Fer turuk de saare sultaan ta paki kabar ch ne jinna nu muslim aapna Khalifa mande ce, baba Farid de kabar be pakki a, eh kabar paki nhi hunde, real kachi kabar uve he rehandi a upper ek platform bna dita janda taki koi kachi miti vali kabar nu putt na deve te kabar nu protect karn ly pakka thada bnaya janda upper
SSA veere ! Bilkul sahi keha tusi . Thodi bohti jagah khreed ke nishani jrur bnauni chahidi hai . Nahi tah aaun wali generation bhul jaugi manak sahab nu . Boht dukh di gal hai .
Une bhut elaj krya hoya manak de munde da hun sala theka le lya nale srabi banda se nale manak de parivar alle kyu ne karde har gall da loka ne theeka ne lya pase le ke gayude se free ne gaya kese ne
veerji parivar nu jgaa laike hi dafnaona chahida c pind tan mareaa hoea hai sade nal de pind kheri naud singh ch sardool sikander di samad vaste pind de sarpanch ne apne khet vich jaga diti c
ਬਿਲਕੁਲ ਸਹੀ ਕਿਹਾ ਜੀ ਬੇਅਦਬੀ ਨਹੀਂ ਕਰਨੀ ਚਾਹੀਦੀ ❤❤❤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਬ ਇੱਜ਼ਤ ਦੇਣੀ ਚਾਹੀਦੀ ਆ ਯਰ😮😮😮😮ਕਬਰ ਵੀ ਪੱਕੀ ਹੋਣੀ ਚਾਹੀਦੀ ਆ
Bnaavow kabar kroo kaid...na rub kol na sade kol..apne dharm day v roul n regulations di khabr honi jroori ha
ਜਲਾਲ ਪਿੰਡ ਦੇ ਲੋਕਾਂ ਨੇ ਹੀ ਨਹੀਂ ਕੁਲਦੀਪ ਮਾਣਕ ਜੀ। ਦੀ ਯਾਦਗਾਰ ਦੇ ਨਿਰਮਾਣ ਲਈ ਕੁਝ ਕਰਨ ਦਿੱਤਾ। ਪਰ ਕੁਲਦੀਪ ਮਾਣਕ ਜੀ ਦੀ ਯਾਦਗਾਰ ਪਿੰਡ ਜਰਾਲਦੀਵਾਲ ਨੇੜੇ ਰਾਏਕੋਟ ਲੁਧਿਆਣਾ ਵਿੱਚ ਬਣਾਈ ਹੈ ਤੇ ਹਰ ਸਾਲ ਮੇਲਾ ਵੀ ਲਗਾਇਆ ਜਾਂਦਾ ਹੈ
ਮੇਲਾ ਲੱਗਦਾ ਰਾਏਕੋਟ ਤੋਂ ਅੱਗੇ ਪਿੰਡ ਜਲਾਲਦੀਵਾਲ ਵਿਚ ਮਾਂਣਕ ਸਹਿਬ ਜਿੰਦਾਂ ਨੇ ਲੋਕਾਂ ਦਿੱਲਾਂ ਵਿਚ ਤੇ ਰਹਿਦੀ ਦੁੱਨੀਆ ਤੱਕ ,ਅਮਰ ਰਹਿਣਗੇ।💚💚💚💚💚💚💚💚💚💚💚👍☝️☝️☝️☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।🙏🙏🙏🙏🙏🙏🙏🙏🙏✍️✍️✍️✍️✍️💯
ਜਦੋਂ ਮਾਣਕ ਸਾਹਬ ਦਾ ਆਗਮਨ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਵਿਚ ਹੋਇਆ ਓਦੋਂ ਲਗਭਗ ਦੋਗਾਣਾ ਜੋੜੀਆਂ ਦਾ ਕਰੇਜ ਸੀ। ਫਿਰ ਮਾਣਕ ਸਾਹਬ ਨੇ ਲੋਕ ਗਾਥਾਵਾਂ ਗਾ ਕੇ ਵੱਖਰੀ ਲੀਹ ਤੋਰੀ,ਜਿਸਦਾ ਅਨੁਸਰਣ ਅੱਗੇ ਚੱਲ ਕੇ ਹੋਰ ਵੀ ਕਈ ਸਿੰਗਰਾਂ ਨੇ ਕੀਤਾ । ਪੰਜਾਬ ਦੀਆਂ ਲੋਕ ਗਾਥਾਵਾੰ ਮਿਰਜਾ ਸਹਿਬਾੰ, ਹੀਰ ਰਾੰਝਾ,ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਸ਼ੀਰੀ ਫਰਿਆਦ, ਮਲਕੀ ਕੀਮਾ ਦੁੱਲਾ ਭੱਟੀ, ਸ਼ਾਹਣੀ ਕੌਲਾੰ ,ਪੂਰਨ ਭਗਤ, ਰੂਪ ਬਸੰਤ, ਬੇਗੋ ਇੰਦਰ ਆਦਿ ਜੇਕਰ ਅੱਜ ਜਿੰਦਾ ਨੇ ਤਾਂ ਉਹ ਮਾਣਕ ਸਾਹਬ ਦੀ ਬਦੌਲਤ ਜਿਂਦਾ ਨੇ। ਮੈਨੂੰ ਨਹੀਂ ਲੱਗਦਾ ਭਵਿੱਖ ਵਿੱਚ ਕੋਈ ਐਸਾ ਸਿੰਗਰ ਆਊ ਜੋ ਮਾਣਕ ਸਾਹਬ ਦੀ ਜਗਾ ਲੈ ਸਕੇ। ਗੈਰ ਸਿੱਖ ਹੋਣ ਦੇ ਬਾਵਜੂਦ ਉਨਾੰ ਨੇ ਸਿੱਖ ਧਰਮ ਵਿਚ ਐਨੇ ਗੀਤ ਗਾਏ ਜੋ ਅੱਜ ਤੱਕ ਕੋਈ ਸਿੱਖ ਸਿੰਗਰ ਵੀ ਨ੍ਹੀ ਗਾ ਸਕਿਆ। I miss you manak sahb.
ਮੇਰੇ ਪਿੰਡ ਜਲਾਲਦੀਵਾਲ ਵਿੱਚ ਮਾਣਕ ਸਾਹਿਬ ਦੀ ਜ਼ਮੀਨ ਹੈਗੀ ਆ।ਉੱਥੇ ਉਨ੍ਹਾਂ ਦੀ ਯਾਦਗਰੀ ਬਣਾਈ ਹੋਈ ਆ।ਹਰ ਸਾਲ ਮੇਲਾ ਲੱਗਦਾ ਬਰਸੀ ਮਨਾਈ ਜਾਂਦੀ ਆ ਹਰ ਸਾਲ ।
ਇੱਕ ਗਲਤੀ ਮਾਂਣਕ ਸਹਿਬ ਦੀ ਪਤਨੀ ਨੇ ਕੀਤੀ ਸੀ,ਕਬਰ ਪੁੱਟ ਲਈ ਪਰ ਧੰਨਵਾਦ ਪਿੰਡ ਵਾਲਿਆਂ ਨੇ ਪੁੱਟਣ ਨਹੀਂ ਦਿੱਤੀ ਜੇ ਬੇ ਸੀ ਮਸ਼ੀਨ ਮੋੜੀ ਐ, ਪਿੰਡ ਵਾਲਿਆਂ ਕਿਹਾ ਵਾਲੀ ਗੱਲ ਹੈ ਇਟ ਲੈ ਜਾਵੋ ਓ ਦਿੱਤੀ ਹੈ ਜੀ।💚💚💚💚💚💯 👏👏👏👏👏😂😂😂😂😂😂 ਵੱਲੋਂ ਐਡਵੋਕੇਟ ਜੀ ਐਸ ਖਹਿਰਾ।💚💯✍️✍️✍️✍️
ਕੁਲਦੀਪ ਮਾਣਕ ਕਲੀਆਂ ਦੇ ਬਾਦਸ਼ਾਹ ਸੀ ਅਤੇ ਰਹਿਣਗੇ ਪੂਰੀ ਦੁਨੀਆ ਯਾਦ ਕਰਦੀ ਰਹੇਗੀ
ਕੁਲਦੀਪ ਮਾਣਕ ਆਤਮਾ ਨੂੰ ਸ਼ਾਂਤੀ ਦੇਵੇ ਵਾਹਿਗੁਰੂ ਮੇਹਰ ਕਰੇ ਜੀ
ਕਿਉਂ ਬਹੁਤ ਨਾਮ ਜਪ ਕੇ ਮਰਿਆ? ਅੰਮ੍ਰਿਤ ਛਕਿਆ ਨੀ ਸਾਰੀ ਉਮਰ
@@BalwinderSingh-nf8lyਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ ਨੇ । ਫਿਰ ਮੁਸਲੇ ਤਾਂ ਹਰੇਕ ਮੁਸਲੇ ਦੀ ਕਬਰ ਬਣਾ ਲੈਣਗੇ। ਪਿੰਡਾਂ ਵਿੱਚ।
ਮਾਣਕ ਵਰਗਾ ਕਲੀਆਂ ਦਾ ਬਾਦਸ਼ਾਹ ਸ਼ਾਇਦ ਦੁਨੀਆਂ ਤੇ ਕੋਈ ਜਨਮ ਲਵੇ ਮਾਣਕ ਸਾਹਿਬ ਅਜੈ ਵੀ ਦੁਨੀਆਂ ਦੇ ਵਾਸਤੇ ਜਿੰਦਾ ਹਨ ਲਵ ਯੂ ਮਾਣਕ ਸਾਹਿਬ ❤
ਚਮਕੀਲੇ ਦਾ ਕਾਤਲ ਹੈ ਇਹ ਹਰਾਮੀ ਸਾਲ਼ਾ
ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਸੋਹਣਿਆ
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਜੋਂ ਕੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਪਿੰਡ ਜਾ ਕੇ ਉਨ੍ਹਾਂ ਦੀ ਕਬਰ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
ਦਰਸ਼ਨ ਕਰਨੇ ਆ ਸਰਹਿੰਦ ਜਾ ਕੇ ਕਰੋ ਚਮਕੌਰ ਸਾਹਿਬ ਜਾਓ,, ਦਰਸ਼ਨ ਕਰਵਾਏ
ਜੇ ਪਿੰਡ ਵਾਲਿਆਂ ਨੇ ਕੁਲਦੀਪਮਾਣਕ ਦੀ ਕਬਰ ਨਹੀ ਪੱਕੀ ਕੀਤੀ।ਮਾਣਕ ਪਰਿਵਾਰ ਨੇ ਪਿੰਡ ਜਲਾਲਦੀਵਾਲ ਵਿਚ ਮਾਣਕ ਦਾ ਟਿੱਲਾ ਆਪਣੀ ਜਮੀਨ ਵਿਚ ਬਣਾਇਆ ਹੋਇਆ ਹੈ ਤੇ ਫਗਵਾੜਾ ਲਾਗੇ ਪਿੰਡ ਜਗਪਾਲ ਪੁਰ ਵਿਚ ਮਾਣਕ ਸਾਹਿਬ ਦਾ ਬੁਤ ਲਗਾ ਹੋਇਆ ਹੈ ਤੇ ਮੇਲਾ ਵੀ ਲਗਦਾ ਹੈ ਕੁਲਦੀਪ ਮਾਣਕ ਇਕ ਮਹਾਨ ਗਾਇਕ ਸੀ ਇਹੋ ਜਿਹੇ ਗਾਇਕ ਸਦੀਆਂ ਬਾਦ ਆਉਦੇ ਹਨ
ਸਾਡੇ ਪਿੰਡ ਦੇ ਹੀ ਨੇ ਕੁਲਦੀਪ ਮਾਣਕ ਜੀ ਮੈਨੂੰ ਬਹੁਤ ਮਾਣ ਹੁੰਦਾ ਕੁਲਦੀਪ ਮਾਣਕ ਜੀ ਸਾਡੇ ਪਿੰਡ ਦੇ ਨੇ ❤️💯
मानक साब नू रदी दुनिया तक याद रहुगा मेरा 100 सो बार सलाम 8:33 जीएस प्रचार रिकॉर्डिग राजस्थान 😭🙏
Parnam ustad kuldeep manak gnu
ਕੁਲਦੀਪ ਮਾਣਕ ਜੀ, ਦੀ ਕਸਰ ਮਾਣਕ ਜੀ ਦੋਤਾ ਹਸਨ ਮਾਂਣਕ ਬੱਚਾ ਪੂਰੀ ਕਰ ਰਿਹਾ ਹੈ ਜੀ,2. ਤੇ ਮਾਣਕ ਜੀ ਪੁੱਤਰ ਯੁੱਧਵੀਰ ਮਾਣਕ ਨੂੰ ਵੀ ਜਲਦੀ ਠੀਕ ਕਰਨ ਇਹ ਉਸ ਵਾਹਿਗੁਰੂ ਜੀ, ਅੱਲਾ, ਰਾਮ ਜੀਆਂ ਚਰਨਾਂ ਵਿੱਚ ਅਰਦਾਸ ਹੈ ਜੀ।💚💚💚💚💚💚☝️☝️☝️☝️☝️👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍💚💚💚😭😭😭😭🙏🙏🙏🙏🙏♥️
ਮਾਣਕ ਦੀ ਘਾਟ ਕੋਈ ਨਹੀ ਪੂਰੀ ਕਰ ਸਕਦਾ
Marna safal una da bahu
Jeone Jina Dia yada❤
Salute to manak sahib
Love you
R I P😢
ਵਾਹਿਗੁਰੂ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ 🌹🙏❤️🌹.
ਜੀ ਮੈਂ ਪੱਤਰਕਾਰ ਵੀਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਤੁਸੀਂ ਕੀ ਦਿਖਾਉਣ ਲੱਗੇ ਹੋ ਤੁਹਾਨੂੰ ਇਹ ਤਾਂ ਪਤਾ ਹੈ ਕਿ ਇਹ ਵੀਡੀਓ ਪੂਰੀ ਦੁਨੀਆਂ ਵਿੱਚ ਵੇਖੀ ਜਾ ਰਹੀ ਹੈ। ਸਤਿਕਾਰਯੋਗ ਸ਼੍ਰੀ ਕੁਲਦੀਪ ਮਾਣਕ ਸਾਹਬ ਕੋਈ ਆਮ ਆਦਮੀ ਤਾਂ ਹੈ ਨਹੀਂ ਸੀ ਕਿ ਚਲੋ ਜੀ ਦਫਨਾਅ ਦਿੱਤਾ ਗੱਲ ਮੁੱਕ ਗਈ, ਇਹੋ ਜਿਹੀਆਂ ਮਹਾਨ ਹਸਤੀਆਂ ਕਦੇ ਮਿਲਦੀਆਂ ਨਹੀਂ ਹੁੰਦੀਆਂ ਜਿੱਡਾ ਵੱਡਾ ਨਾਮ ਸ਼ੀ ਕੁਲਦੀਪ ਮਾਣਕ ਸਾਹਬ ਨੇ ਕਮਾਇਆ ਤਾਂ ਉਹ ਹਰੇਕ ਵਿਅਕਤੀ ਨਹੀਂ ਕਮਾ ਸਕਦਾ ਜੀ ਉਨਾਂ ਨੇ ਇਕੱਲਾ ਆਪਣਾ ਨੀ ਪੂਰੇ ਭਾਰਤ ਦੇਸ਼ ਦਾ ਨਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਚਮਕਾਇਆ ਹੈ। ਨਾਲ ਹੀ ਉਨ੍ਹਾਂ ਗੀਤ ਰਾਹੀਂ ਕਿਹਾ ਮੇਰਾ ਸੋਹਣਾ ਪਿੰਡ ਜਲਾਲ ਉਨਾਂ ਸੋਹਣਾ ਪਿੰਡ ਜਲਾਲ ਕਿਹਾ ਹੈ ਤਾ ਕੀ ਇਹ ਬਣਾਉਣ ਵਾਲੇ ਦੀਕਹਿਣ ਵਾਲੇ ਦੀ ਆਪਾ ਕਬਰ ਵੀ ਸੋਹਣੀ ਨਹੀ ਬਣਾ ਸਕਦੇ ਯਾਰ ਕਿੰਨੀ ਸ਼ਰਮ ਦੀ ਗੱਲ ਹੈ ਮੀਡੀਆ ਰਾਹੀਂ ਜਾ ਇੱਥੇ ਆਉਣ ਵਾਲੇ ਦੇਸ਼ ਵਿਦੇਸ਼ ਦੇ ਲੋਕ ਅੱਜ ਵੀ ਮਾਣਕ ਦੀ ਕਬਰ ਸਥਾਨ ਨੂੰ ਕੱਚੀ ਮਿੱਟੀ ਦੀ ਢੇਰੀ ਵੇਖਦੇ ਹਨ। ਆਉਣ ਵਾਲੇ ਲੋਕਾਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ।
ਸਾਡੀਆਂ ਸਰਕਾਰਾਂ ਨੂੰ ਤਾਂ ਕਿਸੇ ਦੀਆਂ ਕਦਰਾਂ ਕੀਮਤਾਂ ਦੀ ਕਦਰ ਹੀ ਕੋਈ ਨੀ ਜੋ ਮਰਜ਼ੀ ਹੋਵੇ ਇਨਾਂ ਨੂੰ ਬੱਸ ਕੁਰਸੀ ਨਾਲ ਪਿਆਰ ਹੈ।
ਮੈ ਸਮੂੰਹ ਸੰਗਤਾਂ ਨੂੰ ਨੱਗਰ ਨੂੰ ਹੱਥ ਜੋਡ਼ ਕੇ ਬੇਨਤੀ ਕਰਦਾ ਹਾਂ ਕਿ ਆਪਾਂ ਆਪਣੇ ਪਿੰਡ ਦੇ ਜੰਮਪਲ ਮਾਣਕ ਨੂੰ ਜਿਉੰਦਾ ਰਖੀਏ ਇਕੱਠੇ ਹੋ ਕੇ ਕੋਈ ਮਾਣਕ ਯਾਦਗਾਰੀ ਚਿੰਨ੍ਹ ਗੇਟ ਬਣਾਈਏ
ਉਸ ਆਰਫ ਰੂਹ ਨੂੰ ਤਾਜਾ ਰੱਖੀਏ
ਧੰਨਵਾਦ ਜੀ ਦਾਸ ਰਾਣਾ ਕਲਿਆਣ ਬਠਿੰਡਾ।।
ਯਾਦਗਾਰਾਂ ਬਣਾਉਣੀਆਂ ਸ਼ਹੀਦਾਂ ਸਿੰਘਾਂ ਦੀਆਂ ਬਣਾਓ ਜਿਨ੍ਹਾਂ ਨੇ ਆਪਣੇ ਪ੍ਰੀਵਾਰ ਕੁਰਬਾਨ ਕੀਤੇ ਸਾਡੇ ਲਈ,,,, ਯਾਦਗਾਰ ਬਣਾਉਣੀ ਆ
ਗਾਉਣ ਵਾਲਾ ਸੀ ਮਰ ਗਿਆ ਪਿੰਡ ਕਿਸ ਗੱਲੋ ਯਾਦਗਾਰ ਬਣਾਵੇ
ਚਾਰ ਇੱਟਾਂ ਤਾਂ ਲ੍ਹਾ ਨਹੀਂ ਸਕੇ ਹੁਣ ਤੱਕ ਬਣੇ ਮਾਣਕ ਸਾਹਬ ਦੇ ਸ਼ਰਮ ਪਿੰਡ ਨੂੰ ਆਉਣੀ ਚਾਹੀਦੀ ਹੈ ਕਿਹੜਾ ਆਮ ਬੰਦੇ ਸਨ ਉਹ ਓਨਾ ਦੀ ਕਬਰ ਏਥੇ ਹੀ ਪੱਕੀ ਹੋਣੀ ਚਾਹੀਦੀ ਹੈ ਪਰੰਪਰਾ ਤੋੜ ਦੇਣੀ ਚਾਹੀਦੀ ਹੈ ਇਹ ਬੇ ਇਜ਼ਤੀ ਹੈ ਮਾਣਕ ਸਾਹਬ ਦੀ
Eslaam mutabak kabar pakki ni kar sakdey
ਕਬਰਾਂ ਤੇ ਲੱਗਦੇ ਮੇਲੇ ਮਰ ਕੇ ਮੁੱਲ ਪੈਂਦੇਂ ਨੇਂ ਮਾਣਕ ਸਾਹਬ ਅੱਜ ਵੀ ਜਿਉਦੇਂ ਨੇ
ਜਲਾਲ ਪਿੰਡ ਲਈ ਮਾੜੀ ਗੱਲ ਹੈ ਇਹ ਉਸ ਤਰਾਂ ਹੀ ਹੈ ਜਿਵੇ ਭਾਈ ਨਿਰਮਲ ਸਿੰਘ ਜੀ ਦੇ ਸ਼ਸ਼ਕਾਰ ਲਈ ਪਿੰਡ ਵਾਲਿਆਂ ਨੇ ਫਿਟੇ ਮੂੰਹ ਲਈ 🙏
Sahi keha ji 🙏.
ਤੁਸੀਂ ਬਿਲਕੁਲ ਸੱਚ ਕਿਹਾ ਬਾਈ ਜੀ,,,
Love you Manak ji 🙏🏻❤ miss you 😭
ਬਿਲਕੁਲ ਸੱਚ ਬਾਈ ਜੀ ਇਹ ਸੱਭ ਕੁਝ ਹੋਣਾ ਚਾਹੀਦਾ ਹੈ
ਸਦਾ ਜੀਵਤ ਕੁਲਦੀਪ ਸਿੰਘ ਮਾਣਕ ਕਲਾਕਾਰ ਐਕਟਰ ਸਾਹਿਬ ਕਲੀਆਂ ਦੇ ਬਾਦਸ਼ਾਹ ਨੂੰ ਸਲਿਊਟ ਹੀ ਕਹੂਗਾ ਜੀ ਬੁੱਟਰ ਬਠਿੰਡਾ ਜੀ।ਮ🙏
ਬਾਈ ਜੀ ਕਾਬਰ ਉੱਪਰ ਮੱਥਾ ਟੇਕਣ ਗ਼ਲਤ ਏ
ਮਾਣਕ ਦਾ ਬੁੱਤ ਮਾਣੂੰਕੇ ਪਿੰਡ ਬਣਿਆ ਪਿਆ ਰੋਡ ਦੇ ਉਪਰ ਬੂੱਤ ਤਰਾਸ਼ ਦਾ ਕੰਮ ਬਹੁਤ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ। ਜਿਹੜੇ ਮਾਣੂੰਕੇ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਰੋਡ ਤੇ ਹਨ
ਇਸਲਾਮ ਅਨੁਸਾਰ ਕਬਰ ਨੂੰ ਪੱਕਾ ਕਰਨਾ ਜਾਂ ਕਬਰ ਦੀ ਪੂਜਾ ਕਰਨਾ ਜਾਂ ਖ਼ਾਨਗਾਹ ਬਣਾਉਂਣ ਦੀ ਸਖ਼ਤ ਮਨਾਹੀ ਹੈ ਜੀ।
ਬਿਲਕੁਲ ਸਹੀ ਹੈ ਜੀ।
101%sach
Fer turuk de saare sultaan ta paki kabar ch ne jinna nu muslim aapna Khalifa mande ce, baba Farid de kabar be pakki a, eh kabar paki nhi hunde, real kachi kabar uve he rehandi a upper ek platform bna dita janda taki koi kachi miti vali kabar nu putt na deve te kabar nu protect karn ly pakka thada bnaya janda upper
ਮਾਲੇਰਕੋਟਲਾ ਚ ਕਈ ਸਾਹੀ ਨਬਾਬ ਘਰਾਣੇ ਦੀਆ ਪੱਕੀਆ ਕਬਰਾ ਹਨ
कि फैदा जगा लैके स्थान बणौण दी जे मे ला लौणा ता माणक साब दा घर हैगा पैसा मिंटी च दंबण नालो किसे गरिब दा सोचो यार
SSA veere ! Bilkul sahi keha tusi . Thodi bohti jagah khreed ke nishani jrur bnauni chahidi hai . Nahi tah aaun wali generation bhul jaugi manak sahab nu . Boht dukh di gal hai .
I love you mank sab ji Punjabi virse lai dhanwad
ਮਾਣਕ ਸਾਬ ਵਰਗੇ ਅਨਮੋਲ ਹੀਰੇ ਹਰ ਰੋਜ ਪੈਦਾ ਨਹੀ ਹੁੰਦੇ ਮਾਣਕ ਸਾਬ ਕਦੇ ਵੀ ਨਹੀਂ ਮਰ ਸਕਦੇ ਹਮੇਸ਼ਾ ਲੱਖਾ ਸਰੋਤਿਆਂ ਦੇ ਦਿਲਾਂ ਵਿੱਚ ਜਿਉਦੇ ਰਹਿਣਗੇ
ਕੌ ੳਠੌ ਵੀਰੌ ਜਾਦ ਬਣਾੳ ਮਾਣਕ ਦੀ
ਮਾਣਕ ਸਾਬ ਦੀ ਜਗਾ ਭਾਵੇ ਨਾਂ ਬਣਾਈ ਜਾਵੇ ਮਾਣਕ ਸਾਬ ਤਾਂ ਸਾਡੇ ਦਿਲ ਚ ਜਗ੍ਹਾ ਬਣਾਈ ਬੈਠੇ ਨੇ ਜਲਾਲ ਵਾਲਿਓ?
❤❤ sat Sree akal g I love you mank❤ darshan sardars wala ❤❤
Good veer ji
ਮਾਣਕ ਮਾਣਕ ਹੀ ਸੀ❤❤❤❤
ਮਾਂਏ ਨੀ ਮੇਰੀ ਅੱਖ ਲੱਗ ਗਈ ਬਾਬਾ ਜੀ ਤੁਸੀਂ ਧੰਨ ਹੋ ਜੋ ਤੁਸੀ ਮਾਣਕ ਸਾਬ ਜੀ ਜਾਦ ਬਣਾਉਣ ਲਈ ਜਗਾ ਦੇ ਰਹੇ ਹੋ?
ਜੇਕਰ ਮਾਣਕ ਜॅਟ ਹੁਦਾ ਤਾ ਯਾਦਗਾਰ ਤੇ ਮੇਲੇ ਲॅਗਣੇ ਸੀ िਪda िਵਚ ਜਾਤੀ िਵਤਕਰਾ ਬਹੁਤ ਹੁਦਾ ਮਾਣਕ ਦੀ ਕਬਰ ਵੀ ਸਾੲੀਦ ਏਸੇ ਕਰਕੇ ਪॅਕੀ ਨੀ ਕਰਦੇ
I agree
Me v eh comment krn lga c
Kuldeep manak 🙏🙏
ਪਿੰਡ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਬੁਤ ਬਣਾਈਆਂ ਜਾਵੇ ਜੀ
Good Veer ji and thanks 🙏👍❤
ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਗੀਤ ਤਾਂ ਕਰਨੈਲ ਗਿੱਲ
ਲਿਖਦਾ ਰਿਹਾ ਪਰ ਅਨਪੜ੍ਹ ਹੋਣ ਕਰਕੇ ਨਾਮ ਦੇਵ ਥਰੀਕਿਆਂ ਵਾਲਾ
ਆਪਦਾ ਨਾਂ ਲਿਖਦਾ ਰਿਹਾ
ਵਾਹਿਗੁਰੂ ਵਾਹਿਗੁਰੂ ਕੁਲਦੀਪ ਮਾਣਕ ਹੋਰ ਕੋਈ ਵੀ ਨਹੀਂ ਬਣ ਕੋਈ ਲੱਖ ਬਣਿਆ ਫਿਰੇ ਪਰ ਕੁਲਦੀਪ ਮਾਣਕ ਦੀ ਰੀਸ ਕੋਈ ਨਹੀਂ ਕੱਰ ਸਕਦਾ ਮਾਣਕ ਤਾ ਮਾਣਕ ਹੀ ਸੀ
Manak sab da butt lgna chahida ji ,boht hi mhhan singer sn manak sahb ji🙏
Kuldeep manak ji varga kalakar koi nahi hoya. He was great artist.
Veer ji mank sab di yadgar waste dhanwad vedo bahut wadia hai
ਜਰੂਰ ਯਾਦਗਾਰ ਬਨਾਉਣੀ ਚਾਹੀਦੀ ਹੈ🙏🙏
Kuldeep manak y ❤❤❤❤❤❤❤
Kuldeep Manak. AMAR hai.
ਮਾਣਕ ਸਾਹਿਬ ਵਰਗਾ ਕੋਈ ਹੋਰ ਨਹੀਂ
ਵੀਰ ਮਾਣਕ ਜੀ ਦੀ ਕਬਰ ਦੂਜੇ ਜਲਾਲ ਪਿੰਡ ਬਣੀ ਹੋਈ ਆ …. ਚਾਰ ਦੀਵਾਰੀ ਤੇ ਸੀਸੇ ਲੱਗੇ ਹੋਏ ਨੇ , ਮੇਲਾ ਵੀ ਲੱਗਦਾ ਓਥੇ ਜਾਕੇ ਦੇਖ 🙏
ahe fer ame moh chke frda athe
ਅਸਲੀ ਜੱਦੀ ਪਿੰਡ ਆਹ ਹੀ ਜਲਾਲ ਐ ਮਾਣਕ ਦੀ ਜਨਮ ਭੂਮੀ
@@kaursingh8369 ਹਾਂਜੀ , ਪਤਾ ਹੈ 🙏
माणक साहब जी जिन्दा दिल इंसान कोई नी हो सकता ❤❤
V v nice bi ji
Manak saab di yadgar ਜਲਾਲਦੀਵਾਲ ਪਿੰਡ ਚ ਵੀ ਬਣੀ ਹੋਈ ਹੈ
❤❤ ਕੁਲਦੀਪ ਮਾਣਕ ਜੀ 🎉🎉🎉
ਮਾਣਕ ਸਾਹਿਬ ਜੀ ਦੀ ਯਾਦ ਬਣਾਈ ਜਾਵੇ। ਪਿੰਡ ਵਾਸੀਆਂ ਤੇ ਪੰਚਾਇਤ ਨੂੰ ਅਪੀਲ
ਕੁਲਦੀਪ ਮਾਣਕ ਤਾਂ ਸਿੱਖ ਪਰਵਾਰ ਚੋ ਸੀ ਦਫ਼ਨ ਦੀ ਰਸਮ ਕੀਤੀ ਗਈ ਸਭ ਠੀਕ ਕੀਤਾ
ਬਾਈ ਜੀ ਕੁਲਦੀਪ ਮਾਣਕ ਮੁਸਲਮਾਨ ਪਰਿਵਾਰ ਵਿੱਚੋ ਸੀ।
Ustad Manak Saab
Miss you manak saab te jlaal walyo saanb lo heere di yaad
Mank Saheb Amar ne. Suraj nu divean di lod nahin hundi.❤❤
ਹੁਣ ਮੈਂ ਸੁੱਤਾ ਮੇਰੇ ਯਾਰੋ ਮੈਨੂੰ ਸੌਂ ਲੈਣ ਦਿਓ,
ਏਨਾਦੀ ਕਿਤਾਬ ਦੇ ਹਿਸਾਬ ਨਾਲ ਕਬਰ ਪੱਕੀ ਕਰਨਾ ਹਰਾਮ ਹੁੰਦਾ ਬਾਈ
Bai ji TUC sahi bol rahe ho
Nice. Bhaji.
Manak sab saade dil vich vasde ne aur sada basen ge
Waheguru ji 🙏🙏
Veer Teri awaaz gurchet chitarkar naal mildi hai...
Love manak sahab nu
ਜਿਸਨੇ ਦੁਨੀਆ ਭਰ ਵਿੱਚ ਨਾਮ ਕਮਾਇਆ ਹੋਵੇ ਤਾਂ ਕਬਰ ਕਚੀ ਹੋਵੇ ਜਾਂ ਪੱਕੀ ਕੋਈ ਫਰਕ ਨੀ ਪੈਦਾ ਮਾਣਕ ਨਹੀ ਮਰਿਆ ਸਦਾ ਹੀ ਜਿਉਦਾ ਰਹੁਗਾ ਜਿਉਦਾ ਰਹੁੰਗਾ ਰਹਿੰਦੀ ਦੁਨੀਆ ਤੱਕ ।।
Kuldeep manak great singer
ਕੁਲਦੀਪ ਮਾਣਕ ਜੀ ਦੀ ਯਾਦ ਵਿੱਚ,,,,,ਓਹਨਾ ਦੇ ਪਿੰਡ ਮੇਲਾ ਲਗਣਾ ਚਾਹੀਦਾ ਹੈ,,,,, ਕਿਓਂ ਕਿ ਕੁਲਦੀਪ ਸਾਹਿਬ ਇੱਕ ਚੋਟੀ ਦੇ ਕਲਾਕਾਰ ਸਨ,,,,,
ਅੱਧਾ ਕਿੱਲੋ ਦਾ ਕੜਾ ਪਾਇਆ ਦੱਸਣ ਵਾਲੇ ਜੈਜ਼ੀ ਬੀ ਤੋ ਕੋਈ ਦੇਖਭਾਲ ਵਾਸਤੇ ਬੰਦਾ ਨੀ ਰੱਖ ਹੋਇਆ ?
Mtlabi hunde ne sb
Une bhut elaj krya hoya manak de munde da hun sala theka le lya nale srabi banda se nale manak de parivar alle kyu ne karde har gall da loka ne theeka ne lya pase le ke gayude se free ne gaya kese ne
th-cam.com/video/v4it7wyD93g/w-d-xo.htmlsi=Hoi3PjP4-ltrob7D
ਬਿਲਕੁਲ ਠੀਕ ਲਿਖਿਆ
Delhi❤❤❤❤❤❤❤❤❤❤❤❤❤❤❤❤❤❤❤❤❤❤🎉🎉🎉
ਪਰਵਾਰ ਵਾਲੇ ਜੈਜ ਬੀ ਓ ਕਿਥੇ ਨੇ ਜੋ ਨਾਮ ਲੈ ਕੇ ਹੁਣ ਅਲੋਪ ਹੋ ਗਏ
ਰਾਈਟ
His memories has been made in village Jalaldiwal Tehsil Raikot District Ludhiana as he was living in Ludhiana city
Jalaldiwal nhi bai Eh pind Jalal Diss Bathinda aa
ਮੈਂ ਇੱਕ ਵਾਰ ਹੀ ਮਾਣਕ ਸਾਹਿਬ ਦੇ ਦਰਸ਼ਨ ਕੀਤੇ ਨੇ, ਤੇ ਮੈਂ ਕਰੋੜਾਂ ਵਾਰ ਪ੍ਰਣਾਮ ਕਰਦਾਂ ਮਾਣਕ ਸਾਹਿਬ ਨੂੰ, ਜਲਾਲ ਪਿੰਡ ਵਾਲਿਓ ਤੁਸੀਂ ਕਿਵੇਂ ਭੁੱਲ ਗਏ ਮਾਣਕ ਸਾਹਿਬ ਨੂੰ 😢😢
Yadger bnani chahidi kuldeep manak ji di 🙏🙏
Right Maninder kaur g
ਕਦੇ ਕਦੇ ਨਛੱਤਰ ਛੱਤਾ ਵੀ ਯਾਦ ਆ ਜਾਦਾ ਹੈ। ਲੋਕੀ ਦੱਸਦੇ ਹਨ ਕਿ ਕਿਸੇ ਕਲਾਕਾਰ ਨੇ ਵਿਚਾਰੇ ਗਰੀਬ ਨੂੰ ਦਾਰੂ ਵਿੱਚ ਡੁਬੋ ਕੇ ਖਤਮ ਕਰ ਦਿੱਤਾ।
ਮਾਣਕ ਸਾਹਿਬ ਸਾਡੇ ਦਿਲ ਵਿਚ ਵਸਦਾ
ਬਾਈ ਜੀ ਪੱਕੀ ਕਬਰ ਕਰਨ ਦੀ ਇਸਲਾਮ ਧਰਮ ਇਜਾਜ਼ਤ ਨਹੀਂ ਦਿੰਦਾ ਬਾਕੀ ਜੇਕਰ ਕਿਸੇ ਨੇ ਕਿਸੇ ਇਨਸਾਨ ਦੀ ਕਬਰ ਪੱਕੀ ਕਰਨੀ ਹੈ ਉਸਦੇ ਘਰ ਵਾਲੇ ਕਬਰਸਤਾਨ ਵਿੱਚ ਨਹੀਂ ਪੱਕੀ ਕਰ ਸਕਦੇ ਪਾਸੇ ਜਮੀਨ ਖ੍ਰੀਦਕੇ ਪੱਕੀ ਬਣਾ ਸਕਦੇ ਹਨ ਬਾਕੀ ਕਬਰ ਵਿੱਚੋਂ ਮੁਰਦਾ ਬਾਹਰ ਕੱਢਣਾ ਸ਼ਖਤ ਗੁੰਨਾਹ ਹੈ ਬਾਕੀ ਮੇਲੇ ਉਸ ਇਨਸਾਨ ਦੇ ਲੱਗਦੇ ਹਨ ਜਿੰਨਾਂ ਨੇ ਇਬਾਦਤ ਕੀਤੀ ਹੋਵੇ
Shi gall veer teri
ਬਾਈ ਜੀ ਕਬਰਾ ਦਾ ਵੱਡਾ ਗੇਟ ਤਾ ਬਣ ਸਕਦਾ ਹੈ ਜਰੂਰ ਬਣਾ ਦਿਓ
Legend manak
❤Manak Saab da koi mol Nhi
veerji parivar nu jgaa laike hi dafnaona chahida c pind tan mareaa hoea hai sade nal de pind kheri naud singh ch sardool sikander di samad vaste pind de sarpanch ne apne khet vich jaga diti c
ਕਰਮਾਂ ਦਾ ਫਲ ਮਿਲ਼ਿਆ ਹਰ ਨਵੇਂ ਉੱਠ ਰਹੇ ਕਲਾਕਾਰ ਨੂੰ ਨਫਰਤ ਕਰਦਾ ਸੀ ਏਹ
ਜਦ ਤੱਕ ਸੂਰਜ ਚਾਂਦ ਰਹੇਗਾ ਮਾਣਕ ਤੇਰਾ ਨਾਮ ਰਹੇਗਾ
ਪਤਰਕਾਰ ਜੀ ਤੁਸੀਂ ਆਪਣੀ ਰਿਪੋਰਟ ਆਪ ਸੁਣਿਓ। ਤੁਹਾਨੂੰ ਛੋਟਾ ਮੋਟਾ ਬਹੁਤ ਬੁਰੀ ਤਰਾਂ ਰੜਕੇਗਾ। ਇਹ ਆਦਤ ਬਦਲੋ।ਹੁਣ ਇਕ ਸਚੀ ਗਲ ਕਿ ਮਾਣਕ ਤਾਂ ਆਵਦਾ ਥਾਂ ਵੀ ਵੇਚ ਗਿਆ। ਉਸਦਾ ਆਪਣਾ ਪਰਿਵਾਰ ਵੀ ਯਾਦਗਾਰ ਲਈ ਤਿਆਰ ਨਹੀਂ।ਦੋਸ਼ ਤੁਹਾਡੇ ਹੈਡਿੰਗ ਅਨੁਸਾਰ ਪਿੰਡ ਵਾਲਿਆਂ ਦਾ ਬਣਦਾ। ਇਕ ਹੋਰ ਸੋਚਣ ਵਾਲੀ ਗਲ ਕਿ ਮਾਣਕ ਨੇ ਪੈਸਾ ਹੁੰਦੇ ਹੋਏ ਕਈ ਪਿੰਡ ਦਾ ਕੁਝ ਸੁਆਰਿਆ।
ਹਟ ਸਾਲੀ ਕਤੀੜ
It’s sad he was grate singer should be made some solid memories
ਬੋਰਡ ਲਾਹ ਕੇ ਪਰ੍ਹੇ ਸੁੱਟਿਆ ਜਾਵੇ ਤੇ ਮਾਣਕ ਸਾਹਿਬ ਦੀ ਕਬਰ ਪੱਕੀ ਕਰਨੀ ਚਾਹੀਦੀ ਐ ਉੱਪਰ ਆਲੀਸ਼ਾਨ ਮਕਬਰਾ ਬਣਨਾਂ ਚਾਹੀਦੈ। ਪੂਰੇ ਪੰਜਾਬ ਚ ਲੱਖਾਂ ਕਬਰਾਂ ਪੱਕੀਆਂ ਬਣੀਆਂ ਨੇ ਮਾਣਕ ਸਾਹਿਬ ਦੀ ਕਬਰ ਕਿਉਂ ਨਹੀਂ ਪੱਕੀ ਹੋ ਸਕਦੀ❤।
ਪਾਕਿਸਤਾਨ ਜਾ ਕੇ ਨੁਸਰਤ ਸਾਹਿਬ ਦੀ ਕਬਰ ਵੇਖਕੇ ਆਉ ਜਲਾਲ ਪਿੰਡ ਵਾਲਿਓ ਤੁਸੀਂ ਉਸ ਵਿਛੜ ਗਏ ਮਹਾਨ ਫ਼ਨਕਾਰ ਨੂੰ ਬੇਇੱਜ਼ਤ ਕਰ ਰਹੇ ਓ
ਯਾਦ ਗਾਹ ਬਣਾਉਣੀ ਚਾਹੀਦੀਆ
V good
it is the responsibility of gram panchayat of village Jalal to establish a memorial of legendary artist Kuldeep Manak.
ਕੁਲਦੀਪ ਮਾਣਕ ਅਤੇ ਦੀਪ ਸਿੱਧੂ ਨਾਲ ਪਰਿਵਾਰਾਂ ਨੇ ਬੇਇਨਸਾਫੀ ਕੀਤੀ ਹੈ ।
ਬਾਈ ਜੀ ਉਹ ਮੁਸਲਿਮ ਆ। ਕਿਸੇ ਨੇ ਇਸਲਾਮ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕੀ ਮਰਿਯਾਦਾ ਧਰਮ ਦੀ।। ਇਹ ਹੀ ਨੀ ਅਰਬ ਮੁਲਕਾਂ ਵਿੱਚ ਆ ਕੇ ਦੇਖੋ ਐਵੇਂ ਆਵਦੀ ਕੜੀ ਨਾ ਘੋਲਿਆ ਕਰੋ।। ਇਹ ਇਸਲਾਮ ਚ ਨਈ ਵ ਕਿਸੇ ਬੰਦੇ ਦੀ ਪੱਕੀ ਕਬਰ ਬਣੇ,, ਯਾ ਪੂਜੀ ਜਾਵੇ ਅਗਰ ਪੱਕੀ ਬਣੂ ਫਿਰ ਪੂਜੀ ਵ ਜਾਊ ਕਿਉੰਕਿ ਅਸੀ ਸਿੱਖ ਵ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਤੇ ਨਈ ਚਲਦੇ।। ਅਸੀ ਗੱਲਾਂ ਬੁੱਤਪੁਜਕਾ ਵਾਲੀਆ ਕਰਦੇ ਆ।। ਜ਼ਫ਼ਰਨਾਮਾ ਪੜ੍ਹੋ ਦਸਵੇਂ ਪਾਤਸ਼ਾਹ ਕਹਿੰਦੇ ਮੈ ਬੁਤ-sekan ਆ,, ਦੂਜੀ ਗੱਲ ਕਬਰ ਤੇ ਮੱਥਾ ਨੀ ਟੇਕਿਆ ਜਾਂਦਾ,, ਕੱਲੀ ਵਾਲਾ ਤੇ ਜੈੱਲ ਤੇ tatto ਬਨਾਉਣ ਦਾ e ਪਤਾ ਕਿਤਾਬਾਂ ਵੀ ਪੜ੍ਹ ਲਿਆ ਕਰੋ।। ਕਬਰ ਤੇ ਇਸਲਾਮੀ ਤੌਰ ਤੇ ਦੁਆ ਤਾਂ ਨੀ ਪੜ੍ਹੀ ਜਾਂਦੀ,, ਪਰ je ਕੋਈ ਕਰਦਾ ਤਾਂ ਉਹ ਦੁਆ(ਅਰਦਾਸ)ਕੀਤੀ ਜਾਂਦੀ।।
ਦੇਸ਼ ਪੰਜਾਬ ਆਜ਼ਾਦ ਹੋ ਜਾਵੇ ਫਿਰ ਵੇਖਿਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ਼ ਵਾਂਗੂ ਸੱਭ ਨੂੰ ਸਤਿਕਾਰ ਮਿਲੂ
Allan pak ❤
Yes
Ek ki Chamkila cover Kheda cover Bano
Kuldeep mannak is greate singer world hor mannak paida nahi hona kabel a tarif
ਪਿੰਡ ਦੇ ਅੱਡੇ ਉੱਤੇ ਬੁੱਤ ਵੀ ਜਰੂਰੀ ਲਾਇ ਜਾਏ
ਜੇ ਜੱਟ ਹੁੰਦਾ ਤਾਂ ਕਦੋਂ ਦਾ ਲਗਿਆ ਹੁੰਦਾ, ਮਾੜੀ ਸੋਚ ਪਿੰਡ ਦੀ
ਗਾਉਣ ਵਾਲੇ ਤਾਂ ਅਮਰ ਹੁੰਦੇ ਨੇ ਗੀਤਾਂ ਰਾਹੀਂ ਦੁਨੀਆਂ ਦੇ ਦਿਲਾਂ ਵਿਚ ਵਸਦੇ ਨੇ ਫਿਰ ਕਬਰਾਂ ਦੀ ਕੀ ਲੋੜ ਹੈ