ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਪਹਿਲਾ ਸਾਰੇ ਪੱਗਾ ਵਾਲੇ ਬੈਠੇ ਦਿਸਦੇ ਬੁਹਤ ਸੋਹਣੀ ਲੱਗੀ ਵੀਡਿਓ । ਕਾਸ਼ ਹੁਣ ਵੀ ਪੰਜਾਬ ਦੇ ਮੁੰਡੇ ਨਸ਼ਾ ਛੱਡ ਕੇ ਆਪਣੀ ਜਵਾਨੀ ਨੂੰ ਸੰਭਾਲ ਲੈਣ ਤੇ ਪੱਗਾ ਬੰਨਣ ਲਗ ਜਾਣ । ਵਾਹਿਗੁਰੂ ਜੀ ਮੇਹਰ ਕਰਨ
ਤੇਰੇ ਲਈ ਵੀਰ ਵਾਅਦਾ
Agreed 👍 veer
ਕਈ ਵਾਰੀ ਰੋਣ ਜਿਹਾ ਨਿਕਲ ਜਾਂਦਾ ਇਸ ਜੋੜੀ ਨੂੰ ਯਾਦ ਕਰਕੇ। ਰੂਹ ਤੋਂ ਗਾਉਂਦਾ ਸੀ ਚਮਕੀਲਾ
Sala Tera papa lag da c
Sach aa veere
ਸਹੀ ਗੱਲ ਆ ਬਾਈ❤😢
ਚਮਕੀਲੇ ਜਿਹਾਂ ਨਾਂ ਕੋਈ ਜੱਮਿਆ ਨਾਂ ਹੀ ਜਮਣਾ 35 ਸਾਲ ਪਿਛੇ ਚਲੇ ਗਏ ਚਮਕੀਲੇ ਦਾ ਅਖਾੜਾ ਸੁਣਕੇ
ਹਿੱਕ ਦੇ ਜੋਰ ਨਾਲ ਗਾਉਣ ਵਾਲਿਆਂ ਦੇ ਦੁਸ਼ਮਣ ਬਹੁਤ ਹੁੰਦੇ ਨੇ ਅਮਰ ਸਿੰਘ ਚਮਕੀਲਾ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ 💫💫🌹🙏🙏🌹
ਬਾਈ ਸਾਰੇ ਦਸਤਾਰਾਂ ਵਾਲੇ ਆ 1990 ਤੋਂ ਪਹਿਲਾਂ ਦਾ ਪੰਜਾਬ ਦੇਖ ਕੇ ਦਿਲ ਖੂਸ਼ ਹੋ ਗਿਆ
Good massage
Hun taan bhaiye ban gaye.
Hun t gone money hi disde h saare bhayia
ਇਹਨਾਂ ਦਸਤਾਰਾਂ ਵਾਲੀਆਂ ਨੇ ਹਿ ਚਮਕੀਲੇ ਨੂੰ ਮਾਰੀਆ ਇਕ ਤੇ ਓਹਦੇ ਗਾਣੇ ਸੁਣਦੇ ਸੀ ਦੂਜੇ ਪਾਸੇ ਓਹਨੂੰ ਗ਼ਲਤ ਬੋਲਦੇ ਸੀ
ਅਖਾੜਿਆਂ ਦਾ ਬਾਦਸ਼ਾਹ , ਚਮਕੀਲਾ ❤❤❤
ਚਮਕੀਲਾ ਅਮਰਜੋਤ ਕਿਸੇ ਨੀ ਬਣ ਜਾਣਾ ਨਾ ਦੁਬਾਰਾ ਜੋੜੀ ਇਹੋ ਜਿਹੀ ਆਉਣੀ ਆ
ਜਿਹੜੇ ਕਹਿੰਦੇ ਸੀ ਚਮਕੀਲਾ ਪਰਿਵਾਰ ਵਿੱਚ ਨਹੀ ਸੁਣਨ ਵਾਲਾ ਸੀ ਪਰ ਬਹੁਤ ਗੀਤ ਸੀ ਜੋ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਸੀ ਗਵਾਹੀ ਲਈ ਜ਼ਨਾਨੀਆਂ ਤੇ ਬੰਦਿਆ ਦਾ ਇਕੱਠ ਦੇਖ ਸਕਦੇ ਹਨ ਅਖਾੜੇ ਵਿੱਚ
Nankana geet ina vaangu koi ni gaa skda
@@NavdeepGuru-dy2knsahi galh Aa veer g
ਚਮਕੀਲੇ ਦੀ ਅਵਾਜ ਤੇ ਮਿਊਜਿਕ ਗੀਤ ਸਬ ਤੋ ਵੱਖਰਾ ਹੀ ਸੀ ਤਾ ਹੀ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ
❤❤❤
ਸਾਲ ਵਿਚ 365 ਦਿਨ ਹੁੰਦੇ ਆ ਪਰ ਉਸਤਾਦ ਨੇ 3 70 ਤੋ ਵੱਧ ਅਖਾੜੇ ਲਾਏ ਹੋਏ ਆ ਇੱਕ ਰਿਕਾਰਡ ਆ❤❤❤❤
Bai jii Sachi gall Hai jii
465 ਅਖਾੜਿਆਂ ਦਾ Record ਆ ਬਾਈ ਜੀ ਚਮਕੀਲੇ ਦਾ
ਚਮਕੀਲੇ ਦੇ ਗੀਤਾਂ ਨਹੀਂ ਚਮਕੀਲੇ ਦੀ ਝੜਾਈ ਨਹੀਂ ਸੀ ਬਰਦਾਸ਼ਤ ਹੁੰਦੀ ਵੀਰ ਜੀ
ਇੱਕੋ ਇੱਕ ਮਹਾਨ ਜੋੜੀ ਜੋ 1980 ਚ ਵੀ ਸੁਪਰ ਹਿੱਟ ਸੀ ਤੇ 2024 ਚ ਵੀ ਸੁਪਰ ਡੁਪਰ ਹਿੱਟ ਆ , ਤੇ ਜਦੋਂ ਤੀਕਰ ਪੰਜਾਬੀ ਪੰਜਾਬੀਅਤ ਪੰਜਾਬ ਨੂੰ ਪਿਆਰ ਕਰਨ ਆਲੇ ਰਹਿਣ ਗੇ ਓਦੋਂ ਤੀਕਰ ਸਦਾਬਹਾਰ ਰਹੂ
@@HarjinderSingh-ku9eoy Yyyyyyyyyyyyyyyyyyyyyyyyyyyyyyyyyyyyyyyyy😊😊😂😂😊😊
@@HarjinderSingh-ku9eoਭਰਾਵਾ 1980 ਵਿੱਚ ਵੀ ਚਮਕੀਲਾ ਸਾਹਬ ਗਾਉਂਦੇ ਸੀ
@@Sukh_Brar_Malwa_Reaction 1984 ਵਿੱਚ ਫੇਮੱਸ ਹੋਇਆ ਸੀ.
Veer pehla record hit c 1980 vich
Absolutely ryt👌👌👌👍
ਚਮਕੀਲਾ ਅਮਰਜੋਤ ਜ਼ਿੰਦਾਬਾਦ
ਵਿੱਚ ਜਨਾਨੀਆਂ ਬੈਠੀਆਂ ਵੀ ਸੁਣ ਰਹੀਆਂ ਨੇ ਹੁਣ ਦੱਸੋ ਕਿ ਇਹ ਸੁਣਨ ਵਾਲੇ ਗੀਤ ਨੀ।
ਮੰਨਣਾ ਪਵੇਗਾ, ਚਮਕੀਲਾ ਤੇ ਅਮਰਜੋਤ ਤੇ ਓਹਦੇ ਵਰਗੇ ਨਹੀਂ ਬਣ ਸਕਿਆ 🎉❤
Sai gall aa y
ਚਮਕੀਲਾ ਤਾਂ ਹੀਰਾ ਸੀ ਤੇ ਹੀਰਾ ਹੀ ਰਹੂਪਰ ਉਦੋਂ ਸਾਰਾ ਪੰਜਾਬ ਹੀ ਹੀਰਾ ਸੀ ਸਿਰਾਂ ਤੇ ਪੱਗਾ ਸਾਰੇ ਸਰਦਾਰ
ਪੰਜਾਬ ਦਾ ਬੱਬਰ ਸ਼ੇਰ ਸਿੰਗਰ no 1 ਚਮਕੀਲਾ
ਕਤੀੜ੍ਹਾ ਨੇ ਐਨੀ ਸੋਹਣੀ ਅਵਾਜ ਨੂੰ ਦੱਬਣ ਦੀ ਕੋਸਿਸ ਕੀਤੀ ਸੀ ਪਰ ਸਦਾ ਲਈ ਅਮਰ ਹੋ ਗਿਆ ਅਮਰ ਸਿੰਘ ਚਮਕੀਲਾ 👌👌👌👌👌👌
24-04 2024 nu kon sun reha ❤️💔
ਕੌਣ ਕੌਣ ਹੈ, ਜੋਂ ਮਾਰ ਗਏ ਸੀ 😢
@@ankursharma6196ਖਾੜਕੂ ਚੋਰ ਸੀ ਭੈਣ ਜਾਵੇ
ਮੈਂ ਨਾਂ ਚਮਕੀਲੇ ਵੱਲ ਦਾ ਤੇ ਨਾਂ ਮਾਰਨ ਵਾਲਿਆਂ ਦੇ ਵੱਲ ਦਾ ., ਪਰ ਜਦ ਉਹਨੂੰ ਮਾਰਿਆ ਸੀ ਨਾਂ , ਓਦੋਂ ਤੇਰੇ ਵਰਗੇ ਇੰਜ ਨਹੀ ਸੀ ਬੋਲ ਸਕਦੇ, ਜੇ ਬੋਲਦੇ ਤਾਂ ਚਮਕੀਲੇ ਦੇ ਪਿੱਛੇ ਭੇਜ ਦਿੱਤੇ ਜਾਂਦੇ , ਕਿ ਜਾਓ ਜਿੱਥੇ ਉਹ ਗਿਆ ਓਥੇ ਤੁਸੀੰ ਵੀ ਜਾਓ ਓਥੇ ਜਾ ਕੇ ਸੁਣਦੇ ਰਿਹੋ ਨਾਲੇ ਦੁੱਖ ਵੰਡਾ ਲਿਓ 😂😂😂😂
@@Azadsoch-ql5tj ਤੇਰੀ ਭੈਣ ਨੂੰ ਲਨ ਤੇਰਾ ਮਾਂ ਦਾ ਖਸਮ ਦੀਪਾ ਵੀ ਓਥੇ ਹੀ ਗਿਆ ਤਿਆਰ ਕਰ ਆਪਦੀ ਬੁੱਢੀ ਨੂੰ ਨਾਲ ਲੈਕੇ ਚਲਾਂਗੇ
ਮਹਾਨ ਸਿੰਗਰ ਸੀ ਚਮਕੀਲਾ ਮੈਂ ਅੱਠ ਸਾਲ ਅੱਠ ਮਹੀਨੇ ਤੇ ਬਾਈ ਦਿਨ ਸੀ ਜਦੋਂ ਚਮਕੀਲਾ ਮਾਰੀਆਂ ਸੀ
ਚਮਕੀਲਾ ਚਮਕੀਲਾ ਸੀ 💯💯💯💯💯💯💯💯💯💯💯💯💯💯💯💯💯
ਮਾਰਚ ੧੯੭੮ਨੂੰ ਪਹਿਲਾਂ ਈ ਪੀ ਤਵਾ ਰਿਕਾਰਡ ਕੀਤਾ ਉਸ ਸਮੇਂ ੮ਮਾਰਚ ੧੯੮੮ ਤੱਕ ਸਿਰੇ ਤੇ ਰਿਹਾ ਪਰ ਕੋਈ ਘਾਟ ਅੱਜ ਵੀ ਨਹੀਂ ਚੜਾਈ ਪੂਰੀ ਸੋਹਣੇ ਬਾਈ ਦੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ
ਸੋਚਿਆ ਜਾਵੇ ਤਾਂ ਸਭ ਤੋਂ ਵਡੀ ਕਮਾਲ ਦੀ ਗੱਲ ਇਹ ਆ ਕਿ ਇਕ ਤੂੰਬੀ ਘੜਾ ਢੋਲਕੀ ਔਰ ਚਮਕੀਲਾ ਅਮਰਜੋਤ ਜੀ ਨੇ ਧਿਆਨ ਨਾਲ ਦੇਖੋ ਐਨੀ ਪਬਲਿਕ ਕਿਵੇਂ ਬੰਨੀ ਪਈ 🌹🌹🌹🌹🌹ਐਹੋ ਜਿਹੇ ਹੀਰੇ ਵਾਰ ਵਾਰ ਨੀ ਜੰਮਦੇ ਹੁੰਦੇ
ਸਾਰੀਆ ਨੇ ਪੱਗਾ ਬਨੀਆ ਹੋਇਆ ਨੇ ❤❤
ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜੰਮਣੇ
ਜੇਕਰ ਚਮਕੀਲਾ ਇਹਨਾ ਮਾੜਾ ਗਾਉਂਦਾ ਸੀ ਉਸ ਟਾਇਮ ਉਹਨੂੰ ਸੁਣਨ ਵਾਲਿਆ ਤੋ ਅੰਦਾਜਾ ਲਾ ਲਿਆ ਜਾਏ ਕੀ ਚਮਕੀਲਾ ਗਲਤ ਸੀ ਜਾ ਮਰਵਾਉਣ ਵਾਲੇ
ਐਂਵੇਂ ਨੀ Bollywood ਵਾਲਿਆਂ ਨੇ ਚਮਕੀਲਾ ਫਿਲਮ ਬਣਾਈ, ਦਲਜੀਤ ਦੁਸਾਂਝ,ਇਮਤਿਆਜ਼ ਅਲੀ, AR ਰਹਿਮਾਨ ਵਰਗੇ legend ਕੰਮ ਕੀਤਾ।
ਅੱਜਕੱਲ ਦੇ ਗੀਤਾਂ ਤੇ ਪੁਰਾਣੇ ਗੀਤਾਂ ਕਿੰਨਾ ਅੰਤਰ ਆਨਾ ਵੇਲਾ ਇੱਕ ਇੱਕ ਸ਼ਬਦ ਸਮਝ ਆਉਂਦਾ ਗਾ ਪੁਰਾਣੇ ਗੀਤਾਂ ਦਾ ਕਿੰਨੇ ਸੋਹਣੇ ਗੀਤ ਲੱਗਦੇ ਆ ਹੋਣ ਵਾਲੇ ਨਾ ਕੋਈ ਸਮਝ ਲੱਗੇ ਨਾ ਲੈਣਾ ਨਾ ਦੇਣਾ ਐਵੇਂ ਕਿਸੇ ਦੇ ਲੱਤ ਪੜ ਲੈਂਦੇ ਕਿਸੇ ਦੀ ਬਾਂਹ ਫੜ ਲੈਂਦੇ ਵਾਹ ਬਾਈ ਚਮਕੀਲੇ ਤੈਨੂੰ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਰਵਾਂਗੇ❤❤❤❤
ਅੱਜ ਵੀ.ਚਮਕੀਲਾਂ.ਜਿੰਦਬਾਦ ਜਿੰਦਬਾਦ ਜਿੰਦਬਾਦ
ਕਿੰਨਾਂ ਮੁਲਖ਼ ਇਕੱਠਾ ਹੋਇਆ 🎉🎉🎉❤
ਬਾਈ ਚਮਕੀਲੇ ਜੀ ਕੋਟੀ ਕੋਟੀ ਪਰਣਾਮ ਰੱਬ ਤੈਨੂੰ ਦੁਬਾਰਾ ਪੰਜਾਬ ਵਿੱਚ ਜਨਮੇ
Bohut khushi ho rhi ajj b amar singh chamkila te amarjot amar han ❤👑🥺....real legend ❤
ਵਾਹ ਕਮਾਲ , ਹਿੱਕ ਚ ਜਾਨ ਚਮਕੀਲੇ ਜਿਹੀ ਚਾਹੀਦੀ ਗਾਉਣ ਲਈ
ਵਾਹ ਜੀ ਵਾਹ ਕਿਆ ਬਾਤ ਹੈ ਚਮਕੀਲਾ ਸਾਹਿਬ ਜੀ ❤❤❤❤❤❤❤❤❤❤❤❤❤
ਬਾਈ ਚਮਕੀਲਾ ਤਾਂ ਸੀ ਹੀ ਬਾ ਕਮਾਲ ਇਸ ਤੋਂ ਵਦੀਆ ਕੇ ਸਾਰੇ ਪੱਗਾਂ ਵਾਲੇ ਸਭ ਦੇ ਮੂੰਹ ਤੇ ਦਾੜ੍ਹੀ ਆ❤❤❤
Ik gal hor 22 ਦਾੜ੍ਹੀ v ਬੰਨੀ ਵਾਲੇ ਆ ਸਾਰੇ
ਅੱਤ ਬਾਈ ਚਮਕੀਲਾ
ਤੂੰ ਕੁੱਤਾ ਬੱਦਾ ਜਿਹੜਾ ਚਮਕੀਲਾ ਨੂੰ ਮਾੜਾ ਬੋਲਦਾ ਹੈ
ਬਹੁਤ ਵਧੀਆ ਵੀਰੇ ਸੁਪਰ ਡੂਪਰ ਜੋੜੀ ਨਾਲੇ ਜਿੰਨੇ ਸਾਜ਼ਾਂ ਨਾਲ ਇਹ ਜੋੜੀ ਗਾਉਂਦੀ ਨਾਲੇ ਹਿਕ ਦੇ ਜੋਰ ਨਾਲ ਜਿੱਦਾਂ ਇਹ ਗਾਉਂਦੇ ਕੋਈ ਹੋਰ ਗਾ ਇ ਨਹੀਂ ਸਕਦਾ ਕੋਂਨ ਕਰੂਗਾ ਰੀਸਾ ਚਮਕੀਲਾ ਅਮਰਜੋਤ ਦੀਆਂ
ਬਾ ਕਮਾਲ ਗਾੲਿਕੀ ਸੀ ਚਮਕੀਲਾ ਜੀ ਦੀ ਧੰਨਵਾਦ ਵੀਰ ਜੀ
ਬਾਕੇ ਹੀ ਦੁਨੀਆ ਤੇ ਬਹੁਤ ਗਾਇਕ ਜੋੜਿਆ ਆਇਆ ਤੇ ਓਨੀਆ ਪਰ ਚਮਕੀਲਾ ਤੇ ਅਮਰਜੋਤ ਵਰਗੀ ਅਵਾਜ਼ ਕਦੇ ਨਹੀਂ ਓਨੀ ਸ਼ੁਕਰੀਆ ਪਹਿਲਾ ਮੇਰਾ ਡੈਡੀ ਚਮਕੀਲੇ ਦੀਆ ਲਾਈਵ vidoe ਬਾਲੀ ਕੈਸਟ ਲੈਣ ਗਿਆ ਬਰੀ ਮੁਸ਼ਕਿਲ ਨਾਲ ਲਾਈਵ ਕੈਸਟ ਬਾਲੀ video ਮਿਲੀ ਪਰ ਹੁਣ ਤਾਹ ਲੋਕਾਂ ਨੇ ਬਹੁਤ video ਪਤੀਆ ਬਰੀ ਮੇਹਰਬਾਨੀ ਅਸੀਂ ਦੇਖਿਆ ਤਾਹ ਨਈ ਪਰ ਪੁਰਾਣੀ video dekh ਕੇ ਬਹੁਤ ਮਜਾ ਆਉਂਦਾ love you ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ❤❤❤❤😢😢😢
ਅਮਰ ਸਿੰਘ ਚਮਕੀਲਾ ਅਮਰ ਰਹੂ
ਆਹ ਕਲਾਕਾਰ ਜੋੜੀਆਂ ਫੇਰ ਕਿੱਥੇ ਲੱਭਣਗੇ ਆਉਣ ਵਾਲੀਆਂ ਪੀੜ੍ਹੀਆਂ ਨੈੱਟ ਤੇ ਵੇਖਣਾ ਗੇ ਤੇ ਹੈਰਾਨ ਹੋਣਗੇ
ਚਮਕੀਲਾ ਮੇਰੀ ਜਾਨ ਪਰਮਾਤਮਾ ਕਾਸਅੱਜ ਵੀਰ ਹੁੰਦਾਦਸ਼ਮੇਸ਼ ਪਿਤਾ ਜੀ ਮੈਂ ਹਰਮੇਗ ਸਿੰਘ ਪਿੰਡ ਚੀਮਾ ਤਹਿਸੀਲ ਪਾਇਲ ਦੁੱਖੀਦਿਲ ਨਾਲ ਅਰਦਾਸ ਕਰਦਾ ਹਾਂ ਕਿਜਿਹੜੇ ਪਾਪੀਆਂ ਨੇ ਸਾਥੋਂ ਹੀਰਾ ਗਵਾਇਆ ਉਨ੍ਹਾਂ ਦੀ ਕੁਲ ਨਾਸ਼ ਹੋ ਜਾਵੇ ਰੱਬ ਕਰਕੇ
ਬਾਈ ਚਮਕੀਲੇ ਦਾ ਬਦਲ ਨਾ ਆਇਆ ਨਾ ਆਉਣਾਂ ਕਦੇ ਵੀ ,,, ਹੁਣ ਤਾਂ ਬਸ ਯਾਦਾਂ ਹੀ ਰਹਿ ਗਈਆਂ,,ਵੀਡੀਓ ਚ ਵੇਖੋ ਓਸ ਵਕਤ ਸਰਦਾਰ ਵੀਰ ਕਿੰਨੇ ਸੀ,, ਸਭ ਦੇ ਪੱਗਾਂ ਬੰਨ੍ਹੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ।ਵਾਹਿਗੁਰੂ ਜੀ ਸਭ ਤੇ ਮਿਹਰ ਰੱਖਣ 🙏🏻
ਪੰਜਾਬ ਦੀ ਨੰਬਰ 1 ਜੋੜੀ। ਬਹੁਤ ਦਿਲ ਯਾਦ ਕਰਦਾ ਏ।
ਹਾਏ ਉਏ ਤੇਰਾ ਕੱਖ ਨਾ ਰਹੇ ਲੁਟੇਰਿਆਂ ਹੀਰਿਆਂ ਦੀ ਜੋੜੀ ਮਾਰੀਂ ਹੈ ਉਏ ਤੇਰਾ ਖ਼ੂਨ ਟੱਚ ਵੀ ਨਾ ਬਚੇ ਉਏ ਤੇਰਾ ਕੱਖ ਨਾ ਰਹੇ ਤੂੰ ਪਾਪ ਕੀਤਾ ਹੈ ❤😂 ਹੈ
❤❤❤❤❤❤
ਖਾੜਕੂਆਂ ਦਾ ਕੱਖ ਨੀ ਰਿਹਾ ਚਮਕੀਲਾ ਅੱਜ ਵੀ ਅਮਰ ਆ
@@gurmeetram3126ਖਾੜਕੂ ਨਹੀਂ ਸੀ ਦੀਪਾ ਸੀ ਇੱਕ landu ਜੇਹਾ ਬੰਦਾ। ਜਿਵੇਂ ਅੱਜ ਕੱਲ ਬਿਸ਼ਨੋਈ ਆ।
Bhai sada lai amar hogia apni sathn de naal
ਚਮਕੀਲੇ ਵਰਗੇ ਹੀਰੇ ਮੁੜ ਕੇ ਨਹੀਂ ਜੰਮਣਗੇ।ਕੋਟਿਨ ਕੋਟ ਸਲਾਮ ਹੈ ਇਸ ਮਹਾਨ ਗਾਇਕ ਜੋੜੀ ਨੂੰ।
ਕਿਨਾ ਸੋਹਣਾ ਸੁਨੱਖਾ ਸੀ ਬਾਈ ਚਮਕੀਲਾ
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਵਰਗਾ ਕੋਈ ਨਹੀਂ ਹੋ ਸਕਦਾ
ਹਾਏ ਓਏ ਰੱਬਾ ਭੇਜ ਦੇ ਵਾਪਿਸ... 😢😢
ਵਾਹ ਜੀ ਦਿਲ ਖੁਸ਼ ਹੋ ਗਿਆ ਪੁਰਾਣੀ ਯਾਦ ਤਾਜਾ ਹੋ ਗਈ,, ਏਦਾਂ ਲੱਗਦਾ ਜਿੱਦਾਂ ਚਮਕੀਲਾ ਅਮਰਜੋਤ ਅੱਜ ਵੀ ਜਿਓਂਦੇ ਹੁੰਦੇ ਹਨ 🙏
ਬਹਿਣ ਦਿਆ ਲੋੜੇਆ ਹੀਰਾ ਪੁੱਤ ਮਾਰ ਦਿੱਤਾ ਪੰਜਾਬ ਦਾ
ਜਿਵੇ ਮੂਸੇਅਾਲੇ ਨੇ ਬਾਹ ਪਾੲੀ.ਸੀ ਸਿੰਗਰਾਂ ਦੇ ੳੁਵੇ ਹੀ ਚਮਕੀਲੇ ਨੇ ਪਾੲੀ.ਸੀ ਤਾਹੀ ਮਰਵਾਤਾ
Deepa heraa wala see Bhain da Lora
ਖਾੜਕੂਆਂ ਨੇ ਮਾਰਿਆ ਸੀ
@@gurmeetram3126ਖਾੜਕੂਆਂ ਦਾ ਤਾਂ ਨਾਮ ਵਰਤਿਆ ਸੀ ਮਾਰਿਆ ਤਾਂ ਦੀਪੇ ਵਰਗਿਆਂ ਨੇ ਸੀ ਜਿਵੇਂ ਅੱਜ ਕੱਲ੍ਹ ਬਿਸ਼ਨੋਈ ਵਰਗੇ ਆਪਣੀ ਮਾਂ ਚੁਦਾ ਰਹੇ ਆ।
Ohna ne nhi marea c okk@@gurmeetram3126
ਪੰਜਾਬੀ ਗਾਇਕੀ ਦਾ ਸ਼ੇਰ ਜਿਹੜਾ ਵੀਰ ਭੈਣ ਸੁਣਦਾ ਮੰਨ ਖੁਸ਼ ਹੋ ਜਾਂਦਾ,, ਸਾਡੀ ਅਮਰ ਜੋੜੀ,,
ਇਹ ਸੀ ਸਾਡਾ ਅਸਲੀ ਪੰਜਾਬ ਹਰ ਇੱਕ ਦੇ ਸਿਰ ਤੇ ਦਸਤਾਰ ਹੈ।
,t ,, ਤਕਰੀਬਨ ਸਾਰੇ ਹੀ ਘੈਂਟ ਕਲਾਕਾਰ ਮਰਵਾਉਣ ਵਾਲੇ ਇਸ ਦੁਨੀਆਂ ਤੋਂ ਬੱਸ ਦੋ ਕੁ ਰਿਹ ਗੇ
Kon kon veer
ਇੱਕ ਚੀਜ਼ ਨੋਟ ਕੀਤੀ , ਪਹਿਲਾਂ ਸਰਦਾਰ ਹੁੰਦੇ ਸੀ ਸਾਰੇ , ❤❤
Sadda amar awaj chamkila ji di❤❤❤
Kammal ji Har umar da banda baitha wah g wah❤ koi huldbaji nahi
ਚਮਕੀਲੇ ਨੇ ਮਿਰਜ਼ੇ ਵਾਲੀ ਸਟੇਜ ਦੀ ਤਾਂ ਬਾਹਲੀ ਔਖੀ ਸੀ ਯਰ, ਸਲਾਮ ਆ ਯਰ ਅਮਰ ਹੋਰਾਂ ਨੂੰ...🙏🙏🙇🙇
ਚਮਕੀਲਾ ਜੀ ਨੇ ਉਸ ਸਮੇਂ ਜੋਂ ਸਮਾਜ ਵਿਚ ਚੱਲ ਰਿਹਾ ਸੀ ਉਸ ਨੂੰ ਚਮਕੀਲਾ ਜੀ ਨੇ ਆਪਣੀ ਸੁੰਦਰ ਅਵਾਜ਼ ਵਿਚ ਗੀਤਾਂ ਰਾਹੀਂ ਬਿਆਨ ਕੀਤਾ ਸੀ, ਉਸ ਸਮੇਂ ਜੋ ਮੂਰਖ ਉਹਨਾਂ ਦੇ ਗੀਤਾਂ ਨੂੰ ਲੱਚਰ ਕਹਿੰਦੇ ਸੀ, ਅੱਜ ਅੱਧ ਨੰਗੀਆਂ ਕੁੜੀਆਂ ਨੱਚਦੀਆਂ ਹਨ, ਇਹਨਾਂ ਨੂੰ ਲੱਚਰ ਕਿਉਂ ਨਹੀਂ ਦਿਖਾਈ ਦਿੰਦਾ ਜੀ, ਚਮਕੀਲਾ ਜੀ ਪੰਜਾਬ ਦੀ ਇੱਕ ਛਾਨ ਸੀ,ਹੇ ਵਾਹਿਗੁਰੂ ਜੀ ਅਗਰ ਤੁਸੀਂ ਸੱਚੀ ਇਸ ਦੁਨੀਆਂ ਨੂੰ ਚਲਾ ਰਹੇ ਹੋ ਤਾਂ ਸਾਡਾ ਚਮਕੀਲਾ ਇੱਕ ਵਾਰ ਵਾਪਸ ਭੇਜੋ ਜੀ
ਮੰਨਣਾ ਪਵੇਗਾ, ਚਮਕੀਲਾ ਤੇਅਮਰਜੋਤ ਤੇ ਓਹਦੇ ਵਰਗੇ ਨਹੀਂ ਬਣ ਸਕੀਆਂ
Bhoot Sona song bolde c chamkila ❤❤❤
ਨਹੀਂ ਰੀਸਾਂ ਤੇਰੀਆਂ ਬਾਈ ਜੀ ❤❤
ਘਰ ਘਰ ਸਿੰਗਰ ਜੰਮਣੇ ਕਿਸੇ ਨੇ ਅਮਰ ਸਿੰਘ ਚਮਕੀਲਾ ਨੀ ਬਣ ਜਾਣਾ 👌👌👌🙏🙏🙏
ਚਮਕੀਲੇ ਵਰਗਾ ਨਈ ਕੋਈ ਹੋਰ ਹੋਣਾ
ਚਮਾਰ ਕੋਮ ਦਾ ਮਹਾਨ ਗੀਤਕਾਰ
Good yr
❤❤
Kalakaar di koi jaat ni hundi ,Artist taan artist hi hunda hai oh jaatan paatan de bandana ton bahut door hunda hai.
ਕਲਾਕਰ ਦੀ ਕੋਈ ਜਾਤ ਨਹੀਂ ਹੁੰਦੀ ਹੈ ਜੀ ਅਵਾਜ਼ ਅਤੇ ਕਲਾ god gift ਜੀ ਸੱਭ ਦੇ ਸਾਂਝੇ ਹੁੰਦੇ ਹਨ ਜੀ
@@surinderpalsingh4208 ਹਾਂ ਜੀ ਬਿਲਕੁਲ ਜੀ ਕੋਈ ਜਾਤ ਨੀ ਹੁੰਦੀ ਪਰ ਪੰਜਾਬ ਚ ਜਾਤ ਬਹੁਤ ਮਾਇਨੇ ਰਖਾਉਂਦੀ ਆ
ਬੀਬੀ ਅਮਰਜੋਤ ਜੀ ਨੇ ਕਦੇ ਸਿਰ ਤੋਂ ਚੁੰਨੀ ਨਹੀਂ ਲਾਹੀ ਅਜਿਹੇ ਕਲਾਕਾਰਾਂ ❤
Superb performance of this amazing couple …long live Chamkila’s couple 🙏🏻
ਸਿੱਧੂ ਵਰਗਾ ਸਿੱਧਾ ਬੰਦਾ ਆ ਦਰਸ਼ਕਾ ਨੂੰ ਬਹੁਤ ਪਿਆਰ ਕਰਦਾ
Sidhu varga ni sidhu ahde varga c because sidhu v ahnu e follow krda c. Sab da daddy chamkila...
❤❤@@gagandeepkaur1244
Both guys were vry humble nd down to earth....❤
Sidhu to pehla chamkila aaya c na ke sidhu
@@luckysuhaan5079sidhu ne par chamkile nu thorri copy kita
ਆਵਾਜ਼ ਤੇ ਸਰਦਾਰ ਵੇਖ ਰੂਹ ਖੁਸ਼ ਹੋ ਗਈ
20 ਮਾਰਚ 2024 ਵਿੱਚ ਕੌਣ ਕੌਣ ਸੁਣ ਰਿਹਾ ❣️
Me sun riha veer
Main hun
ਅਮਿਤੁਸਰ,ਜੋਗਿੰਦਰ ਸਿਘ
Ha g
Me
CHAMKELE DE BROBER DA SINGER NA JAMIAN NA JAMEGA ALL WOLD TE❤❤❤❤
Punjabi industry da lagend banda chamkila ❤ forever ✌️
ਅਖਾੜੇ ਚ ਅਸਲ ਪੰਜਾਬ ਬੈਠਾ ਦਿਸਦਾ ਪੱਗਾਂ ਵਾਲੇ ਸਰਦਾਰ
BILKUL SAHI BAAT AA VEER HUN TAA HOR HE KHUSH BNN GEA
ਪੰਜਾਬੀ ਸੱਭਿਆਚਾਰ ਖਤਮ ਹੋ ਗਿਆ😢
Shi baat aa veer ji
Kina sakoooon milda purana punjab dekh k ......hun ppta nahi kdo parmatma di mehar hou gi sada punjab apne purane rang vich vapis aouga
Hanji thik kha tusi veere , m v comment read Karn to pahla vedio ch ehi dekh Rahi c k sare sardar hi bathe hoe ne kina sohna mahool lag raha dekh k 😊😊
Apny time ka supper star tha bhai chmkila kon kon is baat ko manta hai
ਪੱਗਾਂ ਵਾਲੇ ਸਰਦਾਰ ਜੀ ਕਿੰਨੇ ਸੋਹਣੇ ਲਗਦੇ ਨੇ ਤੇ ਅੱਜ ਕੱਲ੍ਹ ਕੋਈ ਵਿਰਲਾ ਹੀ ਦਿਖਦਾ।
ਜਿਹੜਾ ਚੰਗਾ ਗਾਇਕ ਹੁੰਦਾ ਉਸਨੂੰ ਮਾਰ ਦਿਤਾ ਜਾਦਾ ਹੈ a ਦੁਨੀਆ ਸੱਚ ਹੈ
❤❤❤❤❤❤❤❤❤❤❤❤❤❤❤❤❤❤❤❤❤❤❤❤❤❤ਬਾਬਾ ਚਮਕੀਲਾ ਤੇ ਅਮਰਜੋਤ ਜੀ
ਚਮਕੀਲੇ ਸੁਣਨ ਵਾਲੇ ਵੀ ਸਾਰੇ ਪੱਗਾਂ ਵਾਲ਼ੇ ਈ ਆ
ਬੱਬਰ ਸ਼ੇਰ ਚਮਕੀਲਾ ਮਾੜੇ ਟਾਈਮ ਵੀ ਭੱਜ ਕੇ ਨੀ ਗਿਆ
Love you chamkila saab ਜੀ ❤❤❤❤❤❤❤❤❤❤❤❤❤❤❤❤❤❤❤❤❤
April 2024 ch kon sun reha chamkila ustad ❤
Amar Singh chamkila and parti zindabad
O my god chamkila and amarjot ? Very very great couple no doubt 👌 👏 👍 🙌 ❤️ I love
ਪਰਮਾਤਮਾ ਆਪ ਹੀ ਭੇਜਦਾ
ਦੇਖ ਲਓ ਪੰਡਾਲ 1980 ਤੋਂ ਪਹਿਲੇ ਵਾਲਾ ਪੰਜਾਬ ਨਜ਼ਰ ਆਊਗਾ ਜਿਹਦੇ ਵਿੱਚ ਨਾ ਤਾਂ ਗੋਲ ਪਰਨਿਆਂ ਵਾਲੇ ਬੂਬਨੇ ਦਿਸਦੇ ਨੇ ਅਤੇ ਨਾ ਹੀ ਸਿਰ ਦੇ ਵਾਲ ਮੁੰਡਾਈ ਬੈਠੀ ਮਢੀਰ । ਇਹ ਦੋਵੇਂ ਕੈਟਾਗਿਰੀਆਂ ਬਾਕੀਆਂ ਨੂੰ ਤੁੱਛ ਸਮਝਦੀਆਂ ਹਨ।
25 ਜੁਲਾਈ 2024 ਨੂੰ ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ ❤❤❤❤
ਪੰਜਾਬੀ ਗਾਇਕੀ ਦੇ ਬੇਤਾਜ ਬਾਦਸ਼ਾਹ
Super duper ਸਨ ਉਸਤਾਦ ਚਮਕੀਲਾ ਤੇ ਬੀਬਾ ਅਮਰਜੋਤ ਜੀ 😢😢😢😢😢😢😢😢😢
Chamkila ajj bhi hits hai all time
ਮੈਂ ਤਾਂ ਇੱਕ ਗੱਲ ਨੋਟ ਕੀਤੀ ਓਸ ਸਮੇਂ ਸਾਰੇ ਪੱਗ bandee ਸੀ ਕੋਈ ਕੋਈ ਮੋਨਾ ਦੇਖਦਾ ਬਾਕੀ ਚਮਕੀਲਾ ਤਾਂ ਸਦਾਬਹਾਰ ਹੀ ਰਹਿਣਾ (ਬਿੰਦੂ simbli ਨਵਾਂਸਹਿਰ)
ੳ ਭਾਰੀ ਮਿਰਜ਼ੇਆ।ਰਝੇਆ ਚਮਕੀਲੇਆ।ਕੀ ਕਰਨੈ ਜਾਦ ਕਰੋ ਉ ਨਾ।ਦੇਸ ਭਗਤਾ ਗੁਲਮੀ ਗਲੋ ਲਾਹੀ ਜਿਨੇ ਨੇ ਗੁਲਾਮੀ ਦੇਖੀ ਨਰਕ ਞਰਗੀ ਜਿੰਦਗੀ ਸੀ ਕਹਲੇਪਾਣੀ ਦੀ ਸਜਾ ਕਟੀ ਸਾਡਾ ਫਰਜ ਬਣਦਾ ਹੈ।ਉਨਾ ਦੇ ਗੀਤ ਗਾਈਏ।ਅਮਰ ਸਹੀਦਾ ਨੂੰ ਲਾਲ ਸਲਾਮ
Me v ajj sun reha rooh to gaunda c veer chamkila te beba amarjot saare he bde dean nal sun rhe ne bahut sohna punjab c kaash oh sma pher a jave ❤
Ustad Only Chamkila ❤💯🙂✍️💪💪💪 from Punjab Mohali
Uss time kise kol vi mobile nahi...je hunde tan 80% mobile te busy rehne c...Wah kya jamana c o❤❤
Jado tak Punjab rahu odo tak tera naam rahu chamkila te Sidhu bai da
❤❤❤ super super super ❤❤❤ super ❤❤❤
ਬਾਈ ਬਹੁਤ ਖੁਸ਼ ਤਵੀਤ ਬੰਦਾ ਸੀ ❤❤ imiss you gret jodi
OLD IS GOLDNEVER FORGET CHAMKILA AMAN
ਬਹੁਤ ਹੀ ਵਧੀਆ ਪੁਰਾਣੀਆਂ ਯਾਦਾਂ
Bahut badhiya g
Priceless moments ❤
ਪਹਿਲਾ ਸਾਰੇ ਪੱਗਾ ਵਾਲੇ ਬੈਠੇ ਦਿਸਦੇ ਬੁਹਤ ਸੋਹਣੀ ਲੱਗੀ ਵੀਡਿਓ । ਕਾਸ਼ ਹੁਣ ਵੀ ਪੰਜਾਬ ਦੇ ਮੁੰਡੇ ਨਸ਼ਾ ਛੱਡ ਕੇ ਆਪਣੀ ਜਵਾਨੀ ਨੂੰ ਸੰਭਾਲ ਲੈਣ ਤੇ ਪੱਗਾ ਬੰਨਣ ਲਗ ਜਾਣ । ਵਾਹਿਗੁਰੂ ਜੀ ਮੇਹਰ ਕਰਨ
ਤੇਰੇ ਲਈ ਵੀਰ ਵਾਅਦਾ
Agreed 👍 veer
ਕਈ ਵਾਰੀ ਰੋਣ ਜਿਹਾ ਨਿਕਲ ਜਾਂਦਾ ਇਸ ਜੋੜੀ ਨੂੰ ਯਾਦ ਕਰਕੇ। ਰੂਹ ਤੋਂ ਗਾਉਂਦਾ ਸੀ ਚਮਕੀਲਾ
Sala Tera papa lag da c
Sach aa veere
ਸਹੀ ਗੱਲ ਆ ਬਾਈ❤😢
ਚਮਕੀਲੇ ਜਿਹਾਂ ਨਾਂ ਕੋਈ ਜੱਮਿਆ ਨਾਂ ਹੀ ਜਮਣਾ 35 ਸਾਲ ਪਿਛੇ ਚਲੇ ਗਏ ਚਮਕੀਲੇ ਦਾ ਅਖਾੜਾ ਸੁਣਕੇ
ਹਿੱਕ ਦੇ ਜੋਰ ਨਾਲ ਗਾਉਣ ਵਾਲਿਆਂ ਦੇ ਦੁਸ਼ਮਣ ਬਹੁਤ ਹੁੰਦੇ ਨੇ ਅਮਰ ਸਿੰਘ ਚਮਕੀਲਾ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ 💫💫🌹🙏🙏🌹
ਬਾਈ ਸਾਰੇ ਦਸਤਾਰਾਂ ਵਾਲੇ ਆ 1990 ਤੋਂ ਪਹਿਲਾਂ ਦਾ ਪੰਜਾਬ ਦੇਖ ਕੇ ਦਿਲ ਖੂਸ਼ ਹੋ ਗਿਆ
Good massage
Hun taan bhaiye ban gaye.
Hun t gone money hi disde h saare bhayia
ਇਹਨਾਂ ਦਸਤਾਰਾਂ ਵਾਲੀਆਂ ਨੇ ਹਿ ਚਮਕੀਲੇ ਨੂੰ ਮਾਰੀਆ ਇਕ ਤੇ ਓਹਦੇ ਗਾਣੇ ਸੁਣਦੇ ਸੀ ਦੂਜੇ ਪਾਸੇ ਓਹਨੂੰ ਗ਼ਲਤ ਬੋਲਦੇ ਸੀ
ਅਖਾੜਿਆਂ ਦਾ ਬਾਦਸ਼ਾਹ , ਚਮਕੀਲਾ ❤❤❤
ਚਮਕੀਲਾ ਅਮਰਜੋਤ ਕਿਸੇ ਨੀ ਬਣ ਜਾਣਾ ਨਾ ਦੁਬਾਰਾ ਜੋੜੀ ਇਹੋ ਜਿਹੀ ਆਉਣੀ ਆ
ਜਿਹੜੇ ਕਹਿੰਦੇ ਸੀ ਚਮਕੀਲਾ ਪਰਿਵਾਰ ਵਿੱਚ ਨਹੀ ਸੁਣਨ ਵਾਲਾ ਸੀ ਪਰ ਬਹੁਤ ਗੀਤ ਸੀ ਜੋ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਸੀ ਗਵਾਹੀ ਲਈ ਜ਼ਨਾਨੀਆਂ ਤੇ ਬੰਦਿਆ ਦਾ ਇਕੱਠ ਦੇਖ ਸਕਦੇ ਹਨ ਅਖਾੜੇ ਵਿੱਚ
Nankana geet ina vaangu koi ni gaa skda
@@NavdeepGuru-dy2knsahi galh Aa veer g
ਚਮਕੀਲੇ ਦੀ ਅਵਾਜ ਤੇ ਮਿਊਜਿਕ ਗੀਤ ਸਬ ਤੋ ਵੱਖਰਾ ਹੀ ਸੀ ਤਾ ਹੀ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ
❤❤❤
ਸਾਲ ਵਿਚ 365 ਦਿਨ ਹੁੰਦੇ ਆ ਪਰ ਉਸਤਾਦ ਨੇ 3 70 ਤੋ ਵੱਧ ਅਖਾੜੇ ਲਾਏ ਹੋਏ ਆ ਇੱਕ ਰਿਕਾਰਡ ਆ❤❤❤❤
Bai jii Sachi gall Hai jii
465 ਅਖਾੜਿਆਂ ਦਾ Record ਆ ਬਾਈ ਜੀ ਚਮਕੀਲੇ ਦਾ
ਚਮਕੀਲੇ ਦੇ ਗੀਤਾਂ ਨਹੀਂ ਚਮਕੀਲੇ ਦੀ ਝੜਾਈ ਨਹੀਂ ਸੀ ਬਰਦਾਸ਼ਤ ਹੁੰਦੀ ਵੀਰ ਜੀ
ਇੱਕੋ ਇੱਕ ਮਹਾਨ ਜੋੜੀ ਜੋ 1980 ਚ ਵੀ ਸੁਪਰ ਹਿੱਟ ਸੀ ਤੇ 2024 ਚ ਵੀ ਸੁਪਰ ਡੁਪਰ ਹਿੱਟ ਆ , ਤੇ ਜਦੋਂ ਤੀਕਰ ਪੰਜਾਬੀ ਪੰਜਾਬੀਅਤ ਪੰਜਾਬ ਨੂੰ ਪਿਆਰ ਕਰਨ ਆਲੇ ਰਹਿਣ ਗੇ ਓਦੋਂ ਤੀਕਰ ਸਦਾਬਹਾਰ ਰਹੂ
@@HarjinderSingh-ku9eoy Yyyyyyyyyyyyyyyyyyyyyyyyyyyyyyyyyyyyyyyyy😊😊😂😂😊😊
@@HarjinderSingh-ku9eoਭਰਾਵਾ 1980 ਵਿੱਚ ਵੀ ਚਮਕੀਲਾ ਸਾਹਬ ਗਾਉਂਦੇ ਸੀ
@@Sukh_Brar_Malwa_Reaction 1984 ਵਿੱਚ ਫੇਮੱਸ ਹੋਇਆ ਸੀ.
Veer pehla record hit c 1980 vich
Absolutely ryt👌👌👌👍
ਚਮਕੀਲਾ ਅਮਰਜੋਤ ਜ਼ਿੰਦਾਬਾਦ
ਵਿੱਚ ਜਨਾਨੀਆਂ ਬੈਠੀਆਂ ਵੀ ਸੁਣ ਰਹੀਆਂ ਨੇ ਹੁਣ ਦੱਸੋ ਕਿ ਇਹ ਸੁਣਨ ਵਾਲੇ ਗੀਤ ਨੀ।
ਮੰਨਣਾ ਪਵੇਗਾ, ਚਮਕੀਲਾ ਤੇ ਅਮਰਜੋਤ ਤੇ ਓਹਦੇ ਵਰਗੇ ਨਹੀਂ ਬਣ ਸਕਿਆ 🎉❤
Sai gall aa y
ਚਮਕੀਲਾ ਤਾਂ ਹੀਰਾ ਸੀ ਤੇ ਹੀਰਾ ਹੀ ਰਹੂ
ਪਰ ਉਦੋਂ ਸਾਰਾ ਪੰਜਾਬ ਹੀ ਹੀਰਾ ਸੀ ਸਿਰਾਂ ਤੇ ਪੱਗਾ ਸਾਰੇ ਸਰਦਾਰ
ਪੰਜਾਬ ਦਾ ਬੱਬਰ ਸ਼ੇਰ ਸਿੰਗਰ no 1 ਚਮਕੀਲਾ
ਕਤੀੜ੍ਹਾ ਨੇ ਐਨੀ ਸੋਹਣੀ ਅਵਾਜ ਨੂੰ ਦੱਬਣ ਦੀ ਕੋਸਿਸ ਕੀਤੀ ਸੀ ਪਰ ਸਦਾ ਲਈ ਅਮਰ ਹੋ ਗਿਆ ਅਮਰ ਸਿੰਘ ਚਮਕੀਲਾ 👌👌👌👌👌👌
24-04 2024 nu kon sun reha ❤️💔
ਕੌਣ ਕੌਣ ਹੈ, ਜੋਂ ਮਾਰ ਗਏ ਸੀ 😢
@@ankursharma6196ਖਾੜਕੂ ਚੋਰ ਸੀ ਭੈਣ ਜਾਵੇ
ਮੈਂ ਨਾਂ ਚਮਕੀਲੇ ਵੱਲ ਦਾ ਤੇ ਨਾਂ ਮਾਰਨ ਵਾਲਿਆਂ ਦੇ ਵੱਲ ਦਾ ., ਪਰ ਜਦ ਉਹਨੂੰ ਮਾਰਿਆ ਸੀ ਨਾਂ , ਓਦੋਂ ਤੇਰੇ ਵਰਗੇ ਇੰਜ ਨਹੀ ਸੀ ਬੋਲ ਸਕਦੇ, ਜੇ ਬੋਲਦੇ ਤਾਂ ਚਮਕੀਲੇ ਦੇ ਪਿੱਛੇ ਭੇਜ ਦਿੱਤੇ ਜਾਂਦੇ , ਕਿ ਜਾਓ ਜਿੱਥੇ ਉਹ ਗਿਆ ਓਥੇ ਤੁਸੀੰ ਵੀ ਜਾਓ ਓਥੇ ਜਾ ਕੇ ਸੁਣਦੇ ਰਿਹੋ ਨਾਲੇ ਦੁੱਖ ਵੰਡਾ ਲਿਓ 😂😂😂😂
@@Azadsoch-ql5tj ਤੇਰੀ ਭੈਣ ਨੂੰ ਲਨ ਤੇਰਾ ਮਾਂ ਦਾ ਖਸਮ ਦੀਪਾ ਵੀ ਓਥੇ ਹੀ ਗਿਆ ਤਿਆਰ ਕਰ ਆਪਦੀ ਬੁੱਢੀ ਨੂੰ ਨਾਲ ਲੈਕੇ ਚਲਾਂਗੇ
ਮਹਾਨ ਸਿੰਗਰ ਸੀ ਚਮਕੀਲਾ ਮੈਂ ਅੱਠ ਸਾਲ ਅੱਠ ਮਹੀਨੇ ਤੇ ਬਾਈ ਦਿਨ ਸੀ ਜਦੋਂ ਚਮਕੀਲਾ ਮਾਰੀਆਂ ਸੀ
ਚਮਕੀਲਾ ਚਮਕੀਲਾ ਸੀ 💯💯💯💯💯💯💯💯💯💯💯💯💯💯💯💯💯
ਮਾਰਚ ੧੯੭੮ਨੂੰ ਪਹਿਲਾਂ ਈ ਪੀ ਤਵਾ ਰਿਕਾਰਡ ਕੀਤਾ ਉਸ ਸਮੇਂ ੮ਮਾਰਚ ੧੯੮੮ ਤੱਕ ਸਿਰੇ ਤੇ ਰਿਹਾ ਪਰ ਕੋਈ ਘਾਟ ਅੱਜ ਵੀ ਨਹੀਂ ਚੜਾਈ ਪੂਰੀ ਸੋਹਣੇ ਬਾਈ ਦੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ
ਸੋਚਿਆ ਜਾਵੇ ਤਾਂ ਸਭ ਤੋਂ ਵਡੀ ਕਮਾਲ ਦੀ ਗੱਲ ਇਹ ਆ ਕਿ ਇਕ ਤੂੰਬੀ ਘੜਾ ਢੋਲਕੀ ਔਰ ਚਮਕੀਲਾ ਅਮਰਜੋਤ ਜੀ ਨੇ ਧਿਆਨ ਨਾਲ ਦੇਖੋ ਐਨੀ ਪਬਲਿਕ ਕਿਵੇਂ ਬੰਨੀ ਪਈ 🌹🌹🌹🌹🌹ਐਹੋ ਜਿਹੇ ਹੀਰੇ ਵਾਰ ਵਾਰ ਨੀ ਜੰਮਦੇ ਹੁੰਦੇ
ਸਾਰੀਆ ਨੇ ਪੱਗਾ ਬਨੀਆ ਹੋਇਆ ਨੇ ❤❤
ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜੰਮਣੇ
ਜੇਕਰ ਚਮਕੀਲਾ ਇਹਨਾ ਮਾੜਾ ਗਾਉਂਦਾ ਸੀ ਉਸ ਟਾਇਮ ਉਹਨੂੰ ਸੁਣਨ ਵਾਲਿਆ ਤੋ ਅੰਦਾਜਾ ਲਾ ਲਿਆ ਜਾਏ ਕੀ ਚਮਕੀਲਾ ਗਲਤ ਸੀ ਜਾ ਮਰਵਾਉਣ ਵਾਲੇ
ਐਂਵੇਂ ਨੀ Bollywood ਵਾਲਿਆਂ ਨੇ ਚਮਕੀਲਾ ਫਿਲਮ ਬਣਾਈ, ਦਲਜੀਤ ਦੁਸਾਂਝ,ਇਮਤਿਆਜ਼ ਅਲੀ, AR ਰਹਿਮਾਨ ਵਰਗੇ legend ਕੰਮ ਕੀਤਾ।
ਅੱਜਕੱਲ ਦੇ ਗੀਤਾਂ ਤੇ ਪੁਰਾਣੇ ਗੀਤਾਂ ਕਿੰਨਾ ਅੰਤਰ ਆਨਾ ਵੇਲਾ ਇੱਕ ਇੱਕ ਸ਼ਬਦ ਸਮਝ ਆਉਂਦਾ ਗਾ ਪੁਰਾਣੇ ਗੀਤਾਂ ਦਾ ਕਿੰਨੇ ਸੋਹਣੇ ਗੀਤ ਲੱਗਦੇ ਆ ਹੋਣ ਵਾਲੇ ਨਾ ਕੋਈ ਸਮਝ ਲੱਗੇ ਨਾ ਲੈਣਾ ਨਾ ਦੇਣਾ ਐਵੇਂ ਕਿਸੇ ਦੇ ਲੱਤ ਪੜ ਲੈਂਦੇ ਕਿਸੇ ਦੀ ਬਾਂਹ ਫੜ ਲੈਂਦੇ ਵਾਹ ਬਾਈ ਚਮਕੀਲੇ ਤੈਨੂੰ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਰਵਾਂਗੇ❤❤❤❤
ਅੱਜ ਵੀ.ਚਮਕੀਲਾਂ.ਜਿੰਦਬਾਦ ਜਿੰਦਬਾਦ ਜਿੰਦਬਾਦ
ਕਿੰਨਾਂ ਮੁਲਖ਼ ਇਕੱਠਾ ਹੋਇਆ 🎉🎉🎉❤
ਬਾਈ ਚਮਕੀਲੇ ਜੀ ਕੋਟੀ ਕੋਟੀ ਪਰਣਾਮ ਰੱਬ ਤੈਨੂੰ ਦੁਬਾਰਾ ਪੰਜਾਬ ਵਿੱਚ ਜਨਮੇ
Bohut khushi ho rhi ajj b amar singh chamkila te amarjot amar han ❤👑🥺....real legend ❤
ਵਾਹ ਕਮਾਲ , ਹਿੱਕ ਚ ਜਾਨ ਚਮਕੀਲੇ ਜਿਹੀ ਚਾਹੀਦੀ ਗਾਉਣ ਲਈ
ਵਾਹ ਜੀ ਵਾਹ ਕਿਆ ਬਾਤ ਹੈ ਚਮਕੀਲਾ ਸਾਹਿਬ ਜੀ ❤❤❤❤❤❤❤❤❤❤❤❤❤
ਬਾਈ ਚਮਕੀਲਾ ਤਾਂ ਸੀ ਹੀ ਬਾ ਕਮਾਲ ਇਸ ਤੋਂ ਵਦੀਆ ਕੇ ਸਾਰੇ ਪੱਗਾਂ ਵਾਲੇ ਸਭ ਦੇ ਮੂੰਹ ਤੇ ਦਾੜ੍ਹੀ ਆ❤❤❤
Ik gal hor 22 ਦਾੜ੍ਹੀ v ਬੰਨੀ ਵਾਲੇ ਆ ਸਾਰੇ
ਅੱਤ ਬਾਈ ਚਮਕੀਲਾ
ਤੂੰ ਕੁੱਤਾ ਬੱਦਾ ਜਿਹੜਾ ਚਮਕੀਲਾ ਨੂੰ ਮਾੜਾ ਬੋਲਦਾ ਹੈ
ਬਹੁਤ ਵਧੀਆ ਵੀਰੇ ਸੁਪਰ ਡੂਪਰ ਜੋੜੀ ਨਾਲੇ ਜਿੰਨੇ ਸਾਜ਼ਾਂ ਨਾਲ ਇਹ ਜੋੜੀ ਗਾਉਂਦੀ ਨਾਲੇ ਹਿਕ ਦੇ ਜੋਰ ਨਾਲ ਜਿੱਦਾਂ ਇਹ ਗਾਉਂਦੇ ਕੋਈ ਹੋਰ ਗਾ ਇ ਨਹੀਂ ਸਕਦਾ ਕੋਂਨ ਕਰੂਗਾ ਰੀਸਾ ਚਮਕੀਲਾ ਅਮਰਜੋਤ ਦੀਆਂ
ਬਾ ਕਮਾਲ ਗਾੲਿਕੀ ਸੀ ਚਮਕੀਲਾ ਜੀ ਦੀ ਧੰਨਵਾਦ ਵੀਰ ਜੀ
ਬਾਕੇ ਹੀ ਦੁਨੀਆ ਤੇ ਬਹੁਤ ਗਾਇਕ ਜੋੜਿਆ ਆਇਆ ਤੇ ਓਨੀਆ ਪਰ ਚਮਕੀਲਾ ਤੇ ਅਮਰਜੋਤ ਵਰਗੀ ਅਵਾਜ਼ ਕਦੇ ਨਹੀਂ ਓਨੀ ਸ਼ੁਕਰੀਆ ਪਹਿਲਾ ਮੇਰਾ ਡੈਡੀ ਚਮਕੀਲੇ ਦੀਆ ਲਾਈਵ vidoe ਬਾਲੀ ਕੈਸਟ ਲੈਣ ਗਿਆ ਬਰੀ ਮੁਸ਼ਕਿਲ ਨਾਲ ਲਾਈਵ ਕੈਸਟ ਬਾਲੀ video ਮਿਲੀ ਪਰ ਹੁਣ ਤਾਹ ਲੋਕਾਂ ਨੇ ਬਹੁਤ video ਪਤੀਆ ਬਰੀ ਮੇਹਰਬਾਨੀ ਅਸੀਂ ਦੇਖਿਆ ਤਾਹ ਨਈ ਪਰ ਪੁਰਾਣੀ video dekh ਕੇ ਬਹੁਤ ਮਜਾ ਆਉਂਦਾ love you ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ❤❤❤❤😢😢😢
ਅਮਰ ਸਿੰਘ ਚਮਕੀਲਾ ਅਮਰ ਰਹੂ
ਆਹ ਕਲਾਕਾਰ ਜੋੜੀਆਂ ਫੇਰ ਕਿੱਥੇ ਲੱਭਣਗੇ ਆਉਣ ਵਾਲੀਆਂ ਪੀੜ੍ਹੀਆਂ ਨੈੱਟ ਤੇ ਵੇਖਣਾ ਗੇ ਤੇ ਹੈਰਾਨ ਹੋਣਗੇ
ਚਮਕੀਲਾ ਮੇਰੀ ਜਾਨ ਪਰਮਾਤਮਾ ਕਾਸ
ਅੱਜ ਵੀਰ ਹੁੰਦਾ
ਦਸ਼ਮੇਸ਼ ਪਿਤਾ ਜੀ ਮੈਂ ਹਰਮੇਗ ਸਿੰਘ ਪਿੰਡ ਚੀਮਾ ਤਹਿਸੀਲ ਪਾਇਲ ਦੁੱਖੀ
ਦਿਲ ਨਾਲ ਅਰਦਾਸ ਕਰਦਾ ਹਾਂ ਕਿ
ਜਿਹੜੇ ਪਾਪੀਆਂ ਨੇ ਸਾਥੋਂ ਹੀਰਾ ਗਵਾਇਆ ਉਨ੍ਹਾਂ ਦੀ ਕੁਲ ਨਾਸ਼ ਹੋ ਜਾਵੇ ਰੱਬ ਕਰਕੇ
ਬਾਈ ਚਮਕੀਲੇ ਦਾ ਬਦਲ ਨਾ ਆਇਆ ਨਾ ਆਉਣਾਂ ਕਦੇ ਵੀ ,,, ਹੁਣ ਤਾਂ ਬਸ ਯਾਦਾਂ ਹੀ ਰਹਿ ਗਈਆਂ,,
ਵੀਡੀਓ ਚ ਵੇਖੋ ਓਸ ਵਕਤ ਸਰਦਾਰ ਵੀਰ ਕਿੰਨੇ ਸੀ,, ਸਭ ਦੇ ਪੱਗਾਂ ਬੰਨ੍ਹੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ।
ਵਾਹਿਗੁਰੂ ਜੀ ਸਭ ਤੇ ਮਿਹਰ ਰੱਖਣ 🙏🏻
ਪੰਜਾਬ ਦੀ ਨੰਬਰ 1 ਜੋੜੀ। ਬਹੁਤ ਦਿਲ ਯਾਦ ਕਰਦਾ ਏ।
ਹਾਏ ਉਏ ਤੇਰਾ ਕੱਖ ਨਾ ਰਹੇ ਲੁਟੇਰਿਆਂ ਹੀਰਿਆਂ ਦੀ ਜੋੜੀ ਮਾਰੀਂ ਹੈ ਉਏ ਤੇਰਾ ਖ਼ੂਨ ਟੱਚ ਵੀ ਨਾ ਬਚੇ ਉਏ ਤੇਰਾ ਕੱਖ ਨਾ ਰਹੇ ਤੂੰ ਪਾਪ ਕੀਤਾ ਹੈ ❤😂 ਹੈ
❤❤❤❤❤❤
ਖਾੜਕੂਆਂ ਦਾ ਕੱਖ ਨੀ ਰਿਹਾ ਚਮਕੀਲਾ ਅੱਜ ਵੀ ਅਮਰ ਆ
@@gurmeetram3126ਖਾੜਕੂ ਨਹੀਂ ਸੀ ਦੀਪਾ ਸੀ ਇੱਕ landu ਜੇਹਾ ਬੰਦਾ। ਜਿਵੇਂ ਅੱਜ ਕੱਲ ਬਿਸ਼ਨੋਈ ਆ।
Bhai sada lai amar hogia apni sathn de naal
ਚਮਕੀਲੇ ਵਰਗੇ ਹੀਰੇ ਮੁੜ ਕੇ ਨਹੀਂ ਜੰਮਣਗੇ।ਕੋਟਿਨ ਕੋਟ ਸਲਾਮ ਹੈ ਇਸ ਮਹਾਨ ਗਾਇਕ ਜੋੜੀ ਨੂੰ।
ਕਿਨਾ ਸੋਹਣਾ ਸੁਨੱਖਾ ਸੀ ਬਾਈ ਚਮਕੀਲਾ
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਵਰਗਾ ਕੋਈ ਨਹੀਂ ਹੋ ਸਕਦਾ
ਹਾਏ ਓਏ ਰੱਬਾ ਭੇਜ ਦੇ ਵਾਪਿਸ... 😢😢
ਵਾਹ ਜੀ ਦਿਲ ਖੁਸ਼ ਹੋ ਗਿਆ ਪੁਰਾਣੀ ਯਾਦ ਤਾਜਾ ਹੋ ਗਈ,, ਏਦਾਂ ਲੱਗਦਾ ਜਿੱਦਾਂ ਚਮਕੀਲਾ ਅਮਰਜੋਤ ਅੱਜ ਵੀ ਜਿਓਂਦੇ ਹੁੰਦੇ ਹਨ 🙏
ਬਹਿਣ ਦਿਆ ਲੋੜੇਆ ਹੀਰਾ ਪੁੱਤ ਮਾਰ ਦਿੱਤਾ ਪੰਜਾਬ ਦਾ
ਜਿਵੇ ਮੂਸੇਅਾਲੇ ਨੇ ਬਾਹ ਪਾੲੀ.ਸੀ ਸਿੰਗਰਾਂ ਦੇ ੳੁਵੇ ਹੀ ਚਮਕੀਲੇ ਨੇ ਪਾੲੀ.ਸੀ ਤਾਹੀ ਮਰਵਾਤਾ
Deepa heraa wala see Bhain da Lora
ਖਾੜਕੂਆਂ ਨੇ ਮਾਰਿਆ ਸੀ
@@gurmeetram3126ਖਾੜਕੂਆਂ ਦਾ ਤਾਂ ਨਾਮ ਵਰਤਿਆ ਸੀ ਮਾਰਿਆ ਤਾਂ ਦੀਪੇ ਵਰਗਿਆਂ ਨੇ ਸੀ ਜਿਵੇਂ ਅੱਜ ਕੱਲ੍ਹ ਬਿਸ਼ਨੋਈ ਵਰਗੇ ਆਪਣੀ ਮਾਂ ਚੁਦਾ ਰਹੇ ਆ।
Ohna ne nhi marea c okk@@gurmeetram3126
ਪੰਜਾਬੀ ਗਾਇਕੀ ਦਾ ਸ਼ੇਰ ਜਿਹੜਾ ਵੀਰ ਭੈਣ ਸੁਣਦਾ ਮੰਨ ਖੁਸ਼ ਹੋ ਜਾਂਦਾ,, ਸਾਡੀ ਅਮਰ ਜੋੜੀ,,
ਇਹ ਸੀ ਸਾਡਾ ਅਸਲੀ ਪੰਜਾਬ ਹਰ ਇੱਕ ਦੇ ਸਿਰ ਤੇ ਦਸਤਾਰ ਹੈ।
,t ,, ਤਕਰੀਬਨ ਸਾਰੇ ਹੀ ਘੈਂਟ ਕਲਾਕਾਰ ਮਰਵਾਉਣ ਵਾਲੇ ਇਸ ਦੁਨੀਆਂ ਤੋਂ ਬੱਸ ਦੋ ਕੁ ਰਿਹ ਗੇ
Kon kon veer
ਇੱਕ ਚੀਜ਼ ਨੋਟ ਕੀਤੀ , ਪਹਿਲਾਂ ਸਰਦਾਰ ਹੁੰਦੇ ਸੀ ਸਾਰੇ , ❤❤
Sadda amar awaj chamkila ji di❤❤❤
Kammal ji Har umar da banda baitha wah g wah❤ koi huldbaji nahi
ਚਮਕੀਲੇ ਨੇ ਮਿਰਜ਼ੇ ਵਾਲੀ ਸਟੇਜ ਦੀ ਤਾਂ ਬਾਹਲੀ ਔਖੀ ਸੀ ਯਰ, ਸਲਾਮ ਆ ਯਰ ਅਮਰ ਹੋਰਾਂ ਨੂੰ...🙏🙏🙇🙇
ਚਮਕੀਲਾ ਜੀ ਨੇ ਉਸ ਸਮੇਂ ਜੋਂ ਸਮਾਜ ਵਿਚ ਚੱਲ ਰਿਹਾ ਸੀ ਉਸ ਨੂੰ ਚਮਕੀਲਾ ਜੀ ਨੇ ਆਪਣੀ ਸੁੰਦਰ ਅਵਾਜ਼ ਵਿਚ ਗੀਤਾਂ ਰਾਹੀਂ ਬਿਆਨ ਕੀਤਾ ਸੀ, ਉਸ ਸਮੇਂ ਜੋ ਮੂਰਖ ਉਹਨਾਂ ਦੇ ਗੀਤਾਂ ਨੂੰ ਲੱਚਰ ਕਹਿੰਦੇ ਸੀ, ਅੱਜ ਅੱਧ ਨੰਗੀਆਂ ਕੁੜੀਆਂ ਨੱਚਦੀਆਂ ਹਨ, ਇਹਨਾਂ ਨੂੰ ਲੱਚਰ ਕਿਉਂ ਨਹੀਂ ਦਿਖਾਈ ਦਿੰਦਾ ਜੀ, ਚਮਕੀਲਾ ਜੀ ਪੰਜਾਬ ਦੀ ਇੱਕ ਛਾਨ ਸੀ,ਹੇ ਵਾਹਿਗੁਰੂ ਜੀ ਅਗਰ ਤੁਸੀਂ ਸੱਚੀ ਇਸ ਦੁਨੀਆਂ ਨੂੰ ਚਲਾ ਰਹੇ ਹੋ ਤਾਂ ਸਾਡਾ ਚਮਕੀਲਾ ਇੱਕ ਵਾਰ ਵਾਪਸ ਭੇਜੋ ਜੀ
ਮੰਨਣਾ ਪਵੇਗਾ, ਚਮਕੀਲਾ ਤੇ
ਅਮਰਜੋਤ ਤੇ ਓਹਦੇ ਵਰਗੇ ਨਹੀਂ ਬਣ ਸਕੀਆਂ
Bhoot Sona song bolde c chamkila ❤❤❤
ਨਹੀਂ ਰੀਸਾਂ ਤੇਰੀਆਂ ਬਾਈ ਜੀ ❤❤
ਘਰ ਘਰ ਸਿੰਗਰ ਜੰਮਣੇ ਕਿਸੇ ਨੇ ਅਮਰ ਸਿੰਘ ਚਮਕੀਲਾ ਨੀ ਬਣ ਜਾਣਾ 👌👌👌🙏🙏🙏
ਚਮਕੀਲੇ ਵਰਗਾ ਨਈ ਕੋਈ ਹੋਰ ਹੋਣਾ
ਚਮਾਰ ਕੋਮ ਦਾ ਮਹਾਨ ਗੀਤਕਾਰ
Good yr
❤❤
Kalakaar di koi jaat ni hundi ,Artist taan artist hi hunda hai oh jaatan paatan de bandana ton bahut door hunda hai.
ਕਲਾਕਰ ਦੀ ਕੋਈ ਜਾਤ ਨਹੀਂ ਹੁੰਦੀ ਹੈ ਜੀ ਅਵਾਜ਼ ਅਤੇ ਕਲਾ god gift ਜੀ ਸੱਭ ਦੇ ਸਾਂਝੇ ਹੁੰਦੇ ਹਨ ਜੀ
@@surinderpalsingh4208 ਹਾਂ ਜੀ ਬਿਲਕੁਲ ਜੀ ਕੋਈ ਜਾਤ ਨੀ ਹੁੰਦੀ ਪਰ ਪੰਜਾਬ ਚ ਜਾਤ ਬਹੁਤ ਮਾਇਨੇ ਰਖਾਉਂਦੀ ਆ
ਬੀਬੀ ਅਮਰਜੋਤ ਜੀ ਨੇ ਕਦੇ ਸਿਰ ਤੋਂ ਚੁੰਨੀ ਨਹੀਂ ਲਾਹੀ ਅਜਿਹੇ ਕਲਾਕਾਰਾਂ ❤
Superb performance of this amazing couple …long live Chamkila’s couple 🙏🏻
ਸਿੱਧੂ ਵਰਗਾ ਸਿੱਧਾ ਬੰਦਾ ਆ ਦਰਸ਼ਕਾ ਨੂੰ ਬਹੁਤ ਪਿਆਰ ਕਰਦਾ
Sidhu varga ni sidhu ahde varga c because sidhu v ahnu e follow krda c. Sab da daddy chamkila...
❤❤@@gagandeepkaur1244
Both guys were vry humble nd down to earth....❤
Sidhu to pehla chamkila aaya c na ke sidhu
@@luckysuhaan5079sidhu ne par chamkile nu thorri copy kita
ਆਵਾਜ਼ ਤੇ ਸਰਦਾਰ ਵੇਖ ਰੂਹ ਖੁਸ਼ ਹੋ ਗਈ
20 ਮਾਰਚ 2024 ਵਿੱਚ ਕੌਣ ਕੌਣ ਸੁਣ ਰਿਹਾ ❣️
Me sun riha veer
Main hun
ਅਮਿਤੁਸਰ,ਜੋਗਿੰਦਰ ਸਿਘ
Ha g
Me
CHAMKELE DE BROBER DA SINGER NA JAMIAN NA JAMEGA ALL WOLD TE❤❤❤❤
Punjabi industry da lagend banda chamkila ❤ forever ✌️
ਅਖਾੜੇ ਚ ਅਸਲ ਪੰਜਾਬ ਬੈਠਾ ਦਿਸਦਾ ਪੱਗਾਂ ਵਾਲੇ ਸਰਦਾਰ
BILKUL SAHI BAAT AA VEER HUN TAA HOR HE KHUSH BNN GEA
ਪੰਜਾਬੀ ਸੱਭਿਆਚਾਰ ਖਤਮ ਹੋ ਗਿਆ😢
Shi baat aa veer ji
Kina sakoooon milda purana punjab dekh k ......hun ppta nahi kdo parmatma di mehar hou gi sada punjab apne purane rang vich vapis aouga
Hanji thik kha tusi veere , m v comment read Karn to pahla vedio ch ehi dekh Rahi c k sare sardar hi bathe hoe ne kina sohna mahool lag raha dekh k 😊😊
Apny time ka supper star tha bhai chmkila kon kon is baat ko manta hai
ਪੱਗਾਂ ਵਾਲੇ ਸਰਦਾਰ ਜੀ ਕਿੰਨੇ ਸੋਹਣੇ ਲਗਦੇ ਨੇ ਤੇ ਅੱਜ ਕੱਲ੍ਹ ਕੋਈ ਵਿਰਲਾ ਹੀ ਦਿਖਦਾ।
ਜਿਹੜਾ ਚੰਗਾ ਗਾਇਕ ਹੁੰਦਾ ਉਸਨੂੰ ਮਾਰ ਦਿਤਾ ਜਾਦਾ ਹੈ a ਦੁਨੀਆ ਸੱਚ ਹੈ
❤❤❤❤❤❤❤❤❤❤❤❤❤❤❤❤❤❤❤❤❤❤❤❤❤❤ਬਾਬਾ ਚਮਕੀਲਾ ਤੇ ਅਮਰਜੋਤ ਜੀ
ਚਮਕੀਲੇ ਸੁਣਨ ਵਾਲੇ ਵੀ ਸਾਰੇ ਪੱਗਾਂ ਵਾਲ਼ੇ ਈ ਆ
ਬੱਬਰ ਸ਼ੇਰ ਚਮਕੀਲਾ ਮਾੜੇ ਟਾਈਮ ਵੀ ਭੱਜ ਕੇ ਨੀ ਗਿਆ
Love you chamkila saab ਜੀ ❤❤❤❤❤❤❤❤❤❤❤❤❤❤❤❤❤❤❤❤❤
April 2024 ch kon sun reha chamkila ustad ❤
Amar Singh chamkila and parti zindabad
O my god chamkila and amarjot ? Very very great couple no doubt 👌 👏 👍 🙌 ❤️ I love
ਪਰਮਾਤਮਾ ਆਪ ਹੀ ਭੇਜਦਾ
ਦੇਖ ਲਓ ਪੰਡਾਲ 1980 ਤੋਂ ਪਹਿਲੇ ਵਾਲਾ ਪੰਜਾਬ ਨਜ਼ਰ ਆਊਗਾ ਜਿਹਦੇ ਵਿੱਚ ਨਾ ਤਾਂ ਗੋਲ ਪਰਨਿਆਂ ਵਾਲੇ ਬੂਬਨੇ ਦਿਸਦੇ ਨੇ ਅਤੇ ਨਾ ਹੀ ਸਿਰ ਦੇ ਵਾਲ ਮੁੰਡਾਈ ਬੈਠੀ ਮਢੀਰ । ਇਹ ਦੋਵੇਂ ਕੈਟਾਗਿਰੀਆਂ ਬਾਕੀਆਂ ਨੂੰ ਤੁੱਛ ਸਮਝਦੀਆਂ ਹਨ।
25 ਜੁਲਾਈ 2024 ਨੂੰ ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ ❤❤❤❤
ਪੰਜਾਬੀ ਗਾਇਕੀ ਦੇ ਬੇਤਾਜ ਬਾਦਸ਼ਾਹ
Super duper ਸਨ ਉਸਤਾਦ ਚਮਕੀਲਾ ਤੇ ਬੀਬਾ ਅਮਰਜੋਤ ਜੀ 😢😢😢😢😢😢😢😢😢
Chamkila ajj bhi hits hai all time
ਮੈਂ ਤਾਂ ਇੱਕ ਗੱਲ ਨੋਟ ਕੀਤੀ ਓਸ ਸਮੇਂ ਸਾਰੇ ਪੱਗ bandee ਸੀ ਕੋਈ ਕੋਈ ਮੋਨਾ ਦੇਖਦਾ ਬਾਕੀ ਚਮਕੀਲਾ ਤਾਂ ਸਦਾਬਹਾਰ ਹੀ ਰਹਿਣਾ (ਬਿੰਦੂ simbli ਨਵਾਂਸਹਿਰ)
ੳ ਭਾਰੀ ਮਿਰਜ਼ੇਆ।ਰਝੇਆ ਚਮਕੀਲੇਆ।ਕੀ ਕਰਨੈ ਜਾਦ ਕਰੋ ਉ ਨਾ।ਦੇਸ ਭਗਤਾ ਗੁਲਮੀ ਗਲੋ ਲਾਹੀ ਜਿਨੇ ਨੇ ਗੁਲਾਮੀ ਦੇਖੀ ਨਰਕ ਞਰਗੀ ਜਿੰਦਗੀ ਸੀ ਕਹਲੇਪਾਣੀ ਦੀ ਸਜਾ ਕਟੀ ਸਾਡਾ ਫਰਜ ਬਣਦਾ ਹੈ।ਉਨਾ ਦੇ ਗੀਤ ਗਾਈਏ।ਅਮਰ ਸਹੀਦਾ ਨੂੰ ਲਾਲ ਸਲਾਮ
Me v ajj sun reha rooh to gaunda c veer chamkila te beba amarjot saare he bde dean nal sun rhe ne bahut sohna punjab c kaash oh sma pher a jave ❤
Ustad Only Chamkila ❤💯🙂✍️💪💪💪 from Punjab Mohali
Uss time kise kol vi mobile nahi...je hunde tan 80% mobile te busy rehne c...Wah kya jamana c o❤❤
Jado tak Punjab rahu odo tak tera naam rahu chamkila te Sidhu bai da
❤❤❤ super super super ❤❤❤ super ❤❤❤
ਬਾਈ ਬਹੁਤ ਖੁਸ਼ ਤਵੀਤ ਬੰਦਾ ਸੀ ❤❤ imiss you gret jodi
OLD IS GOLD
NEVER FORGET CHAMKILA AMAN
ਬਹੁਤ ਹੀ ਵਧੀਆ ਪੁਰਾਣੀਆਂ ਯਾਦਾਂ
Bahut badhiya g
Priceless moments ❤