Aa Gayi Roadways Di Lari/ਆ ਗਈ ਰੋਡਵੇਜ਼ ਦੀ ਲਾਰੀ/Sardool Sikandar

แชร์
ฝัง
  • เผยแพร่เมื่อ 10 ธ.ค. 2024

ความคิดเห็น • 624

  • @ManjitSingh-vm2bq
    @ManjitSingh-vm2bq ปีที่แล้ว +23

    ਉਏ ਜਿਉਂਦਾ ਰਹਿ ਪੁੱਤਰਾ। ਰੱਬ ਨੇ ਕਿੰਨੀ ਕਲਾ ਭਰੀ ਹੈ ਤੁਹਾਡੇ ਵਿੱਚ।

  • @desrajkamboj9
    @desrajkamboj9 ปีที่แล้ว +100

    ਲੀਜੈਂਡ ਕਲਾਕਾਰ ਸੀ ਸਰਦੂਲ ਸਿਕੰਦਰ ਜੀ ਮੈਂ ਏਹ ਪੇਸ਼ਕਾਰੀ ਲਾਈਵ ਦੇਖੀ ਸੀ ਦੂਰਦਰਸ਼ਨ ਜਲੰਧਰ ਤੇ ਸ਼ਾਇਦ 1988/89ਦੀ ਗੱਲ ਆ

    • @NirmalSamra-ee2bs
      @NirmalSamra-ee2bs 11 หลายเดือนก่อน +8

      Main v vekhi c bai

    • @ParmjitMohinder
      @ParmjitMohinder 11 หลายเดือนก่อน +3

      😊😊😊😊😊..m

    • @RajeshSharma-dv2mc
      @RajeshSharma-dv2mc 10 หลายเดือนก่อน +3

      85/86 di

    • @HardeepKumar-fz7ig
      @HardeepKumar-fz7ig 10 หลายเดือนก่อน +3

      Veer bht jada luckey hai

    • @HarbhajanSingh-x6z
      @HarbhajanSingh-x6z 10 หลายเดือนก่อน +3

      Didaringhsogurmejsinghvponall and kulwantkour Do Sudagur Singh soLakga Singh V P O Sandhanwalshahkot

  • @sukhwindersingh6005
    @sukhwindersingh6005 ปีที่แล้ว +16

    ਸਰਦੂਲ ਸਿਕੰਦਰ ਬਾ ਕਮਾਲ ਸਾਰੇ ਗਾਇਕਾਂ ਦੀ ਹੂ ਬ ਹੂ ਅਵਾਜ਼ ਅਤੇ ਅੰਦਾਜ਼ ਵਿੱਚ ਗਾਇਆ

  • @gurpalpawar8577
    @gurpalpawar8577 ปีที่แล้ว +22

    ਪੱਕੇ ਰਾਗ ਦੀ ਵੀ ਬਹੁਤ ਮੁਹਾਰਤ ਸੀ ਸਰਦੂਲ ਸਿਕੰਦਰ ਜਦੋ ਹੰਸ ਨੂੰ ਪੰਜਾਬ ਦੇ ਅਵਾਰਡ ਦਿਤਾ ਸਰਦੂਲ ਨੂੰ ਵੀ ਚਾਹੀਦਾ ਸੀ

    • @msshergill1112
      @msshergill1112 หลายเดือนก่อน +1

      ਅਸਲੀ ਹੱਕਦਾਰ ਹੀ ਸਰਦੂਲ ਸਿਕੰਦਰ ਸੀ ਹੰਸਾ ਤਾਂ ਚਮਚਾਗਿਰੀ ਕਰਕੇ ਲੈ ਗਿਆ

  • @sachibani6745
    @sachibani6745 หลายเดือนก่อน +5

    ਜਨਾਬ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ ਜੀ
    ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਰਾਜ ਰਹੇ ਗਾ ਜੀ 🙏

  • @lohiasaab8059
    @lohiasaab8059 ปีที่แล้ว +22

    ਸਰਦੂਲ ਭਰਾਵਾ ਤੇਰੀ ਆਵਾਜ਼ ਲਾਜਵਾਬ ਹੈ ਪਰ ਬੜਾ ਦੁੱਖ ਹੈ ਕਿ ਤੂੰ ਸਾਡੇ ਕੋਲੋਂ ਛੋਟੀ ਉਮਰ ਵਿੱਚ ਵਿੱਛੜ ਗਿਆ ਪਰਮਾਤਮਾ ਤੈਨੂੰ ਫਿਰ ਤੋਂ ਪੰਜਾਬ ਦੀ ਧਰਤੀ ਤੇ ਭੇਜੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

  • @nareshdeepika9420
    @nareshdeepika9420 2 หลายเดือนก่อน +3

    ਇਹ ਬਹੁਤ ਵੱਡੀ ਤੇ ਬਹੁਤ ਵਧੀਆ ਕਲਾਕਾਰੀ ਸੀ ਇਸ ਨੇ ਸਰਦੂਲ ਸਿਕੰਦਰ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਜੋ ਜਾਇਜ਼ ਵੀ ਸੀ।ਇਹ ਅਨਮੋਲ ਸਮੇਂ ਮੁੜ ਨਹੀਂ ਆਉਣੇ

  • @kamaljit5825
    @kamaljit5825 ปีที่แล้ว +13

    ਵਾਕਿਆ ਹੀ ਬਹੁਤ ਵਧੀਆ ਕਲਾਕਾਰ ਸੀ ਸਰਦੂਲ ਜੀ

  • @nirmalchoudhary9190
    @nirmalchoudhary9190 ปีที่แล้ว +11

    Bai ji suran da sikander bake hi suran da sikander Sega ji Sade Punjab University Chandigarh 1993 ch aye Sega uthe meia chal reha se student centere ch uthe bazigar film de geet chal reha sain Bai sardool ji na request keeti kaa ehh bread nal sagg changa nahi lagda what ohh filmie song band nahi kar rahe Sega Bai ji Naa guru bandna keh kar programme shuru keeta 2 ghante kisse Naa uche sahh bhi nahi leya ji roadways di lari ton start karke doli meri mashouk charkha Keya bat aa❤ suad leyata Sega dharm nal . Miss you vade veer sardool sikander sahib .bilkul 100% surran da sikander Sega sardoo l Bai ji

  • @AvtarSingh-gz8bj
    @AvtarSingh-gz8bj ปีที่แล้ว +12

    ਬਹੁਤ ਵਧੀਆ ਸਰਦੂਲ ਜੀ

  • @HarrySingh57-l6p
    @HarrySingh57-l6p ปีที่แล้ว +9

    ਬਾਕਮਾਲ ਸਿੰਗਰ ਸੀ ਸਰਦੂਲ ਸਿਕੰਦਰ ਸਾਬ ❤🙏

  • @bhangakhan3064
    @bhangakhan3064 ปีที่แล้ว +24

    ਵਾਹ ਉਸਤਾਦ ਜੀ ਗੁਲਾਮ ਅਲੀ ਜੀ ਦਾ ਅੰਦਾਜ਼ ਤਾਂ ਜਵਾਂ ਹੀ ਬਾਕਮਾਲ ਜੀ

  • @BodhRaj-er5ri
    @BodhRaj-er5ri ปีที่แล้ว +53

    ਬਹੁਤ ਵਧੀਆ ਸਰਦੂਲ ਸਾਹਿਬ ਜੀ
    ਤੁਹਾਡਾ ਇਹ ਗਾਣਾ ਸੁਣਕੇ ਬਚਪਨ ਯਾਦ ਆ ਗਿਆ । ਅੱਜਕਲ ਤੇ ਗਾਣਿਆਂ ਦੀ ਸਮਝ ਹੀ ਨਹੀਂ ਆਉਂਦੀ ਕੀ ਓਹ ਕਿ ਗਾ ਰਹੇ ਹਨ । ਬਹੁਤ ਵਧੀਆ ਜੀ । ਰੱਬ ਖੁਸ਼ ਰੱਖੇ ।

  • @reshamkalsi7978
    @reshamkalsi7978 ปีที่แล้ว +70

    ਸਰਦੂਲ ਪੰਜਾਬੀ ਗਾਇਕੀ ਦਾ ਅਸਲੀ ਸਿਕੰਦਰ ਸੀ ਸਦਾ ਯਾਦ ਰਹੇਗਾ ਭਰਾਵ

  • @saanjhsawera9651
    @saanjhsawera9651 ปีที่แล้ว +29

    ਨਹੀਂ ਮਰਦੇ ਕਲਾਕਾਰ, ਸਿਕੰਦਰ ਵੀ ਨਹੀਂ ਮਰੇਗਾ। ਜਿਊਂਦਾ ਰਹੇਗਾ। ਨਵਤੇਜ ਗੜ੍ਹਦੀਵਾਲਾ

    • @J_s_Sidhu
      @J_s_Sidhu ปีที่แล้ว +2

      Shinda v ❤❤❤

  • @lashmansingh9994
    @lashmansingh9994 4 หลายเดือนก่อน +3

    ਸਿਰਾ ਆ ਜਵਾਂ ਹੀ ਉਂਦਾਂ ਦੀਆਂ ਆਵਾਜ਼ਾਂ ਕੱਢੀਆਂ ਨੇ। ਕੋਈ ਕਹਿ ਹੀ ਨਹੀਂ ਸਕਦਾ ਕਿ ਕੋਈ ਉਹਨਾਂ ਗਾਇਕਾਂ ਦੀਆਂ ਆਵਾਜ਼ਾਂ ਕੱਢ ਰਿਹਾ ਹੈ ਜਾਂ ਉਹ ਗਾਇਕ ਖੁਦ ਗਾਣਾ ਗਾ ਰਹੇ ਨੇ

  • @show.ip.routeconnected8364
    @show.ip.routeconnected8364 2 ปีที่แล้ว +8

    Najara bann ditta yaar .... pls purane records vikhaunde riya karo .... mere father punjab roadways wich driver si atte ohna di bus wich mostly aah gaana hunda si ... safar vi abohar to chandigarh, abohar to jammu .... saare lamme routes si ... so fit vi baithda si ... missed sardul sikandar sahib ... husna de malko ... cassette also my fav.

  • @Naresh-hz6ks
    @Naresh-hz6ks 4 หลายเดือนก่อน +4

    ਸੁਪਰ ਸਟਾਰ ਗਾਇਕ ਸਰਦੂਲ ਸਿਕੰਦਰ ਸਾਬ ਜੀ 😊🎉🎉

  • @RavinderKumar-ie2cu
    @RavinderKumar-ie2cu ปีที่แล้ว +38

    No Auto tuner No dhin chak music, only pure throat magic

  • @thereviewer1839
    @thereviewer1839 ปีที่แล้ว +14

    Asli gayak. Ryaaz te taleem dono disde han. Not like today's singers.
    Incredible.
    Also remember, no fancy technology, production machines, auto tuner. Pure talent.

  • @satnamsingh-lg2sv
    @satnamsingh-lg2sv 9 หลายเดือนก่อน +6

    ਰੋਡਵੇਜ਼ ਦੀ ਲਾਰੀ ਖਾਨ ਸਾਹਿਬ ਨੇ ਵੀ ਵਧੀਆ ਕਓਛਛ ਕੀਤੀ ਹੈ ਪਿ ਸਕੰਦਰ ਵਰਗਾ ਨਾ ਤਾਂ ਕੋਈ ਜੱਮਿਆ ਅਤੇ ਨਾ ਜੰਮੇ ਗਿਆ

  • @rajwindersingh4184
    @rajwindersingh4184 ปีที่แล้ว +17

    ਯਾਰਾਂ ਇਨੀ ਤੁਰ ਗਿਆ ਯਾਦ ਰਹੇਗਾ

  • @mohanjoshi59
    @mohanjoshi59 ปีที่แล้ว +2

    ਐਵੇਂ ਨਿ ਲੋਕ ਸੂਰਾ ਦਾ ਦੁੱਲਾ ਕਹਿੰਦੇ ਨੇ।ਨਾ ਕੋਈ ਹੋਇਆ ਨਾ ਕੋਈ ਹੋਣਾ। ਪਾਜਿ ਸਰਦੂਲ ਵਰਗਾ।।

  • @parveena2945
    @parveena2945 ปีที่แล้ว +11

    Eh style pehli waar hi kisse singer ne use kitta c . Ehton baad bade bade singer v sardool bhaji de fan ho gye c te hun tak oh sab de dilaan di dhadkan bne hoy ne . Allah sardool bhaji di rooh nu jannat ch jagah naseeb kre .🤲

  • @gurpreetchopra6384
    @gurpreetchopra6384 ปีที่แล้ว +13

    ਸਰਦੂਲ ਸਿਕੰਦਰ ਸਾਬ ਤੁਹਾਡੀ ਜਗਾ ਦਿਲ ਵਿੱਚ ਹਮੇਸ਼ਾ ਰਹੇਗੀ ਤੁਹਾਡੀ ਘਾਟ ਹਮੇਸ਼ਾ ਮਹਿਸੂਸ ਹੋਵੇਗੀ।

  • @Jatinder_Singh_Jerry
    @Jatinder_Singh_Jerry 7 หลายเดือนก่อน +2

    Mai Sab Singers Pehchaan Laye Sirf Sardool Ji Di Wajah Naal, God Bless You Sardool Bhaji 🙏🏻❤️❤️❤️❤️❤️❤️❤️

  • @GurpreetSingh-eu9lf
    @GurpreetSingh-eu9lf ปีที่แล้ว +2

    Love you forever sir g ajj bahut time baad ਤੁਹਾਡੀ ਏਨੀ ਪੁਰਾਣੀ ਵੀਡਿਓ ਦੇਖੀ ਏ ਕੋਈ ਰੀਸ ਨੀ ਕਰ ਸਕਦਾ ਜੀ ਤੁਹਾਡੀ

  • @ajukaja088
    @ajukaja088 4 หลายเดือนก่อน +3

    ਵਾਹ ਜੀ ਵਾਹ ਉਸਤਾਦ ਸਰਦੂਲ ਸਿਕੰਦਰ ਵਰਗ ਇੰਸਾਨ ਕੋਈ ਵਿਰਲਾ ਹੀ ਜਨਮ ਲੰਦਾ

    • @lashmansingh9994
      @lashmansingh9994 4 หลายเดือนก่อน

      ਆਪਣੀ ਪੰਜਾਬੀ ਸਹੀ ਕਰੋ
      ਵਰਗ ਨੀਂ ਵਰਗਾ ਹੁੰਦਾ ਹੈ
      ਇੰਸਾਨ ਨੀਂ ਇਨਸਾਨ ਹੁੰਦਾ ਹੈ
      ਲੰਦਾ ਨੀਂ ਲੈਂਦਾ ਹੁੰਦਾ ਹੈ

    • @ajukaja088
      @ajukaja088 4 หลายเดือนก่อน

      Samj aaa gya na tuhanu....bass fer....... .gall sari samj aaan di ea.....

  • @mann-kg4pg
    @mann-kg4pg 9 หลายเดือนก่อน +5

    ਨਹੀਂ ਰੀਸਾਂ,, ਸਕੰਦਰ ਸਾਹਿਬ ਜੀ ਦੀਆਂ।

  • @sukhdevsinghbhatti3235
    @sukhdevsinghbhatti3235 4 หลายเดือนก่อน +2

    ਵਾਹ ਕਿਆ ਕਲਾ ਸਰਦੂਲ ਸਿਕੰਦਰ ਵਿਚ ਗਾਗਰ ਵਿਚ ਸਾਗਰ ਕੇਹ ਸਕਦੇ ਆ।

  • @KuldeepSingh-qb9kt
    @KuldeepSingh-qb9kt 8 หลายเดือนก่อน +1

    . ਬਹੁਤ ਅੱਛੇ ਬੋਲ ਬਾਈ ਸਰਦੂਲ ਸਿਕੰਦਰ ਜੀ ਤੁਹਾਡੇ।। ਕੁਲਦੀਪ ਸਿੰਘ ਸਨੌਰ ਪਟਿਆਲੇ ਵਾਲੇ🌹🌹🌹🌹🌹🌹🌹🌹🌹🌹🌹🌹🌹🌹🌹🌹

  • @alirajput2187
    @alirajput2187 ปีที่แล้ว +3

    Bohat khoobsoorat klakari hai.punjaab old clasical singers ki same to same singring
    Bohat acha klakaar hai..
    By rana muhammad azam diyal from Lahore pakistan

  • @socialdistaansingh9438
    @socialdistaansingh9438 ปีที่แล้ว +3

    Sardool jis sons are Also super talented in music and singing
    Rab twanu saareya nu chardi kalan bakshe 🙏🏼🙏🏼🙏🏼🙏🏼❤️

  • @IrfanRomee
    @IrfanRomee 2 หลายเดือนก่อน +2

    Mola Sardool Sahib ko Ghareeqe Rehmat Karen 🙌🙏💚

  • @sonugill01
    @sonugill01 8 หลายเดือนก่อน +2

    Khaan Saab ehi episode repeat karda a stage te.....😃😃😃

  • @SeemaGoyal-i6u
    @SeemaGoyal-i6u 10 หลายเดือนก่อน +2

    ਬਚਪਨ ਚ ਲੈ ਗਏ ਸਰਦੂਲ ਸਿਕੰਦਰ ਸਾਬ। ਇਹ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਤੇ ਆਇਆ ਸੀ। ਉਸ ਸਮੇ ਇਹ ਪ੍ਰੋਗਰਾਮ ਲਿਸ਼ਕਾਰਾ ਛਣਕਾਟਾ ਆਦਿ ਨੂੰ ਦੇਖਣ ਦੀ ਬਹੁਤ ਤਾਂਘ ਹੁੰਦੀ ਸੀ । ਕਿਉਕਿ ਇਹ ਪ੍ਰੋਗਰਾਮ ਵੀਰਵਾਰ ਨੂੰ ਆਉਦਾ ਸੀ। ਇਕ ਗਾਣਾ ਸੀ ਬਸੰਤ ਤੇ ਪਾਕਿਸਤਾਨੀ ਕਲਾਕਾਰਾ ਦਾ ਗਾਇਆ ਸੁਣ ਕੇ ਦੇਖਿਆ

  • @royalmusicpunjab8033
    @royalmusicpunjab8033 ปีที่แล้ว +4

    Kya bat sardool Sikandar bai hamesha loka de dila je❤❤

  • @anmolsingh1416
    @anmolsingh1416 2 ปีที่แล้ว +6

    Bachpan yaad agea, jad blak and wight TV ghar le k aye se 1984vich

  • @kuldeepkaur2770
    @kuldeepkaur2770 6 หลายเดือนก่อน +1

    TUC mere fevrite c bayi g ajj bi thode gane menu pasand ne sundiamiss u bayi g😢

  • @piyushkhanna8259
    @piyushkhanna8259 3 หลายเดือนก่อน +2

    Bahut vadiyah awaz de maalik sun sardool sikandar sahib 👏👏👏💞💞💞💞

  • @hardevdhanjal2244
    @hardevdhanjal2244 ปีที่แล้ว +2

    Only one Punjabi singer jisda carrier time bahut lamba reha

  • @HarmanSingh-hn4bl
    @HarmanSingh-hn4bl ปีที่แล้ว

    ਉਸਤਾਦ ਜੀ ਦੀ ਕਿਆ ਬਾਤ ਹੈ ਇਨਾ ਗੀਤਾ ਦੀ ਬਦੇਲਤ ਅਮਰ ਹਨ । ਜੰਨਤ ਨਸੀਬ ਹੋਵੇ।

  • @tonemusic7777
    @tonemusic7777 ปีที่แล้ว +3

    Wah wah koi shbd byaan ni kr skde dilo prnaam ❤❤🙏🙏🙏

  • @sunitarani3073
    @sunitarani3073 ปีที่แล้ว +2

    ਵਾਹ ਵਾਹ ਜੀ ਵਾਹ ਕਿਆ ਬਾਤ ਆ 👌👌

  • @amandeepsingh-yk4nt
    @amandeepsingh-yk4nt ปีที่แล้ว +2

    ਵਾ ਉਸਤਾਦ ਜੀ ,ਨਹੀਂ ਲੱਭਣੇ ਇਹ ਹੀਰੇ

  • @bhushankumar4756
    @bhushankumar4756 9 หลายเดือนก่อน +1

    Rabb naal te apni mitti naal touch artist❤

  • @hardeepsinghhardeep2808
    @hardeepsinghhardeep2808 ปีที่แล้ว +2

    Slam aa sardool ji dee ਗਾਇਕੀ ਨੂੰ

  • @kakabasra6595
    @kakabasra6595 ปีที่แล้ว +4

    Mahaan Kalakar Bai Sardool Sakander Ji 👑🌷💐🌺🥀🌹🏵️🥀🥀

  • @LovepreetSingh-sg3rf
    @LovepreetSingh-sg3rf ปีที่แล้ว +3

    Bilkul ok di report aa ji ❤❤❤❤❤❤❤❤

  • @Ankush_1088
    @Ankush_1088 9 หลายเดือนก่อน +2

    Thank you for sharing it on you tube ❤

  • @socialdistaansingh9438
    @socialdistaansingh9438 ปีที่แล้ว +5

    Khan saab also does mimicry very good, learned from these talented Ustaads ❤️🙏🏼🙏🏼🙏🏼

  • @NavdeepSingh-cg4uv
    @NavdeepSingh-cg4uv ปีที่แล้ว +6

    ਆ ਗਈ ਰੋਡਵੇਜ ਦੀ ਲਾਰੀ ਵਾਹ ਜੀ ਵਾਹ

  • @gurdeepkaur1041
    @gurdeepkaur1041 ปีที่แล้ว +13

    ਹਮੇਸ਼ਾ ਯਾਦਗਾਰੀ ਸਿੰਕਦਰ ਜੀ

  • @Davindergill1313
    @Davindergill1313 ปีที่แล้ว

    ਖਾਨ ਸਾਬ sira ਲਾਉਂਦਾ ਜਮ੍ਹਾ ਸਰਦੂਲ ਸਾਬ ਨੇ ਵੀ ਵਧੀਆ ਗਾਇਆ

  • @Sant-a2z
    @Sant-a2z ปีที่แล้ว +1

    Shardool Sikandar naalo vaddha koj Punjabi kalakar ajj tak nahi hoia.Hats off to Shardool ji.

  • @gurdeepsingh3083
    @gurdeepsingh3083 5 หลายเดือนก่อน +2

    Awesome, Purane Din Yaad Aa Gye, Thanks

  • @DeepSingh-m5l
    @DeepSingh-m5l 11 หลายเดือนก่อน +3

    Manak Saab ji di Awaaz vich bohat ghant.c❤❤

  • @balbirkaur-greece.
    @balbirkaur-greece. ปีที่แล้ว +3

    ਵਾਹ ਸਰਦੂਲ ਜੀ ਮਿਸ ਯੂ ਯਾਰ

  • @ManmohanSingh-yf6km
    @ManmohanSingh-yf6km ปีที่แล้ว +3

    ਵਾਹ ਸਰਦੂਲ ਸਿਕੰਦਰ ਗਾਇਕੀ ਦਾ ਸਿਕੰਦਰ।

  • @jagdevrampura6492
    @jagdevrampura6492 6 หลายเดือนก่อน +3

    ਬਹੁਤ ਖੂਬ
    ਗੀਤਕਾਰ ਜਗਦੇਵ ਰਾਮਪੁਰਾ

  • @pardeepkumarnahar4351
    @pardeepkumarnahar4351 7 หลายเดือนก่อน +1

    Bhai g aattt mai life ch peli var sunya tuhanu pr mja aa gya tusi sache klakar ho menu grib nu v apna sgird bna lo meri music de vich bdi ruchi hi pr parvarik halat de chlde kuj kr na skya es dunya ch

  • @singhy4124
    @singhy4124 3 ปีที่แล้ว +23

    Kya talent c.. kya delivery c... Rip legend

  • @adityamarwaha8481
    @adityamarwaha8481 3 หลายเดือนก่อน +1

    Endless & speechless singer ❤️🙏🏻

  • @AshokKumar-ht7gv
    @AshokKumar-ht7gv ปีที่แล้ว +2

    Kise ne Sach keha hai mukadar da Sikandar koyi koyi hunda hai, yara aaj teri bahut yaad as rahi hai

  • @GurbhejsinghSingh-cv3wx
    @GurbhejsinghSingh-cv3wx หลายเดือนก่อน +1

    ਵਾਹ ਜੀ ਵਾਹ ਕਮਾਲ ਕਰਤੀ❤

  • @BalbirSinghNalagarh
    @BalbirSinghNalagarh 3 ปีที่แล้ว +5

    Miss you sardool siknder ji😭😭😭😭 tere jeha koyi ni hoya na hona jis bich sare singers bolde si

  • @harigosal
    @harigosal ปีที่แล้ว +2

    Kamaal kalakar si bai Sardool. Rabb aisi ruh nu sakoon bakhshe

  • @VinodKumar-wk2di
    @VinodKumar-wk2di ปีที่แล้ว +1

    ehe sade asli bande jina da dena koi nhi de skda suun ke bs ji kri janda or suniye bs or suniye❤

  • @sandeepamarwal6751
    @sandeepamarwal6751 ปีที่แล้ว +1

    Khan Saab ne inki Puri Puri copy karne ki koshish Kari , par yeh wali baat nahi bani 👏👏😍😍

  • @wordsareswords
    @wordsareswords ปีที่แล้ว +1

    Eh video mili ajj badi khushi mili sun k 😊

  • @beantsinghsidhurameana8992
    @beantsinghsidhurameana8992 ปีที่แล้ว +2

    ਵਾਕਿਆ ਹੀ ਸੁਪਰ ਸਟਾਰ ਸੀ ਜਨਾਬ ਸਰਦੂਲ ਸਿਕੰਦਰ ਜੀ

  • @Sandymalpotra
    @Sandymalpotra ปีที่แล้ว +1

    Kya baat ae pajiiiiii 😍

  • @Person12762
    @Person12762 ปีที่แล้ว +1

    Boht ascha singer sardol sakander lekon is nay schinday kee Jo naqal utari hey is ka matlab hey schinda boht great singer hey sardol sakander ko chahiay tha keh is geet ko schinday kee tarah gata Pakistan

  • @sukhbirsingh4707
    @sukhbirsingh4707 ปีที่แล้ว +2

    Sardool saab tuhada koi jwab nhi

  • @tofeeqakhtar654
    @tofeeqakhtar654 ปีที่แล้ว +1

    Shabash yaar,,jwaniyan maandeen.
    Love you veer ji.

  • @harpalkrishan8216
    @harpalkrishan8216 ปีที่แล้ว +2

    Ustada de ustad sardool ji👍👍👍

  • @karamjeetsingh9918
    @karamjeetsingh9918 7 หลายเดือนก่อน +1

    ਗੁਲਾਮ ਅਲੀ ਸਾਹਿਬ ਦੀ ਕਲਾਕਾਰੀ ਬਹੁਤ ਵਧੀਆ ਕੀਤੀ

  • @garysingh3760
    @garysingh3760 8 หลายเดือนก่อน +4

    ਮੈਨੂੰ ਆਪਣਾ ਬਚਪਨ ਯਾਦ ਆ ਗਿਆ।

  • @garry3900
    @garry3900 8 หลายเดือนก่อน +1

    Amar atma mera veer sirdool sikandar.rab tuhanu rest in peace. Love you veere

  • @havesome3302
    @havesome3302 ปีที่แล้ว +6

    Mohd sadeek g di baut kaint awaz kdi sardool g ne

  • @ramanarora3728
    @ramanarora3728 3 หลายเดือนก่อน +1

    Ene Mahan kalakaar ne vi eni mehnat kiti si taan Mahan bane te aajj Kal de log 10-15 reel paa ke sochde hai ki hit ho jaunga

  • @jaimalsingh-zj9dz
    @jaimalsingh-zj9dz ปีที่แล้ว +4

    ਵਾਹ ਸਿਕੰਦਰ ਜ਼ਾਦਾਂ ਰਹਿ ਗਈਆਂ

  • @gursevakdhillon6144
    @gursevakdhillon6144 ปีที่แล้ว +4

    ਵਾਹ ਸਰਦੂਲ ਸਿਕੰਦਰ ਉਸਤਾਦ ਜੀ ਵਾਹ ਤੁਸੀਂ ਤੇ ਕਮਾਲ ਹੀ ਉਸ ਸਮੇਂ ਤਾਂ,🤗😅🙏👍👌🙏

  • @h.s.b9551
    @h.s.b9551 ปีที่แล้ว +2

    ਬਹੁਤ ਵਧੀਅਾ ਗਾਂੳੁਂਦਾ ਸੀ ਿੲਹ ਬੰਦਾ

  • @ranakaler7604
    @ranakaler7604 ปีที่แล้ว +6

    ਬਹੁਤ ਖੂਬ ਜੀ, ਵਲੋ ਰਾਣਾ ਰਾਣੀਪੁਰੀਆ,16,,3,,2023,,

  • @MANTHAN_GAMERZOFFICIAL
    @MANTHAN_GAMERZOFFICIAL ปีที่แล้ว +3

    Bhai sardool ji legend singer si 👏

  • @jaimalsingh8720
    @jaimalsingh8720 ปีที่แล้ว +8

    How telented he was so many voices with great respect towards them.

  • @karanheer2045
    @karanheer2045 ปีที่แล้ว +3

    Koi nhi ho skda ustad sardool sikander ji varga ❤🙏

  • @SunderSherpur
    @SunderSherpur ปีที่แล้ว +7

    Legendary man Sardool Sikandar Saab g❤️❤️🙏🏽

  • @goranjitdeol
    @goranjitdeol ปีที่แล้ว +7

    This is the real masterpiece I saw live on tv

  • @ishrataamir112
    @ishrataamir112 ปีที่แล้ว +1

    Awesome sardool sikander now Khan sab is following you and cashing more

  • @babbalsingh8148
    @babbalsingh8148 ปีที่แล้ว +1

    Wah ustad ji wah kya baat aa ji 😢😢hamesha yaad rehega

  • @nishansingh8951
    @nishansingh8951 ปีที่แล้ว +1

    ਲਵਜੂ ਬਾਈ ਜੀ,ਅਮਰਹੋ, ਤੁਸੀਂ

  • @NARINDER69
    @NARINDER69 ปีที่แล้ว +2

    Waah ustad waah ❤❤❤❤

  • @sandeepthandel7986
    @sandeepthandel7986 ปีที่แล้ว +3

    Great Sardul Sikandar Sahab❤

  • @hafizmuhammadasimgill1997
    @hafizmuhammadasimgill1997 หลายเดือนก่อน +1

    22, g bandy tor jandy yada ty Awaaza Goonj dia Rehndia.
    Love you weero from Lahore..

  • @craftershreya671
    @craftershreya671 ปีที่แล้ว +7

    😂😂 outstanding performance Love you Sardool ji 🙏

  • @rupindersingh7070
    @rupindersingh7070 ปีที่แล้ว +2

    ਇਹ ਲੋਕ ਅੱਜ ਵੀ ਜਿਊਂਦੇ ਨੇ

  • @atuljoshi34
    @atuljoshi34 6 หลายเดือนก่อน +1

    Wah ji wah bahut he vadiya

  • @kishorilalheer2147
    @kishorilalheer2147 ปีที่แล้ว +2

    G m ji old song is gold ha ji
    I like it v v nice ha ji sardhul
    Sab jindabad ji thank you so
    Much all body ji ❤😅❤😅❤