Kar sakte h 12 v ki 2 battery lagalo small battery OK chal jaeg Bhai 100amp ki 2 Battery lagalo WO 24 v hogi or khacha 12v ka hi aega kuch puchn h t msg karo
Ha Bhai aram NAL kar sakda h kuch puchn h t msg kar dena but Bhai luminous m chaina k circuit or aluminum transform h or y repair nhi hota paji chalta thik h koi problem nhi
ਬਹੁਤ ਵਾਧਿਅਾ ਜਾਣਕਾਰੀ ਦਿੱਤੀ ਹੈ
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Good jib bhaji 💐👍🙏❤️
ਬਾਈ ਜੀ ਪਾਵਰ ਫੈਕਟਰ ਬਾਰੇ ਵੀ ਵੀਡੀਉ ਬਣਾਓ ਜਰੂਰ।
Boht vdiya vedio lgi g .
Good one
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Paji main solar system lawna mainu guide karo
ਧੰਨਵਾਦ ਵੀਰ ਜੀ ।
Good job
Paji daso please utl gama plus theak hai lai lawa
Boht vadiya jankari diti g
Veer ji tusi with proof jankari dinde o. V. Good vir ji.
Bahut badi badiya lagi video
ਬਹੁਤ ਵਧੀਆ ਜੀ
Asi sir g 3 g wari .invrtr liya 4_5 saal di miyyad hundi eedi.nicheo 2 je no. Wala sadda inwerter aa g
V V nice video
Very Nice
Bht wadia g
Veere 40ah di battery agr apa 121 inverter board wale inverter te lgaia and 300 watt load chlaiia kina time kde gi
👍👍👍 veer ji hor sab teek tak aa right infection. Thanks
Bai ji right information aa 😆, infection ni
Tapelight tractor te kive chlaie g es te video bna do..
Very good information thanks
Very nice
Verr ji j invetar Lena hove t kerhi company da leve
Power factor ke bare mein video banao
Good veer ji
Good
Bai ji 1.5 inverter ac lai stabilizer di lor hai ja nhi te kehra changa.... Video banao ji
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Vir g sada papcl da 7.5 kva da transformer a us ta 12 to 18 kw da load chalda light dim kar dinda but krab hani hunda
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Dear sir
Mere pas ek single fes 3hp ka submersible moter hai uska overload relay aur conectar bar bar jal jata hai kya karu
Mera help kre please
Nice video vire
Thanks sir g
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Good information
Very nice veer g
Tosi nice aa bro
Very good 👌
ਬਾਈ ਜੀ a.cਵਾਲੇ ਸਟੈਂਪਲਾਇਜਰ ਅਵਾਜ਼ ਕਿਉਂ ਕਰਨ ਗਲ ਜਾਂਦੇ ਹਨ
Good sir
👍
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Sade Inverter te watts vi mention kita e.
Nice
What is EB
Veer ji je voltage kat aandi hove fer keda staplizer lagayie
Ji
Love you bhi
Sade microtek inverter ta 1000EB likhia ..ehda ki mtlb?
Veere back side te dekho 1000va/800w likhya hoyu ga, mere kol microtek da inverter aa ohde te 1600EB likhya but back side te 1600va/1280w likhya .
Sir 24 volt ke inverter pe hum 1 battery 12 volt ki use kar sakte hai?
Kar sakte h 12 v ki 2 battery lagalo small battery OK chal jaeg Bhai 100amp ki 2 Battery lagalo WO 24 v hogi or khacha 12v ka hi aega kuch puchn h t msg karo
Luminous 650 eco watt inverter 180 ah battery support krr sakda hai
Inverter upper 80-150 ah tkk hi likhya hunda aaa
Ha Bhai aram NAL kar sakda h kuch puchn h t msg kar dena but Bhai luminous m chaina k circuit or aluminum transform h or y repair nhi hota paji chalta thik h koi problem nhi
180 kya 200 bhi laga lo no problem
ਸੇਵਕ ਸਿੰਘ ਜੀ ਜਦੋਂ ਲਾਈਟ ਚਲੀ ਜਾਂਦੀ ਹੈ,ਤੇ ਪੱਖਾਂ invertaar ਤੇ ਚਲਦਾ ਹੈ ਤਾਂ ਉਸ ਦੀ ਸਪੀਡ ਘੱਟ ਕਿਊ ਜਾਂਦੀ ਹੈ,ਤੇ ਪੰਖੇ ਦੀ ਸਪੀਡ ਕਿਵੇਂ ਵਧਾਈ ਜਾ ਸਕਦੀ ਹੈ,,
ਜਵਾਬ ਜਰੂਰ ਦੇਯੋ,,ਭਾਵੇਂ ਵੀਡੀਓ ਬਣਾ ਕੇ ਦਸੇਯੋ ਯਾ ਜਿਵੇਂ ਮਰਜੀ,,ਪਰ ਦਸੇਯੋ ਜਰੂਰ
Ok
Nice 22g
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
1050.lod 750.luminas
ਚਾਰ ਬੈਟਰੀ ਵਾਲਾ ੲਨਿਵੈਟਰ ਦੀ ਵੀਡੀਓ ਸਾਂਝੀ ਕੀਤੀ ਜਾਵੇ
Sat sri akal g ro te videos bnao g
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
ਸੇਵਕ ਸਿੰਘ ਜੀ
ਮੈਨੂੰ ਇੱਕ ਗੱਲ ਦੱਸੋ ਮੈ ਨਵਾ ac ਕਿਹੜੀ ਕੰਪਨੀ ਦਾ ਲਵਾ ਮੇਰਾ ਕਮਰਾ 150 sf ਦਾ ਹੈ । ਕਮਰਾ ਵਾਰ ਵਾਰ ਖੁਲਦਾ ਹੈ ।। ਕਿਰਪਾ ਕਰਕੇ ਮਦਦ ਕਰੋ ਜੀ । ਬਜਟ ਵਾਲਾ ਹੋਵੇ 30 . 32 ਹਜਾਰ ਤੱਕ
ਸੋਰੀ ਜੀ ਇਸ ਬਾਰੇ ਜਿਆਦਾ ਨਹੀਂ ਪਤਾ
16 ams charging
Exide da inverter aa 850a da,,
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Bhai ji video ka thambnil hindi me bhi likha kero sabhi ko panjabi ni andi h bhai ji
ਬਾਈ ਇਨਵਰਟਰ ਲਗਾਤਾਰ ਚਾਰਜ ਲਾਈਟ ਮਾਰੀ ਜਾਂਦਾ, ਫਿਊਜ ਵੀ ਠੀਕ ਆ, ਰੀਸਿਟ ਵੀ ਕੀਤਾ, ਫਿਰ ਵੀ ਨਹੀਂ ਹਟਿਆ ਕੀ ਕਰੀਏ ਬੈਟਰੀ ਵੀ ਬਹੁਤ ਗਰਮ ਹੋ ਜਾਂਦੀ ਹੈ, ਕੋਈ ਹੱਲ ਦੱਸ ਦਿਉ
ਸਰ 1400 V A ਦੇ ਇਨਵੈਟਰ ਨਾਲ ਕਿੰਨੀ ਪਾਵਰ ਦੀ ਬੇਨਤੀ ਲਾਉਣੀ ਚਾਹੀਦੀ ਹੈ 150, 180, ਜਾ 200
को ई१23ईनवेटर को वेनती करो
V nice paji 👍
Veery.good
Gud information plizz apna no send kar dayo
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Power factor 0.8 ghat t 0.75 zayada kiwe hoea veerji?? Galat bol gye tusi pf jina unity d kol hou ohna vdia hou
Power factor jina jiada onaa hi wdhia hunda hai
@@sewakmechanical ohi ta me keh rhi aa veer.. Unity d kol vdia hunda..
Bhai... Please upload vedios in Hindi atleast.. like me from kerala,how could understand panjabi...
Today upload on mr sewak mechanical
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Sr plz thumbnail hindi m likhe plz plz plz,punjabi nahi parni aati😌
th-cam.com/video/_xTt08v8UlM/w-d-xo.html ਖੇਤ 🚜 ਵਾਲੀ ਲਾਈਟ 💡 ਦੱਸਣ ਵਾਲਾ ਯੰਤਰ। ਘਰੇ ਹੀ ਤਿਆਰ ਕਰੋ 🤔🤔
Sar number send kario
Phone number send Kari veer apna
Y ji your mobile no daso ji
ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਮੋਬਾਈਲ ਨੰਬਰ ਭੇਜ ਦਿਉ ਜੀ
ਬਹੁਤ ਵਧੀਆ ਜੀ