ਦਿੱਲੀਓਂ ਗੱਡੀ ਪੰਜਾਬ ਨਾਲੋਂ 50 ਹਜ਼ਾਰ ਮਹਿੰਗੀ ਮਿਲਦੀ ਹੈ | Podcast With Car Dealer

แชร์
ฝัง
  • เผยแพร่เมื่อ 11 เม.ย. 2024
  • ਦਿੱਲੀਓਂ ਗੱਡੀ ਪੰਜਾਬ ਨਾਲੋਂ 50 ਹਜ਼ਾਰ ਮਹਿੰਗੀ ਮਿਲਦੀ ਹੈ,
    ਪੁਰਾਣੀ ਕਾਰ ਖਰੀਦਣ ਤੋਂ ਪਹਿਲਾਂ ਆਹ ਗੱਲਾਂ ਤੇ ਧਿਆਨ ਜ਼ਰੂਰ ਦੇਵੋ।
    Podcast With Car Dealer
    ਤਜ਼ਰਬੇ (Podcast) Episode.43
    #delhi #cardealer #podcast #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcasts to listen to,funny podcast moments,lok awaz tv funny video,bus conductor,bus conductor life,punjab roadways,punjab roadways bus,bus driver,bus driving school,bus driver song,lok awaz tv podcast,lok awaz podcast,new podcast,truck driver podcast,driver talk,trucking

ความคิดเห็น • 129

  • @rbrar3859
    @rbrar3859 28 วันที่ผ่านมา +3

    ਬਹੁਤ ਵਧੀਆ ਗੱਲਬਾਤ ਸੁਣੀ ਹੈ, ਬਾਈ ਨੇ ਆਪਣੇ ਤਜਰਬੇ ਚੌ ਸੱਚ ਦੱਸਿਆ ਹੈ।
    ਇਹ ਚੈਨਲ ਇਸੇ ਗੱਲ ਤੋਂ ਚੰਗਾ ਹੈ। ਸੁਣ ਕੇ ਭਰਭੁਰ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @yadwindersingh1329
    @yadwindersingh1329 หลายเดือนก่อน +32

    ਬਿਲਕੁਲ ਸਹੀ ਗੱਲਾ ਨੇ ਭਾਈ ਦੀਆਂ, ਡੀ ਟੀ ਓ ਦਫ਼ਤਰਾਂ ਵਿਚ ਬਹੁਤ ਹੀ ਜ਼ਿਆਦਾ ਭ੍ਰਿਸ਼ਟਾਚਾਰ ਹੈ , ਪੈਸਿਆਂ ਬਿਨਾਂ ਕਿਸੇ ਦਾ ਵੀ ਕੰਮ ਨਹੀਂ ਹੁੰਦਾ

    • @sukhpalkhosa5589
      @sukhpalkhosa5589 หลายเดือนก่อน

      भाई जी किदरे बुङी दा मरना, किदरे..............

  • @G_Bathinde_wala
    @G_Bathinde_wala หลายเดือนก่อน +10

    ਗੁਰੂ ਫਤਿਹ ਸਾਂਝੀ ਕਰਨ ਲਈ ਦਿਲੋਂ ਧੰਨਵਾਦ ਅਰੋੜਾ ਸਾਬ ਦਾ

  • @mm-zc3jp
    @mm-zc3jp หลายเดือนก่อน +5

    ਜੈਤੋ ਵਾਲਾ ਬਾਈ ਪਤਾ ਨੀ ਕਿੱਥੋਂ ਬੰਦੇ ਭਾਲ਼ ਕੇ ਲਿਆਉਂਦਾ। ਜਦੋਂ ਵੀ ਯੂ ਟਿਊਬ ਖੋਲੀਦਾ ਬਾਈ ਦੀ ਕੋਈ ਨਾ ਕੋਈ ਵੀਡੀਓ ਆਈ ਹੀ ਪਈ ਹੁੰਦੀ ਹੈ। ਪਤਾ ਨੀ ਜੈਤੋ ਵਾਲਾ ਬਾਈ ਕਦੋਂ ਸੋਂਦਾ। ਪੰਜਾਬ ਦਾ ਸਭ ਤੋਂ ਵਧੀਆ ਪੱਤਰਕਾਰ।from ਕੋਟਕਪੂਰਾ

  • @gurlal4302
    @gurlal4302 หลายเดือนก่อน +10

    ਬਿਲਕੁਲ ਸੋਲਾਂ ਆਨੇ ਸੱਚੀਆਂ ਗੱਲਾਂ ਹੈ

  • @pcheekupadda
    @pcheekupadda หลายเดือนก่อน +12

    ਮਨਿੰਦਰ ਸਿੰਘ ਜੀ ਇਹ ਚਮਨ ਲਾਲ ਜੀ ਕੋਲ ਜਿਹੜਾ ਦੋ ਤਿੰਨ ਵਾਰ ਪੁੱਛ ਕੇ ਚਲੇ ਗਿਆ ਗੱਡੀ ਲਈ ਨੀਂ ਜਦੋਂ ਚੌਥੀ ਵਾਰ ਗਿਆ ਨਾਂਅ ਬੱਸ ਫੇਰ ❤ ਚ ਕਹਿੰਦੈ ਨੇਂ ਖੜ੍ਹ ਤੇਰੀ ਦਿੰਨਾ ਭੈਣ ਦੀ ਲੰਨ ਟਿਕੀਆ ਕੇ। ਚੰਗੀ ਖੱਲ ਤਾਰਦੇ ਨੇਂ

  • @labradorlove8779
    @labradorlove8779 หลายเดือนก่อน +18

    ਗੱਲਾ ਤਾਂ ਸਹੀ…. ਬਸ ਬਾਈ ਨੇ ਢੂਈ ਜਿਆਦਾ ਮਰਵਾਤੀ 😂😂😂

  • @user-wu2yn4oc5u
    @user-wu2yn4oc5u หลายเดือนก่อน +2

    M v Punjab gadiya bhejda par bai ne har ik gal jma hi sahi kiti ❤❤❤❤❤ chora de palle na kal kujh c na ajj kujh hona ohh chor hi rehnde ne gadi laini kive aw sahi jankarii diti ❤❤❤❤

  • @manirajput8781
    @manirajput8781 หลายเดือนก่อน +9

    ਭਾਜੀ ਇਹਨਾਂ ਦਾ ਮੋਬਾਈਲ ਨੰਬਰ ਵੀ ਦੇਣਾ ਚਾਹੀਦਾ ਸੀ

  • @ashwanibajaj7430
    @ashwanibajaj7430 หลายเดือนก่อน +13

    ਇਹ ਡੀਲਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਆ ਮੇਰਾ ਪਰਸਨਲ ਤਜਰਬਾ ਮੈਂ ਬਹੁਤ ਕਾਰਾਂ ਲੈ ਚੁੱਕਾ ਇਹਨਾਂ ਤੋਂ ਜੋ ਗੱਲ ਕਹਿੰਦੇ ਆ ਉਹ ਬਿਲਕੁਲ ਠੀਕ ਹੁੰਦੀ ਆ। ਦਿੱਲੀ ਤੋਂ ਵੀ ਲਈ ਆ ਕਾਰ ਇਹਨਾਂ ਤੋਂ ਤੇ ਕੋਟਕਪੂਰੇ ਤੋਂ ਵੀ ।

    • @ramanjatt3254
      @ramanjatt3254 หลายเดือนก่อน

      bai channel ki ehna da car dealer da

    • @ashwanibajaj7430
      @ashwanibajaj7430 หลายเดือนก่อน +1

      @@ramanjatt3254 ਨਹੀਂ ਵੀਰ ਚੈਨਲ ਤਾਂ ਲੋਕ ਆਵਾਜ਼ ਟੀ ਵੀ ਵਾਲਿਆਂ ਦਾ। ਇਹ ਐਨੇ ਜੋਗੇ ਕਿੱਥੇ ਦੇ ਜੇ ਐਨੇ ਜੋਗੇ ਹੋਣ ਤਾਂ ਕਾਰ ਵਿੱਚ ਸਿਰਫ ਦੋ ਹਜ਼ਾਰ ਦੀ ਗੇਮ ਕਿਉਂ ਰੱਖਣ। ਸਾਡੇ ਦੁਆਬੇ ਵਿੱਚ ਤਾਂ 50 ਹਜ਼ਾਰ ਇੱਕ ਲੱਖ ਤੋਂ ਘੱਟ ਡੀਲਰ ਛੱਡਦੇ ਨਹੀਂ ਕਾਰ ਮਗਰ

    • @ramanjatt3254
      @ramanjatt3254 หลายเดือนก่อน

      @@ashwanibajaj7430 naale bai kehnda ehna to litti hoi aa gadi tu c phla kmm kidda ehna da thik aa

    • @ashwanibajaj7430
      @ashwanibajaj7430 หลายเดือนก่อน

      @@ramanjatt3254 ਕਹਿਣ ਦਾ ਮਤਲਬ ਇਹ ਸੀ ਇਹ ਡੀਲਰਾ ਵਾਂਗੂੰ ਜ਼ਿਆਦਾ ਹੁਸ਼ਿਆਰ ਨਹੀਂ ਬਣਦੇ। ਬਾਕੀ ਜੀ ਬੱਚੇ ਤਾਂ ਸਾਰਿਆ ਨੇ ਪਾਲਣੇ ਆ ਢਿੱਡ ਹਰੇਕ ਵਿਅਕਤੀ ਦੇ ਲੱਗਾ।

    • @ashwanibajaj7430
      @ashwanibajaj7430 หลายเดือนก่อน

      @@ramanjatt3254 ਹਾਂ ਜੀ ਬਹੁਤ ਵਧੀਆ ਕੰਮ ਇਹਨਾਂ ਦਾ।

  • @user-yb7ut1ig1e
    @user-yb7ut1ig1e หลายเดือนก่อน +5

    ਸਹੀ ਗੱਲ ਕੀਤੀ ਹੈ ਇਹਨਾਂ ਨੇ ਐਵੇ ਹੀ ਹੁੰਦਾ ਹੈ।

  • @teetubrar7387
    @teetubrar7387 หลายเดือนก่อน +7

    Bai dia galla sira par pta nei kio tikda jva nei ਪਤੰਦਰ ਕੁਰਸੀ ਤੋੜੀ ਜਾਂਦਾ😂

  • @hardeepdhami9426
    @hardeepdhami9426 หลายเดือนก่อน +3

    ਥੁੱਕ ਵਾਲੀ ਗੱਲ ਦੀ ਤਾਂ ਬਾਈ ਚਵਲ ਮਾਰ ਗਿਆ

  • @KuldeepKaur-nu5fy
    @KuldeepKaur-nu5fy หลายเดือนก่อน +3

    Bai chimann ne suru vich sat shri akal nal fateh v bole bahut badhiya lagya

  • @mandeeprandhawa8852
    @mandeeprandhawa8852 หลายเดือนก่อน +3

    superb interview . once more sidhu saab , no words to explain .

  • @baljindersinghbrar5138
    @baljindersinghbrar5138 26 วันที่ผ่านมา +1

    Chiman g kya batt a puri jankari

  • @AbcDef-tb9gd
    @AbcDef-tb9gd หลายเดือนก่อน +1

    ਚੰਦ ਤੋਂ ਆਰ. ਸੀ. ਨਾਮ ਕਰਵਾਓਣੀ ਸੌਖੀ ਐ, ਬਠਿੰਡੇ ਤੋਂ ਆਰ. ਸੀ. ਨਾਮ ਕਰਵਾਉਣ ਚ ਚੰਗਿਆੜਾਂ ਨਿੱਕਲ ਜਾਂਦੀਆਂ ਨੇ।
    ਸਾਲ-ਸਾਲ ਨਿੱਕਲ ਜਾਂਦਾ ਐ, ਕਾਪੀ ਨਾਮ ਨੀ ਚੜਦੀ।

  • @harmailsingh6472
    @harmailsingh6472 หลายเดือนก่อน +5

    ਮੈਨੰ ਵਾਹਿਗੁਰ ਦੀ ਮੇਹਰ ਨਾਲ ਬੁਹਤ ਵਧੀਆ ਗੱਡੀ ਮਿਲ ਗਈ

    • @baljider247
      @baljider247 หลายเดือนก่อน

      ਕਿਹੜੀ ਮਿਲ ਗਈ ਬਾਈ

    • @user-zu7is8kw6w
      @user-zu7is8kw6w หลายเดือนก่อน

      Shukar aa

  • @smaghcouple
    @smaghcouple หลายเดือนก่อน +6

    Bai Sanu 80000 gaddi sasti mili aa. Delhi to bilkul genuine

  • @HardevsinghSihra-br2yy
    @HardevsinghSihra-br2yy หลายเดือนก่อน

    ਬਿਲਕੁਲ ਸਹੀ ਕਿਹਾ ਹੈ ਜੀ,,‌ ਬਾਈ ਜੀ,, ਅਰੋੜਾ ਸਾਹਿਬ,,‌ ਨੇ ਜੀ। ਬਹੁਤ ਵਧੀਆ ਗੱਲ ਕਹੀ ਹੈ ਜੀ,, ਪੰਜਾਬ ਵਿੱਚ ਬਹੁਤ ਵਧੀਆ, ਮਾਰਕੀਟ ਹੈ ਜੀ, ਬਹੁਤ ਵਧੀਆ, ਡੀਲਰ ‌ ਬੈਠੇ ਹਨ ਜੀ। ਧੰਨਵਾਦ ਜੀ।

  • @bikramjitsingh5415
    @bikramjitsingh5415 หลายเดือนก่อน

    ਬਿਲਕੁਲ ਸੱਚੀਆ ਗੱਲਾਂ ਸ਼ਰਮਾ ਜੀ 🙏

  • @BALWINDERSingh-hu2fe
    @BALWINDERSingh-hu2fe หลายเดือนก่อน +1

    ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਪੁਰਾਣੇ ਬੰਦੇ ਦਾ ਵੀ ਪੌਡਕਾਸਟ ਕਰੋ ਜੀ

  • @pamajawadha5325
    @pamajawadha5325 หลายเดือนก่อน +1

    Good veer ji Vadia gal kiti

  • @markstephen8099
    @markstephen8099 หลายเดือนก่อน

    Thanks Brothers

  • @billosingh1985
    @billosingh1985 หลายเดือนก่อน

    ਬਹੁਤ ਵਧੀਆ ਵਿਚਾਰ ਵੀਰ ਜੀ

  • @KanwarjitSinghGill-fn4iq
    @KanwarjitSinghGill-fn4iq หลายเดือนก่อน

    ਸਹੀ ਗੱਲ ਕਰ ਰਹੇ ਬਾੲਈ ਜੀ,

  • @kaursingh8369
    @kaursingh8369 หลายเดือนก่อน +4

    ਸਵਿੱਖਟ ਨਹੀਂ ਭਰਾ ਸਵਿੱਫਟ ਐ

  • @judge8985
    @judge8985 หลายเดือนก่อน +1

    🎉good information 🎉

  • @SHRAMA.DJ.
    @SHRAMA.DJ. หลายเดือนก่อน

    Sukar hai rab da koi ta hai imandar ajj v Punjab ch

  • @lakhbirsingh9235
    @lakhbirsingh9235 22 วันที่ผ่านมา

    2 no di kmai jini mrji krlwo.kithe jyega..miti v usdi te asman v usda..
    Smjan wale smj gye.

  • @puneetjaswal6110
    @puneetjaswal6110 หลายเดือนก่อน

    Bahut wadhia te mazak vich sari gal samajha diti 👍 excellent interview

  • @gurbajsingh4401
    @gurbajsingh4401 หลายเดือนก่อน

    Jma shi gal a g faridkot tn gurditt sekhon k bhut rishvat lainde a

  • @ProGaming-yq7fe
    @ProGaming-yq7fe หลายเดือนก่อน +1

    Right

  • @kaursingh8369
    @kaursingh8369 หลายเดือนก่อน +10

    ਦਿੱਲੀਓਂ ਮੇਰਾ ਗਵਾਂਢੀ ਹੌਂਡਾ ਸਿਟੀ ਇੱਕ ਪਚਵੰਜਾ ਦੀ ਲਿਆਇਆ ਸੀ ਪੰਜਾਬ ਨੰਬਰ ਲਵਾ ਕੇ ਸਰਵਿਸ ਕਰਾ ਕੇ ਸਾਲ ਕੁ ਚਲਾ ਕੇ ਪਚੰਨਵੇਂ ਹਜ਼ਾਰ ਦੀ ਵੇਚਣੀ ਪਈ ਲਿਆਓਣ ਦਾ ਖਰਚਾ ਵੱਖਰਾ ਪਿਆ ਸੀ

    • @harsimransingh6363
      @harsimransingh6363 หลายเดือนก่อน +1

      Fer tan vdia e . 55 di leke aya .
      95 di bech diti .

    • @harmangrewal366
      @harmangrewal366 หลายเดือนก่อน +2

      ​@@harsimransingh6363read again😂

    • @kamalsharma-co3dt
      @kamalsharma-co3dt หลายเดือนก่อน +2

      😂😂😂 read again

    • @harsimransingh6363
      @harsimransingh6363 หลายเดือนก่อน +1

      Oho sry veere , me one fifty di tha ,55 only read kr geya 😂😂😂😂

    • @rajuarora3163
      @rajuarora3163 หลายเดือนก่อน +1

      ਇਕ ਲੱਖ 55 ਦੀ ਕਹਿੰਦਾ ਪਤੰਦਰਾ 😂

  • @DilbagSingh-td8cj
    @DilbagSingh-td8cj หลายเดือนก่อน +1

    I agree

  • @Sarvansinghasr147
    @Sarvansinghasr147 หลายเดือนก่อน +2

    ਦਿੱਲੀ ਵਿੱਚ ਬਹੁਤ ਠੱਗ ਤੇ ਚੋਰਬਜਾਂਰੀ ਤੇ ਜੇਬ ਕੱਟਣ ਵਾਲੇ ਬਹੁਤ ਆ

  • @jasveersingh117
    @jasveersingh117 หลายเดือนก่อน +3

    Bai deeaa gala bhut vdiya c
    As bai da pta mob no zroor dena dhanwad ji from jasvir ferozepur tu

  • @XEnFarmer1974
    @XEnFarmer1974 หลายเดือนก่อน

    Good Sidhu Saab, carry on jatta

  • @bupindersingh2128
    @bupindersingh2128 หลายเดือนก่อน +8

    Yahan Har Banda Apna naam chamkata hai Bhi Main hi Sadh hun Baki Duniya Chor Hai

  • @takeiteasy4097
    @takeiteasy4097 หลายเดือนก่อน

    Faridkot kala ni saare Punjab de dto rto eto office ch .. marriage registration office ch sab paise to Bina ni Kam karde....

  • @pushpindersingh7175
    @pushpindersingh7175 หลายเดือนก่อน

    Very good job Sidhu sahib

  • @Preetdhuri996
    @Preetdhuri996 หลายเดือนก่อน +9

    ਬਾਈ ਜੀ ਡੀਲਰ ਸਾਹਿਬ ਦੀ ਹਰ ਗੱਲ ਸਹੀ ਹੈ ਪਰ ਮਨਿਦਰ ਵੀਰ ਡੀਲਰ ਕੁਰਸੀ ਤੇ ਟਿਕ ਕੇ ਬੈਠ ਦਾ ਕਿਉਂ ਨੀ ਕੁਰਸੀ ਦੀ ਮਤ ਮਾਰ ਤੀ ਕੁਮ ਕੁਮ ਕੇ ਬੱਸ ਗੱਲ ਆ ਇੱਕ

    • @amancheema2148
      @amancheema2148 หลายเดือนก่อน

      😂😂😂😂😂

    • @user-zu7is8kw6w
      @user-zu7is8kw6w หลายเดือนก่อน

      😂😂😂😂😂😂

    • @DharamSingh-zz7pw
      @DharamSingh-zz7pw หลายเดือนก่อน +1

      ,ਬਾਈ ਚਲਦੀ ਗੱਡੀ ਵਾਲੀ ਫੀਲਿੰਗ ਲੈਂਦੇ ਨੇ 😂😂😂😂😂

    • @RajeshKumar-ty6tq
      @RajeshKumar-ty6tq หลายเดือนก่อน

      😅😅😅

  • @PargatSingh-uw9ym
    @PargatSingh-uw9ym หลายเดือนก่อน

    Very good job y

  • @user-nw3ef3my5e
    @user-nw3ef3my5e หลายเดือนก่อน

    ਤਾਹੀਂ ਤਾਂ ਕਹਿੰਦੇ ਸਰਕਾਰੀ ਨੌਕਰੀ ਖਤਮ ਹੋਣੀ ਚਾਹੀਦੀ hai contractor private ਬੇਸ਼ੱਕ ਪੈਸੇ ਲੈਂਦੇ ਪਰ ਕੰਮ ਤਾਂ ਕਰ ਦੇਂਦੇ ਨੇਂ

  • @j4tt607
    @j4tt607 หลายเดือนก่อน

    Gal tan sahi a Bai di par duhhii jaadi maar geya😂😂

  • @Dillumani
    @Dillumani 29 วันที่ผ่านมา

    💯

  • @HardevsinghSihra-br2yy
    @HardevsinghSihra-br2yy หลายเดือนก่อน

    ਸਰ, ਅਰੋੜਾ ਸਾਹਿਬ, ਮਨਿੰਦਰ ਜੀ,, ਅਰੋੜਾ ਸਾਹਿਬ,ਵਾਲੀ ਗੱਲ ਹੈ ਜੀ, ਮੈਂ , ੨੦੨੩ ਦੇ ਨਵੰਬਰ,ਚ ਲਈ,, 2024 ,, ਦਾ ਅੱਧ ਅਪ੍ਰੈਲ ਹੋ ਗਿਆ,‌ ਨੰਬਰ , ਨਹੀਂ ਆ ਰਿਹਾ ਜੀ।

  • @user-vv7lw4qi8p
    @user-vv7lw4qi8p หลายเดือนก่อน

    ਕੋਟਕਪੂਰਾ❤

  • @RajeshKumar-ty6tq
    @RajeshKumar-ty6tq หลายเดือนก่อน +1

    Rijnal.seal.ek.vari.tutt.gai.fir.
    Dubara.o.gal.ni.vandi.😅

  • @rajvirgill2255
    @rajvirgill2255 หลายเดือนก่อน +1

    Address ki a tey contact number ki a sharma ji da

  • @kawalsinghdhani1008
    @kawalsinghdhani1008 หลายเดือนก่อน

    Address ki aa bai

  • @gurdipsingh3373
    @gurdipsingh3373 หลายเดือนก่อน

    Good information

  • @MalkeetsinghNAMBARDAR
    @MalkeetsinghNAMBARDAR หลายเดือนก่อน

    Ford Di Figo Bare Ki Rai HA Ji

  • @jassidhaliwal7615
    @jassidhaliwal7615 หลายเดือนก่อน

    maninder veere good job ❤❤

    • @user-sj7uz4vs3d
      @user-sj7uz4vs3d หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ.ਮੋਟੇ.ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @narindergill1483
    @narindergill1483 หลายเดือนก่อน +2

    ਮਾਲ ਚੰਗਾ ਖਾਹਦਾ ਲੱਗਦਾ

  • @RajeshKumar-ty6tq
    @RajeshKumar-ty6tq หลายเดือนก่อน +1

    Sett.hoke.aaya.pura.😊
    Kursi.todan.wali.karti.tap.tap.ke.😅

  • @preetdil9918
    @preetdil9918 หลายเดือนก่อน

    Maal changa shakia bai ne😂😂

  • @buntymaan8412
    @buntymaan8412 หลายเดือนก่อน

    Bro verna lai m 20 model black dhua bht mardi mnu ta company ale kehnde engine hou..hai koi jankari kise veer nu dsyo 😊

    • @mandeepjandu1073
      @mandeepjandu1073 หลายเดือนก่อน +1

      Egr valve and Inlet manifold clean krwao bilkul ok ho jaugi🎉

  • @atnderpal4789
    @atnderpal4789 หลายเดือนก่อน +2

    ਇਹਨਾ ਦਾ no ਭੇਜੋ

  • @manjinderSingh-fv7sp
    @manjinderSingh-fv7sp 16 วันที่ผ่านมา

    Bai da no kiba aa ma v gadi lane aa g 3,4 lakh de

  • @gilllifeisone4280
    @gilllifeisone4280 หลายเดือนก่อน +1

    Banda Bhauth Tez Aaa

  • @HardevsinghSihra-br2yy
    @HardevsinghSihra-br2yy หลายเดือนก่อน

    ਅਰੋੜਾ ਸਾਹਿਬ,, ਪੇਸ਼ੇ ਲਾ ਦਿੱਤੇ,ਫੀੲ ਭਰੀ ਹੋਈ ਹੈ, ਨਾ ਨੰਬਰ ਨਾ ਪਲੇਟਾਂ, ਨ ਆਰ ਸੀ । ਕੀ ਕਰਾਂ ਜੀ?

  • @user-ks3bw7fp9i
    @user-ks3bw7fp9i หลายเดือนก่อน

    Naam ki aa dealer da

  • @Hoshiarpur-PB07GAMING
    @Hoshiarpur-PB07GAMING หลายเดือนก่อน

    Mai khud 50 hajar ch thagea gea

  • @kuldeepgill7704
    @kuldeepgill7704 หลายเดือนก่อน +1

    ਲਾਲਾਂ ਜੀ ਮਾਲ ਤਾ ਚੰਗਾ ਛੱਕਦੇ ਲੱਗਦੇ,,,

  • @jagroopsingh2234
    @jagroopsingh2234 หลายเดือนก่อน +3

    Ene pure khadi

  • @parmsingh375
    @parmsingh375 หลายเดือนก่อน +1

    Sanu ta bai 30000 sasti mili aa punjab nalo te ik number gaddi aa

    • @jassbrar4534
      @jassbrar4534 หลายเดือนก่อน +2

      Sahi gal a bai eh ta avdi fukri marda baas

  • @kuldeepbrar1125
    @kuldeepbrar1125 หลายเดือนก่อน

    Rejecter ni injecter hunde a

  • @KulwantSingh-er8hb
    @KulwantSingh-er8hb หลายเดือนก่อน

    Gal ta sonda ni app he boli jnda

  • @tarndhanju1674
    @tarndhanju1674 หลายเดือนก่อน

    Bhai 10000 kma k koi ni gaddi dinda

  • @amandhalio6511
    @amandhalio6511 หลายเดือนก่อน +1

    Bai da number ???

  • @lovisingh3104
    @lovisingh3104 หลายเดือนก่อน +1

    Bathinda da v bhuat mada Hal aaaa rto he ne milda

    • @rajuarora3163
      @rajuarora3163 หลายเดือนก่อน

      ਮੇਰਾ ਡ੍ਰਾਈਵਿੰਗ ਲਾਇਸੈਂਸ ਨੂੰ 7 ਮਹੀਨੇ ਹੋ ਗਏ ਸਾਲਾ sign ਨੀਂ ਕਰਦਾ ਨਾ ਇਸ਼ੂ ਕਰਦਾ

    • @ManjinderSingh-ze1dq
      @ManjinderSingh-ze1dq หลายเดือนก่อน

      ਤੁਸੀਂ ਲਾਇਸੈਂਸ ਬਣਾਉਣਾ ਕਿਸ ਦਫਤਰ ਤੋਂ ਹੈ ​@@rajuarora3163

  • @narindergill1483
    @narindergill1483 หลายเดือนก่อน

    ਸਵਿਕਟ ਸਵਿਕਟ ਕਰੀ ਜਾਂਦਾ

  • @manucool2004
    @manucool2004 หลายเดือนก่อน +1

    Dilli na jao dhui mara ke aaoge😂❤

    • @jsbabbar75
      @jsbabbar75 หลายเดือนก่อน

      Hun lok dilli jaan to darange😅

  • @ajaypalsinghdhaliwal1490
    @ajaypalsinghdhaliwal1490 หลายเดือนก่อน +5

    ਕੌਣ ਕਹਿੰਦਾ ਬੈਲਟ ਤੋਂ ਬਿਨਾਂ ਏਅਰ ਬੈਗ ਨਹੀਂ ਖੁੱਲਦਾ ਮੈਂ ਕਦੇ ਬੈਲਟ ਨਹੀਂ ਲਾਈ ਮੇਰਾ ਐਕਸੀਡੈਂਟ ਹੋਇਆ ਸੀ ਅਤੇ ਏਅਰਬੈਗ ਖੁੱਲ ਗੲਏ ਸੀ।

    • @gilllifeisone4280
      @gilllifeisone4280 หลายเดือนก่อน +7

      mera vir kise nu changi sla deo k belt launi chachi di aaa

  • @GursimranMehra
    @GursimranMehra หลายเดือนก่อน

    Punjab de dilar gaddi dhili to le ke bech de ne thanu fer vi bachda fer

    • @rajuarora3163
      @rajuarora3163 หลายเดือนก่อน

      ਭਰਾ ਉਹ ਕੇਹ ਰਿਹਾ ਕੇ ਸਿੱਧਾ ਜੇ ਗਾਹਕ ਵਿੱਚ ਡੀਲਰ ਪਾਕੇ ਮਿਸਤਰੀ ਪਾਕੇ ਜਾਂਦਾ ਫੇਰ ਢੁਹਾ ਮਰਵਾਕੇ ਓਂਦੇ ਆ ਡੀਲਰਾਂ ਦੇ ਸੰਪਰਕ ਹੁੰਦੇ ਆ ਉਹ ਸਸਤੀ ਲੈ ਲੈਂਦੇ ਆ

  • @Nature_442
    @Nature_442 หลายเดือนก่อน

    Fathe da jawab de dinda ja muhh tuteya ga

  • @SehnaKheraDuetchannel
    @SehnaKheraDuetchannel หลายเดือนก่อน

    Delhi ch chor baithe..... 😂

  • @rkctetptetcoaching3447
    @rkctetptetcoaching3447 หลายเดือนก่อน +1

    Aaho pta thoda loka nal fraud krdai aa 1 lakh da margin vi hunda

  • @rajindersinghkhangura6390
    @rajindersinghkhangura6390 23 วันที่ผ่านมา +2

    Eh pagal kithu lbb lende yaar😅😅😅😅

  • @Deepak.948
    @Deepak.948 หลายเดือนก่อน

    Maninder by amritpal singh ghudda nal podcast karo nall dev kuraiwala cyclist dono

  • @amritsingh7714
    @amritsingh7714 หลายเดือนก่อน +1

    , bhai mobile number

  • @ManpinderSidhu-qz6oz
    @ManpinderSidhu-qz6oz หลายเดือนก่อน +1

    Contact number send kriyo ehna da ji