America ਲਈ ਕਿਵੇਂ ਟੱਪੀ ਜਾਂਦੀ Mexico ਵਾਲੀ ਕੰਧ, Deport ਹੋਕੇ ਆਏ ਨੌਜਵਾਨ ਨੇ ਕੀਤੇ ਖੁਲਾਸੇ
ฝัง
- เผยแพร่เมื่อ 25 ธ.ค. 2024
- ਪੰਜਾਬ ਦੇ ਬਹੁਤ ਸਾਰੇ ਨੌਜਵਾਨ ਏਜੰਟਾਂ ਦੇ ਧੱਕੇ ਚੜ ਗਲਤ ਤਰੀਕੇ ਨਾਲ ਲੱਖਾਂ ਰੁਪਏ ਲਗਾ ਕੇ ਵਿਦੇਸ਼ਾਂ .ਚ ਜਾਂਦੇ ਨੇ, ਜਿੱਥੇ ਜਾ ਕੇ ਨੌਜਵਾਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੀ ਕਹਾਣੀ ਦੱਸੀ ਹੈ ਮੁਕੇਰੀਆਂ ਦੇ ਨੌਜਵਾਨ ਨੇ, ਜੋ ਲੱਖਾਂ ਰੁਪਏ ਏਜੰਟ ਨੂੰ ਦੇਕੇ ਗ਼ਲਤ ਤਰੀਕੇ ਨਾਲ ਅਮਰੀਕਾ ਗਿਆ ਸੀ, ਜਿਥੋਂ ਉਸਨੂੰ ਡਿਪੋਰਟ ਕਰ ਦਿੱਤਾ ਗਿਆ।
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
America, Mexico Wall, Punjabi Deported, Deport, US Embassy, US Border, Travel Agent,
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#America #MexicoWall #PunjabiDeported #Deport #USEmbassy #USBorder #TravelAgent
ਆਪਾਂ ਵੀ ਅੰਨਾ ਯਕੀਨ ਕਰ ਲੈਂਦੇ ਹਾਂ । ਲੱਖਾਂ ਰੁਪਏ ਤੇ ਜਵਾਨ ਬੱਚੇ ਏਜੰਟਾਂ ਦੇ ਸਪੁਰਦ ਕਰ ਦਿੰਦੇ ਹਾਂ।
Bache lakha rs de hunde ne dhakna
canada nai jaNA
jado sama maara hove vadde vadde sayane bevkoof ban jande ne janab .. har banda hi apne walon taan bahut sayana banan di koshish karda hai ...par jado nuksaan hona hove koi ni rok sakda....sidhu mose waala live example hai ...bullet proof gaddi tyar karayi hoyi hai ...par jado maut aayi si ohne bullet proof gaddi vich baithan hi ni dita
ਪੰਜਾਬੀਆਂ ਦੀ ਅਨਪੜ੍ਹਤਾ ਤੇ ਮੂਰਖਤਾ ਦੀ ਨਿਸ਼ਾਨੀ।।
Greebi bahut kush karway dindi hai
Eh murkhta aa aap galati karo phir blame ajent te koi kahinda ajent di kudi di bhosda maaro koi kehndi greebi karwa dindi aa baki tusi aap khud nahi sudarna rabb ne brain free dita aa ohnu use nahi karna duje te ungali chakni aa sidha kiyu nahi kehnde apni aukaat bhul jande aa kiyuki dukh lgda
40-45 lakh wala kehra greeb hunda ji
You r rite. Ene paise lga k India kmm set kr lain. Ek Numebr ch aao Usa jenhne v auna. Main USA ch e aa.
@@Homoeopathicworld751 sare parhe likhe ni,,jihra ik numbr vich nai aan joga oh tan kuz karo ga ,,bouht loka ne 2 numbr vich aa k apni life bna layi
Rabb da inna h sukar ki vere tuc apne ghre vapis agye ....🙏🏻🙏🏻
ਜਿਹੜੀ ਅਮਰੀਕਾ ਬੁਡ ਦੇਣੀ ਸੀ ਉਹ ਏਥੇ ਪੰਜਾਬ ਵਿੱਚ ਦੇ ਦੰਦਾਂ
Choti umre bot kush dekeya bai ne 🙏🙏🙏🙏baba mehr kre
Right bother ji.
God bless you 🙏🙏🙏 sardaar g 🙏
verr bhout vada jigra tera slute aaa tenu🙏🏻🙏🏻
CANADA ZINDABAD
@@gurjaramir2128 l>%Q
Good job
ਬਾਪ ਨੇ ਸਾਰੀ ਉਮਰ ਲਾ ਕੇ ਬਿੱਜਲੀ ਬੁੰਡ ਮਾਰੀ ਤੇ ਪੁੱਤ ਨੇ ਇੱਕੋ ਝਟਕੇ ਚ ਈ ਸੰਪਲਾ ਈ ਤੁੰਨ ਕੇ ਰੱਖ ਤਾ ਕਰੋ ਗੇ ਤਾਂ ਗੁੱਸਾ ਈ ਪਰ ਚੋਰਾਂ ਨੂੰ ਮੋਰ ਪੈ ਗਏ ਨੇ ।
Brother you are right brother
Mainu lagda tu sariya nalo bada bijali chor aa kiyuki banda apni aadat toh majboor hunda aa tu jihra example dita aa ehda matlab tu bijali chori karda aa ehu jihe ghattiya kamh nahi karide bande da putt ban
ਤੂੰ ਇਮਾਨਦਾਰ ਹੈ ਆਪਣੇ ਦਿਲ ਤੇ ਹੱਥ ਰੱਖ ਕੇ ਸੋਚ।
ਗੱਡੀ ਮੋਟਰਸਾਈਕਲ ਦੇ ਕਾਗਜ ਪੂਰੇ ਤੇਰੇ ਵਰਗਿਆਂ ਕੋਲ ਨਹੀਂ ਹੁੰਦੇ , ਫਿਰ ਪੁਲਸ ਵਾਲਿਆਂ ਨੂੰ ਪੈਸੇ ਦਿੰਦੇ ਚਲਾਨ ਤੋਂ ਬਚਣ ਲਈ।
ਫਿਰ ਬਿਜਲੀ ਦੀ ਚੋਰੀ ਕਰਕੇ ਜੁਰਮਾਨੇ ਤੋਂ ਬਚਣ ਲਈ ਬਿਜਲੀ ਵਾਲਿਆ ਦੇ ਪੈਰਾਂ ਨੂੰ ਹੱਥ ਲਾ ਕੇ ਪੈਸੇ ਦਿੰਦੇ , ਤੇ ਚੋਰ ਹੋ ਗਏ ਬਿਜਲੀ ਵਾਲੇ।
ਹੁਣ ਦਸ ਚੋਰ ਕੌਣ ਤੂੰ ਜਾ ਪੁਲਸ ਵਾਲੇ ਜਾ ਬਿਜਲੀ ਵਾਲੇ।
ਅਸਲ ਵਿੱਚ ਚੋਰ ਆਪ ਹੀ ਹਨ ਲੋਕ
Mitra par tanu sikhan nu bhout milyaa tanu
tainu kidan pata ki pata oh honest hove...je corrupt hunda taan ohne ethe hi enna paisa kama laina si bahar jaan di lor hi paindi ...bina jaane kise gal nu muhh vichon nayi kadna chahida...thodi sharam karaya karo ...sab nu apne varga nayi samzida
Very good Please Save Our Youth 🙏🏻
veer di jarrur help krni chaide Aa police 👮♀️ nu
You r very brave son, been through so much. Important thing is that you are alive. Money is lost and so much struggle. Learn something to support your life. Like any hand on job in plumbing, electrical or decorating. Driving anything better than living abroad. Wahaguru 🙏
*
CANADA JAOO JEEE HAHAHA
QQ
X
ਅੱਧੇ ਗਪ ਅੱਧੇ ਸਚ
sabh toh vada gapp eh ki sanu donki da pata nahi si sabh pata hunda je ajj de time vi ni pata lagda ta bandha jahan da duffer hona latin america ki dane lain jana je donki nahi sab nu pata vi vise embassy toh lagde ne asi 26 sal pehlan layi si donki sanu ta odon vi dasia si ke edan border tapna nale odon ph te net nahi si hunda bahut okha si hun ta sari dunia tuhadi mutthi ch aa sari jankari mil jandi aa
Sahi gal pra rabb kirpa karo
Dil na chadi bro. Mehant hor kri. Sab kuj mil jana
SING IS CANADA
Try try again it
Wmk 🙏
Waheguru ji
ਜਦੋਂ ਇਕ ਵਾਰ ਪੋਲੈਂਡ ਨਹੀਂ ਪਹੁੰਚਾਇਆ ਏਜੰਟ ਨੇ ਫਿਰ ਉਹਨੂੰ ਕਹਿੰਦੇ ਅਮਰੀਕਾ ਪਹੁੰਚਾ ਦੇ 😏😂
ਬਾਪੂ ਆਲਾ ਰਾਜ ਸਮਝਿਆ
Why you tried 3time,I know there is no jail where 5 lakh illegal can be kept, he says he was in bhain and kasha, how a bus can board a man without money and clothes
yar pakisatn 😭😭😭so sad
ICE figures: State Detainees
Texas 9,841
Louisiana 4,591
Georgia 1,769
California 1,764
Arizona 1,622
Mehar kari sab te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Helio
🙏
O veer menu aaj 1sal to jyada hogya mohali vich ajent di darkas diti nu 2 vari ssp kuldeep cahal nu v mil laya h aaje tak koi parcha ni daraj hoya
Kithe da a agent tera eh ...8146150508 menu call kari ..
Bhai God bless u
ਏਜੰਟ ਨੇ ਘਰ ਚਿੱਠੀ ਪਾਈ ਸੀ
ਪੰਜਾਬ ਵਿੱਚ ਅਨਪੜ੍ਹਤਾ ਆ ਇਥੇ ਮੇਹਨਤ ਕਰੋ ਸਭ ਕੁਝ ਆ ਇੱਥੇ
Bai mannde haan punjab ch kamm hei,par jadon paise sahi mehnt ni mildi tan banda jehde 2 dheeayn hon ki kare?
Very sad vr
ਅਨਪੜ੍ਹਤਾ ਦੀ ਨਿਸ਼ਾਨੀ ਆ ਚਾਲੀ ਪੰਜਾਹ ਲੱਖ ਖਰਾਬ ਕਰਤਾ ਯਾਰ ਐਨੇ ਪੈਸੇ ਖਰਾਬ ਕਰਤੇ ਇਨ੍ਹਾਂ ਪੈਸਿਆਂ ਨਾਲ ਤੁਸੀਂ ਇਧਰ ਕੋਈ ਕੰਮ-ਕਾਜ ਖੋਲ ਲੈਂਦੇ। ਯਾਰ ਐਨੇ ਪੈਸੇ ਨਾਲ ਕੋਈ ਵਧੀਆ ਤੋਂ ਵਧੀਆ ਕੰਮ ਖੁੱਲ ਜਾਣਾ ਸੀ ਪਾਗਲਾ
Eh pind sade pind lage aa sanu vi dasiya c kisa na es agent bare ase mna kar deta c 😊😊😊😊😊😊😊😊 apne khoti dekan wali es agent di hramdi kmayi dekhni aa ta kisa na eda pind vich ja ka ade khoti dekh layio🤗🤗🤗🤗🤗🤗 laddpur pind teh mukerian postoffice mukerian disst hoshiarpur
on arrival ki hunda aa g. jiss nu pata hai ohh menu v dasso pls
Oss desh wich pahunchan te stamp lagdi
Visa da kharcha ni anda free
That's means you get visa on arrival. You don't need to apply for visa in India.
ਏਨੀ ਬੂੰਡ ਮਰਵਾ ਕੇ ਇਹ ਗਿਆਨ ਹਾਸਲ ਕੀਤਾ ਜੇ ਕਿ ਇਹ ਚੋਰਾਂ ਦਾ ਸਿਸਟਮ ਏ ਜਦੋਂ ਉਹ ਪਹਿਲੀ ਪੈਸੇ ਨਹੀ ਮੋੜਦਾ ਪਿਆ ਤਾਂ ਅੱਗੋ ਹੋਰ ਪੈਸੇ ਦੇ ਰਹੇ ਹੋ ।
🤣😂Sahi Gal A vrr
First of all get education.
Meri nal prda cgga munda 10th ch jad note band hoe c odo gya c .. 3 month ch ponch gya aj oh america e a
me tooo
Veere je 1 no te je amrica aana howe ta kine ku paise lag jade ne work visa te
Paji deewar ta 15 feet se par kine inch de se aa, nahi dasya
Watching for Nepal 😭😭😭😭😭
Danger
ਜਿੰਨੇ ਏਥੇ ਕੁਝ ਨਹੀਂ ਕੀਤਾ ਉਸਨੇ ਬਾਹਰ ਵੀ ਕੁਝ ਨੀ ਕਰਨਾ।
U could get marriage with someone citizen in 45 lakh.. Why you choose this wrong way
U from
i am ready for marriage i will pay your all charges after airport clearance
yes Dear
Manu v contact kro g
Samjhdar Munda.
ਏਜੰਟਾਂ ਦੀ photos te address show kro
sahra system sahra kankaal nu kangla hor bahtu kuj panjabi vi ni aundi bhrava chaj nal pad likh lande 2 4 akhar
Ha
ਵੀਡੀਓ ਲਈ ਫੋਨ ਕਿਥੋ ਆਈਆ ਤੇ ਰੀਚਾਰਜ ਕਿਥੋ ਕਰਦਾ ਸੀ ਕਮਾਲ ਯਾਰ ਗੁਡਾ ਲੁਕੜਾ ਨਾਲ ਬੰਨ ਕੇ ਫਿਲਮਾਂ ਵਿੱਚ ਵੇਖੇਆ ਸੀ ਝੂਠ ਕੁਝ ਜਾਦਾ ਲਗਦਾ ਬਾਕੀ ਲੋਕ ਬਹੁਤ ਸਿਆਣੇ ਹਨ
Respect 🙏🙏💯
Good for you guys for leaving India. Serves you right buddy. Jai Hind
Ki tusi mere naal phone te gaal kar sakde ho
Good 👍👍👍👍👍👍👍 bro
ਮੇਰੀ ਗੱਲ ਸੁਣ ਤੇਰਾ ਇੱਕ ਹੱਲ ਹੋ ਸਕਦਾ ਬਾਈ ਤੇਰਾ ਤੂੰ ਭਾਨੇ ਸਿੱਧੂ ਨੂੰ ਮਿਲ ਭਾਨੇ ਸਿੱਧੂ ਨੂੰ ਮਿਲ ਕੇ ਜੇ ਉਹ ਉਹ ਤਾਂ ਪੈਸੇ ਤੇਰੇ ਕਢਾ ਸਕਦਾ ਉਹ ਉਹਨੂੰ ਪੈਸੇ ਦਾ ਨਾਂ ਲੈ ਜਾ ਕੇ ਉਹਦੇ ਕੋਲੇ ਉਹਨੂੰ ਕਿਹਾ ਭਾਈ ਮੈਂ ਫੜਿਆ ਗਿਆ ਸੀ ਮੈਨੂੰ ਕਰਤਾ ਡਿਪੋਰਟ ਇਹ ਕਹਿੰਦਾ ਮੈਂ ਤੁਹਾਨੂੰ ਪੈਸੇ ਨਹੀਂ ਮੋੜਨੇ ਹੁਣ ਵੀ ਪਹਿਲਾਂ ਇਹਨੇ ਕਿਹਾ ਸੀ ਪੈਸੇ ਮੋੜ ਦੂਗਾ ਮੈਂ ਇਦਾਂ ਦੀ ਗੱਲ ਕਰਕੇ ਭੰਨ ਸਿੱਧੂ ਬਾਈ ਨਾਲ ਗੱਲ ਕਰ ਲਾ ਜੇ ਪੈਸੇ ਲੈਣੇ ਆ ਤੇਰਾ ਕੰਮ ਹੋ ਜੂਗਾ ਲੱਖੇ ਬਾਈ ਨੂੰ ਮਿਲ ਲਾ ਭੰਨ ਸਿੱਧੂ ਬਾਈ ਨੂੰ ਮਿਲ ਲਾ ਉਹ ਤੇਰੇ ਪੈਸੇ ਦਬਾ ਦੂਗਾ
45..45 ਲੱਖ ਲੈ ਕੇ ਮੁੰਡਿਆਂ ਅਮਰੀਕਾ ਭੇਜਦੇ ਚ ਡੌਕੀ ਰਾਹੀ ਏਜੰਟ ਨੇ ਲੱਖ ਪੁਲਿਸ ਨੂੰ ਦੇਤਾ ਹੋਣਾ ਤਾ ਹੀ ਪੁਲਿਸ ਨੇ ਫੜਿਆ ਨੀ
G andi
On ravar kee hunda ji
On arrival hunda veer
K othe jake hi visa stamp hunda ponch k
Munde di dleri nu slute
Bapu da 50 lakh fook aya salute aaa
@@4pf744 veer ji Dhan ne punb wale veer ena paisa oh we bache nu vichodan lyi.....waheguru....Ajj kai gallan da pta lagda Bappu sanu kyo punb ekle nahi jaan denda se sda dil karna lohri tey patang bazi punb...par nahi ohnu daar se nashe jaa Bahar da chakr ch eh we naa pye jawe tey sade ton......🙏🏼🙏🏼🙏🏼🙏🏼
Na janda do namber vich
@@balff3105 hmm brother sahi gal aaa
@@jatindervirk5639 😂😂😂
ਪੁਲਿਸ ਵਾਲੇ ਕਹਿੰਦੇ ਆਜਾ ਮਾਸੀ ਦਿਆ ਪੁੱਤਰਾ
ਏਨਾ ਨੂੰ ਸ਼ੱਰਮ ਨੀ ਆਉਦੀ ਕਹਾਣੀ ਸ਼ੀਨੋਦੈਆ ਨੂੰ ਏ ਅੱਨੈ ਹੋਏ ਨੈ ਲੋਕ ਬਾਰ ਜਾਣਦੈ
Good.bi.jii
Kade kehnda Agent ne passport ni si ditta, kade kehnda Paise ni mod da 😂😂😂😂😂
yar asi 25 26 sal pehlan donki layi si odon ta ph net vagera nahi hunda si ta lokan nu nhi si pata donki da par hun sabh nu pata jheda langh janda oh chup chap kam karn lag janda jheda fas janda keh dinda vi sanu pata nahi si donki da sab pata hunda sanu ta agent ne 26 sal pehlan vi dasia si hun ta bahut awareness aa dunia bahut choti ho gayi je koi ajj vi kehnda mainu pata nahi si mere gal dil nu ni lagdi ja fer bahla duffer hou bandha
Every problem solution is good education with vocational skills.
Very true use internet and study english via internet make contact and visit agents are mostly fraud
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Kujh v aa Munda bahot kujh jhl gya choti umre 22 Teri daleri nu salute koi nhi honsla rkh teriyaan gllan to lgda tu apna amrika ethe v bna skda kyunki Mitra Tere kol Zindagi nu jeen da bal ha
Daleri ta prwa hun jeda bapu te krza uda ki krna faah lena pena
ਪਤਾ ਨੀ ਕਿਉ ਲੋਕਾਂ ਨੂੰ ਅਮਰੀਕਾ ਦਾ ਬੁਖਾਰ ਚੜਿਆ। ਵੀ ਸਾਲਿਓ ਜਿਸ ਕੋਲ ਇੱਥੇ ਹੀ 50 ਲੱਖ ਤੱਕ ਪੈਸੇ ਹੈਗੇ ਆ। ਓਹ ਉੱਥੇ ਅੰਬ ਲੈਣ ਜਾਂਦਾ। ਉਸਦਾ ਤਾਂ ਇੱਥੇ ਹੀ ਅਮਰੀਕਾ। ਪਾਗਾਲ ਲੋਕ 😏😏😠😠
waheguru tera bhala kare
Very good boss
ਕਿਉ ਲੋਕਾਂ ਦਾ ਟਾਈਮ ਖਰਾਬ ਕਰ ਰਿਹੈ
ਖਾਸ ਕਰਕੇ ਕੁੜੀਆਂ ਨਾਂ ਭੇਜੋ ਮੂਰਖ ਲੋਕੋ ਡੋਂਕਰ ਚਿਕੜ ਚੂੰਡਾ ਵੀ ਲਾਉਦੇ ਜੇ ।
Ha bhai lok smjde nii ladies da ta bhuljo bs nhi boht burra haal krn gai oh ..mai boht waardaata suniya nai physical kam krke salai jungla ch he maar dindai nai oh ta bande nhi shad de ladies ta Durr di gal
Shi gl ae vr tri
Daunker 😂😂
EES nu pucho army cha pharti kau nii hoya Eh kehenda ki army wale polic wich barty ho jande ne army wich barty hon lai jajwa janun aur bohat wada dil cahi da
Good thinking after sent 22 lac .कुछ पढाई कर लेंदा।
Je padaai kr lenda Lagna fer v 22 lakh c edo nalon vadia ene paise che apna koi km tor lainda, chahe km chaln nu time lagda par sari umar lyi armdari c apne km ch
Very sad
ਪੜਿਆ ਲਿਖਿਆ ਸੀ ਪਿਉ ਐ ਗਲਤੀ ਕਿਉ
Jugaad se IELTS , Paise exam k baad agr clear Ni hua IELTS to paise nhi dene
Guaranteed IELTS..
8920661555.
Ap America me enter ho ghy to kia america me sty ni dety kia
dekho ji dekho ji dekho ji 😄😂🤣
Paise exam k baad,Agr clear ni hua IELTS to paise nhi dene. CHAE KITNI BHI KAMJOR HO APKI ENGLISH , IELTS KI GUARANTEE
Guaranteed IELTS
We need just a week to prepare you for IELTS.
Hlo
@@AmanKumar-lb9mk hnji
ਵੀਰ ਬੇਨਤੀ ਹੈ ਧਿਆਨ ਨਾਲ ਸੁਣਿਆ ਝੂਠ ਬਹੁਤ ਜਾਦਾ😆😆😆😆😆😆😆😆
Aho yr. Gal jehi pachi nhi bai di
Ajj di koi Nami gl varinehi nehi hai bout Loka de ghre barbaad Ho geyia hai Eh 20 saal di purni gl hai
Phone ni si ta Jangal ch video kive banai 😂😂😂
ਹੁਣ ਜੋ ਲੋਕਾਂ ਨੂੰ ਮੱਤਾਂ ਦੇ ਰਿਹੈਂ ਵੀ ਲੀਗਲ ਜਾਓ +2 ਤੋਂ ਬਾਦ ਆਪਾਂ ਵੀ ਸਟਡੀ ਬੇਸ ਤੇ ਜਾ ਸਕਦਾ ਸੀ ਆਪ ਡੌਂਕੀ ਵਾਲਾ ਫਾਨਾਂ ਕਿਓਂ ਲਿਆ ਅਕਸਰ ਹੀ ਡੌਂਕੀ ਲਾ ਕੇ ਡਿਪੋਟ ਹੋਣ ਤੋਂ ਬਾਦ ਏਹੀ ਸਲਾਹਾਂ ਦਿੰਦੇ ਐ ਜੋ ਤੁਸੀਂ ਦਿੱਤਿਆਂ
So terrifying
So sad please study English and start to use google and google and ask people to help all this agents are fake.
ਤੇਰੀ ਸਟੋਰੀ ਦੀ ਲੋਕਾ ਨੂੰ ਕਿ ਦੇਣ ਐ
Enna paisa Tu mein 20-22 country ghuma anda te fir America da visa try karda.
Sahi gal a y g travel history bna linda phar tourist visa apply kar leda
@@Taranjot2016 interview kine deni c tu ya main😂😂 othe english bolni hi pendi
@@luciferr420 ver english koi degree ne ju banda nahi sikh sak da bus bande ch jnon hona chi da koi vi kam karne e eh main target complete krna bus
@@Taranjot2016 prava ohna layi taan degree hi aa jehde 7-8 pass v nai ohna kolkoi solution n hunda jeh country ghum v le stamp lgwa v le interview english ch deni hi pendi eh rule bina interview visa n lgdaa
@@luciferr420 VEER INTERVIEW PUNJABEE VEEACH V HOY JAADAA HAI
Pehla ta menu hasa😎😂 ah reha edi story te🤣
ਇੱਡਾ ਕਿੱਡਾ ਕੁ ਤੂ ਵੀਰੱਪਨ ਡਾਕੂ ਸੀ ਜਿਹੜਾ ਤੇਰੇ ਤੇ 15000$ ਇਨਾਮ ਰੱਖਤਾਂ ਨਵੀ ਮਾਰਨ ਲਈ 😭😭😭 ਵੇਖ ਮੇਰੇ ਹੰਝੂ ਨਿਕਲਣਗੇ ਤੇਰੀ story ਸੁਣ ਕੇ
ਅਜੇ ਤਾ ਵੀਰ ਮੇਰੇ ਤਸੀਹੇ ਦੇ ਕੇ ਬਾਹਰ ਕੱਢ ਦਿੱਤਾ ਵੀ ਏ ਭੱਜੂਗਾ,ਫੇਰ ਮਾਰਨਾ ਅੰਦਰ ਮਾਫੀਆ ਨੂੰ ਡਰ ਲੱਗਦਾ ਸੀ Climax ਫੇਰ ਵੀਰ ਮੇਰੇ ਮਾਫੀਆ ਨੂੰ ਚਕਮਾ ਦੇ ਕੇ ਭੱਜ ਗਿਆ,ਤੇ ਬੇਗਾਨੇ ਬੰਦੀਆਂ ਨਾਲ ਮਰੀਕਾ ਚ ਵੜ ਗਿਆ।👠👠👠 ਲੈ ਇਨਾਮ
ਹੁਣ ਕਿਥੇ ਐ
ਐਂਮੇ ਹਵਾ ਚ ਤੀਰ
Bayi ji sab do nb da Kam ne inha kolo pese vapis molhdhe ....mere bayi 2 Saal reh ke vapis dipot ho gya 32 lak khatam ho gya
🙏🙏
Give agent name please
🙏🙏🙏
Esss Veer Naal Ekk Kamm Koi contact krvadooo
100% Canada Work Visa , R K Visa Expert ,
Sub gandu bnon da dhanda
IF you are going to USA MUST have at least 1 CRORE RUPEES .
Paise de ke vi jail katti
Khajal kharabi hoi
Agent chor ne inha to bachho
One salient point sprang up from this episode that people like this young man pay for their ignorance re. Modi, & the Indian administration, the way of the world at large etc. Lack of international understanding of immigration. Everywhere he went as an illegal status. Our Punjabi girls, for example, go to Middle East i.e. Arab countries. They r asked to do kitchen work in the house. In fact, they have to work as paid sex workers. People, young or aged, boy or girl should think beforehand why, how & for what they r going abroad ? Their parents should also think, rethink & sit together the whole family to ponder over their move to foreign lands.
america bond bharna paina lawyer karke o tuhade relatives hi karde ne ju usa ne so jinna de relatives nai haigai onaa nu deport karr ditta janda..
Bro instagram id dsyo plz
sade pind de munde kol 100 kille khulla paisa chacha bahr truck paaye apne fer jail katt k wapis agyaa praa ek hafta pehla hi kismat wala hi niklda baki wapis ajande
LEGAL TREEKE NAAL JAVO
😢😢😢😮
I am sad
He suffered a lot but there is a lot of BS and lies as well..he claims 5 lac people in a detention centre which can't be true there are 2,50,000 total in ICE centres (all over America)...Why do you guys trust the agents in India? Sab chor ney...name one agent who has returned the money! Do not trust any agent..just build travel history with all that money and apply directly or land in a South American country with visa on arrival for Indian passport holders!
😔
Ik vaar 8 lakh denk gall ni bani te tussi 14 lakh hor de te.jinna bewakoof tu ai us to vadde bewakoof tere ghar de ai.