Manak saab taan manak saab h cc..par menu khushi aww munde ne manak saab d yaad sambhi hoi .menu hor v khushi hougi je yudveer v sategaan te manak saab wangu garje.parmatma tandrusti deve mera veer nu ..
Saaleya Tiddeya Jiha Je Rabb Ne Thodi Chdayi Ditti aa Hisaab Jahe Ch Reh... Pehlan Main v Tenu Bda Pasand Karda C Pr Hun Hun Tu Klunpuna Jiha Bohut Karan Lagg Peya aa.....
ਹਸਨ ਮਾਣਕ ਸਾਹਬ ਤੁਹਾਡਾ ਨਾਨਾ ਕੁਲਦੀਪ ਮਾਣਕ ਸਾਹਿਬ ਪਹਿਲਾ ਪਿਤਾ ਕਲਗੀਧਰ ਤੋ ਥਾਪੜਾ ਲੈਦਾ. ਫਿਰ ਨਾਲ ਦੀ ਨਾਲ ਸਟੇਜ ਸੁਰੂ ਹੋ ਜਾਦੀ ਸੀ. ਦੋ ਘੰਟੇ ਇਕੱਲਾ ਹੀ ਗਾੲਈ ਜਾਦਾ ਸੀ .ਨਾਲ ਦੀ ਗਾਇਕ ਸਾਥਣ ਨਾਲ ਇਕੱ ਜਾਂ ਦੋ ਗੀਤ ਗਾਉਦੇ ਸੀ.ਗੱਲਾਂ ਘੱਟ ਕੰਮ ਵਧੀਆ ਵਾਲਾ ਅਸੂਲ ਸਭਨੂੰ ਜਿਆਦਾ ਠੀਕ ਲੱਗਦਾ ਹੈ.ਧੰਨਵਾਦ.
Sahi bilkul
ਬਹੁਤ ਸੋਹਣਾ ਗਾਉਂਦਾ ਆ ਵੀਰ ਰੱਬ ਖੁਸ਼ ਰੱਖੇ ਵਾਹਿਗੁਰੂ ,, ਯਰ ਲੋਕ ਕਿਸੇ ਨੂੰ ਦੇਖ ਨਈ ਜੜ੍ਹਦਏ ਵੀਰ ਦਮ ਰੱਖਦਾ ਪੂਰਾ,KH KA ਕੁਲਦੀਪ ਮਾਣਕ SAB DI YAAD PURI HO JANDI HA JI
ਤੈਨੂੰ ਸੁਣ ਕੇ ਮਾਣਕ ਦੀ ਯਾਦ ਤਾਜ਼ਾ ਹੋ ਜਾਂਦੀ ਹੈ,ਪਰ ਤੂੰ ਯਾਦੀਆ ਗੱਲ ਮਾਰਦਾ ਗਾਉਂਦਾ ਘੱਟ ਏ, ਅਵਾਜ਼ ਤੇ ਹੂਕ ਤਾਂ ਤੇਰੀ ਮਾਣਕ ਵਰਗੀ ਏ ਪਰ ਥੋਹੜੀ ਰਿਆਜ ਕਰਨ ਵਾਲੀ ਹੈ ਕਿਸੇ ਚੰਗੇ ਉਸਤਾਦ ਕੋਲੋਂ।
❤
Tu manak nahi bann sakda
Nere tere v nahi tu manak de
ਹੰਕਾਰ ਮਾੜਾ ਹੁੰਦਾ ਕਿਸੇ ਨੂੰ ਮੰਦਾ ਨਹੀ ਬੋਲੀਦਾ ਗੱਲਾ ਵੱਧ ਗੀਤ ਘੱਟ ਗਾਉਦਾ ਹੈਂ
ਕਾਕਾ ਗੱਲਾ ਘੱਟ ਮਾਰਿਆ ਕਰ
😅 ਸਹੀ ਕਿਹਾ
Daru da raj ke bakwaas mari jand tatuuuu jiha
Manak g v glan bot krde hunde c jd gounde c puraniaa vedios v dekh skde o
@@Lovepreet-py9doeh fer yablian jayada marda aa bai
ਲੋਕ ਹੰਕਾਰ ਨੀ ਪਸੰਦ ਕਰਦੇ ਜੋ ਤੇਰੇ ਵਿੱਚ ਆ ਤੇਰੇ ਵਰਗਿਆ ਨੂੰ ਚੜਾਉਦੇ ਵੀ ਲੋਕ ਛੇਤੀ ਹੁੰਦੇ ਆ ਤੇ ਲਾਕੇ ਵੀ ਛੇਤੀ ਮਾਰਦੇ ਆ
ਇਕ ਦਮ ਦਰੁਸਤ 😅
ਇਹਨੂੰ ਤਾਂ ਲਾਹ ਵੀ ਦਿੱਤਾ ਵੀਰ ।
ਐਨੀ ਵੀ ਹਵਾ ਨਾ ਕਰ ਪੁੱਤ ਮੇਰੇ ਨਾਲ ਗੱਲ ਕਰ ਪੁੱਤ ਅਜੇ ਨਿਆਣੈ ਤੂੰ ਐਨੇ ਜੋਗਾ ਹੈਨੀ ਤੂੰ
Tera no deyi bai
ਕਾਕਾ ਜਿੰਨਾ ਹੰਕਾਰ ਕਰਦਾ ਉਨੇ ਜੋਗਾ ਹੈ ਨੀ ਮਾਣਕ ਸਾਬ ਮਾਣਕ ਸਾਬ ਹੀ ਸੀ
ਸਹੀ ਗੱਲ ਐ ਜੀ,
ਪਰ ਇਹਨੂੰ ਤਾਂ ਪਹਿਲਾਂ ਬਹੁਤ ਮਿਰਚਾਂ ਲਗੀਐ,ਹੁਣ ਹੋਰ ਲਗ ਜਣੀਆ,
ਜੈਜ਼ੀ ਬੀ ਅਗੇ ਹੈ ਬਾਈ ਤੇਰੇ ਤੋਂ ਨਾਲੇ ਮਾਣਕ ਕੋਈ ਨਹੀਂ ਬਣ ਸਕਦਾ
ਇਹਨੂੰ 2 ਘੰਟੇ ਲਈ ਬੁੱਕ ਕੀਤਾ ਹੋਵੇਗਾ ਤਾਂ ਚਾਰ ਪੰਜ ਗੀਤ ਹੀ ਗਾਊਗਾ ਗੱਲਾਂ ਨਾਲ ਹੀ ਟਾਇਮ ਪੂਰਾ ਕਰ ਦੇਣਾ ਪੁਰਾਣੇ ਸਿੰਗਰਾਂ ਨਾਂ ਹੀ ਚੱਲਦਾ
Nshedi aa eh
Jyada sach bol gya bai 😅😅😅
😂😂😂
ਬਹੁਤ ਸੋਹਣਾ ਗਾਉਂਦਾ ਆ ਵੀਰ ਰੱਬ ਖੁਸ਼ ਰੱਖੇ ਵਾਹਿਗੁਰੂ ਕਿਰਪਾ ਕਰਨ ਵੀਰ ਤੇ.. 🙏.. ਯਰ ਲੋਕ ਕਿਸੇ ਨੂੰ ਦੇਖ ਨਈ ਜੜ੍ਹਦਏ ਵੀਰ ਦਮ ਰੱਖਦਾ ਪੂਰਾ 👌
ਜਿਆਦਾ ਖਾ ਰੱਖੀ ਇਹਨੇ ਲੱਗਦਾ
ਤੇਰੇ ਨਾਲੋਂ ਤਾਂ ਮਾਣਕ ਦਾ ਮੁੰਡਾ ਵਧੀਆ ਗਾਉਦਾ ਹੈ
ਓਗੀਤ ਤਾਂ ਗਾਆਵੇ ਫੁਕਰੀਆ ਜਿਹੀਆ ਸਾਰੀ ਜਾਨਾ
ਮਿੰਟ ਮਿੰਟ ਬਾਅਦ ਬੇਤਾਲਾ ਹੋ ਜਾਂਦਾ। ਇਹ ਤਾਂ ਵਿਚਾਰੇ ਮਜੀਸਨ ਹੀ ਵਧੀਆ ਜਿਹੜੇ ਸੰਭਾਲ ਲੈਂਦੇ
Sahi kaha sir g 👍
ਬਿਲਕੁਲ ਸਹੀ
ਵਾਹਿਗੁਰੂ ਜੀ ਨੇ ਤੇਰੀ ਸੁਣ ਲਈ ਚਾਰ ਛਿਲੜ ਬਣ ਦੇ ਤਾ ਬਣਾਈ ਜਾ ਐਵੇਂ ਘਟ ਹਵਾ ਵਿਚ ਆ
Manak saab taan manak saab h cc..par menu khushi aww munde ne manak saab d yaad sambhi hoi .menu hor v khushi hougi je yudveer v sategaan te manak saab wangu garje.parmatma tandrusti deve mera veer nu ..
ਮਾਣਕ ਸਾਹਿਬ ਜੀ ਦੇ ਗਾਣੇ ਗਾਉਣ ਹੁਣ ਨਹੀਂ ਹਨ ਹੁਣ ਤਾਂ ਚੀਕਾਂ ਮਾਰਨ ਵਾਲੇ ਹੈ
ਵੀਰ ਜੀ ਸਟੇਜ ਤੇ ਗੌਣ ਵਾਸਤੇ ਵਾਸਤੇ ਬਲਾਆ ਜਾਂਦਾ ਨਾ ਕੀ ਗੱਲਾਂ ਕਰਣ ਵਾਸਤੇ ❤
ਬੱਸ ਠੀਕ ਠਾਕ ਆ ਫੁਕਰੇ ਆ
ਦੇ ਨਛੱਤਰ ਛੱਤਾਂ ਹੁੰਦਾ ਤਾਂ ਦਸ ਦਿੰਦਾ ਹੇਕ ਕੀ ਹੁੰਦੀ ਆ ਕਾਕਾ ਇਹ ਨੀ ਕਹੀਦਾ ਕੀ ਮੇਰੇ ਮੇਰੇ ਆਵੇ ਕਰਮਜੀਤ ਅਨਮੋਲ ਨੇ ਚਾਦਰ ਗੀਤ ਗਾਇਆ ਸੀ ਤੂੰ ਲਾਇਵ ਗਾਈ ਉਸਦੇ ਬਰੋਬਰ ਫਿਰ ਦੇਖਦੇ ਆ ਕਿਸਦੇ ਸੁਰ ਇਧਰ ਉਧਰ ਹੁੰਦੇ ਆ
ਬਾਈ ਤੂੰ ਗਾਉਂਦਾ ਵਧੀਆ ਹੈ
ਉਸ ਤੋਂ ਵੀ ਵਧੀਆ ਤੂੰ ਉਸਤਾਦ ਕੁਲਦੀਪ ਮਾਣਕ ਜੀ ਦੇ ਪਰਿਵਾਰ ਵਿੱਚੋਂ ਆਂ
ਪਰ ਐਨਾ ਹੰਕਾਰ ਨਹੀਂ ਕਰੀਦਾ ਵੀਰ ਰੱਬ ਬੜਾ ਬੇਅੰਤ ਆ ਉਸ ਨੇ ਕਦੋਂ ਕੀ ਕਰ ਦੇਣਾ ਕੋਈ ਪਤਾ ਨਹੀਂ ਉਹਦਿਆਂ ਰੰਗਾਂ ਤੋਂ ਡਰ ਕੇ ਰਹੋ
ਦੁਨੀਆਂ ਜਿੱਤ ਲਵੋ ਬੇਸ਼ੱਕ ਪਰ ਹੰਕਾਰ ਨਾ ਕਰਿਓ
ਕੁਲਦੀਪ ਮਾਕਣ ਦੀ ਜਗਾ ਕੋਈ ਨੀ ਲੈ ਸਕਦਾ ❤
ਅਪਣੇ ਨਾਨਾ ਜੀ ਕਅੂ ਬਸਤੀ ਕਰਦੇ ਓਹ ਤੁਸੀ ਓ ਤੇ ਬੁਹਤ ਵਧਿਆ ਗਾਦੇ ਸੀ ਤੁਸੀ ਬਕਵਸ ਕਰਦੇ ਓਹ🙏
ਪਹਿਲਾਂ ਪੰਜਾਬੀ ਲਿਖਣੀ ਸਿਖਲੈ ਲਿਖ਼ਣਾ ਆਂਦਾ ਹੈ ਨੀਂ
ਗਾਇਕੀ, ਘੱਟ,ਕਰਦਾ,ਫੁਕਰਾ,ਪਨਥੀ, ਜ਼ਿਆਦਾ,ਕਰਦਾ, ਗੀਤ,ਗਾ,ਲੈ,ਵੱਡਾ, ਗਾਇਕ, ਬਣਦਾ
ਕਾਕਾ ਗੱਲਾਂ ਘੱਟ ਕਰਿਆ ਕਰ
ਐਨੀ ਸ਼ੇਖੀ, ਐਨਾ ਹੰਕਾਰ, ਦੁਰ ਫਿਟੇ ਮੂੰਹ ਤੇਰੇ ਗਾਉਣ ਤੇ। ਖਾਲੀ ਭਾਂਡਾ ਜ਼ਿਆਦਾ ਆਵਾਜ਼ ਕਰਦਾ ਹੁੰਦਾ
ਹੰਕਾਰ ਹੀ ਹੰਕਾਰ
ਬਕਵਾਸ
ਉਸਤਾਦ ਕੁਲਦੀਪ ਮਾਣਕ ਸਾਹਿਬ ਜੀ ਵਰਗਾ ਕੋਈ ਨੀ ਹੋ ਸਕਦਾ।
ਹੈ ਨਹੀਂ ਪੱਲੇ ਕੱਖ ਵੀ l
ਗਾਏ ਗਾ ਜਾ ਬਕਵਾਸ ਹੀ ਕਰੇਗਾ
ਸਾਡੇ ਪਿੰਡ ਸ਼ੇਰਖਾਂ ਮਾਣਕ ਆਇਆ ਸੀ ਤੇ ਮੇਰੇ ਭਰਾ ਦਾ ਨਾਮ ਸੀ ਗੁਰਜੰਟ ਘੰਟਾ ਤੇ ਮਾਣਕ ਕਹਿੰਦਾ ਜਿਹੜਾ ਮੇਰੇ ਜਿਨ੍ਹਾਂ ਉਚਾ ਸੁਰ ਲਾਦੂ ਮੈਂ ਦੱਸ ਹਜ਼ਾਰ ਰੁਪਏ ਦੇਉਗਾ ਤੇ ਸਾਡਾ ਘੰਟਾ ਮਾਣਕ ਨੂੰ ਕਹਿੰਦਾ ਮੇਰੇ ਬਰਾਬਰ ਇੱਕ ਅਵਾਜ਼ ਲਾਦੇ ਮਾਣਕਾ ਮੈਂ ਤੈਨੂੰ ਵੀਹ ਹਜ਼ਾਰ ਦੇਦੂ ਕਾਹਨੂੰ ਲੱਗਣੀ ਸੀ ਓਵੇ ਇਹ ਫੜਾਂ ਮਾਰੀ ਜਾਂਦੈ ਜੇਹੜਾ ਮਾਣਕ ਦਾ ਦੋਹਤਾ ਬਣਿਆ ਫਿਰਦੈ
ਬਾਈ ਫੇਰ ਸੁਣਿਆ ਤਾ ਹੈਨੀ ਕਦੇ ਲੋਕਾ ਨੇ ਤੇਰੇ ਭਰਾ ਦਾ ਨਾਂਮ। ਮੇਨੂ ਲੱਗਦਾ ਤੂੰ ਵੀ ਐਵੇ ਕਈ ਜਾਣਾ
ਨਹੀਂ ਵਾਈ ਮੈਂ ਇਹ ਗੱਲ ਪਹਿਲਾਂ ਵੀ ਸੁਣੀ ਆ ਮੇਰੇ ਬਾਪੂ ਜੀ ਕੋਲੋਂ@@desideshokeen1509
Sade ghar de ta ajj v manak de song sunde aw bahot moh te pyar aw halle v Oona nl ❤❤❤❤ Sanu v bahut vdiya lagde aw Oona de song 😍😍
ਕੁਲਦੀਪ ਮਾਣਕ ਦੀ ਥਾਂ ਤਾਂ ਬਾਈ ਤੂੰ ਵੀ ਨਈ ਲੈ ਸਕਦਾ । ਮਾਣਕ ਸਾਹਬ ਦੇ ਜਿਉਂਦੇ ਕਿੱਥੇ ਸੀ ਤੂੰ ??? ਕਰਮਜੀਤ ਅਨਮੋਲ ਬਹੁਤ ਅੱਗੇ ਤੇਰੇ ਤੋਂ ।ਆਪਣਾ ਬਣਾ ਕੇ ਗਾ ਕੁਸ ।
ryt y ji
Tera ਗੁਰੂ a baldev ਸੇਖੋ ਨਿਹਾਲ ਸਿੰਘ ਵਾਲਾ
Y ਬਲਦੇਵ sekho ਸੁਣੋ
ਬਹੁਤ ਸੋਹਣਾ ਗਾਉਦਾ ਵੀਰ ❤❤ਦਮ ਤਾਂ ਹੈ ਮੁੰਡੇ ਚ👍👍👍👌❣️
ਬਹੁਤ ਵਧੀਆ ਗੀਤ ਜੀ ਵੀਰ ਜੀ ਸਾਰੀ ਟੀਮ ਨੂੰ ਮੁਬਾਰਕਾਂ ਜੀ ਵੀਰ ਜੀ
Je mashur hona ta manak sab vang Punjabi virse nal judo
ਵਾਹਿਗੁਰੂ ਮੇਹਰ ਰੱਖੀਂ
ਹਸਨ ਬੇਟਾ ਜੀ ਗੱਲਾਂ ਬਾਤਾਂ ਘੱਟ ਕਰਿਆ ਕਰ ਜ਼ਿਆਦਾ ਗੋਣ ਵੱਲ ਧਿਆਨ ਦੇਣਾ ਚਾਹੀਦਾ ਹੈ ਹੰਕਾਰ ਦਾ ਤਿਆਗ ਕਰ ਕੇ ਕੁਲਦੀਪ ਮਾਣਕ ਜੀ ਵਾਂਗ ਸਟਾਇਲ ਬਣਾਓ
ਮਾਣਕ ਬਣ ਜਾਣਾ ਬਹੁਤ ਬੜੀ ਗੱਲ ਹੈ ਬਾਈ
ਬਕਬਾਸ ਨਿਰਾਸ਼ਾਜਨਕ
ਤੇਰੇ ਉਸਤਾਦ ਦੀ ਭੈਣ ਦੀਲਨ
😂😂😂
Jehda Koka song veer karmjeet anmol veer ne gaya oh end aa
ਬਕਵਾਸ ਹੀ ਆ ਬਾਈ ਸਹੀ ਗੱਲ ਹ
ਓਵਰ ਕੌਨਫੀਡੈਂਸ ਓਵਰ ਕਾਨਫੀਡੈਂਸ ਤੇ ਓਵਰ ਕਾਨਫੀਡੈਂਸ
ਆਵਾਜ਼ ਤੇ ਠੀਕ ਆ ਹੇਕ ਚ ਦਮ ਨੀ
Wah kaka ji injh lagda jive kuldeep manak hi gah reha..❤❤
ਬਹੁਤ ਵਧੀਆ ਜੀ
ਮਾਣਕ ਸਾਬ ਤਾਂ ਮਾਣਕ ਹੀ ਨੇ ਉਹਨਾਂ ਦੀ ਰੀਸ ਕੋਈ ਨੀ ਕਰ ਸਕਦਾ। ਤੁਹਾਡੇ ਨਾਨਾ ਜੀ, ਜਦੋਂ ਅਖਾੜੇ ਚ ਆਉਂਦੇ ਸੀ ਧਾਰਮਿਕ ਗੀਤ ਗਾ ਕੇ ਕਲੀਆਂ ਲਾ ਦਿੰਦੇ ਜਬਲੀਆ ਮਾਰਨ ਨਾਲ ਤਾਂ ਟਾਈਮ ਪਾਸ ਹੁੰਦਾ ਏ। ਗਾਣੇ ਨੀ ਗਾ ਹੁੰਦੇ। ਤੂੰ ਤਾਂ ਮਾਮਾ ਟਾਈਮ ਹੀ ਪਾਸ ਕਰ ਰਿਹਾ ਗੱਲਾਂ ਮਾਰ ਕੇ।
ਬਾਈ ਯਾਰ ਹਸਨ ਮਾਣਕ, ਕੁਲਦੀਪ ਮਾਣਕ ਸਾਹਬ ਨੂੰ ਗਾਉਣ ਵਾਸਤੇ ਵਾਕਿਆ ਹੀ ਹਿੱਕ ਵਿੱਚ ਜੋਰ ਚਾਹੀਦਾ ਹੈ, ਪਰ,,,,, ਓਹ ਤੇਰੇ ਵਿੱਚ ਹੈਨੀ, ਐਵੇਂ ਯਭਲੀਆਂ ਮਾਰਕੇ ਕੁਲਦੀਪ ਮਾਣਕ ਨਹੀਂ ਬਣਿਆ ਜਾ ਸਕਦਾ, ਗੱਲਾਂ ਬਾਤਾਂ ਨਾਲ ਨਹੀਂ ਸਰਨਾ, 😂😂😂😂😂😂😂
ਤੇਰੀਆਂ ਗੱਲਾਂ ਤੈਨੂੰ ਬਹੁਤ ਕਾਮਯਾਬ ਕਰਨਗੀਆਂ,
ਐਨਾ,ਹੰਕਾਰ,ਨਾ,ਕਰ,,ਤੇਰੇ,ਨਾਨੇ,ਮਾਣਕ,,ਨੇ,ਵੀ,ਹੰਕਾਰ,ਕੀਤਾ,ਸੀ,ਮਾਣਕ,ਕਹਿੰਦਾ,ਸੀ,ਕਲੀ,ਮੈਂ,ਹੀ,ਗਾ,ਸਕਦਾ,ਜਦੋਂ,ਉੱਚੀ,ਸੁਰ,ਵਾਲੇ,ਨਛੱਤਰ,ਛੱਤਾ,ਨੇ,ਤੇਰੇ,ਨਾਨੇ,ਦੀ,ਮੋਕ,ਕਦਤੀ,ਸੀ,1992,ਦਾ,ਮੇਲਾ,ਯਾਦ,ਕਰਲੀ,ਕਲਾਕਾਰੀ,ਕਿੱਸੇ,ਦੇ,ਪਿਓ,ਦੀ,ਨਹੀਂ,
😅😅😅 manak di rees ta koi nhi kar sakda tu v ave gap mari jana
Jagmohan kaur ne v ehde nane de nasin dhuyan liyata c oh v hankari c
Bai ji nachhater chhata koi ni bhul sakda.
Bai ji nachhater chhata koi ni bhul sakda.
Ryt bro❤❤❤❤😊
ਟਾਈਮ ਪਾਸ ਵਾਲੀ ਗੱਲ ਆ ਵੈਸੇ ਇਹ ਵੀ ਜ਼ਿਆਦਾ ਟਾਈਮ ਪਾਸ ਗੱਲਾਂ ਨਾਲ ਹੀ ਕਰਦਾ 5 ਮਿੰਟ ਦਾ ਗਾਣਾ 15 ਮਿੰਟ ਚ 😅😅
Galla te vadiya lagdiya
Bai pahla dakh lea karo v kis bare ke boll raha o
ਐਡੀ ਵੀ ਗੱਲ ਬਾਤ ਨਹੀ ਛੋਟੇ ਵੀਰ ਦੁਨੀਆ ਬਹੁਤ ਉੱਚੀ ਬੈਠੀ ਆ
ਐਵੇਂ ਸੰਘ ਪਾੜੀ ਜਾਂਦਾ ਏ।
Tere toh oh v ni huna
ਗੱਲਾਂ ਦਾ ਕੜਾ ਬਣਾ ਦਿੱਤਾ ਬਾਈ ਨੇ 😂😂😂
ਗੱਲਾਂ ਵੱਧ ਨੇ
ਟਾਈਮ ਪਾਸ ਨਹੀਂ ਟਾਈਮ ਖ਼ਰਾਬ ਜ਼ਿਆਦਾ ਕਰਦਾ ਬਾਈ।
ਬਾਈ ਸੋਹਣੀ ਚੀਜ਼ ਤਾਂ ਧੋਖਾਂ ਦਿੰਦੀ ਏ ਮੰਨ ਲਿਆ ਪਰ ਮੇਰੇ ਵਾਲ਼ੀ ਤਾਂ ਕਾਲੀ ਸੀ ਉ ਕਿਉਂ ਧੋਖਾਂ ਦੇ ਗਈ😢😢
Tareef jyada karti honi
ਨਾਨੇ ਵਾਂਗੂ ਲਗਾਤਾਰ ਗਾ ਤਾਂ ਸਹੀ ਸਿਰਹਾਣੇ ਆ ਜਾਣੀ ਆ ਤੇਰੀ
ਵਕੀਲ ਦਾ ਫੜ ਲੈ😊
ਮਾਣਕ ਸਾਬ ਦੀ ਰੀਸ ਨੀ ਕਰ ਸਕਦਾ ਮਰਦੇ ਦੱਮ ਤੱਕ
ਸਿਰਫ ਤੇ ਸਿਰਫ ਹੰਕਾਰ ਸਟੇਜ ਤੇ ਦਿਸ ਰਿਹਾ ਹੈ ਮਾਣਕ ਵਰਗਾ ਨਾ ਕੋਈ ਸੀ ਤੇ ਨਾ ਹੋਣਾ ਇਸ ਤੋਂ ਵਧੀਆ ਕਈ ਮੈਂ ਗਲੀਆਂ ਵਿੱਚ ਹੇਕਾਂ ਲਾਉਂਦੇ ਦੇਖੇ ਆ ਇਨਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਦੁਨੀਆ ਅੱਜ ਤੱਕ ਕਿਸੇ ਨੇ ਨਹੀਂ ਜਿੱਤੀ
ਕੋਈ ਸੁਰ ਨਹੀਂ ਲਗਦਾ ਆਵੇ ਚੀਕਾ ਮੇਰੀ ਜਾਂਦਾ
Etna aasan hai to aap gana ga kar dekho
ਚਮਕੀਲਾ ਮਰਵਾੲਇ ਤੇਰੇ ਮਾਮੇ ਨੇ ਬਕਵਾਸ ਨਾ ਕਰ ਗਾ।
ਗੱਲਾਂ ਜਾਦਾ ਗਾਉਦਾ ਘੱਟ
ਕੋਕੇ। ਦੀ ਰਾਮ ਲੀਲਾ ਬਣਾ ਤੀ ਨਾਲੇ ਮਾਣਕ ਤੋਂ ਬਹੁਤ ਦੂਰ
ਜਿਹਨੂੰ ਤੂੰ
ਚੈਲੇਜ ਦੇ ਰਿਹਾ ਹੈ ਉਹ ਖਾਨ ਸਾਬ ਹੈ
ਤੇਰੇ ਵਰਗੇ ਉਹਦੇ ਬਾਰ ਮੂਹਰੇ ਲੱਖਾ ਖੜੇ ਹੁੰਦੇ ਨੇ...
ਜਿਸ ਦਿਨ ਉਹਦੇ ਜਿਨੀ ਕਲਾ ਤੇਰੇ ਕੋਲ ਆ ਗਈ ਫਿਰ ਗੱਲ ਕਰੀ ਉਹਦੇ ਵਾਰੇ..
ਅੱਜ ਜੋ ਉਹਨੂੰ ਆਉਦਾ ਹੈ
ਉਹ ਤੇਰੇ ਨਾਨੇ ਨੂੰ ਵੀ ਨਹੀ ਆਉਦਾ ਸੀ...
❤❤❤❤
Waheguru ji 🙏🏻👍🏻
Live ganna okha aa bai tu att aa
ਕਈ ਬੰਦੇ ਮੈਂ ਤੈਥੋਂ ਵਧੀਆ ਗਾਉਂਦੇ ਵੇਖੇ ਨੇ। ਤੂੰ ਤਾਂ ਬੱਸ ਗੱਲਾਂ ਦਾ ਹੀ ਮਾਸਟਰ ਏਂ
Wake bhai ustad peo di awaz chakki firda hai .,love yaar my favourite kuldeep Manak sahab
Very nice song bhut he budiaa gaiaa.secod Kuldeep Manak suaad liaata.kaiaa de mircha lurhdiaa muche pae aa.jiuda raih khichi chul kum nu🔥🔥🌹🌹💖💖💖💐💐👍👍👌👌🙏🏻🇨🇦
ਗੱਲਾਂ ਜਿਆਦਾ ਕੰਮ ਘੱਟ 😂😂
ਮਾਣਕਾ ਖਿੱਚ ਕੇ ਰੱਖ ਕੰਮ ਸਵਾਦ ਆਉਂਦਾ ਵੀਰ ਤੈਨੂੰ ਸੁਣਨਣ ਦਾ ❤️
Very good
Manak banan lai ta bohat mehant karni pou
ਵੀਰ ਇਹ ਸਕੇਲ ਤੇ ਗਾਉਣਾ ਬਹੁਤ ਬੜੀ ਗੱਲ ਆ ਬਾਕੀ ਮਾਣਕ ਸਾਬ ਦਾ ਕੋਈ ਤੋੜ ਨੀ 🙏
Ga de yaar 😮😮😮😮
ਕੁਲਦੀਪ ਮਾਣਕ ਦੇ ਦੋਹਤੇ ਦੀ ਗੋਤ ਮਾਣਕ ਨਹੀਂ ਹੋ ਸਕਦੀ।😊ਕੀ ਖਿਆਲ ਆ
Khan a
@@rajwantkaur6372 ...... right .... thanks sis 😊
Manak gott nhi aa😂
Nana g da naam layea hoyea ...
@@Western_jatt Okay...,I see.Thanks🙂
ਗੱਲਾਂ ਈ ਬਾਹਲੀਆਂ ਕਰਦਾ ਕੋਈ ਸਵਾਦ ਨੀ ਪੂਰਾ ਗੀਤ ਤਾਂ ਗਾ ਲਾ
ਗੱਲਾਂ ਘੱਟ ਕਰਿਆ ਕਰ।
Keep it up bro..
Saaleya Tiddeya Jiha Je Rabb Ne Thodi Chdayi Ditti aa Hisaab Jahe Ch Reh... Pehlan Main v Tenu Bda Pasand Karda C Pr Hun Hun Tu Klunpuna Jiha Bohut Karan Lagg Peya aa.....
Bohat sohna boll bolla veer g
ਬੰਦਾ ਤਾ ਠੀਕ ਆ ਪਰ ਕਦੇ ਕਦੇ ਹੰਕਾਰ ਕਰ ਜਾਂਦਾ 😂😂❤
ਗੁਡ
ਟਾਈਮ ਨੇੜੇ ਹੀ ਲੱਗਦੈ
ਕੀ ਗੱਲ ਛੋਟੇ ਬਾਈ ਗਿੱਤ ਗਾ ਕੋਈ ਹਕਾਰ ਕੱਟ ਕਰ
ਗਾ ਵੀ ਲੈ ਭਰਾਵਾ
ਗੱਲਾਂ ਹੀ ਗੱਲਾਂ ਕਰੀ ਜਾਨਾ
ਹਸਨ ਵੀਰ ਵਧੀਆ ਗਾਉਂਦਾ ਖਿੱਚੀ ਰੱਖ ਕੰਮ ਭੇਡਾ ਤਾਂ ਬੈਅ ਬੈਅ ਬੈਅ ਕਰਦੀਆਂ ਹੀ ਹੁੰਦੀਆਂ ਹਾਥੀ ਨੂੰ ਕੁੱਤੇ ਭੌਂਕਦੇ ਹੀ ਹੁੰਦੇ ਆ
Adhi video main glaan sun sun ke kamla ho geya.
Nice mera bacha god bless you shera 🥰🥰🥰🥰😊
ਹਸਨ ਮਾਣਕ ਵਧੀਆ ਗਾਉਂਦਾ ਹੈ ਪਰ ਹੰਕਾਰ ਕਿਉਂ ਕਰਨ ਲੱਗ ਪਿਆ ਕੋਣ ਸਮਝਾਵੇ ਇਸ ਨਾ ਸਮਝ ਨੂੰ
Gupta sound zindabaad ❤
ਬਿਲਕੁਲ ਬੇਕਾਰ
ਮਾਣਕ ਦੀ ਦੇ ਘਰਾਂ ਚੋ ਮਾਣਕ ਦੀ ਭਤੀਜੀ ਦਾ ਮੁੰਡਾ ਇਹ ਜਿੰਨ੍ਹਾਂ ਕੁ ਮੈਨੂੰ ਪਤਾ
ਮਾਣਕ ਦਾ ਨਾਮ ਲੈ ਕੇ ਚੱਲ ਤਾਂ ਸਕਦਾ ਪਰ ਲੰਬਾ ਸਮਾਂ ਮਾਣਕ ਵਾਂਗੂ ਟਿਕਣਾ ਇਹਦੇ ਵੱਸ ਨੀ ਕਿਉਕਿ ਜਿਥੇ ਹਉਮੈਂ ਆਜੇ ਓਥੇ ਮਾਲਿਕ ਦੀ ਕ੍ਰਿਪਾ ਨੀ ਬਰਸਦੀ
ਗਾਏ ਜਾ ਕੱਲਾ ਭੌਕੇ ਗਾ ਈ।
ਆਹੀ ਪਿਆਰ ਪਹਿਲਾਂ ਇੰਦੀ ਬਲਿੰਗ ਨਾਲ਼ ਸੀ। ਹੁਣ ਆਹ ਬਈ ਨਾਲ਼ ਪਾ ਲਿਆ
ਰੀਸਾਂ ਆਲੀ ਗੱਲ khan ਸਾਬ ਨੂੰ ਕਹੀ a ਹਸਨ ਨੇ
Akay nall vi eda hoia sii . Vichara pashtada hun😢😢😢
Bhaut badya awazz ha yg
Same manak bargi awaz jeonda vasda rha
ਬਾਈ ਗੱਲ ਤਾਂ ਬਣਦੀ ਆ ਜੇ ਤੇਰਾ ਕੋਈ ਗੀਤ ਹਿੱਟ ਹੋਵੇ ਕਿਸੇ ਦੇ ਮੋਢੇ ਧਰਕੇ ਚਲਾਉਣੀ ਬਹੁਤ ਸੌਖੀ ਆ ਮਾਣਕ ਸਾਹਬ ਮਾਣਕ ਹੀ ਸੀ ਤੇਰੇ ਚ ਤਾਂ ਸਿਰਫ ਹੰਕਾਰ ਹੀ ਬੋਲਦਾ ਅਜੇ ਰਿਆਜ਼ ਕਰ ਨਵੀਆਂ ਤਰਜ਼ਾਂ ਬਣਾ ਨਵੇ ਗੀਤ ਗਾ ਜੇ ਕੁਝ ਆਉਦਾਂ ਤਾਂ
Best aa bai