ਪਰਾਲੀ ਨੂੰ ਇਸ ਤਰੀਕੇ ਸੰਭਾਲ ਸਕਦੇ ਹਾਂ ਜੇਕਰ ਸਰਕਾਰ ਚਾਵੇ ਤਾਂ 2011 ਤੋਂ ਕਦੇ ਅੱ+ਗ ਨੀ ਲਗਾਈ 4 ਏਕੜ ਜ਼ਮੀਨ ਦੇ ਨੇ

แชร์
ฝัง
  • เผยแพร่เมื่อ 31 ม.ค. 2025

ความคิดเห็น • 75

  • @alltractorfanclub.1487
    @alltractorfanclub.1487 3 หลายเดือนก่อน +9

    ਬਾਈ ਸਹੀ ਗੱਲਾ ਤੁਹਾਡੀਆ ਮੈ ਵੀ ਛੇ ਸਾਲ ਤੋ ਅੱਗ ਨਹੀ ਲੋਦਾ ਮੇਰੇ ਵੀ ਘਰ ਦੇ ਪੰਜ ਖੇਤ ਆ ਬੱਸ ਉਹੀ ਖੇਤੀ ਆ ਮੇਰਾ ਪਹਿਲਾ 20 ਤੋ 25 ਕੰਵਾਟਲ ਖੇਤ ਦਾ ਝੋਨਾ ਹੁੰਦਾ ਸੀ ਪਰ ਜਦੋ ਦਾ ਮੈ ਝੋਨੇ ਦੀ ਪਰਾਲੀ ਵਿਚ ਹੀ ਬੋਹਣ ਨਾਲ ਹੁਣ ਘੱਟ ਤੋ ਘੱਟ 26 .27 ਤੇ ਵੱਦ ਤੋ ਵੱਧ 30.31 ਕੰਵਾਟਲ ਨਿੱਕਲ ਦਾ ਸਾਡੀ ਜਮੀਨ ਵੀ ਕੱਲਰ ਵਾਲੀ ਸੀ ਖੇਤਾ ਵਿਚ ਵੀ ਜਾਨ ਪੈ ਗਈ ਹੈ । ❤❤😍🥰😘😘🌾🌾🙏🙏🙏🙏

  • @khushisekhon7991
    @khushisekhon7991 3 หลายเดือนก่อน +51

    100% ਸੱਚ ਬਾਈ ਸਰਕਾਰ ਨੂੰ ਰੋਕਣਾ ਨੀਂ ਅਉਦਾ ਪੰਜਾਬੀ ਪਿਆਰ ਨਾਲ ਰੁੱਕ ਸਕਦੇ ਆ ਜਿਵੇਂ ਏਹ ਆਖਦੇ ਐ ਓਵੇਂ ਨੀਂ ਬਾਕੀ ਸਰਕਾਰ ਸਿੱਧੀ ਕਿਸਾਨ ਨਾਲ਼ ਡੀਲ ਕਰੇ ਵੀ ਅੱਗ ਨਾ ਲਾ ਆਹ ਚੱਕ ਪੈਸੇ ਬੱਸ ਨਹੀਂ ਲਾਓਦੇ ਫਿਰ

    • @ਚੱਕਮਾਚੁੱਲਾ
      @ਚੱਕਮਾਚੁੱਲਾ 3 หลายเดือนก่อน +2

      ਬਾਈ ਪੈਸਿਆਂ ਦੀ ਵੀ ਲੋੜ ਨਹੀ ਬੱਸ ਝੋਨਾ ਲੋਣ ਦਾ ਟਾਈਮ ਪਹਿਲਾ ਕਰ ਦੇਣ 1 ਜੂਨ ਤੋ

    • @parwindersingh1582
      @parwindersingh1582 3 หลายเดือนก่อน

      Right g

  • @AshokKumar-ie7fp
    @AshokKumar-ie7fp 3 หลายเดือนก่อน +8

    ਜਿਊਂਦਾ ਰਹਿ ਸਰਦਾਰਾਂ ਵੀਰੇ
    ਸੱਚੀ ਔਖ਼ੇ ਲੱਭਦੇ ਨੇ ਹੀਰੇ

  • @BaljinderSidhu-t9t
    @BaljinderSidhu-t9t 3 หลายเดือนก่อน +3

    ਪੱਤਰਕਾਰ ਵਾਈ ਜੀ ਪਰਾਲੀ ਬਾਰੇ ਤੁਸੀਂ ਜਾਗਰੂਕਤ ਕਰ ਰਹੇ ਹੋ ਸਰਕਾਰਾਂ ਨੂੰ ਡਾਇ ਵਾਰੀ ਵੀ ਕਹਿ ਦੋ ਬਹੁਤ ਤੰਗ ਹੋ ਰਹੇ ਨੇ ਲੋਕ

  • @HarbansSingh-pc7fc
    @HarbansSingh-pc7fc 3 หลายเดือนก่อน +4

    ਸਾਡੇ ਪਿੰਡ ਕਈ ਘਰ,ਕਰਚੇ ਵੱਡ ਦਿੰਦੇ ਹਨ ਤੇ ਸੁਕਜਾਣ ਤੇ ਮਲਚਰ ਕਰ ਕੇ ਬਰੀਕ ਤੁੜੀ ਬਣਾ ਦਿੰਦੇ ਹਨ, ਉਸ ਤੋਂ ਬਾਅਦ ਸੁਪਰ ਸੀਡਰ ਨਾਲ ਬੀਜ਼ ਦਿੰਦੇ ਹਨ, ਬਹੁਤ ਵਧੀਆ ਕਣਕ ਤੇ ਨਾ ਕੋਈ ਸੁੰਡੀ ਨਾ ਕੋਈ ਪਰਾਲੀ ਦਿਖਾਈ ਦਿੰਦੀ ਹੈ।।

  • @gurwindersinghgssidhu2936
    @gurwindersinghgssidhu2936 3 หลายเดือนก่อน +6

    ਕੰਮ ਦੀ ਗੱਲ ਘੱਟ ਗੱਲਾਂ ਦਾ ਕੜਾਹ ਜਿਆਦਾ।

  • @kashmirhundal1217
    @kashmirhundal1217 3 หลายเดือนก่อน +1

    Very good ji Godbless you all always 🙏

  • @kulwindergill5081
    @kulwindergill5081 3 หลายเดือนก่อน +3

    ਬਹੁਤ ਵਧੀਆ ਵਿਚਾਰ

  • @Jassi098
    @Jassi098 2 หลายเดือนก่อน

    ਬਹੁਤ ਵਧੀਆ ਗੱਲ ਕੀਤੀ ਹੈ ਬਾਈ ਨੇ ਰਿਡ ਲੈਣ ਵਾਲੀ

  • @harbansbawa4130
    @harbansbawa4130 3 หลายเดือนก่อน +2

    ਅੱਗ ਦੇ ਨਾਂ ਤੇ ਧੂਏ ਦੇ ਨਾਂ ਤੇ ਬਹੁਤ ਵੱਡੀ ਠੱਗੀ ਚੱਲ ਰਹੀ ਹੈ ਬਾਈ ਜੀ ਅਰਬਾਂ ਖਰਬਾਂ ਰੁਪਏ ਦਾ ਲੋਹਾ ਵੇਚਿਆ ਜਾ ਰਿਹਾ ਅਰਬਾਂ ਖਰਬਾਂ ਰੁਪਏ ਦੇ ਝੂਠੇ ਬਿਲ ਪਾਏ ਜਾ ਰਹੇ ਨੇ ਸੈਂਟਰਲ ਗੌਰਮੈਂਟ ਪੰਜਾਬ ਗੋਰਮੈਂਟ ਤੋਂ ਵੱਡੀਆਂ ਗਰਾਂਟਾਂ ਖੁਰਦ ਬੁਰਦ ਕੀਤੀਆਂ ਜਾ ਰਹੀਆਂ ਨੇ ਲਾਲ ਐਂਟਰੀ ਦੀ ਥਾਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਾਰਖਾਨੇਦਾਰਾਂ ਨਾਲ ਮਿਲ ਕੇ ਠੱਗੀਆਂ ਵੱਜ ਰਹੀਆਂ ਨੇ ਪੈਸਾ ਖਾਧਾ ਜਾ ਰਿਹਾ ਅਰਬਾਂ ਰੁਪਏ ਦੀ ਮਸ਼ੀਨਰੀ ਦੇ ਨਾਂ ਤੇ ਲੁੱਟ ਹੋ ਰਹੀ ਹੈ ਜਾਂਚ ਉਹਦੀ ਹੋਣੀ ਚਾਹੀਦੀ ਹੈ ਨਾ ਕਿ ਜਿਮੀਦਾਰਾਂ ਦੇ ਪਰਚੇ ਦਰਜ ਕਰਨੇ ਚਾਹੀਦੇ ਨੇ

  • @sarwansingh2999
    @sarwansingh2999 3 หลายเดือนก่อน +13

    ਵੀਰ ਜੀ ਸਾਡੇ ਕੋਲ ਪੰਜ ਕਿੱਲੇ ਆ ਪੰਜ ਸਾਲ ਹੋ ਗਏ ਅੱਗ ਨਹੀਂ ਲਾਈ

  • @varindersinghbrar5665
    @varindersinghbrar5665 3 หลายเดือนก่อน +1

    ਬਹੁਤ ਵਧੀਆ ਵਿਚਾਰ-ਚਰਚਾ

  • @KulwantSingh-fu4bg
    @KulwantSingh-fu4bg 3 หลายเดือนก่อน +13

    ਇਹ ਲਾਇਨਾਂ ਹੁਣ ਰਾਵਣ ਦੇ ਵੱਡੇ ਬੁੱਤ ਬਣਾ ਕੇ ਫੂਕਣ ਸਮੇ ਯਾਦ ਨਹੀ ਆਉਣੀਆਂ। ਤੇ ਲੱਖਾ ਟੱਨ ਪਟਾਕੇ ਚਲਾਉਣ ਸਮੇਂ ਯਾਦ ਨਹੀਂ ਰਹਿੰਦੇ।

  • @SurinderSingh-ic2je
    @SurinderSingh-ic2je 3 หลายเดือนก่อน +5

    Very good jatta eh sare chore lotere ne

  • @jagjitsingh8934
    @jagjitsingh8934 3 หลายเดือนก่อน +1

    Very good your thinking singh

  • @Vehcile_lovers
    @Vehcile_lovers 3 หลายเดือนก่อน

    Waheguru ji 🎉🎉🎉

  • @GurpreetKaur-mm3ob
    @GurpreetKaur-mm3ob 3 หลายเดือนก่อน +1

    Happy seeder nal kanak di sidi bijai karo asi kade aag ni lai kade .parali ta reo ban jandi aa.nale vaun da karach bachda.

  • @harjindersingh6962
    @harjindersingh6962 3 หลายเดือนก่อน +1

    ਧਰਤੀ ਇਕੱਲੇ ਅੱਗ ਦੁਆਰਾ ਹੀ ਪਰਦੂਸ਼ਿਤ ਨਹੀਂ ਹੁੰਦੀ ਆ ਜਿਹੜੇ ਵੋਟਾਂ ਵਿੱਚ ਸੌ ੁਸੌ ਗੱਡੀ ਲੈ ਕਿ ਫਿਰਦੇ ਹਨ ਉਨ੍ਹਾਂ ਤੇ ਵੀ ਕੁਝ ਭੌਕ ਲਿਆ ਕਰੋ ਕਿ ਤਹਾਨੂੰ ਜੱਟ ਹੀ ਲੱਭਾ ਭੰਡਣ ਵਾਸਤੇ ਅੱਜ ਝੋਨਾ ਰੁਲ ਰਿਹਾ

  • @bahadursingh9718
    @bahadursingh9718 3 หลายเดือนก่อน +1

    ਵੀਰ ਜੀ ਜੋਂ ਛੋਟੇ ਕਿਸਾਨ ਹਨ ਉਨ੍ਹਾਂ ਕੋਲ ਟਰੈਕਟਰ ਹੈ ਨਹੀਂ ਜਾ ਫਿਰ ਛੋਟੇ ਟਰੈਕਟਰ ਹਨ। ਉਹ ਪਰਾਲੀਂ ਨੂੰ ਕਿਵੇਂ ਖੱਤਮ ਕਰਨ ਜੇ ਤਾ ਕੇਜਰੀਵਾਲ ਦੀ ਸਪਰੇਅ ਬਣਾਈਂ ਸੀ ਉਹ ਲੈ ਆਓ। ਜਾਂ ਫਿਰ ਕਣਕ ਲੇਟ ਬੀਜੋ ਕਰਾਇਆ ਤੇ ਜ਼ਮੀਨ ਵਹਾਅ ਲਵੋ। ਫਿਰ ਜਾਕੇ ਪਰਾਲ਼ੀ ਖਤਮ ਹੋ ਸਕਦੀ ਹੈ ਧੰਨਵਾਦ।

  • @AvtarSingh-yy3fq
    @AvtarSingh-yy3fq 3 หลายเดือนก่อน +2

    Veer ji vadia gal kiti aa thanks

  • @Pinda12345
    @Pinda12345 3 หลายเดือนก่อน +1

    ਬਹੁਤ ਵਧੀਆ

  • @RK-yv1ok
    @RK-yv1ok 3 หลายเดือนก่อน +5

    ਫੇਰ ਤਾਂ ਇਹ ਸਪਰੇਅ ਵੀ ਨੀ ਕਰਦਾ ਹੋਣਾ। ਕਿਉਂਕਿ ਸਪਰੇਅ ਨਾਲ ਹਵਾ ਵੀ ਦੂਸਤ ਹੁੰਦੀ ਆ।

  • @indarjitsingh5417
    @indarjitsingh5417 2 หลายเดือนก่อน

    Har ek cheez da koi na koi hal hega but government sahi ni.murkh ta asi log a jo gande leadra nu vota ponde a apne asli haqa di gal ni krde .j Punjab de sare lok guru te bani de nal chalan ta fer Punjab bhut sohna bnju .🙏

  • @amanbrar4368
    @amanbrar4368 3 หลายเดือนก่อน +2

    ਵੈਰੀ ਗੁਡ

  • @GurjeetsinghDhillon-jg6zd
    @GurjeetsinghDhillon-jg6zd 3 หลายเดือนก่อน +2

    ਸਾਨੂੰ ਸਾਡੀਆਂ ਪਾੜੀਆਂ ਫੁਕੱਰ ਪਣੇ ਮਾਰ ਦਿੱਤਾ ਮੈ ਮੈ ਇਹ ਵੀ ਵੇਖ ਕਣਕ 🌾 ਦਾ ਸੁੰਡੀ ਨੇ ਕਈ ਹਾਲ ਕੀਤਾ ਝਾੜ ਹੀ ਨਹੀ ਦਿੱਤਾ

  • @Thorsandhulive
    @Thorsandhulive 3 หลายเดือนก่อน

    6 litre diesel ⛽️ wala ta jhoth aa
    ma v chlona super seeder 10-11 litre diesel kha jada 1 kila da

  • @SukhdevSingh-kq8bu
    @SukhdevSingh-kq8bu 3 หลายเดือนก่อน

    ਜਦੋਂ ਕਣਕ ਨੂੰ ਉਗਦੀ ਨੂੰ ਸੁੰਡੀ ਪੈਂਦੀ ਹੈ ਤਾਂ ਉਦੋਂ ਕੋਈਂ ਨਹੀਂ ਪੁਛਦਾ

  • @harmannohra3078
    @harmannohra3078 2 หลายเดือนก่อน

    Bhai 20rupia naal ki huda 30 kuvantal te naal 600 rupia hoia 100rupia kuvantal

  • @prabhjitsinghbal
    @prabhjitsinghbal 3 หลายเดือนก่อน +6

    ਵੀਰ ਸਿੱਧੀ ਮੁੱਦੇ ਦੀ ਗੱਲਬਾਤ ਸ਼ੁਰੂ ਕਰੋ , ਪਰ ਤੁਸੀਂ 7 ਮਿੰਟ ਦੇ ਟੋਟੇ ਲੀਰਾਂ ਗੰਢ ਕੇ ਫਿਰ ਵੀਡੀਓ ਕਿਉਂ ਸ਼ੁਰੂ ਕਰਦੇ ਹੋ?

  • @randeepsingh7315
    @randeepsingh7315 3 หลายเดือนก่อน +3

    ਵੀਰੇ ਅਸੀ ਪੂਸਾ 44 ਦੀ ਪਰਾਲੀ ਦਾ ਕੀ ਕਰੀਏ ਤੁਹਾਡੇ ਨਾਲੋ ਦੋਗੁਣੀ ਹੁੰਦੀ ਆ ਨਾ ਰੌਣੀ ਕਰ ਸਕਦੇ ਆ ਇਸ ਵਾਰ ਸਰਕਾਰ ਦੇ ਪਿੱਛੇ ਲੱਗ ਕੇ ਪੀਆਰ126 ਲਗਾ ਲਈ ਅੱਧੀ ਕਿ ਚੱਲ ਤੇਰੇ ਵਾਗੂ ਰੌਣੀ ਕਰਾਗੇ ਹੁਣ ਆਹ ਫਸੇ ਬੈਠੇ ਆ ਸੈਲਰ ਲੈਦੇ ਨੀ ਕਦੋ ਰੌਣੀ ਹੋਉ ਬਾਕੀ ਪੂਸਾ ਲੈਦੇ ਨੇ ਪੂਸਾ ਦੀ ਪਰਾਲੀ ਜਾਦਾ ਰੌਣੀ ਦਾ ਟਾਈਮ ਨੀ

  • @InderjitSingh-nv1yu
    @InderjitSingh-nv1yu 3 หลายเดือนก่อน

    Wadia kam aa bai bina agg wale wahan de wich gondoe vi milde ne

  • @jarnailsingh7660
    @jarnailsingh7660 3 หลายเดือนก่อน

    ਬਾਈ ਸਬਰ ਸੰਤੋਖ ਆਲੈ ਪਤਾ ਈ ਲਗਦੈ ਨੀਅਤ ਸਾਫ,ਕੰਮ ਕਰਨ ਦੀ ਨੀਅਤ ਐ ਭਈਆਂ ਦਾ ਗੁਲਾਮ ਨੀ ਰਬ ਤੋਂ ਡਰਨ ਵਾਲਾ
    ਪਰ ਸਾਡੇ ਪੰਜਾਬ ਵਾਲੇ ਭਲੇਮਾਨਸ ਜਿਹੜੇ ਸਾਰਾ ਦਿਨ ਤਾਸ਼ ਕੁਟਣ ਵਾਲੇ ਆ ਹਰੇਕ ਨੂੰ ਕੰਮ ਕਰਨ ਤੋਂ ਰੋਕਦੇ ਐ ਓ ਕਿਉਂ ਘਟਾ ਢੋਇਐ ਅਗ ਲਾ ਕੇ ਪਾਸੇ ਕਰ ਰੰਡੀ ਰੰਡ ਕਟ ਲੇ ਕੋਗਾਂ ਆਲੇ ਕਟਣ ਨੀ ਦਿੰਦੇ

  • @satishchahal4726
    @satishchahal4726 3 หลายเดือนก่อน +1

    Punjab m kha piste te kheti hoti us pr video banao

  • @JaswinderSidhu-e7b
    @JaswinderSidhu-e7b 3 หลายเดือนก่อน

    ਇਹ ਬਾਈ ਚਾਰ ਕਿਲਿਆਂ ਦਾ ਗੱਪ ਮਾਰ ਰਿਆ ਹੈ ਜਿਹੜੇ ਪਟੇ ਵਿੱਚ ਖੜਾ ਹੈ ਇਹ ਪਟਾ ਘੱਟੋ ਘੱਟ 20 -25 ਕਿਲਿਆਂ ਦਾ ਦਿਖਾਈ ਜਾਂਦਾ ਇਹ ਵੀਰ ਜੱਟਾ ਦਾ ਵੈਰੀ ਹੈ

  • @tejindersingh9310
    @tejindersingh9310 3 หลายเดือนก่อน +5

    ਕਣਕ ਬੀਜਣ ਵਾਲੇ ਨੂੰ ਕੀ ਲੋੜ ਆ ਅੱਗ ਲਾਉਣ ਦੀ ਇਹ ਤਾ ਮਟਰ, ਛਟਾਲੇ , ਸਬਜੀ ਲਾਉਣ ਵਾਲੇ ਕੀ ਕਰਨ

  • @ganeshsingh4229
    @ganeshsingh4229 3 หลายเดือนก่อน +1

    ਕਿਰਾਏ ਤੇ ਸੁਪਰਸੀਡਰ ਚਲਾਉਂਦਾ ਹੈ ਵਾਈ ਸ਼ਾਇਦ ਇਸ ਕਰਕੇ

  • @InderjitSingh-nv1yu
    @InderjitSingh-nv1yu 3 หลายเดือนก่อน

    Je jimidar mycelium nu samj gae ta sab Kharche khatm hunde ne

  • @rupindersingh3123
    @rupindersingh3123 3 หลายเดือนก่อน

    Good 👍

  • @rahulbhardwaj9490
    @rahulbhardwaj9490 3 หลายเดือนก่อน

    Eh sb to badhia km a j parali chukni b hai tan usda achaar bna k rakh lo ghar buffalow cow lai

  • @vijaybajaj838
    @vijaybajaj838 3 หลายเดือนก่อน

    😊😊

  • @balbirsinghguron6014
    @balbirsinghguron6014 3 หลายเดือนก่อน

    The best solutions......to cultivate the ....parali...with.... reversible plough.....we are sowiing.... potato........we are using this method fro....5 years....govt must...give ..100rs....per quintal...bonus...or 2500...per acre........govt must .. compensate...the farmers

  • @RavindersinghDhiman-c3t
    @RavindersinghDhiman-c3t 3 หลายเดือนก่อน +1

    Bai ji ae biji kanak nu sioank ni paindi.dseo j plz .j paindi aa te ki hall aa

  • @MajorSingh-xw1ro
    @MajorSingh-xw1ro 3 หลายเดือนก่อน

    ਬੋਨਸ ਕਿਥੋਂ ਦੇਣਾ ਉਲਟਾ ਇਸ ਵਾਰ ਤਿੰਨ ਤਿੰਨ ਸੌ ਰੁਪਏ ਕੱਟੀ ਜਾਦੇ ਆ।ਜੋ ਰੇਟ ਸਰਕਾਰ ਨੇ ਦੇਣਾ ਕੀਤਾ ਸੀ।

  • @Kanwalgill100
    @Kanwalgill100 3 หลายเดือนก่อน +2

    10-20 ਬੋਨਸ ਨਾਲ ਕਿੰਨੇ ਕਿ ਬਣ ਜਾਣਗੇ । ਥੋੜ੍ਹਾ ਹਿਸਾਬ ਲਾ ਲਿਆ ਕਰੋ।

  • @HappyMadahar-l7p
    @HappyMadahar-l7p 3 หลายเดือนก่อน +1

    ਵੀਰ ਕਿਸਾਨ ਘੇਰਕੇ ਬੇਇਜ਼ਤੀ ਕਰਦੇ ਹਨ ਮੁਲਾਜ਼ਮਾਂ ਦੀ

  • @sarbjeetgill1735
    @sarbjeetgill1735 3 หลายเดือนก่อน +8

    ਇੱਕੋ ਗੱਲ ਨੂੰ ਵਾਰ ਵਾਰ ਦੱਬੀ ਆਉਨੇ ਐਂ ਗੱਲ ਮੁੱਦੇ ਦੀ ਨਹੀਂ ਕਰਦੇ

  • @saab7205
    @saab7205 3 หลายเดือนก่อน +5

    Do var superseder nal vahuna aaam kisan de vas di gal ni 2500 lainde ik var de

    • @bhindadhillon83
      @bhindadhillon83 3 หลายเดือนก่อน +1

      Veer Sanu 1800 super seeder den vele loka nh maut paindi aa tu 2500 kithe dinna ga

  • @Munda_PhD_wala
    @Munda_PhD_wala 3 หลายเดือนก่อน +1

    6 ਸਾਲ ਹੋਗੇ ਬਾਈ ਆਪਾਂ ਵੀ ਨਹੀਂ ਲਾਈ, ਟਰੈਕਟਰ ਵੀ ਫੋਰਡ 3000 ਐ

  • @satpalsharma2606
    @satpalsharma2606 3 หลายเดือนก่อน

    27p68 da. Ki bano

  • @VikramjeetSingh-wi2xx
    @VikramjeetSingh-wi2xx 3 หลายเดือนก่อน

    ❤❤❤❤❤

  • @ParbhjeetCheema
    @ParbhjeetCheema 3 หลายเดือนก่อน

    🙏🙏🙏🙏

  • @SukhdevSingh-of7iu
    @SukhdevSingh-of7iu 3 หลายเดือนก่อน

    ਟਰੈਕਟਰ ਨਵਾਂ ਲੈਕੇ ਇਨੇ ਵਾਰ ਬੰਦਾਂ ਕਾਬਜਾਬ ਨਹੀ ਹੁੰਦਾ ਵੀਰ ਜੀ

  • @gurdialchahar8038
    @gurdialchahar8038 3 หลายเดือนก่อน

    2 waari superseedr ferta prali ove pyi h🤣

  • @amriksidhu9004
    @amriksidhu9004 3 หลายเดือนก่อน +4

    ਗੱਲਾਂ ਨਾਲ ਪਹਾੜ ਖੜ੍ਹੀ ਕਰੀ ਜਾਂਦੇ ਹੋ

  • @amriksidhu9004
    @amriksidhu9004 3 หลายเดือนก่อน +2

    ਫਿਰ ਕਣਕ ਨੂੰ ਬਿਮਾਰੀ ਵੀ ਲੱਗਦੀ ਹੈ

  • @yudhvirgoodviewsingh9487
    @yudhvirgoodviewsingh9487 3 หลายเดือนก่อน

    Very good bai ji

  • @AmarjitSingh-se8yp
    @AmarjitSingh-se8yp 3 หลายเดือนก่อน +5

    ਆਮਦਨ ਦਾ ਕੋਈ ਹੋਰ ਸਾਧਨ ਹੋਵੇਗਾ

  • @amandeepsinghshergill8393
    @amandeepsinghshergill8393 3 หลายเดือนก่อน

    ਝੰਡੋ ........ ?

  • @sainiclub5460
    @sainiclub5460 3 หลายเดือนก่อน

    बाई जी टॉपिक ते इक गल बी नी कित्ती तुसी। हौर ई गल्ला करदे रहे

  • @mahavirsingh71
    @mahavirsingh71 3 หลายเดือนก่อน +2

    ਬਈ ਜੀ ਪਰਾਲੀ ਵਿਚ ਵਾਹ ਕੇ ਸੁੰਡੀ ਪੈਂਦੀ

  • @sukhwantsingh2513
    @sukhwantsingh2513 3 หลายเดือนก่อน

    Gallan,gurbani,dian,dahrrdi,nu,manh,manh,kallf,oss,time,gurbani,nhi,yad,aundi,,lok,pakhand,jiada,karde,a,Amal,ghat,sahmane,najar,auana,a,kisse,saboot,di,lord,baki,nhi,a,,,

  • @SardoolsinghKang
    @SardoolsinghKang 3 หลายเดือนก่อน

    ਬਾਈ ਕਿਸਾਨਾਂ ਨੇ ਲਖਾਂ ਰੁ ਸਬਸਿਡੀ ਲੈਕੇ ਵੀ ਅੱਗ ਲਾਉਂਦੇ ਨੇ ਪਹਿਲਾਂ ਉਹਨਾਂ ਤੋਂ ਸਬਸਿਡੀ ਵਾਪਸ ਲੈਕੇ ਉਲਟਾ ਪਰਚਾ ਕਰੋ ਕਿ ਉਹਨਾਂ ਸਰਕਾਰ ਨੂੰ ਧੋਖਾ ਦਿਤਾ

  • @Australiawale8727
    @Australiawale8727 3 หลายเดือนก่อน

    ਸਬਸਿਡੀ ਅਫਸਰ ਖਾ ਗਏ

  • @sarbjeetsingh1782
    @sarbjeetsingh1782 3 หลายเดือนก่อน +1

    Munda usa aa esda

  • @RajSingh-mh9hi
    @RajSingh-mh9hi 3 หลายเดือนก่อน

    ਓਏ ਭਰਾਵਾ ਪਹਿਲਾਂ ਬੋਲਣਾ ਸਿਖ ਲਓ ਫਿਰ ਵੀਡਿਓ ਪਾਇਆ ਕਰੋ ?

  • @kulbirkang8558
    @kulbirkang8558 3 หลายเดือนก่อน +2

    foodaa.maatar.aaloo.laa.ka.dakh
    bakwas.bakwas