309 6 หลายเดือนก่อน +2

    Dabbi rak kam veer🎉🎉

  • @Gurvindersandha55
    @Gurvindersandha55 6 หลายเดือนก่อน +1

    ❤❤ love you darling khich k rkh meter 🎉❤❤ Baba meher kre ❤

  • @HarpalSingh-qd5lp
    @HarpalSingh-qd5lp 6 หลายเดือนก่อน

    Bahut badhiya laga hai g

  • @sheru_jatt
    @sheru_jatt 6 หลายเดือนก่อน +3

    Kenttt a kmm

  • @gurmelsingh8230
    @gurmelsingh8230 4 หลายเดือนก่อน

    बहुत ही ग़रीब एरीया है भाई

  • @amritpalsinghsidhu814
    @amritpalsinghsidhu814 6 หลายเดือนก่อน +7

    ਬਾਈ ਪਰਗਟ ਪੱਗ ਬੰਨ ਕੇ ਰੱਖਿਆ ਕਰ। ਫਿਰ ਸਿੱਖਾਂ ਦਾ ਪੂਰਾ ਰੋਬ ਪੈਦਾ ਹੈ ‌

    • @gsbboora4850
      @gsbboora4850 6 หลายเดือนก่อน +1

      ਇੰਡਿਆ ਚ ਈ ਪੈਂਦਾ ਓਥੇ ਨੀ

    • @amritpalsinghsidhu814
      @amritpalsinghsidhu814 6 หลายเดือนก่อน +3

      @@gsbboora4850 ਫਿਰ ਤੂੰ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ। ਸਰਦਾਰ ਹਰੀ ਸਿੰਘ ਜੀ ਨਲਵਾ ਦੀ ਗੱਲ ਕਰਕੇ ਵੇਖੋ।

    • @gsbboora4850
      @gsbboora4850 6 หลายเดือนก่อน +1

      @@amritpalsinghsidhu814 ਵੀਰ ਜੀ ਉਹੀ ਗਲ a ਤੁਸੀਂ ਨੀ ਪੜ੍ਹਿਆ ਪੱਗ ਅਗਾਨਿਸਤਾਨ ਦੇ ਲੋਗ ਵੀ ਬਨ ਦੇ ਆ ਲਾਦਿਨ ਨੀ ਦੇਖਿਆ, ਅਮਰੀਕਾ ਵਿਚ ਕਈ ਸਿੱਖਾਂ ਦੇ ਕੁੱਟ ਪਈ ਸੀ ਓਦੋਂ, ਜਦੋਂ ਲਾਦਿਨ ਨੇ ਹਮਲਾ ਕੀਤਾ ਸੀ ਕਿਓਕੇ ਗੋਰੇ ਸਿੱਖਾਂ ਨੂੰ ਵੀ ਮੁਸਲਿਮ ਸਮਜ ਦੇ ਸੀ, ਦੂਜੀ ਗੱਲ ਸਿੱਖਾਂ ਦੇ ਇਤਹਾਸ ਦੀ ਓਂ ਆਪਾ ਪੜ੍ਹਿਆ ਓਨਾ ਨੇ ਨੀ ਬਾਕੀ ਹੁਣ ਮੈ ਆਖੀ ਜਾਵਾਂ ਮੇਰਾ ਦਾਦਾ ਬਹੁਤ ਬਹਾਦੁਰ ਸੀ ਸ਼ੇਰ ਮਾਰ ਦਿੰਦਾ ਸੀ , ਅਗਲਾ ਕਹੇ ਹੋਊ ਗਾਂ ਪਰ ਤੂੰ ਕੀ ਆ ਔਹ ਦੱਸ, ਨਾਲ਼ੇ ਏਹੋ ਜੇ ਬੰਦਿਆ ਨਾਲ ਬਹਿਸ ਥੋੜ੍ਹੀ ਕਰ ਸਕਦੇ ਆ ਆਪਾ, ਉਹ ਕੱਟੜ ਲੌਗ ਆ , ਓਹ ਤਾਂ ਕਹਦੇ ਮੁਸਲਮਾਨਾਂ ਤੋਂ ਬਿਨਾਂ ਸਾਰੇ ਕਾਫ਼ਰ ਆ, ਇੱਕ ਪੰਜਾਬੀ ਸਰਦਾਰ ਮੁੰਡੇ ਨੇ ਪਹਿਲਾ ਅਗਾਨਿਸਤਾਨ ਦਾ ਟੁਰ ਕੀਤਾ ਆ ਵੀਡਿਓ ਦੇਖ ਲਿਓ, ਉ ਲੱਗਾ ਸੀ ਸਮਜਾਉਣ ਏਨਾ ਨੂੰ ਅਕਾਲ ਪੁਰਖੁ ਵਾਰੇ ਆਪਣੇ ਧਰਮ ਬਾਰੇ ਅਗਲਿਆ ਗੱਲ ਈ ਨੀ ਸੁਣੀ, ਸਗੋਂ ak ਸਿਦੀ ਕਾਰਲੀ ਸੀ, ਮੁੜਕੇ ਆਪਣੇ ਆਲਾ ਵੀ ਵਿੱਚ ਵਿਚ ਜੀ ਕਰੇ, ਏ ਤਾਂ ਹੁਣ ਇੰਡਿਆ ਏਨਾ ਦੀ ਮਦਦ ਕਰ ਦਾ ਆ ਤਾਂ ਮਾੜਾ ਮੋਟਾ ਆਪਣੇ ਬੰਦਿਆ ਨੂੰ ਕਹਦੇ ਨੀ ਕੁਸ਼, ਨਈ ਤਾਂ ਕਿੰਨੇ ਸਿੱਖ ਮਸਾ ਜਾਨ ਬੱਚਾ ਕੇ ਨਿਕਲੇ ਆ, ਕਿੰਨੇ ਗੁਰੂ ਘਰ ਤਬਾਹ ਕਰ ਤੇ ਏਨਾ ਨੇ,

    • @gsbboora4850
      @gsbboora4850 6 หลายเดือนก่อน +1

      ਬਾਕੀ ਪਰਗਟ ਜ ਤੇਰੀ ਗਲ ਮੰਨ ਦਾ ਤਾਂ ਕਹਿ ਕਿ ਦੇਖ ਲਵੋ ਸਾਇਦ ਬਾਈ ਮੰਨ ਜੈ

    • @kulwindersingh1127
      @kulwindersingh1127 หลายเดือนก่อน +1

      ਸਿੱਖਾ ਬਾਰੇ ਤਾਂ ਇਹ ਕੇਹਦਾ ਸੀ ਕਿ ਸਿੱਖਾਂ ਨੇ ਆਫਿਗਨਸਤਾਨ ਕਾਬਲ ਵਿਚ ਕੋਈ ਸਿੱਖਾ ਦਾ ਇਤਹਾਸ ਹੀ ਨਹੀ ਤੂੰ ਇਹਨੂੰ ਪੱਗ ਬੰਨ੍ਹਣ ਲਈ ਕਹੀ ਜਾਨੇ

  • @GurwinderSingh-yc5he
    @GurwinderSingh-yc5he 6 หลายเดือนก่อน

    Jamraud da killa dekh ayi nale yaad aju Sardar Hari Nalwe da !

  • @sukhdevguru4369
    @sukhdevguru4369 6 หลายเดือนก่อน

    💕 Thanks God Bless you 👍

  • @gurmeetsingh6641
    @gurmeetsingh6641 2 หลายเดือนก่อน

    Bahut.vadiaa.laggi.video
    Veer.ji

  • @SUMOGAMERZ-m4v
    @SUMOGAMERZ-m4v 6 หลายเดือนก่อน

    GOOD TOUR BAHI JI❤KUSH KITA YNR HR❤❤❤❤🎉🎉🎉🎉🎉

  • @JaspreetKullar.
    @JaspreetKullar. 3 หลายเดือนก่อน

    Nyc bai pargat bai bot time to dek reha thonu bai jdo tusi fast video payi c you tube t odo da bai nam bol de Jaspreet hryana

  • @gamechanger5629
    @gamechanger5629 6 หลายเดือนก่อน

    Baut Vdhia Veer Tussi Sanu india baithya nu Sariya countries dakhaundeyo @nice #flopyoutuber

  • @shaniell.mathur6372
    @shaniell.mathur6372 5 หลายเดือนก่อน

    Thank you for posting brother

  • @BeantSingh-f1n
    @BeantSingh-f1n 6 หลายเดือนก่อน

    Bro maza ay giya eda pinda de life dekhaya kro capital ta sary same he hundy nai sehar sary

  • @HardeepBajwa-p7y
    @HardeepBajwa-p7y หลายเดือนก่อน

    bahut vadia valog

  • @KalaBains-dx4db
    @KalaBains-dx4db 6 หลายเดือนก่อน +5

    Good 🎉

  • @gurdeepsinghgill9025
    @gurdeepsinghgill9025 6 หลายเดือนก่อน

    ਵੀਡੀਓ ਜਲਦੀ ਸ਼ੁਰੂ ਕਰਿਆ ਕਰੋ ਵੀਰੇ

  • @entertainmentpetsanimal
    @entertainmentpetsanimal 6 หลายเดือนก่อน +2

    ਘੈਟ ਪ੍ਰਧਾਨ

  • @balwinderbrar2855
    @balwinderbrar2855 6 หลายเดือนก่อน

    ਬਹੁਤ ਸੋਹਣਾ

  • @ArmaanDhiman-t9u
    @ArmaanDhiman-t9u 6 หลายเดือนก่อน +1

    Bai kai lok tennu jarde ni.tu ghaint banda

  • @jasssingh1401
    @jasssingh1401 6 หลายเดือนก่อน

    ਚੜਦੀ ਕਲਾ

  • @ShubhpreetSidhu-s1v
    @ShubhpreetSidhu-s1v 2 หลายเดือนก่อน

    Bot vdiya video bai❤❤❤

  • @amritatwal504
    @amritatwal504 6 หลายเดือนก่อน

    ਸਵਾਦ ਲਿਆ ਤਾ vlog ਨੇ ਦੋ ਦਿਨ ਹੋ ਗਏ ਮੈਨੂੰ vlog ਦੇਖੀ ਜਾਂਦੇ ਨੂੰ ਐਵੇਂ ਲੱਗਦਾ ਜਿਵੇਂ ਕੋਈ ਵੈਬ series ਚੱਲੀ ਜਾਂਦੀ ਹੋਵੇ। Best wishes brother। waheguru mehar ਕਰੇ।