Eh gharo greeb c main ve bhut kita Nasha ede jene hai gharo takde c par nashe kar ke ghar de ve kangal karte Nasha ta Chad ta par garibe a gaye hun te sehat ve phela warge nahi rahe
@@AmarjeetKaurSandhu174 hun te ho geya ju huna c main ta bhut saal ho gaye chade nu ji jawani ve koi koi sabal sakda eh jere 16 tu 22 tak de Umar hai munde Nashia ch pay jande te kudi mundia nal gallbat karke Ghar deya nu dhokha dinde bhut kudia ne munde nashe te laye a Dil Tod ke
Main changa hunda c made mote sharb he penda hunda c 1 kudi nu dilo pyar kar betha oh dhokha de gaye fer ne kush samj ayea hun ke kita jawe fer bande oda de mil gaye pta ne laga kehre time hatha teeke te hor nashe aa gaye te zindgi de oh raste te chal paye mahine ch 50 hajar da ta Nasha he kar janda c pure 6 saal kita pta ne kene ka lakha kha laye gharo ve takde c bhad ch main baar chala geya othe ja ke kam karke peper baneya fer thode time bhad koi bimari a gaye india ana peya mud ke ju passa kol bachia c oh bimari thik Karan de lag geya te kangal ho gaye hun ta
Same story mere aali aaa 22 bus oh pehli kick aaa jehri ohi mazbur krdi aaa nai tan aina v nasha khas nai aaa koi chittaa pr main vecheya nai aaa kujj gharo kyunk main aina ameer nai c gharo k jehri ghar di koi cheez vech dinda chadd tan main v ditta va hun pr naal di naal pind v aavda ilaaka v chad ditta kyunk ilaaka chaddey ton bina oh amli yaar dost chaddey ton bina nai shutt da thora ku chir main centre aali goli khadhi vadh ton vadh 1. Derh maheena pr holi holi oh roz diyan 3 goliyan ton chadd k fer 2 kitiyan fer 1 te fer adhi te fer choutha hissa krke chadd diti pr fer v 2 ku din bhut torh laggi oh goli di v akhan chon pani ubaasiyan auniya nakk chon pani auna 2. 3. Din main taakat de teekey lgva k fer sett hoiya c. Te hun maalak di kirpa va main khud v doctor aaa te hospital ch vadhiya kam kr riha bina kisey nashe pattey ton main v married aaa te meri v ik nikki jehi dhee aaa 3 ku saal di main tan shukar krda va maalak da k main jo v nasha chaddeya aavdi dhee krke chaddeya kyunk na mera peyo haiga na dada na chacha na koi taeya ghar de vich sirf main hi ik male banda va je mainu v teeka laun naal kujj ho janda tan ghar da bhut aukha hona c meri dhee da ki ban na c jihne ajey duniya dekhni aaa bus aisey krke main jo v chaddeya aavdi dhee de krke chaddeya baaki hankaar koi ni maalak aggey v aisey tran mehar bnai rakhe te Veer tere te maalak mehar bhareya hath rakhe bacheya reh hun. Tu hun v kujj khadha va pr jo v khadha va ehnu holi holi gallon lah de bus ehi duaa aaa 22 tere lai ❤❤❤
Main laona mere friend da friend saade kol aya oh karda nahi c main ohnu kiha ehde naal na riha kar lagg je ga kehnda main nahi lagda umar vich v shota c saade toh main kiha 15 saal ho gye tere khud keeda bnu te hun lagg gya
Y tu v center wali language ch keha v nasha shad k rakhna okha.. shi keha veer.. ma v hun tk 13 center cut laey. Hun v cut k aiea 20 din pehla 8 month lga k.. hun waheguru di kirpa a koi nasha ni kita aa k ghar.. baki insan di apni smj hundi aa
Bilkul 22 asi v paarkhu rahe aaa aisey kam chon nikley aaa ehi main soch riha c k eh 22 sofi nai aaa ya tan naagni khadhi aaa ya post te ya fir prega ho skda smaan hi laeya hove ehde CH v koi shakk ni
😂😂😂😂😂 हंसते रहे इतना हंसे दो दिन पेट दर्द होता रहा 17 टीके लगाने बाला जो कहते है कि चिटें की ओबर डोझ से आदमी खत्म फिर तो वो 20.22.टीके लगाने बाले ही होते होंगे
मेरे ख्याल से 17.टीके 8500, रुपए के होते है जी मेने भी लगाऐ है लेकिन 17 नहीं 15, नहीं 12, नहीं,10, भी नहीं कुल मिलाकर में तो 2, टीके लगाता रहा वो भी हर रोज नहीं रोज़ तो एक बार एक ही लगाया करता था दुसरा तो कभी कभी लगता था
ਸ਼ੁਕਰ ਹੈ ਵੀਰ ਮੇਰਿਆ ਛਡ ਤਾ ਮੈਂ ਵੀ ਇਸ ਹਾਲਤਾਂ ਵਿੱਚੋਂ ਲੱਗ ਹੈ ਮੇਰਾ ਘਰ ਵਾਲਾ ਵੀ ea halt vicho pyar nl Nikle janda gusse nl ek dil kho gy k m chdan fir he ea sub zindi
Veer g jisne shdna hunda oh shd hi dinda mere hubby NE B 6-7saal Ch boht Kita ...Sara ghr da smaan vech dita fer cori de case Ch jail chle gy Hun 5saal baad aye jail cho..but nasha shut Gia ohna da .Hun oh bilkul B nai chitta pinda... thank you Baba g..sanu ta fr to jindgi milgi
Chal waheguru di kirpa hu ghiii tu chad giya nhi te lok sach bolan tu v darde aa haar koi apni sachi nhi ds sakda love u veer tu chad ta parmatma teno hamasha khush rakhe
ਬਾਬੇ ਨਾਨਕ ਜੀ ਦੀ ਦਿੱਤੀ ਹੋਈ ਜ਼ਿੰਦਗੀ ਆ, ਹੁਣ ਚੰਗੀ ਤਰ੍ਹਾਂ ਜਿਉਣੀ ਆ ਮੇਰੇ ਬਾਈ❤
ਨਸ਼ੇ ਵਾਲੇ ਵੀਰ ਸੁਦਰ ਜਾਣ ਮਹਾਰਾਜ ਇਨਾ ਦਾ ਭਲਾ ਕਰੇ ਇਹ ਬਚ ਜਾਣ
⚔️🥀🙏🙏🙏
ਬਹੁਤ ਵੱਡਾ ਦਿਲ ਆ ਬਾਈ ਜੀ ਤੁਹਾਡਾ ਤੁਸੀਂ ਆਪਣੇ ਪਰਿਵਾਰ ਨੂੰ ਧਿਆਨ ਵਿੱਚ ਰੱਖ ਦੇ ਆਪਣੀ ਮਾਤਾ ਜੀ ਲਈ ਪਤਨੀ ਲਈ ਸੱਚੀ ਕੋਸ਼ਿਸ਼ ਕੀਤੀ । ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਬਹੁਤ ਖੁਸ਼ੀ ਹੋਈ ਵੀਰ ਜੀ ਏਨ੍ਹਾ ਵੱਡਾ ਕੰਮ ਕੀਤਾ ਪ੍ਰਮਾਤਮਾ ਸਦਾ ਖੁਸ਼ ਰੱਖੇ
ਸੈਂਟਰ ਵਾਲੀ ਗੱਲ ਬਿਲਕੁਲ ਸਹੀ ਹੈ ਜੋ ਵੀ ਦੱਸੀ ਵੀਰ ਨੇ
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਜਿੰਨੇ ਵੀ ਨਸ਼ਾ ਕਰਦੇ ਨੇ ਸਾਰੇ ਛੱਡ ਦੇਣ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬਹੁਤ ਵਧੀਆ ਪੁੱਤ ਵਹਿਗੁਰੂ ਤੈਨੂੰ ਤੰਦਰੁਸਤੀਆਂ ਬਖਸੇ ਪੁੱਤ ਮਾਵਾ ਦਾ ਕਰਜ਼ਾ ਕੋਈ ਨੀ ਦੇ ਸਕਦਾ ਮਾਵਾ ਹੁੰਦੀਆਂ ਨੇ ਪੁੱਤਾਂ ਦੀਆਂ ਪਤਾ ਨਹੀ ਕੇਹੜੇ ਹਲਤਾਂ ਵਿੱਚ ਪਾਲਦੀਆਂ ਨੇ ਪੁੱਤਰ ਤੁਸੀ ਬਹੁਤ ਵਧੀਆ ਸੋਚੀਆ❤❤❤❤❤🎉🎉🎉🎉
ਇਹ ਵੀਡੀਓ ਦਾ ਚੰਗਾ ਉਪਰਾਲਾ ਹੈ ਇਹਨਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਨੌਜਵਾਨ ਇਹ ਮਾਰੂ ਨਸ਼ਾ ਛੱਡ ਸਕਣ
ਪਰਮਾਤਮਾ ਸਿੱਧੇ ਰਸਤੇ ਪਾਈਂ ਸਬ ਨੂੰ
ਵੀਰ ਮਹਾਰਾਜ ਤੇਰੇ ਤੇ ਇਸੇ ਤਰ੍ਹਾਂ ਕਿਰਪਾ ਰੱਖੇ ਅਤੇ ਚੜ੍ਹਦੀ ਕਲਾ ਵਿਚ ਰਹੇ ਬਹੁਤ ਹੀ ਵਧੀਆ ਵੀਡੀਓ ਲੱਗੀ ਅਤੇ ਨਾਲ ਹੀ ਪੱਤਰਕਾਰ ਵੀਰ ਦਾ ਧੰਨਵਾਦ ਜਿਸ ਨੇ ਵੀਡੀਓ ਰਾਹੀ ਸਾਡੇ ਤੱਕ ਇਕ ਸੱਚ ਸਾਹਮਣੇ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ 🙏🙏🙏🌟🌟🌟🌟🌟🌟🌟❤️❤️❤️
ਝੋਠ ਮਾਰਨ ਦਿਅਾ ਜੇ ਹਰ ਰੋਜ 1000 ਦਾ ਚਿਟਾ ਪੀਦਾ ਿੲਹ ਬੋਲਣ ਦੀਅਾ ਦਿਨ ਵਿਚ 17ਵਾਰ ਿਪਦਾ ਚਿੱਟਾ ਮੇਰਾ ਵਿਰ ਹਿਸਾਬ ਲਾ ਮਹਿਨੇ ਦਾ 510 ਪੰਜ ਲੱਖ ਦਸ ਹਾਜਰ ਬਾਣ ਦਾ ਿੲਸ ਤੋ ਕਿਥੋ ਅਾਦੇ ਸੀ ਕਾਦੀ ਕਿਸ ਨੇ ਪੁੱਸ਼ੲੀਅਾ ਦੱਸੋ ਿੲਹ ਕੰਜਰ ਬੱਕਸਵਾਸ ਕਰੀ ਜਾਦਾ ਤੇ ਲੋਕ ਸੱਚ. ਮੱਣੀ ਜਾਦੇ
Gud job bro
ਮੇਰੇ ਹਿਸਾਬ ਨਾਲ ਬਾਈ ਜੀ ਸਭ ਤੋ ਵੱਧ ਸੁਸਇਟੀ ਖਰਾਬ ਕਰਦੀ ਬੰਦੇ ਨੂੰ ਮੈ ਰਹਿ ਚੁਕਿਆ ਇਸ ਚੀਜ ਵਿੱਚ
ਬਾਈ ਸਾਰੀ ਹੱਡ ਬੀਤੀ ਸੁਣੀ ਬਾਈ ਦੀ ਬਾਈ ਚੈਨਲ ਵਾਲੇ ਵੀਰਾਂ ਨੁੰ ਬੇਨਤੀ ਆ ਜਿਹੜਾ ਬਾਈ ਨੇ ਚਿੱਪ ਫੇਲ ਕਰਨ ਵਾਲੀ ਗੱਲ ਕੀਤੀ ਆ ਓਹ ਕੱਟਣੀ ਚਾਹੀਦੀ ਸੀ ਆ ਵੀਡੀਓ ਦੇਖ ਕੇ ਕਿਸੇ ਨੇ ਓਵੇਂ ਹੀ ਕਰਨਾ ਡਾਕਟਰ ਦੀ ਮੇਹਨਤ ਬੇਕਾਰ ਨਾਲੇ ਘਰਦਿਆਂ ਦੇ ਪੈਸੇ ਬਰਬਾਦ ਕਰੂ ਕੋਈ
ਸੌਂਹ ਲੱਗੇ ਵੀਰੇ ਸਹੀ ਗੱਲ ਕੀਤੀ। ਜਿੰਨਾ ਟਾਇਮ ਦਿਲੋਂ ਆਵਾਜ਼ ਨਈ ਆਉਂਦੀ ਓਦੋਂ ਤੱਕ ਨਈ ਬੰਦਾ ਛੱਡ ਸਕਦਾ।
ਬਿਲਕੁਲ ਸਚਾਈ ਵੀਰ ਸੈਟਰਾਂ ਦੀ 😢
ਬਾਕੀ ਬਾਈ ਤੂੰ ਨਸ਼ਾ ਛੱਡਿਆ ਮਹਾਰਾਜ ਤੈਨੂੰ ਤੰਦਰੁਸਤੀ ਬਖਸ਼ੇ ਨਸ਼ਾ ਛੱਡੀ ਰੱਖੇ ਘਰੇ ਤੈਨੂੰ ਆਪਦੀਆਂ ਜਿੰਮੇਵਾਰੀਆਂ ਨਿਭਾਵੇ ਤੇ ਤੂੰ ਖੁਸ਼ ਰਵੇ ਅਸੀਂ ਤਾਂ ਇਹੀ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਆਪਦੇ ਮਾਂ ਪਿਓ ਨੂੰ ਖੁਸ਼ ਰੱਖੇ ਬਾਈ ਜੀ ਤੇ ਬਹੁਤ ਹੀ ਵਧੀਆ ਗੱਲ ਹੈ ਨਸ਼ਾ ਛੱਡ ਕੇ ਤੇ ਖੁਸ਼ਹਾਲ ਜ਼ਿੰਦਗੀ ਜਿਉਣਾ ਬਹੁਤ ਹੀ ਵਧੀਆ ਗੱਲ ਹੈ
Pindo dang ni mili honi
@@davinderdavinder8795dang di shad center vich bat naal kutde ne 15 maar ke 1ginde a
🙏🙏
Bbye
Guguchbbnhi8ahalgugu8462 😊
ਵੀਰ ਨੇ ਬਿਲਕੁਲ ਸਹੀ ਕਹਾ ਹੈ ਮੈਂ ਵੀ ਨਸ਼ਾ ਕਰਦਾ ਸੀ ਪਰ ਹੁਣ ਨਹੀਂ। ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਸੁਣ ਕੇ ਰੋਹ ਕੰਡੇ ਖੜੇ ਹੋਗੇ,
ਕਿਸੇ ਦਾ ਪੁੱਤ ਨੱਸ਼ੇ ਤੇ ਨਾ ਲਾਗੇ
ਵਾਹਿਗੁਰੂ ਜੀ ਦੀ ਮੇਹਰ ਹੋ ਗਈ ਵੀਰ, ਨਹੀ ਤਾ ਐਨਾ ਨਸਾ ਛੱਡਣਾ ਔਖਾ
ਵੀਰ ਜੀ ਰੱਬ ਦਾ ਬਹੁਤ ਬਹੁਤ ਸ਼ੁਕਰੀਆ ਜੋ ਤੂੰ ਸਭ ਕੁਝ ਛੱਡ ਤਾਂ ਵਾ ਇਸ ਚਿੱਟੇ ਨੇ ਮੇਰੇ ਮਾਸੀ ਦੇ ਮੁੰਡੇ ਦੀ ਜਾਨ ਲੈ ਲਈ ਵਾ 😢😢
Mara v massi the monde the jan chil gay
ਵਾਹਿਗੁਰੂ ਵਾਹਿਗੁਰੂ
ਡਟਿਆ ਰਹੀ ਸੋਹਣਿਆ ਪ੍ਰਮਾਤਮਾ ਤੇਰਾ ਹੋਸਲਾ ਬਣਾ ਕੇ ਰੱਖੇ ਤੇਰੇ ਵੱਲ ਦੇਖ ਕੋਈ ਹੋਰ ਭਰਾ ਵੀ ਮੁੜੂ ਕਿਹੇ ਦੀ ਜਿੰਦਗੀ ਬਚੂ.
Guru Gobind Singh ji di mehar ho gi veer
ਲੱਕੀ ਵੀਰੇ ਬਹੁਤ ਬਹੁਤ ਧੰਨਵਾਦ ਤੂੰ ਚਿੱਪ ਫੇਲ ਕਰਨ ਵਾਲਾ ਜੁਗਾੜ ਦੱਸਤਾ ....ਅੱਜ ਹੀ ਲੈ ਮੈਂ ਵੀ ਚਿੱਪ ਦੇ ਵਿੱਚ ਹੀ ਟੀਕਾ ਲਾਉਂਗਾ😅😅 ਇਹ ਸਾਲੀ ਘਟੀਆ ਕੁਆਲਿਟੀ ਦੀ ਚਿਪ ਮੈਨੂੰ ਚਿੱਟੇ ਦਾ ਨਸ਼ਾ ਹੋਣ ਨਹੀਂ ਦਿੰਦੀ😢😢
ਉਹ ਭਰਾਵੋ ਤੁਸੀਂ ਆਪ ਸੋਚੋ ਇਹ ਵਾਲੀ ਗੱਲ ਕਿੰਨੇ ਮੁੰਡਿਆਂ ਦੇ ਦਿਮਾਗ ਵਿੱਚ ਆਊਗੀ ਇਹੋ ਜਿਹੀਆਂ ਅੰਦਰਲੀਆਂ ਗੱਲਾਂ ਨਹੀਂ ਦੱਸੀ ਦੀਆਂ ਹੁੰਦੀਆਂ ਭਰਾਵਾ ...ਚਿੱਪ ਤੂੰ ਫੇਲ ਕਰਤੀ ਸੀ ਇਹ ਕੰਮ ਪਤਾ ਨਹੀਂ ਕਿੰਨੇ ਲੋਕਾਂ ਨੇ ਵਰਤਣਾ 🫣🫣🙏🏼🙏🏼🙏🏼
Bilkul sahi gl bhaji tuhadi🙏🏻
ਸਾਡੇ ਵੀ ਆ ਇਕ ਸਿੱਧੇ ਟੀਕੇ ਆਲਾ ਹੁਣ ਬਹੁਤ ਬੁਰਾ ਹਾਲ ਆ ਓਹਦਾ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਨੱਸਾ ਛੱਡ ਕੇ ਬਹੁਤ ਵਧੀਆ ਗੱਲਾਂ ਦੱਸੀਆਂ
ਬਹੁਤ ਵਧੀਆ ਬਾਈ
ਜਿੰਦਗੀ ਬਹੁਤ ਸੋਹਣੀ ਆ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉ
ਬਾਕੀ ਲਕੀ ਵੀਰੇ ਤੇਰੀ ਆਵਾਜ਼ ਬਹੁਤ ਘੈਂਟ ਆ
ਲੱਕੀ ਕਿੱਥੋ ਦਾ ਵੀਰ ਦੱਸੋ ਪਤਾ ਕਿਸੇ ਨੂੰ ਕਿਹੜਾ ਪਿੰਡ ਇਹਨਾ ਦਾ ਕੋਈ ਨੰਬਰ ਮਿਲਣਾ ਇਹਨਾ ਨੂੰ ਦੱਸੋਗੇ ਜਰੂਰ ਰਿਪਲਾਈ ਕਰੋ
ਲੱਕੀ ਕਿੱਥੋ ਦਾ ਵੀਰ ਦੱਸੋ ਪਤਾ ਕਿਸੇ ਨੂੰ ਕਿਹੜਾ ਪਿੰਡ ਇਹਨਾ ਦਾ ਕੋਈ ਨੰਬਰ ਮਿਲਣਾ ਇਹਨਾ ਨੂੰ ਦੱਸੋਗੇ ਜਰੂਰ ਰਿਪਲਾਈ ਕਰੋ
ਲੱਕੀ ਕਿੱਥੋ ਦਾ ਵੀਰ ਦੱਸੋ ਪਤਾ ਕਿਸੇ ਨੂੰ ਕਿਹੜਾ ਪਿੰਡ ਇਹਨਾ ਦਾ ਕੋਈ ਨੰਬਰ ਮਿਲਣਾ ਇਹਨਾ ਨੂੰ ਦੱਸੋਗੇ ਜਰੂਰ ਰਿਪਲਾਈ ਕਰੋ
ਮੈਨੂੰ ਤਾ ਸੁਣਕੇ ਹੀ ਸਰੀਰ ਵਿੱਚ ਕੰਬਣੀ ਛਿੜਦੀ ਕਿ ਮਾਪਿਆਂ ਦਾ ਕੀ ਹਾਲ ਹੁੰਦਾ ਸੀ ਉਸ ਟਾਈਮ
Eh gharo greeb c main ve bhut kita Nasha ede jene hai gharo takde c par nashe kar ke ghar de ve kangal karte Nasha ta Chad ta par garibe a gaye hun te sehat ve phela warge nahi rahe
@@ParjinderSingh-g5q ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਇਹੋ ਜਿਹਾ ਦੀ ਜ਼ਿੰਦਗੀ ਬਾਰੇ ਦੇਖ ਲਵੇ ਬੰਦਾ ਕਿ ਸਾਡਾ ਵੀ ਅੰਤ ਇੰਦਾ ਦਾ ਹੋਵੇਗਾ
@@AmarjeetKaurSandhu174 hun te ho geya ju huna c main ta bhut saal ho gaye chade nu ji jawani ve koi koi sabal sakda eh jere 16 tu 22 tak de Umar hai munde Nashia ch pay jande te kudi mundia nal gallbat karke Ghar deya nu dhokha dinde bhut kudia ne munde nashe te laye a Dil Tod ke
Main changa hunda c made mote sharb he penda hunda c 1 kudi nu dilo pyar kar betha oh dhokha de gaye fer ne kush samj ayea hun ke kita jawe fer bande oda de mil gaye pta ne laga kehre time hatha teeke te hor nashe aa gaye te zindgi de oh raste te chal paye mahine ch 50 hajar da ta Nasha he kar janda c pure 6 saal kita pta ne kene ka lakha kha laye gharo ve takde c bhad ch main baar chala geya othe ja ke kam karke peper baneya fer thode time bhad koi bimari a gaye india ana peya mud ke ju passa kol bachia c oh bimari thik Karan de lag geya te kangal ho gaye hun ta
ਪੁੱਤ ਰੱਬ ਲੰਮੀ ਉਮਰ ਕਰੇ ਸਭ ਮਾਵਾ ਦੇ ਪੁੱਤ ਠੀਕ ਹੋ ਜਾਣ🙏🏽🙏🏽🙏🏽🙏🏽🙏🏽
ਞੀਰ ਛੇਤੀ ਕੀਤੇ ਨਸਾ ਨਈ ਛੂਟਦਾ ਞੀਰ ਬਹੁਤ ਟਰਾਈ ਕੀਤੀ ਆ ਯਾਰ ਇਹ ਤਾ ਞਾਹਿਗਰੂ ਦੀ ਮੇਹਰ ਹੌ ਜੇ ਫੇਰ ਤਾ ਛੂਟ ਸਕਦਾ ਨਈ ਗਪ ਮਾਰਨਾ ਨਈ ਆਉਦਾ ਞੀਰ ❤❤❤❤❤❤❤❤❤❤❤❤❤❤❤❤
Bahut vdya kita vere Nasha sadta apni family bare sochyia apne ma bap bare sochyia very good vere
ਬਾਈ ਜੀ ਇਹ ਬੰਦਾ ਸੱਚਾ ਜੋ ਵੀ ਸੈਂਟਰਾਂ ਬਾਰੇ ਗੱਲ ਕਰਦਾ ਸੈਂਟਰਲ ਵਿੱਚ ਜਿਹੜਾ ਕੁਝ ਬਾਈ ਨੇ ਦੱਸਿਆ ਕੁਝ ਸਭ ਹੁੰਦਾ ਮੈਂ ਆਪਣੇ ਪਿੰਡੇ ਤੇ ਹੰਡਾਇਆ ਸੈਂਟਰਾਂ ਬਾਰੇ ਮੈਨੂੰ ਵੀ ਪਤਾ ਤੇ ਪਿੰਡੇ ਤੇ ਹੰਢਾਏ ਤੋਂ ਪਤਾ ਲੱਗਦਾ ਵੀ ਕੀ ਕੁਝ ਹੋਇਆ ਕੀ ਨਹੀਂ ਹੋਇਆ ਸੈਂਟਰਾਂ 'ਚ ਸੈਂਟਰਾਂ ਜੇ ਕੁਝ ਆਮ ਮੈਂ ਕੁੱਟ ਮਾਰ ਤਾਂ ਆਮ ਹੀ ਹੁੰਦੀ ਹੈ ਹਰੇਕ ਬੰਦੇ ਨਾਲ ਹੀ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਵਾਰ-ਵਾਰ ਜਾਵੇ ਉਹਦੇ ਨਾਲ ਤਾਂ ਬਾਲੀ ਕਰਦੇ ਆ ਉਹਨੂੰ ਤਾਂ ਵਾਰ ਵਾਰ ਹੀ ਇੰਟੈਰੋਗੇਟ ਕਰਿਆ ਜਾਂਦਾ ਤੇ ਉਹਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਇਹ ਗੱਲ ਸਭ ਸੱਚ ਹੈ
ਵੀਰ ਜੀ ਜਿਨ੍ਹਾਂ ਨਵੇਂ ਤੋਂ ਨਵੇਂ ਬੂਟੇ ਲਾਏ ਅੱਗੇ ਉਹ ਨਹੀਂ ਵਾਪਿਸ ਮੁੜਦੇ ਪਰ ਜਿਨ੍ਹਾਂ ਵੀਰਾਂ ਕਿਸੇ ਦਾ ਘਰ ਨਹੀਂ ਪੱਟਿਆ ਕਿਸੇ ਦੇ ਪੁੱਤ ਨੂੰ ਜ਼ਹਿਰ ਦਾ ਸਵਾਦ ਨਹੀਂ ਦੇਖਣ ਦਿੱਤਾ,, ਉਹਨਾਂ ਵੀਰਾਂ ਨੂੰ ਜਿਨ੍ਹਾਂ ਦਿਲ ਤੋਂ ਕਿਸੇ ਦਾ ਮਾੜਾ ਨਹੀਂ ਕੀਤਾ ਉਹਨਾਂ ਨੂੰ ਵਾਹਿਗੁਰੂ ਜੀ ਇੱਕ ਨਾਂ ਇੱਕ ਦਿਨ ਵਾਪਿਸ ਸਹੀ ਜ਼ਿੰਦਗੀ ਚ੍ ਆਉਂਣ ਲਈ ਆਪਣੀਂ ਨਿਗਾਹ ਸਵੱਲੀ ਜ਼ਰੂਰ ਕਰਦੇ ਹਨ ਮੇਹਰ ਕਰਦੇ ਹਨ,, ਕਿਸੇ ਦੇ ਘਰ ਦੀਆਂ ਖੁਸ਼ੀਆਂ ਨਾਂ ਉਜਾੜੋ, ਜਿਵੇਂ ਵੀਰ ਨੇਂ ਦੱਸਿਆ ਤਾਹੀਂ ਗੁਰੂ ਸਾਹਿਬ ਜੀ ਨੇਂ ਵੀਰ ਨੂੰ ਬਚਾਅ ਲਿਆ ਕਿਉਂਕਿ ਵੀਰ ਨੇਂ ਕੋਈ ਬੂਟਾ ਨਸ਼ੇ ਤੇ ਨਹੀਂ ਲਾਇਆ,,ਜੇ ਆਪ ਉੱਜੜੇ ਹੋ ਤਾਂ ਕਿਸੇ ਦੇ ਪੁੱਤ ਨੂੰ ਨਾਂ ਉੱਜਾੜੋ,, ਨੀਅਤਾਂ ਨੂੰ ਮੁਰਾਦਾਂ ਨੇਂ,, ਗੁਰੂ ਭਲਾ ਕਰੇ,,
Same story mere aali aaa 22 bus oh pehli kick aaa jehri ohi mazbur krdi aaa nai tan aina v nasha khas nai aaa koi chittaa pr main vecheya nai aaa kujj gharo kyunk main aina ameer nai c gharo k jehri ghar di koi cheez vech dinda chadd tan main v ditta va hun pr naal di naal pind v aavda ilaaka v chad ditta kyunk ilaaka chaddey ton bina oh amli yaar dost chaddey ton bina nai shutt da thora ku chir main centre aali goli khadhi vadh ton vadh 1. Derh maheena pr holi holi oh roz diyan 3 goliyan ton chadd k fer 2 kitiyan fer 1 te fer adhi te fer choutha hissa krke chadd diti pr fer v 2 ku din bhut torh laggi oh goli di v akhan chon pani ubaasiyan auniya nakk chon pani auna 2. 3. Din main taakat de teekey lgva k fer sett hoiya c. Te hun maalak di kirpa va main khud v doctor aaa te hospital ch vadhiya kam kr riha bina kisey nashe pattey ton main v married aaa te meri v ik nikki jehi dhee aaa 3 ku saal di main tan shukar krda va maalak da k main jo v nasha chaddeya aavdi dhee krke chaddeya kyunk na mera peyo haiga na dada na chacha na koi taeya ghar de vich sirf main hi ik male banda va je mainu v teeka laun naal kujj ho janda tan ghar da bhut aukha hona c meri dhee da ki ban na c jihne ajey duniya dekhni aaa bus aisey krke main jo v chaddeya aavdi dhee de krke chaddeya baaki hankaar koi ni maalak aggey v aisey tran mehar bnai rakhe te
Veer tere te maalak mehar bhareya hath rakhe bacheya reh hun. Tu hun v kujj khadha va pr jo v khadha va ehnu holi holi gallon lah de bus ehi duaa aaa 22 tere lai ❤❤❤
ਵੀਰ ਤੇਰੀ ਸਟੋਰੀ ਪੜ ਕੇ ਬਹੁਤ ਹੌਂਸਲਾ ਮਿਲਿਆ ਮੈਂਨੂੰ ਵੀ 1 ਸਾਲ 5 ਮਹੀਨੇ ਹੋ ਗਏ ਮੈਂ ਅਵਦਾ ਨੰਬਰ ਹੀ ਬੰਦ ਕਰ ਦਿੱਤਾ ਸੀ ਘਰੋਂ ਬਾਹਰ ਜ਼ਰੂਰੀ ਕੰਮ ਤੇ ਹੀ ਨਿਕਲਦਾ ਸੀ ਮੰਮੀ ਨਾਲ ਕੱਲ੍ਹਾ ਕਦੇ ਵੀ ਘਰੋਂ ਬਾਹਰ ਨਹੀਂ ਗਿਆ ਜੇ ਕਦੇ ਬਸ ਸਟੈਂਡ ਜਾਣਾ ਹੁੰਦਾ ਕੋਈ ਛੋਟਾ ਮੋਟਾ ਕੰਮ ਤਾਂ ਵੀ ਕੱਲ੍ਹਾ ਨਹੀਂ ਜਾਂਦਾ ਸੀ ਅਵਦੀ ਕੁੜੀ ਨੂੰ ਲੈ ਜਾਂਦਾ ਸੀ ਨਾਲ ਮੇਰੀ ਧੀ 8 ਸਾਲ ਦੀ ਆ ਬਾਈ ਓਹਦੇ ਨਾਲ ਹੁੰਦੇ ਕੋਈ ਨਸ਼ਾ ਨਹੀਂ ਕਰ ਸਕਦਾ ਨਾ ਹੀ ਨਸ਼ੇ ਵਾਲੇ ਨੂੰ ਮਿਲ ਸਕਦਾ ਸੀ ਘਰ ਕਿਹਾ ਸੀ ਮੈਨੂੰ ਰੁਪਏ ਨਾ ਫੜਾਉ ਮੇਰੇ ਤੋਂ ਦੂਰ ਰੱਖੋ ਹੁਣ ਸਭ ਕੁਝ ਹੀ ਮੇਰੇ ਹੱਥ ਆ ਲੈਣ ਦੇਣ ਮੈਂ ਸੰਭਾਲ ਦਾ ਮੇਰੇ ਡੈਡੀ ਨੂੰ ਦਿਮਾਗੀ ਟੈਨਸ਼ਨ ਆਓਹ ਕਦੇ ਕੋਈ ਜਿੰਮੇਵਾਰੀ ਸੰਭਾਲ ਨਹੀਂ ਸਕਦੇ ਬਸ ਅਵਦਾ ਆਪ ਸੰਭਾਲ ਲੈਣ ਬਹੁਤ ਆ ਕੋਈ ਲੈਣ ਦੇਣ ਕਬੀਲਦਾਰੀ ਨਹੀਂ ਸਮਝ ਸਕਦੇ ਬਸ ਘਰ ਦੇ ਕੰਮ ਜਿਵੇਂ ਕਦੇ ਪਸ਼ੂਆਂ ਨੂੰ ਪਾਣੀ ਪਿਆ ਤਾਂ ਹਰਾ ਚਾਰਾ ਪਾਂ ਦਿੱਤਾ ਹਰਾ ਵੱਢ ਲਿਆ ਅਪਣਾ ਖੇਤਾਂ ਚ ਘਰ ਆ ਕੋਲ ਬੀਜ ਲੈਣੇ ਦਾਦਾ ਦਾਦੀ ਹੋਰ ਕੋਈ ਨਹੀਂ ਮਰ ਗਏ ਛੋਟਾ ਸੀ ਮੈਂ ਦਾਦਾ ਜਦੋ ਮਰਿਆ 3 ਸਾਲ ਦਾ ਸੀ ਦਾਦੀ ਵੇਲੇ 6ਵੀ ਕਲਾਸ ਚ ਸੀ ਹੋਰ ਮੇਰੇ ਵੀ ਕੋਈ ਨਹੀਂ ਮੇਰੇ ਬਿਨਾਂ
Great brother ji
ਬਾਈ ਜਮਾ ਸਹੀ ਗੱਲ ਸੀ ਤੇਰੀ
ਲੱਕੀ ਕਿੱਥੋ ਦਾ ਵੀਰ ਦੱਸੋ ਪਤਾ ਕਿਸੇ ਨੂੰ ਕਿਹੜਾ ਪਿੰਡ ਇਹਨਾ ਦਾ ਕੋਈ ਨੰਬਰ ਮਿਲਣਾ ਇਹਨਾ ਨੂੰ ਦੱਸੋਗੇ ਜਰੂਰ ਰਿਪਲਾਈ ਕਰੋ
ਕਿਸੇ ਦਾ ਪੁੱਤ ਨਸ਼ੇ ਤੇ ਨਾ ਲੱਗੇ ਵਾਹਿਗੁਰੂ ਜੀ ਮੇਹਰ ਕਰੋ 🙏
Baccha la baba duniya nu 😢veer baba tanu khus rakhe ❤
ਇਹ ਹੀ ਜੇ ਪੰਜਾਬ ਵਿੱਚ ਖ਼ਸਖ਼ਸ ਖੇਤੀ ਹੋਵੇ ਤਾਂ ਪੈਸੇ ਦੀ ਬਰਬਾਦੀ ਨਾ ਹੋਵੇ ਖ਼ਸਖ਼ਸ ਖੇਤੀ ਦਾ ਸਮੱਰਥਨ ਕਰੋ
ਭਰਾ ਹੁਣ ਦੁਬਾਰਾ ਸ਼ੁਰੂ ਨਾ ਹੋਜੀ ਪਰਮਾਤਮਾ ਚੜਦੀ ਕਲ੍ਹਾ ਕਰੇ ਤੇਰੀ
ਕੋਈ ਕਿਸੇ ਨੂੰ ਨਸ਼ਾ ਨਹੀਂ ਲਗਾ ਸਕਦਾ ਜੇ ਆਪਣਾ ਮਨ ਨਾ ਕਰੇ, ਸਾਰਾ ਕੁੱਝ ਵੇਚ ਕੇ ਆਪਣੀ ਜਵਾਨੀ ਗਾਲਕੇ, ਫਿਊਚਰ ਖਤਮ ਕਰਕੇ, ਸੁਧਰੇ ਤਾਂ ਕੀ ਫਾਇਦਾ, ਮਾਂ ਬਾਪ ਦੀ ਜਿੰਦਗੀ ਖਰਾਬ ਕਰਤੀ ਤੁਹਾਡੇ ਵਰਗੇ ਮੁੰਡਿਆਂ ਨੇ,
Ohdi family nu puch kine khush akhirkar ohna da munda shi ho gya
Main laona mere friend da friend saade kol aya oh karda nahi c main ohnu kiha ehde naal na riha kar lagg je ga kehnda main nahi lagda umar vich v shota c saade toh main kiha 15 saal ho gye tere khud keeda bnu te hun lagg gya
ਬਾਈ ਜੀ ਨਸ਼ਾ ਛੱਡਣਾ ਸੌਖਾ ਛੱਡ ਕੇ ਰੱਖਣਾ ਬਹੁਤ ਔਖਾ ਹੈ ਇਹ ਬਾਈ ਬਹੁਤ ਹੀ ਵਧੀਆ ਗੱਲ ਕਰਦਾ ਜੋ ਵੀ ਸੈਂਟਰਾਂ ਬਾਰੇ ਇਹ ਗੱਲ ਕਰੀ ਆ ਉਹ ਸਹੀ ਕਰੀ ਆ ਇਹ ਕੋਈ ਸੈਂਟਰਾਂ ਵਿੱਚ ਹਰੇਕ ਬੰਦੇ ਨਾਲ ਹੀ ਹੁੰਦਾ ਜਿਹੜਾ ਬੰਦਾ ਵਾਰ-ਵਾਰ ਜਾਵੇ ਉਹਦੇ ਨਾਲ ਤਾਂ ਖਾਸ ਕਰਕੇ ਹੁੰਦਾ ਰਾਜਸਥਾਨ ਵਾਲੇ ਸੈਂਟਰਾਂ ਦੇ ਤਾਂ ਬੜੇ ਬੱਤਰ ਹਾਲਾਤ ਹਨ ਡੇਢ ਡੇਢ ਸੌ ਦੀ ਕੋਟਿੰਗ ਹੁੰਦੀ ਹੈ ਤੇ ਹਰੇਕ ਬੰਦੇ ਨੂੰ ਕੁੱਟਦੇ ਹ
Y tu v center wali language ch keha v nasha shad k rakhna okha.. shi keha veer.. ma v hun tk 13 center cut laey. Hun v cut k aiea 20 din pehla 8 month lga k.. hun waheguru di kirpa a koi nasha ni kita aa k ghar.. baki insan di apni smj hundi aa
ਹੁਣ ਕਾਲਾ ਮਾਲ ਖਾਂਦਾ ਲੱਗਦਾ ਵੀਰ , ਆਵਾਜ਼ ਬੈਠੀ ਪਈ ਪੂਰੀ
Menu v Edda hi lagdaa...but cheetey to ta vdiyaa e aa
ਅਫੀਮ ਨਸ਼ਾ ਨੀ ਹੁੰਦਾ,, ਪੁਰਾਣੇ ਸਮਿਆਂ ਚ ਅਫੀਮ , ਡੋਡੇ ਖਾਂਦੇ c ਲੋਕ,, or ਜਿਉਂਦੇ ਜਾਦਾ ਟਾਈਮ ਸੀ 100 ਸਾਲ ਤਕ,, or ਕੰਮ ਕਾਰ ਕਰਦੇ ਰਹਿੰਦੇ c,, ਪਰ ਅੱਜ ਕਲ ਦਾ ਨਸ਼ਾ ਨੌਜਵਾਨ ਪੀੜ੍ਹੀ ਖਤਮ ਕਰ ਰਿਹਾ,,
@@jasdeepkaur2128 shi gal aaa
@@jasdeepkaur2128sahi aa madam ji
ਜਿਉਦਾ ਰਹਿ ਬਾਈ
ਸੋਹਣਿਆਂ ਵੀਰਾ ਅੱਜ ਵੀ ਕਾਲੀ ਖਾਈ ਬੈਠਾਂ ਤੂੰ ਤਾਂ ਜਾਂ ਪੋਸਤ ਖਾਧੈ ! ਲਿਖ ਕੇ ਦੇ ਦਿੰਨਾ ਤੈਨੂੰ ਮੈਂ ! ਅਸੀਂ ਵੀ ਬੰਦਿਆਂ ਚੀ ਰਹਿਣੇਂ ਆਂ ! ਬਾਕੀ ਵਾਹਿਗੁਰੂ ਮਿਹਰ ਕਰੇ ਭਰਾ ਖੁਸ਼ ਰਹਿ ❤️🙏🏻
Bilkul 22 asi v paarkhu rahe aaa aisey kam chon nikley aaa ehi main soch riha c k eh 22 sofi nai aaa ya tan naagni khadhi aaa ya post te ya fir prega ho skda smaan hi laeya hove ehde CH v koi shakk ni
Thode verge sakki lok hi bnde nu Sshi nhi Hon dinde
@@Prit712right 👍🏻
ਟੀਕੇ ਲਾ ਕੇ ਨਾੜਾ ਬਲੋਕ ਹੋ ਜਾਂਦੀਆਂ ਪੋਸਤ ਜਾਂ ਅਫੀਮ ਖਾਣੀ ਪੈਂਦੀ ਆ ਥੋੜੀ ਬਹੁਤ ਨਹੀਂ ਅੱਧਰੰਗ ਦਾ ਡਰ ਰਹਿੰਦਾ ਬਾਕੀ ਪਰੇਗਾ ਨਹੀ ਖਾਣਾ ਚਾਹੀਦਾ ਸੈਕਸ ਵੀਕ ਕਰਦਾ ਬਾਕੀ ਹਰ ਨਸ਼ਾ ਜਿਆਦਾ ਬੰਦਾ ਸੈਕਸ ਵਾਸਤੇ ਕਰਦਾ
32 ਸਾਲ ਕਰਕੇ ਬਿਲਕੁਲ ਬੰਦ ਕੀਤਾ ਬੰਦੇ ਦਾ ਇਰਾਦਾ ਹੋਵੇ ਤਾਂ ਕੀ ਨਹੀਂ ਹੋ ਸਕਦਾ ਵੀਰੇ
th-cam.com/video/NY7MXy972S0/w-d-xo.htmlfeature=shared
Bot vadiya ਸੱਡ ਤਾ ਵੀਰ interview li ਸਪਰਕ ਕਰੋ
22 tainu rabb ne Navi zindagi hi diti aa.. sachiyon lucky reha tu 22 .. but hun apne Jeevan nu chnge pase layi😇🙏..
ਬੇਟਾ ਜੀ ਵਾਹਿਗੁਰੂ ਜੀ ਤੈਨੂੰ ਤੰਦਰੁਸਤੀ ਬਖ਼ਸ਼ੇ
Bai Teri video dekh k Rona a gya yrr 😢❤ waheguru hun eda e rakhe veer nu 😇
ਬਹੁਤ ਵਧੀਆ ਕੀਤਾ ਬਈ, ਹੁਣ ਪ੍ਰਹੇਜ਼ ਕਰੀ
Patarkar and tenu slam kioki tusi Dona ne he bhut vdiya km kita apne bacheya nu 10 sal vad hun eh itihas sunaona piya kru kioki km ee bhut mhan kita
ਅਫੀਮ ਲਿਆਉ ਚਿਟਾ ਭਜਾਉ
ਵਾਹਿਗੁਰੂ ਜੀ 🙏
ਬਾਈ ਬਹੁਤ ਵਧੀਆ ਕੀਤਾ
ਬਹੁਤ ਹੀ ਵਧੀਆ ਵੀਰ
ਬਾਈ ਅੱਜ ਜੇ ਤੁਸੀਂ ਕਬੱਡੀ ਖੇਡ ਦਾ ਰਹਨਦਾ ਤੇਰਾ ਨਾਮ ਚਲਨਾ ਸੀ / ਚਲ ਅਜੇ ਵੀ ਤੁਸੀਂ ਵਾਪਸ ਆ ਗਏ ਅਪਨੇ ਪਰਿਵਾਰ ਵਿੱਚ❤
ਵਾਹਿਗੁਰੂ ਜੀ ਬਚਾ ਲਓ ਸਾਡੇ ਪੰਜਾਬ ਨੂੰ, ਵੀਰੋਂ ਕੁਜ ਨੀ ਰੱਖਿਆ ਇਸ ਕੰਮ ਵਿੱਚ 🙏🏻
Good bro have a safe life
ਜਦੋਂ ਵੀ ਕਿਸੇ ਦੇ ਕੁੱਟ ਕਟਾਈ ਵਾਲੀ ਵੀਡੀਓ ਵਾਇਰਲ ਹੁੰਦੀ ਹੈ ਇਹ ਉਹ ਵੀਡੀਓ ਚੱਕ ਕੇ ਆਪਣੇ ਇਸਟਾਗਰਾਮ ਅਕਾਊਂਟ ਤੇ ਪਾਉਂਦਾ ਹੈ ਤੇ ਆਪਣੇ ਆਪ ਨੂੰ ਇੱਕ ਗੈਂਗਸਟਰ ਰੂਪ ਵਿੱਚ ਦਿਖਾਉਂਦਾ ਹ ਤਾਂ ਸਿਰੇ ਦਾ ਗੱਪੀ ਤੇ ਫੁਕਰਬਾਜੀ ਵਾਲਾ ਇਨਸਾਨ ਹੈ ਇਹ ਨਸ਼ਾ ਮੁਕਤੀ ਸੈਂਟਰ ਵਿੱਚ ਸੀ ਇਸ ਤੋਂ ਦਸ ਬੈਠਕਾਂ ਨਹੀਂ ਲੱਗਦੀਆਂ ਸੀ ਤੇ ਰੋਣ ਲੱਗ ਜਾਂਦਾ ਹੁੰਦਾ ਸੀ ਪਹਿਲਾਂ ਜਦੋਂ ਸੈਂਟਰ ਵਿੱਚ ਇਸਦੀ ਘਰ ਦੇ ਇਸ ਨਾਲ ਮੀਟਿੰਗ ਕਰਨ ਆਉਂਦੇ ਸੀ ਤੇ ਇਹ ਉਹਨਾਂ ਦੇ ਪੈਰ ਫੜ ਕੇ ਰੋਣ ਲੱਗ ਜਾਂਦਾ ਸੀ ਤੇ ਬਾਅਦ ਵਿੱਚ ਇਹਦੀ ਚੰਗੀ ਸਰਵਿਸ ਹੁੰਦੀ ਸੀ ਡੇਲੀ😂😂
😂😂😂😂😂 हंसते रहे इतना हंसे दो दिन पेट दर्द होता रहा 17 टीके लगाने बाला जो कहते है कि चिटें की ओबर डोझ से आदमी खत्म फिर तो वो 20.22.टीके लगाने बाले ही होते होंगे
मेरे ख्याल से 17.टीके 8500, रुपए के होते है जी मेने भी लगाऐ है लेकिन 17 नहीं 15, नहीं 12, नहीं,10, भी नहीं कुल मिलाकर में तो 2, टीके लगाता रहा वो भी हर रोज नहीं रोज़ तो एक बार एक ही लगाया करता था दुसरा तो कभी कभी लगता था
ਕਿ ਆਡੀ ਬਾਈ ਇਹਦੀ ਦੱਸੀ…
???
ਜਰੂਰ
🙏🙏
Most inspiration vedios bhai hor vedios lao esi❤
God bless u beta Khush reho Maa nu Khush rakheo tusi
ਵਾਈ ਮੈਂ ਵੀ ਸੈਂਟਰ ਕੱਟਿਆ। ਸੈਂਟਰ ਵਾਲੇ ਤਾਂ ਲੁੱਟ ਦੇ ਨੇ ਤੇ ਅੱਤਿਆਚਾਰ ਬਹੁਤ ਨਜਾਇਜ਼ ਕਰਦੇ ਨੇ। ਮੇਰੀ ਕਹਾਣੀ ਵੀ ਬਹੁਤ ਖਰਾਬ ਹੈ। ਹੁਣ ਪੰਜ ਹੋ ਗਏ ਸਮਾਨ ਛੱਡੇ ਨੂੰ।
Bhaji ki km krde hun thik o
ਬਿਲਕੁਲ ਠੀਕ ਠਾਕ
ਵੀਰ ਜੀ ਕਿਵੇਂ ਛੱਡਿਆ ਨਸ਼ਾ ਜਰੂਰ ਦੱਸੋ ਮੇਰਾ ਭਰਾ ਬਹੁਤ ਨਸ਼ਾ ਕਰਦਾ
ਮੈਨੂੰ ਵੀਰ ਤਿੰਨ ਮਹੀਨੇ ਹੋ ਗਏ ਛੱਡੇ ਨੂੰ ਮੈਂ ਵੀ ਟੀਕੇ ਲਾਏ ਸੀ ਤਿੱਨ ਸਾਲ ਹੋ ਗਏ ਨਾ ਕੋਈ ਅੱਗੇ ਬੁੱਟਾ ਲਾਇਆ ਹੈ ❤
Kiwe chaddya Tu veere
3 months hoy vere apa nu
Interview lye contact kro
Hlo veer ji ki hall aa ji
@@RashpalSingh-y9ihloji kime ho ji veer ji
Bhaut,vdeea,khurak,a,brother,
Mere bache.. mai 65 year ka hu .. menu app di behud Khushi hoi..ke aap ne nsha shadeya....
Mainu bout khushi hoi bai tusi ess chij cho nikle rabb thanu tandrustiya bakshe❤❤
ਵਾਹਿਗੁਰੂ ਦਾ ਸ਼ੁਕਰ ਹੈ
bhut vadyea bai 😊
Good.lok.bahai.ji.❤❤❤❤❤
ਵੀਰ ਜੀ ਤੁਸੀਂ ਕਿਵੇਂ ਛੱਡਿਆ ਨਸ਼ਾ ਜਰੂਰ ਦੱਸੋ ਅਸੀਂ ਬਹੁਤ ਦੁਖੀ ਆ
Ankur narula ministry search kro veere
Bai 2 saal ho ge main vi chitta shadya 10.12 teeke din de lainda c main
Veer husla kar dimag de dil bdha kr te doctor tu golucose lva family nu nal lijake te fruit te dahi kha par koi adnock vargi medicine na lyi
ਸਹੀ ਗੱਲ ਆ ਸੈਂਟਰ 'ਚ ਮੈਡੀਸਨ ਨਹੀਂ ਦਿਖਾਉਂਦੇ ਬਾਈ ਜੀ ਮੈਂ ਵੀ ਕੱਢਿਆ
ਸ਼ੁਕਰ ਹੈ ਵੀਰ ਮੇਰਿਆ ਛਡ ਤਾ ਮੈਂ ਵੀ ਇਸ ਹਾਲਤਾਂ ਵਿੱਚੋਂ ਲੱਗ ਹੈ ਮੇਰਾ ਘਰ ਵਾਲਾ ਵੀ ea halt vicho pyar nl Nikle janda gusse nl ek dil kho gy k m chdan fir he ea sub zindi
ਵਾਹਿਗੁਰੂ ਭਲੀ ਕਰੂਗਾ ਜੀ
ਵਾਹਿਗੁਰੂ ਜੀ
Waheguru mehar kru bro.... Awwaaz bahut sohni aa teri.... Jeonda vasda reh
God bless you aun vali jindagi changi hove
ਬਾਈ ਜੀ ਸਹੀ ਗੱਲ ਆ
ਜਿਉਂਦਾ ਰਹਿ ਬਾਈ 🎉❤
ਜੇ ਸਰਕਾਰ ਚਾਹੇ ਪੰਜਾਬ ਦੇ ਵਿੱਚ ਨਸ਼ਾ ਇਕ ਚੁਟਕੀ ਭਰ ਵੀ ਨਹੀਂ ਮਿਲਣਾ ਜੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸੋਹ ਚੁੱਕ ਫੈਸਲੇ ਲੈਣ ਪਰ ਸਾਡੇ ਪੰਜਾਬ ਦੇ ਲੋਕ ਹੀ ਪੰਜਾਬ ਨੂੰ ਬਚੋਣਾ ਚੋਹਦੇ ਨਾ ਵੋਟਾਂ ਪਾਉਣ
Veer jii waheguru ji tohanu hemsha kush rakhan
Waheguru verr nu chardi klah ch rakhe dilo salot veer nu ❤❤❤❤❤❤
Center wali gal right khi aa bro.
Bai g vese chip wali gal thonu beep launi chahidi ah plz
21 ਸਾਲ ਦੇ ਅਮਲੀ ਤਜ਼ੁਰਬੇ ਚ ਮੈਨੂੰ ਇਹ ਪਕਾ ਪਤਾ ਹੈ ਤੂੰ ਏਸ ਟਾਈਮ ਵੀ ਡੱਕਿਆ ਹੋਇਆ ਆ ਭਾਵੇਂ bupronophine ਹੀ ਕਉ ਨਾ ਚੁਸਿ ਹੋਵੇ ।।।। ਸਾਡੇ ਵਰਗੇ ਨੂੰ ਏਨਾ ਦੱਸਣ ਨਾਲ ਹੀ ਉਬਾਸੀਆਂ ਆਉਣ ਲੱਗ ਜਾਂਦੀਆਂ ਬਾਕੀ ਰਗਾਂ ਚ ਆਵਾਜ਼ ਨਿਕਲਣੀ ਨਿਸ਼ਾਨੀ ਹੈ ਇਸ ਗੱਲ ਦੀ
Bai lakh di gall kiti ai ❤👌
Durfiteh muh thda
Demotivate krn aa jea kro bss😡😡 ,, kyi mundya nu nasha chddn di himmt milni c eh video sunn k ,pr thodde wrgya de Cmnt dekh k sb fail mehnt
God
Boht khoobi di gl a
ਛੱਡ ਦਿੱਤਾ ਸਹੀ ਹੈ ਨਹੀ ਹੁਣ ਨੂੰ ਭੋਗ ਪੈ ਜਾਣਾ ਸੀ ਹੁਣ 4ਦਿਨ ਕਟ ਜਾਵੇ ਗਾ
Bht vadiya dr. ne gandhi ji❤❤
ਟੇਸਟ ਕਰਨ ਨੂੰ ਹੋਰ ਬਹੁਤ ਵਧੀਆ ਚੀਜ਼ਾਂ ਵੀ ਆ ਨਸ਼ੇ ਨੂੰ ਕੀ ਟੇਸਟ ਕਰਨਾ ਇਹ ਕੋਈ ਨਾ ਕਰੋ ਭਰਾਵੋ ਆਪ ਮੌਤ ਦੇ ਮੂੰਹ ਜਾ ਰਹੇ ਓ
Shukar hai vir tu keha k change centre v hunde
VERY. GOOD
Baba nanak bhali kare veer te🙏🏻
Veer g jisne shdna hunda oh shd hi dinda mere hubby NE B 6-7saal Ch boht Kita ...Sara ghr da smaan vech dita fer cori de case Ch jail chle gy Hun 5saal baad aye jail cho..but nasha shut Gia ohna da .Hun oh bilkul B nai chitta pinda... thank you Baba g..sanu ta fr to jindgi milgi
Very very vvvvvvvvvvgggg Bhai ji
Waheguru ji sonu khush rakhan
Bai dwai kitho layi aaa
Waheguru ji waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻🙏🏻
Chal waheguru di kirpa hu ghiii tu chad giya nhi te lok sach bolan tu v darde aa haar koi apni sachi nhi ds sakda love u veer tu chad ta parmatma teno hamasha khush rakhe
ਸਹੀ gl ਆ ਤੇਰੀ ਮੈਂ ਬਹੁਤ ਬੈਠਾ ਕੰਧ ਨਾਲ
ਪਿੰਡ ਕਿਹੜਾ ਬਾਈ ਤੇਰਾ?
ਕੋਈ ਫ੍ਰੀ ਨਸ਼ਾ ਛਡਾਓ ਸੈਟਰ ਹੈ, ਪਲੀਜ ਮੇਰੇ ਨਾਲ ਗੱਲ ਕਰੋ ਮੇਰਾ ਬੇਟਾ ਬਹੁਤ ਨਸ਼ਾ ਕਰਦਾ ਏ ਇਸ ਕਰਕੇ
Very good brother
ਸੱਈ ਗੱਲ ਆ ਵੀਰੇ ਤੂੰ ਨਸਾ ਸੱਡੇਆ
ਸਰਕਾਰਾਂ ਨੇ ਪੰਥਕ ਸੋਚ ਖਤਮ ਕਰਨ ਲਈ ਰਜ ਕੇ ਨੌਜਵਾਨ ਮਾਰੇ ।ਪੰਥਕ ਸੋਚ ਖਤਮ ਹੋਣ ਕਰਕੇ ਇਹ ਬਿਮਾਰੀ ਫੈਲ ਗੀ