ਹੈਲੋ! ਮੈਂ ਲਾਹੌਰ ਤੋਂ ਬੋਲਦਾਂ Pendu Podcast Mintu Gurursaria - Gill Raunta- ਕਮਾਉਣ ਜਾਵੀਂ; ਪਰ ਘਰ ਮੁੜ ਆਵੀਂ

แชร์
ฝัง
  • เผยแพร่เมื่อ 28 มิ.ย. 2024
  • ਹੈਲੋ! ਮੈਂ ਲਾਹੌਰ ਤੋਂ ਬੋਲਦਾਂ
    ਕਮਾਉਣ ਜਾਵੀਂ ; ਪਰ ਘਰ ਮੁੜ ਆਵੀਂ ....
    Pendu Podcast - Mintu Gurursaria - Gill Raunta
    #MintuGurusaria #GillRaunta #PenduPodcast
    00:00 - ਆਗਾਜ਼
    01:12 - ਗਿੱਲ ਸਾਬ੍ਹ ! ਆਹ ਸਿਹਤ ਕਿਵੇਂ ਬਣਾਈ ?
    02:43 - ਰੌਂਤੇ ਦਾ ਇੱਕ ਹੋਰ ਸਟਾਰ
    03:50 - ਰਾਜਵਿੰਦਰ ਕੌਣ ਹੈ ?
    05:33 - ਡਬਲ ਫੇਸ ਕਿਵੇਂ ਬਣਿਆ ?
    06:49 - ਲਾਹੌਰੋਂ ਕੌਣ ਬੋਲਦਾ ਸੀ ?
    08:33 - ਅਪਣਾ ਕੰਮ ਆਪ ਈ ਖਿੱਚੋ
    12:18 - ਗੀਤਕਾਰ ਕਿਵੇਂ ਕਰਨ ਗੀਤਕਾਰੀਆਂ ?
    23:14 - ਕੈਨੇਡਾ ਵਿੱਚ ਕੀ ਰੱਖਿਆ ?
    41:05 - ਸਿੱਧੂ ਮੂਸੇਵਾਲਾ
    49:31 - ਐਥੋਂ ਵਾਲ਼ਾ ਸਰਮਾਇਆ !
    50:39 - ਸਿਆਸਤ ਦਾ ਦੱਸ ਕੀ ਕਰੀਏ ?
    56:30 - ਬੜਾ ਜ਼ਰੂਰੀ ਹੈ ਕਿ ਗੱਲ ਕੋਈ ਗੌਲਦਾ ਨਹੀਂ
    Click & Join Whatsapp Channel : whatsapp.com/channel/0029VaK8...
    Subscribe Our TH-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

ความคิดเห็น • 94

  • @rajwinderraunta8763
    @rajwinderraunta8763 หลายเดือนก่อน +22

    ਮਿੰਟੂ ਗੁਰੂਸਰੀਆ ਜੀ ਯਾਦ ਕਰਨ ਲਈ ਸ਼ੁਕਰੀਆ। ਪਿਆਰੇ ਗਿੱਲ ਮਾਣ ਸਨਮਾਨ ਦੇਣ ਤੇ ਸ਼ਾਬਾਸ਼ ਦੇਣ ਲਈ ਬਹੁਤ ਬਹੁਤ ਧੰਨਵਾਦ ਪਿਆਰੇ ਵੀਰ।।।

  • @jaspalrai1378
    @jaspalrai1378 หลายเดือนก่อน +46

    ਸਾਡੇ ਪਰਿਵਾਰ ਚੋਂ 80ਤੋਂ ਉੱਪਰ ਜੀਅ ਬਾਹਰ ਅ,,,,, ਸਾਡੇ ਘਰ ਸਰਪੰਚੀ ਰਹੀ 100 ਬੰਦੇ ਰੋਜ ਘਰ ਆਉਂਦੇ ਸੀ ਅੱਜ ਸਾਡੇ ਖੁਦ ਦੇ ਘਰਾਂ ਨੂੰ ਜਿੰਦਾ ਲੱਗ ਗਏ,,, ਮੈਂ ਸੋਚਿਆ ਹੋਇਆ ਬਾਹਰ ਨਹੀਂ ਜਾਣਾ

    • @jaspreetgill3576
      @jaspreetgill3576 หลายเดือนก่อน +4

      Bhut vadiya soch veerji

    • @amarjitsingh9895
      @amarjitsingh9895 หลายเดือนก่อน +1

      ਘਰ ਘਰ ਦੀ ਕਹਾਣੀ।ਸਾਡੇ ਵੀ ਜਿੰਦਾ ਲਗਿਆ।ਜਿਹੜਾ ਘਰ ਕਦੇ ਜੀਆ ਕਰਕੇ ਛੋਟਾ ਲਗਦਾ ਸੀ ਉਹੀ ਵੱਢਾ ਲਗਣ ਲੱਗ ਗਿਆ

    • @jaspreetgill3576
      @jaspreetgill3576 หลายเดือนก่อน

      @@amarjitsingh9895 veerji Pata Ni kehdi race ch AA apa ,,,ASI v joint family c India ,,but now everyone at different places but Punjab always in heart .... hopefully sarre Appa Muda gye Apne Desh

    • @Nimrat86
      @Nimrat86 หลายเดือนก่อน

      ਬਾਈ ਆਪਣੀ ਵੀ ਇਹੋ ਸੋਚ ਆ ਜਿਉਂਦੇ ਜੀ ਘਰ ਨੂੰ ਜਿੰਦਾ ਨੀ ਲੱਗਣ ਦੇਣਾ

  • @sukhpalgill18385
    @sukhpalgill18385 หลายเดือนก่อน +5

    ਬਹੁਤ ਵਧੀਆ ਗੱਲਬਾਤ ਮਿੰਟੂ ਤੇ ਗਿੱਲ ਬਾਈ

  • @gagnadeepsingh9815
    @gagnadeepsingh9815 หลายเดือนก่อน +3

    ਬਿਲਕੁੱਲ ਸਹੀ ਗੱਲ ਆ ਜੀ ,, ਪੰਜਾਬ ਵਿੱਚ ਜਨਮ ਲੈਣਾ ਹੀ ਬਹੁਤ ਵੱਡੀ ਗੱਲ ਆ ,, ਮੈਂ ਇਟਲੀ ਤੋ ਪੱਕੇ ਤੌਰ ਤੇ ਵਾਪਸ ਆਕੇ ਵਧੀਆ ਪੈਰਾਂ ਸਿਰ ਹੋ ਗਏ ਆਪਣੇ ਮਿਹਨਤ ਕਰਕੇ

  • @Dosanjh84
    @Dosanjh84 หลายเดือนก่อน +8

    ਬਾਈ ਨੇ ਜਿਸ ਦਿਨ ਲਹਿੰਦੇ ਤੋਂ ਕਿਹਾ ਸੀ ਹੈਲੋ ਮੈਂ ਲਹੌਰ ਤੋਂ ਬੋਲਦਾਂ, ਧਰਮ ਨਾਲ ਸਵਾਦ ਹੀ ਆ ਗਿਆ ਸੀ ਤੇ ਜਦ ਦੂਜੇ ਕ ਦਿਨ ਬਾਈ ਨੇ ਕਿਹਾ ਇਸ ਨਾਮ ਤੇ ਕਿਤਾਬ ਸ਼ਪੇਗੀ ਤਾਂ ਮਨ ਭਰ ਆਇਆ ਕਿ ਮੈਂ ਕਦ ਸਾਡੇ ਮਹਾਰਾਜੇ ਦਾ ਮਹਿਲ ਦੇਖਾਂਗਾ।

    • @1300singh
      @1300singh หลายเดือนก่อน +2

      ਮੈਂ 2035 ਤੱਕ ਪੰਜਾਬ ਦੇ ਹਾਲਾਤ ਸਹੀ ਦਿਸ਼ਾ ਵਿੱਚ ਤੁਰਨ ਦਾ ਅੰਦਾਜ਼ਾ ਲਾ ਰਿਹਾ ਹਾਂ ਕਿਉਂ ਕਿ ਪੰਜਾਬ ਨੂੰ ਆਲਮੀ ਆਰਥਿਕ, ਰਾਜਨੀਤਕ ਤੇ ਵਪਾਰਿਕ ਨਜ਼ਰ ਨਾਲ ਦੇਖਦੇ ਹੋਏ, ਪੰਜਾਬ ਇੱਕ ਵਪਾਰਕ ਲਾਂਘਾ ਵੀ ਹੈ, ਦੁਨੀਆ ਦੀ ਖੁਰਾਕ ਪੂਰਤੀ ਲਈ ਅਹਿਮ ਭਾਗੀਦਾਰੀ ਵੀ ਹੈ, ਇਹ ਦੋਨੋ ਚੀਜ਼ਾਂ ਦੁਨੀਆ ਦੀ ਆਰਥਿਕਤਾ ਨੂੰ ਬਹੁਤ ਪ੍ਰਭਾਵਿਤ ਕਰਨ ਜਾ ਰਹੀਆਂ ਨੇ। ਤੀਜੇ ਕਾਰਨ ਜੇ ਕਰ ਦੁਨੀਆ ਗ੍ਰੀਨ ਹਾਈਡਰੋਜਨ ਵਿੱਚ ਅੱਗੇ ਵਧਦੀ ਹੈ ਤਾਂ ਇਹ ਪਾਣੀ ਤੇ ਨਿਰਭਰ ਹੋਵੇਗੀ। ਜੋ ਇਸ ਖਿੱਤੇ ਵਿੱਚ ਕਾਫੀ ਹੈ। ਇਹ ਖਿੱਤਾ ਐਨਰਜੀ ਸੈਕਟਰ ਵਿੱਚ ਵੀ ਮੋਹਰੀ ਹੋ ਸਕਦਾ ਹੈ। ਇਹ ਸਭ ਕੁਝ ਦੁਨੀਆ ਦੀ ਰਾਜਨੀਤੀ ਨੂੰ ਨਵੀ ਦਿਸ਼ਾ ਦੇ ਸਕਦਾ ਹੈ। ਇਸ ਲਈ ਬਹੁਤ ਜਲਦੀ ਹੀ ਅਸੀਂ ਪੰਜਾਬ ਦੋਨਾਂ ਪਾਸੇ ਦਾ ਤਰੱਕੀ ਦੇ ਰਾਹ ਤੇ ਤੁਰਦਾ ਦੇਖਾਗੇ। ਪੰਜਾਬ ਦੇ ਲੋਕਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ।

  • @r.jawandha5343
    @r.jawandha5343 หลายเดือนก่อน +3

    ਹਮੇਸ਼ਾ ਤੋਂ ਹੀ ਬੰਦੂਕ ਨਾਲੋਂ ਕਲਮ ਜਿਆਦਾ ਤਾਕਤਵਰ ਰਹੀ ਹੈ ਇਸੇ ਕਰਕੇ ਪੜਾਈ ਬਹੁਤ ਜਰੂਰੀ ਹੈ, ਤੁਹਾਡਾ ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣਿਆ ਹੈ ਦੋਵੇਂ ਭਰਾਵਾਂ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ ਬਾਹਰਲੇ ਦੇਸ਼ਾਂ ਤੋਂ ਸਾਨੂੰ ਵਾਪਸੀ ਕਰਨੀ ਹੀ ਪੈਣੀ ਹੈ 🙏👍

    • @RaviRavi-ij9zh
      @RaviRavi-ij9zh หลายเดือนก่อน +1

      jee ayea nu. jarur vapis awo apna punjab ralke sambiea

  • @naveenkariha6533
    @naveenkariha6533 หลายเดือนก่อน +1

    ਬਹੁਤ ਵਧੀਆ ਗੱਲਬਾਤ, ਗੱਲਬਾਤ ਵਿੱਚ ਵਧੀਆ ਸੁਨੇਹਾ ਪੰਜਾਬੀਆਂ ਨੂੰ।

  • @satveersingh4258
    @satveersingh4258 หลายเดือนก่อน +1

    ਬਹੁਤ ਵਧੀਆ ਨਜ਼ਾਰਾ ਆਗਿਆ ਪੋਡਕਾਸਟ ਦਾ ਏਨੀਆ ਘੈਂਟ ਗੱਲਾ ਕੀਤੀਆ ਬਾਈ ਗਿੱਲ ਰੌਂਤਾ ਨੇ ਜਿਉਂਦਾ ਵੱਸਦਾ ਰਹੇ ਵਾਹਿਗੁਰੂ ਤੰਦਰੁਸਤੀ ਬਖਸੇ ਧੰਨਵਾਦ ਮਿੰਟੂ ਬਾਈ ਦਾ ਜੋਂ ਪੋਡਕਾਸਟ ਸ਼ੁਰੂ ਕੀਤਾ

  • @user-xz3nq2bx6h
    @user-xz3nq2bx6h หลายเดือนก่อน +1

    Bahut vadiya interview keeta mintu vere gill raunta saab bahut vadiya te suljiya hoya banda hai ❤❤❤❤❤❤❤

  • @rameshbedi1636
    @rameshbedi1636 หลายเดือนก่อน +2

    Bohat hi khoobsurat.. Rooh nu chhoom wali mulakaat.. Shukrya

  • @user-se6ej8mn8f
    @user-se6ej8mn8f หลายเดือนก่อน +1

    ਮੇ ਆਪ 20 ਸਾਲ ਸੜਕ ਤੇ ਰਿਹਾ ਮਿੰਟੂ ਜੀ ਇਹ ਗੱਲ ਨੇ ਮੇਰੇ ਅੰਦਰ ਪਿਸਟਨ ਵਾਂਗੂੰ ਕੰਮ ਕੀਤਾ ਮੈਂ ਵੀ ਬਹੁਤ ਸਮਾਂ ਖਰਾਬ ਕੀਤਾ ਪਰ ਹੁਣ ਸਮਾਂ ਠੀਕ ਹੈ ਬਾਬੇ ਦੀ ਮਿਹਰ ਸਦਕਾ ਤੇ ਜਦੋਂ ਦਾ ਆਪ ਨੂੰ ਸੁਣ ਲੱਗ ਆ ਤੇ ਕਾਫੀ ਮਜ਼ਬੂਤ ਹੋਇਆ ਆਪ ਜੀ ਨੂੰ ਦੇਖ ਕੇ ਬਹੁਤ ਬਦਲਾਅ ਕੀਤੇ ਆ ਆਪਣੇ ਆਪ ❤❤❤❤❤❤

  • @sukhjindermaan84
    @sukhjindermaan84 หลายเดือนก่อน +1

    ਸਵਾਦ ਈ ਆ ਗਿਆ ਬਾਈ ਸੁਣ ਕੇ ...❤❤

  • @gilljagtar4259
    @gilljagtar4259 หลายเดือนก่อน +2

    Nicely interview

  • @ballibassi2692
    @ballibassi2692 หลายเดือนก่อน +2

    nice Mintu g bht sohni galbaat

  • @canada7230
    @canada7230 หลายเดือนก่อน +1

    ਬਹੁਤ ਵਧੀਆ ਗੱਲਬਾਤ

  • @SukhwinderSingh-de9fz
    @SukhwinderSingh-de9fz หลายเดือนก่อน +1

    Veer ji asi baba Nanak de janm dharti nu kot kot parnam

  • @chamkaur_sher_gill
    @chamkaur_sher_gill หลายเดือนก่อน +2

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Roomialac
    @Roomialac หลายเดือนก่อน +2

    Bahut vdiya gal baat bai . 🙏

  • @davinderkular8393
    @davinderkular8393 หลายเดือนก่อน +1

    ਬਹੁਤ ਹੀ ਵਧੀਆ ਪੇਸ਼ਕਾਰੀ।

  • @BalkinderSingh-th1hr
    @BalkinderSingh-th1hr หลายเดือนก่อน +1

    ਬਹੁਤ ਹੀ ਵਧਿਆ ਪੋਡਕਾਸਟ ਜੀ 👌🙏

  • @utopianshin375
    @utopianshin375 หลายเดือนก่อน +1

    ਬਹੁਤ ਵਧੀਆ ਮੁਲਾਕਾਤ ਜੀ

  • @gilljagtar4259
    @gilljagtar4259 หลายเดือนก่อน +1

    Gill bai love you

  • @kulwinderjittiwana9857
    @kulwinderjittiwana9857 หลายเดือนก่อน +3

    ਪੰਜਾਬ ਫਿਰ ਤੋ ਤਰੱਕੀ ਕਰੇਗਾ ਇਹ ਤਹਿ ਆ

  • @gsbadesha6680
    @gsbadesha6680 หลายเดือนก่อน +2

    ਬਾਕਮਾਲ ਜੋੜੀ ਨੇ ਨਜ਼ਾਰਾ ੲੀ ਲਿਅਾਤਾ(ਕੁਰੜ ਵਾਲੇ)ਸੁਖਚੈਨ ਦਾ ਪਾਪਾ ਜੋੜੀ ਨੰੂਤੰਦਰਸਤੀ ਤੇ ਤਰੱਕੀ ਬਖਸ਼ਣੀ 🙏🙏🙏🙏🙏🙏🙏

  • @Malwabloc
    @Malwabloc หลายเดือนก่อน +2

    Miss you Sidhu ❤

  • @GurpreetSingh-iq2ok
    @GurpreetSingh-iq2ok หลายเดือนก่อน +1

    ਬਹੁਤ ਵਧੀਆ ਗੱਲ ਬਾਤ ਜੀ

  • @karndhillon2018
    @karndhillon2018 หลายเดือนก่อน +2

    Bhut wdia

  • @avtarsidhu5776
    @avtarsidhu5776 หลายเดือนก่อน +1

    ਗਿੱਲ ਵੀਰ ਵੀ ਪੰਜਾਬ ਨੂੰ ਪਿਆਰ ਕਰਦਾ ਬਹੁਤ ਵਧੀਆ ਇਨਸਾਨ ਲਿਖਾਰੀ ਗਾਇਕ ਬਹੁਤ ਵਧੀਆ ਬਾਈ ਸਹੀ ਗੱਲ ਆ ਮੂਸੇਵਾਲਾ ਜੱਟ ਤਾ ਗੋਡ ਗਿਫਟ ਸੀ

  • @official47to84
    @official47to84 หลายเดือนก่อน +1

    ਬੋਹਤ ਵਧੀਆ ਮਾਲਕ ਦੋਨਾ ਵੀਰਾ ਨੂੰ ਸਦਾ ਚੜਦੀਕਲਾ ਚ ਰਖੇ ❤

  • @daljitsingh1704
    @daljitsingh1704 หลายเดือนก่อน +2

    ਨਜ਼ਾਰਾ ਆ ਗਿਆ ਬਾਈ 🙏

  • @tejasidhu4739
    @tejasidhu4739 หลายเดือนก่อน +1

    ਸ਼ਾਨਦਾਰ ਪੇਸ਼ਕਾਰੀ।

  • @kuldipsingh-wj8qu
    @kuldipsingh-wj8qu หลายเดือนก่อน +1

    Ok ji

  • @jaspalrai1378
    @jaspalrai1378 หลายเดือนก่อน +7

    ਬਾਈ ਜੀ ਕੋਈ ਇਹੋ ਜਿਹੀ ਸ਼ਖ਼ਸੀਅਤ ਲੈ ਕੇ ਆਓ ਪ੍ਰੋਗਰਾਮ,, ਘੱਟ ਪੜੇ ਲਿਖੇ ਕਿਸ ਤਰਾਂ bussiness ਖੜ੍ਹਾ ਕਰ ਸਕਦੇ,,, ਤੇ ਕੇਹੜਾ ਕੇਹੜਾ ਕਿਸ ਤਰਾਂ ਕਰ ਸਕਦੇ ਅ,,,, ਅੱਜ ਦੀ ਮੁੱਖ ਜਰੂਰਤ ਬੁਹਤ ਅ

    • @jassbir1363
      @jassbir1363 หลายเดือนก่อน

      ਕਿਹੜਾ - ਕਿਹੜਾ ( ਸਹੀ ਲਿੱਖੋ ਜੀ ਪੰਜਾਬੀ ਕਿ੍ਰਪਾ ਕਰਕੇ )

    • @jaspalrai1378
      @jaspalrai1378 หลายเดือนก่อน +1

      @@jassbir1363 ਜਲਦੀ ਜਲਦੀ ਦਾ ਨਤੀਜਾ ਵੀਰ,, ਨਾਲ ਖਬਰਾਂ ਚੱਲ ਰਹੀਆਂ ਸੀ,, ਨਾਲ ਡੰਗਰਾਂ ਵਾਸਤੇ ਅਚਾਰ ਪੁੱਟ ਰਿਹਾ ਸੀ

    • @jassbir1363
      @jassbir1363 หลายเดือนก่อน

      @@jaspalrai1378 ਕੋਈ ਗੱਲ ਨਹੀ ਬਾਈਂ ਜੀ , 🙏🏻

    • @jassbir1363
      @jassbir1363 หลายเดือนก่อน

      @@jaspalrai1378 ਜਵਾਬ ਦੇਣ ਲਈ ਧੰਨਵਾਦ ਜੀ

  • @gurditsingh1792
    @gurditsingh1792 หลายเดือนก่อน

    ਮਿੰਟੂ ਭਾਅ ਬਹੁਤ ਬਹੁਤ ਸਤਿਕਾਰ
    ਫੇਸਬੁੱਕ ਤੋਂ ਬਾਅਦ ਏਥੇ ਵੀ ਮੇਲ ਹੋ ਗਿਆ ਹੈ 🙏

  • @SurinderSingh-zq8yh
    @SurinderSingh-zq8yh หลายเดือนก่อน +1

    ਵਧੀਆ ਗੱਲਬਾਤ ਜੀ

  • @jobanjitsingh7563
    @jobanjitsingh7563 หลายเดือนก่อน +2

    Mintu bai hasda sohna lgda

  • @ajmerdhillon3013
    @ajmerdhillon3013 หลายเดือนก่อน +1

    ਵਧਿਆ ਗੱਲ ਬਾਤ

  • @harbanssinghsidhu7037
    @harbanssinghsidhu7037 หลายเดือนก่อน

    ਵੀਰ respect ਹੈ ਦੋਵਾਂ ਦੀ ਪਤਾ ਨਹੀਂ ਆਪ ਜੀ ਕਿੰਨੇ ਪੜੇ ਲਿਖੇ ਹੋ ਪਰ ਬੱਚੇ ਨੂੰ ਅਗਲੀ ਕਲਾਸ ਵਿੱਚ ਭਾਵੇਂ ਉਹ ਸਥਾਪਿਤ creteria ਨਾਲ ਯੋਗ ਨਾਂ ਹੋਵੇ ਕਰ ਦੇਣਾ ਬਹੁਤ ਵੱਡਾ ਅਤੇ ਬਹਿਸ ਦਾ ਬੁਧੀਜੀਵੀਆਂ ਦਾ ਮਸਲਾ ਐਵੇਂ ਹੋਸਪਣੇ ਵਿੱਚ ਕਹਿ ਦੇਣਾ ਮੈਂ ਬੰਦ ਕਰ ਦੂ ਬੜਾ ਗਲਤ ਲੱਗਾ

  • @harmanmangat834
    @harmanmangat834 หลายเดือนก่อน +2

    Nice g 👍

  • @gurjindersingh-mb6nt
    @gurjindersingh-mb6nt หลายเดือนก่อน +1

    ਮਿਨਟੂ ਵੀਰ ਜੀ ਜੇ ਆਪਾਂ ਕਿਤਾਬ ਆਸਟਰੇਲਿਆ ਵਿੱਚ ਮੰਗਵਾਉਣੀ ਹੋਵੇ ਤਾਂ ਕਿਵੇ ਮੰਗਵਾ ਸਕਦੇ ਆ

  • @pratibhagoyal3973
    @pratibhagoyal3973 หลายเดือนก่อน +2

    Mintu nd gill good job bro

  • @1300singh
    @1300singh หลายเดือนก่อน +2

    ਬਾਈ ਮੈ 2035 ਤੱਕ ਪੰਜਾਬ ਦੇ ਹਾਲਾਤ ਸਹੀ ਦਿਸ਼ਾ ਵਿੱਚ ਹੋਣ ਦਾ ਅੰਦਾਜ਼ਾ ਲਾ ਰਿਹਾ ਹਾਂ ਕਿਉਂ ਕਿ ਪੰਜਾਬ ਨੂੰ ਆਲਮੀ ਆਰਥਿਕ, ਰਾਜਨੀਤਕ ਤੇ ਵਪਾਰਿਕ ਨਜ਼ਰ ਨਾਲ ਦੇਖਦੇ ਹੋਏ ਅਸੀਂ ਸਹਿਜੇ ਹੀ ਸਮਜ ਸੱਕਦੇ ਹਾਂ ਕਿ ਪੰਜਾਬ ਦਾ ਆਲਮੀ ਵਪਾਰ ਵਿੱਚ, ਆਰਥਿਕਤਾ ਵਿੱਚ ਤੇ ਇਨ੍ਹਾਂ ਦੋਨਾਂ ਤੇ ਟਿਕੀ ਆਲਮੀ ਰਾਜਨੀਤੀ ਵਿੱਚ ਅਹਿਮ ਸਥਾਨ ਹੋਵੇਗਾ। ਪੰਜਾਬ ਦੋਨਾਂ ਪਾਸੇ ਦਾ, ਦੁਨੀਆ ਦੇ ਵਪਾਰ ਦਾ ਲਾਂਘਾ ਬਨਣ ਜਾ ਰਿਹਾ ਹੈ। ਦੁਨੀਆ ਦੀ ਖੁਰਾਕ ਪੂਰਤੀ ਦੇ ਵਿੱਚ ਪੰਜਾਬ ਦਾ ਮਹੱਤਵਪੂਰਨ ਹਿੱਸਾ ਹੋਵੇਗਾ। ਇਸ ਦੇ ਨਾਲ ਹੀ ਜੇ ਦੁਨੀਆ ਗ੍ਰੀਨ ਹਾਈਡਰੋਜਨ ਨੂੰ ਹੋਰ ਤੇਜ਼ੀ ਨਾਲ ਅਪਣਾਉਣੀ ਹੈ, ਇਹ ਪਾਣੀ ਆਧਾਰਿਤ ਹੋਵੇਗੀ ਜੋ ਸਾਡੇ ਕੋਲ ਹੈ। ਦੁਨੀਆ ਦੀ ਰਾਜਨੀਤੀ ਇਸ ਸਭ ਦੇ ਆਸ ਪਾਸ ਹੀ ਘੁੰਮ ਦੀ ਹੈ। ਇਸ ਲਈ ਪੰਜਾਬ ਦੁਨੀਆ ਦੀ ਰਾਜਨੀਤੀ ਵਿੱਚ ਵੀ ਅਸਰ ਪਾਵੇਗਾ।

  • @amankattu5084
    @amankattu5084 หลายเดือนก่อน +1

    ਗਿੱਲ ਬਈ ਬਹੁਤ ਘੈਂਟ ਪਰਨੋਸ ਆ ਐਂਡ ਗੋਡ ਬੱਲਸ

  • @GURJOTSIDHU630
    @GURJOTSIDHU630 หลายเดือนก่อน +2

    Miss U Sidhu Y 😂😂😂

  • @ManjinderSingh-uo1rk
    @ManjinderSingh-uo1rk หลายเดือนก่อน +1

    Super 👍

  • @gurditsingh1792
    @gurditsingh1792 หลายเดือนก่อน

    ਰੌਂਤੇ ਵੀਰ ਮਿੰਟੂ ਭਾਅ ਵਾਕਿਆ ਕੁੱਝ ਬੰਦਿਆਂ ਨੂੰ ਅੱਖਰ ਧੱਕੇ ਮਾਰਦੇ ਹਨ
    ਮੈਂ ਫੇਸਬੁੱਕ ਤੇ ਟਰੈਕਟਰ ਵਾਹੁੰਦਿਆਂ ਬਹੁਤ ਪੋਸਟਾਂ ਲਿਖੀਆਂ ਹਨ
    ਤੇ ਪੰਜਾਬੀ ਵੀ ਬਿਲਕੁਲ ਸ਼ੁੱਧ ਲਿਖੀ ਹੈ 🙏

  • @sukhidhillon4841
    @sukhidhillon4841 หลายเดือนก่อน +2

    ਬਹੁਤ ਵਧੀਆ ਪੌਡਕਾਸਟ ਸੀ , ਰੂਹ ਨੂੰ ਸਕੂਨ ਮਿਲਿਆ ਗਿੱਲ ਰੌਂਤਾ ਤੇ ਮਿੰਟੂ ਵੀਰ ਨੂੰ ਇਕੱਠੇ ਦੇਖ ਕੇ ❤

  • @indersingh2239
    @indersingh2239 หลายเดือนก่อน

    Very intrested and inteligence conversation Gill saheb and Mintu saheb ❤❤👍👍✌️

  • @gagankahlon733
    @gagankahlon733 หลายเดือนก่อน +2

    ਮੈਂ ਵੀ ਭਾਰ ਬਹੁਤ ਘਟਾਇਆ ਮੇਰੇ ਬਾਪੂ ਨੇ 2 ਵਾਰ dope test ਕਰਾਇਆ ਮੇਰਾ ਕੇ ਕੀਤੇ ਮੈਂ ਨਸ਼ੇ ਤੇ ਤਾ ਨਹੀਂ ਲਗ ਗਿਆ... ਗੁੱਸਾ ਤਾ ਬਹੁਤ ਆਇਆ ਬਾਪੂ ਤੇ ਜੇ ਘਰਦੇ ਹੀ ਐਤਬਾਰ ਨਹੀਂ ਕਰਦੇ ਬਾਹਰ ਦਿਆਂ ਨੇ ਤਾ ਕਹਿਣਾ ਹੀ ਆ.. ਬਾਕੀ 2-4 ਦਿਨ ਬੜੀ ਦਿਲ ਤੇ ਲਾਈ ਪਰ ਕਰ ਕੀ ਸਕਦੇ ਤੇ ਹੁਣ ਮੈਂ ਫਿਰ ਮੋਟਾ ਹੋਣ ਲਗਾ...

  • @yadwindersingh9063
    @yadwindersingh9063 หลายเดือนก่อน

    ਬਾਈ ਗਿੱਲ ਦੀ ਬਾਰੀ ਵਾਲੀ ਗੱਲ ਬਹੁਤ ਵਧੀਆਂ ਗੱਲੀ ਕਿਤਾਬਾਂ ਪੜਨ ਨੂੰ ਹੁੰਦੀਆਂ ਰੱਖਣ ਨੂੰ ਨਹੀਂ ਬਹੁਤ ਵਧੀਆਂ ਬਾਈ

  • @sunnyrattanpaul2282
    @sunnyrattanpaul2282 หลายเดือนก่อน +2

    Bhai gal Sachi a me vi jado wapis aun di gal karda si ta lok keh dinde si othe ki karega. Par wapis jaroor auna apne desh punjab vich.

    • @RaviRavi-ij9zh
      @RaviRavi-ij9zh หลายเดือนก่อน

      Bahut vadia ji jarur aao

  • @user-hx8hh6pp1c
    @user-hx8hh6pp1c หลายเดือนก่อน +1

    Good bai ji 🎉🎉🎉🎉🎉🎉❤❤❤❤❤❤❤❤

  • @boparai.
    @boparai. หลายเดือนก่อน +2

    Mai dova veera da fans aa

  • @official47to84
    @official47to84 หลายเดือนก่อน +1

    ਸ਼ਤਿ ਸ਼੍ਰੀ ਅਕਾਲ ਦੋਨਾ ਵੀਰਾ ਨੂੰ

  • @r.jawandha5343
    @r.jawandha5343 หลายเดือนก่อน +2

    👍🙏🤲

  • @suchasinghgillmothanwala2155
    @suchasinghgillmothanwala2155 หลายเดือนก่อน +1

    V V nice

  • @narangsingh2338
    @narangsingh2338 หลายเดือนก่อน +2

    Waheguru punjabian da eh sufna jaroori poora karn

  • @sukhchainsingh3653
    @sukhchainsingh3653 หลายเดือนก่อน

  • @kirankaur4504
    @kirankaur4504 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @user-fp1nt9sl3v
    @user-fp1nt9sl3v หลายเดือนก่อน +1

    ਬਾਈ ਜੀ ਮੈਂ ਜਲੰਧਰ ਤੋ ਹਾਂ ਕਿਤਾਬ ਮਿਲ ਜਾਉ ਸਾਡੇ ਸ਼ਹਿਰ

  • @rambrar3207
    @rambrar3207 หลายเดือนก่อน +1

    My dadi da peak pind rauntamydad deva Singh mahla camrade knowledge bahut se

  • @TV-oj6jd
    @TV-oj6jd หลายเดือนก่อน +1

    Ser nu sawa ser takroya dohe ik duje ni bolan hi ni dinde

  • @RohitSharma-yh8wf
    @RohitSharma-yh8wf หลายเดือนก่อน +1

    🙏🏻🙏🏻🙏🏻

  • @KulwantSingh-xs5lj
    @KulwantSingh-xs5lj 14 วันที่ผ่านมา

    nice

  • @Sukhpal.Giddarbaha
    @Sukhpal.Giddarbaha หลายเดือนก่อน +1

    🙏

  • @amankattu5084
    @amankattu5084 หลายเดือนก่อน +1

    ਗਿੱਲ ਬਈ ਸੰਦੀਪ ਗਿੱਲ ਕੁਰੜ 2nd ਗੱਲਬਾਤ ਕਾਰਲੋ

  • @bikramjitsinghminhas6425
    @bikramjitsinghminhas6425 หลายเดือนก่อน +2

    Good podcasr❤

  • @gurlalsinghkang
    @gurlalsinghkang หลายเดือนก่อน +1

    Good 💯💯😊😊

  • @gurditsingh1792
    @gurditsingh1792 หลายเดือนก่อน

    ਮੇਰਾ ਦੋਸਤ ਹੈ ਜਗਰੂਪ ਸਿੰਘ ਬਾਠ ਭਾਅ ਅਮਰੀਕਾ ਤੋਂ
    ਉਹ ਬਹੁਤ ਮੋਹ ਕਰਦੇ ਹਨ ਪੰਜਾਬ ਅਤੇ ਆਪਣੀ ਜ਼ਮੀਨ ਨੂੰ
    ਉਹ ਅਕਸਰ ਪੋਸਟਾਂ ਪਾ ਕਹਿੰਦੇ ਮੈਂ ਵਾਪਸ ਆਵਾਂਗਾ
    ਪਰ ਉਹਨਾਂ ਦੇ ਜ਼ਿਆਦਾਤਰ ਫਰੈਂਡ ਸਰਕਲ ਉਹਨਾਂ ਨੂੰ ਡਰਾਉਂਦਾ ਹੈ ਵੇਖੀਂ ਕਿਤੇ ਫਸ ਨਾ ਜਾਵੀਂ 🙏

  • @user-vk9qk4yv9h
    @user-vk9qk4yv9h หลายเดือนก่อน +1

    Sangria Rajasthan chahidiaaa

  • @sarupsingh2978
    @sarupsingh2978 หลายเดือนก่อน +1

    What is the khair magdham

  • @Dosanjh84
    @Dosanjh84 หลายเดือนก่อน +1

    ਬਾਈ ਜੀ ਕੋਈ ਨੰਬਰ ਦੱਸ ਦਵੋ ਤਾਂ ਜੋ ਡਾਕ ਜ਼ਰੀਏ ਕਿਤਾਬ ਮੰਗਵਾ ਸਕੀਏ। ਮੇਰਾ ਜਿਲਾ ਜਲੰਧਰ ਆ ਪਰ ਪਿੰਡ ਫਿਲੌਰ ਚ ਆ।

  • @jaspalrai1378
    @jaspalrai1378 หลายเดือนก่อน +2

    ਖੇਤੀਬਾੜੀ ਕਰਦੇ ਅ ਰੱਜ ਕੇ

  • @user-ms5ho1st1q
    @user-ms5ho1st1q หลายเดือนก่อน +1

    Veere yaar saada lokh radha swami waleaa nu ghar zameen sabh vechi jndaa aaa

  • @Devinder_1971
    @Devinder_1971 หลายเดือนก่อน +1

    Bai do var pad ly

  • @ShynaVlogs1
    @ShynaVlogs1 9 วันที่ผ่านมา

    Mintu veerji je apna no.bhej dinde ji

  • @jaspandher9775
    @jaspandher9775 หลายเดือนก่อน +6

    ਬਾਈ ਜੀ ਮੇਰੇ ਕੌਲ ਜਮੀਨ ਨਹੀ ਹੈਗੀ । ਪਰ ਮੈ ਬਾਹਰ ਆ ਗਿਆ । ਕੈਨੇਡਾ ਆਉਣ ਕਰਕੇ ਮੇਰਾ ਵਿਆਹ ਹੋ ਗਿਆ । ਵੀਰ ਜੀ ਮੈ ਕੋਈ ਗਲਤੀ ਕਰ ਦਿੱਤੀ । ਤੁਸੀ ਜਿਮੀਦਾਰ ਬੰਦੇ ਕੀ ਜਾਣੋ ਗਰੀਬ ਮਿਹਨਤ ਕਸ ਜੱਟ ਦਾ ਦੁੱਖ । ਗਰੀਬੀ ਇੱਕ ਸਰਾਪ ਹੈ ਗਿੱਲ ਬਾਈ।

    • @sukhpalgill18385
      @sukhpalgill18385 หลายเดือนก่อน +1

      Bai tu sari galbat he dhyan nal nhi suni

  • @gravewalker7925
    @gravewalker7925 หลายเดือนก่อน +1

    270 like 3 dislike

  • @citizenofpunjab892
    @citizenofpunjab892 หลายเดือนก่อน +2

    I want to buy book pls tell how can i buy? Pls share number

  • @r.jawandha5343
    @r.jawandha5343 หลายเดือนก่อน +1

    👍🙏🤲