Canada ਛੱਡ ਪੱਕੇ ਤੌਰ ਤੇ ਪੰਜਾਬ ਮੁੜਿਆ ਜੋੜਾ ਸਿਰਫ 2 ਮਹੀਨੇ ਚੰਗਾ ਲੱਗਦਾ ਕੈਨੇਡਾ ਉਥੇ ਤਾਂ ਕੋਈ ਹੱਸਦਾ ਵੀ ਨਹੀਂ

แชร์
ฝัง
  • เผยแพร่เมื่อ 22 ธ.ค. 2024

ความคิดเห็น • 701

  • @AJ-ro4qc
    @AJ-ro4qc 7 หลายเดือนก่อน +40

    ਜਦੋ ਕੋਈ ਵਾਪਸ ਮੁੜਦਾ, ਬਹੁਤ ਖੁਸ਼ੀ ਹੁੰਦੀ
    ਅਸੀਂ 2010 ਵਿਚ ਹੀ ਮੁੜ ਆਏ ਸੀ, ਸਾਡਾ ਤਾਂ ਇਕ ਮਹੀਨੇ ਵਿਚ ਹੀ ਭੂਤ ਉੱਤਰ ਗਿਆ...ਅਪਣੇ ਦੇਸ਼ ਵਰਗਾ ਕੁਝ ਨਹੀਂ ❤❤

  • @tajwrsingh5990
    @tajwrsingh5990 9 หลายเดือนก่อน +153

    ਅਸੀਂ ਪੰਜਾਬੀ ਹਾਂ 🫡 ਸਾਨੂੰ ਮਾਣ 💪 ਪੰਜਾਬੀ ਹੋਣ ਤੇ 😍 ਮੇਰਾ ਪੰਜਾਬ ਸਾਰੀ ਦੁਨੀਆ ਤੋਂ ਸੋਹਣਾ ❤ ਜਿੰਦਾਬਾਦ ਪੰਜਾਬੀ💪✌️

    • @surjeetsingh9165
      @surjeetsingh9165 8 หลายเดือนก่อน +11

      ਜਿਸ ਕੋਲ ਇਥੇ ਸਬਰ ਹੈ ਠੀਕ ਤਰ੍ਹਾਂ ਰੋਜੀ ਰੋਟੀ ਹੈ ਅਤੇ ਨਸ਼ੇ ਮਾਸ ਸ਼ਰਾਬ ਤੋਂ ਬਚਿਆ ਹੈ ਉਹ ਹਰ ਤਾਰਫ ਤੋਂ ਤਰਕੀ ਕਰ ਲਾਵੇਗਾ ਕਿਉਂਕਿ ਉਸਤੇ ਰੱਬ ਦੀ ਮਿਹਰ ਹੈ

    • @AvtarSingh-gw4oc
      @AvtarSingh-gw4oc 8 หลายเดือนก่อน

      ​@@surjeetsingh9165❤

  • @dawindersingh5824
    @dawindersingh5824 8 หลายเดือนก่อน +78

    ਸਬਰ ਰੱਖੋ ਵੀਰ ਜੀ. ਅਪਣੀ ਫਾਲਤੂ ਖਰਚ ਬੰਦ ਕੀਤੇ ਜਾਣ. ਪੰਜਾਬ ਤਾਂ ਪੰਜਾਬ ਹੀ ਆ ਵੀਰ ਜੀ ❤ਖੁਸ਼ ਰਹੋ

    • @gurdarshangill1704
      @gurdarshangill1704 7 หลายเดือนก่อน +1

      ਆਪਣੇ ਖ਼ਰਚਿਆਂ ਵਿੱਚ ਕਿਰਸ ਕਰਕੇ ਅਤੇ ਲਗਾਤਾਰ ਮਿਹਨਤ ਕਰਨ ਵਾਲਿਆਂ ਲਈ ਪੰਜਾਬ ਵੀ ਕਨੇਡਾ ਤੋਂ ਕਿਸੇ ਵੀ ਤਰਾਂ ਘੱਟ ਨਹੀਂ ।ਬਾਹਰਲੇ ਦੇਸ਼ਾਂ ਵਿੱਚ ਵੀ ਸਖ਼ਤ ਮਿਹਨਤ ਅਤੇ ਕਿਰਸ ਕਰਨ ਨਾਲ ਹੀ ਕਾਮਯਾਬ ਹੁੰਦੇ ਹਨ ।

  • @paramjitdhillon6604
    @paramjitdhillon6604 8 หลายเดือนก่อน +31

    ਵੀਰ ਤੁਹਾਡਾ ਫੈਸਲਾ ਸਹੀ ਹੈ
    ਤੇ ਗੱਲਾਂ ਵੀ ਸੱਚੀਆਂ ਨੇ।
    ਤੁਸੀਂ ਕਾਮਯਾਬ ਵੀ ਹੋਵੋਗੇ
    ਅਤੇ ਆਨੰਦ ਵੀ ਮਾਣੋਗੇ🙏🏽

  • @Wetrioz
    @Wetrioz 4 หลายเดือนก่อน +10

    ਵੀਰ ਦੀਆਂ ਸਾਰੀਆਂ ਗੱਲਾਂ 100% ਸਹੀ ਨੇ। ਨਹੀਂ ਸਮਝੋਗੇ ਤਾਂ ਬਹੁਤ ਪਛਤਾਉਗੇ।

  • @SakinderSikh
    @SakinderSikh 8 หลายเดือนก่อน +39

    ਦੁਨੀਆਂ ਦਾ ਸਵਰਗ ਪੰਜਾਬ ਹੈ ❤

    • @SarpanchGoatFarm
      @SarpanchGoatFarm 8 หลายเดือนก่อน +2

      ਮੈਂ ਕਹਿਨਾ ਸਵਰਗ ਨਾਲੋ ਕਿਤੇ ਜ਼ਿਆਦਾ ਪਿਆਰ ਸਤਿਕਾਰ ਹੈਨੀ ਕੋਈ ਰੀਸ
      Sarpanch Goat Farm

  • @gurwindersinghgssidhu2936
    @gurwindersinghgssidhu2936 8 หลายเดือนก่อน +93

    ਪੰਜਬੀਆਂ ਦੀਆਂ ਜਮੀਰਾ ਜਾਗ ਰਹੀਆਂ ਨੇ ਸਾਡੇ ਵੀ ਦੋ ਪਰਿਵਾਰ ਮੁੜ ਰਹੇ ਆ।

    • @canada7230
      @canada7230 6 หลายเดือนก่อน

      ਪੰਜਬੀਆ ਦੀਆ ਜਮੀਰਾ ਨਹੀ ਜਾਗੀਆ ਕੰਮ ਨਹੀ ਹੈ ਲੋਕ ਭੁਖੇ ਮਰਦੇ ਵਾਪਸ ਆ ਰਿਬੇ ਨੇ

    • @gurwindersinghgssidhu2936
      @gurwindersinghgssidhu2936 6 หลายเดือนก่อน

      @@canada7230 ਹਾਂ ਜੀ ਬਾਈ ਜੀ ਇਹ ਗੱਲ ਵੀ ਹੈ ਗੀ ਆ, ਚਲ ਜਿਵੇਂ ਵੀ ਆ ਪੰਜਾਬ ਤਾਂ ਸੰਭਾਲਣ।

    • @GurjitSingh-yn1cq
      @GurjitSingh-yn1cq 6 หลายเดือนก่อน +1

      I changed my mind to go to abroad even wife has 7 band punjab is best....

    • @gurwindersinghgssidhu2936
      @gurwindersinghgssidhu2936 6 หลายเดือนก่อน +2

      @@GurjitSingh-yn1cq ਬਹੁਤ ਹੀ ਵਧੀਆ ਫੈਸਲਾ ਲਿਆ ਦੇਖ ਕੇ ਚਾਰ ਹੋਰ ਵੀ ਸਿਆਣੇ ਹੋਣਗੇ।

    • @kiranpreet88
      @kiranpreet88 3 หลายเดือนก่อน

      Canada di reality hi hai

  • @ParamjeetKaur-n7p
    @ParamjeetKaur-n7p 9 หลายเดือนก่อน +78

    ਬਹੁਤ ਵਧੀਆ ਫੈਸਲਾ ਕੀਤਾ ਪੰਜਾਬ ਆਪਣਾ ਜੰਮਪਲ ਹੈ

  • @armaansingh3870
    @armaansingh3870 8 หลายเดือนก่อน +63

    ਪੰਜਾਬ ਦੀ ਧਰਤੀ ਵਰਗੀ ਧਰਤੀ ਕਿਤੇ ਨਹੀਂ ਹੈ 🎉🎉🎉

  • @gaggidhillon4653
    @gaggidhillon4653 8 หลายเดือนก่อน +12

    ਬਾਈ ਜਮਾ ਸੱਚਾ ਬੰਦਾ

  • @088surjit
    @088surjit 8 หลายเดือนก่อน +53

    ਕੈਪਿਟਲ ਸਿਸਟਮ ਗੇਮ ਏਹੋ ਜਿਹੀ ਹੈ ਬੰਦਾ ਭੁਲੇਖੇ ਵਿੱਚ ਰਹਿੰਦੇ ਕੇ ਅਸੀਂ ਖੁਸ਼ ਹਾਂ ਅਸਲ ਹੁੰਦਾ ਏਸ ਦੇ ਉਲਟ ਹੈ I ਸਾਡੇ ਪੁਰਖਿਆਂ ਨੂੰ ਜਿਉਣ ਦਾ ਤਰੀਕਾ ਪਤਾ ਸੀ ਅਸੀਂ ਕਾਰਪੋਰੇਟ ਦੇ ਬਾਜ਼ਾਰ ਦੇ ਜਾਲ ਵਿੱਚ ਫਸ ਗਏ...ਵੀਰ ਨੂੰ ਮੁਬਾਰਕਾਂ ਘਰ ਵਾਪਸੀ ਦੀਆਂ

    • @Kulvir645
      @Kulvir645 8 หลายเดือนก่อน +1

      In 2 months you can’t observe Canada..veer ne bahut wrong info diti hai

    • @Punjab_forever_2024
      @Punjab_forever_2024 6 หลายเดือนก่อน +1

      @@Kulvir645i spend 6 years, he is telling truth

  • @harsimranbrar5045
    @harsimranbrar5045 8 หลายเดือนก่อน +73

    ਪੰਜਾਬ ਦਾ ਖਾ ਕੇ ਪੰਜਾਬ ਨੂੰ ਮਾੜਾ ਕਹਿਣ ਵਾਲਿਆਂ ਲਾਈ ਬਹੁਤ ਸ਼ਰਮਨਾਕ ਗੱਲ ਆ

    • @SINGH13297
      @SINGH13297 8 หลายเดือนก่อน +5

      ਬਿਲਕੁਲ ਸਹੀ ਗੱਲ ਆ ਵੀਰ ਪਰ ਕੈਨੇਡਾ ਦਾ ਖਾ ਕੇ ਕੈਨੇਡਾ ਨੂੰ ਮਾੜ੍ਹਾ ਬੋਲਣਾ ਵੀ ਉਹਨਾਂ ਹੀ ਸ਼ਰਮਨਾਕ ਆ

    • @enjoythelife372
      @enjoythelife372 8 หลายเดือนก่อน +2

      ਕਨੇਡਾ ਨੂੰ ਮਾੜਾ ਤਾਂ ਕਿਹਾ ਨੀ ਬਾਈ ਨੇ। ਗੱਲ ਖੁਸ਼ੀ ਦੀ ਕਰ ਰਿਹਾ ਬਾਈ ਕਿੱਥੇ ਜਿਆਦਾ।

  • @gaggidhillon4653
    @gaggidhillon4653 8 หลายเดือนก่อน +21

    ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ ❤❤❤

    • @gurdarshangill1704
      @gurdarshangill1704 7 หลายเดือนก่อน

      ਪਰ ਚਿੜੀ ਦੇ ਖੰਭ ਬੇਈਮਾਨ ਸਰਕਾਰਾਂ ਤੇ ਉਹਨਾਂ ਦੇ ਪਿੱਠੂ ਨੋਚ ਰਹੇ ਨੇ ਅਤੇ ਆਮ ਲੋਕ ਲਾਚਾਰ ਅਤੇ ਘੂਕ ਸੁੱਤੇ ਪਏ ਨੇ ।

  • @sandhunishansingh1058
    @sandhunishansingh1058 9 หลายเดือนก่อน +67

    ਵੀਰ ਤੁਸੀ ਆਪਣੇ ਘਰ ਵਾਪਿਸ ਆਏ ਹੋ ਏ ਫੈਸਲਾ ਗਲਤ ਨਹੀ ਹੋ ਸਕਦਾ ਤੁਹਾਨੂੰ ਜਿਦਗੀ ਦੀ ਸਮਝ ਆ ਗਈ …..ਜੋ ਸੁਖ ਸੱਜੂ ਦੇ ਚੁਬਾਰੇ ਓ ਬਲਖ ਨਾ ਬਹਾਰੇ
    Wishing you all the success 🤞👍

    • @pek1240
      @pek1240 8 หลายเดือนก่อน

      eh kahavat vi tahi kahi gayi si ke jo sukh sajju de chubare hun dhian daina chubara harek de nahi hunda si sirf paisse wale lok he chubara paunde san bhave purane bajuragan nu puchh lio amm parivaran toh ta ik he khula jiha dalaan banda si vich parde purde la ke sarde hunde si so jis kol paissa ta ohnu kitte jan di lod nahi par bhai jheda mere varga ek adhe kille ala os kol ta hor koi chara nahi reh janda tahi mai ta 18 sal da he 30 sal pehlan gharo nikal ayia si karda karaunda canada paunch gia si hun ave kahan babe di full kirpa 5 ghar vi bana laye karobar vi apna time vi khula parivar layi bavhe vi nal rehnde ne bahut sohni panjabi bolde ne har sal india da vi chakar layi da te hot passe vi ghumi da parivar samet so har bandhe de halat vakhre ne lok ethe bhale toh bhale paye ne

    • @shivdevsingh3626
      @shivdevsingh3626 7 หลายเดือนก่อน

      ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖ਼ਾਰੇ | ਬੁਖ਼ਾਰਾ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ ਜੋ ਮੈਂ ਦੇਖਿਆ ਹੋਇਐ |

    • @pek1240
      @pek1240 7 หลายเดือนก่อน

      @@shivdevsingh3626 veerji chubare paisse walian de hoia karde si sarde bandhian de jina da sarda ohna layi bilkul nahi kitte vi jana chahida jhede mere varge ik adhe kille wale hon bhaina de viah karne hon ohna da jayia bina sarda ni kehna bahut sokha ke ethe he koi kam kar lao

  • @BholaSingh-nn6lt
    @BholaSingh-nn6lt 8 หลายเดือนก่อน +19

    ਬਾਈ ਜੀ ਬਹੁਤ ਸੋਹਣਾ ਕੰਮ ਕੀਤਾ

  • @ekamsomal440
    @ekamsomal440 8 หลายเดือนก่อน +8

    ਸਿਆਣੀ ਸੋਚ ਆ ਵੀਰੇ

  • @SukhwinderSingh-wq5ip
    @SukhwinderSingh-wq5ip 8 หลายเดือนก่อน +35

    ਲੱਭਣੀ ਨੀ ਮੌਜ਼ ਪੰਜਾਬ ❤

  • @singhamandeep7282
    @singhamandeep7282 8 หลายเดือนก่อน +9

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਠੀਕ ਕੀਤਾ

  • @Singh-y8d
    @Singh-y8d 9 หลายเดือนก่อน +186

    ਪੰਜਾਬ ਦੁਨੀਆਂ ਦੀ ਸਭ ਤੋਂ ਵਧੀਆ ਜਗ੍ਹਾ ਹੈ

    • @Humanity0101
      @Humanity0101 8 หลายเดือนก่อน +6

      Panjab galam hai kou safety security ni. Sab too wadia di gal shad mitra.

    • @raremovies793
      @raremovies793 8 หลายเดือนก่อน +2

      @@Humanity0101 ahho Canada tah bahot safe aa😂😂🤣

    • @Humanity0101
      @Humanity0101 8 หลายเดือนก่อน +2

      @@raremovies793 Edit jina marji karla koi comparison ni Canada te gandstan. Kise v level te ni. Education important hundi 22.

    • @raremovies793
      @raremovies793 8 หลายเดือนก่อน +4

      @@Humanity0101 jehde mulk da khaiye usda bura ni mangida dhol durro sohne lagde ne lage jayiye ta kan pad de ne

    • @piyushsharma4068
      @piyushsharma4068 8 หลายเดือนก่อน

      Aho jithe jawak nu drugs lena sex krna sikhaa rhe, but Khotistaniya nu ki aa o te hai hi गंदगी दी औलाद 🤣🤣🤣🤣​@@Humanity0101

  • @gurjindersingh956
    @gurjindersingh956 8 หลายเดือนก่อน +7

    ਬਾਹਰ ਬੱਚੇ ਡਾਲਰ ਕਮਾਉਣ ਜਾ ਰਹੇ ਪਰ ਯਾਰੋ ਜਿਹੜੀ ਅਸਲੀ property ਮਾ ਬਾਪ ਓਹਨਾ ਨੂੰ ਛੱਡ ਕੇ ਪਤਾ ਨਹੀਂ ਕਿਵੇਂ ਦਿਲ ਕਰਦਾ ਮੈਂ ਇੱਕ ਦੁਕਾਨਦਾਰ ਬੰਦਾ ,8-30ਵਜੇ ਮਾਂ ਕੋਲ ਭੱਜੇ ਆਈ ਦਾ ਮਾਂ ਉਡੀਕਦੀ ਹੁੰਦੀ ਕੰਮਕਾਰ ਕਰਦੇ ਵੀ ਧਿਆਨ ਘਰੇ ਹੀ ਰਹਿੰਦਾ ਅੱਜ ਕੱਲ੍ਹ ਦੇ ਬੱਚੇ ਪਤਾ ਨਹੀਂ ਕਿਵੇਂ ਬਜ਼ੁਰਗਾਂ ਨੂੰ ਵਿਲਕਦੇ ਛੱਡ ਕੇ ਸੱਤ ਸਮੁੰਦਰ ਪਾਰ ਚਲੇ ਜਾਂਦੇ ਮਾ ਪਿਓ ਦੇ ਸੰਸਕਾਰ ਆਂਡੀ ਗੁਆਂਢੀ ਕਰ ਰਹੇ ਕਿਆ ਕਰੋਗੇ ਯਾਰ ਐਸੇ ਡਾਲਰਾਂ ਦਾ je ਬੱਚੇ ਹੀ ਨਾ ਸਾਂਭੇ ਖੂਨ ਸਫੇਦ ਹੋ ਗਿਆ ਅੱਜ ਦੀ generation da future future ਕਰਦੇ ਸਭ ਤੁਹਾਡੇ ਪਿਓ ਦਾਦੇ ਭੁੱਖੇ ਮਰਦੇ ਸੀ pb ਵਿੱਚ

  • @zindagiimtihan
    @zindagiimtihan 8 หลายเดือนก่อน +53

    Reverse Migration ਸਾਡੇ ਆਉਣ ਵਾਲੇ ਸਮੇਂ ਦੀ ਲੋੜ ਆ

    • @rockyrana4255
      @rockyrana4255 8 หลายเดือนก่อน +4

      15 lakh Punjabi in Canada only 000⁰.1 percentage people came back

    • @SarpanchGoatFarm
      @SarpanchGoatFarm 8 หลายเดือนก่อน +3

      100% ਸਹੀ ਕਿਹਾ

    • @kinderjeetkaur7486
      @kinderjeetkaur7486 7 หลายเดือนก่อน

      ​@@rockyrana4255only that 000.1 percent will be happy.....shit Life abroad

    • @kiranpreet88
      @kiranpreet88 6 หลายเดือนก่อน

      @@rockyrana4255many are coming back .. do some research

  • @For-everyone169
    @For-everyone169 3 หลายเดือนก่อน +4

    Punjab best a yr ithe bhut stress mai v mud ana bus saal vich mind bnaya hoya Bilkul .Love u Punjab India 🇮🇳.❤

  • @ਅਣਖੀ
    @ਅਣਖੀ 8 หลายเดือนก่อน +24

    ਘੁੰਮ ਕੇ ਦੇਖ ਆਇਆ ਦੁਨੀਆ ਮੈਂ ਸਾਰੀ।
    ਨਹਿਓਂ ਲੱਭਣੀ ਮੋਜ ਪੰਜਾਬ ਵਰਗੀ।

  • @bsbhatti3359
    @bsbhatti3359 4 หลายเดือนก่อน +5

    ਕਿਉ ਨੀ ਹਸਦਾ , ਵੈਸੇ ਹੀ ਪੰਜਾਬੀਆਂ ਵਿੱਚ ਅੱਕੜ ਹੈ ਕਿਸੀ ਨੂੰ ਦੇਖ ਕੇ ਹੱਸਦੇ ਨੀ ਪਰ ਗੋਰੇ ਤੇ ਹਮੇਸ਼ smile ਦੇਂਦੇ ਨੇ

    • @harvinderpattar
      @harvinderpattar หลายเดือนก่อน

      Gorya di smile 200% fake hundi

  • @Kiranpal-Singh
    @Kiranpal-Singh 8 หลายเดือนก่อน +23

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
    *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

    • @gurdarshangill1704
      @gurdarshangill1704 7 หลายเดือนก่อน +1

      100 ਹੱਥ ਰੱਸਾ ਸਿਰੇ ਤੇ ਗੰਢ👍👍👍

  • @088surjit
    @088surjit 8 หลายเดือนก่อน +7

    ਦਰੁਸਤ ਫੈਂਸਲਾ

  • @Amritpalkaur-wf1wr
    @Amritpalkaur-wf1wr 9 หลายเดือนก่อน +25

    ਵਧੀਆ ਆ ਟਾਈਮ ਨਾ ਘਰੇ ਆ ਗਿਆ

  • @Ambarsariya1315
    @Ambarsariya1315 26 วันที่ผ่านมา

    ਤੁਹਾਨੂੰ ਰੱਬ ਤਰੱਕੀਆ ਬਖਸ਼ੇ ਬਹੁਤ ਵਧੀਆ ਗੱਲਾਂ ਦੱਸੀਆਂ ਇਹ ਗੱਲ ਬਿਲਕੁਲ ਠੀਕ ਆ ਕਿ ਬੱਚਿਆ ਨੂੰ ਇਹੋ ਕਿਹਾ ਜਾਂਦਾ ਖੇਤੀ ਚ ਜਾਂ ਪੰਜਾਬ ਵਿੱਚ ਕੀ ਆ ਜੇ ਪੰਜਾਬ ਵਿੱਚ ਕੁੱਝ ਨਹੀ ਤਾਂ 20/25ਲੱਖ ਸਰਕਾਰ ਭੇਜਦੀ ਆ ਜਾਣ ਬੁੱਝ ਕਿ ਗੁਲਾਮ ਨਾਬਣੋ

  • @SurjitKaur-qz3fl
    @SurjitKaur-qz3fl 8 หลายเดือนก่อน +19

    ਪੰਜਾਬ ਅਤੇ ਪੰਜਾਬੀਅਤ ਜ਼ਿੰਦਾਬਾਦ ਨਹੀ ਰੀਸਾ ਸਾਡੇ ਪੰਜਾਬ ਦੀਆਂ ❤ ਚੰਗਾ ਕੀਤਾ ਪੁੱਤਰਾ ਤੂੰ ਵਾਪਸ ਆ ਗਿਆ ਜੇਕਰ ਜਾਣਾਂ ਵੀ ਹੈ ਤਾਂ ਪੈਸੇ ਕਮਾ ਕੇ ਵਸੋਂ ਆਪਣੇ ਪੰਜਾਬ ਚ ਹੱਸਦੇ ਵਸਦੇ ਰਹੋ ਤੁਹਾਡੀ ਸੋਚ ਨੂੰ ਸਲੂਟ ਤਾਂ ਬਣਦੈ👌🌹👌 ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ

  • @JatinderSingh-yn6wj
    @JatinderSingh-yn6wj 9 หลายเดือนก่อน +27

    ਕਨੇਡਾ ਹੋਵੇ ਚਾਹੇ ਪੰਜਾਬ, ਜੇ ਖੁਸ਼ ਰਹਿਣਾ ਆ ਗਿਆ ਸਭ ਵਧੀਆ, ਇਹ ਕੋਈ ਗੱਲ ਨੀ ਜੇ ਬਾਹਰ ਚਲੇ ਗਏ ਫਿਰ ਮਗਰੇਂ ਦੇਸ਼ ਕਿਤੇ ਗਵਾਚ ਜਾਣੈ । ਇਸ ਲਈ ਰਾਹ ਖੁੱਲ ਜਾਣਾ ਕੋਈ ਮਾੜਾ ਨੀ।

  • @SarpanchGoatFarm
    @SarpanchGoatFarm 8 หลายเดือนก่อน +54

    I love Punjab ❤ ਕਨੇਡਾ ਆਏ ਆ ਪਰ ਦਿਲ ਤੇ ਦਿਮਾਗ਼ ਪੰਜਾਬ ਹੀ ਰਹਿੰਦੇ ਆ ਮਿਤਰੋ ੴ

    • @jobangill7443
      @jobangill7443 8 หลายเดือนก่อน +2

      ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ

    • @SarpanchGoatFarm
      @SarpanchGoatFarm 8 หลายเดือนก่อน

      @@jobangill7443 100%

    • @Informatively
      @Informatively 8 หลายเดือนก่อน +2

      Fir Mudja Veera tu v India jithe Dil rehnda

    • @SarpanchGoatFarm
      @SarpanchGoatFarm 8 หลายเดือนก่อน

      @@Informatively ਹਾਜੀ ਮੈਂ ਤਾਂ ਮਿਲਣ ਹੀ ਆਇਆ ਸੀ ਮੈਂ ਤਾਂ ਪੰਜਾਬ ਹੀ ਰਹਿਨਾ ਦੋ ਸਾਲ ਹੋਗੇ ਆਪਾਂ ਬੱਕਰੀ ਫਾਰਮ ਬਣਾਇਆ ਹੋਇਆ Sarpanch Goat Farm TH-cam ਤੇ ਵੇਖਿਉ ਜ਼ਰੂਰ ਕਦੇ ਟਾਈਮ ਲੱਗਾ ਤਾਂ ਮਿਲ ਕੇ ਜਾਇਉ

    • @SarpanchGoatFarm
      @SarpanchGoatFarm 8 หลายเดือนก่อน

      @@Informatively hanji jarur

  • @sukhwinderhaher5878
    @sukhwinderhaher5878 8 หลายเดือนก่อน +33

    ਬੇਟਾ ਜੀ ਜ਼ਮੀਨ ਵਾਲੇ। ਮੁੜਦੇ। ਜਿਨ੍ਹਾਂ ਨੇ ਇਥੇ ਵੀ। ਦਿਹਾੜੀਆਂ ਕਰਨੀਆਂ ਨੇ ਉ।ਨੀ। ਮੁੜਦੇ ਉਨ੍ਹਾਂ ਨੂੰ ਪਤਾ ਵੀ ਅਸੀਂ ਤਾਂ ਉਥੇ ਵੀ ਕਮਾ।ਕੇ। ਖਾਣਾ ਐ

  • @brindersahota6141
    @brindersahota6141 8 หลายเดือนก่อน +6

    ਵੀਰ ਦੀਆਂ ਗੱਲਾਂ ਬੜੇ ਧਿਆਨ ਨਾਲ਼ ਸੁਨਣ ਜਾ ਰਿਹਾ ਸੀ ਪਰ ਵੀਰ ਨੇ ਕੁੱਝ ਗੱਲਾਂ ਸਹੀ ਤੇ ਬਹੁਤੀਆਂ ਗ਼ਲਤ ਦੱਸੀਆਂ। ਕਹਿਣਾ ਇਹ ਚਾਹੀਦਾ ਸੀ ਕਿ ਮੈਂ ਇਸ ਤਰ੍ਹਾਂ ਦੇ ਮਹੌਲ ਵਿੱਚ ਨਹੀਂ ਰਹਿ ਸਕਦਾ ਨਾ ਕਿ ਇਹ ਕਹਿਣਾ ਚਾਹੀਦਾ ਸੀ ਕਿ ਉਹਨਾਂ ਨੇ ਮਹੌਲ ਇਸ ਤਰ੍ਹਾਂ ਦਾ ਬਣਾਇਆ ਹੈ। ਬਹੁਤ ਹੋਰ ਲੋਕ ਵੀ ਬਹੁਤ ਦੁਖੀ ਹੁੰਦੇ ਹੋਣਗੇ ਜਦੋਂ ਅਲਾਰਮ ਵੱਜਦਾ ਹੈ। ਜੇ ਇਹ ਹੀ ਅਲਾਰਮ ਪੰਜਾਬ ਦੇ ਇੱਕ ਪਿੰਡ ਵਿੱਚ ਬੋਲੇ ਤੇ ਬੰਦਾ ਅਲਾਰਮ ਬੰਦ ਕਰਕੇ ਸੌਂ ਜਾਵੇ ਤੇ ਕੰਮ ਤੇ ਇੱਕ ਘੰਟਾ ਲੇਟ ਪਹੁੰਚੇ ਕਿ ਮੈਂ ਕਿਹੜਾ ਕਨੇਡਾ ਰਹਿੰਦਾ ਹਾਂ, ਪਰ ਇੱਕ ਘੰਟਾ ਲੇਟ ਪਹੁੰਚਣ ਵਾਲ਼ਾ ਇੱਕ ਡਾਕਟਰ ਹੋਵੇ ਤਾਂ ਵੀਰ ਜਿਹੜੇ ਲੋਕ ਡਾਕਟਰ ਨੂੰ ਤਰਸਦੇ ਹਨ ਕਿ ਡਾਕਟਰ ਦੇ ਆਉਣ ਤੋਂ ਪਹਿਲਾਂ ਸਾਡਾ ਬੰਦਾ ਜਹਾਨ ਤੋਂ ਨਾ ਤੁਰ ਜਾਵੇ, ਉਸ ਬੰਦੇ ਨੂੰ ਸਕਿੰਟਾਂ ਦੀ ਕੀਮਤ ਦਾ ਪਤਾ ਹੁੰਦਾ ਹੈ। ਕੈਲੇਫੋਰਨੀਆਂ ਵਿੱਚ ਸਿਰਫ਼ ਇੱਕ department of motor vehicle ਦੇ ਦਫ਼ਤਰ ਵਿੱਚ ਸਮਾਂ ਬਰਬਾਦ ਹੁੰਦਾ ਆ ਤੇ ਸਾਰੀ ਦੁਨੀਆਂ ਅੱਕੀ ਪਈ ਹੁੰਦੀ ਆ ਪਰ ਜਿਹੜਾ ਬੰਦਾ ਕਤਾਰ ਵਿੱਚ ਲੱਗ ਗਿਆ ਉਸ ਦਾ ਕੰਮ ਹੋਣਾ ਹੀ ਹੋਣਾ ਆ ਭਾਵੇਂ ਦਫਤਰ ਬੰਦ ਹੋਣ ਦੇ ਸਮੇਂ ਤੋਂ ਬਾਅਦ ਹੋਵੇ। ਪਿੰਡ ਆਪਾਂ ਨੂੰ ਪਤਾ ਹੀ ਆ ਕਚਹਿਰੀਆਂ ਦੇ ਕੰਮ ਕਿਸ ਤਰ੍ਹਾਂ ਹੁੰਦੇ ਨੇ। ਹਾਂ, ਬੋਲ ਚਾਲ, ਆਉਣ ਜਾਣ ਉਹ ਪਿੰਡ ਦਾ ਮਹੌਲ ਵਧੀਆ ਹੈ। ਇੱਕ ਹੋਰ ਹੈਰਾਨੀ ਹੋਈ ਕਿ ਵੀਰ ਵਾਤਾਵਰਨ ਦੇ ਕਾਰਨ ਆਇਆ ਸੀ ਤੇ ਕਨੇਡਾ ਦਾ ਵਾਤਾਵਰਨ ਵਧੀਆ ਨਹੀਂ ਸੀ? ਇਹ ਵੀ ਅਜ਼ੀਬ ਗੱਲ ਲੱਗੀ। ਬਾਕੀ ਸਾਰੀਆਂ ਗੱਲਾਂ ਸੁਣੀਆਂ ਨਹੀਂ।

    • @taran5139
      @taran5139 8 หลายเดือนก่อน

      Baiji kachiehria da kina ku kum hunda thda rozda ta nhi. Eh interview ch bahlia glla schia ne baki apne man shant krn nu tuc canada vdia keh skde te bai apna man shant krn nu Punjab. Gall bs dimag nu shant krn di ae

    • @brindersahota6141
      @brindersahota6141 8 หลายเดือนก่อน +1

      @@taran5139 ਵੀਰ ਜੀ ਮੈਂ ਸਿਰਫ ਇੱਕ ਉਦਾਹਰਨ ਦਿੱਤੀ ਹੈ ਕਿ ਅਸੀਂ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਪਰ ਜੇ ਅਸੀਂ ਕਿਸੇ ਦੀ ਉਡੀਕ ਕਰਦੇ ਹੋਈਏ ਤੇ ਉਹ ਅੱਗੋਂ ਸਮੇਂ ਦੀ ਕਦਰ ਨਾ ਕਰੇ ਤਾਂ ਅਸੀਂ ਬਹੁਤ ਤੜਫਦੇ ਹਾਂ। ਬਾਕੀ ਗੱਲ ਤਾਂ ਸਬਰ ਦੀ ਹੈ, ਪਿੰਡ ਬਾਦਲ ਜਾਂ ਅੰਬਾਨੀ ਵਰਗਿਆਂ ਨੂੰ ਤੇ ਅਮਰੀਕਾ ਐਮਾਜ਼ਾਨ ਵਰਗਿਆਂ ਨੂੰ ਸਬਰ ਨਹੀਂ ਆਉਂਦਾ। ਪਿੰਡ ਦੀ ਖਿੱਚ ਤਾਂ ਹਮੇਸ਼ਾਂ ਬਣੀ ਰਹਿੰਦੀ ਹੈ, ਵਿਦੇਸ਼ ਰਹਿਣ ਵਾਲ਼ਿਆਂ ਨੂੰ ਕੁੱਝ ਜ਼ਿਆਦਾ ਹੁੰਦੀ ਹੈ। ਬਹੁਤ ਸਾਰੇ ਪਿੰਡ ਛੱਡ ਕੇ ਵੱਡੇ ਸ਼ਹਿਰਾਂ, ਦਿੱਲੀ ਬੰਬੇ ਵੱਲ੍ਹ ਚੱਲ ਗਏ ਹਨ ਤੇ ਕਦੀ ਵਾਪਿਸ ਆਏ ਹੀ ਨਹੀਂ

    • @brar.baltej4823
      @brar.baltej4823 7 หลายเดือนก่อน

      Bilkul sahiii. Ji

  • @gurkiratbuttar6454
    @gurkiratbuttar6454 8 หลายเดือนก่อน +4

    Tere lye bht khush a bai , jehda mud da chnga e chnga koi ta eh jaal cho bach reha 🙏🏽

  • @ranjitbrar2449
    @ranjitbrar2449 8 หลายเดือนก่อน +18

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਹੈ ਕਨੇਡਾ ਔਰ ਪੰਜਾਬ ਦੀ ਧਰਤੀ ਦਾ ਬਹੁਤ ਫਰਕ ਹੈ

  • @gurcharansidhu2263
    @gurcharansidhu2263 9 หลายเดือนก่อน +40

    I am in Canada from 40 years ago i think you made a best decision here in Canada at the end you loose so much we have everything here but nor inner peace don’t worry God wii help you

    • @ManinderSingh-qc9db
      @ManinderSingh-qc9db 8 หลายเดือนก่อน

      Sahi gal aa bai

    • @varindersingh2318
      @varindersingh2318 8 หลายเดือนก่อน +1

      U r right Sir

    • @Kiranpal-Singh
      @Kiranpal-Singh 8 หลายเดือนก่อน +3

      Anywhere you live you have to try for inner peace, it will not come itself, do meditation-read Gurbani.

    • @luckygrewal4421
      @luckygrewal4421 8 หลายเดือนก่อน

      Bilkul sahi ........canada ja k oh neend ni aaundi,sakoon nahi .....jehra aapne ghare vallian wali shatt thale sakoon aa......

    • @Kiranpal-Singh
      @Kiranpal-Singh 8 หลายเดือนก่อน +1

      @@luckygrewal4421
      Maybe that’s your inner condition, don’t think everyone have same problem.

  • @manpreetgill9141
    @manpreetgill9141 3 หลายเดือนก่อน +3

    ਮੈਂ 2009ਵਿਚ uk ਗਿਆ c ਤੇ 10 ਦਿਨ ਵਿਚ vps aa ਗਿਆ c ਮੈਂ us time ਸਮਝ gya c v punjab ਵਰਗਾ ਕੁਝ ni ਮੇਰੇ ਪਿੰਡ de ਬਹੁਤ ਮਜ਼ਾਕ krde c ਮੈਨੂੰ 😂😂😂

  • @dawindersingh5824
    @dawindersingh5824 8 หลายเดือนก่อน +29

    ਪੰਜਾਬ ਵਿਚ ਕੋਈ ਕਮੀ ਨਹੀਂ ਵੀਰ ਜੀ ਭੱਈਏ ਆਪਣੀਆ ਜਮੀਨਾਂ ਖ਼ਰੀਦਣ ਲੱਗ ਗਏ ਨਾ ਵਾਪਸ ਆਏ ਤਾਂ ਪੰਜਾਬ ਵਿੱਚ ਭਈਏ ਸਾਰੇ ਪਰਿਵਾਰ ਸਮੇਤ ਆ ਰਹੇ ਨੇ ਉਹਨਾਂ ਵਾਸਤੇ ਪੰਜਾਬ ਹੀ ਕੈਨੇਡਾ ਬਣਿਆ.

    • @crusadersfromtheeast3534
      @crusadersfromtheeast3534 8 หลายเดือนก่อน

      Fukre jatt

    • @kk-wy5eq
      @kk-wy5eq 8 หลายเดือนก่อน +1

      Jive punjabi bahar jhande e taa bhaye kyun nahin punjab aa sakde punjabian nu taa punjab pasand nahin, kise nu taan anand manan devo

    • @gursewaksingh30
      @gursewaksingh30 7 หลายเดือนก่อน

      ਕੰਮ ਬਹੁਤ ਹੈ ਤੁਸੀਂ ਕਰਨ ਵਾਲੇ ਬਣੋ

    • @mahtabbuttar
      @mahtabbuttar 7 หลายเดือนก่อน +1

      Bahut badhiya keeta bai g tusi

  • @Jaswinder-c9v
    @Jaswinder-c9v 8 หลายเดือนก่อน +8

    ਸੱਚੀ ਗੱਲ ਆ ਪੁੱਤ ❤❤❤❤🎉🎉🎉🎉

  • @waheguruji2025
    @waheguruji2025 3 หลายเดือนก่อน +1

    ਇਸ ਵੀਰ ਨੇ ਬਹੂਤ ਵੱਡੀ ਗ਼ਲਤੀ ਕੀਤੀ ਹੈ ਜ਼ੀ ਅਗਰ ਟਰੇਲਰ ਦਾ ਲਾਇਸੈਂਸ ਲੈ ਲਿੰਦਾ ਤੇ ਅਗਲੇ 5 ਸਾਲ ਵਿਚ ਕਰੌੜਾਂ ਦਾ ਮਾਲਿਕ ਹੌੰਦਾ ਜ਼ੀ. ਮੈ ਇਹ ਕੀਤਾ ਹੈ ਜ਼ੀ(CANADA)

    • @harvinderpattar
      @harvinderpattar หลายเดือนก่อน

      Gal te sahi aa motti kmayi krke mudjo taki intrest toh he beh ke roti kha sko

  • @Kiranpal-Singh
    @Kiranpal-Singh 8 หลายเดือนก่อน +26

    ਗੁਰਵਿੰਦਰ ਸਿੰਘ, ਤੁਸੀਂ ਕਨੇਡਾ ਦੀ ਜਗ੍ਹਾ ਪੰਜਾਬ ਵਿੱਚ ਖੁਸ਼ ਹੋ ਤਾਂ ਵਧੀਆ ਫੈਸਲਾ ਕੀਤਾ *ਜਿਥੇ ਬੰਦਾ ਖੁਸ਼ ਹੋਵੇ, ਉਥੇ ਹੀ ਰਹਿਣਾ ਚਾਹੀਦਾ ਹੈ* ਕੰਮ-ਪੈਸਾ ਤਾਂ ਗੁਜਰਾਨ ਵਾਸਤੇ ਹੈ, ਜਿੰਦਗੀ ਦੇ ਮੁੱਖ ਮਨੋਰਥ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ !

  • @PrabhjotSinghPandher38
    @PrabhjotSinghPandher38 8 หลายเดือนก่อน +11

    Overall You made a good decision brother from my experience in Canada from a long time.
    Work hard in Punjab, life is best.

  • @AJ-ro4qc
    @AJ-ro4qc 7 หลายเดือนก่อน +2

    ਪੰਜਾਬੀ ਉਹ ਪ੍ਰਾਣੀ aa ਜਿਹੜੇ ਖੁਦ ਅਪਣਾ ਏਥੇ ਦਾ ਸਭ ਬੈਚ ਬੱਟ ਕੇ canede ਨੂੰ ਅਮੀਰ ਬਣਾ ਰਹੇ ਤੇ ਖੁਦ ਗੁਲਾਮੀ ਕਰਨ ਲੱਗਦੇ...
    ਕੀ ਰੱਖਿਆ ਐਹੋ ਜਿਹੀ ਜਿੰਦਗੀ ਵਿੱਚ?
    ਅਪਣੀ ਮਿੱਟੀ ਅਪਣੀ ਹੀ ਹੁੰਦੀ 🙏🙏🙏

  • @harindersingh5743
    @harindersingh5743 6 หลายเดือนก่อน +1

    ਜਮਾ ਸੱਚੀਆਂ ਗੱਲਾਂ ਬਾਈ ਜੱਸ, ਕੋਈ ਹੱਸਦਾ ਨੀ ਇੱਥੇ,ਨਾ ਕੋਈ ਬੁਲਾਉਂਦਾ ਇੱਥੇ ਕੋਈ, ਹਰਿੰਦਰ ਸੇਖੋਂ ਪਿੰਡ ਗਾਦੜੀ ਵਾਲਾ

  • @GurjantSingh-vt7eb
    @GurjantSingh-vt7eb 8 หลายเดือนก่อน +12

    ਸ਼ੁਕਰ ਐ ਭਰਾਵਾਂ ਤੈਨੂੰ ਅਕਲ ਆਈ ਹੁਣ ਕਰਮਜੀਤ ਨੂੰ ਵੀ ਸਮਝਾਈ ਕਿਤੇ ਦੁਬਾਰਾ ਨਾ ਕੀੜਿਆਂ ਆਲੇ ਜੰਡ ਤੇ ਚੜ੍ਹਜੇ ਸਾਰਾ ਕੰਮ ਈ ਕਰਮਜੀਤ ਦਾ ਐ।

  • @Kiranpal-Singh
    @Kiranpal-Singh 8 หลายเดือนก่อน +21

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

    • @chahal-j6b
      @chahal-j6b 8 หลายเดือนก่อน

      Gl shi a bro but km te veer agge nhi mil reha ja tan bhaiyan da Punjab auna bnd kita jave😢

  • @Kiranpal-Singh
    @Kiranpal-Singh 8 หลายเดือนก่อน +11

    ਗੁਰਵਿੰਦਰ ਸਿੰਘ ਮਨ ਪੰਜਾਬ ਵਿੱਚ ਲੱਗਦਾ ਕਰਕੇ ਅਤੇ ਥੋੜਾ ਸਮਾਂ ਰਹੇ ਕਰਕੇ ਤਜਰਬਾ ਨਹੀਂ ਹੈ *ਲੋਕ ਹੱਸਦੇ ਵੀ ਹਨ-ਸਫਲ ਵੀ ਹੁੰਦੇ ਹਨ-ਨਾਮ-ਬਾਣੀ ਵਾਲੇ ਵੀ ਹਨ* ਸਬਰ ਰੱਖ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਨਵੇਂ ਥਾਂ ਜਾ ਕੇ 0 ਤੋਂ ਸ਼ੁਰੂ ਕਰਨਾ ਪੈਂਦਾ ਹੈ, ਸਮਾਂ ਲੱਗਦਾ ਹੈ !
    *ਪੰਜਾਬ ਤਾਂ ਅਪਨਾਪਨ ਹੈ, ਆਪਣਾ ਮੁੱਢ ਹੈ, ਡਟ ਕੇ ਮਿਹਨਤ ਕਰੋ, ਨਾਮ ਜਪੋ-ਖੁਸ਼ ਰਹੋ* !

  • @Asdrtu-z2p
    @Asdrtu-z2p 4 หลายเดือนก่อน +1

    ਜਦੋਂ ਜਾਂਦੇ ਇੰਡੀਆ ਮਾੜੀ ਜਦੋਂ ਚਲੇ ਜਾਂਦੇ ਉਦੋਂ ਕਨੇਡਾ ਮਾੜੀ ਸਬਰ ਹੈਣੀ ਲੋਕੀ ਕਹਿੰਦੇ ਇਕੇ ਵਾਰੀ ਡਾਲਰ ਆ ਜਾਣ ਘਰ ਭਰ। ਲੲਈ ਰਬ ਦਾ ਨਾਂ ਲੳ ਖੁਸ਼ ਰਹੋ

  • @amritpalsingh-qt4fu
    @amritpalsingh-qt4fu 8 หลายเดือนก่อน +6

    Menu 7 saal ho ge Australia ch but ek v din Australia da supna nhai aaya, hamesha Punjab he supniya ch aanda hai.

  • @onkarsingh3084
    @onkarsingh3084 8 หลายเดือนก่อน +11

    ਵੀਰ ਜੀ ਬਿਲਕੁਲ ਠੀਕ ਕਹਿੰਦੇ ਹੌ . ਜੋ ਗੁਰੂਆਂ ਦੀ ਧਰਤੀ ਸੁੱਖ ਆ ਉਹ ਇੱਥੇ ਨਹੀ

  • @Davinder-g9k
    @Davinder-g9k 3 หลายเดือนก่อน +1

    ਸਭ ਆਉਣਗੇ ਵਾਪਸ ਵੀਰ।

  • @gurdevkaur1209
    @gurdevkaur1209 7 หลายเดือนก่อน +2

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ

  • @sukhsingh664
    @sukhsingh664 8 หลายเดือนก่อน +2

    😁😁ਜੋ ਪੰਜਾਬ ਦੀਆਂ ਜ਼ਮੀਨਾਂ ,ਹਵਾਵਾਂ ਪਾਣੀਆਂ ਚ ਜਹਿਰ ਘੋਲ ਗਏ ਨੇ ਰੁੱਖ ਖਾ ਗਏ ਪੰਛੀ ਕਤਲ ਕਰ ਗਏ ਉਹ ਚਾਹੇ ਮੰਗਲ ਤੇ ਚਲੇ ਜਾਣ ਕਦੇ ਹੱਸ ਨਹੀਂ ਸਕਦੇ ਜਿਨ੍ਹਾਂ ਦਾ ਕਦੀ ਕਿਤੇ ਵੀ ਢਿੱਡ ਨਹੀਂ ਭਰਿਆ 😁

  • @ssssaini3869
    @ssssaini3869 5 หลายเดือนก่อน +1

    100 ਪ੍ਰਤੀਸਤ ਸਚਾਈ ਡੀਪਰੈਸ,ਕੋਈ ਹੱਸਦਾ ਨਹੀ,ਪਹਿਲੇ ਦੋ ਮਹੀਨੇ ਖੁਸ ਰਹਿੰਦਾ, ਭਵਿੱਖ ਨਹੀ, ਵੱਡੀ ਗੱਡੀ ਦਾ ਮਾਲਕ, ਹੱਸਣ ਦਾ ਕਿਸੇ ਕੋਲ ਸਮਾਂ ਨਹੀ ਕੇਨੈਡਾ ਵਿਚ

  • @funtoenjoy
    @funtoenjoy 9 หลายเดือนก่อน +151

    ਬਾਈ ਜੀ, ਉਹੀ ਮੁੜਦੇ ਆ ਜਿਨ੍ਹਾਂ ਕੋਲ ਪੰਜਾਬ ਵਿੱਚ ਵਾਹੀ ਲਈ ਜਮੀਨ ਜਾਇਦਾਦ ਅਤੇ ਆਮਦਨ ਦਾ ਸਾਧਨ ਹੈ। ਅਤੇ ਜਾਂ ਫਿਰ ਕੰਮ ਕਰਨਾ ਨਹੀਂ ਚਾਹੁੰਦੇ ਹਨ। "ਬਾਈ ਜੀ, ਫਿਰ ਮਾਂ-ਪਿਓ ਦਾ ਪੈਸਾ ਲਗਾ ਕੇ ਬਾਹਰ ਜਾਣ ਦੀ ਲੋੜ ਸੀ? ਮਾਂ-ਪਿਓ ਵੀ ਕਰਜ਼ਾ ਲੈ ਕੇ ਆਪਣੀ ਔਲਾਦ ਨੂੰ ਮਸਾਂ ਬਾਹਰ ਭੇਜਦਾ। ਔਲਾਦ ਕਹਿੰਦੀ ਹੈ ਕਿ ਬਾਹਰ ਸਾਂਤੀ ਨਹੀਂ, ਡਿਪਰੈਸ਼ਨ ਹੈ।" ਜਿੰਨ੍ਹੇ ਪੈਸੇ ਲਗਾ ਕੇ ਬੰਦਾ ਕੈਨੇਡਾ ਜਾਂਦਾ, ਉਸ ਨਾਲੋਂ ਚੰਗਾ ਇਥੇ ਹੀ ਕੋਈ ਕੰਮ ਕਰੇ, ਪਰ ਇਥੇ ਕੰਮ ਕਰਨ ਲੱਗਿਆਂ ਸ਼ਰਮ ਮਹਿਸੂਸ ਕਰਦੇ ਆ। ਬਾਈ ਜੀ, ਘਰ ਜਾਂ ਪਿੰਡ ਤੋਂ ਬਾਹਰ, ਦੂਜੇ ਸ਼ਹਿਰ ਜਾ ਪਿੰਡ ਹੀ ਸਾਂਤੀ ਨਹੀਂ ਮਿਲਦੀ, ਕੈਨੇਡਾ ਤਾਂ ਫਿਰ ਪਰਦੇਸ਼ ਹੈ। ਇਹ ਸੱਚ ਹੈ, ਕੌੜਾ ਸੱਚ ਹੈ।

    • @1699TC
      @1699TC 9 หลายเดือนก่อน +16

      ਓਦੇ ਕੋਲ 2 ਕਿੱਲੇ, ਬਾਈ ਮੈਂ 2001 ਦਾ ਮੁੜ੍ਹਿਆ, ਮੁੜਦੇ ਓਂ ਨੀਂ ਜੇੜ੍ਹੇ ਜਵਾਨ ਗਏ ਤੇ ਮੁੜ੍ਹਕੇ ਘਰੇ ਵਾਪਿਸ ਆਨ ਨੂੰ justify ਨਹੀਂ ਕਰ ਸਕਦੇ, ਹੌਲੀ ਹੌਲੀ ਲੋਨਾ ਵਿੱਚ ਫਸ ਪਿਸ ਕੇ ਉਸਨੂੰ ਹੀ ਵਧੀਆ ਦਸਨ ਤੇ ਮਜਬੂਰ ਹੋਣਾ ਪੈਂਦਾ, ਮੁੜ੍ਹ ਤਾ ਸਾਲ ਵਿੱਚ ਹੀ ਹੁੰਦਾ, ਇਹ ਇਕਠੀ ਸੀ ਫੈਮਿਲੀ ਸਬ ਇੱਕੋ ਚੀਜ ਵਿੱਚੋਂ ਲੰਗ ਰਹੇ ਸੀ, decision collective ਤੇ easy ਹੋਗਿਆ

    • @funtoenjoy
      @funtoenjoy 9 หลายเดือนก่อน

      @@1699TC ਠੀਕ ਹੈ ਬਾਈ ਜੀ। ਪਰ ਹਰ ਇੱਕ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਬਾਕੀ ਦਾਣੇ-ਪਾਣੀ ਦੀ ਖੇਡ ਹੈ, ਜਿਥੇ ਲਿਖਿਆ ਉਥੇ ਹੀ ਖਾਣਾ ਪੈਂਦਾ ਹੈ। 95% ਪੱਕੇ ਲੋਕ ਉਹੀ ਮੁੜਦੇ ਆ ਜਿੰਨ੍ਹਾਂ ਕੋਲ ਆਮਦਨ ਦਾ ਸਾਧਨ ਹੈ। ਘਰ ਛੱਡਣਾ ਮਜਬੂਰੀ ਹੁੰਦੀ ਹੈ। ਮੇਰੇ ਕੁਝ ਰਿਸ਼ਤੇਦਾਰਾਂ ਅਤੇ ਜਾਣਕਾਰ ਲੋਕਾਂ ਨੇ ਵਾਪਸ ਆ ਕੇ ਰਹਿਣ ਦੀ ਕੋਸ਼ਿਸ਼ ਵੀ ਕੀਤੀ, ਉਹ ਇੱਕ ਜਾਂ ਦੋ ਸਾਲ ਹੀ ਰਹੇ, ਫਿਰ ਵਾਪਸ ਵਿਦੇਸ਼ਾਂ ਨੂੰ ਮੁੜ ਗਏ।

    • @PreetSingh-mj6vw
      @PreetSingh-mj6vw 9 หลายเดือนก่อน +9

      Bai punjab vich apnepan di vibe aa bahr nahi

    • @jarnail-jas
      @jarnail-jas 9 หลายเดือนก่อน +48

      ਮੁੜਦੇ ਉਹ ਨਹੀਂ ਜਿਸ ਕੋਲ ਜਮੀਨ ਹੈ, ਮੁੜਦਾ ਉਹੀ ਹੈ ਜਿਸ ਕੋਲ ਜਮੀਰ ਹੈ

    • @funtoenjoy
      @funtoenjoy 8 หลายเดือนก่อน +11

      ਤੁਹਾਡੀ ਗੱਲ ਵੀ ਠੀਕ ਹੈ, ਬਾਕੀ ਹਰ ਇੱਕ ਦੇ ਹਾਲਾਤ ਵਖਰੇ ਵੱਖਰੇ ਹੁੰਦੇ ਹਨ। ਜਿਥੇ ਲਿਖਿਆ, ਉਥੇ ਖਾਣਾ ਹੀ ਪੈਂਦਾ ਹੈ।

  • @sandeepkumarsonusharma1202
    @sandeepkumarsonusharma1202 8 หลายเดือนก่อน +3

    ਸਾਢਾ ਪੰਜਾਬ ਖੁਸ਼ਹਾਲ ਹੈ..❤❤❤❤❤

  • @hardeepsinghcheema429
    @hardeepsinghcheema429 8 หลายเดือนก่อน +1

    ਵਧੀਆ ਸੋਚ ਵੀਰ ਦੀ

  • @Lakhvirkaur864
    @Lakhvirkaur864 8 หลายเดือนก่อน +10

    Good decision veere👍

  • @ygkhetla4132
    @ygkhetla4132 5 หลายเดือนก่อน +1

    ਜਲਦੀ ਡਸੀਜਨ ਲੈ ਗਿਆ ਬਾੲਈ ਵਾਪਸੀ ਮੈ ਦੱਸਦਾ ਵਾਤਾਵਰਣ 30ਟਮਪਰੀਚਰ ਤੋ ਵੱਧ ਜਲਾਈ ਚ ਵੀ ਨਹੀ ਬੱਚੇ ਨੂੰ ਜਰੂਰ ਪੰਜਾਬ ਪੜ੍ਹਨ ਲਾੳਊ ਮੈ ਵੀ ਛੇ ਮਹੀਨੇ ਲਈ ਘੁਮਣ ਗਿਆ ਬੱਚੇ ਨੂੰ

  • @Kiranpal-Singh
    @Kiranpal-Singh 8 หลายเดือนก่อน +2

    *ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ* ਬੱਚਿਆਂ ਦਾ ਪਾਲਣ-ਪੋਸ਼ਣ ਮਾਪਿਆਂ ਦਾ ਫਰਜ ਹੈ, ਜਿਥੇ ਵੀ ਰਹਿੰਦੇ ਹਾਂ, ਬੱਚਿਆਂ ਨੂੰ ਗੁਰਦੁਆਰਾ ਸਾਹਿਬ ਗੁਰਬਾਣੀ-ਇਤਿਹਾਸ-ਪੰਜਾਬੀ ਸਿਖਾਉਣ ਲਈ ਲੈ ਕੇ ਜਾਈਏ ਅਤੇ ਬੱਚਿਆਂ ਲਈ ਜਰੂਰੀ ਹੈ, ਮਾਪਿਆਂ ਦਾ ਸਤਿਕਾਰ-ਸੇਵਾ ਕਰਨ, ਜਿਆਦਾ ਘਰ ਦੇ ਮਾਹੌਲ ਤੇ ਵੀ ਨਿਰਭਰ ਹੈ, ਬਾਕੀ ਕਰਮਾਂ ਅਨੁਸਾਰ ਕਿਸਮਤ ਵੀ ਹੁੰਦੀ ਹੈ *ਚੰਗੇ ਲਈ ਕੋਸ਼ਿਸ਼ ਕਰਨਾ ਸਾਡਾ ਫਰਜ ਹੈ, ਅੱਗੇ ਰੱਬ ਰਜਾ, ਮੰਨ ਲਈਏ* !

  • @Swagcriket20
    @Swagcriket20 9 หลายเดือนก่อน +30

    Punjab to upr koi ਸਥਾਨ ਨਿ ਬਰੌ but ਝੰਡੇ ਵਰਗੇ ਲੀਡਰਾਂ ਨੇ ਖਾ ਲਿਆ ਪੰਜਾਬ ਨੂੰ😢

    • @kulwinderbrar2537
      @kulwinderbrar2537 9 หลายเดือนก่อน

      ghoosa thodi budi da jhanda ta hhn ayea pehla wale tere fufad ki kr gaye

    • @MrSingh-hq5zd
      @MrSingh-hq5zd 9 หลายเดือนก่อน +2

      India da reality ch ke haal aa sarah world jan da aa.

    • @navtejsinghkahlon
      @navtejsinghkahlon 8 หลายเดือนก่อน +3

      @@MrSingh-hq5zd yes thats why whole world is investing in india ☺

    • @Kiranpal-Singh
      @Kiranpal-Singh 8 หลายเดือนก่อน

      @@navtejsinghkahlon
      Investing because of bigger market in the developing countries, China never let to come.

    • @sahilbaisal7374
      @sahilbaisal7374 8 หลายเดือนก่อน

      ਝੰਡਾ ਤਾਂ ਦੋ ਸਾਲ ਤੋਂ ਪਹਿਲਾਂ ਵਾਲ਼ੇ ਕਿਹੜੇ ਝੰਡੇ ਗੱਡ ਕੇ ਗੲਏ

  • @paobolianpao1651
    @paobolianpao1651 6 หลายเดือนก่อน +1

    ਬੇਟਾ ਜੀ ਸੱਚ ਦੱਸਿਆ ਹੈ।❤

  • @rajdhaliwal897
    @rajdhaliwal897 3 หลายเดือนก่อน +1

    ਮੱਛੀ ਵਾਲੀ ਗੱਲ ਪੱਥਰ ਚੱਟੇ ਬਗੈਰ ਸਮਝ ਨਹੀਂ ਆਉਂਦੀ

  • @mitig9293
    @mitig9293 7 หลายเดือนก่อน +3

    5 saal hoge canada rende...kuch galla isdia sahi aa....par saara kuch negative b nai....boht wadia....i love canada

  • @sunnysahota09
    @sunnysahota09 6 หลายเดือนก่อน +4

    Punjab vich law order hai nahi. Har paase gandgi pollution hai. Hun te pinda di hawa vi kharaab hogi. Har paase kheta vich agg lagai jaande te sarkar kuch vi nahi kardi.

  • @AmandeepSingh-bu4wn
    @AmandeepSingh-bu4wn 8 หลายเดือนก่อน +3

    ਬਹੁਤ ਵਧੀਆ ਜੀ

  • @ravinderfiberartjagraon9583
    @ravinderfiberartjagraon9583 8 หลายเดือนก่อน +5

    ਪੈਸਾ ਚਾਹੇ ਬਣਦਾ ਉਥੇ ਪਰ ਆਪਣੇ ਪਰਿਵਾਰ ਵਰਗਾ ਸੁਖ ਪਿਆਰ ਉਹ ਪੈਸੇ ਨਾਲ ਨੀ ਮਿਲ ਸਕਦਾ ਮੇਰਾ ਵੀਰ ਗਿਆ 6 ਮਹੀਨੇ ਹੋਏ ਆਂ ਹੁਣ ਉਹ ਇਥੇ ਵਰਗਾ ਫ੍ਰੀ ਮਾਹੌਲ ਨੂੰ ਤਰਸ ਰਿਆ. 😂

    • @Avtaarsingh47284
      @Avtaarsingh47284 8 หลายเดือนก่อน

      Mahol ni bure di jeb bhaalda jo hun khud nu lag gayi te hun jlos jeb di jimedaari ni chuk hundi jo tuhada bapu chukki firda

  • @punjabilife1701
    @punjabilife1701 8 หลายเดือนก่อน +7

    sahi bilkul sahi fesla 🎉🎉

  • @kirpalsingh79732
    @kirpalsingh79732 8 หลายเดือนก่อน +2

    ਬਾਈ ਸੱਚੀਆਂ ਗੱਲਾਂ ਕਰਦਾ❤

  • @gurwinderbrar189
    @gurwinderbrar189 7 หลายเดือนก่อน +1

    ਜਦੋਂ ਸਾਰੇ ਦੱਸ ਰਹੇ ਆ ਕੈਨੇਡਾ ਵਿੱਚ ਸਾਰੇ ਬਹੁਤ ਔਖੇ ਆ ਫਿਰ ਕਿਓਂ ਜਾਂਦੇ ਆ ਨਾਲੇ ਸਕਦਾ ਨਹੀਂ ਜਾਏ ਬਿਨਾ

  • @174yearsold
    @174yearsold 6 หลายเดือนก่อน +1

    ਪੌਣ ਪਾਣੀ ਪੰਜਾਬ ਦਾ ਵਧੀਆ ਨਹੀਂ ਸੀ ਬਈ ਜੀ ਜੋ 30 ਲੱਖ ਲਾ ਕੇ ਕੈਨੇਡਾ ਜਾਣਾ ਪਿਆ। ਸਾਰੇ ਪੈਸੇ ਕਮਾਉਣ ਜਾਂਦੇ ਨੇ ਫਿਰ ਪਤਾ ਨਹੀਂ ਕਿਉਂ ਕਿਤਾਬੀ ਗਿਆਨ ਦੀਆਂ ਗੱਲਾਂ ਕਰਦੇ ਨੇ।

  • @amrindersingh6890
    @amrindersingh6890 8 หลายเดือนก่อน +1

    ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਸਾਦਾ ਜੀਵਨ ਬਤੀਤ ਕਰਨ ਦਾ ਸੁਨੇਹਾ ਦਿੱਤਾ ਹੈ ਸਾਦਾ ਜੀਵਨ ਬਤੀਤ ਕਰਨਾ ਹੀ ਸਿਹਤਮੰਦ ਰਹਿਣ ਦਾ ਬਹੁਤ ਵਧੀਆ ਤਰੀਕਾ ਹੈ ਪਰ ਅੱਜਕਲ ਸਾਨੂੰ ਲੋਕ ਦਿਖਾਵਾ ਕਰਨ ਵਿਚ ਪਤਾ ਨਹੀਂ ਕੀ ਆਨੰਦ ਓਂਦਾ ਹੋ ਆਪ ਅੱਡੀਆਂ ਚੁੱਕ ਕੇ ਫਾਹਾ ਲਈ ਜਾ ਰਹੇ ਹਾਂ

  • @sandeepdhindsa8303
    @sandeepdhindsa8303 5 หลายเดือนก่อน +1

    Soch bilkul mere husband wargi soch a uh vi six months bad vapis chale gaye. And main bhi next year vapis chale jana. Sahi gal a kujh ni bachda. Veer bahut depression a.

  • @ShinderpalDhaliwal-iq5ed
    @ShinderpalDhaliwal-iq5ed 3 หลายเดือนก่อน +1

    Veer jii tusi ta mera Dil di gl khi déti

  • @HarpalSingh-ls8nh
    @HarpalSingh-ls8nh 8 หลายเดือนก่อน +2

    ਕਨੇਡਾ ਛੱਡਣ ਦਾ ਕੁਝ ਕਾਰਨ ਹੋਰ ਹੋ ਸਕਦਾ ਹੈ 🙏🍓ਕਿਸੇ ਵੇਲੇ ਤਾਂ🌿🏵️ ਮੋਦੀ ਵੀ ਰੇਲ ਗੱਡੀ ਵਿੱਚ ਵੀ ਚਾਹ ਵੇਚਦਾ ਸੀ 🪻🛟 ਵੀਰੇ ਸਹਿਜ ਪੱਕੇ ਸੋ ਮਿਠਾ ਲਾਗੇ ਚੱਲੋ ਮਰਜੀ ਆਵਦੀ ਆ ਪੰਜਾਬ ਤਾ ਬਹੁਤ ਚੱਗਾ ਹੈ 🚲🍓🙏

  • @pindanale1933
    @pindanale1933 8 หลายเดือนก่อน +6

    ਪੰਜਾਬ🌎 ਤਾ ਪੰਜਾਬ ਹੀ ਆ 🤍

  • @sukhidhandhwar5476
    @sukhidhandhwar5476 5 หลายเดือนก่อน +1

    Jatta waheguru mehar kare te sabar bakshe

  • @JagjitSingh_
    @JagjitSingh_ 9 หลายเดือนก่อน +10

    ਜਸ ਜੀ ਮੁੰਡੇ ਨੇ ਗਲਤੀ ਕੀਤੀ ਹੈ ਜਾਂ ਤਾਂ ਜਾਦੇਂ ਹੀ ਨਾ ਜੇ ਪੈਸੇ ਖਰਾਬ ਕਰ ਕੇ ਵਾਪਸ ਆਉਣਾ ਹੀ ਸੀ ਤਾਂ ਸਿਆਣਪ ਤਾਂ ਇਹ ਸੀ ਪਹਿਲਾਂ ਜਾਣਾ ਨਹੀਂ ਸੀ ਚਲੋ ਵਾਹਿਗੁਰੂ ਖੁਸ਼ ਰੱਖੇ ਬੇਟਾ ਗੁਰੂ ਵਾਲਾ ਹੈ

    • @PreetSingh-mj6vw
      @PreetSingh-mj6vw 9 หลายเดือนก่อน +2

      Dena dwauna hunda

    • @jagirsingh7683
      @jagirsingh7683 8 หลายเดือนก่อน

      ਇਸ ਮੁੰਡੇ ਨੇ ਜਵਾਕ ਜੰਮ ਕੇ ਗਲਤੀ ਕਰਲੀ, ਨਹੀਂ ਦੋਵੇਂ ਮੀਆਂ ਬੀਵੀ ਦਸ ਸਾਲ ਲਾ ਕੇ ਕਮਾਈ ਕਰ ਕੇ ਮੋਟੀ ਪ੍ਰਾਪਰਟੀ ਦੇ ਮਾਲਕ ਬਣ ਜ਼ਾਂਦੇ!!
      ਹੁਣ ਪੰਜਾਹ ਸਾਲ ਹੱਡੀਆਂ ਰਗੜਦਾ ਰਹੂ।
      ਹੁਣ ਜਾਉ ਫਿਰ ਵੀ ਇਕ ਦਿਨ ਏਹ!!

    • @baljeetkumarsharma4897
      @baljeetkumarsharma4897 8 หลายเดือนก่อน

      @@jagirsingh7683 ਬਿਲਕੁਲ ਜੀ

    • @chahal-j6b
      @chahal-j6b 8 หลายเดือนก่อน

      Eh ln Len nu gye si othe hun Panjab da paisa barbad krke lutake aa gya knjr ethe hssi janda ehnu etho v bhjona chahida sale nuu

    • @VSingh590
      @VSingh590 8 หลายเดือนก่อน

      PTA dhkke kha k lgda

  • @malkeitkaur3046
    @malkeitkaur3046 8 หลายเดือนก่อน +7

    Canadian govertment keep changing rules, act and law not to help but to pay more taxes. People have no left over money to enjoy, enjoy with family. He made a right decision.

  • @excellence_is_me
    @excellence_is_me 8 หลายเดือนก่อน +24

    He is right about everything specially salary part. I moved from Bangalore to Canada and i must say Bangalore is far more advanced and developed than Canada. This place is full or depression and anxiety... During winter you won't see even a dog outside. All you find is snow😢 😢😢😢😢😢

    • @pannu679
      @pannu679 7 หลายเดือนก่อน

      You know Canada is quiet big country too? and they are not making you to leave there if you like your Bangalore than simply move back and stop moaning..

    • @sajwantkaur7077
      @sajwantkaur7077 5 หลายเดือนก่อน

      Go back to Bangalore

    • @kiranpreet88
      @kiranpreet88 3 หลายเดือนก่อน

      Can u tell me the ground reality??
      And how come people are starting there own business like car dealerships or others?

  • @ssssaini3869
    @ssssaini3869 5 หลายเดือนก่อน +1

    ਇਹ ਵੀਰ ਸਹੀ ਕਹਿ ਰਿਹਾ ਹੈ,ਇਹ ਅਸਲੀਅਤ ਦੱਸ ਰਿਹਾ,ਸੱਚ ਕੌੜਾ ਹੁੰਦਾ ਜਿਗਰਾ ਰੱਖੀਓ ਸੁਣਨ ਦਾ

  • @GurnekBariana-bh6oh
    @GurnekBariana-bh6oh 8 หลายเดือนก่อน +6

    Bai is right iam living here for 25 years,but circumstances and conditions are so bad, iam coming back too but alone because children and family doesn’t want to come back

  • @kiran_cour
    @kiran_cour 7 หลายเดือนก่อน +2

    han bai sahi a m jad punjab enter hoi rajh k need ayi jive man ton bojh leh gya hove ek
    eda feel hoya c

  • @GurjeetSingh-nm9ug
    @GurjeetSingh-nm9ug 8 หลายเดือนก่อน +5

    All that glitter is not gold .He is spiritually enlightened and materialistic life did not appeal to him waheguru mehr karay

    • @thespirit007
      @thespirit007 5 หลายเดือนก่อน

      Tuc v johri ho sir jehda heere parakh lenda ❤

  • @kashbassey9149
    @kashbassey9149 4 หลายเดือนก่อน +1

    I was born in Bikaner Rajasthan,absolutely loved my life in the desert..people so simple and kind
    I did not like the people in punjab..so serious and competing with friends & family and neighbours
    UK offered me freedom and to make my own money & not relying on a man for this ❤❤

  • @Asdrtu-z2p
    @Asdrtu-z2p 4 หลายเดือนก่อน +1

    ਸਾਡੇ ਬੱਚਿਆਂ ਨੇ ਚਾਰ ਸਾਲ ਬਾਅਦ ਗੱਡੀ ਆ ਲੲਈ ਸੀ ਸਾਡੇ ਕੋਲ ਇਕ ਕਿਲਾ ਸੀ ਕੀ ਕਰਦੇ ਪਿਉ ਦਾਦੇ ਮੁਕ ਗਏ

  • @surinderkaur1606
    @surinderkaur1606 7 หลายเดือนก่อน +1

    Superb.very nice interview for those who want to go Canada
    Well done
    God bless you
    Keep going

  • @ManinderSingh-qc9db
    @ManinderSingh-qc9db 8 หลายเดือนก่อน +11

    Canada varge mulak veham aa ik .. eh veham othe jaake e niklda india bethe kise nu ni smj aoundi.. Mubarka bro vapis partan dia .. Karma vale e mud de aa

  • @RajKaur-q7l
    @RajKaur-q7l 9 หลายเดือนก่อน +6

    Veere last te bilkul sach keha Baba Nanak g ne ae keha c kehti sb toh upar a

  • @waheguruji2025
    @waheguruji2025 3 หลายเดือนก่อน +2

    ਜ਼ਿਸ ਬੰਦੇ ਨੇ ਇਕ ਕਾਰ ਨਹੀੰ ਲਈ ਤੁਸੀਂ ਇਥੌਂ ਸਮਝ ਜ਼ਾਵੌ ਕਿ ਇਸ ਨੇ ਤਰੱਕੀ ਵਾਲਾ ਕੰਮ ਹੀ ਨਹੀਂ ਕੀਤਾ , 4 ਕਰੌਰ ਰੁਪਏ ਦੀਆਂ ਸਿਰਫ਼ ਘੁਮੰਨ ਵਾਸਤੇ ਗ਼ਡਿਆਂ ਹੀ ਹੰਨ ( ਸਿਰਫ਼ 7 ਸਾਲ ਵਿਚ ਜ਼ੀ)

    • @harvinderpattar
      @harvinderpattar หลายเดือนก่อน

      Car veer nal le ke jaani ja ithe e shdke jau jandi vaar😂

    • @harvinderpattar
      @harvinderpattar หลายเดือนก่อน

      Car veer nal le ke jaani ja ithe e shdke jau jandi vaar😂

  • @Mohit-y1b
    @Mohit-y1b 7 หลายเดือนก่อน +1

    I love my india vir ji tusi vi pyar krde ho punjab aur india nal so nice gud

  • @reekaur3562
    @reekaur3562 2 หลายเดือนก่อน

    You did the RIGHT thing. You saved your coming generations from mixing to different races. Sikhi is the most important. I wish we could go back!

  • @Blacklisted747.
    @Blacklisted747. 6 หลายเดือนก่อน +2

    India is the best place to live in. I agree that there are multiple problems in our country. But every country has that. It's better to live and work in your own home land, Be with family & friends and also help your society and nation building ❤

  • @gursahibsingh2182
    @gursahibsingh2182 9 หลายเดือนก่อน +7

    ਸੁਣਿਆ ਸੁਣਿਆ ਹੈ ਤਜਰਬੇਕਾਰੀ ਨਹੀ ਕੀਤੀ ਅੱਗੇ ਆਪਣੀ ਆਪਣੀ ਮਨਮਰਜ਼ੀ

  • @gurdeepsingh7965
    @gurdeepsingh7965 8 หลายเดือนก่อน +3

    ਮੈ ਵੀ ਪੱਕੇ ਤੌਰ ਤੇ ਵਾਪਸ ਆ ਜਾਣਾ ਕਨੇਡਾ ਆ ਜਾਣਾ

  • @SINGH13297
    @SINGH13297 9 หลายเดือนก่อน +15

    ਇਹਨਾ ਮੱਗਰ ਲੱਗ ਕੇ ਕੋਈ ਵੀ ਆਪਣਾ ਨੁਕਸਾਨ ਨਾ ਕਰਾ ਲਿਓ ਪੰਜਾਬ ਸਾਡੀ ਧਰਤੀ ਆ ਸਾਨੂੰ ਮਾਣ ਆ ਆਪਣੇ ਪੰਜਾਬ ਤੇ ਪਰ ਕਨੇਡਾ ਬਾਰੇ ਇਹ ਜੋ ਵੀ ਦਸਦਾ ਇਹ ਬੱਸ ਇਕ ਸਾਈਡ ਆ ਇਹ ਸੱਚ ਨੀ

    • @dhillonsingh1350
      @dhillonsingh1350 8 หลายเดือนก่อน

      ਗੱਪ ਹੈ ਗੱਲਾਂ

    • @Kohli321
      @Kohli321 8 หลายเดือนก่อน

      Hnji jhooth a sab

    • @KuldeepSandhu-hz4fz
      @KuldeepSandhu-hz4fz 8 หลายเดือนก่อน +1

      ਸੱਚ ਕੀ ਹੈ ਭਰਾ ਤੁਸੀਂ ਦੱਸੋ ਸਾਡੀ ਜਵਾਨੀ ਨੂੰ ਤੁਹਾਡੇ ਤਜਰਬੇ ਚੋਂ

    • @Kohli321
      @Kohli321 8 หลายเดือนก่อน +4

      @@KuldeepSandhu-hz4fz sach eh a ki ethe har koi hass k millda koi kise nu vekh k sadd da nhi(m not talking abt dessi ppl). Kam milda te deserved appreciation v milda. Tuse apne supne pura kr skde o hard work kr k....piche apne ghrdea nu v sokha kr skde o paise send kr.....peace of mind hai j tuse Waheguru da Hukam ander rehnda o......independent ho jnda kise servant te depend ni krde ki koi kam wali auu tan kam hou........j tuse sahi tareeka nal rehndo o safe n secure o

    • @Kiranpal-Singh
      @Kiranpal-Singh 8 หลายเดือนก่อน

      @@KuldeepSandhu-hz4fz
      *ਵਿਕਸਤ ਦੇਸ਼ਾਂ ਵਿੱਚ ਮਿਹਨਤ ਦਾ ਮੁੱਲ ਸਹੀ ਮਿਲਦਾ ਹੈ* ਘੱਟੋ ਘੱਟ ਉਜਰਤ ਤਹਿ ਹੈ (ਟੋਰੰਟੋਂ-ਓਨਟਾਰੀਓ ਵਿੱਚ $16.50 ਪ੍ਰਤੀ ਘੰਟਾ) ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, (ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਵੀ ਹਨ) ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ !
      *ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ, ਸੌਖਾ ਹੈ* ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @mohitchaudhary9780
    @mohitchaudhary9780 9 หลายเดือนก่อน +5

    Good veera bhut vdiya kita vps ghr a ka

  • @harjeetkaur5559
    @harjeetkaur5559 3 หลายเดือนก่อน +1

    Apna desh apna hi hai

  • @GurpreetSingh-zh8ql
    @GurpreetSingh-zh8ql 9 หลายเดือนก่อน +8

    Bst of luck for our new life bro

  • @sakinderboparai3046
    @sakinderboparai3046 8 หลายเดือนก่อน +4

    ਅਨੰਦ ਤਾਂ ਬਾਣੀ ਪੜਨ। ਵਿੱਚ ਹੈ। ਹੋਰ। ਚੀਜਾਂ ਵਿੱਚ ਖੁਸ਼ੀ ਹੁੰਦੀ। ਹੈ। ਖੁਸ਼ੀ ਥੋੜੇ ਸਮੇ ਲਈ ਹੁੰਦੀ। ਹੈ। ਅਨੰਦ ਸਦਾ ਲਈ ਹੁੰਦਾ।ਹੈ। ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।