🥶 ਠੰਡ ਵਿੱਚ ਖੂਨ ਵੀ ਜੰਮ ਗਿਆ Gulmarg in Winter | Punjabi Travel Couple | Ripan Khushi | Kashmir Winter

แชร์
ฝัง
  • เผยแพร่เมื่อ 15 พ.ย. 2024

ความคิดเห็น • 375

  • @davindersinghtiwana8650
    @davindersinghtiwana8650 ปีที่แล้ว +36

    ਪਿਆ youtube ਤੇ ਰੌਲਾ ਇੱਕ ਹੋਰ ਆ ਗਿਆ,
    ਕਹਿੰਦੇ ਰਿਪਨ ਤੇ ਖੁਸ਼ੀ ਦਾ VLOG ਆ ਗਿਆ ।
    ਚਾਅ ਚੜ ਜਾਂਦਾ ਵਿਆਹ ਵਾਂਗੂੰ ਖੋਲ youtube,
    ਕਿਉਂ ਕਿ ਕਸ਼ਮੀਰ ਘਾਟੀ ਵੱਲ ਮਾਲਵੇ ਦਾ ਛੋਹਰ ਆ ਗਿਆ ॥ Love you guys from CANADA 🇨🇦 🍁

  • @AmarjeetSingh-dm4mj
    @AmarjeetSingh-dm4mj ปีที่แล้ว +18

    ਧੰਨ ਹਨ ਆਪਣੇ ਦੇਸ਼ ਦੇ ਫ਼ੋਜੀ ਜਵਾਨ ਜੋ ਇੰਨੀ ਠੰਡ ਵਿੱਚ ਵੀ ਆਪਣੇ ਦੇਸ਼ ਦੇ ਲਈ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਂਦੇ ਹਨ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਜਵਾਨਾਂ ਨੂੰ
    ਜੈ ਹਿੰਦ

  • @HarpreetSingh-co4yd
    @HarpreetSingh-co4yd ปีที่แล้ว +4

    ਗੁਲਮਰਗ ਦੀ ਦੁਨੀਆ ਵੀ ਵੱਖਰੀ ਹੈ, ਬਰਫ਼ ਦੀ ਚਿੱਟੀ ਚਾਦਰ ਜਿਵੇਂ ਚਿੱਟੇ ਬੱਦਲਾਂ ਉੱਪਰ ਦੁਨੀਆ ਵੱਸਦੀ ਹੋਵੇ ❤️❤️

  • @harbhajansingh8872
    @harbhajansingh8872 ปีที่แล้ว +33

    ਧੰਨ ਵੀਰ ਜੀ ਤੁਸੀਂ ਬਹੁਤ ਠੰਡ ਦੇ ਬਾਵਜੂਦ ਵੀ ਸਾਨੂੰ ਤੁਸੀਂ ਸਾਨੂੰ ਕਸ਼ਮੀਰ ਵਿਖਾਉ ਦਾ ਧੰਨਵਾਦ ਵੀਰ ਜੀ 🙏🙏 ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

    • @SunilYT-rh4xc
      @SunilYT-rh4xc ปีที่แล้ว

      ❤️❤️

    • @rampaljaswal6173
      @rampaljaswal6173 ปีที่แล้ว

      7

    • @ABIkumar-iz4sy
      @ABIkumar-iz4sy ปีที่แล้ว

      ਪੈਸੇ ਮਿਲਦੇ ਨੇ ਇਹਨਾਂ ਨੂੰ utube ਤੋਂ ਆਪਾ ਲ਼ੋਕ ਵੀਡਿਉ ਦੇਖਦੇ ਹਾਂ ਸਾਰੇ

    • @sumandeepkaur9876
      @sumandeepkaur9876 ปีที่แล้ว

      @@ABIkumar-iz4sy fer tenu ko

    • @sumandeepkaur9876
      @sumandeepkaur9876 ปีที่แล้ว

      Baki v vedios bnande ne

  • @NehaNeha-yk1bz
    @NehaNeha-yk1bz ปีที่แล้ว +5

    ਇਨ੍ਹਾਂ ਬਰਫੀਲੇ ਪਹਾੜ ਦੇਖਕੇ ਦਿਲ ਖੁਸ਼ੀ ਹੋ ਗਿਆ ਬਾਈ🥶🥶🥶🥶 ਧੰਨਵਾਦ ਤੁਹਾਡਾ ਰਿਪਨ ਤੇ ਖੁਸ਼ੀ ❤❤❤❤ ਇਸ ਸਫਰ ਲਈ 👍🏻👍🏻👍🏻👍🏻👍🏻❤❤❤❤❤❤

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +5

    ਰਿਪਨ ਤੇ ਖੁਸ਼ੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਘਰ ਬੈਠੇ ਹੀ ਕਸ਼ਮੀਰ ਦੀਆਂ ਵਾਦੀਆਂ ਦੀ ਸੈਰ ਕੁਦਰਤ ਦੇ ਨਜ਼ਾਰੇ ਸਾਨੂੰ ਘਰ ਬੈਠੇ ਹੀ ਦਿਖਾਏ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🌹🌹🙏🙏🌹🌹🌹🌹🌹🌹🌹❤️🎄

  • @imsmoker3648
    @imsmoker3648 ปีที่แล้ว +5

    ਆਏ ਹਾਏ ਸੋਹਣਿਓ ਇਹਨੀਂ ਜ਼ਿਆਦਾ ਬਰਫ਼ ❣️😊🤩

  • @captainsingh4396
    @captainsingh4396 ปีที่แล้ว

    ਮਾਸ਼ਾਲਾ ਕਿਆ ਖੂਬ ਬਣਾਇਆ ਹੈ, ਕੁਦਰਤ ਨੇ ਦੁੱਧ ਤੋਂ ਵੀ ਚਿੱਠਾ ਇਹ ਰੰਗ ਵਿਛਾਇਆ ਹੈ। ਖੂਬਸੂਰਤ।💯☺️😍

  • @teachercouple36
    @teachercouple36 ปีที่แล้ว

    ਰਿਪਨ ਜੀ ਗਰਮੀਆਂ ਦੇ ਵਿੱਚ ਤਾਂ ਇਹ ਸਾਰਾ ਕੁੱਝ 2012 ਚ ਘੁੰਮ ਕੇ ਦੇਖਿਆ ਹੋਇਆ ਪਰ ਹੁਣ ਤੁਸੀਂ ਜੋ ਸਰਦੀਆਂ ਦਾ ਨਜ਼ਾਰਾ ਦਿਖਾ ਦਿੱਤਾ ਤਾਂ ਲੱਗਦਾ ਹੁਣ ਦੁਬਾਰਾ ਜਾਣਾ ਪੈਣਾ। ਧੰਨ ਹੋ ਬਈ ਤੁਸੀਂ ਤਾਂ। ਰੱਬ ਕਰੇ ਇੰਝ ਹੀ ਸਾਨੂੰ ਘਰ ਬੈਠਿਆਂ ਵੱਖ ਵੱਖ ਇਲਾਕਿਆਂ ਦੀ ਸੈਰ ਕਰਵਾਉਂਦੇ ਰਹੋ, ਕਰਵਾਉਂਦੇ ਰਹੋ ......

  • @amarjitsidhu5124
    @amarjitsidhu5124 ปีที่แล้ว +3

    ਪ੍ਮਾਤਮਾ ਤਹਾਨੂੰ ਦੋਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @Aman_2233
    @Aman_2233 ปีที่แล้ว

    ਸਰਤਾਜ ਬਾਈ ਨੇ ਸਹੀ ਕਿਹਾ ਕਿ ਇੱਥੇ ਕੁਦਰਤ ਤੋ ਕੁਝ ਪਾਰ ਨੀ ਬਣੇਆ 👌🏻👌🏻👍

  • @gagankaur2691
    @gagankaur2691 ปีที่แล้ว +3

    ਵੀਰ ਜੀ Gurudwara Sahib ਦੇ ਦਰਸ਼ਨ ਜਰੂਰ ਕਰਵਾਇਓ 🙏🙏🙏🙏

  • @rs4249
    @rs4249 ปีที่แล้ว

    At 14.01, "India ka taj, Gulmarg"
    Jee o mere kashmiri bhra 👍
    Stay blessed Kashmir and its people 🙏

  • @paramjitjodhpur8224
    @paramjitjodhpur8224 ปีที่แล้ว +1

    ਬਹੁਤ ਖੂਬ। ਗੁਲਮਰਗ ਦੇ ਨਜ਼ਾਰੇ। ਪਰ ਬੱਚਿਓ ਆਪਣਾ ਧਿਆਨ ਰੱਖੋ। ਬਰਫ ਨਾ ਚੁਕੋ ਨੰਗੇ ਹੱਥਾਂ। ਆਸਮਾ ਨੂੰ ਕਸ਼ਮੀਰ ਦਿਖਾਉਣ ਲਈ ਤੁਹਾਡਾ ਧੰਨਵਾਦ। ਖੁਸ਼ਰਹੋ।

  • @raavistudio6828
    @raavistudio6828 ปีที่แล้ว

    ਸੱਤ ਰੰਗ ਦੀਆਂ ਰੁੱਤਾਂ ਏਥੇ
    ਪੋਹ ਮਾਘ ਦੀਆਂ ਧੁੱਪਾਂ ਏਥੇ
    ਬਰਫ਼ਾਂ ਵਾਲੇ ਦੇਸ ਤੋਂ 'ਔਲਖ'
    ਚੇਤੇ ਕਰਕੇ ਵੇਖ ਪੰਜਾਬ
    - ਹਰਜਿੰਦਰ ਔਲਖ

  • @footballlover490
    @footballlover490 ปีที่แล้ว +1

    ਕੌਮੀ ਮੋਰਚਾ ਚੱਲ ਰਿਹਾ ਹੈ ਦਲੇਰੀ ਰੱਖ ਕੇ ਕੌਮੀ ਮੋਰਚੇ ਵਿੱਚ ਜਾ ਕੇ ਬਲੌਗ ਬਣੋ ਵਾਹਿਗੁਰੂ ਕਿਰਪਾ ਕਰੈ

  • @kamaljotsingh4261
    @kamaljotsingh4261 ปีที่แล้ว

    ਵੀਰ ਜੀ ਬਹੁਤ ਵਧੀਆ ਲੱਗਿਆ ਗੁਲਮਰਗ
    ਘੁੰਮ ਕੇ, ਅਸੀਂ ਕਦੀ ਏ ਨਜ਼ਾਰੇ real ਵਿੱਚ ਨਹੀਂ ਦੇਖੇ ਜੋ ਤੁਸੀ ਸਾਨੂੰ ਪੰਜਾਬ ਵਿੱਚ ਬੈਠੇ ਹੀ ਦਿਖਾ ਦਿੱਤੇ

  • @manajoban3734
    @manajoban3734 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਵਲੋਗ ਬਹੁਤ ਵਧਿਆ ਸੀ ਇੰਨੀ ਬਰਫ ਵੇਖ ਕੇ ਸਾਨੂੰ ਤਾ ਘਰੇ ਹੀ ਠੰਡ ਲਗ ਰਹੀ ਆ ਵੀਰ ਜੀ

  • @manjeetkaurwaraich1059
    @manjeetkaurwaraich1059 ปีที่แล้ว

    ਬਹੁਤ ਹੀ ਵਧੀਆਲੱਗਿਆ ਗਕੱਲਮਾਰਘ ਦਾ ਨਜ਼ਾਰਾ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @amritj.b1249
    @amritj.b1249 ปีที่แล้ว

    ਧੰਨਵਾਦ ਵੀਰ ਜੀ ਠੰਡ ਵਿੱਚ ਕਸ਼ਮੀਰ ਦਿਖਾਉਣ ਲਈ

  • @jagdeep085
    @jagdeep085 ปีที่แล้ว +4

    sade kol paise ni but tuhanu dekh k ghum laeda tuhnu rab khush rakhe

  • @rajabrar7879
    @rajabrar7879 ปีที่แล้ว +2

    ਰੀਪਨ ਬਾਈ ਤੁਸੀ ਜਦੋ ਵੀ ਡੀ ਉ ਬਣਾਉਣੀ ਸੁਰੂ ਕਰਦੇ ਆ ਉਸ ਦਿਨ ਤਰੀਕ ਜਰੂਰ ਦਸਿਆ ਕਰੋ

  • @Beesonelectronic
    @Beesonelectronic ปีที่แล้ว

    ਬਹੁਤ ਧੰਨਵਾਦ ਰਿਪਨ ਜੀ ਖੁਸ਼ੀ ਜੀ ਗੁਲਮਰਗ ਵੇਖਾਉਣ ਲ ਈ ਜੀ ਬਹੁਤ ਸੋਹਣਾ ☃️☃️⛄⛄

  • @SinghGill7878
    @SinghGill7878 ปีที่แล้ว

    ਐਨੀ ਬਰਫ ❄❄ ਐਥੇ ਬੈਠਿਆ ਨੂੰ ਠੰਡ ਮਹਿਸੂਸ ਹੋਣ ਲੱਗ ਗਈ ਯਾਰ

  • @HarinderSingh-zb1gn
    @HarinderSingh-zb1gn ปีที่แล้ว +2

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਸਦਾ ਖੁਸ਼ ਰਹੌ ਸਾਨੂ ਜਨਤ ਦੀ ਸੈਰ ਕਰਾਤੀ ਧਨਵਾਦ ਜੀ🙏

  • @ajitpalsingh3014
    @ajitpalsingh3014 ปีที่แล้ว

    Thanks ਬਾਈ ਜੀ ਮੈਂ ਵੀ ਜੂਨ 22ਵਿਚ ਆਇਆ ਸੀ, ਪਰ ਹੁਣ ਕੁਝ ਹੋਰ ਸੀਨ ਏ ਓਦੋਂ ਵੀ ਬਹੁਤ ਸੁੰਦr ਸੀ

  • @gulzarbhullar1796
    @gulzarbhullar1796 ปีที่แล้ว +2

    ਬਰਫ ਨੂੰ ਹੱਥ ਵਿੱਚ ਨਾ ਫੜੋ ਇਸ ਤਰ੍ਹਾਂ ਤੁਹਾਡੇ ਹਥ ਪੈਰ ਸੁੰਨ ਹੋ ਲੱਗ ਪਿਆ ਕਰਨਗੇ ਇਹ ਬਹੁਤ ਖਤਰਨਾਕ ਹੁੰਦਾ

  • @rashamsinghbabbu6104
    @rashamsinghbabbu6104 ปีที่แล้ว +1

    ਮੈਨੂੰ ਤਾਂ ਤੁਹਾਡੀ ਵੀਡੀਓ ਵੇਖ ਕੇ ਹੀ ਠੰਡ ਲੱਗਣ ਲੱਗ ਪਈ 😁

  • @LoVeAk96
    @LoVeAk96 ปีที่แล้ว

    Ripan 22 khushi bhabi ......rabb khush rkhe jodi nu 🫡🫡🫡

  • @KulwinderKaur-us9jy
    @KulwinderKaur-us9jy ปีที่แล้ว +2

    Waheguru ji tohanu 3na nu takat himat te bal bakhshe Bhoot Bhoot ashirvaad🙌🙌

  • @trx2525
    @trx2525 ปีที่แล้ว +1

    Gulmarg Scorpio Driver Veer di personality bohat vdia aa 👍👍 19:44 min

  • @kamaljotsingh4261
    @kamaljotsingh4261 ปีที่แล้ว

    ਵੀਰ ਜੀ ਇੱਕ ਗੱਲ ਸੱਚ ਹੈ,
    ਤੁਹਾਡੀ ਜੋੜੀ ਬਹੁਤ ਸੋਹਣੀ ਹੈ,
    ਦੂਜੀ ਗੱਲ ਤੁਹਾਡੇ ਵਿੱਚ ਪਿਆਰ ਬਹੁਤ ਹੈ,
    ਤੁਹਾਡੀ ਵੀਡਿਓਸ ਦੇਖ ਕੇ, ਸੱਚੀ ਮਨ
    ਬਹੁਤ ਖੁਸ਼ ਹੁੰਦਾ ਹੈ

  • @hakamsingh404
    @hakamsingh404 ปีที่แล้ว

    10:03. ਵੀਰ ਗੁੱਸਾ ਨਾ ਕਰੀ ਤੁਸੀਂ ਵੀ ਆਪਣੇ ਬੂਟਾ ਨੂੰ ਰੱਸੀ ਲਪੇਟ ਲਿਉ. ਜੀਂਦਾ ਗੱਡੀ ਦੇ ਟਾਇਰ ਨੂੰ ਚਾਈਨਾ ਲਾਈਆਂ ਮੈ ਆਪਣਾ ਤਰਜਮਾ ਦੱਸਿਆ. ਮੈ ਗੁੱਲਮਾਰਗ 2004 ਵਿੱਚ ਗਿਆ ਸੀ

  • @arwinderkaur1929
    @arwinderkaur1929 ปีที่แล้ว +1

    Dhann oh fouji jehde glacier kttde aa Waheguru bless them 🙏🏻🙏🏻🙏🏻🙏🏻

  • @KamalSingh-dl6yc
    @KamalSingh-dl6yc ปีที่แล้ว

    🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ

  • @Balbirsinghusa
    @Balbirsinghusa ปีที่แล้ว

    ਅੱਜ ਸਾਡੇ ਵੀ ਇੱਕ ਡਿਗਰੀ ਆਂ ਤੇ ਅਗਲੇ ਵੀਰਵਾਰ ਮਾਈਨਸ ਇੱਕ ਆ।ਪਰ ਸਾਡੇਬਰਫ ਨਹੀਂ ਕੋਰਾ ਜੰਮਿਆਂ ਹੁੰਦਾ ਰੋਜ ਈ।

  • @bhagwandas62
    @bhagwandas62 ปีที่แล้ว

    ਖੂਬਸੂਰਤ ਜੋੜੀ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ

  • @marjana_preet
    @marjana_preet ปีที่แล้ว +1

    Beautiful endless ghaint veer ji bhut bahut bhut sohna view 😀😀😀😀ek mint v ankha tu pare nhi kr sakhde appa view nu .... Baki videos ch jina maza aa rha dekh k realty ch ta 100 Guna sohna view hona sachi veer ji ❤️❤️ thanks ehni sohni series ly k ayon lyi 🙏🙏🙏❤️❤️❤️❤️

  • @shamdhiman8717
    @shamdhiman8717 ปีที่แล้ว

    ਹਿੰਦੂਆਂ। ਨੂੰ। ਗੁਲਾਮ। ਬੰਦੁਆ। ਮਜ਼ਦੂਰ। ਬਣਾਉ। ਜੁਮਲਾ। ਸਰਕਾਰ

  • @ranvirkaur6491
    @ranvirkaur6491 ปีที่แล้ว

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਆਪਣਾ ਖਿਆਲ ਰਖੋ ਜੀ

  • @bhaiavtarsingh7214
    @bhaiavtarsingh7214 ปีที่แล้ว +1

    ਬਰਫ ਠੰਡੀ ਬਹੁਤ ਹੈ ਯਾਰ
    ਰਿਪਨ ਵੀਰ ਜੀ ਦਾ ਡਾੲਿਲਗ ਕਿਅਾ ਬਾਤ ਹੈ

  • @MannatandAshmeet0911
    @MannatandAshmeet0911 ปีที่แล้ว +3

    ਭਰਾਵਾ ਅਪਨਾ ਖਿਆਲ ਰੱਖਣਾ 🙏🙏ਤੰਦਰੁਸਤੀ ਹੈ ਤੇ ਸਭ ਕੁਝ ਹੈ🙏 🥰

  • @JagdishSingh-hl6zd
    @JagdishSingh-hl6zd ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ 🙏
    ਸ੍ਰੀਨਗਰ ਵੇਖਾਲ ਦਿੱਤਾ ਜੀ ਧੰਨਵਾਦ ਜੀ 🙏

  • @shivrajsingh1669
    @shivrajsingh1669 ปีที่แล้ว

    Ripan ਬਹੁਤ ਬਹੁਤ ਧੰਨਵਾਦ ਬਰਫੀਲੀਆਂ wadean ਦਿਖਾਉਣ ਲਈ
    ਨਦੀ ਨਾਮ sanjoge ਮੇਲੇ ਹੁੰਦੇ ਹਨ ਇਸ ਲਈ ਆਸਮਾ ਦੇ ਤਜ਼ਰਬੇ ਵੀ ਸਾਂਝੇ ਕਰਿਆ ਕਰੋ। ਕਿਉਂਕਿ ਇਹ ਭੋਲੇ ਜਿਹੇ ਅੰਦਾਜ ਵਿੱਚ ਬੋਲਦੀ ਸੋਹਣੀ ਲੱਗਦੀ ਹੈ

  • @jagdishvermani31
    @jagdishvermani31 ปีที่แล้ว

    ਰੀਪੰਨ ਭਾਈ ਸਾਨੂ ਟਰੇਨ ਦਾ ਸਫ਼ਰ ਵੀ ਦਿਕਾਹੋ ਕੀਦਾ ਲਗਦਾ ਕਸ਼ਮੀਰ 🚆 ਬਾਕੀ ਸਬ ਰੱਬ ਰਾਖਾ ਤੁਹਾਨੂੰ ਕਸ਼ਮੀਰ ਵਿਚ ਦੇਖ ਕੇ ਦਿਲ ਬਾਗ਼ ਬਾਗ਼ ਕਰ ਦਿਤਾ।
    🇮🇳🙏🏻🇮🇳👁️🙏🏻👁️🌹🙏🏻🌹

  • @sukhchainsingh5788
    @sukhchainsingh5788 ปีที่แล้ว

    ਬੋ ਹਤ ਸੋਹਣੀ ਥਾਂ ਹੈ ਇਕ ਵਾਰੀ ਮੌਕਾ ਮਿਲਿਆ ਸੀ ਏਥੇ ਜਾਣ ਦਾ ਬਾਕੀ ਵਧੀਆ ਲੱਗਿਆ ਬਲੌਗ

  • @virdavindersingh3187
    @virdavindersingh3187 ปีที่แล้ว

    22 ਜੀ ਬਹੁਤ ਚੰਗਾ ਲੱਗਾ ਵੀਡੀਓ ਦੇਖ ਕੇ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਤੁਹਾਡੀ ਯਾਤਰਾ ਸਫਲ ਹੋਵੇ

  • @upkarkitchentravel
    @upkarkitchentravel ปีที่แล้ว +1

    Sir Sara Ali khan ni ਸਾਇਰਾ ਬਾਨੋ ਤੇ ਸ਼ਮੀ ਕਪੂਰ di gall kar reha c. Old song chahe koi mujhe jangli kahe.
    Any way nice vlog..congratulations 👌

  • @travelwithbalkar1370
    @travelwithbalkar1370 ปีที่แล้ว +2

    ਵੀਰ ਜੀ ਸਸਤਾ ਹੋਟਲ ਦੱਸਿਓ
    ਜਾ ਫਿਰ ਗੁਰਦੁਆਰਾ ਸਾਹਿਬ
    March ch aauna c

    • @hakamsingh404
      @hakamsingh404 ปีที่แล้ว

      ਇਹਨਾਂ ਦਿਨ ਵਿੱਚ ਸਸਤਾ ਹੋਟਲ ਨਹੀਂ ਮਾਲਦਾ ਦੂਜੀ ਗੱਲ ਗਲਤੀ ਨਹੀਂ ਕਰਨੀ ਬਰਫ਼ ਦੇ ਟੀਮ ਗੁਲਮਰਗ ਜਾਣ ਦੀ ਕਰਨ. ਬਰਫ਼ ਜਾਂਦਾ ਪੈ ਗਈ ਰਸਤਾ ਬੰਦ ਹੋ ਗਿਆ. ਇਹ ਹੋਟਲ ਵਾਲੇ ਬਹੁਤ ਹਰਾਮੀ ਲੋਕ ਆ. ਅਗਰ 10 ਜਾਂ15 ਦਿਨ ਰਸਤਾ ਬੰਦ ਰਿਹਾ ਸਾਰੀ ਜੇਬ ਖਾਲੀ ਕਰ ਦੇ ਦੇਆ ਮੈ 2004 ਵਿੱਚ ਗਿਆ ਸੀ ਇਹ ਸਾਰਾ ਕੁਝ ਵੀਡੀਓ ਵਿੱਚ ਹੀ ਸੋਹਣਾ ਲੱਗਦਾ (ARMY)

  • @hansaliwalapreet812
    @hansaliwalapreet812 ปีที่แล้ว +7

    Paradise of India 🇮🇳 ♥ that's vvvvvvvery nice ji.WAHEGURU ji bless you to all ji 🙏 😊

  • @nirvairsran8803
    @nirvairsran8803 ปีที่แล้ว +1

    ਬਾਈ ਇਹ ਕੁੜੀ ਖੁਸ਼ੀ ਦੀ ਛੋਟੀ ਭੈਣ ਹੀ ਲਗਦੀ

  • @sukhasinghpunjabiboy33322
    @sukhasinghpunjabiboy33322 ปีที่แล้ว +1

    ਭਾਜ਼ੀ ਝੂਠ ਨਹੀਂ ਬੋਲੀ ਦਾ ਬਰਫ਼ ਤਾਂ ਗ਼ਰਮ ਹੁੰਦੀ ਹੈ ਠੰਡੀ ਨਹੀਂ ਹੁੰਦੀ ਹੈ ਰਿੱਪਨ ਤੇ ਖੁਸ਼ੀ ਜੀ ਮਜ਼ਾਕ ਘੱਟ ਕਰੋ ਭਾਜ਼ੀ ਵਿਡੀਓ ਦੇਖ ਕੇ ਮਜ਼ਾ ਆਂਹ ਗਈਆਂ ਹੈ ਮੈਨੂੰ ਤਾਂ ਬਹੁਤ ਵਧੀਆਂ ਲੱਗ ਰਿਹਾ ਹੈ ਕਸ਼ਮੀਰ ਭਾਂਜੀ

  • @legendneverdie533
    @legendneverdie533 ปีที่แล้ว +2

    Dhan ho tusi vde bhra and vde bhabi ji,Safar ik din ch naas maar Dida srir da te tusi HR din Safar te RB kirpa rkhn

  • @nanakssingh4688
    @nanakssingh4688 ปีที่แล้ว +2

    Y g janvra nu kuj khan le pa dia kroo g plz y g
    Nice video g 👍👍

  • @JasvinderSingh-ww1sv
    @JasvinderSingh-ww1sv ปีที่แล้ว +1

    ਜਿਉਂਦੇ ਵਸਦੇ ਰਹੋ ਭਾਈ ਜੀ ਅਸੀਂ ਇਹਨੀਂ ਠੰਡ ਦੇਖ ਕੇ ਘਰ ਬੈਠੇ ਆਨਂਦ ਮਾਣ ਰਹੇ ਹਾਂ ਜੀ ਬਹੁਤ ਹੀ ਜਾਇਦਾ ਠੰਡ ਹੈ ਜੀ

  • @pbx-preetsingh295
    @pbx-preetsingh295 ปีที่แล้ว

    Bahut sohna gulmarg ,tuhadi Dona di jodi wangu, waheguru hor trakiya bakhshe tuhanu👌👌👌

  • @nirmalsinghmallhi9773
    @nirmalsinghmallhi9773 ปีที่แล้ว

    Beautiful j&k thanks for you
    Sat shree Akal 2va nu
    Waheguru ji Mehar Kari 2va te

  • @prabhumeena1593
    @prabhumeena1593 ปีที่แล้ว

    बर्फ़ ही बर्फ है तो ठंड जायदा ही होगी रिपण भाई

  • @kaurjasbir2758
    @kaurjasbir2758 ปีที่แล้ว +4

    Soo sweet couple 😍
    Take care guys ,, enjoy your journey.Rab rakha 🙏

  • @bhinderpaviter9561
    @bhinderpaviter9561 ปีที่แล้ว +1

    apni favrate series dso
    mari bangladesh ❤️❤️
    kon mnda k india to bhar vli series da jada mza anda ❤️

  • @SunilYT-rh4xc
    @SunilYT-rh4xc ปีที่แล้ว +1

    ❤️कौन कौन मानता है❤️ मां दुनिया की सबसे बड़ी योद्धा होती है ❤️love u mom❤️

  • @gagandeepsingh255
    @gagandeepsingh255 ปีที่แล้ว

    Shammi kapoor 70&80 di movie de hero si &sayra Bano v jo ke daleep sahab di wife sii. Gagandeep singh. Garhi. Udhampur. Jammu. Kashmir.

  • @daughterofgod5780
    @daughterofgod5780 ปีที่แล้ว

    Yes it’s very true it’s Paradise of India 🇮🇳

  • @inderamol9510
    @inderamol9510 ปีที่แล้ว +1

    🙏🙏 veerji... Mein tuhade koi blog miss nahi karda...but this Kashmir blog is best best ever of your all blogs... Sachi waheguru tuhade te ehra bhariya hath rakhe

  • @simarjeetkaur6066
    @simarjeetkaur6066 ปีที่แล้ว

    Waheguru ji mehar krn aap te khush raho putter ji bohut bohut thanks sri nagar di khavan da putter ji

  • @rajabrar7879
    @rajabrar7879 ปีที่แล้ว +1

    ਰੀਪਨ ਵੀਰੇ ਬਹੁਤ ਹੀ ਵਧੀਆ ਹਨ ਸੋਡੇ ਵਲੋਗ

  • @nachhattarkaur3115
    @nachhattarkaur3115 ปีที่แล้ว

    Bahut bahut than u bacheio snowfall dekhoun lae. Bahut risk lende o tusi dono

  • @mbashir5426
    @mbashir5426 ปีที่แล้ว +1

    My Kashmir is like heaven

  • @MP_to_PUNJAB.12
    @MP_to_PUNJAB.12 ปีที่แล้ว

    ਕੁੱਤੇ ਯਾਰ ਬਿਨਾਂ ਪੈਂਟ ਕੋਟ ਤੋਂ ਫਿਰਦੇ ਹਨ ਧੰਨ ਪਸ਼ੂ ਪੰਛੀ ਜੀਵ ਜੰਤੂ

  • @deepalisharma7680
    @deepalisharma7680 ปีที่แล้ว +4

    Bless you always 🤗
    Sweetest couple
    Best destination
    Awesome weather
    Keep it up guys 👍👌🙏

  • @manjitkaur-lr5cj
    @manjitkaur-lr5cj ปีที่แล้ว

    Ripan ਬਰਫ ਠੰਡੀ ਹੁੰਦੀ ਹੈ ਗਰਮ ਨਹੀਂ

  • @jaswantsingh6530
    @jaswantsingh6530 ปีที่แล้ว

    puttar V Nice.
    Ice is allways Cold.
    Puttar Drink Milk with Almond & Safron than no need Puttar Jacket and no feel Cold Weather Enjoy.

  • @avneetkaur12345
    @avneetkaur12345 ปีที่แล้ว

    Sach much jannat dekha dite tusi it's amazing 🙏🙏🙏🙏

  • @shivdeepkartik5032
    @shivdeepkartik5032 ปีที่แล้ว +1

    ਬਹੁਤ ਖੂਬਸੂਰਤ ਵੀਡੀਓ 💛❤️❤️💙💕

  • @avtarcheema3253
    @avtarcheema3253 ปีที่แล้ว

    ਬਹੁਤ ਹੀ ਖੂਬਸੂਰਤ ਨਜ਼ਾਰੇ👍👍🙏🙏

  • @kalabrar9278
    @kalabrar9278 ปีที่แล้ว

    ਸਤਿ ਸੀ੍ ਅਕਾਲ ਵੀਰ ਜੀ। God bless you

  • @gurmailsingh5936
    @gurmailsingh5936 ปีที่แล้ว

    Wa ji wa kaya baat hai bahout vadya lagya ji jindgi vich mai vi pehli bar tuhade blog ton live snow dekhi hai ji verry Nice Gulmarg place in winter season

  • @gurrajchahal402
    @gurrajchahal402 ปีที่แล้ว

    ਨਜ਼ਾਰੇ ਨਾਲ ਹੀ ਨਜ਼ਾਰਾ ਆਈ ਜਾਦਾਂ ਦੇਖ ਕੇ ਵਾ ਬਈ ਜਿਉਂਦਾ ਰੈਹ ਰੱਬ ਰਾਖਾ

  • @MOR.BHULLAR-PB05
    @MOR.BHULLAR-PB05 ปีที่แล้ว

    ਬਹੁਤ ਵਧੀਆ ਗੂਲਮਰਗ ਦੀ ਸੈਰ

  • @PARDEEPKUMAR-rx1ms
    @PARDEEPKUMAR-rx1ms ปีที่แล้ว +2

    ਜਨਾਬ ਮਾਫ਼ ਕਰਨਾ.... ਜੇਕਰ ਸੱਚੀ ਖੂਨ ਜੰਮਿਆ ਹੁੰਦਾ ਤਾਂ ਵਲੋਗ ਨੀ ਬਣਨਾ ਸੀ।

  • @poojamomi2697
    @poojamomi2697 ปีที่แล้ว

    Jannat hi aa Kashmir 🍁

  • @RajinderSingh-jq7hp
    @RajinderSingh-jq7hp ปีที่แล้ว

    Wah ji wah bahut khoob soorat,Lajwab, dhanvaad ji

  • @deeplubana5064
    @deeplubana5064 ปีที่แล้ว

    ਅਜ ਪੱਗ ਦਾ style change ਹੈ 22 ਜੀ

  • @taran.dhudike7
    @taran.dhudike7 ปีที่แล้ว

    ਦੀਦੀ ਨੂੰ ਵੀ ਬੁਲਾਇਆ ਕਰੋ ਜੀ 🙏🏻🙏🏻🙏🏻🙏🏻

  • @darshanabhanot2489
    @darshanabhanot2489 ปีที่แล้ว

    ਬਾਈ ਜੀ ਸਾਡੇ ਸ਼ਹਿਰ ਵੀ ਅੱਗੇ ਹਾਲ ਹੈ

  • @MrsSingh-ln7ob
    @MrsSingh-ln7ob ปีที่แล้ว

    Veer ji gulmarg ch igloo restaurant new open Hoya ja ke auna othe v first igloo restaurant aa

  • @majorsinghaulakh1343
    @majorsinghaulakh1343 ปีที่แล้ว

    Very lovely and beautiful vlog of RIPAN and khushi, with ASMA from EGYPT.

  • @AmarjitKaur-ql9os
    @AmarjitKaur-ql9os ปีที่แล้ว

    Canada ਵਿੱਚ ਵੀ ਇਹੋ ਹਾਲਾਤ ਹਨ।

  • @Brarlehra287
    @Brarlehra287 ปีที่แล้ว

    Soda dona da love dakh ke manu bhot vadia lagda hai❤❤🌹

  • @jovenpreetsingh3973
    @jovenpreetsingh3973 ปีที่แล้ว

    Tusi dono bhut nice o … kyoki na ta tuda vich attitude a ..or sb nl pyar nl trate krda o …

  • @taran.dhudike7
    @taran.dhudike7 ปีที่แล้ว +1

    ਸਤਿ ਸ੍ਰੀ ਆਕਾਲ ਜੀ ਰਿਪਨ ਖੁਸ਼ੀ,ਤੇ ਦੀਦੀ ਆਸਮਾਂ ਜੀ

  • @harpreetkauapreet5253
    @harpreetkauapreet5253 ปีที่แล้ว

    ਚੱਕਕੇ ਰੱਖ ਖੁਸ਼ੀ ਬਹੁਤ ਵਧੀਆ ਬਲੋਗ ਆ ਜੀ

  • @KulwinderKaur-ch2nu
    @KulwinderKaur-ch2nu ปีที่แล้ว

    Bhut bhut thnks veer ji bhut he vadia c eh

  • @saharanadbiforum3041
    @saharanadbiforum3041 ปีที่แล้ว

    So amazing and beautiful place of Kashmir. You both are uploaded very interesting and informative videos.

  • @arwinderkaur1929
    @arwinderkaur1929 ปีที่แล้ว

    Khushi didi tuc bhut bhut bhut lucky ene vdiaa husband mile nd in law Waheguru bless both of you 😍😍😍 thonu eni lmbi umr deve Waheguru k sade bche thonu role model bnon 😍😍

  • @ajaysharma-qb1nc
    @ajaysharma-qb1nc ปีที่แล้ว

    Bai ji tusi mongholia da name bar bar lai rahe je laghda next year sanu oh vi dekha davo ge

  • @navjotgill717
    @navjotgill717 ปีที่แล้ว

    Sachi bot sohne mosam ne kashmir de a mosam thoda hard v eda pta e ni lagada ohi kashmir a jo tuc phla visit kita hoya vlogs ch kithe greenry te kithe white ground very beautiful mai vi ik vari jarur zindgi ch a nazara dekhna

  • @gagandeep33535
    @gagandeep33535 ปีที่แล้ว

    Bohot vadia vlog bro waheguru ji tuhnu chardikla cha rekha 🙏🙏

  • @paramsidhu4190
    @paramsidhu4190 ปีที่แล้ว

    ਰਿਪਨ ਹਰੀ ਪਰਬਤ ਤੇ ਵੀ ਜਾਕੇ ਅਾਓ