ਫਰਜ਼ੀ ਏਜੇਂਟਾਂ ਦੇ ਹੱਥੇ ਚੜਿਆ ਇਹ ਨੌਜਵਾਨ | ਕੱਟਕੇ ਆਇਆ 2.5 ਸਾਲ ਅਮਰੀਕਾ ਦੀ ਜੇਲ ਚ | Punjab News

แชร์
ฝัง
  • เผยแพร่เมื่อ 25 ธ.ค. 2024

ความคิดเห็น •

  • @lovevirk6040
    @lovevirk6040 ปีที่แล้ว +14

    ਵੀਰ ਦੀ ਕਹਾਣੀ ਤੋ ਪਤਾ ਲੱਗਦਾ ਏਜੇਂਟ ਦਾ ਕੋਈ ਕਸੂਰ ਨਹੀ ਉਹਨੇ ਤਾ ਬੋਰਡਰ ਪਾਰ ਕਰਵਾ ਦਿੱਤਾ
    ਤੇ ਬਾਕੀ ਟਾਈਮ ਜੇ ਏਜੇਂਟ ਨੇ 10 ਦਿਨ ਕਿਹਾ ਮਹੀਨਾ ਤਾ ਲੱਗ ਈ ਜਾਂਦਾ ਆ
    ਜੀਦਾ ਇਹ ਵੀਰ ਗਿਆ ਯੂਐਸਏ ਏਦਾ ਈ ਸੇਮ ਰਸਤੇ ਮੇਰਾ ਸਕਾ ਪਰਾ ਗਿਆ ਸੀ
    ਅੱਗੇ ਕੈਂਪ ਚ ਤੇਰੀ ਕਿਸਮਤ ਸੀ ਏਜੇਂਟ ਦਾ ਕੋਈ ਕਸੂਰ ਨਹੀ ਤੇਰੀ ਉਮਰ ਈ ਇਹਨੀ ਛੋਟੀ ਸੀ ਇਹ ਨਿੱਕੀ ਨਿੱਕਿਆ ਤੰਗੀਆ ਤੇਨੂੰ ਬਹੁਤ ਵੱਡੀਆ ਲੱਗੀਆ
    ਕੈਂਪਾ ਚ ਸਾਰਿਆ ਨਾਲ ਏਦਾ ਈ ਹੁੰਦਾ ਜੋ ਯੂਐਸਏ ਗਏ ਨੇ ਡੌਂਕੀ ਲਾ ਕੇ ਓਹਨਾ ਤੋ ਪੁਛ ਤੰਗੀ ਹੁੰਦੀ ਕਿ ਆ ਤੇਨੂ ਤਾ ਮੈਗੀ ਮਿਲਦੀ ਰਹੀ ਉਹ 10-10ਦਿਨ ਭੁੱਖੇ ਰਹਿਣਾ ਪੈਂਦਾ ਬਾਕੀ ਵਾਹਿਗੁਰੂ ਦਾ ਸ਼ੁੱਕਰ ਕਰ ਤੂੰ ਆਪਣੇ ਘਰ ਪਹੁਚ ਗਿਆ

    • @Dhillon1992
      @Dhillon1992 10 หลายเดือนก่อน

      Sai gal aa veer eh jwaka waliya galla krda pya eh ta gya ee bda sokha koi aukha raah ni dekhya ehne flight vch sidha mexico ehnu panama de jungle dikhone chaide c agent nu

    • @Thindrecords-rr9wc
      @Thindrecords-rr9wc 8 หลายเดือนก่อน +1

      Bai jera deport hu janda o jhooth bhut bolda india ja k mein khud 13 saal phela usa Aya odo donki launi Bari aukhi c sala Ecuador tu le usa tak kida puhche e ta meinu Pata ja jere mere nall aye o jande a par 1.5 saal ch paper bange Sara kuj bhull giya

  • @jaswindersingh6410
    @jaswindersingh6410 2 ปีที่แล้ว +39

    ਵੀਰ ਮੇਰਿਓ ਬੇਨਤੀ ਹੈ ਕਿ ਜਦੋਂ ਕੋਈ ਰਿਸ਼ਤੇਦਸਰ ਮਿੱਤਰ ਕਹਿੰਦਾ ਹੈ ਕਿ ਸਾਡਾ ਮੁੰਡਾ ਟੱਪ ਗਿਆ ਤੇ ਤੂੰ ਵੀ ਚਲਾ ਜਾਹ,ਉਸ ਵੇਲੇ ਥੋੜਾ ਜਾ ਜਰੂਰ ਸੋਚਿਆ ਕਰੋ,ਇਹ ਕੋਈ ਜਰੂਰੀ ਨਹੀਂ ਹੁੰਦਾ ਕਿ ਜੇ ਅਗਲੇ ਦਾ ਜਵਾਕ ਟੱਪ ਗਿਆ ਤਾਂ ਤੁਸੀ ਵੀ ਆਸਾਨੀ ਨਾਲ ਟੱਪ ਜਾਓਗੇ!ਹਰ ਕਿਸੇ ਦੀ ਕਿਸਮਤ ਵੱਖੋ ਵੱਖਰੀ ਹੁੰਦੀ ਹੈ,ਹਰ ਵਾਰ ਹਲਾਤ ਵੱਖੋ ਵੱਖਰੇ ਹੁੰਦੇ ਹਨ!ਹਾਲਾਤ ਤਾਂ ਇੱਕ ਇੱਕ ਮਿੰਟ ਤੇ ਬਦਲ ਸਕਦੇ ਹਨ!ਉਦਾਹਰਨ ਦੇ ਤੌਰ ਤੇ ਮੰਨ ਲਵੋ ਕਿ ਮੈ ਦੂਜੇ ਰਾਜ ਚੋ ਬਾਹਰੋਂ ਕੋਈ ਗੈਰ ਕਾਨੂੰਨੀ ਚੀਜ਼ ਲੈਕੇ ਆ ਰਿਹਾ ਹਾਂ !ਜੇ ਮੈ ਬਾਰਡਰ ਨਾਕੇ ਤੇ ਆਕੇ ਕੁਝ ਦੂਰੀ ਤੇ ਖੜਾ ਸੋਚ ਲਵਾਂ ਕਿ ਮੇਰੇ ਤੋਂ ਪਹਿਲਾਂ ਇੱਕ ਬੰਦਾ ਗੈਰ ਕਾਨੂੰਨੀ ਚੀਜ਼ ਲੈਕੇ ਪੁਲਿਸ ਨੂੰ ਚਕਮਾ ਦੇਕੇ ਸਕੀਮ ਪਾਕੇ ਟੱਪ ਗਿਆ ਤਾਂ ਮੈ ਵੀ ਟੱਪ ਜਾਵਾਂਗਾ,ਕੀ ਪਤਾ ਮੇਰੇ ਵਾਰੀ ਪੁਲਿਸ ਵਾਲਿਆਂ ਦੀ ਨਜ਼ਰ ਮੇਰੇ ਤੇ ਪੈ ਜਾਵੇ ਅਤੇ ਮੈ ਫੜਿਆ ਜਾਵਾਂ!ਸੋ ਇਸ ਹਿਸਾਬ ਨਾਲ ਚੱਲਣਾ ਗਲਤ ਹੈ ਵੀਰ! ਏਦਾਂ ਕਿਸੇ ਦੇ ਮਗਰ ਲੱਗਕੇ ਜਾਨ ਮਾਲ ਦਾਅ ਤੇ ਲਾਉਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ!ਇਹ ਤਾਂ ਖੁਦ ਖੂਹ ਚ ਡਿੱਗਣ ਵਾਲੀ ਗੱਲ ਹੈ!

  • @neerusalaria8695
    @neerusalaria8695 2 ปีที่แล้ว +5

    Raab da shukrana kar veer tu Bach kae Punjab aa gea Raab Tera naal si

  • @sukhmaansaab1963
    @sukhmaansaab1963 2 ปีที่แล้ว +27

    ਵੀਰ ਪਹਿਲਾ ਤਾਂ ਵਾਹਿਗੁਰੂ ਜੀ ਦਾ ਸ਼ੁਕਰ ਮਨਾ ਕੀ ਤੂੰ ਵਾਪਿਸ ਅਾ ਗਿਅਾ ,ਬਾਕੀ ਬਾਹਰ ਵੀ ਹੁਣ ਕੁਝ ਨਹੀਂ ਬਹੁਤ ਵੀਡੀਉ ਆਉਂਦੀਆਂ ਨੇ ਜੋਂ ਪੰਜਾਬੀ ਮਾੜੇ ਹਾਲਾਤਾਂ ਚਾਂ ਨਿਕਲ ਕੇ ਆਉਂਦੇ ਘਰ ਇਥੇ ਹੀ ਕਰਲੋ ਕੰਮ ,,

    • @KartarSingh-mv5hm
      @KartarSingh-mv5hm 2 ปีที่แล้ว +1

      ਸਹੀ ਗੱਲ ਆ ਬਾਈ

    • @vishalwadhwa8158
      @vishalwadhwa8158 5 หลายเดือนก่อน

      Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq​@@KartarSingh-mv5hm

  • @daljitkaur5824
    @daljitkaur5824 2 ปีที่แล้ว +84

    ਪੁਤਰ ਜੀ ਮੇਰਾ ਬੀ ਪ੍ਰਵਾਰ ਤਿਆਰ ਸੀ ਮੁੰਡੇ ਨ ਭੇਜਣ ਨੂੰ ਪਰ ਮੈ ਰੌਲਾ ਪਾਲੀਆਂ ਅਸੀ ਨਹੀ ਭੇਜਣਾ ਅਮਰੀਕਾ ਰੋਟੀ ਘੱਟ ਖਾ ਲਮਾ

  • @ranjitkaur6432
    @ranjitkaur6432 2 ปีที่แล้ว +10

    jiunda reh putra ghar apne eh lok ne kuute eda hi karde , parmatama tenu bhutt bhutt dewe ga god blessing🙏🙏❤️❤️

  • @gurdeepsinghpindbagrianusa4550
    @gurdeepsinghpindbagrianusa4550 2 ปีที่แล้ว +17

    ਵਾਹਿਗੁਰੂ ਵਾਹਿਗੁਰੂ ਸਹੀ ਢੰਗ ਨਾਲ ਬਾਹਰ ਆਓ ਵੀਰੋ। ਕਦੀ ਗ਼ਲਤ ਰਾਹ ਨਾ ਹੋਵੇ

    • @Zindabad12
      @Zindabad12 2 ปีที่แล้ว

      Ma ve Jana se hona kvee kra bae raa doo pleag yar

    • @trucker2358
      @trucker2358 2 ปีที่แล้ว +1

      @@Zindabad12 Ki likhi janda oye

  • @randeepdhilllon3935
    @randeepdhilllon3935 2 ปีที่แล้ว +17

    Bhai tere ale kahani mere a par mai safe usa chala gea waheguru veer te meher krn

  • @Ronsandhu47
    @Ronsandhu47 2 ปีที่แล้ว +7

    anmol veer bapu ji da dil dsda kinna miss kita tenu

  • @navjotsinghjosan7892
    @navjotsinghjosan7892 2 ปีที่แล้ว +12

    Satnam waheguru ji kirpa karo sab ta g

  • @gurmeetsingh1165
    @gurmeetsingh1165 2 ปีที่แล้ว +6

    ਬਾਈ ਏਵੇ ਗੱਲ ਕਰਦਾ ਜਿਵੇ ਬਰਾਤ ਗਿਆ ਹੁੰਦਾ ਕਦੇ ਕਹਿੰਦੇ ਟੁੱਟੀ ਫੁੱਟੀ ਗੱਡੀ ਕਿਤੇ ਪੁਲਿਸ ਦੀ ਬੰਦ ਗੱਡੀ ਡੋਂ ਕੀ ਵਿੱਚ ਇਸ ਤਰਾ ਹੀ ਹੁੰਦਾ ਸੁਕਰ ਕਰੋ ਕਿ ਤੁਹਾਨੂੰ ਪੈਦਲ ਨਹੀ ਲੈ ਕੇ ਗਏ ਕਈ ਮੁੰਡੇ 6 ਮਹੀਨੇ ਪਨਾਮਾ ਦੇ ਜੰਗਲਾ ਵਿੱਚ ਤੁਰ ਕੇ ਅਮਰੀਕਾ ਪਹੁੰਚੇ ਤੇ ਇੱਕਲਾ ਪਾਣੀ ਤੇ ਸੁੱਕੇ ਬਰੈਡ ਖਾਣ ਨੂੰ ਮਿਲਕੇ ਸੀ ਤੁਹਾਨੂੰ ਤੇ ਫਿਰ ਗੱਡੀਆ ਵਿੱਚ ਲੈ ਕੇ ਗਏ

  • @gillbinder8178
    @gillbinder8178 2 ปีที่แล้ว +31

    ਭਰਾ ਮੇਰਿਆ ਥੋੜੀ ਖਾ ਲਓ ਡੌਂਕੀ ਵਿੱਚ ਨਾ ਜਾਉ ਕਦੇ ਵੀ ਮੈਂ ਵੀ 8 month ਕਟੇ ਨੇ ਡੌਂਕੀ ਵਿੱਚ ਮੈ ਤੇ ਯਰ ਏ ਵੀ ਕਹਿਨਾ ਕੇ ਕੋਈ ਸਿੱਧਾ ਵੀ ਕਹੇ ਤਾ ਵੀ ਨਾ ਆਈ?

    • @hardevsinghhardevsingh8662
      @hardevsinghhardevsingh8662 2 ปีที่แล้ว +1

      वीर सीधा जान बिच ते कोई दिककत नही है

    • @bittumahpur
      @bittumahpur 6 หลายเดือนก่อน

    • @PreetSingh-b5n
      @PreetSingh-b5n 2 หลายเดือนก่อน

      Salute bhai soch nu. Per ehna motte demaag jeha nu samjawe kon. Sub ujaad kay bazurga di jameen khatam ker kay gaya taih ki gaya. 1 nu behjan ch 8 ji picho rul jaan ohna da ki kasoor 8 jeya da. Jana risk laihna pehla kama apne dum taih jao bhar. Bhai jina apne kam nu nahi kita bhar tattu karna ohne asi sharmande nahi saaf gal hai asi ap galat ha asi fukre ha aapas ch ladde jealous khande ha aand guwaand reshtidari ch bus oh gaya sada kyo reh jawe dekhawa taih fuuk hai bus veer apni mitti nu ap rolya asi. Bhar hun ki karde paye nay choriye drug line ch kudiya galat kama ch? Ap galat ha

  • @SurinderSingh-nn6ci
    @SurinderSingh-nn6ci 2 ปีที่แล้ว +7

    ਇਸ ਤਰਾਂ ਬਿਨਾ ਜਾਣਕਾਰੀ ,ਕਿਸੇ ਵੀ ਦੇਸ਼ ਚ ਜਾਣਾ ਮੋਤ ਨੂੰ ਸੱਦੇ ਦੇਣਾ ਹੈ ,ਏਜੰਟ ਲਾਲਚ ਕਰਕੇ ਕਿਸੇ ਨੂੰ ਵੀ ਮੋਤ ਦੇ ਮੂੰਹ ਚ ਪਾ ਸਕਦੇ ਨੇ,ਬਿਨਾ ਜਾਣਕਾਰੀ ਕਿਸੇ ਦੇਸ਼ ਦਾ ਬਾਡਰ ਨਾ ਟੱਪੋ ਕਈ ਜਗਾ ਗੋਲੀ ਮਾਰਨ ਦਾ ਆਡਰ ਹੈ

  • @chandanhr0111
    @chandanhr0111 2 ปีที่แล้ว +10

    Bai j teri gall sachi aa tusi jo v koi is tra da interview kar de ho te tusi agent da naam kyo nhi das de passe dite aa os nu free ta nhi gya c tusi

    • @jaskarankaurkaur4666
      @jaskarankaurkaur4666 ปีที่แล้ว

      Agent da nam nhi ds skde ohna ne odo hi chuk dena bande nu sb nu apni jaan piyari hai
      Oh ta jo kush hoeya hoeya hi aa
      Kismat mari diya glla
      Waheguru edda kise naal na hove 🙏🙏

  • @jagrajgill6918
    @jagrajgill6918 2 ปีที่แล้ว +6

    waheguru kirpa kre te tuc india vich trakki kro

  • @rajkumar-cu5xn
    @rajkumar-cu5xn ปีที่แล้ว +1

    ਬੇਰੁਜ਼ਗਾਰ ਨੇ ਤਾਂ ਜਾਣਾ ਹੀ ਆ ਬਾਰ ਸਾਲੇ ਉਹ ਵੀ ਜਾਈ ਜਾਂਦੇ ਜਿਹਨਾਂ ਕੋਲ 40 40 50 50 ਕਿਲੇ ਆ ਕਿ ਲੋੜ ਜੇ ਕਰੋ ਬਾਰ ਇੰਡੀਆ ਚੱਲ ਦਾ ਵਧਿਆ

  • @rajkaur6341
    @rajkaur6341 ปีที่แล้ว +1

    Waheguru ji da shuker aa beta vaps aa gya🙏🙏

  • @amolaksingh1065
    @amolaksingh1065 ปีที่แล้ว +2

    ਇਹੋ ਜਿਹੇ ਏਜੰਟਾਂ ਨੂੰ ਪਕੜਨ ਤੋਂ ਬਾਅਦ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ ਤੇ ਜ਼ਿਦ ਕਰਨ ਵਾਲੇ ਬੱਚਿਆਂ ਨੂੰ ਛਿਤਰ ਚਾਹੀਦੇ

  • @navguri8805
    @navguri8805 2 ปีที่แล้ว +3

    ਕਹਿੰਦਾ sindwich ਖਾਂਦੇ,,🤣🤣

  • @MY_NAME0001
    @MY_NAME0001 2 ปีที่แล้ว +4

    God bless you bro rabb tarikea bakshe tenu🙏

  • @lovevirk6040
    @lovevirk6040 ปีที่แล้ว +2

    ਖਾਣਾ ਜ਼ਿਆਦਾ ਇਸ ਕਰਕੇ ਨਹੀ ਦਿੰਦੇ ਕੇ ਬੰਦਾ ਜੰਗਲ ਪਾਣੀ ਘੱਟ ਜਾਏ ਤੇ ਉਹਨਾਂ ਕੁ ਦਿੰਦੇ ਜੀਹਨੇ ਨਾਲ ਬੰਦਾ ਜਿਉਂਦਾ ਰਹੇ

  • @harjinder.s.cheema6757
    @harjinder.s.cheema6757 2 ปีที่แล้ว +7

    Waheguru ji

  • @gurdevhundal5913
    @gurdevhundal5913 2 ปีที่แล้ว +2

    ਕਿਸੇ ਨੇ ਗੱਲ ਨੋਟਿਸ ਕਿੱਤੀ ਓਥੇ ਖਾਣਾ ਓਥੇ ਹੀ ਪੈਣਾ ਓਥੇ ਹੀ ਹਗਨਾਂ 😂😂😂😂

    • @karansamra3639
      @karansamra3639 2 ปีที่แล้ว +1

      veer eh schii gll aa jihne dekhya ohnu hi pta

    • @europe2118
      @europe2118 2 ปีที่แล้ว

      Ghosi ਭੂਰi a

  • @aderline398
    @aderline398 ปีที่แล้ว +2

    22 g nal nal agenta da name and address v dsya kro bcs interview vekh k janta ne htna nai jana ta hai but atleast una agenta to ghato ghat na hi fasan bachan nu jina bach sakan...

  • @MaanSingh-rb2bz
    @MaanSingh-rb2bz 2 ปีที่แล้ว +7

    Waheguru Ji mehar kare

  • @dhanasingh4699
    @dhanasingh4699 2 ปีที่แล้ว +1

    ਵਾਹਿਗੁਰੂ

  • @sabhisangha-f8j
    @sabhisangha-f8j 3 หลายเดือนก่อน +1

    sab ton badii gal aa education di ghaat,duja ehni shoti Umar ch Jana .
    jede jawaaka ne kadi Delhi tak nii jaa ke dekhya hunda,ohhna nu Ghar de v torr dinde sidha america.
    koi life da experience nhi
    je saade hun de jawaaka nu Kaho ke study kar lao taa ohhna nu eh hi sab ton aukha kam lagda,ehh ni pta ke ehi kam Zindagi ch sab ton saukha hunda baaki taa sari Umar mushkila hi hundiya.
    parr sab to badi tragedy eh aa ke lokan da haal sun ke v saade ped chaal khatam ni hundi.
    jad tak asi eh 12 kar ke Bahar kise v tarike pohnchan wali daud nhi chadni sadi Punjab di jawani injh hi baharle mulkan ch ruldii rehni the piche maa baap di Zindagi ro ro ke langdi rehni.🙏

  • @Brandizm
    @Brandizm ปีที่แล้ว +1

    Greece ch asylum lai lainda veer ya Spain ch reh janda spain ch asylum lai lainda..

  • @gurditsuri
    @gurditsuri 2 ปีที่แล้ว +7

    22 sare ethe pukhe relo bakki guru ka langar pukha rehan nai dinda par eh tareeka sirf mot nu bulava hai / WAHEGURU 🥺🙏🏻

  • @gurpalsingh2412
    @gurpalsingh2412 ปีที่แล้ว

    ਸਿੱਧਾ ਵਿਸਾ ਲੱਗ ਜਾਂਦਾ ਹੈ ਯੌਰਪ ਦਾ। ਕੀ ਲੋੜ ਹੈ ਅਜੇਂਟਾ ਦੀ। online ਅਪਲਾਈ ਕਰੋ

  • @SurinderKaur-jo4ee
    @SurinderKaur-jo4ee 2 ปีที่แล้ว +2

    God bless you good lukh to you

  • @Diamond_khan786
    @Diamond_khan786 3 หลายเดือนก่อน

    End Gal Veer par tu bach gya yrr sahi gal hai

  • @pushpinderkaurtv
    @pushpinderkaurtv 2 ปีที่แล้ว +5

    Lokan nu awareness hona chahida hai 🙏

  • @gurjantbrar201
    @gurjantbrar201 2 ปีที่แล้ว +4

    ਗਲਤੀ ਏਜੰਟ ਦੀ ਨਹੀ ਸੋਡੀ ਐ

  • @swarnalopo
    @swarnalopo ปีที่แล้ว

    ਘੂਸਿਉ ਪਾਸਪੋਰਟ ਕੌਣ ਲੈਕੇ ਜਾਂਦਾ ਹੁੰਦਾ ਡੌਕੀ ਰਾਹੀ

  • @jasbirsingh-kj9ql
    @jasbirsingh-kj9ql ปีที่แล้ว +2

    Waheguru kise din asi vi maan masus Kara ge Punjab ch raihn ch.

  • @badalsinghghumann8766
    @badalsinghghumann8766 2 ปีที่แล้ว +3

    ਰਿਸ਼ਤੇਦਾਰਾ ਦੇ ਮਗਰ ਨਾ ਲੱਗੋ

  • @manpreetsingh7969
    @manpreetsingh7969 ปีที่แล้ว +1

    Waheguru

  • @JaswalPrabh
    @JaswalPrabh ปีที่แล้ว +1

    veer tu shukar manna tenu by air lai gea agent ....ohna da hall vekh jo turke jnde ne ...nle agent ne border cross krwa dita fr agge bhra teri kismt te gl reh gyi agent di glti ni bhra ...

  • @ustadmoosa2961
    @ustadmoosa2961 2 ปีที่แล้ว +8

    ਵਿੱਚ ਲੋਕ ਵਾਹਿਗੁਰੂ ਜੀ ਲਿਖੀ ਜਾਦੇ ਨੇ ਇਹ ਕਿਹੜਾ ਜੰਗ ਜਿੱਤ ਕੇ ਆਇਆ ਇਹ

    • @davindersingh4327
      @davindersingh4327 2 ปีที่แล้ว +4

      ਸਾਲ਼ਿਆ ਕਿਸੇ ਦਾ ਬੱਚਾ ਘਰ ਵਾਪਸ ਆ ਗਿਆ ਉਹ ਵੀ ਠੀਕ ਠਾਕ ਇਹ ਸਾਲ਼ਿਆ ਕਿਸੇ ਜੰਗ ਨਾਲ਼ੋ ਘੱਟ ਏ

    • @ravisahota136
      @ravisahota136 2 ปีที่แล้ว

      Hahahahaha

    • @ranjitkaur6432
      @ranjitkaur6432 2 ปีที่แล้ว

      ​@@davindersingh4327 sach kiha g ❤️🙏🙏🙏🙏

    • @gurpreetsinghsidhu9861
      @gurpreetsinghsidhu9861 2 ปีที่แล้ว

      @@davindersingh4327 ਵੀਰ ਜੀ ਇਹ ਮੂਰਖ ਬੰਦੇ ਦੀ ਨਿਸਾਨੀ ਜਿਹੜਾ ਕਹਿੰਦਾ ਵਾਹਿਗੁਰੂ ਕਿਉ ਕਹਿੰਦੇ ਨੇ ਵਾਹਿਗੁਰੂ ਹੀ ਕਹਿਨਾ ਹੋਰ ਕੀ ਕਹੀਏ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਘਰ ਆ ਗਿਆ

  • @amarsinghkhosa
    @amarsinghkhosa 2 ปีที่แล้ว +1

    ਜੈ ਜਾਣਾ ਹੈ ਤਾਂ Legal ਤਰੀਕੇ ਨਾਲ ਜਾਓ
    ਨਹੀ ਤਾਂ ਨਾ ਜਾਓ

  • @Jassmalhi509
    @Jassmalhi509 2 ปีที่แล้ว +4

    Waheguru ji 🙏🙏🙏🙏

  • @AmritpalSingh-w6k
    @AmritpalSingh-w6k 10 หลายเดือนก่อน +2

    PRECAP KI BIMARI SAB KO LAG GYI.

  • @officialtv5953
    @officialtv5953 ปีที่แล้ว +1

    Starting to sidhi news chlayea kro bai. Aage main shot lake fer news chlaunde tusi please

  • @sunnyverma9900
    @sunnyverma9900 3 หลายเดือนก่อน

    Agent Jhooth ni bolde, jado depot ho jande aa ta agent nu blame karde aa 😂😂😂

  • @DalbirSingh-dh1ih
    @DalbirSingh-dh1ih 2 ปีที่แล้ว +31

    ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏

  • @SukhpalSinghDhaliwal-xt2rt
    @SukhpalSinghDhaliwal-xt2rt ปีที่แล้ว

    ਬਾਈ ਜੀ ਬਹੁਤ ਮਾੜਾ ਹੋਗੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉ

  • @ZorawarSekhon
    @ZorawarSekhon 2 ปีที่แล้ว +5

    Veere Passport Mexico he paar k sutt dena si , Border patrol nu na passport milda naa vapis bhejde , Hun ethe he hunda nall work permit te hoyea hunda hun ki pata case he pass hoyea huhda baki jo rabb ne jida likhea nai si dana pani , paise v kharab hoye baneya v kuch ni !!! Koi Waheguru mehar karu veer shetti !!!!

  • @sidhus2520
    @sidhus2520 ปีที่แล้ว

    Veer ji ਜੇਲ ਵਿਚ ਸਾਰਾ ਕੁਸ ਖਾਣ ਨੂੰ ਮਿਲਦਾ ਭਾਜੀ ਮੈ ਵੀ ਇੱਕ ਸਾਲ ਬਾਅਦ ਡਪੋਟ ਹੋਕੇ ਆਇਆ

  • @singhdhaliwal6483
    @singhdhaliwal6483 2 ปีที่แล้ว +2

    ਕੀ ਕਰਨਾ ਜਾ ਕਿ ਮੈਨੂੰ ਕਈ ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਹੁਣ ਦਿਲ ਕਰਦਾ ਕਿ ਪੰਜਾਬ ਚ ਜਾ ਕਿ ਹੀ ਰਹਿਏ

    • @gurpreetsinghsidhu9861
      @gurpreetsinghsidhu9861 2 ปีที่แล้ว +1

      ਵੀਰੇ ਤੂੰ ਜਾ ਕੇ ਨਹੀ ਲਿਖਨਾ ਸੀ ਆ ਕੇ ਕੀ ਲਾਇਨਾ ਇਹ ਲਿਖਨਾ ਸੀ 😂😂

    • @atmarampanduranga6719
      @atmarampanduranga6719 ปีที่แล้ว

      You will never come you will die in that country only.

  • @surindersingh-ko7mq
    @surindersingh-ko7mq 2 ปีที่แล้ว +5

    ਅਮਰੀਕਾ ਆ ਵੀ ਗੋਭੀ ਵੇਚਣੀ ਉਹੋ ਇੰਡੀਆ ਹੀ ਵੇਚ ਲਿਆ ਕਰੋ

    • @avtarsingh4870
      @avtarsingh4870 2 ปีที่แล้ว +1

      Khbre alga bechda hi hove ore. Kheti krn wale v bechde ne. Tn hi sade tk phuchdi ae gobi

    • @surindersingh-ko7mq
      @surindersingh-ko7mq 2 ปีที่แล้ว

      ਭਾਜੀ ਇੰਡੀਆ ਚ ਬਹੁਤ ਕੰਮ ਨੇ ਬਾਹਰ ਦੇ ਮੁਲਕਾਂ ਚ ਜੋ ਕੰਮ ਮਿਲਦਾ ਕਰਨਾ ਹੀ ਪੈਂਦਾ ਖੇਤ ਸਬਜੀਆਂ ਦਾ ਬੀਜ ਕੇ ਆਪ ਹੀ ਵੇਚੋ ਹਰ ਦਿਨ ਪੈਸਾ ਆਪਣੇ ਘਰ ਆਓ ਬਿਹਾਰ ਚੋ ਆ ਕੇ ਉਹ ਏਹ ਕਮ ਕਰ ਸੱਕਦੇ ਅਸੀਂ ਆਪਣੇ ਦੇਸ਼ ਕਿਉਂ ਨਹੀ ਏਵਨ ਆਪਣੇ ਪ੍ਰਦੇਸ਼ ਕਿਉਂ ਨਹੀਂ

    • @singhphotoartistartist6711
      @singhphotoartistartist6711 2 ปีที่แล้ว

      ਹੈ ਘੁਸਾ ਸਾਲਾ ਗੋਬੀ ਲਈ ਓ ਕਦੀ ਓਏ ਇੰਡੀਆ ਲੰਡੂਆ chittar ਖਸ ਜਾਂਦੇ ਈ ਓ ਜੇ rate ਚੰਗਾ ਤੇ ਲੱਖ ਦੀ ਜ਼ੇਕਰ ਨੀ ਤੇ ਕੱਖ ਦੀ ਅਮਰੀਕਾ ਇਕ ਦਿਨ ਦਾ 8 9 ਹਜਾਰ ਬਣਦਾ ਇਧਰ ਦਾ ਦਿਹਾੜੀ ਦਾ ਵੀ month ਦਾ 2.50 ਲੱਖ ton 3 ਲੱਖ ਇਧਰ ਕਮਾ ਕੇ ਦਿਖਾ ਲਾ ਕੇ ਗੋਬੀ 🤣🤣 ਨਾ ਤੇਰੀ ਗੋਬੀ ਨੇ ਬੌਂਡ pari ਜਦੋ ਲਦਨੀ ਪੈਂਦੀ ਆ ਯਾ ਜਦੋ ਪੁੱਟ ਦੇ ਫੁਦੂ ਗੱਲਾਂ ਘਾਟ ਕਰੋ

  • @RajveerSingh-cm9mk
    @RajveerSingh-cm9mk 2 ปีที่แล้ว +1

    y kismat di gl aa sari,,chl rabb ne sath dita tera duware janim hoeya

  • @devindersingh3428
    @devindersingh3428 2 ปีที่แล้ว +9

    Punjab nu hi Canada bena liyo.sab kuchh hia punjab da vich .duniya da raja des si punjab.

    • @gsgs829
      @gsgs829 ปีที่แล้ว

      India ch salary 1 lakh hove starting . Labour di vi fair canada bn jana. Y green bnda gdi le sakda . Vadeya kapre le sakda. Jad sare vadeya khan peen lag paye. Paise Kharchen lag paye. App hi dukandaara da smaaan jeyada vike ga.

  • @sonygill1311
    @sonygill1311 ปีที่แล้ว +1

    ਇਥੇ ਹੀ ਕਰੀ ਜਾਵੋ ਕੰਮ ਕਾਰ ਮਿਤਰੋ

  • @OnlyAngad
    @OnlyAngad ปีที่แล้ว

    ਵਾਹਿਗੁਰੂ ਵਾਹਿਗੁਰੂ ਨਾ ਕਰੋ ਵਾਹਿਗੁਰੂ ਕਿਹਿਦਾ ਮੇਹਨਤ ਪਰ ਡੋਕੀਆ ਲਾਕੇ ਨੀ ਇਥੇ ਬਹੁਤ ਕੰਮ ਨੇ ਉਹ ਕਰਲੋ ਮੈ ਕੁਲਚੇ ਦੀ ਰੇੜੀ ਲਾਉਣਾ 80,000 ਕਮਾਉਣਾ ਵੀਰ ਜੀ ਕੰਮ ਕੋਈ ਛੋਟਾ ਵੱਡਾ ਨੀ ਹੁੰਦਾ ਬਾਕੀ ਬਾਬਾ ਮੇਹਰ ਕਰੇ

  • @bablusingj2641
    @bablusingj2641 ปีที่แล้ว +1

    Veere gussa na kri pujje ta tusi vadia c sab nal ida hi hunda

  • @blogger7756
    @blogger7756 2 ปีที่แล้ว +2

    😂😂😂 hrek jgah tenu Ght capacity wali jgah ee mili hain babe 😂😂😂

  • @SahilSharma-sy5gf
    @SahilSharma-sy5gf 2 ปีที่แล้ว +4

    Baki sab tan theek aa but bnde nu layovers ton v dikkat hoyi pai c 😂😂😂😂😂

    • @taranbala580
      @taranbala580 4 หลายเดือนก่อน

      😂😂aho

  • @baljittoor1822
    @baljittoor1822 2 ปีที่แล้ว +8

    I do not know why people did understand it is too dangerous path

    • @Soaringsky379
      @Soaringsky379 ปีที่แล้ว

      Bai ji thodi angreji bohat sohni a

  • @GurdevSingh-v3u9x
    @GurdevSingh-v3u9x 2 หลายเดือนก่อน

    Ahhh ki new style bna Liya media alya ne 7min pehla drama jeha full video us to baad

  • @NishansinghMalhi-y2p
    @NishansinghMalhi-y2p 4 หลายเดือนก่อน

    ਬਾਈ ਜੀ ਕਈ। ਬੰਦੇ 2,,,2,, ਕਰੋੜ ਰੁਪਏ ਦੇ ਮਾਲਕ ਹਨ ਅਤੇ ਆਪਣੇ ਜਵਾਕ ਨੂੰ ਭੇਜ ਰਹੇ ਹਨ ਅਤੇ ਕਈ।ਬੱਚੇ ਮਾਂ ਬਾਪ ਨੂੰ ਮਜਬੂਰ ਕਰ ਦਿੰਦੇ ਹਨ ਕੇ ਬਾਹਰ ਜਾਣਾ ਹੈ ਅਤੇ 30,,,,30,ਲੱਖ 40, 40 ਲੱਖ ਰੁਪਏ ਲਾ ਕੇ ਜਾ ਰਹੇ ਹਨ ਇੰਡੀਆ ਦੇ ਵਿੱਚ ਵੀ 10 ਲੱਖ ਰੁਪਏ ਲਾ ਕੇ। ਵਧੀਆ ਚੰਗਾ ਕੰਮ ਚਲਾ ਸੱਕਦੇ ਹਨ, ਹੋਰ ਵੀ 2,ਲੋਕਾਂ ਨੂੰ ਨਾਲ ਰੋਜ਼ਗਾਰ ਮਿਲਦਾ ਹੈ ਏਥੇ, ਪੰਜਾਬ ਚ ਮਾਂ ਬਾਪ ਅੱਡ ਤਰਸ ਰਹੇ ਹਨ ਅਤੇ ਮੁੰਡੇ-ਕੁੜੀਆਂ ਬਾਹਰ ਦੇ ਮੁਲਕਾਂ ਵਿਚ ਚਲੇ ਗਏ ਹਨ ਜਿਸ ਬੰਦੇ ਕੋਲ ਕੋਈ ਜਾਦਾ ਜ਼ਮੀਨ ਨਹੀਂ ਬੇਰੋਜਗਾਰੀ ਦੇ ਮਾਰੇ ਹਨ ਉਹ ਤਾਂ ਜਾਣ ਪਰ ਏਥੇ 20,,20,30,30 ਕਿਲੇ ਦੇ ਮਾਲਕ ਉਹ ਵੀ ਜਾ ਰਹੇ ਹਨ

  • @mann3990
    @mann3990 ปีที่แล้ว

    ਵੀਰੇ ਤੂੰ ਕਿਉਂ ਗਿਆ ਹਾਏ ਹੁਣ ਤਾਂ ਠੀਕ ਓ

  • @krazzyai5421
    @krazzyai5421 ปีที่แล้ว

    Punjab amd haryana must be given proper education to stop.this process and fraud

  • @harkiransingh4220
    @harkiransingh4220 ปีที่แล้ว

    ਦੋ ਨੰਬਰ ਦਾ ਮਤਲਬ ਦੋ ਨੰਬਰ ਹੀ ਹੁੰਦਾ ਏਜੰਟ ਦੀ ਕੋਈ ਗਲਤੀ ਨਹੀਂ

  • @urjanews1234
    @urjanews1234 5 หลายเดือนก่อน +1

    मैं लगता है की सबसे ज्यादा डोंकी लगाने वाले पंजाब हरियाणा गुजरात से हम ही लोग हैं ऐसा बिल्कुल नहीं है भारत के आसपास के कई देशों के लोग सबसे ज्यादा डोंकी लगते हैं

  • @Punjabi0123
    @Punjabi0123 8 หลายเดือนก่อน +1

    Jna do no ch bhr te facility bhalde ik no wali 😂😂😂

  • @sukhmantalwandi1176
    @sukhmantalwandi1176 ปีที่แล้ว

    Y o foil paper ni hunda special design hunda thand nu ghat krn lyi

  • @Rambo-hh6ow
    @Rambo-hh6ow 8 หลายเดือนก่อน

    Bai ji tuhadi paterkari ch bahut sudhar aya matlab hun tusi puei hard wark xhobho kadi kamal wargi gandi daru peni janani naal interview karde se da tuada metter bahutvadia eda he sachchai loaka de vadia message good job veerw

  • @suchakataria946
    @suchakataria946 2 ปีที่แล้ว +2

    Via Russia flight c Greece di.sb ivy jandy a.

  • @rajdeep4965
    @rajdeep4965 2 ปีที่แล้ว +2

    Par fir v Punjab de Lok shortcut hi labhde Hun

  • @PunjabicoolSwagshorts
    @PunjabicoolSwagshorts 4 หลายเดือนก่อน

    😮😮😮😮😮burahal g

  • @smartphonedoctor1242
    @smartphonedoctor1242 ปีที่แล้ว

    Waheguru ji kirpa kro ji

  • @Koray007
    @Koray007 ปีที่แล้ว +4

    That’s why education is very important

  • @ChahalCom
    @ChahalCom 3 หลายเดือนก่อน

    Milgi wedi gedi aapl da fon locka to shter kha ke punjab nalda desh kite nhi he

  • @ZorawarSekhon
    @ZorawarSekhon 2 ปีที่แล้ว +1

    Jail te eda di he aa ethe jinu camp kendey o jail aa , shukar aa fer v rastey ch nai kuch hoyea !

  • @ravisahota136
    @ravisahota136 2 ปีที่แล้ว +2

    Amol veere eh jant litho da c ji

  • @ustadmoosa2961
    @ustadmoosa2961 2 ปีที่แล้ว +11

    ਪਹਿਲਾਂ ਇਹੋ ਜੀ ਲਾਦ ਗਲ ਚ ਗੁਠਾ ਦੇ ਕੇ 25 30 ਲੱਖ ਲਵਾ ਕੇ ਦੁੱਖ ਦਿੰਦਾ ਫੇਰ ਉਹ ਥੋ ਕਡਵਾਉਣਾ ਪੈਦਾ ਇਹਨਾ ਨਾਲ ਆਈ ਹੋਣਾ ਚਾਹੀਦਾ

  • @harpgillpreet9416
    @harpgillpreet9416 ปีที่แล้ว +1

    Ki bar hor jana se

  • @sukhakhanpuria8724
    @sukhakhanpuria8724 2 ปีที่แล้ว

    ਅਧੂਰੀ ਕਹਾਣੀ ਪੰਜਾਬ ਕਿਵੇ ਪਹੁੰਚਿਆ

  • @sukhpreet12772
    @sukhpreet12772 ปีที่แล้ว +1

    Agent te koi action ni lya tuc!

  • @jashanpreetsingh7955
    @jashanpreetsingh7955 2 ปีที่แล้ว +1

    Jhere ethe kah rhe a ahne glt Kita w pr ethe Diya sarkara Shi Hun kes DH g nhi krda rhn dh

  • @oNkar3
    @oNkar3 ปีที่แล้ว

    28:00 te pishe jeda sardar banda aya oh ithe ki kar riha ohdi v video m dekhi a oh v amarica to vapas aya shaid RMB television ne payio a apne channel te

  • @sunnyverma9900
    @sunnyverma9900 3 หลายเดือนก่อน

    ehdi english dekh le lagda, ehde ta 2 band vi ni one si 😂😂

  • @jattvlogs21
    @jattvlogs21 2 ปีที่แล้ว

    Wmk

  • @struggler36
    @struggler36 2 ปีที่แล้ว

    Bhaji Sahi Gal A Ji Ma Onkar Singh a Apra Nade Landhra Pind A Manu We Bhaji Ada He Agant Na Rassia Pasaeya A Ji Ma Hale We Otha He Faseya Hoya A Ji

  • @anilarora5325
    @anilarora5325 ปีที่แล้ว

    Bai ji ajent di vi interview kar lao

  • @singh5911
    @singh5911 2 ปีที่แล้ว +1

    Ida vich galti rishtadar di hai kadae vi rishtadar di gaal ni Sunnie chaiyde

  • @punjabidecenthulk784
    @punjabidecenthulk784 ปีที่แล้ว +1

    ਬੱਲੇ ਭਾਈ ਤੇਰੇ ਰਿਸ਼ਤੇਦਾਰਾਂ ਦੇ ਜਿਨਾਂ ne ਪੁੱਠੇ ਰਾਸਤੇ paya tenu enni ਘੱਟ ਉਮਰ ਚ

  • @h.s3223
    @h.s3223 ปีที่แล้ว +1

    Edia gala sun ke hasa aunda 😂 koi struggle ta hai nahi edi story ch? Eda de kamchor te nihathe landu kase joge nahi 😢

  • @krazzyai5421
    @krazzyai5421 ปีที่แล้ว

    Yaar tum aise agent p kaise bharosa kr lete ho

  • @sachchidanandpandey9644
    @sachchidanandpandey9644 2 ปีที่แล้ว +5

    Panjab me Yogi jaisa cm banao sab theek ho jayega justice for Sidhu Moose wala bhai

    • @SahilKhan-gk9gp
      @SahilKhan-gk9gp 2 ปีที่แล้ว

      Chutiye log bc jogi ghu khana odde raj ch lokka ne daala sala

  • @KIDZone446
    @KIDZone446 ปีที่แล้ว

    CEO of chlooo ji😮😮😅

  • @Tangovlog_CHD
    @Tangovlog_CHD 4 หลายเดือนก่อน

    Punjab day log Tey Sikh com Ajey ve nahi sudhar rahey Ney 😮

  • @GurmailSingh-nq9yd
    @GurmailSingh-nq9yd ปีที่แล้ว

    I love it

  • @garrysingh7078
    @garrysingh7078 2 ปีที่แล้ว +2

    ini vdiya sunaye krda c veer story tusi 46:50 te Kusseya vangu rokta veer nu, jaa yaar 👎👎👎👎

  • @suchakataria946
    @suchakataria946 2 ปีที่แล้ว +6

    Bhrawa aj kl roti da msla a.

  • @Arabiantrucker1987
    @Arabiantrucker1987 ปีที่แล้ว

    ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਡੋਂਕੀ ਲਾ ਕੇ ਜਾ ਰਹੀ ਜਨਤਾ ਅਮਰੀਕਾ ਬਾਡਰ ਤੇ ਜਾ ਕੇ ਸੇਫ ਬਾਡਰ ਲੰਘਣਾਂ ਕਿਥੋਂ ਭਾਲਦੀ ਆ
    ਵੀ ਬੋਂਡ ਨਾਂ ਪਵੇ ਸੇਫ ਨਿਕਲਜੀਏ
    ਪਹਿਲਾਂ ਵੀ ਇਕ ਘੂਸੇ ਦੀ ਵੀਡੀਓ ਵੇਖੀ ਸੀ

  • @The_brothersphotography
    @The_brothersphotography 2 ปีที่แล้ว

    k nhi sareya nall dakha ho skda aa

  • @VikramKumar-zn2gc
    @VikramKumar-zn2gc ปีที่แล้ว +1

    😮😮

  • @panditf
    @panditf ปีที่แล้ว +5

    That's why having education is important nobody did any fraud with you, you have done it to yourself.