2007 ‘ਚ ਲਾਈ ਇੰਗਲੈਂਡ ਦੀ ਡੌਂਕੀ | Donkey to England | Exclusive with Jasminder | Gurpreet Bal | Kudrat

แชร์
ฝัง
  • เผยแพร่เมื่อ 3 พ.ย. 2024

ความคิดเห็น • 215

  • @kudratchannelofficial
    @kudratchannelofficial  หลายเดือนก่อน +36

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @MintuBajwa-o1b
      @MintuBajwa-o1b หลายเดือนก่อน +4

      Nashe nal Dhakya hoya Jeeb waliya Goliya khake punjab vich hor v bhut lok ne Chenal wale view lane layi pad Sung de ne Dhakya peya Nashe nal pad v Sawad lgda hona

    • @gkayblogs7978
      @gkayblogs7978 หลายเดือนก่อน +1

      Good veeray number milsakda g

    • @kuldeepsinghwarich384
      @kuldeepsinghwarich384 หลายเดือนก่อน +1

      Bhout vadia go on bro 😊😊😊

    • @ConfusedCap-ki5oj
      @ConfusedCap-ki5oj 5 วันที่ผ่านมา

      ਕਰਨਾਲ ਹਰਿਆਣਾ ਬੀਪੀਓ ਅਸੰਦ

    • @IqbalSingh-rj6mo
      @IqbalSingh-rj6mo 4 วันที่ผ่านมา

      😂ùuyiķm9l​@@MintuBajwa-o1b

  • @laddisanghera8281
    @laddisanghera8281 หลายเดือนก่อน +18

    ਉਹ ਸਁਚ ਬੋਲਦਾ ਮੇਰੇ ਪਿੰਡ ਦਾ ਮੇਰਾ ਗੁਆਂਢੀ ਆ ਪਹਿਲਾ
    ਬਹੁਤ ਞਧੀਆ ਕੰਮ ਚੱਲਦਾ ਸੀ ਇਨਾ ਦਾ ਡੇਅਰੀ ਫਾਰਮ ਸੀ ਖੇਤੀਬਾੜੀ ਬਹੁਤ ਞਧੀਆ ਸੀ ਪਰਿਵਾਰ ਆਪਣੀ ਮਿਹਨਤ ਕਰਦਾ ਸੀ, ਇਹ ਬੰਦਾ ਹਾਕੀ ਦਾ ਬਹੁਤ ਵਧੀਆ
    ਪਲੇਅਰ ਸੀ, ਅਸੀ ਇਸ ਤੋਂ ਛੋਟੇ ਸੀ ਸਾਡੇ ਨਾਲ ਖੇਡਦਾ ਸੀ
    ਸਾਡੀ ਟੀਮ ਵਿਚ, ਚਲੋ ਸਮਾਂ ਬਦਲਿਆ ਸਾਰਾ ਕੰਮ ਫੇਲ੍ਹ ਹੋ
    ਗਿਆ ਫਿਰ ਆਪਣਾ ਘਰ ਚਲਾਉਣ ਲਈ ਬਾਹਰ ਜਾਣ ਦਾ ਸੋਚਿਆ ਪਰ ਕਿਸਮਤ ਨੇ ਸਾਥ ਨਹੀ ਦਿੱਤਾ, ਕੁਝ ਟਾਈਮ ਬਾਅਦ ਡੀਪੋਰਟ ਹੋ ਗਿਆ ਸਾਰਾ ਪੈਸਾ ਡੁੱਬ ਗਿਆ, ਆ ਜਿਹੜੇ ਉਸ ਨੂੰ ਗਲਤ ਬੋਲਦੇ ਆ ਕਿ ਉਹ ਨੇ ਕੁਝ ਖਾਧਾ ਲਗਦਾ, ਭੈਣ ਚੋਦੋ ਉਹ ਮੰਗ ਕਿ ਖਾਦਾਂ ਕਿਸੇ ਸਾਲੇ ਤੋਂ ਥੋਡੇ ਵਰਗੇ ਦਾ ਦਸ ਹਜ਼ਾਰ ਨੁਕਸਾਨ ਹੋਇਆ ਹੋਵੇ
    ਥੋਡੀ ਬੁਡੰ ਪਾਟ ਜਾਦੀਂ ਆ ਅਗਲੇ ਦੀ ਸਾਰੀ ਉਮਰ ਦੀ
    ਕਮਾਈ ਡੁੱਬ ਗਈ , ਬਾਅਦ ਵਿੱਚ ਉਸ ਦੀ ਮਾਂ ਇਸ
    ਦੁਨੀਆ ਤੋ ਚੱਲ ਵਸੀ, ਪਰ ਤੁਸੀ ਗਾਢੂਂ ਲੋਕ ਕਿਸੇ ਦੀ ਬਰਬਾਦੀ ਦਾ ਮਜਾਕ ਉਡਾਣ ਲਗ ਜਾਦੇ ਐ

    • @KulvinderRai-pj2me
      @KulvinderRai-pj2me หลายเดือนก่อน

      Ur right ji

    • @jassaboparaijatt9289
      @jassaboparaijatt9289 29 วันที่ผ่านมา

      ਸਹੀ ਗੱਲ ਆ ਲਾਡੀ ਵੀਰੇ । ਜਿਵੇਂ ਆਪ ਸਾਲ਼ੇ ਦੁੱਧ ਧੋਤੇ ਹੋਣ

    • @KindaBrar-k5g
      @KindaBrar-k5g 18 วันที่ผ่านมา +1

      Bai laddi apna number mil sakda ?

  • @jimmyspain.0294
    @jimmyspain.0294 หลายเดือนก่อน +12

    Tokra tv vala bai ਰਗਾਂ ਚ ਬੋਲਦਾ ਰਾਜਸਥਾਨ ਵਾਲਾ ਮਾਲ aa ਬਾਕੀ ਏਹ ਸੱਚ ਹੈ ਜੋ ਦੱਸਿਆ ਬਾਈ ਨੇ

  • @glendaletransport954
    @glendaletransport954 19 วันที่ผ่านมา +1

    🫡 salute to all human beings that take the route on donkey for better life.
    Watching from New Jersey, USA
    May waheguru bless to ppl who did not make it to there destination.

  • @rajeshkumaar927
    @rajeshkumaar927 หลายเดือนก่อน +5

    Bai ji podcast bada vadiya lagga dhanwad bai da jihna ne aapna sara haal dasya te tuhadi team da 🙏❤

  • @kuldeepsinghwarich384
    @kuldeepsinghwarich384 หลายเดือนก่อน +3

    Veer ji gill veer di do vaar interview dekh lye banda sher dil a ❤❤ love you bro 😊🫡☺️

  • @gulzarahmed9053
    @gulzarahmed9053 หลายเดือนก่อน +2

    A good, real and courageous story. V.interesting.

  • @LakhvirSingh-le2uc
    @LakhvirSingh-le2uc หลายเดือนก่อน +6

    Waheguru ji 😢

  • @PrabhjotCheema-to1je
    @PrabhjotCheema-to1je หลายเดือนก่อน +8

    Story to time pass vadya aa,Lagda 22 ne Card vad la lye

    • @avalpreetsingh363
      @avalpreetsingh363 2 วันที่ผ่านมา

      Tuvi chuppe vdh laa lye hnaa

    • @PrabhjotCheema-to1je
      @PrabhjotCheema-to1je 2 วันที่ผ่านมา +1

      @avalpreetsingh363 teri boli to tere soch te teri parvarish da pta lagda,Bewakoofa,Gallaa tere to v siree diya aaundian ne,Par tere varge chwlaa naal juban ki gandi karni.

  • @deepbhullar2048
    @deepbhullar2048 หลายเดือนก่อน +2

    Bhut vdya podcast c bhut kuj sikhn nu milya & 💯sach v aa 🙏🏻

  • @Hardeep1984sing
    @Hardeep1984sing หลายเดือนก่อน +2

    ਸਰਕਾਰੇ ਖ਼ਾਲਸਾ ਵਿਚ ਅਮਰੀਕਾ ਇਟਲੀ ਫਰਾਂਸ ਦੇ ਲੋਕ ਨੌਕਰੀਆਂ ਕਰਨ ਆਉਂਦੇ ਸੀ ਸਮੇਂ ਨੇ ਰੰਗ ਕਿ ਬਦਲਿਆ ਪੰਜਾਬ ਦੀ ਨੌਜਵਾਨੀ ਜੰਗਲਾਂ ਬੇਲਿਆਂਵਿੱਚ ਅਪਣੀ ਜਵਾਨੀ ਰੋਲ ਰਹੀ ਹੈ ਵਾਹਿਗੁਰੂ ਮੇਹਰ ਕਰੇ ਅਪਣੇ ਪੰਥ ਉਤੇ।

  • @sheragill4577
    @sheragill4577 หลายเดือนก่อน +3

    Moral of the story. Education is the most important thing...

  • @MandeepMehra-vb9tj
    @MandeepMehra-vb9tj หลายเดือนก่อน +27

    ਦਿਉਲ 22 ਦੇ ਪਿੰਡ ਬੋਪਾਰਾਏ ਕਲਾ ਤੋਂ 7 ਕਿਲੋ ਮੀਟਰ ਦੂਰ ਪਿੰਡ ਸੋਹੀਆਂ ਜਗਰਾਓਂ ਲੁਧਿਆਣਾ ਦਿਉਲ 22 ਬਹੁਤ ਹਾਸੇ ਮਜ਼ਾਕ ਵਾਲਾ ਬੰਦਾ ਏ

    • @Signature-k5s
      @Signature-k5s หลายเดือนก่อน +2

      Bro our old pind also sohiya

    • @thefilm2126
      @thefilm2126 หลายเดือนก่อน +1

      Mere sge masarh ji ne

    • @ਮਨਵੀਰਬਰਾੜ
      @ਮਨਵੀਰਬਰਾੜ หลายเดือนก่อน

      ਕਿਹੜਾ ਪਿੰਡ ਆ ਬਾਈ ਦਾ ??

    • @LakhvirSingh-le2uc
      @LakhvirSingh-le2uc 25 วันที่ผ่านมา

      Deol ji da phone number send kar do please ​@@thefilm2126

  • @ਜਵੰਦਾ
    @ਜਵੰਦਾ หลายเดือนก่อน +4

    ਬਾਈ ਮੈਨੂੰ ਤਾਂ ਪਹਿਲਾਂ ਇਹ ਬਾਈ ਟੋਕਰੇ ਟੀਵੀ ਵਾਲਾ ਬਾਈ ਲੱਗਾ

  • @ManjeetButter-dm2uq
    @ManjeetButter-dm2uq หลายเดือนก่อน +1

    ❤ Very nice Interview

  • @ManjinderSingh-ui3nz
    @ManjinderSingh-ui3nz หลายเดือนก่อน +2

    ਵੀਰੇ ਮੈਂ y ਦੇ ਪਿੰਡ ਤੋਂ ਹੀ ਆ। ਵੀਰੇ ਥੋੜੇ ਪੋਡਕਾਸਟ ghant ਹੁੰਦੇ ਆ

  • @mandykhattra1290
    @mandykhattra1290 หลายเดือนก่อน +4

    Ragga ch bolda bai 😀🤓🤓😁😁😃😃😄😄 mamla garbar hai ✌✌✌✌✌✌

  • @HarjeetSingh-ed5uv
    @HarjeetSingh-ed5uv หลายเดือนก่อน +7

    Sydney Australia 🇦🇺 to thuada podcast dekh rahe aa

  • @official_arjun_puar
    @official_arjun_puar หลายเดือนก่อน +1

    ਲੁਧਿਆਣੇ ਤੋਂ ਵੀਰ

  • @joegill3980
    @joegill3980 หลายเดือนก่อน +1

    Bro 100% truth bai .14 saal ho gye 🇬🇧 ch .returning back in October. Kade vee punjabia naal kaam hee na karo goreya ch still humanity hai bai .

    • @Punjabvlogale
      @Punjabvlogale หลายเดือนก่อน

      Khera pind a thouda

  • @NpSingh-tt7wt
    @NpSingh-tt7wt 3 วันที่ผ่านมา

    Good man bhai ji

  • @khushiboparai1041
    @khushiboparai1041 หลายเดือนก่อน +9

    Verr donkey vale podcast best ne hor vi karo ji loka nu pta lagge vi donkey kini aukhi hai samj Ava loka. Nu vi vdiya kam nhi donkey Luna kise da nuksan na hove g sat Sri akal ji 😊

    • @Punjabvlogale
      @Punjabvlogale หลายเดือนก่อน

      Tuc v lyi a donkeu

  • @Kamaldeep-h2j
    @Kamaldeep-h2j หลายเดือนก่อน +2

    ਇਹ ਨਹੀਂ ਪਹਿਲਾਂ ਵੀ ਇੰਟਰਵਿਊ ਆਈ ਆ ਹੁਣ ਕਿਸੇ ਨੇ ਕਿਹਾ ਹੁਣ ਥੋੜੀ ਐਕਟਿੰਗ ਟੈਬ ਨਾਲ ਬੋਲ

  • @baljitbains2732
    @baljitbains2732 หลายเดือนก่อน +1

    22 g ne bilkul sahi keha g apne hi marde ne

  • @sukhadhamrait1545
    @sukhadhamrait1545 หลายเดือนก่อน +2

    waheguru ji bhali kre

  • @harjitmehlanchowk4820
    @harjitmehlanchowk4820 12 วันที่ผ่านมา +1

    Avdi ਵੱਖਰੀ ਦੁਨਿਆ ਬਣਾਈ ਫਿਰਦਾ bai

  • @luckygrewal4994
    @luckygrewal4994 หลายเดือนก่อน

    Awesome podcast bro 👍

  • @SinghJot-u3z
    @SinghJot-u3z 11 วันที่ผ่านมา

    Veer g sat shri akal ❤🙏🇩🇪veer g Germany 🇩🇪 to dekh rahe ah g

  • @gurmandeepsingh3712
    @gurmandeepsingh3712 16 วันที่ผ่านมา +1

    mera pind v chakar aa bai ki naam c chakar vale bnde da

  • @factinatorsingh5829
    @factinatorsingh5829 หลายเดือนก่อน +8

    Menu pehla lagga Tokra tv ala munda acting kar riha 😂

    • @PrabhjotCheema-to1je
      @PrabhjotCheema-to1je หลายเดือนก่อน +2

      Shi gal aa same face aa

    • @thefilm2126
      @thefilm2126 หลายเดือนก่อน +1

      Mere masarh ji ne eh bhukki khande ne ta krke setting jyada hogyi

    • @deepsohal
      @deepsohal 28 วันที่ผ่านมา

      ​@@thefilm2126hmm maal jada khada lagda 22 puri lehr ch a

  • @Trustvlogs4446
    @Trustvlogs4446 หลายเดือนก่อน +1

    bhar vadia bro 1 sec be skip nai kra me 😢😢kad ta mere nal be veer a hoe a apna bnda na mere nal ve ea he kri c bht vadi veer rabb sab dakh da

  • @Rajindersingh-nq4pz
    @Rajindersingh-nq4pz หลายเดือนก่อน +3

    SHRI GANGANAGAR RAJASTHAN INDIA TON,,,,,,, DOUNKI LOUNA MOUT NU AWAZAN MARNIYAN BRABAR HAI,,,,,, SADA BHARAT SAB TON CHANGA HAI,,,,,,, JE JANA HAI TAN AMBECY TON VIZA LAI KE JAAO,,,,,,, DOUNKI NA LAVO,,,,,,,, LALCH TON BCHO,,,,,,, PARMATMA TE BHAROSA RAKHO,,,,, SAT SHRI AKAAL JI🙏🙏

    • @AbhirajVlogger-o3e
      @AbhirajVlogger-o3e หลายเดือนก่อน

      Mai hanumangarh to ha england ha hun

  • @dalbirkumar1006
    @dalbirkumar1006 หลายเดือนก่อน +2

    Same domain mosco to Poland 1997 for me thanks brother dot burry brother thanks

  • @BaldevSingh-su2bp
    @BaldevSingh-su2bp หลายเดือนก่อน +6

    Jo veer comment padhan aaye aa please like karo

  • @SANDHU_MOGE_WALA_4049
    @SANDHU_MOGE_WALA_4049 หลายเดือนก่อน

    LOVE YOUR PRODCAST JANN ❤❤

  • @KulwinderSingh-s1p
    @KulwinderSingh-s1p หลายเดือนก่อน +2

    ਭਤੀਜੇ ਨੇ ਬਰਾਬਰ ਕਰਤਾ ❤ ਵਾਹਿਗੁਰੂ ਪੂਰੇ ਪਰਿਵਾਰ ਨੂੰ ਤਰੱਕੀ ਦੇਵੇ ਖੁਸ ਰੱਖੇ ਬਾਈ ❤

  • @manirajput8781
    @manirajput8781 หลายเดือนก่อน +5

    ਭੁੱਕੀ ਨਾਂ ਰੱਜਿਆ ਪਿਆ ਭਾਉ ਜੌ ਮੂੰਹ ਆਇਆ ਭੌਂਕੀ ਜੰਦਾ😂

  • @MANAVSIDHU785
    @MANAVSIDHU785 หลายเดือนก่อน +1

    ਦਿਉਲ ਬਾਈ

  • @apnajimmy3003
    @apnajimmy3003 หลายเดือนก่อน

    ਉਹ ਮੁਲਕ ਸਾਡੇ ਲਈ ਖਵਾਬ ਹੋਗੇ
    ਜਿਹੜੇ ਆਪਣੇ ਹੈ ਈ ਨਹੀਂ ।
    ਸਮਾ ੨੦੦੭ ਵਿਚ ਵੀ ਖ਼ਰਾਬ ਸੀ
    ਤੇ ਹੁਣ ੨੦੨੪ ਵਿਚ ਓਸ ਤੋ ਜਿਆਦਾ ਖ਼ਰਾਬ ਆ।
    ਸਾਡੇ ਦੇਸ਼ਾ ਦੇ ਹਾਲਾਤ ਕੱਦ ਸੁਧਰਨਗੇ ਤੇ ਸਾਨੂੰ ਆਪਣੇ ਮੁਲਖ ਚ ਚੰਗਾ ਕੰਮ ਕੱਦੋ ਮਿਲੂ ਇਹ ਬੱਸ ਖ਼ਵਾਬ ਈ ਆ।

  • @tejaspreetsingh6090
    @tejaspreetsingh6090 หลายเดือนก่อน

    WATCHING FROM CALIFORNIA.

  • @GursherSingh-d8g
    @GursherSingh-d8g หลายเดือนก่อน +1

    Bhut 💯

  • @KaramjitSingh-yv6tj
    @KaramjitSingh-yv6tj 26 วันที่ผ่านมา

    ਬਾਈ ਚੈਕੋ ਸਲਵਾਕਿਆ ਤੇ ਬਾਈ ਬਹੁਤ ਚਿਰ ਦਾ ਟੁੱਟ ਗਿਆ। 2007 ਅਸੀ 1994 ਵਿੱਚ ਆਏ। ਵੀਰੇ ਇਹ ਵੀ ਦੱਸਦੇ ਡੋਡੇ ਕਿੰਨ੍ਹੇ ਖਾਦੇ 10 ਪੌਂਡ ਦਾ ਪੀਸਿਆ। ਜਾ ਫੇਰ ਘਰ ਮਸ਼ੀਨ ਲਿਆਦੀ ਸੀ। Study ਕਰ ਲੈਣੀ।ਗੱਪ ਵੱਡੀ ਜਾਨਾਂ। ਇੱਕ ਡੋਡੇ ਸਸਤੇ ਮਿਲਦੇ ਆ ਬਾਈ। ਇੰਨੀ ਗੱਲ ਆ ਬਾਈ ਹੁਣ ਸਾਰੀ ਉਮਰ ਇੰਗਲੈਡ ਆਲੇ ਡੋਡੇ I ਛੱਡਦਾ। ਬਸ ਕਰ ਬਾਈ। ਕਿਉ ਹਸਾਈ ਜਾਨਾਂ। ਮੈਨੂੰ 33 ਸਾਲ ਹੋਗੇ ਇੰਗਲੈਂਡ ਵਿੱਚ ਜਰਮਨ 5 ਸਾਲ ਰਹਿ ਕੇ ਆਏ। 2004 ਵਿੱਚ ਪੱਕੇ ਹੋਕੇ। ਰੂਫ਼ ਦਾ ਕੰਮ ਅਸੀਂ ਵੀ ਬਥੇਰਾ ਕੀਤਾ

    • @gursewakdhillon7255
      @gursewakdhillon7255 25 วันที่ผ่านมา

      th-cam.com/video/NnbbKquOI6c/w-d-xo.htmlsi=4yT4F2k9D9jCO0Kx

  • @saabsidhu1203
    @saabsidhu1203 หลายเดือนก่อน

    😂😂😅😅😅. Ih ki kha k aea 😄😄 set hoea lgda poora

  • @KaramjitSingh-yv6tj
    @KaramjitSingh-yv6tj 26 วันที่ผ่านมา

    ਬਾਈ ਨੇ ਇਹ ਨੇ ਦੱਸਿਆ ਤਿੱਤਰ ਮਾਰਕਾ ਕਿੰਨੀ ਪੀਤੀ

  • @luckygrewal4994
    @luckygrewal4994 หลายเดือนก่อน

    Gurpreet vere Hun dekhya thuda Pura podcast bro 👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BeetaBarian
    @BeetaBarian หลายเดือนก่อน +3

    Sat shri Akal jee Bal y Doaba Belt

  • @virkarsh8055
    @virkarsh8055 4 วันที่ผ่านมา

    Tuci tiger hi O me watching from Canada

  • @ranjeetmanak7790
    @ranjeetmanak7790 24 วันที่ผ่านมา

    Main v Russia tho a he donky lay k uk 🇬🇧 ayea c 2004 ch hun 20 year ho ghye uk 🇬🇧

  • @GurpreetSingh-rg7gn
    @GurpreetSingh-rg7gn หลายเดือนก่อน

    Bro ma Singapore 🇸🇬 to dekh reha thude story vasse ma Bathinda punjab to aa

  • @sukhasandhusukha9981
    @sukhasandhusukha9981 หลายเดือนก่อน +7

    ਬਾਈ ਤਾ ਪੋਡਕਾਸਟ ਵਿੱਚ ਅੱਖਾ ਮਿਟੀ ਜਾਦਾ ਜਿਦਾ ਮਾਲ ਨਾਲ ਰੱਜਿਅ ਲਗਦਾ

  • @HarwinderSingh-nt5yk
    @HarwinderSingh-nt5yk หลายเดือนก่อน

    Birmingham England 🏴󠁧󠁢󠁥󠁮󠁧󠁿 ton awa bai ji

  • @harjitmehlanchowk4820
    @harjitmehlanchowk4820 12 วันที่ผ่านมา

    Gustakhi maaf but ਬੰਦੇ ਨੂੰ hankaar boht aa, hankar ne ਮਾਰਿਆ isnu

  • @JasbirSingh-ht4nx
    @JasbirSingh-ht4nx หลายเดือนก่อน +2

    F
    Good 😂😂😂😂😂😂❤❤

  • @Chetanprakash2174
    @Chetanprakash2174 หลายเดือนก่อน

    From ponta sahib

  • @sandeepsingh-tv8gc
    @sandeepsingh-tv8gc หลายเดือนก่อน

    100 right

  • @sardargreatsingh3055
    @sardargreatsingh3055 หลายเดือนก่อน +16

    ਮੂੰਹ ਸੇ ਸੁਪਾਰੀ ਨਿਕਾਲ ਕੇ ਬੋਲ ਰੇ ਬਾਬਾ 😂😂

    • @DABA_PIND
      @DABA_PIND หลายเดือนก่อน

      😂

  • @ਮਨਵੀਰਬਰਾੜ
    @ਮਨਵੀਰਬਰਾੜ หลายเดือนก่อน

    ਕਈ ਵਾਰ ਬੰਦੇ ਦੀ ਕਾਬਲੀਅਤ ,ਬੰਦੇ ਦਾ ਟੈਂਲੈਂਟ ਹੀ ਬੰਦੇ ਦੇ ਰਾਸਤੇ ਵਿੱਚ ਰੋੜ੍ਹਾ ਬਣ ਜਾਂਦੇ ਨੇ

  • @ramandeep3971
    @ramandeep3971 หลายเดือนก่อน +1

    Bhai ma 2002 vich laie ha donkey 13 sal bad paper malie ha ajj be europa ch ha

  • @arshrathore6551
    @arshrathore6551 หลายเดือนก่อน +1

    Eh Amli kithon fadd lyanda ?

  • @baljeetkang4295
    @baljeetkang4295 หลายเดือนก่อน

    Australia ton veer❤❤

  • @harmanaulakh5171
    @harmanaulakh5171 หลายเดือนก่อน

    Bhot gaint banda bai ❤❤❤❤❤

  • @Lovelybrar-us6fs
    @Lovelybrar-us6fs 4 วันที่ผ่านมา

    Bai full mall kha k podcast kita ty tokra tv vala bhinda hi lggda

  • @BeetaBarian
    @BeetaBarian หลายเดือนก่อน

    Doabaa to bal y sahi gall jatt ta jatt hunda a y ❤❤❤❤❤

  • @taranbirsanghera2229
    @taranbirsanghera2229 หลายเดือนก่อน +1

    😂😂

  • @deepakbajal3356
    @deepakbajal3356 หลายเดือนก่อน

    Deol veer huan taa relax hoja kedi donki lai jaana huan

  • @AbhirajVlogger-o3e
    @AbhirajVlogger-o3e หลายเดือนก่อน

    England to sun reha veer

  • @livinguk7107
    @livinguk7107 หลายเดือนก่อน

    Uk ton pind sahauli ton deol de pind ton 4 kilo meter hi aa pind mera

  • @notoriousjatt1993
    @notoriousjatt1993 หลายเดือนก่อน +1

    Veer de front teeth nai haege may be tan karke eve bolda pya , nashe naal nai rajya , ohh upper lip nu move nai kar reha notice karo and teeth haeni 2

  • @luckygrewal4994
    @luckygrewal4994 หลายเดือนก่อน

    Bhuht Kuz sekhya aha podcast bro

  • @KaurGursanjh
    @KaurGursanjh หลายเดือนก่อน +1

    Veere main Belgium di city zeebrugge toh ah Ihe city toh bai ne donkey layi c itho England di donkey lagdi ah 2 hours da Rasta ah via ferry England nu mere baapu ne europe di donkey 1998 ch layi c same way bai ale

  • @manatsandhupb88
    @manatsandhupb88 หลายเดือนก่อน

    ਯਾਰ ਇਹ ਤਾਂ ਟੋਕਰਾ ਟੀਵੀ ਵਾਲਾ ਵੀਰ ਤੁਹਾਨੂੰ ਕਿਸੇ ਨੂੰ ਪਤਾ ਨਹੀਂ

    • @deepsohal
      @deepsohal 28 วันที่ผ่านมา

      Oh ni hga

  • @AhmedZeeshan455
    @AhmedZeeshan455 หลายเดือนก่อน +1

    Me Saudi Arab se dekh raha hu 😊

  • @Kiratgill97
    @Kiratgill97 หลายเดือนก่อน

    California USA

  • @AbdulKhan-zc5mx
    @AbdulKhan-zc5mx หลายเดือนก่อน

    Hanumanghar (Rajasthan)

  • @mehatvindu1379
    @mehatvindu1379 หลายเดือนก่อน

    22 ta pura❤set lagda 😂😂

  • @sukhadhamrait1545
    @sukhadhamrait1545 หลายเดือนก่อน

  • @KamaljitKaur-c2g
    @KamaljitKaur-c2g หลายเดือนก่อน

    Very nice

  • @sagarbhagat6550
    @sagarbhagat6550 หลายเดือนก่อน

    Uk toh

  • @navgill6205
    @navgill6205 หลายเดือนก่อน +1

    rajjia pia maal naal muh ch boli jnda 😂

  • @user-OG.302
    @user-OG.302 26 วันที่ผ่านมา

    ਆਹ ਬਾਈ tokre TV ਆਲਾ ਲੱਗਦਾ😂😂😂

  • @Eastern_rise
    @Eastern_rise หลายเดือนก่อน

    ਆਪਣੇ ਆਲੇ ਵੀ ਹਾਲੀਵੁੱਡ ਨੂੰ ਫਿੱਕਾ ਪਾ ਦਿੰਦੇ ਨੇ

  • @gaganaulakh8624
    @gaganaulakh8624 หลายเดือนก่อน +3

    ਉਹ 22g ਏਨੀ ਗਪ ਵੀ ਨਾ ਮਾਰ .ਮੈ 1999 ਵਿੱਚ ਡੌਕੀ ਲਾ ਕੇ ਇੰਗਲੈਂਡ ਆਇਆ ਸੀ 2012 ਤੱਕ ਈਲੀਗਲ ਰਿਹਾ ਹਾੰ 1999 ਵਿਚ 25 ਤੋੰ30 £ ਦਿਹਾੜੀ ਮਿਲਦੀ ਸੀ ਕਚੇ ਬੰਦੇ ਨੂੰ

    • @mundeukde5658
      @mundeukde5658 หลายเดือนก่อน

      Hun kithe a vire ?

    • @gaganaulakh8624
      @gaganaulakh8624 26 วันที่ผ่านมา

      ਮੈਂ uk wich han

    • @gaganaulakh8624
      @gaganaulakh8624 26 วันที่ผ่านมา

      ​ਮੈਂ England wich ਹਾਂ

    • @gursewakdhillon7255
      @gursewakdhillon7255 25 วันที่ผ่านมา

      th-cam.com/video/NnbbKquOI6c/w-d-xo.htmlsi=4yT4F2k9D9jCO0Kx

    • @mundeukde5658
      @mundeukde5658 วันที่ผ่านมา

      @@gaganaulakh8624 hun kine paise dinde ne ? Hourly? Ki pay rate a ? Te kina wdeya ?

  • @jatindersingh-if4qe
    @jatindersingh-if4qe หลายเดือนก่อน +5

    Gapan the masala 😂

  • @Pardeepsidhu123
    @Pardeepsidhu123 2 วันที่ผ่านมา

    Bai ji 40 pond par hours day bandy c my day dy

  • @rajinderpal9428
    @rajinderpal9428 หลายเดือนก่อน

    🙏🏻

  • @jasdeepsingh7097
    @jasdeepsingh7097 หลายเดือนก่อน

    Portugal 🇵🇹 to dekh rhe a

  • @PuneetPannu-k3l
    @PuneetPannu-k3l 12 วันที่ผ่านมา

    M Rajsthan to dekhi

  • @Ravysingh123
    @Ravysingh123 หลายเดือนก่อน

    22 ji main sochya tokra tv wala 😂

  • @JagmanjotDhaliwal
    @JagmanjotDhaliwal หลายเดือนก่อน +2

    Vere kahnu jhooth bolde yaar kmal a mere nal gal kr leo main dsdu Sara kuj eve jhothe bandeia da interview n Lea kro vere

    • @BaldevSingh-su2bp
      @BaldevSingh-su2bp หลายเดือนก่อน

      Veere apna pind

    • @Punjabvlogale
      @Punjabvlogale หลายเดือนก่อน

      Tuc v donkey lyi c

    • @gursewakdhillon7255
      @gursewakdhillon7255 25 วันที่ผ่านมา

      th-cam.com/video/NnbbKquOI6c/w-d-xo.htmlsi=4yT4F2k9D9jCO0Kx

  • @DavinderSingh-wv5yr
    @DavinderSingh-wv5yr หลายเดือนก่อน

    Veer Pamma bolda e

  • @harmanaulakh5171
    @harmanaulakh5171 หลายเดือนก่อน

    Brisbane australia ❤❤

  • @alisajhinjer4463
    @alisajhinjer4463 หลายเดือนก่อน

    Sarhind Fatehgarh Sahib pind kharoura.

  • @BehindWorld-970
    @BehindWorld-970 13 วันที่ผ่านมา

    Subscription only for DEOL 22

  • @amanghorenab364
    @amanghorenab364 หลายเดือนก่อน

    Sangrur district

  • @aydenkaura6613
    @aydenkaura6613 หลายเดือนก่อน

    deol bai full set aaa maal jyada khaliya lagda aakha ni khuldiya 😂

  • @KuldeepSingh-eb3qb
    @KuldeepSingh-eb3qb หลายเดือนก่อน

    Mai pura podcast suneya Duniya da sab to ghusa banda laga menu

  • @sukhsandhu4202
    @sukhsandhu4202 หลายเดือนก่อน

    Malta 🇲🇹

  • @deepsohal
    @deepsohal 28 วันที่ผ่านมา

    Rajea baitha bhau

  • @Gill57115
    @Gill57115 หลายเดือนก่อน

    Me phila v Suni aa bi de Sari Gall Batt??
    AJ Minu sayan ta ne aye c bi ji de ?
    Par Avaj to Minu pata Laga k Aa ta O Ho he bi lagda ? Babu Mann wango Bholda bi ?

  • @rajanasir9131
    @rajanasir9131 หลายเดือนก่อน

    Hello bhai g Portugal