ਚੱਲਦੇ Interview ਦੌਰਾਨ ਚਮਕੀਲਾ ਨੂੰ ਯਾਦ ਕਰ ਆਪਣੇ ਹੰਝੂ ਨਹੀਂ ਰੋਕ ਸਕੇ Amar Chamkila ਦੀ Wife Gurmail ...

แชร์
ฝัง
  • เผยแพร่เมื่อ 30 ก.ย. 2024
  • Amar Chamkila's wife Gurmail Chamkila couldn't hold back her tears remembering Chamkila's death during the ongoing interview
    Gurmail Chamkila expressed his feelings to the world for the first time through Spokesman TV
    After the death of Chamkila, suffered many cases, cut poverty, brought daily wages, listen to Gurmail Chamkila's EXCLUSIVE INTERVIEW
    #punjabisinger #AmarSinghChamkila #Wife #GurmailChamkila #KamayaniSharma #JaimanChamkila #ChamkilaMovie #ExclusiveInterview #RozanaSpokesman #CinePunjabi

ความคิดเห็น • 234

  • @ShamsherSingh-k6b
    @ShamsherSingh-k6b 5 หลายเดือนก่อน +37

    ਮਾਤਾ ਗੁਰਮੇਲ ਕੌਰ ਸਿੱਧੀ ਸਾਦੀ ਪੇਂਡੂ ਔਰਤ ਆ ਇਸ ਲਈ ਪੱਤਰਕਾਰ ਨੂੰ ਸਿੱਧੀ ਸੌਖੀ ਭਾਸ਼ਾ ਸਵਾਲ ਕਰਨੇ ਚਾਹੀਦੇ ਸੀ । ਜਜ਼ਬਾਤਾਂ, ਸੁਫ਼ਨੇ, ਅਹਿਸਾਸ, ਆਦਿ ਸ਼ਬਦਾਂ ਤੇ ਗੱਲ ਸਮਝਣ ਵਿੱਚ ਆਮ ਬੰਦੇ ਨੂੰ ਔਖ ਹੁੰਦੀ ਆ

  • @russelwiper3112
    @russelwiper3112 5 หลายเดือนก่อน +43

    ਮੈਂ 2 ਵਾਰੀ ਇੰਟਰਵਿਊ ਦੇਖੀ ਮਾਤਾ ਜੀ ਅੱਖਾਂ ਚੋਂ ਹੰਜੂ ਨਹੀਂ ਰੁਕੇ ਮੇਰੇ ਚਮਕੀਲਾ ਜੀ ਦੀਆਂ ਗੱਲਾਂ ਸੁਣ ਕੇ ਮੈ ਉਹਨਾਂ ਦਾ ਬਹੁਤ ਵੱਡਾ ਫੈਨ ਆ ਗੱਡੀ ਚ ਹਾਲੇ ਵੀ ਉਹਨਾਂ ਦੇ ਹੀ ਗਾਣੇ ਚੱਲਦੇ ਮੈਂ ਹੋਰ ਨਹੀਂ ਕਿਸੇ ਨੂੰ ਸੁਣਦਾ ਇਸ ਸਮੇ ਮੈਂ ਇੰਡੀਆ ਤੋਂ ਬਾਹਰ ਬੈਠਾ ਆ ਫਿਲਮ ਜਰੂਰ ਦੇਖਣੀ Netflix ਤੇ 12 ਤਰੀਕ ਨੂੰ ਧੰਨਵਾਦ ਬੀਬੀ ਜੀ 🙏🙏

  • @sandeepkaurjawandha1418
    @sandeepkaurjawandha1418 5 หลายเดือนก่อน +40

    ਬਹੁਤ ਭੋਲੀਆ ਜੀ ਆ ਗੱਲਾਂ ਕਰਦੇ ਨੇ ਅੰਟੀ 👏👏🙏🙏 very nice ❤

  • @gurtejsinghhanda4519
    @gurtejsinghhanda4519 5 หลายเดือนก่อน +26

    ਅਜਿਹੀ ਪਾਕ ਤੇ ਸੱਚੀ ਰੂਹ ਵਾਲੀ ਔਰਤ ਜਿਸ ਵੀ ਘਰ ਹੋਵੇ ਉਹ ਘਰ ਅਰਸ਼ਾ ਤੇ ਪੁਹੰਚ ਹੀ ਜਾਂਦਾਂ ❤

  • @NirmalSingh-ys7wz
    @NirmalSingh-ys7wz 5 หลายเดือนก่อน +7

    ਬੀਬੀ ਪੱਤਰਕਾਰ ਜੀ ਚੰਦ ਛਿੱਲੜਾਂ ਖਾਤਰ ਬਹੁਤ ਹੀ ਨਿਵਾਣਾਂ ਵੱਲ ਜਾਂਦੇ ਹੋ। ੲਿਸ ਬੀਬੀ ਦਾ ਵੀ ਸਤਿਕਾਰ ਕਰਦੇ ਹਾਂ ਪਰ ਸਾਡੇ ਪੰਜਾਬ ਚ ਹੋਰ ਬਹੁਤ ਬੀਬੀਅਾਂ ਭੈਣਾਂ ਮੌਜੂਦ ਹਨ ਜਿੰਨ੍ਹਾਂ ਨੇ ਅਾਪਣੇ ੳੁਪਰ ਬਹੁਤ ਜ਼ੁਲਮ ਸਹਿਅਾ ਹੈ ਕਿਰਪਾ ਕਰਕੇ ਓਹਨਾਂ ਨਾਲ ਵੀ ਮੁਲਾਕਾਤ ਕਰੋ। ਭੈਣ ਮੇਰੀੲੇ ਜਿਸ ਸ਼ਖਸ਼ੀਅਤ ਬਾਰੇ ਗੱਲ ਕਰ ਰਹੀ ਹੈ ਓਹਦੇ ਗੀਤਾਂ ਵਿਚਲੇ ਸ਼ਬਦਾਂ ਨਾਲ ਤੈਨੂੰ ਸੰਬੋਧਨ ਕਰੀੲੀੲੇ ਤਾਂ ਕਿਵੇਂ ਮਹਿਸੂਸ ਕਰੋਗੇ। ਮੈਨੂੰ ਚੱਟ ਲੈ ਤਲੀ ਤੇ ਧਰਕੇ ਮਿੱਤਰਾ ਮੈਂ ਖੰਡ ਬਣ ਗੲੀ....ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸਹੁੰ ਤੇਰੀ ਕਰਦੈ ਤੰਗ ਬੜੀ......ਕੰਡਾ ਕੱਢਿਅਾ ਨਾ ਜੀਹਨੇ ਭੈਣ ਦੀ ਨਣਾਣ ਦਾ ਓਹ ਵੈਲੀ ਕਾਹਦਾ ਕੋਹੜੀ ਹੈ ਜਹਾਨ ਦਾ...ਤੁਹਾਡੀ ਭਾਬੀ ਦਾ ਭਰਾ ਤੁਹਾਡਾ ਕੰਡਾ ਕੱਢਣ ਦੀ ਗੱਲ ਕਰੇ ਤਾਂ ਕਿਹੋ ਜਿਹਾ ਮਹਿਸੂਸ ਕਰੋਗੇ......ਨਸ਼ਿਅਾਂ ਬਾਰੇ ਵੀ ਚੰਗੇ ਵਿਚਾਰ ਹਨ ਓਹ ਵੀ ਸੁਣ ਲਿਅਾ ਜੇ। ਦੇਸ਼ ਦੀਅਾਂ ਸਰਹੱਦਾਂ ਤੇ ਸ਼ਹੀਦ ਹੋਣ ਜਵਾਨਾਂ ਅਤੇ ਕਿਸਾਨਾਂ ਦੀਅਾਂ ਪਤਨੀਅਾਂ ਤੇ ਭੈਣਾਂ ਦੀ ੲਿੰਟਰਵਿੳੂ ਕਦ ਕਰ ਰਹੇ ਹੋ। 0:02 0:02

  • @amriksingh8520
    @amriksingh8520 5 หลายเดือนก่อน +3

    ਸਟੇਜ.ੳਪਰ.ਚਮਕੀਲਾ.ਅਤੇਅਮਰਜੋਤ.ਦੇ.ਹਾਸਾ.ਮਜਾਕ.ਬਹੁਤ.ਵਧੀਆ.ਲਗਦਾ.ਸੀ.

  • @PalaAULAKH
    @PalaAULAKH 5 หลายเดือนก่อน +30

    ਮਾਤਾ ਗੁਰਮੇਲ ਕੋਰ ਜੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਮਾਤਾ ਜੀ ਵੀ ਸੱਚੀਆਂ ਗੱਲਾਂ ਕਰਦੇ ਆ 🙏🙏🙏🙏

  • @gurnamsinghnaffri8377
    @gurnamsinghnaffri8377 5 หลายเดือนก่อน +105

    ਰੱਬ ਵਰਗੀ ਔਰਤ ਸੱਚੀ ਸੁੱਚੀ ਰੂਹ❤

  • @Bng256
    @Bng256 5 หลายเดือนก่อน +11

    ਮੇਰਾ ਜਨਮ 8 ਮਾਰਚ 1988 ਦਾ ਹੈ। ਦਿਨ ਮਗਲਵਾਰ, ਮੈ ਦੇਖ ਤਾਂ ਨਹੀ ਸਕੇਆ ਪਰ ਮੇਰਾ ਪਸੰਦੀ ਦਾ ਸਿੰਗਰ ਹੈ। So legend never die 🎲

  • @bhagatsingh7004
    @bhagatsingh7004 5 หลายเดือนก่อน +16

    ਬਹੁਤ ਵਧੀਆ ਲੱਗਾ ਜੀ ਸ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ

  • @russelwiper3112
    @russelwiper3112 5 หลายเดือนก่อน +89

    ਦਿਲਜੀਤ ਭਾਜੀ and ਇਮਤਿਆਜ ਅਲੀ ਜੀ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਵੱਡਾ ਉਪਰਾਲਾ ਕਰ ਕੇ ਅਮਰ ਸ਼ਹੀਦ ਚਮਕੀਲਾ ਜੀ ਦੇ ਜੀਵਨ ਤੇ ਫਿਲਮ ਬਣਾਈ 🙏🙏

    • @SherryGill-np2ep
      @SherryGill-np2ep 5 หลายเดือนก่อน +5

      Veere gussa na kreo... Par shaheed da darja boht ucha hunda... He was a great man..but har kise nu shaheed da darja ni de dyida...ajj kal jne khne singer nu activist nu shaheed da darja de dita janda

    • @harjotgill337
      @harjotgill337 5 หลายเดือนก่อน

      @@SherryGill-np2eptrue

    • @kulwindergillgill1920
      @kulwindergillgill1920 5 หลายเดือนก่อน

      Amarr shahid😮??

    • @Google-iw3kl
      @Google-iw3kl 5 หลายเดือนก่อน +1

      Shaheed kitho hogea???

    • @russelwiper3112
      @russelwiper3112 5 หลายเดือนก่อน

      @@Google-iw3kl ਦੀਪ ਸਿੱਧੂ ਨੂੰ ਕਿਉਂ ਸ਼ਹੀਦ ਲਿਖਦੇ ਆ???

  • @millisharma2358
    @millisharma2358 5 หลายเดือนก่อน +9

    Bholi hai gurmail maa bahut.....bholeya naal hi dhaka karda rabb har baar....

  • @IqkbalSinghsarpanchlakhewali
    @IqkbalSinghsarpanchlakhewali 5 หลายเดือนก่อน +26

    Rabb wargi rooh gurmail Kaur ji salut aa ji

  • @narindersingh4750
    @narindersingh4750 5 หลายเดือนก่อน +14

    Amar singh chamkila , sidhu moosewala dono amar rehange❤❤

  • @AkashdeepSinghVeghal
    @AkashdeepSinghVeghal 5 หลายเดือนก่อน +10

    Mata ji da subasta bohut hi change aa

  • @johnvaid5733
    @johnvaid5733 5 หลายเดือนก่อน +9

    Yaar kise nu jano maar daina a bot galat aa sareya da dil karda jeun nu apne bacheya ch pariwar nal baithan nu time spend karan nu lakh dushmani hove par kise nu marna bot galat aa ohna nye ta maar k apna kam karta par pariwara da ki hall hunda a sochna chahida waheguru da dar mano waheguru dye fainsle aapne hath na lo

  • @sikotardhamdantali
    @sikotardhamdantali 5 หลายเดือนก่อน +35

    From gujrat love moosa love chamkila

  • @sultansingh7138
    @sultansingh7138 5 หลายเดือนก่อน +16

    ਅਮਰ ਸਿੰਘ ਚਮਕੀਲਾ ਵੀਰ ਜੀ ਦੀ ਦੁਗਾਣਾ ਜੋੜੀ ਦੇ ਅੱਜ ਤੱਕ ਕੋਈ ਮੁਕਾਬਲੇ ਵਿਚ ਨਹੀਂ ਆਈ ❤️❤️❤️❤️

  • @VARINDERSINGH-f1g
    @VARINDERSINGH-f1g 5 หลายเดือนก่อน +15

    ਸ਼ਹੀਦ ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਨੇ...

  • @JeetuSaini54
    @JeetuSaini54 5 หลายเดือนก่อน +7

    oh devil kaha pe hai (nrk ch) but but CHAMKILA ... BABBI // AMAR ajj b JIONDE ne ❤❤ ch & music world mein .....

  • @jugraajsingh486
    @jugraajsingh486 5 หลายเดือนก่อน +13

    Legend never die , AMAR HO JANDE NE . EXCELLENT LYRICS COMPOSER AND SINGER .❤❤❤❤❤.

  • @PritamSingh-gw1iq
    @PritamSingh-gw1iq 5 หลายเดือนก่อน +5

    ਅੱਜ ਚਮਕਲੀਆ ਫਿਰ ਜੀ ਉਠਾ ਲੋਕਾਂ ਦੇ ਦਿਲਾ ਵਿੱਚ ਅਮਰ ਜੋੜੀ ਜੀਂਦਾ ਬਾਦ

  • @HappySingh-tm1un
    @HappySingh-tm1un 5 หลายเดือนก่อน +20

    ਬਿਲਕੁਲ ਸੱਚੀਆ ਗੱਲਾ ਕੀਤੀਆ ਵਾਕਿਆ ਹੀ ਰੱਬੀ ਰੂਹ

  • @rohitchandpuri5151
    @rohitchandpuri5151 5 หลายเดือนก่อน +1

    Mata diyaa gallaa bilkul saaf hai...
    Wasdey rhooo ....

  • @HarbansSingh-t7d
    @HarbansSingh-t7d 5 หลายเดือนก่อน +6

    O de putt bade v socho ji jemal bro a ji

  • @SantokhRam-p8j
    @SantokhRam-p8j 5 หลายเดือนก่อน +7

    The great interview v good question and answer thanks anker v good job keep it up thanks

  • @DarbaraSingh-vr6wf
    @DarbaraSingh-vr6wf 5 หลายเดือนก่อน +17

    ਚਮਕੀਲਾ❤

  • @indersingh2239
    @indersingh2239 5 หลายเดือนก่อน +14

    Chamkila ❤lengend

  • @narindersingh4750
    @narindersingh4750 5 หลายเดือนก่อน +13

    Amar rahega amar singh chamkila❤❤

  • @kishansinghsabarwall2860
    @kishansinghsabarwall2860 5 หลายเดือนก่อน +14

    Chamkeela great

  • @RavinderSingh-z8v
    @RavinderSingh-z8v 5 หลายเดือนก่อน +11

    Still shinning like a star ⭐ chamkila

  • @kinda147
    @kinda147 5 หลายเดือนก่อน +18

    I love chamkila saab

  • @paramjitkaur906
    @paramjitkaur906 5 หลายเดือนก่อน +9

    ❤❤❤❤❤ Camkila saab ji ❤❤❤❤❤❤❤jinda baad🙏🙏🙏🙏

  • @LakhvirSingh-le2uc
    @LakhvirSingh-le2uc 5 หลายเดือนก่อน +7

    Waheguru ji 😢❤

  • @drivearts
    @drivearts 5 หลายเดือนก่อน +1

    ਪਹਿਲਾ ਬਾਤ ਨੀ ਪੁੱਛੀ ਹੁਣ ਸਾਰੇ view ਲੈਣ ਪੌਂਚ ਗਏ ਖੱਚ youtuber

  • @jagdeepsingh6540
    @jagdeepsingh6540 5 หลายเดือนก่อน +4

    Chamkila legend grreba de parivaara dia kudia de bahut viah kite ne

  • @godisone7399
    @godisone7399 5 หลายเดือนก่อน +9

    God bless you Mata Gurmail Kaur ji 🙏 ❤

  • @charnjitkaur7569
    @charnjitkaur7569 5 หลายเดือนก่อน +9

    ਮੈਂ Australia ਵਿੱਚ ਬੈਠੀ ਆਪ ਜੀ ਦੀ ਇੰਟਰਵੀਊ ਵੇਖ ਰਹੀ ਆ ਜੀ। ਬੀਬੀ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ

  • @jotbatth347
    @jotbatth347 5 หลายเดือนก่อน +10

    ਰੱਬੀ ਰੂਹ ❤️🙌🏻

  • @AkashdeepSinghVeghal
    @AkashdeepSinghVeghal 5 หลายเดือนก่อน +12

    Tusi kismat wale ho gurmail ji tuhanu chamkila ji di ha sagar hon da subhag milia

  • @Arsh-sr7mx
    @Arsh-sr7mx 5 หลายเดือนก่อน +5

    Eh ahurt sirf paise de hai pahla eh kahndi c tohadia lasa he gar ohun

    • @guru.5607
      @guru.5607 5 หลายเดือนก่อน

      Tanu kida pata?? Tu ladai dekhi a khad k.. bakvaas

  • @LakhvirSingh-le2uc
    @LakhvirSingh-le2uc 5 หลายเดือนก่อน +5

    Waheguru ji 😢❤

  • @DavinderSingh-mr8sl
    @DavinderSingh-mr8sl 5 หลายเดือนก่อน +5

    ਜੌ ਇੰਟਰਵਿਊ ਕਰ ਰਹੇ ਨੇ ਉਸ ਮੈਡਮ ਦਾ ਕੀ ਨਾਮ ਆ ਪਲੀਜ਼ ਦੱਸੋ ਕੋਈ 🙏🙏

    • @ranbirsingh7960
      @ranbirsingh7960 5 หลายเดือนก่อน

      Kamayani sharma .
      Bharjaia veer Teri vahuti meri eh

    • @luv_preet
      @luv_preet 5 หลายเดือนก่อน

      @@ranbirsingh7960hahahaha hor kujh

  • @bikkarsingh735
    @bikkarsingh735 5 หลายเดือนก่อน +8

    ਵਾਹਿਗੁਰੂ ਜੀ

  • @BaljinderKaur-qv3qg
    @BaljinderKaur-qv3qg 5 หลายเดือนก่อน +10

    Waheguru g

  • @rushikeshthakare3473
    @rushikeshthakare3473 5 หลายเดือนก่อน +5

    अमर शिंग चमकीले नु भगवान सोर्ग दवे

  • @pjkvirk2271
    @pjkvirk2271 5 หลายเดือนก่อน +4

    Eni innocent Lady naal bot buraa hoya 😔

  • @kamalpreetbhamra9645
    @kamalpreetbhamra9645 5 หลายเดือนก่อน +1

    Aahi hundiye buri nazar duniya di kise aam jehe di trrki te sukh jreya nhi gya te zindagi ujaad diti sb di😢

  • @UsaIndiaPunjab
    @UsaIndiaPunjab 5 หลายเดือนก่อน +5

    Rab nu v taras na aayea

  • @Nidkos
    @Nidkos 5 หลายเดือนก่อน +3

    So cute interview😢 I respect also reporter ❤ his na bakwas na karka feeling Ko important diya ❤

  • @HardevSingh-oy8rj
    @HardevSingh-oy8rj 5 หลายเดือนก่อน +5

    Ik changi maa mata Gurmal kaur

  • @LakhvirSingh-le2uc
    @LakhvirSingh-le2uc 5 หลายเดือนก่อน +5

    Waheguru ji 😢❤

  • @FATEH_MEET
    @FATEH_MEET 5 หลายเดือนก่อน +7

    Maa.teri.lambi.umar.hove

  • @RANDEEPSINGH-j9p
    @RANDEEPSINGH-j9p 5 หลายเดือนก่อน +2

    SUPERB EXCELLENT INTERVIEW , YOU ARE BEST INTERVIEW PERSON IN PUNJAB .

  • @JitenderKumar-lp2yv
    @JitenderKumar-lp2yv 5 หลายเดือนก่อน +2

    Aunty Ji ki full reasoect he meri Nazar mein or Aunty Ji Amarjot Ji ke baare mein bahot achhi achhi batein krr rahe hein mgr 1 Shikayat hmesha raheggi ki Inhone kabhi bhi Chamkila Ji-Amarjot Kaur ke children ko kabhi nhi apnayaa Chamkila Amarjot Ji ke murder ke baad. I am a die hard fan 9f Chamkila Amarjot Ji & Sidhu Moosewalla Bhai ❤ God bless all of their families & relatives & God bless these Legend's Souls 🕉️🙏🙏🙏

  • @AvtarSingh-ls1ux
    @AvtarSingh-ls1ux 5 หลายเดือนก่อน +1

    Chamkile da safar t sidhu safar thorra se pr duniya hila k rakh te t chamkila 27 sall d sidhu 28 sall da ho k amar ho g

  • @LakhvirSingh-le2uc
    @LakhvirSingh-le2uc 5 หลายเดือนก่อน +5

    Waheguru ji 😢❤

  • @TheSidraja
    @TheSidraja 5 หลายเดือนก่อน +1

    Love from Pakistan 🇵🇰 ❤❤❤❤
    Gurmail ma g nu sada salam.....simple and graceful lady....

  • @culprit_but_innocent
    @culprit_but_innocent 5 หลายเดือนก่อน +8

    ❤❤❤ chamkila

  • @madanlal2746
    @madanlal2746 5 หลายเดือนก่อน +3

    Didi ji sss Akal ji aap ji da program Sankey aur vekh key bahut hi vadia laga ji aap ji hamesha hi kush Raho ji ❤❤

  • @JaggaSingh-cb6jk
    @JaggaSingh-cb6jk 5 หลายเดือนก่อน +9

    ਚਮਕੀਲਾ ਬਾਈ ਜ਼ਿੰਦਾਬਾਦ 💪🏻💪🏻💪🏻

  • @kamalpreet3283
    @kamalpreet3283 5 หลายเดือนก่อน +5

    Dhan Dhan Dani Ram Chamkila ❤

  • @user-rk1cb1111
    @user-rk1cb1111 5 หลายเดือนก่อน +1

    Chamkila amarjot nu rab ne milya Dono naal mare naal shaheed hoye sab rab di marji hai superhit jodi

  • @diljitboss156
    @diljitboss156 5 หลายเดือนก่อน +7

    Misss 😢u legend king ♥️amar singh chamkila zindabad 🌹♥️

  • @gurisandhu3160
    @gurisandhu3160 3 หลายเดือนก่อน

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @manmindersidhu7936
    @manmindersidhu7936 5 หลายเดือนก่อน +4

    Legend never dies 😢🥰Chamkila is best forever

  • @scorpiobullet2377
    @scorpiobullet2377 5 หลายเดือนก่อน +1

    Sis bahut vadiya interview thnx bda zada tuhada legend never die he hunde hai

  • @princemehramand2831
    @princemehramand2831 5 หลายเดือนก่อน +3

    ❤❤❤

  • @samarkhangura8381
    @samarkhangura8381 5 หลายเดือนก่อน +3

    Yaar please interview wale mam da name dsdo koi she is amazing

    • @Kalpvriksham
      @Kalpvriksham 5 หลายเดือนก่อน

      Panjabi Anker Kamyani

    • @samarkhangura8381
      @samarkhangura8381 3 หลายเดือนก่อน

      @@Kalpvriksham thankew bro

  • @amarjitkaur9802
    @amarjitkaur9802 5 หลายเดือนก่อน +4

    Nice

  • @RANDEEPSINGH-j9p
    @RANDEEPSINGH-j9p 5 หลายเดือนก่อน +2

    HONEST , TRUTHFULLY , HARD WORKING , GOD BLESS YOU AND YOUR FAMILY .

  • @TekSingh-uv7og
    @TekSingh-uv7og 5 หลายเดือนก่อน +3

    😢😢😢😢😢😅❤❤❤❤🎉🎉🎉🎉

  • @jatindersingh7387
    @jatindersingh7387 5 หลายเดือนก่อน +3

    Amarjoot de sistar dasdi aa jmeen garmeelo kha gae

    • @guru.5607
      @guru.5607 5 หลายเดือนก่อน

      Ohdi jameen c o kha gi tu lun laina..

  • @rajinderaujla9854
    @rajinderaujla9854 5 หลายเดือนก่อน +3

    Gurmail kaur dian gallan sunke Rona aagia

  • @ਬਰੇਕਾਫੇਲਮਹਿਕਮਾਂ-ਤ5ਯ
    @ਬਰੇਕਾਫੇਲਮਹਿਕਮਾਂ-ਤ5ਯ 5 หลายเดือนก่อน +9

    ❤❤❤❤❤❤ chamkila hamesha amar rahuga

  • @harneksingh8105
    @harneksingh8105 5 หลายเดือนก่อน +2

    Ssa boht boht boht vadhya uprala imtiaz ali saab va kamaal amar singh chamkila amarjot

  • @hemant88h
    @hemant88h 5 หลายเดือนก่อน +2

    Bhut vadhiya interview, Gurmail Kaur ji nu sat shri Akal....eni sohni juban de malak...Chamkila apne aap nai c baneya , piche bhut sachiya rooha ne saath nibhaya

  • @arshebareen5993
    @arshebareen5993 5 หลายเดือนก่อน

    Bichari se 2nd wife ki family ne sab Chen liya chamkila ki death k baad..

  • @orknowledge2477
    @orknowledge2477 5 หลายเดือนก่อน +4

    Good work

  • @amarjitgujjar5621
    @amarjitgujjar5621 5 หลายเดือนก่อน +4

    Rabb wargi ro❤❤oh

  • @IqkbalSinghsarpanchlakhewali
    @IqkbalSinghsarpanchlakhewali 5 หลายเดือนก่อน +4

    ❤❤salut gurmail Kaur noo wargi roh

  • @vickysingh8071
    @vickysingh8071 5 หลายเดือนก่อน +3

    Sada veer rab vrga ci and Amrjot ji

  • @SatnamsinghSran
    @SatnamsinghSran 5 หลายเดือนก่อน +2

    ਇਸ ਗੁਰਮੇਲ ਕੌਰ ਨੂੰ ਪਸੰਦ ਨਹੀਂ ਕਰਦਾ ਸੀ। ਇਸ ਕੋਲ ਚਮਕੀਲੇ ਦੀ ਕੋਈ ਵੀ ਚੀਜ਼ ਨਹੀਂ ਹੈ ਇਹ ਵੇਸਵਾ ਗੁਰਮੇਲ ਕੌਰ ਨਾਲ ਚਮਕੀਲੇ ਦੇ ਵਿਆਹ ਦੀ ਕੋਈ ਤਸਵੀਰ ਨਹੀਂ ਹੈ। ਮਾੜੀ ਵੇਸਵਾ ਗੁਰਮੇਲ ਕੌਰ ਮੁਰਦਾਬਾਦ! ਅਮਰਜੋਤ ਤੇ ਚਮਕੀਲਾ ਜੋੜੀ ਜ਼ਿੰਦਾਬਾਦ

    • @guru.5607
      @guru.5607 5 หลายเดือนก่อน +2

      Aho Bhain choda film ch dekh lai teri bund phat jani fir.. tu jaswant kaur da hi chadea hoye a .. lagda ohi honi sali

    • @SherryGill-np2ep
      @SherryGill-np2ep 5 หลายเดือนก่อน

      Kujh vi bhkayi mari jana

    • @SatnamsinghSran
      @SatnamsinghSran 5 หลายเดือนก่อน

      @@SherryGill-np2ep ਅਸੀਂ ਭਕਾਈ ਨਹੀਂ ਮਾਰਦੇ ਗੁਰਮੇਲ ਕੌਰ ਨੇ ਤਾਂ ਆਪਣੇ ਘਰ ਇੱਕ ਡਾਕਟਰ ਵੀ ਕਰਾਏ ਤੇ ਰਖਿਆ ਸੀ। ਫਿਰ ਗੁਰਮੇਲ ਕੌਰ ਨਾਲ ਗੰਦੇ ਕੰਮ ਕਰਦੀ ਸੀ। ਇਹ ਗੁਰਮੇਲ ਕੌਰ ਐਨੀ ਮਾੜੀ ਜਨਾਨੀ ਆ ਕਿ ਚਮਕੀਲੇ ਦੀ ਸਮਾਧ ਤੇ ਵੀ ਪੈਰ ਮਾਰਦੀ ਸੀ।

    • @REHBAR777
      @REHBAR777 5 หลายเดือนก่อน

      Jis tann lage wohi jaane❤❤

    • @guru.5607
      @guru.5607 5 หลายเดือนก่อน

      Eh sara amarjot di Bhain da tabbar a jehde gurmail kaur nu badnaam karn layi sare pase comment pa rahe a .. saliya aap 1 number diya gashtiya ne

  • @tinkugill8892
    @tinkugill8892 5 หลายเดือนก่อน +1

    Tu pra gallan sun chamkile ji bare tuc oh madam da naam puch ke ki laina veere

  • @RamLal-n9x
    @RamLal-n9x 5 หลายเดือนก่อน +2

    Chamkila is good Singer ❤❤❤🙏🙏🇮🇹

  • @13_maninder
    @13_maninder 5 หลายเดือนก่อน +3

    Je eh wife aa ta amarjot kon c

    • @russelwiper3112
      @russelwiper3112 5 หลายเดือนก่อน

      Miiti ਚੈਨਲ ਤੇ ਇੰਟਰਵਿਊ ਕੁੱਕੀ 22 ਦੀ ਉੱਥੇ ਦੇਖੋ ਜਾ ਕੇ ਸਭ ਪਤਾ ਲੱਗ ਜਾਣਾ ਵੀਰ ਜੀ

    • @REHBAR777
      @REHBAR777 5 หลายเดือนก่อน

      She was also second wife,,

  • @beginstart5684
    @beginstart5684 5 หลายเดือนก่อน +2

    Nice wife nice betiyaa ne , rabb khushiyan deve

  • @amandeepkaur8225
    @amandeepkaur8225 5 หลายเดือนก่อน +1

    Kisi nu marna hi aant nai hunda

  • @baghelkulana7502
    @baghelkulana7502 5 หลายเดือนก่อน +1

    ਪੱਤਰਕਾਰ ਬੀਬੀ ਦਾ ਬੋਲਣ ਚਲਣ ਦਾ ਤਰੀਕਾ ਵਧੀਆ 🙏🙏

  • @bhinderduhewala2853
    @bhinderduhewala2853 5 หลายเดือนก่อน +3

    ਪੱਤਰਕਾਰ ਮੈਡਮ ਜੀ ਨੇ ਬਹੁਤ ਜਾਨਕਾਰੀ ਦਿੱਤੀ ਅਮਰ ਸਿੰਘ ਚਮਕੀਲੇ ਬਾਰੇ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @SubhashSingh-sr2sv
    @SubhashSingh-sr2sv 5 หลายเดือนก่อน +1

    Amar Singh Chamkila Amarjot garmail Kaur Karma wale parivar❤

  • @pindlandwale4725
    @pindlandwale4725 5 หลายเดือนก่อน +1

    Mam TUC v ser te chuni laa leaa kro interview ta kr n chle jnne o

  • @narinderkaur-h2x
    @narinderkaur-h2x 5 หลายเดือนก่อน +3

    ❤️❤️

  • @tingtong965
    @tingtong965 5 หลายเดือนก่อน

    She is trying to pretend that she is more closer/loyal than amarjot kaur…. She is typically punjabi lady like emotions phaphy kutni style

  • @SonyThind7
    @SonyThind7 5 หลายเดือนก่อน +3

  • @ashubumbak1887
    @ashubumbak1887 4 หลายเดือนก่อน

    Minh pain aali gal te badal da sound launa v jroori hunda 😅

  • @HARPREETKAUR-tj5ex
    @HARPREETKAUR-tj5ex 5 หลายเดือนก่อน +2

    Bhut vadiye interview

  • @Taklavloger1M
    @Taklavloger1M 5 หลายเดือนก่อน

    Bohot galat ho raha hai chamakila parivar naal 😢😢😢😢

  • @rohitchandpuri5151
    @rohitchandpuri5151 5 หลายเดือนก่อน

    Chamkila di death to baad kisii ne family di koii help nii kitiii...aj sare sale apne aap nu chamkila da ustaad dasii Jandey...chamkila kudratii parmatmaa da tohfaaa c...

  • @sidher13
    @sidher13 5 หลายเดือนก่อน +2

    Legend Bai chamkila ji ❤