What a wonderful and inspiring conversation !! Real follower of Guru Nanak Dev Ji ' Pawan Guru Paani Pita ' model !! Very few farmers have real knowledge of farming, Amritpal Singh is one of them. Two thumbs up for RMB television for bringing this sustainable model of farming to light !! There is no way out except the real knowledge of the natural environment around you !! Be blessed 🙏🙏
Sir, your knowledge, experience and skill of explaining of each topic is excellent. we would try to meet and discuss our doubts regarding multiple crops🙏🙏
What a beautiful discussion. Instead of copying his khet, the great need is to copy Amritpal's attitude, thoughts and his way of looking at life. Love it!
Very good work veere.. Chddi tn main v pvt job ehi chkr ch c par aya ni hisab dur h ghr ton khet te shreeka de vichale o khnde tu sanu he deya kr theke te chdd
@@tejigill8062 kam tn vdia he h j apni zameen h.. chache taaya nal vand rakhi h tan jo mrji laao Haldi matar shimla mirchan etc etc Jo faslan lok lgaande us ton ult lgao.. profit he hou
Waheguru ਸਾਡਾ ਪੰਜਾਬ ਏਹੀ ਰਸਤੇ ਤੇ ਆਜੇ ਫ਼ਿਰ
ਬਹੁਤ ਹੀ ਜਾਣਕਾਰੀ ਭਰਪੂਰ ਇੰਟਰਵਿਊ ਬਾਈ ਜਸ ਅਤੇ ਅਮਿ੍ਤਪਾਲ ਦਾ ਧੰਨਵਾਦ ਜੀ
ਵੀਰ ਅੰਮ੍ਰਿਤ ਪਾਲ ਬਹੁਤ ਵਧੀਆ ਜਾਣਕਾਰੀ ਦੇ ਰਿਹਾ ਖੇਤੀ ਸਬੰਧੀ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਥੋੜਾ ਥੋੜਾ ਅੱਧਾ-ਅੱਧਾ ਕਿੱਲਾ ਕਿੱਲਾ ਕਿੱਲਾ ਮਾਜਰੇ ਮੁਤਾਬਿਕ ਤੁਸੀਂ ਵੀ ਇਧਰ ਨੂੰ ਮੁੜੋ ਧੰਨਵਾਦ।
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਲ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
Amritpal ji is a super intelligent and down to earth natural farmer in our Golden traditions PANJAB.❤
Very sensible Singh in his field make you better farmer with knowledge
ਥੋੜੀ ਜਿਹੀ ਸ਼ੁਰੂ ਕਰਨ ਵੇਲੇ ਤੰਗੀ ਹੋ ਸਕਦੀ ਹੈ ਵੀਰ ਜੀ ਜਿਵੇ ਛੇ ਏਕੜ ਜ਼ਮੀਨ ਵਾਲੇ ਹਾਂ ਤਾ ਪੈਸੇ ਦਾ ਸਰਕਲ ਟੁੱਟ ਜਾਂਦਾ ਹੈ ਵੀਰ ਜੀ ਥੋੜੀ ਥੋੜੀ ਵਧਾ ਕਰ ਸਕਦੇ ਹਾਂ
ਬਹੁਤ ਵਧੀਆ ਖੇਤੀ ਹੈ ਵੀਰ ਜੀ 🙏🙏
ਸਹੀ ਏ ਵੀਰ ਮੈ ਦੋ ਕਿੱਲਿਆ ਵਾਲਾ ਪਰ ਐਦਾ ਕੰਮ ਕਰਨ ਲਈ ਤਿਆਰ ਹਾਂ
ਪੰਜਾਬ ਅਤੇ ਕਿਸਾਨ ਦਾ ਇੱਕੋ ਇੱਕ ਹੱਲ ਕੁਦਰਤੀ ਖੇਤੀ
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤
ਜਿਸ ਕੰਮ ਵਿੱਚ ਦਿਲਚਸਪੀ ਹੋਵੇ, ਉਹ ਕੰਮ ਠਰੰਮੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ, ਨੌਜਵਾਨ ਜਿਮੀਦਾਰ ਦੇ ਵਿਚਾਰ-ਜਾਣਕਾਰੀ ਕਾਬਲੇ-ਤਾਰੀਫ ਹੈ !
😊😊n😊nm😊😊nm.😊
😊n😊😊😊😊nm
😊😊😊😊😮n😢😊😊😅😮
2gny2aswwe😊?2
बहुत बढ़िया सोच वीर जी की
ਬਹੁਤ ਵਧੀਆ ਵੀਰ ਸਹੀ ਸੇਧ ਦੇਣ ਲੲੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Jii
ਮੇਰਾ ਵੀ ਏਸੇ ਤਰ੍ਹਾਂ ਦੀ ਬਾਗਬਾਨੀ ਸੁਰੂ ਕਰਨ ਲਈ ਮਨ ਹੈ ਨਾਲੇ਼ ਦਰੱਖਤ ਲੱਗਣਗੇ ਨਾਲੇ ਮਾਡਲ ਬਦਲ ਦਿੱਤਾ ਜਾਉ ਖੇਤੀ ਦਾ
ਇਹੀ ਸੋਚ ਮੇਰੀ ਵੀ ਹੈ ਵੀਰ ਜੀ ਤੁਹਾਡੀ ਬੁਹਤ ਸੋਹਣੀ ਸੋਚ ਆ Good Luck 🌹🌹🙏
Very good Amrit veer ji bhut badhiya vichar ਖੇਤੀ ਧੰਦੇ ਲਈ ਦੱਸਿਆ 🙏🙏🙏
ਜੱਸ ਥਾਈ ਤੁਸੀਂ ਵੀ ਸਿਰਾ ਕਰ ਦਿਨੇ ਉ,
ਹੀਰੇ ਦੰਦੇ ਲੱਭਣ ਵਾਲਾ,
ਆ ਈ ਸਲੂਟ ਜੂ
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਬਾਈ ਸਿੱਧੀ ਗੱਲ ਬਹੁਤ ਜ਼ਹਿਰ ਹੋ ਗਿਆ।
ਸਿੱਖ - ਘੋੜੇ ਮੋਨੋ ਸਭ ਦੁਖੀ ਹੋ ਗੲਏ।
ਸ਼ਾਇਦ ਬਕਵਾਸ ਲਗੇ, ਮੈਂ ਬਹੁਤ ਸੋਚ ਸਮਝ ਕੇ ਜ਼ਹਿਰ ਆਪਣੇ ਵੱਲੋਂ ਨਹੀਂ ਪਾਉਂਦਾ, ਪਰ ਪਾਉਂਦਾ ਹਾਂ, ਸ਼ਾਇਦ ਅਗਿਆਨਤਾ ਐ,
ਮੇਰੀ ਸੋਚ ਐ ਕੀ ਪੰਜਾਬ ਦੇ ਲੋਕ ਝੋਨੇ ਦੀ ਫ਼ਸਲ ਤੋਂ ਬਿਨਾਂ ਨਹੀਂ ਜੀਅ ਸਕਦੇ।
ਬਾਕੀ ਕੀ ਕਹਿਣਾ ਮੈਸਿਜ ਜਾ ਫੋਨ ਕਰੋ।
ਕਿਸੇ ਕੌਮ, ਕਾਸਟ ਵਾਲੇ ਨਹੀਂ ਸਿਰਫ ਆਪਣੇ ਆਪ ਨੂੰ ਪੰਜਾਬੀ ਕਹਿਣ ਵਾਲੇ ।
I love Punjab, Love India.
ਨੌਜਵਾਨ ਦਾ ਬਹੁਤ ਵਧੀਆ ਉੱਦਮ, ਵਾਹੀ ਵਾਸਤੇ ਜਿਹੜਾ ਔਜ਼ਾਰ ਵਰਤ ਰਿਹਾ ਉਹਦੀ ਵਿਸਤ੍ਰਿਤ ਜਾਣਕਾਰੀ ਦੇਵੋ ਜੀ ।
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
What a wonderful and inspiring conversation !! Real follower of Guru Nanak Dev Ji ' Pawan Guru Paani Pita ' model !! Very few farmers have real knowledge of farming, Amritpal Singh is one of them. Two thumbs up for RMB television for bringing this sustainable model of farming to light !!
There is no way out except the real knowledge of the natural environment around you !! Be blessed 🙏🙏
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।
Sir, your knowledge, experience and skill of explaining of each topic is excellent. we would try to meet and discuss our doubts regarding multiple crops🙏🙏
Very good thinking ji
ਐਂਕਰ ਦੀ ਆਵਾਜ਼ ਵੀਰ ਅੰਮ੍ਰਿਤਪਾਲ ਸਿੰਘ ਨਾਲੋਂ ਬਹੁਤ ਜ਼ਿਆਦਾ ਹੈ
ਬਹੁਤ ਖੂਬ👍👌👍 ਜੀ
ਵੀਰੇ ਤੁਹਾਡੀ ਬਹੁਤ ਵਧੀਆ ਸੋਚ ਹੈ 🙏🙏
What a beautiful discussion. Instead of copying his khet, the great need is to copy Amritpal's attitude, thoughts and his way of looking at life. Love it!
ਬਿਲਕੁਲ ਸਹੀ
Waheguru ਸਾਡਾ ਪੰਜਾਬ ਏਹੀ
Bahut achhi lgti hai videos sikhne ko milta hai or bahut achhi jankari di Amrit ji ne achhe tarah se smjhaya.
ਬਹੁਤ ਵਧੀਆ ਛੋਟੇ ਕਿਸਾਨਾ ਵਾਸਤੇ
ਸਲੂਟ ਹੈ ਵੀਰ ਦੀ ਸੋਚ ਨੂੰ
ਬਹੁਤ ਸੋਹਣਾ ਫ਼ਾਰਮ❤️❤️
ਇਹੋ ਜਿਹੇ ਕਿਸਾਨਾਂ ਦੀ ਗੱਲ ਸੁਨਣ ਲੱਗੇ ਇੱਕ ਘੰਟੇ ਦਾ ਸਮਾਂ ਵੀ ਘੱਟ ਲੱਗਦੈ
ਬਹੁਤ ਵਧੀਆ ਜੀ , ਧੰਨਵਾਦ ਜੀ
ਵੀਰਾ ਸੁਹੰਜਣਾ ਹੁੰਦਾ ਹੀ ਦੋ ਪ੍ਰਕਾਰ ਦਾ ਜੰਗਲੀ ਕੌੜਾ ਅਤੇ ਖਾਣ ਵਾਲਾ ਮਿੱਠਾ ਹੁੰਦਾ ਹੈ
Bahut vadiya bhra waheguru ji chardikala bakhshan ❤️🦅🙏
Big fan of you veere. Proud of you as well…
Salute Naoujwan. Teri soach nu salute.lokan di parbha krn di lod nahi.
ਬਹੁਤ ਵਧੀਆ ਜੀ ਵੀਰ ਜੀ
vadhia jankari ji
Good job bai JI WAHEGURU JI CHARDI HARMANOKAMNA PURI KARE bir ji
Very great knowledge ji
Bhut Sundar kheti hai bro 👍👍
Amritpal is great man 👌✌✌👍
ਬਹੁਤ ਵਧੀਆ ਜੀ
Perfect conversation ❤
Very good zindgi ch kamle rise karde..
Bohat vdia soch veer di......
ਕਿਆ ਬਾਤ ਆ ਯਾਰ ....good
ਜਦੋਂ ਲੋਕ ਤੁਹਾਨੂੰ ਕਮਲਾ ਕਹਿਣ ਲੱਗ ਜਾਣ ਤਾਂ ਸਮਜੋ ਤਰੱਕੀ। ਦੇ ਰਾਹ ਤੇ o
Very good Veer ji bahut badhiya came kar rahe ho 👍👍👍
Bahut vadia kam Kar Rahy ho ji
Bahut vadiya
Very nice good job god bless you 👍
For your kind information, their is no need to cut banana plant after harvesting because it is helpful for other nearest growing banana plants.
Inspiring
Outstanding information
God bless you
Nice interaction
Background natural delta sounds😊
Waheguru ji 🎉
good work bai
Very good veer ji
Very good work veere..
Chddi tn main v pvt job ehi chkr ch c par aya ni hisab dur h ghr ton khet te shreeka de vichale o khnde tu sanu he deya kr theke te chdd
Mtlb veere ? Plz explain
@@tejigill8062 matlab kuch nhi
Sb ton nhi hundi...
Jina ne kde ni kiti hundi ohna kol koi sandh trctr kuch ni hunda
@@OhiSandhu mtlb kmm tnn vdya ?
Kheti da ? Daso plz
@@tejigill8062 veeer m kita nhi
@@tejigill8062 kam tn vdia he h j apni zameen h.. chache taaya nal vand rakhi h tan jo mrji laao
Haldi matar shimla mirchan etc etc
Jo faslan lok lgaande us ton ult lgao.. profit he hou
Bhut vadia
Good man dee laltain!
Mar ke insaan ne Kudrat di god vich jana hunda hai jekar , jiunde ji Kudrat naal renda hai taan mout ton dar nhi lagda hai... Real life
Food forests 🌳 bnao. Chandan. Lao. Jivano. Amrit. Te. Keetnash bnao. Rajiv Dixit. 👍🏿🌎. Vermi compost.
good amitpal veer very nic
Boht sohni soch ha veer di sabar boht ha Waheguru ji hor mehar karan tuhade teh 🙏🏻
Very nice
Top thinking
Bahut badhiya Bhai Ji Main Bhi kudarti kheti karta hun type Kar De Vich
bai plants lagwa ka mgneraga ch job card banwa ka 100din labour lao plants in small farmers
Good job
ਕਿਹੜੀ ਥਾਂ ਤੇ ਹੈ ਜੀ ਇਹ ਖੇਤ
Good veer 👍👍👍
Good veere
Kela kiven pkaunde ho veer jii Apne boota lagya kyi Saal da pr kele lagde aa te tod k cow shaala Wich shut aune aa
Nice video
Good
Nice 👌
Nice
Good Job bro👍👍👍
👍
Very good
Gudd
महोदय आप प्रमोट वीडियो बना रहे
Bela. Vertical farming. Kro. 🍏🥭🇮🇳👍🏿🍏🥭🍑🇺🇸💰🏡🇨🇦👍🏿
ਵਾਈ ਜੀ ਨੰਬਰ ਦਿਉ ਜੀ ਨਾਲੇ ਪਿੰਡ ਦੱਸਿਉ ਜੀ ਕਿਹੜਾ
Bahut vadea gal bat private banka ne maar ta bai
सरसों से शुरुआत करें!
सरसों खेत से लेती है देती नहीं? शुरुआत दलहनी फसलों से करे
🙏💐👍🏻👍🏻
22 ji .. eh Jo Tusi tractor d gal kiti.. ehda nam ke aa ji
subside kida mildi a
👍👍👍
Bai main sarre punjabiyan nu benti karda education zroori layo baad tusi aap hi wadia tareeke nal kheti karn lag jaan gey
Education ch ki sikhonde kheti dA?
Sabji phir na bijiye ki kriye ?
ਸਰ 35 ਹਜਾਰ ਦਾ ਕਿੱਥੇ ਤੋਂ ਲਿਆ ਹੈ ਰੋਟਾਵੇਟਰ ਮੈਨੂੰ ਵੀ ਕਿਰਪਾ ਕਰ ਕੇ ਦੱਸੋ ਜੇ ਕਿਤੇ ਹੋਵੇ
ਹਿਮਾਚਲ
@@wahegurupuranaturalfarm2648 ਸਰ ਫੋਨ ਨੰਬਰ ਦੱਸ ਸਕਦੇ ਹੋ, ਨਵਾਂ ਲਿਆ ਜਾ ਪੁਰਾਣਾ
ਸਰ ਮੈਨੂੰ ਵੀ ਕਿਰਪਾ ਕਰ ਕੇ ਦੱਸੋ ਜੇ ਹੋਰ ਰੂਟਵੇਟਰ ਹੋਵੇ ਤਾਂ
@@wahegurupuranaturalfarm2648
🙏🙏🙏🙏🙏
🙏🙏🙏🙏🙏🙏🙏