ไม่สามารถเล่นวิดีโอนี้
ขออภัยในความไม่สะดวก
ต่อไป
เล่นอัตโนมัติ
ਨਿਤਨੇਮ ਪੰਜ ਬਾਣੀਆ |Nitnem Panj bania | ਨਿਤਨੇਮ नितनेम |Nitnem japji sahib Vol 379Har Ki Bani 1469
มุมมอง 282K
ਪੰਜਾਬ ਦੀ ਧਰਤੀ ਤੇ ਅੰਜੀਰ ਦੀ ਖੇਤੀ ਕਰਨ ਵਾਲਾ ਸਫ਼ਲ ਕਿਸਾਨDiscovered By Lens
มุมมอง 165K
ดีซะกว่า - COCKTAIL |Official MV|GeneLab
มุมมอง 374K
Blindfolded guessing Feastables chocolate @MrBeast @MrBeast2 #feastables #chucky #chocolateSpriteDer SPD
มุมมอง 2.2M
พิธา แถลงหลังศาลรัฐธรรมนูญ ยุบพรรคก้าวไกล | THE STANDARD (LIVE)THE STANDARD
มุมมอง 526K
Kaddu ki kheti | ਆਹ ਕੰਮ ਕਰੋ ਕੱਦੂ ਹੀ ਕੱਦੂ ਹੋ ਜਾਣਗੇ | Organic farming| कद्दू की खेती 2020 PunjabiPunjabi Audio Books Gurjant Singh Rupowali
มุมมอง 2.1M
12 ਸਾਲ ਦੀ ਬੱਚੀ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ ! | Punjabi Stories | Punjabi kahani | Punjabi kahaniyaPB PUNJABI KAHANIYA
มุมมอง 143K
ਆਹ ਫਾਰਮੂਲਾ ਸਮਝਲੋ ਤੁਹਾਡਾ ਟਰੈਕਟਰ ਰੋਟਾਵੇਟਰ ਤੇ ਲੋੜ ਨੀਂ ਮੰਨੂਗਾ ਗਰੰਟੀ ਆShonki Sardar
มุมมอง 238K
ਪਿਛਲੇ ਯੁਗਾਂ ਵਿਚ ਹਰਿਮੰਦਰ ਸਾਹਿਬ ਵਾਲੀ ਜਗ੍ਹਾ ਤੇ ਕੀ ਸੀ ? ਕਿਵੇਂ ਇਥੇ ਏਨੀ ਸ਼ਕਤੀ ਆਈ ? Gurbani Katha VicharGurmat Saakhiyan
มุมมอง 119K
14 ਸਾਲ ਦੀ ਬੱਚੀ ਬਿਨਾ ਮਰਦ ਦੇ ਪ੍ਰੇਗਨੇਟ ਹੋਈ | Punjabi Stories | Punjabi kahani | Punjabi kahaniya |PB PUNJABI KAHANIYA
มุมมอง 267K
Punjab ਦੇ ਇਸ ਪਿੰਡ 'ਚ ਪ੍ਰਵਾਸੀਆਂ ਨੂੰ ਪਿੰਡ ਨਿਕਾਲਾ, ਪੰਜਾਬੀ ਹੋ ਗਏ ਇਕੱਠੇ, ਲੈ ਲਿਆ ਵੱਡਾ ਫੈਂਸਲਾHamdard Media Group Canada
มุมมอง 364K
OHANA บ้าพลัง EP.109 : ตามหาจอมบงการ Insiderohana clip
มุมมอง 400K
พิธา แถลงหลังศาลรัฐธรรมนูญ ยุบพรรคก้าวไกล | THE STANDARD (LIVE)THE STANDARD
มุมมอง 526K
Live!🔴บรรยากาศสดจากบ้านทองหยอด เชียร์ "วิว-กุลวุฒิ" ชิงเหรียญทองแบดมินตันโอลิมปิก 2024Thairath Sport
มุมมอง 646K
บุษบา - มอส รัศมี [COVER VERSION]มอส รัศมี เถิกน้อย
มุมมอง 107K
Mai apni 75 saal di umar vich sabh ton vadhiya organic vidhi pehli baar dekhi. Keep it up Dear Sir.
ਬਹੁਤ ਬਹੁਤ ਧੰਨਵਾਦ ਸਾਬ ਜੀ
ĺl
@@sadapindpandori47071.1
Bhaut He,Nice And Cheap Jankare Very Good By Ge I Will Try Very To Day In My Kitchen Grdn
ਬੇਟਾ ਜੀ...ਜੋ ਤੁਸੀਂ ਸ਼ੁਰੂ ਚ ਅਪਣੇ ਖੇਤੀ ਫਾਰਮ ਦਾ ਨਾਂਅ ..ਨਾਨਕ ਬੋਲਿਆ ...ਕੀ ਨਾਨਕ ਨਾਂਅ ਤੁਹਾਡੇ ਕਿਸੇ ਪਰਿਵਾਰ ਚੋਂ ਏ....ਜਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਂਅ ਤੇ....ਜੇ ਗੁਰੂ ਨਾਨਕ ਸਾਹਿਬ ਦੇ ਨਾਂਅ ਤੇ ਏ...ਤਾਂ ਸਤਿਕਾਰ ਵਜੋਂ ਗੁਰੂ ਨਾਨਕ ਸਾਹਿਬ ਜੀ ਬੋਲਿਆ ਕਰੋ..ਜਵਾਬ ਜਰੂਰ ਦੇਣਾ ...
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ, ਧਨਵਾਦ।
ਧੰਨਵਾਦ ਜੀ
ਵੀਰ ਜੀ ਬਹੁਤ ਧੰਨਵਾਦ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
ਤੁਹਾਡਾ ਵੀ ਧੰਨਵਾਦ ਜੀ
ਕਾਕਾ ਜੀ ਤੁਸੀਂ ਬਹੁਤ ਵੱਡੀ ਖੋਜ ਕੀਤੀ ਹੈ ਸਾਇੰਟਿਸਟਾਂ ਨੂੰ ਇਹਦੇ ਬਦਲੇ ਐਡੀ ਖੋਜ ਬਦਲੇ ਬੜੀਆਂ ਬੜੀਆਂ ਸਪਰੇ ਕੰਪਨੀਆਂ ਦਵਾਈਆਂ ਵਾਲੀਆਂ ਕੰਪਨੀਆਂ ਅਰਬਾਂ ਰੁਪਈਆ ਹੁੰਦੀਆਂ ਨੇ ਪਰ ਤੈਨੂੰ ਕੁਸ਼ ਨਹੀਂ ਮਿਲਣਾ ਇਸ ਕਰਕੇ ਤੂੰ ਜੋ ਫਰੀ ਸੇਵਾ ਕਰਦਾ ਹੈ ਉਹ ਗੁਰੂ ਸਾਹਿਬ ਤੇਰੇ ਤੇ ਕਿਰਪਾ ਕਰਨ ਬਹੁਤ ਬੜਾ ਤੂੰ ਸਾਇੰਟਿਸਟ ਹੈ ਇਸ ਚੀਜ਼ ਦੇ ਸਾਨੂੰ ਮਾਣ ਹੈ ਵੀ ਬਹੁਤ ਵਧੀਆ ਕੰਮ ਕੀਤਾ ਹੈ... ਪੂਰਨ ਸਿੰਘ ਬਹਾਦਰਗੜ੍ਹ pt
ਮੈਨੂੰ ਮਿਲਿਆ ਜੀ , ਤੁਹਾਡੇ ਵਰਗੇ ਦਿਲਦਾਰਾਂ ਦਾ ਪਿਆਰ , ਸਤਿਕਾਰ,
ਧੰਨਵਾਦ ਜੀ ਤੁਹਾਡਾ
th-cam.com/video/dAphaZ5OdAA/w-d-xo.htmlsi=wedgRbtJVxoNCu7t
ਨਵਾਂ ਫਾਰਮੂਲਾ
ਬਹੁਤ ਵਧੀਆ ਫਾਰਮੂਲਾ ਦੱਸਿਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👌👍💝🙏🏻
ਤੁਹਾਡਾ ਵੀ ਧੰਨਵਾਦ ਜੀ
ਫਲਾਂ ਦੀਆਂ ਮੱਖੀਆਂ ਨੂੰ ਮਾਰਨ ਦਾ ਇੱਕ ਹੋਰ ਸਫਲ ਪ੍ਰਯੋਗ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ🙏
ਧੰਨਵਾਦ ਜੀ
ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਜੀ
ਬਾਈ ਜੀ ਜਾਣ ਕਾਰੀ ਦੇਂਣ ਲਈ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏
ਤੁਹਾਡਾ ਵੀ ਧੰਨਵਾਦ ਜੀ
@@sadapindpandori4707 ⁸8⁸⁸8⁸8⁸⁸
th-cam.com/video/dAphaZ5OdAA/w-d-xo.htmlsi=wedgRbtJVxoNCu7t
ਬਹੁਤ ਜਾਣਕਾਰੀ ਭਰਪੂਰ
ਧੰਨਵਾਦ ਜੀ
ਜੇ ਕਿਤੇ ਇਹ ਤਰੀਕਾ ਸਹੀ ਸਾਬਤ ਹੋ ਗਿਆ ਤਾਂ ਬਹਿਜਾ ਬਹਿਜਾ ਜੂ ਗੀ ❤❤
ਹਾਂਜੀ ਵੀਰ ਜੀ 😊😃
ਮੈ ਕਰਕੇ ਦੇਖਿਆ ਕੋਈ ਫਾਇਦਾ ਨਹੀਂ ਹੋਇਆ, ਹੋਰ ਵੀ ਵੀਰ ਕਰਕੇ ਵੋਖੋ,ਮੈ ਕਿਸੇ ਨੂੰ ਗਲਤ ਸਾਬਤ ਨਹੀਂ ਕਰਨਾ ਚਾਹੁੰਦਾ
ਵੀਰ ਜੀ ਬਹੁਤ ਚੰਗੀ ਜਾਣਕਾਰੀ ❤❤🎉🎉
ਧੰਨਵਾਦ ਜੀ
ਬਹੁਤ ਬਹੁਤ ਧੰਨਵਦ ਵਧੀਆ ਤਰੀਕਾ ਮੱਖੀ ਖਤਮ ਕਰਨ ਦਾ।👍👍🙏❤️🌹
ਤੁਹਾਡਾ ਵੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ 🙏🙏
ਤੁਹਾਡਾ ਵੀ ਧੰਨਵਾਦ ਜੀ
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ
ਸਤਿਕਾਰ ਭਰਾ ਜੈਵਿਕ ਖੇਤੀ ਲਈ ਤੇ ਇਸ ਤਜੁਰਬੇ ਲਈ।
ਧੰਨਵਾਦ ਜੀ
ਬੋਹੁਤ ਹੀ ਸੁੰਦਰ ਅਤੇ ਸਸਤਾ idea ਧੰਨਵਾਦ 😊
ਧੰਨਵਾਦ ਜੀ
ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਵੀਰ ਜੀ ਧੰਨਵਾਦ ਜੀ।
ਤੁਹਾਡਾ ਵੀ ਧੰਨਵਾਦ ਜੀ
ਇਹ ਖੋਜ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਦਾ ਹੋਰ ਖੋਜ ਕਰੋ ਸੰਡੀ ਖਤਮ ਕਰਨ ਦਾ ਤਰੀਕਾ ਦਸਿਆ ਰਬ ਤੇਰੀ ਉਮਰ ਲੰਬੀ ਕਰੇ
ਬਹੁਤ ਬਹੁਤ ਧੰਨਵਾਦ ਜੀ
Very good
ਨਵਾਂ ਫਾਰਮੂਲਾ
th-cam.com/video/dAphaZ5OdAA/w-d-xo.htmlsi=wedgRbtJVxoNCu7t
❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤ ਮੇਰੇ ਹਿਸਾਬ ਨਾਲ ਇਸ ਤੋਂ ਵਧੀਆ ਉਪਰਾਲਾ ਅੱਜ ਤੱਕ ਹੋਰ ਕੋਈ ਨਹੀਂ ਹੋ ਸਕਦਾ । ਵਾਹਿਗੁਰੂ ਜੀ ਤੁਹਾਡੇ ਗਿਆਂਨ ਵਿਚ ਹੋਰ ਵਾਧਾ ਕਰਨ ਜੀ।❤❤❤❤❤❤
ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਨਵਾਂ ਫਾਰਮੂਲਾ
th-cam.com/video/dAphaZ5OdAA/w-d-xo.htmlsi=wedgRbtJVxoNCu7t
ਬਹੁਤ ਹੀ ਮਹੱਤਵਪੂਰਨ ਜਾਣਕਾਰੀ 👍
ਧੰਨਵਾਦ ਜੀ
ਵੀਰੇ ਬਹੁਤ ਵਧੀਆ ਅਸੀ ਵੀ ਜਰੂਰ ਵਰਤੋਂ ਕਰਾਗੇ, 👍👍🪴🌱
ਧੰਨਵਾਦ ਜੀ
ਬਹੁਤ ਬਹੁਤ ਵਧੀਆ ਹੈ ❤❤
ਧੰਨਵਾਦ ਜੀ
Very good solution for fruit flies. God bless you
ਧੰਨਵਾਦ ਜੀ
ਵੀਰ ਜੀ ਮੈ ਤੁਹਾਡੀ ਪੂਰੀ ਵੀਡੀਓ ਦੇਖੀ ਵੀਰ ਜੀ ਬਾਹਰ ਲੈ ਮੁਲਖਾਂ ਵਿਚ ਮੱਖੀਆਂ ਹੈ ਨਹੀਂ ਇਸੇ ਕਰਕੇ ਊਦਰ ਬਿਮਾਰੀਆਂ ਵੀ ਘੱਟ ਹਨ ਮੱਖੀਆਂ ਨਾ ਹੋਣ ਗਿਆ ਤਾਂ ਲੋਕ ਬਿਮਾਰ ਨਾ ਹੋਣ
ਧੰਨਵਾਦ ਜੀ
Good Information
🙏ਗੁਰੂ ਸਰਬੱਤ ਦਾ ਭਲਾ ਕਰੇ 🙏
ਧੰਨਵਾਦ ਵਾਹਿਗੁਰੂ ਜੀ
ਜਾਣਕਾਰੀ ਬਹੁਤ ਹੀ ਵਧੀਆ ਜੀ
ਧੰਨਵਾਦ ਜੀ
ਮੱਖੀਆਂ ਮਾਰਨੀਆਂ ਬਹੁਤ ਜਰੂਰੀ ਹਨ ਪੁੰਨ ਪਾਪ ਵਿੱਚ ਕਦੇ ਨਹੀਂ ਪੈਣਾ ਜੇ ਅਗਰ ਅਸੀਂ ਪੁੰਨ ਪਾਪ ਵਿੱਚ ਪਈਏ ਤਾਂ ਸਰਦੀਆਂ ਜੂਆਂ ਜਾਂ ਬੁਖਾਰ ਦੀਆਂ ਗੋਲੀਆਂ ਜਾਂ ਪੇਟ ਦੇ ਕੀੜੇ ਇਹ ਬਹੁਤ ਜਰੂਰੀ ਹੁੰਦੇ ਹਨ ਮਾਰਨੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਉਪਯੋਗੀ ਵੀਡੀਓ ਹੈ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਧੰਨਵਾਦ ਪੂਰਨ ਸਿੰਘ ਬਹਾਦਰਗੜ੍ਹ
ਤੁਹਾਡਾ ਵੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਮੇਰੇ ਅਮਰੂਦਾਂ ਨੂੰ ਖ਼ਰਾਬ ਸਬਜ਼ੀਆਂ ਵੀ ਕਰਦੀਆਂ ਖਰਾਬ ਧੰਨਵਾਦ ਜੀ
ਤੁਹਾਡਾ ਵੀ ਧੰਨਵਾਦ ਜੀ
ਬਹੁਤ ਵਧੀਆ ਹੱਲ ਦੱਸਿਆ ਵੀਰ
ਧੰਨਵਾਦ!
👍
ਧੰਨਵਾਦ ਜੀ
ਸੌਖੀ ਤੇ ਸੱਸਤੀ ਜਾਣਕਾਰੀ ਲਈ ਧਨਵਾਦ🙏
ਤੁਹਾਡਾ ਵੀ ਧੰਨਵਾਦ ਜੀ
ਫਾਰਮੂਲਾ ਬਹੁਤ ਵਧੀਆ ਹੈ।ਘਰ ਦੀ ਬਗੀਚੀ ਵਿੱਚ ਥਾਂ ਦੇ ਅਨੁਪਾਤ ਇਹ ਅੱਜ ਹੀ ਰੱਖ ਦੇਣੇਂ ਹਨ।
ਧੰਨਵਾਦ ਜੀ
ਬਾਈ ਜੀ ਵਧੀਆ ਜਾਣਕਾਰੀ ਦਿਤੀ ਧੰਨ ਵਾਦ❤
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀਉਂਦਾ ਰਹਿ
ਧੰਨਵਾਦ ਜੀ
ਬਹੁਤ ਹੀ ਵਧੀਆ ਰਿਜਲਟ ਆ ਰਿਹਾ ਹੈ। ਧੰਨਵਾਦ ਜੀ।
ਧੰਨਵਾਦ ਜੀ
ਬਹੁਤ ਵਧੀਆ ਤੇ ਮਹੱਤਵਪੂਰਨ ਜਾਣਕਾਰੀ 🎉
ਧੰਨਵਾਦ ਜੀ
Bout vadia nuskha hai veer ji
ਧੰਨਵਾਦ ਜੀ
ਬਾਈ ਜੀ ਬੜਾ ਵਧੀਆ ਕੰਮ 👌, ਪਰ ਬੇੰਗਣ ਤੇ ਸ਼ਿਮਲਾ ਮਿਰਚ ਨੂੰ ਨੂੰ ਇਹ ਮੱਖੀ ਖ਼ਰਾਬ ਨਹੀਂ ਕਰਦੀ ਇਹ ਅਲੱਗ ਕੀੜਾ ਹੈ, ਮੱਖੀ ਸਿਰਫ ਅਮਰੂਦ ਕਿੰਨੋ, ਸਬਜ਼ੀਆਂ ਚ ਕੱਦੂ ਪ੍ਰਜਾਤੀਆਂ ਤੇ ਜ਼ਿਆਦਾ ਹਮਲਾ ਕਰਦੀ ਹੈ
ਧੰਨਵਾਦ ਜੀ
ਅਸੀਂ ਖ਼ੁਦ ਦੇਖੀਆਂ ਜੀ ਬੈਂਗਣ ਤੇ ਬੈਠੀਆਂ
ਧੁੱਪ ਚੜਨ ਤੋਂ ਪਹਿਲਾਂ ਦੇਖਿਓ ਮੂੰਹ ਹਨੇਰੇ
ਨਵਾਂ ਫਾਰਮੂਲਾ
th-cam.com/video/dAphaZ5OdAA/w-d-xo.htmlsi=wedgRbtJVxoNCu7t
ਬਹੂਤ।ਵਧੀਅਆ
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਧੰਨਵਾਦ ਜੀ
ਪੀ ਏ ਯੂ ਦੀ ਫਰੂਟ ਫਲਾਈ ਟਰੈਪ ਕੇਵਲ ਨਰ ਮੱਖੀਆਂ ਨੂੰ ਕਾਬੂ ਕਰਦੀ ਹੈ, ਮਾਦਾ ਨੂੰ ਨਹੀਂ। ਮਾਦਾ ਮੱਖੀ ਕਿਤੇ ਹੋਰ ਥਾਂ ਤੋਂ ਮੇਟਿੰਗ ਹੋ ਕੇ ਆ ਜਾਂਦੀ ਹੈ ਇਸ ਕਰਕੇ ਫੇਲ ਹੈ।
ਇਸ ਵਿੱਚ ਨਰ ਮਾਦਾ ਦੋਵੇਂ ਆਉੁਂਦੀਆਂ ਨੇ ?
ਨਰ ਮਾਦਾ ਦਾ difference ਨਹੀਂ ਪਤਾ ਜੀ
@@sadapindpandori4707ਸ਼ਾਇਦ ਦੋਵੇਂ ਹੀ ਹੋਣਗੀਆਂ। ਫਰੂਟ ਫਲਾਈ ਟਰੈਪ ਵਿੱਚ ਮਾਦਾ ਮੱਖੀ ਦੀ ਸਮੈਲ ਪਾਈ ਜਾਂਦੀ ਹੈ, ਨਰ ਮੱਖੀ ਓਸ ਵੱਲ ਖਿੱਚੀ ਚਲੀ ਜਾਂਦੀ ਹੈ। ਇਹ ਰਾਸ਼ਨ ਵਜੋਂ ਗੁੜ ਲੱਸੀ ਵੱਲ ਖਿੱਚੀ ਜਾਂਦੀ ਹੈ, ਨਾ ਕਿ ਸੇਕਸੁਅਲ ਕਾਰਨ ਕਰਕੇ।
@@sadapindpandori4707th-cam.com/video/CR6m6GOwCds/w-d-xo.html
Excellent Waheguru Bless You For wonderful Information
ਧੰਨਵਾਦ ਜੀ
This is very cheap and Best way to Prevent the fruits and Vegs.I will try to use for my Apples tree in UK.Thanks.
ਧੰਨਵਾਦ ਜੀ
ਸਹੀ ਜਾਣਕਾਰੀ ਦਿੱਤੀ ਵੀਰ ਨੇ, ਪ੍ਰੰਤੂ ਇਹ ਜਾਣਕਾਰੀ ਤਿੰਨ ਜਾਂ ਚਾਰ ਮਿੰਟਾਂ ਵਿੱਚ ਹੀ ਦਿੱਤੀ ਜਾ ਸਕਦੀ ਸੀ।
ਹੁਣ ਆਲੀ ਵੀਡਿਓ ਸਿਰਫ 4 ਮਿੰਟ ਦੀ ਬਣਾਈ ਆ ਜੀ, ਇਸ ਤੋਂ ਵੀ ਸੌਖਾ ਤਰੀਕਾ
ਬਹੁਤ ਵਧੀਆ ਜਾਣਕਾਰੀ ਵੀਰ 👌
ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਜੀ 🙏👍
ਤੁਹਾਡਾ ਵੀ ਧੰਨਵਾਦ ਜੀ
Bhut vdhia jankari diti Baee ne Thankou so Much
ਤੁਹਾਡਾ ਵੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ
ਧੰਨਵਾਦ ਜੀ
ਧੰਨਵਾਦ ਜੀ ਜਾਣਕਾਰੀ ਦੇਣ ਲੲੀ
ਤੁਹਾਡਾ ਵੀ ਧੰਨਵਾਦ ਜੀ
ਜਾਣਕਾਰੀ ਠੀਕ ਏ ਪਰ ਗੱਲ ਨੂੰ ਲਮਕਾਉਦਾ ਬਹੁਤ ਏ ਗੱਲ ਨੂੰ ਖਿਚੀ ਤੁਰੀਆਂ ਜਾਣਾ
thank you vir ji boot vadia jankari diti tusi
ਧੰਨਵਾਦ ਜੀ
Veer ji boht vdiya jankari tuadi soch nu slam🙏👍
Thanks
ਬਹੁਤ ਵਧੀਆ
ਧੰਨਵਾਦ ਜੀ
ਬਹੁਤ ਵਧੀਆ ਕੀਤਾ ਵੀਰ ਜੀ ਇਹ ਜਾਣਕਾਰੀ ਦੇ ਕੇ ਆਪ ਦਾ ਬਹੁਤ ਬਹੁਤ ਧੰਨਵਾਦ ਜੀ
ਤੁਹਾਡਾ ਵੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ
ਧੰਨਵਾਦ ਜੀ
ਬਹੁਤ ਵਧੀਆ ਬਾਈ ਜੀ
ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਮੈ ਵੀ ਔਰਗੇਨੀਕ ਸਬਜੀਆ ਲਾਗੋਦੀ ਆ
ਤੁਹਾਡਾ ਵੀ ਧੰਨਵਾਦ ਜੀ
Bahut vaghia jaankari dusi thank you ji
ਤੁਹਾਡਾ ਵੀ ਧੰਨਵਾਦ ਜੀ
Good suggestions
Great job ,God bless you all,keep it up.
ਧੰਨਵਾਦ ਜੀ
Good 👍 work ji thank you ji Al teams
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ 👍👍
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਧੰਨਵਾਦ ਜੀ
Good information thank you
ਧੰਨਵਾਦ ਜੀ
ਬਹੁਤ ਵਧੀਆ ਵੀਰ ਜੀ
ਸਫਲ ਅਤੇ ਆਰਗੈਨਿਕ ਤਰੀਕਾ
ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਜੀ, ਫਾਰਮੂਲੇ ਨੂੰ ਇਸਤੇਮਾਲ ਕਰਨ ਲਈ
ਬਹੁਤ ਵਧੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ
ਵੀਡੀਓ ਬਹੁਤ ਲਾਹੇਵੰਦ ਹੈ ਵੀਰ ਜੀ, ਪਰ ਛੋਟੀ ਰੱਖਿਆ ਕਰੋ। ਕਿਉਂਕਿ ਲੰਮੀ ਵੀਡੀਓ ਨੂੰ ਹਰ ਕੋਈ ਨਹੀਂ ਦੇਖਦਾ। ਇੱਕੋ ਸ਼ਬਦ ਨੂੰ ਬਾਰ ਨਾ ਬੋਲਿਆ ਕਰੋ। ਘੱਟ ਸ਼ਬਦਾਂ ਵਿੱਚ ਵੱਧ ਗੱਲ ਬਾਤ ਸਮਝਾਉਣ ਦੀ ਮੁਹਾਰਤ ਹਾਸਿਲ ਕਰੋ।
ਧੰਨਵਾਦ ਜੀ
ਅੱਗੇ ਤੋਂ ਧਿਆਨ ਰੱਖਿਆ ਕਰਾਂਗੇ ਜੀ
बहुत अच्छी जानकारी आपने बताई, कोटी कोटि धन्यवाद
ਸਹੀ ਗੱਲ ਹੈ ਇਕ ਹੀ ਗੱਲ ਨੂੰ ਤੇ ਆਪਣੇ ਆਪ ਨੂੰ ਅੈਗਰੀਕਲਚਰ ਪਰਫੈਸਰ ਬਣਾ ਰਿਹਾ ਹੈ,,t r p ਤੋ ਕਮਾਉਣਾ ਚਾਹੁਦਾ,,ਮੱਖੀ ਨੂੰ ਖਤਮ ਕਰਕੇ ਫਲ ਨਹੀਂ ਲੱਗਣੇ,
ਵਧੀਆ ਤੇ ਨੇਕ ਸਲਾਹ ਜੀ।
@@balbirsinghgill1595 fruit fly te ਸ਼ਹਿਦ ਵਾਲੀ ਮੱਖੀ ਦਾ ਫਰਕ ਹੁੰਦਾ ਜਨਾਬ
Very good information Provided to public.
ਧੰਨਵਾਦ ਜੀ
Seed, bnany btso, kaysy ugay or phalpay pl btso.
Phonbatao take batkerpay th.
Btso tahnessyamruglagsaktabhyth.
ਬਹੁਤ ਵਧੀਆ ਜਾਣਕਾਰੀ । ਧੰਨਵਾਦ ਜੀ।
ਧੰਨਵਾਦ ਜੀ
Very nice good information sir 👍👌👍
ਧੰਨਵਾਦ ਜੀ
ਧੰਨਵਾਦ ਜੀ
ਤੁਹਾਡਾ ਵੀ ਧੰਨਵਾਦ ਜੀ
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਤੁਹਾਡਾ ਵੀ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਧੰਨਵਾਦ ਜੀ ਬਹੁਤ ਬਹੁਤ ਮੈਂ ਵੀ ਇਹ ਕੰਮ ਜਰੂਰ ਕਰਾਂਗੀ ਵੀਰ ਜੀ ਆਪਣੇ ਪਿੰਡ ਦਾ ਪਤਾ ਜਰੂਰ ਦੱਸਿਓ ਮੈਂ ਤੁਹਾਡਾ ਬਾਗ ਦੇਖਣਾ ਚਾਹਾਗੀ 🙏🙏💯👍
ਜੀ ਆਇਆਂ ਨੂੰ ਜੀ
Ajj hi karage . Thank you bahi
ਤੁਹਾਡਾ ਵੀ ਧੰਨਵਾਦ ਜੀ
Very nice thanks
ਧੰਨਵਾਦ ਜੀ
Very good efforts done by you brother 🙏👌
ਧੰਨਵਾਦ ਜੀ
ਵੀਰ ਬਹੁਤ ਵਧੀਆ ਜਾਣਕਾਰੀ.... ਪਰ ਕਿਰਪਾ ਕਰਕੇ ਗੱਲ ਨੂੰ ਜਲਦੀ ਨਬੇੜ ਦਿਆ ਕਰੋ
ਧੰਨਵਾਦ ਜੀ
ਕੋਸ਼ਿਸ਼ ਕਰਾਂਗੇ ਜੀ
ਗਿੱਲਾ ਪੀਹਣਾ ਪਾ ਕੇ ਬੈਠ ਗਿਆ।ਸਹੀ ਅਤੇ ਸਿੱਧੀ ਗੱਲ ਕਰਿਆ ਕਰ।ਐਵੇਂ ਫਾਲਤੂ ਜਿਹੀਆਂ ਨਾਲ ਕਰ ਕਰ ਬੋਰ ਕਰ ਦਿੱਤੇ।
ਹੌਲੀ ਹੌਲੀ ਸਿੱਖ ਜਾਵਾਂਗੇ ਜੀ ਸਿੱਧੀ ਗੱਲ ਕਰਨੀ
Bhut wadhia ji jankari
ਧੰਨਵਾਦ ਜੀ
ਬਹੁਤ ਵਧੀਆ ਵੀਰ 👍
ਧੰਨਵਾਦ ਜੀ
th-cam.com/video/lh77RE2Yv64/w-d-xo.html
Brother good advice
ਧੰਨਵਾਦ ਜੀ
Bahut vadiya video hai Veer ji
ਧੰਨਵਾਦ ਜੀ
Bahut badiya eh trika veer ji
ਧੰਨਵਾਦ ਜੀ
Very good information
ਧੰਨਵਾਦ ਜੀ
Very nice It will be helpful for other people
ਧੰਨਵਾਦ ਜੀ
Both h batha information 🙏
ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ🎉
ਤੁਹਾਡਾ ਵੀ ਧੰਨਵਾਦ ਜੀ
Very nice information
ਧੰਨਵਾਦ ਜੀ
Great informative video agr department must direct officers to follow
ਚਾਹੀਦਾ ਜੀ follow ਕਰਨਾ
ਤੁਸੀਂ apply ਕੀਤਾ ਏ ,ਜਾਂ ਪੀ ਏ ਯੂ ਦੇ ਵਿਗਿਆਨੀਆਂ ਨੂੰ ਮਿਲੇ ਓ ,ਕੀ reaction ਰਿਹਾ ਜੀ?
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ, ਸਾਡੇ ਘਰ ਵਿੱਚ ਇੱਕ ਅਮਰੂਦ ਦਾ ਬੂਟਾ ਹੈ, ਅਮਰੂਦ ਬਹੁਤ ਮਿੱਠੇ ਹੈ ਪਰ ਸੁੰਡ ਜਰੂਰ ਪੈ ਜਾਂਦੇ ਨੇ, ਲੱਸੀ ਗੁੜ ਦਾ ਘੋਲ ਫੁੱਲ ਲੱਗਣ ਤੋਂ ਕਿੰਨਾ ਚਿਰ ਬਾਦ ਅਮਰੂਦ ਦੇ ਬੂਟੇ ਕੋਲ ਰੱਖਣਾ ਚਾਹੀਦਾ ਹੈ।ਘੋਲ ਕਿੰਨੇ ਦਿਨਾਂ ਬਾਦ ਬਦਲਣਾ ਚਾਹੀਦਾ ਹੈ।
ਧੰਨਵਾਦ ਜੀ
ਇਹ ਸੁੰਡ ਪੈਂਦੇ ਹੀ ਉਸ ਸਮੇਂ ਹਨ ਜਦੋਂ ਫਲ ਪੱਕਣ ਦੇ ਨੇੜੇ ਹੋਵੇ ਜਾਂ ਪੱਕ ਚੁੱਕਿਆ ਹੋਵੇ
Good program Thanks I shall try.
ਧੰਨਵਾਦ ਜੀ
Good job 👍
ਧੰਨਵਾਦ ਜੀ
Very good👌👌
ਧੰਨਵਾਦ ਜੀ
Thanks veer ji 🙏🙏
ਤੁਹਾਡਾ ਵੀ ਧੰਨਵਾਦ ਜੀ
ਬਹੁਤ ਵਧੀਆ ਗਲਾਂ ਦੱਸੀਆਧੰਨਵਾਦ
ਧੰਨਵਾਦ ਜੀ
ਘਰ ਦੇ ਵਿਹੜੇ ਵਿਚ ਮਿਰਚ ਦੇ ਬੂਟੇ ਲਗਾਏ ਹੋਏ ਨੇ ਫਲ ਨਹੀਂ ਲੱਗਦਾ l ਇਸ ਲਈ ਵੀ orgenik ਸਪ੍ਰੇ ਦੱਸਿਆ ਜਾਵੇ ਜੀ
ਕੁਝ ਕੁ ਜੜਾਂ ਨੰਗੀਆਂ ਕਰਕੇ ਮੁੱਠੀ ਮੁੱਠੀ ਖਲ ਪਾਉ ਜੀ ਪਿਓਂ ਕਿ
Excellent effort to explain,how to kill fruit fly
ਧੰਨਵਾਦ ਜੀ
Good information beta thanku
ਧੰਨਵਾਦ ਜੀ
Dhanwad bhi sahib
ਧੰਨਵਾਦ ਜੀ
Exlent 22 ji
ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
Very good message brother ji
ਧੰਨਵਾਦ ਜੀ