ਡੌਂਕੀ ਰਾਹੀਂ America ਦਾ ਡੇਢ ਮਹੀਨੇ ਦਾ ਦਿਲ ਕੰਬਾ+ਊ ਸਫ਼ਰ | USA DONKEY | Pro Punjab Tv |

แชร์
ฝัง
  • เผยแพร่เมื่อ 10 ธ.ค. 2024

ความคิดเห็น • 102

  • @mysontyson627
    @mysontyson627 11 หลายเดือนก่อน +3

    ਮੈਂ 70/80% ਡੌਕੀ ਵਾਲੇ ਪ੍ਰੋਗਰਾਮ ਦੇਖੇ ਨੇ ਹਰੇਕ ਗਰੂਪ ਵਿੱਚ ਇਕ ਕੁੜੀ ਹੁੰਦੀ ਹੈ ਜਿਸਤੋਂ ਤੁਰੀਆਂ ਨਹੀਂ ਜਾਂਦਾ ਤੇ ਉਸਨੂੰ ਗੋਲ਼ੀ ਮਾਰੀਂ ਜਾਂਦੀ ਜਾਂ ਚੁਂਕ ਕੇ ਰਸਤਾ ਪਾਰ ਕਰਵਾਈਆਂ ਜਾਦਾ ਹੈ ਇਕ ਲਾਸ਼ ਵੀ ਮਿਲਦੀ ਹੈ

  • @parmindersingh6436
    @parmindersingh6436 2 ปีที่แล้ว +8

    ik munde phla intrviw aai c one 55 lakh llaya ,55 lskh ch ki ni kam hunda,ethe mnya system thik nai but waheguru ji kirpa nal. koi v punjab ch bhookha ni saunda,hun 55 lakh aale nu ki khiye ,fer saade nal ewe hogya owe hogyA

  • @angrejparmar6637
    @angrejparmar6637 2 ปีที่แล้ว +2

    Sach dasan layi dhanvaad

  • @GurnamSingh-ll5xp
    @GurnamSingh-ll5xp 2 ปีที่แล้ว +1

    ਬਾਹਰ ਨੂੰ ਭੱਜ ਦੇ ਵੀ ਓਹੀ ਲੋਕ ਹਨ ਜਿਨ੍ਹਾਂ ਲੋਕਾਂ ਇੱਧਰ ਕੰਮਕਾਜ ਵਧੀਆ ਚੱਲਦਾ ਹੈ ਪਤਾ ਨਹੀਂ ਚੰਗੇ ਭਲੇ ਜਿਨਾ ਲੋਕਾਂ ਦੇ ਆਪ ਘਰਾਂ ਵਿੱਚ ਪੰਜ ਪੰਜ ਨੋਕਰ ਕੰਮ ਕਰ ਰਹੇ ਹਨ ਉਹ ਆਪ ਬਾਹਰ ਜਾ ਗੋਰਿਆਂ ਦੀਆਂ ਲੈਟਰੀਨ ਸਾਫ ਕਰਨ ਨੂੰ ਭੱਜੇ ਜਾਂਦੇ ਹਨ ਜਦੋਂ ਸਾਨੂੰ ਪਤਾ ਹੈ ਜਦੋਂ ਦੁਨੀਆਂ ਨੂੰ ਅਲਵਿਦਾ ਕਹਿ ਕੇ ਜਾਣਾਂ ਹੈ ਖੀਸਾ ਕਿਸੇ ਦੇ ਵੀ ਖੱਭਣ ਨੂੰ ਨਹੀਂ ਲਗਾਇਆ ਜਾਂਦਾ

  • @MukharChowdhary
    @MukharChowdhary 4 หลายเดือนก่อน

    Soo said sardar sab app ki yeah video ma na 20 bar dakhi hii buy very emotional

  • @sanjeevchahal4467
    @sanjeevchahal4467 2 ปีที่แล้ว +8

    Ek roty ghat kha luo pr 2 number vala risk na leo🙏🙏

    • @MohitGulati-mt7tl
      @MohitGulati-mt7tl 2 ปีที่แล้ว

      Agar kisi ne Chawal bnaye hon 😂😂

    • @sanjeevchahal4467
      @sanjeevchahal4467 2 ปีที่แล้ว

      @@MohitGulati-mt7tl fr plate bhar k kha leo😂😜

    • @HMT5911di
      @HMT5911di ปีที่แล้ว

      Roti ghtaun di koi lorh ni veer specially punjab vich , o ta 1 status simbal kuj hunda a o lvaunda donkey 😄

  • @Singhsohi91
    @Singhsohi91 ปีที่แล้ว +1

    2000 Ch he mere rishtedar Moscow to German ge c eve he jungle de raste to bohat Bura haal c Jive ah Bai dasda Sara same route ohna Da c

  • @panjabiboy4932
    @panjabiboy4932 ปีที่แล้ว

    Bai. G boht chngi jankari diti❤ 😊

  • @happyjohal8130
    @happyjohal8130 ปีที่แล้ว

    ਇਕ ਵੀਰ ਨੇ ਪਹਿਲਾਂ ਇੰਟਰਵੀਊ ਦਿੱਤੀ ਸੀ ਸੈਮ ਓਂਨੇ ਵੀ ਏਦਾਂ ਹੀ ਦੱਸਿਆ ਸੀ

  • @prrp3044
    @prrp3044 2 ปีที่แล้ว +4

    Bhut dangerous life baare dasya.... par jo marji dasi jaao kise nu koi farak nhi paina , koi MANNKE RAAZI nhi..

  • @gurpreetmaangurpreetmaan3425
    @gurpreetmaangurpreetmaan3425 ปีที่แล้ว

    Very nic sardaar ji

  • @GolewaliyeZaildar1988
    @GolewaliyeZaildar1988 ปีที่แล้ว

    Veer ji bhoat vadea jankari

  • @panjabiboy4932
    @panjabiboy4932 ปีที่แล้ว

    Mandeep g🎉❤❤well 👌 done

  • @shahbazsinghwakeel2775
    @shahbazsinghwakeel2775 2 ปีที่แล้ว +6

    ਪ੍ਰੋ ਪੰਜਾਬ ਵਾਲਿਆਂ ਦਾ ਦਿਮਾਗ ਹਿਲ ਗਿਆ ਲੱਗਦਾ ਅਗਲਾ ਜਰਮਨ ਜਾ ਰਿਹਾ ਤੁਸੀਂ ਵਿਊ ਦੇ ਚੱਕਰਾਂ ਚ ਅਮਰੀਕਾ ਲਿਖੀ ਜਾਣੇ ਬਾਈ ਯਾਦਵਿੰਦਰ ਥੋੜ੍ਹਾ ਦਿਆਨ ਦੇ 7 ਤੇ

    • @navdipsingh8568
      @navdipsingh8568 2 ปีที่แล้ว +3

      ਯਾਦਵਿੰਦਰ ਨੇ ਕਿ ਧਿਆਨ ਦੇਣਾ, ਓਹ ਤੇ ਪੰਜਾਬੀ ਵੀ ਗ਼ਲਤ ਲਿਖਦਾ, ਜਾਣ ਬੁੱਝ ਕੇ।

    • @parmindersingh6436
      @parmindersingh6436 2 ปีที่แล้ว +2

      sahi h bai eh tan fer vi thik h nai tan ehna nu punjabi ni likhni aundi bindi tippi di knowledge hai nai

    • @GopiBrar8531
      @GopiBrar8531 ปีที่แล้ว +1

      Yaadwinder te modi da sab to vada sala hai, sarye punjabi newz walya ch, bhat Tej banda yadwinder punjab da 1 no goder a ,Mera sala ohdi bhan di manu mel jawe Mai ohdya sari raat laata uper he rehka os Sali diya ,ohda a kosoor howe ga ki o yadwinder di bhan hai

  • @officialbadwal
    @officialbadwal 3 หลายเดือนก่อน

    ਕਿਥੇ ਫਿਰਦੀ ਭੂੱਲਦੀ, ਓਹ ਜ਼ਵਾਨੀ ਪਨਾਮਾ ਜੰਗਲਾਂ ਚ਼ ਰੁੱਲਦੀ। ਕੋਈ 30 40 ਲੱਖ ਲਾਕੇ। ਜਿੰਦ ਖਤਰੇ ਚ਼ ਪਾਕੇ। ਟੱਪਦੇ ਸਰਹੱਦਾਂ ਨੂੰ। ਕੋਈ ਮੁੜ ਘਰ ਵਿਹੜੇ ਆ ਵੜਦਾ। ਤਕਦੀਰ ਪੱਕੀ ਕਿਸੇ ਕਿਸੇ ਦੀ ਖੁੱਲ ਦੀ।

  • @punjabiuniversitygeteducat71
    @punjabiuniversitygeteducat71 2 ปีที่แล้ว +2

    great video

  • @sukhkhehra9938
    @sukhkhehra9938 2 ปีที่แล้ว +5

    Eh odo di gall aa jdo Germany nu America kehnde hunde c..

  • @RanjitSingh-gn5gf
    @RanjitSingh-gn5gf 11 หลายเดือนก่อน

    ਇੰਟਰਵਿਊ ਸਭ ਦੇ ਰਹੇ ਨੇ ਪਰ ਠੱਗੀ ਠੋਰੀ ਵਾਲੇ ਏਜੰਟਾਂ ਦਾ ਨਾਮ ਕੋਈ ਨਹੀਂ ਦੱਸਦਾ

  • @rinkuspall6711
    @rinkuspall6711 2 ปีที่แล้ว +6

    ਸਤਿ ਸ੍ਰੀ ਆਕਾਲ ਜੀ

  • @sunnykhera8675
    @sunnykhera8675 2 ปีที่แล้ว +3

    ਬਾਈ ਓਹਨੀ ਜਰਮਨ ਦੀ ਡੌਂਕੀ ਲਾਈ ਐ ਅਮਰੀਕਾ ਦੀ ਨਹੀਂ ਕੈਪਸ਼ਨ ਠੀਕ ਕਰੋ ਪ੍ਰੋ ਪੰਜਾਬ ਟੀਮ

  • @malkitkingra416
    @malkitkingra416 2 ปีที่แล้ว

    Great information thanks

  • @ssingh4432
    @ssingh4432 2 ปีที่แล้ว +11

    ਇਹਨਾ ਟਾਇਮ ਵਾਜੇ ਵਜਾਉਣ ਤੇ ਹਿੰਟ ਸਣਾਉਣ ਤੇ ਕਿਉ ਖਰਾਬ ਕਰਦੇ ਹੋ

  • @navtejsinghkhosa8705
    @navtejsinghkhosa8705 2 ปีที่แล้ว +2

    Waheguru meaher rakhe sarbet te ji

  • @parmindersingh6436
    @parmindersingh6436 2 ปีที่แล้ว +1

    ehna nal menu lgda sympthy ni honi chahidi ,dihari waala bnda 300 rupey ch vi aapna ghr chla lenda,fer dosh end te sarkaran nu chahe koi vi govt howe

  • @musclehutbodybuilding2583
    @musclehutbodybuilding2583 2 ปีที่แล้ว

    Main ek gal note kiti jiniya vi video donky waliya youtube te paiya oh sare deport hoye lok jo interview de rahe hun saab koi na koi business kar reha te kamjab vi hai, je pehla hi koi kam kar lende?

  • @steviaindia8964
    @steviaindia8964 ปีที่แล้ว +1

    ਸਾਰੀ interview ਵਿੱਚ ਸਾਲੀ ਇਕ ਮੱਖੀ ਨੇ ਦੁਖੀ ਕਰੀ ਰੱਖਿਆ

  • @shivsingh-nd2vc
    @shivsingh-nd2vc 11 หลายเดือนก่อน

    Madam ehna de interviews la n bikar hai

  • @khushwindersingh7570
    @khushwindersingh7570 2 ปีที่แล้ว +6

    ਭਗਤ ਸਿਆ ਤੁ ਆ ਪੰਜਾਬ ਨਹੀ ਸੋਚਿਆ ਸੀ, ਅੱਜ 25 ਲੱਖ ਕੇ ਉਹਨਾ ਗੋਰਿਆ ਪਿਛੇ ਜਾਦੇ ਨੇ। ਪੱਤਰਕਾਰ ਭੈਣ ਮਿਹਰਬਾਨੀ ਬਹੁਤ ਵਧੀਆ।

    • @prabal3115
      @prabal3115 2 ปีที่แล้ว

      Bhagat singh nu idol na mnno odhee schai pta hai tuhanu ?

    • @Bajwa39
      @Bajwa39 2 ปีที่แล้ว

      @@prabal3115 comrade ha Bhagat Singh kutta dharmi nhi

    • @NRIRadio
      @NRIRadio 2 ปีที่แล้ว

      @@prabal3115 tu sala kaun hunda shaheeda te sawal karan wala maan da kutta.

    • @NRIRadio
      @NRIRadio 2 ปีที่แล้ว

      @@prabal3115 tu sala kaun hunda shaheeda te sawal karan wala maan da kuta

    • @ਪਿੰਡਦੀਜੰਨਤ
      @ਪਿੰਡਦੀਜੰਨਤ ปีที่แล้ว

      ਜਦੋਂ ਭਰਾ ਭਗਤ ਸਿੰਘ ਨੂੰ ਤੁ ਕਹਿ ਸਕਦਾ ਤਾਂ ਪਤਾ ਲੱਗ ਗਿਆ ਕਿਨਾਂ ਜਾਣਦਾ ਭਗਤ ਸਿੰਘ ਬਾਰੇ 👍 ਪਹਿਲਾਂ ਬੋਲਣਾ ਸਿੱਖੋ ਤੂੰ ਤੁਸੀਂ ਵਿਚ ਬਹੁਤ ਫਰਕ ਆ 👍🙏

  • @kuljindersoomal9383
    @kuljindersoomal9383 2 ปีที่แล้ว +4

    I think kiv Ukraine Di capital aa...

  • @sidhudaman3943
    @sidhudaman3943 ปีที่แล้ว +1

    Oo fudideyp 8 mint da preview kyun paondeyo ? 3 ghante di movie da trailer 3 mint da hunda tuc ewe att chkki a

  • @DeepSingh-gd5kw
    @DeepSingh-gd5kw 2 ปีที่แล้ว +1

    ਕਿਓ " ਸਵਰਗ " ਵਰਗਾਂ ਪੰਜਾਬ ਛੱਡ ਕੇ ਧੱਕੇ ਖਾਣ ਜਿੰਦਗੀ ਬਰਬਾਦ ਕਰਨ ਲਈ ਵਿਦੇਸ਼ਾਂ ਵਿੱਚ ਰੁਲਣ ਲਈ ਜਾ ਰਹੇ ਓ "" ਪੰਜਾਬ ਦੀ ਜਮੀਨ ਤਾ ਦੇਸ਼ਾਂ ਵਿਦੇਸ਼ਾ ਦੀ ਅੱਖ ਆ " ਜਿੰਨਾ ਦੀ ਹੈਗੀ ਆ ਉਹ ਛੱਡ ਛੱਡਕੇ ਭੱਜੀ ਜਾਦੇ ਆ

  • @ManjinderSingh-sm2bd
    @ManjinderSingh-sm2bd 2 ปีที่แล้ว +1

    Title tuci America dai galat likhya hai ji

  • @jaisharma4045
    @jaisharma4045 2 ปีที่แล้ว +9

    Parmatma mehar kriyo sab te waheguru ji ❤️🙏

  • @rajveergill6036
    @rajveergill6036 ปีที่แล้ว

    Waheguru

  • @ssingh4432
    @ssingh4432 2 ปีที่แล้ว +2

    Omg🙏

  • @NRIRadio
    @NRIRadio 2 ปีที่แล้ว +6

    Punjab ch log bahar jaan piche pagal ho gye pye ne.

    • @ohideep_751
      @ohideep_751 ปีที่แล้ว

      Madda system sdwa dinda desh uda jee kida krda

  • @GurpreetSingh-nw5rr
    @GurpreetSingh-nw5rr 2 ปีที่แล้ว +1

    Hun ehda gu kad devo. Ik magar he lag jande hi. Hun sarre Punjabi channel walyan ne is Bai di interview lye bhajna hai.

  • @ਰੰਗ਼-ਮਹਿਲ
    @ਰੰਗ਼-ਮਹਿਲ 2 ปีที่แล้ว +1

    ਲੋਕ ਕਿੰਨੇ ਘੂਸੇ ਆ ਇਹਨਾ ਨੂ ਕਹਾਣੀ ਨਾਲੋਂ ਜਿਆਦਾਂ ਫਿਕਰ ਜਰਮਨ ਦੀ ਜਗਾ ਅਮਰੀਕਾ ਲਿਖਣ ਦਾ ਪਿਆ

  • @charanjeetkaur8200
    @charanjeetkaur8200 2 ปีที่แล้ว +2

    Y g jihna ne shrab piti C k ohna di death hogi C k nai

    • @PunjabiGOAT79
      @PunjabiGOAT79 2 ปีที่แล้ว +1

      Nyi hoyi c death ehna ne dasseya ta hai

    • @ranachakkal1956
      @ranachakkal1956 2 ปีที่แล้ว

      ਨਹੀਂ ਸ਼ਰਾਬ ਪੀਣ ਵਾਲੇ ਸਾਰੇ ਬਚ ਗਏ ਸੀ

  • @punjabiuniversitygeteducat71
    @punjabiuniversitygeteducat71 2 ปีที่แล้ว +1

    frost bite di gal.kar da..

  • @hardeepsingh-j4n
    @hardeepsingh-j4n 2 ปีที่แล้ว +2

    sarre har war ehi bolde hadd aa

  • @rfrenzy7095
    @rfrenzy7095 3 หลายเดือนก่อน

    5 mint da tan tusi vicho dikhya sida dikhyo tan, eh tv channel thora

  • @mittiputtmajhail2960
    @mittiputtmajhail2960 2 ปีที่แล้ว +2

    Bibi jado loka nu kahdi aa k galt tarike naal na ayio, ta har koi kehnda tenu ki. Lok nahi hatde. Har mashi apna pathar chatt k hi murdi.

  • @aamjehainsaan2994
    @aamjehainsaan2994 2 ปีที่แล้ว +4

    Bhagat singh ta apni jaan faltu hi de gia ..oh punjabiyan lai jo app ja ke goriyan di gulami krde a

  • @ZorawarSekhon
    @ZorawarSekhon 2 ปีที่แล้ว +3

    Esstoh v jyada burray halaatan ch lang k ayea si saada ek driver ethe America !odi story te estoh v jyade rooh kambon vali hun te o pakka ho geya !

  • @preetains1171
    @preetains1171 2 ปีที่แล้ว +2

    My story and Same route going to Germany 🇩🇪

    • @punjabiuniversitygeteducat71
      @punjabiuniversitygeteducat71 2 ปีที่แล้ว

      make video...now come to canada better than germany ...germany not good for kids.too many muslims

    • @preetains1171
      @preetains1171 2 ปีที่แล้ว +2

      @@punjabiuniversitygeteducat71 I am uk Now last 16 years

    • @NRIRadio
      @NRIRadio 2 ปีที่แล้ว +1

      @@preetains1171 legal aa hun? Asylum mil gyi?

    • @preetains1171
      @preetains1171 2 ปีที่แล้ว

      @@NRIRadiofudu tu lan lana hai

  • @vicky.singh0012
    @vicky.singh0012 2 ปีที่แล้ว +1

    Hun eh km shuru ho geya

  • @gagandeepsinghgill6948
    @gagandeepsinghgill6948 2 ปีที่แล้ว +1

    Oh bibi eh donky Europe di suna reha AA , na ki america di

  • @ramansandhu5197
    @ramansandhu5197 2 ปีที่แล้ว +1

    Yar aa ki eve jhuthe thumb nail payi jnde oo lokan nu murakh bnon dye oo eh bnda tan jerman gya hi tuhi shankna lain layi america likhya utte

  • @sahiljassal1983
    @sahiljassal1983 2 ปีที่แล้ว

    Hddd a yr ena time kyu khraab krde o...hint suna suna k

  • @paramjitsingh5268
    @paramjitsingh5268 2 ปีที่แล้ว +2

    Na jao thonu kihda usa ne card paya k jarur jana usa canada etc india pb vich kam haini ki gl othe flash saaf karde ithe tusi ghar danger nu pathe vi nhi paonde hun tv te baith k ida ho gia flana dhikana na jao ki lirh

    • @daljitsingh3707
      @daljitsingh3707 2 ปีที่แล้ว +2

      ਓਹ ਵੀਰ ਆਪਣੇ ਫਲੱਸ਼ ਸਾਫ ਕਰਦੇ, ਲੋਕਾਂ ਦੇ ਨਹੀਂ।20-20 ਡਾਲਰ ਲੈ ਕੇ ਆਏ ਸੀ ਹੁਣ ਆਪਣੇ ਪੰਜਾਬੀ 100-100 ਟਰੱਕਾਂ ਦੇ ਮਾਲਕ ਨੇ।ਵੀਰ ਕੰਮ ਉਥੇ ਪੰਜਾਬ ਵਿੱਚ ਵੀ ਕਰਦੇ ਹਨ ਪਰ ਕੋਈ ਮੁੱਲ ਨਹੀਂ ਪੈਂਦਾ। ਕੋਈ ਸਿਸਟਮ ਨਹੀਂ ਪੰਜਾਬ ਵਿੱਚ। ਇੱਥੇ ਕੰਮ ਦਾ ਮੁੱਲ ਪੈਂਦਾ।ਇੱਕ ਸਾਲ ਮੁੰਡੇ ਕਿਸੇ ਦਾ ਟਰੱਕ ਚਲਾਉਂਦੇ ਹਨ ਅਤੇ ਦੂਸਰੇ ਸਾਲ ਵਿੱਚ ਆਪਣੇ ਟਰੱਕ ਲੈ ਲੈਂਦੇ ਹਨ। ਆਪਣੇ ਪੰਜਾਬੀਆਂ ਦੇ ਟਰੱਕ ਗੋਰੇ ਅਤੇ ਕਾਲੇ ਚਲਾਉਂਦੇ ਹਨ। ਹਾਂ ਇੱਕ ਬੇਨਤੀ ਪੰਜਾਬ ਵਾਲਿਓ ਵੀਰੋ ਸਹੀ ਰਸਤੇ ਨਾਲ ਆਵੋ।

  • @GurinderSingh-n6d
    @GurinderSingh-n6d 4 หลายเดือนก่อน

    Ah patarkar madam jan jan ke ohnu emotional Kar rahea ke mere video De like view ah jan bus

  • @satinderoberoi9279
    @satinderoberoi9279 ปีที่แล้ว

    Bukha Nanga desh da bukha Nanga Punjab koi nai rehna Chanda Punjab ghatiya jagh sare log nu ae hi lagda .....wa bhai Guru di dharti ki haal ho gaya...

  • @surjeetsinghbuttarsurjeets3268
    @surjeetsinghbuttarsurjeets3268 2 ปีที่แล้ว +2

    Vero trala Palo India ch driver karlo thik a

    • @punjabiuniversitygeteducat71
      @punjabiuniversitygeteducat71 2 ปีที่แล้ว

      not much money in india

    • @lovejeetsingh319
      @lovejeetsingh319 2 ปีที่แล้ว

      Kalla Paisa Sab Kush Ni Veer Family to Door Chaahe kise v dekh ch kamm krlo per Baahr da Ik Lakh Apni Dharti Te Kmaaye 20,000/- de braaber aa

    • @newsandeducation3799
      @newsandeducation3799 2 ปีที่แล้ว

      @@lovejeetsingh319 bilkul sahi kere o

  • @jasssandhu6649
    @jasssandhu6649 2 ปีที่แล้ว +1

    Eidar jnab. Assi v donkey wale aa

  • @daljitsingh3707
    @daljitsingh3707 2 ปีที่แล้ว

    ਓਹ ਭਾਈ ਉਸ ਨੇ ਜਰਮਨੀ ਦੀ ਡਾਉਂਕੀ ਲਾਈ ਸੀ ਨਾਂ ਕਿ ਅਮਰੀਕਾ ਦੀ। ਕਿਉਂ ਗਲਤ ਲਿਖਦੇ ਹੋ

  • @musclehutbodybuilding2583
    @musclehutbodybuilding2583 2 ปีที่แล้ว

    Pannu ne bohat punjabiya nall thagi mari aa, vakil gurparwant pannu di gal

  • @musclehutbodybuilding2583
    @musclehutbodybuilding2583 2 ปีที่แล้ว

    P

  • @primalpandher3772
    @primalpandher3772 2 ปีที่แล้ว

    mop ml

  • @Vis-10
    @Vis-10 ปีที่แล้ว

    Jida marzi interview dei jaoo 95 % Punjabi donkey la ke u.s.a gay hn .. India Ch krna ki haa ?? Aaj Punjab Di economy u.s.a donkey la ke gay loka de sir haa..

  • @surjeetsinghbuttarsurjeets3268
    @surjeetsinghbuttarsurjeets3268 2 ปีที่แล้ว +1

    Bound Maro gorya Dy sorry for roufh language

  • @badboys785
    @badboys785 2 ปีที่แล้ว +1

    Bhut okha aa ji donkey lgana mai lgayi si donkey panama to maxico to usa hun 10saal ho gye pakke ho gye aa dhake kha kha k aa veer ne bilkul sach boleya donkey da sach

  • @jasssandhu6649
    @jasssandhu6649 2 ปีที่แล้ว

    Eidar jnab. Assi v donkey wale aa