ਜੇ ਡਰਦੇ ਹੋ ਜ਼ਿੰਦਗੀ ਦੀਆਂ ਚੁਣੌਤੀਆਂ ਤੋਂ ਤਾਂ ਇੱਕ ਵਾਰ ਸੁਣੋ ਚੜ੍ਹਦੀਕਲਾ ਵਾਲੇ ਗੁਰੂ ਦੇ ਸਿੰਘ ਦੀ ਗੱਲ

แชร์
ฝัง
  • เผยแพร่เมื่อ 27 ส.ค. 2020
  • ਜੇ ਡਰਦੇ ਹੋ ਜ਼ਿੰਦਗੀ ਦੀਆਂ ਚੁਣੌਤੀਆਂ ਤੋਂ ਤਾਂ ਇੱਕ ਵਾਰ ਸੁਣੋ ਚੜ੍ਹਦੀਕਲਾ ਵਾਲੇ ਗੁਰੂ ਦੇ ਸਿੰਘ ਦੀ ਗੱਲ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 218

  • @user-kk6ui2it4z
    @user-kk6ui2it4z 3 ปีที่แล้ว +22

    ਚੜ੍ਹਦੀ ਕਲਾ ਵੀਰ ਖਾਲਸਾ ਜੀ,ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ।ਆਪ ਜੀ ਦੀ ਕਿਰਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ ਫਲ ਲੱਗਣ

  • @harjinderkaurdhillon7789
    @harjinderkaurdhillon7789 ปีที่แล้ว +1

    ਪਰ ਇਸ ਵੀਰ ਜ਼ਰੂਰ ਸਾਡਾ ਲੈਣਾ ਚਾਹੀਦਾ ਹੋਰ ਚਲਦੇ ਫਿਰਦੀਆਂ ਦੀ ਮਦਤ ਲੋਕ ਕਰਦੇ ਇਹ ਵੀਰ ਤਾਂ ਬਿਲਕੁਲ ਨਹੀਂ ਚਲ ਫਿਰ ਸਕਦਾ ਜਿੰਨੇ ਜੋਗਾ ਵੀ ਹੀ ਮਿਹਨਤ ਕਰਦਾ ਫਿਰ ਪਿੰਡ ਕੋਈ ਸਰਪੰਚ ਅੰਨੇ ਹੀ ਰਹੇ ਜਿਹੜਾ ਕੋਈ ਪੈਂਨਸ਼ਨ ਵੀ ਨਹੀਂ ਲੂਆ ਸਕਿਆ ਪਿੰਡ ਚੌਧਰੀ ਪਤਾ ਨਹੀਂ ਬਣ ਜਾਂਦੇ ਆਪਣੀਆ ਜੇਬਾ ਭਰਨ ਵਾਸਤੇ ਵਾਹਿਗੁਰੂ ਆਪਣੇ ਭਗਤਾ ਨੂੰ ਚੜਦੀ ਕਲਾ ਚ ਰੱਖੇ 🙏🙏

  • @kamaljitsingh9739
    @kamaljitsingh9739 3 ปีที่แล้ว +9

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰੋ ਇਸ ਵੀਰ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮੁ ਵਾਹਿਗੁਰੂ ਜੀ

  • @jagdeepsingh5666
    @jagdeepsingh5666 3 ปีที่แล้ว +9

    ਵਹਿਗੁਰੂ ਮੇਹਰ ਕਰੇ ਚੜਦੀ ਕਲਾ ਬਖਸ਼ੇ ਜੀ ਓ

  • @sandhujatt3553
    @sandhujatt3553 3 ปีที่แล้ว +3

    ਵਾਹਿਗੁਰੂ ਮਿਹਰ ਕਰੀਂ

  • @user-rj4di1xq1i
    @user-rj4di1xq1i 3 ปีที่แล้ว +25

    ਇਹੋ ਜਿਹੇ ਕੋਈ ਇੱਕ ਹੀ ਹੁੰਦਾ ਕਰੋੜਾ ਵਿੱਚੋ ਸਭ ਨੂੰ ਇਨ੍ਹਾਂ ਤੋ ਕੁੱਝ ਸਿੱਖਣਾ ਚਾਹੀਦਾ ਬਾਕੀ ਹੈ ਬੰਦਾ ਬਿਲਕੁੱਲ ਸਾਧਾ

  • @karan_mahio17
    @karan_mahio17 ปีที่แล้ว +1

    Vehguru.ji

  • @gneshkumar4842
    @gneshkumar4842 3 ปีที่แล้ว +35

    I love you brother Singh is king

  • @rauntewale754
    @rauntewale754 2 ปีที่แล้ว

    ਵਾਹਿਗੁਰੂ ਜੀ ਨਾਲ਼ ਵੀਰ ਦੇ

  • @nonicheema214
    @nonicheema214 3 ปีที่แล้ว +2

    ਵਾਹਿਗੁਰੂ ਮੇਹਰ ਕਰੇ ਧੰਨ ਗੁਰੂ ਰਾਮਦਾਸ ਸਾਹਿਬ ਜੀ good job very good

  • @arashdeepkaur5272
    @arashdeepkaur5272 3 ปีที่แล้ว +22

    ਖੁਸ਼ ਰਹਿਣ ਦਾ ਹੁਨਰ ਵੀ ਉਸ ਦਾਤਾ ਨੇ ਹੀ ਬਖ਼ਸ਼ਿਆ।ਬਹੁਤ ਵਧੀਆ ਰੱਬ ਹੌਸਲੇ ਵਿਚ ਰੱਖਣ ਹਮੇਸ਼ਾ।🙏

  • @ravindersinghravinder7813
    @ravindersinghravinder7813 3 ปีที่แล้ว +2

    ਵਾਹਿਗੁਰੂ ਸਾਰਿਆ ਤੇ ਮਿਹਰ ਕਰੇ 🙏🙏🙏🙏

  • @harmansidhu1544
    @harmansidhu1544 3 ปีที่แล้ว +4

    ਵਾਹਿਗੁਰੂ ਸੱਭ ਤੇ ਮੇਹਰ ਕਰਨ 🙏🙏🙏🙏🙏

  • @VickySingh-pl5uc
    @VickySingh-pl5uc 3 ปีที่แล้ว +1

    ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰਿਏ। ਮੇਹਨਤ ਦਾ ਫਲ ਮਿੱਠਾ ਹੁੰਦਾ ਹੈ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @BaljinderSingh-zn5qw
    @BaljinderSingh-zn5qw 3 ปีที่แล้ว

    Jado main apne Sikh veera nu eda DE uchhi soch Wale veer nu dekh mere room khade Ho tareli agye Main wheguru Da lakh lakh sukar karda malka bhut ditta menu Main na sukra banda malka

  • @johaltalwan4653
    @johaltalwan4653 ปีที่แล้ว

    waheguru ji mehar karna. 🙏🙏🙏🙏🙏

  • @amritpalsinghamritpal5621
    @amritpalsinghamritpal5621 3 ปีที่แล้ว +5

    ਵਾਹਿਗੁਰੂ ਮੇਹਰ ਕਰੇ ਵੀਰ ਤੇ 🙏🙏

  • @sujaljoshi4036
    @sujaljoshi4036 3 ปีที่แล้ว +21

    ਵੀਰੋ ੲਿਸ ਤਰਾਂ ਦੇ ਅੰਪਗ ਵਿਅਕਤੀ ਜੋ ਮਿਹਨਤ ਕਰਦੇ ਹਨ। ਸਾਨੂੰ ਵੀ ਉਹਨਾ ਤੋਂ ਸਮਾਨ ਖਰੀਦ ਕੇ ਉਹਨਾ ਦੀ ਮਦਦ ਕਰਨੀ ਚਾਹੀਦੀ ਹੈ।

  • @dhanwantsingh1872
    @dhanwantsingh1872 ปีที่แล้ว

    Waheguru ji mehar kreo ji

  • @paramjitkaur9176
    @paramjitkaur9176 3 ปีที่แล้ว +3

    Mai dhotian to a te daily es bus stand to Amritsar jndi a te ehna nu dekdi pichle 5 saal to sachi uncle Bhut mehnat krde ne waheguru mehr kre

  • @baljindersinghlongowal4097
    @baljindersinghlongowal4097 3 ปีที่แล้ว +62

    ਲੱਖਾ ਕਰੋੜਾ ਮੰਦਰਾ ਗੂਰੂਦੂਆਰੇ ਤੇ ਲਾ ਦਿਦੇ ਓ ਵੱਡੇ ਧਰਮੀ ਓ ਦਾਨ ਦੀ ਇਥੇ ਲੋੜ ਆ ਇਮਾਰਤਾ ਬਣਾਉਣ ਚ ਨਈ ਪਰ ਫਾਇਦਾ ਨੀ ਮੇਰੀ ਕਿਹੜਾ ਸੂਣਨੀ ਆ ਕਿਸੇ ਨੇ ?

  • @manjinder3522
    @manjinder3522 3 ปีที่แล้ว

    Last gall bhai saab ji di Bahut vadia 😍

  • @shindabhullar460
    @shindabhullar460 3 ปีที่แล้ว +20

    WAHEGURU ji waheguru ji 🙏🙏🙏

  • @gurmeetsingh7314
    @gurmeetsingh7314 3 ปีที่แล้ว

    ਇਹ ਵੀ ਗੁਰੂ ਦਾ ਸਿੰਘ ਆ। ਜੌ 30,40 ਰੁਪਏ ਨਾਲ ਵੀ ਚੜ੍ਹਦੀ ਕਲਾ ਚ ਅਾ। ਬਹੁਤ ਸਾਰੇ ਇਹੋ ਜਹੇ ਲੋਕ ਵੀ ਨੇ ਜਿਹੜੇ ਥੋੜੇ ਜੇਹੇ ਲਾਲਚ ਚ ਧਰਮ ਤਬਦੀਲ ਕਰ ਲੈਦੇ ਨੇ। ਇਸ ਸਿੰਘ ਤੋ ਸਬਕ ਲੈਣਾ ਚਾਹੀਦਾ।

  • @sukhdhaliwal4903
    @sukhdhaliwal4903 3 ปีที่แล้ว +20

    Waheguru ji waheguru ji

  • @sardajuitkaur9010
    @sardajuitkaur9010 2 ปีที่แล้ว +1

    Waheguru ji mehar kro sb te 🙏🙏

  • @amritdhaliwal9107
    @amritdhaliwal9107 3 ปีที่แล้ว +9

    ਵੀਰ ਕਾਇਆ ਵਾਲੀ ਗੱਲ ਗਲਤ ਆ ਵੀਰ, ਬਾਕੀ ਸਬ ਠੀਕ ਆ!

  • @sarabjitsingh7478
    @sarabjitsingh7478 ปีที่แล้ว

    Waheguru ji

  • @HarpalSingh-zx1gv
    @HarpalSingh-zx1gv 3 ปีที่แล้ว +4

    Waheguruji waheguruji mehar karn es Veer te.

  • @varinderkumar24
    @varinderkumar24 3 ปีที่แล้ว +2

    Malak Razi rakhe Veer nu

  • @Sukhwinder5567.
    @Sukhwinder5567. 3 ปีที่แล้ว +1

    ਵਾਹਿਗੁਰੂ ਜੀ ਅੰਕਲ ਜੀ ਨੂੰ, ਅੰਕਲ ਜੀ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਪਤਨੀ ਨੂੰ, ਬੱਚਿਆਂ ਨੂੰ, ਗਗਨ ਸਿੰਘ ਬੇਦੀ ਪਤਰਕਾਰ ਭਾਜੀ ਨੂੰ, ਦਹਿਲੀ ਪੋਸਟ ਪੰਜਾਬੀ ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👵🏽👳🏽‍♀️🧕🏽🧕🏽👨🏽😭😭😢😢

  • @Ra-mu7bo
    @Ra-mu7bo 3 ปีที่แล้ว +10

    ਵਾਹਿਗੁਰੂ ਜੀ

  • @preetkaurtailor1313
    @preetkaurtailor1313 3 ปีที่แล้ว +2

    Sachi kuh karta vire ne waheguru ji ehna nu hor kuh rahn

  • @ramandeepsingh2761
    @ramandeepsingh2761 3 ปีที่แล้ว +2

    Waheguru g kirpa krn g chardikla ch rakhan g

  • @jasbirkaur7117
    @jasbirkaur7117 3 ปีที่แล้ว +2

    Bhut vddi gal hai khushi vali vi changa banda dkhke

  • @sukhwindersingh-fu4rq
    @sukhwindersingh-fu4rq 3 ปีที่แล้ว +3

    Waheguru ji chardi kala vich rakhe tuhanu ji

  • @official-James-Dhot
    @official-James-Dhot 3 ปีที่แล้ว +2

    Very very nice 👍👍👌👌👌 👌👍👍

  • @pardeepsingh-iv6pu
    @pardeepsingh-iv6pu 3 ปีที่แล้ว +4

    Waheguru Ji Mehar Kareo Iss Veer Te

  • @Mr_Rai1313
    @Mr_Rai1313 3 ปีที่แล้ว +1

    ਅੱਡਾ ਪਿੰਡ ਸੇਰੋਂ ਤਰਨ ਤਾਰਨ 🙏

  • @RajinderSingh-vz8db
    @RajinderSingh-vz8db 3 ปีที่แล้ว +11

    wahiguru ji is garib te mehr kro ji

  • @SukhwinderSingh-pp1uk
    @SukhwinderSingh-pp1uk 3 ปีที่แล้ว

    ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਕਰਨ

  • @sharanjhutty3180
    @sharanjhutty3180 3 ปีที่แล้ว +3

    waheguru ji waheguru ji waheguru ji waheguru ji mehar karna apne sikh te

  • @beatcrew6088
    @beatcrew6088 3 ปีที่แล้ว +2

    waheguru ji mehr kryo veer te🙇‍♂️🙏

  • @surjitsinghsingh3210
    @surjitsinghsingh3210 3 ปีที่แล้ว

    Waheguru

  • @androiduser7508
    @androiduser7508 3 ปีที่แล้ว +1

    Waheguru Ji es veer nu tandrusti te taraki bakhshe Ji 🙏

  • @gopaldasssharma1037
    @gopaldasssharma1037 3 ปีที่แล้ว +3

    Bhaut hemat wala veer parmatma meher karan iss veer te

  • @bhajansingh8503
    @bhajansingh8503 3 ปีที่แล้ว +2

    Waheguru ji mehar bani rakhan

  • @bsingh1310
    @bsingh1310 3 ปีที่แล้ว +1

    ਗੱਦੀਆਂ ਦਾ ਚੱਕਰ ਛਡ ਵਹਿਗੁਰੂ ਜੀ ਨੂੰ ਯਾਦ ਕਰੋ। ਮੇਹਨਤ ਕਰਨਾ ਚੰਗੀ ਗੱਲ। ਵਹਿਗੁਰੂ ਮੇਹਰ ਕਰਨ ਪਰਿਵਾਰ ਤੇ। ਸਤਿ ਸ੍ਰੀ ਅਕਾਲ ਜੀ

  • @ManinderSingh-xv7ix
    @ManinderSingh-xv7ix 3 ปีที่แล้ว +4

    Kirti banda... Salam

  • @preetsharma7051
    @preetsharma7051 3 ปีที่แล้ว +2

    Waheguru ji mehar kro sari duniya te

  • @SatnamSingh-jf1bg
    @SatnamSingh-jf1bg 3 ปีที่แล้ว

    Godbless u

  • @sukhveersingh3855
    @sukhveersingh3855 3 ปีที่แล้ว +6

    Wahegrur ji

  • @ale-cj6ls
    @ale-cj6ls 3 ปีที่แล้ว +51

    ਭੋਲਾ ਬੰਦਾ ਸਰਕਾਰ ਨੂੰ ਹਾਲੇ ਵੀ ਮਾੜਾ ਨਹੀਂ ਕਹਿੰਦਾ

    • @avtarsamra2823
      @avtarsamra2823 3 ปีที่แล้ว +1

      ਖਪਤਕਾਰ ਵੀ ਜੀ ਤੁਸੀ ਵੀ ਧਿਆਨ ਦਿਓ ਹੈਕੈਪਡ ਲੜਕਾ ਹੋਵੇ ਜਾ ਲੜਕੀਆਂ ਲੋਕ ਕਮ ਬਹੁਤ ਕਰਦੇ ਨੇ ਵਿਹਿ ਗੁਰੂ ਜੀ ਮੋਗਾ

    • @baggasingh5522
      @baggasingh5522 3 ปีที่แล้ว +1

      Ok.

  • @HarpreetKaur-sr4yt
    @HarpreetKaur-sr4yt 3 ปีที่แล้ว +1

    Waheguru ji waheguru ji maher karna ji 🙏🙏🙏🙏

  • @devwaraich1159
    @devwaraich1159 3 ปีที่แล้ว

    Waheguru jii 🙏🏻🙏🏻kirpa kro. Veer ta🙏🏻🙏🏻

  • @ranakashmirsingh1693
    @ranakashmirsingh1693 3 ปีที่แล้ว +4

    Waheguru ji 🙏🙏🙏🙏

  • @sukhdevsinghsohi1951
    @sukhdevsinghsohi1951 3 ปีที่แล้ว

    Veer ji tusi great ha

  • @SinghSaab-mj2wf
    @SinghSaab-mj2wf 3 ปีที่แล้ว +6

    Wahe guru ji

  • @harpalsinghsidhu1264
    @harpalsinghsidhu1264 3 ปีที่แล้ว +16

    Satnam Waheguru Ji

  • @skaur...6624
    @skaur...6624 3 ปีที่แล้ว +1

    Parmatma mehar kre...ena te

  • @DeepSingh-sh9jq
    @DeepSingh-sh9jq 3 ปีที่แล้ว +1

    wahe guru ji mehar kare

  • @SukhwinderSingh-mv7rd
    @SukhwinderSingh-mv7rd 3 ปีที่แล้ว +4

    Singh is king

  • @happysran3411
    @happysran3411 3 ปีที่แล้ว +1

    Waheguru ji mehar krn

  • @amritgill383
    @amritgill383 3 ปีที่แล้ว +1

    Gbu sir rabb Umar lambi kre thodi🙏🙏🙏🙏🙏

  • @pushpindergill3133
    @pushpindergill3133 3 ปีที่แล้ว

    Wahh veera bth motivation mili aw

  • @JNGARCHA
    @JNGARCHA 3 ปีที่แล้ว +1

    Ahhh ma da putt

  • @tarlochensingh9875
    @tarlochensingh9875 3 ปีที่แล้ว

    Rab lambi Umar kare veer di

  • @HarjitSingh-kf9lx
    @HarjitSingh-kf9lx 3 ปีที่แล้ว +1

    Waheguru mehr kri

  • @DaljeetSingh-xq3tq
    @DaljeetSingh-xq3tq 3 ปีที่แล้ว +2

    Specifically respect goes to reporter also because his initiative for taken interview expose truly person keep it up satshreeakal

  • @rsingh4100
    @rsingh4100 3 ปีที่แล้ว +1

    GAGAN Paji very nyc

  • @mannauppal5935
    @mannauppal5935 3 ปีที่แล้ว +1

    WAHEGURU JI

  • @gurvirsingh2124
    @gurvirsingh2124 3 ปีที่แล้ว

    Wahe guru jimahar kari

  • @butakhanromana3846
    @butakhanromana3846 2 ปีที่แล้ว +1

    ਬਾਈ ਜੀ ਹੈਡੀਕੰਪਡਾਂ ਬਾਰੇ ਤੁਸੀਂ c m ji ਨਾਲ
    ਗੱਲ ਕਰੋ ਹੋਰ ਨੀ ਪੈਨਸ਼ਨ ਵਿੱਚ ਵਾਧਾ ਹੋ ਜਾਵੇ
    ਮੀਡੀਆ ਦੀ ਬਹੁਤ ਭੂਮਿਕਾ ਹੁੰਦੀ ਐ

  • @sarbjitsingh317
    @sarbjitsingh317 3 ปีที่แล้ว

    Wehaguru wehaguru je

  • @devinderkaurdhaliwal6885
    @devinderkaurdhaliwal6885 3 ปีที่แล้ว +1

    God bless you vir ji 🙏👌👍

  • @hargunbajwa3426
    @hargunbajwa3426 3 ปีที่แล้ว +1

    Wahaguru Maher karan

  • @GursewakSingh-lh5so
    @GursewakSingh-lh5so 3 ปีที่แล้ว +1

    Nice video

  • @gurlalvirk2215
    @gurlalvirk2215 3 ปีที่แล้ว

    Waheguru g mhear krn

  • @user-he4jj5qz2j
    @user-he4jj5qz2j 3 ปีที่แล้ว +2

    WAHEGURU G

  • @ginnidhiman4199
    @ginnidhiman4199 3 ปีที่แล้ว

    Wah wah bai

  • @rinkusharmachheharta9010
    @rinkusharmachheharta9010 3 ปีที่แล้ว +2

    बाकी वीर दी💪 बहुत हिम्मत वा नही ते चंगे भले मंग के खानदे वा, सिखी नु खराब करदे वा

  • @mohindergill7478
    @mohindergill7478 3 ปีที่แล้ว

    Very brave man please help them

  • @sukhbir8814
    @sukhbir8814 3 ปีที่แล้ว +1

    good thinking, god bless you

    • @preetpreet6793
      @preetpreet6793 3 ปีที่แล้ว

      Kiea😁😁😁😁😁😁 kise chu ni aundi sab jhooth a baki te theek a swaal da jwaab sai ni dinda

  • @tibbealerecords1208
    @tibbealerecords1208 3 ปีที่แล้ว

    Waheguru g mehar kro

  • @varinderkumar4574
    @varinderkumar4574 3 ปีที่แล้ว

    Interview lain wala veer very intelligent mere dil de questions kite veer ne

  • @manindersingh-ry3hc
    @manindersingh-ry3hc 3 ปีที่แล้ว +7

    Wmk ji 🙏🙏

  • @rajwindersinghmehra8086
    @rajwindersinghmehra8086 3 ปีที่แล้ว +1

    Shukr kr ke khya kro

  • @musafir1335
    @musafir1335 3 ปีที่แล้ว +1

    Malek himmat dyi apne bande nu ki kaddi mangan di naubat na awwe 🙏

  • @jagjitsinghsingh119
    @jagjitsinghsingh119 3 ปีที่แล้ว

    Waheguru just mehar kre

  • @GurpalSingh-qo9qc
    @GurpalSingh-qo9qc 2 ปีที่แล้ว

    ਕਿਰਤ ਕਰਨੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਨੂੰ ਕੇਦਰ ਸਰਕਾਰ ਨੂੰ ਟੈਕਸ ਨਹੀਂ ਦੇਣਾ ਚਾਹੀਦਾ ਸਰਕਾਰਾ ਕੁੱਝ ਨਹੀਂ ਦਿੰਦੀਆ ਸਭ ਕੁੱਝ ਖਾ ਕੇ ਖਜਾਨਾ ਖਾਲੀ ਕਰ ਜਾਦੇ ਹਨ

  • @Rananandu-to8jy
    @Rananandu-to8jy 3 ปีที่แล้ว

    I like veer 👌👍 ji

  • @Jasmeetsingh-rt7zn
    @Jasmeetsingh-rt7zn 3 ปีที่แล้ว +21

    Sada crore da guru ghar ban da ki fayda. Ja sada gurusikh praa hi eena mada hlata vich na

  • @kirandeol2082
    @kirandeol2082 3 ปีที่แล้ว

    Waheguru waheguru waheguru waheguru y

  • @gurjotsinghbala3654
    @gurjotsinghbala3654 3 ปีที่แล้ว

    Waheguru ji kirpa krio g

  • @surjeetkaur301
    @surjeetkaur301 3 ปีที่แล้ว

    ਅੱਜ ਵੀ ਬਹੁਤ ਸਾਰੇ ਗੁਰੂ ਨਾਨਕ ਸਾਹਿਬ ਜੀ ਦਾ ੳਪਦੇਸ਼ ਕਮਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਪਰ ਉਹ ਮੰਗਦੇ ਨਹੀ ਪਰ ਵਡੇ ਵਡੇ ਲੋਕ ਪੈਸੇ ਲਈ ਘਟੀਆ ਕਮ ਕਰਦੇ ਹਨ

  • @ParamjitSingh-gc5xu
    @ParamjitSingh-gc5xu 3 ปีที่แล้ว

    Waheguru waheguru ji mehar kro ji

  • @gurmailsingh3950
    @gurmailsingh3950 3 ปีที่แล้ว

    Wane guru

  • @vaidjaswindersingh3495
    @vaidjaswindersingh3495 3 ปีที่แล้ว

    Good mas...

  • @gurbachan46singh56
    @gurbachan46singh56 3 ปีที่แล้ว

    Wahegu jee

  • @lovelykhabra7629
    @lovelykhabra7629 3 ปีที่แล้ว

    Good 22 g