ਮੱਛਰ ਭਜਾਉਣ ਵਾਲੀ ਅੰਦਰ ਕੀ ਹੁੰਦਾ ਪੁਰਾਣੀ ਮਸ਼ੀਨ ਤੋਂ ਵੀ ਵਧੀਆ ਚੀਜ਼ ਬਣ ਸਕਦੀ ||old mosquito killer reused ideas

แชร์
ฝัง
  • เผยแพร่เมื่อ 11 พ.ย. 2023
  • ਸਤਿ ਸ੍ਰੀ ਅਕਾਲ ਜੀ ਮੱਛਰ ਭਜਾਉਣ ਵਾਲੀ ਅੰਦਰ ਕੀ ਹੁੰਦਾ ਪੁਰਾਣੀ ਮਸ਼ੀਨ ਤੋਂ ਵੀ ਵਧੀਆ ਚੀਜ਼ ਬਣ ਸਕਦੀ || old mosquito killer reused ideas
    my website link:-
    sunvoam.com/
    www.mrsewak.net/
    #sewakmechanical
    Your queries:-
  • วิทยาศาสตร์และเทคโนโลยี

ความคิดเห็น • 28

  • @punjabfarmers7298
    @punjabfarmers7298 6 หลายเดือนก่อน +36

    ਗੱਜ ਕੇ ਜੈਕਾਰਾ ਗਜਾਵੇ, ਫਤੇ ਪਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ, ਗੁਰ ਬਰ ਅਕਾਲ ਹੀ ਅਕਾਲ। ਸ਼ਹੀਦੋ ਸਿੰਘੋ ਚਿੱਤੋ ਗੁਪਤੋ ! ਸਰਬਤੁ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ॥ ਬਾਂਕੀਆਂ ਫੌਜਾਂ ਦੇ ਮਾਲਕੋ । ਰੱਖਣੀ ਬਿਰਦ ਬਾਣੇ ਦੀ ਲਾਜੁ ॥ ਸੋਢੀ ਸੱਚੇ ਪਾਤਸ਼ਾਹ ਜੀਓ॥ ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ ॥ ਖੁਸ਼ੀਆਂ ਦਾ ਜੈਕਾਰਾ ਗਜਾਵੇ, ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ॥

  • @SukhwinderSingh-wq5ip
    @SukhwinderSingh-wq5ip 6 หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @birsingh5388
    @birsingh5388 6 หลายเดือนก่อน +11

    ਇਸ ਵਾਰ ਤਿਉਹਾਰਾਂ 'ਤੇ ਪਟਾਕੇ ਘੱਟ ਚਲਾਇਓ,
    ਹੋ ਸਕੇ ਤਾਂ ਇੱਕ ਰੁੱਖ, ਫੁੱਲ, ਬੂਟਾ, ਜਾਂ ਪੌਦਾ ਜ਼ਰੂਰ ਲਗਾਇਓ

  • @purindersingh6680
    @purindersingh6680 6 หลายเดือนก่อน +7

    ਵਾਹਿਗੁਰੂ ਜੀ ਦਾ ਖਾਲਿਸਾ
    ਵਾਹਿਗੁਰੂ ਜੀ ਕੀ ਫਤਹਿ ਜੀ
    ਬੰਦੀ ਛੌੜ ਦਿਵਸ ਦੀਅਾ
    ਅਾਪ ਜੀ ਨੰੂ ਲੱਖ ਲੱਖ
    ਵਧਾੲੀਆਂ ਜੀ
    ਵਲੋਂ ਃ-ਪੁਰਿੰਦਰ ਸਿੰਘ ਮੁਕੇਰਿਆ

  • @talwindersingh4332
    @talwindersingh4332 6 หลายเดือนก่อน +2

    ਮੁਬਾਰਕਾਂ ਦੀਵਾਲੀ ਦੀਆਂ ਸਭਨੂੰ

  • @harjindersinghsajjan8363
    @harjindersinghsajjan8363 6 หลายเดือนก่อน +1

    Bahut vadhiya video hai bhaji 🙏

  • @user-lj9ym9jt4w
    @user-lj9ym9jt4w 6 หลายเดือนก่อน +2

    ਸਤਿ ਸ਼੍ਰੀ ਅਕਾਲ 22 ਜੀ ❤️🎉🎉🌹🌹🙏

  • @urmilaranarana1046
    @urmilaranarana1046 6 หลายเดือนก่อน +1

    ਧੰਨਵਾਦ ਜੀ 🙏🙏🙏

  • @TarsemSingh-hv1xm
    @TarsemSingh-hv1xm 6 หลายเดือนก่อน +1

    Bahut wadhia ji waheguru ji tahanu chardi kala vich rakhe waheguru ji bhaji 24 volt geyser bare vidio uplod karo ji

  • @Baltejsidhu-fz8rl
    @Baltejsidhu-fz8rl 6 หลายเดือนก่อน +3

    ਬਾਈ ਜੀ ਸਾਰੇ ਕਮੈਨਟ ਕਰਨ ਵਾਲੇ ਵੀਰਾ ਨੂੰ ਹੈਪੀ ਦੀਵਾਲੀ ਵਾਹਿਗੁਰੂ ਸਾਰੇਆ ਤੇ ਮੇਹਰ ਭਰੇਆ ਹੱਥ ਰੰਖੇ🙏🙏🙏

  • @dineshchoudharydcpodvr9
    @dineshchoudharydcpodvr9 5 หลายเดือนก่อน

    Nice information veer g

  • @harpreetsingh5285
    @harpreetsingh5285 6 หลายเดือนก่อน

    Very nice

  • @garrysingh-sq6ps
    @garrysingh-sq6ps 6 หลายเดือนก่อน

    ਬਹੁਤ ਵਧੀਆ ਵੀਰ

  • @Manish4455-
    @Manish4455- 6 หลายเดือนก่อน +2

    Very informative 😊😊😊

  • @jasdeepsingh7745
    @jasdeepsingh7745 6 หลายเดือนก่อน +1

    Very nice mssg g

  • @gurpreetkau-zl2ie
    @gurpreetkau-zl2ie 6 หลายเดือนก่อน +1

    Nyc info

  • @mandeepdeep8205
    @mandeepdeep8205 6 หลายเดือนก่อน

    You knowledge📚 next level🤗😇🔥

  • @Manish4455-
    @Manish4455- 6 หลายเดือนก่อน +2

    Sir best glue stick par video bnaao ji and best glue gun vi😊😊😊

  • @manigurditpuria6424
    @manigurditpuria6424 6 หลายเดือนก่อน +1

    ਵੀਰ ਜੀ ਤੁਸੀਂ ਵੀਡੀਓ ਪਾਈ ਸੀ ਜਿਸ ਵਿੱਚ ਕਦੇ ਨਾ ਖਰਾਬ ਹੋਣ ਵਾਲੀ ਲੜੀ ਬਣਾਈ ਸੀ ਉਸਦਾ ਕਪੇਸਟਰ ਫਟ ਗਿਆ ਕੀ ਕਾਰਨ ਹੋ ਸਕਦਾ

  • @brarsaab007
    @brarsaab007 6 หลายเดือนก่อน +1

    Happy Diwali sevek singh ji ❤❤

  • @satwantsingh2632
    @satwantsingh2632 6 หลายเดือนก่อน +2

    ਵੱਡੇ ਬਾਈ ਤੇਰਾ ਕੀ ਹਾਲ ਚਾਲ ਹੈ

  • @Gopy_Pannu_Turh
    @Gopy_Pannu_Turh 6 หลายเดือนก่อน

    Sir bahut dard krda is nal

  • @HarpreetSingh-cv9ll
    @HarpreetSingh-cv9ll 6 หลายเดือนก่อน +1

    👌👌👌👌👌💝💝💝💝💝💝💝🙏🙏🙏🙏🙏

  • @jagdevmaan7751
    @jagdevmaan7751 6 หลายเดือนก่อน

    Number ke hai bhai aap ka jrure kaam hai

  • @gobindgarhyoutube9924
    @gobindgarhyoutube9924 6 หลายเดือนก่อน

    ਤੁਸੀਂ ਤਾਂ ਪਾਜੀ ਪੂਰੇ ਬੰਬ ਬੰਦੇ ਓ