ਇਸ ਤਰ੍ਹਾਂ ਦੇ ਆਈਡਿਆ ਨਾਲ ਬਣਿਆ ਘਰ ਪਹਿਲਾਂ ਨੀ ਦੇਖਿਆ ਹੋਣਾ ਘੱਟ ਬਜਟ ਘੱਟ ਜਗ੍ਹਾ ਨੂੰ ਸਹੀ ਵਰਤਿਆ

แชร์
ฝัง
  • เผยแพร่เมื่อ 28 ม.ค. 2025

ความคิดเห็น • 295

  • @Sukhdev03596
    @Sukhdev03596 8 หลายเดือนก่อน +53

    ਬਹੁਤ ਹੀ ਵਧੀਆ
    ਬਿਜਲੀ ਅੰਡਰਗਰਾਊਂਡ ਨੇ ਧਰਮ ਨਾਲ ਕੀਲ ਕੇ ਰੱਖ ਦਿੱਤਾ ਭਾਊ

  • @FINDX.
    @FINDX. 8 หลายเดือนก่อน +42

    ਅੱਜ ਤਕ ਦਾ ਸਭ ਤੋਂ ਵਧੀਆ ਘਰ

  • @peaceformind627
    @peaceformind627 7 หลายเดือนก่อน +23

    ਆਹ ਵੀਡਿਉ ਤੋਂ ਇੱਕ ਗੱਲ ਸਿੱਖਣ ਨੂੰ ਮਿਲਗੀ ਫਾਲਤੂ ਖਰਚ ਤੋਂ ਬਚਣਾ ਚਾਹੀਦਾ ਤੇ ਦਿਮਾਗ ਦਾ ਇਸਤੇਮਾਲ ਵੱਧ ਕਰਨਾ ਚਾਹੀਦਾ

  • @Skwp1zq
    @Skwp1zq 8 หลายเดือนก่อน +37

    ਜੰਡਿਆਲਾ ਗੁਰੂ,ਪੰਜਾਬ ਵਿੱਚ ਬਹੁਤ ਵਧੀਆ ਬਰਤਨ ਮਿਲਦੇ ਹੈ। ਆਨਲਾਈਨ ਪਿੱਤਲ ਦੇ ਬਰਤਨ ਉੱਥੋਂ ਲੈ ਕੇ ਵੇਚ ਰਹੀਆਂ ਵੱਡੀਆਂ ਕੰਪਨੀਆਂ

    • @Tumi12369
      @Tumi12369 7 หลายเดือนก่อน

      online kime mangwa sakde pls share address.

    • @damanjotsingh7537
      @damanjotsingh7537 4 หลายเดือนก่อน

      Proper address daso ge ji

  • @rameshsingh6969
    @rameshsingh6969 5 หลายเดือนก่อน +3

    ਬਹੁਤ ਸੁੰਦਰ ਘਰ ਬਣਿਆ ਹੋਇਆ ਹੈ ਜੀ ਧੰਨਵਾਦ

  • @JagjitSingh-xv4br
    @JagjitSingh-xv4br 8 หลายเดือนก่อน +37

    ਵਧੀਆ ਜਾਣਕਾਰੀ ਦਿੱਤੀ ਹੈ
    ਪੈਸਾ ਕਿੰਨਾ ਲੱਗਿਆ ਘਰ ਬਣਾਉਣ ਤੇ ਇਹ ਵੀ ਦੱਸੋ ।

    • @sukhjitsingh6072
      @sukhjitsingh6072 8 หลายเดือนก่อน +4

      ਬਾਈ ਦੀ ਸੋਚ ਨੂੰ ਸਲਾਮ ਵਿਰਸੇ ਨਾਲ ਜੁੜਨ ਲਈ

  • @SukhwinderSingh-wq5ip
    @SukhwinderSingh-wq5ip 8 หลายเดือนก่อน +16

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @SukhvinderDhillon-tv7rf
    @SukhvinderDhillon-tv7rf 2 หลายเดือนก่อน +5

    ਵੀਰ ਜੀ ਫੋਨ ਨੰਬਰ ਤੇ ਖਰਚਾ ਤੇ ਨਕਸ਼ਾ ਬਣਾਕੇ ਨਾ ਦਿਓ ਜੀ ਤਾਂ ਕਿਸੇ ਦਾ ਫਾਇਦਾ ਹੋ ਸਕੇ

  • @priyadarshinikaundalTejas
    @priyadarshinikaundalTejas 8 หลายเดือนก่อน +10

    Just loved the practicality, simplicity, vision of the Sir... Bahut khoob.... 😊It happens when you reach a point beyond show off...
    Guri Veere... I just love your Desi presentation... Tussi unnecessary sehri kudiyaan trh nhin bolde...

  • @neelammahi4730
    @neelammahi4730 8 หลายเดือนก่อน +8

    ਬਹੁਤ ਵਧੀਆ ਘਰ ਕੋਈ ਕਮੀ ਨੀ 👍

  • @electricpunjabi
    @electricpunjabi 8 หลายเดือนก่อน +7

    uncle ji da way of presentation bhut vdya lga..bhut vdya lggya video dekh k..kmaal di karigari kiti hoyi aa simple way ch..

  • @tejindersinghgill364
    @tejindersinghgill364 8 หลายเดือนก่อน +10

    Very inteligent man
    Judicious use of space

  • @sandeepkumar-b8m3v
    @sandeepkumar-b8m3v 8 หลายเดือนก่อน +7

    Wah ji wah bai ji watt kad te eho jeha dimag sade punjabi hi la sakde ne 🙏🙏🙏🙏🙏 kya baat aa njara aw gya

  • @JaspalSingh-qt8ph
    @JaspalSingh-qt8ph 8 หลายเดือนก่อน +2

    ਬਹੁਤ ਵਧੀਆ ਘਰ ਵੀਰੇ ਜਾਣਕਾਰੀ ਦੇਣ ਵਾਸਤੇ ਬ ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ🙏

  • @Simrankour-1948
    @Simrankour-1948 8 หลายเดือนก่อน +10

    Buht badiya g veer ne jagah di varto buht badiya kiti a sade Punjabi log jyada bde ghar bna lende ne rehde vich oho 3-4 Jane hunde a 🙏

  • @Arash780
    @Arash780 8 หลายเดือนก่อน +4

    ਜੱਸੜ ਬਾਈ ਦੀ ਗੱਲ ਸਹੀ ਆ ਕੇ ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ ਕਿਥੋਂ ਬਣਨੈ ਸੀ ਰੰਗਲੇ ਚੁਬਾਰੇ

  • @Deepvlogs7099
    @Deepvlogs7099 8 หลายเดือนก่อน +6

    Sir really appreciate your concepts and thinking.....when i retired from work.i will make only ground floor.

  • @kalakumar4595
    @kalakumar4595 5 หลายเดือนก่อน +1

    ਬਾਈ ਜੀ ਮਾੜਾ ਜਿਹਾ ਨਕਸ਼ਾ ਬਣਾ ਕੇ ਨਾ ਜੇ ਤੁਸੀਂਨੂੰ ਵੀਡੀਓ ਨਾਲ ਪਾ ਦੋ ਜਾਂ ਆਪਣੇ ਕੋਈ ਲਿੰਕ ਤੇ ਪਾ ਦੋ ਨਾ ਆਪਣੇ ਵੀਰਾਂ ਦਾ ਬਹੁਤ ਜਿਆਦਾ ਖਰਚਾ ਕੱਢ ਸਕਦਾ ਕਿਉਂਕਿ ਇਦਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਤੁਸੀਂ ਨਕਸ਼ਾ ਬਣਾ ਕੇ ਪਾ ਦੋ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਹੋਗਾ ਤੁਹਾਡਾ ਬਹੁਤ ਬਹੁਤ

  • @manjitkaursandhu7151
    @manjitkaursandhu7151 6 วันที่ผ่านมา

    Veer Ji da Ghar tan bohot sohna bohot soch smj k bnaya nature v bohot understanding Wala veer Ji da.Very very nice veer Ji.

  • @rakeshmasih7769
    @rakeshmasih7769 8 หลายเดือนก่อน +17

    ਖਰਚਾ ਵੀ ਦੱਸਣ ਦੀ ਕਿਰਪਾਲਤਾ ਕਰੋ ਜੀ

  • @Hopbest
    @Hopbest 8 หลายเดือนก่อน +2

    Very tastefully designed small home. This design really appeals to me. Situated between the bedroom and the kitchen, the dining room is smaller than the kitchen. One recommendation is to include the other bedroom as well. Additionally, the right side of the house needs to be feathered. I think the design is great.

  • @raghbirsinghdhindsa3164
    @raghbirsinghdhindsa3164 5 หลายเดือนก่อน +1

    ਬਹੁਤ ਹੀ ਵਧੀਆ ਡੀਜਾਇਨ ਹੈ !

  • @upkarkaurjhooti7488
    @upkarkaurjhooti7488 4 หลายเดือนก่อน +1

    ਅੱਜ ਦੇ ਨਵੇਂ ਸਮੇਂ ਵਿੱਚ ਅਜਿਹੇ ਘਰ ਬਿਲਕੁਲ ਸਹੀ ਹਨ ਤੇ ਹੁਣ ਦੇ ਸਮੇਂ ਵਿੱਚ ਸਾਂਝੇ ਪਰਵਾਰ ਨਹੀ ਰਹੇ ਮਾਪੇ ਵੱਖਰੇ ਬੱਚੇ ਵੱਖਰੇ ਟੁੱਟ ਗਿਆ ਸੰਸਾਰ ਲੁੱਟ ਗਏ ਮਾਪੇ ।
    ਕੁਝ ਵੀ ਹੈ ਹਰ ਕੰਮ ਨੂੰ ਟੈਕਨੀਕਲ ਤਰੀਕੇ ਨਾਲ ਬਣਾਇਆ ਹੈ 👍👍👍🇳🇴🚩

  • @gurnamsingh5216
    @gurnamsingh5216 8 หลายเดือนก่อน +8

    ਗੁਰੀ ਜੀ ਬਹੁਤ ਸੋਹਣਾ ਘਰ ਪਰ ਖਰਚਾ ਨਹੀਂ ਦੱਸਿਆ ਕੀ ਫਾਇਦਾ ਜੇ ਕਿਸੇ ਸਲਾਹ ਲੈਣੀ ਹੋਵੇ ਫੋਨ ਵੀ ਦਿਆ ਕਰੋ pl

  • @homeandgarden6938
    @homeandgarden6938 8 หลายเดือนก่อน +1

    Bahut badhiya ghar banaya. Bilkul Canadian house jeha... Stairs v . Indian Canadian mix. Dining table bahut badiya lageya....

  • @harjotbrar4531
    @harjotbrar4531 8 หลายเดือนก่อน +3

    ਵਾਹ!! ਬਹੁਤ ਵਧੀਆ ਲੱਗਿਆ।

  • @karamjitkaur2459
    @karamjitkaur2459 8 หลายเดือนก่อน +6

    ਖ਼ਰਚਾ ਕਿੰਨਾ ਆਇਆ ਜੀ ਇਸ ਘਰ ਤੇ??

  • @pammiwalia7013
    @pammiwalia7013 8 หลายเดือนก่อน +10

    ਗੁਰਿ ਵੀਰੇ ਸਤ ਸ੍ਰੀ ਆਕਾਲ ਜੀ, ਜਾਂ ਤਾਂ ਵੀਡਿਓ ਦਿਖਾਇਆ ਨਾ ਕਰੋ ਜੀ ਦਿਖਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਓਹਨਾ ਦਾ ਸ਼ਹਿਰ ਦਾ ਨਾਮ ਫੇਰ ਜਿਨਾ ਦਾ ਘਰ ਏ ਓਹਨਾ ਦਾ ਨਾਮ ਤੇ ਫੋਨ ਨੇ ਜ਼ਰੂਰ ਦਸੋ ਤਾਂ ਕੇ ਕ9 ਹੋਰ ਵੀ ਓਹਨਾ ਕੋਲੋਂ ਸਲਾਹ ਕੇ ਸਕੇ ਜੀ ਘਰ ਬਹੁਤ ਹੀ ਸੋਹਣਾ ਬਣਿਆ ਵੀਰ ਜੀ ਬਹੁਤ ਵਧੀਆ ਢੰਗ ਨਾਲ ਇਕ ਇਕ ਚੀਜ਼ ਬਾਰੇ ਦਸਿਆ ਧੰਨਵਾਦ ਜੀ

    • @rakeshmasih7769
      @rakeshmasih7769 8 หลายเดือนก่อน

      ਬਿਲਕੁਲ ਸਹੀ ਗੱਲ

    • @RoyalStitch1
      @RoyalStitch1 7 หลายเดือนก่อน +1

      CNA immigration vale vajde ...dhanule ton dangard road side jande jdon

  • @baljitmehta8153
    @baljitmehta8153 6 หลายเดือนก่อน +1

    ਬਹੁਤ ਞਧੀਅ ❤❤❤❤ਇਨਸਾਨ ਹਨ ਸੁਖਵਿੰਦਰ ਸਿੰਘ ਜੀ

  • @paramjitsinghsingh251
    @paramjitsinghsingh251 6 หลายเดือนก่อน +1

    ਬਹੁਤ ਵਧੀਆ ਜੀ ਰੱਬ ਰਾਖਾ ❤❤

  • @kashbassey9149
    @kashbassey9149 8 หลายเดือนก่อน +1

    Very beautiful..so unique
    Nice & small
    Love the tropical plants outside too❤❤❤

  • @sandeepkumar-b8m3v
    @sandeepkumar-b8m3v 8 หลายเดือนก่อน +3

    Aw channel nu dekhya 1st time te bahut vdya lgya subscribe kita gagne veer nuu

  • @Rs.pb22
    @Rs.pb22 หลายเดือนก่อน +1

    ਬਹੁਤ ਵਧੀਆ ਘਰ ਹੈ ਜੀ ਵੀਰ ਜੀ ਇਹਨਾ ਦਾ ਐਡਰੈਸ ਮਿਲ ਸਕਦਾ ਹ ਕਿ

  • @PargatSingh-b2f
    @PargatSingh-b2f 6 หลายเดือนก่อน +1

    ਬਹੁਤ ਵਧੀਆ ਘਰ ਕੋਈ ਕਮੀ ਨੀ

  • @lakhvirkaur9761
    @lakhvirkaur9761 8 หลายเดือนก่อน +2

    Purana punjab aa gea app li, great thought

  • @manisidhu7303
    @manisidhu7303 5 หลายเดือนก่อน +1

    ਬਹੁਤ ਬਹੁਤ ਵਧੀਆ ਘਰ ਹੈ ਬਾਈ

  • @Bawarecordsofficial
    @Bawarecordsofficial 8 หลายเดือนก่อน +1

    ਬਹੁਤ ਵਧੀਆ ਜੀ

  • @harjinderkaur99
    @harjinderkaur99 8 หลายเดือนก่อน +4

    Kina kharcha ayia te add. Dasso. Asi v chotta jeha ghar pauna .asi v bahar Europa ch aa. Bahut pasand ayia mere.

  • @Tumi12369
    @Tumi12369 7 หลายเดือนก่อน

    bhut vadia.saaf sfai b jaldi ho jandi.vade ghar di sambhal krni bhut aukhi ho jandi.

  • @sachkiawajiknoor
    @sachkiawajiknoor 5 หลายเดือนก่อน +1

    भाई जी जितनी कोठियां दिखाई उसमें से यह सबसे बेस्ट यूजफुल बहुत बढ़िया

  • @paulkaur7774
    @paulkaur7774 7 หลายเดือนก่อน +3

    ਖਰਚਾ ਵੀ ਦੱਸੋ ਜੀ ਕਿੰਨਾ ਹੋਇਆ ਹੈ

  • @NachhattarKler
    @NachhattarKler 7 หลายเดือนก่อน +2

    So Nice , Thanks

  • @villagerslovers2021
    @villagerslovers2021 6 หลายเดือนก่อน +1

    Mera ajj tak da favorite je phela dekhye hunda ma eho ja hi paona c ma ta kena sarkar walo naksa hi eho ja pass ho ye

  • @Bika12339
    @Bika12339 8 หลายเดือนก่อน +19

    Vastu de koi jarurat nhi gher vich, uncle ne bot sohni kothi banai hai.

  • @lovekaur3864
    @lovekaur3864 8 หลายเดือนก่อน +1

    ਵਧੀਆ ਲੱਗਿਆ ਅੰਕਲ

  • @mandhillon267
    @mandhillon267 3 หลายเดือนก่อน

    Bhut sohna ghar aa ji 👍👍👍👍👍

  • @Balvir_Singh_Dhot
    @Balvir_Singh_Dhot 7 หลายเดือนก่อน +1

    ਤੁਸੀਂ ਵਿਡੀਉ ਚ ਏ ਦੱਸਿਆ ਕਿ ਇਹ ਕੇਹੜੇ ਸ਼ਹਿਰ ਅਡਰੈਸ ਨੀ ਦਸਿਆ ਕਿਕਰ ਲੌਜ ਦਾ। ਧੰਨਵਾਦ

  • @Lakhvirkaur864
    @Lakhvirkaur864 8 หลายเดือนก่อน +6

    Je har ik canadian ida hi a ke ghar bnave ta sada v punjab canada hi lagge😊

  • @reshamsingh7609
    @reshamsingh7609 8 หลายเดือนก่อน +1

    Bahut badhiya Veer.... Carry on..

  • @JaswinderKaur-tg2jb
    @JaswinderKaur-tg2jb 4 หลายเดือนก่อน +1

    ਹਾਂ ਭਾਈ ਸਾਹਿਬ ਜੀ ਤੁਸੀਂ ਇਹ ਵੂ ਦੱਸੋ ਕਿ ਖਰਚਾ ਕਿੰਨਾ ਆ ਜਾਉਂਗਾ

  • @inderjitgrewal9168
    @inderjitgrewal9168 8 หลายเดือนก่อน +1

    Bahut he Vadiya Lagga👍👍

  • @Nakshitkalra
    @Nakshitkalra 8 หลายเดือนก่อน +2

    Aa bartan mil jande hnn Punjab ch Khamano to baldev bartan store to chd,g t road.... fatehgarh sahib dist ..a bnda hrr tra da bartan rkhda hai...50 saal purani dukan hai

  • @harpreetsinghmondair3294
    @harpreetsinghmondair3294 9 ชั่วโมงที่ผ่านมา

    ਬਹੁਤ ਹੀ ਵਧੀਆ ਜੀ ❤❤

  • @Navdhaliwal87
    @Navdhaliwal87 8 หลายเดือนก่อน +3

    ਬੁਹਤ ਵਦੀਆ ਲਗਿਆ ਸਿਰਫ ਲੋੜ ਮੁਤਾਬਿਕ ਹੀ ਘਰ ਬਣਾਇਆ ਜਾਵੇ

  • @harjitsingh5151
    @harjitsingh5151 8 หลายเดือนก่อน +1

    ਬਹੁਤ ਹੀ ਵਧੀਆ ਹੈ ਜੀ

  • @jagmeetbrar52900
    @jagmeetbrar52900 4 หลายเดือนก่อน

    Gud bht hi jyda vadia ❤❤❤❤

  • @harbanskaur8146
    @harbanskaur8146 8 หลายเดือนก่อน +1

    ਪੰਜਾਬ ਵੀ ਹੁਣ....❤

  • @jagjitsinghdhaliwal3082
    @jagjitsinghdhaliwal3082 8 หลายเดือนก่อน +1

    ਬਹੁਤ ਹੀ ਵਧੀਆ

  • @bhullarsadhu8581
    @bhullarsadhu8581 8 หลายเดือนก่อน

    Ghant aa gallbaat poori 👍

  • @BhupinderSinghBadesha
    @BhupinderSinghBadesha 8 หลายเดือนก่อน +17

    ਮਲੇਰਕੋਟਲਾ ਤੋਂ ਪਿੱਤਲ ਦੇ ਬਰਤਨ ਮਿਲਦੇ ਹਨ

    • @PreetKahlon-wx1ft
      @PreetKahlon-wx1ft 8 หลายเดือนก่อน

      ਜਨਡੀਆਲਾ ਗੁਰੂ ਵਿੱਚ ਵੀ ਬਣਦੇ ਆ

    • @luckysidhu1952
      @luckysidhu1952 8 หลายเดือนก่อน +1

      KAKA JI YA BAI KI PUNJABI SAHI LIKHNI SIKHO TUSI JANDIALA SAHI NAHI LIKHEA GUSA NA KAREO

    • @cmhappy170
      @cmhappy170 8 หลายเดือนก่อน

      Dukan da name dsna veer ji

    • @HøneyR1
      @HøneyR1 8 หลายเดือนก่อน

      ​@@cmhappy170 ਰੁਪਾਲ di shop

    • @Manjitrani-tv9zw
      @Manjitrani-tv9zw 6 หลายเดือนก่อน +1

      😂😂

  • @jaswinderjaswinder9101
    @jaswinderjaswinder9101 8 หลายเดือนก่อน +1

    Bhut sohna ghar bnaya 👌👍

  • @deepgagan8035
    @deepgagan8035 8 หลายเดือนก่อน +4

    Very nice paji eda deya video paya kro

  • @kiranjeetkaur9260
    @kiranjeetkaur9260 8 หลายเดือนก่อน

    Bahut vadiya concept 👍👍

  • @VEERPALKAUR-q1s
    @VEERPALKAUR-q1s 7 หลายเดือนก่อน +1

    KI Fayda Pind Ch Ghar Bnaya c thoda khula bnadey ohi canada walia wangu guffa jehia bna ditiya...

  • @KulwinderSingh-c3g
    @KulwinderSingh-c3g 8 หลายเดือนก่อน +3

    V v very nyc so beautiful

  • @onkarsahota1677
    @onkarsahota1677 7 หลายเดือนก่อน +1

    ਕੈਨੇਡਾ ਵਿੱਚ 98% ਲੱਕੜ ਦੇ ਘਰ ਅਤੇ ਬਿਲਡਿਗਾਂ ਹਨ

  • @nirjapassi3385
    @nirjapassi3385 8 หลายเดือนก่อน +1

    Bohut vadiya ji 👌🏻👌🏻

  • @vikasbramniya7971
    @vikasbramniya7971 6 วันที่ผ่านมา

    Bahut accha hai

  • @RavindersinghDhiman-c3t
    @RavindersinghDhiman-c3t 8 หลายเดือนก่อน +1

    Bout vadia soch a concept

  • @m.goodengumman3941
    @m.goodengumman3941 7 หลายเดือนก่อน +1

    Can you explain how your sewage system is installed please?

  • @rajjindal955
    @rajjindal955 7 หลายเดือนก่อน

    Sir ji di thinking bahut badiya ji

  • @princyuppal9686
    @princyuppal9686 8 หลายเดือนก่อน

    Bohat vdhiaa ghar veer ji ajj tk nahi c kise ne banaiaa

  • @lkb8102
    @lkb8102 8 หลายเดือนก่อน +3

    Very nice sir 😊

  • @jattsaab6733
    @jattsaab6733 8 หลายเดือนก่อน +6

    Bohut Shona

  • @sukhmeetraike1317
    @sukhmeetraike1317 4 หลายเดือนก่อน

    Bahut vadia sir

  • @majorsingh5308
    @majorsingh5308 5 หลายเดือนก่อน

    Right message

  • @RajinderSingh-pp2ch
    @RajinderSingh-pp2ch หลายเดือนก่อน

    Saron de tel kis cheej nal cheak kita.?

  • @NareshKumar-fe1og
    @NareshKumar-fe1og 8 หลายเดือนก่อน +1

    Very nice Bhai Sahib,

  • @kuldeepkaur2465
    @kuldeepkaur2465 8 หลายเดือนก่อน +2

    Very nice 👍

  • @PunjabiBoyAnant
    @PunjabiBoyAnant 5 หลายเดือนก่อน

    Bhut vadhiya

  • @harpreetkaur-hv9mj
    @harpreetkaur-hv9mj 8 หลายเดือนก่อน +2

    Bht wadiya laga

  • @binderkumar33
    @binderkumar33 6 หลายเดือนก่อน

    🎉 good job 👍

  • @GuradabsinghCIS
    @GuradabsinghCIS 8 หลายเดือนก่อน

    Ajj tk sb to pyra arm vla ghr❤❤❤

  • @GuradabsinghCIS
    @GuradabsinghCIS 8 หลายเดือนก่อน

    Ehna veer ji nu kho v map ready kryo kro lok nu sohne ghr te aramdayk ghr verse ale ghr mil jna ge ❤❤request a veer ji 🎉

  • @SurinderpalKaur-gj7xf
    @SurinderpalKaur-gj7xf 8 หลายเดือนก่อน

    Y ji ghr bahut hi vdhia& sasta

  • @sspannu-v1y
    @sspannu-v1y 5 หลายเดือนก่อน

    Bhot vadhiya ji

  • @pendurasoi9943
    @pendurasoi9943 8 หลายเดือนก่อน +6

    Cost ki lagi g

  • @Kamal12331
    @Kamal12331 8 หลายเดือนก่อน +1

    Please reply kinni cost lgii ikk portion di..please mention

  • @ravindersingh8198
    @ravindersingh8198 8 หลายเดือนก่อน +1

    Bahut badhiya y

  • @BabberSher-kt7ng
    @BabberSher-kt7ng 6 หลายเดือนก่อน

    Bhut vdya Ghar hai ji

  • @kanwaljitkaursethi636
    @kanwaljitkaursethi636 6 หลายเดือนก่อน

    ।love dis house. .its😅❤❤my dream house.which city is dis

  • @ranjeetkaurbrar1764
    @ranjeetkaurbrar1764 4 หลายเดือนก่อน

    Bhut khubsurt hai area kehra hai

  • @AMRIKSINGH-qe4bc
    @AMRIKSINGH-qe4bc 5 หลายเดือนก่อน

    Very nice ji.

  • @gagansidhu4269
    @gagansidhu4269 5 หลายเดือนก่อน

    Eh ghr district barnala ਦਾਨਗੜ੍ਹ ਪਿੰਡ ਚ ਆ y bypass te near bilkul

  • @herpinderkaur1579
    @herpinderkaur1579 8 หลายเดือนก่อน

    Kamall ker ti veere ne 🙏🙏

  • @angadandhargunshow
    @angadandhargunshow 3 หลายเดือนก่อน

    Aah kithe bani hoi hai. Location dasso

  • @jasmelsingh1451
    @jasmelsingh1451 7 หลายเดือนก่อน +1

    ਹੋਰ ਤਾਂ ਸਬ ਠੀਕ ਵਾਂ ਪਰ ਤੁਸੀਂ ਵਿਦੇਸ਼ੀ ਪੁਣਾ ਆਪਣੇ ਪਜਾਬੀਆ ਦੇ ਖੂਨ ਵੜ ਗਿਆ ਓ ਆਪਣਾ ਰੰਗ ਵਿਖਾ ਹੀ ਦਿੰਦਾ ਖੇਤਾਂ ਚ ਖੁੱਲ੍ਹੇ ਫਾਰਮ ਅਤੇ ਘਰ ਤਾਂ ਵਦੀਆ ਬਣਾਏ ਅ ਪਰ ਟੋਏਲੇਤਾ ਅੰਦਰ ਹੀ ਬਣਾ ਰਖਿਆ ਪੁਰਾਣੇ ਸਾਡੇ ਬਜੁਰਗ ਇਦਾ ਨਹੀਂ ਕਰ ਦੇ ਸੀ ਬਜੁਰਗਾ ਦੀ ਰੀਸ ਅਸੀਂ ਅੱਜ ਵੀ ਨਹੀਂ ਕਰ ਸਕਦੇ ਭਾਵੇਂ ਤਰਕੀਆ ਅਸੀਂ ਬਹੁਤ ਕਰ ਗੇ ਤੋਏਲੇਤ ਘਰ ਤੋ 35 ਫੁੱਟ ਗਟ ਤੋ ਘਟ ਦੂਰ ਹੋਏਂ

  • @jaswantsingh-gy4xo
    @jaswantsingh-gy4xo 5 หลายเดือนก่อน

    Bhaaian vich jinna jiada Pyar,
    Baad vich uttani Vaddi Dushmani hundi hai ?

  • @SmilingGlobe-fm7xc
    @SmilingGlobe-fm7xc 4 หลายเดือนก่อน

    Koi wadi gal ne sensor ka drwaja

  • @GuradabsinghCIS
    @GuradabsinghCIS 8 หลายเดือนก่อน

    Kini jgha te kina krch aya dso please baut sohna❤