Khabar Di Khabar (2137) || 111 ਕਿਸਾਨਾਂ ਵੱਲੋਂ ਧਮਾਕਾ , ਮਰਨ ਵਰਤ ‘ਚ ਆਇਆ ਸਭ ਤੋਂ ਵੱਡਾ ਮੋੜ

แชร์
ฝัง
  • เผยแพร่เมื่อ 14 ม.ค. 2025

ความคิดเห็น • 45

  • @User.YouTube_creaters
    @User.YouTube_creaters 6 ชั่วโมงที่ผ่านมา +20

    ਲੋਕ ਸੋਚਦੇ ਹਨ ਮਜ਼ਬੂਤ ਬੰਦਾ ਟੁੱਟਦਾ ਕਿਉਂ ਨਹੀਂ
    *ਲੇਕਿਨ ਸੱਚ ਇਹ ਹੈ ਕੇ ਟੁੱਟ ਟੁੱਟ ਕੇ ਹੀ ਉਹ ਮਜ਼ਬੂਤ ਬਣਿਆ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @User.YouTube_creaters
    @User.YouTube_creaters 6 ชั่วโมงที่ผ่านมา +17

    ਪੱਥਰ ਇੱਕ ਵਾਰ ਮੰਦਰ ਜਾ ਕੇ ਭਗਵਾਨ ਬਣ ਗਿਆ
    *ਆਦਮੀ ਜ਼ਿੰਦਗੀ ਭਰ ਮੰਦਰ ਗਿਆ ਲੇਕਿਨ ਇਨਸਾਨ ਨਹੀਂ ਬਣ ਸਕਿਆ*

    • @daljitsingh7980
      @daljitsingh7980 6 ชั่วโมงที่ผ่านมา +1

      ਦੀਪ ਬਰਾੜ 👌👌

    • @Chiitapowder
      @Chiitapowder ชั่วโมงที่ผ่านมา

      Rohini pustak chuu Rab bara pad pad ka vee ohh shaitan hea reha..Insaan taah durr dee gaal aa

  • @JashanpreetKaur-n9d
    @JashanpreetKaur-n9d 2 ชั่วโมงที่ผ่านมา +3

    ਅਕਾਲੀ ਦੱਲ ਪਾਰਟੀ ਬਾਦਲ ਸਾਬ ਨੇ ਜੋ ਵੀ ਪੰਜਾਬ ਵਿਚ ਕੰਮ ਕੀਤੇ ਓ ਗਰੀਬਾ ਦੇ ਨੀ ਹੋਏ ਅਮੀਰਾਂ ਦੇ ਹੋਏ ਗਰੀਬ ਟਾ ਜਿਹੜੀ ਜਗਾ ਤੇ ਨੇ ਓਥੇ ਹੀ ਖੜ੍ਹੇ ਹਨ ।ਗਰੀਬ ਬੇਰੋਜਗਾਰ ਹਨ ।

  • @malkiatkaur3915
    @malkiatkaur3915 6 ชั่วโมงที่ผ่านมา +6

    ਮੇਰਾ ਵੱਡਾ ਵੀਰ ਚੜ੍ਹਦੀ ਕਲਾ ਵਿਚ ਰਹਿਣ ਸਦਾ ਲਈ ਵਾਹਿਗੁਰੂ ਜੀ ਕੀ ਫਤਹਿ ਜੀ

  • @User.YouTube_creaters
    @User.YouTube_creaters 6 ชั่วโมงที่ผ่านมา +10

    ਸੁਪਨਿਆਂ ਦੇ ਸੁਦਾਗਰ ਵਾਅਦੇ ਸਜਾਉਂਦੇ ਹਨ
    ਨੇਤਾ ਮੰਚਾਂ ਤੇ ਇਰਾਦੇ ਦੱਸਦੇ ਹਨ
    ਹਰ ਵਾਰ ਉਮੀਦਾਂ ਦੇ ਦੀਪ ਜਗਾਉਂਦੇ ਹਨ
    *ਪਰ ਚੋਣਾਂ ਤੋਂ ਬਾਦ ਉਹੀ ਹਨ੍ਹੇਰੇ ਪਲਦੇ ਹਨ*

    • @daljitsingh7980
      @daljitsingh7980 6 ชั่วโมงที่ผ่านมา +1

      ਦੀਪ ਬਰਾੜ 👌👌

  • @User.YouTube_creaters
    @User.YouTube_creaters 6 ชั่วโมงที่ผ่านมา +8

    ਸਭ ਦੀ ਨਕਲ ਕੀਤੀ ਜਾ ਸਕਦੀ ਹੈ ਲੇਕਿਨ
    *ਚਰਿੱਤਰ, ਸੰਸਕਾਰ ਅਤੇ ਗਿਆਨ ਦੀ ਨਹੀਂ*

    • @daljitsingh7980
      @daljitsingh7980 6 ชั่วโมงที่ผ่านมา

      ਦੀਪ ਬਰਾੜ 💯☑️

  • @daljitsingh7980
    @daljitsingh7980 6 ชั่วโมงที่ผ่านมา +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @HSKHAIRA
      @HSKHAIRA 4 ชั่วโมงที่ผ่านมา

      ਬਾਈ ਜੀ ਸੰਧਾਵਾਲੀਆ ਤੇ ਬਾਠ ਦਾ ਨਹੀਂ, ਇਹ ਪ੍ਰੋਗਰਾਮ ਸਵਰਨ ਸਿੰਘ ਟਹਿਣਾ ਕਰਦਾ ਹੈ।

    • @GurbantSingh-j2i
      @GurbantSingh-j2i 3 ชั่วโมงที่ผ่านมา

      ਬਾਈ ਪ੍ਰੋਗ੍ਰਾਮ ਕਿਹੜਾ ਹੈ

  • @baldevjassar8059
    @baldevjassar8059 6 ชั่วโมงที่ผ่านมา +5

    *🙏🌻ਅੱਜ ਦਾ ਵਿਚਾਰ🌻🙏*
    *ਸਭ ਤੋ ਬੁਰਾ ਹੈ!ਉਮੀਦ ਦਾ ਮਰ ਜਾਣਾ ਪਰ ਉਸ ਤੋਂ ਕਿਤੇ ਬੁਰਾ ਹੁੰਦਾ ਹੈ!ਝੂਠੀ ਉਮੀਦ ਨੂੰ ਜਿਉਂਦੇ ਰੱਖਣਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @jamadesigallan5356
    @jamadesigallan5356 5 ชั่วโมงที่ผ่านมา +7

    ਜੇਕਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਇਸ ਪਾਰਟੀ ਚ ਸ਼ਾਮਲ ਹੈ,ਫਿਰ ਤਾਂ ਪਾਰਟੀ ਨੂੰ ਨੁਕਸਾਨ ਹੀ ਹੈ

  • @sachindiag6583
    @sachindiag6583 3 ชั่วโมงที่ผ่านมา +1

    ਗੁੱਡ ਜੀ ਗੀਤਕਾਰ ਤੇਜੀ ਸਜੂੰਮਾ

  • @dasaundhasinghpannu6612
    @dasaundhasinghpannu6612 4 ชั่วโมงที่ผ่านมา +1

    111ਦੇ ਮਰਨ ਵਰਤ ਦਾ ਫੈਸਲਾ ,ਸਾਰੀਆਂ ਜਥੇਬੰਦੀਆ ਦੀ ਸਹਿਮਤੀ ਲਈ ਗਈ?ਕਿਤੇ ਇਹ ਨਵੀ ਚਾਲ ਤਾ ਨਹੀ,ਹੋ ਰਹੀ ਏਕਤਾ ਨੂੰ ਢਾਹ ਲਾਉਣ ਲਈ। ਜਦ ਏਕੇ ਲਈ ਮੀਟਿੰਗਾਂ ਚਲ ਰਹੀਆਂ ਤਾ ਫਿਰ ਇਹ ਫੈਸਲਾ ਤਾ ਕਿਸੇ ਹੋਰ ਪਾਸੇ ਵਲ ਈ ਇਸ਼ਾਰਾ ਦੇ ਰਿਹਾ।

  • @jagdevbrar6100
    @jagdevbrar6100 5 ชั่วโมงที่ผ่านมา +2

    ਬਾਦਲ ਦਲ ਵੱਲੋਂ ਰੈਲੀ ਨਹੀਂ ਕੀਤੀ ਪ੍ਰਕਾਸ਼ ਚੰਦ ਬਾਦਲ ਦਾ ਫਕਰੇ --ਏ --ਕੌਮ ਅਵਾਰਡ ਵਾਪਿਸ ਲੈਣ ਲਈ ਤਰਲੇ ਮਿੰਨਤਾਂ ਕਰਦੀ ਹੈ

  • @jamadesigallan5356
    @jamadesigallan5356 5 ชั่วโมงที่ผ่านมา

    ਟਹਿਣਾਂ ਭਾਜੀ ਬਿਲਕੁਲ ਸਹੀ ਗੱਲ ਆ ਪਾਰਟੀ ਬਣਾਉਣੀ ਸੌਖੀ ਹ ਚਲਾਉਣੀ ਬਹੁਤ ਔਖੀ ਆ ਮੇਰੇ ਮਲੇਰ ਕੋਟਲੇ ਵੱਲ ਜਾਂ ਕਹਿ ਲਈਏ ਮਾਲਵੇ ਵੱਲ ਪਾਰਟੀ ਦਾ ਨਾਮ ਅੰਮ੍ਰਿਤਪਾਲ ਦਾ ਭੋਰਾ ਆਧਾਰ ਨਹੀਂ

  • @PargatSingh-fd8fg
    @PargatSingh-fd8fg 3 ชั่วโมงที่ผ่านมา

    ❤❤

  • @gurmeetsran8195
    @gurmeetsran8195 ชั่วโมงที่ผ่านมา

    ਅਕਾਲੀ ਦਲ ਦਾ ਜਿੰਨਾ ਕ ਇੱਕਠ ਸੀ ਉਹ ਆਰਟੀਫਿਸਲ ਸੀ ਤੁਸੀ ਸਾਰੇ ਜਾਣਦੇ ਹੀ ਹੋ😂😂😂😂😂

  • @harwinderkaur9040
    @harwinderkaur9040 6 ชั่วโมงที่ผ่านมา

    Tehna sahib sat shri akal ji 🌷 🙏

  • @kirankaur4504
    @kirankaur4504 5 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @laxmamdass2903
    @laxmamdass2903 5 ชั่วโมงที่ผ่านมา

    Veer. Jai chardi. Kalan vich. Rahe

  • @HarnekDhillon1970
    @HarnekDhillon1970 5 ชั่วโมงที่ผ่านมา +1

    Good morning ji

  • @MaingalSingh
    @MaingalSingh 4 ชั่วโมงที่ผ่านมา

    Sat Sri akal bai Swarn singh tehna Saab ji 🙏 ❤😂🎉😢

  • @darbarasingh6553
    @darbarasingh6553 5 ชั่วโมงที่ผ่านมา

    🙏🙏👍🏻👍🏻

  • @HarbansSingh-bt8br
    @HarbansSingh-bt8br 5 ชั่วโมงที่ผ่านมา +1

    ਬਾਦਲ ਦਲ ਨੂ ਕੋਈ ਸ਼ਰਮ ਮਹਿਸੂਸ ਨਹੀ ਹੋ ਰਹੀ

  • @GulwindersinghGulwinderbrar
    @GulwindersinghGulwinderbrar 5 ชั่วโมงที่ผ่านมา

    Kisan ekat jindabad

  • @JagtarGill-u1z
    @JagtarGill-u1z 5 ชั่วโมงที่ผ่านมา

    Very good thana shiab ji thanks v rano the payal disaster ludhiana

  • @narinderjeetsingh3994
    @narinderjeetsingh3994 5 ชั่วโมงที่ผ่านมา

    Sat Sri akaal to all 🙏🙏🌺

  • @Satlndian-xj5qt
    @Satlndian-xj5qt 3 ชั่วโมงที่ผ่านมา +1

    ਵਿਚਾਰੇ ਰੱਜੇ ਪੁੱਜੇ ਮਲੰਗਾਂ ਨੂੰ ਬਿਜਲੀ ਮੁਆਫ ਖੇਤ ਦੀ ਵੀ ਤੇ ਘਰ ਦੀ ਵੀ ਕਰਜ਼ਾ ਮੁਆਫ ਆਟਾ ਦਾਲ ਸਕੀਮ ਲੈਣ ਵਿੱਚ ਮੋਹਰੀ ਚੜੇ ਮਹੀਨੇ ਮੋਦੀ ਸਾਹਿਬ ਤੋਂ 500 ਰੁਪਈਆ ਪੰਚਾਇਤੀ ਜਮੀਨਾਂ ਤੇ ਕਬਜ਼ਾ ਗੁਰੂ ਘਰਾਂ ਦੀ ਗੋਲਕ ਹਜਮ ਸਹਿਕਾਰੀ ਸਭਾਵਾਂ ਵਿੱਚ ਸਸਤਾ ਕਰਜ਼ਾ ਤੇ ਰਾਸ਼ਨ ਖੇਤੀਬਾੜੀ ਸੰਧ ਖਰੀਦਣ ਤੇ 70% ਸਬਸਿਡੀ ਜਿੰਨੀ ਮਰਜ਼ੀ ਕਮਾਈ ਹੋਵੇ ਕੋਈ ਟੈਕਸ ਨਹੀਂ ਘਰੇ ਬੈਠੀਆਂ ਵਿਹਲੜ ਤੀਵੀਆਂ ਦੇ ਨਰੇਗਾ ਕਾਰੜ ਜਾਤ ਅਤੇ ਬਾਪ ਬਦਲ ਕੇ ਗਰੀਬ ਦੀ ਨੌਕਰੀ ਉਦਾਹਰਣ ਹੈ ਗਾਇਕ ਅੰਮ੍ਰਿਤ ਮਾਨ ਦਾ ਬਾਪ ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਈਆ ਕਿਸੇ ਨੂੰ ਛੇੜੀ ਦੇ ਮਰਨ ਤੇ ਕਰਜੇ ਕਾਰਨ ਮਰਿਆ ਕਿਸਾਨ ਕਹਿ ਕੇ ਸਾਰਾ ਕਰਜ਼ਾ ਮੁਆਫ ਤੇ ਸਰਕਾਰੀ ਨੌਕਰੀ ਵਿਚਾਰੇ ਕਿੰਨੇ ਗਰੀਬ ਹਨ

  • @BoharDhillon-hw3uc
    @BoharDhillon-hw3uc 5 ชั่วโมงที่ผ่านมา

    🙏🙏🙏🙏🙏

  • @sardarabc6736
    @sardarabc6736 4 ชั่วโมงที่ผ่านมา +1

    🙏🙏🙏👍👍💕💕💕💕💕💕👍👍🙏🙏🙏🙏

  • @harwinderkaur9040
    @harwinderkaur9040 6 ชั่วโมงที่ผ่านมา

    Daljeet singh sandhu veer ji Deep brar beta ji Visavjit singh beta ji sat shri akal ji 🌷 🙏

  • @garysingh3760
    @garysingh3760 2 ชั่วโมงที่ผ่านมา

    ਫੇਕ ਨਿਊਜ਼ ਫਰਜ਼ੀ ਚੈਨਲ.. ਆਪਣੇ ਆਪ ਨੂੰ ਪ੍ਰਾਈਮ ਸਾਊਥ ਫਗਵਾੜਾ ਛੋਟਾ ਕੋਨਾ ਟੀਵੀ ਕਹੋ.. ਤੁਸੀਂ ਫਗਵਾੜਾ ਵਿੱਚ ਵੀ ਮਸ਼ਹੂਰ ਨਹੀਂ ਹੋ

  • @bhupindersinghmann5096
    @bhupindersinghmann5096 5 ชั่วโมงที่ผ่านมา

    ਬਾਦਲ ਟੋਲੇ ਦੀ ਰੈਲੀ ਨਹੀ ਬਾਦਲ ਦੇ ਫਖਰੇ ਕੌਮ ਵਾਪਸ ਲੈਣ ਸ਼ਬਂਧੀ ਅਕਾਲ ਤਖਤ ਸਾਹਿਬ ਵਿਰੁਧ ਮੁਜਾਹਰਾ ਸੀ

  • @ssingh8553
    @ssingh8553 5 ชั่วโมงที่ผ่านมา

    if people are not supporting this meaning munga is wrong.

  • @arjansingh980
    @arjansingh980 4 ชั่วโมงที่ผ่านมา

    New Party😂✖️👎

  • @Chiitapowder
    @Chiitapowder ชั่วโมงที่ผ่านมา

    Shame on PM Modi and Central Government ..India nu bhukhe nange country nu Ceral crops cha self suffient karan wala, ohnn Farmers naal eah saluk..Shame

  • @jugrajsingh1636
    @jugrajsingh1636 4 ชั่วโมงที่ผ่านมา

    Jehrhe .lok..kisana..bare..Galt..Comint..karde .han .do..char. din .Bhukhe .REH..KE .DEKHAN.

  • @arjansingh980
    @arjansingh980 4 ชั่วโมงที่ผ่านมา

    Sukha.0 0 0 0

  • @avtarsingh1952
    @avtarsingh1952 5 ชั่วโมงที่ผ่านมา +1

    111ਨਹੀ ਇਕ ਹਜ਼ਾਰ ਕਿਸਾਨ ਮਰਨ ਵਰਤ ਰੱਖਣ ਤਦ ਹੀ ਪੰਜਾਬ ਚੋਂ ਕਤੀੜ ਮੁਕੇਗੀ

  • @BaljinderSingh-ze4tu
    @BaljinderSingh-ze4tu 5 ชั่วโมงที่ผ่านมา

    Good morning ji