ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ | Pro Punjab Tv

แชร์
ฝัง
  • เผยแพร่เมื่อ 12 พ.ย. 2022
  • ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ
    ਡਾਲਰਾਂ ਦੇ ਸੁਪਨਿਆਂ ਨੇ ਇਸ ਨੌਜਵਾਨ ਨੂੰ ਅਮਰੀਕਾ ਦੀਆਂ ਜੇਲ੍ਹਾਂ 'ਚ ਕਟਾਏ 3 ਸਾਲ
    ਅਮਰੀਕਾ ਦਾ ਨਾਗਰਿਕ ਬਣਨ ਗਿਆ ਸੀ, ਪਰ ਕੈਦੀ ਬਣ ਕੇ ਮੁੜਿਆ ਵਾਪਸ
    #FatehgarhSahib #AnmolSingh #Interview #Donkey #Punjab #America #illegal #Immigration #Boder #NRI #Donkey #Jail #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 448

  • @sukhmaansaab1963
    @sukhmaansaab1963 ปีที่แล้ว +71

    ਜਦ ਇੰਨੇ ਪੈਸੇ ਹੀ ਲਾਉਣੇ ਸੀ ਪਹਿਲਾ ਹੀ ਸਹੀ ਤਰੀਕੇ ਨਾਲ ਚਲੇ ਜਾਦੇ , ਬਹੁਤ ਮੁੰਡੇ ਇੱਦਾ ਹੀ ਫਸੇ ਓਦਰ ਵਾਹਿਗੁਰੂ ਜੀ ਦਾ ਸ਼ੁਕਰ ਅਾ ਕੀ ਤੂੰ ਵੀਰ ਠੀਕ ਠਾਕ ਅਾ ਗਿਅਾ

  • @jaswindersinghbahga2340
    @jaswindersinghbahga2340 ปีที่แล้ว +7

    ਅਸੀਂ ਆਪ ਹੀ ਏਜੰਟ ਧੱਕੇ ਚੜ੍ਹ ਦੇ ਹਾਂ। ਕੋਈ ਏਜੰਟ ਸਾਡੇ ਘਰ ਨੀ ਆਉਂਦਾ ਭੇਜਣ ਲਈ।

  • @jatt.isjatt
    @jatt.isjatt ปีที่แล้ว +36

    ਵੀਰ ਦਾ ਚੇਹਰਾ ਦੇਖ ਕੇ,, ਕਿਸ,, ਕਿਸ
    ,ਨੂੰ,ਸਿੱਧੂ ਮੂਸੇਵਾਲਾ ਦਾ ਭੁਲੇਖਾ ਪਿਆ..

  • @Reme873
    @Reme873 ปีที่แล้ว +27

    ਪੰਜਾਬ ਛੱਡ ਕੇ ਜਾ ਰਹੇ ਹੋ ਸਿੱਖੋ ਕੁਝ ਸੋਚੋ ਪੰਜਾਬ ਦਾ। ਕੰਮ ਤਾਂ ਇੱਥੇ ਵੀ ਹੈ ਬੱਸ ਦੇਖਣ ਦੀ ਲੋੜ ਹੈ ।ਏਨ੍ਹਾ ਬਦਮਾਸ਼ ਚੋਰ ਏਜੰਟਾਂ ਨੂੰ ਸਾਹਮਣੇ ਲੈ ਆਓ ਜੇਹੜੇ ਲੋਕਾਂ ਨੂੰ ਲੁੱਟ ਰਹੇ ਹਨ।

  • @tarntarantv46
    @tarntarantv46 ปีที่แล้ว +7

    ਸਹੀ ਤਰੀਕੇ ਨਾਲ ਬਾਹਰ ਜਾਉ ਦੋ ਨੰਬਰ ਵਿੱਚ ਪੈਸਾ ਤੇ ਜਾਨ ਨਾ ਜੋਖਮ ਵਿੱਚ ਪਾਉ

  • @harmandeepsingh6974
    @harmandeepsingh6974 ปีที่แล้ว +14

    ਬਹੁਤ ਔਖਾਂ ਭਰਾ ਬਾਹਰ ਜਾਣਾ ਤਾਂ ਪੰਜਾਬ ਚ ਹੀ ਰਹਿ ਲਓ ਚਾਹੇ ਘੱਟ ਖਾ ਲਓ ਪਰ ਆਪਣੀ ਧਰਤੀ ਦੇ ਲਈ ਖੜੋ😢🙏

    • @Singh-by1z
      @Singh-by1z 7 หลายเดือนก่อน

      Absolutely 💯

  • @bluepen215
    @bluepen215 ปีที่แล้ว +2

    Thanks for awareness

  • @GurpreetSingh-xr2wz
    @GurpreetSingh-xr2wz ปีที่แล้ว +8

    waheguru ji

  • @LOVEJOTGILL39
    @LOVEJOTGILL39 8 หลายเดือนก่อน +4

    ਅਸਲ ਵਿੱਚ ਗਲਤੀ ਆਪਣੀ ਆ ਜਿਹੜੇ 40-40 ਲੱਖ ਲਾਕੇ ਡੋਂਕੀ ਲਾਉਣੀ, ਪਹਿਲੀ ਗੱਲ ਆਪਣਾ ਦੇਸ਼ ਛੱਡਕੇ ਬਾਹਰ ਨਾ ਜਾਓ ਪਰ ਕਿਸੇ ਕਿਸੇ ਦੀ ਮਜ਼ਬੂਰੀ ਹੁੰਦੀ ਆ ਜੇਕਰ ਜਾਣਾ ਤਾਂ legal ਤਰੀਕੇ ਨਾਲ ਜਾਓ , ਕਿਉਕਿ ਡੋਂਕੀ ਲਾਕੇ ਮਾਪਿਆਂ ਨੂੰ ਪੁੱਤ ਤੇ ਆਪਾ ਨੂੰ ਮਾਪੇ ਨਹੀਂ ਮਿਲਣੇ 👏

  • @jagpreetsingh1697
    @jagpreetsingh1697 ปีที่แล้ว +6

    Waheguru

  • @singhkaur2538
    @singhkaur2538 ปีที่แล้ว +5

    Waheguru ji

  • @LakhvirSingh-ew7ke
    @LakhvirSingh-ew7ke ปีที่แล้ว +30

    1 month ch Sokha border paar ho gya, nahi tan lokan nu 5 month tan border de naal bethe lang Jande ne

  • @listenitout784
    @listenitout784 8 หลายเดือนก่อน +1

    ਪਹਿਲਾਂ ਪੰਜਾਬ ਚ ਨੌਕਰੀ ਦੇਖੋ ਪੜ ਕੇ ਵਧਿਆ ਜੇ ਨਾਂ ਮਿਲੇ ਫੇਰ ਇਹ ਰਸਤਾ ਚੁਣੋ

  • @gauravyoutube5669
    @gauravyoutube5669 ปีที่แล้ว +5

    60 ਲੱਖ ਰੁ ਵਿੱਚ ਤਾਂ ਇੰਡੀਆ ਵਿੱਚ ਵੀ ਜਿਹੋ ਜਿਹਾ ਮਰਜੀ ਕੰਮ ਕਰ ਲਓ ।ਬਾਹਰ ਵੀ ਖਰਚੇ ਬਹੁਤ ਨੇ ਮਿਹਨਤ ਕਰਕੇ ਵੀ ਇੰਡੀਆ ਵਰਗੀ ਰੋਟੀ ਨਹੀ ਮਿਲਦੀ ਉੱਥੇ।ਏਜੰਟ ਤੇ ਵਿਚੋਲਾ ਕਦੇ ਸੱਚ ਨਹੀ ਬੋਲਦੇ।

    • @Singh-by1z
      @Singh-by1z 7 หลายเดือนก่อน

      Absolutely right brother.

  • @gauravyoutube5669
    @gauravyoutube5669 ปีที่แล้ว +10

    ਸ਼ਾਇਦ ਇਹੋ ਜਿਹੀਆਂ ਇੰਟਰਵਿਉ ਦੇਖ ਕੇ ਲੋਕ ਇਸ ਤਰੀਕੇ ਨਾਲ ਬਾਹਰ ਜਾਣ ਤੋਂ ਪਹਿਲਾਂ 100 ਵਾਰ ਸੋਚਣ।ਪਰ ਫਿਰ ਵੀ ਲੋਕ ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦੇ ਮਗਰ ਲੱਗ ਹੀ ਜਾਂਦੇ ਨੇ।ਰਿਸ਼ਤੇਦਾਰ ਵੀ ਵੱਡੀਆਂ ਵੱਡੀਆਂ ਫੂਕਾਂ ਛਕਾਉਂਦੇ ਨੇ ਜੋ ਪਹਿਲਾਂ ਹੀ ਬਾਹਰਲੇ ਮੁਲਕਾ ਵਿੱਚ ਬੈਠੇ ਨੇ।

    • @kaurnavu8250
      @kaurnavu8250 ปีที่แล้ว

      Kuj nai hona ... Es saal bahut jyada gye ne lok donkey rahi

  • @thesinghsinsydney9762
    @thesinghsinsydney9762 9 หลายเดือนก่อน +6

    Bro. Do you expect 5 star treatment in jail ???
    Jail is meant for this treatment.

  • @anmolpreetkahlo7094
    @anmolpreetkahlo7094 ปีที่แล้ว +3

    Waheguru ji🙏🙏

  • @MandeepSingh-wn3rc
    @MandeepSingh-wn3rc ปีที่แล้ว +3

    Waheguru ji waheguru ji

  • @Jatt3616
    @Jatt3616 ปีที่แล้ว +1

    👍🏻👍🏻

  • @stockandforexwisdom3407
    @stockandforexwisdom3407 ปีที่แล้ว +6

    With 60 lakh u could have started Ur own business here . India is a land od opportunity but people make foolish choices.

  • @devkinandan9722
    @devkinandan9722 ปีที่แล้ว +19

    ਜਿਸ ਨੇ ਤੁਹਾਨੂੰ ਗਲਤ ਗਾਈਡ ਕੀਤਾ ਹੈ ਉਸ ਨਾਲ ਵੀ ਬੁਰਾ ਹੋਵੇਗਾ ਸਹੀ ਢੰਗ ਨਾਲ ਬਾਹਰ ਜਾਉ

    • @thind-records
      @thind-records ปีที่แล้ว +4

      Koi galat guide ni karda Pata Ena nu Sara hunda drama jyada karde a bai 2010 ch Aya donkey la k aunda 14 month bad pakka vi giya mein hun citizen a viya krva k Aya wife apni nu ethe sadya deport hu k jera janda o drama bhut karda Pata ni kiyo apne kolo gallana la la dasde a

    • @amrinderkambhoj3077
      @amrinderkambhoj3077 ปีที่แล้ว

      @@thind-records sahi ga bai

  • @armanbajwa9736
    @armanbajwa9736 ปีที่แล้ว +1

    🙏🏻❤🙏🏻🙏🏻🙏🏻waheguru ji

  • @tanbirmaan3181
    @tanbirmaan3181 ปีที่แล้ว +1

    Oh ho ho enl gap

  • @unlockedtv9630
    @unlockedtv9630 ปีที่แล้ว +5

    Style of Sidhu Mossewala

  • @gurlalsinghsohi2030
    @gurlalsinghsohi2030 9 หลายเดือนก่อน +7

    ਉ ਵੀਰ ਤੂੰ ਡੋਂਕੀ ਲਾਉਣ ਗਿਆ ਸੀ ਅਮਰੀਕਾ ਦੀ ਕੇ ਹੋਲਾ ਮੁਹੱਲੇ ਤੇ ਗਿਆ ਸੀ ਜਿੱਥੇ ਥਾ ਥਾ ਤੇ ਲੰਗਰ ਆਉਣਾ ਹੀ 😂😂😂😂

    • @pek1240
      @pek1240 8 หลายเดือนก่อน

      ahi mai vi kiha asi vi donkian la ke agye si eh ta vichara 15 15 mint vi sunayi janda 2 sal lag gaye si sanu 97 ch ture si gharo

    • @user-bb1xy3ym4g
      @user-bb1xy3ym4g 5 หลายเดือนก่อน +1

      Ehnu anandpur sahib di donkey Lani chahiye si atleast langar tah milda

  • @bikkarsingh3084
    @bikkarsingh3084 ปีที่แล้ว +2

    So sad sorry bhai ji

  • @surjeetsighsonu7896
    @surjeetsighsonu7896 10 หลายเดือนก่อน

    ਵੀਰ ਜੀ ਜ਼ਿਆਦਾ ਨਾ ਖਿਚੋ ਥਾਕੀ ਗੱਲਾਂ ਠੀਕ ਹੈ

  • @preetsaab5173
    @preetsaab5173 ปีที่แล้ว +8

    6:32 taxi bro 😩😬🤣

  • @AkashdeepSingh-sf4ok
    @AkashdeepSingh-sf4ok ปีที่แล้ว +1

    🙏🏾🙏🏾🙏🏾🙏🏾🙏🏾🙏🏾

  • @jsp.tv.1
    @jsp.tv.1 ปีที่แล้ว +7

    Bhai nu gul karni v bhuli pai aa vechare nu rub mehar kera

  • @samrisamri1259
    @samrisamri1259 ปีที่แล้ว +4

    ਸਰਦਾਰ ਜੀ, ਤੁਹਾਨੂੰ ਕਿਸਨੇ ਕਿਹਾ ਸੀ ਕਿ 60 ਲੱਖ ਲਗਾ ਕਿ ਜਾਓ??
    ਤੁਹਾਡੇ ਤੋ ਪਹਿਲਾ ਹਜ਼ਾਰਾਂ ਲੋਕਾਂ ਨਾਲ ਏਦਾਂ ਵਾਪਰ ਚੁੱਕੀ ਹੈ.
    2 ਮਹੀਨੇ ਪੜ੍ਹ ਕਿ Ielts ਕਰ ਲੈਂਦੇ??

  • @s.k.khardiyas.k.khardiya2787
    @s.k.khardiyas.k.khardiya2787 ปีที่แล้ว

    Vahegu Meher kre

  • @sukhbhullarfzk3012
    @sukhbhullarfzk3012 หลายเดือนก่อน

    ਵੀਰੇ ਲੱਭਣੀ ਨਾ ਮੌਜ ਪੰਜਾਬ ਵਰਗੀ ਬੱਬੂ ਮਾਨ ਬਾਈ ਨੇ ਬਹੁਤ ਸ਼ਰਧਾ ਗਾਣਾ ਗਾਇਆ ਪਰ ਤੁਹਾਨੂੰ ਲੋਕਾਂ ਨੂੰ ਲੱਗਦੀ ਨਹੀਂ ਤੁਸੀਂ ਡਾਲਰਾਂ ਦੇ ਭੁੱਖੇ ਜੇ

  • @romanpreet4614
    @romanpreet4614 ปีที่แล้ว +4

    Mai v veer bhut muskil nl vapis aya mai v interview deni aa bhut gla dsniya raah che ki ki hoya

  • @krs2205
    @krs2205 ปีที่แล้ว +1

    Chalo

  • @mandeepsinghBhinder
    @mandeepsinghBhinder ปีที่แล้ว +3

    Bhai any airport vich free room milde ne bus gal karni pendi a airline counter te bro

  • @mandeepsinghBhinder
    @mandeepsinghBhinder ปีที่แล้ว +5

    Gal kismat di a bro

  • @singhdiljit8664
    @singhdiljit8664 ปีที่แล้ว +1

    Veer mera me 18 month camp ch raha Greece ch bhai kisa desh stay laini aa dharm da naam ta case nahi lao fir stay nahi mildi

  • @jagjitgaming157
    @jagjitgaming157 ปีที่แล้ว

  • @kabaddi3567
    @kabaddi3567 ปีที่แล้ว +17

    ਭੇੜ ਚਾਲ ਆ ਲੋਕਾਂ ਦੀ ਜਦੋਂ ਪਤਾ ਵੀ ਆ ਕੁੱਝ ਹੋਣਾ ਫੇਰ ਵੀ ਲੋਕ ਹੱੱੜਦੇ ਨੀ 🤣🤣ਘਰੇ ਤਾਂ ਡੱਕਾ ਨੀ ਤੋੜ ਦੇ ਅਸੀਂ ਅਮਰੀਕਾ ਜਾ ਕੇ ਕਾਮੇ ਬਣ ਜਾਂਦੇ ਆ 🤣🤣🤣ਹੱਸਕੇ ਨਾ ਕੈਹਦੀ ਕਿਤੇ 2ਨੰਬਰੀ ਪਿੰਡ ਵਿੱਚ ਬੱਝੇ ਅਮਰੀਕਾ ਵਾਲਾ ਨੀ ਬੱਲੀਏ 🤣🤣

  • @himanshrakheja
    @himanshrakheja 4 วันที่ผ่านมา

    O kehenda, Assi 1/2 kilometer turiye Garmi che, othe Mexico che Garmi bht hondi ...Fir MExico city asi Airport che rahe, thand ch, Other thand bht hundi a, Mexico ch thand bht hundi hai....

  • @RajinderSingh-uo5ye
    @RajinderSingh-uo5ye ปีที่แล้ว +1

    👏👏👏👏👏

  • @jantakalyansidhu1376
    @jantakalyansidhu1376 ปีที่แล้ว +1

    🥺

  • @navjotsingh3389
    @navjotsingh3389 ปีที่แล้ว

    asi v aya aw

  • @rajbagri9979
    @rajbagri9979 ปีที่แล้ว +7

    Hun ta bde lokki aram na pahuch ge.apni apni kismet hundi aa vire

  • @amarjeetknl
    @amarjeetknl 4 หลายเดือนก่อน

    Very innocent guy

  • @jagmanpreetsingh8607
    @jagmanpreetsingh8607 ปีที่แล้ว +1

    Bai karnal da a

  • @fresh5442
    @fresh5442 ปีที่แล้ว +1

    ਯਾਰ ਏਜੰਟ ਘੈਟ ਲਗਦਾ ਮੂੰਡੇ ਦਾ
    ਜੇ ਰਸਤੇ ਦੇ ਸਹੀ ਪੰਗੇ ਪੈ ਜਾਦੇ ਫਿਰ ਕੀ ਕਰਦਾ ਇਹ ਜਵਾਕ

  • @comedykingjass
    @comedykingjass ปีที่แล้ว +3

    Ageniya di chaal aa

  • @amrinderkambhoj3077
    @amrinderkambhoj3077 ปีที่แล้ว +1

    Jehde deprot ho jande ne o ahi cahund ene koi v na jawe bahr je mai ni gya yr bande 11 -11 mine ch pakke v ho gaye hon wale tohade agnet hi galt c

  • @penduamerican1
    @penduamerican1 ปีที่แล้ว

    O sach haan vachara jwak aa hun jeak kr v ki sakda aa yr anu ta kuj pata e nhi c anu c bs usa jawa ga boder tap k sida job te te doller shap k m ghar kothi bna dani aa te pind ch jimmedar bn jawa ga a e ta jwaka da km hunda aa

  • @weew2587
    @weew2587 ปีที่แล้ว +7

    Complaint anj kar raya aa jive holiday inn di booking karayi si 😅😅😅😅😅

  • @trendytrend6644
    @trendytrend6644 ปีที่แล้ว +1

    Bai Jado 60 lakh lona ena piase Apa apni travel histroy bna lo choti country ghum k us to baad america visitor visa paj k dau nal apana travel v hou Hor country a ch apni maat bhut choti karti agent a ne

  • @sukhsidhu4646
    @sukhsidhu4646 ปีที่แล้ว +3

    Bro eh gl maari hoi k brother vaps chla gya pr asi ta es to vdh aukhe reh k aie ha aukhe ta hona painda bhukh pyaas sehni paindi pr veer jiada sohl lgda jehra kehnda bus ch 2 ghnte v behna aukha a

  • @Punjab13164
    @Punjab13164 ปีที่แล้ว +3

    A interview 2 months pehla dekh lyi hor chanel te a bande di par ethe kuj hor Kanani dasda hor chanel te koi hor story

  • @jsp.tv.1
    @jsp.tv.1 ปีที่แล้ว +8

    Veera Ajents v jugaad la k bande nu America pahchaunde ne

    • @RaviSinghBrar
      @RaviSinghBrar ปีที่แล้ว

      ਧੱਕੇ ਨਾਲ ਹੀ ਬਾਹਰ ਭੇਜ ਦਿੰਦੇ ਬਾਈ?? ਬਹੁਤ ਗ਼ਲਤ ਗੱਲ ਫੇਰ ਤਾਂ ਏਜੰਟਾਂ ਦੀ ,,

  • @prabhdhaliwal6733
    @prabhdhaliwal6733 ปีที่แล้ว +7

    Landu banda Bai, peyo di karke sari punji kharab Halle vi sharam ni mann da.

  • @karam5271
    @karam5271 3 วันที่ผ่านมา

    Amreeka ne 0 karke ni chaddeya, eh apni he bevkoofi da anjaam hai. Seyaane bano te illegal chakkaraan ch na pao.

  • @NAVGILL-on6vu
    @NAVGILL-on6vu ปีที่แล้ว +2

    ਸਿਆਣੇ ਕਹਿੰਦੇ ਨੇ ਨਕਲ ਵੀ ਅਕਲ ਨਾਲ ਹੀ ਵੱਜਦੀ ਏ

  • @GurniwazdeepSingh-lj7wo
    @GurniwazdeepSingh-lj7wo 9 หลายเดือนก่อน

    Veer agent te depend krda mere bahut friend gy jandea hi camp cho bhr hogy

  • @pb6542
    @pb6542 ปีที่แล้ว

    Veer apa Illigal border tapde aaa police te aawegi hi yr

  • @AxlanMedia
    @AxlanMedia 4 หลายเดือนก่อน

    expect ki kr reha c ehe? dholiaan naal welcome hona c?

  • @cinematicview1332
    @cinematicview1332 ปีที่แล้ว +5

    Bus ch 2 ghante behna okha? Seriously oh god eh mummies boy aa veere india hi best aa tere lai god bless you

    • @paramsahota2692
      @paramsahota2692 11 หลายเดือนก่อน

      Sahi gal aa 😂😂😂😂😂😂

  • @gursangeetsingh4493
    @gursangeetsingh4493 ปีที่แล้ว

    ਸਭ ਲੱਗੇ ਹੋਏ ਆ ਕਾਡ ਮਾਰਕੇ ਕੰਮੈਂਟ ਕਰਨ।

  • @johalstudio6115
    @johalstudio6115 ปีที่แล้ว +1

    ਕਮਾਲ ਦੀ ਗੱਲ ਆਂ ਥਲੇ ਐਡ ਵੀ ਬਾਹਰ ਜਾਨ ਦਿ ਲਾਇ ਆ

  • @jatindersingh1671
    @jatindersingh1671 ปีที่แล้ว +5

    0.5 kilometer tur k hi marn wala hogya gollu 😂

  • @harjasmundi505
    @harjasmundi505 6 หลายเดือนก่อน

    Nale garmi paindi c hun thand pain lg gi ki char ah

  • @navdeepjaspal7594
    @navdeepjaspal7594 4 หลายเดือนก่อน

    First enter illegally in a country and then expect the border authority to treat u like a prince?
    It's your fault and you should be thankful you got food and shelter.

  • @sukhbhullarfzk3012
    @sukhbhullarfzk3012 หลายเดือนก่อน

    ਗਰੀਬ ਵੀ ਦਿਹਾੜੀ ਕਰਕੇ ਰੋਟੀ ਖਾਣ ਡਿਆਨਾ ਤੁਹਾਨੂੰ ਅਮਰੀਕਾ ਦੇ ਸੁਪਣੇ ਆਉਂਦੇ ਨੇ

  • @ravdeepsingh7806
    @ravdeepsingh7806 ปีที่แล้ว +2

    Main aje jail vich va manu PTA kdo jana Punjab waheguru bacha la raba

  • @Hassde_raho
    @Hassde_raho ปีที่แล้ว +1

    Veere, nettu satraan walaa 2 Pro max😂😂😂😂😂😂😂😂

  • @gauravkhatri6073
    @gauravkhatri6073 ปีที่แล้ว +1

    Na janda

  • @NAVE_MULTANI
    @NAVE_MULTANI ปีที่แล้ว +2

    Daleri a jwana ihna kuj jhal geya💯

  • @anmolsarai4428
    @anmolsarai4428 ปีที่แล้ว +7

    Mama 3 4 saal pehla de 10 10 min v yaad kri firda

    • @nijjarnijjar8663
      @nijjarnijjar8663 ปีที่แล้ว

      Jihde lode lagge hon ohnu kush ni bhulda

  • @Hassde_raho
    @Hassde_raho ปีที่แล้ว +1

    yr hor gal koi nai, ver sachi dimage tou upset hoo gya😂😂😂😂😂😂

  • @gillranjodh3495
    @gillranjodh3495 ปีที่แล้ว +1

    Bai ji main south amerika vich han risk jaror par 18 sal wich main koi banda depot ja dhòka hoea .. main suriname wich han ashi jindgi hjara munde usa jande aap seting karde

  • @lovepreetgill6375
    @lovepreetgill6375 ปีที่แล้ว +3

    Bai kanda apna taxi phra c kana ta punjabi phra c kahta taxi phra

  • @tanbirmaan3181
    @tanbirmaan3181 ปีที่แล้ว +2

    Eni gap

  • @prits4157
    @prits4157 7 หลายเดือนก่อน

    22g bhout munda America Canada which ja k set ho gaga...kismet Sab di apni apni hundi aa..
    School ja k parrna nahi...8ve fail kaka ji

  • @supergills2667
    @supergills2667 ปีที่แล้ว +2

    Veer nu pucho ajja mexico chaliye movie nahi dekhi enne

    • @manis81655
      @manis81655 ปีที่แล้ว +1

      😂😂😂😂 hahaha

  • @dalwinderpalsamra3475
    @dalwinderpalsamra3475 ปีที่แล้ว +10

    No one is fool & everyone is to go though best routes available based on individuals & their availability of resources & circumstances. Again , Again God is Great !& May God Bless Each & Everyone

  • @sidhus2520
    @sidhus2520 ปีที่แล้ว +1

    Shi gal a bai ji ਮੈ ਵੀ ਇੱਕ ਸਾਲ ਬਾਅਦ ਬਾਪਸ ਆ ਗਿਆ ਡਪੋਟ ਹੋ ਕੇ

    • @majorsingh8855
      @majorsingh8855 3 หลายเดือนก่อน

      Deport kio karta vr

  • @sukhsagarbajwa5222
    @sukhsagarbajwa5222 ปีที่แล้ว +3

    ਹੱਦ ਆ yaar ਪੁਰੀ interview ch ਲੱਗਦਾ ਵੀਰ ਨੁ over eight de problem a 😂🎉

  • @gagan_cheema_official
    @gagan_cheema_official 6 หลายเดือนก่อน

    Mai ikk treeka vrrtea c border crossing tym police 🚓 ton bachan lyi mai boundary de jitho di sare tapp de otho nhi tappea mai 3kilo meter agge chlea gea c bhjj k ,, otho te oh kale v mere pichhe bhjje prr ohna ne goli v chlaayi mere lggi ni c bch k mai enter hogea c amrica ch

  • @cinematicview1332
    @cinematicview1332 ปีที่แล้ว

    Byan hi glt dite veer kise da koi ksoor ni

  • @Shadow75154
    @Shadow75154 7 หลายเดือนก่อน

    Bai tu te sokh paunch gea hi parr galti ehh hoi beyan ni ditta tu refugee da tu bolta Mainu agent ne pejea

  • @LakhvirSingh-ew7ke
    @LakhvirSingh-ew7ke ปีที่แล้ว +5

    Spain ch hi ruk janda

  • @tanbirmaan3181
    @tanbirmaan3181 ปีที่แล้ว +2

    Savere 5 waje pher 12 waje then sham nu 5 waje awe gappa na maar

  • @gauravyoutube5669
    @gauravyoutube5669 ปีที่แล้ว +1

    ਬਾਈ ਅਮਰੀਕਾ ਕੋਲ ਤਾਂ ਐਨੀ ਟੈਕਨੋਲਜੀ ਆ ਉਹਨਾਂ ਦੇ ਬਾਰਡਰਾਂ ਤੇ ਸੈਂਸਰ ਲੱਗੇ ਹੋਏ ਨੇ ਤਾਹੀਂ ਤਾਂ ਬਾਰਡਰ ਲੰਘਣ ਤੇ ਪੁਲੀਸ ਵਾਲੇ ਉਸੇ ਵੇਲੇ ਹੀ ਘੇਰਾ ਪਾ ਲੈਂਦੇ ਨੇ ਉਨਾ ਨੂੰ ਸਭ ਕੁਝ ਪਤਾ ਲੱਗ ਜਾਂਦਾ ਪਰ ਲੋਕ ਅਨਜਾਨ ਬੇਫਿਕਰ ਹੋ ਜਾਂਦੇ ਨੇ ਬਾਡਰ ਕਰੌਸ ਕਰਕੇ ਕਿ ਸਾਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀ ਜਿਸ ਤਰਾਂ ਇਹ ਵੀਰ ਦੱਸ ਰਿਹਾ ਕਿ ਅਸੀ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ ।

  • @agricultureinformation3517
    @agricultureinformation3517 ปีที่แล้ว +1

    Beyan he nhi dene aye enu poltical esylam lai ki kuch kehna penda eh t sekh lenda

  • @noumankhan9906
    @noumankhan9906 11 หลายเดือนก่อน

    Wo pipe khambay ki hieght 50 ft hai not a 30 ft bro

  • @ManpreetSingh-gi5db
    @ManpreetSingh-gi5db ปีที่แล้ว +1

    40 Lakh 🤭🤭🤭🤭

  • @jagdeepsidhu3065
    @jagdeepsidhu3065 ปีที่แล้ว +2

    Patarkar hrek gall nu repeat kri jnda😂

  • @user-ze8gv9yp7n
    @user-ze8gv9yp7n 4 หลายเดือนก่อน

    Veer g hon ta leagal tor ta v koi faida nai belkul na avo India vergi reas keeta v ni thx ji

  • @sukhmohansingh7260
    @sukhmohansingh7260 4 หลายเดือนก่อน

    Bahiye tractor te fir chule te punjabi?

  • @billarni4167
    @billarni4167 7 หลายเดือนก่อน +2

    2-2.5 saal maa❤️ da ki haal hoya hona😢

  • @makhanjewellersbhaloorwale6730
    @makhanjewellersbhaloorwale6730 7 หลายเดือนก่อน

    Asal ch kachi shori atta khrab a

  • @gurjitsingh4345
    @gurjitsingh4345 ปีที่แล้ว +2

    Yaar koe ne dhaka krda mae 50 alagh alagh camp vich rae prava nu janda kadi kise nal eda da kuj ne hoea j tuc araam nal raho ta oh v apne varge he hunde aa so ave dro na pra je kise be ona ta j pohnch gye ta canada ta nedhe tedhe v ne America de pra mereo

    • @gurjitsingh4345
      @gurjitsingh4345 ปีที่แล้ว

      @@hardeepchahal1545 haan veer mae ta ethe aa 5 saal tou

  • @ninja-wg5op
    @ninja-wg5op 10 หลายเดือนก่อน

    35:04

  • @sunnyarora4378
    @sunnyarora4378 ปีที่แล้ว

    Bai fudu layi jnda pehla kehnda ehni grmi hun kehnda thnd ch paina pya