Delar nahi hai. J daler, intelligent tey sharp minded hai ta Bipar naal panga lena chahida. Bipar di chungal vicho nikal chukka Jatt Kisaan ihna nu changa nahi lagda. Khud Bipar di chungal vich kaid hn tey Bipar dey ishaarey naal zehar uggal riha hai ih insaan. Reservation di ikk vee gl nahi keeti.. 95% pessa Jatt kol nahi hai, oh pessa big corporations tey Bipar kol hai. Ih insaan Bipar da Agent hai tey vikk chukka hai. Bipar,rss tey bjp dey ishaarey tey nachan wala Kisaan da hee nahi, saarey smaaj da dushman hai. Ih jurrat di gl krda jo k ikk oksaan wali tey disrespect waali gl hai. RSS tey sarkar dey kehan tey inj dey lok Punjab vich Danga-fasaad tey Civil unrest krna chandey hn. Ih bakwaas krda hai kuj ku pessa lyee. Nafrat tey heen -bhavna da shikaar hai ih insaan. Bipar di chamcha-giri krn wala Dalit da dushman hai ih insaan. Ic time kihda Dalit insaan Bipar naal lad tey joojh riha? Koyee vee nahi. Jatt tey Brahman di Ekta nikhar k sahmaney aa sakdi hai j inj dey insaan bakwaas krn tau gurej nahi krde.
@ Bipar dey julm tey lamba time education di gair-hazari ney psychological damage kr ditta hai. Hun heen-bhavna dey shikaar lok asli dushman nu bhull k apnni niraaz-giri kisey hor naal zahir kr rahey hn. Lai chakk, kad ditti galti. Hun education di ghaat nahi hai tey fir vee asli dushman nu bhull k kisey hor naal gussa. Lai chakk dooji galti. Jatt nu vee Bipar shoodar kenda c pr Jatt ney ihna jhootha thappa lah k apne aap nu shoodar waaley thappa tau azaad kr liya. Pr Ih insaan haaley ih vee nahi kr sakiya, chakk teeji tey vaddi galti. Shaadar dey jhoothey thappey tau azaad jatt naal khaar khaani tey latt khichani, chothi galti. Bipar di rss da km khud krna Ih 5th galti tey dangerous galti. Nafrat da beej beejna 6th galti. Bhai gussa na krna ih insaan Dalit da vee dushman hai. Bipar dey virudh ikk vee shabad nahi boliya matlab k Bipar tey attack nahi keeta. Jo kuj k jattan ney Dalit bhena tey guddiyan naal galt keeta, julm keeta oh maafi dey kabil nahi hai. Ih purani gl hai. Izzat luttan wala drinda hunda hai os nu maut di szaa honi chahidi hai.
80 persent nokria te scbc 80 persent officer sc bc te beda wichare kheta nu pani lon walea gark karta. Kina shota dimag hai tera 50 persent Jatta kol Jamin nahi hai ja bahut thodi hai gujara mushkil hai na koi fees maf na koi vajifa na nokri waste Mark wich shot na age vich shot na koi reservation etho tak k Sagan skim v nahi mildi dhee de viah waste majdoora jatta nu.
Tuhaanu ptaa k 95 % pessa kihde kol hai? Ih negtive comments Bipar tey rss di neech teams krdiyan hn. Dalit tey jatt nu ih gl samj nahi aa rahi. UP,Rajisthan , Hariana, Bihar tey South Bharat vich Kisan , Rajpoot tey Thakur da kiho jiha rishta hai Dalit naal? Rape krke report tak nahi krn dindey. J himat hai ta jaayo othey tey layo panga Thakur tey Rajpoot dey naal. Hun ghar na bethi tey othey ja k Rajpoot tey Thakur da sahmana jroor kree. J ta IT team da member hai fir ta tuhada kam Punjab ch danga fasaad krvaana hai pr j kr tusi sach much vich Dalit ho fir hun ghar na jayo, sidha Rajpoot tey Thakur naal jang karo.
Tusi jaman to pehle e sahulat leni suru kar dinde o aje pet wich hunde ho te anganvadi to ma nu free ration suru fir nursy to ration suru fir school to mid day meal fir ration card vich nam fir vajifa fir fees maf fir kitaba te uniform free fir nokri waste Mark wich shot age vich shot fir reservation nal nokri fir tankah te rishwat lende. Lende o te bakwaas jatta nu karde o
@@kps950Oh anparhaa, te fer mazdur vchara ghatt income ch hi tax deyi jaave te tussi sarkaari subcidies chhakk k v kehne ho jaaye marr gaye. Mazdur bannde da karza maaf nhi hunda na hi lalalala chakk dyaange maar dyaange krda majdur
@@charatsinghvirk4847tuhade lyi Singh saab da matlab hai jatt hona jo fukriaa maarde han. Asal vich Singh da saab matlab hai jo sab de haq di gall kare khas karke majdoora di gall kare gareeb a de haq di gall kare te jaativaad bhedbhav de khilaaf gall kre sare Punjab sari sikh kom di gall na ki sirf Jatt zimidaara de haq di gall kare.
101%ਸਹੀ ਗਲ ਸੁਣਨ ਵਾਸਤੇ ਅਜ ਇਕ ਸੁਜਵਾਨ
ਇਨਸਾਨ ਮਿਲਿਆ ਪਾਰਦਰਸੀ਼ ਇਹੋ ਜਹੀ ਸੋਚ ਨੂ ਕੋਟਿ ਕੋਟਿ ਪਰਣਾਮ❤🎉
ਬਹੁਤ ਬਹੁਤ ਧੰਨਵਾਦ ਜੀ। ਮਜ਼ਦੂਰਾਂ ਦੀ ਗੱਲ ਕਰਨ ਲਈ🙏🙏🙏
ਵਾਹ ਤੇਰੇ ਸਰਦਾਰ ਸਾਬ ਜੀ ਮੇਰੇ ਦਿਲ ਦੀਆਂ ਗਲਾਂ ਕੀਤੀਆ ਤੁਸੀਂ ਰਾਹੀ ਸਾਬ ਜੀ ਇਕ ਲਾਈਕ ਨੀ ਹਜਾਰ ਲਾਈਕ ਬਣਦਾ ਤੁਹਾਡੇ ਲਈ ਜੀ
Buht hi badia galaane sachia ne
ਆਪਣੀ ਭੈਣ ਦਾ ਸ਼ੋਲਾ ਸਹੀ ਬੋਲਿਆ ਏਨੇ
ਰਾਹੀ ਸਾਹਿਬ ਜੀ ਦੀ ਸੋਚ ਨੂੰ ਸਲਾਮ ਹੈ ਜੀ ।
ਇਹ ਜੱਟ ਨਹੀਂ ਇਸ ਬਜ਼ੁਰਗ ਦੇ ਵਿਚ ਇਨਸਾਨੀਅਤ ਜਾਗਦੀ ਹੈ ਬਹੁਤ ਸਾਰੇ ਲੋਕ ਇਨ੍ਹਾਂ ਵਰਗੀ ਸੋਚ ਰੱਖਦੇ ਹਨ ਪਰਮਾਤਮਾ ਇਸ ਬਜ਼ੁਰਗ ਨੂੰ ਹੋਰ ਵੀ ਅਕਲ ਬੁੱਧੀ ਬਖਸ਼ੇ ਦਿਲ ਤੋਂ ਸਲਾਮ ਕਰਦੇਂ ਹਾ ❤❤❤❤❤❤❤
ਦਲਿਤ ਹੈ ਇਹ
ਪੰਜਾਬ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਕਿਸਾਨ ਬਾਰੇ ਸਹੀ ਜਾਣਕਾਰੀ ਦਿੱਤੀ ਹੈ
ਬਹੁਤ ਹੀ ਖੂਬਸੂਰਤ ਵਿਚਾਰ ਹਨ, ਧੰਨਵਾਦ ਜੀ।
ਸਵਾਦ ਆ ਗਿਆ ਸੱਚੀਆਂ ਗੱਲਾਂ ਸੁਣ ਕੇ ਰੱਬ ਜਿੰਦਗੀ ਲਾਵੇ ਰਾਹੀ ਸਾਬ ਨੂੰ
ਸ਼ੁਕਰ ਐ ਸ਼ੁਕਰ ਐ ਪੰਜਾਬ ਚ ਕੋਈ ਤਾਂ ਸਿਆਣੀਆ ਗੱਲਾਂ ਤੇ ਸੱਚੀਆ ਗੱਲਾਂ ਕਰਨ ਵਾਲਾ ਬੰਦਾ ਹੈਗਾ....ਬਹੁਤ ਵਧੀਆ ਬਾਈ ਜੀ...💪💪🙏🙏
ਬਹੁਤ ਹਿੰਮਤ ਚਾਹੀਦੀ ਆ ਬੋਲਣ ਨੂੰ ਬਹੁਤ ਵਧੀਆ ਸਰਦਾਰ ਸਾਬ❤
ਬਾਈ ਜੀ ਤੁਸੀਂ ਬਹੁਤ ਦਲੇਰ ਹੋ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਆਪ ਨੇ ਬਹੁਤ ਨਿਚੋੜ ਕੇ ਸੱਚ ਸਾਮਣੇ। ਰੱਖਿਆ
Delar nahi hai. J daler, intelligent tey sharp minded hai ta Bipar naal panga lena chahida. Bipar di chungal vicho nikal chukka Jatt Kisaan ihna nu changa nahi lagda. Khud Bipar di chungal vich kaid hn tey Bipar dey ishaarey naal zehar uggal riha hai ih insaan. Reservation di ikk vee gl nahi keeti.. 95% pessa Jatt kol nahi hai, oh pessa big corporations tey Bipar kol hai. Ih insaan Bipar da Agent hai tey vikk chukka hai. Bipar,rss tey bjp dey ishaarey tey nachan wala Kisaan da hee nahi, saarey smaaj da dushman hai. Ih jurrat di gl krda jo k ikk oksaan wali tey disrespect waali gl hai. RSS tey sarkar dey kehan tey inj dey lok Punjab vich Danga-fasaad tey Civil unrest krna chandey hn. Ih bakwaas krda hai kuj ku pessa lyee. Nafrat tey heen -bhavna da shikaar hai ih insaan. Bipar di chamcha-giri krn wala Dalit da dushman hai ih insaan. Ic time kihda Dalit insaan Bipar naal lad tey joojh riha? Koyee vee nahi. Jatt tey Brahman di Ekta nikhar k sahmaney aa sakdi hai j inj dey insaan bakwaas krn tau gurej nahi krde.
Bai tu es di gall galt kr k dikha interview de tu v
@ Bipar dey julm tey lamba time education di gair-hazari ney psychological damage kr ditta hai. Hun heen-bhavna dey shikaar lok asli dushman nu bhull k apnni niraaz-giri kisey hor naal zahir kr rahey hn. Lai chakk, kad ditti galti.
Hun education di ghaat nahi hai tey fir vee asli dushman nu bhull k kisey hor naal gussa. Lai chakk dooji galti.
Jatt nu vee Bipar shoodar kenda c pr Jatt ney ihna jhootha thappa lah k apne aap nu shoodar waaley thappa tau azaad kr liya. Pr Ih insaan haaley ih vee nahi kr sakiya, chakk teeji tey vaddi galti. Shaadar dey jhoothey thappey tau azaad jatt naal khaar khaani tey latt khichani, chothi galti.
Bipar di rss da km khud krna Ih 5th galti tey dangerous galti.
Nafrat da beej beejna 6th galti.
Bhai gussa na krna ih insaan Dalit da vee dushman hai. Bipar dey virudh ikk vee shabad nahi boliya matlab k Bipar tey attack nahi keeta.
Jo kuj k jattan ney Dalit bhena tey guddiyan naal galt keeta, julm keeta oh maafi dey kabil nahi hai. Ih purani gl hai. Izzat luttan wala drinda hunda hai os nu maut di szaa honi chahidi hai.
@@jujhar25ifyBIPAR jattiya Di BOND Bahut Parrhda Reha . Ghorriya Banah Kai .
ਸਾਰੇ ਵੱਟ ਕੱਢਤੇ ਬਾਬਾ ਜੀ 200% ਸੱਚੀਆਂ ਗੱਲਾਂ ਨੇ ਸਭ🙏
ਸੱਚ ਕੌੜਾ ਹੁੰਦਾ ਪਰ ਗੱਲਾਂ ਰਾਜਵਿੰਦਰ ਸਿੰਘ ਰਾਹੀ ਦੀਆਂ ਬਿਲਕੁਲ ਸੱਚੀਆਂ ਨੇ ਹੁੰਦਾ ਇਵੇਂ ਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਨੈਰੇਟਿਵ ਹੀ ਗਲਤ ਸਿਰਜ ਦਿੱਤਾ ਗਿਆ ਹੈ
ਬਿਲਕੁਲ ਸਹੀ ਗੱਲ ਕੀਤੀ ਹੈ। ਗੈਰ ਜ਼ਮੀਨੇ ਲੋਕਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ।
ਸਹੀ ਗੱਲਾਂ ਨੇ ਬਾਬਾ ਜੀ ਪਰ ਕਈਆਂ ਨੂੰ ਮਿਰਚਾ ਲੱਗਣੀਆ 100% ਸੱਚ
ਭਾਜੀ ਮੈਨੂੰ ਤਾਂ ਵੀਡੀਓ ਵੇਖਣ ਤੋਂ ਪਹਿਲਾਂ ਹੀ ਲਾਇਕ ਕਰਨਾ ਪਿਆ,ਗੱਲਾਂ e ਏਨੀਆਂ ਸੱਚੀਆਂ ਹਨ
ਰਤਨ ਵੀਰ ਇੰਟਰਵਿਊ ਚਲਣ ਦੀਓ.. ਭੱਜੋ ਨਾ ਸੱਚੀਆਂ ਗੱਲਾਂ ਤੋ... ਸਲੂਟ ਰਾਹੀ ਸਾਬ 👌
ਬਹੁਤ ਵਧੀਆ ਵੀਰ ਨੇ ਸੱਚ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ
ਮੇਰਾ ਲੋੜਾਂ ਸਹੀ ਬੋਲਦਾ ਸਾਲ਼ਾ ਬਕਵਾਸ ਕਰਦਾ
Very good ❤❤❤❤❤🎉
ਪਰਮਾਤਮਾ ਦੀ ਦਆ ਕਾਰਨ ਹੀ ਐਸੇ ਵਿਚਾਰ ਕੀਤੇ ਜਾ ਸਕਦੇ ਹਨ।
ਸਾਨੂੰ ਗੁੱਸਾ ਨਾ ਕਰਕੇ, ਵਿਚਾਰ ਕਰਨੀ ਚਾਹੀਦੀ ਹੈ। ਕਲਯੁਗ ਖਤਮ ਕਰਨ ਲਈ ਰਾਹੀਂ ਸਾਹਬ ਵਰਗੇ ਰੱਬ ਨੇ ਪੈਦਾ ਵੀ ਕਰਨੇ ਆ।
ਪਤਰਕਾਰ sir ਤੇ Rahi Sahb ਦਾ ਧੰਨਵਾਦ ਜਿਹਨਾਂ ਨੇ ਵੜੀ ਨਿਡਰਤਾ ਦੇ ਨਾਲ ਸੱਚ ਨੂੰ ਪੇਸ਼ ਕੀਤਾ ਹੈ।very very good
👍👍👍👍
ऐसे सच्चे व्यक्ति दुर्लभ हैं।
❤👍❤️
👍👍👍👍🙏💯💯💯
ਵਾਹ ਸਰਦਾਰ ਜੀ ਬੁਹਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਹਨ ਜੀ ਤੁਸੀਂ ਸੱਚ ਹੈ ਪਰ ਕੌੜਾ ਹੈ
ਇਹ ਸੱਚ ਕਈਆਂ ਨੂੰ ਚੁਬਣਾ ਹੈ ਇਹ ਬਿਲਕੁੱਲ ਸੱਚ ਹੈ ਕਈਆਂ ਨੂੰ ਹਜ਼ਮ ਨਹੀਂ ਹੋਣਾਂ ਹੈ ਜੀ।
ਜੱਟਾਂ ਜਿੰਮੀਦਾਰਾਂ ਨੇਂ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਜੀ
ਬਿੱਲ ਕੁੱਲ ਸੱਚੀਆਂ ਗੱਲਾਂ ਹਨ,, ਫੁਕਰੇ ਜੱਟਾਂ ਨੇ ਲੋੜ ਤੋਂ ਵੱਡੇ,, ਟ੍ਰੈਕਟਰ,,ਲੋੜ ਤੋਂ ਵੱਡੀਆਂ ਕੋਠੀਆਂ ਕਾਰਾਂ ਲੋੜ ਤੋਂ ਵੱਡੇ ਵਿਆਹ ਸਾਰੀ ਧਰਤੀ ਅਤੇ ਪਾਣੀ ਜ਼ਹਿਰ ਪਾਕੇ ਖਰਾਬ ਕਰ ਦਿੱਤੀ, ਧਰਤੀ ਹੇਠਲਾ ਪਾਣੀ ਮਕਾਉਣ ਤੇ ਤੁਲੇ ਹੋਏ ਹਨ। ਝੋਨਾ ਲਾ ਲਾ ਕੇ,,
J jatta ne beda garak kita tusi rokia kio na k tusi handicapped c,?
80 persent nokria te scbc 80 persent officer sc bc te beda wichare kheta nu pani lon walea gark karta. Kina shota dimag hai tera 50 persent Jatta kol Jamin nahi hai ja bahut thodi hai gujara mushkil hai na koi fees maf na koi vajifa na nokri waste Mark wich shot na age vich shot na koi reservation etho tak k Sagan skim v nahi mildi dhee de viah waste majdoora jatta nu.
@@mannsingh9933 ਨੌਕਰੀ ਲੈਂਦੇ ਆ ਜੱਟ ਜਮੀਂਦਾਰ। ਸਾਡੇ ਭਾਈਚਾਰੇ ਦੇ ਸਰਟੀਫਿਕੇਟ ਬਣਾਂ ਕੇ ਲੈਂਦੇ ਆ ਨੌਕਰੀ ਜੀ
ਇੱਕ ਮਿਸਾਲ ਤੁਹਾਡੇ ਸਾਹਮਣੇ ਹੀ ਆ ਸਿੰਗਰ ਅੰਮ੍ਰਿਤ ਮਾਣ ਦਾ ਪਿਓ ਉਹਨੇ ਸਾਡਾ SC ਦਾ ਸਰਟੀਫਿਕੇਟ ਬਣਾਂ ਕੇ ਮਾਸਟਰੀ ਦੀ 25 / 30 ਸਾਲ ਨੌਕਰੀ ਕੀਤੀ ਸੀ। ਬੁਹਤੇ ਜੱਟ ਜਮੀਂਦਾਰ ਤਾਂ ਏਦਾਂ ਨੌਕਰੀਆਂ ਚ ਭਰਤੀ ਹੋਏ ਪਏ ਆ ਜੀ ਸਾਡਾ ਸਰਟੀਫਿਕੇਟ ਬਣਾਂ ਕੇ ਜੀ । ਦੋ ਤਿੰਨ ਤਾਂ ਸਾਡੇ ਪਿੰਡ ਦੇ ਹੀ ਆ ਕੋਈ ਮਾਸਟਰ ਆ ਦੋ ਪੰਜਾਬ ਪੁਲਿਸ ਵਿੱਚ ਆ ਜੀ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਆ ਸਾਡੇ ਪਿੰਡ ਦੇ ਭਰਤੀ ਹੋਏ ਆ। ਹੋਰ ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕੂ ਹੋਣੇ ਆ ਜਿਹੜੇ SC ਸਰਟੀਫਿਕੇਟ ਬਣਾਂ ਕੇ ਨੌਕਰੀ ਕਰ ਰਹੇ ਨੇਂ ਜੀ। ਧਰਨਾ ਇਹਨਾਂ ਵਿਹਲੜਾਂ ਦਾ ਕਿੱਤਾ ਬਣ ਚੁੱਕਾ ਹੈ ਜੀ ਧਰਨਾ ਇੱਕ ਕਮਾਈ ਦਾ ਸਾਧਨ ਬਣ ਚੁੱਕਾ ਹੈ ਜੀ ਇਹਨਾਂ ਜੱਟਾਂ ਜਿੰਮੀਦਾਰਾਂ ਦਾ ਜੀ
@@mannsingh9933 ਨੌਕਰੀ ਲੈਂਦੇ ਆ ਜੀ ਜੱਟ ਜਮੀਂਦਾਰ ਜੀ । ਇੱਕ ਮਿਸਾਲ ਤੁਹਾਡੇ ਸਾਹਮਣੇ ਆ ਜੀ ਸਿੰਗਰ ਅੰਮ੍ਰਿਤ ਮਾਣ ਦਾ ਪਿਓ ਉਹਨੇ ਸਾਡਾ Sc ਦਾ ਸਰਟੀਫਿਕੇਟ ਬਣਾਂ ਕੇ ਨੌਕਰੀ 25 / 30 ਸਾਲ ਕੀਤੀ ਸੀ ਮਾਸਟਰੀ ਦੀ ਨੌਕਰੀ ਕੀਤੀ ਸੀ ਜੀ। ਹੋਰ ਵੀ ਏਦਾਂ ਦੇ ਬੁਹਤ ਆ ਜੱਟ ਜਮੀਂਦਾਰ ਜਿਹੜੇ ਸਾਡਾ SC ਸਰਟੀਫਿਕੇਟ ਬਣਾਂ ਕੇ ਨੌਕਰੀ ਕਰ ਰਹੇ ਨੇਂ ਜੀ। ਦੋ ਤਿੰਨ ਸਾਡੇ ਪਿੰਡ ਦੇ ਜੱਟ ਜਮੀਂਦਾਰ ਆ ਜੀ ਜਿਹੜੇ ਸਾਡਾ SC ਸਰਟੀਫਿਕੇਟ ਬਣਾਂ ਕੇ ਨੌਕਰੀ ਕਰ ਰਹੇ ਕੋਈ ਮਾਸਟਰ ਕੋਈ ਪੰਜਾਬ ਪੁਲਿਸ ਦੀ ਨੌਕਰੀ ਕਰ ਰਹੇ ਨੇਂ ਜੀ
ਹੋਰ ਵੀ ਬਹੁਤ ਸਾਰੇ ਜੱਟ ਜਮੀਂਦਾਰ ਆ ਜੀ ਪੰਜਾਬ ਦੇ ਵਿੱਚ ਜਿਹੜੇ ਸਾਡਾ SC ਸਰਟੀਫਿਕੇਟ ਬਣਾਂ ਕੇ ਨੌਕਰੀਆਂ ਕਰ ਰਹੇ ਨੇਂ ਜੀ।
ਨੌਲਜ ਤੇ ਜੁਰਤ ਚਾਹੀਦੀ ਆ ਅਜਿਹੀ ਗੱਲ ਕਰਨ ਲਈ।ਵਾਕਿਆ ਈ ਤੁਹਾਡੇ ਚ ਇਹ ਹੈ ਰਾਹੀ ਸਾਹਿਬ।
ਸਰਦਾਰ ਜੀ ਦੀਆਂ ਸਾਰੀਆਂ ਗੱਲਾਂ ਤਰਕ ਭਰਪੂਰ, ਸੱਚੀਆਂ ਤੇ ਖਰੀਆਂ ਖਰੀਆਂ ਹਨ, ਅੱਜ ਤੱਕ ਕਿਸੇ ਜੱਟ ਨੇ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਅਤੇ ਨਾ ਹੀ ਭਵਿੱਖ ਵਿੱਚ ਕਰੇਗਾ ,
ਬਹੁਤ ਧੰਨਵਾਦ ਜੀ ਮਜਦੂਰਾਂ ਦੀ ਗੱਲ ਕਰਨ ਲਈ, ਛੋਟੇ ਪਦਰ ਦੇ ਲੋਕਾਂ ਵਾਰੇ ਕੋਈ ਗੱਲ ਨਹੀਂ ਕਰਦਾ, ਉਨ੍ਹਾਂ ਦਾ ਕੋਈ ਕਰਜਾ ਮਾਫ ਨਹੀ ਕਰਦਾ 🙏🙏
ਕੁਦਰਤ ਟਾਂਵੇ ਬੰਦੇ ਪੈਦਾ ਕਰਦੀ ਜੋ ਸੱਚ ਬੋਲ ਸਕਣ, ਸਲਾਮ ਆ,ਰਾਹੀਂ ਸਾਬ, ਦੀ ਸੋਚ ਨੂੰ 🎉❤
ਬਹੁਤ ਵਧੀਆ ਵੀਰ ਜੀ ਜਿਉਦਾ ਰਹਿ 🙏🇳🇪
ਧੰਨਵਾਦ ਜੀ ਕਪਾਟ ਖੋਲ ਇੰਟਰਵਿਊ
ਰਾਜਦਵਿੰਦਰ ਸਿੰਘ ਰਾਹੀ ਨੇ ਸਹੀ ਵਿਸ਼ਲੇਸ਼ਣ ਕੀਤਾ ਹੈ
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਬਜ਼ੁਰਗਾਂ ਧੰਨਵਾਦ
ਬਹੁਤ ਘੈਂਟ ਗੱਲਾਂ ਇੰਨਾ ਤਹਿ ਬਾਕੀ ਸਾਰਿਆ ਨੂੰ ਅਮਲ ਕਰਨਾ ਚਾਹੀਦਾ ਕਿ ਸਾਡੇ ਲਈ ਕੀ ਠੀਕ ਆ
ਮੈਂ ਵੀ ਜੱਟ ਹਾਂ । ਜ਼ਮੀਨ ਬਿਲਕੁਲ ਨਹੀਂ ਹੈ। ਇਹ ਗੱਲ ਬਿਲਕੁਲ ਸਹੀ ਹੈ ਕਿ free ਕੁੱਝ ਨਹੀਂ ਹੋਣਾ ਚਾਹੀਦਾ।
ਬਾਈ ਇਹ ਸਭ ਹਮੇਸ਼ਾਂ ਕਮੈਂਟਾਂ ਤੱਕ ਹੀ ਰਹੂਗਾ, ਸਾਊਥ ਇੰਡੀਆ ਸਾਰਾ ਫਰੀ ਬੀ ਆ।
ਭਰਾ ਜੀ ਆਪ ਜੀ ਦੀ ਗਲ ਸਹੀ ਹੈ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਾਤਾਂ ਪਾਤਾਂ ਗੋਤਾਂ ਵਿੱਚੋ ਬਾਹਰ ਨਿਕਲਣ ਦਾ ਆਦੇਸ਼ ਦਿੰਦੇ ਹਨ ਜੇਕਰ ਸਾਰੇ ਫਿਰਕੇ ਆਪਣੀ ਆਪਣੀ ਜਾਤ ਗੋਤ ਦਾ ਤਿਆਗ ਕਰ ਦੇਣ ਤਾਂ ਫਿਰ ਵਿਆਹ ਸ਼ਾਦੀਆਂ ਰਿਸ਼ਤੇ ਦੀ ਸਾਂਝ ਬਣੇਗੀ,,, ਪਹਿਲੇ ਪ੍ਰੋਹਿਤ ਪੁਜਾਰੀ ਰਾਜਿਆਂ ਨੇ ਸਮਾਜ ਨੂੰ ਅਲੱਗ ਅਲੱਗ ਜਾਤਾਂ ਫ਼ਿਰਕਿਆਂ ਗੋਤਾਂ ਵਿੱਚ ਵੰਡਕੇ ਆਪਿਸ ਵਿੱਚ ਭੇਦ ਭਾਵ ਉੱਚ ਨੀਚ ਬਣਾਈ ਆਪ ਉਪਰ ਬੈਠ ਗਏ,, ਗੁਰੂ ਸਾਹਿਬ ਜੀ ਨੇ ਸੱਭ ਨੂੰ,, ਏਕ ਪਿਤਾ ਏਕਸ ਕੇ ਹਮ ਬਾਰਿਕ, ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕਾਉਂ ਮੰਦੇ,, ਦਾ ਉਪਦੇਸ਼ ਦਿੱਤਾ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਧੰਨਵਾਦ ਸਹਿਤ
@@MakhanSingh-xr9owਬਾਈ ਕੇਹੜੇ ਰਿਸਤੇਆਂ ਦੀ ਗੱਲ ਕਰਦੇ ਓ ਸਾਡੇ ਭਰਾਵਾਂ ਦੇ ਦੋ ਫਿਰਕੇ ਦਲਿਤ ਹਨ। ਪਰ ਓਹ ਦੋਨੋ ਹੀ ਕੁਤਣੇ ਕੁ ਇਕ ਦੁਜੇ ਚ ਰਿਸਤੇ ਕਰਦੇ ਹਨ ਜਿਵੇ ਰਵਿਦਾਸੀਏ ਤੇ ਮਜਹਬੀ ਇਕ ਦੁਏ ਚ ਕਿਤਨੇ ਕੁ ਰਿਸਤੇ ਕਰਦੇ ਹਨ। ਏਹ ਗਲਾਂ ਸਿਰਫ ਸੋਸਲ ਮਿਡੀਏ ਤੇ ਕਰਣ ਨੂੰ ਹੀ ਵਧੀਆ ਲਗਦੀਆ ਨੇ
@@Panjab918sauth india chlle jaa 22 tu v
ਗੁਰੂ ਸਾਹਿਬ ਜੀ ਦੀ ਸੋਚ ਉੱਤੇ ਪਹਿਰਾ ਦਿੰਦਿਆਂ ਸਭ ਤੋਂ ਪਹਿਲਾਂ ਰਿਜਰਵੇਸ਼ਣ ਅਤੇ ਜਾਤੀ ਸਰਟੀਫਿਕੇਟ ਬੰਦ ਹੋਣੇ ਚਾਹੀਦੇ
ਬਹੁਤ ਵਧੀਆ ਸ਼ਾਨਦਾਰ ਡਿਵੇਟ ਇਸ ਡਿਵੇਟ ਵਿੱਚ ਹੀ ਮਜ਼ਦੂਰਾਂ ਦੀ ਗੱਲ ਕੀਤੀ ਗਈ ਆ ਬਾਬਾ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ
ਪਿਛਲੀ ਵਾਰ ਜਦੋਂ ਜੱਟ ਅੰਦੋਲਨ ਜਿੱਤ ਕੇ ਆਏ ਸੀ ਤਾਂ ਦੋ ਕੋ ਮਹੀਨਿਆਂ ਬਾਅਦ ਹੀ ਇਹਨਾਂ ਨੇ ਸਾਰੇ ਪੰਜਾਬ ਚ ਮਜਦੂਰਾਂ ਖਿਲਾਫ ਮਤੇ ਪਾਏ ਸੀ ਤਾਂਹੀ ਤਾਂ ਹੁਣ ਕੋਈ ਇਹਨਾਂ ਨਾਲ ਨੀ ਤੁਰਦਾ
ਕਹਾਵਤ ਆ ਕੇ
ਜੱਟ ਜੱਟਾਂ ਦੇ ਤੇ ਭੋਲੂ ਨਰਾਇਣ ਦਾ
ਮਤਲਬ ਜੱਟ ਕਿਸੇ ਦੇ ਨੀ ਹੁੰਦੇ ਇਹ ਜੱਟਾਂ ਦੇ ਹੀ ਹੁੰਦੇ ਨੇ ਭੋਲੇ ਲੋਕਾਂ ਦਾ ਰੱਬ ਹੁੰਦਾ
ਬਹੁਤ ਬਹੁਤ ਧੰਨਵਾਦ ਬਾਬਾ ਜੀ ਅਸਲੀਅਤ ਬਾਰੇ ਜਾਣੂ ਕਰਵਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਿਲਕੁਲ ਸਹੀ superb interview 👌👌
ਧੰਨ ਹੋ ਬਾਬਾ ਜੀ 🙏 ਧਰਤੀ ਤੁਹਾਡੇ ਵਰਗਿਆਂ ਦੇ ਸਹਾਰੇ ਹੀ ਖੜ੍ਹੀ ਹੈ 🙏 ਵਾਹਿਗੁਰੂ ਜੀ ਮਿਹਰ ਬਣਾਈ ਰੱਖਣ 🙏
Ess nu m l a kharda kar k vekho bhallan ki Banda a
ਰਾਹੀ ਸਾਹਿਬ ਬਿਲਕੁੱਲ ਖਰੀ ਗੱਲ ਕੀਤੀ .ਹਰ ਕੋਈ ਬੰਦਾ ਐਨਾ ਸੱਚ ਬੋਲਣ ਦਾ ਹੌਸਲਾ ਨਹੀ ਕਰ ਸਕਦਾ
ਰਾਜਵਿੰਦਰ ਸਿੰਘ ਰਾਹੀ ਜੀ ਤੁਸੀ ਬਿਲਕੁੱਲ ਠੀਕ ਕਹਿ ਰਹੇ ਹੋ।ਇਨ੍ਹਾਂ ਲੋਕਾਂ ਨੂੰ ਜੋਂ ਧਰਨੇ ਲਾਉਂਦੇ ਹਨ,ਰੱਜ ਰੱਜ ਕੇ ਭੀ ਰੱਜ ਨਹੀਂ ਆ ਸਕਦਾ।ਰੱਬ ਭੀ ਇਨ੍ਹਾਂ ਨੂੰ ਰਜਾ ਨਹੀਂ ਸਕਦਾ।ਬੇਸਬਰੇ ਲੋਕ ਹਨ।ਇਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲਣੀ ਚਾਹੀਦੀ।ਸਾਰੇ ਪੰਜਾਬ ਦੀ ਜ਼ਮੀਨ ਹੇਠਲਾ ਪਾਣੀ ਸਿਰਫ ਆਪਣੀ ਆਮਦਨ ਵਧਾਉਣ ਲਈ ਬਰਬਾਦ ਕਰੀ ਜਾਂਦੇ ਹਨ।ਆਪਣੇ ਆਪ ਨੂੰ ਅਖੌਤੀ ਅੰਨਦਾਤਾ ਆਖਦੇ ਹਨ।
Right ji Shukrana
Tuhaanu ptaa k 95 % pessa kihde kol hai? Ih negtive comments Bipar tey rss di neech teams krdiyan hn. Dalit tey jatt nu ih gl samj nahi aa rahi. UP,Rajisthan , Hariana, Bihar tey South Bharat vich Kisan , Rajpoot tey Thakur da kiho jiha rishta hai Dalit naal? Rape krke report tak nahi krn dindey. J himat hai ta jaayo othey tey layo panga Thakur tey Rajpoot dey naal. Hun ghar na bethi tey othey ja k Rajpoot tey Thakur da sahmana jroor kree. J ta IT team da member hai fir ta tuhada kam Punjab ch danga fasaad krvaana hai pr j kr tusi sach much vich Dalit ho fir hun ghar na jayo, sidha Rajpoot tey Thakur naal jang karo.
Tusi jaman to pehle e sahulat leni suru kar dinde o aje pet wich hunde ho te anganvadi to ma nu free ration suru fir nursy to ration suru fir school to mid day meal fir ration card vich nam fir vajifa fir fees maf fir kitaba te uniform free fir nokri waste Mark wich shot age vich shot fir reservation nal nokri fir tankah te rishwat lende. Lende o te bakwaas jatta nu karde o
Tu chola di jagah guh kha ke sarda hovega
@@mannsingh9933 ਸ਼ੂਦਰ ਕੌਣ ਹੈ ਅਤੇ ਸਵਰਨ ਕੌਣ ਹੈ,ਇਹ ਕਿੱਥੋਂ ਪਤਾ ਲਗਦਾ?
ਇਹ ਮੈਂ ਤੈਨੂੰ ਦੱਸਦਾ ਹਾਂ।ਮਨੂੰ ਸਿਮ੍ਰਤੀ ਪੜ੍ਹਕੇ ਦੇਖ ਉਸ ਵਿਚ ਲਿਖਿਆ ਹੈ ਜੱਟ ਸ਼ੂਦਰ ਹੈ। ਤੁਸੀਂ ਆਪਣੇ ਆਪ ਹੀ ਸਵਰਨ ਬਣੇ ਹੋਏ ਓ।ਆਪਣੇ ਆਪ ਨੂੰ ਸਵਰਨ ਮੰਨਣਾ ਬੰਦ ਕਰੋ ਅਤੇ ਸ਼ੂਦਰ ਮੰਨੋ। ਤੁਸੀਂ ਸ਼ੂਦਰ ਹੋ ਅਤੇ ਸ਼ੂਦਰਾਂ ਵਾਲੀਆਂ ਸਹੂਲਤਾਂ ਲਵੋ ਅਤੇ ਸੜਨਾ ਬੰਦ ਕਰੋ।ਨਹੀਂ ਯਕੀਨ ਤਾਂ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੂੰ ਪੁੱਛ ਲਵੋ ਕਿ ਜੱਟ ਸ਼ੂਦਰ ਹਨ ਜਾਂ ਸਵਰਨ ਹਨ।
ਮੈਂ ਵੀ ਜੱਟ ਹਾਂ ਪਰ ਐਮਐਸਪੀ ਬਿਲਕੁਲ ਨਹੀਂ ਆਉਣੀ ਚਾਹੀਦੀ ਕਿਉਂਕਿ ਝੋਨਾ ਤੇ ਕਣਕ ਮਹਿੰਗੀ ਹੋ ਜਾਊਗੀ ਤੇ ਗਰੀਬ ਵਿਚਾਰੇ ਕਿਥੋਂ ਖਾਣਗੇ ਕਣਕ ਤਾਂ ਪਹਿਲਾਂ ਹੀ ਗਰੀਬ ਕੋਲੋਂ ਲਈ ਨਹੀਂ ਜਾਂਦੀ
ਤੂੰ ਜੱਟ ਨੀ,ਕੋਈ ਝੂਠ ਦੀ ਪੰਡ ਹੈ, 40ਰੁਪੈ ਕਿਲੋ ਆਟਾ ਤਾਂ ਹੁਣ ਹੈ।ਅਜੇ ਤਾਂ ਅੰਬਾਨੀ ਅਦਾਨੀ ਦਸਣਗੇ ਜਦੋਂ msp band hoi
ਜਦੋਂ ਐਮ ਐਸ ਪੀ ਬੰਦ ਹੋ ਗਈ ਤੇ ਸਾਰੀ ਕਣਕ ਅਡਾਨੀ ਨੇ ਖਰੀਦ ਕੇ ਰੱਖ ਲਈ ਫਿਰ ਵੇਖਿਓ ਕੀ ਭਾਅ ਮਿਲਦੀ ਆ।
ਬਿਲਕੁਲ ਸਹੀ ਜੀ 🎉❤
ਕਣਕ ਝੋਨੇ ਦੀ ਐਮ ਐਸ ਪੀ ਤਾ ਹੁਣ ਵੀ ਹੈ ਕਣਕ ਝੋਨਾ ਤਾ 2300 ਰੁਪਏ ਕੁਲਵਿੰਟਲ ਹੈ ਵਪਾਰੀ ਆਟਾ 55 ਰੁਪਏ ਕਿਲੋ ਵੇਚਦਾ ਹੈ ਤੂੰ ਵਪਾਰੀ ਦੇ ਖਿਲਾਫ ਤਾ ਬੋਲਦਾ ਨਹੀ ਤੂੰ ਜੱਟ ਨਹੀ ਬੀ ਜੇ ਪੀ ਦਾ ਬੰਦਾ ਹੈ
101 % ਸੱਚ ਸਹਾਮਣੇ ਰੱਖ ਤਾਂ ਵੀਰ ਨੇ
ਦਲਿੱਤ ਬਾਈਚਾਰੇ ਨੂੰ ਬਾਕੀ ਸਾਰੀਆਂ ਕੌਮਾਂ ਨੂੰ
ਸਭ ਨੂੰ ਜਾਗਣਾ ਚਹਾਈਦਾ
ਇਸ ਗਰਬਿਤ ਵਿਚੋ ਬਹਾਰ ਨਿਕਲਣਾ ਚਾਹੀਦਾ
ਸਰਕਾਰਾਂ ਵੀ ਸਰਕਾਰੀ ਨੌਕਰੀਆਂ ਸਿਰਫ
ਇੰਨਾਂ ਲੋਕਾਂ ਨੂੰ ਹੀ ਦਿੰਦੀ ਹੀ ਰਿਜ਼ਰਵੇਸ਼ਨ ਸਿਰਫ ਨਾਮ ਦੀ ਹੀ ਹੈ
ਰਤਨ ਬਾਈ ਸੱਚੀਆਂ ਗੱਲਾਂ ਸੁਣ ਕੇ ਹੱਥ ਜੋੜ ਜੋੜ ਭੱਜਦਾ ਅੱਜ ਪਹਿਲੀ ਵਾਰ ਦੇਖਿਆ 😂
😂😂😂😂ਸਹੀ ਕਿਹਾ
ਬਿਲਕੁਲ ਸਹੀ ਜੀ 😂😂😂
ਸਹੀ ਕਿਹਾ।
ਸਪਸ਼ਟ ਤੇ ਪੰਜਾਬ ਦੇ ਹਿੱਤ ਦੀਆਂ ਗੱਲਾਂ।
ਕਿਸੇ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਹੋਣਾ ਚਾਹੀਦਾ ਹੈ । ਇੱਕ ਕਿਸਾਨ ਇੱਕ ਬੈਂਕ ਬਰਾਂਚ ਕੋਲੋਂ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰੇ । ਹਰ ਬੈਂਕ ਬਰਾਂਚ 8 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ, 8 ਕਿਲੋਮੀਟਰ ਦੇ ਘੇਰੇ ਵਿੱਚ ਜ਼ਮੀਨ ਹੋਵੇ, ਉਹ ਇੱਕ ਬੈਂਕ ਬਰਾਂਚ ਕੋਲੋਂ ਕਰਜ਼ਾ ਲਵੇ । ਕਿਸਾਨ ਚਾਹੇ ਰਹਾਇਸ਼ੀ ਇਲਾਕੇ ਦੇ ਬੈਂਕ ਬਰਾਂਚ ਦੀ option ਦੇਵੇ ਜਾਂ ਜ਼ਮੀਨ ਦੇ ਇਲਾਕੇ ਦੀ ਬੈਂਕ ਬਰਾਂਚ ਦੀ option ਦੇਵੇ । ਭਾਵ ਇੱਕ ਬੈਂਕ ਬਰਾਂਚ ਕੋਲੋਂ ਕਰਜ਼ਾ ਲਵੇ ।
Banka vich sare sc officer han rishwat lende ne ta milda karja
ਜਿਹੜੇ ਕਿਸਾਨ ਬਣ ਕੇ ਬੈਠੇ ਨੇ ਇਹਨਾਂ ਨੇ ਕਿਹੜਾ ਸਾਨੂੰ ਰਾਸ਼ਨ ਫਰੀ ਦੇਣਾ, ਅਸੀਂ ਮਜਦੂਰੀ ਕਰਾਂਗੇ ਤਾਂ ਹੀ ਰਾਸ਼ਨ ਖਾ ਸਕਾਂਗੇ, 🙏🙏
ਬਜ਼ੁਰਗੋ, ਬਹੁਤ ਵਧੀਆ ਗੱਲਬਾਤ. ਰਾਹੀ ਵੀਰ, ਅਗਰ ਮੈਂ ਭੁੱਲਦਾ ਨ੍ਹੀ ਤਾਂ ਮੈਂ ਤੁਹਾਨੂੰ ਜਲੰਧਰ ਮਿਲਦਾ ਰਿਹਾ ਹਾਂ.
ਓਦੋਂ, ਤੁਸੀਂ ਜਲੰਧਰੋਂ ਛਪਦੀਆਂ 2 ਫੇ ਲ੍ਹ ਜਿਹੀਆਂ ਅਖਬਾਰਾਂ ਵਿਚ ਕੰਮ ਊਤੇ ਲੱਗੇ ਸੀ ਤੇ ਤੁਸੀਂ ਸਰੂਪ ਵਿਚ ਨ੍ਹੀ ਸੀ.
ਖ਼ੈਰ, ਮੈਂ ਵੀ ਠੇਕੇ ਉਤੇ ਜ਼ਮੀਨ ਲੈ ਕੇ, ਕਾਸ਼ਤ ਕੀਤੀ ਆ, ਕੱਖ ਨ੍ਹੀ ਬੱਚਦਾ.
ਖ਼ੈਰ, ਜੱਟਵਾਦ ਬਨਾਮ ਮਨੁੱਖਤਾ ਦਾ ਮਸਲਾ, ਪੰਜਾਬ ਨੂੰ ਡੋਬਦਾ ਰਿਹੈ, ਡੋਬ ਰਿਹਾ. ਰੱਬ,ਖ਼ੈਰ ਕਰੇ.
ਸੱਚ ਕੌੜਾ ਹੁੰਦਾ ਹੈ ਟੈਕਸ ਸਾਰਾ ਗਰੀਬ ਝੱਲ ਰਿਹਾ ਹੈ ਗੱਲੀ ਬਾਤੀਂ ਨਹੀਂ ਸ਼ਰੇਆਮ ਕਈ ਬਾਰੀ ਗਰੀਬ ਨੂੰ ਛੋਟਾ ਵਿਖਾਇਆ ਜਾਂਦਾ।ਏਕਤਾ ਦੀ ਘਾਟ ਕਰਨ ਗਰੀਬ ਸਮਾਜ ਧੱਕੇ ਖਾ ਰਿਹਾ ਹੈ।ਪਾਣੀ ਨੂੰ ਬਚਾਉਣ ਲਈ ਸੱਭ ਨੂੰ ਹੰਬਲਾ ਮਾਰਨਾ ਚਾਹੀਦਾ ਹੈ।ਬਿਲਕੁਲ ਸਹੀ ਗੱਲਾਂ ਹਨ।
,,ballu ਰਟੈਂਡਾ,,
ਕਿਹੜਾ ਗਰੀਬ ਟੈਕਸ ਭਰਦਾ??? ਗਰੀਬੀ ਰੇਖਾ ਤੋਂ ਥੱਲੇ ਕੋਈ ਵੀ ਟੈਕਸ ਨਹੀਂ ਲਗਦਾ।
@@kps950 ਟੈਕਸ ਹੈ ਕਿਸ ਚੀਜ ਤੇ ਨਹੀਂ ਲੱਗਦਾ
@@nav8472 ਉਹ ਤਾਂ ਸਾਰੇ ਦੇ ਰਹੇ ਨੇਂ.
@@kps950Oh anparhaa, te fer mazdur vchara ghatt income ch hi tax deyi jaave te tussi sarkaari subcidies chhakk k v kehne ho jaaye marr gaye. Mazdur bannde da karza maaf nhi hunda na hi lalalala chakk dyaange maar dyaange krda majdur
ਬਾਕੀ ਚੀਜ਼ਾਂ ਇੱਕਲੇ ਗ਼ਰੀਬ ਨਹੀਂ ਵਰਤਦੇ,,, ਅਮੀਰ ਲੋਕ ਜ਼ਿਆਦਾ ਵਰਤਦੇ ਤੇ ਮਹਿੰਗੇ ਚੀਜ਼ਾਂ,,, ਏਦਾ ਵੀ ਜ਼ਿਆਦਾ ਟੈਕਸ ਅਮੀਰ ਲੋਕ ਦਿੰਦੇ ਨਾ ਕੀ ਗ਼ਰੀਬ,,,, @@nav8472
ਸਾਰੀਆਂ ਸਹੀ ਗੱਲ ਆ ਹਨ ਪੰਜਾਬ ਦਾ ਬੇੜਾ ਗ਼ਰਕ ਕਰਤਾ ੲਇਹਨਾ ਨੇ ਪੰਜਾਬ ਨੂੰ ਯੂਪੀ ਬ ਣਾ ਤਾ
ਇਸ ਵਾਰੀ ਜਦੋਂ ਮੈਂ ਤੇ ਮੇਰਾ ਫਰੈਂਡ ਯੂਰਪ ਨੂੰ ਆ ਰਹੇ ਸੀ ਤਾਂ ਕਿਸਾਨੀ ਅੰਦੋਲਨ ਕਰਕੇ ਸਾਡੀ ਟਿਕਟ ਖਰਾਬ ਹੋਈ ਅਸੀਂ ਵੀ ਇੱਕ ਛੋਟੇ ਕਿਸਾਨ ਅਤੇ ਆਪਣਾ ਪਰਿਵਾਰ ਪਾਲਣ ਦੇ ਲਈ ਬਾਹਰ ਗਏ ਹੋਏ ਹਾਂ ਪਰ ਇਹਨਾਂ ਨੇ ਤਾਂ ਹੁਣ ਹੱਦ ਹੀ ਕਰ ਦਿੱਤੀ ਹੈ
ਸੀਸਾ ਪੇਸ਼ ਕੀਤਾ
ਯੋਗਤਾ ਹੈ ਨਾ ਤਾ ਹੀ ਤਸਵੀਰ ਪੇਸ਼ ਕਰ ਰਹੇ ਹੋ❤❤❤
ਪੰਜਾਬ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਬਾਬਾ ਜੀ,ਵਾਹ ਜੀ ਵਾਹ ਸੱਚ ਕੱਚ ਵਰਗਾ ਕੌੜਾ ਬੋਲਿਆ,ਅੰਦੋਲਨ ਵਿੱਚ ਕੁਝਕੁ ਲੋਕ ਬਣ ਗਏ ਬੱਚੇ ਬਾਹਰ ਸੈੱਟ ਕਰ ਲਏ, ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਪੰਜਾਬ ਵਿੱਚ ਕਿਸੇ ਦੂਸਰੇ ਨੂੰ ਜੀਣ ਦਾ ਕੋਈ ਹੱਕ ਨਹੀ,ਇਹ ਆਪਣੇ ਜ਼ੋਰ ਨਾਲ ਪੰਜਾਬ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਨੇ,ਗੁਰੂ ਗ੍ੰਥ ਸਾਹਿਬ ਜੀਆ ਤੇ ਕਾਬਜ਼ ਧਿਰ ਹੋ ਕੇ ਉਭਰੇ,ਇਹ ਕੌੜਾ ਸੱਚ ਕਿਸੇ ਨੂੰ ਹਜ਼ਮ ਨਹੀ ਹੋਣਾ,ਸਵਾਦ ਆ ਗਿਆ ਇੰਟਰਵਿਊ ਦਾ,ਸਾਲ਼ਾ ਤੋ ਕਿਸੇ ਨੇ ਸੱਚ ਤੋ ਪਰਦਾ ਚੁੱਕਿਆ,ਸੈਲਿੂਟ ਹੈ ਜੀ🙏🙏🙏🙏🙏
ਬਿਲਕੁਲ ਸਹੀ ਗੱਲਾਂ ਨੇ ਸਿੰਘ ਸਾਹਿਬ ਦੀਆਂ ਪੰਜਾਬ ਜੱਟਵਾਦ ਨੇ ਖਾ ਲਿਆ ਆਮ ਮਜ਼ਦੂਰ ਕਿਰਤੀ ਦਾ ਬੇੜਾ ਗ਼ਰਕ ਕਰ ਦਿੱਤਾ ਜਿੰਨੇ ਆਪੂ ਬਣੇ ਕਿਸਾਨ ਲੀਡਰ ਨੇ ਸਭ ਕਰੋੜਾਂ ਪਤੀ ਨੇ ਹਰ ਤਕੜੇ ਜੱਟ ਜ਼ਿਮੀਂਦਾਰ ਕੋਲ ਮਹਿੰਗੀ ਤੋਂ ਮਹਿੰਗੀ ਗੱਡੀ ਹੈ ਗੱਡੀਆਂ ਵੀ ਚਾਰ ਚਾਰ ਪੰਜ ਪੰਜ ਜਿੰਨੀ ਅਕਾਲੀ ਲੀਡਰਸ਼ਿਪ ਕਾਂਗਰਸ ਦੀ ਲੀਡਰਸ਼ਿਪ ਆਪ ਦੀ ਲੀਡਰਸ਼ਿਪ ਸਭ ਜੱਟ ਅਰਬਾਂ ਖਰਬਾਂ ਪਤੀ ਨੇ ਉਹ ਕਿਹੜੇ ਕਿਸਾਨ ਨੇ ਹਰ ਅਦਾਰੇ ਤੇ ਇਹ ਕਾਬਜ਼ ਨੇ ਆਮ ਕਿਰਤੀ ਮਜ਼ਦੂਰ ਭੁੱਖੇ ਮਰਨ ਦੀ ਕਗਾਰ ਤੇ ਹਨ
ਬਿਲਕੁਲ ਸੲਈ
Singh Saab da matlab patai ? jana kana nhi ban janda
Vary nice sar Ji
@@charatsinghvirk4847tuhade lyi Singh saab da matlab hai jatt hona jo fukriaa maarde han. Asal vich Singh da saab matlab hai jo sab de haq di gall kare khas karke majdoora di gall kare gareeb a de haq di gall kare te jaativaad bhedbhav de khilaaf gall kre sare Punjab sari sikh kom di gall na ki sirf Jatt zimidaara de haq di gall kare.
@@KamalJhamat-ly8oy matlab persanal nhi hunda . Singh Saab Haroreet Singh v ne jo jatt nhi haige .asi kise nal nafrat nhi karde .
ਅੱਜ ਦੇ ਪੰਜਾਬ ਨੂੰ ਸ਼ੀਸ਼ਾ ਦਿਖਾ ਦਿੱਤਾ ਬਜ਼ੁਰਗ ਜੀ ਨੇ 😊😊 ਬਹੁਤ ਬਹੁਤ ਬਹੁਤ ਮਾਣ ਸਤਿਕਾਰ 😊😊
Nice 👍
Teek ji
Salute From the heart❤❤❤❤❤❤❤❤
Wah wah Rahi sahib no reply of your reality I solut you the people of Punjab can be peaceful if Public help to your speech
Nice 👍
ਬਿਲਕੁਲ ਵੀਰ ਜੀ ਗੱਲ ਬਿਲਕੁਲ ਸਹੀ ਹ ਮਜ਼ਦੂਰ ਦੀ ਕੋਈ ਗੱਲ ਨਹੀਂ ਕਰਦਾ ਡਾਕਟਰ ਭੀਮਰਾਓ ਦੇ ਕਾਨੂੰਨ ਨੂੰ ਵੀ ਅੱਜ ਬਸਤੇ ਚ ਪਾਈ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
Rahi Sahib Aap ji ne sire lati Waheguru ne sach bolan di daat bakshi hai Hor sach bolan di Waheguru aap ji nu daat bakshey
ਕਿਸਾਨ ਦਾ ਕੋਈ ਵੀ ਕਰਜ਼ਾ ਮੁਆਫ਼ ਨਹੀਂ ਕਰਨਾ ਚਾਹੀਦਾ ਹੈ
ਰਾਹੀ ਸਾਹਿਬ ਤੁਹਾਡੀ ਗੱਲਾਂ ਬਿਲਕੁਲ ਸਹੀ ਨੇ, ਸਰਕਾਰ ਨੂੰ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ ਚਾਹੇ ਉਹੋ ਕਿਸੇ ਵੀ ਵਰਗ ਦਾ ਕਿਉਂ ਨਾ ਹੋਵੇ। ਜੱਟਵਾਦ ਖਤਮ ਹੋਣਾ ਚਾਹੀਦਾ ਹੈ ,ਜੱਟਵਾਦ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ।ਜੱਟਵਾਦ ਦਾ ਕਿਲ੍ਹਾ ੧੦ ਏਕੜ ਤੋਂ ਵੱਧ ਜ਼ਮੀਨ ਵਾਲਿਆਂ ਦੀ ਧੌਣ ਚ ਵੜਿਆ ਹੋਇਆ ਹੈ ਗਰੀਬ ਜੱਟ ਤਾਂ ਡਰਾਈਵਰੀ ਕਰਦਾ ਧੱਕੇ ਖਾਂਦਾ ਫਿਰਦਾ ਹੈ।
ਬਾਪੂ ਦੀ ਨੌਲਜ ਬਾ ਕਮਾਲ Salute 🫡
ਸ਼ੁਕਰ ,ਰੱਬ ਦਾ ਕਿ ਕੋਈ ਸਚਿਆਈ ਦੀ ਗੱਲ ਕਰਨ ਵਾਲਾ ਹੈ ਮਜਦੂਰ ਦੀ ਕੋਈ ਗੱਲ. ਨੀ ਕਰਦਾ
ਇਹ ਵੀਰ ਬਹੁਤ ਸੱਚੀ ਤੇ ਸਪਸ਼ਟ ਗੱਲ ਕਰ ਰਿਹਾ ਹੈ 😊
ਯਾਰ ਕੁਮਾਰ ਕਰਤੀ ਪਹਿਲਾਂ ਇਨਸਾਨ ਹੈ ❤
100% right ਹੋਰ ਕਿਸੇ ਦਾ ਕਦੇ ਵੀ ਕਾਰਜ ਮਾਫ਼ ਨੀ ਹੋਇਆ
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
ਇਸ ਮਾਣਯੋਗ ਬੱਬਰ ਸ਼ੇਰ ਦਲੇਰ ਬਾਬਾ ਜੀ ਨੂੰ
ਬਹੁਤ ਵਧੀਆ ਵਿਚਾਰ ਜੀ
101% ਸਹੀ
ਬਿਲਕੁੱਲ ਸਹੀ ਕਿਹਾ,,,1-5 ਕਿੱਲੇ ਵਾਲੇ ਅਸਲੀ ਕਿਸਾਨ ਨੂੰ ਹਰ ਸਹੂਲਤ ਮਨਰੇਗਾ ਦੇ ਵਿੱਚ ਹੀ ਮਿਲਣੀ ਚਾਹੀਦੀ,,,
ਸਰਦਾਰ ਜੀ ਬਹੁਤ,ਬਹੁਤ ਧੰਨਵਾਦ,ਸੁਆਦ ਹੀ ਆ ਗਿਆ,
ਰਤਨ ਵੀਰ ਦਾ ਕੋਈ ਯਤਨ ਨੀ ਸਫਲ ਹੋਣ ਦਿੱਤਾ, ਬਾਬੇ ਨੇ ਪਤਨ ਦਿਸਣ ਲਾਤਾ
ਬਹੁਤ ਵਧੀਆ ਗੱਲਾਂ ਸ਼ਾਇਦ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅਕਲ ਆ ਜਾਵੇ ਧੰਨਵਾਦ
🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍♥️♥️♥️♥️♥️♥️♥️♥️🌺🌺🌺🌺🌺🌺🌺🌺🌺🌺🌺🌺🌺🌺
ਜ਼ਮੀਨਾਂ ਵਾਲਿਆ ਨੂੰ ਕੋਈ ਕਰਜਾ ਕੁਰਜਾ ਮੁਆਫ਼ ਨਹੀਂ ਹੋਣਾ ਚਾਹੀਦਾ
ਤੇਰੇ ਕੋਲੋ ਮਰਲਾ ਜਮੀਨ ਨੀ ਐ ਤੈਨੂੰ ਕੀ ਪਤਾ
Na kinu hoia maf das
Karja jamenm wliyan da nehi
ਬਾਪੂ ਜੀ ਬਿਲਕੁਲ ਸਹੀ ਹੈ ਜੀ ਮਜ਼ਦੂਰ ਜਮਾਤ ਲਈ ਕਿਸਾਨ ਯੂਨੀਅਨ ਨੇ ਕਦੇ ਵੀ ਚੰਗੀ ਮੰਗ ਨਹੀਂ ਕੀਤੀ ਇਹਨਾਂ ਦੇ ਕਰਜੇ ਮਾਫ਼ ਕਰਨ ਨੇ ਮਜ਼ਦੂਰ ਜਮਾਤ ਮਾਜ ਕਿ ਰੱਖ ਦਿੱਤੀ ਹੈ ਜੀ ਸਰਕਾਰ ਕੁੱਤੀ ਹੈ ਜਿੱਨਾ ਚਿਰ ਕਿਸਾਨਾਂ ਦੇ ਡਾਂਗ ਨਹੀਂ ਫੇਰਦੀ ਇਹ ਠੀਕ ਨਹੀਂ ਆਉਂਦੀ ਨਹੀਂ ਤਾਂ ਗਰੀਬ ਵਰਗ ਮਰ ਗਿਆ ਜੀ 🙏 ਅਵਾਜ਼ ਬੁਲੰਦ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏 ਸਰਪੰਚ ਹਰਦੇਵ ਸਿੰਘ ਪਿੰਡ ਧਲੇਵਾਂ ਜ਼ਿਲ੍ਹਾ ਮਾਨਸਾ ਪੰਜਾਬ ਜੀ
ਬਿਲਕੁਲ ਇੱਕ ਇੱਕ ਗੱਲ ਰਾਹੀ ਜੀ ਦੀ ਸਹੀ ਹੈ
ਇਹ ਵੀਡੀਓ ਪੰਜਾਬ ਦੇ ਇਕੱਲੇ ਕੱਲੇ ਬਸੰਦੇ ਦੇ ਕੋਲ ਜਾਣੀ ਚਾਹੀਦੀ
ਬਿਲਕੁਲ ਸੱਚ। ਬਾਈ ਜੀ ਇਹਨਾਂ ਦੇ ਖਿਲਾਫ਼ ਲੜਨਾ ਪੈਣਾ ।
ਅਜਿਹੀਆ,ਸੱਚੀਆ,ਗੱਲਾ ਸੂਰਮੇ,ਲੋਕ ਕਰਦੇ,ਹਨ ਵਾਕਿਆ,ਹੀ ਅਜ ਗਰੀਬ ਦੱਬਿਆ ਕੁਚਲਿਆ ਗਿਆ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ
ਬਿਲਕੁਲ ਸਹੀ ਜਵਾਬ ਦਿੱਤਾ ਹੈ ਬਾਈ ਜੀ ਨੇ ਬਿਲਕੁਲ ਸਹੀ ਗੱਲ ਹੈ ਬਾਈ ਸਾਡੇ ਪੰਜਾਬ ਨੂੰ ਇਹਨਾਂ ਬ੍ਰਾਹਮਣਾਂ ਵਾਦੀਆਂ ਮੰਨੂੰ ਵਾਦੀਆਂ ਤੇ ਜੱਟ ਵਾਦੀਆਂ ਨੇ ਖਤਮ ਕਰ ਕੇ ਰੱਖ ਦਿੱਤਾ ਹੈ ਤੇ ਗਰੀਬ ਵਰਗ ਹੋਰ ਗਰੀਬ ਹੋ ਰਿਹਾ ਹੈ ਪੰਜਾਬ ਨੂੰ ਬਰਬਾਦ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਜੱਟ ਵਾਦ ਦਾ ਹੈ ਇਹਨਾ ਨੇ ਪੰਜਾਬ ਨੂੰ ਜਹਿਰੀਲਾ ਕਰ ਦਿੱਤਾ ਹੈ
Only jatiwadi samgha
👍👍👍👍💯💯💯💯💯
ਜੱਟਵਾਦ ਮਨੂੰਵਾਦ ਦਾ ਹੀ modified ਰੂਪ ਆ।
ਸਿਰ ਝੁਕਾ ਕੇ ਸਲੂਟ ਹੈ,ਵੀਰ ਨੂੰ,
ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇ ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ, ਵੀਰ ਨੇ ਸਿਰੇ ਲਾ ਰੱਖਿਆ ਗੱਲ ਪੂਰਾ ਵਿਸਲੇਸ਼ਨ ਕੀਤਾ ਹੋਇਆ ਸਾਰੇ ਕਾਸੇ ਦਾ ਬਹੁਤ ਵਧੀਆ ਗੱਲਾਂ ਨੇ ਵੀਰ ਦੀਆਂ ਵਿਰੋਧ ਜਰੂਰ ਹੋਊਗਾ ਪਰ ਸੱਚੀਆਂ ਗੱਲਾਂ ਨੇ
ਬਹੁਤ ਵਧੀਆ ਗੱਲ ਕੀਤੀ ਹੈ ਜੀ ਇਹ ਸਾਡੇ ਮਜਦੂਰ ਯੂਨੀਅਨ ਨੂੰ ਬਹੁਤ ਵਧੀਆ ਲੀਡਰ ਮਿਲਿਆ ਸਾਭ ਲੋ ਇਹਨੂੰ ਭਾਈ
ਮਜ਼ਦੂਰ ਯੂਨੀਅਨ ਦਾ ਲੀਡਰ ਨਹੀਂ ਇਹ ਉੱਘੇ ਸਿੱਖ ਚਿੰਤਕ ਨੇ ਰਾਜਵਿੰਦਰ ਸਿੰਘ ਰਾਹੀ
ਰਾਹੀਂ ਸਾਬ ਜੀ ਰਤਨ ਧਾਲੀਵਾਲ ਭਜ ਰਿਹਾ ਹੈ ਸੱਚੀ ਗੱਲ ਸੁਣਨ ਤੋਂ ਕਿਉਕੇ ਪੱਤਰਕਾਰ ਵੀ ਜੱਟ ਹੈ
Wah ji wah
Absolutely right
ਗੱਲਾਂ ਸੋਲਾਂ ਆਨੇ ਸੱਚ ਹਨ
ਸਲਾਮ ਹੈ ਤੇਰੇ ਵਿਚਾਰਾਂ ਨੂੰ ਭਾਈ ਸਾਹਿਬ ਜੀ ਪੰਜਾਬ ਦੀ ਬਿੱਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ ਸੈਲਿਊਟ ਹੈ
ਅੱਜ ਦੇ ਪੰਜਾਬ ਦਾ ਸ਼ੀਸ਼ਾ ਦਿਖਤਾ ਬਾਪੂ ਜੀ ਨੇ
ਇੱਕ ਇੱਕ ਗੱਲ ਸੌ ਪਰਸੈਂਟ ਸਹੀ ਕਹੀ ਹੈ ਰਾਹੀ ਸਾਹਿਬ ਨੇ ਜੋ ਗੱਲ ਸਾਗ ਬਾਰੇ ਆਖੀ ਹੈ ਉਹ ਵੀ ਬਿਲਕੁਲ ਸਹੀ ਕਹੀ ਹੈ ਗਰੀਬਾਂ ਦੀਆਂ ਜਨਾਨੀਆਂ ਦੀਆਂ ਇੱਜਤਾਂ ਵੱਲ ਤੱਕਦੇ ਨੇ ਇਹ ਚੌਰੇ
ਤੁਸੀਂ ਆਪ ਨਛੇੜੀ ਬਣ ਗਏ ? ਕੰਮ ਨਹੀਂ ਕਰਦੇ ? ਘਰ ਵਾਲਿਆਂ ਨੂੰ ਕੰਮ ਤੇ ਭੇਜਦੇ ਹੋ ? ਤੀਵੀਆਂ ਦੀ ਕਮਾਈ ਖਾਂਦੇ ਹੋ ਵਿਲੜ ?
Bhai jatta de mirchi lag jao
ਅਸੀਂ ਸਹਿਮਤ ਹਾਂ ਤੁਹਾਡੇ ਨਾਲ 101%
ਸ਼ੁਕਰ ਆ ਕਿਸੇ ਨੇ ਤਾਂ ਸੱਚ ਦੀ ਆਵਾਜ਼ ਚੁੱਕੀ ਕਿਸਾਨ ਦਲੀਤਾ ਨੂੰ ਕੀੜੇ ਮਕੌੜੇ ਸਮਜ ਦੇ ਹਨ
Bilkul Galt gal kahi ! Jo v ehoji matt rakhde o Bande ni understand
Bilkul sahi coment
ਬਾਬਾ ਜੀ ਨੇ ਮਿਰਚਾਂ ਵਾਂਗੂੰ ਗੱਲਾਂ ਕੀਤੀਆਂ ਸਲੂਟ
ਛੋਟੇ ਕਿਸਾਨ ਨੂੰ ਬਿਜਲੀ ਫਰੀ ਚਾਹੀਦੀ ਹੈ,ਪਰ ਸਰਕਾਰ ਧਨਾਢ ਕਿਸਾਨਾ ਭਾਵੇਂ ਉਹ ਆਈਏਐਸ, ਆਈਪੀਐਸ ਹੋਣ,ਨੂੰ ਵੀ ਬਿਜਲੀ ਫਰੀ ਦੇ ਰਹੀ ਹੈ,ਜਦੋਂ ਸਰਕਾਰ ਗਰੀਬਾਂ ਨੂੰ ਕੁਝ ਦਿੰਦੀ ਹੈ,ਤਾਂ ਆਮਦਣ ਦੀਆਂ ਸ਼ਰਤਾਂ ਰੱਖਦੀ ਹੈ,ਪਰ ਕਿਸਾਨੀ ਤੇ ਕੋਈ ਸ਼ਰਤ ਨਹੀਂ ,ਭਾਵੇਂ ਉਹਨਾ ਦੀ ਇਨਕਮ ਜਿੰਨੀ ਮਰਜੀ ਹੋਵੇ,ਰੈਂਕ ਜਿਨਾ ਮਰਜੀ ਵੱਡਾ ਹੋਵੇ।
ਰਾਹੀਂ ਸਾਹਿਬ, ਚੰਗੀ ਧਕ ਪਾਈ, ਜੱਟਵਾਦ ਹੀ ਪੰਜਾਬ ਨੂੰ ਲੈ ਕ ਬਹਿ ਗਿਆ,
Na khao fer kanak te hor anaj ieh vi ta jatt hi ugnaunde ne
@@Kaladhaliwal-s2f na vecho saliyo ..paise le lende ...sadde tax te assh krde vehlad lok..sadde pase te tax te palan alli kom
😂😂 ਵੱਡੇ ਕ੍ਰਾਂਤੀਕਾਰੀ ਸਾਡੇ ਇਲਾਕੇ ਚ 70% ਮਜ਼ਦੂਰਾਂ ਕੋਲ ਵੀ ਜਮੀਨਾਂ ਸੀ ਪਰ ਵੇਚਕੇ ਖਾ ਗਏ।@@Dsp_singh-f9e
Khuksi kaon krda Tera bap!!horr kehra khudksi krda ਕਿਤੇ
ਗੱਲਾਂ ਸੱਚੀਆਂ ਹਨ ਜੀ ਰਾਹੀਂ ਸਾਹਿਬ ਮਜ਼ਦੂਰਾਂ ਦੇ ਹੱਕਾਂ ਵਾਸਤੇ ਕੋਈ ਨਹੀਂ ਬੋਲਦਾ ਜ਼ਮੀਨਾਂ ਵਾਲਿਆਂ ਕਰਜ਼ਾ ਮੁਆਫ਼ ਕੀਤਾ ਜਾਂਦਾ ਗਰੀਬਾਂ ਨੂੰ ਕੁਝ ਨਹੀਂ ਮਿਲਦਾ ਹੈ
ਕੁੱਝ ਹੱਦ ਤੱਕ ਮੈ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਪਰ ਮਜਦੂਰ ਭਾਈਚਾਰਕ ਨੂੰ ਇੱਕ ਮੰਚ ਤੇ ਇਕੱਠਾ ਹੋਣ ਦੀ ਜ਼ਰੂਰਤ ਹੈ
ਏਹੀ ਤਾ ਪ੍ਰੋਬਲਮ ਆ ਪਰ ਉਹ ਜੇ ਇਕ ਦਿਨ ਕੋਈ ਧਰਨੇ ਚ ਜਾਊਗਾ ਓਦੇ ਘਰ ਚੁੱਲਾ ਨੀ ਤਪਣਾ
Bapu nu jat ne change landed bayae change landed a compnea auaea te bayae liauge
ਸਰਦਾਰ ਜੀ ਸੱਚ ਬੋਲ ਰਹੇ ਨੇ ਪੰਜਾਬ ਵਿੱਚ ਗੱਲ ਹਰ ਵਰਗ ਦੀ ਹੋਣੀ ਚਾਹੀਦੀ ਹੈ ਜੀ ਨਾਂ ਕੇ ਇਕੱਲੇ ਕਿਸਾਨਾਂ ਦੀ ਮਜਦੂਰਾ ਦੀ ਵੀ ਗੱਲ ਜਰੂਰ ਹੋਣੀ ਚਾਹੀਦੀ ਹੈ ਜੀ ਦਿਹਾੜੀਦਾਰ ਵਾਰੇ ਵੀ ਸੋਚੋ ਜੀ 🙏🙏
Tu kar majdoora di tenu kisne rokia? Rakh maran warat
@mannsingh9933 ਜਦੋਂ ਭੁੱਖੇ ਮਰ ਗਏ ਤਾਂ ਜਿੱਤ ਦੇਖਣ ਅਉਣਾ ਮੁੜਕੇ ਉਹ ਬਾਈ ਮੱਨੁਖਤਾ ਦੀ ਗੱਲ ਕਰੋਗੇ ਤਾਂ ਸਾਰੇ ਨਾਲ ਤੁਰਨਗੇ ਮਜਦੂਰ ਨੇ ਕਦੀ ਕਰਜ਼ਾ ਮਾਫ ਕਰਨ ਲਈ ਮਰਨ ਵਰਤ ਰੱਖਿਆ ਸਮੇਂ ਨਾਲ ਲੜਦੇ ਹੋਏ ਮਿਹਨਤ ਕਰਦੇ ਤੇ ਰੱਬ ਦਾ ਸ਼ੁਕਰ ਮਨਾਈ ਦਾ ਮਜਦੂਰ ਧਰਨੇ ਤੇ ਕਿਵੇਂ ਬਠੂ ਕੀਓਕੇ ਓਹਦੇ ਕੋਲ ਖੇਤ ਨਹੀਂ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਿਲਕੁਲ ਸਹੀ, ਸਤਕਾਰ ਦਿਲ ਤੋਂ ਸਰਦਾਰ ਜੀ ਦਾ
ਪੱਤਰਕਾਰ ਵੀਰ ਜੀ ਬਾਈ ਜੀ ਜੋ ਕੁਝ ਬੋਲ ਰਹੇ ਨੇ ਬਿਲਕੁਲ ਸੱਚ ਬੋਲ ਰਹੇ ਹਨ ਇਹ ਜੋ ਕਿਸਾਨ ਧਰਨੇ ਤੇ ਬੈਠੇ ਹਨ ਇਹਨਾਂ ਨੇ ਕਰੋੜਾਂ ਰੁਪਏ ਸਰਕਾਰ ਦੇ ਦੇਣੇ ਹਨ । ਸਰਕਾਰ ਅੱਜ ਕਹਿ ਦੇਵੇ ਕਿ ਤੁਹਾਡਾ ਕਰਜ਼ਾ ਮਾਫ ਕਰਦੇ ਹਾਂ ਤਾਂ ਇਹ ਉਦੋਂ ਹੇ ਰਾਜੀ ਹੋ ਜਾਣਗੇ ਰੌਲਾ ਐਮਐਸਪੀ ਦਾ ਨਹੀਂ ਰੋਲਾ ਕਰੋੜਾਂ ਰੁਪਏ ਦਾ ਜੋ ਸਰਕਾਰ ਦਾ ਇਹਨਾਂ ਨੇ ਦੇਣਾ ਹੈ । ਪੰਜਾਬ ਦੇ ਬਾਰਡਰ ਬੰਦ ਹੋਣ ਕਰਕੇ ਸਭ ਤੋਂ ਜਿਆਦਾ ਨੁਕਸਾਨ ਟਰੱਕਾਂ ਵਾਲਿਆਂ ਦਾ ਹੋ ਰਿਹਾ ਕਿਉਂਕਿ ਹੋਰ ਰਸਤਿਆਂ ਤੋਂ ਘੁੰਮ ਕੇ ਜਾਣਾ ਪੈਂਦਾ ਹੈ । ਸਭ ਨੂੰ ਸਤਿ ਸ੍ਰੀ ਅਕਾਲ ।❤
ਬਹੁਤ ਵਧੀਆ ਵਿਚਾਰ ਸੱਚਮੁੱਚ ਗਰੀਬ ਵਰਗ ਹਮੇਸ਼ਾ ਹੀ ਲਤਾਰਿਆ ਜਾਂਦਾ haiv🤙
ਬਹੁਤ ਸਿਆਣਾ ਬਜੁਰਗ ਬਿਲਕੁੱਲ ਠੀਕ ਕਹਿ ਰਹੇ ਹਨ
ਸਹੀ ਗੱਲ ਕੀਤੀ ਜੀ ਰਹੀ ਸਾਹਿਬ ਨੇ ਜੀ
ਇਹ ਕੋਈ ਕਿਸਾਨ ਨੀ ਇਹਨਾਂ ਦਾ ਕੋਈ ਕਰਜ਼ਾ ਮਾਫ਼ ਨਾ ਹੋਵੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਇਹਨਾਂ ਨੇ
ਗੱਲਾ ਕਰਨੀਆਂ ਪੱਤਰਕਾਰ ਵੀਰੇ ਬਹੁਤ ਸ਼ੋਖ਼ੀਆਂ ਪੋਲਟਿਕਸ ਕਰਨ ਵਾਲਿਆਂ ਨਾਲ਼ੋਂ ਜ਼ਿਆਦਾ ਕੋਈ ਸਿਆਣਾ ਨਹੀਂ ਮਜ਼ਦੂਰਾਂ ਤੇ ਗਰੀਬਾਂ ਲਈ ਕੋਮਨਿਸਟ ਬਿਨਾ ਕਿਸੇ ਸੁਆਰਥ ਤੋਂ ਗਰੀਬਾਂ ਲਈ ਲੜਦੇ ਸੀ ਕਿੰਨੇ ਕੋ ਪੰਜਾਬ ਵਿੱਚ ਕਾਮਰੇਡ ਮੁਖਮੰਤਰੀ ਬਣਾਏ ਗੱਲਾ ਦਾ ਕੜਾਹ ਹਰ ਕੋਈ ਕਰ ਲੈੰਦਾ। ਸਾਡੇ ਪਿੰਡ ਇਕ ਜੱਟਾ ਦਾ ਮੁੰਡਾ ਸੀ ਕਾਮਰੇਡ ਓੁਹਨਾ 8/10 ਸਾਲ ਕੇਸ ਜੱਟਾ ਖ਼ਿਲਾਫ਼ ਲੜਕੇ ਕਲੋਨੀਆਂ ਦੀ ਜ਼ਮੀਨ ਜ਼ਮੀਨ ਵਾਲਿਆਂ ਨਾਲ ਵੈਰ ਪਾ ਕੇ ਕਲੋਨੀਆਂ ਲੈ ਕੇ ਦਿੱਤੀਆਂ। ਓੁਹਤੋ ਬਾਦ ਓੁਹ ਦੋ ਵਾਰ ਮਿੰਨਤਾਂ ਕਰ ਕੇ ਪੰਚ ਹੀ ਬਣਿਆ ਓੁਹਤੋ ਬਾਦ ਓੁਹਨੂੰ ਪੰਚ ਲਈ ਵੀ ਕਿਸੇ ਨੇ ਵੋਟ ਨਹੀਂ ਪਾਈ। ਪਿੰਡ ਦੇ ਸਰਪੰਚ ਓੁਹ ਬਣਦੇ ਰਹੇ ਜੋ ਕਲੋਨੀਆਂ ਰੋਕ ਰਹੇ ਸੀ।
ਰਾਹੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
ਸਹੀ ਸੱਚ 100% ਪੂਰੀਆ ਗੱਲਾਂ
ਧੰਨ ਹੋ ਬਾਬਾ ਜੀ ਤੁਸੀ, ਸਮਾਜ ਦੀ ਸਹੀ ਤਸਵੀਰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੀ, ਮੈਨੂੰ ਵੀ ਲੱਗਦਾ ਕਿ ਕਿਸਾਨਾ ਨੂੰ ਬਹੁਤ ਸਹੂਲਤ ਮਿਲਦੀ ਹੈ ਕਿਸਾਨ ਫਿਰ ਵੀ ਰੱਜਦੇ ਨੀ
ਇਹਨਾਂ ਨਾਲ਼ ਹੀ ਦੋਬਾਰਾ ਇੰਟਰਵਿਊ ਕਰਿਓ ਇਕ ਦੋ ਮਹੀਨੇ ਤਕ
ਬਹੁਤ ਹੀ ਵਧੀਆ ਗੱਲ ਹੈ ਰਾਹੀਂ ਸਾਹਿਬ ਦੀ
ਬਿਲਕੁਲ ਸਹੀ, ਇਹਨਾਂ ਝੋਟੇਕੂਟ ਲੋਕਾਂ ਨੇ ਪੰਜਾਬ ਉਜਾੜ ਦਿੱਤਾ