ਲੱਖਾਂ ਰੁਪਏ ਖ਼ਰਚ ਡੌਂਕੀ ਲਗਾ ਜੰਗਲਾਂ ਰਾਹੀ ਅਮਰੀਕਾ ਪੁੱਜਾ ਨੌਜਵਾਨ, ਆਖ਼ਰ ਕੀ ਨਿਕਲਿਆ ਨਤੀਜਾ ਸੁਣੋ ਨੌਜਵਾਨ ਦੀ ਜ਼ੁਬਾਨੀ

แชร์
ฝัง
  • เผยแพร่เมื่อ 12 ม.ค. 2025

ความคิดเห็น • 704

  • @makhankalas660
    @makhankalas660 3 ปีที่แล้ว +70

    ਵੀਰ ਜੀ ਤੁਸੀਂ ਆਪਣੇ ਪਰਿਵਾਰ ਵਿੱਚ ਸੁੱਖੀ ਸਾਂਦੀ ਬੈਠੇ ਹੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਇਸ ਤੋਂ ਵੱਡੀ ਕੀਮਤ ਪਰਿਵਾਰ ਲਈ ਕੁੱਝ ਵੀ ਨਹੀਂ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ ਪੰਜਾਬ ਵਿੱਚ ਆਪਣੇ ਘਰ ਵਿੱਚ ਹੀ ਤਰੱਕੀ ਕਰੋ ਗੇ, ਵਾਹਿਗੁਰੂ ਜੀ ਨੇ ਤੁਹਾਨੂੰ ਵਾਪਿਸ ਸੁੱਖੀ ਸਾਂਦੀ ਭੇਜੀਆ ਹੈ ਕੁੱਝ ਵੱਡਾ ਹੀ ਸੋਚ ਰੱਖੀਆ ਹੈ ਤੁਹਾਡੀ ਜਿੰਦਗੀ ਵਿੱਚ

  • @warringsonu5635
    @warringsonu5635 3 ปีที่แล้ว +203

    ਬਾਈ ਪਵਨਾ ਸਾਡੇ ਪਿੰਡ ਕੋਲ ਦਾ ਹੀ ਆ ਬਹੁਤ ਵਧੀਆ ਬੰਦਾ ਵਾਹਿਗੁਰੂ ਮੇਹਰ ਕਰੇ ਵੀਰ ਤੇ

    • @Punja664
      @Punja664 3 ปีที่แล้ว +5

      Khera ਪਿੰਡ

    • @Punja664
      @Punja664 3 ปีที่แล้ว +1

      Khera ਪਿੰਡ

    • @lovepunjab9529
      @lovepunjab9529 3 ปีที่แล้ว +2

      @@Punja664 raameana disst faridkot near jaito

    • @sundeepdhillon1844
      @sundeepdhillon1844 3 ปีที่แล้ว

      Pawandeep bhau .. rameana tehsile jaitu dist faridkot

    • @lakhvirsingh9834
      @lakhvirsingh9834 3 ปีที่แล้ว

      Munde Da Number de do ji plz plz

  • @itssardaarni3008
    @itssardaarni3008 3 ปีที่แล้ว +108

    ਭਰਾਵੋ ਡੌਂਕੀ ਨਾ ਲਾਇਓ,,, ਇੰਡੀਆ ਮਾੜਾ ਹੀ ਖਾ ਲਓ🙏

  • @ajaysarhali8506
    @ajaysarhali8506 2 ปีที่แล้ว +13

    ਜੇ ਕੋਈ ਏਜੰਟ ਤਹਾਨੂੰ ਪਹਿਲਾਂ ਹੀ ਦੱਸ‌ ਦਿੰਦਾ ਹੈ ਕੇ ਤੁਸੀਂ ਜੰਗਲਾਂ ਰਾਹੀਂ ਜਾਣਾ ਹੈ ਤਾਂ ਫੇਰ ਇਸ ਵਿੱਚ ਵੀਰ ਜੀ ਆਪਾਂ ਏਜੰਟ ਨੂੰ ਨਹੀਂ ਦੋਸ਼ ਦੇ ਸਕਦੇ, ਹਾਂ ਜੇ ਏਜੰਟ ਨੇ ਝੂਠ ਬੋਲਿਆ ਫੇਰ ਏਜੰਟ ਦਾ ਕਸੂਰ ਹੈ

  • @u-deep_7439
    @u-deep_7439 2 ปีที่แล้ว +12

    ਬਾਈ ਨਾਲ ਗੱਲ ਕਰਕੇ ਦਿਲ ਖ਼ੁਸ਼ ਹੋ ਗਿਆ ਹੀਰਾ ਬੰਦਾ ਵੀਰ ❤

    • @iamthekhalsa
      @iamthekhalsa 2 ปีที่แล้ว

      ਕੀਰਤਨ ਸੇਵਾ ਸੁਬਸਕ੍ਰਿਪਸ਼ਨ th-cam.com/channels/h5iLd_adNoyznrvmvrSuBw.html

    • @trendingpendu1787
      @trendingpendu1787 ปีที่แล้ว

      Video vale veer da number dso ji bro

    • @trendingpendu1787
      @trendingpendu1787 ปีที่แล้ว

      Video wale veer da number dso veer

  • @gill5556
    @gill5556 13 วันที่ผ่านมา +1

    Waheguru ji ❤🙏🙏

  • @ArshRameana
    @ArshRameana 3 ปีที่แล้ว +7

    ਆਪਣੇ ਪਿੰਡ ਦਾ ਮੁੰਡਾ ਈ ਆ ਬਾਈ ।। ਬਹੁਤ ਵਧੀਆ ਬੰਦਾ ਪਵਨਾਂ ਬਾਬਾ ਮੇਹਰ ਕਰੇ

    • @jattboys9492
      @jattboys9492 3 ปีที่แล้ว +2

      Kaddo ka da veer deport ho k aya 2021 vich

    • @ArshRameana
      @ArshRameana 3 ปีที่แล้ว

      @@jattboys9492 nai bai 2019 de last j ch

    • @sandeepsingh-xq2lc
      @sandeepsingh-xq2lc 3 ปีที่แล้ว +1

      Veer num send kari

    • @sandeepsingh-xq2lc
      @sandeepsingh-xq2lc 3 ปีที่แล้ว

      Veer number send karda

    • @Deep_Pb78
      @Deep_Pb78 3 ปีที่แล้ว

      Insta di ki aa bai di...
      Dseo

  • @harmansidhu4152
    @harmansidhu4152 3 ปีที่แล้ว +18

    ਵੀਰ ਇਹ ਗੱਲ ਤਾਂ ਹੈ ਪੰਜਾਬ ਵਰਗੀ ਆ ਤਾਂ ਕਿਤੇ ਜੇਲਾ ਵੀ ਨੀ
    (ਪੰਜਾਬ ਚ ਕੋਈ ਭੁੱਖਾ ਨੀ ਮਰਦਾ )

    • @shamsharsingh7599
      @shamsharsingh7599 3 ปีที่แล้ว

      ⁷766

    • @SukhrajSingh-gv9hu
      @SukhrajSingh-gv9hu 3 ปีที่แล้ว +2

      Bhut gandiya jaila veer punjab ch kade ja vekhhi es to vi manda hall hunda

    • @harmansidhu597
      @harmansidhu597 2 ปีที่แล้ว

      Kde jail ch jake dekhi pta lgju v ki haal a punjab diya jailaan ch

  • @jassuppal7621
    @jassuppal7621 2 ปีที่แล้ว +14

    simranjit singh maan saab ji da bohat dhanvaad g , punjabi verra di help krn vaaste 🙏🙏🙏💓💓

  • @sharanjitkaur4731
    @sharanjitkaur4731 3 ปีที่แล้ว +84

    ਵੀਰ ਜੀ ਜਿੰਦਗੀ ਹੈ ਤਾਂ ਸਭ ਕੁਝ ਹੈ ਵਹਿਗਰੁ ਕਿਰਪਾ ਕਰਨਗੇ

    • @playstationmeet
      @playstationmeet 3 ปีที่แล้ว

      th-cam.com/video/opnL0u-lC1g/w-d-xo.html

    • @jaspreetgill3204
      @jaspreetgill3204 3 ปีที่แล้ว +3

      ਵੀਰ ਕੋਈ ਗੱਲ ਨਹੀਂ ਜ਼ਿੰਦਗੀ ਜ਼ਿੰਦਾਬਾਦ

  • @gursimranbrar6535
    @gursimranbrar6535 3 ปีที่แล้ว +58

    ਵਾਹਿਗੁਰੂ ਜੋ ਕਰਦਾ ਚੰਗਾ ਹੀ ਕਰਦਾ ਪਵਨ ਵੀਰੇ

    • @iamthekhalsa
      @iamthekhalsa 2 ปีที่แล้ว

      ਕੀਰਤਨ ਸੇਵਾ ਸੁਬਸਕ੍ਰਿਪਸ਼ਨ th-cam.com/channels/h5iLd_adNoyznrvmvrSuBw.html

  • @truckmakhma20
    @truckmakhma20 3 ปีที่แล้ว +1

    ਬਾਈ ਇਸ ਰੀਪੋਟਰ ਨੂੰ ਜ਼ਰੂਰ ਲੈਕੇ ਜਾਵੋ ਮੈਕਸੀਕੋ
    ਬੜੇ ਸੰਵਾਦ ਲੈ ਲੈ ਕੇ ਪੁੱਛਦਾ

  • @j.skundi7791
    @j.skundi7791 3 ปีที่แล้ว +115

    ਪਤਾ ਹੁੰਦੇ ਵੀ ਕਿ ਗਲਤ ਤਰੀਕੇ ਨਾਲ ਜਾਣਾ ਬੜੀ ਵੱਡੀ ਮੁਸੀਬਤ ਹੈ ਪੈਸਾ ਵੀ ਖਰਾਬ ਕਰਨਾ ਪਰ ਪੰਜਾਬੀ ਹੱਟਦੇ ਫੇਰ ਨਹੀਂ

    • @sanDilse27
      @sanDilse27 3 ปีที่แล้ว +1

      Jatt means Risk

    • @satwinderbrar1939
      @satwinderbrar1939 3 ปีที่แล้ว +4

      Lok pagal aa

    • @fitnesshub366
      @fitnesshub366 3 ปีที่แล้ว +5

      40 lac vich ta vadia business set ho janda

    • @gurvindersinghbawasran3336
      @gurvindersinghbawasran3336 3 ปีที่แล้ว +6

      @@fitnesshub366 ਬਾਈ ਅਸੀ ਏਥੇ ਕਰੋੜ ਕਰੋੜ ਰੁਪਏ ਖਰਚ ਕੇ ਵੀ ਕਾਮਜਾਬ ਨਹੀ

    • @rajveersingh-zk9ui
      @rajveersingh-zk9ui 3 ปีที่แล้ว +5

      bai pta hunde hoye v jana es tra fer kehna othe roti ni mildi ik ta tuc othe illegal enter hoye utto umeed rkhde o ki tuhade naal vdia treat krn ge 60 lac koi chotti rakm ni ode naal bnda koi v kam kr skda

  • @ਪ੍ਰਿਤਪਾਲਸਿੰਘ-ਖ6ਸ
    @ਪ੍ਰਿਤਪਾਲਸਿੰਘ-ਖ6ਸ 3 ปีที่แล้ว +16

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ

  • @ਸਿੰਗਾਪੁਰਵਾਲੇ
    @ਸਿੰਗਾਪੁਰਵਾਲੇ 3 ปีที่แล้ว +19

    ਮੈਨੂੰ ਪਤਾ ਵੀਰ ਜੀ ਬੁਹਤ ਤੰਗ ਕਰਦੇ ਆ ਪੁਲੀਸ ਵਾਲੇ ਵਾਹਿਗੁਰੂ ਜੀ ਦਾ ਸ਼ੁਕਰ ਆ ਵੀਰ ਤੂੰ ਘਰ ਆ ਗਿਆ 🙏🙏

  • @dhanasingh4699
    @dhanasingh4699 3 ปีที่แล้ว +68

    ਸ਼ੁਕਰ ਕਰ ਵੀਰ ਘਰ ਪਹੁੰਚ ਗਿਆ।

  • @bainshoney4425
    @bainshoney4425 4 หลายเดือนก่อน +1

    ਜਿਹਦੇ ਕੋਲ 70 80 ਲੱਖ ਰੁਪਏ ਹੈ ਉਹਨੂੰ ਬਾਹਰ ਜਾਣ ਦੀ ਲੋੜ ਕੀ ਹੈ
    ਬਸ ਇਹਨਾਂ ਦੀ ਭੁੱਖ ਵਧੀ ਹੋਈ ਆ

  • @HardeepSingh-HH88
    @HardeepSingh-HH88 3 ปีที่แล้ว +29

    ਜਾਨ ਬਚ ਗਈ ਸ਼ੁਕਰ ਕਰੋ ਪਰਮਾਤਮਾ ਦਾ ਬਾਕੀ ਲੋਕਾਂ ਦੀ ਪਰਵਾਹ ਨੀ ਕਰੀਦੀ ਖੁਸ਼ ਰਹੋ ਸ੍ਰੀ ਵਾਹਿਗੁਰੂ ਜੀ ਅਮਰੀਕਾ ਦਾ ਸੁਪਨਾ ਜ਼ਰੂਰ ਪੂਰਾ ਕਰਨਗੇ ਉਸਤੇ ਭਰੋਸਾ ਰੱਖੋ 🙏

  • @sunilgujjargujjar6209
    @sunilgujjargujjar6209 3 ปีที่แล้ว +58

    ਅਸੀ ਜਿਤਾ ਗੇ ਜਾਰੀ ਜੰਗ ਜਾਰੀ ਰਖੇਉ

    • @lovelyboy486
      @lovelyboy486 3 ปีที่แล้ว +12

      haaa ਕਿੰਨੇ ਮਰਦੇ ਡੋਕੀ ਚ ਹੋਰ ਮਰਵਾਦੇ haaaa

    • @rukh3142
      @rukh3142 3 ปีที่แล้ว +9

      ਤੂੰ ਚਲਿਆ ਜਾ ਪਾਗਲਾ ਬੁੰਡ ਮਰਾਉਣ

    • @rukh3142
      @rukh3142 3 ปีที่แล้ว +2

      ਅਮਰੀਕਾ

    • @surajgadge7418
      @surajgadge7418 3 ปีที่แล้ว +5

      Ehh kadee jungh hoee amrica jann dee??

    • @u-deep_7439
      @u-deep_7439 3 ปีที่แล้ว +2

      @@rukh3142 😂

  • @Surjitkhanstatus
    @Surjitkhanstatus 3 ปีที่แล้ว +21

    ਪਿਆਰੀ ਗੱਲ ਆ ਹੈ ਕੇ ਮਾਪਿਆ ਕੋਲ ਮੁੜ ਆਏ
    ਪੈਸੇ ਲਗਨੇ ਬਣਨੇ ਡੁੱਬਣੇ ਮੁਕੱਦਰਾ ਦਾ ਖੇਲ ਆ

  • @makhankalas660
    @makhankalas660 3 ปีที่แล้ว +50

    ਮੋਦੀ ਤਾਂ ਦੇਸ ਦੇ ਜੜਾ ਵਿੱਚ ਬੈਠੀਆ ਹੀ ਹੈ, ਬਾਹਰ ਜਾਂਦੇ ਰੁਜ਼ਗਾਰ ਦੇ ਭਾਲ ਵਿੱਚ ਗੲੇ ਨੋਜਵਾਨਾਂ ਦੀਆ ਜੜਾ ਵਿੱਚ ਵੀ ਬੈਠ ਗਿਆ ਹੈ

    • @gaganrangi3353
      @gaganrangi3353 3 ปีที่แล้ว +8

      Poore desh Cho sirf Punjab Cho hi gyada foreign da craze aa .oh Modi de aun ton pehla vi si veer .har EK gal ch modi nu na kadees lya karo

    • @harmitsingh229
      @harmitsingh229 3 ปีที่แล้ว +3

      @@gaganrangi3353 bilkul shi gal, apan dakka ni todna, dosh dujeya nu dena

    • @sanzumaan2773
      @sanzumaan2773 3 ปีที่แล้ว +1

      @@gaganrangi3353 Absolutely right ji

  • @jassidhaliwal5879
    @jassidhaliwal5879 3 ปีที่แล้ว +2

    ੲੇਜੰਟਾ ਤੇ ਸਖ਼ਤ ਅੈਕਸਨ

  • @jantsandhu184
    @jantsandhu184 3 ปีที่แล้ว +69

    Waheguru ji veer nu USA 🇺🇸 bhejan 🙏

    • @Ankhi-yodhe
      @Ankhi-yodhe 2 ปีที่แล้ว +1

      Bhra fer wapis bhejan ,hun rehnda khunda v vech ke fer risk lave

    • @jantsandhu184
      @jantsandhu184 2 ปีที่แล้ว

      @@Ankhi-yodhe me ta eda kite v nhi kha...tu aawdia maari jana bhauu...................FROM TARN TARANIA MAJHAIL 🇶🇦

    • @pankajbhatia5689
      @pankajbhatia5689 2 ปีที่แล้ว +1

      Lakh laanta je fer v koi ehh jye raste jaye,
      Bharat to vdiya koi mulk nhi..
      Bharat rbb di dhrti h, guru sahibaan 🙏 di pvitr dhrti h..
      Etho jyiya moujaa kithe nhi..
      Apna desh, apni dhrti, apna ghr apna hi hon da h..
      Jai Hind 🙏

    • @pankajbhatia5689
      @pankajbhatia5689 2 ปีที่แล้ว

      Tuhadi eho jyi soch ne hi bedagrk krke rkh dita h Punjab de yuth da, brainwash krde tuhadi vrgi soch de bnde ..
      Jeda mssaa bch k aya, ohnu kehnde fer Jaa ..
      Bharat jyi dhrti kithe nhi..etho jyi mouja kithe nhi

    • @jantsandhu184
      @jantsandhu184 2 ปีที่แล้ว +1

      @@pankajbhatia5689 me kite a ta nhi kha k...o fir 2 number illegal tareeke naal hi jawe ?
      Mere kehan da matlb a hai k...bnda try krda rhe shi tareeke naal rubb ik din jaroor succes krda.
      Rhi gl itho di dharti di.....dharti koi maadi nhi hundi puttar....baki punjab te india de halata da ta pta e ah tenu..... kesda ithe rehan nu dil krda....Har pase corruption....chori... lutta khoha....
      Gareeb bnda gareeb hoyi ja reha.....ameer bnda hor ameer hoyi ja reha....gareeba di roti pakni aukhi hoyi pya a....jine budhe bnde ne Govt job kr rhe ne...jina nu akhan to kuj diss nhi reha....unpad lok politics khed rhe ne...youth de jine youngs ne o vichare beruzgar ghum rhe ne....te tu minu kehna k...teri soch maadi a...
      Waah bhauu waah.....bahut vadia soch teri 👍.................FROM TARN TARANIA MAJHAIL 🇶🇦

  • @gurvindersinghbawasran3336
    @gurvindersinghbawasran3336 3 ปีที่แล้ว +3

    ਬਾਈ ਇਹੋ ਜਿਹੇ ਕੋਈ ਕੰਮ ਨਾ ਕਰੋ ਜਿਹੜਾ ਸਾਡੀ ਜਿੰਦਗੀ ਹੀ ਖਤਮ ਕਰ ਦੇਵੇ,,, ਹਰ ਕਿਸੇ ਦੀ ਕਿਸਮਤ ਸਾਥ ਦੇਵੇ,,,, ਜਰੂਰੀ ਨਹੀਂ 😥😥😥

  • @garrysingh7078
    @garrysingh7078 ปีที่แล้ว +1

    Kaint banda lgeya , rabb mehar kre

  • @mannsinghj
    @mannsinghj 3 ปีที่แล้ว +3

    60 ਲੱਖ ਦਾ ਇੰਤਜ਼ਾਮ ਸਹੀ ਹੈ ਵੀਰ ਜੀ, ਅਮਰੀਕਾ ਵਿਚ 1 ਲੱਖ ਬਣਦਾ, ਇਹ ਪੈਸੇ ਮੇਰੀ ਕੰਪਨੀ ਵਿਚ ਲਗਾਓ 1ਲੱਖ 20 ਹਜਾਰ ਮਹੀਨਾ ਪਾਓ, ਪੈਸੇ ਹਰ ਮਹੀਨੇ ਲਾਇ ਜਾਵੋ।

    • @OG-ev6kn
      @OG-ev6kn 2 ปีที่แล้ว +3

      Te fer apna fuddu banao 😂😂

  • @waheguru8294
    @waheguru8294 3 ปีที่แล้ว +14

    ਕੋਈ ਗੱਲ ਵੀਰ ਹੌਂਸਲਾ ਨੀ ਛਡੀ ਦਾ
    ਦੁਬਾਰਾ ਚਲਾ ਗੇ ,, ਆਪਾ ਕਿਹੜਾ wahe ਗੁਰੂ ਜੀ ਕੁੱਝ ਮਾੜਾ ਕੀਤੇ🙏🙏

    • @OG-ev6kn
      @OG-ev6kn 2 ปีที่แล้ว

      Jaana haje v baahar e aa tuc…ehthe padh like lo..Sab kuch haiga india ch

  • @sukhwindersinghpangli1998
    @sukhwindersinghpangli1998 3 ปีที่แล้ว +2

    ਕੋਈ ਗੱਲ ਨੀਂ ਵੀਰ ਪ੍ਰਮਾਤਮਾ ਤੇ ਵਿਸ਼ਵਾਸ ਰੱਖ ।

  • @jashanbirsingh3850
    @jashanbirsingh3850 3 ปีที่แล้ว +3

    guru ramdas ji kirpa karu veer jaldi bas jakeen rakhi veer

  • @HARRYLUDHIANA
    @HARRYLUDHIANA 3 ปีที่แล้ว +7

    ਇਹਨੇ ਤਾਂ ਚੰਗਾ ਪੈਸਾ ਖਰਾਬ ਕੀਤਾ ਹੈ

    • @mandeepsharma667
      @mandeepsharma667 2 ปีที่แล้ว

      ਵੀਰ ਕਿਸੇ ਦਾ ਦਿਲ ਨਹੀਂ ਕਰਦਾ ਪੈਸੇ ਖਰਾਬ ਕਰਨ ਨੂੰ

  • @gurmukhsingh4942
    @gurmukhsingh4942 3 ปีที่แล้ว +4

    ਬੜਾ ਮਾੜਾ ਹੋਇਆ ਵੀਰ ਨਾਲ ਏਨੀ ਮੇਹਨਤ ਵੀ ਕੀਤੀ ਫੇਰ ਵੀ ਵਾਪਿਸ ਘਰ ਆਉਣਾ ਪਿਆ

  • @kiratvirk9074
    @kiratvirk9074 3 ปีที่แล้ว +1

    ਵਾਹਿਗੁਰੂ ਮੇਹਰ ਕਰੇ

  • @gaganshehbaaz3459
    @gaganshehbaaz3459 3 ปีที่แล้ว +2

    ਰਿਪੋਰਟ ਜਾਂ ਜਾਂ ਕਰੀ ਜਾਂਦਾ ਬੋਲਦਾ ਕਿਵੇਂ ਆ ਜਾਣ ਹੁੰਦਾ ਜਾਨ ਨੀ ਹੁੰਦਾ ਪੰਜਾਬੀ ਦਾ ਕਿਉ ਨਾਸ ਮਾਰੀ ਜਾਨਾ ਬਾਈ 😂😂😂😂😂😂😂

  • @KulwindersinghUppal-qn7lp
    @KulwindersinghUppal-qn7lp 7 หลายเดือนก่อน

    ਵਾਹਿਗ

  • @karanchohan4923
    @karanchohan4923 2 ปีที่แล้ว +1

    Waheguru ji🙏🏻🙏🏻🙏🏻🙏🏻🙏🏻
    Wmk🙏🏻🙏🏻🙏🏻🙏🏻🙏🏻🙏🏻🙏🏻🙏🏻

  • @sanzumaan2773
    @sanzumaan2773 3 ปีที่แล้ว +2

    ਪੂਰੇ ਭਾਰਤ ਵਿੱਚੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਕਿਊਂ ਲਗਦਾ ਇਥੇ ਸਾਡਾ ਕੁਛ ਨੀ ਹੋਣਾ। ਜਦੋਂ ਫੇਰ ਕੋਈ ਘਟਨਾਂ ਹੋ ਜਾਂਦੀ। ਫੇਰ ਸਾਲ਼ੇ ਨਾ ਏਦਰ ਦੇ ਨਾਂ ਓਦਰ ਦੇ। ਥੋੜੀ ਖਾਲੋ ਦੇਸ਼ ਚ ਹੀ ਰਹੋ।

  • @rattandhaliwal
    @rattandhaliwal 3 ปีที่แล้ว +13

    ਸਭ ਸੌਦੇ ਕਿਸਮਤ ਦੇ।

  • @Sarpanch.2
    @Sarpanch.2 3 ปีที่แล้ว +2

    ਬਾਈ ਰਿਪੋਰਟਰ ਹਮਦਰਦ ਨੂੰ ਹਮਜ਼ਰਦ ਨਾਂ ਕੈਹਣ ਲੱਗ ਜਾਈਂ

  • @sukhdevsingh5766
    @sukhdevsingh5766 3 ปีที่แล้ว +8

    ਜਿਸਨੇ ਚਾਲੀ ਪੰਜਾਹ ਲੱਖ ਖਰਚਣਾ ਉਹ ਪੱਕੇ ਤੌਰ ਤੇ ਵਿਆਹ ਕਰਾਕੇ ਜਾਵੇ ਰਿਸਕ ਲੈਣ ਦੀ ਕੀ ਲੋੜ ਪਈ ਆ

    • @Vishal-ep7bo
      @Vishal-ep7bo 3 ปีที่แล้ว

      koi ni manndi veere.

    • @sukhdevsingh5766
      @sukhdevsingh5766 3 ปีที่แล้ว +1

      @@Vishal-ep7bo mai krva dia ga adjust Canada ch pr aa mera beta

  • @jatindernirwal4005
    @jatindernirwal4005 3 ปีที่แล้ว +6

    ਧੰਨ ਆ ਵੀਰੇ ਜੋ ਵਹਿਗੁਰੂ ਨੇ ਬੰਦੇ ਦੀ ਤਕਦੀਰ ਚ ਲਿਖ ਦਿਤਾ ਉਹ ਹੁੰਦਾ ਜਰੂਰ ਏ। ਗੁਰੂ। ਆਰਜਨ ਦੇਵ ਜੀ ਆਖਦੇ ਨੇ। ਅਣਹੋਣੀ ਨਾ ਦੀ ਕੋਈ ਚੀਜ ਨਹੀ ਹੁਦੀ। ਹੋਣੀ ਹੀ ਹੋ ਕੇ ਰਹਿ ਦੀ ਏ

  • @satwindersingh6862
    @satwindersingh6862 2 ปีที่แล้ว +1

    ਡੋਂਕੀ ਮਤਲਬ ਕੀ ਹੁੰਦੀ ਏ ielts kr k ਸਿੱਧਾ ਹੀ ਚਲ ਜਾਵੋ

  • @sandhujatt1362
    @sandhujatt1362 2 ปีที่แล้ว +1

    ਪੰਜਾਬ ਦੀ ਜਵਾਨੀ ਖਾ ਗਿਅਾ ਜੰਗਲ ਪੁਨਾਮਾ ਦਾ?🇺🇸💔

  • @mysontyson627
    @mysontyson627 ปีที่แล้ว

    ਜੋ ਬੰਦਾਂ 50/60 ਲੱਖ ਖਰਚ ਸਕਦਾ ਉਹ ਕਿਵੇਂ ਗਰੀਬ ਹੋਈਆਂ? ਜੇਕਰ 2 % ਤੇ ਪੈਸਾਂ ਇੰਵੈਸਟ ਕੀਤਾ ਹੋਵੇ ਤਾਂ ਸਵਾ ਲੱਖ ਹੋ ਗਿਆ ਮਹਿਨੇ ਦਾ

  • @jaspreetgill3204
    @jaspreetgill3204 3 ปีที่แล้ว

    ਕੋਈ ਗੱਲ ਨਹੀਂ ਵੀਰ

  • @amrindermaan3036
    @amrindermaan3036 3 ปีที่แล้ว +6

    Waheguru jii mehar krn 🙏❤️

  • @NaveenKumar-mx9kt
    @NaveenKumar-mx9kt 3 ปีที่แล้ว +5

    I love my country🇮🇳🇮🇳🇮🇳🇮🇳

    • @h.s3223
      @h.s3223 ปีที่แล้ว

      Chutiya country 😂

  • @Singhboys-oi8mf
    @Singhboys-oi8mf 2 ปีที่แล้ว +1

    God bless you.

  • @lovelyranndhawa9355
    @lovelyranndhawa9355 2 ปีที่แล้ว +1

    Waheguru ji mehr krn

  • @sukhbhullarfzk3012
    @sukhbhullarfzk3012 9 หลายเดือนก่อน

    ਵੀਰੇ ਘਰ ਦੀ ਅੱਧੀ ਖਾ ਲਓ ਉਹ ਚੰਗੀ ਹੈ ਅਮਰੀਕਾ ਕਨੇਡਾ ਦੇ ਨਾ ਸੁਪਨੇ ਲਓ

  • @kalerboy1873
    @kalerboy1873 2 ปีที่แล้ว +1

    Kite v jayo par change rah jayo
    Main ta ahi kehna
    Baki tuhadi mrgi mano ja na mano
    HINDUSTAN JINDABAD

  • @badboys785
    @badboys785 3 ปีที่แล้ว +11

    Bda okha veere main vi gya si aj to 10 saal pehla donkey lga ke hun rabb di kirpa hoyi aa p.r mill gyi per bhut okha veere hun pehla wala hisab nhi reha bhut sakhti ho gyi aa veero

    • @gillpoetry5108
      @gillpoetry5108 3 ปีที่แล้ว +1

      USA on da fyda hai , study base

    • @badboys785
      @badboys785 3 ปีที่แล้ว +1

      @@gillpoetry5108 han veere study base te aao but donkey de naal na aao yaar kamm kumm vi changa a hun bs 1 number waleya lyi

    • @buntyrajput7394
      @buntyrajput7394 3 ปีที่แล้ว

      veere insta id ya fb id dyi gl krni c jruri

    • @Aaaassss992
      @Aaaassss992 3 ปีที่แล้ว

      Bai jado banda far ho janda bound bharna jaroori hunda ja nahi

    • @sharrymaan7983
      @sharrymaan7983 2 ปีที่แล้ว

      Apna number send kreo vire

  • @khushdeep_brar3506
    @khushdeep_brar3506 3 ปีที่แล้ว +1

    thnq bro tu c sab nu shi trikka dseaa jine v jana 1no ch javo ...thnq bro🙏

  • @singhrandhawa4103
    @singhrandhawa4103 3 ปีที่แล้ว +11

    Kise di parvah nhi kridi beta waheguru mehar karu🙏🙏🙏

  • @manojmarkdia6550
    @manojmarkdia6550 3 ปีที่แล้ว +1

    Praa mere india h vdiya h mera bharat mahan h

  • @sukhbhullarfzk3012
    @sukhbhullarfzk3012 9 หลายเดือนก่อน

    ਬਾਈ ਜੀ ਦੋ ਨੰਬਰ ਚ ਕਦੇ ਨਾ ਜਾਇਆ ਕਰੋ

  • @paramjeetkaur2756
    @paramjeetkaur2756 3 ปีที่แล้ว +6

    God bless you pavan

  • @gaganshehbaaz3459
    @gaganshehbaaz3459 3 ปีที่แล้ว +1

    jhera reporter de jaaahhh jaahh de comment padan ayaa like kroo 😀😀😀😀

  • @trendingpendu1787
    @trendingpendu1787 ปีที่แล้ว

    ਵੀਰ ਵੀਡੀਉ ਵਾਲੇ ਦਾ ਫੋਨ ਨੰਬਰ ਪਿੰਡ ਸ਼ਹਿਰ ਜੇ ਪਤਾ ਕਿਸੇ ਵੀਰ ਭਰਾ ਨੂੰ ਜਰੂਰ ਦੱਸੋ

  • @VarinderSingh-oo8tw
    @VarinderSingh-oo8tw 3 ปีที่แล้ว +27

    Oh bro.... There are several ways to have a settlement in abroad... Never trust on any agents... Check out the embassy websites and full fill their criteria and then u could have a visa... With a Proper way ....
    Offcourse if u will try wrong ways or break their laws, then u gonna face hard time and difficulties....
    At the last keep moving and keep doing smart work, God may Bless us all....

    • @modified6018
      @modified6018 3 ปีที่แล้ว +1

      Canda Wala Veer ♥️

    • @gurdevmann2449
      @gurdevmann2449 3 ปีที่แล้ว +2

      Bhrawa tere jini angreji bai nu andi hundi te vachre ne donki lani c.. Thoda soch k likhya kro

    • @salvindersinghdhaliwal2453
      @salvindersinghdhaliwal2453 3 ปีที่แล้ว +3

      @Vikas Sharma jide kol 40 50 lakh hunda oo keda greeb aa praa America de 35 40 lakh lende 35 40 wale kede greeb aa

    • @rajandeepsingh5629
      @rajandeepsingh5629 3 ปีที่แล้ว

      @@salvindersinghdhaliwal2453 60 lakh lon ala v ajkl greeb loka li.....
      Ena peha nu kuj n smjde apne lok

    • @salvindersinghdhaliwal2453
      @salvindersinghdhaliwal2453 3 ปีที่แล้ว

      @@rajandeepsingh5629 prwa 60 lakh thoda ni hunda yr pr adha crore pati hunda 😀

  • @bsdhaliwalbsdhaliwal8454
    @bsdhaliwalbsdhaliwal8454 3 ปีที่แล้ว +2

    ਪਾਗਲ ਬੰਦਿਆਂ ਸੱਠ ਖੂਹ ਪਾਇਆ, ਕੋਈ ਕੰਮ ਨਾ ਕਰਿਓ

  • @jassidhaliwal5879
    @jassidhaliwal5879 3 ปีที่แล้ว +1

    ਡੋਕੀ system ਬੰਦ

  • @tajindersingh.
    @tajindersingh. 2 ปีที่แล้ว

    good job paterkar

  • @ਚੁਰਲੂ
    @ਚੁਰਲੂ 3 ปีที่แล้ว +1

    Sachi gal veer mera nal v eho kuj hoya

  • @yadimerashyar9981
    @yadimerashyar9981 2 ปีที่แล้ว

    ਪੱਤਰਕਾਰ ਵੀ ਵਧੀਆ ਕਹਿੰਦਾ ਤੂੰ ਕਿਓਂ ਆ ਗਿਆ ਲੋਕ ਤਾਂ ਆਉਂਦੇ ਨੀ

  • @rinkumohali5601
    @rinkumohali5601 3 ปีที่แล้ว +5

    Never give up 👍

  • @mysontyson627
    @mysontyson627 ปีที่แล้ว

    ਚਿੱਠੀਆਂ ਦੇ 5(10 ਲੱਖ ਵੇਸੇ ਵਸੂਲੇ ਜਾਂਦੇ ਹੋਣਗੇ ਨਾਲੇ ਅਮਰੀਕਾ ਜਾਕੇ ਭਾਰਤ ਨੂੰ ਭੰਡਣ ਦਾ ਵਾਦਾ

  • @nishandhaliwall3171
    @nishandhaliwall3171 2 ปีที่แล้ว

    J koi nri bhra dekh reha ta veer di help karni chidi forn leke jn di wmk

  • @Punjabigunjan
    @Punjabigunjan ปีที่แล้ว

    ਕਿਹੜਾ ਪਿੰਡ ਆ,, ਇਹ ਦਾ

  • @amritsandhu4333
    @amritsandhu4333 13 วันที่ผ่านมา

    Video vdy a knowledge milde aa but Chanel wle agent de add kuy kre jnde a

  • @KHOFGAMING7k
    @KHOFGAMING7k 3 ปีที่แล้ว +1

    ਤਿੰਨ ਵਾਰ ਠੱਗੀ ਵੱਜਣ ਦੇ ਬਾਵਜੂਦ ਵੀ ਫਿਰ ਵੀ ਅਮਰੀਕਾ ਜਾਂ ਬਾਹਰ ਜਾਣ ਦਾ ਕੀੜਾ ਨਹੀਂ ਮਰਿਆ ਜੇ ਐਨਾ ਪੈਸਾ ਕੋਲ ਸੀਗਾ ਤਾਂ ਇੱਥੇ ਕੋਈ ਕੰਮ ਖੋਲ੍ਹ ਕੇ ਚਲਾ ਲੈਂਦਾ

  • @rajnirajpal8322
    @rajnirajpal8322 3 ปีที่แล้ว

    Vere bohut vdiya tusi avdi family ch baithe ho

  • @LaddiSingh-th7ds
    @LaddiSingh-th7ds 2 ปีที่แล้ว +2

    Veer 60 lakh vich ehthy koyee wadiya wadda kam khul jana c ..ki faida eda jaan da yar apne punjab nall di kite v rees ni

  • @sidhus2520
    @sidhus2520 3 ปีที่แล้ว

    ਭਾਜੀ ਮੈ ਵੀ ਵਾਪਸ ਆਈਆ ਅਮਰੀਕਾ ਤੋ

    • @sonysingh75
      @sonysingh75 3 ปีที่แล้ว

      ਭਾਜੀ ਆਪਣਾ ਨੰਬਰ ਦਿਉ ਮੈਂ ਜਾਣਕਾਰੀ ਲੈਣੀ

  • @Avneetkaur77
    @Avneetkaur77 3 ปีที่แล้ว +1

    Veer jehra tusi ph krde aa na apne ghrdia nu utho o recording hundi te bad ch translate kronde sari game itho e pehndi aa eh boht kt bndiya nu pta depot krn da sb to vdda karn eho aa

  • @HarpalSingh-Aj-Ay
    @HarpalSingh-Aj-Ay 3 ปีที่แล้ว +6

    ਜਰ ਸਾਡੇ ਪਿੰਡ ਵਿਚ ਵੀ ਇਕ 6ਮਹੀਨੇ ਮਰੀਕਾ ਜੇਲ੍ਹ ਵਿੱਚ ਰਿਹਾ

    • @luciferr420
      @luciferr420 3 ปีที่แล้ว +2

      sade wala poora lockdown hi oder reh k ayaa 1 saal 2 month osda taan chacha pkka citizen aa fer v nai shuda skeyaa vakeel v haar gye c

  • @ricksharma9754
    @ricksharma9754 3 ปีที่แล้ว +18

    50 -60 Lakh la k INDIA wich koi Business kr lenda Veer ....ki fyada hoyea...Saare Paise Meeti krwa k baith gya a..!!

  • @zaildarshyarialfaj421
    @zaildarshyarialfaj421 3 ปีที่แล้ว +4

    Waheguru ji meher kre bhra te

  • @ashokkumar-oe7xl
    @ashokkumar-oe7xl 3 ปีที่แล้ว +5

    Haryana Punjab ale ni talde 😔
    Prava ethe hi reh lo Haryana Punjab bhot beautiful place h 🙏

    • @Arshdeepsingh-hb1bp
      @Arshdeepsingh-hb1bp 3 ปีที่แล้ว

      Ja yr bnda kuj ni ni ethe

    • @vimalnirwan
      @vimalnirwan 3 ปีที่แล้ว

      Bai 60 lakh la k gya va ede to vdia legal trike nal chle janda

    • @prabhatvlogs3440
      @prabhatvlogs3440 3 ปีที่แล้ว

      @@Arshdeepsingh-hb1bp kyu ne bnda ethe kaam karan wala bnda hona cahida

    • @sukhirandhawa3723
      @sukhirandhawa3723 3 ปีที่แล้ว

      @@prabhatvlogs3440 dso ethe ki khm krea y?

  • @honeybatthjatt7508
    @honeybatthjatt7508 3 ปีที่แล้ว +1

    Bande ne ik gal Vaddi boli
    mull nhi paya ❤️❤️

  • @Guriking93
    @Guriking93 3 ปีที่แล้ว +9

    Yar meri v zameen vik gyi bhr jn DE chkr ch Main tahudi feelings samjh da

  • @bssinghusaca3727
    @bssinghusaca3727 3 ปีที่แล้ว +1

    ਬਾਈ ਕਿਸਮਤ ਦੇ ਸੋਦੇ ਨੇ ਮੈ। ਫਰੀ ਚ 2ਸਾਲ ਹੋਗੇ ਬੇਠਾ ਆ

    • @rattandhaliwal
      @rattandhaliwal 3 ปีที่แล้ว

      ਸੋਦੇ ਨਹੀਂ ਸਹੀ ਲਫ਼ਜ਼ ਸੌਦੇ ਹੈ।

  • @karan-vi3mu
    @karan-vi3mu 3 ปีที่แล้ว +4

    Jinna paisa bhar jaan nu lgande lokki unne da business karlo etthe e vdia kmaunda bnda te vdia khanda vdiya chldi family b

  • @mavinms
    @mavinms 3 ปีที่แล้ว +22

    Never sell your Zameen to this extent/part that your future gets destroyed. SPEND SENSIBLY. Never take a loan so big that your daily/routine life gets disturbed.

    • @mavinms
      @mavinms 3 ปีที่แล้ว +2

      28 lakh vich india vich koi vadhia business, shop, work shuru kita ja skda hai ji

  • @jattlife4450
    @jattlife4450 3 ปีที่แล้ว +1

    Wmk

  • @sukhdevram6590
    @sukhdevram6590 3 ปีที่แล้ว +1

    ਅੱਧੀ ਖਾ। ਲਿਓ ਪਰ ਪੰਜਾਬ ਨਾ ਛੱਡੋ
    ਕਿਉਕਿ ਜ਼ਿੰਦਗੀ ਦੋਬਾਰਾ ਨੀ ਮਿਲਨੀ

  • @Zebrazz-e5z
    @Zebrazz-e5z 2 ปีที่แล้ว

    ਸਾਰੀ interview ਦੀ ਜੱਖਣਾਂ ਪੱਟ 'ਤੀ ਪੱਤਰਕਾਰ ਸਾਬ । ਅਜੀਤ ਵਾਲਿਓ ਕੁਝ ਮਾਪਦੰਡ ਤਾਂ ਰੱਖ ਲੋ।

  • @Xxxgamer6
    @Xxxgamer6 3 ปีที่แล้ว +17

    Jeda 60 lakh la k jungel rahi janda ohnu fudu hi keh skdea dimag da ghata e a

    • @guruart7797
      @guruart7797 3 ปีที่แล้ว

      Jeda lng janda saal ch pese pure ho jande a

    • @SukhrajSingh-gv9hu
      @SukhrajSingh-gv9hu 3 ปีที่แล้ว

      Guruya viah kra lenda ilets ali nal chal rola hor sabb da pena c

  • @sunnyverma9900
    @sunnyverma9900 4 หลายเดือนก่อน

    Reporter puchda Roti, na eh vichara Nanke gia si 😂😂😂

  • @gurrajsingh3615
    @gurrajsingh3615 3 ปีที่แล้ว +11

    Modi ne sab deport karwae

    • @Vishal-ep7bo
      @Vishal-ep7bo 3 ปีที่แล้ว

      ohda beda e gark hoia sale da....main v laya c pr sadde greece embassy cho e passport nhi nikle...fr asi lost di report pa k dubara passport bnaye jehde krke passport de piche reported lost likh dinde a te ohde krke schngen visa nhi milda...te hun sale passport office vale passport update nhi krde pye....

    • @OG-ev6kn
      @OG-ev6kn 2 ปีที่แล้ว

      @@Vishal-ep7bo te maa chudaun gaye c 2 number ch..study base te ni jaa hoya…padh likh lenda punjab ch

  • @garryjisharma
    @garryjisharma 3 ปีที่แล้ว +2

    ਮੋਦੀ ਦੀ ਨੇ ਬਹੁਤ ਵਾਦੁਆ ਕੀਤਾ ਹੈ ।

    • @BADESHA1000
      @BADESHA1000 3 ปีที่แล้ว

      chamcha modi da

    • @garryjisharma
      @garryjisharma 3 ปีที่แล้ว +1

      @@BADESHA1000 ਤੇਰਾ ਕਿ ਲੈ ਲਿਆ ਮੈਂ ਸਾਲਿਆ ਮੇਰਿਆ ?

  • @VijayKumar-lr9yk
    @VijayKumar-lr9yk 2 ปีที่แล้ว

    No words

  • @digitracpp51izotta60
    @digitracpp51izotta60 3 ปีที่แล้ว +1

    Louisana state jail is very bad

  • @godbgmi01
    @godbgmi01 3 ปีที่แล้ว

    Koi na veer tension na kee

  • @khushwantsingh2451
    @khushwantsingh2451 2 ปีที่แล้ว

    Soo sad brother

  • @96KaRodi
    @96KaRodi 3 ปีที่แล้ว +1

    questioning by host 👌👌👌👌👌

  • @baljittoor1905
    @baljittoor1905 3 ปีที่แล้ว +5

    It is very sad story, please do not Brock the law

  • @lovejot2844
    @lovejot2844 3 ปีที่แล้ว +2

    ਵੀਰੇ ਰੱਬ ਜੋ ਕਰਦਾ ਬਲੇ ਲਈ ਕਰਦਾ

  • @ritusharma5799
    @ritusharma5799 2 ปีที่แล้ว +1

    Hun v kehdo sada channi congress wala te sada sukhaaaa akali jindawaad enna dove sarkar ne Punjab da loss kita hai

  • @dalwinderpalsamra3475
    @dalwinderpalsamra3475 ปีที่แล้ว +1

    Life is opportunity some make through the opportunity some unluckily fail but one or the other reason fail to succeed .Some times sill like old ,old times , there is/was a small river some cross ‘ some fail . But now there are other ways etc to cross Mexico border wall & cross to Tiwana other side of the border to enter USA area / Country or the LAND OF THE PLENTIES I.e. CALLED , THE UNITED STATES OF AMERICA :Dalwiderpal Samra

  • @kuldeepkaur9614
    @kuldeepkaur9614 3 ปีที่แล้ว +2

    Shai gal aa vere sada v 30 lakh da Los ho gea Teri ek ek gal sahi a😭