Kuldeep Manak Special Interview With Harjinder Thind On Des Pardes TV

แชร์
ฝัง
  • เผยแพร่เมื่อ 30 พ.ย. 2014
  • Kuldeep Manak special interview with Harjinder Thind on Des Pardes TV Canada
    Music Label : Music Waves Productions (P) Ltd
    Web | musicwaves.ca
    Mail | info@musicwaves.ca or rupy@musicwaves.ca
    Facebook | / musicwaves
    #kuldeepmanak #musicwaves #interview #ustaad
  • เพลง

ความคิดเห็น • 158

  • @guriqbaldhaliwal6702
    @guriqbaldhaliwal6702 2 ปีที่แล้ว +43

    The LEGEND
    ਮਾਣਕ ਸਾਹਬ ਵਰਗਾ ਨਾ ਕਦੇ ਪਹਿਲਾ ਪੈਦਾ ਹੋਇਆ ਤੇ ਨਾ ਕਦੇ ਪੈਦਾ ਹੋਣਾ

  • @harnetchoudhary1782
    @harnetchoudhary1782 2 หลายเดือนก่อน +6

    ❤ ਕਲੀਆਂ ਦੇ ਬਾਦਸ਼ਾਹ ਪੰਜਾਬ ਦੇ ਸਟਾਰ ਕੁਲਦੀਪ ਮਾਣਕ ਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਜੀ❤

  • @amanshehbazpura
    @amanshehbazpura 2 ปีที่แล้ว +40

    ਮਾਣਕ ਗੀਤਾਂ ਵਿੱਚ ਸਦਾ ਜਾਉਂਦਾ ਰਹੂ

    • @tarsemlal4576
      @tarsemlal4576 5 หลายเดือนก่อน +2

      My favourite legend

  • @varindersinghbrar5665
    @varindersinghbrar5665 ปีที่แล้ว +32

    ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌

  • @pardhanbobbybrarmohanpura2373
    @pardhanbobbybrarmohanpura2373 2 ปีที่แล้ว +27

    ਨਾ ਕੋਈ ਕੁਲਦੀਪ ਮਾਣਕ ਸਾਹਿਬ ਵਰਗਾ ਗਾਇਕ ਪੈਦਾ ਹੋਇਆ ਨਾ ਕੋਈ ਪੈਦਾ ਹੋਵੇਗਾ

  • @Sunnynimana
    @Sunnynimana 2 ปีที่แล้ว +14

    Saaaf suthri gayeki , te saaf suthriaa gallaaan 🙏 saaf suthraa dil ❤

  • @kuldipsinghladhroia
    @kuldipsinghladhroia 6 ปีที่แล้ว +80

    ਮਹਾਨ ਗਾਇਕ ਕੁਲਦੀਪ ਮਾਣਕ ਦੇ ਜਾਣ ਤੋਂ ਬਾਅਦ ਸੰਗੀਤ ਵਿੱਚੋਂ ਮੇਰੀ ਦਿਲਚਸਪੀ ਖਤਮ ਜਿਹੀ ਹੋ ਗਈ।

    • @sidhustatuschannel6203
      @sidhustatuschannel6203 3 ปีที่แล้ว +1

      th-cam.com/video/o8xUwVXdrNs/w-d-xo.html
      🙏🙏🙏

    • @jshinda7708
      @jshinda7708 3 ปีที่แล้ว +5

      ਬਾਈ ਜੀ ਮੇਰਾ ਵੀ ਇਹ ਹਾਲ ਹੈ ।ਹੋਰ ਕਲਾਕਾਰ ਸੁਣ ਨੂੰ ਜੀਆ ਨਹੀ ਕਰਦਾ
      ਜਸਵਿੰਦਰ ਸਿੰਘ ਸ਼ਿੰਦਾ ਠੁਆਣਾ

    • @bhuvandeepsingh4178
      @bhuvandeepsingh4178 3 ปีที่แล้ว +2

      Bhaaji hassan manak nu sun ke vekho ❤❤

    • @nanakchandkamboj5844
      @nanakchandkamboj5844 2 ปีที่แล้ว +6

      ਬਿਲਕੁਲ ਸੋਲ੍ਹਾਂ ਆਨੇ ਸੱਚ ਕਿਹਾ ਵੀਰ ਤੁਸੀਂ। ਵਾਕਈ ਮਾਣਕ ਸਾਹਬ ਦੇ ਵਿਛੋੜੇ ਤੋਂ ਬਾਦ ਸੰਗੀਤ🎤🎼🎹🎶 ਅਲੂਣੀ ਸਿੱਲ ਵਰਗਾ ਬੇਸਵਾਦਾ ਹੋ ਗਿਆ ਹੈ।

    • @baldevsingh9391
      @baldevsingh9391 ปีที่แล้ว +2

      ਬਿਲਕੁਲ ਸਹੀ ਗੱਲ ਬਾਈ ਜੀ ਮਾਨਕ ਦੀ ਆਵਾਜ਼ ਬਹੁਤ ਵਧੀਆ ਸੀ

  • @bababoharmanak864
    @bababoharmanak864 ปีที่แล้ว +10

    ਜੋ ਕਹਿਣਾ ਉਹ ਪੁਗਾਇਆ ਇਹ ਮਾਣਕ ਸਾਹਿਬ ਦੇ ਹਿੱਸੇ ਹੀ ਆਇਆ

  • @jagtarmaan2653
    @jagtarmaan2653 2 ปีที่แล้ว +21

    ਮਾਣਕ ਸਾਹਬ ਜਿੰਦਾਬਾਦ👍

  • @AvtarSingh-rg9hy
    @AvtarSingh-rg9hy 7 หลายเดือนก่อน +8

    ਮਾਣਕ ਜੀ ਦੀ ਅਵਾਜ ਵਿਚ ਜਾਦੂ ਹੈ 🌹🙏❤️👌🌹.

  • @SwaranSingh-kq9ui
    @SwaranSingh-kq9ui 6 หลายเดือนก่อน +5

    ਮਾਣਕ ਜੀ ਬਹੁਤ ਹੀ ਹਰਮਨ ਪਿਆਰੇ ਗਾਇਕ ਨੇ ਜੀ

  • @user-gd9pp9hy2r
    @user-gd9pp9hy2r 13 วันที่ผ่านมา

    ਗੀਤਾਂ ਦੇ ਬਾਦਸ਼ਾਹ ਸ੍ਰੀ ਮਾਣਕ ਜੀ, ਮਾਣਕ ਅਜਿਹਾ ਪੁੱਤਰ ਨਹੀਂ ਜੰਮਦਾ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @AnilKumar-gk8up
    @AnilKumar-gk8up ปีที่แล้ว +6

    Always respect for you ustaad ji ❤❤❤❤❤❤❤❤Miss u always ☺️Manak nehi dubara aaa sakda is duniya ch 🙏🙏Thok ke gaal kiti aur thok ke gayea ustaad ji ne ❤️❤️

  • @Gurvinderromana007
    @Gurvinderromana007 4 หลายเดือนก่อน +1

    ਮਹਾਨ ਰੂਹ ਸੀ ਮਾਣਕ ਸਾਬ❤🙏,,,ਹੁਣ ਵੀ ਸਾਡੇ ਦਿਲਾਂ ਚ ਜਿੰਦਾ ਨੇ

  • @satgursohi1630
    @satgursohi1630 2 ปีที่แล้ว +7

    waheguru ji

  • @yarasingh4040
    @yarasingh4040 2 ปีที่แล้ว +10

    ਵਾਹ ਮਾਣਕਾ ਥਰੀਕੇ ਵਲਿਆ॥

  • @HarpalSingh-zx1gv
    @HarpalSingh-zx1gv 3 ปีที่แล้ว +3

    WAHEGURUJi WAHEGURUJi Kuldeep Manak ji ne Thodi eni sewa kiti Gaa k. Thode Shabad gaa k WAHEGURUJi es nu es Di sewa da fal deo. Es da bachha youdh Veer Manak Theek hoje. Mud to Gayeki vich aa j. WAHEGURUJi WAHEGURUJi.

  • @paljeetsingh7494
    @paljeetsingh7494 10 หลายเดือนก่อน +4

    Jionde rho thind sahib
    Rooh khush ho gayi

  • @Sukhwindersingh-nr6so
    @Sukhwindersingh-nr6so 5 หลายเดือนก่อน +3

    ਸੱਚੀ ਗਾਇਕੀ ਦੇ ਮਹਾਨ ਗਾਇਕ ਮਾਣਕ ਜੀ ਜਦੋਂ ਸਕੂਲ ਵਿੱਚ ਵਿਦਿਆਰਥੀ ਸੀ ਇਨ੍ਹਾਂ ਦੀਆਂ ਤੋਂ ਬਗੈਰ ਆਪਾਂ ਕੁੱਝ ਨਹੀਂ ਗਾਇਆ ❤️❤️❤️🙏🙏🌹

  • @HarpalSingh-zx1gv
    @HarpalSingh-zx1gv 3 ปีที่แล้ว +6

    Ustad Kuldeep Manak ji.

  • @harpreetkumar467
    @harpreetkumar467 2 ปีที่แล้ว +8

    Manak is very nice singer

  • @tejindersingh6665
    @tejindersingh6665 2 ปีที่แล้ว +8

    Very innocent personality real singer

  • @neerajlakha6344
    @neerajlakha6344 2 ปีที่แล้ว +11

    2021 he is still legend

  • @kaursinghkaursingh2549
    @kaursinghkaursingh2549 4 หลายเดือนก่อน +1

    ਅੱਜ ਤੱਕ ਜਿਨੀਆਂ ਇੰਟਰਵਿਊ ਸੁਣਿਆ ਸਭ ਤੋਂ ❤

  • @charanjeetsingh9799
    @charanjeetsingh9799 4 หลายเดือนก่อน +4

    ਓ ਏ ਹੋ ਏ ਮਾਣਕ ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਸ਼ਾਹ ਅਸਵਾਰ ਲੋਕ ਗਾਥਾਵਾਂ ਦਾ ਬਾਦਸ਼ਾਹ !! ਮਾਣਕ ਜੀ ਨੂੰ ਸੁਣਕੇ ਰੂਹ ਰੱਜ ਜਾਂਦੀ ਹੈ ਸਿਰੇ ਦਾ ਗਾਇਕ ਹੈ ਕੁਲਦੀਪ ਮਾਣਕ

  • @gabr0o
    @gabr0o 8 ปีที่แล้ว +21

    No more words
    "Legend" 🙏

    • @sidhustatuschannel6203
      @sidhustatuschannel6203 3 ปีที่แล้ว

      th-cam.com/video/o8xUwVXdrNs/w-d-xo.html
      🙏🙏

    • @SHARANJITBAINS
      @SHARANJITBAINS 2 ปีที่แล้ว +1

      Ramandeep Singh
      5 years ago
      No more words
      "Legend" 🙏

  • @bestbest8957
    @bestbest8957 3 ปีที่แล้ว +4

    Rooh khush hogi Manak Saab nu dekh k

  • @nanakchandkamboj5844
    @nanakchandkamboj5844 3 ปีที่แล้ว +54

    ਹਰ ਆਦਮੀ ਦੀ ਕਲਾਕਾਰਾਂ ਬਾਰੇ ਆਪਣੀ ਆਪਣੀ ਪਸੰਦ ਹੁੰਦੀ ਹੈ ਪਰ ਮੇਰੇ ਨਜਰੀਏ ਮੁਤਾਬਕ ਸ਼੍ਰੀ ਕੁਲਦੀਪ ਮਾਣਕ ਸਾਹਬ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਭਵਿੱਖ ਵਿੱਚ ਉਨ੍ਹਾਂ ਵਰਗਾ ਫਨਕਾਰ ਪੈਦਾ ਹੋਣਾ ਨਾਮੁਮਕਿਨ ਹੈ।

    • @JaswinderSingh-ze6qm
      @JaswinderSingh-ze6qm 2 ปีที่แล้ว +1

      ਬਿਲਕੁਲ ਸਹੀ ਹੈ

    • @daljindersumra3473
      @daljindersumra3473 2 ปีที่แล้ว +3

      Waheguru g ❤️ 💖 ♥️

    • @daljindersumra3473
      @daljindersumra3473 2 ปีที่แล้ว +2

      Very nice g 👌 👏

    • @raghbirsingh3455
      @raghbirsingh3455 ปีที่แล้ว +1

      @@daljindersumra3473 wppwpaaaee0awawl0awpawpa

    • @Purple_world_22
      @Purple_world_22 11 หลายเดือนก่อน +1

      ​@@JaswinderSingh-ze6qm😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @SPNEWS786
    @SPNEWS786 3 ปีที่แล้ว +6

    Very good sir

  • @AmritSingh-kp1yd
    @AmritSingh-kp1yd 15 วันที่ผ่านมา

    ਮਾਣਕ ਬਾਈ ਵਰਗਾ ਕਲਾਕਾਰ ਕੋਈ ਨਹੀਂ। ਮਾਣਕ ਤਾਂ ਮਾਣਕ ਹੀ ਸੀ। ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਕਲਾਕਾਰ।

  • @harindersidhuadvisoratlico6908
    @harindersidhuadvisoratlico6908 2 หลายเดือนก่อน +1

    The Great Singer Kuldeep Manak

  • @ThatAbhi
    @ThatAbhi หลายเดือนก่อน +3

    ਬਹੁਤ ਸਾਰਾ ਪਿਆਰ ਸਤਿਕਾਰ ਪੰਜਾਬੀ ਸੱਭਿਆਚਾਰ ਦੇ ਅਣਮੋਲ ਹੀਰੇ ਮਾਣਕ ਸਾਬ ਜੀ ਨੂੰ ❤️🥰

  • @MamanDeepAllmovies
    @MamanDeepAllmovies 3 หลายเดือนก่อน +1

    ❤Punjab di shaan kuldeep manak saab ji😔😔miss you

  • @tuhadaapnaveer2731
    @tuhadaapnaveer2731 9 ปีที่แล้ว +25

    Kuldeep Manak is great singer as well as a human

  • @rupindersingh3035
    @rupindersingh3035 ปีที่แล้ว +5

    Great legend

  • @sukhwantsingh8772
    @sukhwantsingh8772 10 วันที่ผ่านมา

    ਹੀਰਾ। ❤❤❤❤❤❤❤

  • @shivam___kalia
    @shivam___kalia 4 ปีที่แล้ว +6

    Alla vismilla meri jugni, ho saia ve meri jugni, teri aa jugni

  • @DharmPal-mv4mh
    @DharmPal-mv4mh 6 หลายเดือนก่อน +6

    ਮਾਣਕ ਦਿਲਾਂ ਦੀ ਦਵਾ ❤❤

  • @JasbirSingh-tx8ki
    @JasbirSingh-tx8ki 2 ปีที่แล้ว +6

    Legends is not die

  • @jazsandhu6975
    @jazsandhu6975 2 ปีที่แล้ว +5

    Miss you ❤️❤️ legend ❤️

  • @smartgaming9116
    @smartgaming9116 ปีที่แล้ว +2

    Geo ustad g

  • @jaskaranSingh-kq3hf
    @jaskaranSingh-kq3hf 5 หลายเดือนก่อน +1

    ਪੰਜਾਬ ਦੀ ਆਵਾਜ਼ ਸ਼੍ਰੀ ਕੁਲਦੀਪ ਮਾਣਕ ਜੀ

  • @user-rl8nv9mm2z
    @user-rl8nv9mm2z 3 หลายเดือนก่อน +1

    Kuldeep manak great singer

  • @ajaibsingh3548
    @ajaibsingh3548 2 ปีที่แล้ว +3

    Legend manak ji

  • @shivam___kalia
    @shivam___kalia 4 ปีที่แล้ว +6

    Miss u

  • @bser73
    @bser73 ปีที่แล้ว +2

    Ustad mansab

  • @jaspreetdhillon2359
    @jaspreetdhillon2359 2 หลายเดือนก่อน

    ਸੁਨੇਹਾ ਬਹੁਤ ਸੋਹਣਾ ਦਿੱਤਾ ਅਖੀਰ ਵਿੱਚ

  • @ashasukhwindersinghheer1441
    @ashasukhwindersinghheer1441 2 ปีที่แล้ว +2

    I miss too much manak ji

  • @sayamlal4314
    @sayamlal4314 ปีที่แล้ว +3

    ਬਾਈ ਜੀ ਖੁੱਡੀਆਂ ਤੋਂ 40=45ਕਿਲੋਮੀਟਰ ਤਕ ਨਹੀਂ। ਅਖਾੜਾ ਨਹੀਂ ਮਿਸ ਕੀਤਾ ਸੀ

  • @KarnailKarnail-si2tc
    @KarnailKarnail-si2tc 8 วันที่ผ่านมา

    Best singer during his period.

  • @sushillovetomusic2164
    @sushillovetomusic2164 หลายเดือนก่อน

    इतनी खूबसूरती से सादगी से परिपूर्ण माणक साहब ❤❤❤

  • @sahiljaat4351
    @sahiljaat4351 2 ปีที่แล้ว +3

    🙏🙏 Badshah

  • @jiqbal8480
    @jiqbal8480 3 ปีที่แล้ว +3

    Muhammad lateef urf kuldip manak sahab was a great singer

  • @dilbagbassi5952
    @dilbagbassi5952 11 หลายเดือนก่อน +2

    ਗੱਲਾਂ ਤਾਂ ਬਹੁਤ ਵਧੀਆ ਪਰ ਆਵਾਜ਼ ਕਿਓਂ ਨਹੀਂ ਆਉਂਦੀ

  • @user-ew2bx3qg6l
    @user-ew2bx3qg6l 5 หลายเดือนก่อน +1

    Very nice singer ce. Manak. Saab

  • @manusagoo1622
    @manusagoo1622 3 ปีที่แล้ว +4

    Thind Saab Ne Baut Jyaada Respect Naal Gal Kiti..
    Manak Saab Ne Baut Pyaar Te Rooh Naal Thind Saab De Swaal Sune te Jwaab Ditte..

  • @robinamsingh1
    @robinamsingh1 ปีที่แล้ว +1

    Mighty Manak 🔥❤️🔥

  • @JagdevSingh-mv3rr
    @JagdevSingh-mv3rr 5 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @arshdeeosingh6674
    @arshdeeosingh6674 ปีที่แล้ว +1

    Legend kuldeep manak

  • @sushillovetomusic2164
    @sushillovetomusic2164 หลายเดือนก่อน

    इतना जिंदादिल इंसान ,,, आज़ के दौर में ऐसी शख्सियत मिलना असंभव,,, माणक साहब ❤❤❤❤

  • @gurpreetsingh6650
    @gurpreetsingh6650 5 ปีที่แล้ว +12

    Huge respect to thind saab for asking question about drinking

  • @gulshanawal2877
    @gulshanawal2877 ปีที่แล้ว +1

    ❤.❤️.❤️

  • @GurpreetSingh-tw7lx
    @GurpreetSingh-tw7lx 2 หลายเดือนก่อน

    Love' you and miss you legend ustaj g 😢😢😢😢😢😢

  • @gurditsingh2290
    @gurditsingh2290 4 หลายเดือนก่อน

    kalia da badhahs kuldeep manak hmesha jeonda rhe mera fvrt singer

  • @SukhdeepSingh-ks1fe
    @SukhdeepSingh-ks1fe 4 หลายเดือนก่อน

    ਵਧੀਆ ਗੀਤਾ ਦਾ ਬਾਦਸ਼ਾਹ ਸੀ ਮਾਣਕ

  • @charanjitdhillon8117
    @charanjitdhillon8117 2 หลายเดือนก่อน

    ਮਾਣਕ ਤਾਂ ਮਾਣਕ ਸੀ ❤

  • @SurjitSingh-nf4ih
    @SurjitSingh-nf4ih 5 หลายเดือนก่อน

    Both Good manak and Thind Paji

  • @BhupinderSingh-ht4wv
    @BhupinderSingh-ht4wv ปีที่แล้ว +1

    👍👍👍👍👍

  • @BALDEVSINGH-tk4rz
    @BALDEVSINGH-tk4rz 5 หลายเดือนก่อน

    Heera gaik Kuldeep manak je god bless you 🙏

  • @HARBANSSingh-fu9pc
    @HARBANSSingh-fu9pc 4 หลายเดือนก่อน

    ਦਰਵੇਸ਼ ਬੰਦਾ ਸੀ ਮਾਣਕ

  • @AmritSingh-sc7fr
    @AmritSingh-sc7fr 2 หลายเดือนก่อน

    Love you and miss you Mank saheb

  • @pbx-preetsingh295
    @pbx-preetsingh295 2 ปีที่แล้ว +6

    Real king of punjabi singing line

  • @rupindersingh3035
    @rupindersingh3035 ปีที่แล้ว +2

    ਪੰਜਾਬ ਦਾ ਹੀਰਾ

  • @bhinderbal2925
    @bhinderbal2925 4 หลายเดือนก่อน

    Manak saab di great ❤❤

  • @vickysingh8071
    @vickysingh8071 5 หลายเดือนก่อน

    ਮਾਣਕ ਜੀ ਵਰਗਾ ਕੋਈ ਨੀ ਹੋ ਸਕਦਾ
    ਮਾਣਕ ਮਾਣਕ ਹੀ ਵੀ

  • @baversingh257
    @baversingh257 5 หลายเดือนก่อน +1

    ਕਾਸ਼ ! ਮਹਾਨ ਗਾਇਕ ਸਦਾ ਦਿਲਾਂ ਤੇ ਰਾਜ ਕਰਨ ਵਾਲੇ ਕੁਲਦੀਪ ਮਾਣਕ ਜੀ ਅੱਜ ਵੀ ਜਿਉਂਦੇ ਹੁੰਦੇ।

  • @HarjinderDhillon-mx1yv
    @HarjinderDhillon-mx1yv 9 หลายเดือนก่อน +1

    Very nic

  • @jarnailsingh6276
    @jarnailsingh6276 2 ปีที่แล้ว +2

    ਮਾਣਕਫੇਰਨਹੀਮਿਲਣਾਬਹੁਤ ਅਫਸੋਸਹੈ

  • @Kuldeepsingh-gt1dj
    @Kuldeepsingh-gt1dj 11 หลายเดือนก่อน +2

    ❤,,Hmv,,ਦਾ,,ਬਾਪੁ,ਮਾਣਕ,❤

  • @romeogamingyt8675
    @romeogamingyt8675 3 วันที่ผ่านมา

    2024 ch kon kon dekh reya interview like kardo pta lagee

  • @inderjitgabrie835
    @inderjitgabrie835 2 ปีที่แล้ว +1

    👍

  • @DanyalMalik-qw4rd
    @DanyalMalik-qw4rd 5 หลายเดือนก่อน

    Legend ❤

  • @ramcosmeticarora7853
    @ramcosmeticarora7853 หลายเดือนก่อน +1

    6:59 😂❤😅

  • @Kuldeepchahal929
    @Kuldeepchahal929 5 หลายเดือนก่อน

    ❤❤❤❤❤❤

  • @narinder_singh_1965
    @narinder_singh_1965 5 หลายเดือนก่อน

    ਮਾਣਕਾ ਤੇਰੇ ਵਰਗਾ ਹੋਰ ਕੋਈ ਗਾਇਕ ਨਹੀਂ ਹੋਇਆ
    ਦੁਨੀਆਂ ਤੋਂ ਤੇਰੇ ਜਾਣ ਵੇਲੇ ਹਰ ਇਕ ਪੰਜਾਬੀ ਰੋਇਆ

  • @GrizzlyBoyz416
    @GrizzlyBoyz416 5 หลายเดือนก่อน

    Legend

  • @AMANKUMAR-nl9xr
    @AMANKUMAR-nl9xr 5 หลายเดือนก่อน

    ❤❤

  • @raminderpalchahal4236
    @raminderpalchahal4236 5 หลายเดือนก่อน

  • @premmittal7111
    @premmittal7111 5 หลายเดือนก่อน

    Chader 🎉🎉

  • @ashokkumar-uv5ko
    @ashokkumar-uv5ko 7 หลายเดือนก่อน +1

    Yaar pta v ni lageya interview kdo mook gi a hundi bande di ijjat onnu dekhna onnu sunna Dil karda suni jayia dekhi jayia bhut wadiya lageya manak Saab

  • @rickmaan1733
    @rickmaan1733 ปีที่แล้ว +4

    ਅਮਰ ਸਿੰਘ ਚਮਕੀਲਾ। Legend Si, Hai Te Rahuga Rehndia Dunia tak

  • @gurcharansinghsaharan3074
    @gurcharansinghsaharan3074 2 หลายเดือนก่อน

    ਮਾਣਕ,ਮੋਤੀ,ਹੀਰਾ, ਡਾਇਮੰਡ ਹੋਰ ਕੀ ਕੁੱਝ ਕਹਾਂ ਼਼਼਼਼਼਼਼਼਼਼਼਼਼਼਼਼਼਼਼਼਼਼਼਼?

  • @magroorsingh8510
    @magroorsingh8510 5 หลายเดือนก่อน

    ਲਿਆ ਤਾ ਨਜਾਰਾ। ਹੀਰਾ ਸੀ ਗਾਇਕੀ ਦਾ ਹੁਣ ਪੈਦਾ ਨਹੀਂ ਹੋਣਾ

  • @erjaspreet007
    @erjaspreet007 4 หลายเดือนก่อน

    E lagda suni jave banda

  • @mintu5237
    @mintu5237 4 ปีที่แล้ว +2

    🙏🏻🙏🏻

  • @Gurujii_Maharajj
    @Gurujii_Maharajj 3 ปีที่แล้ว +1

    Hassann manakk jmmee samee evenn thee tonee alsoo 🤗🤗

  • @kissanpesticidesbanwali7503
    @kissanpesticidesbanwali7503 5 หลายเดือนก่อน

    Bay ji kuldeep manak jehe hit singer nu apne niche btha rkhia hai

  • @balvirsinghsnehi_
    @balvirsinghsnehi_ 25 วันที่ผ่านมา

    ਮਾਣਕ ਕਦੇ ਨਹੀਂ ਮਰੇਗਾ

  • @SHARANJITBAINS
    @SHARANJITBAINS 2 ปีที่แล้ว

    #ripKuldipmanak #rip #musicwaves #harjinderSthind #ustaad #rupy #DesPardes #interview #Legend #yudhvirManak #son #amrit #bains

  • @ManveerGrewal-yj5kh
    @ManveerGrewal-yj5kh 4 หลายเดือนก่อน

    oh te veera. saff dil. c. ma c. aakh riha han. par oh. haaga. aaj vi. 23/3/2024nu. vi sirf. manak hi. sunna. raat de 7.51 pm hoe ne.