Dairy farming business - ਗੋਹੇ ਚੋਂ ਡਾਲਰ ਕਮਾਉਣ ਵਾਲੇ ਪੇਂਡੂ ਗੱਭਰੂ ! Reddu Dairy Farm | milking | sirlekh

แชร์
ฝัง
  • เผยแพร่เมื่อ 24 เม.ย. 2024
  • Dairy farming business - ਗੋਹੇ ਚੋਂ ਡਾਲਰ ਕਮਾਉਣ ਵਾਲੇ ਪੇਂਡੂ ਗੱਭਰੂ ! Reddu Dairy Farm | milking | sirlekh
    ਗੋਹੇ ਚੋਂ ਡਾਲਰ ਕਮਾਉਣ ਵਾਲੇ ਪੇਂਡੂ ਗੱਭਰੂ !
    ਬਿਨਾਂ ਗੈਸ ਸਿਲੰਡਰ ਤੋਂ ਪੱਕਦੀਆਂ ਨੇ ਰੋਟੀਆਂ !
    ਕਾਲੇ ਸੋਨੇ ਤੋਂ ਲੱਖਾਂ ਦੀ ਕਮਾਈ !
    ਇਹ ਬੱਬੂ ਅਤੇ ਮਨਪ੍ਰੀਤ ਸਿੰਘ ਹੈ । ਇਹਨਾਂ ਦੀ ਨੀਅਤ ਅਤੇ ਮਿਹਨਤ ਨੂੰ ਸਲਾਮ ਹੈ । ਜੇ ਤੁਸੀਂ ਵੀ ਘਰ ਵਿੱਚ ਰਹਿਕੇ ਚੰਗਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਸ ਇੰਟਰਵਿਊ ਨੂੰ ਪੂਰਾ ਸੁਣਿਓ ਅਤੇ ਸ਼ੇਅਰ ਕਰੋ।
    farming,Reddu Dairy Farm,Dairy Farm,dairy farm,milking,cleaning cows feet,Dairy,dairy,dairy farming,dairy farming business,breed,cow farm,buffalo dairy farming,buffalo farming,buffalo,bull,dairy farming in punjab,dairy farming training,best dairy farming,milk,milk farm,Top Dairy Farms,Reddu Dairy,Best quality milking,milking machines,dairy farm loan,loan dairy farm,dairy farming loan,dairy cattle,farmer,cute cow,sirlekh,sirlekh tv,sirlekh channel
    #milking #dairyfarm #dairy #reddu #reddudairyfarm #sirlekh #pind #cow #buffalo #loan #Punjab #Punjabi

ความคิดเห็น • 244

  • @sirlekh
    @sirlekh  หลายเดือนก่อน +45

    ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011

    • @mandeepbrar525
      @mandeepbrar525 หลายเดือนก่อน +2

      Haji

    • @jasmailgill1329
      @jasmailgill1329 หลายเดือนก่อน +2

      I'm 40:34

    • @Kundu-dairy-farm
      @Kundu-dairy-farm หลายเดือนก่อน +1

      ਅਪਣਾ ਵੀ ਕੰਮ ਇਹ ਹੈਂ ਜੀ 9872696701

    • @punjabtv2097
      @punjabtv2097 หลายเดือนก่อน +1

      Bai KR k Dekho phlo bhut sal Kita TE hathi ap kita PR rate haini dudh da koi Kuj NHI bchda

    • @Kundu-dairy-farm
      @Kundu-dairy-farm หลายเดือนก่อน +1

      @@punjabtv2097 ਵਾਈ ਆਪਾਂ ਨੂੰ ਵਧੀਆ ਬਣਦਾ ਕਿਸੇ ਵਾਰੇ ਕੁੱਝ ਕਹਿ ਨਹੀਂ ਸਕਦੇ

  • @JagtarSingh-bw8dm
    @JagtarSingh-bw8dm หลายเดือนก่อน +128

    ਇਹ ਕੰਮ ਸਿਰਫ਼ ਜ਼ਮੀਨ ਨਾਲ ਜੁੜਿਆ ਹੋਇਆ,ਸਿਰਤੋੜ ਮਿਹਨਤੀ ਅਤੇ ਫੁਕਰਪੁਣੇ ਤੋਂ ਦੂਰ ਅਤੇ ਆਮਦਨ-ਖਰਚ ਦਾ ਸਹੀ ਹਿਸਾਬ ਕਿਤਾਬ ਰੱਖਣ ਵਾਲਾ ਵਿਅਕਤੀ ਹੀ ਕਰ ਸਕਦਾ ਹੈ। ਪਰ ਦੁੱਧ ਦੇ ਕੰਮ ਵਿੱਚ ਫੇਲ੍ਹ ਹੋਏ ਬੰਦੇ ਵੀ ਦੇਖੇ ਹਨ। ਇਨ੍ਹਾਂ ਮਿਹਨਤੀ ਨੌਜਵਾਨਾਂ ਨੂੰ ਦੇਖਕੇ ਬਹੁਤ ਖੁਸ਼ੀ ਹੋਈ ਹੈ, ਵਾਹਿਗੁਰੂ ਇਹਨਾਂ ਨੂੰ ਤਰੱਕੀ ਬਖਸ਼ਣ

    • @simarpreetkaur9123
      @simarpreetkaur9123 หลายเดือนก่อน +3

      Assi v ih kmm krn da soch rhe aa but koyi kehnda iss kmm ch fiyda koyi kehnda fiyda nhi hale tk ih smj nhi aayi k sach ki aa

    • @khushisekhon7991
      @khushisekhon7991 หลายเดือนก่อน

      ​@@simarpreetkaur9123ਭੈਣ ਮੇਰੀ ਪੰਜਾਬ ਸਰਕਾਰ ਨਕਲੀ ਦੁੱਧ ਤਿਆਰ ਹੁੰਦਾ ਜੋ ਉਸ ਤੇ ਸਕੰਜਾ ਕੱਸ ਦੇ ਕਿੱਸੇ ਦੇ ਧੀ ਪੁੱਤ ਨੂੰ ਬਾਹਰ ਜਾਣ ਦੀ ਲੋੜ ਨੀਂ

    • @kksekhon0023
      @kksekhon0023 หลายเดือนก่อน +1

      👍👍

    • @malkeetbhatti6005
      @malkeetbhatti6005 หลายเดือนก่อน +2

      @@simarpreetkaur9123wadu kmai. Aw veer jina time ungla te hisab na jodo. Jdo ungla te hisab jodan lag gae fr kuj ni bcchna

    • @JaspreetSingh-it3qh
      @JaspreetSingh-it3qh หลายเดือนก่อน +1

      Buhat vadiya bai

  • @jagjitsinghsomal754
    @jagjitsinghsomal754 หลายเดือนก่อน +68

    ਮਨ ਦੀ ਖੁਸ਼ੀ ਤੇ ਹੌਸਲੇ ਨਾਲ ਸਵੇਰੇ ਪਸ਼ੂਆਂ ਦੇ ਕੰਮ ਵਿੱਚ ਜਾਣਾ ਹੀ, ਤਰੱਕੀ ਦੀ ਨਿਸ਼ਾਨੀ ਹੈ। ਵਾਹਿਗੁਰੂ ਤੰਦਰੁਸਤੀ ਦੇਵੇ।

  • @sarbjeetkaur2816
    @sarbjeetkaur2816 หลายเดือนก่อน +39

    ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਤੁਸੀ ਵਿਹਲੜਾ ਲਈ example ਹਨ...ਵਿਦੇਸ਼ ਵਿਚ ਲੋਕ ਗੋਰਿਆਂ ਦੇ ਬਾਥਰੂਮ ਸਾਫ ਕਰਦੇ ਹਨ...

  • @harmanxbrar9842
    @harmanxbrar9842 หลายเดือนก่อน +18

    ਵਧੀਆ ਹੈ ਜੀ ਬਾਹਰ ਜਾ ਕੇ ਵੀ ਲੋਕ ਦਿਹਾੜੀ ਕਰਦੇ ਹਨ ਵਾਹਿਗੁਰੂ ਵੀਰਾਂ ਨੂੰ ਹੋਰ ਤਰੱਕੀ ਦੇਵੇ

  • @harbansbhangoo
    @harbansbhangoo หลายเดือนก่อน +33

    ਭੈਣ ਵਾਰੇ ਬੁਹਤ ਅਫਸੋਸ ਵੀਰ ਚੜਦੀ ਕਲਾ ਬਖਸਣ 🎉

  • @user-co8iy4zg2z
    @user-co8iy4zg2z 21 ชั่วโมงที่ผ่านมา +1

    ਭਾਜੀ ਬਹੁਤ ਵਧੀਆ ਸੋਚ ਆ ਤੁਹਾਡੀ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਤੁਹਾਨੂੰ

  • @harpreetsinghmangat2568
    @harpreetsinghmangat2568 หลายเดือนก่อน +20

    ਵਾਹਿਗੁਰੂ ਇਹਨਾ ਬਚਿਆਂ ਨੂ ਤੰਦਰੁਸਤੀ ਅਤੇ ਤਰੱਕੀ ਬਖਸ਼ਣ 🙏

  • @Kundu-dairy-farm
    @Kundu-dairy-farm หลายเดือนก่อน +16

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ

  • @harbansbhangoo
    @harbansbhangoo หลายเดือนก่อน +26

    ਜਾਹਿਰ ਮੁਕਤ ਦੁਧ 🎉🎉

  • @GurpreetKaur-lt9fp
    @GurpreetKaur-lt9fp หลายเดือนก่อน +10

    ਪਰਪਾਤਪ ਤੁਹਾਨੂੰ ਤਰਕੀ ਦੇਵੇ ਦੋਵੇਂ ਭਰਾਵੋ ਨੂੰ 🎉🎉🎉🎉

  • @gurpalsingh5609
    @gurpalsingh5609 หลายเดือนก่อน +31

    ਸਾਬਾਸੇ ਪੁੱਤਰੋ ਬਹੁਤ ਹੀ ਵਧੀਆ

  • @pawanlail1323
    @pawanlail1323 หลายเดือนก่อน +16

    ਬਹੁਤ ਵਧੀਆ ਜਾਣਕਾਰੀ ਦਿੱਤੀ

  • @pb.65ale31
    @pb.65ale31 หลายเดือนก่อน +10

    👍ਬਾਈ ਦੀ ਰੀਲ ਦੇਖੀ ਸੀ 👍
    ਸੁਆਦ ਆ ਗਿਆ 👌

  • @user-xo8ul7ks3x
    @user-xo8ul7ks3x หลายเดือนก่อน +18

    ਬਾਈ ਜੀ ਬਹੁਤ ਬਹੁਤ ਵਧੀਆ ਕੰਮ ਐ ਦਿਲ ਖੁਸ਼ ਹੋ ਗਿਆ। ਬਾਈ ਮੇਰੀ ਬਾਈਫ ਐ ਉਹ ਪੜੀ ਲਿਖੀ ਵੀ ਬਹੁਤ ਐ ਤੇ ਕੋਰਸ ਵੀ ਕੲਈ ਕੀਤੇ ਹੋਏ ਐ ਪਰ ਰਹਿਣੀ ਬਹਿਣੀ ਮੁੰਡਿਆਂ ਵਰਗੀ ਐ ਕੰਮ ਐਨਾ ਕਰਦੀ ਵੀ ਕੁਲ ਘਰ ਦਾ ਕੰਮ ਆਪ ਕਰਨਾ ਤੇ ਫਿਰ ਮੇਰੇ ਨਾਲ ਖੇਤ ਦਾ ਕੰਮ ਵੀ ਕਰਾਉਣਾ ਤਤੇ ਕੁ, ਮਸੀਨਰੀ ਆਪ ਚਲਾਣੀ ਜਾਣ ਦੀ ਐ ਨਿਮਰਤਾ ਐਨੀ ਐ ਵੀ ਕੋਈ ਵੀ ਦੇਖ ਕੇ ਉਹਨੂੰ ਕਹਿ ਨੀ ਸਕਦਾ ਵੀ ਐਨੇ ਗੁਣ ਨੇ ਇਹਦੇ ਚੌ । ਹੋਰ ਤਾਂ ਹੋਰ ਬੈਡਮਿੰਟਨ ਦੀ ਖਿਡਾਰਨ ਵੀ ਰਹੀ ਐ । ਜਿਉਂਦਾ ਵੱਸਦਾ ਰਹਿ ਭਰਾਵਾਂ

  • @vmc8769
    @vmc8769 หลายเดือนก่อน +11

    ਵੀਰੇ ਦੀ ਸੋਚ ਨੂੰ ਸਲਾਮ ਸਬ kug bach ਦਾ ਜੈ ਕੰਮ ਕਰੇ ਬੰਦਾ

  • @harsukhdeepsidhu59
    @harsukhdeepsidhu59 หลายเดือนก่อน +14

    ਕੰਮ ਬਹੁਤ ਵਧੀਆ ਬਾਈ ਜੀ

  • @khullarfamily3478
    @khullarfamily3478 หลายเดือนก่อน +19

    ਕੁੜੀ ਨੇ ਗੋਹਾ ਨਹੀ ਚੱਕਣਾ ਬਾਹਰ ਜਾਕੇ ਫਲੱਸਾ ਸਾਫ ਕਰ ਲੈਨੀਅਾ😅

    • @luckysidhu1952
      @luckysidhu1952 หลายเดือนก่อน +1

      BAI APNEA BETEA DEKHEA NAHI U K WICH GREVAL DA KAM KAR RAHIA NE IK BAJRI PAA RAHI AA TE DUSRI BETE CEMENT NU MIXER WICH PAA RAHIA. NE

  • @tailormaster451
    @tailormaster451 หลายเดือนก่อน +2

    ਬਹੁਤ ਵਧੀਆ ਗੱਲ ਕੀਤੀ ਸਾਨੂੰ ਬਹੁਤ ਅੱਛਾ ਲੱਗਿਆ ਹੈ ਸੁਣ ਕੇ ਸਾਰਿਆਂ ਨੂੰ ਇਸੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਫੇਰ ਕਿਸੇ ਚੀਜ਼ ਦਾ ਘਾਟਾ ਨਹੀਂ ਲੋਕ ਕਿਸੇ ਤੇ ਕਰਜਾ ਰਹਿਣਾ ਹੈ ਇਹ ਆਪਣੇ ਪੰਜਾਬ ਵਿੱਚ ਰਹੋ ਬਾਹਰ ਵਿੱਚ ਕੀ ਪਿਆ ਹੈ ਇੱਕ ਪੈਸੇ ਦੀ ਬਰਬਾਦੀ ਦੂਜੀ ਘਰ ਦੀ ਬਰਬਾਦੀ ਜਮਾ ਬਾਪ ਤੋਂ ਦੂਰ ਜਾਨੀ ਆ ਵੀ ਪਰੇਸ਼ਾਨ ਰਹਿੰਦੇ ਹੋ ਇਨਾ ਵੀਰਾਂ ਦੀ ਗੱਲਾਂ ਤੇ ਸਭ ਨੂੰ ਅਮਲ ਕਰਨਾ ਚਾਹੀਦਾ ਹੈ ਤਾਂ ਹੀ ਆਪਣੇ ਪੰਜਾਬ ਦੀ ਸ਼ਾਨ ਬੱਚੀ ਰਹੀ

  • @XEnFarmer1974
    @XEnFarmer1974 หลายเดือนก่อน +50

    ਦੋਨੇ ਭਰਾ ਹੀ ਪੜ੍ਹੇ ਹੋਏ ਹੁੰਦੇ ਤਾਂ ਅੱਜ ਇਸ ਮੁਕਾਮ ਤੇ ਨਹੀਂ ਪਹੁੰਚ ਸਕਦੇ ਸੀ। ਕਿਸੇ ਕੰਪਨੀ ਚ ਲੱਗੇ ਹੁੰਦੇ।

  • @jagtarchahal2541
    @jagtarchahal2541 หลายเดือนก่อน +2

    ਸ਼ਾਬਾਸ਼ ਬਾਈ ਜੀ ਤੁਹਾਡੇ ਵਰਗੇ ਨੋਜਵਾਨ ਚਾਹੀਦੇ ਐ ਪੰਜਾਬ ਨੂੰ

  • @HarpalSingh-sm3xl
    @HarpalSingh-sm3xl หลายเดือนก่อน +12

    ਬਹੁਤ ਵਧੀਆ ਕੰਮ ਡੇਅਰੀ ਫਾਰਮ,👍🐃🐃🐃🐃🐃🐃🐃🐃🐃🐃🐃🐄🐄🐄🐄🐄🐄🐄🐄🐄🐄

  • @satnam_bhangu.9625
    @satnam_bhangu.9625 หลายเดือนก่อน +4

    ਬਹੁਤ ਮਿਹਨਤੀ ਨੇ ਦੋਵੇਂ ਬਾਈ

  • @SandeepKaur-qb5gl
    @SandeepKaur-qb5gl หลายเดือนก่อน +1

    ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @jarnailbalamgarh4449
    @jarnailbalamgarh4449 หลายเดือนก่อน +9

    ਮਹਿਕਮੇ ਤੋਂ ਸਿਖਲਾਈ ਜ਼ਰੂਰ ਲਓ ਜੀ ਖੁਦ ਡਾਕਟਰ ਬਣ ਜਾਓਗੇ

  • @amanpreetsingh2747
    @amanpreetsingh2747 หลายเดือนก่อน +4

    ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ❤

  • @paramjeetsidhu5652
    @paramjeetsidhu5652 หลายเดือนก่อน +9

    Na ਖੇਤੀ ghata ਦੇਂਦੀ ਆਂ na ਮੱਝਾਂ ghat ਆ ਮੈਨੇਜਮੈਂਟ ਦੀ

  • @batthbrothervlog
    @batthbrothervlog หลายเดือนก่อน +1

    ਬਹੁਤ ਵਧੀਆ ਜਾਣਕਾਰੀ ਵੀਰ ਜੀ 🙏🏻❤️ ਮੇਰੀਆਂ ਅੱਖਾਂ ਖੁੱਲ ਗਈਆਂ ਵੀਡੀਓ ਵੇਖ ਕੇ ਮੈਵੀ ਹੁਣ ਏਹੋ ਕੰਮ ਕਰੂੰ ਬਾਹਰ ਵੀ ਏਹੋ ਕੰਮ ਜੇ ਬੰਦਾ ਪੰਜਾਬ ਰਹਿ ਕੇ ਵੀ ਕਰੇ ਤਾਂ ਕੀ ਮਾੜਾ

  • @paramjeetsidhu5652
    @paramjeetsidhu5652 หลายเดือนก่อน +24

    ਮੇਰੇ y 2 ਕੁੜੀਆਂ ਨੇ. ਹਰ ਕੋਈ keh ਦਿੰਦਾ ਚਲੋ 12 ਵੀ ਕਰਕੇ ਬਾਹਰ chalia jan ਗਿਆ I lets ਕਰਕੇ ਅਸੀਂ ਕਿਹਾ ਨਹੀਂ ਅਸੀਂ ਉਹਨਾਂ ਨੂੰ study bsc ਐਗਰੀਕਲਚਰਲ ਤੇ ਆਂ ਘਰਦਿਆਂ ਕਮਾ ਬੱਲ ਲਿਆਵੇਗਾ but ਬਾਹਰ ਨੀ ਜਾਣਾ. ਆਪਾਂ ਨਾ bachia ਨੂੰ aap ਬਾਹਰ ਬਲ ਧੱਕ ਰਹੇ ਆ. ਕਿਉਂ ਆਪਾਂ bachia nu ਸ਼ੁਰੂ ਚੀ ਬਾਹਰ ਬਾਹਰ kehn lag jNe ਆਂ

  • @BHAGWANSINGH-lo5of
    @BHAGWANSINGH-lo5of หลายเดือนก่อน +3

    ਬਹੁਤ ਵਧੀਆ ‌ਉਪਰਾਲਾ‌‌‌

  • @gaganjotkaur669
    @gaganjotkaur669 หลายเดือนก่อน +7

    ਕੀਮਤੀ ਜਾਣਕਾਰੀ ਦਿੱਤੀ ਗਈ। ਖੇਤੀ ਉਦਾਸੀ ਦਾ ਇਲਾਜ ਹੈ। ਖੇਤੀ ਸਭ ਤੋਂ ਵਧੀਆ ਰੁਜ਼ਗਾਰ ਹੈ।

  • @sonybrar702
    @sonybrar702 หลายเดือนก่อน +3

    ਵੀਰ ਜੀ ਬਹੁਤ ਵਧੀਆ ਜੀ

  • @jarnailbalamgarh4449
    @jarnailbalamgarh4449 หลายเดือนก่อน +2

    ਸ਼ਾਬਾਸ਼ ਛੋਟੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਓ ਜੀ ਜੇਕਰ ਤੁਸੀਂ ਹੌਲੀ ਹੌਲੀ ਪਹਿਲਾਂ ਕੰਮ ਸਿੱਖ ਕੇ ਦੁੱਧ ਤੋਂ ਬਣੇ ਪਦਾਰਥ ਵੇਚਣਾ ਸ਼ੁਰੂ ਕਰੋ ਤਾਂ ਹੋਰ ਵੀ ਲਾਭ ਮਿਲੇਗਾ ਹੋ ਸਕੇ ਤਾਂ ਕੁਝ ਗਾਵਾਂ ਵੀ ਰੱਖੋ ਸਾਰਾ ਸਾਲ ਘਰੋਂ ਦੁੱਧ ਨਹੀਂ ਮੁੱਕੇਗਾ

  • @jarnailbalamgarh4449
    @jarnailbalamgarh4449 หลายเดือนก่อน +9

    ਇੱਕ ਵੀਰੇ 5 ਪੁਰਾਣੀਆਂ ਪਾਥੀਆਂ ਨੂੰ ਪੈਂਤੀ ਲੀਟਰ ਪਾਣੀ ਵਿੱਚ ਹਫਤਾ ਪਾ ਕੇ ਪਾਥੀਆਂ ਦੁਬਾਰਾ ਸੁੱਕਾ ਕੇ ਫਿਰ ਵਰਤੋ ਪਾਣੀ ਨੂੰ ਪੁਣਕੇ ਫ਼ਸਲ ਤੇ ਛਿੜਕੋ ਖਾਦ ਦਾ ਕੰਮ ਕਰੂ ਰਹੀ ਗੱਲ ਗੋਬਰ ਗੈਸ ਵਾਲਾ ਗੋਹਾ ਜ਼ਿਆਦਾ ਤਾਕਤ ਵਾਲਾ ਹੁੰਦੈ

    • @GurpreetKaur-so3zx
      @GurpreetKaur-so3zx หลายเดือนก่อน +1

      ਪਾਣੀਵਿਚ ਪਾ ਕੇ ਦੁਬਾਰਾ ਸੁਕਾ ਕੇ ਗੱਲ ਸਮਝ ਨਹੀ ਆਈ

  • @DellyFX97
    @DellyFX97 9 วันที่ผ่านมา +1

    sahi gall veer.
    asi v mudna chohne a punjab vapis.

  • @baldeepsingh5709
    @baldeepsingh5709 หลายเดือนก่อน +3

    ਬਿਲਕੁਲ ਸੱਚੀਆ ਗੱਲਾਂ ਵੀਰ

  • @jagirsingh6295
    @jagirsingh6295 3 วันที่ผ่านมา

    ਬਾਈ ਜੀ ਮੱਝਾਂ ਬਾਰੇ ਨੌਲੇਜ ਹੋਣੀ ਬਹੁਤ ਜਰੂਰੀ ਹੈ ਦੂਸਰਾ ਅੱਜ ਕੱਲ ਦੀਆਂ ਜਨਾਨੀਆਂ ਮੱਝਾਂ ਨੂੰ ਰੱਖ ਕੇ ਖੁਸ਼ ਨਹੀਂ ਮਾੜੀ ਜਿਹੀ ਹਨੇਰੀ ਆਈ ਮਾੜੀ ਜਿਹੀ ਤੂੜੀ ਉੱਠੀ ਹਾਏ ਘਰ ਧੂੜ ਨਾਲ ਭਰ ਗਿਆ ਮਰ ਜਾਂਦੀਆਂ ਨੇ ਪਰ ਦੁੱਧ ਨੂੰ ਰਸੋਈ ਵਿੱਚੋਂ ਇੰਜ ਮੁਕਾਉਦੀਆਂ ਨੇ ਜਿਸ ਤਰ੍ਹਾਂ..............

  • @gurisandhu1524
    @gurisandhu1524 13 วันที่ผ่านมา

    ਬਹੁਤ ਵਧੀਆ ਗੱਲ ਵੀਰ ਜੀ ਰੱਬ ਤਰੱਕੀਆਂ ਦੇ ਵੇ

  • @JagmailSingh-fe9yr
    @JagmailSingh-fe9yr หลายเดือนก่อน +3

    ਸੱਚੀਆ ਗੱਲਾ ਬਾਈ ਦੀਆ

  • @gagndeepsingh4262
    @gagndeepsingh4262 หลายเดือนก่อน +5

    ਮੈਂ ਇੱਕ ਗਾਂ ਤੋ ਅੱਸੀ ਹਜ਼ਾਰ ਦਾ ਵਧ ਪਾਤਾ‌ ਨੌਂ ਮਹੀਨੇ ਚਾਲੀ ਘਰੇ ਚਾਲੀ ਡੇਅਰੀ ਚ

  • @user-ro6rc7gz3u
    @user-ro6rc7gz3u หลายเดือนก่อน +2

    really Motivated, every one must watch

  • @GurjantSingh-ot6qz
    @GurjantSingh-ot6qz 28 วันที่ผ่านมา

    ਮਿਹਨਤ ਨਾਲ ਸਟੈਂਡ ਕਰਕੇ ਉਦਾਹਰਣ ਪੇਸ਼ ਕਰ ਰਹੇ ਹਨ ਇਹ ਨੌਜਵਾਨ

  • @satvirnehal9417
    @satvirnehal9417 หลายเดือนก่อน +2

    ਬਹੁਤ ਵਧੀਆ ❤❤❤

  • @gogisingh4272
    @gogisingh4272 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਜੀ 🙏

  • @1372168585
    @1372168585 หลายเดือนก่อน +1

    Bahut wadia veer. man kush ho gya tuhadi mehnat dekh k.

  • @parwinderkaurkang9734
    @parwinderkaurkang9734 หลายเดือนก่อน +3

    Redhu farm ala veer sira bnda a veer diya video dekh ke mann kush ho jnda good view

  • @GurpreetsinghGurisingh-lm3xu
    @GurpreetsinghGurisingh-lm3xu หลายเดือนก่อน +5

    Kea batt a y teri sahi gall a teri yaar jisne kaam karna hunda kaar lenda paar yaar jisda sarda oh vi bhar nu jai jande na

  • @kartarsingh8956
    @kartarsingh8956 หลายเดือนก่อน +11

    Waheguru g 🙏

  • @GurdevSingh-op2jw
    @GurdevSingh-op2jw หลายเดือนก่อน +2

    Good job bro waheguru hor taraki karan

  • @paramjeetsidhu5652
    @paramjeetsidhu5652 หลายเดือนก่อน +7

    ਵੀਰਾਂ ਅਸੀਂ ਵੀ ਏਹੀ km ਤੇ ਲੱਗੇ ਹੋਏ aa..ਸ਼ੌਂਕ ਨਾਲ਼ ਕਰਦੇ ਆਂ ਕੋਈ ਸਿਰ ਦਰਦੀ ਨੀ. ਬਹੁਤ ਵਧੀਆ ਲੱਗਦਾ but ਕਰੋ oh Jihnu ਸ਼ੌਂਕ ਆਂ

  • @its_84
    @its_84 หลายเดือนก่อน +4

    har kise nu apna knm krna chida yein good information

  • @kulwindersangha7085
    @kulwindersangha7085 หลายเดือนก่อน +2

    Bohat samajdar Jawan ne

  • @LakhwinderSingh-ok4ly
    @LakhwinderSingh-ok4ly หลายเดือนก่อน +13

    ਇਕ ਬਹੁਤ ਵੱਡੀ ਪੱਤਰਕਾਰ ਵੀਰਾਂ ਵਿੱਚ ਘਾਟ ਹੈ ਕਿ ਐਡਰੈੱਸ ਵਗੈਰਾ ਨਹੀਂ ਦੱਸਦੇ
    ਇਸ ਕਰਕੇ ਸੱਚ ਜਿਹਾ ਨਹੀਂ ਆਉਂਦਾ ਕਿ ਗੱਲ ਝੂਠੀ ਹੀ ਨਾ ਹੋਵੇ। ਸੋ ਬੇਨਤੀ ਹੈ ਕਿ ਪਿੰਡ ਤੇ ਜ਼ਿਲਾ ਜ਼ਰੂਰ ਦੱਸਿਆ ਕਰੋ

    • @dhillonshera3792
      @dhillonshera3792 หลายเดือนก่อน

      String vh dsde ne

    • @City30
      @City30 หลายเดือนก่อน

      Starting ch dsya hai ji

  • @avatarrandhawa5606
    @avatarrandhawa5606 หลายเดือนก่อน +2

    Bahut vadya 👍

  • @GurpreetSingh-cm3oq
    @GurpreetSingh-cm3oq หลายเดือนก่อน

    Bhut vadiya Bai Ji. Man te Roh Khus Ho Gai.

  • @reshamsingh7609
    @reshamsingh7609 หลายเดือนก่อน +1

    Nice..... Very good job.... God bless you forever Veer...

  • @RanjeetSingh-gj3ge
    @RanjeetSingh-gj3ge หลายเดือนก่อน +4

    Thks bro

  • @amandeepmaan5968
    @amandeepmaan5968 หลายเดือนก่อน +6

    Vadia Kam ha y ji

  • @arashdeepsingh6168
    @arashdeepsingh6168 หลายเดือนก่อน +1

    God bless both of you

  • @gurmailkaur6164
    @gurmailkaur6164 หลายเดือนก่อน +5

    Very good beta 👌👌👍👍💯💯💯💯💯

  • @user-nl2oz1ii7j
    @user-nl2oz1ii7j หลายเดือนก่อน +1

    ਘੈਂਟ ਜੀ

  • @gurmejsinghboparai524
    @gurmejsinghboparai524 หลายเดือนก่อน

    Bahut wadia, hard work always pays

  • @paramjeetsidhu5652
    @paramjeetsidhu5652 หลายเดือนก่อน +11

    ਲੋਕਾਂ ਨੇ sart ਰੱਖ ti ਸਾਡੀ ਕੁੜੀ ਬਾਹਰ ਜਾ ਕੇ ਦਿਹਾੜੀਆਂ ਕਰੋ ਏਥੇ km ਨੀ krdi 😢😢

  • @rajdeepkaurrajdeepkaur140
    @rajdeepkaurrajdeepkaur140 หลายเดือนก่อน +4

    Bahut vadea y

  • @jeetinderkaur5896
    @jeetinderkaur5896 หลายเดือนก่อน +2

    Wahguru ji Maher kara kush raho

  • @SandeepSingh-gz2sr
    @SandeepSingh-gz2sr หลายเดือนก่อน +3

    Buhat wadia bro

  • @Sabjifruitmarket
    @Sabjifruitmarket หลายเดือนก่อน +5

    Vadi kam good

  • @Punjab_forever_2024
    @Punjab_forever_2024 หลายเดือนก่อน

    Very inspirational video 22 ji❤

  • @thegaming94..
    @thegaming94.. หลายเดือนก่อน +5

    Very good

  • @user-is3ir9ij6q
    @user-is3ir9ij6q หลายเดือนก่อน

    Bhut vadea veero rabb tuhanu hamesha chardi klla ch rakhe. Bhut vadea km a te bhut vadea soch a jionde rho veero.

  • @user-dl3bq6ph4r
    @user-dl3bq6ph4r หลายเดือนก่อน +1

    Good job veer ji God bless u ❤

  • @YMangat
    @YMangat หลายเดือนก่อน +2

    Galltan sari kam di heh jai mehanat karangey tan hifall mlooga babaji blessyou

  • @user-ws9ue5vv6j
    @user-ws9ue5vv6j หลายเดือนก่อน +7

    Very nice

  • @balkarjattana8064
    @balkarjattana8064 หลายเดือนก่อน +1

    Right brother good work

  • @PardeepKumar-mw4lj
    @PardeepKumar-mw4lj หลายเดือนก่อน +4

    Very nice👍👍🌹🌹 vir ji

  • @paramjeetsidhu5652
    @paramjeetsidhu5652 หลายเดือนก่อน +6

    ਵੇਰਕਾ y ਕਿੰਨੇ ਦੁੱਧ ਤੱਕ ਘਰੋਂ ਦੁੱਧ ਲੈ ਕੇ ਜਾਂਦੇ a

  • @Funn_creation1313
    @Funn_creation1313 หลายเดือนก่อน +3

    ਦੁੱਧ ਵਾਲਾ ਕੰਮ ਸਹੀ ਆ

  • @beantsinghnagra4414
    @beantsinghnagra4414 หลายเดือนก่อน +7

    Nice

  • @user-jd3wm2ld4e
    @user-jd3wm2ld4e หลายเดือนก่อน

    Bhai bahut badhiya Socha

  • @santokhsingh227
    @santokhsingh227 หลายเดือนก่อน

    Vary nice veer je khus raho Whaguru je Theun mehar kare

  • @Kisanfoodfarming
    @Kisanfoodfarming หลายเดือนก่อน +8

    Good g

  • @Reet_Agro_Group
    @Reet_Agro_Group หลายเดือนก่อน +1

    Able to appreciate ❤

  • @AnuRadhaMLT
    @AnuRadhaMLT หลายเดือนก่อน

    Nice veerji God bless you

  • @gurdipsingh6962
    @gurdipsingh6962 22 วันที่ผ่านมา

    Parmatma veere tuhanu tarakia deve , tusi vado fullon 🙏

  • @jagsirsingh1926
    @jagsirsingh1926 หลายเดือนก่อน +2

    Very good 👍❤

  • @HardeepSingh-hq4bz
    @HardeepSingh-hq4bz หลายเดือนก่อน +2

    very good

  • @hujcoxjro7277
    @hujcoxjro7277 หลายเดือนก่อน

    Waheguru ji very nice very nice ❤❤❤❤❤❤❤🎉

  • @murrah_dairy_farm7674
    @murrah_dairy_farm7674 หลายเดือนก่อน +1

    Shi gal a y

  • @kissanamritsehatgiyan6576
    @kissanamritsehatgiyan6576 หลายเดือนก่อน +1

    Bout sohna kam aa ji majha da ya kisse v tran di dairy hove bout ghaint km aa
    Bahr jaan nallo ta kitte changa
    Jidda bacha bahr chal giya ya janda oddi tension ta jidde
    ilets....krli os din to hi chal pendi aa .....

  • @rajvinderaujla5191
    @rajvinderaujla5191 8 วันที่ผ่านมา

    ਪਸ਼ੂ ਦੀ ਦੀ ਬੇਕਦਰੀ ਅੱਜ ਪੰਜਾਬ ਵਿੱਚ ਇੱਕ ਵੱਡਾ ਪਾਪ ਹੈ ਇਹ ਵੀ ਘਟੇਗੀ।

  • @americanandpunjabilifevlog3951
    @americanandpunjabilifevlog3951 หลายเดือนก่อน +2

    Very good 👍

  • @user-vu4sm7yi2t
    @user-vu4sm7yi2t หลายเดือนก่อน +3

    Good

  • @AngrejSingh-ds3im
    @AngrejSingh-ds3im หลายเดือนก่อน +3

    Good 22

  • @gurnaibbrar8583
    @gurnaibbrar8583 หลายเดือนก่อน +1

    Good. Yar

  • @kuljeetkaur4703
    @kuljeetkaur4703 หลายเดือนก่อน +1

    ❤❤❤❤❤❤❤❤bahut bahut achcha

  • @sukhvir4825
    @sukhvir4825 หลายเดือนก่อน

    bhut vdiaa apne business vargi rees nhi koi punjabi youth nu apne desh ch rh ke ee kam krna chihida heee parents nu apne bche tu foreign pehn tu phla ethe koi kam shuru krn da mukaa dena chida ta ke othe jakee bche fail naa hon

  • @zorajatt2912
    @zorajatt2912 หลายเดือนก่อน +1

    Babbu 22 siraaa. Bandaaaaa luv u jattttaaaaaaaaaa

  • @GaganCheema-jz5tw
    @GaganCheema-jz5tw 20 วันที่ผ่านมา

    Waheguru ji chadrikla ch rakhan veera nu

  • @balwinderkaurlally4023
    @balwinderkaurlally4023 หลายเดือนก่อน +2

    Great job,so nice.

  • @lakhibrarguri3747
    @lakhibrarguri3747 หลายเดือนก่อน +1

    Good brother