ਮੱਖੀਆਂ ਮੱਛਰ ਮਾਰਨ ਦੀ ਦਵਾ ਘਰ ਚ ਤਿਆਰ ਕਰੋ ¦ How To Kill Flies ¦ Apna Punjab ¦ Avtar Singh

แชร์
ฝัง
  • เผยแพร่เมื่อ 30 มี.ค. 2020
  • ਮੱਖੀਆਂ ਮੱਛਰ ਮਾਰਨ ਦੀ ਦਵਾ ਘਰ ਚ ਤਿਆਰ ਕਰੋ ¦ How To Kill Flies ¦ Apna Punjab ¦ Avtar Singh
    ਸਤਸ਼੍ਰੀਅਕਾਲ ਦੋਸਤੋ ,
    ਅੱਜ ਅਸੀਂ ਤੁਹਾਨੂੰ ਮੱਖੀਆਂ ਮੱਛਰ ਮਾਰਨ ਦੀ ਦਵਾਈ ਬਨਾਉਣ ਬਾਰੇ ਦੱਸਾਂਗੇ ਜੋ ਕਿ ਤੁਸੀਂ ਅਸਾਨੀ ਨਾਲ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ, ਸੋ ਪੂਰੀ ਵੀਡੀਓ ਧਿਆਨ ਨਾਲ ਵੇਖਣਾ . ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾ Like ਤੇ Share ਜਰੂਰ ਕਰਿਓ. ਜੇ ਤੁਸੀਂ ਵੀ ਕੋਈ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਜਾਂ ਹੋਰ ਕੋਈ ਵੀ Problem ਹੋਵੇ ਤਾਂ Comment ਕਰਕੇ ਜਰੂਰ ਦੱਸਿਓ ਤੇ ਸਾਡੇ ਲਈ ਕੋਈ ਸੁਜਯਾ ਹੈ ਤਾ ਵੀ Comment ਕਰਕੇ ਜਰੂਰ ਦੱਸਿਓ . ਸਾਡੀਆਂ ਅੱਗੇ ਆਉਣ ਵਾਲੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ (ਆਪਣਾ ਪੰਜਾਬ ) ਨੂੰ Subscribe ਵੀ ਕਰ ਲਵੋ .ਧੰਨਵਾਦ !
    Topics Covered:-
    ਮੱਖੀਆਂ ਮੱਛਰ ਮਾਰਨ ਦੀ ਦਵਾ ਘਰ ਚ ਤਿਆਰ ਕਰੋ,
    How To Kill Flies,
    Apna Punjab,
    Avtar Singh,
    how to kill flies at home,
    how to kill flies outside,
    how to kill flies in house,
    how to kill flies in plants,
    how to kill flies at home fast,
    how to kill fruit flies at home,
    how to kill fruit flies fast

ความคิดเห็น • 32

  • @amarsandhu1825
    @amarsandhu1825 ปีที่แล้ว +1

    ਬਹੁਤ ਵਧੀਆ ਜੀ

  • @baldevsingh3592
    @baldevsingh3592 หลายเดือนก่อน

    Good job

  • @gurjantsingh1944
    @gurjantsingh1944 2 ปีที่แล้ว

    ਅਵਾਜ਼ ਘੱਟ ਆ ਰਹੀ ਬਾਈ

  • @all_rounder3997
    @all_rounder3997 2 ปีที่แล้ว +1

    Veer ji pasu aa day oper kr sakde aa spray

  • @jinderSingh-zl1sz
    @jinderSingh-zl1sz 4 ปีที่แล้ว

    Very good information brother

  • @preettweets6614
    @preettweets6614 3 ปีที่แล้ว

    Nice information

  • @HarjeetSingh-ul2co
    @HarjeetSingh-ul2co 4 ปีที่แล้ว

    Me v a e vartda a but vadhia a par je kar Kala tel use karna ta saru de tel de lor ne

  • @ravindersinghravinder7813
    @ravindersinghravinder7813 4 ปีที่แล้ว +2

    ਵੀਰ ਜੀ ਸਾਰੀਆ ਚੀਜਾ ਦਾ ਘੋਲ ਬਣਾ ਕੇ ਪੰਪ ਚ ਨਾਲ ਪਾਣੀ ਪਾ ਕੇ ਵੀ ਕਰ ਸਕਦੇ ਜੋ ਚੰਗੀ ਤਰਾਂ ਹੋ ਜਾਵੇ

  • @emandeol9288
    @emandeol9288 4 ปีที่แล้ว

    Veere basss 15, 20 min hi asar rehnda

  • @rashpalsingh200
    @rashpalsingh200 4 ปีที่แล้ว +4

    ਆਪਣਾ ਮੋਬਾਇਲ ਨੰਬਰ ਦੱਸੋ

  • @sureshrao4185
    @sureshrao4185 4 ปีที่แล้ว +5

    Ha spray kro te apni ghar diya diwara di putii kharab kro🤣🤣🤣 te gharo chhiter khau...😅😅

  • @DeepSingh-zj5ii
    @DeepSingh-zj5ii 2 ปีที่แล้ว +1

    ਕਾਲਾ ਤੇਲ ਮੁਗਲੇਲ ਆ ਏਦੇ ਤੋ ਬਿਨਾਂ ਸਰਜੂ ਕਿ ਕੰਮ ਕਰੂਗਾ, ਮੁਗਲੇਲ ਤੋ ਬਿਨਾਂ ਫਰਸ਼ ਤੇ ਜੇ ਮੁਗਲੇਲ ਹੋਇਆ ਤਾਂ ਫਰਸ਼ ਕਾਲਾ ਹੋ ਜੁ

  • @gurudhulka6842
    @gurudhulka6842 4 ปีที่แล้ว +6

    ਇਹ ਤਰੀਕਾਂ ਮੈਂ ਕੀਤਾ ਸੀ 10,15ਮਿੰਨਟ ਹੀ ਬਸ ਅਸਰ ਰਹਿੰਦਾ ਵਾ ਬੇਕਾਰ ਆ

  • @ShivKumarShivKumar-qe2eh
    @ShivKumarShivKumar-qe2eh 3 ปีที่แล้ว +1

    15-20 ਮਿੰਟ ਕੰਮ ਕਰਦੀ

  • @husanveersingh8693
    @husanveersingh8693 4 ปีที่แล้ว

    Madisa to mhega penda sarea da ret lgake dekhlo

  • @amarsandhu1825
    @amarsandhu1825 ปีที่แล้ว +1

    ਮੱਝ ਦੇ ਸੂਣ ਤੋ ਬਾਅਦ ਭਾਰ ਪੈਣਾ ਸੁਰੂ ਹੋ ਗਿਆ ਕੋਈ ਦੇਸੀ ਇਲਾਜ ਦੱਸੋ

  • @kalwintsinghkalwintsingh1183
    @kalwintsinghkalwintsingh1183 4 ปีที่แล้ว +1

    ਸਤਿ ਸ੍ਰੀ ਅਕਾਲ ਫਿਨਾਇਲ ਦੀਆ ਗੋਲੀਆ ਕਿੰਨੀਆ ਪਾਉਣੀਆ

  • @BahadurSingh-wt9un
    @BahadurSingh-wt9un 4 ปีที่แล้ว +5

    ਕੋਈ ਕੰਮ ਨਹੀਂ ਕਰਦਾ

  • @ldhillon3346
    @ldhillon3346 4 ปีที่แล้ว

    Bai g paani v puona

  • @gsbrar287
    @gsbrar287 3 ปีที่แล้ว +2

    ਐਕਟਾਰਾ ਥੋੜੀ ਜੀ ਪਾ ਕੇ ਕਰਦਿਉ ਗੁਆਢੀਆਂ ਦੇ ਵੀ ਨੀ ਰਹਿੰਦੀਆ

  • @mr.amarjeetshah4217
    @mr.amarjeetshah4217 3 ปีที่แล้ว

    Sartre di bottle vich saron da tel 😃😃😃😃

  • @jugalkishorekutlehria
    @jugalkishorekutlehria 4 ปีที่แล้ว

    Bai ji je pashu kolo eh chat ho jawe taan koi nuksaan taan nahin hunda

  • @SonuSingh-iz8zl
    @SonuSingh-iz8zl 2 ปีที่แล้ว

    Copy ਕੀਤੀ ਜਾਂਦੇ ਆ ਸਾਰੇ

  • @VishalKumar-ub6xf
    @VishalKumar-ub6xf 4 ปีที่แล้ว +1

    Me poori video interest nal dekhi end ch veer kehnda dangra te chidak sakde ho.. toatal waste of time,,,,👿👿👿

  • @dhaliwaldhaliwal9361
    @dhaliwaldhaliwal9361 4 ปีที่แล้ว +1

    Cont num

  • @dhirakalakh6046
    @dhirakalakh6046 2 ปีที่แล้ว +1

    ਵਾਲ਼ਾ ਚਿਰ ਕੰਮ ਨਹੀਂ ਕਰਦੀ ਮਹਿੰਗੀ ਪੈਂਦੀ ਆ ਕੋਈ ਜ਼ਿਆਦਾ ਫੈਦਾ ਨਹੀਂ