ਗਿਆ ਭਗਵੰਤ ਮਾਨ? ਸਿੱਧਾ ਹਮਲਾ ਪੰਜਾਬ 'ਤੇ! ਦੇਣੀ ਪਊ ਕੁਰਬਾਨੀ! ਡਾ. ਪਿਆਰਾ ਲਾਲ ਗਰਗ ਤੋਂ ਸੁਣੋ। Bhagwant Mann

แชร์
ฝัง
  • เผยแพร่เมื่อ 10 ต.ค. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Pyare Lal Garg
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

ความคิดเห็น • 76

  • @takhatpanjab
    @takhatpanjab  10 ชั่วโมงที่ผ่านมา +4

    th-cam.com/video/zRr9Aa5X2mc/w-d-xo.html
    ਸਮਝੌਤਾ ਕਰਗੇ ਭਗਵੰਤ ਮਾਨ? ਦੇਣਗੇ ਅਸਤੀਫ਼ਾ? ਪਲਟਤੀ ਬਾਜ਼ੀ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ। Bhagwant Mann| Kejriwal

    • @r.jawandha5343
      @r.jawandha5343 16 นาทีที่ผ่านมา

      ਮੈਂ ਸੁਣਿਆਂ ਹੈ ਕਿ ਭੰਡ ਬੁੱਚੜ ਨੂੰ ਮਾਰਨ ਦੀ ਤਿਆਰੀ ਕਰ ਰੱਖੀ ਹੈ ਦਿੱਲੀ ਆਲੇ ਭਈਏ ਨੇ ਬਾਕੀ ਤੁਹਾਨੂੰ ਪਤਾ ਹੋਣਾਂ!!

    • @rajinderbains3791
      @rajinderbains3791 13 นาทีที่ผ่านมา

      000P a😊@0

  • @shobhnavijh5612
    @shobhnavijh5612 ชั่วโมงที่ผ่านมา +6

    ਚਰਚਾ ਬਹੁਤ ਵਧੀਆ ਲੱਗੀ, ਧੰਨਵਾਦ ਡਾੱ. ਸਾਹਿਬ, ਧੰਨਵਾਦ ਸੁਖਵਿੰਦਰ ਜੀ.

  • @ranbirsinghjogich197
    @ranbirsinghjogich197 27 นาทีที่ผ่านมา +1

    ਸਤਿਕਾਰ ਯੋਗ ਭਾਾਈ ਗਰਗ ਸਾਹਿਬ ਜੀ ਜੋ ਤੁਸੀਂ ਪੰਜਾਬ ਦੇ ਭਲੇ ਦੀਆਂ ਗੱਲਾਂ ਕੀਤੀਆਂ ਮੈਂ ਭੀ ਉਮਰ ਦਰਾਜ ਹਾਂ। ਮੇਰੀ ਗੁਜਾਰਿਸ਼ ਹੈ ਕਿ ਆਪ ਹਰ ਵਰਗ ਦੇ ਵਿਦਵਾਨਾਂ ਦਾ ਇੱਕ ਸੰਗਠਨ ਬਣਾਉ। ਜੋ ਪੰਜਾਬ ਦੇ ਭਲੇ ਲਈ ਵਕਤ ਦੀ ਹਕੂਮਤ ਨੂੰ ਆਪਣੇ ਵਿਚਾਰ ਲੋਕਾਂ ਵਿੱਚ ਕੁੱਲ ਕੇ ਦੱਸਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਸਰਕਾਰ ਕਿਥੇ ਗਲਤ ਹੈ। ਅਗਰ ਸਰਕਾਰ ਲੋਕਾਂ ਪਰਤੀ ਸੁਹਿਰਦ ਹੋਵੇਗੀ ਤਾਂ ਉਹ ਤੁਹਾਡੇ ਸੁਝਾਵਾਂ ਉਪਰ ਧਿਆਨ ਜਰੂਰ ਦੇਵੇਗੀ। ਵਰਨਾ ਬਹੁਮਤ ਦੇ ਸਿਰ ਹਰ ਪਾਰਟੀ ਚੰਮ ਦੀਆਂ ਚਲਾਉਣ ਤੋ ਗੁਰੇਜ਼ ਕਿਉਂ ਕਰੇਗੀ। ਹਾਲਾਤ ਲੋਕਤੰਤਰ ਦੇ ਨਾਂ ਤੇ ਕੀ ਹੋ ਰਹੇ ਹਨ। ਲੋਕ ਬੇਬਸੀ ਮਹਿਸੂਸ ਕਰ ਰਹੇ ਹਨ।

  • @SamittarSingh-c4x
    @SamittarSingh-c4x 49 นาทีที่ผ่านมา

    ਬਹੁਤ ਵਧੀਆਂ ਜਾਣਕਾਰੀਧੰਨਵਾਦ

  • @dr.paramjitsinghsumra179
    @dr.paramjitsinghsumra179 46 นาทีที่ผ่านมา

    🙏🙏ਤਖ਼ਤ ਪੰਜਾਬ ਟੀ ਵੀ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ।

  • @harindergrewal535
    @harindergrewal535 34 นาทีที่ผ่านมา +1

    *Dr.PLGarg Zindabad Zindabad.ਰੱਬ ਸਭਨੂੰ ਹੀ ਸਮੱਤ ਬਕਸ਼ੇ।(HSGrewal)PB.👍👍👍👍👍*

  • @CharnjitSingh-y2s
    @CharnjitSingh-y2s ชั่วโมงที่ผ่านมา +3

    ਸਤਿ ਸ੍ਰੀ ਆਕਾਲ ਜੀ,,,ਗਰਗ ਸਾਹਿਬ ਜੀ, ਪੰਜਾਬੀ ਕੀਲਾ ਠੋਕ ਕੇ ਪੱਦ ਵੀ ਬੰਦ ਕਰਨਾ ਜਾਣਦੇ ਹਨ। ਕੇਜਰੀਵਾਲ ਨੂੰ ਸੋਚ ਲੈਣਾ ਚਾਹੀਦਾ

  • @singh.pradeep
    @singh.pradeep 11 นาทีที่ผ่านมา

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @LotayConstructions
    @LotayConstructions 59 นาทีที่ผ่านมา

    ਸਵਾਦ ਆ ਗਿਆ... ਡਾਕਟਰ ਸਾਹਿਬ ਦੀਆਂ ਗੱਲਾਂ ਸੁਣ ਕੇ... ਪੰਜਾਬੀਅਤ ਜਿੰਦਾਬਾਦ!!

  • @mukhtarsingh3581
    @mukhtarsingh3581 2 ชั่วโมงที่ผ่านมา +1

    ਡਾ ਗਰਗ ਸਾਹਿਬ ਜੀ ਤੁਹਾਡੀਆਂ ਗੱਲਾਂ ਤਾਂ ਸੱਚੀਆਂ ਨੇ ਪਰ ਜੋ ਲੋਕ ਦਿੱਲੀ ਦੇ ਝੋਲੀਚੁਕ ਆ ਖਾਂਦੇ ਪੰਜਾਬ ਦਾ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਤੁਹਾਡੇ ਵਿਰੁੱਧ ਬਕਵਾਸ ਕਰਦੇ ਆ ਅਗਰ ਸਾਰੇ ਪੰਜਾਬੀ ਆਪਣਾ ਫਰਜ ਸਮਝ ਕੇ ਪੰਜਾਬ ਨਾਲ ਖੜ੍ਹ ਜਾਵੇ ਜਾਤਪਾਤ ਛੱਡ ਕੇ ਤਾਂ ਦਿੱਲੀ ਦੀ ਕੀ ਤਾਕਤ ਆ ਪੰਜਾਬ ਨਾਲ ਧੱਕਾ ਕਰ ਜਾਵੇ ਪਰ ਅਫਸੋਸ ਦਿੱਲੀ ਦੀਆਂ ਚੱਪਲੀਆਂ ਝਾੜਨ ਵਾਲੇ ਬਹਗਿਣਤੀ ਨੇ ਪਰ ਅੰਤ ਪਛਤਾਉਣ ਤੋਂ ਇਲਾਵਾ ਕੁੱਝ ਨਹੀਂ ਹੱਥ ਆਉਣਾ

  • @BaldevSinghBssandhu
    @BaldevSinghBssandhu ชั่วโมงที่ผ่านมา

    ਜਿਉਂਦਾ ਰਹਿ ਪੰਜਾਬ ਦੀਆਂ ਪੁੱਤਰਾ ਗਰਗ ਸਾਹਿਬ

  • @AmrikSinghAmrikSingh-y3n
    @AmrikSinghAmrikSingh-y3n 40 นาทีที่ผ่านมา

    Very nice salute

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ ชั่วโมงที่ผ่านมา

    🙏🙏🙏

  • @kashmiragehla3804
    @kashmiragehla3804 56 นาทีที่ผ่านมา

    Dr Saab slute ਹੈ ਤੁਹਾਡੀ ਸੋਚ ਨੂੰ God bless you

  • @TheSadhaura
    @TheSadhaura 10 นาทีที่ผ่านมา

    Garg Sahab I salute you for your great job. Great personality person
    Great gernist.

  • @gurjindersingh4666
    @gurjindersingh4666 3 นาทีที่ผ่านมา

    Vvvvv.Good.job.Garg.Shib.ji

  • @jaspalrai1378
    @jaspalrai1378 ชั่วโมงที่ผ่านมา

    ਪੰਜਾਬ ਦੇ ਦਿਲ ਦੇ ਰਾਜ ਤੁਸੀਂ ਜੜ ਤੋਂ ਸਮਝਦੇ ਹੋ

  • @KuldeepSingh-ge4oy
    @KuldeepSingh-ge4oy ชั่วโมงที่ผ่านมา

    ਘਟ ਤੋਂ ਘੱਟ ਪੰਜਾਬ ਦੀ ਖ਼ਾਤਰ ਤਾਂ ਇੱਕ ਹੋ ਜਾਣ ਨਹੀ ਤਾਂ ਪੰਜਾਬੀਆਂ ਨੇ ਇਹਨਾਂ ਨੂੰ ਕਿਸੇ ਨੇ ਪੁੱਛਣਾਂ ਤੱਕ ਨਹੀਂ

  • @parmindersingh5165
    @parmindersingh5165 2 ชั่วโมงที่ผ่านมา

    ਡਾਕਟਰ ਸਾਹਿਬ ਅਤੇ ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।

  • @BaldevSinghBssandhu
    @BaldevSinghBssandhu ชั่วโมงที่ผ่านมา

    ਜਿੰਨਾ ਗੁਰਬਾਣੀ ਦਾ ਗਿਆਨ ਗਰਗ ਸਾਹਿਬ ਨੂੰ ਹੈ ਇੰਨਾ ਬਹੁਤ ਥੋੜ੍ਹੇ ਵਿਦਵਾਨਾਂ ਨੂੰ ਹੁੰਦਾ ਹੈ

  • @jagjitsinghkhalsa6815
    @jagjitsinghkhalsa6815 ชั่วโมงที่ผ่านมา

    ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਕੀ ਸਾਡੀ ਸਰਕਾਰ ਨੂੰ ਪੰਜਾਬ ਵਿੱਚ ਕੋਈ ਸਿਆਣਾ ਬੰਦਾ ਨਹੀਂ ਲੱਭਦਾ ਜਿਸ ਨੂੰ ਕਿਸੇ ਸਰਕਾਰੀ ਅਹੁਦੇ ਤੇ ਲਾਇਆ ਜਾ ਸਕੇ ਜਾਂ ਉਸ ਕੋਲ ਸਲਾਹ ਲਈ ਕਿ ਪੰਜਾਬ ਦਾ ਭਲਾ ਕਰ ਸਕਣ

    • @Rajpal-z7c
      @Rajpal-z7c ชั่วโมงที่ผ่านมา

      ਕੀ ਪੰਜਾਬ ਦੇ ਲੋਕਾਂ ਨੂੰ ਕੋਈ ਸਿਆਣਾਂ ਬੰਦਾ ਨੀਂ ਲੱਭਦਾ ਜੋ ਪੰਜਾਬ ਦੀ ਅਗਵਾਈ ਕਰ ਸਕੇ।

  • @jaspalrai1378
    @jaspalrai1378 ชั่วโมงที่ผ่านมา

    ਜੇ ਬੱਚੇ ਨੂੰ ਪੜਾਈ ਜਾ ਰਹੇ ਹਾਂ ਮੁਸ਼ਕਿਲ ਦਾ ਹੱਲ ਲੱਭਣਾ ਤੇ ਹੱਲ ਨਾ ਕਰੀਏ ਜਾਂ ਜਾਂਚ ਨਾ ਕਰੀਏ,, ਆਖ਼ਿਰ ਕਿਥੇ ਪੁਹੰਚੇ ਗਾ ਬੱਚਾ ਮੇਰੇ ਖਿਆਲ ੱਚ give up ਕਰ ਜਾਵੇਗਾ

  • @mithusinghsingh5948
    @mithusinghsingh5948 47 นาทีที่ผ่านมา

    Garag Saheb ji Sat Shri Akal ji. 🙏🙏

  • @pritamsingh9641
    @pritamsingh9641 ชั่วโมงที่ผ่านมา

    Very intelligent person he should be CM adviser.pritam Singh Jalandhar

  • @bahadursingh2006
    @bahadursingh2006 47 นาทีที่ผ่านมา

    ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਆਮ ਆਦਮੀ ਪਾਰਟੀ ਆਰ ਐਸ ਐਸ ਦੀ ਬੀ ਟੀਮ ਨੇ ਦਿੱਲੀਓ ਆ ਕੇ ਪੰਜਾਬ ਤੇ ਕਬਜਾ ਕਰ ਲਿਆ ਹੈ ਇਹ ਕਬਜਾ ਭਗਵੰਤ ਸਿੰਘ ਮਾਨ ਸਾਹਬ ਜੀ ਨੇ ਕਰਵਾਇਆ ਹੈ ਇਹ ਕੁਰਸੀਆਂ ਦੇ ਭੁੱਖੇ ਲੋਕਾਂ ਨੇ ਸਾਡੇ ਪੰਜਾਬ ਦਿੱਲੀ ਦੇ ਲਾਲੇ ਦੇ ਪੈਰਾਂ ਵਿਚ ਪੰਜਾਬ ਨੂੰ ਗਿਰਵੀ ਰੱਖ ਦਿੱਤਾ ਹੈ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਮੰਨੂੰ ਵਾਦੀਆਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਧੰਨਵਾਦ

  • @harrygill3484
    @harrygill3484 ชั่วโมงที่ผ่านมา

    Very nice garg and sukhwinder ji.regards to garg sab.

  • @rampreetgrewal1138
    @rampreetgrewal1138 ชั่วโมงที่ผ่านมา +1

    ਹਾਈ ਕਮਾਨ ਆਪ ਦੀ ਪੰਜਾਬ ਦਾ ਭਲਾ ਨਹੀ ਪੈਸੇ ਦੀ ਖਾਤਰ ਪਾਰਟੀ ਨੂੰ ਵਰਤਨਾ ਚਾਹੁੰਦੀ ਹੈ।ਗਰਗ ਸਾਹਿਬ ਬਿਲਕੁਲ ਸੱਚ ਬੋਲ ਰਹੇ ਹਨ। ਮਾਨ ਸਾਹਿਬ ਨੂੰ ਕੇਜਰੀਵਾਲ ਦਾ ਸਖਤ ਵਿਰੋਧ ਕਰਕੇ ਪੰਜਾਬ ਲਈ ਸਖਤ ਸਟੈਂਡ ਲੈਣ ਦੀ ਲੋੜ ਹੈ।

  • @AvtarSingh-rg9hy
    @AvtarSingh-rg9hy ชั่วโมงที่ผ่านมา

    ਡਾਕਟਰ ਗਰਗ ਸ਼ਹਿਬ ਦੇ ਵਿਚਾਰ ਅਮੁੱਲ ਹਨ ਜੀ ਧੰਨਵਾਦ 🌹🙏🙏

  • @GurpreetSingh-nt7of
    @GurpreetSingh-nt7of 31 นาทีที่ผ่านมา

    ਕਾਲ ਦੀਆਂ ਸਰਕਾਰਾਂ ਤੋਂ ਇੰਨਸਾਫ, ਇਮਾਨਦਾਰੀ ਤੇ ਪਾਰਦਸ਼ਤਾ ਦੀ ਉਮੀਦ ਰੱਖਣਾ ਬੇਵਕੂਫ਼ੀ ਤੋਂ ਵੱਧ ਕੁੱਝ ਵੀ ਨਹੀ ਕਿਉਂ ਨਾ ਅਕਾਲ ਦੀ ਸੱਚੀ ਸਰਕਾਰ ਹੇਠਾਂ ਜਿਉਣਾ ਸਿੱਖਿਏ ।

  • @KuldeepSingh-ge4oy
    @KuldeepSingh-ge4oy ชั่วโมงที่ผ่านมา +1

    ਪੰਜਾਬ ਵਿੱਚ ਤਾਂ 91ਮੈਬਰ ਹਨ ਇਹ। ਕਿਉ ਨਹੀ ਕਰਦੇ ਕੁਛੁ

  • @jaspalrai1378
    @jaspalrai1378 ชั่วโมงที่ผ่านมา +1

    ਕਿੰਨਾ ਸਮਾਂ ਕਹੇ ਪੰਜਾਬ ਵੀ ਇੰਝ ਨਾ ਕਰੋ, ਇੰਝ ਨਾ ਕਰੇ,,, ਹੱਲ ਦਸੋ,, ਗਰਗ ਸਾਹਿਬ ਮੋਰਚੇ ਵੀ ਲੱਗੇ ਪੰਜਾਬ ਲਈ ਸ਼ਹੀਦੀ ਆ ਵੀ ਦਿੱਤੀਆਂ,,,,, 40 ਸਾਲ ਵੀ ਹੋ ਗਏ,ਇੱਜਤ ਤੱਕ ਲੁਟਾ ਲਈ ਆ , ਸਗੋਂ ਹਰ ਪਾਸਿਓਂ ਹਮਲੇ ਵਧੇ ਆ, ਬਦਲਾਅ ਵੀ ਕਰਕੇ ਵੇਖ ਪੂਰੀ ਗਰਮ ਜੋਸ਼ੀ ਨਾਲ ਲਿਆ,,, ਹੁਣ ਕਿਥੇ ਪੁਹੰਚੇ ਗਰਗ ਸਾਹਿਬ ਪੰਜਾਬ,ਜੇ ਕਿਸੇ ਮੁੱਦੇ ਤੇ ਗੱਲ ਕਰੇ ਪੰਜਾਬ ਫੇਰ ਟੈਗ,, ਇਸ ਤਰਾਂ ਕਿੰਨਾ ਸਮਾਂ ਚੱਲੇ ਗਾ

  • @Karan_gaming_1512
    @Karan_gaming_1512 ชั่วโมงที่ผ่านมา

    ਕਿੰਨਾ ਚੰਗਾ ਹੁੰਦਾ ਜੇਕਰ ਦਿੱਲੀ ਵਾਲੀਆ ਦੀ ਜਗ੍ਹਾ ਮਾਲੀ ਸਾਹਿਬ ਤੇ ਗਰਗ ਸਾਹਿਬ ਨੁੰ ਸਲਾਹਕਾਰ ਲਾ ਦਿੰਦੇ ।

  • @TheSadhaura
    @TheSadhaura 7 นาทีที่ผ่านมา

    Garg Sahab absolutely right. Garg Sahab No leader is serious for Punjab Issues.leaders want chair only.

  • @gillgill4373
    @gillgill4373 24 นาทีที่ผ่านมา

    ਡਾ: ਪਿਆਰੇ ਲਾਲ ਗਰਗ , ਅਸਲ ਪੰਜਾਬੀ ਹਨ , ਉਨ੍ਹਾਂ ਦੇ ਦਿਲ ਚ ਪੰਜਾਬ ਵਸਦਾ ਹੈ । ਸੱਚ ਦੇ ਰਾਹ ਤੇ ਹਨ ; ਸੁਰਜੀਤ ਸਿੰਘ “ ਅੱਚਰਵਾਲ”

  • @BhagSingh-r8c
    @BhagSingh-r8c ชั่วโมงที่ผ่านมา

    ਜੋ ਦਸਵੀਂ ਪਾਸ ਵਾਲਾ ਕਮੈਂਟ ਹੈ ਮੈਂ ਇਸ ਨਾਲ ਸਹਿਮਤ ਨਹੀਂ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਅਨਪੜ ਸੀ ਉਸ ਤੋਂ ਸਿੱਖਿਆ ਲੈਣ ਭੰਡ ਨੂੰ ਅਕਲ ਨਹੀਂ ਆਈ

  • @JagjitSingh-ox1zy
    @JagjitSingh-ox1zy 36 นาทีที่ผ่านมา

    Garg sahib bahut changa punjab bare bolde han.

  • @jagjitsinghkubey145
    @jagjitsinghkubey145 2 ชั่วโมงที่ผ่านมา

    Steak jankari diti thanks Dr sahib

  • @TijwinderSingh
    @TijwinderSingh ชั่วโมงที่ผ่านมา

    ਪੰਜਾਬ ਦਾ।ਪੁਤ

  • @gurjas99
    @gurjas99 ชั่วโมงที่ผ่านมา

    ਇਕ ਦਸਵੀਂ ਪਾਸ ਇਨਸਾਨ ਖੁਦ ਫੈਸਲੇ ਲੈਣ ਦੇ ਸਮਰੱਥ ਨਹੀਂ ਹੋ ਸਕਦਾ ਇਹ ਇਹਨਾਂ ਨੂੰ ਪਹਿਲਾਂ ਨਹੀਂ ਦਿਸਿਆ ਹੁਣ ਰੋਵੋ

  • @gurjas99
    @gurjas99 ชั่วโมงที่ผ่านมา +1

    ਕਰਨ ਕਰਾਵਣ ਆਪੋ ਆਪ ਮਾਨਸ ਕੇ ਕੁਛ ਨਾਹੀਂ ਹਾਥ। ਇੰਨਾ ਦੇ ਝੂਠ ਦਾ ਇਲਾਜ ਉਪਰਵਾਲੇ ਨੇ ਬਾਦਲਾਂ ਵਾਂਗ ਹੀ ਕਰਨਾ ਕੋਈ ਇੱਕ ਆਦਮੀ ਨਹੀਂ ਕਰ ਸਕਦਾ ਇਕੱਠੇ ਵੀ ਉਪਰ ਵਾਲੇ ਨੇ ਹੀ ਕਰਵਾਉਣਾ ਹੈ

  • @gurmelcheema1740
    @gurmelcheema1740 ชั่วโมงที่ผ่านมา

    GarG ji what kind of democracy in India? Shame on our government and politicians 😢

  • @jaspalrai1378
    @jaspalrai1378 ชั่วโมงที่ผ่านมา

    ਮਾਲੀ ਸਾਹਿਬ ਦੀ ਗੱਲ ਕਰਨੋ ਸਾਰੇ ਹੀ ਹਟ ਗਏ ਆਪਾ 7 ਵਿਦਵਾਨਾਂ ਦੀਆਂ ਵਿਚਾਰ ਰੋਜ ਸੁਣ ਦਾ, ਨਾਲ ਨਾਲ ਕੰਮ ਕਰੀ ਦਾ ਆਪਣਾ

  • @BalvinderSingh-x2s
    @BalvinderSingh-x2s 47 นาทีที่ผ่านมา

    Kejriwal wants to get leadership of Punjab as Chief Minister of Punjab.

  • @JasvirKaur-hi1vf
    @JasvirKaur-hi1vf 2 ชั่วโมงที่ผ่านมา +1

    Punjab waste delhi da sa dil kala ha

  • @DarshanSingh-l2d
    @DarshanSingh-l2d 34 นาทีที่ผ่านมา

    Vv. Beautifull. O. Bhai. All. Leader. Of. Panjab. V corrupt. Lalchi. Only. Chair. For. Paisa. But. Tata. Ratan. Vee. Tur. Giàa

  • @balrajrajpal219
    @balrajrajpal219 12 นาทีที่ผ่านมา

    ਸੁਖਵਿੰਦਰ ਜੀ ਇਹ ਮਸਲਾ ਸਾਰਾ ਪੈਸੇ ਦਾ ਹੈ ਜੋ ਕੇਜਰੀਵਾਲ ਨੂੰ ਦਿੱਲੀ ਦੀਆਂ ਵੋਟਾਂ ਲਈ ਚਾਹੀਦਾ ਹੈ ਦੂਜਾ ਮਸਲਾ ਹੈ ਨਹਿਰ ਦਾ ਇਹ ਦੂਜੀ SYL ਬਨਾਉਣਾ ਚਾਹੁੰਦੇ ਹਨ, ਇਸ ਤੋਂ ਪਹਿਲਾਂ ਮਾਨ ਨੇ ਵੀ ਬਹੁਤ ਬੰਦੇ ਕੱਢਵਾਏ ਹਨ ਪਾਰਟੀ ਚੋਂ, ਤੇ ਲੱਗ ਇਹ ਵੀ ਰਿਹਾ ਹੈ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਫ਼ੈਸਲੇ ਹੋਏ ਹਨ ਮਾਨ ਨੇ ਨੀਵੀਂ ਪਾ ਕੇ ਮੰਨੇ ਹਨ, ਹੁਣ ਹੋ ਸਕਦਾ ਹੈ ਕਿ ਮਾਨ ਨੂੰ ਅਹਿਸਾਸ ਹੋ ਗਿਆ ਹੋਵੇ ਕਿ ਪੰਜਾਬ ਦੇ ਹੱਕ ਚ ਖੜਨਾ ਚਾਹੀਦਾ ਹੈ, ਕਿਉ ਕਿ ਹੁਣ ਪੰਜਾਬ ਦਾ ਪਾਣੀ ਗਿਆ ਤਾਂ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਹੋਵੇਗਾ

  • @Hardeepbhanwra-mq1in
    @Hardeepbhanwra-mq1in ชั่วโมงที่ผ่านมา

    Ss Akal bai, Pls ask Garg saheb to explain why Cm is not playing his own role for the sake of Punjab piece, to avoid Delhi bcz he was chosen by punjabi and elected leader by 91 MLA’s- why he is not taking his own stands.

  • @BhagSingh-r8c
    @BhagSingh-r8c ชั่วโมงที่ผ่านมา

    ਇਸ ਨਾਲ ਮੈਂ ਸਹਿਮਤ ਹਾਂ ਮਾਲੀ ਤੇ ਗਰਗ ਸਾਹਿਬ ਨੂੰ ਸਲਾਹਕਾਰ ਲੈਣ

  • @DharamPalsingh-k5k
    @DharamPalsingh-k5k 43 นาทีที่ผ่านมา

    Guru. Jina de tapp ne chele jan sharrup.

  • @PromilaMehra
    @PromilaMehra 2 ชั่วโมงที่ผ่านมา

    प्यारेलाल गर्ग जी गलत बोल रहे हैं, जमीन की मलकीयत सरकार की होती है, किसानों को जमीन खेतीबाड़ी करने के लिए दी गई है, अगर कोई किसान जमीन पर खेती नहीं करता है,उसको बंजर बनाता है ,तो फिर उस जमीन से सरकार किसान को बेदखल कर सकती है,ऐसा कानून पंजाब में है

    • @SatpalVerma000
      @SatpalVerma000 2 ชั่วโมงที่ผ่านมา +1

      Land belongs to the nation. Punjab is a nation. A nation is a society that shares a common language culture history ethnicity and associated interests.
      Every nation has right to self determination and sovereignty.
      Colonialism is when a non nation occupies a nation land. That's what British did in 1849 and Non Punjabis did to us in 1947.
      It's the colonial state Idina that did desertification of Punjab by exploiting its water resources, river waters and ground waters. Punjab is colony of Idian

    • @SatpalVerma000
      @SatpalVerma000 2 ชั่วโมงที่ผ่านมา

      Why Should India be Multiple Nation-States
      India (Republic of India) didn't exist before 1947. Italy didn't exist before 1861. Turkey didn't exist before 1922, Germany didn't exist before 1871, Saudi Arabia didn't exist before 1932 and so on. Concept of Countries was invented in Europe in the 18th century. Before the invention of the concept of countries, there were only empires and kingdoms everywhere around world. Germany, France, Italy, Austria, Denmark, Poland, Switzerland, Slovenia, Netherlands, lechesiten etc were created after fall of 1000 yrs old Holy Roman empire in 1806. Italy and Germany were created in 1861 and 1871 by merging various small kingdoms of Italian and German nationality. Similarly all European countries were created based on their respective nationalities after the fall of empires and kingdoms across Europe.
      After the fall of the 600 yrs long Ottomans empire in 1922, many countries were created based on their nationalities.Saudi Arabia didn't exist When Prophet Muhammad was born in Mecca.Turkey was created in 1923 and Saudi Arabia was created in 1932 after the fall of Ottomans Empire in 1922. Europe and Middle East was united under various empires and kingdoms for most of the history just like India. India was the name for the region east to river Indus. It was never a country before 1947 but a region or subcontinent where various empires and kingdoms existed just like in Europe, Middle East or other parts and continents of world.
      Now the question is what is nation and nationality? A nation is a society that shares a common language, culture, and history and has shared interests. For example English, German, Italian, Turkish, French, Russian, Dutch, Spanish, Arabs, Persian, Kurds, Japanese, Korean, Punjabi, kashmiri, Marathi, Bengali, Tamil, Malyalam, Thai etc are nations and a country based on single nation or nationality or where a single nationality dominates culturally, politically, in economy and military is called a nation state. Most countries in Europe or 'civilised world' are based on single nationalities and are nation states or simply called nations.
      There are dozens of nations within India and Pakistan. And hence India and Pakistan are union of nations or multinational countries. Nations are Punjab, Kashmir, sindh, Baluchistan, Gujarat, Bengal, Maharashtra, Tamilnadu etc. And in modern civilised world countries are created on basis of nationality like the countries in Europe (England, France, Germany, Poland, Norway, Sweden, Croatia etc) or in Asia (Korea, Japan, China,Thailand, Philippines etc) and Bangladesh etc are countries based on nationalities.
      Among the 650 major nations in the world, the nations in the union of India are one of the largest nations in the world. After Han Chinese Mandrain, Spanish, Anglo Saxons English, and Arabic
      Bengali - world's 5th largest nationality
      Punjabi- 10th largest nationality in world
      Marathi- 13th largest nationality in world
      Hindustani- 14th largest
      Telugu- 15th largest nationality
      Tamil- 17th largest nationality in world
      Gujarati- 24th largest nationality in world
      Bhojpuri- 25th largest
      Kannada- 29thth largest
      Malyalam- 30th largest
      Oriya- 32nd largest
      Maithili- 40th largest
      Awadhi- 46th largest
      Assamese- 65th largest
      Haryanvi, Marwari, Magahi, Deccan, etc in top 100 nationalities of world.
      (Hindi, Urdu are not nationalities but artificial languages developed from Hindustani language and imposed on some nations in some regions, with only few native speakers. These regions have their own nationalities and languages. Hindustani is a nationality in western Uttar pradesh with Hindustani as native language).
      Republic of India was created in 1947 out of the British Indian empire on the basis of two nations bogus theory. Two nations were assumed as Islam and hindusim. But in reality, Islam and Hinduism are not nations. India and Pakistan were not created based on nationalities (unlike in rest of civilised world) but on two nation (Islam Hinduism) bogus theory. Hence, these countries are based on religions.
      On the other hand, Bangladesh is a nation state which was created on the basis of Bangla nationality in 1971 (5th biggest nationality in world). No other nation in the British empire (except Bangla nation) got sovereignty and independence. The sovereignty of all nations changed hands from British empire to two newly created empires based on religions. British empire just transferred ownership rights in 1947.
      Three predominant civilisations in Republic of India, Indo Aryans, Dravidian and Sino Tibetic ( North East nations in the Republic of India) don't share anything although the first two civilisations share religion hence religion is the biggest binding force of the Indian Union followed by Military Power which is used to occupy non Hindu nations (Punjab, Kashmir, Nagaland, Mizoram, Meghalaya) with the Indian union. Most of Hindus in Indian subcontinent prefer religion over their nationalities unlike muslims (Kashmiri, Bangla, Baluch, Sindhi, Pashto) who identify themselves with their nationalities and even support nation states like Bangladesh.
      According to research, Higher ethnic or national diversity within a country negatively affects economic growth through conflict between interests of various nations or ethnicities (Don't confuse the ethnic or national diversity with the multiculturalism in west due to migration, the migrants mix with diverse society and become part of nationality of the host country and work for the interests of the dominant nationality).
      High 'nationality or ethnic' Diversity correlates with low GDP per capita.
      Strong democracy correlates with ethnic or national homogeneity.
      Punjab and Kashmir should be a free countries based on Punjabi and Kashmiri nationalities like Bangladesh. But Hindu Punjabis, Hindu Kashmiris and Muslim Punjabi don't want to leave unions of india and Pakistan, so Punjabi Sikhs, or Kashmiri muslims can't force them to follow to support the idea of Nation-States. Hindu Punjabis, who had deserted Punjabi language in 1951 and 1961 census by declaring Hindi as their mother tongue would never support a Punjabi nation state. They support a Indian state based on the Hindu religion. Similarly, Punjabi Muslims of Pakistan dont support Punjabi nation state either. They support Pakistan state that is based on Islam religion.
      Similarly, Bengali Hindus and Kashmiri Hindus don't support Bangla nation state Bangladesh and Azad Kashmir and want to live in Union of India which is based on Hinduism. So Punjabi muslims, Punjabi Hindus, Kashmiri Hindus and Bengali Hindus are free to stay in their respective countries based on religions. But similar to Bangla Muslims of East Pakistan, who created Bangla nation state Bangladesh without Indian Bengali Hindus, Sikhs have the right to create Azad Punjab (a Punjabi nation state) without Punjabi Hindus and Punjabi Muslims (and Azad Kashmir without Kashmiri Hindus). As simple as that

  • @Aman2111
    @Aman2111 ชั่วโมงที่ผ่านมา

    Dr garg tuhada vyah dubbe tarre ch hi hoo saakda c..

  • @Akbansal-sw8bn
    @Akbansal-sw8bn 10 นาทีที่ผ่านมา

    mix two things to justify his views. typical lal salam

  • @iqbalsingh401
    @iqbalsingh401 2 ชั่วโมงที่ผ่านมา

    Demographic %difference btn Punjabi & non-punjabis. Non punjabis are setting up the politics of Pb now !

      Khalistan- The Struggle for survival of Punjabi Identity and nationality: A Legacy of Marginalization and Misrepresentation
      Indians regardless of their political ideology label Sikhs as terr*orists and rad*icals when Sikhs stand up for their national rights i.e for the protection of Punjabi language and culture. The leftist liberal media been doing that since the formation of union of India in 1947. In 1947 there were around 15 provinces in Union of India (now it's around 30). Nehru tried to impose the Hindi language and culture on whole of union of India, in order to create a nation state India based on single language and culture like the countries in Europe. He got successful in BIMARU states but failed in rest of the Union of India including Punjab.
      But the case of Punjab was unique. Whereas Marathi,Gujarati, and all south states were united in their struggle against Hindi imperialism, for the protection of their national identity (language and culture) the Punjab population was divided on this subject. Punjabi Hindus wanted to support Hindi and make Punjab a Hindi state whereas Sikhs wanted it a Punjabi state..
      In 1951 and 1961 census Hindus declared Hindi as their mother tongue. At that time, Haryana and Himchal were part of Punjab. All Punjabi speaking Hindus of current Punjab and Punjabi speaking districts of Haryana and Himachal declared Hindi as their mother tongue. So now Punjabi supporters were in minority. That means official language of Punjab, including the medium of education in schools and Universities, and language of communication and employment would have been Hindi language. Now existence of Punjabi was under threat just like languages of BIMARU states are under threat of being extinct today.
      Sikhs started protests for a Punjabi majority state just like South states, North East states, Marathi, Gujarati etc who were protesting for the establishment of their respective linguistic provinces. Whereas Hindus in rest of India were struggling for their respective mother tongues and nationalities, Hindus in Punjab deserted their own mother tongue Punjabi and supported Hindi in order to make Punjab a Hindi state like rest of BIMARU states.
      So Sikhs were alone in their struggle for the protection of Punjabi nationality.
      But leftist secular liberal media labelled Sikhs as radicals and anti national for demanding a Punjabi province based on Punjabi language. None labelled Punjabi Hi*ndus radicals who deserted their own mother tongue for their radical ideology. None labelled Marathi, Gujarati, South nations as radicals for demanding the linguistic provinces based on their respective languages.
      It was easy and fashionable to target Sikhs because the Punjabi nationality struggle was being lead by Sikhs, not by Punjabi Hindus. It was fashionable to target Sikhs because the so called Intellectual, scholar class of Punjab (who were and still are predominantly Leftist Communists) were also against the formation of Punjabi speaking province and were supporting a united Punjab with Hindi as its dominant official language.
      Indian state incited hatred among Punjabi hindus against Sikhs and Punjabi language that a Punjabi province is a conspiracy to disintegrate India and base for the establishment of a Sikh state called Khalistan. So after the Union of India defamed the Punjabi national struggle as hateful, anti democratic, anti social communal struggle against Secular peaceful democratic Union of India, it was easy for them to crush the Punjabi national struggle brutally violating the basic human rights and constitutional rights of Punjabi nationalists (in this case Punjabi nationalts were Sikhs).
      India declared it illegal to chant slogans like "Punjabi sooba Zindabaad (long live Punjabi province). A 10 yrs old kid Shaheed Kaka Inderjit Singh was k*illed br*utally by Indian forces for saying Punjabi sooba Zindabaad in 1960. His arms and leg bones were bro*ken and his eyes were gouged out and he was th*rown into a dry well by Indian security forces. This was followed by arrest of thousands of innocent Sikhs and kil*ling of hundreds.
      This created rift between Punjabi Hindus and Sikhs. Leftist secular media tried its best to demo*nise the Sikhs who were fighting for the protection of Punjabi identity. They discriminated against Sikhs when the Punjabi sooba was formed in 1966, In*dia robbed waters and natural resources of Punjab violating its own constitution, robbed tax money of Punjab during devolution of taxes to provinces, used Punjab as a colony while continued trying to make Punjabi minoritiy language in Punjab by various conspiracies

  • @jashansidhu6381
    @jashansidhu6381 48 นาทีที่ผ่านมา

    Ghato ghat 50 Pishe Gia Panjab Da ehna Kaminea Loka ne Beda garj kar Dita he Hun Ehna Da Beda Gark Hon Val Tur Pia he Jo bijo ge Oh Vadna Jaruur Pena he Bhave Koi V Hove Hun Jhona Let Vikn nal hi shote Kisana Da krora Da nuksaan Ho chuka he Na ghare jagah Na Mandi Ageta jhona 20/gha kuj kheta vich kir GIA he. C m roj DC Nu khida Kisana koi taklif nhi hove kite kuj he nhiRB ehna nu saja Jaruur deve

  • @tehalsinghguru3552
    @tehalsinghguru3552 7 นาทีที่ผ่านมา

    Kejriwal ne Punjab ka beda Ghar karna

  • @gurbuxsingh9422
    @gurbuxsingh9422 ชั่วโมงที่ผ่านมา

    ujjal.nahi.kehnde.keh.kehnde.ne

  • @ekamhdgallery4918
    @ekamhdgallery4918 ชั่วโมงที่ผ่านมา

    Bhagwant Maan, Modi nu pistol dilhq k fund lve...pehle leader ki karke gaye aa g punjab da..

  • @DarshanSingh-l2d
    @DarshanSingh-l2d 52 นาทีที่ผ่านมา

    Nalayak

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ ชั่วโมงที่ผ่านมา

    🙏🙏🙏🙏🙏

  • @jaspalrai1378
    @jaspalrai1378 ชั่วโมงที่ผ่านมา

    ਪੰਜਾਬ ਦੇ ਦਿਲ ਦੇ ਰਾਜ ਤੁਸੀਂ ਜੜ ਤੋਂ ਸਮਝਦੇ ਹੋ