ਇਹ ਹੈ ਬਾਣੀ ਦੀ ਤਾਕਤ, ਸ਼ੀਸ਼ੀਆਂ ਅਤੇ ਚਿੱਟੇ 'ਤੇ 80 ਲੱਖ ਫੂਕਣ ਵਾਲਾ ਇਹ ਨੌਜਵਾਨ ਹੁਣ ਬਣਿਆ ਗੁਰਸਿੱਖ, ਸੁਣੋ ਗੱਲਾਂ

แชร์
ฝัง
  • เผยแพร่เมื่อ 21 ม.ค. 2025

ความคิดเห็น • 33

  • @rajdeep0231
    @rajdeep0231 3 ปีที่แล้ว +8

    ਸਲੂਟ ਆ ਵੀਰ ਨੂੰ ,ਬਹੁਤ ਘਟ ਹੁੰਦੇ ਆ ਜੌ ਅ ਵੀਰ ਦਲਦਲ ਚੋ ਬਾਹਰ ਆ ਗਿਆ ,,

  • @fansidhumoosewalede1595
    @fansidhumoosewalede1595 3 ปีที่แล้ว +5

    ਸਾਰੀਆ ਪੁਰਾਨੀਆ ਯਾਦਾ ਤਾਜਾ ਹੋ ਗਈਆ ਗਿਆਸਪੁਰ ਵਿੱਚ ਹੈਪੀ ਬਾਈ ਦੇ pco ਤੇ ਬੈਠਦੇ ਸੀ ਜਿੱਥੇ ਪਹਿਲੀ ਵਾਰ ਸੀਸੀਆ ਨੂੰ ਲੱਗੇ ਸੀ ਹੈਪੀ ਦੇ PCO ਤੇ ਪਿੰਦਰ ਲੋਹਾਰਾ ਨਾਲ ਜਾਣ ਲੱਗਿਆ ਸੀ ਜਿੱਥੇ ਰਾਜਦੀਪ ਨੂੰ ਮਿਲੇ ਬਹੁਤ ਮੁੰਡੇ ਹੁੰਦੇ ਸੀ ਹੈਪੀ ਮੂਸਾ ਬੱਬਾ ਸੁਖਾ ਉਲੂ ਅਮਨਾ ਹੋਰ ਬਹੁਤ ਸੀ ਫਿਰ ਤਾ ਪੂਰੀ ਗੈਗ ਬਣ ਗਈ ਸਾਲਾ 100,100 ਮੁੰਡਾ ਹੋ ਜਾਣਾ ਜਦ ਕਿਸੇ ਨਾਲ ਲੜਾਈ ਹੋ ਜਾਣੀ ਇਕ ਬਿੱਟੂ ਦਾ ਦਫਤਰ ਹੁੰਦਾ ਸੀ ਫਿਰ ਸਕੂਲ ਕੋਲ ਮੋਟਰ ਤੇ ਕੱਠੇ ਹੁੰਦੇ ਸੀ ਕਾਲੂ ਦੀ ਮੋਟਰ ਤੇ ਨਸ਼ੇ ਕਰਨੇ ਸ਼ੀਸ਼ੀਆ ਪੀਣੀਆ ਲੜਾਈ ਹੋ ਜਾਣੀ ਕਿਸੇ ਨਾਲ ਮਿੰਟਾ ਵਿੱਚ 100,100,150 ਮੁੰਡਾ ਕੱਠਾ ਕਰ ਲੈਂਦੇ ਸੀ ਪਰ ਗਿਆਸਪੁਰ ਦੇ ਸਾਰੇ ਮੁੰਡੇ ਕੱਠੇ ਹੁੰਦੇ ਸੀ ਖੜਦੇ ਵੀ ਸੀ ਨਾਲ ਹੁਣ ਚਲ ਕੁਝ ਸੁਧਰ ਗਏ ਕੰਮਾ ਕਾਰਾ ਵਿੱਚ ਲੱਗ ਗਏ ਹੁਣ ਸਾਲਾ ਮਿਲ ਵੀ ਨਈ ਹੁੰਦਾ ਕਿਸੇ ਨੂੰ ਕੌਣ ਕਿਸ ਤਰਾ ਪਰ ਸਾਲਾ ਰਾਜਦੀਪ ਦੀ ਇੰਟਰਵਿਊ ਨੇ ਯਾਦਾ ਤਾਜੀਆ ਕਰਵਾ ਦਿਤੀਆ ਬਾਕੀ ਇੰਟਰਵਿਊ ਬਿਲਕੁਲ ਸੱਚੀ ਕੋਈ ਗੱਲ ਝੂਠੀ ਨਹੀ ਚਲ ਵਧੀਆ ਲੱਗਾ ਬਾਈ ਸੁਧਰ ਗਿਆ

  • @jaswindersinghgill9350
    @jaswindersinghgill9350 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਜੀ

  • @ਬਾਜਬਰਾੜ
    @ਬਾਜਬਰਾੜ 3 ปีที่แล้ว +1

    ਵਾਹਿਗੁਰੂ ਮੇਹਰ ਕਰੇ ਹਰ ਇੱਕ ਤੇ

  • @akash-ke7nq
    @akash-ke7nq 2 หลายเดือนก่อน

    Rabb di mehar a veer te

  • @gurbanitv6085
    @gurbanitv6085 8 หลายเดือนก่อน

    Waheguru ji 🙏

  • @ashok7082
    @ashok7082 ปีที่แล้ว

    Sahi battan bai ji.

  • @beimaan515
    @beimaan515 ปีที่แล้ว

    Waheguru ji mehr krro 🙏

  • @ravinderkaursandhu3267
    @ravinderkaursandhu3267 2 ปีที่แล้ว

    Sahi gall veere 👍

  • @dawindersingh9068
    @dawindersingh9068 3 ปีที่แล้ว

    Boht vadia veer God bless you rabb de kirpa hoyi aw g

  • @sanjeevgoyal2298
    @sanjeevgoyal2298 2 ปีที่แล้ว

    Waheguru ji

  • @amrindersingh4061
    @amrindersingh4061 7 หลายเดือนก่อน

    🙏🏻🙏🏻🙏🏻🙏🏻🙏🏻

  • @bhupindersingh-kt2cc
    @bhupindersingh-kt2cc 2 ปีที่แล้ว

    Waheguru

  • @lovepreetcheemalovecheema6008
    @lovepreetcheemalovecheema6008 3 ปีที่แล้ว

    Nice 👌🙏🙏🙏🙏🙏🙏🙏

  • @dogsanimalsbirds
    @dogsanimalsbirds 2 ปีที่แล้ว +1

    ਪੰਜਾਬ ਵਿਚ khaskhas ਦੀ ਖੇਤੀ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ ਸਰਕਾਰਾਂ ਹੀ bikkwaoudiya ਨਸ਼ਾ ਚਿੱਟਾ smak tahiyo ਸ਼ਰੇਆਮ ਮਿਲਦਾ

  • @RamPreet-n3l
    @RamPreet-n3l ปีที่แล้ว

    Ŵaheguŕu ji❤

  • @rachusharma94
    @rachusharma94 ปีที่แล้ว

    Hame aapka yeh roop bahut badiya laga ham to mone hai

  • @ravinderkaursandhu3267
    @ravinderkaursandhu3267 2 ปีที่แล้ว +2

    Waheguru sachepatshah hi es daldal cho bahar kad sakda bas Mehar Karo nashya to door rakho baba ji 🙏🙏🙏🙏🙏

  • @bagajhansla3134
    @bagajhansla3134 3 ปีที่แล้ว

    🙏🙏🙏👍👍👍👍

  • @ravinderkaursandhu3267
    @ravinderkaursandhu3267 2 ปีที่แล้ว

    Sahi gall aw veere maa baap te bhen bhai to bina koi ni tadfda asi khud eh sab kuch face kita

  • @ravinderkaursandhu3267
    @ravinderkaursandhu3267 2 ปีที่แล้ว +2

    Nashe vale bande hamesha sport d lod hundi aw thik karn vaste ohnu dhakke nhi maarne chahi de

  • @ravidhanesar2372
    @ravidhanesar2372 ปีที่แล้ว

    ਏਹ ਗੱਲ ਸਹੀ ਆ 2000 ਦਾ ਰੋਜ਼ ਪੀ ਜਾਂਦਾ ਘਟ ਤੂੰ ਘਟ

  • @anjukukreja775
    @anjukukreja775 3 ปีที่แล้ว

    🤭👍👍👌👌

  • @rajeshchoudhary8590
    @rajeshchoudhary8590 9 หลายเดือนก่อน

    ਇਹਨਾਂ ਦਾ ਨੰਬਰ ਕੀ ਹੈ ਇਹ ਨੰਬਰ ਤਾਂ ਬੰਦ ਹੈ ਹੁਣ

  • @25sheenubba44
    @25sheenubba44 7 หลายเดือนก่อน

    Eh hun vi khuli Hai sanstha

  • @fansidhumoosewalede1595
    @fansidhumoosewalede1595 3 ปีที่แล้ว +1

    A bhai gyeaspur ludhiana da asi Ena de nal hi lage se sada ek dost Pinder dhillon lohara da oh Mera dost se mere nal pad da se ek school vich os de nal mein bhai nu milea se Pinder nal hi mein ehna de pind jan lagea se te Fer hauli hauli mein bi lag gya se bhai nu Changi tra jan de Han te kali kali gal Sach bhai ehna de pind vich Pinder nal pehli vaar ja k hi mein seshi peti se rajdeep nu keh ni sakda se ki shad dau jis PCO di gal kar da oh bhai happy da se jithe Beth de se menu lagda oh Pinder hi se

    • @Deeeep13
      @Deeeep13 ปีที่แล้ว

      Sorry to say brother ehe gallan dasan valia nhi... bcoz J by name hi dasna hunda ta ohh v naam lai sakda c kuj rules hunde ne Sade

  • @manisingh88888
    @manisingh88888 9 หลายเดือนก่อน

    veer g thuda no deyeoo

  • @Nasharma-iy7lq
    @Nasharma-iy7lq ปีที่แล้ว

    Bai nu janda main milya huya pr jaad nhi aa reha kethe milya

  • @Nasharma-iy7lq
    @Nasharma-iy7lq ปีที่แล้ว

    Ik bai wife Bina khena bhul geya bai g

  • @rachusharma94
    @rachusharma94 ปีที่แล้ว

    Sahi baat hai toilet wali

  • @DABA_PIND
    @DABA_PIND ปีที่แล้ว

    Waheguru ji

  • @lakhbirsingh3258
    @lakhbirsingh3258 3 ปีที่แล้ว

    🙏🙏👍👍👍