ਇੱਕ ਸਾਲ ਚ ਸਾਰਾ ਕਰਜ਼ਾ ਉੱਤਰ ਜਾਊ ਐਤਕੀ ਲਸਣ ਦੀ ਬਿਜਾਈ ਕਰਲੋ ਵਾਲਾ ਰੇਟ ਆ ਝਾੜ ਵੀ ਵਾਲਾ ਨਿਕਲਦਾ ਕੋਈ ਔਖੀ ਖੇਤੀ ਨੀ

แชร์
ฝัง
  • เผยแพร่เมื่อ 10 ต.ค. 2024
  • ਇੱਕ ਸਾਲ ਚ ਸਾਰਾ ਕਰਜ਼ਾ ਉੱਤਰ ਜਾਊ ਐਤਕੀ ਲਸਣ ਦੀ ਬਿਜਾਈ ਕਰਲੋ ਵਾਲਾ ਰੇਟ ਆ ਝਾੜ ਵੀ ਵਾਲਾ ਨਿਕਲਦਾ ਕੋਈ ਔਖੀ ਖੇਤੀ ਨੀ
    #garlicfarming #Rodegarlicfarm #garlicfarm #garlic #Riyavansilvergarlic #kapildhakad #farming #punjabi #panjaabpaidavar #sukhishergill
    Here are some tips for garlic farming in Punjab:
    When to sow
    The best time to sow garlic is from the last week of September to the first week of October.
    How to sow
    Sow garlic cloves 3 to 5 cm deep, with their growing heads facing up. Space cloves 7.5 cm apart, and rows 15 cm apart. Cover the cloves with soil and lightly water.
    Soil
    Garlic grows best in well-drained, friable soil that's rich in organic matter and has a pH of 6-7. Heavy soils and extremely acidic soils are not ideal.
    Climate
    Garlic requires short days and a cool, moist period of 12-18°C during vegetative growth.
    Harvest
    On average, it takes about 9 months from seed to harvest.
    Punjab has the highest garlic productivity in 🇮🇳
    PANJAAB PAIDAVAR
    is a TH-cam channel & Facebook Page and Instagram associated with Panjaab Paidavar Digital Marketing Company, a company in Punjab, India, focusing on the Agriculture Machinery, Pesticides, Seeds, Bio Products & Farm equipment and anytype Other Business Review. The channel is likely used to share content related to tractors, farm machinery, and agricultural innovations, aimed at educating and engaging farmers. It was started by Mr Sukhwinder Singh Shergill, who has a strong background in farming and agro-industries and also Progressive Farmer Of Punjab State and Panjab Agri University Ludhiana

ความคิดเห็น • 36

  • @PanjaabPaidavar
    @PanjaabPaidavar  2 วันที่ผ่านมา +2

    Mehnati kisan hai video share zruur kar dena jekar jankari vadia laggi Howe ji Thanks

  • @GurpreetSingh-ny1wn
    @GurpreetSingh-ny1wn 2 วันที่ผ่านมา +11

    ਕੱਲ ਅਸੀਂ ਬਾਈ ਭੁਪਿੰਦਰ ਸਿੰਘ ਰੋਡੇ ਜੀ ਨੂੰ ਮਿਲ ਕੇ ਆਏ ਲਸਣ ਦਾ ਬੀਜ ਵੀ ਲੈ ਕੇ ਆਏ ਸੀ... ਬਾਈ ਬਹੁਤ ਵਧੀਆ ਇਨਸਾਨ....ਬਾਈ ਦੀ ਮਿਹਨਤ ਨੂੰ ਸਲਾਮ ਸਿੱਜਦਾ ...ਗੁਰਪ੍ਰੀਤ ਸਿੰਘ ਸਿੱਧੂ ਸੁਖਵਿੰਦਰ ਸਿੰਘ ਮੱਲ੍ਹੀ ਜਿਲ੍ਹਾ ਰੋਪੜ

    • @Suchemoti1
      @Suchemoti1 2 วันที่ผ่านมา

      @@GurpreetSingh-ny1wn ਕੀ ਰੇਟ ਮਿਲਿਆ ਬੀਜ ,,? ਭਾਜੀ!!

  • @attrifarmjhaloyapathankot773
    @attrifarmjhaloyapathankot773 2 วันที่ผ่านมา +3

    ਸਾਨੂੰ ਮਾਣ ਆਪਣੇ ਭੁਪਿੰਦਰ ਵੀਰ ਜੀ ਤੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।

  • @kulvindersarao5221
    @kulvindersarao5221 21 ชั่วโมงที่ผ่านมา

    ਗਿੱਦੜ ਦੀ ਕਾਹਲੀ ਦੇ ਨਾਲ ਪੱਕਦੇ ਖਰਬੂਜ਼ੇ ਨਾ ਭੁਪਿੰਦਰ ਦਾ ਨਾਂ ਸੁਣਕੇ ਗੀਤ ਯਾਦ ਆ ਗਿਆ

  • @NIRMALSINGH-yb8hn
    @NIRMALSINGH-yb8hn 2 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਰੋਡੇ ਸਾਹਿਬ

  • @baljitraikot9334
    @baljitraikot9334 2 วันที่ผ่านมา +3

    ਜੇਕਰ ਸਾਰੇ ਜ਼ਿਮੀਂਦਾਰ ਇਸ ਤਰ੍ਹਾਂ ਕੰਮ ਕਰਨ ਤਾਂ ਧਰਨਿਆਂ ਦੀ ਲੋੜ ਹੀ ਨਹੀਂ ਧਰਨਿਆਂ ਤੇ ਲੀਡਰ ਵਰਤਦੇ ਆ ਲੋਕਾਂ ਨੂੰ ਇੱਕ ਹੋਰ ਗੱਲ ਨਾਲੇ ਕਨੇਡਾ ਨੂੰ ਪੂਸਾ ਚੱਕ ਕੇ ਭੱਜਣ ਨਾਲੋਂ ਇੱਥੇ ਕੰਮ ਕਰ ਲਓ

  • @harjitsingh2617
    @harjitsingh2617 6 ชั่วโมงที่ผ่านมา

    Very nice 👌 i❤❤❤

  • @meetsingh1095
    @meetsingh1095 2 วันที่ผ่านมา +3

    ਜਿਵੇ ਬਾਸਮਤੀ ਦਾ ਲੋਕਾਂ ਨਾਲ ਹਾਲ ਕਰਿਆ ਉਵੇ ਲਸਣ ਦਾ ਕਰ ਦੇਣਗੇ

  • @amitjallah
    @amitjallah 2 วันที่ผ่านมา +3

    ਬੀਜ ਵੇਚਣ ਦੀ ਵਦੀਆ ਤਰਕੀਬ ਆ

  • @waraich_k
    @waraich_k วันที่ผ่านมา

    Good work

  • @RamandeepSingh-kj9tr
    @RamandeepSingh-kj9tr 2 วันที่ผ่านมา

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @lakhvirbrar4771
    @lakhvirbrar4771 วันที่ผ่านมา +1

    Very. Good veer ji🙏🙏🙏🙏🙏

  • @SukhwinderSingh-ir1rd
    @SukhwinderSingh-ir1rd 14 ชั่วโมงที่ผ่านมา +1

    ਏਸ ਵਾਰ ਰੇਟ ਘੱਟ ਕਰ ਕਿ ਛਡਣ ਗੇ ਲੋਕ

  • @balwantsinghtiwana6594
    @balwantsinghtiwana6594 11 ชั่วโมงที่ผ่านมา

    ਪਿਛਲੇ ਸਾਲ ਜਨਵਰੀ 2023 ਵਿੱਚ ਲੱਸਣ 100 ਰੁਪਏ ਦਾ 3 ਕਿਲੋ ਪਰਚੂਨ ਵਿੱਚ ਪਿੰਡਾਂ ਚ ਸਪੀਕਰ ਲਗਾ ਕੇ ਵਿਕਿਆ ਸੀ

  • @veergill2130
    @veergill2130 2 วันที่ผ่านมา +1

    ਠੀਕ ਵੀਰ

  • @ekonkardhillon
    @ekonkardhillon 2 วันที่ผ่านมา

    ਬਹੁਤ ਵਧਿਆ

  • @hardeepdeol8293
    @hardeepdeol8293 2 วันที่ผ่านมา +3

    Bai g jadon rate a janda taan vare niare nahi taan lasan 10 rs v reh jaanda

  • @RamanjeetSingh-lx5bj
    @RamanjeetSingh-lx5bj 23 ชั่วโมงที่ผ่านมา +2

    15year ho ge veer

  • @saabsingh47
    @saabsingh47 2 วันที่ผ่านมา +3

    ਆਉਂਦੇ ਸਾਲ ਮੰਦਾ ਰਹੀ ਪਰ ਘਰ ਵਾਸਤੇ ਜਰੂਰ ਲਾਓ

  • @SranAgriculturefarm
    @SranAgriculturefarm 2 วันที่ผ่านมา +1

    ਭੁਪਿੰਦਰ ਵੀਰ ਜੀ 👌👍

  • @hakamsinghhakamsidhu8654
    @hakamsinghhakamsidhu8654 2 วันที่ผ่านมา

    Very good ji

  • @Suchemoti1
    @Suchemoti1 2 วันที่ผ่านมา +1

    ਜਲੰਧਰ ਵਿਕਰੀ ਕਿੱਥੇ ਕੁ ਕਰ ਸਕਦੇ ਹਾਂ ਵੀਰ ਜੀ ?!!
    ਬਾਕੀ ਨੰਬਰ ਜਰੂਰ ਦੇਣਾ ਚਾਹੀਦਾ ਸੀ ਭਾਜੀ ਦਾ ,,, ਤੁਹਾਨੂੰ !!

  • @SukhwinderSingh-qe2gj
    @SukhwinderSingh-qe2gj 13 ชั่วโมงที่ผ่านมา

    Veer ji turi the tara sasta na ho jawa

  • @bikarkahlon5195
    @bikarkahlon5195 2 วันที่ผ่านมา

    Good veere

  • @RamanjeetSingh-lx5bj
    @RamanjeetSingh-lx5bj 23 ชั่วโมงที่ผ่านมา

    Bai v krda 70quntal nhi niklda

  • @gurdeepattal15
    @gurdeepattal15 3 วันที่ผ่านมา

  • @PUNJABFARMINGTECHNOLOGY
    @PUNJABFARMINGTECHNOLOGY 2 วันที่ผ่านมา

    👍🎖🎖🥇

  • @SukhjinderSingh-nw4tj
    @SukhjinderSingh-nw4tj 2 วันที่ผ่านมา +1

    Asi lgatar 2sall londe rhe 2 rupe v ni viki

  • @DeEpaK.a9020
    @DeEpaK.a9020 2 วันที่ผ่านมา

    Lahsun ka beej bhej do sardarji 😢

  • @jassadhillon6924
    @jassadhillon6924 2 วันที่ผ่านมา

    Bandar ne hunde y giddar de kahal nal ,kachre ne

  • @baldevcheema160
    @baldevcheema160 2 วันที่ผ่านมา

    Fukta Special Report