ਜਦੋਂ ਕੰਡਕਟਰ ਨੇ ਖਾਧਾ ਕਿਸੇ ਦੀ ਚਾਹ ਵਿੱਚ ਡੁਬੋਕੇ ਕਰੀਮ ਰੋਲ | Podcast With Conductor Cum Driver Part.6

แชร์
ฝัง
  • เผยแพร่เมื่อ 26 ธ.ค. 2024

ความคิดเห็น •

  • @Dosanjh84
    @Dosanjh84 11 หลายเดือนก่อน +19

    ਜਮਾਨਾ ਏਨਾ ਵੀ ਨਹੀ ਬਦਲਿਆ ਜਿੰਨਾ ਲੋਕ ਬਦਲ ਗਏ, 101% ਸੱਚ।

  • @gurpreetsingh-gf7md
    @gurpreetsingh-gf7md 11 หลายเดือนก่อน +77

    ਕੰਡਕਟਰ ਵੀਰ ਹਸਾਉਂਦਾ ਵੀ ਬਹੁਤ ਆ, ਪਰ ਬਾਈ ਦੀਆਂ ਗੱਲਾਂ ਜਮਾਂ 200% ਸੱਚੀਆਂ ਨੇ, ਰੱਬ ਈ ਰਾਖਾ ਦੁਨੀਆਂ ਦਾ, 🙏🙏🙏🙏🙏

  • @makhansingh7154
    @makhansingh7154 11 หลายเดือนก่อน +20

    ਇਸ ਵੀਰ ਨੂੰ ਗੱਲ ਕਰਨ ਦਾ ਤਜਰਬਾ ਬਹੁਤ ਵਧੀਆ ਹੈ ਇਸ ਵੀਰ ਦੀ ਗੱਲਾਂ ਸੁਣ ਕੇ ਮਨ ਨੂੰ ਸਿਖੀਆਂ ਬਹੁਤ ਮਿਲ਼ਦੀ ਹੈ ❤ ਧੰਨਵਾਦ ਕਰਦਿਆਂ ਮਨਜਿੰਦਰ ਵੀਰ ਦਾ ਤੇ ਇਸ ਬਾਈ ਜੀ ਦਾ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @sandeepsingh-b4u8v
    @sandeepsingh-b4u8v 11 หลายเดือนก่อน +13

    ਧੰਨਵਾਦ ਜੀ ਬਾਈ ਨਾਲ ਦੁਬਾਰਾ ਮੁਲਾਕਾਤ ਕਰਵਾਊਣ ਲਈ ਲੋਹੜੀ ਦੀਆ ਸਭ ਨੂੰ ਮੁਬਾਰਕਾਂ ਜੀ🙏🙏🙏

  • @gurdipsingh3373
    @gurdipsingh3373 11 หลายเดือนก่อน +26

    ਜੇਹੜੇ ਅਵਾਰਾ ਪਸ਼ੂਆਂ ਦੀ ਭੇਟ ਚੜ੍ਹਿਆ ਤਾਂ ਓਸ ਦਾ ਕੌਣ ਦੇਉ

  • @Jassmann5459
    @Jassmann5459 11 หลายเดือนก่อน +36

    ਲੋਹੜੀ ਬਣ‌ ਗਈ ਯਾਰ ਅੱਜ । ਦੁਖ ਤੋੜ ਦਿੱਤੇ ਨੇ

  • @brarjagwindersingh3900
    @brarjagwindersingh3900 11 หลายเดือนก่อน +31

    ਬਹੁਤ ਵਧੀਆ ਹਾਸੇ-ਠੱਠੇ ਦੇ ਨਾਲ ਤਜਰਬੇ ਵਾਲੀਆਂ ਖਰੀਆਂ 'ਤੇ ਕੰਮ ਦੀਆਂ ਗੱਲਾਂ

  • @KulwinderSingh-us3vc
    @KulwinderSingh-us3vc 11 หลายเดือนก่อน +12

    ਪੰਦਰਾ ਅਗਸਤ 1987 ਨੂੰ ਮੇਰੇ ਡੈਡੀ ਦਾ ਐਂਕਸੀਡੈਂਟ ਹੋਈਆ ਸੀ ਮੇਰੇ ਪਿੰਡ ਦੇ ਹੀ ਕੋਲ ਡੈਡੀ ਮੇਰੇ ਭੂਆ ਨੂੰ ਬਿਸਕੁਟਾ ਦਾ ਸੰਧਾਰਾ ਦੇਕੇ ਵਾਪਸ ਆ ਰਹੀ ਸੀ ਬਾਬਾ ਬੰਦਾ ਬਹਾਦਰ ਹਾਈਵੇ ਖੱਟੜਾ ਆਲੀਆ ਦੀ ਬੱਸ ਵਿੱਚ ਉਹਨਾਂ ਦੇ ਦਫਤਰ ਵਿੱਚ ਇੱਕ ਚਾਹ ਬਣਾਉਣ ਵਾਲੇ ਨੂੰ ਬੱਸ ਚਲਾਉਣ ਨੂੰ ਦਿੱਤੀ ਤੇ ਉਸਨੇ ਸ਼ਰਾਬ ਪੀਤੀ ਤੇ ਆਲਮਗੀਰ ਰੋਡ ਤੇ ਗਲਤ ਸਾਈਡ ਲਜਾਕੇ ਬੱਸ ਡੈਡੀ ਦੇ ਉੱਪਰ ਚਾੜ ਦਿੱਤੀ ਸੀ ਤੇ ਡੈਡੀ ਨਾਲ ਉਹਨਾਂ ਦਾ ਇੱਕ ਦੋਸਤ ਵੀ ਸੀ ਤੇ ਔਹ ਵੀ ਮੌਕੇ ਤੇ ਪੂਰੇ ਹੋ ਗਏ ਸੀ ਰੱਬ ਦੇ ਘਰ ਦੇਰ ਆ ਹਨੇਰ ਨਹੀਂ ਰੱਬ ਨੇ ਉਸ ਚਾਹ ਬਣਾਉਣ ਵਾਲੇ ਨੂੰ ਪਾਗਲ ਕਰਤਾ ਤੇ ਉਸਦਾ ਸਾਰਾ ਪਰਿਵਾਰ ਹੀ ਉੱਜੜ ਗਿਆ ਤੇ ਆਹ ਕੇਸ ਚੱਲੀ ਗਿਆ ਮੇਰਾ ਕੇਸ ਵਿੱਚ ਨਾਂ ਨਹੀਂ ਸੀ ਕਿਉਂਕੀ ਮੇਰਾ ਜਨਮ 18 .01. 1988 ਨੂੰ ਹੋਈਆ ਸੀ ਪਰ ਫਿਰ ਵੀ ਮੈਂ ਇਸ ਕੇਸ ਦੀ ਕਾਰਵਾਈ ਕੀਤੀ ਤੇ ਰੱਬ ਨੇ ਸਾਨੂੰ ਬਹੁਤ ਸਾਲਾ ਬਾਅਦ ਇਨਸਾਫ ਦਿੱਤਾ ਤੇ ਅੱਜ ਮੈਂ ਵੀ ਇੱਕ ਡਰਾਇਵਰ ਹਾਂ ਭੈਣ ਮੇਰੀ ਟੀਚਰ ਤੇ ਭਰਾ ਮੇਰਾ ਪੁਲਿਸ ਵਿੱਚ ਪਰ ਜਦੋਂ ਇਹ ਹਾਦਸਾ ਹੋਈਆ ਸੀ ਮੇਰੇ ਡੈਡੀ ਨਾਲ ਤਾਂ ਉਸ ਟਾਇਮംਮੇਰੀ ਭੈਣ ਤੇ ਮੇਰਾ ਭਰਾ ਸੀ ਸਲਾਮ ਆ ਮੇਰੀ ਮਾਂ ਨੂੰ ਜਿਹਨੇ ਇਹਨੇ ਸਾਲ ਇੱਕ ਆਦਮੀ ਤੋਂ ਬਿਨਾ ਕੱਟੇ ਇਹ ਤਾਂ ਬੱਸ ਮੇਰੀ ਮਾਂംਜਾਣਦੀ ਆ ਤੇ ਸਾਡਾ ਗਿੱਲ ਪਿੰਡ ਵੀ ਇਸ ਗੱਲ ਦੀ ਗਵਾਹੀ ਭਰਦਾ ਵੀ ਇਸ ਮਾਂ ਨੇ ਆਪਣੇ ਬੱਚੀਆ ਲਈ ਸਾਰੀ ਉਮਰ ਲੇਖੇ ਲਾ ਦਿੱਤੀ ਤੇ ਜਿਹੜੇ ਡੈਡੀ ਦੇ ਦੋਸਤ ਸੀ ਉਹਨਾਂ ਦੇ ਤਿੰਨ ਧੀਆ ਤੇ ਦੌ ਪੁੱਤਰ ਸਨ ਉਹਨਾਂ ਦਾ ਘਰ ਵੀ ਲੱਭੀਆ ਤੇ ਉਹਨਾਂ ਨੂੰ ਵੀ ਇਨਸਾਫ ਦਿਵਾਈਆ ਰੱਬ ਨੇ ਆਹ ਸਟੋਰੀ ਸੀ ਮੇਰੀ ਲਵ ਯੂ ਆ ਮਾਂ ❤❤❤❤❤❤

  • @harpreetchahal4149
    @harpreetchahal4149 11 หลายเดือนก่อน +18

    ਯਰ ਆਹ ਬੰਦੇ‌ ਨਾਲ ਮਿਲਕੇ ਜ਼ਰੂਰ ਆਉਣਾ ❤ ਬਹੁਤ ਘੈਂਦ ਬੰਦਾ ਸਾਰੀ ਟੈਨਸ਼ਨ ਖਤਮ ਕਰ ਦਿੰਦੀਆਂ ਇਹ ਬਾਈ ਦੀਆਂ ਗੱਲਾ 🙏🏻 ਬਾਬਾ ਤੰਦਰੁਸਤੀਆਂ ਬਖਸ਼ੇ ਦੋਵਾਂ ਵੀਰਾਂ ਨੂੰ ।

    • @amangill7786
      @amangill7786 6 หลายเดือนก่อน +1

      ❤❤❤

  • @KuldeepSingh-ei6dy
    @KuldeepSingh-ei6dy 11 หลายเดือนก่อน +26

    ਮਨਿੰਦਰ ਬਾਈ ਬਹੁਤ ਵਧੀਆ ਦਿਲ ਖੁਸ਼ ਕਰਤਾ ਉਡੀਕ ਸੀ ਬਾਈ ਦੀਆਂ ਗੱਲਾਂ ਸੁਣਨ ਨੂੰ

  • @amtabsingh2592
    @amtabsingh2592 11 หลายเดือนก่อน +11

    ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰਦਾ ਪੇਮ ਬਾਈ,ਧੰਨਵਾਦ ਮਨਿੰਦਰ ਵੀਰ ❤

  • @mannatbanipal5183
    @mannatbanipal5183 11 หลายเดือนก่อน +8

    ਮਨਿੰਦਰ ਬਾਈ ਜੀ ਅੱਜ ਦਾ ਦਿਨ ਬਣਾ ਦਿੱਤਾ ਸਵੇਰੇ ਸਵੇਰੇ ਬੜੀ ਉਡੀਕ ਸੀ ਪੇਮੂ ਬਾਈ ਦੀ ਗੱਲਾਂ ਸੱਚੀਆਂ ਤੇ ਹਾਸੇ ਭਰੀਆਂ ਨੇ ਬਾਈ ਜੀ ਬੇਨਤੀ ਕਰਦੇ ਹਾਂ ਪੇਮੂ ਦਾ ਚੈਨਲ ਬਣਾ ਕੇ ਦਿਉ ਤਾਰੀ ਬਾਬੇ ਵਾਂਗ ਵੀਰ ਦੀ ਸਾਰੇ ਸਪੋਟ ਕਰਨਗੇ

  • @lakhvircheema4426
    @lakhvircheema4426 11 หลายเดือนก่อน +25

    ਆਹ ਗਿਆ ਆਹ ਗਿਆ ਸਾਡਾ y ਘੈਂਟ ਆ ਜ਼ੱਟਾ...

  • @dalbirsinghrandhawa6266
    @dalbirsinghrandhawa6266 11 หลายเดือนก่อน +3

    ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ ਕੌੜੀਆਂ 'ਤੇ ਸੱਚੀਆਂ ਖਾਸਕਰ ਬਾਬਾ ਰਾਮਦੇਵ ਵਾਲੀਆਂ ਗੱਲਾਂ ❤😂

  • @MAJARSinghPal
    @MAJARSinghPal 10 หลายเดือนก่อน +3

    ਸਿਰਾ ਲਾ ਦੇਂਦਾ ਹੈ ਬਾਈ

  • @khindipakhi5346
    @khindipakhi5346 11 หลายเดือนก่อน +2

    ਜਿਨ੍ਹਾਂ ਦਾ ਥੱਲੇ ਆ ਜਾਵੇ ਉਹ ਸ਼ਾਇਦ ਨਾ ਕੁੱਟਣ ਜਿਹੜੇ ਰਾਹਗੀਰ ਮੇਰੇ ਤੇਰੇ ਵਰਗੇ ਉਹ ਨਹੀਂ ਟਲਦੇ ਜਾਂ ਜਿਨ੍ਹਾਂ ਨੂੰ ਘਰੋਂ ਪੈਂਦੀਆਂ ਉਹ ਸੋਚਦੇ ਆ ਅੱਜ ਅਸੀਂ ਵੀ ਹੱਥ ਸਿਧੇ ਕਰ ਲਈਏ

  • @HarjeetSingh-p5o
    @HarjeetSingh-p5o 11 หลายเดือนก่อน +2

    ਸਿਰਾ ਗੱਲਾਂ ਬਾਈ ਦੀਆਂ ਮਨਿੰਦਰ ਬਾਈ ਹੱਸਦਾ ਸੋਹਣਾ ਲੱਗਦਾ

  • @JaswantSingh-sw9qi
    @JaswantSingh-sw9qi 11 หลายเดือนก่อน +9

    ਸਾਰੇ ਵੀਰਾਂ ਨੂੰ ਬੇਨਤੀ ਐ ਕਿ ਪੰਜਾਬੀ ਭਾਸ਼ਾ ਵਿੱਚ ਹੀ ਟਿੱਪਣੀ ਕਰਿਆ ਕਰੋ।ਆਪਾਂ ਪੰਜਾਬੀ ਆਂ । ਇਸ ਨੂੰ ਮਾਰ ਨਾ ਮੁਕਾਈਏ।ਪੰਜਾਬੀਓ ਮਰਨ ਨੂੰ ਮੌਤ ਨ੍ਹੀ ਕਹਿੰਦੇ। ਜਮੀਰ ਦਾ ਮਰ ਜਾਣਾ ਜਕੀਨਣ ਹੀ ਮੌਤ ਹੈ।

    • @bhupinderdullat9249
      @bhupinderdullat9249 11 หลายเดือนก่อน

      ਵੀਰੇ ਜਕੀਨਣ ਨੀ ਯਕੀਨਣ ਹੁੰਦਾਂ

  • @deepsing2895
    @deepsing2895 10 หลายเดือนก่อน

    ਸਿਰਾਂ ਬੱਦਾਂ ਵਾਈ ਡਰੈਵਰ ਵਾਹਿਗੁਰੂ ਚੱਡ਼ਦੀ ਕਲਾਂ ਵਿਚ ਰੱਖਣ ਵੀਰੇ ਨੂੰ

  • @ChetSingh-q5s
    @ChetSingh-q5s 11 หลายเดือนก่อน +2

    ਬਾਈ ਦੀਆ ਗੱਲਾ ਬਿਲਕੁਲ ਠੀਕ ਆ ਪੁਰਾਣੀਆਂ ਗੱਲਾ ਜਾਦ ਕਰਕੇ ਬਹੁਤ ਦਰਦ ਹੂਦਾ ਕੀ ਕਰੀਏ ਹੂਣ ਵਾਲੇ ਫਾਸਟ ਟਾਈਮ ਨੂੰ ਮਹਿੰਗਾਈ ਨੇ ਮਰਨ ਲਾ ਤੇ ਲੋਕ

  • @ਕੁਲਵਿੰਦਰਜੀਤਸਿੰਘਧਾਲੀਵਾਲ
    @ਕੁਲਵਿੰਦਰਜੀਤਸਿੰਘਧਾਲੀਵਾਲ 11 หลายเดือนก่อน +8

    ਬਹੁਤ ਹੀ ਵਧੀਆ ਢੰਗ ਨਾਲ ਸੱਚ ਬੋਲਗਿਆ ਵੀਰ
    ਹੁਣ ਇੱਕ ਵਾਰ ਸੁੱਖੇ ਪ੍ਰਧਾਨ ਨੂੰ ਵੀ ਲੈਕੇ ਆਉ ਇਸ ਟਰੱਕਾਂ ਵਾਲੇ ਵਿਸ਼ਾ ਤੇ

  • @ginnibhangu2666
    @ginnibhangu2666 11 หลายเดือนก่อน +1

    ਬਾਈ ਜੈਤੋ ਦਾ ਅੱਡਾ ਹਾਲੇ ਵੀ ਉਹੋ ਜਿਹਾ ਈ ਮੈਂ ਨਾਨਕੇ ਜਾਣਾ ਬਰਨਾਲਿਓ ਚੜਨਾ ਹਰਗੋਬਿੰਦ, ਹਿੰਦ ਜਾਂ ਮੇਰੇ ਬੇਲੀ ਭਦੌੜ ਆਲੇ ਭਜਨ ਦੀ (ਪ੍ਰੇਮ ਵਿਰਕ) ਤੇ ਬਹੁਤ ਸਫ਼ਰ ਕਰਿਆ ਆ ਦਿਨਾ ਮੁਕਤਸਰ ਸਾਬ ਮੇਲੇ ਤੇ ਜਾਣਾ ਸਵਾਦ ਹੀ ਵੱਖਰਾ ਸੀ 20,25 ਸਾਲ ਪਹਿਲਾ ਦੀ ਗੱਲਾਂ 🙏🙏🙏

  • @sahibjaat2194
    @sahibjaat2194 11 หลายเดือนก่อน +15

    Premu ਬਾਈ ਆਂ ਗੱਲ 100%
    ਸੱਚ ਆਖੀ ਆ
    Darne ਚ ਬੁੱਢੇ ਜਾਂਦੇ ਹੀ ਇਸ ਕਰਕੇ ਆ
    ਵੀ ਠੰਡ ਨਾਲ ਮਰਜਾ ਗੇ
    ਫਿਰ ਸਰਕਾਰ ਤੂੰ ਪੈਸਾ ਲੈ ਕੈ ਸਸਕਾਰ ਕਰਨਾ
    ਲੋਕਾਂ ਨੇ ਵਪਾਰ ਹੀ ਬਣਾ ਲਿਆ

  • @himmatkakrala
    @himmatkakrala 11 หลายเดือนก่อน +2

    ਬਾਈ ਜੀ ਨੂੰ ਪੰਜਾਬ ਟਰੱਕ ਯੂਨੀਅਨ ਦਾ ਪਰਦਾਨ ਬਣਾਉ

  • @GurpreetSingh-ui7vq
    @GurpreetSingh-ui7vq 11 หลายเดือนก่อน +2

    ਆ ਵੀਰ ਨੇ ਕਰੀਮ ਰੋਲ਼ ਦੀ ਗੱਲ ਕੀਤੀ ਹੈ ਹਾਸੇ ਵਾਲੀ ਗੱਲ ਕਾਫੀ ਸਾਲ ਹੋ ਗਏ ਅਸੀਂ ਖੇਤੀ ਸੋ ਕਿਲੇ ਤੋਂ ਉਤੇ ਕਰਦੇ ਸੀ ਪਿੰਡ ਵੀ ਤੇ ਪਿੰਡੋਂ ਬਾਹਰ ਵੀ ਸਾਡੇ ਨਾਲ ਇੱਕ ਸਾਂਝੀ ਭਈਆ ਸੀ ਤਿੰਨ ਪੰਜਾਬੀ ਮੁੰਡੇ ਮਜ਼ਬੀ ਸਿੱਖਾਂ ਦੇ ਮੁੰਡੇ ਸੀ ਇੱਕ ਦਿਨ ਅਸੀਂ ਕਣਕ ਬੀਜ ਕੇ ਮੋਟਰ ਤੇ ਹੀ ਘੁੱਟ ਘੁੱਟ ਲਗਾਂ ਲਈ ਸਾਰਿਆਂ ਨੇ ਚਾਚੇ ਨੂੰ ਟਰੈਕਟਰ ਚਲਾਉਣ ਲਗਾ ਦਿੱਤਾ ਅਸੀਂ ਟਰਾਲੀ ਵਿੱਚ ਪੰਜ ਬੰਦੇ ਬੇਠੈ ਸੀ ਇੱਕ ਕਹਿੰਦਾ ਓਏ ਤੁਸੀਂ ਕਰੀਮ ਰੋਲ਼ ਖਾਦਾ। ਬਈਏ ਨੇ ਖਾਂਦਾ ਸੀ ਉਹ ਉੱਚੀ ਉੱਚੀ ਰੋਲਾਂ ਪਾਵੇਂ ਹਾਂ ਮੈਂਨੇ ਖਾਇਆ ਮੈਂਨੇ ਖਾਇਆ ਕਰੀਮ ਲੁੱਲ ਉਸ ਦਿਨ ਤੋਂ ਬਾਅਦ ਸਾਨੂੰ ਟਾਇਮ ਪਾਸ਼ ਕਰਨ ਲਈ ਗੱਲ਼। ਹੀ ਚੱਕ ਲਈ ਬਈਏ ਨੂੰ ਕਹਿ ਦੇਣਾ ਇਹ ਤਾਂ ਐਵੇਂ ਕਹਿੰਦਾ ਇਹਨੇ ਕਿਥੇ ਖਾਂਦਾ ਇਹਨੇ ਤਾਂ ਦੇਖਿਆ ਵੀ ਨਹੀਂ ਉਸਨੇ ਉਂਚੀ ਉਂਚੀ ਬੋਲਣ ਲੱਗ ਪੈਣਾ ਹਾਂ ਮੈਂਨੇ ਖਾਇਆ ਕਰੀਮ ਲੁੱਲ ਹਾਂ ਮੈਂਨੇ ਖਾਇਆ ਕਰੀਮ ਲੁੱਲ ਸਾਰੀ ਦਿਹਾੜੀ ਕੰਮ ਦਾਂ ਪਤਾਂ ਹੀ ਨਾਂ ਲੱਗਣਾਂ ਕਦੋਂ ਸਮਾਂ ਨਿੱਕਲ ਗਿਆਂ

  • @Rajdhillon0610
    @Rajdhillon0610 11 หลายเดือนก่อน +2

    ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਦੋਵਾਂ ਨੂੰ .. ਚੱੜਦੀ ਕਲਾ💐

  • @NikkaLanedar
    @NikkaLanedar หลายเดือนก่อน +1

    ਇਸ ਚੈਨਲ ਤੇ interview ਹੀ ਹੋਈ ਜਾਂਦੇ ਨੇ ਲੋਕਾ ਦੀ ਆਵਾਜ਼ ਕਿੱਥੇ ਏ?

  • @surjeetsighsonu7896
    @surjeetsighsonu7896 11 หลายเดือนก่อน +7

    ਵੀਰ ਜੀ ਜਲਦੀ ਇਪਈਸਓ ਲੈ ਕੇ ਆਈਆ ਕਰੋ ਕੰਡਕਟਰ ਵੀਰ ਤਾ ਦਿਲ ਜਿੱਤ ਲੈਂਦੇ ਆ ਦੋਵੇ ਵੀਰ ਧੰਨਵਾਦ 🙏

  • @takshjotsinghbaidwan6708
    @takshjotsinghbaidwan6708 11 หลายเดือนก่อน +16

    ਆ ਬਾਈ ਬਣਦਾ ਨਜ਼ਾਰਾ 😂😂😂😂😂

  • @deepsuman3131
    @deepsuman3131 11 หลายเดือนก่อน

    ਬਹੁਤ ਹੀ ਵਧੀਆ ਗੱਲਾਂ ਨੇਂ ਕੰਡਕਟਰ ਵੀਰ ਦੀਆਂ 1000%ਸੱਚੀਆ ਗੱਲਾਂ ਨੇਂ

  • @barinderdhillon6801
    @barinderdhillon6801 11 หลายเดือนก่อน +1

    ਬਿਲਕੁਲ ਬਾਈ, ਸਹੀ ਗੱਲਾਂ👍😀

  • @bittusingh9674
    @bittusingh9674 5 วันที่ผ่านมา +1

    ❤❤

  • @Harbhindersingh-yr5hk
    @Harbhindersingh-yr5hk 11 หลายเดือนก่อน +13

    Waheguru ji ❤❤

  • @luckymaan9928
    @luckymaan9928 11 หลายเดือนก่อน +2

    ਦਿਲ ਖੁਸ਼ ਕਰਤਾਂ ਸ਼ਰਮਾ ਜੀ ਨੇਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ

  • @HarpreetSingh-z5n
    @HarpreetSingh-z5n 24 วันที่ผ่านมา +2

    Veer Intro thodi hor lambi kro 6 min di ght a 🙏🏻

  • @taridhindsa5666
    @taridhindsa5666 11 หลายเดือนก่อน +1

    22ji ਤੁਹਾਡੀ ਉਡੀਕ ਬੇ ਸਬਰੀ ਨਾਲ ਕਰਦੇ ਸੀ 🙏🏾🙏🏾🙏🏾🙏🏾

  • @windersingh9211
    @windersingh9211 10 หลายเดือนก่อน

    ਬਹੁਤ ਵਧੀਆ ਬਾਈ ਗੱਲਾਂ ਸਾਰੀਆਂ ਸੱਚੀਆਂ

  • @ginnibhangu2666
    @ginnibhangu2666 11 หลายเดือนก่อน +1

    ਸਹੀ ਗੱਲ ਬਾਈ ਲਫ਼ਾਫ਼ਾ ਬਾਜੀ ਵਾਲੀ ਆ ਪੱਲੇ ਕੱਖ ਨੀ ਅੰਦਰੋ ਅਸੀਂ ਖੋਖਲੇ ਹੋ ਗਏ ਬੌਧਿਕ ਤੌਰ ਤੇ ਕਮਜ਼ੋਰ ਬਾਕੀ ਫੁੱਕਰਪੁਣਾ ਦਿਖਾਵਾ ਵਾਲਾ ਆ ਗਿਆ 🙏🙏🙏

  • @gurmailbenipal918
    @gurmailbenipal918 11 หลายเดือนก่อน +1

    ਗੱਲਾਂ ਸੱਚੀਆਂ ਬਾਈ ਪਰੇਮੇ ਦੀਆਂ ਸੋਲਾਂ ਆਨੇ

  • @rbrar3859
    @rbrar3859 11 หลายเดือนก่อน

    ਬਹੁਤ ਵਧੀਆ ਗੱਲਬਾਤ ਸੁਣੀ। 🎉

  • @davinderkumar384
    @davinderkumar384 11 หลายเดือนก่อน

    ਪੱਮੂ ਬਾਈ ਆਪਣਾ ਚੈਨਲ ਬਣਾ ਲਵੇ ਬਹੁਤ ਵੀਰ ਦੀਵਾਨੇ ਨੇ ਪੱਮੂ ਵੀਰ ਦੀਆਂ ਗੱਲਾਂ ਦੇ ❤❤

  • @InderjeetSingh-tt1lg
    @InderjeetSingh-tt1lg 11 หลายเดือนก่อน +3

    ਬਾਈ ਪਰਾਈਵੇਟ ਬਸਾਂ ਵਾਲੇ ਵੀ ਬੂਢੇ ਵਾਲਾ ਰੋਡ ਸਮਝਕੇ ਚਲਾਉਂਦੇ ਨੇ।ਪਰਾਈਵੇਟ ਬੱਸਾਂ ਵਾਲਿਆਂ ਤੋਂ ਤਾਂ ਰੱਬ ਹੀ ਬਚਾਉਂਦੇ ।

  • @SandeepSingh-lp1gk
    @SandeepSingh-lp1gk 11 หลายเดือนก่อน +12

    Bhooot udeek c bai di interview di👏🏻

  • @rajankumar8713
    @rajankumar8713 11 หลายเดือนก่อน +2

    ਬਹੁਤ ਵਧੀਆ ਗਲਾ ਬਾਈ ਜੀ ਥੋਡੀਆ ❤

  • @Gurdeep.Singh_Dhaliwal
    @Gurdeep.Singh_Dhaliwal 11 หลายเดือนก่อน +1

    ਛੇਤੀ ਮੁੜੀ ਪਰੇਮੂ ਭਰਾਵਾ ❤❤❤❤

  • @taridhindsa5666
    @taridhindsa5666 11 หลายเดือนก่อน +1

    ਪੈਮੁ ਯਾਰ sirraaa🙏🏾🙏🏾🙏🏾

  • @GurmeetButtar-ub5ll
    @GurmeetButtar-ub5ll 5 หลายเดือนก่อน

    ਪੇਮੂ ਬਾਈ ਐਂਡ 👌👌👍👍

  • @SohanSingh-wr8vb
    @SohanSingh-wr8vb 11 หลายเดือนก่อน +3

    ਪੇਮੂ ਵੀਰ ਜੀ ਅੱਜ ਲੋਹੜੀ ਮਨਾ ਦਿੱਤੀ ਐ ਜੀ ਨਜਾਰਾ ਲਿਆ ਦਿੱਤਾ ਐ ਜੀ 😂😂😂😂❤🎉

  • @SukhDeep-r9v
    @SukhDeep-r9v 11 หลายเดือนก่อน +8

    Maninderjeet Singh Sidhu Zindabaad ❤

  • @Lachhmanfateh
    @Lachhmanfateh 11 หลายเดือนก่อน +6

    ਬਹੁਤ ਖੂਬ ਜੀਓ ❤

  • @S.PDhillon
    @S.PDhillon 11 หลายเดือนก่อน

    Y Har Madi Gall pehla avde te example dinda fr dssa gall mere varga aye krda boht lehja wala banda y ❤️🙏🏻

  • @LUCKY-on3
    @LUCKY-on3 10 หลายเดือนก่อน

    22 g Speaking with logic. That's why we always want to hear about it. Thanks

  • @preetpalsingh1557
    @preetpalsingh1557 11 หลายเดือนก่อน

    ਬਾੲੀ ਪੇਮੂ ਬਹੁਤ ਵਧੀਅਾ ਗੱਲਾ ਕਰਦਾ

  • @BaldevSingh-sq4cr
    @BaldevSingh-sq4cr 11 หลายเดือนก่อน

    ਸਾਰੀਆਂ ਗੱਲਾਂ ਸੱਚੀਆਂ ਵੀਰ ਦੀਆਂ

  • @mehkammaan7157
    @mehkammaan7157 11 หลายเดือนก่อน +3

    God bless you Bai Ji 🙏❤️🙏❤️🙏🙏❤️🙏❤❤❤❤❤❤❤❤❤

  • @ChachaChahal
    @ChachaChahal 11 หลายเดือนก่อน +2

    Bnda dil ch jagah bna gya ❤. Mila ge jarur bai jdo v canada toh vaps aye. Koi video ni miss kiti khaas karke. Avde area de e a 🎉

  • @BaljinderDhaliwal-w1x
    @BaljinderDhaliwal-w1x 11 หลายเดือนก่อน +2

    ਪ੍ਰਾਈਵੇਟ ਟਰਾਂਸਪੋਰਟ ਖਤਮ ਕਰਨੀ ਆ ਬਸ ਅਡਾਨੀ ਦੀ ਰੇਲਵੇ ਵੀ ਚਲਾਉਣੀ ਆ ਮਾਲ ਗੱਡੀ ਵੀ ਤੇ ਹਵਾਈ ਜਹਾਜ

  • @sukhvirdhaliwal4487
    @sukhvirdhaliwal4487 11 หลายเดือนก่อน

    ਮਨਿੰਦਰ ਵੀਰ ਬਾਈ ਨਾਲ ਹਰ ਵੀਕ ਪੋਡਕਾਸਟ ਪੱਕਾ ਕਰਿਆ ਕਰੋ ਵੀਰ ਜਦੋ ਬਈ La ਨੂੰ ਜਾਦਾ ਟਰੱਕ ਬਾਈ ਨੂੰ ਸੁਣਦੇ ਜਾਈਦਾ

  • @chamkaursingh5203
    @chamkaursingh5203 11 หลายเดือนก่อน +1

    ਬਾਈ ਜੀ ਖੁਸ਼ ਕੀਤਾ

  • @HoneySakhi
    @HoneySakhi 11 หลายเดือนก่อน

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @Gurmeetkaurarhi-jq2pm
    @Gurmeetkaurarhi-jq2pm 11 หลายเดือนก่อน +1

    Sachia bata dasia kamal de bai ji si hasade vi rahe ne bada del kush hoia

  • @Mandeepjatana5911
    @Mandeepjatana5911 11 หลายเดือนก่อน +10

    Sirra Galbaat 🎉🎉 Happy Lohri Te Happy Maaghi Sare Punjabian Nu ❤ Congratulations 🎉🎉

  • @RandeepSidhu-ui1ew
    @RandeepSidhu-ui1ew 11 หลายเดือนก่อน

    ਖਰੀਆਂ ਗੱਲਾਂ ਬਾਈ ਦੀਆ

  • @gurmeetsinghbrar3600
    @gurmeetsinghbrar3600 11 หลายเดือนก่อน +1

    ਵਧੀਆ ਭਰਾ

  • @GurvinderSingh-el8hf
    @GurvinderSingh-el8hf 5 หลายเดือนก่อน

    Jma sachiaan gallan bai di ah neh 👍👍👍👍🙏

  • @amarbal9627
    @amarbal9627 11 หลายเดือนก่อน

    ਬਹੁਤ ਘੈਟ ਵੀਡੀਓ ਜੀ

  • @jaswindernamberdar2844
    @jaswindernamberdar2844 11 หลายเดือนก่อน

    ਸੌ ਪਰਸੈਂਟ ਸਹੀ ਕਿਹਾ ਵੀਰ ਨੇ

  • @NarinderBrar-f7z
    @NarinderBrar-f7z 11 หลายเดือนก่อน +4

    ਸਿਰਾ ਬਾਈ ਸਿਰਾ podcast ਕਰਦੇ ਓਂ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ

  • @gurdipram7691
    @gurdipram7691 11 หลายเดือนก่อน

    ਮਨਿੰਦਰ ਤਾ ਬਹੁਤ ਖਿੜ ਪੀਰ ਬਹੁਤ ਉੜੀਕ ਸੀ ਮਨ ਖੁਸ ਹੋਜਾਦਾ ਬਾਈ ਪੇਮੂ ਗਲਾ ਸੁਣ ਕੇ

  • @GaganDeep-yb8eo
    @GaganDeep-yb8eo 11 หลายเดือนก่อน +1

    ਬਾਈ ਜੀ ਮੈਥੋਂ ਸੁੳਦੀ ਚੁ ਦੋ ਮਰਗੇ ਸੀ ਪਰ ਗਲਤੀ ਓਹਨਾ ਦੀ ਸੀ

  • @NirmalSingh-ny7ro
    @NirmalSingh-ny7ro 11 หลายเดือนก่อน +3

    ਬਾਈ ਹਰ ਮਾਂ ਪਿਓ ਆਪਣੀ ਜ਼ਿਮੇਵਾਰੀ ਸਮਝਦੇ ਹਨ ਪਰ ਨਿਆਣੇ ਕਿਥੇ ਮੰਨਦੇ ਹਨ

  • @lohgarh_dx
    @lohgarh_dx 11 หลายเดือนก่อน +1

    ਵੀਰ ਤਾਰੀ ਬਾਬਾ ਸਮਾਲਸਰ ਤੋ ਐ ਓਹ ਵੀ ਘੈਟ ਬੰਦਾ ਓਸ਼ ਦੀ ਇੰਟਰਵਿਊ ਕਰੋ ਦੋ ਤਿੰਨ ਘੰਟਿਆਂ ਦੀ 🙏🙏

  • @daljitvehniwalia2178
    @daljitvehniwalia2178 11 หลายเดือนก่อน +1

    ਬਿਹਾਰ,ਯੂ.ਪੀ., ਵਿੱਚ ਤਾਂ ਡਰਾਈਵਰ ਦੀ ਜਾਨ ਭੱਜ ਕੇ ਬੱਚਦੇ ਨੇ।

  • @jashanpreet5637
    @jashanpreet5637 9 หลายเดือนก่อน

    Respect driver ❤❤❤❤🙏🙏🙏🙏

  • @VikramSingh-jc5go
    @VikramSingh-jc5go 10 หลายเดือนก่อน

    Eh Banda ta Java and a
    Love u brother ❤❤❤❤❤

  • @ginnibhangu2666
    @ginnibhangu2666 11 หลายเดือนก่อน

    ਬਾਈ ਗੋਹਾ ਕੂੜਾ ਤਾਂ ਬਹੁਤ ਦੂਰ ਦੀ ਗੱਲ ਆ ਦੋ ਰੋਟੀਆਂ ਪਕਾਉਣੀਆਂ ਔਖੀਆਂ ਲੱਗਦੀਆਂ 🙏🙏🙏

  • @paramaujla8258
    @paramaujla8258 11 หลายเดือนก่อน

    Hasna hsona ta thk a Bai hasonda v bht A par pemu Bai diyaa gallan ne meri zindgi vich bht kuch wadiya karta dhanwaad 🙏🙏 pemu Bai te Sidhu Saab

  • @Kailash-gw7by
    @Kailash-gw7by 10 หลายเดือนก่อน

    Bai jindgi which pehli war comment kar reha ha tu 1009%sahi

  • @gurkiratdhaliwal-du8ky
    @gurkiratdhaliwal-du8ky 11 หลายเดือนก่อน

    Sahi gal Veer ji

  • @GaganJotGaganJot
    @GaganJotGaganJot 11 หลายเดือนก่อน

    💯%Bai Sachi Aa Driver Candator De Koi Safety Nahi India Vich Good Pame Bai

  • @lovelyrani6628
    @lovelyrani6628 11 หลายเดือนก่อน +1

    Bahut vadia pamu bai 👍

  • @kulwinderrandhawa8224
    @kulwinderrandhawa8224 9 หลายเดือนก่อน

    ਵਾਈ ਮੇਰਾ ਪਿੰਡ ਤੁੰਗਵਾਲੀ ਆ,ਕੇੜੇ ਘਰਾਂ ਵਿੱਚ ਆ ਵਾਈ ਸਹੁਰੇ ਵਾਈ

  • @SukhDeep-r9v
    @SukhDeep-r9v 11 หลายเดือนก่อน

    Maninderjeet Singh Sidhu Zindabaad banda bhut vadia mera fav. PattarkAr aw 22
    Ludhiana my beautiful city

  • @rupindersidhu14
    @rupindersidhu14 3 หลายเดือนก่อน

    Sirra bai,bai diya saariya interviews 2- 2 vaari sun lena pher vi bor ni hunda

  • @ginnibhangu2666
    @ginnibhangu2666 11 หลายเดือนก่อน

    ਅਸੀਸ ਵਾਹ ਬਾਈ 🙏🙏🙏

  • @manjinder_sran_63
    @manjinder_sran_63 11 หลายเดือนก่อน

    Ryt Bai 💯

  • @SukhmanPreet-mu4jf
    @SukhmanPreet-mu4jf 10 หลายเดือนก่อน

    Bht sohne interview ❤❤

  • @jeetarora3059
    @jeetarora3059 11 หลายเดือนก่อน

    100%ਸਹੀ ਗੱਲ ਹੈ ,ਲ਼ੋਕ ਗਲ ਤੋਂ ਫੜ੍ਹ ਕੇ ਜਾ ਝੁੰਡੀਆ ਤੋਂ ਫੜ੍ਹਕੇ ਢਾਹ ਲੈਂਦੇ ਕੁੱਟ ਕੁੱਟ ਚਿੱਬ ਪਾ ਦਿੰਦੇ

  • @Prince...143
    @Prince...143 11 หลายเดือนก่อน

    thanks lok avaz tv dill kush ho gya ajj yaar 26 waar vekh lya hassa ni rokda

  • @begumsahiba6586
    @begumsahiba6586 11 หลายเดือนก่อน +2

    Love this guy.😂. Very funny very interesting very intelligent extremely Witty. 😂😂😂😂

  • @gurdarshansingh4269
    @gurdarshansingh4269 11 หลายเดือนก่อน +1

    ਸਹੀ ਕਿਹਾ ਵੀਰ ਮੈਂ ਵੀ ਬਹੁਤ ਬੱਕਲੀਆਂ ਖਾਧੀਆਂ ਨੇ

  • @mandeepsingh-zy7pi
    @mandeepsingh-zy7pi 11 หลายเดือนก่อน +6

    Sat sri akal sidhu bai ji

  • @jagmeetsingh9973
    @jagmeetsingh9973 11 หลายเดือนก่อน +2

    Good job

  • @Deepsaab33
    @Deepsaab33 5 หลายเดือนก่อน

    ਦੁਬਾਰਾ ਇੰਟਰਵਿਊ ਕਰੋ ਬਾਈ ਦੀ

  • @jassadhesi730
    @jassadhesi730 11 หลายเดือนก่อน +1

    Waheguru ji

  • @kuljitkanda1276
    @kuljitkanda1276 11 หลายเดือนก่อน +4

    ਬਾਈ ਮਨਿੰਦਰ ਬਾਈ ਕਨੇਟਰ ਨੂੰ ਪੱਕਾ ਰੱਖ 2.3 ਮਹੀਨੇ ਨਿੱਤ ਵੀਡੀਓ ਪੋਣੀ ਚਾਹੀਦੀਆਂ ਆਹਾ ਛੋਟੀਆਂ ਗੱਡੀਆ ਵਾਲੇ ਤਾਂ 95% ਡਰਾਈਵਰ ਇਕਸੀਡਿੰਟ ਕਰਦੈ ਆਂ ਬਾਪੂ ਦੀ ਕਮਾਈ ਨਾਲ
    ਗੱਡੀ ਲਈ ਚਾਰ ਦਿੱਨ ਸਕੂਲ ਗਰੋਡ ਵਿੱਚ ਗਏ
    ਡਰਾਈਵਰ ਬਣਗੇ ਬਾਈ ਮਨਿੰਦਰ ਡਰਾਈਵਰ ਤਾਂ
    ਬਦਨਾਮ ਕਰੇ ਆਂ ਟਰੱਕ ਡਰਾਈਵਰ ਸਰਾਬ ਪੀਦੇ ਆਂ ਮੈ ਆਪਣੀ ਦੱਸਦਾਂ ਬਰਨਾਲੇ ਚੋਕ ਵਿੱਚ ਅਸੀ
    ਪਿੰਡੋ ਤੁਰੇ ਜੱਮਾਂ ਨਵੀ ਗੱਡੀ ਲੈਕੇ ਕਾਰ ਵਾਲਾਂ ਫੁਲ
    ਟੇਟ ਖੱਬੇ ਪਾਸੇ ਟਰੱਕ ਦੇ ਬਾਪਰ ਵਿੱਚ ਠੋਕੀ ਆਬਦੀ ਬਾਰੀ ਵੀ ਨਹੀ ਖੋਲੀ ਭਜਾਕੇ ਲੈ ਗਿਆ
    ਬਾਈ ਮਨਿੰਦਰ ਚਿੱਕ ਵੀ ਉਹੋ ਬਣਗੇ ਜਿਹੜਾਂ ਬੋਸ
    ਵੀ ਨਾਂ ਹੋਵੇ ਬਾਈ UP.BR .AS. MP .MH.ਇਹਨਾਂ ਸਟੇਡਾਂ ਵਿੱਚ ਇਕਸੀਡਿੰਟ ਹੋਏ
    ਟਰੱਕ ਡਰਾਈਵਰ ਨੂੰ ਜਾਂ ਜਿੰਨੇ ਨੇ ਸਾਡੇ ਬੱਰਗੇ ਆਂ
    ਨੇ ਦੇਖੇ ਆਂ ਉਹਨਾਂ ਨੂੰ ਪੁੱਛ ਕੇ ਦੇਖ

  • @HarjeetSingh-sr9cf
    @HarjeetSingh-sr9cf 11 หลายเดือนก่อน

    ਇੱਕ ਹਾਸੇ ਵਾਲੀ ਗੱਲ ਹੈ ਜੀ ਇੱਕ ਵਾਰ ਮਾਨਸਾ ਦਾ ਆਦਮੀ ਦਿੱਲੀ ਤੋਂ ਮਾਨਸਾ ਆ ਰਿਹਾ ਸੀ ਉਹ ਵੀ ਡਰਾਈਵਰ ਸੀ ਰੋਹਤਕ ਦੇ ਕੋਲ ਇੱਕ ਬੰਦਾ ਤੇ ਉਸ ਦੇ ਘਰ ਵਾਲੀ ਨਾਲ ਸੀ ਤੇ ਉਹ ਬੰਦਾ ਕੁਝ ਸਮੇਂ ਲਈ ਫੱਟੇ ਤੇ ਲੱਮਾ ਪੈ ਗਿਆ ਤੇ ਮਾਨਸਾ ਵਾਲੇ ਬੰਦੇ ਨੇ ਉਸ ਔਰਤ ਵੱਲ ਵੇਖ ਕੇ ਅੱਖ ਮਾਰੀ ਉਸ ਨੇ ਕੋਈ ਗੋਰ ਨੀ ਕੀਤੀ ਫੇਰ ਜਦੋਂ ਔਰਤ ਦਾ ਧਿਆਨ ਦੁਵਾਰਾ ਉਸ ਬੰਦੇ ਵੱਲ ਗਿਆ ਉਸ ਨੇ ਫੇਰ ਅੱਖ ਮਾਰਤੀ 😂😂 ਜਦੋਂ ਉਹ ਬੰਦਾ ਨਾ ਹੀ ਹਟਿਆ ਤਾਂ ਉਹ ਔਰਤ ਨੇ ਆਵਦੇ ਘਰ ਵਾਲੇ ਨੂੰ ਇਸ਼ਾਰੇ ਨਾਲ ਸਮਝਾਇਆ ਜਦੋਂ ਉਸ ਬੰਦੇ ਨੇ ਮਾਨਸਾ ਵਾਲੇ ਵੱਲ ਵੇਖਿਆ ਤਾਂ ਉਸ ਨੇ ਉਹ ਬੰਦੇ ਨੂੰ ਵੀ ਅੱਖ ਮਾਰੀ ਉਹ ਫਿਰ ਵੇਖਣ ਲੱਗਿਆ ਫੇਰ ਵੀ ਅੱਖ ਮਾਰੀ ਉਹ ਹਰਿਆਣੇ ਵਾਲੇ ਨੇ ਆਵਦੀ ਘਰ ਵਾਲੀ ਨੂੰ ਆਖਿਆ ਨਿਊ ਤੋਂ ਸਾਲ਼ੇ ਕੋ ਵੇਸੇ ਹੀ ਆਦਤ ਪੜ੍ਹੀਂ ਸੈ 😂😂😂😂😂

  • @306x2
    @306x2 11 หลายเดือนก่อน +1

    I'm Bron in 1998 par eh gallan sab Yaad Aa veer

  • @MukeshKumar-ml4ts
    @MukeshKumar-ml4ts 11 หลายเดือนก่อน +1

    Me te mere brother ne last interview ahna da ikathe dekhta has has ke asi padal.hoge lekin 4 desember nu oh expire ho giya aj ahna nu dekhya ta brother fr yad a giya

  • @SukhaSingh-km4wj
    @SukhaSingh-km4wj 11 หลายเดือนก่อน

    Manjinder Veere Bhut Maherbni te Pemu Veere di Ji Dil Kush ho Gea Bhut Udik C par Aj morgin Bhut good Laga Lohri Mubarak Ji With Familie Waheguru Ji sab Te Maher Karn ji Kush Raho Punjabio Punjab Punjabi Jindabad ❤❤❤❤❤❤