ਕਿਵੇਂ ਹੁੰਦੀ ਆ ਹਲਦੀ ਦੀ ਖੇਤੀ ਲਓ ਬੀਜਣ ਤੋਂ ਲੈਕੇ ਵੱਢਣ ਤੱਕ ਦੀ ਜਾਣਕਾਰੀ

แชร์
ฝัง
  • เผยแพร่เมื่อ 27 ธ.ค. 2024

ความคิดเห็น • 83

  • @JagdeepKaur-k4r
    @JagdeepKaur-k4r หลายเดือนก่อน +3

    ਸਹੀ ਸਲਾਮਤ ਰੱਖਣ ਪਰਮਾਤਮਾ ਪੰਜਾਬ ਦੇ ਪੁੱਤਰਾਂ ਨੂੰ ਕਿਸੇ ਦਿਆਂ ਨਜ਼ਰਾਂ ਤੋਂ ਬਚਣ 🎉🎉🎉

  • @amreekkaur4136
    @amreekkaur4136 9 หลายเดือนก่อน +16

    ਹਲਦੀ ਦੀ ਫ਼ਸਲ ਨੂੰ ਕੋਈ ਬਿਮਾਰੀ ਨਹੀ ਲੱਗਦੀ ਸਿਰਫ਼ ਦੇ ਦੇਸੀ ਰੂੜੀ ਜਿਆਦਾ ਪੈਂਦੀ ਹੈ ॥ ਛਾਂ ਵਿੱਚ ਜਿਆਦਾ ਹੁੰਦੀ ਹੈ ਜਿਵੇ ਖੇਤ ਵਿੱਚ ਪਾਪੁਲਰ ਜਾ ਸਫ਼ੈਦੇ ਲੱਗੇ ਉਸ ਵਿੱਚ ਹਲਦੀ ਦੀ ਫ਼ਸਲ ਜਿਆਦਾ ਝਾੜ ਦਿੰਦੀ ਹੈ

  • @174yearsold
    @174yearsold 10 หลายเดือนก่อน +6

    ਬਾਈ ਦੀ ਪੰਜਾਬ ਰਹਿਣ ਦੀ ਗੱਲ ਸੁਣ ਕੇ ਸਵਾਦ ਆ ਗਿਆ। ਬਾਈ ਜੀ ਮੈਨੂੰ ਵੀ ਖੇਤੀ ਦਾ ਬਹੁਤ ਸ਼ੌਂਕ ਆ ਪਰ ਨਾ ਸੰਦ ਨੇ ਤੇ ਨਾ ਤਜ਼ਰਬਾ। ਸਮਝ ਨੀ ਆਉਂਦੀ ਕੀ ਕੀਤਾ ਜਾਵੇ।

    • @Baljinderchahal1408
      @Baljinderchahal1408 10 หลายเดือนก่อน

      ਸਿਮਲ਼ਾ ਮਿਰਚ ਦੀ ਖੇਤੀ ਦੀ ਜਾਣਕਾਰੀ ਦੀ video ਬਣਾਈ ਆ ਵੀਰ Channal ਤੇ ਜਾ ਕੇ ਦੱਸੋ ਵੀਰ ਕਿਵੇ ਬਣੀ ਆ 😊

  • @grewalgrewal1098
    @grewalgrewal1098 9 หลายเดือนก่อน +14

    ਵੀਰ ਕੋਈ ਰਗੜਿਆ ਨਾ ਜਾਵੇ ਗਲਾ ਚ ਨਾ ਆਇਓ ਜੇ ਪੈਸੇ ਕਮਾਉਣ ਦਾ ਕੀੜਾ ਜਾ ਨਹੀ ਸਰਦਾ ਤਾ ਕਿਆਰਾ ਖੰਡ ਲਾ ਕੇ ਕੀੜਾ ਕਢਲਿਓ ਨਾਲੇ ਪਿੰਡ ਚ ਹੀ ਵੇਚ ਦਿਖਾ ਦਿਓ ਇਹ ਮੈ ਘਰ ਜੋਗੀ ਹਰ ਸਾਲ ਬੀਜਦਾ ਤੇ ਇਹ ਕਚੀ ਤਾ ਬਹੁਤ ਲਗਦੀ ਬਈ ਝਾੜ ਬਹੁਤ ਆ ਪਰ ਇਹ ਉਬਾਲ ਕੇ ਸੁਕਾ ਕੇ ਦਸ ਪਰਸਿਟ ਹੀ ਰਹਿ ਜਾਦੀਆ ਆਪ ਹੀ ਸੋਚੋ ਇਸਨੂੰ ਵੇਚਣ ਲਈ ਸੋਕੀ ਸਰਦਾਰ ਨੂੰ ਸਦਣਾ ਪਿਆ

    • @SidhuMoosewalaFanpage231
      @SidhuMoosewalaFanpage231 2 หลายเดือนก่อน

      Asi ik bigga lona April ch fer sabji mndi ch sale krk dekhde a ki bhaa vikdi a ik bigga lssn v lona 🙏🏼

    • @ranjitdeol5470
      @ranjitdeol5470 หลายเดือนก่อน

      Bilkul

  • @cookingdisasters1768
    @cookingdisasters1768 11 หลายเดือนก่อน +2

    ਬਹੁਤ ਵਧੀਆ ਲਗਦਾ ਹੈ ਜੀ ਪੁੱਤ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਵਧਾਈਆਂ ਹੋਣ ਜੀ ❤

    • @Baljinderchahal1408
      @Baljinderchahal1408 10 หลายเดือนก่อน

      ਸਿਮਲ਼ਾ ਮਿਰਚ ਦੀ ਖੇਤੀ ਦੀ ਜਾਣਕਾਰੀ ਦੀ video ਬਣਾਈ ਆ ਵੀਰ Channal ਤੇ ਜਾ ਕੇ ਦੱਸੋ ਵੀਰ ਕਿਵੇ ਬਣੀ ਆ 😊

  • @swarnjitsinghswarnjit1129
    @swarnjitsinghswarnjit1129 28 วันที่ผ่านมา

    ਸੁੱਕਦੀ ਵੀ ਬਹੁਤ ਹੈ ਬਾਈ ਜੀ ਹਲਦੀ ਏਨੇ ਪੈਸੇ ਨਹੀਂ ਬਚਦੇ। ਖਰਚ ਵੀ ਆਉਂਦਾ ਬਾਈ ਜੀ ਬੀਜਣ ਤੇ ਦਿਹਾੜੀਆਂ ਨੂੰ ਦਿਹਾੜੀ ਰੋਟੀ ਚਾਹ ਦਾ ਵੀ ਆਉਂਦਾ

  • @rameshsingh6969
    @rameshsingh6969 5 หลายเดือนก่อน

    ਬਹੁਤ ਵਧੀਆ ਜੀ ਬਾਈ ਔਰਗਾਇਨਕ ਹੋਣਾ ਜ਼ਰੂਰੀ ਹੈ ਵੀਰ ਧੰਨਵਾਦ ਜੀਓ

  • @RamSingh-wt2vq
    @RamSingh-wt2vq 10 หลายเดือนก่อน +6

    ਵੀਰੋ ਜਦੋ ਕੁਝ ਜਿਮੀਦਾਰ ਲਾਉਣ ਲਗ ਪਏ ਤਾਂ ਕੁਝ ਵੀ ਨਹੀਂ ਵਿਕਦਾ ।

  • @kuljinderbrar55
    @kuljinderbrar55 4 หลายเดือนก่อน +1

    ਮਿਟੀ ਦੀ ਕੋਈ ਵੀ ਕੀਮਤ ਨਹੀਂ ਗੁਰੂ ਪੀਰਾਂ ਧਰਤੀ ਹੈ ਪਰ ਰਾਜ ਗੁੰਡਾਗਰਦੀ ਦਾ ਹੈ ਸਰਕਾਰਾਂ ਦੇ ਵਸ ਦਾ ਰੋਗ ਨਹੀਂ ਹਰ ਥਾਂ ਰਿਸ਼ਵਤ ਦਾ ਬੋਲਬਾਲਾ ਹੈ ਚਿੱਟਾ ਹਰ ਥਾਂ ਆਮ ਵਿਕਦਾ ਹੈ ਲੁੱਟ ਮਾਰ ਦਾ ਬੋਲਬਾਲਾ ਹੈ ਲੱਗਦਾ ਸੋਡਾ ਕਿਸੇ ਦੱਫਤਰ ਕੋਈ ਕਮ ਨਹੀ ਪਿਆ ਇਥੇ ਮਿਹਨਤ ਕਰਨੀ ਕਾਮਯਾਬ ਹੋਣਾ ਮੌਤ ਵੱਲ ਜਾਣਾ ਹੈ ਪ੍ਰਮਾਤਮਾ ਆਪ ਨੂੰ ਬਹੁਤ ਕਾਮਯਾਬੀ bakshe ਪ੍ਰਮਾਤਮਾ ਆਪ ਦੇ ਅੰਗ ਸੰਗ ਸਹਾਈ ਹੋਵੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @atindersingh7571
    @atindersingh7571 11 หลายเดือนก่อน +1

    Bhut vadhaya bro.....
    Apa
    ❤PUNJAB❤
    ch he kamzab hona

  • @ranjeetsekhon3459
    @ranjeetsekhon3459 8 หลายเดือนก่อน +2

    ਬਾਈ ਹੱਲਦੀ ਵਿੱਚ ਨਾ ਯੂਰੀਆ ਨਾ ਦਵਾਈ ਨਾ ਕੈਮੀਕਲ ਪੇਦੇ ਇਹ ਉਰੋਬਗੀਆਨਕ ਹੂਦੀ ਐ ਪਰਾਲੀ ਪਾ ਦੋ ਗਡਾਈ ਦੀ ਲੋੜ ਨੀ ਇਸ ਨੂੰ ਕੋਈ ਸੁਡੀ ਨੀ ਪੱਦੀ ਪਰ ਲੋਕ ਸੱਸਤੀ ਭਾਲ ਦੇ ਐ ਰੇਟ ਸੁਣ ਚਾਗ ਮਾਰਦੇ ਨੇ ਇਹ ਕੋਈ ਖਾ ਸਕਦਾ

  • @Jogasandhu9796
    @Jogasandhu9796 12 วันที่ผ่านมา +1

    Punjab wale lok foke akad vich tury firde....j a zameen china ton Hundi tuhnu 1000 kisma pada karke dekhonde.....o v mahngiya.....chone vich role jande apne zindgi .....😢😢😢😢😢😢😢kad ena nu waheguru Surat deyo ga

  • @jaspreetsinghsingh2025
    @jaspreetsinghsingh2025 10 หลายเดือนก่อน

    Sahi gal hai ethe reh ke Kam Kar sakde ha

  • @Jasvir-p2k
    @Jasvir-p2k 10 หลายเดือนก่อน +2

    ਵੀਰ ਹੁਕ ਦੀ ਵਿਚਕਾਰਲੀ ਪਲੇਟ ਨੂੰ ਹਟਾ ਕੇ ਹੁਕ ਦੇ ਮੂੰਹ ਦੀਆ ਸਾਈਡਾ ਤੇ ਪਲੇਟਾ ਲਵਾਦੀਉ ਉਸ ਦੇ ਨਾਲ ਹੁਕ ਦੀ ਮਜ਼ਬੂਤੀ ਵੱਧ ਜਾਉਗੀ ਨਾਲੇ ਜਦੋ ਬਿਲਡਿੰਗ ਕਰਨੀ ਆ ਲੋਹਾ ਨਰਮ ਪੈ ਜੂਗਾ ਹੁਕ ਪਾੜੂ ਵੀ ਨਹੀਂ ਮੈਂ ਵੀ ਇਸ ਤਰਾ ਕੀਤਾ ਸੀ

  • @harmindarsingh3301
    @harmindarsingh3301 19 วันที่ผ่านมา

    Good paji

  • @BalbirSingh-px5bl
    @BalbirSingh-px5bl 9 หลายเดือนก่อน +1

    ਮੈਂ ਲਾਂਦਾ ਹਾਂ ਆਪਣੇ ਖਾਂਣ ਲਈ ਦੇਖ ਭਾਲ ਘੱਟ ਹੀ ਹੂੰਦੀ ਹੈ ਹਰ ਵਾਰ ਠੀਕ ਹੂੰਦੀ ਇਸ ਵਾਰ ਯਾਦਾ ਕਰ ਸੜ ਗਈ ਹੈ ਸਮਝ ਨਹੀਂ ਆਉਂਦੀ ਕੀ ਕਾਰਨ ਹੋਇਆ ਹੈ ਸੜਨ ਦਾ ਜਵਾਬ ਜਰੂਰ ਦੇਣਾ ਜੀ

  • @BhupinderSingh-ul8im
    @BhupinderSingh-ul8im 8 หลายเดือนก่อน +5

    ਹੁਣ ਪੱਟ ਲਈ ਹੋਣੀਂ ਐ ਦੱਸਣਾ ਕਿਨੀ ਤੇ ਕਿਨੇ ਦੀ ਨਿਕਲੀ।ਪਰ ਗੱਪਾਂ ਘੱਟ ਮਾਰਿਆ ਕਰੋ।

    • @DeepGill-f5f
      @DeepGill-f5f 7 วันที่ผ่านมา

      ਸਹੀ ਕਿਹਾ ਬਾਈ ਜੀ ਫੁੱਦੂ ਕਿਵੇਂ ਬਣਾ ਰਹੇ ਨੇ

  • @SurjitSingh-o6p
    @SurjitSingh-o6p 27 วันที่ผ่านมา

    Very good

  • @ishdhillon4145
    @ishdhillon4145 10 หลายเดือนก่อน +1

    22 organic seed plant karde ground vi 10 year no ray spray

    • @pawanpreetgill9249
      @pawanpreetgill9249 9 หลายเดือนก่อน +1

      Veer ji apna TH-cam channel ha ma ray spray ni krda like krda veer g veee ji organic bare daso kog

  • @rajindersinghkhangura6390
    @rajindersinghkhangura6390 8 หลายเดือนก่อน +1

    Tusi menu 90 hazar dee vech ke dikha deo veer mere glla ch na ajeo 5 visve la ke vech ke dekha deo

  • @ManpreetSingh-dc8rk
    @ManpreetSingh-dc8rk 11 วันที่ผ่านมา

    Pind nu rojgar milda kam krn kain aundaa

  • @tejikharb5749
    @tejikharb5749 11 หลายเดือนก่อน +2

    बड़ी शोणी घल कही वीर ने की कितने बडीया कर्म होते गए जो पंजाब वीच जमें,

  • @dilbagsinghsarwara205
    @dilbagsinghsarwara205 11 หลายเดือนก่อน

    ਬਾਈ ਜੱਗੇ ਬੌਸ ਦੀ ਵੀਡਿਓ ਜ਼ਰੂਰ ਬਣਾਇ

  • @gurdeepsingh7965
    @gurdeepsingh7965 10 หลายเดือนก่อน +3

    ਬਾਈ ਮੈ ਵੀ ਕਨੈਡਾ ਤੋ ਪੱਕੇ ਤੌਰ ਤੇ ਵਾਪਸ ਆ ਜਾਣਾ

    • @goldeysingh4547
      @goldeysingh4547 10 หลายเดือนก่อน +1

      ਆਉ ਆਜਾ ਓ ਮੇਰੇ ਭਾਈ ਦੇਰ ਨਾ ਕਰ ਸਾਵ ਲੋ ਅਪਣਾ ਪੰਜਾਬ ਵਿੱਚ ਜ਼ੋ ਵੀ ਹੈਂ

    • @Baljinderchahal1408
      @Baljinderchahal1408 10 หลายเดือนก่อน

      ਸਿਮਲ਼ਾ ਮਿਰਚ ਦੀ ਖੇਤੀ ਦੀ ਜਾਣਕਾਰੀ ਦੀ video ਬਣਾਈ ਆ ਵੀਰ Channal ਤੇ ਜਾ ਕੇ ਦੱਸੋ ਵੀਰ ਕਿਵੇ ਬਣੀ ਆ 😊

    • @jobangill7443
      @jobangill7443 10 หลายเดือนก่อน

      ਬਹੁਤ ਵਧੀਆ ਗੱਲ ਵਾਪਸ ਆ ਜਾਵੋ

  • @rajindersinghkhangura6390
    @rajindersinghkhangura6390 8 หลายเดือนก่อน +1

    Koi kam hove ena da canada usa vich ena ne le ke auna ohde bina ena nu lgda nee ke assi punjab nu pyr krde

  • @GurleenGill-f7o
    @GurleenGill-f7o 11 หลายเดือนก่อน +3

    Veer ji m v ghar hi sab kuj laeya ha Sabjian te sab fal v

    • @BaldevSingh-su2bp
      @BaldevSingh-su2bp 10 หลายเดือนก่อน

      Veer ji falan wale paudhe laee laiye

    • @BaldevSingh-su2bp
      @BaldevSingh-su2bp 10 หลายเดือนก่อน

      Kitchen laiye

    • @BaldevSingh-su2bp
      @BaldevSingh-su2bp 10 หลายเดือนก่อน

      Please replay

    • @Baljinderchahal1408
      @Baljinderchahal1408 10 หลายเดือนก่อน

      ਸਿਮਲ਼ਾ ਮਿਰਚ ਦੀ ਖੇਤੀ ਦੀ ਜਾਣਕਾਰੀ ਦੀ video ਬਣਾਈ ਆ ਵੀਰ Channal ਤੇ ਜਾ ਕੇ ਦੱਸੋ ਵੀਰ ਕਿਵੇ ਬਣੀ ਆ 😊

  • @amanbrar-p2o
    @amanbrar-p2o 8 หลายเดือนก่อน +1

    Bai ea tuhadya gulla odo hee chungya lugdya ne jdo kise da kuj dena na hove bannya fens te nugr de vuaj dur lok tuhade gett de chukr na marda hove nmia fusla bi odo hi lugdeea je tuhade kol os fusl de pae hoe ghate chul sukde ho buchea di fees bhurde ta 6 munth wad bi kupde nhy smae jaande te saude dia huttya to saudda lain jaandea 100 war sochke chulna painda khni kee kho ga oa sauda lain gua nu

  • @harjotsingh4414
    @harjotsingh4414 9 หลายเดือนก่อน +2

    Sab kagji gallan ne bai, Punjab ch ni kite v kachhi haldi vikdi oh v 3 lakh di taan kade v ni , organic da jhaar taan pehlaan e ghat nikal naa. Kacchi haldi da mandi da rate 20-40 Rupees/kg chalda, aggon bahut nakhre kade a vapari , grading kar k v j 50000 di masin niklu mandi ch taan, vaise haldi di mandi hai ni Punjab ch, 3 Lakh di taan mandi ch kade v ni vikdi

  • @HarjotBarn-fz9xs
    @HarjotBarn-fz9xs 11 หลายเดือนก่อน

    6 7 lahk de mare halde lala pisi hoi bilkul peor kol kahr ke pehali y

  • @jsmaan-z9t
    @jsmaan-z9t 11 หลายเดือนก่อน +20

    Bai ji galat information de rahe ਤੁਸੀਂ, 3 lakh ਦੀ ਕਿਸ ਹਿਸਾਬ nal ho ਜਾਵੇਗੀ, ih information diyo,kyun ke ਝਾੜ ਇਸਦਾ 100 quantel ਦੇ ਨੇੜੇ ਤੇੜੇ hunda,ਗੰਢੀ ਕਿਸ ਰੇਟ ਤੇ vechoge

    • @ਸਫਲਖੇਤੀ
      @ਸਫਲਖੇਤੀ 11 หลายเดือนก่อน

      Eh tn 300 rupee nu kehda

    • @mankirat18
      @mankirat18 11 หลายเดือนก่อน +1

      Online 500 nu killo vi vikdi. Quality da product vikda

    • @bhaisandeepsingh8633
      @bhaisandeepsingh8633 11 หลายเดือนก่อน

      veer g pdfa di video bnaoge is varr wait

    • @PreetKahlon-wx1ft
      @PreetKahlon-wx1ft 11 หลายเดือนก่อน +2

      Vere sade kol aa pave test krva lo organic aa ek Dana v nhi reh da 10 sall to reh spry kuj nhi pya sade khet vich pees ke deva ge mere kolo lai jao test khud krva lo pehla vere bund Mara khol rakhya loka ne jeda fudu lag gya bas lag gya Aam bnde di organic v nhi vickdi nale asi ubal de v nhi aa saff krke cut ke dhup vich skonde aa j kise nu sboot chida coment vich apna nbr de deo mai cut ke Sukha ke rakhi hoyi di photo ja video call te dikha deva ge

    • @Kuldeepsinghde
      @Kuldeepsinghde 11 หลายเดือนก่อน

      @@PreetKahlon-wx1ftkehda ilaka bai tuhada?

  • @veergill2130
    @veergill2130 11 หลายเดือนก่อน

    ਵੀਰ

  • @jovenverma8061
    @jovenverma8061 8 หลายเดือนก่อน

    ਪਹਿਲਾਂ ਬੀਜੀਂ ਸੀ ਸਾਲ ਬਾਅਦ ਪੱਟੀ ਰੰਗ ਨਹੀਂ ਆਇਆ

  • @karnailaulakh3424
    @karnailaulakh3424 10 หลายเดือนก่อน

    Good

  • @SURJITSINGH-h3f
    @SURJITSINGH-h3f 8 หลายเดือนก่อน

    ਗਿੱਲੀ ਹਲਦੀ ਢੇੜ ਲੱਖ ਦੀ ਕਿੱਲੇ ਹੋ ਜਾਦੀ

  • @nzlocalcleaners2130
    @nzlocalcleaners2130 9 หลายเดือนก่อน

    Good 👍🏻

  • @NavdeepSingh-xk4qs
    @NavdeepSingh-xk4qs 10 หลายเดือนก่อน

    Eh ta 22 tu paani la la maarti inu tan paani bohot khtt lgda

  • @gurditsidhu9491
    @gurditsidhu9491 11 หลายเดือนก่อน +2

    ਕਿਹੜੇ ਮਹੀਨੇ ਲਗਦੀ ਏ

    • @ਸਫਲਖੇਤੀ
      @ਸਫਲਖੇਤੀ 11 หลายเดือนก่อน

      April

    • @Baljinderchahal1408
      @Baljinderchahal1408 10 หลายเดือนก่อน

      ਸਿਮਲ਼ਾ ਮਿਰਚ ਦੀ ਖੇਤੀ ਦੀ ਜਾਣਕਾਰੀ ਦੀ video ਬਣਾਈ ਆ ਵੀਰ Channal ਤੇ ਜਾ ਕੇ ਦੱਸੋ ਵੀਰ ਕਿਵੇ ਬਣੀ ਆ 😊

  • @karansinghkhairarollno204
    @karansinghkhairarollno204 11 หลายเดือนก่อน +1

    130 rupees par 1kg Ludhiana milde aa

    • @gurjeetkaler-vk5un
      @gurjeetkaler-vk5un 11 หลายเดือนก่อน

      Address mil ju

    • @mankirat18
      @mankirat18 11 หลายเดือนก่อน

      100 rupees lg vi mildi rang add krke

    • @karansinghkhairarollno204
      @karansinghkhairarollno204 11 หลายเดือนก่อน

      @@gurjeetkaler-vk5un jo gali ch onde aa sale karn

    • @karansinghkhairarollno204
      @karansinghkhairarollno204 11 หลายเดือนก่อน

      @@mankirat18 without colour hunde aa m ta khuia banana hunda ji

    • @gurjeetkaler-vk5un
      @gurjeetkaler-vk5un 11 หลายเดือนก่อน

      @@mankirat18 appa v passuaan lyi laini c taan puchya je koi address hai taan ds do

  • @punjabiweatherchannel
    @punjabiweatherchannel 11 หลายเดือนก่อน

    ☀️☀️✈️✈️✈️🌍🌍🌍

  • @punjabiweatherchannel
    @punjabiweatherchannel 11 หลายเดือนก่อน

    ☀️☀️☀️✈️✈️🌍🌍

  • @desiCrown36
    @desiCrown36 หลายเดือนก่อน

    Bai fukri kuch jada mari janda , ehnu koi lyjanda nai hona bahr ..😅

  • @Goodland_2.0
    @Goodland_2.0 4 หลายเดือนก่อน

    Kar kar k chhad ti bai kuj ni hgga lokk changa khaa k raaji hi ni 😢

  • @swarnsandha6484
    @swarnsandha6484 10 หลายเดือนก่อน

    भाई हल्दी नूं वेच के दस्सीं ,चाह सारे लह जाण गए.

  • @prabhjot9533
    @prabhjot9533 10 หลายเดือนก่อน +1

    No good sade pind 150 kg a pees k vr organic

    • @Baljinderchahal1408
      @Baljinderchahal1408 10 หลายเดือนก่อน

      ਸਿਮਲ਼ਾ ਮਿਰਚ ਦੀ ਖੇਤੀ ਦੀ ਜਾਣਕਾਰੀ ਦੀ video ਬਣਾਈ ਆ ਵੀਰ Channal ਤੇ ਜਾ ਕੇ ਦੱਸੋ ਵੀਰ ਕਿਵੇ ਬਣੀ ਆ 😊

    • @sewasewa2571
      @sewasewa2571 10 หลายเดือนก่อน

      ਕਿਹੜਾ ਪਿੰਡ ਵਾਈ ਜੀ।

  • @InderSingh-eq4ns
    @InderSingh-eq4ns 5 หลายเดือนก่อน

    20₹

  • @Bullkingcobra644
    @Bullkingcobra644 11 หลายเดือนก่อน

    Ik saal di fasal aa ...nivii zameen ch ni hundi jiada pani maadaa

  • @PreetKahlon-wx1ft
    @PreetKahlon-wx1ft 11 หลายเดือนก่อน

    Vere 10 din lag gye loun lge pta nhi kida la rhe c asi 1 knal lounde aa hath nal vta pa ke 4 to 5 ghnte lgde aa msa j tractor nal bed bna dite jaan ek knal nu ek ghnta v nhi lgda eve pta nhi Keri hwa ja jmeeni PDar te gal kar rhe ho

  • @Kaladhaliwal82
    @Kaladhaliwal82 11 หลายเดือนก่อน +4

    ਭਾਨੇ ਸਿੱਧੂ ਬਾਈ ਵਾਸਤੇ ਵੀ ਕੋਈ ਪੋਸਟ ਪਾ ਲੈਂਦੇ ਕੇ ਬੱਸ ਪੈਸਾ ਕਮਾਉਣ ਦੀ ਹੀ ਪਈ ਜੇ ਡਰ ਲੱਗਦਾ ਜੇ ਸਰਕਾਰ ਤੋ ਚੈਨਲ ਹੀ ਨਾਂ ਬੰਦ ਕਰ ਦੇਵੇ ਫੇਰ ਪੈਸਾ ਕਿੱਦਾਂ ਬਣੇਗਾ ਕਿੰਨੇ ਵਾਲੋਗਰ ਨੇ ਕਿਸੇ ਨੇ ਪਾਈ ਜੇ ਵੀਡੀਓ ਕਿਸੇ ਨੇ ਔਖਾ ਜੇ ਲੋਕਾਂ ਦਾ ਵਾਰੀ ਸੱਭ ਦੀ ਆਉਣੀ ਜੇ ਇਸ ਕੁੱਤੇ ਭੰਡ ਦਾ ਦਿਮਾਗ ਖਰਾਬ ਹੋ ਗਿਆ ਜੇ

  • @DABA_PIND
    @DABA_PIND 11 หลายเดือนก่อน

    ਸਾਰੇ ਭੈਣ ਭਰਾ ਮੇਰੇ ਚੈਨਲ ਨੂੰ ਸ਼ਬਸ਼ਕਰਾਇਬ ਕੌਰ ਜੀ