Pessa ki ver eh 40 40 lakh la dande donkey de chakar ch, menu eh samjh nahi lagdi murkho je inhe pesse hege ta bahar guh khan jana, 40 lakh kisi business ch laiya hove ta banda 1 lakh ton upar india hi kama sakda
@@BalwinderSingh-rh5nn Paje 8000 Dollar 💰💵 keh reha hai eh Veer jo Pannu nu ditte 30 lakh Dalal ne laye te baki hor Kharch alag ton Sare Rakam 55 ku lakh das reha hai eh veer,
@@BalwinderSingh-rh5nn Paje ho Sakda Pannu naal practice karde kisi bande ne laye hon es Veer kolo Paise, Pannu Vadda Vakeel hai lagda nahi k oh even karega, Par jo ek Veer ne keha k Pannu Pag nahi banda, oh Sikh hai he nahi eh bilkul galat Bayaan hai, Pag banan naal koe Sacha Sikh nahi ban janda, Puhla Nihang ve Dumala banda c, KPS Gill ve Pag banda c, Sri Darbar Sahib te Atack kran wala K S Barar nu ke keha javega, Badal - Capital ve Pag bande han, Pag banan wala Sikhi da Dushman ve ho Sakda hai te Mona - Kona Sacha Guru da Sikh ve ho Sakda hai............!!!!!!!!!
@@navjotsinghjosan7892 .. Dhanwaad Vadde Veer .. waise hun taan pakka vi hoye nu 14 sa ho gye ne.. Sab kuch mil janda hai lekin time lagda aa sab toon vaddi galh kismat.. sukriya Veere 🫶🫶🫶🙏🙏🙏
Bhai ji tusi bahut himmat dikahi"" par kismat ne tuhada saath nahin dita"""" Rabb tuhanu phir theek tang naal america bheje""""" Main vi do vaari canada gaya haan apne munde kol""""" Mera 8 saal da visa hai par mein jaa nahin sakda":" I have genuine sympathy with maninder singh and many more unfortunate deported people
Jinne bande khalistan da raula paunde ne.... 90 percent da maksad sirf sikha to pese kathe krna hunda... J sikh pese donate krne band kr den ta sikha nal thaggi lagni ape bnd hojugi...koi khalistan keh k pese kathe krn lg janda... Koi dharnea de nam te pese kathe krn lg janda... Koi seva de nam te pese kathe krn lag janda...
Bund vi sikhan di sikh hi marde ne koi gair sikh nahi marda naale America ne kehda sada dita si othe aun da na jao puthe raste ton fer agle bund hi kutde aa paggan pugan nu agle kuj ni samajde ethe india ch pagg da raula pa sakde ho bahar kithe
Hindu v ram mandir de naam te gareeba toh paise leke thaggi maar rahe ne.. Koi dhongi baba Coronil banaake gareeba toh paise kha reha. Koi hindu rashtra de naam te. Crona ch PM fund kithe use hoya. Koi hisab ni a osda.
Bai 40lakh da punjab ch jive da marji kam khol landa hon tak raja ban jna c jis kol kase hani ona kol kam bhut a jide kol pase a ona da damg hani ene pase khrab krte hor v lok kar rhe dunky rahi
Agent da ki kasoor aa ohna di jivebari mexico tak hundi aa ohna ne passe v sare mexico lene hunde aa nale safe border kadn wali game koi ni karda age border tapn bahd thodi kismat aa
Bai me koi foran cantry jan de khlaf ni par 2. 3. Kam sikh ke jao te 1 nambar ch jao maa pio wall v dekh lea karo bai pls maa rondi rondi mar jandi maa pio de sah puta vich di aunda
These agents identify victims and dupe them of life long money.Lot of hardships on these individuals.This guy has good manners as he says continously" Chalo ji"
bai jinhe time kali gadi,dan diego ch labi gaye,should have called your friends and family from a. hidden location than move in the city,or go gurdwara dan diego like the other guy s ,, also i don’t understand how people trust a agent would cross them 🇺🇸 usa mexico border without visa , bai 60 lakhs is a huge amount, i did taxi business back home,these guys could have easily bought 10 suv vehicles and made a very excellent money back home and given employment to another 10 family s //.
ਇਸ ਕੰਮ ਵਿੱਚ ਉਲਾਬਾਂ ਕਿਸਨੂੰ ਦੇ ਰਹੇ ਜਿੰਨੀ ਮਰਜ਼ੀ ਕਹਾਣੀਆਂ ਦਿਖਾਈ ਜਾਉ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ । ਹੁਣ ਤਾਂ ਲੋਕੀ ਕੁੜੀਆਂ ਵੀ ਭੇਜਣ ਲੱਗ ਪਏ । ਹਾਏ ਪੈਸ਼ਾ ਹਾਏ ਪੈਸਾ ਜਿਹੜਾ ਚੰਗੀ ਭਲੀ ਰੋਟੀ ਵੀ ਖਾ ਰਿਹਾ ਉਹ ਨੂੰ ਵੀ ਸਬਰ ਨਹੀਂ ਹੈ ।
Panjabi lok kamle ho gye aa.
Such dasa ta bhrawa meno bhi nhi pta ni kyu Punjab ch rehn no ji ni karda
Sahi gal
Pessa ki ver eh 40 40 lakh la dande donkey de chakar ch, menu eh samjh nahi lagdi murkho je inhe pesse hege ta bahar guh khan jana, 40 lakh kisi business ch laiya hove ta banda 1 lakh ton upar india hi kama sakda
@@musclehutbodybuilding2583ji,, 🙏 yes, correct... 🙏
30 ਕਿੱਲਿਆਂ ਵਾਲਾ ਵੀ ਕਨੇਡਾ ਅਮਰੀਕਾ ਜਾ ਕੇ ਦਿਹਾੜੀਆਂ ਕਰਨ ਲਈ ਪੱਬਾਂ ਭਾਰ ਹੋਇਆ ਫਿਰਦੈ ਇਸ ਤੋਂ ਘੱਟ ਜ਼ਮੀਨ ਵਾਲਿਆਂ ਦੇ ਤਾਂ ਕਹਿਣੇ ਹੀ ਕੀ ਨੇ
Ehde 30 kile aa?
Kinne mint te khi gall eh bai ne?
@@shindasingh7561 ajj de halat bare khe riha
@@shindasingh7561 mera dost a bai 150 killa a abohar ch. Canada jaan lyi tarle lae reha. Visa ni aa reha. Sabr haini.
@@ManpreetSingh_1173 loka da dimag hill gya. Mere kol je 20 kille vee hunde ta mai kade bahr na aunda
Sahi gal aa bai jiss kol hai ni oh tarsde aa jiss kol hai ohna nu na kadar aa na hi sabar
ਜਿਸ ਬੰਦੇ ਕੋਲ 55 ਲੱਖ ਰੁਪਏ ਨੇ ੳੁਸ ਨੂੰ ਬਾਹਰ ਜਾਣ ਦੀ ਕੀ ਲੋੜ ਆ ਬੱਸ ਸੰਤੁਸ਼ਟੀ ਚਾਹੀਦੀ ਆ
ਸਹੀ ਗੱਲ ਕੀਤੀ ਵੀਰ ਜੀ 55ਲੱਖ ਠੱਗੀ ਮਾਰੀ ਪੰਨੂ ਨੇ ਗੱਲ ਠੀਕ ਨਹੀਂ ਲੱਗਦੀ
Paise khraab kr lye aa. Agent nu lamma pao... veer ji
@@BalwinderSingh-rh5nn Paje 8000 Dollar 💰💵 keh reha hai eh Veer jo Pannu nu ditte 30 lakh Dalal ne laye te baki hor Kharch alag ton Sare Rakam 55 ku lakh das reha hai eh veer,
@@BalwinderSingh-rh5nn Paje ho Sakda Pannu naal practice karde kisi bande ne laye hon es Veer kolo Paise, Pannu Vadda Vakeel hai lagda nahi k oh even karega, Par jo ek Veer ne keha k Pannu Pag nahi banda, oh Sikh hai he nahi eh bilkul galat Bayaan hai, Pag banan naal koe Sacha Sikh nahi ban janda, Puhla Nihang ve Dumala banda c, KPS Gill ve Pag banda c, Sri Darbar Sahib te Atack kran wala K S Barar nu ke keha javega, Badal - Capital ve Pag bande han, Pag banan wala Sikhi da Dushman ve ho Sakda hai te Mona - Kona Sacha Guru da Sikh ve ho Sakda hai............!!!!!!!!!
Same my story bro
ਬਹੁਤ ਦਰਦ ਭਰੀ ਸੱਚੀ ਕਹਾਣੀ ਹੈ
ਇਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਬਹੁਤ ਮੇਹਰਬਾਨੀ ਆਪ ਜੀ ਦੀ।
Yes, agree 👍.... 🙏
@msBali222yy5787😊
ਐਸੇ ਕਦਮ ਚੱਲਣ ਤੋਂ ਪਹਿਲਾ ਪੂਰੀ ਜਾਣਕਾਰੀ ਲੈ ਲ਼ੈਣੀ ਚਾਹੀਦੀ ਆ,ਜਾਨ ਤੇ ਪੈਸੇ ਦਾ ਵੱਡਾ ਰਿਸ਼ਕ ਹੁੰਦਾ
ਜੇ ਮੂਰਖਾਂ ਦੇ ਸਿੰਘ ਹੁੰਦੇ ਆਪਾਂ ਪੰਜਾਬੀ ਬਾਰਾਂ ਸਿੰਘੇ ਹੋਣੇ ਸੀ।
🤣🤣🤣
😂
😂😂😂
@@satnam41❤😢
😂😂😂😂
ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਅਮਰੀਕਾ ਨੂੰ ਅਗਰ ਫ੍ਰੀ ਵੀ ਭੇਜਦੇ ਨੇ ਤੇ ਨਾ ਜਾਓ.ਆਪਣੀਆਂ ਜਮੀਨਾ ਵੇਚ ਕਿ ਆਪਾਂ ਜਾਂਦੇ ਹਾਂ ਅਤੇ ਕੋਈ ਪਤਾ ਨਹੀਂ ਕਿ ਜਿੰਦਗੀ ਕਿਨੀ ਹੋਏਗੀ
ਕਹਿਦਾ ਪੁਲਿਸ ਕਹਿੰਦੀ ਇਹ ਮੈਕਸੀਕੋ ਨਹੀ ਯੂ ਐਸ ਏ ਹੈ ਕਹਿਦਾ ਅਸੀ ਕਿਹਾ ਅਸੀ ਘੁੰਮਣ ਆਏ ਹਾ ਮੈਕਸੀਕੋ ਪੁਲਿਸ ਕਹਿੰਦੀ ਜੇਲ ਜਾਣਾ ਜਾ ਵਾਪਿਸ ਤੇ ਤੁਸੀਂ ਕਿਹਾ ਅਸੀ ਵਾਪਿਸ ਜਾਣਾ ਏਨੇ ਪੈਸੇ ਲਗਾ ਕੇ ਵਾਪਿਸ ਕਿਉਂ ਆਉੁਣਾ ਸੀ ਤੁਸੀ ਕਹਿੰਦੇ ਅਸੀ ਜੇਲ ਜਾਣਾ ਹੈ ਤੇ ਤਹਾਨੂੰ ਫਿਰ ਜੇਲ੍ਹ ਚ ਤੁਹਾਡੇ ਰਿਸ਼ਤੇਦਾਰ ਜੋ ਅਮਰੀਕਾ ਚ ਹਨ ਉਨਾ ਛੁਡਾ ਲੈਣਾ ਸੀ
Jo v border tap k jnda us nu bored police arest kr k jail ch le k jndi he aa hor koi Hall ni
bhai ye झूठ bol raha hai 😂 USA police ko bola muje toh vapis jana hai maxico 😂😂
ਬਿਲਕੁਲ ਠੀਕ ਕਿਹਾ ਜੀ ਇੱਕ ਵਾਰ ਤਾ ਜੇਲ ਜਾਣਾ ਹੀ ਪੇਣਾ ਸੀ। ਮੈ ਅਮਰੀਕਾ ਵਿੱਚ ਹਾ ਜਦੋ ਇੱਕ ਵਾਰ ਅੰਦਰ ਆਗੇ ਫਿਰ ਕੋਈ ਨਾ ਕੋਈ ਹੱਲ ਹੋ ਜਾਦਾ ਹੈ
ਜਦੋਂ ਜਾਣਾ ਹੁੰਦਾ ਚੋਰੀ ਚੋਰੀ ਉਸ ਟਾਈਮ ਤਾ ਗੁਆਂਢੀ ਨੂੰ ਵੀ ਪਤਾ ਨਹੀਂ ਲੱਗਣ ਦਿੰਦੇ ਜਦੋਂ ਠੱਗੀ ਬਜ਼ ਜਾਦੀ ਫੇਰ ਸਿਆਣੇ ਬਣ ਬਣ ਲੋਕਾ ਨੂੰ ਸਮਜਾਉਂਦੇ ਨੇ
😂😂😂😂😂sahi gll bro
ਵਾਹਿਗੁਰੂ ਜੀ ਮੋਤ ਨੂੰ ਮਾਸੀ ਕਹਿਣ ਦਾ ਮੋਕਾ ਨਾਂ ਮਿਲੇ
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
55 ਲੱਖ ਚ 2 ਵਾਰੀ America ਉੱਥੇ ਮਾਮੇ ਦੇ ਮੁੰਡੇ ਨੂੰ ਉਡੀਕਦੇ ਸੀ ਤੁਸੀਂ border ਤੇ ਖਲੋ ਕੇ ਪਹਿਲਾਂ ਜਾਂਚ ਕਰ ਲਈ ਦੀ ਹੁੰਦੀ ਕਿਵੇਂ ਜਾਣਾਂ ਕੀ ਕਰਣਾ ਕਿਵੇਂ ਕਰਣਾ
ਪੰਨੂ ਨੇ ਹਜ਼ਾਰਾਂ ਪੰਜਾਬੀ ਮੁੰਡਿਆ ਨੂੰ ਧੋਖਾ ਦਿੱਤਾ ਹੈ। ਇਹ ਪੈਸੇ ਦਾ ਭੁੱਖਾ ਹੈ। ਖਾਲਿਸਤਾਨ ਦੇ ਨਾਂ ਤੇ ਵੀ ਪੈਸਾ ਹੀ ਬਣਾ ਰਿਹਾ ਹੈ।
ਮੈਂ ਵੀ ਡੌਕੀ ਲਾ ਕੇ Europe 🇪🇺 ਪਹੁੰਚਿਆ ਸੀ,, ਮੈਂ ਦਿੱਲੀ ਤੋਂ ਮਾਸਕੋ ਅਪ੍ਰੈਲ 2001 ਵਿੱਚ ਪਹੁੰਚਿਆ,, ਅਤੇ ਮਾਸਕੋ ਤੋ Ukraine Kiev 🇺🇦 ਆਇਆ ਗੱਡੀਆਂ ਰਾਹੀ ਦੋ ਹਫ਼ਤੇ ਲੱਗੇ,, ਫਿਰ Ukraine Kiev ਇਕ ਕਮਰੇ ਵਿੱਚ ਤਿੰਨ ਮਹੀਨੇ ਬੰਦਾ ਰਿਹਾ ਅਤੇ ਦੂਜੇ ਘਰ ਵਿੱਚ ਤਿੰਨ ਮਹੀਨਾ ਰਿਹਾ,, ਫਿਰ Ukraine Kiev ਤੋ Czech Republic 🇨🇿 ਚੋਰੀ ਚੋਰੀ ਬਾਰਡਰ ਕਰਾਸ ਕੀਤਾ ,, ਫਿਰ Czech Republic ਤੋਂ Prague ਜੋ ਕਿ
Czech Republic ਦੀ Capital ਹੈ ਉੱਥੇ ਦੋ ਹਫਤਾ ਰਿਹਾ,, ਫਿਰ ਸਾਨੂੰ 14 ਮੁੰਡਿਆਂ ਨੂੰ 25 ਜਨੜਰੀ 2002 ਦੁਪਿਹਰ ਜਹੀ ਨੂੰ ਇਕ ਟਰੱਕ ਦੇ ਟਾਇਰਾ ਦੇ ਵਿਚਾਲੇ ਦੋਵਾਂ ਪਾਸੇ ਵੱਢੇ ਵੱਢੇ Toolbox ਬਣੇ ਹੋਏ ਸਨ ,, ਔਨਾ ਵਿੱਚ 7 ਇਕ ਪਾਸੇ ਅਤੇ ਸੱਤੇ ਦੂਜੇ ਪਾਸੇ ਵਾੜ ਦਿੱਤੇ,, ਉਹ ਟਰੱਕ ਘੱਟੋ ਘੱਟ ਵੀ 12 ਕੁ ਘੰਟੇ ਤੋਂ ਜਿਆਦਾ ਚੱਲਿਆ ਹੁਣਾ ,, ਕੋਈ ਪਾਣੀ ਪੀਣ ਨੂੰ ਨਹੀ ਕੋਈ ਖਾਣ ਨੂੰ ਨਾ ਹੀ ਪਿਸ਼ਾਬ ਕਰਨ ਨੂੰ ,, ਜਦੋਂ 26 ਜਨਵਰੀ 2002 ਨੂੰ ਉਹ ਟਰੱਕ ਤੜਕੇ 4 ਕੁ ਵਜੇ ਜਰਮਨ ਦਾ ਬਾਰਡਰ ਕਰਾਸ ਬਹੁਤ ਅੱਗ ਆ ਗਿਆ ਤਾਂ ਟਰੱਕ ਡਰਾਈਵਰ ਨੇ ਸੜਕ ਦੇ ਕੋਲ ਇਕ ਜੰਗਲ ਵਿਚ ਲਿਆ ਕੇ ਟਰੱਕ ਰੋਕ ਲਿਆ ਅਤੇ ਸਾਡੀਆ ਲੱਤ ਬਿਲਕੁਲ ਜਾਮ ਹੋ ਗਈਆਂ ਸਨ,, ਮੇਰਾ ਕੱਦ ਇੰਨਾ ਵੱਢਾ ਨਹੀ ਸੀ ਉਸ ਵੇਲੇ ਕਿਉਕਿ ਮੈਂ ਤਾਂ 20 ਕੁ ਸਾਲ ਦਾ ਸੀ ਮੈਂ ਤਾਂ ਹੋਲੀ ਕਰਕੇ ਨਿਕਲ ਗਿਆ ਲੇਕਿਨ ਬਹੁਤ ਮੁੰਡਿਆਂ ਬੜੀ ਹੀ ਮੁਸ਼ਕਿਲ ਨਾਲ ਖਿੱਚ ਕੇ ਕੱਢਿਆ ਅਤੇ ਸਹਾਰਾ ਦੇ ਕੇ ਖੜਾ ਕੀਤਾ,, ਟਰੱਕ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਅਤੇ ਕਿਹਾ ,, ਤੁਸੀ ਹੁਣ ਜਰਮਨ ਵਿੱਚ 100 ਕਿਲੋਮੀਟਰ ਅੰਦਰ ਆ ਗਏ ਹੋ ,, ਉਹ ਚਲਾ ਗਿਆ ਅਤੇ ਘੰਟੇ ਬਾਅਦ ਸਾਨੂੰ ਜਰਮਨ ਪੁਲਸ ਨੇ ਫੜ ਲਿਆ,, ਬੜਾ ਸੋਖਾ ਵੀ ਹੈ ਬਾਹਰ ਆਉਣਾ ਅਤੇ ਬਹੁਤ ਹੀ ਜਿਆਦਾ ਔਖਾ ਵੀ ਹੈ,, ਅਗਰ ਤੁਹਾਡਾ ਏਜੰਟ ਚੰਗਾ ਹੈ ਤਾਂ,, ਮੈਂਨੂੰ ਜਰਮਨ ਪਹੁੰਚਣ ਤੱਕ ਲੱਗਭਗ 10 ਕੁ ਮਹੀਨੇ ਲੱਗ ਗਏ ਸਨ,,, ਖਾਜ ਪੈ ਗਈ ਸੀ ਜੂੰਆ,ਪੈ ਗਈਆਂ ਸਨ ਕੱਪੜਿਆ ਵਿੱਚ ਵੀ ਜੂੰਆ ਪਈਆਂ ਹੋਈਆਂ ਸਨ ,, ਹੁਣ ਮੈਂ ਨੀਦਰਲੈਂਡ ਵਿੱਚ ਰਹਿੰਦਾ ਹਾਂ ਪੱਕਾ ਹੋਏ ਨੂੰ ਵੀ 13 ਸਾਲ ਹੋ ਗਏ ਹਨ,, ਵਾਹਿਗੁਰੂ ਮਹਾਰਾਜ ਜੀ ਮਿਹਰ ਕਰਨ ਸਭਨਾ ਉਪਰ 🙏🙏🙏🙏🙏💐💐💐💐
Hoo veer teri ta bhut labi story wa waheguru kirpa kara hon tera ta
Main vi niedeland aa bro Groningen
bai 2023 vich ta ਜਾ sakde aa donki la ke ਜਾ nahi
Hlo
@@navjotsinghjosan7892 .. Dhanwaad Vadde Veer .. waise hun taan pakka vi hoye nu 14 sa ho gye ne.. Sab kuch mil janda hai lekin time lagda aa sab toon vaddi galh kismat.. sukriya Veere 🫶🫶🫶🙏🙏🙏
ਜੋ ਪਿਛਲੇ ਜਨਮ ਚ ਕੀਤਾ ਉਹ ਮਿਲ ਰਿਹਾ ਏ ਦੋਸ ਕਿਸੇ ਨੂੰ ਨਾ ਦਿਉ
Right
ਵੀਰ ਬਹੁਤ ਦੁੱਖ ਭਰੀ ਗੱਲ ਹੈ
ਮੱਛੀ ਪਥਰ ਚੱਟ ਕੇ ਵਾਪਸ ਆਉਂਦੀ ਆ
ਜਿਹੜਾ ਘਰ ਆਪਣੇ ਬੱਚੇ ਨੂੰ ਰੋਜਗਾਰ ਦੀ ਖਾਤਿਰ ਵਿਦੇਸ਼ ਭੇਜਣ ਦੇ ਨਾ ਤੇ 50 -55 ਲੱਖ ਰੁਪਿਆ ਖਰਚ ਸਕਦਾ ਉਹ ਪਰਿਵਾਰ ਆਪਣੇ ਬੱਚੇ ਨੂੰ ਦੇਸ਼ ਵਿਚ ਹੀ ਅਪਣਾ ਕੰਮ ਖੁਲਵਾਕੇ ਦੇ ਸਕਦਾ | ਸਮਾਲ ਸਕੇਲ ਉਦਯੋਗ ਖੋਲਣ ਨਾਲ ਸਾਰੇ ਪਰਿਵਾਰ ਨੂੰ ਰੋਜਗਾਰ ਮਿਲੇਗਾ... ਚੱਪਲਾਂ ਬਨਾਨੀਆਂ ਸ਼ੁਰੂ ਕਰ ਸਕਦਾ, ਕੋਹਲੂ ਲਗਾ ਸਕਦਾ ਅਜਕਲ ਤੇਲ਼ ਕੱਢਣ ਵਾਲੀਆਂ ਛੋਟੀਆਂ ਮਸ਼ੀਨਾਂ ਆ ਗਈਆਂ ਹਨ, ਕੋਲਡ ਡਰਿੰਕ ਬਨਾਉਣ ਦਾ ਕਾਰਖਾਨਾ ਖੋਲ ਸਕਦਾ ਛੋਟੇ ਸਕੇਲ ਵਿਚ ਖੋਲਣ ਪੰਜ ਤੋਂ ਦਸ ਲੱਖ ਰੁਪੈ ਵਿਚ ਕੀਤੇ ਜਾ ਸਕਦੇ ਹਨ
ਖਾਲਿਸ਼ਾਤ ਬਣ ਗਿਅ ਫਿਰ ਕੀ ਬਣੂ
wahguru ji
@10:43 ਕੇਲੇ ਵੀ ਲੈ ਗਏ ਮੈਕਸੀਕੋ ਪੁਲਿਸ ਆਲੇ,ਪੰਜਾਬ ਪੁਲਿਸ ਨੂੰ ਸਿੱਧੀ ਟੱਕਰਙ
😂😂😂😂😂😂
Great
ਬਹੁਤ ਦਰਦ ਭਰੀ ਕਹਾਣੀ ਐ
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬੇਟੇਸੁਕਰਕਰੋਜਾਨਬਚਗੀ
ਪਹੁੰਚ ਤਾ ਬਹੁਤ ਜਲਦੀ ਗਏ ਤੇ ਬੜੇ ਸੋਖੇ ਤਰੀਕੇ ਨਾਲ ਪਰ ਕਿਸਮਤ ਮਾੜੀ ਸੀ ਜੋ ਬਾਹਰ ਨੀ ਆ ਸਕੇ ਨਹੀ ਤਾ ਲੋਕ ਰਸਤੇ ਵਿੱਚ ਬਹੁਤ ਅੋਖੇ ਹੁੰਦੇ ਨੇ , ਰੱਬ ਰਾਖਾ🙏❤️
ਇਹਨਾ ਨੂੰ ਕਿਹੜਾ ਪਤਾ ਨੀ ਸੀ ਕਿ ਦੋ ਨੰਬਰ ਵਿੱਚ ਜਾ ਰਹੇ ਨੇ?? ਕਸੂਰ ਕੱਲੇ ਏਜੰਟ ਦਾ ਕਿਵੇ ਹੋ ਗਿਆ??
ਸਾਡੇ ਲੋਕ ਖੁਦ ਠੱਗ ਨੇ.. ਜੇ ਤਾਂ ਠੱਗੀ ਚੱਲ ਗਈ ਤਾਂ ਫੇਰ ਸਾਧ ਬਣ ਗਏ ਜੇ ਠੱਗੀ ਨਾਲ ਗੱਲ ਨਾ ਬਣੀ ਤਾਂ ਕਸੂਰ ਕਿਸੇ ਹੋਰ ਦੇ ਸਿਰ ਪਾ ਕੇ ਫੇਰ ਸਾਧ ਬਣ ਜਾਂਦੇ ਨੇ..
ਮੈਂ ਇਹਨਾਂ ਮਾਮਲਿਆਂ ਵਿੱਚ ਏਜੰਟ ਦਾ ਕਸੂਰ ਬਿਲਕੁਲ ਵੀ ਨਹੀਂ ਮੰਨਦਾ.. ਅਗਲੇ ਨੇ ਪਹਿਲਾਂ ਹੀ ਦੱਸਿਆ ਹੁੰਦਾ ਐ ਡੌਂਕੀ ਵਾਲਾ ਕੰਮ ..
Corona ਕਰਕੇ ਹੋਇਆ ਏਹ ਹਾਲ ਨਹੀਂ ਤੇ ਵਾਪਿਸ ਨਹੀਂ ਸੀ ਆਉਣਾ ਤੁਸੀਂ
ਖਾਲਿਸਤਾਨ ਦੇ ਵਕੀਲ ਦਾ ਰਵੱਈਆ ਦੇਖੋ ਜੋ ਔਖੇ ਵੇਲੇ ਵੀ ਠੱਗ ਰਹਿਆ ਹੈ ਜਦ ਪਾਵਰ ਆ ਗਈ ਕਿਆ ਕਰੇਗਾ !
ਭਾਈ ਸਾਹਿਬ ਕੀ ਸਬੂਤ ਨੇ ਕੇ ਪੈਸੇ ਖਾਲਿਸਤਾਨੀ ਏਜੰਟ ਨੇ ਲਏ ਨੇ ਖਾਲਿਸਤਾਨ ਦੇ ਭੇਦ ਵਿਚ ਠੱਗ ਵੀ ਹੋ ਸਕਦੇ ਹਨ
khalistan taa moot peeneya dii hikk te bn k rhuga
ਇਹਦੇ ਤੋਂ ਇਹ ਸਿਖਿਆ ਮਿਲਦੀ ਆ ਅੱਡੀਆਂ ਚੱਕ ਕੇ ਫਾਹਾ ਨੀ ਲੈਣਾ ਚਾਹੀਦਾ
Wheguru ji
ਇਹ ਸਾਰੀ ਕਹਾਣੀ ਝੂਠ ਦਾ ਪੁਲੰਦਾ ਹੈ ਇੱਥੋਂ ਦੀ ਪੁਲਿਸ ਮਾੜੀ ਮੈਕਸੀਕੋ ਅਤੇ ਅਮਰੀਕਾ ਪੁਲਿਸ ਵੀ ਮਾੜੀ ਜਦੋਂ ਇਸ ਦੇ ਨਾਲ ਦੇ ਤਿੰਨ ਜਣੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਜਾ ਬੜੇ ਤਾਂ ਦੂਜੇ ਦਿਨ ਇਹ ਕਿਓਂ ਨਹੀਂ ਗਏ ਗੁਰੂ ਘਰ ਕਿਉਂ ਡੇਢ਼ ਘੰਟੇ ਬਾਰਡਰ ਤੇ ਅਮਰੀਕਾ ਦੀ ਪੁਲਸ ਨੂੰ ਹੀ ਉਡੀਕੀ ਗਏ ਸਭ ਝੂਠ ਮਾਰਦਾ ਹੈ ਅਮਰੀਕਾ ਦੇ ਸ਼ਹਿਰਾਂ ਦੇ ਨਾਂਮ ਤੇ ਇੰਦਾ ਲੈਂਦਾ ਜਿਵੇਂ ਉੱਥੇ ਦੂਤ ਰਿਹਾ ਹੋਵੇ
ਯਾਰ ਬਾਈ ਦਾ ਪਿੰਡ ਤਾਂ ਦੱਸ ਦੋ
ਮੈਕਸੀਕੋ ਚ ਲਗਦਾ ਪੰਜਾਬ ਪੁਲਸ ਪਾਉਂਚ ਗਈ
ਅਜੇ ਕਿਹੜਾ ਟਲਦੇ ਲੋਕ…
ਤੋਹਾਨੂੰ ਜਾਣਕਾਰੀ ਆਪਦੀ ਵੀ ਰੱਖਣੀ ਚਾਹੀਦੀ ਹੈ.
Waheguru jeoo sarbat Da bhalla Karan ji
Bogt vdiya glla kitiya sister g
ਸਾਡੇ ਪਿੰਡ ਤੋ ਮੁੰਡਾ ਗਿਆ ਅਮਰੀਕਾ ਦੋ ਨੰਬਰ ਚ 35 ਲੱਖ ਰੁਪਏ ਲੱਗੇ ਅੱਜ ਉਹ ਬੰਦਾ ਟਰੱਕ ਚਲਾ ਰਿਹਾ ਏਜੰਟ ਬਹੁਤ ਵਧੀਆ ਬੰਦਾ ਸੀ
Kitho da c agent veer
@@navjotsinghjosan7892 ਬਾਈ ਜੀ ਉਹ ਤਿੰਨ ਏਜੰਟ ਸੀ ਜ਼ੀਰੇ ਸ਼ਹਿਰ ਦੇ ਫੁੱਲ ਗਰੰਟੀ ਨਾਲ ਬੰਦਾ ਲੈਕੇ ਜਾਂਦੇ ਨਾ ਪਹੁੰਚੇ ਬੰਦਾ ਤਾਂ ਜਾ ਪੈਸੇ ਵਾਪਸ ਕਰਨਗੇ ਜਾ ਦੁਬਾਰਾ ਲੈਕੇ ਜਾਣਗੇ
@@RanjitSingh-pc2hy veer pesa kina laga se agent kitho da wa
@@RanjitSingh-pc2hy yaar pesa wapse wala ta jhooth wa pesa kon wapse kar da yaar aj da time ch
@@RanjitSingh-pc2hy veer tusi kitho ho u from
1 ਘੰਟਾ ਥੋਨੂੰ ਮਿਲਿਆ ਅਮਰੀਕਾ ਵਿੱਚ ਫੇਰ ਪੁਲਸ ਨੇ ਫੜਿਆ ਹੋਰ ਫੇਰ ਤੁਸੀਂ ਕਿਹੜਾ ਅਮਰੀਕਨ ਪਾਸਪੋਰਟ ਭਾਲਦੇ ਸੀ ਖੜ੍ਹੇ ਪੈਰ ਓਥੇ ਏਜੰਟ ਤੋਂ ?
Sahi gal aa veere
😂
ਜਿਹੜੀ ਐਮੀ ਵਿਰਕ ਦੀ ਫਿਲਮ ਡੌਂਕੀ ਆਈ ਆ ਉਹੀ ਸਾਰਾ ਕੁਝ ਇਸ ਬੰਦੇ ਨਾਲ ਹੋਇਆ ਜਿਵੇ ਡੌਂਕੀ ਫਿਲਮ ਚ ਦਿਖਾਇਆ
Don't go illegal or wrong way to anywhere.
Waheguru kru kirpa🙏
ਜੇ ਏਨੇ ਪੈਸੇ ਭੋਰੇ ਸੀ ਤਾਂ ਬਾਰ ਕੀ ਕਰਨ ਗਿਆ ਸੀ ਏਥੇ ਤਾਂ ਲੱਖ ਰਪੀਏ ਨੂੰ ਵੀ ਤਰਸਦੇ ਹਾਂ
.ਐਨੇ ਪੈਸੇ ਲਾ ਕੇ ਬਾਹਰਲੇ ਮੁਲਕ ਵਿੱਚ ਜਾਣਾ ਮੂਰਖ ਨਹੀ ਤਾਂ ਹੋਰ ਕੀ
ਕਹਾਣੀ ਸਹੀ ਨਹੀ ਲੱਗਦੀ, San Diego ਤੋ ਵਾਪਿਸ ਜਾਣਾ ਹੀ ਗੱਲਤੀ ਸੀ, ਜਦੋ ਗੁਰੂਦੁਵਾਰੇ ਪਹੁੰਚ ਗਏ ਸੀ ਤੇ call ਕਰ ਦਿੰਦੇ ਆਪਣੇ ਰਿਸ਼ਤੇਦਾਰ ਨੂੰ!! ਬਾਕੀ ਫਿਲਮਾ ਤੋ ਪ੍ਰਭਾਵਤ ਲਗਦਾ ਬਾਈ!!
Very painful experience with punishment
Veere is agent da name pta dasso tusi baki sadi jumewari
Amb lain gya c 55 lakh Ch ta factory khul jani India 😂
Ahhhha balle balle
Ver g agent ne ta maxico direct poncha ta
Jnde a yaar sade bnde gye direct e purani gal a bai 2022 ch hun Sachi pound ni penda direct hi jnda
ਵਾਹਿਗੁਰੂ
ਜਿਦੇਕੋਲ40ਲੱਖ ਆ ਉਸ ਨੂੰ ਕੀ ਲੋੜ ਆ ਬਾਹਰ ਜਾਣ ਦੀ
ਬਾਈ ਜੀ ਏਜੰਟ ਤਾ ਬਹੁਤ ਗੰਦੇ ਨੇ ਇਸ ਨੇ ਤਾ ਫਿਰ ਬਹੁਤ ਵਧੀਆ ਤਰੀਕੇ ਨਾਲ ਤੇ ਜਲਦੀ ਭੇਜਿਆ ਸੀ ਪਰ ਕਿਸਮਤ ਨਾਲੋ ਜਾ ਕਰੋਨਾ ਕਰਕੇ ਤੁਸੀ out nI ਹੋਏ ਕੇਸ ਫੇਲ ਹੋ ਗਿਆ ਪਰ ਮੇਰੇ ਖਿਆਲ ਮੁਤਾਬਕ ਏਜੰਟ ਦੀ ਗੇਮ ਤਾ ਠੀਕ ਠੀਕ ਸੀ ਨਹੀ ਤਾ ਬਹੁਤ ਕੁੱਝ ਹੁੰਦਾ ਰਸਤੇ ਵਿੱਚ ਤੇ ਅਮਰੀਕਾ ਤਾ ਪਹੁਚਣਾ ਬਹੁਤ ਵੱਡੀ ਗੱਲ ਸੀ
bhai ish ki galti k wajh se hi vapis aya hai ye
agent ki koi galti nhi hai
Bhai ji tusi bahut himmat dikahi"" par kismat ne tuhada saath nahin dita""""
Rabb tuhanu phir theek tang naal america bheje"""""
Main vi do vaari canada gaya haan apne munde kol"""""
Mera 8 saal da visa hai par mein jaa nahin sakda":"
I have genuine sympathy with maninder singh and many more unfortunate deported people
Punjab ko hi dhangh se basa lo bhaiyo ...ye jannet hai apna punjab....
Jinne bande khalistan da raula paunde ne.... 90 percent da maksad sirf sikha to pese kathe krna hunda... J sikh pese donate krne band kr den ta sikha nal thaggi lagni ape bnd hojugi...koi khalistan keh k pese kathe krn lg janda... Koi dharnea de nam te pese kathe krn lg janda... Koi seva de nam te pese kathe krn lag janda...
Bund vi sikhan di sikh hi marde ne koi gair sikh nahi marda naale America ne kehda sada dita si othe aun da na jao puthe raste ton fer agle bund hi kutde aa paggan pugan nu agle kuj ni samajde ethe india ch pagg da raula pa sakde ho bahar kithe
shi keha tere wergu soch sbdi hoje nfrat khtm hoje
Hindu v ram mandir de naam te gareeba toh paise leke thaggi maar rahe ne..
Koi dhongi baba Coronil banaake gareeba toh paise kha reha.
Koi hindu rashtra de naam te.
Crona ch PM fund kithe use hoya. Koi hisab ni a osda.
@@Randhawa007 j sikha ne v hindua wale kam krne ne ta babe nanak nu sikh dharam bnaun di ki lod c...
ਸਾਰੇ ਇਕੋ ਜੇ ਵੀ ਨਹੀ ਹੁੰਦੇ ਮੈ ਆਪ ਪੰਜ ਮੁੰਡੇ ਵੱਖੋ ਵੱਖ ਦੇਸਾ ਵਿਚ ਪੱਕੇ ਕਰਵਾਏ ਸਿਮਰਜੀਤ ਮਾਨ ਦੀ ਚਿੱਠੀ ਨਾਲ ਪ੍ੱਕੇ ਕਰਵਾਏ ਹੁੰਨ ਕੱਲ ਇੱਕ ਮੁੰਡੇ ਨੇ ਅਮਰੀਕਾ ਪਹੁੰਚ ਕੇ ਫੂੰਨ ਲਾਇਆ ਕਹਿੰਦਾ ਮਾਨ ਦੀ ਚਿੱਠੀ ਲੈ ਦੇ ਹੁੰਨ ਉਸ ਨੂੰ ਪੱਕਾ ਕਰਵੋਨਾ
O yaar jad tu usa enter ho gya c california pher vapis kyu aya thane ni gya a gal ni samaj ayi please haiga koi samjaun nu
Veer 2019 ch trump ne boht deport kite ne pr hun kmm khulla
Kam khuleya ae hai koi agent ta daseo
Yes bro
Brother ek company h Chandigarh me visa scam kardi h us de upper video banoo
ਪੰਨੂ dia ਖਾਲਿਸਤਾਨੀ ਭੇਡਾਂ ne ਕਹਿਣਾ ਪੰਨੂ paise khaa ni sakda 😂🤣
40:55 j roti e khani c fr othe ithe than fdn ayea c 😂😂
Bai de byan e ni pass hoe bohot mari gl aa yr
Bilkul shi gal a vir di
55 lakh jis bande kol hei te hjjey vi baahr Jana . Usnu fir shattra di ghaat hi hoi .
Jo isde wajje . Bilkul chahide aa
Gadi DE na wait krda ena time milya ta v bhjya Nhe gya ajent hun ki kre
ਹੁਣ ਸੌਖਾ। 40ਲੱਖ ਨਾਲ ਤਾਂ ਕੋਈ ਵੀ ਬਿਜ਼ਨਸ ਕਰਦਾ ਤੇ ਸੁਖਾਲ਼ੀ ਰੋਟੀ ਖਾਂਦਾ। ਬੱਸ ਲੋਕਾਂ ਨੂੰ ਸਬਰ ਈ ਹੈ ਨੀਂ।
SO 😔 SAD VEERE, BOUHAT DUKH LAGA
Legitimacy ਤੇ legality ਨਾਲ ਜ਼ਿੰਦਗੀ ਚਲਾਈਏ ਤਾਂ ਏਹ ਤਲਖ਼ ਤਜਰਬੇ ਨਾ ਹੋਣ
50 lac la k punjab vich kam kar sakda c
👍
ਉਥੇ ਕਿ ਥਣ ਫੜਨ ਗਿਆ ਸੀ ਜਦੋਂ ਪਤਾ ਵੀ ਕੰਮ 2 ਨੰਬਰ ਦਾ ਦਿਮਾਗ ਖਰਾਬ ੲੇ ਲੋਕਾਂ ਦਾ
Eh bole bhale te anpad lok a. Ena nu ta Dubai v America lgda😂. Tahi ta angrez 200 saal ethe raaj krge
55ਲਖ ਲਾ ਕੇ ਇੱਥੇ ਕਮ ਕਰੌ
God bless you bro at least u fine but still sad for u❤️🙌🏽
Razmi Roti nu ,kithe bhua ghar Aaya hega ,😂😂
Waheguru ji mehar karna 🙏🙏💐💐
Tusi America Asylum lehn lee gaye c na keh Massi deh gaye c.
Sab to wada fudu taa tu aa 55 lakh howe te jame America 🇺🇸 hadh a teri yarr
Agla vech k krda arrange paise
Padhai kujh ni othe ja ke v tatti saaf karna
Bai main bi usi ajent rahin aya america gerry te shinde rahii
Donkey layi c main pnama wali te hun main Louisiana baitha
Waheguru da shukar hai 🙏
ਜਦੌ ਅਸੀ ਬਹਾਰ ਜਾਣ ਦਾ ਜੁਗੜ ਤਿਅਰ ਕਰਦੇ ਸਭ ਨੂੰ ਪਤਾ ਹੁੰਦਾ ਕਿ ਮੈ ਕੀ ਕਰ ਰਹਿ ਹਾ ਮਾ ਬਾਪ ਵੀ ਕਬੂਤਰ ਵਾਗ਼ ਅੱਖ਼ ਬੰਦ ਕਰ ਲੈਦੇ ਨੇ ਸਾਨੂੰ ਸਾਰਿਅ ਨੂੰ ਪਤਾ ਹੁੰਦਾ ਕਿਓ 24 ਘੰਟੇ ਫੂਨ ਵਿਚ ਵੜੇ ਰਹਿਦੇ ਹਾ ਸਭ ਸਾਨੂੰ ਨੌਲਿਜ ਕੀ ਜਾਣਕਾਰੀ ਰਁਖਦੇ ਹਾ ਵਾਦ ਵਿਚ ਭਵਾ ਝੂੰਠ ਮਾਰਦੇ ਹਾ ਫਿਰ ਜੰਟਾ ਤੇ ਲਾ ਦਿਦੇ ਹਾ ਸਾਰੀ ਗ਼ਁਲ ਸਾਰੇ ਖਬਰਾ ਵਾਲੇ ਰੌਲਾ ਪਾ ਰਹੇ ਬੱਚੌ ਪਰ ਨਹੀ ਅਸੀ ਤਾ ਗੁਅਡੀ ਕੌਲ ਭਾਫ ਨੀ ਕਁਡਦੇ ਵਾਦ ਵਿਚ ਡੌਡਰਾ ਪਿਟ ਦਿਦੇ. ਸਾਨੂੰ ਦੱਸ਼ਿਅ ਨੀ ਸਾਨੂੰ ਹਨੇਰ ਵਿਚ ਰਁਖ਼ਿਅ ਵਾਦ ਵਿਚ ਭੌਲੇ ਬਣ ਜਾਦੇ ਨੇ ਠਁਗ਼ੀ ਮਰਵਾ ਕੇ ਫਿਰ ਸਰਕਾਰ ਨੂੰ ਗ਼ਲਤ ਬੌਲਦੇ ਪਰ ਨੀਤ ਅਪਣੀ ਸਾਫ ਨਹੀ ਰੁੰਦੀ,??
God bless you
Wmk🙏
The lawyer charge the fees to fight the case but no lawyer guarantee to win.
India is a good country
Eh story same to same copy paste aa ek hor bande di interview aa, oh vi same to same ehi story das reha c
I was in same camp and ehna di kartut karke he came back he is laying allot
Shi gl bro jdo a California vad gye c a othu bahj jnde a wait keo krde rhe gaddi di ehna nu nhi pta asin 2 no ch aya
Ki kita bro ehna?
ki kita inii?
Manu lagda pagal banuda peya eeha apne bakwas story sunaka . Phala passe lake chale jande aa frr tv ta aka ronda aa.
ਡੌਕੀ ਵਾਲੇ ਨਾਲ ਕੀਤੇ ਖਾਣੀ ਹੋਣੀ ਚਾਹੀਦੀ ਆ।
ਬਾਈ ਸਾਡੇ ਵਰਗੇ ਆ ਕੋਲ 40+50ਲੱਖ, ਰੁਪਏ ਹੋਣ ਇਥੇ ਹੀ ਕੋਈ ਕੰਮ ਚਲਾ ਲੱਈਏ ਮਹੀਨੇ ਦਾ ਘੱਟੋ,,ਘੱਟ ਇੱਕ ਡੇਡ ਲੱਖ ਰੁਪਏ ਕਮਾਈਏ
Ty hor
ki kamm kroge fer
ਭਰਾਵਾ ਤੂੰ ਆਪਣੀ ਗਲਤੀ ਨਾਲ ਹੀ ਡਿਪੋਰਟ ਹੋਇਆ ਆ, ਜਦੋਂ ਤੇਰੇ ਨਾਲਦੇ ਬਾਰਡਰ ਟੱਪ ਕਿ ਗੁਰੂਦੁਆਰੇ ਵੜ੍ਹ ਗਏ ਸਨ ਤਾਂ ਤੈਨੂੰ ਕੀ ਲੋੜ੍ਹ ਸੀ ਓਸ ਬਜ਼ੁਰਗ ਨੂੰ ਜਾ ਕਿ ਲਿਆਉਣ ਦੀ..?
ਓਹਦਾ ਏਜੰਟ ਜਾਂ ਓਹਦਾ ਮੁੰਡਾ ਦੇਖਦਾ ਆਵਦੇ ਪਿਓ ਦਾ..
ਭਲਾ ਕਰਦੇ-ਕਰਦੇ ਆਪਣੇ ਲੱਖਾਂ ਨੂੰ ਥੁੱਕ ਲਵਾ ਕਿ ਫਿਰ ਪੰਜਾਬ ਪਹੁੰਚ ਗਿਆ ਆ..!
ਜਦੋਂ ਏਦਾਂ ਡੌਂਕੀ ਰਾਹੀਂ ਜਾਣਾ ਹੋਵੇ ਤਾਂ ਸਬ ਤੋਂ ਪਹਿਲਾਂ ਤੁਹਾਡਾ ਖੁਦ ਦਾ ਸੇਫ ਜਗ੍ਹਾ ਤੇ ਪਹੁੰਚਣਾ ਜ਼ਰੂਰੀ ਹੁੰਦਾ ਆ, ਨਾ ਕਿ ਦੂਜਿਆਂ ਨੂੰ ਲੈਣ ਤੁਰ ਪਵੋ ਤੇ ਖੁਦ ਫਸ ਕਿ ਡਿਪੋਰਟ ਹੋ ਜਾਵੋਂ...
ਜੇ ਨਾ ਵਾਪਿਸ ਬਜੁਰਗ ਨੂੰ ਲੈਣ ਜਾਂਦਾ ਤਾਂ ਅੱਜ ਤੂੰ ਅਮਰੀਕਾ ਹੋਣਾ ਸੀ ਤੇ ਹੁਣ ਤੱਕ ਚੁੱਕਿਆ ਹੋਇਆ ਕਰਜਾ ਵੀ ਲਾਹ ਦੇਣਾ ਸੀ ਤੂੰ ਤੇ ਹੁਣ ਨੂੰ ਵਧੀਆ ਜ਼ਿੰਦਗੀ ਜੀਅ ਰਿਹਾ ਹੋਣਾ ਸੀ
Pannu nu kon puchda ethe 😂😂😂😂
I think Australia needs workers. Check online. Don't go to an agent.
Kithe check kriye 🤔
Etho pta chlda je bnda bhalla krn jao ge thalle hi digo ge eddu ta tuc v sb shd k bhull k bhjj k gurdware ja vdd de
Bai 40lakh da punjab ch jive da marji kam khol landa hon tak raja ban jna c jis kol kase hani ona kol kam bhut a jide kol pase a ona da damg hani ene pase khrab krte hor v lok kar rhe dunky rahi
Satnaam Shri Waheguru Ji Mehar Karo Ji Maharaj
Mexico di police ne te Punjab police da v Reqod Tod dita😁😁😁😁😁😁😁😁😁😁😁😁😁 kele khon Vich
😂😂😂
🤣🤣🤣🤣
Sukar kar bai kalya ne hor kara ni karta ni tan rajmah sabat e aune c bahar nu patander pura kaida ho k baitha lagda
Y is this going on when it is very clear
ਚਲੋ ਆਮਰੀਕਾ ਤਾ ਜਾ ਆਈਆ
Veer border hi taponde ne amrica ch enter hon to baad koi gddi ni aaundi
Sahi gal aa
Galtiii sari eadhiiiiiii aa....dosh sala agent nu da riya hun
Agent da ki kasoor aa ohna di jivebari mexico tak hundi aa ohna ne passe v sare mexico lene hunde aa nale safe border kadn wali game koi ni karda age border tapn bahd thodi kismat aa
Bai me koi foran cantry jan de khlaf ni par 2. 3. Kam sikh ke jao te 1 nambar ch jao maa pio wall v dekh lea karo bai pls maa rondi rondi mar jandi maa pio de sah puta vich di aunda
These agents identify victims and dupe them of life long money.Lot of hardships on these individuals.This guy has good manners as he says continously" Chalo ji"
bai jinhe time kali gadi,dan diego ch labi gaye,should have called your friends and family from a. hidden location than move in the city,or go gurdwara dan diego like the other guy s ,, also i don’t understand how people trust a agent would cross them 🇺🇸 usa mexico border without visa , bai 60 lakhs is a huge amount, i did taxi business back home,these guys could have easily bought 10 suv vehicles and made a very excellent money back home and given employment to another 10 family s //.
So sad .
Bhai Sahib Ji Pannu Aatanki ke chakkar mein Kyun fanse?
Waheguru mehar kare.