Vivah Karon nal khrcha. Vad da hey. Purane bujurg. Je. 2 ya 3. Munday hon ta. 1 vivah ker da se bai Jasmeen na vandie ja ve. 😜😝🇮🇳👍🏿. Doh. Kuwarey. Re. De. Se.
Veer main tuhade channel nu follow karda per meri ek gal wall thyaan dena j ho sake ta vedesh bejan waliya adds na karya kro apni secreen te vesay hi punjab khaali ho reha aa
Yr narme da hal v krna chahida..ehe ja beej awe sundi na pwe te koi vdia dwai awe usdi..nd bathinda mansa di cotton belt ch textile cotton mills lgnia chahidia..sidha narma oh chkn nale jobs milan. . Msp guarantee chkn da theka maaran factories. Mandi da v load ghat hoju.
ਬਾਈ ਦੀਆਂ ਗੱਲਾਂ ਵਿੱਚੋਂ ਤੱਤ ਬਹਾਰ ਆਉਦਾ ਝੋਨਾ ਆਪਣੀ ਲੋੜ ਨਹੀਂ ਏ ਆਪਾਂ ਦੁਜੇ ਦੇਸ਼ਾ ,ਲਈ ਲਾਉਣੇ ਆਂ ਏਸੇ ਤਰਾਂ ਕੁੱਝ ਆਦਤਾਂ ਆਪਾਂ ਨੂੰ ਛੱਡਣੀਆਂ ਪੈਣਗੀਆਂ ਜਿਵੇਂ ਕਈ ਵੀਰ ਅੰਗਰੇਜੀ ਵਿੱਚ ਕੌਮੇਂਟ ਕਰ ਰਹੇ ਪੰਜਾਬੀ ਵਿੱਚ ਨਹੀਂ ਵੀਰੋ ਅੰਗਰੇਜੀ ਵੀ ਆਪਣੀ ਭਾਸ਼ਾ ਨਹੀਂ ਆਪਾਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਰਜੇ ਤੋਂ ਬਹਾਰ ਕੱਢਣ ਦੀ ਗੱਲ ਕਰ ਰਹੇ ਆਂ ਪੰਜਾਬੀ ਵਿੱਚ ਕੌਮੇਂਟ ਕਰੋ ਕੋਈ ਘਰੋਂ ਮਾੜਾ ਜੀਂਮੀਦਾਰ ਜੋ ਸਰਕਾਰੀ ਸਕੂਲ ਵਿੱਚ ਪੰਜ ਕੁ ਜਮਾਤਾਂ ਵੀ ਪੜਿਆ ਹੋਵੇ ਪੜ ਲਵੇ
ਜੇ ਕਿਸੇ ਨੂੰ ਮੇਰੇ ਕੌਮੇਂਟ ਤੋਂ ਠੇਸ ਪਹੂੰਚੀ ਹੋਵੇ ਗਲਤੀ ਲਈ ਲਈ ਮਾਫੀ
ਤੁਹਾਡਾ ਭਰਾ ਤੁਹਾਡੇ ਕਿਸਾਨ ਵੀਰਾਂ ਵਿੱਚੋਂ ਈ
ਬਲਵਿੰਦਰ ਭੁੱਲਰ🙏
ਜੱਟ ਤੇ ਕਿਰਸਾਨ ਵਿੱਚ ਬਹੁਤ ਵੱਡਾ ਫਰਕ ਆ। ਜੱਟ ਹਮੇਸ਼ਾ ਦੁਖੀ ਰਹਿਣਾ ਕਿਰਤੀ ਕਿਸਾਨ ਹਮੇਸ਼ਾ ਖੁਸ਼ ਰਹਿੰਦਾ।
ਜਦੋਂ ਤੱਕ ਪਾਣੀ ਨੀ ਮੁਕਦਾ, ਅਸੀਂ ਨੀ ਹਟਦੇ ਯਾਰ, ਨਾ ਅਸੀ ਝੋਨਾ ਲਾਉਣਾ ਛੱਡੀਏ, ਨਾ ਅਸੀ ਜ਼ਹਿਰਾਂ ਪਾਉਣੀਆਂ ਛੱਡੀਏ, ਉਂਝ ਬਾਬਾ ਨਾਨਕ ਸਾਡਾ ਆ 🙏
ਕਿਰਪਾ ਕਰਕੇ ਏਸ।ਵੀਰ ਜੀ ਨੂੰ ਪੰਜਾਬ ਦਾ।ਖੇਤੀ ਮੰਤਰੀ ਬਣਾਦਿਉ।ਪੰਜਾਬ ਸੁਖੀ।ਹੋ।ਜੂ
ਬਹੁਤ ਵਧੀਆ ਸੋਚ ਆ ਬਾਈ ਜੀ ਦੀ ਦਿਲੋਂ ਸਲਾਮ ਆ ਏਦਾਂ ਦੇ ਇਨਸਾਨ ਨੂੰ
ਅਅਅਅਅਅਅਅਅਅਅਅਅਅਅਗਅਅਅਸੲੲੲੲਠਡੲੲੲੲੲਸਸੲੲੲਗੲੲੲਘਅਅਅਅਅੲਢ
Very nice. Salute Naoujwan.
ਬਾਈ ਜੀ,ਆਪ ਜੀ ਨੇ ਬਹੁਤ ਹੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ।
ਜੇ ਲੋਕ ਹਰੀ ਕ੍ਰਾਂਤੀ ਲਿਆ ਕੇ ਵੀ ਤੰਗ ਹਨ ਤਾਂ ਪਿੱਛਲਾ ਸਮਾਂ ਸਾਥੋਂ ਕਿਤੇ ਵਧੀਆ ਸੀ।ਵੈਸੇ ਸਰਕਾਰ ਨੂੰ ਅਸੀਂ ਹਰ ਗੱਲ ਤੇ ਘੇਰਦੇ ਹਾਂ ਕਿ ਸਰਕਾਰ ਨੇ ਸਾਰਾ ਕੰਮਕਾਰ ਠੇਕੇਦਾਰਾਂ ਨੂੰ ਦੇ ਦਿੱਤਾ ਹੈ ਕਿ ਅਸੀਂ ਜ਼ਮੀਨ ਨੀਂ ਠੇਕੇ ਤੇ ਦਿੰਦੇ ,ਮਕਾਨ ਪਵਾਈ ਠੇਕੇ ਤੇ ਨੀਂ ਦਿੰਦੇ,ਰੇਹ ਸੁੱਟਣਾ ਖਾਲ ਘੜਨਾ ਠੇਕੇ ਤੇ ਨੀਂ ਦਿੰਦੇ 🙏ਦਿਹਾੜੀ ਤੇ ਠੇਕੇ ਵਿਚ ਫ਼ਰਕ ਹੈ ਸਰਕਾਰੀ ਤੇ ਪ੍ਰਾਈਵੇਟ ਵਿੱਚ ਫ਼ਰਕ ਹੈ ਹੁਣ ਤਾਂ ਵਿਆਹ ਵੀ ਠੇਕੇ ਤੇ ਹੌਣ ਲਾਂਗੇ 🙏
ਕਿਸਾਨ ਦਾ ਕਰਜਾ ਤਾਂ ਰਬ ਨਹੀਂ ਲਾਹ ਸਕਿਆ ਕਿਸੇ ਸਰਕਾਰ ਜਾਂ ਬੰਦੇ ਦੀ ਜਾਂ ਕਿਸੇ ਕਾਰੋਬਾਰ ਦੀ ਕੀ ਔਕਾਤ ਹੈ
ਦਰ ਅਸਲ ਕਿਸਾਨ ਖੁਦ ਕਰਜਾ ਲਹਾਉਣਾ ਹੀ ਨਹੀਂ ਚਹਾਉਦਾ ਕਰਜਾ
ਧੰਨਵਾਦ ਵੀਰ ਜੀ ਥੋਡਾ ... ਤੁਹਾਡੀਆਂ ਗੱਲਾਂ ਸੁਣ ਅੱਖਾਂ ਚੋਂ ਰੋਣ ਨਹੀਂ ਰੁਕਦਾ ।100%ਸਹੀ ਕਿਹਾ ਵੀਰੇ ਤੁਸੀਂ।
?
ha ha ha ha
🌱🌾🌿ਬਿਲਕੁੱਲ ਸਹੀ ਜਾਣਕਾਰੀ ਐ ਜੀ।।
2 ਤੋਂ 5 ਕਿੱਲੇ ਦੇ ਛੋਟੇ ਕਿਸਾਨਾਂ ਨੂੰ ਓੁਪਰ ਚੁਕਣ ਬਾਰੇ ਵੀ ਗੱਲ ਬਾਤ ਕਰਨਾ
ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਵੀਰ ਜੀ
ਬਹੁਤ ਹੀ ਵਧੀਆ ਵਿਚਾਰ ਚਰਚਾ । ਪੰਜਾਬ ਦੇ ਕਿਸਾਨ ਧਾਨ ਲਗਾਉਣ ਦੇ ਚੱਕਰ ਵਿੱਚ ਉਲਝੇ ਹੋਏ ਹਨ ਕਿਸਾਨ ਮੰਨਦੇ ਹੀ ਨਹੀਂ ਕਿ ਧਾਨ ਲਗਾਉਣ ਕਾਰਨ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਬਸ ਇਕ ਜਾਣਦੇ ਹਨ ਕਿ ਚਾਰ ਮਹੀਨਿਆਂ ਵਿੱਚ ਤਕੜੀ ਆਮਦਨ ਹੋ ਜਾਂਦੀ । ਕਿਸਾਨ ਕਰਜਾ ਲੈ ਕੇ ਜਾਂ ਜਮੀਨ ਵੇਚ ਕੇ ਨਵੀਆਂ ਕੋਠੀਆਂ ਬਣਾਉਦੇ ਨੇ , ਆਪਣੇ ਬਚਿਆਂ ਦੇ ਵਿਆਹ ਕਰਦੇ ਹਨ ਇਹ ਵੀ ਬਹੁਤ ਵੱਡਾ ਕਾਰਨ ਕਿਸਾਨਾਂ ਦੇ ਫੇਲ੍ਹ ਹੋਣ ਦਾ ।
ਇਸ ਵੀਡੀਉ ਚ ਕਿਹੜੀ ਫਸਲ ਲਗਦੀ ਵਖਾਈ ਗਈ ਅਾ ਜੀ ਯ ਕਿਹੜੀ ਫਸਲ ਬਾਰੇ ਜਾਣਕਾਰੀ ਦਿੱਤੀ ਗਈ ਜਿਆਦਾਤਰ ਲੋਕੀ ਬਸ ਆਵਦੀ ਸਿਆਣਪ ਵਖਾਉਦੇ ਦੂਜਿਆ ਨੂੰ ਨਿੰਦ ਕ ਅੱਗੇ ਜਾਂਦੇ ਹੱਲ ਦੀ ਗੱਲ ਨਹੀਂ ਕਰਦਾ ਕਿ ਹੋਵੇ
ਬਹੁਤ ਵਧੀਆ ਸੋਚ ਪਰ ਬਾਈ ਜੀ ਨੇ ਹੱਲ ਘੱਟ ਦੱਸੇ ਆ ਤੇ ਉਲਾਂਭੇ ਜਿਆਦਾ ਦਿੱਤੇ ਆ।
ਸਹੀ ਜਾਣਕਾਰੀ ਦੇਣ ਲਈ ਧੰਨਵਾਦਿ ਜੀ
ਤੁਹਾਨੂੰ ਵਾਹਿਗੁਰੂ ਜੀ ਜੁਗੋਜੁਗੋ ਜੀਵਨ ਦੇਣ।ਕਾਕਾ ਜੀ।
ਬਹੁਤ ਵਧੀਆ ਅਦਬੁੱਧ ਵਿਚਾਰ ਜਗਤਾਰ ਜੀ ਜਰੂਰੀ ਹੈ ਬਾਕੀ ਦੇ ਕੰਮ ਬਆਦ ਚ ਪਹਿਲਾ ਸਿਹਤ ਜਰੂਰੀ ਪਾਣੀ ਹਵਾ ਧਰਤੀ ਦੀ ਸੰਭਾਲ ਆਉਣ ਵਾਲੀਆਂ ਪੀਹੜੀਆਂ ਲਈ 👍❤️🙏🙏
ਰਤਨ ਜੀ ਬਹੁਤ ਵਧੀਆ ਵਿਸ਼ਾ ਹੈ ,ਬਾਈ ਦੀਆਂ ਗੱਲਾਂ ਬਿਲਕੁੱਲ ਸੱਚੀਆਂ। ਬਾਈ ਦੇ ਖੇਤੀ ਮਾਡਲ ਬਾਰੇ ਇੰਟਰਵਿਊ ਕਰੋ
ਬਹੁਤ ਵਧੀਆ ਵੀਰ ਜੀ 🙏🙏
ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਪੰਜਾਬ ਨੂੰ ਲੋੜ ਹੈ ਬਾਈ ਜੀ ਦੀ ਸੋਚ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ
ਬਾੲੀ ਜੀ ਕੋੲੀ ਫਸਲ ਬੀਜਦੇ ਕੱਟਦੇ ਤਾਂ ਦਿਖਾੲੇ ਨੀ ਗੱਲਾਂ ਨਾਲ ਕੜਾਹ ਹੀ ਬਣਾੲਿਅੈ । ਖੇਤ ਵਿੱਚ ਕੰਮ ਕਰਨ ਵਾਲਾ ੲਿਹੋ ਜਿਹੇ ਕੱਪੜੇ ਨੀ ਪਾ ਸਕਦਾ । ਕੋੲੀ ਹੋਰ ਅਾਮਦਨ ਹੋਵੇਗੀ । ਖੇਤ ਵਿੱਚ ਝਾੜੀਅਾਂ ੳੁਗੀਅਾਂ ਲਗਦੀਅਾਂ ਨੇਂ ।
ਸਹੀ ਗਲ
Absolutely Rt Bro
V💯✔️comment
ਯਰ ਸ਼ੁਰੂ ਚ ਹੀ ਦਾ ਦਿੱਤਾ ਚੈਨਲ ਵਾਲਿਆ ਬਾਕੀ ਟੱਬਰ ਬਾਹਰ ਰਹਿੰਦਾ ਹੋਰ ਦੇਸ਼
Bai ji faslan di than malehe(bush) Beene. Fake video hai.
ਬਹੁਤ ਵਧੀਆ ਸੋਚ,,ਪਰ ਅਸੀਂ ਤਾਂ ਹਸਪਤਾਲਾਂ ਦਾ ਢਿੱਡ ਭਰੀ ਜਾਂਦਾ ਹੈ
ਬਾਈ ਜੀ 75% ਜੱਟ ਦੂਜੀਆਂ ਜਾਤਾਂ ਨਾਲੋਂ ਮੰਗਤੇ ਬਣੇ ਨੇ ਬਾਕੀ ਭਾਈ ਜੀ ਨੇ ਗੱਲਾਂ ਕਰੀਆ
ਵੀਰ ਨੂੰ ਇਕੱਲੀ ਖੇਤੀ ਦੀ ਹੀ ਇਨਕਮ ਐ ਜਾ ਕੋਈ ਨੌਕਰੀ ਵੀ ਐ
shi gal aw eh jrur koi nokri karda hou
ਇੰਨੀ ਮਿਹਨਤ ਕੌਣ ਕਰੂਗਾ ਕੰਮ ਕਰ ਕੇ ਕੋਈ ਰਾਜ਼ੀ ਨਹੀਂ
ਜਿਹੜਾ ਵੈਟੀਨੇਟਰ ਤੋਂ ਡਰਦਾ ਜੀ 🙏 ਰੱਬ ਯਾਦ ਹੈ ਆਉਂਦਾ ਸੰਧੂਆਂ ਪੈਕੇ ਵੈਟੀਲੈਟਰ ਤੇ 🙏ਅਸੀਂ ਦਾਖ਼ਲ ਬੰਦੇ ਨੂੰ ਬਚਾਉਣ ਲਈ ਹਰ ਪਾਸਿਓਂ ਹੀਲਾ ਕਰਦੇ ਹਾਂ ਪੈਸਿਆਂ ਦਾ ਕੀ ਕਦੇ ਆਰਥਿਕ ਤੌਰ ਤੇ ਉਹ ਪੁੱਛਿਆਂ ਵੀ ਤੈਨੂੰ ਕੌਈ ਲੋੜ ਤਾਂ ਨਹੀਂ 🙏
ਬਹੁਤ ਵਧੀਆ ਉਪਰਾਲਾ ਵੀਰੇ ਦਾ
ਕੱਮ ਸਾਰਾ ਖੁਦ ਕਰਨ ਨਾਲ ਕਾਮਜਾਬੀ ਪੱਕੀ
ਰਤਨ ਜੀ ਦੂਜੀ ਮੁਲਾਕਾਤ ਚ ਗੋਧਰਾ,ਰਾਗੀ ਦੀ ਫਸਲ ਵਾਰੇ ਪੂਰੀ ਜਾਣਕਾਰੀ ਦੇਣਾ िਜਵੇ ਕੇ ਬੀਜ िਕਥੋ िਮਲੂ , िਕਸਮਾ ਅਾिਦ
7sri Akaal JI,kodraa,ragi da beej kheti Virasat jeto mndi mildaa Ji l
ਜਿਲਾ ਮਾਨਸਾ ਪਿੰਡ ਖਿਆਲਾ ਕਲਾਂ
ਚੈਨਲਾਂ ਵਾਲੇ ਕਿਸਾਨਾਂ ਦੀ ਕਿਰਦਾਰ ਕੁਸ਼ੀ ਵੱਲ ਧਿਆਨ ਜਿਆਦਾ ਦਿੰਦੇ ਗੱਲ ਘਟ ਦਸਦੇ
ਸਮੱਸਿਆ ਹੈ ਇਹ ਬਹੁਤੀਆਂ ਨੂੰ ਪਤਾ, ਪਰ ਜੋ ਏਹਨਾਂ ਦਾ ਮਾਡਲ ਆ, ਕੀ ਉਸ ਮਾਡਲ ਚੋਂ ਪ੍ਰਾਪਤ ਕੀਤਾ ਉਹ ਦਸਣਾ ਜਰੂਰੀ ਸੀ।
ਬਹੁਤ ਖੂਬ
ਫਸਲਾਂ ਵੇਚੀਅਾਂ ਹੋੲੀਅਾਂ ਦੇ J ਫਾਰਮ ਦਿਖਾਓ ।ਕੈਨੇਡਾ ਵੀ ਵਾਹਿਗੁਰੂ ਹੀ ਭੇਜ ਰਿਹਾ ਹੈ । ਕੈਨੇਡਾ ਅਮਰੀਕਾ ੲਿੰਗਲੈਂਡ ੲਿਟਲੀ ਨਿੳੂਜੀਲੈਂਡ ਸਿੱਖੀ ਦਾ ਪਰਚਾਰ ਹੋ ਰਿਹਾ ਹੈ ।ਜਿਵੇ ਸੇਵਾ ਕਰਨ ਵਾਲਿਅਾਂ ਨੂੰ ਸੀ੍ ਗੁਰੂ ਨਾਨਕ ਦੇਵ ਜੀ ਨੇਂ ਕਿਹਾ ਸੀ ੳੁਜੜ ਜਾਓ ।
ਮੈਂ ਪਰਮਾਤਮਾਂ ਤੇ 100% ਭਰੋਸਾ ਰੱਖਦਾ ਹਾਂ । ਪਾਣੀ ਪਰਮਾਤਮਾਂ ਦੀ ਦੇਣ ਹੈ । ਪਾਣੀ ਘੱਟ ਤੋਂ ਘੱਟ ਵਰਤਣਾ ਚਾਹੀਦਾ ਹੈ । ਪਰ ਪਾਣੀ ਮੁਕਾੳੁਣਾ ਜਾਂ ਜਾਂ ਲੇਵਲ ੳੁਚਾ ਨੀਵਾਂ ਕਰਨਾਂ ਵਾਹਿਗੁਰੂ ਦੇ ਹੱਥ ਹੈ । ਜੋ ਜਰੂਰੀ ਚੀਜ ਹੈ ੳੁਹ ਵਾਹਿਗੁਰੂ ਮੁੱਕਣ ਨਹੀਂ ਦੇਵੇਗਾ ।
ਬਿਲਕੁਲ ਸੱਚ
ਬਾਈ ਜੀ ਸਾਨੂੰ ਹਵੇਲੀ, ਕਾਰ, ਵਿਆਹ, ਟਰੈਕਟਰ, ਚੰਗੇ ਕੱਪੜੇ, ac, ਮੋਬਾਇਲ,
ਬਾਈ ਅਾਪਾਂ ਪਾਣੀ ਪੀਣ ਨੂੰ ਵੀ ਤਰਸਾਂਗੇ plz plz plz ਝੋਨਾ ਨਾਂ ਲਾਉ🙏🙏
ਬਹੁਤ ਖੂਬ ਜੀ
ਜਦੋਂ ਸਾਰੇ ਹੀ ਹੱਕ ਫਸਲਾਂ ਬੀਜਣ ਲੱਗ ਪਏ ਤਾਂ ਖਰੀਦੇਗਾ ਕੌਣ।
ਬਹੁਤ ਵਧੀਆ ਬਾਈ
He is correct person others should follow him thanks
Correct ni right hunda. He s living being.
Vary Good 👍 sardar ji
ਜਗਤਾਰ ਬੀਰ ਧੰਨਭਬਾਦ।ਸਮਾ ਕੱਡ ਕੇ ਮਿਲਾ ਗੇ
ਲੱਗਦਾ ਥੇਹ ਤੇ ਖੜੇ ਹੋਕੇ ਇੰਟਰਵਿਊ ਕੀਤੀ ਲੱਗਦੀ ਵੀਰ ਜੀ
God bless you
Every farmer should opt this ideas, superb
ਵੀਰ ਜੀ ਕੋਧਰਾਤੇ ਕੰਗਣੀ ਦੇ ਬੀਜਣ ਦਾ ਸਮਾਂ ਦਸ ਦਿਓ
ਮੂਰਖ ਆਦਮੀ ਜੋ ਸਰਕਾਰ ਤੇ ਚੋਰ ਸਾਬਿਤ ਕਰਨਾ ਚਾਂਦੇ ਨੇ ਓਹ ਹੀ ਤੂੰ ਸਾਬਿਤ ਕਰਨ ਚ ਲੱਗਿਆ ਈਸ ਤਰਾਂ ਦੀਆਂ ਗੱਲਾਂ ਕਰ ਕੇ ਫ਼ਸਲ ਦੇ ਪੂਰੇ ਤੋਂ ਦੂਰ ਰੱਖਿਆ ਜਾਵੇ
ਟੀਚਰ ਸਿਰਫ ਘਟ ਅਕਲ ਵਾਲਾ ਹੀ ਕਰਦਾ ਹੈ ਬੁਧੀਜੀਵੀ ਕਦੇ ਟੀਚਰ ਨਹੀਂ ਕਰਦਾ ।ਬੁਧੀਜੀਵੀ ਕਦੇ ਪੈਸੇ ਪਿੱਛੇ ਨਹੀਂ ਦੌੜਦਾ,ਬੌਧਿਕਤਾ ਉਸ ਦੀ ਜਾਇਦਾਦ ਹੁੰਦੀ ਹੈ ਜੇਕਰ 15,20 ਏਕੜ ਵਾਲਾ ਬਾਹਰ ਜਾਕੇ ਮਜਬੂਰੀ ਕਰਦਾ ਹੈ ਸਾਫ ਹੈ ਕਿ ਉਸ ਨੂੰ ਜੀਵਨ ਜਿਊਣ ਦੀ ਜਾਂਚ ਨਹੀਂ ।
ਤੂੰ ਇਹ ਦੱਸ ਬਾਈ ਵੀ ਮੇਰੇ ਤੇ ਕੋਈ ਕਰਜਾ ਨਾ ਹੀ ਮੇਰੀ ਕੋਈ ਲਿਮਟ ਇਹ ਦੱਸ ਇਹਨਾਂ ਜਾਨਵਰਾਂ ਨੂੰ
ਸਹੀ ਹੇ ਖੇਤੀ ਕਮਾਓੁਧੱਦਾ ਹੇ
ਵਧੀਆ ਜੀ
Good veer Ji
ਵੀਰੋ ਗੱਲਾ ਖਰੀਆਂ ਨੇ ਨਹੀਂ ਯਕੀਨ ਤਾਂ ਆਪਣੀ ਸੋਚ ਬਦਲ ਕੰਮ ਕਰਕੇ ਵੇਖੋ ਗੱਲਾ ਕੰਮ ਆਉਣਗੀਆਂ ਸਕੂਨ ਮਿਲੇਗਾ ਜੋ ਕਿ ਕੁਦਰਤ ਤੋਂ ਬਿਨਾਂ ਸੰਭਵ ਹੀ ਨਹੀਂ ਇਹ ਆਪਾ ਹੀ ਸੋਚਣਾ ਹੈ ਕਿ ਆਪਾ ਬੇਸਮਝ ਬਣਨਾ ਹੈ ਜਾਂ ਸੂਝਵਾਨ ਧਰਤੀ ਦੇ ਪੁੱਤ ਬਣਨਾ ਜਾਂ ਦੁਸ਼ਮਣ ਧੰਨਵਾਦ
MP ਵਿੱਚ ਵੀ ਯੂਰੀਆ ਦੀ ਵਰਤੋਂ ਖੁੱਲ੍ਹ ਕੇ ਵਰਤੀ ਜਾਂਦੀ ਹੈ ਮੈਂ ਖੁਦ ਇਹਨਾਂ ਨਾਲ ਗੱਲਬਾਤ ਕੀਤੀ ਐਂ
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
ਬਾਈ ਐਵੇ ਗੱਲਾ ਦਾ ਕੜਾਹ ਬਣਾਈ ਜਾਨੇ ਉ ,ਤੁਹਾਡੀਆ ਗੱਲਾ ਦਾ ਕੋਈ ਹੱਥ ਨਾ ਪੈਰ,ਖੇਤ ਵਿਚ ਕਾਹੀ ਉਗੀ ਪੲਈ ਆ
ਵੀਰ ਪੰਜ ਫਸਲਾਂ ਦੇ ਨਾਮ ਦੱਸ ਦਿਓ ਜਿਨਾ ਤੇ MSP ਮਿਲਦੀ ਹੈ ਕਣਕ ਝੋਨੇ ਨੂੰ ਛੱਡ ਕਿ
Jdo pani hi mukgea fer laileo msp
I m in rajasthan saro msp to 3000 hajar upar rate narma 13000 rupaye kivantal
Jhona te kank ohi 2000 rupaye kivantal
Veer msp haryana ty Punjab ch aa. Bahar dy kisan ta fahe ni laynde. Yr msp sb kuj nhi
ਜਦੋਂ ਬੰਜਰ ਹੋ ਗਿਆ ਪੰਜਾਬ ਫੇਰ ਲੇ ਲਿਓ ਐਮ ਐਸ ਪੀ
ਫਸਲਾਂ ਵੀ ਦੱਸੋ ਵੀਰ ਜੀ ਕਿਹੜੀਆਂ ਬੀਜਦੇ ਔ ਮੰਡੀ ਕਰਨ ਕਿਥੇ ਕਰ ਦਿਉ
Very nice sir I salute you sir
ਓ ਵੀਰ ਓਹ ਕਣਕ ਵਡਣਕ ਕਿਸਮ ਆ ਜਿਹੜੀ ਖਾਦਾ ਬਿਨਾ ਵੀ ਹੁੰਦੀ ਆਪਣੇ ਵੀ ਹੋ ਸਕਦੀ ਐਲਰਜੀ ਸਿਰਫ ਖਾਦਾ ਕਰਕੇ ਹੀ ਹੀ ਨਹੀਂ ਅੱਜ ਕੱਲ ਬਹੁਤੇ ਚੀਜ਼ਾ ਦੇ ਬੀਜ ਹਾਈਬ੍ਰਿਡ ਆਉਂਦੇ ਜਿਹਨਾ ਕਰਕੇ ਜਿਆਦਾ ਐਲਰਜੀ ਹੁੰਦੀ ਪਹਿਲਾ ਏਦਾ ਨਹੀਂ
ਬਾਈ ਮੈਂ 17 ਸਾਲ ਤੋਂ ਜਮੀਨ ਠੇਕੇ ਤੇ ਦਿੰਦਾ ਹਾਂ
ਕੋਈ ਕਰਜ਼ਾ ਨਹੀਂ ਦੇਣਾ
वीर जी में राजस्थान गंगनहर तो है
मेरे कोल 25 किले यानी 125 कनाल है मोजा करदे है
ਬਾਈ ਦਾ ਨੰਬਰ ਸਾਂਝਾ ਕਰੋ ਜਗਤਾਰ ਬਾਈ ਦਾ
💯 right veer ji
ਵੀਰ ਜਦੋਂ ਤੁਹਾਡੇ ਸਾਰੇ ਪਰਿਵਾਰ ਦੇ ਲੋਕ ਬਾਹਰਲੇ ਦੇਸ਼ ਚ ਅਾ ਏਸੇ ਕਰਕੇ ਤੁਹੀ ਆਵਦਾ ਏਨਾ ਕਿ ਗੱਲਾਂ ਕਰਦੇ ਇਸ ਵੀਡੀਉ ਚ ਦਸਦੇ ਆਵਦਾ ਮਾਡਲ ਕਿ ਅਾ ਬਸ ਗੱਲਾ ਕਰਦੇ ਰਹੇ ਜੋਂ
Bhut mircha lagia interview Diya gl hoi ta lok sach hi kende aa odo mantria mgr lge c
ਕਿਸੇ ਤਰਾਂ ਦੀ ਜਾਣਕਾਰੀ ਤਾਂ ਮਿਲੀ ਨਹੀਂ ਕਿ ਹੋਰ ਕਮਾਈ ਕਿਵੇਂ ਕਰਦੇ ਹੋ ਸਿਰਫ ਗੱਲਾਂਬਾਤਾਂ ਇਹ ਵੀ ਪੱਤਰਕਾਰ ਵੀਰ ਨੇ ਸਮਾਂ ਹੀ ਖਰਾਬ ਕਰਾਇਆ ਹੈ
ਇਤਰਾਜ਼ ਹੋਵੇ ਮਾਫੀ ਚਾਹੁੰਦਾ ਹਾਂ ਪਰ ਪੱਲੇ ਤਾਂ ਪਿਆ ਨਹੀ
Very good ji
Kya baat aa very gud g
ਇਹ ਕੋਧਰਾ ਕੀ ਹੁੰਦਾ ਸਰਲ ਭਾਸ਼ਾ ਵਿੱਚ ਦਸਿਆ ਜਾਵੇ
Jiunda rah o sohniya Veera tusi apni jiundi zamir da parmaan ditta apne niji sawartha nu side upar rakh ke slute a ਤੁਹਾਨੂੰ veer
ਬਾਈ ਜੀ ਮਿਹਨਤ ਕਰ ਕੇ ਕੋਈ ਰਾਜੀ ਨਹੀ
Bohat badiya bhai g
ਇਕ ਏਕੜ ਉਪਰ 15 ਤੋਂ 20 ਹਜਾਰ ਲਾਗਤ ਲਾਕੇ ਘਟੋ ਘਟ 45000 ਤੋਂ 60000 ਦੀ ਫਸਲ ਨਿਕਲਦੀ ਹੈ ਇਹ 4 ਤੋ 6 ਮਹੀਨੇ ਦੀ ਫਸਲ ਹੈ ਫਿਰ ਕਿਉਂ ਨਹੀਂ ਲਾਭਦਾਇਕ ਧੰਦਾ ।
ਜੇਕਰ 15 ਤੋ 20 ਹਜਾਰ ਲਾਕੇ 45000 ਤੋ 60000 ਕਿਹੜੀ ਫਸਲ ਨਿਕਲਦੀ ਹੈ 15 ਤੋ 20 ਹਜਾਰ ਲਾਕੇ ਫਸਲ ਮਰ ਗਈ ਫਿਰ ਖੇਤੀ ਇਕ ਜੁਆ ਹੈ ਪਹਿਲਾ ਪੇਸੈ ਲਾਉ ਜਦੋ ਆਉਣਗੇ ਉਦੋ ਪਤਾ ਲੱਗੁ
Boht vadia interview
ਬਾਹ ਉਏ ਬੱਬਰ ਸ਼ੇਰਾ। ਤੂੰ ਐਂ ਇੱਕ ਕ੍ਰਾਂਤੀਕਾਰੀ ਯੋਧਾ। ਤੇਰੇ ਵਰਗੇ ਜਵਾਨ ਤਿਆਰ ਹੋਣਗੇ ਫਿਰ ਬਣੂਗਾ ਪੰਜਾਬ ਸੋਨੇ ਦੀ ਚਿੜੀ
Patarkar.bai.ragi.te.godra.kihrhi.fasal.hundi.hai.kado.bijai.hundi.hai.te.kado.badiyi.hundi.hai.lelewala..
V. Nice veer ji 👍
ਚਵਲਾ ਖੇਤੀ ਦੀ ਕਮਾਈ ਨਾਲ ਹੀ ਘਰ ਚਲਦੇ ਆ ਪੈਸੇ ਘਰ ਵਿਚ ਚਲਣ ਜਾ ਕਿਸੇ ਹੋਰ ਪਾਸੇ ਡਾਕਟਰਾਂ ਕੋਲ ਪੈਸੇ ਕੋਈ ਐਵੇਂ ਹੀ ਸੂਟ ਕੇ ਨਹੀਂ ਆਉਂਦਾ ਹੁਣ ਤੂੰ ਹੀ ਦੱਸ ਬਾਕੀ ਖਰਚੇ ਕਿੱਥੋਂ ਚਲਣ ਗੇ
ਲੋਕਾਂ ਦਾ ਕੀ ਆ ਲੋਕਾਂ ਨੇ ਤਾਂ ਟਿੱਚਰਾਂ ਕਰਨੀਆ ਆਪਣੀ ਮਰਜ਼ੀ ਨਾਲ ਖੇਤੀ ਕਰੋ
Very good veer ji
ਲਾ ਕੇ ਫੌਰਨ ਚ ਚਾਰ ਸਾਲ ਗੱਲਾਂ ਮਾਰੀ ਜਾਂਦਾ
ਵੀਰ ਨੇ ਦੱਸਿਆ ਨੀ ਕਿ ਕਿਹੜੀ ਫਸਲ ਬੀਜੀ ਜਾਵੇ ?
Right g
Kisans should listen to such farmers They should not stick to wheat paddy circle to save punjab
Very good Bigness. Punjabi o Thank you. Rurka
Bahut vdia vere
Good job
Bhut vadia soch y ji
Sade kissana ne vihaha te zameena te limit bana ke la deta fer eha hallat ho gai Bravo sada vihah karo
Bai bahut vadia kar raha hai salam.. Bai nu
Right
Vivah Karon nal khrcha. Vad da hey. Purane bujurg. Je. 2 ya 3. Munday hon ta. 1 vivah ker da se bai Jasmeen na vandie ja ve. 😜😝🇮🇳👍🏿. Doh. Kuwarey. Re. De. Se.
good
ਸਾਡੇ ਕੋਲ ਪਿਐ ਕੋਧਰਾ, ਸਮਝ ਨਹੀਂ ਆਉਂਦੀ ਖਾਈਏ ਕਿਵੇਂ❓ ਬੇਸ਼ੱਕ 20 ਘੰਟੇ ਪਾਣੀ ਚ ਭਿਉਂ ਦਿਉ, ਨਰਮ ਹੀ ਨਹੀਂ ਹੁੰਦਾ। ਆਟਾ ਬਣਾਈਏ ਤਾਂ ਦੰਦਾਂ ਚ ਰੇਤ ਵਾਂਗ ਰੜਕਦੈ।
Right j
Very good
Veer main tuhade channel nu follow karda per meri ek gal wall thyaan dena j ho sake ta vedesh bejan waliya adds na karya kro apni secreen te vesay hi punjab khaali ho reha aa
ਝੋਨਾ ਸੁਆ ਲਾਉਣਾ ਰੇਤਲੇ ਖੇਤ ਐ ਬਾਈ ਜੀ, ਬਾਕੀ ਪਾਣੀ ਵਿੱਚ ਸ਼ੋਰਾ ਐ , ਧਰਤੀ ਦੇ ਥੱਲੇ ਦਾ ਪਾਣੀ ਠੀਕ ਨਹੀਂ ਹੈ, ਬਾਈ ਜੀ ਇਹ ਰੇਤਲਾ ਏਰੀਆ ਆ, ਰਤਨ ਜੀ ਪਟਿਆਲਾ, ਫਤਹਿਗੜ੍ਹ ਸਾਹਿਬ ਦੀ ਵੀਡੀਓ ਦਿਖਾਓ ।
ਝੋਨਾ ਕਣਕ ਲਾਕੇ ਪੰਜਾਬ ਦੇ ਕਿਸਾਨ ਕਿੰਨੇ ਕੇ ਅਮੀਰ ਹਨ
Doing very good 👍
Kodderra de kitthe bara pure jankari dawo
Yr narme da hal v krna chahida..ehe ja beej awe sundi na pwe te koi vdia dwai awe usdi..nd bathinda mansa di cotton belt ch textile cotton mills lgnia chahidia..sidha narma oh chkn nale jobs milan. .
Msp guarantee chkn da theka maaran factories.
Mandi da v load ghat hoju.
Mai kodre di kheti bare jankari laini aa g
Good