Kuldeep Manak - Chadar || ਚਾਦਰ || Live Performance at Mela Gadri Babeyan Da, Canada

แชร์
ฝัง
  • เผยแพร่เมื่อ 5 ส.ค. 2020
  • Subscribe to our second channel: / @musicwavesclassics
    Kuldeep Manak
    Chadar (Mela Gadri Babeyan Da Surrey, Canada 2004)
    Official Audio Link: • Chadar - Kuldeep Manak...
    Audio Courtesy - Sur Sangam Entertainment
    Music Label : Music Waves Productions Ltd
    Web | musicwaves.ca
    Mail | kulwinder@musicwaves.ca | arjun@redfm.ca
    Facebook | / musicwaves
    Like and Subscribe for more content!
    #kuldeepmanak #chadar #musicwaves
  • เพลง

ความคิดเห็น • 2.2K

  • @MusicWavesProductions
    @MusicWavesProductions  ปีที่แล้ว +163

    Subscribe to our second channel for more classic videos: www.youtube.com/@MusicWavesClassics

  • @user-yy9kl3wq5e
    @user-yy9kl3wq5e 2 หลายเดือนก่อน +57

    2024 ਚ ਕੌਣ ਸੁਣ ਰਿਆ

  • @rajvirdhillon861
    @rajvirdhillon861 2 ปีที่แล้ว +104

    ਇਹ ਗਾਣਾ ਸੁਣਕੇ ਅੱਜ ਵੀ ਰੂਹ ਨੂੰ ਸਕੂਨ ਮਿਲਦਾ ਅੱਜ ਵੀ ਉਸਤਾਦ ਵਰਗੇ ਗਾਇਕਾ ਦੀ ਜ਼ਰੂਰਤ ਹੈ ❤️❤️❤️💯

  • @ranbeersingh6580
    @ranbeersingh6580 5 หลายเดือนก่อน +45

    2023 ਛਡੋ 2050 ਤਕ ਵੀ ਇਹ ਗੀਤ ਲ਼ੋਕ ਇਸ ਤਰਾਂ ਲੋਣ ਗਏ
    ਕੁਲਦੀਪ ਮਾਣਕ ਦੇ ਗੀਤ ਅਮਰ ਕਰ ਗੇ ਮਾਣਕ ਸਹਿਬ ਨੂੰ ❤❤

  • @charanjeetsinghuppal8012
    @charanjeetsinghuppal8012 5 หลายเดือนก่อน +25

    ਇਹ ਪੰਜਾਬ ਦਾ ਅਨਮੋਲ ਹੀਰਾ ਸੀ ਅੱਜ ਵੀ ਅਸੀਂ ਇਸ ਨੂੰ ਸਲਾਮ ਕਰਦੇ ਹਾਂ ਗਾਣੇ ਸੁਣ ਕੇ ਮੰਨ ਨੂੰ ਸਕੂਨ ਮਿਲਦਾ ਮਾਣਕ ਸਾਹਿਬ ਸਦਾ ਬਹਾਰ ਗਾਇਕ ਸੀ ਵਾਰ ਵਾਰ ਗੀਤ ਸੁਣਨ ਨੂੰ ਦਿਲ ਕਰਦਾ

  • @sirftum3013
    @sirftum3013 3 ปีที่แล้ว +70

    ਜਦ ਵੀ ਮੈ ਆ ਗੀਤ ਸੁਣਦਾ ਅੱਖਾ ਹੰਝੂ ਆ ਜਾਂਦੇ ਨੇ
    ਮਾਣਕ ਜੀ 🙏🙏🙏🙏🙏🙏🙏🙏🙏🙏😥😥😥ਸਬਦ ਨੀ ਹੈਗੇ ਮੇਰੇ ਕੋਲ🙏🙏miss you Manak Ji

    • @batthmodificationjatts7566
      @batthmodificationjatts7566 2 ปีที่แล้ว

      ਸੱਚੀ ਗੱਲਾਂ ਵੀਰੇ ਮੇਰੇ ਬਾਬਲ ਿੂਇਸ ਦਨੀਆਂ ਿਵਚ ਨਹੀਂ ਰਹਿ ਗੀਤ ਸਨ ਮਨ ਬਹੁਤ ਦੱਖ ਹੋ

    • @gurdevsingh9300
      @gurdevsingh9300 2 ปีที่แล้ว

      Same here

  • @kulwindersingh-ez9ht
    @kulwindersingh-ez9ht 3 ปีที่แล้ว +30

    ਕਲੀਆ ਦਾ ਬਾਦਸ਼ਾਹ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ ਪਰ ਇਹ ਸਦਾ ਸਾਡੇ ਦਿਲਾ ਵਿੱਚ ਜਿੰਦਾਂ ਰਹੇਗਾ ਵਾਹਿਗੁਰੂ ਜੀ ਇਹਨਾਂ ਦੇ ਪੁਤਰ ਨੂੰ ਜਲਦੀ ਠੀਕ ਕਰੋ🙏

  • @pavitarsingh8008
    @pavitarsingh8008 ปีที่แล้ว +23

    ਵਾਹਿਗੁਰੂ ਜੀ ਇਸ ਬੁਲੰਦ ਅਵਾਜ਼ ਦੇ ਮਾਲਕ ਕੁਲਦੀਪ ਮਾਣਕ ਜੀ ਦੇ ਚਰਨਾਂ ਵਿੱਚ ਕਰੋੜਾਂ ਵਾਰ ਨਮਸਕਾਰ ਜੀ

  • @JaggaChaudhary-wo5rd
    @JaggaChaudhary-wo5rd ปีที่แล้ว +17

    ਪੰਜਾਬੀ ਗਾਇਕੀ ਦਾ ਵਡਾ ਮੱਲ ਕੁਲਦੀਪ ਮਾਣਕ, ਚਮਕੀਲਾ, ਗੁਰਦਾਸ ਮਾਨ ਤੇ ਪੰਜਾਬੀ ਗਾਇਕੀ ਦਾ ਹੁਣ ਤਕ ਦਾ ਸਭ ਤੋਂ ਵੱਡਾ ਕਲਾਕਾਰ ਮੂਸਾ ਜੱਟ।ਸਲਾਮ ਇਹਨਾਂ ਨੂੰ

    • @RinkuBadesha-kp5tf
      @RinkuBadesha-kp5tf 4 หลายเดือนก่อน

      ਮੂਸੇਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਥੋੜਾ ਜਿਹਾ ਘੱਟ ਕਰਲਾ

  • @kewalbanga1051
    @kewalbanga1051 3 ปีที่แล้ว +253

    ਵੈਰੀ ਗੁਡ ਜੀ ਸਰ ਜੀ ਵਾਰ ਵਾਰ ਸੁਣਦਾ ਜੀ ਗਾਣਾ ਫਿਰ ਵੀ ਦਿਲ ਨਹੀਂ ਭਰਦਾ ਤੁਸੀਂ ਸਦਾ ਅਮਰ ਆ ਜੀ 2021 ਵਿੱਚ ਕੌਣ ਕੌਣ ਸੁਣਦਾ ਆ ਜੀ

  • @parkashsingh3146
    @parkashsingh3146 3 ปีที่แล้ว +34

    ਵਹਿਗੁਰੂ ਜੀ ਤੇਰਾ ਹੀ ਆਸਰਾ ਇਸ ਨੂੰ ਸੁਣ ਕੇ ਮਾਪਿਆਂ ਦੀ ਯਾਦ ਆਈ ਤੇ ਅੱਖਾਂ ਭਰ ਆਈਆਂ ਤੇ ਕੌਣ ਕਰੋ ਰੀਸਾਂ ਤੇਰੀਆਂ ਕੁਲਦੀਪ ਮਾਣਕ ਜੀ ਵਾਹ ਕਿਆ ਬਾਤ ਹੈ

  • @GurdeepSingh-ft6px
    @GurdeepSingh-ft6px ปีที่แล้ว +21

    ਕੁਲਦੀਪ ਮਾਣਕ ਜੀ ਮਰ ਜ਼ਰੂਰ ਗਿਆ,ਪਰ ਅਜੇ ਵੀ ਲੋਕਾਂ ਦੇ ਦਿਲਾਂ ਤੇ ਦਿਮਾਗਾਂ ਤੇ ਰਾਜ ਕਰਦਾ ਤੇ ਅਮਿੱਟ ਯਾਦਾਂ ਛੱਡ ਗਿਆ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਸਕੂਨ ਬਖਸ਼ੇ

  • @perfectplumbingservices3517
    @perfectplumbingservices3517 ปีที่แล้ว +26

    ਦਿੱਲ ਖੁੱਸ਼ ਹੋ ਗਿਆ ਇਕ ਵਾਰੀ ਫਿਰ ਤੋਂ ਕੌਣ ਕੋਂ 2023 ਚ ਵੀ ਸੁਣ ਰਿਹਾ ਹੈ ਇਸ ਹੀਰੇ ਨੂੰ🔥🔥🔥

  • @GURMEETSINGH-zn1zm
    @GURMEETSINGH-zn1zm 3 ปีที่แล้ว +245

    ਸੱਭਿਆਚਾਰ, ਇਤਿਹਾਸ, ਦੇਸ ਭਗਤੀ, ਸਿੱਖ ਇਤਿਹਾਸ, ਗੁਰੂ ਸਾਹਿਬਾਨ, ਲੋਕ ਰੀਤਾਂ, ਪਰਿਵਾਰ ਅਤੇ ਸਮਾਜਿਕ ਵਰਤਾਰਿਆਂ ਦੀ ਗੱਲ ਕਰਨ ਵਾਲੇ ਇਕੋ ਇਕ ਮਹਾਨ ਗਾਇਕ ਸ੍ਰੀ ਕੁਲਦੀਪ ਮਾਣਕ ਜੀ🙏

    • @asselmurgabrid9346
      @asselmurgabrid9346 3 ปีที่แล้ว +1

      22je 8.28pm nu sun reha ha hinb be chadar chree teagbhadr sead je

  • @JasvirSingh-qg8fb
    @JasvirSingh-qg8fb 3 ปีที่แล้ว +192

    ਇਹ ਅਸਲੀ ਗਾਇਕੀ ਸੀ ਅੱਜ ਵੀ ਸਲਾਮ ਕਰਦੇ ਹਾਂ ਕੁਲਦੀਪ ਮਾਣਕ ਜੀ ਨੂੰ। ਇਕ ਅਨਮੋਲ ਹੀਰਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ

  • @nishankamboj6182
    @nishankamboj6182 2 ปีที่แล้ว +90

    ਕੌਣ ਕੌਣ ਅੱਜ ਵੀ ਰੀਜ ਨਾਲ ਸੁਣਦਾ ਮਾਣਕ ਸਾਬ ਜੀ ਦੇ ਗਾਣੇ,, ਮੇ ਬਹੁਤ ਰੀਜ ਨਾਲ ਸੁਣਦਾ ❤️❤️❤️❤️❤️ ਹਮੇਸ਼ਾ ਜਿਓਦਾ ਰਹੇਗਾ ਮਾਣਕ ਸਾਬ ਸਾਡੇ ਦਿਲਾਂ ਚ ਤੁਸੀ❤️❤️

  • @mastkalander1065
    @mastkalander1065 2 หลายเดือนก่อน +10

    ਹਾਏ ਓ ਰੱਬਾ ਕਾਹਤੋਂ ਲੈ ਗਿਆ ਐਨੀ ਛੇਤੀ

  • @sohilmugaljaipurjaipur4945
    @sohilmugaljaipurjaipur4945 3 ปีที่แล้ว +40

    ਦਿਲ ਭਰ ਆਇਆ ਕੁਲਦੀਪ ਮਾਣਕ ਜੀ ਸਦਾ ਹੀ ਦਿਲ ਤੇ ਰਾਜ ਕਰਨਗੇ

  • @kuldeepsinghthind3889
    @kuldeepsinghthind3889 2 ปีที่แล้ว +33

    ਗਦਰੀ ਬਾਬਿਆਂ ਦੀ ਘਾਲਣਾ ਨੂੰ ਲੱਖ ਲੱਖ ਵਾਰ ਸਲਾਮਾਂ ⚘🎙⚘

  • @ramasrasinghgrewal4957
    @ramasrasinghgrewal4957 ปีที่แล้ว +14

    ਇਹ ਗੀਤ ਅਮਰ ਹੋ ਗਿਆ ਹੈ ਬੱਚਿਆਂ ਨੂੰ ਗਿਆਨ ਵੀ ਦੇ ਰਿਹਾ ਹੈ

  • @Globalkabbadiupdates
    @Globalkabbadiupdates 2 ปีที่แล้ว +27

    ਅੱਖਾਂ ਵਿੱਚ ਪਾਣੀ ਆ ਗਿਆ 🙏🙏

  • @kultarsingh9161
    @kultarsingh9161 3 ปีที่แล้ว +211

    ਵਾਹ ਮਾਣਕ ਸਾਹਿਬ! ਨਹੀ ਰੀਸਾਂ ਤੁਹਾਡੀ ਬੁਲੰਦ ਅਵਾਜ ਦੀਆਂ। ਵਾਹਿਗੁਰੂ ਕਰੇ ਤੁਹਾਡਾ ਸਵਰਗਾਂ ਵਿਚ ਵਾਸਾ ਹੋਵੇ ਜੀ । ਧੰਨਵਾਦ ਜੀ ।

  • @avtarsinghchanne5720
    @avtarsinghchanne5720 3 ปีที่แล้ว +168

    ਨਹੀਂ ਰੀਸਾਂ ਕਰ ਸਕਦਾ ਕੋਈ ਕੁਲਦੀਪ ਮਾਣਕ ਦੀਆਂ।

  • @GurdeepSingh-jf6gb
    @GurdeepSingh-jf6gb 9 หลายเดือนก่อน +9

    ਮਾਣਕ ਸਾਹਿਬ ਰਹਿੰਦੀ ਦੁਨੀਆ ਤੇ ਅਮਰ ਰਹੇਗਾ 🥰🥰💞💓💖

  • @inderjeetsharma7529
    @inderjeetsharma7529 ปีที่แล้ว +7

    ਕੁਲਦੀਪ ਮਾਣਕ ਜੀ ਅਪਨੇ ਟਾਇਮ ਦੇ ਅਛੇ ਗਈਕ ਸੀ, ਪਰਮਾਤਮਾ ਦੇ ਚਰਨਾ ਵਿੱਚ ਵੈਠੇ ਨੇ, ਖੁਸ਼ ਰਹਿਣ।

  • @sarabjeetsingh8189
    @sarabjeetsingh8189 3 ปีที่แล้ว +372

    ਮੇਰਾ ਸਭ ਤੋਂ ਮਨਪਸੰਦ ਗੀਤ ਹੈ ਮਾਣਕ ਸਾਹਿਬ ਸਦਾ ਲਈ ਸਾਡੇ ਦਿਲਾਂ ਵਿੱਚ ਰਹੇ ਗਾ 🙏

  • @nanakchandkamboj5844
    @nanakchandkamboj5844 3 ปีที่แล้ว +65

    ਮੈਨੂੰ ਨਹੀਂ ਪਤਾ ਮਹਿੰਦਰ ਪਰੀਤ ਤਿਵਾੜੀ ਜੀ ਨੇ ਕਿੰਨੇ ਕੁ ਗੀਤ ਲਿਖੇ ਨੇ। ਪਰ ਐਨਾ ਪਤਾ ਜਰੂਰ ਹੈ ਕਿ ਇਸ ਗੀਤ ਤੋਂ ਵੱਧ ਉਨਾਂ ਦਾ ਕੋਈ ਵੀ ਗੀਤ ਏਨਾ ਮਕਬੂਲ ਨਹੀਂ ਹੋਇਆ ਹੋਣਾ ਜਿੰਨਾ ਇਹ ਚਾਦਰ ਗੀਤ ਹਿੱਟ ਹੋਇਆ ਹੈ। ਧੀਆਂ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ ਇਹ ਗੀਤ। ਪਰ ਦਾਦ ਦੇਣੀ ਪਵੇਗੀ ਮਾਣਕ ਸਾਹਬ ਦੀ ਜਿੰਨਾ ਨੇ ਇਸਨੂੰ ਐਨੇ ਸੋਹਣੇ ਤੇ ਮਨਮੋਹਨੇ ਅੰਦਾਜ਼ ਚ ਗਾਇਆ ਕਿ ਵਾਰ ਵਾਰ ਸੁਣਨ ਤੇ ਵੀ ਮਨ ਨਹੀਂ ਭਰਦਾ।

    • @rajveersohal2124
      @rajveersohal2124 3 ปีที่แล้ว +4

      Nanak Chand g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,- from UK,

    • @chanansingh3159
      @chanansingh3159 3 ปีที่แล้ว +1

      @@rajveersohal2124 .

    • @Souravjoshishorts478
      @Souravjoshishorts478 ปีที่แล้ว +3

      ਸਾਨੂੰ ਇਹ ਮਾਣ ਹੈ ਅਸੀਂ ਤਿਵਾੜੀ ਸਾਬ ਦੇ ਪਿੰਡ ਦੇ ਹਾਂ

    • @siffar
      @siffar หลายเดือนก่อน

      @@Souravjoshishorts478 bai kehda ping aa tuhada ?

  • @manjindergill534
    @manjindergill534 2 ปีที่แล้ว +9

    ਵਾਹ ਉਸਤਾਦ ਜੀ ਵਾਹ ਕਿਆ ਬਾਤਾਂ ਵੈਸੇ ਤਾਂ ਮਾਣਕ ਸਾਹਿਬ ਦੇ ਸਾਰੇ ਗਾਣੇ ਹੀ ਇੱਕ ਦੂਜੇ ਤੋਂ ਵਧਕੇ ਐ ਕੋਈ ਵੀ ਗੀਤ ਮਾੜਾ ਨਹੀਂ ਪਰ ਚਾਦਰ ਗਾਣਾ ਬਾਹਲਾ ਘੈਂਟ ਐ

  • @sandeepkhan78
    @sandeepkhan78 4 หลายเดือนก่อน +19

    January 2024 ਵਿਚ ਕੋਣ ਕੋਣ ਸੁਣਦਾ ਏ

    • @hardeepatli6231
      @hardeepatli6231 2 หลายเดือนก่อน +1

      ਜੋ ਧੀ ਦਾ ਬਾਪ ਤੇ ਭੈਣ ਦਾ ਭਰਾ ਹੈ

    • @manpreetbhatti186
      @manpreetbhatti186 2 หลายเดือนก่อน +3

      ਰੋਜ ਸੁਣਦੇ ਆ ਬਾਈ

    • @JaswinderSingh-mf7ro
      @JaswinderSingh-mf7ro 2 หลายเดือนก่อน +1

      28.03.2024 ਰਾਤ ਨੌ ਵਜੇ ਇਟਲੌ ਤੋ ਬਾਬਿਓ ❤❤

    • @RavinderSingh-hc6zg
      @RavinderSingh-hc6zg 2 หลายเดือนก่อน

      Ajj 29/3/2024 nu suneya

  • @luckyphotography333
    @luckyphotography333 3 ปีที่แล้ว +1265

    ਦਿਲ ਨੂੰ ਸਕੂਨ ਦੇਣ ਵਾਲਾ ਗੀਤ 2024 ਵਿਚ ਕੋਣ ਕੌਣ ਸੁਣਗਾ ਅਨਮੋਲ ਹੀਰੇ ਨੂੰ.

  • @gurmailsinghgill4971
    @gurmailsinghgill4971 3 ปีที่แล้ว +55

    ਕੁਲਦੀਪ ਮਾਣਕ ਸਾਹਿਬ ਆਪ ਤੁਰ ਗਏ, ਉਨ੍ਹਾਂ ਦੀ ਸੁਰੀਲੀ ਤੇ ਬੁਲੰਦ ਆਵਾਜ਼, ਤੇ ਵੱਖ ਵੱਖ ਮਿਆਰੀ ਗੀਤਾਂ ਦੀਆਂ ਵੰਨਗੀਆਂ ਸੁਣ ਕੇ ਵਾਰ ਵਾਰ ਮਨ ਭਰ ਆਉਂਦਾ ਹੈ। ਹੁਣ ਸਾਡੇ ਕੋਲ ਸਿਰਫ ਉਨ੍ਹਾਂ ਦੀ ਸੁਰੀਲੀ ਆਵਾਜ਼ ਜਾਂ ਪਰਵਾਰ ਦੀ ਨਿਸ਼ਾਨੀ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ।

    • @rajveersohal2124
      @rajveersohal2124 3 ปีที่แล้ว +2

      Gurmail Veer g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,near jalandhar,- from UK,

  • @jagseersinghwahsgurukjibra9890
    @jagseersinghwahsgurukjibra9890 ปีที่แล้ว +9

    🙏🙏ਅਨਮੋਲ ਹੀਰਾ ਸੀ ਕੁਲਦੀਪ ਮਾਨਕ

  • @rajindersingh2098
    @rajindersingh2098 ปีที่แล้ว +8

    ਕੁਲਦੀਪ ਮਾਣਕ ਤਾਂ ਕੁਲਦੀਪ ਮਾਣਕ ਹੀ ਸੀ 🙏🙏🙏🙏🙏

  • @ramsuryavanshi6875
    @ramsuryavanshi6875 3 ปีที่แล้ว +57

    मानक साब...ध्रुव तारा है संगीत की दुनियां का,हमेशा चमकते रहेंगे,
    रोंगटे खड़े करने वाला ये गीत,मैंने इस गीत को हजारों बार सुना है,बौर नहीं होता हूँ,जब भी पैंटिंग बनाता हूँ तब इसी गाने को सुनता हूँ और अलग दुनियां में चला जाता हूँ।
    लव यू मानक साब...💐💐💐

  • @mahikaur3697
    @mahikaur3697 3 ปีที่แล้ว +21

    ਇਹ ਹੁੰਦੀ ਗਾਇਕੀ ਰੂਹ ਨੂੰ ਸਕੂਨ ਦੇਣ ਵਾਲੇ ਬੋਲ 🙏🙏

  • @pinda1335
    @pinda1335 2 ปีที่แล้ว +14

    ਬਹੁਤ ਸੋਹਣਾ ਗੀਤ ਆ ਮਾਣਕ ਸਾਹਿਬ ਦਾ 🙏🙏

  • @user-nh5jn6jg7f
    @user-nh5jn6jg7f 2 หลายเดือนก่อน +4

    ਏਹ ਗੀਤ ਨੂੰ ਪਤਾ ਨੀ ਕਿੰਨੀ ਵਾਰ ਸੁਣਿਆ ਹੋਣਾ, ਹਰ ਵਾਰ ਗੀਤ ਸੁਣ ਕੇ ਅੱਖਾਂ ਭਰ ਆਉੁਂਦੀਆਂ ❤

  • @SandeepSingh-su6yh
    @SandeepSingh-su6yh 3 ปีที่แล้ว +27

    ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ

  • @nirmalbhullar7593
    @nirmalbhullar7593 3 ปีที่แล้ว +11

    ਪੰਜਾਬੀ ਸੰਗੀਤ ਦਾ ਧਰੂ ਤਾਰਾ ਕੁਲਦੀਪ ਮਾਣਕ ਜੀ ਅਮਰ ਰਹੇ

  • @jasskataria2350
    @jasskataria2350 2 ปีที่แล้ว +4

    ਉਸਤਾਦ ਕੁਲਦੀਪ ਮਾਣਕ ਤੋਂ ਵੱਡਾ ਪੰਜਾਬੀ ਗਾਇਕ ਅੱਜ ਤਕ ਨਹੀਂ ਹੋਇਆ।ਅੱਜ ਵੀ ਓਹਨਾ ਦੇ ਗੀਤ ਪੂਰੀ ਦੁਨੀਆ ਚ ਵਸਦੇ ਪੰਜਾਬੀ ਬੜੇ ਚਾਅ ਨਾਲ ਸੁਣਦੇ ਨੇ।

  • @baljitkaurbenipal8660
    @baljitkaurbenipal8660 ปีที่แล้ว +4

    ਮਾਣਕ ਜੀ ਰਹਿੰਦੀ ਦੁਨੀਆਂ ਤੱਕ ਯਾਦ ਆਉਂਦਾ ਰਹੇਗਾ

  • @lakhasingh9665
    @lakhasingh9665 3 ปีที่แล้ว +261

    ਬੁਲੰਦ ਅਵਾਜ਼ ਸੀ ਕੁਲਦੀਪ ਮਾਣਕ ਜੀ ਦੀ

  • @sandeepbrar13
    @sandeepbrar13 3 ปีที่แล้ว +186

    ਅਵਾਜ਼ ਨਾਲ਼ ਕੀਲ ਲੈਣ ਵਾਲਾ ਬਾਦਸ਼ਾਹ 💗👏👏

  • @KamaljeetSingh-nh7yp
    @KamaljeetSingh-nh7yp 2 ปีที่แล้ว +56

    ਵਾਰ ਵਾਰ ਸੁਣਨ ਨੂੰ ਚਿੱਤ ਕਰਦਾ ਰਪੀਟ ਤੇ ਹੀ ਲਗਾਇਆ ਹੋਇਆ ਹੈ ਇਹ ਗੀਤ ❤️❤️❤️

  • @jaswindersandhu941
    @jaswindersandhu941 8 หลายเดือนก่อน +3

    ਮਾਣਕ ਸਾਹਿਬ ਜੀ ਇਕੋ ਇਕ ਹੀ ਹੋਏ, ਦੁਬਾਰਾ ਨੀ ਮੁੜਕੇ ਪੈਦਾ ਹੋਣਾ ਮਾਣਕ,ਭਾਵੇਂ ਬਹੁਤ ਵੀਰ ਕੋਸਿਸ਼ ਕਰ ਰਹੇ ਨੇ ਬਹੁਤ ਵਧੀਆ ਮਾਣਕ ਨੂੰ ਜਿੰਦਾ ਰਖ ਰਹੇ ਹਨ ।

  • @avtarsingh2998
    @avtarsingh2998 3 ปีที่แล้ว +54

    Kuldeep Manak was welknown singer of the past who was. famous in the World for his songs.Exacellant personality who will be remembered for centuries to come

    • @Dylan_1263
      @Dylan_1263 3 ปีที่แล้ว +2

      Let’s see. Modern day music is brain washing the younger generations and soon enough, panjabi folk and classical music will be forgotten about. It’s sad but I think that’s what gonna happen.

    • @avtarsingh2998
      @avtarsingh2998 3 ปีที่แล้ว +2

      @@Dylan_1263 yes U r right.We don't find good Music directors as Bollywood was famous for in the past . Songs of the past were heart touching n were true to the situations in the Films but in the modernity times songs in the films r. to b seen n. not for hearing.Even our folklore have been polluted beyond imagination n have spoil our youths.Everyone wants to become a singer or a dancer as we find many channels of TV doing such bussiness

  • @indianfacts885
    @indianfacts885 3 ปีที่แล้ว +25

    ਮਨ ਵਿਚ ਸ਼ਾਂਤੀ ਆ ਗਈ

  • @user-uv4xs8qj8u
    @user-uv4xs8qj8u 3 หลายเดือนก่อน +4

    ਮੈਂ ਰੋਜ਼ ਸੁਣਦਾ ਮਾਣਕ ਸਾਬ ਨੂੰ

  • @PalveerDhillon98
    @PalveerDhillon98 ปีที่แล้ว +3

    ਕੁਲਦੀਪ ਵਾਈ ਦਾ ਗੀਤ ਸੁਣ ਕੇ ਚੰਗੀਆਂ ਧੀਆਂ ਨੂੰ ਜਾਦ ਕਰਕੇ ਮਨ ਜ਼ਰੂਰ ਕਸਰ ਜਾਂਦਾ ਰੈ ਨਹੀਂ ਸਕਦਾ ਮਨ

  • @KomalSingal
    @KomalSingal 3 ปีที่แล้ว +154

    ਉਚ ਕੋਟੀ ਦਾ ਵੜਾ ਭਾਵੁਕ ਕਰਨ ਵਾਲਾ ਗੀਤ ਹੈ ...... ਤਾਂ ਹੀ ਤਾਂ ਮਾਣਕ ਵਸਦਾ ਲੋਕਾਂ ਦੇ ਦਿਲਾਂ ਵਿੱਚ । ਸਦਾਬਹਾਰ ਗੀਤਾਂ ਕਲੀਆਂ ਦਾ ਬਾਦਸ਼ਾਹ ਰਾਜ ਕਰਦਾ ਲੋਕਾਂ ਦੇ ਦਿਲਾਂ ਤੇ, ਮਾਣਕ ਤਾਂ ਅਮਰ ਹੀ ਰਹੇਗਾ

  • @jasveersinghmann5236
    @jasveersinghmann5236 3 ปีที่แล้ว +65

    ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ

    • @navdeepsighu5463
      @navdeepsighu5463 2 ปีที่แล้ว +1

      Waheguru ji 🙏

    • @jashanjeet8498
      @jashanjeet8498 ปีที่แล้ว +1

      mujhe koi reply Nahin Khali Hai recharge Karva Bushra Salamat Rakhe Yad kar de

  • @dildarkhan1223
    @dildarkhan1223 2 หลายเดือนก่อน +2

    ਇਹ ਸਦਾ ਬਹਾਰ ਗੀਤਾਂ ਨਾਲ ਨਾਂ ਦਿਲ ਭਰਦਾ ਏ ਤੇ ਨਾ ਹੀ ਦਿਲ ਅੱਕਦਾ ਏ।
    ਸਲੂਟ ਹੈ ਇਸ ਸਾਫ-ਸੁੱਥਰੀ ਕਲਾਕਾਰੀ ਨੂੰ।

  • @GurcharanSingh-jx5eu
    @GurcharanSingh-jx5eu 10 หลายเดือนก่อน +3

    ਵਾਹ!❤ਦਿਲ ਵਿੱਚ ਉਤਰ ਗਏ ਬੋਲ ਸੁਣਦਿਆ ਅਨੰਦ ਆ ਗਿਆ।❤

  • @dilbagsandhu8386
    @dilbagsandhu8386 3 ปีที่แล้ว +29

    Koi ni hona manak sahab warga

    • @rajveersohal2124
      @rajveersohal2124 3 ปีที่แล้ว +2

      Dilbag Sandhu g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,near jalandhar,- from UK,

  • @nikka9998
    @nikka9998 3 ปีที่แล้ว +34

    Ik ik gal vich dam hai mank shaab ji 🙏❤❤⚘⚘

    • @beantkaur194
      @beantkaur194 3 ปีที่แล้ว

      👌🏼sachi gal 👌🏼👌🏼👌🏼

  • @SurjeetSingh-lx1cr
    @SurjeetSingh-lx1cr 4 หลายเดือนก่อน +4

    ਮੇਰੇ ਫੇਵਰੇਤ ਕਲਦੀਪ ਮਾਨਕ❤❤❤

  • @tarasingh3904
    @tarasingh3904 ปีที่แล้ว +3

    ਦਿਲ ਭਰ ਆਉਦੈ ਇਹ ਗੀਤ ਸੁਣਕੇ ।ਅਮਰ ਰਹੇ ਕਲੀਆਂ ਦਾ ਬਾਦਸਾ਼ਹ ਸ੍ਰੀ ਕੁਲਦੀਪ ਮਾਣਕ ।

  • @gagankhehra1981
    @gagankhehra1981 2 ปีที่แล้ว +7

    ਮਾਣਕ ਸਾਬ ਦਾ ਦੂਰ ਦੂਰ ਤਕ ਕੋਈ ਮੁਕਾਬਲਾ ਨੀ 🙏🙏🙏🙏🙏

  • @navreetkaur4143
    @navreetkaur4143 2 ปีที่แล้ว +9

    ਪੁਰਾਣੇ ਸਮੇਂ ਦੀ ਫਿਰ ਯਾਦ ਤਾਜ਼ਾ ਕਰਵਾ ਦਿੱਤੀ

  • @user-ii4dh9lk3t
    @user-ii4dh9lk3t ปีที่แล้ว +18

    2023 ਵੀ ਬਹੁਤ ਸੁਣਦੇ ਆ ਹੋਰ ਕੌਣ ਕੌਣ ਸੁਣਦਾ ਲਵਾਦਿਓ ਹਾਜ਼ਰੀ

    • @hardeepatli6231
      @hardeepatli6231 2 หลายเดือนก่อน

      ਜੋ ਧੀ ਦਾ ਪਿਤਾ ਤੇ ਭੈਣ ਦਾ ਭਰਾ ਹੈ

    • @Gurwant-bk9vc
      @Gurwant-bk9vc 2 หลายเดือนก่อน

      Gillok
      5:29

  • @tejindersingh890
    @tejindersingh890 ปีที่แล้ว +2

    ਸਲਾਮ ਹੈ, ਮਾਣਕ ਜੀ ਨੂੰ❤

  • @jaggaghaint9454
    @jaggaghaint9454 3 ปีที่แล้ว +89

    ਮਹਾਨ ਮਾਣਕ ਸਾਹਿਬ ਜਿੰਨਾ ਚਿਰ ਪੰਜਾਬੀ ਸੰਗੀਤ ਐ ਓਨਾਂ ਚਿਰ ਮਾਣਕ ਦਾ ਨਾਂ ਐਂ

    • @pandherkaka362
      @pandherkaka362 3 ปีที่แล้ว +2

      ਵਾਹ ਮਾਣਕ ਸਾਹਿਬ ਤਾਂਹੀ ਅੱਜ ਤੱਕ ਕੋੲੀ ਗਾ ਨਹੀਂ ਸਕਿਅਾ ਜੋ ਤੁਸੀਂ ਗਾ ਗੲੇ ਸਲਾਮ ਤੁਹਾਨੂੰ ਤੇ ਤੁਹਾਡੀ ਅਵਾਜ ਨੂੰ ਅੱਜ ਵੀ ਸਾਡਿਅਾਂ ਦਿਲਾਂ ਤੇ ਰਾਜ ਕਰਦੇ ਹੋ

  • @harmandugg2534
    @harmandugg2534 3 ปีที่แล้ว +16

    ਸਦਾ ਬਹਾਰ ❤ ਸਦਾ ਬਹਾਰ ਗੀਤ

  • @jagdishlal6220
    @jagdishlal6220 2 ปีที่แล้ว +2

    ਚਾਦਰ ਮੈਂ ਮਾਣਕ ਜੀ ਦੀ ਜਵਾਨੋ ਲਾਈਵ ਮਾਛੀਵਾੜਾ ਸਾਹਿਬ ਦੇ ਮੇਲੇ ਤੇ ਸੁਣਿਆ ਸੀ ਹੁਣ ਤੱਕ ਉਹ ਹੀ ਸਭ ਸਾਮਣੇ ਦਿਸਦਾ ਚਾਹੇ ਰਿਕਾਰਡਿੰਗ ਹੈ, jagdish machhiwara sahib thanks

  • @jagroopdhillion7529
    @jagroopdhillion7529 2 ปีที่แล้ว +2

    Pta nhi kini war sun leya aa song kade ਪੁਰਾਣਾ ਨਹੀਂ ਹੋ ਸਕਦਾ ਰੋਜ ਏਕ ਵਾਰ ਸੁਣ ਲਈ ਦਾ ,,,ਵਾਹ ਮਾਣਕ ਸਾਬ

  • @farmingsuccess4485
    @farmingsuccess4485 3 ปีที่แล้ว +23

    ਮਾਣਕ ਸਾਹਿਬ ਕਿਉ ਚੱਲੇ ਗਏ ਤੁਸੀਂ 😭😭😭😭😭

  • @ranjitrajoke8491
    @ranjitrajoke8491 3 ปีที่แล้ว +177

    ਮਨ ਭਾਵੁਕ ਹੋ ਗਿਆ ਮਾਣਕ ਸਾਹਿਬ ਦਾ ਗੀਤ ਸੁਣਕੇ

  • @harbanssingh5888
    @harbanssingh5888 8 หลายเดือนก่อน +2

    ਬਹੁਤ ਵਧੀਆ ਸੋਂਗ ਆ ਉਸਤਾਦ ਕੁਲਦੀਪ ਮਾਣਕ ਸਬਹ ਦਾ ਮਿੱਸ ਯੂ ਉਸਤਾਦ ਜੀ ਲਵ ਯੂ ❤❤❤❤

  • @kewalsingh6394
    @kewalsingh6394 ปีที่แล้ว +4

    ਇਹ ਗੀਤ ਮੇਰੀ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਢੁਕਦਾ ਹੈ

  • @harjinderkhabra5780
    @harjinderkhabra5780 3 ปีที่แล้ว +32

    I was there in Surrey when he was singing this song. Awesome 👏

  • @tarisanana6932
    @tarisanana6932 3 ปีที่แล้ว +24

    Lub u Ustaad g miss u 😘😘😘

  • @gamdoorsingh6670
    @gamdoorsingh6670 ปีที่แล้ว +2

    ਇਹ ਮਾਣਕ ਦਾ ਗੀਤ ਸਾਰੇ ਲੋਕਾਂ ਨੂੰ ਹੀ ਵਧੀਆ ਲੱਗਦਾ ਹੈ ਜਿੰਨੀ ਵਾਰ ਮਰਜੀ ਸੁਣੀ ਜਾਵੋ,ਜੀਅ ਨਹੀਂ ਅੱਕਦਾ। ਗਮਦੂਰ ਸਿੰਘ ਢਿੱਲੋਂ, ਪਿੰਡ ਕਾਹਨੇਕੇ, ਜ਼ਿਲ੍ਹਾ ਬਰਨਾਲਾ।

  • @ranjeetsinghsandhu8635
    @ranjeetsinghsandhu8635 2 ปีที่แล้ว +4

    ਮਿਸ U, ਮਾਣਕ ਸਾਬ🌹🌹🌹🌹🌹🌹😭😭😭😭😭

  • @jagseernumberdar8827
    @jagseernumberdar8827 3 ปีที่แล้ว +261

    ਅਨਮੋਲ ਹੀਰਾ, ਕੁਲਦੀਪ ਮਾਣਕ ਕਲੀਆਂ ਦਾ ਬਾਦਸ਼ਾਹ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਰਹਿੰਦੀ ਦੁਨੀਆਂ ਤੱਕ ਕੁਲਦੀਪ ਮਾਣਕ ਦੀ ਆਵਾਜ਼ ਗੁੰਜਦੀ ਰਹੇਗੀ ਤੇ ਇਹ ਬੀਤਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਣਾ ਦੋਸਤੋ, ਅਫ਼ਸੋਸ

    • @richhpalsingh8939
      @richhpalsingh8939 3 ปีที่แล้ว +2

      Qq can à
      P

    • @SanjayPatel-bq4mm
      @SanjayPatel-bq4mm 3 ปีที่แล้ว +2

      .
      This

    • @jagtardhillonjagtardhillon2141
      @jagtardhillonjagtardhillon2141 3 ปีที่แล้ว

      Y

    • @kuldipsingh9691
      @kuldipsingh9691 2 ปีที่แล้ว

      ਵਾਹ ਮੇਰੇ ਉਸਤਾਦ ਜੀ ਆਪ ਜੀ ਦੀ ਅਵਾਜ਼ ਵਾਂਗ ਅਵਾਜ਼ ਉਸ ਸ਼ਖਸ ਦੀ ਹੋਵੇਗੀ ਜਿਸ ਉੱਤੇ ਕਿਸੇ ਮਹਾਂਪੁਰਖ ਦਾ ਅਸ਼ੀਰਵਾਦ ਹੋਵੇਗਾ।

    • @jujharbatth4841
      @jujharbatth4841 2 ปีที่แล้ว

      ryt

  • @rupindersinghbhatti6955
    @rupindersinghbhatti6955 2 ปีที่แล้ว +6

    ਮਾਣਕ ਸਾਹਿਬ ਹਮੇਸ਼ਾਂ ਅਮਰ ਰਹਿਣਗੇ। ਨਾ ਕੋਈ ਮਾਣਕ ਬਣੇਗਾ, ਨਾ ਬਣ ਸਕਦਾ।

  • @santokhsinghbenipal8592
    @santokhsinghbenipal8592 ปีที่แล้ว +2

    ਕੁਲਦੀਪ ਮਾਣਕ ਦੀ ਯਾਦ ਸਦਾ ਲਈ ਰਹੇਗੀ

  • @parwinder612
    @parwinder612 2 ปีที่แล้ว +2

    ਜਿਹੜੇ ਵਿਚਾਰੇ ਚੰਗੇ ਕਲਾਕਾਰ ਘਰਾਂ ਵਿੱਚ ਸੁਣਨ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਪਰਮਾਤਮਾ ਆਪਣੇ ਕੋਲ ਜਲਦੀ ਬੁੁਲਾ ਲੈਦਾਂ ਹੈ ਇਹ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਨ

  • @amankothdkpfilms2052
    @amankothdkpfilms2052 3 ปีที่แล้ว +24

    Miss you😭❤... Manak ji....

  • @anmolpreetsinghgill8880
    @anmolpreetsinghgill8880 3 ปีที่แล้ว +46

    Jis heeray de lod Sanu hundi a us herray de lod rab nu satho ketay jayada dundi he 😢😢😢

  • @AMAZINGFACTS-yq3jq
    @AMAZINGFACTS-yq3jq 2 ปีที่แล้ว +13

    Real Legend Kuldeep Manak Saab
    Salute For Manak Saab

  • @rashpallsingh2452
    @rashpallsingh2452 ปีที่แล้ว +2

    ਵਾਹ ਬਈ ਵਾਹ ਨਈ ਰੀਸਾਂ ਕੁਲਦੀਪ ਮਾਣਕ ਜੀ ਦੀਆਂ ਜਿੰਨੇ ਮਰਜ਼ੀ ਗਾਇਕ ਇਸ ਦੁਨੀਆਂ ਵਿੱਚ ਵਾਰ ਵਾਰ ਜੰਮਣ ਪਰ ਕੁਲਦੀਪ ਮਾਣਕ ਵਰਗੀ ਅਵਾਜ਼ ਕਿਸੇ ਵੀ ਗਾਇਕ ਦੀ ਨਹੀਂ ਹੋਣੀ ਵਾਕਿਆ ਹੀ ਕੁਲਦੀਪ ਮਾਣਕ ਜੀ ਨੂੰ ਕਲੀਆਂ ਦੇ ਬਾਦਸ਼ਾਹ ਕਹਿੰਦੇ ਹਨ ਲੋਕ

  • @user-nt4qo5tv9z
    @user-nt4qo5tv9z 3 ปีที่แล้ว +193

    ਹੀਰਾ ਸਮੇਂ ਤੋਂ ਪਹਿਲਾਂ ਹੀ ਚਲਾ ਗਿਆ।

    • @harshgujjar3127.
      @harshgujjar3127. 3 ปีที่แล้ว +4

      Sahi gal a Brother

    • @KomalSingal
      @KomalSingal 3 ปีที่แล้ว +7

      ਕੋਈ ਨੀ ਬਾਈ ਜੀ। ਪਰ ਆਪਣੇ ਦਿਲਾਂ ਵਿਚ ਸਦਾ ਧੜਕਦਾ ਰਹੇਗਾ । ਪਰਮਾਤਮਾ ਰੂਹ ਨੂੰ ਸਕੂਨ ਬਖ਼ਸ਼ੇ

    • @sukhwinderkumar369
      @sukhwinderkumar369 3 ปีที่แล้ว +1

      🙏🏼😥😥😥🙏🏼🥰🥰🥰✈🇮🇶😎

    • @JashanSingh-zl7fb
      @JashanSingh-zl7fb 3 ปีที่แล้ว

      @@KomalSingal
      ) 0l)))) 😂
      😭
      ) 00000

    • @swaransingh5032
      @swaransingh5032 3 ปีที่แล้ว

      Mela gadri babia da per gandstan ki mul paia

  • @gummnamshayar_9291
    @gummnamshayar_9291 3 ปีที่แล้ว +33

    Bapis aunda hove je bnda 😭😭😭😭😭😭😭😭😭😭tere barga kise ne ni bn jana manka

  • @kuka6853
    @kuka6853 ปีที่แล้ว +1

    ਕੁਲਦੀਪ ਮਾਣਕ ਤਾਂ ਸ਼ੀਸ਼ੇ ਚ ਮੜਕੇ ਰੱਖਣ ਵਾਲ਼ਾ ਸੀ ਅਵਾਜ🎉🎉🎉🎉🎉❤❤❤❤❤

  • @rajveersandu2724
    @rajveersandu2724 2 ปีที่แล้ว +6

    Manak Saab v Amar ate ehna de gane v Amar♥️♥️

  • @sukhdarshansinghcheema2443
    @sukhdarshansinghcheema2443 3 ปีที่แล้ว +12

    ਦਿਲਾਂ ਤੇ ਰਾਜ ਕਰਨਵਾਲੀ ਅਵਾਜ਼

  • @jasssidhuindianarmy4075
    @jasssidhuindianarmy4075 3 หลายเดือนก่อน +1

    ਸਾਡੀ ਯੂਨਿਟ ਚ ਬਹੁਤ ਸੁਣਦੇ ਆ ਮੁੰਡੇ ਮਾਣਕ ਸਾਬ ਨੂੰ,, ਦਿਲੋ ਸਲੂਟ ਆ

  • @khattameethacinemax9665
    @khattameethacinemax9665 2 ปีที่แล้ว +2

    Manak sabb top punjabi singer ਕਾਲੀਆਂ ਦਾ ਬਾਦਸ਼ਾਹ ਅਮਰ ਰਹੇਗਾ।

  • @rajmehra2526
    @rajmehra2526 3 ปีที่แล้ว +274

    ਇਹਨੂੰ ਕਹਿੰਦੇ ਨੇ ਅਖਾੜਾ ਵਿਚ ਗਾਉਣਾ

    • @rajveersohal2124
      @rajveersohal2124 3 ปีที่แล้ว +5

      Raj Mehra g SSa, Raj g ਤੁਸੀਂ UK ਰਹਿੰਦੇ ਹੋ ਤੇ ਮੱਦੋਕੇ ਪਿੰਡ ਹੈ ਤੁਹਾਡਾ! Raj g plz ਜਰੂਰ ਦੱਸਿਓ,, ਮੈਂ Song Writer Rajveer Sohal, ਆਠੌਲੇ ਤੋਂ,,

    • @sukhrajsandhu4089
      @sukhrajsandhu4089 3 ปีที่แล้ว +3

      Siraa song

    • @rajmehra2526
      @rajmehra2526 3 ปีที่แล้ว +5

      @@rajveersohal2124 ਨਹੀ ਵੀਰ ਜੀ ਮੈ ਤਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਰਹਿੰਦਾ ਹਾ ਮੈ ਨਾ ਕਦੇ ਯੂਕੇ ਗਿਆ ਹਾ ਨਾ ਮੇਰਾ ਕੋਈ ਪਾਸਪੋਰਟ ਹੈ ਵੀਰ ਜੀ ਮੈ ਪੰਜਾਬ ਵਿਚ ਹੀ ਬਹੁਤ ਖੁਸ਼ ਹੈ ਬਾਹਰ ਜਾਣ ਵਾਲੀ ਇੱਛਾ ਮੈ ਨਾ ਕਦੇ ਰੱਖੀ ਹੈ ਨਾ ਕਦੇ ਸ਼ੌਕ ਹੈ

    • @rajmehra2526
      @rajmehra2526 3 ปีที่แล้ว +3

      @@rajveersohal2124 9876202608 ਮੇਰਾ ਨੰਬਰ ਹੈ ਵੀਰ

    • @rajveersohal2124
      @rajveersohal2124 3 ปีที่แล้ว +1

      @@sukhrajsandhu4089 g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,near jalandhar,- from UK,

  • @himmatbajwa7862
    @himmatbajwa7862 3 ปีที่แล้ว +11

    Wah ustaad ji wah

  • @bkwadhwa5915
    @bkwadhwa5915 ปีที่แล้ว +4

    महान गायक श्री कुलदीप मानक जी🙏🙏

  • @inderveersinghdhindsa9429
    @inderveersinghdhindsa9429 ปีที่แล้ว +2

    ਸਾਡੇ ਖੇਤ ਰੰਗ ਬੰਨ ਦਿੱਤਾ ਮਾਣਕ ਨੇ ਕਲੀਆਂ ਦਾ ਬਾਦਸ਼ਾਹ 🙏

  • @Nimreet173
    @Nimreet173 2 ปีที่แล้ว +4

    ਕੁਲਦੀਪ ਮਾਣਕ ਜੀ ਦੇ ਗਾਣੇ ਸਦਾ ਹੀ ਅਮਰ ਰਹਿਣਗੇ ਸਦਾ ਹੀ ਸੁਣੇ ਜਾਣਗੇ ਪੁਰਾਣੇ ਸਿੰਗਰ ਜੀ ਦੇ ਗਾਣੇ ਸੁਣਨ ਵਾਲੇ ਨੇ ਅੱਜ ਕੱਲ੍ਹ ਦਿਆਂ ਦੀ ਤਾਂ ਸਮਝ ਨਹੀਂ ਆਉਂਦੀ ਵੀ ਕੀ ਗਾ ਰਹੇ ਨੇ

  • @dr.bootaram8052
    @dr.bootaram8052 3 ปีที่แล้ว +63

    Waaaah kia baat hai Manak Sahib 🌹🌹🌹🌹🌹

    • @ManjeetSingh-to1kg
      @ManjeetSingh-to1kg 3 ปีที่แล้ว

      Kuldeep Manak gay ki da bapu

    • @tejasingh727
      @tejasingh727 2 ปีที่แล้ว

      ਅਮਰ ਹੈ ਇਹ ਗੀਤ ਤੇ ਅਮਰ ਹੈ ਮਾਣਕ

  • @vishavsingh6032
    @vishavsingh6032 2 ปีที่แล้ว +1

    ਤੁਸੀ ਤੇ ਤੁਹਾਡੀਆਂ ਯਾਦਾ ਅਮਰ ਹੀ ਰਹਿ ਗਈਆ ਨੇ ਸਲੂਟ ਆ ਮਾਣਕ ਸਾਬ ਜੀ ਤੁਹਾਨੂੰ ਅਮਰ ਰਹੋ ਮਾਣਕ ਸਾਬ ਜੀ 🙏🏻🙏🏻🙏🏻🙏🏻

  • @gurdevchahal9575
    @gurdevchahal9575 ปีที่แล้ว +2

    ਰੂਹ ਦੀਆਂ ਖ਼ੁਰਾਕਾਂ ਨੇ ਇਹੇ ਗੀਤ 🙏🙏🙏

  • @KuldeepSingh-fh6io
    @KuldeepSingh-fh6io 3 ปีที่แล้ว +140

    ਪੁਰਾਣੇ ਸਮੇਂ ਦੀ ਫਿਰ ਜਾਦ ਆ ਗਈ!👌🏻

  • @laddigill3884
    @laddigill3884 3 ปีที่แล้ว +20

    Eh hunde a asli ustad manak sab warge

  • @deepprajapati1475
    @deepprajapati1475 6 หลายเดือนก่อน +1

    ਬਹੁਤ ਹੀ ਵਧੀਆ ਸੁਣਕੇ ਅੱਖਾਂ ਚੋ ਨੀਰ ਆਪ ਮੁਹਾਰੇ ਨਿਕਲ ਪੈਦਾ ਆ

  • @ranjotsingh672
    @ranjotsingh672 4 หลายเดือนก่อน +1

    ਇਹ ਗਾਣਾ ਦੀਪ ਬਾਈ ਵੀ ਬਹੁਤ ਸੁਣਦਾ ਸੀ ਇਹ ਗੀਤ ਸੁਣ ਕੇ ਦੀਪ ਸਿੱਧੂ ਬਾਈ ਦੀ ਯਾਦ ਆ ਗਈ