ਮਾਲਵੇ ਦੀ ਸੱਭ ਤੋਂ ਛੋਟੀ ਉਮਰ ਦੀ ਸਰਪੰਚ ਰਹੀ ਵਿਕਾਸ ਕਰਨ ਦੇ ਪੂਰਣੇ

แชร์
ฝัง
  • เผยแพร่เมื่อ 25 ม.ค. 2025

ความคิดเห็น • 202

  • @babasomasinghji3026
    @babasomasinghji3026 5 ปีที่แล้ว +59

    ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਰਪੰਚ ਸਾਹਿਬ ਜੀ ਬਹੁਤ ਹੀ ਵਧੀਆ ਜੀ

  • @AbhishekGuptas
    @AbhishekGuptas 5 ปีที่แล้ว +45

    ਜਦੋ ਭੈਣ ਜੀ ਨੇ ਕਿਹਾ 'ਪਾਣੀ ਦੀ ਸਮੱਸਿਆ - ਰੇਨ ਵਾਟਰ ਹਾਰਵੈਸਟਿੰਗ', ਮੈਂ ਉਥੇ ਹੀ ਸਮਝ ਗਿਆ ਸੀ ਕਿ ਪਿੰਡ ਦੇ ਲੋਕਾਂ ਨੇ ਇਕ ਚੰਗੀ ਸਰਪੰਚ ਚੁਣੀ ਹੈ| ਸ਼ੁਭਕਾਮਨਾਵਾਂ ਪਟਿਆਲੇ ਵਲੋਂ.. 🙏

  • @JD-jy2hs
    @JD-jy2hs 5 ปีที่แล้ว +29

    ਇਹ ਸਾਡੀ ਭੈਣ ਛੋਟੀ ਉਮਰ ਵਿਚ ਸਰਪੰਚ ਚੁਣੀ ਗਈ ਹੈ ਖਾਸ ਕਰ ਮੇਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਪ੍ਰਮਾਤਮਾ ਇਸ ਭੈਣ ਨੂੰ ਪਿੰਡ ਦੇ ਵਿਕਾਸ ਦਾ ਕੰਮ ਕਰਨ ਲਈ ਹੋਰ ਵੀ ਬਲ ਬਖਸ਼ੇ ਧੰਨਵਾਦ

  • @palijethuke5246
    @palijethuke5246 5 ปีที่แล้ว +68

    ਜੇਕਰ ਪੜੇ ਲਿਖੇ ਨੋਜਵਾਨ ਮੁੰਡੇ ਕੁੜੀਆਂ ਅੱਗੇ ਹੋ ਕੇ ਇੱਦਾ ਕੰਮ ਕਰਨ ਤੇ ਬਹੁਤ ਕੁੱਝ ਚੰਗਾ ਹੋ ਸਕਦਾ ਹੈ

    • @nirmalsingh3674
      @nirmalsingh3674 5 ปีที่แล้ว +3

      ਵੀਰ ਅੱਗੇ ਆਉਣ ਨਹੀ ਦਿੰਦੇ ਪੁਰਾਣੇ ਲੀਡਰ

    • @ਪੀਬੀ0001
      @ਪੀਬੀ0001 5 ปีที่แล้ว

      Sehi gal a bro sade pind ale bc sarpanch kush ni karde .....

    • @malkitsran5704
      @malkitsran5704 5 ปีที่แล้ว +1

      ਪੁਰਾਣੇ ਖੁੰਡ ਨੇ ਜੋਂ ਨਾ ਓਹ ਮਰਦੇ ਆ ਨਾ ਓਹ ਮੰਜੀ ਛੱਡ ਦੇ ਅ

    • @official_hardwork
      @official_hardwork 5 ปีที่แล้ว

      sahi gal a g

  • @tripatcheema871
    @tripatcheema871 5 ปีที่แล้ว +39

    ਬਹੁਤ ਅਕਲ ਵਾਲੀਆਂ ਗਲਾਂ ਨੇ ਸਰਪੰਚ ਧੀ ਦੀਆਂ।

  • @gagandeepsinghriar1678
    @gagandeepsinghriar1678 5 ปีที่แล้ว +56

    ਅੋਖਾਂ ਕੰਮ ਨਾ ਕੋਈ ਜਹਾਨ ਉਤੇ
    ਕਰਨਾ ਸਦਾ ਆਰੰਭ ਅੋਖਾਂ
    ਹੋਵੇ ਹੌਸਲਾ ਤੇ ਚੁੱਕ ਪਹਾੜ ਦੇਈ ਏ
    ਬਿਨਾ ਹੌਸਲੇ ਚੁੱਕਣਾ ਖੰਭ ਵੀ ਔਖਾਂ

    • @Jagvindergoldy
      @Jagvindergoldy 5 ปีที่แล้ว +3

      gagandeep singh RIAR ਵਾਹ ਵਾਹ ਜੀ ਕਿਆ ਖੂਬ ਕਿਹਾ

    • @gagandeepsinghriar1678
      @gagandeepsinghriar1678 5 ปีที่แล้ว

      jagvinder goldy ਸ਼ੁਕਰੀਆ ਪਾਜੀ

    • @rajvirkaur4462
      @rajvirkaur4462 5 ปีที่แล้ว +1

      ✌🏽

  • @tripatcheema871
    @tripatcheema871 5 ปีที่แล้ว +12

    ਬਹੁਤ ਹੀ ਵਧੀਆ ਸੋਚ ਧੀ ਦੀ ਪਾਣੀ ਬਾਰੇ

  • @billasohi9566
    @billasohi9566 5 ปีที่แล้ว +16

    ਸੈਸ਼ਨ ਭੈਣ ਦੇ ਨਾਲ ਵੋਟਾਂ ਵੇਲੇ ਵੀ ਮੁਲਾਕਾਤ ਹੋੲੀ ਸੀ, ਵਾਹਿਗੁਰੂ ਸਾਡੀ ਛੋਟੀ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ.

  • @narindersingh-mk2cw
    @narindersingh-mk2cw 5 ปีที่แล้ว +4

    ਬਹੁਤ ਵਧੀਆ ਤੇ ਸਮਜਦਾਰ ਸਰਪੰਚ ਸਾਹਿਬ 🙏 ਵਾਹਿਗੁਰੂ ਭਲੀ ਕਰੇ।

  • @baldevsinghsingh586
    @baldevsinghsingh586 5 ปีที่แล้ว

    ਬਹੁਤ ਵਧੀਆ ਸੋਚ

  • @kul_win.derSingh
    @kul_win.derSingh 5 ปีที่แล้ว +17

    ਬਹੁਤ ਵਧੀਆ ਸੋਚ ਤੇ ਬਹੁਤ ਵਧੀਆ ਕੰਮ ਕਰ ਰਹੇ ਓ ਭੈਣੇ। ਜਿਓੰਦੇ ਵਸਦੇ ਰਹੋ ਤੇ ਹੋਰ ਤਰੱਕੀਆਂ ਕਰੋ। ਕੁੱਝ ਲੋਕ ਤੁਹਾਡੇ ਖੁੱਲੇ ਵਾਲਾਂ ਤੇ ਬੋਲ ਰਹੇ ਨੇ ਕਮੈਂਟਾਂ ਚ' ਇਹੋ ਜਿਹੇ ਲੋਕਾਂ ਦੀ ਗੱਲਾਂ ਤੇ ਬਹੁਤਾ ਧਿਆਨ ਨੀ ਦੇਣਾ ਚਾਹੀਦਾ, ਇਹ ਉਹ ਲੋਕ ਨੇ ਜਿਹੜੇ ਆਪ ਨਾ ਬਦਲਣਾ ਚਾਹੁੰਦੇ ਨੇ ਤੇ ਨਾ ਆਪ ਕੁਝ ਕਰਦੇ ਨੇ ਸਿਵਾਏ ਸਾਰਾ ਦਿਨ ਵਿਹਲੇ ਬੈਠ ਕੇ ਲੋਕਾਂ ਨੂੰ ਉਪਦੇਸ਼ ਦੇਣ ਦੇ।

    • @ਜੋਗੀ-ਡ2ਙ
      @ਜੋਗੀ-ਡ2ਙ 5 ปีที่แล้ว

      Kulwinder Singh ਵਿਰ ਜੀ ਖੁੱਲ੍ਹੇ ਵਾਲ ਜਾ ਕੋਈ ਹੋਰ ਏਦਾਂ ਦਾ ਕੰਮ ਤਾ ਆਵਦੇ ਮੰਨ ਦਾ ਚਾਅ ਵਾ ਲੋਕਾਂ ਦਾ ਪਤਾ ਨੀ ਕਿਉਂ ਢਿੱਡ ਦੁਖਦਾ

  • @parvindersingh9898
    @parvindersingh9898 5 ปีที่แล้ว

    ਸੋਚ ਨੂੰ ਸਲਾਮ। ਪ੍ਰਮਾਤਮਾ ਤੰਦਰੁਸਤੀ ਬਖਸ਼ਿਸ਼ ਕਰਨ

  • @hardeephapey9287
    @hardeephapey9287 5 ปีที่แล้ว

    ਬਹੁਤ ਸਲਾਘਾ ਯੋਗ ਕਦਮ ਹੈ ਸਾਡੇ ਪੰਜਾਬ ਦੀ ਸ਼ੇਰਨੀ ਬੱਚੀ ਸਰਪੰਚ ਜੀ. God ਆਪ ਜੀ ਦੇ ਉਪਰ ਮੇਹਰ ਭਰਿਆ ਹੱਥ ਰੱਖੇ

  • @GurjantSingh-wv4nx
    @GurjantSingh-wv4nx 5 ปีที่แล้ว +1

    ਬਹੁਤ ਵਧੀਆ ਸੋਚ ਭੈਣ ਜੀ ਤੁਹਾਡੀ ,ਇਸ ਭੈਣ ਵਾਂਗ ਸਾਡੇ ਪਿੰਡਾਂਦੇ ਨੌਜਵਾਨ ਪੜੇ ਲਿਖੇ ਅੱਗੇ ਆਉਣੇ ਚਾਹੀਦੇ ਹਨ । ਤਾਂ ਜੋ ਸਾਡੇ ਪਿੰਡਾਂ ਦਾ ਵਿਕਾਸ ਹੋ ਸਕੇ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਇਸ ਭੈਣ ਨੂੰ 🌹🙏

  • @ਮਾਝੇਵਾਲੇ-ਗ5ਖ
    @ਮਾਝੇਵਾਲੇ-ਗ5ਖ 5 ปีที่แล้ว +1

    ਇਹ ਭੈਣ ਨੂੰ ਜੇ ਗ੍ਰਾਂਟ ਪੂਰੀ ਮਿਲੇ ਤਾਂ ਪਿੰਡ ਨੂੰ ਬਹੁਤ ਵਧੀਆ ਬਣਾ ਦਿਉ ਕਿਉਂਕਿ ਇਹ ਪੈਸੇ ਖਾਣ ਵਾਲਿਆਂ ਵਿੱਚੋ ਨਹੀਂ ਲਗਦੇ🙏

  • @nirmalsingh3674
    @nirmalsingh3674 5 ปีที่แล้ว +5

    ਬਹੁਤ ਵਧੀਆ ਸੋਚ ਪੰਜਾਬ ਨੂੰ ਬਚਾਉਣ ਦੀ

  • @BhupinderSingh-ul8im
    @BhupinderSingh-ul8im 4 ปีที่แล้ว

    ਸਭ ਬਹੁਤ ਵਧੀਆ ਹੈ,ਪਰ ਜ਼ਮੀਨ ਵਿਚ ਬਾਰਸ਼ ਦਾ ਗੰਦਾ ਪਾਣੀ ਪਾਉਣ ਨਾਲ ਜ਼ਮੀਨ ਵਿਚ ਪਾਣੀ ਬਹੁਤ ਜਲਦੀ ਗੰਦਾ ਹੋ ਜਾਵੇ ਗਾ। ਸਰਕਾਰ ਨੂੰ ਇਹ ਸਕੀਮ ਬੰਦ ਕਰ ਦੇਣੀ ਚਾਹੀਦੀ ਹੈ।

  • @tiwanatiwana8693
    @tiwanatiwana8693 5 ปีที่แล้ว +1

    ਬੜੀ ਹੀ ਵਧੀਆ ਗੱਲ ਹੈ ਕਿਉਂਕਿ ਇਹ ਭੈਣ ਗਰਾਂਟ ਖਾਣ ਵਾਲੇ ਨਹੀ ਲੱਗਦੇ

  • @SurinderSingh-ln3pv
    @SurinderSingh-ln3pv 5 ปีที่แล้ว +4

    ਬਹੁਤ ਵਧੀਆ ਸੋਚ ਦੀ ਮਾਲੀਕ ਹੈ ਇਹ ਭੈਣ ਥੋੜੀ ਬਹੁਤੀ ਮੁਸ਼ਕਿਲ ਤਾਂ ਆਉਦੀ ਈ ਹੈ ਪਰ ਪੜਿਆ ਲਿਖਿਆ ਇਨਸਾਨ ਇਹਣਾ ਦੀ ਪਰਵਾਹ ਨੀ ਕਰਦੇ

  • @saaghffxds8642
    @saaghffxds8642 5 ปีที่แล้ว +27

    ਗਰਾਟ ਕੋਈ ਦਿੰਦਾ ਨਹੀ ..ਵਿਕਾਸ ਸਵਾਹ ਹੋਨਾ ..ਮੈ ਵੀ ਸਰਪੰਚ ਬਣਿਆ ..ਪਿੰਡ ਵਿੱਚ ਕੋਈ ਕੰਮ ਸੁਰੂ ਹੋਣ ਤੋ ਪਹਿਲਾ 20 ਜਾਣੇ ਟੰਗਾ ਅੜਾਉਣ ਆ ਜਾਦੇ

    • @captainsaab8984
      @captainsaab8984 5 ปีที่แล้ว +6

      ਹਾਹਾਹਾਹਾ ਤੇਰੇ ਤੇ ਅਜੇ ਸਰਪੰਚੀ ਤੇ ਲੱਗੇ ਪੈਸੇ ਵੀ ਪੂਰੇ ਨਹੀਂ ਹੋਏ ਹੁਣੇ

    • @toxicsandhu3249
      @toxicsandhu3249 5 ปีที่แล้ว +3

      hahaha tu fir Congress party vaal nii honaa lagdaa

    • @captainsaab8984
      @captainsaab8984 5 ปีที่แล้ว +4

      ਯਰ ਇਸ ਵੀਰ ਦੀ ਸਹਾੲਿਤਾ ਕਰਨੀ ਚਾਹੀਦੀ ਆ..... ਕਿਓਕਿ ਇਸ ਤਰਾ ਜੇ ਗਰਾਂਟ ਨਾ ਮਿਲੀ ਤੇ ਬੰਦਾ ਗੁੱਸੇ ਚ ਆ ਕੇ MLA ਦੀ ਇਲੈਕਸ਼ਨ ਲੜਨ ਲਈ ਮਜਬੂਰ ਹੋ ਸਕਦਾ

    • @gurjeetsandhu2872
      @gurjeetsandhu2872 5 ปีที่แล้ว +1

      Koi ni aa lende akali raj fir paunge grade tenu

    • @captainsaab8984
      @captainsaab8984 5 ปีที่แล้ว +1

      @@gurjeetsandhu2872 haha aho sukhe gappi ne tralia bhr bhr nota dia denia e .....vichara kite ikalla e na reh jaye..sare sukhe uncle nu chd chd turi ja rhe aa

  • @Singh-ou5tb
    @Singh-ou5tb 5 ปีที่แล้ว +21

    ਸੋਚ ਤਾ ਵਧੀਆ ਵਾ ਸਰਪੰਚ ਭੈਣ ਦੀ

  • @sukhsidhu8582
    @sukhsidhu8582 5 ปีที่แล้ว

    ਬਹੁਤ ਵਧੀਆ ਗੱਲ ਆ ਜੀ

  • @gurlabhsra1998
    @gurlabhsra1998 5 ปีที่แล้ว

    ਬਹੁਤ ਖੂਬ ਜੀ

  • @bathinda9323
    @bathinda9323 5 ปีที่แล้ว +4

    ਬੁਹਤ ਸੋਹਣੀ ਕੁੜੀ ਆ ਜੀ ❤️❤️❤️🤗🤗🤗🤗🤗🤗🤗 God bless you ji

  • @punjabiludhiana332
    @punjabiludhiana332 5 ปีที่แล้ว +10

    Nice 👍 sister

    • @dr.akanshathakur6639
      @dr.akanshathakur6639 5 ปีที่แล้ว

      Hi h r u type ur gmail id

    • @Mausiqui786
      @Mausiqui786 5 ปีที่แล้ว

      @@dr.akanshathakur6639 Veere😝 Ohh Ki Hunda 😂

  • @elijahtishchildmentor
    @elijahtishchildmentor 5 ปีที่แล้ว +3

    Great Initiative.....Local Governance 👍

  • @jessiahuja1487
    @jessiahuja1487 5 ปีที่แล้ว +5

    ਵਾਹਿਗੁਰੂ 🙏🙏🙏🙏🙏🙏🙏🙏🙏

  • @naazpreetkaur9305
    @naazpreetkaur9305 5 ปีที่แล้ว +5

    So.... sweet dear sis.. God bless you...

  • @kimwillie6798
    @kimwillie6798 5 ปีที่แล้ว +1

    Very good thinking and job
    God bless you and your family
    Great daughter of PUNJAB
    PUNJAB PUNJABI PUNJABSTHAN JINDABAD JINDABAD

  • @progressivefarm3212
    @progressivefarm3212 5 ปีที่แล้ว +14

    ਸ਼ਾਬਾਸ਼ ਬਿੱਟੀਆ ਜੀ

  • @daljitsingh8197
    @daljitsingh8197 5 ปีที่แล้ว

    Bahut hi bahut soch jee eda soch ban jave mude tee kudiya punjab murh too shone cehde ban sakhda g thanks kehan laye sabad ni nai eho jahya galla dekh kee sarkar nu hor sehjog dena chida

  • @gurpindersingh232
    @gurpindersingh232 5 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ

  • @parmindergill2584
    @parmindergill2584 5 ปีที่แล้ว

    Very nice vichar

  • @jagseersingh5039
    @jagseersingh5039 5 ปีที่แล้ว

    Very nice

  • @JasvirSingh-yf2mr
    @JasvirSingh-yf2mr 5 ปีที่แล้ว

    🙏WAHEGURU JI MEHAR KARN LAMBIAN UMARAN BAKSHE TANDRUSTI BAKSHE TE HOR TARAKIAAAN BAKSHE ES SISTER NU TE SAREYAN NU 🙏👍

  • @palwindersingh4328
    @palwindersingh4328 5 ปีที่แล้ว +1

    ਇਹ ਮੀਂਹ ਦਾ ਪਾਣੀ ਜਦ ਹੇਠਾਂ ਜਾਵੇਗਾ ਧਰਤੀ ਦੇ ਵਿਚ ਤਾ ਉਪਰ ਵਾਲਾ ਪਾਣੀ ਧਰਤੀ ਦੇ ਹੇਠਾਂ ਵਾਲੇ ਪਾਣੀ ਨੂੰ ਵੀ ਖਰਾਬ ਕਰ ਦੇਵੇਗਾ ਇਹ ਵੀ ਥੋੜਾ ਜਿਹਾ ਸੋਚ ਕੇ ਚੱਲਣਾ ਜੀ

    • @kingsofmma9303
      @kingsofmma9303 5 ปีที่แล้ว

      Veerji pehla tusi ode baare study kro oho hunda ki a tuhanu pta lg jauga ji

  • @maninderjeet7536
    @maninderjeet7536 5 ปีที่แล้ว +4

    very nice bhann ji

  • @gurdevsidhu8164
    @gurdevsidhu8164 5 ปีที่แล้ว +1

    Good luck Sarpanch sahib hopefully you will be set up example for the Punjab

  • @JasvirSingh-yf2mr
    @JasvirSingh-yf2mr 5 ปีที่แล้ว

    👏DIL TON SALUTE, RESPECT AE ES SISTER JI NU👏👍

  • @satishthind5666
    @satishthind5666 5 ปีที่แล้ว

    Very nice... Keep it up

  • @jarnailsinghjawadditaksal4875
    @jarnailsinghjawadditaksal4875 5 ปีที่แล้ว +1

    Very nice 👌👍 good job god bless you 🙏🙏🙏🙏 🙏🙏 🙏

  • @salwindersingh3322
    @salwindersingh3322 5 ปีที่แล้ว +4

    Very good

  • @gurjantcheema7688
    @gurjantcheema7688 5 ปีที่แล้ว

    ਬਹੁਤ ਵਧੀਆ ਭੈਣ ਜੀ

  • @jaskarnsingh5053
    @jaskarnsingh5053 4 ปีที่แล้ว

    Shaindeep shoti umar dee sarpanch young lady nu sab ton pehlan Mubarakwaad te ki suwaal sarpanch ji nu ke amrita pritam di smaaj ki ugi den si,jis de naam te library daa naam rkhia jaa rihya hai, dhanwaad jaskaran Singh UK.

  • @ManinderSingh-oe8tn
    @ManinderSingh-oe8tn 5 ปีที่แล้ว +2

    Good. Work. Village. D

  • @jaspreetsinghsibia7393
    @jaspreetsinghsibia7393 5 ปีที่แล้ว

    So So So niCe , God bless you Sesiondeep kaur Sidhu Sister

  • @lovepreetdhaliwal7887
    @lovepreetdhaliwal7887 5 ปีที่แล้ว

    Bhut vdia hmesha khush rho

  • @ramansaini1369
    @ramansaini1369 5 ปีที่แล้ว +12

    Sohni sarpanch

  • @gurbajsinghsukhdevsingh7605
    @gurbajsinghsukhdevsingh7605 5 ปีที่แล้ว

    Good bless you sis😘😘🙏🙏🙏

  • @PinkyPinky-ct7jj
    @PinkyPinky-ct7jj 5 ปีที่แล้ว

    Vary nics ji

  • @RajinderKumar-wu3hm
    @RajinderKumar-wu3hm 5 ปีที่แล้ว +2

    So.. sweet dear sister god bless you

  • @InderjeetSingh-ms7iy
    @InderjeetSingh-ms7iy 5 ปีที่แล้ว

    Good job 👌👌👌

  • @Serratdandiwal
    @Serratdandiwal 5 ปีที่แล้ว +3

    Bhut vadia

  • @tajindersingh2534
    @tajindersingh2534 5 ปีที่แล้ว +3

    Salute aa eho jehi kudyiaa nu

  • @jagteshwarsinghbrar6767
    @jagteshwarsinghbrar6767 5 ปีที่แล้ว

    Great work Sashan👍.

  • @speakforthosewhocant5157
    @speakforthosewhocant5157 5 ปีที่แล้ว +3

    Stay blessed

  • @karajsidhukarajsidhu492
    @karajsidhukarajsidhu492 5 ปีที่แล้ว +1

    Great job

  • @farmerfarmer3930
    @farmerfarmer3930 5 ปีที่แล้ว +11

    Sarpanch hone he es umer de chahide wa

  • @kashmirsingh3599
    @kashmirsingh3599 5 ปีที่แล้ว

    Very nice very good ,nice think

  • @shivdevmalhi
    @shivdevmalhi 5 ปีที่แล้ว +3

    ਸੋਚ ਤੇ ਵਧੀਆ ਜੇ 50% ਵੀ ਕੰਮ ਹੋ ਜਾਣ ਤੇ ਬਹੁਤ ਵੱਡੀ ਪ੍ਰਪਾਤੀ ਹੋਵੇਗੀ।

  • @sakinderboparai3046
    @sakinderboparai3046 5 ปีที่แล้ว

    ਟੀ ਵੀ ਵਾਲੇ ਨੇਂ ੲਿੱਕ ਵੀ ਕੰਮ ਨਹੀਂ ਦਖਾੲਿਅਾ ਵਿਕਾਸ ਦਾ ।ਲਗਦੈ ਪਿੰਡ ਨੂੰ ਕੋੲੀ ਫੰਡ ਨਹੀਂ ਮਿਲਿਅਾ ।ਵਿਚਾਰੀ ਸਰਪੰਚ ਵੀ ਕੀ ਕਰੇਗੀ ।

  • @sukhmanjeetsingh7197
    @sukhmanjeetsingh7197 5 ปีที่แล้ว +1

    Keep it up✅

  • @kambojsaab7793
    @kambojsaab7793 4 ปีที่แล้ว

    Waheguru mehar kre g

  • @navtejsingh6685
    @navtejsingh6685 5 ปีที่แล้ว

    Good job ji

  • @g.s8894
    @g.s8894 5 ปีที่แล้ว

    Very good job

  • @itsokay5718
    @itsokay5718 5 ปีที่แล้ว

    Good wishes for you

  • @sharanjitsinghgill7181
    @sharanjitsinghgill7181 5 ปีที่แล้ว +1

    Very nice g

  • @BalrajSingh-fs4pk
    @BalrajSingh-fs4pk 5 ปีที่แล้ว

    Bohat achee

  • @randeepbrar1121
    @randeepbrar1121 5 ปีที่แล้ว +3

    Vry gd

  • @manjinderfateh2136
    @manjinderfateh2136 5 ปีที่แล้ว +1

    Great sister

  • @prabhmann9636
    @prabhmann9636 5 ปีที่แล้ว

    👌👌👌👌👌

  • @JasbirSingh-sp3dk
    @JasbirSingh-sp3dk 5 ปีที่แล้ว

    V good ji sarpanch saab

  • @mahaksinghmann7752
    @mahaksinghmann7752 5 ปีที่แล้ว +1

    Ble ble
    Bhen ji

  • @sukhdev5512
    @sukhdev5512 5 ปีที่แล้ว +1

    Gud job mam.. God bless you

  • @RanjitSingh-jw4yg
    @RanjitSingh-jw4yg 5 ปีที่แล้ว

    Good bless you sister

  • @sonofsardar6941
    @sonofsardar6941 5 ปีที่แล้ว

    Thanks sester g

  • @j.sandhusingh759
    @j.sandhusingh759 5 ปีที่แล้ว

    Your.right.Ji.🙏🙏👌Sarpanch.Saab....from.Amritsar.

  • @IqbalSingh-rr7tq
    @IqbalSingh-rr7tq 5 ปีที่แล้ว

    Very good beta

  • @kkaur3118
    @kkaur3118 5 ปีที่แล้ว +1

    dear sister mai tuhadi first interview vi dekhi si. don't get disappointed. keep up the good work.

  • @pawankumaryadav6717
    @pawankumaryadav6717 5 ปีที่แล้ว +1

    ਸ਼ੇਸਣਦੀਪ ਤੁਹਾਡੇ ਕੰਮ ਤੇ ਤੁਹਾਡੀ ਸੋਚ ਤਾ ਬਹੁਤ ਵਧੀਅਾ ਪਰ ਜਿਹੜੇ ਅਾ ਤੁਹਾਡੇ ਵਾਲ ਖੁਲੇ ਛਡਕੇ ਗਲ ਵਿਚ ਪਾੲੇਅਾ ੲਿਹ ਤੁਹਾਨੂੰ ਸੋਭਾ ਨੀ ਦਿੰਦੇ

    • @PinkyPinky-ct7jj
      @PinkyPinky-ct7jj 5 ปีที่แล้ว

      Kug look vala te comint kar rae han ki val keo kule chde han apni soch badlo koi vadi gal nhi ohdi marji aa kida rana

  • @gurtejdhaula6075
    @gurtejdhaula6075 5 ปีที่แล้ว +1

    Good job sister

  • @chanadhaliwal510
    @chanadhaliwal510 5 ปีที่แล้ว

    Very good g

  • @ਤੂਤਾਂਵਾਲਾਖੂਹ-ਥ2ਟ
    @ਤੂਤਾਂਵਾਲਾਖੂਹ-ਥ2ਟ 5 ปีที่แล้ว

    This is spirit

  • @harmankaur6688
    @harmankaur6688 5 ปีที่แล้ว

    Both badia sister🙏🙏🙏

  • @herasingh2693
    @herasingh2693 5 ปีที่แล้ว

    God 👌👍

  • @RajKumar-yf8zc
    @RajKumar-yf8zc 5 ปีที่แล้ว

    So sweet

  • @sidhujaskaran8479
    @sidhujaskaran8479 5 ปีที่แล้ว

    Salute ji

  • @harjeetkaur2460
    @harjeetkaur2460 5 ปีที่แล้ว +1

    God bless you

  • @davindersinghsandhu7080
    @davindersinghsandhu7080 5 ปีที่แล้ว

    very good 👍😊

  • @jasleenpanag9671
    @jasleenpanag9671 5 ปีที่แล้ว

    God bless u beta g🇹🇯

  • @bnybansal6346
    @bnybansal6346 5 ปีที่แล้ว

    Good job Sarpanch ji

  • @jazkonta8646
    @jazkonta8646 5 ปีที่แล้ว

    Gbu

  • @manujassowal5616
    @manujassowal5616 5 ปีที่แล้ว +1

    Salam aa is bhen Di Soch nu .....Nahi tan ajj kal diyan kudiyan tan Tik Tok diyan sarpanch hi mildiyan

  • @zorawarsingh4712
    @zorawarsingh4712 5 ปีที่แล้ว

    Very good sarpanch ji

  • @refujijatt9894
    @refujijatt9894 5 ปีที่แล้ว

    Miss u put jldi india ava ga

  • @hmanider1105
    @hmanider1105 5 ปีที่แล้ว

    Nice

  • @rupindersinghgill2299
    @rupindersinghgill2299 5 ปีที่แล้ว +1

    Kushi hoi.Bahut bahut vadia Dhanwad ji.It's good to see good news like this bc.nowdays we see suicides,drugs....Rabb horr tarkanian deve

  • @manakadda998
    @manakadda998 5 ปีที่แล้ว

    5aap vale veer di interview bhut sira c

  • @Dr.RanjitBal0500
    @Dr.RanjitBal0500 5 ปีที่แล้ว

    ਵੀਰ ਤੁਸੀਂ ਵਾਲ ਨਾ ਦੇਖੋ ਭੈਣ ਦੀ ਸੋਚ ਦੇਖੋ

  • @ਪੀਬੀ0001
    @ਪੀਬੀ0001 5 ปีที่แล้ว +7

    Sade pind ale sarpanch sute rehnde koi kam ni karde