ਕਹਿੰਦੇ ਸੈਲੋ 'ਚ ਮਿੰਟਾਂ 'ਚ ਟਰਾਲੀ ਖਾਲੀ ਕਰ ਮਿਲਦਾ ਚੋਖਾ ਮੁਨਾਫ਼ਾ, ਹੁਣ ਸੈਲੋ ਵਾਲ਼ੇ ਵੀ ਦਿਖਾਉਣ ਲੱਗੇ ਨਖ਼ਰੇ

แชร์
ฝัง
  • เผยแพร่เมื่อ 14 เม.ย. 2022
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel

ความคิดเห็น • 91

  • @pardeepdhami5718
    @pardeepdhami5718 2 ปีที่แล้ว +44

    ਭਾਜੀ ਇਹਨਾਂ ਦੇ ਜੁੱਤੀ ਫੇਰੋ ਜਿਹੜੇ ਸੈਲੋ ਵਿੱਚ ਜਾਦੇ ਆਂ

  • @lovesingh2497
    @lovesingh2497 2 ปีที่แล้ว +53

    ਏਨਾ ਦੀ ਮੰਡੀ ਵਿਚ ਕਣਕ ਨਾ ਲਈ ਜਾਵੇ ਤਾਂ ਕੇ ਕੁੱਤਿਆਂ ਨੂੰ ਅਕਲ ਆਵੇ

    • @gurjeetsingh597
      @gurjeetsingh597 2 ปีที่แล้ว

      Sahi gal veer jii eh sale kutte di poosh aa

  • @fatehsinghsran
    @fatehsinghsran 2 ปีที่แล้ว +20

    ਰੰਗ ਤਾਂ ਦਿੱਖ ਹੀ ਗਿਆ ਹੁਣ ਪੁੱਠੇ ਮੋੜਤੇ ਅਗਲਿਆਂ ਨੇ ਜੇ ਮੰਡੀਕਰਨ ਖਤਮ ਹੋ ਜਾਂਦਾ ਤਾਂ ਕਿਸ ਨੂੰ ਵੇਚਦੇ ਫਸਲ ਅਕਲ ਨੂੰ ਹੱਥ ਮਾਰੋ

  • @noorpunia1046
    @noorpunia1046 2 ปีที่แล้ว +8

    🌾🌾 Kisan Ekta jindabad 🌾🌾👍

  • @gurdevsinghguru5661
    @gurdevsinghguru5661 2 ปีที่แล้ว +8

    Kisan Mazdoor union zindabad

  • @AMIRVIRSA
    @AMIRVIRSA 2 ปีที่แล้ว +13

    lakh lahnat ehna kisana nu jihre wheat sello ch le k aounde ne

  • @GurcharanSingh-ic1ff
    @GurcharanSingh-ic1ff 2 ปีที่แล้ว +4

    मरी हुई जमीर वाले 😭 😭 😭 ये दिल्ली घूमने गए थे आन्दोलन से इनको कोई लेना देना नहीं था 😭😭सात सौ किसान भाई शहीद हो गए 😭 इनको कोई फर्क नहीं पड़ता 😭 बेशर्म लोग 😭

  • @DarshanSingh-mf2vy
    @DarshanSingh-mf2vy 2 ปีที่แล้ว +3

    ਇਸ ਤਰਾ ਹੀ ਬਣੇ ਇਹਨਾ ਨਾਲ਼ ਤਾਂ ਹੀ ਠੀਕ ਆਉਣਗੇ ਹੁਸ਼ਿਆਰ ਬਣਦੇ ਸੀ

  • @dspdhanveer2937
    @dspdhanveer2937 2 ปีที่แล้ว +6

    ਕੋਈ ਨੀ ਗਰੀਬ ਬੰਦਾ ਔਖਾ ਸੌਖਾ 2200ਸੌ ਨੂੰ ਕਣਕ ਲੇ ਲੁ ਪਰ ਜਦੋਂ ਆਡਾਨੀ ਨੇ ਖਰੀਦ 700ਨੂੰ ਕਰਤੀ ਫੇਰ ਦੇਖੋਂਗੇ

  • @sarbjitbrar8168
    @sarbjitbrar8168 2 ปีที่แล้ว +5

    ਮਰੀਆਂ ਜ਼ਮੀਰਾ ਵਾਲੇ ‌ਨੇ ਇਹ, ਇਹ ਉਹ ਲੋਕ ਨੇ ਜੋ ਤਿੰਨੋ ਬਿਲਾਂ ਦਾ ਸਮਾਰਥਨ ਕਰਦੇ ਸੀ ਅੰਦਰੋ ਅੰਦਰੀ, ਆਹ ਥੂ ਇਹਨਾ ਤੇ,,,

  • @ranbirsingh9171
    @ranbirsingh9171 2 ปีที่แล้ว +1

    ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਐ ਕਿ ਜਿਹੜੇ ਵੀ ਅਡਾਨੀ ਦੇ ਕਣਕ ਵੇਚਕੇ ਆਏ ਨੇ ਉਨਾ ਦਾ ਪਿੰਡਾ ਵਿੱਚ ਸਮਾਜਿਕ ਬਾਈਕਾਟ ਕੀਤਾ ਜਾਵੇ ਇਨਾਂ ਨਾਲ ਕਿਸੇ ਕਿਸਮ ਦੀ ਵੀ ਸਾਂਝ ਨਾ ਰੱਖੀ ਜਾਵੇ ਭਾਂਡਾ ਛੇਕ ਦਿਓ ਇਨਾਂ ਦਾ

  • @user-nk1gy7gf5e
    @user-nk1gy7gf5e 2 ปีที่แล้ว +3

    ਜਿਹੜੇ ਸੈਲੋ ਨੇ ਮੋੜੇ ਉਹਨਾਂ ਵਾਸਤੇ ਮੰਡੀਆਂ ਦੇ ਬੂਹੇ ਬੰਦ ਕਰਦੋ ਫਿਰ ਅਕਲ ਆਵੇਗੀ ਲਾਲਚੀਆਂ ਨੂੰ

  • @mpsingh3445
    @mpsingh3445 2 ปีที่แล้ว +8

    Lakh lahnata ehna nu...na eh sikh na kissan..Rakesh Takait long live

  • @mann1813
    @mann1813 2 ปีที่แล้ว +9

    ਇਹਨਾਂ ਨੂੰ ਫਿਰ ਹੀ ਸੁਰਤ aao

  • @SherSingh-qf9lc
    @SherSingh-qf9lc 2 ปีที่แล้ว +1

    ਇੰਨ੍ਹਾਂ ਨੂੰ ਵਾਪਸ ਮੋੜਨ ਦੀ ਖੇਚਲ ਕਰੋ ਤਾਂ ਜੋ ਇਨ੍ਹਾਂ ਨੂੰ ਅਕਲ ਆ ਜਾਵੇ। ਜੇ ਕਿਸਾਨਾਂ ਦਾ ਇਹੋ ਹਾਲ ਰਿਹਾ ਤਾਂ ਚੌਂਹ ਕੁ ਸਾਲਾਂ ਨੂੰ ਬਿਹਾਰੀਆਂ ਵਾਲਾ ਕੰਮ ਕਰਨਾ ਪਵੇਗਾ।

  • @ManbirMaan1980
    @ManbirMaan1980 2 ปีที่แล้ว

    ਹੁਣ ਇਹ ਦੋਗਲੇ ਕਿਸਾਨਾਂ ਨੂੰ ਮੰਡੀ ਵਿੱਚ ਵੀ ਵੜਨ ਨਾ ਦਿੱਤਾ ਜਾਵੇ,ਕਿਸਾਨ ਯੁਨੀਅਨਾ ਨੂੰ ਬੇਨਤੀ ਆ ਇਹ ਕਿਸਾਨਾਂ ਦੀ ਨਿਸ਼ਾਨਦੇਹੀ ਕਰਕੇ ਹੁਣ ਕੋਈ ਵੀ ਫਸਲ ਇਹਨਾਂ ਨੂੰ ਮੰਡੀ ਵਿੱਚ ਲਾਉਣ ਨਾ ਦਿੱਤੀ ਜਾਵੇ

  • @parthbadhan4168
    @parthbadhan4168 2 ปีที่แล้ว +5

    Kissan majdoor ekta jindabad

  • @sukhjindersingh1675
    @sukhjindersingh1675 2 ปีที่แล้ว +6

    Kisan ekta zindabadd adani nu fasal den walay jatt murdabadd

  • @jassaman8951
    @jassaman8951 2 ปีที่แล้ว +1

    ਇਹ ਏਸੇ ਦੇ ਲਾਇਕ ਹਨ ਗ਼ਦਾਰ ਪੰਜਾਬ ਦੇ!

  • @BhagwanSingh-zy3qr
    @BhagwanSingh-zy3qr 2 ปีที่แล้ว

    ਸਹੀ ਗੱਲ ਵੀਰ ਜੀ ਜਦੋਂ ਸਰਕਾਰੀ ਮੰਡੀਆ ਖਤਮ ਹੋ ਗਈ ਆ ਫਿਰ ਵੇਖੋ ਕੀ ਬਣਦਾ

  • @gmaan3549
    @gmaan3549 2 ปีที่แล้ว +1

    ਕਿਸਾਨ ਯੂਨੀਅਨ ਨੂੰ ਏਨਾ ਨਕਲੀ ਕਿਸਾਨਾ ਦਾ ਸਾਥ ਨਹੀ ਦੇਣਾ ਚਾਹਿਦਾ

  • @amerjitsingh6219
    @amerjitsingh6219 2 ปีที่แล้ว +4

    Waheguru mehar kre 🙏

  • @preetgill5916
    @preetgill5916 2 ปีที่แล้ว +2

    ਸਇਲੋ ਬੰਦ ਕਰਵਾਓ ਪੰਜਾਬ ਚੋਂ ਪੱਕੇ ਤੌਰ ਤੇ

  • @bhupinderkaurdhaliwal
    @bhupinderkaurdhaliwal 2 ปีที่แล้ว

    ਬਹੁਤ ਚੰਗਾ ਕੀਤਾ ਛਿੱਤਰ ਮਾਰ ਕੇ ਭਜਾਓ ਜਿਹੜੇ ਮੂੰਹ ਚੁੱਕ ਕੇ ਤੁਰ ਪਏ ਸੀ ਜ਼ਮੀਰ ਮਰ ਗਈ ਸੀ ਇਹਨਾਂ ਲੋਕਾਂ ਦੀ ਮੋਰਚੇ ਲਾਉਣ ਦੇ ਬਾਬਯੂਦ ਵੀ ਇਹਨਾਂ ਦੇ ਸੈੱਲੋਂ ਨੂੰ ਤੁਰ ਪਏ ਸੀ ਮੰਡੀਆਂ ਬੰਦ ਕਰਵਾ ਲਈਆਂ ਦੇਖਣਾ ਕਿਹੜੇ ਹਾਲਾਤ ਹੁੰਦੇ ਹਨ ਇਹਨਾਂ ਕਮੀਨੀਆ ਦੇ ਦਰ ਦਰ ਧੱਕੇ ਖਾਂਦੇ ਫਿਰਨ ਗੇ ਮਿੰਨਤਾਂ ਕਰਨ ਗੇ ਅੱਡਾਂਨੀਆ ਦੀਆ ਫਸਲਾ ਕਿਸੇ ਨਹੀਂ ਚੁੱਕਣੀਆਂ ਹਨ ਸੁਰਤ ਟਿਕਾਣੇ ਆ ਜਾਣੀ ਹੈ ਜੋ ਅੱਜ ਸੈੱਲੋਂ ਵਿੱਚ ਕਣਕ ਸੁੱਟ ਰਹੇ ਹਨ 😩😩😭😭😭😩😩😩😩😩😭😭

  • @baljotbenipal2728
    @baljotbenipal2728 2 ปีที่แล้ว +5

    aahi gall taa samzde dy ni kisan

  • @gmaan3549
    @gmaan3549 2 ปีที่แล้ว +1

    ਏਨਾ ਨਾਲ ਐਵੇ ਹੋਣੀ ਚਾਹਿ ਦੀ ਹੇ

  • @mehra6889
    @mehra6889 2 ปีที่แล้ว +1

    ਪੈਸਾ ਜਰੂਰੀ ਹੋ ਗਿਆ ਲੋਕਾ ਵਾਸਤੇ

  • @jagjitsingh1078
    @jagjitsingh1078 2 ปีที่แล้ว +1

    ਬੇਗੈਰਤਾਂ ਨਾਲ ਵਧੀਆ ਹੋਈ

  • @kdsbhullar
    @kdsbhullar 2 ปีที่แล้ว +4

    ਕਾਮਰੇਡ ਤੇ ਖਾਲਿਸਤਾਨੀ ਇਹ ਪ੍ਰਚਾਰ ਕਰਦੇ ਹਨ ਕਿ ਬੰਦਾ ਬਹਾਦਰ ਨੇ ਜ਼ਮੀਨ ਮਾਲਕਾਂ ਤੋਂ ਜ਼ਮੀਨਾਂ ਖੋਹ ਕੇ ਹਲ਼ ਵਾਹਕਾਂ ਨੂੰ ਦਿੱਤੀਆਂ, ਕੀ ਹੁਣ ਭਾਰਤ ਸਰਕਾਰ ਨੂੰ ਵੀ ਵਿਦੇਸ਼ੀਂ ਵਸ ਗਏ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਖੋਹ ਕੇ ਹਾਲ਼ੇ ਵਾਲ਼ੇ ਹਲ਼ਵਾਹਕਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ? ਤੁਹਾਡਾ ਕੀ ਵਿਚਾਰ ਹੈ?

    • @ManbirMaan1980
      @ManbirMaan1980 2 ปีที่แล้ว

      ਸਹੀ ਕਿਹਾ ਭਰਾ, ਹਰ ਸਾਲ ਸਾਡਾ ਕਰੋੜਾਂ ਰੁਪਿਆ ਮਾਮਲੇ ਦੇ ਰੂਪ ਵਿੱਚ ਬਾਹਰਲੇ ਮੁਲਕਾਂ ਨੂੰ ਜਾਂਦਾ

  • @maninderkaur5484
    @maninderkaur5484 2 ปีที่แล้ว +1

    ਬਾਬਾ ਜੀ ਇਹਨਾਂ ਦੀ ਕਣਕ ਮੰਡੀ ਵਿੱਚ ਵਿਕਣ ਨਾ ਦੋ

  • @amarjitshergill4067
    @amarjitshergill4067 2 ปีที่แล้ว +1

    Waheguru ji ka khalsa Waheguru ji ki fateh to all of you ❤ 🙏 Waheguru ji bless to all of you who are suffering from Dirty Modi government leaders shame shame to them 👍 🙏

  • @sukhjindersingh1675
    @sukhjindersingh1675 2 ปีที่แล้ว +4

    Jo vapis kete j Mandi na hundi te fir kisnu vechangay

  • @chamkaursingh3605
    @chamkaursingh3605 2 ปีที่แล้ว

    ਮਰੀਆਂ ਜਮੀਰਾਂ ਵਾਲੇ ਹੁਣ ਵੇਚ ਆਉਂਦੇ ਸੈਲੋ ਵਿਚ ਮੁੜ ਕਾਹਤੋਂ ਆਏ

  • @HarmandeepSingh-xp1oe
    @HarmandeepSingh-xp1oe 2 ปีที่แล้ว +1

    Kisan akta jindabad

  • @kulvinderkaur4598
    @kulvinderkaur4598 2 ปีที่แล้ว +3

    Kheti mantri de magar payo tokha karda peya kissana naal

  • @pammasidhu8033
    @pammasidhu8033 2 ปีที่แล้ว +3

    ena kissana da pinda ch boycott karna chahida jede silo ch kanak bechde ne 🧐🧐

  • @kulwantsingh2178
    @kulwantsingh2178 2 ปีที่แล้ว +2

    Bander ki jane adrakh da sawad eh kahwat eh kishan te dhukdi he

  • @50-cal53
    @50-cal53 2 ปีที่แล้ว

    Bilkul sahi ho reha ena naal. Ehna de chiter ve vajne chahede a .

  • @SonuSingh-tt7em
    @SonuSingh-tt7em 2 ปีที่แล้ว

    ਜਿੰਨੀ ਮਾਰਨੀ ਸੀ ਮਰਲੀ ਹੁਣ ਬਾਕੀ ਹੱਥ ਲਾ ਕੇ ਦੇਖੋ ਭਈ

  • @dalwindersingh7469
    @dalwindersingh7469 2 ปีที่แล้ว

    Good job

  • @prabjit7425
    @prabjit7425 2 ปีที่แล้ว +4

    ਦੀਪ ਸਿੱਧੂ ਜਾਂਦਾ ਹੋਇਆ ਕੌਮ ਨੂੰ ਇੱਕ ਬਹੁਤ ਜਰੂਰੀ ਸੁਨੇਹਾ ਦੇ ਕੇ ਗਿਆ ਹੈ ਕਿ ਜੁਝਾਰੂ ਸਿੱਖ ਕੌਮ ਦੇ ਹੱਥਾਂ ਵਿੱਚ ਕਦੀ ਵੀ ਮੋਮਬੱਤੀਆਂ ਜਾਂ ਕਾਮਰੇਡਾਂ ਦੀਆਂ ਹਰੀਆਂ, ਲਾਲ ਝੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਜੋ ਕਿ ਗੁਲਾਮੀ ਦਾ ਪ੍ਰਤੀਕ ਹੁੰਦੀਆਂ ਹਨ। ਸਿੱਖ ਕੌਮ ਨੂੰ ਆਪਣੇ ਹਰ ਦੁੱਖ ਸੁੱਖ ਵਿੱਚ ਨਿਸ਼ਾਨ ਸਾਹਿਬ🚩 ਹੇਠਾਂ ਹੀ ਇਕੱਠੇ ਹੋਣਾ ਚਾਹੀਦਾ ਹੈ ਜੋ ਚੜ੍ਹਦੀ ਕਲਾ ਅਤੇ ਸ਼ਕਤੀ ਦਾ ਪ੍ਰਤੀਕ ਹੁੰਦਾ ਹੈ । ਖਾਲਸੇ ਦੇ ਹੱਥਾਂ ਵਿੱਚ ਹਮੇਸ਼ਾਂ ਨਿਸ਼ਾਨ ਸਾਹਿਬ ਹੀ ਹੋਣੇ ਚਾਹੀਦੇ ਹਨ 🚩🚩🙏 ।

  • @simmysekhon7052
    @simmysekhon7052 2 ปีที่แล้ว +1

    Nice

  • @gurnamsingh9813
    @gurnamsingh9813 2 ปีที่แล้ว +1

    Bev-koof farmers bhull gye kissan morcha ?

  • @mogewale5083
    @mogewale5083 2 ปีที่แล้ว

    Kisana di koi Juban nahi ehna nal Ladai se hun ehna de he jae jandea

  • @hardeepsingh8078
    @hardeepsingh8078 2 ปีที่แล้ว +2

    Jo marzi kar lo ek din ta hona e a

  • @shergill1511
    @shergill1511 2 ปีที่แล้ว

    Bahut wadia kita ji te hun ina nu Mandi ch be nahi warn Dena chaida

  • @waheguru393
    @waheguru393 2 ปีที่แล้ว

    ok ha

  • @prabjit7425
    @prabjit7425 2 ปีที่แล้ว +3

    ਇੱਕ ਗੱਲ ਦਾ ਜਰੂਰ ਖਿਆਲ ਰੱਖਣਾ ਕਿ ਹੁਣ ਜਿਹੜੀ ਵੀ ਲੜਾਈ ਲੜਨੀ ਹੋਵੇ ਜਾਂ ਮੋਰਚਾ ਲਾਉਣਾ ਹੋਵੇ ਤਾਂ ਕਾਮਰੇਡ ਲਾਣੇ ਦੀਆਂ ਹਰੀਆਂ, ਲਾਲ ਝੰਡੀਆਂ ਨੂੰ ਛੱਡ ਕੇ ਗੁਰੂ ਦੇ ਬਖਸ਼ੇ ਨਿਸ਼ਾਨ ਸਾਹਿਬ🚩🚩 ਹੇਠ ਇੱਕਠੇ ਹੋ ਕੇ ਹੀ ਸ਼ੁਰੂਆਤ ਕੀਤੀ ਜਾਵੇ ।। ਕਾਮਰੇਡਾਂ ਨੂੰ ਨਾਲ ਰੱਖਣ ਦਾ ਮਤਲਬ ਹੈ ਕਿ ਮੋਰਚੇ ਨੂੰ ਪੱਕਾ ਗਰੰਟੀ ਨਾਲ ਫੇਹਲ ਕਰਨਾ ਹੋਵੇਗਾ । ਪਹਿਲਾਂ ਵਾਲੀ ਗਲਤੀ ਬਿੱਲਕੁਲ ਨਾਂ ਕੀਤੀ ਜਾਵੇ 🙏🙏।

  • @karambirshergill1096
    @karambirshergill1096 2 ปีที่แล้ว

    State gov mandi dekh di ya center gov

  • @balwinderbindu9972
    @balwinderbindu9972 2 ปีที่แล้ว +2

    ena di jameer mar gyi

  • @gurchransingh5674
    @gurchransingh5674 2 ปีที่แล้ว +1

    ਤੂੰ ਤਾਂ ਸੱਪ ਕੁੱਟਣ ਹੀ ਆਉਣਾ ਹੁੰਦਾ ਫੇਰ ਪਤਾ ਨਹੀਂ ਕਿੱਥੇ ਰਹਿਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਣ ਵਿੱਚ ਤੇਰੀ ਅੈਟਰੀ ਏਜੰਸੀਆਂ ਨੇ ਕਰਾਈ ਸੀ

  • @gurnoorsidhu5579
    @gurnoorsidhu5579 2 ปีที่แล้ว

    Punjab de kuj Gadar lok ne eh

  • @harmanpreet592
    @harmanpreet592 2 ปีที่แล้ว

    Hun tada tamasha pura Punjab nu pata lagg Gaya va fir salay koom dy laan uper char janda va

  • @sukhmanpreetsingh2013
    @sukhmanpreetsingh2013 2 ปีที่แล้ว +2

    kissano thonu pikhari ni tuse ta sansar nu roti den wale kom hau jaikar isea tera chalda rehta ta kissan da nau tak ni rehna te nall he punjab ve ni rehna

  • @ounbmc74
    @ounbmc74 2 ปีที่แล้ว

    Ehna. Beda garak hoye kisana de nam to dhaba aa

  • @dhinchakmovies4045
    @dhinchakmovies4045 2 ปีที่แล้ว

    Asha hum ehh gadar loko nu pata lagg gayee ke ambani andani hune ki karn lagee a .hun arthiyea change hon te ehna de kanak v na lann pehla sada 700 kisan sahedd karvake hun enha nu fir adani ambani da chateee a gayee hun kato mor ke lehh aye kanak je anakh wale hunde te sell karke he aunde .hun kato sarkariyea mandi vich jana .chalo man laye kk kuch hadhh takk sarkar da v kassor a parr jado lokk app mandi board nu fail karna chaunde a ta iss vich sarkar ki karee .badd vich enha lokka ne he keh dena k sardara dhakka kar reheye va .ehho jehe lokk ape he gulam bande ja rehh . Jeker appa delhi vich enha time dharna la sakde a te mandi vich 2 3 din bathhen nal bhalla ki hoggu ga .ambani adani de gulam ban k rehn naloo apa mandiyea vich 2 3 din rehhh k apne jins tlahhh k taur nal gharee jayea na ki kissa da gulam bannn k

  • @kaurpreetvirk839
    @kaurpreetvirk839 2 ปีที่แล้ว

    Koi fayda ni kise nu smjaun da ...dharne vich sade kinne hi kisaan shaheed hogye..ehna loka nu koi kadr ni kise di😏😏...te eh jehre ja rhe ne mere hisaab naal eh bnde kde kisani dharne vich gye e ni hone tan hi tan dil ch koi dard hi ni...kr eh rhe a bhugtna sare punjab nu pauga...deep sidhu veera sach e kehnda c k bheda nu smjaya ni ja skda ohi haal a ehna da v.j ajj deep sidhu veera hunda tan oh es gl nu boht vdiya tarike nl smjonda ehna wargya nu....jehre dharne vich kisaan aaagu bn k baithe c ohna diya v zubaana bnd ne hun...apne dimag ton km e ni lainde eh lok....laalchi lok laayi lagg

  • @buntyjatt5567
    @buntyjatt5567 2 ปีที่แล้ว

    ਐਵੇ ਦੇ ਲੋਕਾਂ ਨੂੰ ਮੰਡੀਆਂ ਵਿੱਚ ਵੀ ਨਾ ਵੜਨ ਦਿਓ

  • @MohanSingh-ro4if
    @MohanSingh-ro4if 2 ปีที่แล้ว

    Paji thali Paji ka number milunga ek video paniya panch chor padosi ke tane laagyo Aaj Tak koi kaarvayi nahi ki

  • @punjabtv2097
    @punjabtv2097 2 ปีที่แล้ว

    Veer edi gl nhi jini bnai aw tusi yr mainu debate da mauka deo main tuhade dimag clear kr k ds skda

  • @Rohit-gx4yo
    @Rohit-gx4yo 2 ปีที่แล้ว

    Hun mandi c na wadan dita java Ina nu

  • @jasskarnaulakh5531
    @jasskarnaulakh5531 2 ปีที่แล้ว +1

    ki kahiye bs ehna nu😤

  • @Rajkaran0077
    @Rajkaran0077 2 ปีที่แล้ว

    Ena nal Edda e honi chidi wa.Ene be kadre yr .

  • @HarmandeepSingh-xp1oe
    @HarmandeepSingh-xp1oe 2 ปีที่แล้ว +1

    Saram kar kangra

  • @ManjeetSingh-kr2zw
    @ManjeetSingh-kr2zw 2 ปีที่แล้ว

    Gadar na eh sharam nhi ehna nu 750 kisan Delhi Marva Dita eho jeha loka pichhe

  • @urpal2114
    @urpal2114 2 ปีที่แล้ว

    Eh loki sirf paise de peer ne hor kuch nahi

  • @royalcollection2929
    @royalcollection2929 2 ปีที่แล้ว

    Eda hona v chahida c....y gye kyu c..lai k

  • @gillladdi5572
    @gillladdi5572 2 ปีที่แล้ว

    ਧੋਤੇ ਮੂੰਹ ਤੇ ਚਪੇੜ 👏

  • @jaskarandhillonjassa9512
    @jaskarandhillonjassa9512 2 ปีที่แล้ว

    ਇਹਨਾਂ ਨੇ ਨੀ ਸਮਝਣਾ ਜਿੰਨਾ ਮਰਜੀ ਜ਼ੋਰ ਲਾ ਲਿਓ,ਇੱਕ ਹਿਸਾਬ ਨਾਲ ਚੰਗਾ ਵੀ ਹੋਇਆ ਜੋ ਇਹਨਾਂ ਕਾਰਪੋਰੇਟਾਂ ਦਾ ਅਸਲੀ ਚਿਹਰਾ ਇਹਨਾਂ ਸਾਹਮਣੇ ਆਇਆ ਹੋ ਸਕਦਾ ਅਗਲੀ ਵਾਰ ਇਹਨਾਂ ਵਿੱਚੋ 5% ਦੀ ਜਮੀਰ ਜਾਗੇ!ਬਾਕੀ ਅੰਬਾਨੀ ਸਟੋਰ ਦਾ ਸਰਕਾਰ(FCI)ਨਾਲ ਕੰਟ੍ਰੈਕਟ ਹੀ ਏਦਾਂ ਵੀ ਜੇਕਰ ਇਹ ਸਟੋਰ ਵਾਲੇ 10% ਕਣਕ ਦੀ ਖਰੀਦ ਵੀ ਕਰਦੇ ਆ ਤਾਂ ਬਾਕੀ FCI ਦੀ ਕਣਕ ਜੋ ਮੰਡੀਆਂ ਵਿੱਚੋ ਖਰੀਦ ਕਰੂ ਸਰਕਾਰ ਉਹ ਵੀ ਇਹ sylo ਵਾਲੇ ਜੇਕਰ ਚਾਹੁਣ ਤਾਂ ਲੋੜ ਮੁਤਾਬਿਕ ਪੈਸੇ ਸਰਕਾਰ ਨੂੰ ਦੇ ਕੇ FCI ਦੀ ਕਣਕ ਵੀ ਵਰਤ ਸਕਦੇ ਆ ਇਸ ਲਈ sylo ਵਾਲਿਆਂ ਨੇ 10ਕੁ ਪਰਸੈਂਟ ਕਣਕ ਖਰੀਦ ਕੇ ਬੰਦ ਕਰ ਦਿੱਤੀ,3 ਬਿੱਲ ਕਰਕੇ ਤੇ ਇਸ ਗੱਲ ਲਈ ਵੀ FCI ਵੱਲੋ ਖਰੀਦੀ ਫ਼ਸਲ ਦਾ ਰੇਟ ਅਡਾਨੀ ਗਰੁੱਪ ਓਸ ਵੇਲੇ ਫ਼ਸਲ ਦਾ ਮੁੱਲ ਮਾਰਕੀਟ ਰੇਟ ਦੇ ਹਿਸਾਬ ਨਾਲ ਦੇਵੇ ਜਦੋਂ ਉਹ ਖਰੀਦ ਰਿਹਾ ਹੈ ਅਸੀਂ ਅਡਾਨੀ ਦੇ sylo ਮੂਹਰੇ ਧਰਨਾ ਵੀ ਲਾਇਆ ਸੀ ਉਦਾਹਰਣ ਦੇ ਤੌਰ ਤੇ ਹੋਰ 4ਮਹੀਨਿਆਂ ਨੂੰ ਕਣਕ ਦਾ ਰੇਟ ਬਾਜ਼ਾਰ ਵਿੱਚ ਵੱਧ ਗਿਆ ਪਰ ਅਡਾਨੀ FCI ਤੋਂ MSP ਦੇ ਹਿਸਾਬ ਨਾਲ ਹੀ ਖਰੀਦ ਕਰੇਗਾ,,2: ਦੂਜੀ ਉਧਾਰਣ ਜਿਵੇ FCI ਯਾ ਹੋਰ ਏਜੇਂਸੀਆਂ 90 ਕੁਇੰਟਲ ਕਣਕ ਖਰੀਦ ਕਰਦੀਆਂ ਤੇ ਅਡਾਨੀ 10% ਤਾਂ ਅਡਾਨੀ ਗਰੁੱਪ ਓਸ ਸਾਰੀ ਕਣਕ ਜੋ FCI ਨੇ ਖਰੀਦੀ ਆ ਓਸ ਵਿੱਚੋ ਵੀ ਉਹ ਲੋੜੀਦੀ ਕਣਕ ਲੈ ਸਕਦਾ ਕਿਸੇ ਟਾਈਮ ਵੀ ਚਾਹੇ ਓਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਫ਼ਸਲ ਦੀ ਕੀਮਤ 7000 ਹੋ ਜਾਵੇ ਇਸ ਤਰਾਂ ਹੀ ਇਹ ਕਾਰਪੋਰੇਟ ਲੁੱਟਦੇ ਆ ਸਰਕਾਰਾਂ ਨਾਲ ਮਿਲ ਕੇ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ ✊✊✊

    • @sukhdevaujla8783
      @sukhdevaujla8783 2 ปีที่แล้ว +1

      ahna ni samjna ah ta munafa dakh da na brao

  • @kdsbhullar
    @kdsbhullar 2 ปีที่แล้ว +3

    ਕਾਮਰੇਡ ਤੇ ਖਾਲਿਸਤਾਨੀ ਇਹ ਪ੍ਰਚਾਰ ਕਰਦੇ ਹਨ ਕਿ ਬੰਦਾ ਬਹਾਦਰ ਨੇ ਜ਼ਮੀਨ ਮਾਲਕਾਂ ਤੋਂ ਜ਼ਮੀਨਾਂ ਖੋਹ ਕੇ ਹਲ਼ ਵਾਹਕਾਂ ਨੂੰ ਦਿੱਤੀਆਂ, ਕੀ ਹੁਣ ਭਾਰਤ ਸਰਕਾਰ ਨੂੰ ਵੀ ਵਿਦੇਸ਼ੀਂ ਵਸ ਗਏ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਖੋਹ ਕੇ ਹਾਲ਼ੇ ਵਾਲ਼ੇ ਹਲ਼ਵਾਹਕਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ? ਤੁਹਾਡਾ ਕੀ ਵਿਚਾਰ ਹੈ?

    • @charnjitkaur3300
      @charnjitkaur3300 2 ปีที่แล้ว

      Kio veer aaglia ne khoon pani ek krka bnai 18 18 hours km krk