Rice Last irrigation, ਝੋਨੇ ਦਾ ਆਖਰੀ ਪਾਣੀ ਸਹੀ ਸਮੇਂ ਬੰਦ ਕਰੋ।

แชร์
ฝัง
  • เผยแพร่เมื่อ 10 ต.ค. 2024
  • ਝੋਨੇ ਦੇ ਚੰਗੇ ਝਾੜ ਇਕ ਸਰ ਪੱਕ ਅਤੇ ਝੋਨੇ ਦੀ ਕੁਆਲਟੀ ਚੰਗੀ ਲਈ ਅਖੀਰਲਾ ਪਾਣੀ ਸਮੇਂ ਸਿਰ ਬੰਦ ਕਰੋ ਘੱਟੋ ਘੱਟ ਝੋਨਾ ਵੱਢਣ ਤੋਂ 15 ਦਿਨ ਪਹਿਲਾਂ ਪਾਣੀ ਬੰਦ ਕਰਨਾ ਚਾਹੀਦਾ ਹੈ ਬਾਕੀ ਆਪਾਂ ਵੀਡੀਓ ਚ ਦੇਖਦੇ ਹਾਂ ਕਿ ਖੀਰਲਾ ਪਾਣੀ ਕਦੋਂ ਬੰਦ ਕਰਨਾ ਚਾਹੀਦਾ ਇਸ ਦਾ ਕੀ ਮਹੱਤਵ ਹੈ ਅਤੇ ਕੀ ਨੁਕਸਾਨ ਹਨ
    #agriculture #dhan #jhona #lastirrigation #akhripani #irrigation
    Lowland rice requires a lot of water.
    On average, it takes 1,432 liters of water to produce 1 kg of rice in an irrigated lowland production system. Total seasonal water input to rice fields varies from as little as 400 mm in heavy clay soils with shallow groundwater tables to more than 2000 mm in coarse-textured (sandy or loamy) soils with deep groundwater tables
    Irrigation and Drainage: Keep the water standing continuously in the crop for two weeks only after transplanting so that the seedlings get properly established. Afterwards, apply irrigation two days after the ponded water has infiltrated into the soil. To save irrigation water, irrigate with tensiometer installed at 15-20 cm soil depth at soil matric tension of 150+20 cm or when water level in tensiometer enters yellow strip. Every care should be taken that field does not develop cracks. In this way, irrigation water can be saved without causing any reduction in yield. The depth of standing water should not exceed 10 cm. Drain away excess water before interculturing or weeding and irrigate the field after these operations. Stop irrigation about a fortnight before maturity to facilitate easy harvesting and the timely sowing of the succeeding rabi crop.

ความคิดเห็น • 26

  • @GurdeepSingh-ek7dy
    @GurdeepSingh-ek7dy ชั่วโมงที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @fatehharike7408
    @fatehharike7408 51 นาทีที่ผ่านมา +1

    Thanks ji

  • @Death_Gaming_
    @Death_Gaming_ 2 ชั่วโมงที่ผ่านมา +5

    ਡਾ ਸਾਹਿਬ ਮੰਡੀਆਂ ਵਿੱਚ ਪੇ ਝੋਨੇ ਬਾਰੇ ਗੱਲ ਕਰੋ ਹੁਣ ਜੀ

  • @usbaljindersi
    @usbaljindersi 21 นาทีที่ผ่านมา

    Dr g asi 3 Oct nu Pani bad kita c 30 October nu Kanak bija Gaye pr 131 variety aa tarn taran area 1 mahina puri gill rehdi aa

  • @karamjeetmaan4917
    @karamjeetmaan4917 2 ชั่วโมงที่ผ่านมา +1

    ਧੰਨਵਾਦ ਜੀ 🙏

  • @lakhbirsingh9601
    @lakhbirsingh9601 3 ชั่วโมงที่ผ่านมา +1

    Ok sir

  • @kuldeepnain7362
    @kuldeepnain7362 10 ชั่วโมงที่ผ่านมา +1

    Good information

  • @grdvs0sidhu
    @grdvs0sidhu ชั่วโมงที่ผ่านมา +1

    Dr Sahib muchal basmati nu tele de spray karyi ya nhi dodhe te ha basmati 25 to 30 din lende a

  • @kuldeepsingh4555
    @kuldeepsingh4555 ชั่วโมงที่ผ่านมา +1

    ਡਾਕਟਰ ਸਾਹਿਬ ਝੋਨਾ ਵਿਕ ਨਹੀ ਰਿਹਾ ਝੋਨਾ ਵਡਾੲਈ ਤੋ ਬਾਅਦ ਕਿਸ ਤਰਾ ਸਬਾਲ ਕਰੀਏ ਇਸ ਤਰਾ ਦੀਆ ਵੀਡੀਓ ਬਣਾਉ ਜਿਸ ਤਰਾ ਸਮਾ ਚਲ ਰਿਹਾ ਹੈ ਇਸ ਟਾਈਮ ਕਟਾਈ ਹੋਏ ਝੋਨੇ ਦੀ ਸਬਾਲ ਬਾਰੇ ਵੀਡੀਓ ਦੀਆ ਸਮੇ ਮੁਤਾਬਕ ਲੋੜ ਹੈ ਪਾਣੀ ਤਾ ਕਿਸਾਨਾ ਮਿਹਨਤ ਤੇ ਫਿਰ ਗਿਆ ਧਨਵਾਦ

  • @bhagatsingh3028
    @bhagatsingh3028 2 ชั่วโมงที่ผ่านมา

    Good

  • @manjeetdhaliwal5113
    @manjeetdhaliwal5113 ชั่วโมงที่ผ่านมา +4

    ਭੰਡ ਸਰਕਾਰ ਨੇ ਬੁਰਾ ਹਾਲ ਕਰਤਾ ਵਿੱਕ ਹੀ ਨੀ ਰਿਹਾ

  • @GurdasDhillon-go7ko
    @GurdasDhillon-go7ko 10 ชั่วโมงที่ผ่านมา

    Very very good 👍 ji waheguru app ji nu hamesha chardikalan ch rakhe ji God bless you

  • @BaljinderSingh-xz2xp
    @BaljinderSingh-xz2xp 10 ชั่วโมงที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਜੀ

  • @saab7205
    @saab7205 3 ชั่วโมงที่ผ่านมา +3

    Koi ni puchda jhone nu sab ral gye😢😢

  • @harwindermann5384
    @harwindermann5384 2 ชั่วโมงที่ผ่านมา

    Apo apni zmeen v dehko y kine din gill rahkdi aa kanak waste

  • @singhgurdeep5050
    @singhgurdeep5050 10 ชั่วโมงที่ผ่านมา

    ❤❤❤❤❤❤❤❤.God bless you.Veer pr 131 jhone di is saal jhad baare rate baare te hor baaki bimariyan tela blast aadi gallan te new detail videos karna ji ki pr 131 vi bazar vi aam pr kisama naalon vadd rate te bikdi hai ?jivein ki pr 114 mandi aam naalon 200 ton 300 rupay jyada bik jaandi hai ji.please jaldi hi jaankari den a ji please.

  • @SatnamDhindsa7
    @SatnamDhindsa7 10 ชั่วโมงที่ผ่านมา

    Dr veer pusa 44 uper osheen di spray krda oh hari a hje j koi hor dwai pawa g, PR 128 veer 45%50% e pkki a hje tela fir reha e 6,7 dane ik boote te kehri dwai di spray kra veer jo 12,13 din asr rkhe tele lyi pr128 de patte pr yellowish hoge jrur dso phla menu ewe ta v 1 spray nl srju pr hunn spray krni jruri a veer jrur dso

  • @zaildarsahb1831
    @zaildarsahb1831 10 ชั่วโมงที่ผ่านมา +2

    ਐਦਕੀ ਝੋਨਾ ਕਰਾਊ ਤਸੱਲੀ ਵਿਕ ਨੀ ਰਿਹਾ

  • @gillrecords6542
    @gillrecords6542 10 ชั่วโมงที่ผ่านมา +2

    Vedio bahut late aa ji

  • @IqbalSandhu-pb5cv
    @IqbalSandhu-pb5cv 52 นาทีที่ผ่านมา

    ਸਰ ਬਾਸਮਤੀ 1718 ਨੂੰ ਵੀ ਪਾਣੀ ਏਸੇ ਤਰਾਂ ਹੀ ਲਾਉਣਾ ਚਾਹੀਦਾ ਜੀ

  • @sarbjeetkaur5666
    @sarbjeetkaur5666 10 ชั่วโมงที่ผ่านมา

    Dr Sahib eko vahan vich 1718hai naal hi 1885 hai 1718 ek hafte tak pak jauga par 1885 kafi din lavega pani da kiye karye Dr Sahib

    • @sukhwinderkaur4279
      @sukhwinderkaur4279 2 ชั่วโมงที่ผ่านมา

      @@sarbjeetkaur5666 1718 vadd k jindare nal vatt pa k pani la deo

  • @gurpreetsandhu767
    @gurpreetsandhu767 9 ชั่วโมงที่ผ่านมา

    ਸਰ ਜੀ ਬਾਸਮਤੀ 1718 ਦੇ ਿਵੱਚ ਚਿੱਟੀ ਪਿੱਠ ਵਾਲਾ ਹਾਪਰ ਹੈ ਸਰ ਕੀ ਸਪਰੇ ਕਰ ਦਈਏ ਜੀ ਤਾਪਮਾਨ ਹੋਪਰ ਦੇ ਅਨੁਕੂਲ ਹੈ ਜਾ ਨਹੀਂ ਦੱਸਣਾ ਜੀ

    • @SatnamDhindsa7
      @SatnamDhindsa7 8 ชั่วโมงที่ผ่านมา

      Same question

  • @balwindersingh3803
    @balwindersingh3803 ชั่วโมงที่ผ่านมา +1

    ਲਾਸਟ ਪਾਣੀ ਕਣਕ ਬੀਜਣ ਵਾਸਤੇ ਲੱਗਦਾ ਅਸਲ