Exclusive Talk with Manoj Singh Duhan: Haryanvi Sikhs & Truth About Sikh-Haryanvi Clashes Abroad

แชร์
ฝัง
  • เผยแพร่เมื่อ 5 ม.ค. 2025

ความคิดเห็น • 281

  • @naunihalsingh24
    @naunihalsingh24 2 วันที่ผ่านมา +71

    ਇਸ ਗੱਲਬਾਤ ਦੀ ਬਹੁਤ ਜਰੂਰਤ ਸੀ। ਹਰਿਆਣਾ ਤੇ ਪੰਜਾਬ ਨੂੰ ਦੂਰ ਕਰਨ ਲਈ ਏਜੰਸੀਆਂ ਸਾਜਿਸਾਂ ਕੇ ਰਹੀਆਂ ਹਨ।

    • @dalbirminhas7078
      @dalbirminhas7078 2 วันที่ผ่านมา +6

      Bilkul Sahi Keha Bhai ji 🙏🏼

    • @jashanjohal4087
      @jashanjohal4087 2 วันที่ผ่านมา +1

      @@dalbirminhas7078🙏🙏🙏

    • @TheKingHunter8711
      @TheKingHunter8711 วันที่ผ่านมา +4

      ਭਾਰਤੀ ਕੋਰਟ ਦਾ ਮੰਨਣਾ ਹੈ ਕਿ ਹਿੰਦੂ (ਸਨਾਤਨ) ਨਾਮ ਦਾ ਕੋਈ ਧਰਮ ਨਹੀਂ, ਉਹ ਸਿਰਫ ਬਾਹਮਣਵਾਦ ਹੈ ਜੀ .

    • @TheKingHunter8711
      @TheKingHunter8711 วันที่ผ่านมา +4

      ਹਿੰਦੂ ਸ਼ਬਦ ਇੰਡੂ ਨਦੀ ਤੋਂ ਆਇਆ ਸੀ ਬਾਹਮਣਾਂ ਨੇ ਉਸਤੋਂ ਬਦਲਕੇ ਇੰਡੂ ਤੋਂ ਹਿੰਦੂ ਬਣਾ ਲਿਆ,
      ਫੇਰ ਹੁਣ ਜਦ ਬਾਹਮਣਵਾਦ ਨੂੰ ਪਤਾ ਚੱਲਿਆ ਕਿ ਹਿੰਦੂ ਸ਼ਬਦ ਦਾ ਅਰਥ ਕੁੱਝ ਹੋਰ ਹੀ ਹੁੰਦਾ ਹੈ ਤਾਂ ਹੁਣ ਉਨਾਂ ਨੇ ਆਪਣੇ ਧਰਮ ਦਾ ਨਾਮ ਬਦਲਕੇ ਸਨਾਤਨ ਰੱਖ ਲਿਆ ਹੈ, ਕਿੰਨੇਂ ਨਾਮ ਬਦਲਣਗੇ😂😅🤣

  • @JaswantSingh-te9xt
    @JaswantSingh-te9xt 2 วันที่ผ่านมา +30

    ਵਾਹਿਗੁਰੂ ਵਾਹਿਗੁਰੂ ਮਿਹਰ ਭਰਿਆ ਹੱਥ ਮਨੋਜ ਸਿੰਘ ਦੂਹਣ ਦੇ ਸਿਰ ਤੇ ਰਖੇ

  • @Imblack0798
    @Imblack0798 2 วันที่ผ่านมา +43

    ਹਰਿਆਣਾ ਦੇ ਭਰਾਵਾਂ ਦਾ ਸਿੱਖੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ 🎉🎉🎉🎉❤❤❤❤

    • @amandandyan5468
      @amandandyan5468 วันที่ผ่านมา

      Koni aande

    • @amritaulakhlopoke5976
      @amritaulakhlopoke5976 11 ชั่วโมงที่ผ่านมา

      ਸਿੱਖਾ ਨੂੰ ਫੁਦੂ ਬਣਾਈਆਂ ਜਾ ਰਿਹਾ ਸਰਕਾਰ ਵਲੋ ਕੋਈ ਨਹੀਂ ਆਈਆਂ ਸਿੱਖੀ ਵਿੱਚ

    • @Thindrecords1313
      @Thindrecords1313 10 ชั่วโมงที่ผ่านมา +2

      ​@@amandandyan5468na au koi sadda vi nai dinda tuhanu ta phela e Brahman sanatni nai manda phela tusi deside karlo k haryanavi jaat santani ja Hindu a ki a

    • @amandandyan5468
      @amandandyan5468 9 ชั่วโมงที่ผ่านมา

      @@Thindrecords1313 koi dharm Ni maara
      Na Hindu na Sikh na muslmaan
      Bs jaat Hain

    • @amandandyan5468
      @amandandyan5468 9 ชั่วโมงที่ผ่านมา

      @@Thindrecords1313 adharmi jaat Hai hmm
      Dharm K Naam P murkh log bnte kre

  • @TheKingHunter8711
    @TheKingHunter8711 วันที่ผ่านมา +14

    _ਸਾਰੀਆਂ ਗੱਲਾਂ ਸੱਚੀਆਂ ਹਨ ਜੀ_
    _❤💯♥️💯♥️💯♥️💯♥️_

  • @guy4mpunjab
    @guy4mpunjab 2 วันที่ผ่านมา +40

    ਕਿਸਾਨੀ ਸੰਘਰਸ਼ ਤੋਂ ਬਾਅਦ ਹਰਿਆਣੇ ਵਿਚ ਸਿੱਖੀ ਪ੍ਰਤੀ ਲਗਾਅ ਮੁੜ ਜਾਗਿਆ ਹੈ। ਸਟੇਟ ਇਸ ਲਗਾਅ ਨੂੰ ਤੋੜਨ ਲਈ ਕਈ ਸਾਜਿਸ਼ਾਂ ਕਰ ਰਹੀ ਹੈ। ਵਿਦੇਸ਼ਾਂ ਵਾਲੇ ਟਕਰਾਅ ਇਸੇ ਦਾ ਨਤੀਜਾ ਹੈ। ਦੋਵਾਂ ਭਾਈਚਾਰਿਆਂ ਨੂੰ ਆਪਸ ਵਿਚ ਤਾਲਮੇਲ ਵਧਾਉਣ ਦੀ ਲੋੜ ਹੈ।

    • @TheKingHunter8711
      @TheKingHunter8711 วันที่ผ่านมา +3

      ਕਿਸਾਨ ਅੰਦੋਲਨ ਤੋਂ ਬਾਅਦ ਹੀ
      ਲੋਕ ਜਾਗਰੂਕ ਹੋਣੇ ਸ਼ੁਰੂ ਹੋਏ ਹਨ,
      ਹੁਣ ਜਾਟ ਆਪਣੇ ਪੁਰਖਿਆਂ ਦੇ ਧਰਮ
      (ਸਿੱਖੀ) ਵਿੱਚ ਵਾਪਸੀ ਕਰ ਰਹੇ ਹਨ ਜੀ

  • @paramjitdhamrait5185
    @paramjitdhamrait5185 2 วันที่ผ่านมา +13

    Waheguru ji bless you Sardaar Manoj Singh ji. Love from Holland.

    • @anjaananjaan5107
      @anjaananjaan5107 วันที่ผ่านมา +1

      Ek noor tey sub jugg upjaya koan bhalay loan mundhay

  • @harjindersingh2141
    @harjindersingh2141 2 วันที่ผ่านมา +44

    बोहोत बढ़िया भाई मनोज सिंघ जी 👍👌

    • @TheKingHunter8711
      @TheKingHunter8711 วันที่ผ่านมา +5

      Bharati Court Ka Manana Hai Ki HINDU Naam Ka Koi Dharm Hai He Nahi, Woh Sirf Bahman-Vaad Hai Ji Ab Hindu Se Badal Kr Naam Kr Liya Snatan

  • @TheKingHunter8711
    @TheKingHunter8711 วันที่ผ่านมา +16

    ❤JATT & JAAT is ONE❤
    Apni Martial Kaum Mein Wapis
    Aao, Apni SIKH-Kaum Mein Wapis Aao
    ❤❤❤❤❤❤❤❤❤❤❤❤❤❤❤

    • @Deepak-zc4ln
      @Deepak-zc4ln วันที่ผ่านมา +2

      Sikh dharam sirf 500 saal purana hai.. Usse pahle tum sab Hindu hi the.. Apne pahle Guru Nanak ko dekh lo. Vo Hindu tha. Tum sikho ko vapis Hindu ban'ne ki jarurat hai 😂

    • @jat_rj07
      @jat_rj07 วันที่ผ่านมา

      Vapas aao gye kb the sikhi me
      Respect h sikhi k prti
      Jat sirf jat h no religion

    • @Patr600
      @Patr600 วันที่ผ่านมา

      ​@@Deepak-zc4lnbeta ye faltu logic apne pas rakh chritanity mai Jesus Jew the iska matlab ye nahi chritanity ko khtam karke log judisium apne le samjhe bevkoof

    • @RajinderSingh-kf7ve
      @RajinderSingh-kf7ve 12 ชั่วโมงที่ผ่านมา +1

      Sikhi ne 500 mein hi sb ko btaa Diya k hum hai baki hum kisi dharm ko bura nai bolte ​@@Deepak-zc4ln

    • @TaranvirBains
      @TaranvirBains 4 ชั่วโมงที่ผ่านมา

      @@Deepak-zc4lnsikh guru Hindu the pehle guru nanak g ne jneu nhi pehna tha aise he Baki guru the agar unhe hindu rehna tha to sikh dharm choda dete nhi choda unhe pta tha zulam se takkar laine ki jaroort ha iss liye khalsa bnaya milk se makahan niklta ha makhan se desi ghee ab ghee se makhan ja milk ni bnega guru ki kirpa pori ha sikho par

  • @shahbazsingh9366
    @shahbazsingh9366 วันที่ผ่านมา +12

    Mahaapurash Bhaai Manoj Singh Duhann Advocate Zindabaad ❤

    • @Grewalravindra
      @Grewalravindra วันที่ผ่านมา

      Ye Mafiveer aadmi hai yar..kahan ka mahapurush hai ye ? Pehle Arya samaj pe book likhi..fir maafi maangta fira..iska mafinama mere pass pda hai...chahiye ho to Mail kar dunga !!!

  • @vikramjeetsinghkhalsa7043
    @vikramjeetsinghkhalsa7043 2 วันที่ผ่านมา +5

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਮਨੋਜ ਸਿੰਘ ਦੂਹਨ ਜੀ ਨੇ। ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਵੀਰ ਜੀ।
    ਤਨੋ, ਮਨੋ ਤੇ ਧਨੋ ਸੇਵਾ ਕਰ ਰਹੇ ਹਨ ਪੰਥ ਦੀ ।
    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਦਾ ਚੜਦੀਕਲਾ ਰੱਖਣ ਵੀਰ ਜੀ ਦੀ।
    ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ਸਾਰੀਆਂ ਸਿੱਖੀ ਸੰਸਥਾਵਾਂ ਨੂੰ ਖਾਸ ਤੌਰ ਤੇ (ਐਸ.ਜੀ.ਪੀ.ਸੀ), ਕਾਰ ਸੇਵਾ ਸੰਸਥਾਵਾਂ, ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ ਆਦਿ ਨੂੰ।
    ਬਿਲਕੁੱਲ ਸਹੀ ਕਿਹਾ ਅਸੀਂ ਹੀ ਆਪਣੇ ਧਰਮ ਦਾ ਪਰਚਾਰ ਨਹੀਂ ਕਰ ਰਹੇ ।

    • @noorsunnyasr9320
      @noorsunnyasr9320 20 ชั่วโมงที่ผ่านมา

      Waheguru ji meher karo ji sardar manoj singh duhan ji te ohna de sare parivar te.guru ji chardi kala bakhshan ji

  • @vikramjeetsinghkhalsa7043
    @vikramjeetsinghkhalsa7043 2 วันที่ผ่านมา +3

    ਵਾਹ ਜੀ ਵਾਹ ਬਹੁਤ ਵਧੀਆ ਦਸਤਾਰ ਦੀ ਅਹਿਮੀਅਤ ਦੱਸੀ। ਧੰਨਵਾਦ ਮੇਰੇ ਵੀਰ ਸਰਦਾਰ ਮਨੋਜ ਸਿੰਘ ਦੂਹਨ ਜੀ।

  • @harbhajansingh4663
    @harbhajansingh4663 50 นาทีที่ผ่านมา

    ਵੀਰ ਜੀ ਨੇ ਬਿਲਕੁਲ ਠੀਕ ਕਿਹਾ ਹੈ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਏਜੰਸੀਆਂ ਹੀ ਗ਼ਲਤ ਕੰਮ ਕਰ ਰਹੀਆਂ ਹਨ ਸਾਨੂੰ ਇਨ੍ਹਾਂ ਗੰਦੀਆਂ ਹਰਕਤਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @TheKingHunter8711
    @TheKingHunter8711 วันที่ผ่านมา +11

    ਜਦ ਸੰਯੁਕਤ-ਪੰਜਾਬ ਇੱਕ ਸੀ ਤਾਂ ਜਾਟ ਵੀ ਪਹਿਲਾਂ ਜੱਟ (ਸਿੱਖ) ਹੀ ਸਨ, ਪੰਜਾਬ ਵਿੱਚੋਂ ਹਰਿਆਣਾ ਕੱਟੇ ਜਾਣ ਤੋਂ ਬਾਅਦ ਹਰਿਆਣੇ ਦੇ ਜੱਟ-ਸਿੱਖ ਬਾਹਮਣਵਾਦ ਦੇ ਪਿੱਛੇ ਲੱਗ ਗਏ ਅਤੇ ਜੱਟ (ਸਿੱਖ) ਤੋਂ ਜਾਟ (ਹਿੰਦੂ) ਬਣੇ, ਹੁਣ ਸ਼ੁਕਰ ਹੈ ਵਾਹਿਗੁਰੂ ਦਾ ਜਾਟ ਜਾਗਰੂਕ ਹੋ ਗਏ ਹਨ ਅਤੇ ਆਪਣੇ ਪਿਤਾ-ਪੁਰਖੀ ਧਰਮ (ਸਿੱਖੀ) ਵਿੱਚ ਵਾਪਸੀ ਕਰ ਰਹੇ ਹਨ .

  • @TheKingHunter8711
    @TheKingHunter8711 วันที่ผ่านมา +12

    ❤United PANJAB ਜ਼ਿੰਦਾਬਾਦ❤
    ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
    ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
    -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ

    • @ManjeetSingh-ps3ib
      @ManjeetSingh-ps3ib วันที่ผ่านมา +1

      Pyar badahne ke liye pahle unko pani do syl ka sirf mithi mithi baat kar ke Haryana walo ko pagal nahi bana sakte

    • @Gursandhu5936
      @Gursandhu5936 5 ชั่วโมงที่ผ่านมา

      ​@@ManjeetSingh-ps3ibtu hai koi mutar pineyo cho te nam singha da warat reha, Sikha De virodhi Bishnoi di photo mutar pine hi warat de ne

  • @TheKingHunter8711
    @TheKingHunter8711 วันที่ผ่านมา +6

    ❤JAAT & JATT is ONE❤
    ਜਾਟ ਵੀ 1966 ਤੋਂ ਪਹਿਲਾਂ ਜੱਟ-ਸਿੱਖ
    ਸਨ, ਸਾਡੇ ਅੱਜ ਵੀ ਗੋਤ ਇੱਕੋ ਹਨ 💯
    🟥🟥🟥🟥🟥🟥🟥🟥🟥🟥

  • @MmaMma-s2r
    @MmaMma-s2r 2 วันที่ผ่านมา +10

    Waheguru ji ka khalsa waheguru ji ki fateh

  • @XOYzzzz
    @XOYzzzz 18 ชั่วโมงที่ผ่านมา +1

    I am agreed with Bhai Duhan ji that we did not worked towards spread of Sikhism!!!!!!!! Very Sad that our community list instead of making our community bigger !!! That’s why we are getting weaker and weaker to gain political power compare to our sacrifices!!!! Bhai Duhan’s contribution to Khalsa Kom will be remembered for ever !!! May Waheguru ji give him all his blessings and strength 🙏🙏🙏🙏🙏🙏🙏🙏

  • @AmanSinghKhalsa315
    @AmanSinghKhalsa315 2 วันที่ผ่านมา +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ਖ਼ਾਲਸਾ ਰਾਜ ਖ਼ਾਲਸਤਾਨ ਜ਼ਿੰਦਾਬਾਦ

  • @rakeshverma1613
    @rakeshverma1613 วันที่ผ่านมา +6

    Khayal acha hai dil behlane ko,

  • @ChamailSingh-l8z
    @ChamailSingh-l8z 2 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @sukhpalkaur7055
    @sukhpalkaur7055 วันที่ผ่านมา +3

    Thanks Sardar Duhan Sahib
    Beautifully explained
    Cannot thank Mahabir Singh Jaat of Delhi enough for saving so many Sikh lifes in1984
    Explained so lucidly the role of Ror youths abroad

    • @Nitish.Singhal
      @Nitish.Singhal 15 ชั่วโมงที่ผ่านมา

      I hope you know this was a pure casteist propaganda...jaat jaat jaat jaat ....😂
      Saari glti agency and hindu
      Aur saari achai sikh , jaat , sikh punjab
      Claimz with suna tha , pta chla no proof...
      UP mein training ho rhi hai 😂😂

    • @Hapjo-1234
      @Hapjo-1234 2 ชั่วโมงที่ผ่านมา

      @@Nitish.Singhal ek sikh youtube channel pe aake negative comment karnewala RSS ka samarthak nahi hoga toh kya hoga

  • @Victor-ez1gf
    @Victor-ez1gf วันที่ผ่านมา +6

    First sikh capital was also in Haryana Lohgarh ( modern day Yamunanagar).

  • @mandeepsingh6992
    @mandeepsingh6992 2 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @AmrikSingh-mu3ly
    @AmrikSingh-mu3ly 2 วันที่ผ่านมา +13

    ਹਰਿਅਾਣਾ ਅੋਰ ਪੱਜਾਬ ਇਕ ਹੋ ਜਾੳੁ ਸਾਰਾ ਪੱਜਾਬ ਬੱਨ ਜਾਇ ਸਰਦਾਰ ਸਹਿਬ ਪਰਚਾਰ ਹਰਿਅਾਣਾ ਵਿਚ ਕਰੋ ਤਾਕੇ ਜਾਟ ਅੋਰ ਜੱਟ ਇਕੋ ਕੋਮ ਹੈ ਸਿਖ ਹੀ ਹੈ

    • @TheKingHunter8711
      @TheKingHunter8711 วันที่ผ่านมา +1

      ਬਿਲਕੁੱਲ ਸਹੀ ਕਿਹਾ ਜੀ👍🏻
      ਜਾਟ ਵੀ ਪਹਿਲਾਂ ਸਿੱਖ ਹੀ ਸਨ,
      ਸਾਡੇ ਗੋਤ ਅੱਜ ਵੀ ਇੱਕ ਹਨ ਜੀ

  • @SukhjinderSingh-mj4ft
    @SukhjinderSingh-mj4ft วันที่ผ่านมา +2

    Salute to you both brothers for top class journalism god bless you great job

  • @kulwernsingh4336
    @kulwernsingh4336 2 วันที่ผ่านมา +7

    सत श्री अकाल दुहान साहब! 🙏🙏🙏

  • @harinderbhaggal8955
    @harinderbhaggal8955 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @BaljitSingh-n6f
    @BaljitSingh-n6f 23 ชั่วโมงที่ผ่านมา +2

    हरियाणा सिक्खी का केंद्र रहा है गुरु गोबिंद सिंह जी महाराज बहुत ज्यादा समय उत्तर हरियाणा में रहे उनका ननिहाल परिवार भी अंबाला जिले के लखनौर साहब गाँव के थे। सिक्ख राज्य बंदा सिंह बहादुर की राजधानी भी हरियाणा में ही थी।

  • @BalvirSingh-ig7lx
    @BalvirSingh-ig7lx 2 วันที่ผ่านมา +1

    Manoj Singh Duhan bahut hi wadhia uprala Kr rhe HN.
    Waheguru Sardar Duhan Ji ko Fateh aur chardi kla baxe.sabh sikhs Nu Support krni chahidi Hai.
    UP Vich bhi bahut sare pind Baba Baghel Singh de sathian singha de ne ohna vich bhi parchar krna chahida Hai!!
    Salute Bhai Manoj Singh ji

  • @Satluj1
    @Satluj1 วันที่ผ่านมา +2

    Good discussion to educate all Punjabis in Punjab, Haryana, Himachel

  • @QaumiAwaaz
    @QaumiAwaaz 2 วันที่ผ่านมา +7

    🙏🏼

  • @AvtarSingh-gx7fd
    @AvtarSingh-gx7fd 16 ชั่วโมงที่ผ่านมา

    Good interview waheguru ji Maher karn ji

  • @SinghParamjeet-n6v
    @SinghParamjeet-n6v 2 วันที่ผ่านมา +5

    Vah singh sab ji

  • @balveersinghsandhu3833
    @balveersinghsandhu3833 วันที่ผ่านมา +1

    ਬਹੁਤ ਵਧੀਆ ਗਲਬਾਤ

  • @maninderpalsingh6137
    @maninderpalsingh6137 วันที่ผ่านมา +1

    Brilliant explanation by Manoj Singh ji

  • @rajeshbhatthal8309
    @rajeshbhatthal8309 วันที่ผ่านมา +1

    Waheguru ji ❤❤❤

  • @BalvirSingh-ig7lx
    @BalvirSingh-ig7lx 2 วันที่ผ่านมา +1

    Bhai Manoj Singh Duhan apne App Main ithas Hai.
    Great Job.
    Full Support

  • @r.jawandha5343
    @r.jawandha5343 2 วันที่ผ่านมา +33

    ਸਾਰੇ ਪੰਜਾਬੀ ਅਤੇ ਹਰਿਆਣਾਵੀ ਇੱਕ ਝੰਡੇ ਥੱਲੇ ਆ ਕੇ ਆਪਣਾ ਅਲੱਗ ਦੇਸ਼ ਬਣਾਈਏ ਸੰਯੁਕਤ ਪੰਜਾਬ ਖਾਲਸੇ ਦਾ ਰਾਜ 🙏

    • @pardhan9726
      @pardhan9726 วันที่ผ่านมา +6

      Sahi kaha bhai ek jhanda ka necha aye haryana Punjab or vo jhanda sanatan ka ha

    • @jassgill9995
      @jassgill9995 วันที่ผ่านมา +5

      ​@@pardhan9726Nhi wo jhanda khalse ka hoga shotu🥱

    • @SukhiKamboj345
      @SukhiKamboj345 วันที่ผ่านมา

      ​@@pardhan9726haryana is the old part of Punjab maharaj ranjeet Singh ke time bhi khalsa flag hii thaa haryana ma

    • @TheKingHunter8711
      @TheKingHunter8711 วันที่ผ่านมา +1

      ​@@pardhan9726Gober Kha Kr Yahan Bhi Gober Kr Diya Gober-Bhagat Ne😂😅🤣

    • @TheKingHunter8711
      @TheKingHunter8711 วันที่ผ่านมา +1

      ​​@@pardhan9726
      ❤JAAT & JATT is ONE❤
      1966 Se Pehle Jaat Bhi Jatt (Sikh) He The, Esi Liye Aaj Bhi Jatt Aur Jaat Ke Gotar (Surname) Ek Hain, Jaise Ki Sidhu, Behniwal, Chahal Aur Bahut Sare Gotar (Surname) Eska Saboot Hai Beta Ji

  • @butasinghbatth2690
    @butasinghbatth2690 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਚੱੜਦੀਕੱਲਾ ਵਿੱਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harpreetSingh-ju8qr
    @harpreetSingh-ju8qr วันที่ผ่านมา +4

    पंजाब हरियाणा एकता ज़िन्दाबाद 💪💪

  • @gurmeetdhaliwal287
    @gurmeetdhaliwal287 วันที่ผ่านมา +1

    ਸਿੰਘ ਜੀ ਨੇ ਸੱਚ ਹੀ ਕਿਹਾ ਹੈ ਜੀ ਹਾਂ ਇਹ ਗੱਲ ਸੱਚ ਮੋਦੀ ਸਰਕਾਰ ਦਾ ਪੁਰਾ ਜੋਰ ਲਾਈਆਂ ਹੋਈਆਂ ਸਿੱਖ ਕੌਮ ਨੂੰ ਖਤਮ ਕਰਨ ਤੇ RSS ਤਾਂ ਪਹਿਲਾਂ ਤੋਂ ਹੀ ਚੁਦੀਆਂ ਸਿੱਖ ਧਰਮ ਨੂੰ ਖਤਮ ਕਰਨਾ 7❤🙏🙏 ਧੰਨ ਧੰਨ ਬਾਬਾ ਨਾਨਕ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੇ ਮਾਲਕ ਗੁਰੂ ਗ੍ਰੰਥ ਸ਼ਹੀਬ ਜੀ ਅਕਾਂਲ ਹੀ ਅਕਾਂਲ ਪੁਰਖ ਮਹਾਰਾਜ ਜੀ ਦੇ ਸਿੱਖਾਂ ਦੀ ਸਦਾ ਸਦਾ ਲਈ ਜਿੱਦਾਂ ਵਾਂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🌻❤

  • @RajvinderSingh-kv5lc
    @RajvinderSingh-kv5lc วันที่ผ่านมา +1

    Excellent Duhan sahib !!!

  • @kermanderpalsingh2958
    @kermanderpalsingh2958 8 ชั่วโมงที่ผ่านมา

    Good conversation

  • @sukhvinderkaur5143
    @sukhvinderkaur5143 วันที่ผ่านมา

    Great talk show. WaheGuru ji bless you with success in your efforts....💕🙏🙏

  • @TheKingHunter8711
    @TheKingHunter8711 วันที่ผ่านมา +7

    👉🏻 ਇੰਡੋ ਨਦੀ ਤੋਂ ਨਾਮ ਆਇਆ ਸੀ ਇੰਡੂ,
    ਫੇਰ ਇੰਡੂ ਤੋਂ ਕਰ ਲਿਆ ਹਿੰਦੂ, ਫੇਰ ਜਦ ਬਾਹਮਣਵਾਦ ਨੂੰ ਪਤਾ ਚੱਲਿਆ ਹਿੰਦੂ ਸ਼ਬਦ ਦਾ ਅਰਥ ਤਾਂ ਕੁੱਝ ਹੋਰ ਹੀ ਹੁੰਦਾ ਹੈ ਤਾਂ ਹੁਣ ਆਵਦੇ ਧਰਮ ਦਾ ਨਾਮ ਰੱਖ ਲਿਆ ਸਨਾਤਨ, ਕਿੰਨੇਂ ਨਾਮ ਬਦਲਣਗੇ😅🤣

    • @humanoid25
      @humanoid25 8 ชั่วโมงที่ผ่านมา

      Sanatan da matlab hunda jehda hmesha to hove 🙏

    • @khushigill1377
      @khushigill1377 ชั่วโมงที่ผ่านมา

      @@humanoid25it means puratan nothing else learn some Sanskrit . Muslim Isai hindu sab ek hi bat bol rahe hai k vo sanatani (puratani) hai 👍

  • @sukhwindersingh6460
    @sukhwindersingh6460 วันที่ผ่านมา

    ਬਿਲਕੁਲ ਸਹੀ ਗੱਲ ਹੈ ਜੀ

  • @GurmeetSingh-g6p
    @GurmeetSingh-g6p วันที่ผ่านมา

    ਦੋਹਾਨ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਹਰਿਆਣਾ ਦੇ ਵਿੱਚ ਜੋ ਸਿੱਖੀ ਪ੍ਰਚਾਰ ਕਰ ਰਹੇ ਹੋ ਆਪ ਜੀ ਦਾ ਸਿੱਖ ਪੰਥ ਇਸ ਮਹਾਨ ਕਾਰਜ ਵਿੱਚ ਦਿੱਤੇ ਹੋਏ ਯੋਗਦਾਨ ਨੂੰ ਕਦੇ ਨਹੀਂ ਭੁੱਲੇਗੀ

  • @ParamjeetKaur-zy3km
    @ParamjeetKaur-zy3km 2 วันที่ผ่านมา

    धन्यगुरु गुरुगोविन्द singh जी.
    ए दस्तार वाहेगुरु दी kirpa नाल मिलदी है. 🙏🏿🙏🏿🙏🏿

  • @jagjitsodhi5071
    @jagjitsodhi5071 วันที่ผ่านมา

    Adv S. Manoj Singh Duhan, interprets Sikh history in a better perspective than anybody else. I admire him. Take care.

  • @gurisingh5759
    @gurisingh5759 วันที่ผ่านมา

    Bhut vdy galbat kiti shyd koi eh sunka koi samja ta oh din dur ni ❤

  • @RakashSharma-pt1bq
    @RakashSharma-pt1bq วันที่ผ่านมา +1

    ਬਾਬਾ ਬੰਦਾ ਬਹਾਦਰ ਜੀ ਕੋ ਪ੍ਰਣਾਮ, 🙏🙏🙏

  • @debbains2005
    @debbains2005 วันที่ผ่านมา +4

    Jaatland ❤

  • @Kuldeepbahad
    @Kuldeepbahad 2 วันที่ผ่านมา +1

    Bahut wadhia duhan sab

  • @singh17karnail
    @singh17karnail 2 วันที่ผ่านมา +7

    ਪੰਜਾਬ, ਹਰਿਆਣਾਂ ਦੇ ਇਕੱਠੇ ਹੋਣ ਦਾ ਇਕ ਸੌਖਾ ਤਰੀਕਾ।
    2025 ਚ ਮਰਦਮਸ਼ੁਮਾਰੀ ਹੋਣ ਵਾਲੀ ਹੈ। ਆਉ ਸਾਰੇ ਆਪਣੇ-ਆਪ ਨੂੰ ਪੰਜਾਬੀ ਲਿਖਵਾਈਏ। ਬੋਲੀ ਵੀ ਪੰਜਾਬੀ ਲਿਖਵਾਈਏ। ਯੂਪੀ ਤੇ ਰਾਜਸਥਾਨ ਵਿਚ ਵੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਏ ਤਾਂ ਸਭ ਤੋ ਸੌਖਾ ਤਰੀਕਾ ਹੈ ਸਾਡੇ ਇਕ ਹੋਣ ਦਾ।

    • @pardhan9726
      @pardhan9726 วันที่ผ่านมา +1

      Mtlb ham haryana wale apna culture language chod ke tumhara culture apnaye ham bhaichara ki baat karta ha gulami ki nhi ham koi tumhare gulam nhi ha ki apna culture language tradition chod ke tumhara apnwaye, ya tum hamara apna lo tab bi to ek ho sakte ha

    • @iqbalsinghmann1411
      @iqbalsinghmann1411 วันที่ผ่านมา

      ਕੋਈ ਆਪਣੀ ਜਬਾਨ ਨਹੀਂ ਛੱਡ ਸਕਦਾ। ਸਭ ਨੂੰ ਆਪਣੀ ਬੋਲੀ ਆਪਣਾ ਕਲਚਰ ਪਿਆਰਾ ਹੈ। ਦੂਸਰਿਆਂ ਨੂੰ ਸਵੀਕਾਰ ਕਰੋ। ਉਹਨਾਂ ਦਾ ਸਤਿਕਾਰ ਕਰੋ। ਇਹੀ ਸਿੱਖੀ ਹੈ।

    • @amritaulakhlopoke5976
      @amritaulakhlopoke5976 11 ชั่วโมงที่ผ่านมา

      Tumhara konsa culture ha wo video poori dekh tum logo ko divert kiya jabardasti Hinduism and hindi language ki tarf,,,
      Poori video dekh tumhare bajurg panjabi bolte the
      ​@@pardhan9726

  • @Singhsingh-vh7hw
    @Singhsingh-vh7hw 2 วันที่ผ่านมา

    Good discussion 👏

  • @kpsran4814
    @kpsran4814 2 วันที่ผ่านมา +1

    Waheguru ji mehr krn

  • @bhaijeetsingh
    @bhaijeetsingh วันที่ผ่านมา

    ਬਹੁਤ ਵਧੀਆ ਗੱਲਬਾਤ ਜੀ

  • @harjindersingh2141
    @harjindersingh2141 2 วันที่ผ่านมา +18

    हरियाणा, यूपी, राजस्थान आदि के अपने जाट भाईचारे और अन्य जातियों से संबंधित सभी भाईचारे के लोगों को अपने सभी जरूरी 'दस्तावेजों' पर Religion के coloumn में "सिक्ख" लिखना शुरू कर देना चाहिए। दृढ़ निश्चय केवल और केवल "गुरु ग्रंथ साहिब जी" पर ही करें।

    • @TheKingHunter8711
      @TheKingHunter8711 วันที่ผ่านมา +1

      Bilkul Sahi Kaha Aapne Bhai🙏🏻
      JATT Shabad Ko JAAT Bnaya Gya, SIKH's Se Hinduism Mein Convert Kiye Gye, Nahi To Aaj Bhi JAAT & JATT Ke Gotar (Surname) Ek Na Hote, Yeh Eska Jeeta-Jagta Saboot Hai Mere Bhai

    • @jat_rj07
      @jat_rj07 วันที่ผ่านมา

      ​@@TheKingHunter8711जाटों से जट बने थे सिख 😅 500 साल पुराना रिलीजन है आपका किसको ज्ञान दे रहे हो

    • @WedparkashSingh
      @WedparkashSingh วันที่ผ่านมา

      All Sikh should write jaat and religion Aarya not jatt Sikh kyonki Sikh m Jaat Qom khatm hojagi if write to Sikh
      ​@@TheKingHunter8711

  • @onkarsinghasla619
    @onkarsinghasla619 21 ชั่วโมงที่ผ่านมา

    Nice conversation

  • @HarjitSingh-wl4er
    @HarjitSingh-wl4er วันที่ผ่านมา

    Bahut bahut achhi gal hai😌

  • @SukhjinderSingh-mj4ft
    @SukhjinderSingh-mj4ft วันที่ผ่านมา

    Happy to see you both my great brother sardar manoj singh dhuhan ji advocate sir

  • @m.s.bhuppal6429
    @m.s.bhuppal6429 วันที่ผ่านมา

    Good insight into haryana society... knowledgeable person Sardaar Manoj singh ji

  • @gurdeepsingh1616
    @gurdeepsingh1616 20 ชั่วโมงที่ผ่านมา

    Bilkul sahi hai ji

  • @ਸ਼ਮਸ਼ੇਰਸਿੰਘ-ਛ5ਮ
    @ਸ਼ਮਸ਼ੇਰਸਿੰਘ-ਛ5ਮ 2 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੇਸ਼ ਤੇ ਇੰਡੀਆ ਭਾਰਤ ਸਰਕਾਰ ਹਿੰਦੁਸਤਾਨ ਨੇ ਕਬਜ਼ਾ ਕੀਤਾ ਹੈ ਜਿਹੀਆਂ ਆਪਣਾ ਹੱਕ ਮੰਗਦੇ ਹਾਂ ਕਿ ਸਾਨੂੰ ਮਾਰਦੇ ਹਨ ਸਾਨੂੰ ਬਰਬਾਦ ਕਰਦੇ ਹਨ ਸਾਨੂੰ ਓਵਰਆਲ ਤਿੰਨ ਤੋਂ ਵਾਦੀ ਦੇਸ਼ ਧਰੋਹੀ ਹਨ ਦੇਸ਼ ਤੇ ਸਾਡੇ ਤੇ ਕਬਜ਼ਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManjeetSingh-ps3ib
    @ManjeetSingh-ps3ib วันที่ผ่านมา +3

    Ye baat sahi hai Haryana me sikh sardaro ki bahut ijjat hai or ye bi sach hai khalistanio se full nafrat hai 🎉🎉🎉🎉🎉

  • @gursharngursharn7122
    @gursharngursharn7122 วันที่ผ่านมา

    Good information bhaisaab

  • @TheKingHunter8711
    @TheKingHunter8711 วันที่ผ่านมา +2

    ❤ JAAT & JATT is ONE ❤
    Jaat Apni Martial-Kaum Mein
    Wapis Aao, Apne Sikh-Dharm
    Mein Wapis Aao,💯%✅️💯%✅️

  • @sukhjindersingh1559
    @sukhjindersingh1559 22 ชั่วโมงที่ผ่านมา

    Very good

  • @gurjeetsing4160
    @gurjeetsing4160 5 ชั่วโมงที่ผ่านมา +3

    Sikhism ka sahara leke, Apna jaatiwadi agenda chalana band kro...
    Ye Guru Granth sahib mein vishwas krne wali Qaum h, tumhari ye Jaatiwadi Conspiracy yahan fit nhi hone degi...

  • @TheKingHunter8711
    @TheKingHunter8711 วันที่ผ่านมา +4

    Jaat Bhi Pehle Jatt He The, Nahi Hmare Gotar (Surname) 'Sidhu' 'Behniwal' Aur Bhi Bahut Sare Gotar (Surname) Ek Nahi Hone The

  • @sandeepਸਿੰਘ149
    @sandeepਸਿੰਘ149 วันที่ผ่านมา +1

    ਜ਼ਬਰਦਸਤ ਗੱਲਬਾਤ 🫡👍🙏

  • @raghvirsingh8253
    @raghvirsingh8253 2 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ।। ਪੰਜਾਬੀਆਂ ਨਾਲੋਂ,ਖਾਪ ਪੰਚਾਇਤਾਂ ਨੇ ਲੜਾਈ ਕੀਤੀ ਬਿਪਰੀ ਕਾਲੇ ਕਾਨੂੰਨ ਦੀ ਜਿਸ ਵਿੱਚ ਪਿੰਡ ਦਾ ਮੁੰਡਾ ਕੁੜੀ ਪਿੰਡ ਚ ਵਿਆਹ ਕਰਵਾ ਕੇ, ਘਰਦਿਆਂ ਤੇ ਪੁਲਿਸ ਵਾਲਿਆਂ ਨੂੰ ਚਾੜ ਲਿਆਏ। ਹਰਿਆਣੇ ਦੇ ਬੁੱਢੇ ਸਿਆਣੇ ਬਜ਼ੁਰਗ ਰਹੇ ਪੰਜਾਬੀ ਡੇਰੇਦਾਰਾਂ ਦੇ ਕਰਿੰਦੇ ਬੁੱੜਿਆਂ ਨਾਲੋਂ ਆਪਣੇ ਸਿਧਾਂਤਾਂ ਤੇ ਪਹਿਰਾ ਦੇਣ ਵਿੱਚ,, ਪਿੰਡ ਚ ਵਿਆਹ ਦੇ ਬਿਲ ਦਾ ਬਰੋਧ ਕੀਤਾ।। ਪੰਜਾਬ ਵਾਲੇ ਸਿਰਫ ਬੁੜੇ ਹੁੰਦੇ ਨੇ ਬਜ਼ੁਰਗ ਘੱਟ ਬਣਦੇ ਨੇ।। ਪੰਜਾਬ ਨੂੰ ਸਿਰਫ ਸਿੱਖੀ ਛਾਪ ਤੇ ਬਾਣੀ ਦਾ ਪ੍ਰਤਾਪ ਹੀ ਬਚਾ ਚਮਕਾ ਰਿਹਾ ਹੈ ਜੀ।।

  • @ParamjeetKaur-tn5px
    @ParamjeetKaur-tn5px 2 วันที่ผ่านมา

    Bhai Manoj singh G 🙏💐 chardi kla,

  • @BalkarSingh-bw4nw
    @BalkarSingh-bw4nw วันที่ผ่านมา

    Right ji waheguru ji 🙏🙏

  • @SukhiKamboj345
    @SukhiKamboj345 วันที่ผ่านมา +1

    ਭਾਈ ਸਾਹਿਬ ਜੀ ਤੁਸੀਂ ਹਰਿਆਣਾ ਦੀ ਗੱਲ ਕਰ ਰਹੇ ਪੰਜਾਬ ਵਿੱਚ ਜੋ ਸਿੱਖ ਨੇ ਅਸੀਂ ਉਹਨਾਂ ਨੂੰ ਨਹੀ ਸਮਝ ਸਕੇ ਬਹੁਤ ਗਿਣਤੀ ਚ ਸਿੱਖ ਇਸਾਈ ਧਰਮ ਚ ਸ਼ਾਮਿਲ ਹੋ ਰਹੇ! ਪੱਤਰਕਾਰ ਜੀ ਇਸ ਤੇ ਵੀ ਚਾਨਣਾ ਪਾਉ ਕਿਰਪਾ ਕਰਕੇ ਬੇਨਤੀ ਹੈ ਜੀ!

  • @novdeepsingh2521
    @novdeepsingh2521 2 วันที่ผ่านมา +2

    Bhai Manoj Singh sikha di awaaz buland krde aarhe ne te sikha nu brahmanization toh aware krr rhe ne ❤

  • @kulwindermander1721
    @kulwindermander1721 วันที่ผ่านมา

    Very true gal bat

  • @Manjinder-j4g
    @Manjinder-j4g 2 วันที่ผ่านมา

    Waheguru ji mehar kran ge

  • @PalwinderHayer-c2e
    @PalwinderHayer-c2e 22 ชั่วโมงที่ผ่านมา

    🎉🎉🎉🎉🎉🎉❤❤❤❤❤

  • @gurpalsingh9390
    @gurpalsingh9390 2 วันที่ผ่านมา

    Great thoughts in sikhism

  • @balvindersingh9956
    @balvindersingh9956 วันที่ผ่านมา +1

    वाहेगुरु वाहेगुरु वाहेगुरु वाहेगुरु वाहेगुरु जी को

    • @balvindersingh9956
      @balvindersingh9956 วันที่ผ่านมา

      वाहेगुरु वाहेगुरु वाहेगुरु वाहेगुरु वाहेगुरु साहब ने

  • @ManjitKaur-fg9iy
    @ManjitKaur-fg9iy วันที่ผ่านมา

    ਸਤਿ ਸ੍ਰੀ ਅਕਾਲ ਜੀ

  • @mukhtarsingh3581
    @mukhtarsingh3581 2 วันที่ผ่านมา +3

    ਸ ਦਿਨੇਸ਼ ਸਿੰਘ ਜੀ ਮੇਰੀ ਤੁੱਛ ਬੁੱਧੀ ਅਨੁਸਾਰ ਜਦੋਂ ਤੱਕ ਅਸੀਂ ਜਾਤਗੋਤ ਛੱਡ ਕੇ ਖਾਲਸਾ ਨਹੀਂ ਬਣਦੇ ਗੱਲ ਨਹੀਂ ਬਣਨੀ ਮੇਰੇ ਸਮੇਤ ਵੱਡੇ ਵੱਡੇ ਗਾਤਰੇ ,ਚੋਲੇ ਪਾਉਣ ਵਾਲੇ ਵੀ ਮੈਂ ਸੰਧੂ ,ਮੈਂ ਰੰਧਾਵਾ,ਮੈਂ ਗਿੱਲ, ਮੈਂ ਸਿੱਧੂ ਵਗੈਰਾ ਵਗੈਰਾ ਲਿਖਦੇ ਆਂ ਜਿਸ ਨੂੰ ਕਲਗੀਧਰ ਪਾਤਸ਼ਾਹ ਨੇ ਖਤਮ ਕਰਕੇ ਖਾਲਸਾ ਬਣਾਇਆ ਸੀ ਇਸ ਲਈ ਮੇਰੀ ਬੇਨਤੀ ਹੈ ਦਿਨੇਸ਼ ਸਿੰਘ ਜੀ ਖਾਲਸਾ ਬੋਲਣਾ ਸ਼ੁਰੂ ਕਰੋ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @BalvirSingh-ig7lx
      @BalvirSingh-ig7lx 2 วันที่ผ่านมา

      Mukhtar Singh Dinesh Singh !!!

    • @jitsharandhaliwal468
      @jitsharandhaliwal468 วันที่ผ่านมา

      Guru sahib de naam naal v gote lge han . Bhale Amardas gun tere . Peedi chali sodiya . Ten bedian ki kul vikhe . Viha shadi karn vele v gote da pta hona chahida hai . Nale guru sahib ne discrimination khatm kiti c , na ke jatiya . Gote vartna koi madi gal nhi .

  • @lakhwindersinghmultani1619
    @lakhwindersinghmultani1619 2 วันที่ผ่านมา

    ਸਰਦਾਰ ਮਨੋਜ ਸਿੰਘ ਦੂਹਾਨ ਜੀ ਦੀ ਹਰ ਗੱਲ ਸਟੀਕ ਤੇ ਅਸਲੀਅਤ ਉਪਰ ਨਿਰਭਰ ਹੈ। ਵਾਹਿਗੁਰੂ ਜੀ ਹਮੇਸ਼ਾ ਮੇਹਰ ਭਰਿਆ ਹੱਥ ਦੂਹਾਨ ਜੀ ਦੇ ਸਿਰ ਤੇ ਰੱਖਣ। ਕੌਮ ਨੂੰ ਇਨਾ ਦੇ ਵਿਚਾਰਾ ਨੂੰ ਧਿਆਨ ਵਿੱਚ ਰੱਖ ਕੇ ਕੋਈ ਯੋਜਨਾ ਸਿਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਉਲੀਕਨੀ ਚਾਹੀਦੀ ਹੈ ਜੀ।

  • @iqbalsinghmann1411
    @iqbalsinghmann1411 วันที่ผ่านมา +1

    Singh is King. ਸਾਰੇ ਸਿੱਖ ਆਪਣੇ ਆਪ ਨੂੰ ਰਾਜੇ ਸਮਝੋ। ਜਿਵੇਂ ਭਾਈ ਮਨੋਜ ਸਿੰਘ ਦੂਹਨ ਨੇਦੱਸਿਆ ਹੈ ਗੁਰੂ ਸਾਹਿਬ ਨੇ ਸਾਨੂੰ ਰਾਜੇ ਹੀ ਬਣਾਇਆ ਸੀ।
    ਜੱਟਨ ਕੋ , ਚੂਹੜਨ ਕੋ, ਚਮਾਰਨ ਕੋ ਰਾਜੇ ਬਨਾਊਂ।

  • @TheHimalayansmusic
    @TheHimalayansmusic 22 ชั่วโมงที่ผ่านมา +1

    Manoj singh jindabad akttajindabad hamari aktta akk hoga bhai ji

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 วันที่ผ่านมา

    🙏🙏🙏

  • @TheKingHunter8711
    @TheKingHunter8711 วันที่ผ่านมา +2

    ਭਾਰਤੀ ਕੋਰਟ ਦਾ ਮੰਨਣਾ ਹੈ ਕਿ ਹਿੰਦੂ (ਸਨਾਤਨ) ਨਾਮ ਦਾ ਕੋਈ ਧਰਮ ਹੈ ਹੀ ਨਹੀਂ, ਉਹ ਸਿਰਫ ਬਾਹਮਣਵਾਦ ਹੈ ਜੀ .

    • @JattVikki
      @JattVikki วันที่ผ่านมา

      Guru nanak Dev ji to pehla , punjab vich ki musalman rehnde si, sanatni hi san sab

  • @ManinderSingh-ze5cv
    @ManinderSingh-ze5cv วันที่ผ่านมา

    👍

  • @JatGabroo01
    @JatGabroo01 วันที่ผ่านมา +3

    Jats are all Sikhs. Even tikait mentioned this. Bahman religion does not suit us

  • @drnirmalmaakhewala1497
    @drnirmalmaakhewala1497 2 วันที่ผ่านมา

  • @MukhvinderSingh-z1q
    @MukhvinderSingh-z1q 2 วันที่ผ่านมา

    Wahegrurji Wahegrurji ❤❤❤❤❤❤

  • @ssktrucking4791
    @ssktrucking4791 2 วันที่ผ่านมา +1

    Bhai manoj singh dhohan 🙏✊

  • @hskreshusingbyheartofficia6583
    @hskreshusingbyheartofficia6583 2 วันที่ผ่านมา +3

    Pushpendra singh ji se bhi benti hai ki ambedkar ke jesse na kaho sikhi me chalaa jaunga sikhi me chalaa jaaunga fer darr k maare nahi baney ...Pushpendra ji boht din ho gye kehte huye ki sikhi me chalaa jaaunga .. Ab samay hai khadey hoiye or pagdi baandh lijiye ..Sikh dharm me apka swaagat hai

  • @Mrindia699
    @Mrindia699 21 ชั่วโมงที่ผ่านมา

    ਇੱਕ ਗੱਲ ਸਾਰੇ ਦੇਸ਼ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਦਿਨ ਸਿੱਖ ਪੰਜਾਬ ਚੋਂ ਜਾਂ ਪੰਜਾਬ ਖਤਮ ਕਰਦੀ ਜਾ ਸਰਕਾਰਾਂ ਦੀਆਂ ਕੁਝ ਵੀ ਹੁੰਦਾ ਤੇ ਦੇਸ਼ ਦਾ ਖਾਤਮਾ ਫਿਰ ਲਾਗੇ ਤਾਗੇ ਹੀ ਹੋਏਗਾ ਕਿਉਂਕਿ ਸਰਦਾਰ ਨੇ ਜਿਹੜੇ ਤੁਹਾਡੀ ਰਕਸ਼ਾ ਕਰਦੇ ਨੇ ਸਰਦਾਰ ਨੇ ਜਿਹੜੀ ਆਵਾਜ਼ ਚੱਕ ਰਹੇ ਨੇ ਤੁਹਾਨੂੰ ਤਾਂ ਮੂਲੀ ਗਾਜਰ ਵਾਂਗੂੰ ਵੱਡ ਦੇਣਾ ਸਾਰਿਆਂ

  • @kirpals9075
    @kirpals9075 วันที่ผ่านมา +1

    *🪯ਖ਼ਾਲਸਾ ਅਕਾਲ ਪੁਰਖੁ ਕੀ ਫ਼ੋਜ🪯*
    *🪯ਪ੍ਗਟਿਉ ਖ਼ਾਲਸਾ ਪ੍ਮਾਤਮ ਕੀ ਮੌਜ਼🪯*
    ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ,
    ਲੈ ਕੇ ਅਮਰੀਕਾ ਤੋ ਜਾਪਾਨ ਹੋਣਾ ਖ਼ਾਲਸਾ॥
    ਹੋਣੀ ਪੰਜ ਕੱਕਿਆ ਨਾਲ ਸਜ਼ੀ ਸਾਰੀ ਦੁਨੀਆ,
    ਤੇ ਦੁਨੀਆ ਦਾ ਇਕੋ ਪ੍ਧਾਨ ਹੋਣਾ ਖ਼ਾਲਸਾ॥
    ਹਵਾ ਦੇ ਹਵਾਈ ਜਿਹੇ ਦਾਬਿਆ ਤੋ ਦਬਿਉ ਨਾ,
    ਹਾਲੇ ਤਾ ਅਕਾਸ਼ ਤੇ ਤੂਫ਼ਾਨ ਹੋਣਾ ਖ਼ਾਲਸਾ॥
    ਖ਼ਾਲਸੇ ਦੇ ਹਾਲੇ ਸੁਰੂਆਤੀ ਦਿਨ ਚਲਦੇ ਨੇ,
    ਦੇਖੇਗੀ ਇਹ ਦੁਨੀਆ ਜਵਾਨ ਹੋਣਾ ਖ਼ਾਲਸਾ॥
    ਸਮੁੰਦਰ ਚ ਨੀਲੇ ਦਾ ਆਕਾਸ ਜਦੋ ਝਲਕੇਗਾ,
    ਧਰਤੀ ਤੇ ਗੱਜੇਗਾ ਅਕਾਲ ਹੋਣਾ ਖ਼ਾਲਸਾ॥
    ਪਾਪਾਂ ਚ' ਲਗਾਏ ਜੋ ਮਾਇਆ ਦਿਆ ਬੂਟਿਆ ਨੂੰ,
    ਸ਼ਬਦ ਦੇ ਤੀਰ ਨਾਲ ਦਿਆਲ ਹੋਣਾ ਖ਼ਾਲਸਾ॥
    ਸਰਬੱਤ ਦੇ ਭਲੇ ਤਾਈ ਸੱਚਾ ਫ਼ੁਰਮਾਨ ਕਰ,
    ਦੁਨੀਆ ਨੂੰ ਪੇ੍ਮ ਦੀ ਮਿਸ਼ਾਲ ਹੋਣਾ ਖ਼ਾਲਸਾ॥
    ਧਰਤੀ ਤੇ ਧਰਮ ਦਾ ਨਿਸ਼ਾਨ ਡੂੰਘਾ ਗੱਡ ਕੇ,
    ਖ਼ੰਡੇ ਵਾਲੇ ਰਾਜ ਦਾ ਆਗ਼ਾਜ ਹੋਣਾ ਖ਼ਾਲਸਾ॥
    ਝੂਲਦੇ ਨਿਸ਼ਾਨ ਤੇ ਜਦ ਬਾਜ਼ ਨਜਰ ਆਏਗਾ,
    ਧਰਤੀ ਤੇ ਅਕਾਲ ਹੀ ਅਕਾਲ ਹੋਣਾ ਖ਼ਾਲਸਾ॥
    *🪯 ਖ਼ਾਲਸਾ ਦਿਆਲ ਹੈ 🪯*
    *🪯 ਖ਼ਾਲਸਾ ਅਕਾਲ ਹੈ 🪯*
    *🪯 ਅਕਾਲ ਹੀ ਅਕਾਲ ਹੈ 🪯*

  • @feverlegendyt7320
    @feverlegendyt7320 ชั่วโมงที่ผ่านมา

    ਮੇਰੀ ਬੇਟੀ ਵੀ ਅ੍ਟੇਲੀਆ ਵਿਚ ਹੈ। ੳਉਥੇ ਦੇ ਲੋਕ ਵੀ ਕਹਿੰਦੇ ਨੇ ਸਿੱਖ comitty ਦੇ ਲੋਕ ਦੁਜਿਆਂ ਲੲਈ ਬੁਹਤ ਕੁਝ ਕਰਦੇ ਹੈ।

  • @Fun836
    @Fun836 2 วันที่ผ่านมา +2

    ਪੰਜਾਬ ਹਰਿਆਣਾ ਹਿਮਾਚਲ ਹੀ ਅਸਲ ਖਾਲਿਸਤਾਨ ਹੈ॥

  • @pinderpindu6453
    @pinderpindu6453 2 วันที่ผ่านมา +1

    ਭਾਈ ਮਨੋਜ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ ਪਰ ਮਨਦੀਪ ਸਿੰਘ ਨੂੰ ਕਿਸੇ ਵੀ ਸਵਾਲ ਕਰਨ ਤੋਂ ਪਹਿਲਾ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਖੇਤਰ ਵਿੱਚ ਗੱਲਬਾਤ ਕਰਨ ਦਾ ਫ਼ਰਕ ਹੈ ਇਸ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਪਰ ਦੁਨੀਆਂ ਵਿੱਚ ਹੀ ਐਕਸੈਟ ਹੈ ਦੂਜਾ ਕਿਹਾ ਸਿੱਖਾਂ ਦੀ ਅਗਵਾਈ ਕਬੂਲਣ ਲਈ ਤਿਆਰ ਹੈ ਜਾਂ 84 ਬਾਰ ਜਾਟੋ ਨੇ ਹਿੱਸਾ ਲਿਆ ਪਹਿਲਾਂ ਇਹ ਸੋਚ ਕੇ ਪੰਜਾਬ ਵਿੱਚ ਸਿੱਖਾਂ ਨੇ ਹੀ ਪੁਲਿਸ ਅਧੀਨ ਸਿੱਖ ਕੌਮ ਦੀ ਕਤਲੋਗਾਰਤ ਕੀਤੀ ਸੀ ਪਰ ਹਰਿਆਣਾ ਵਿੱਚ ਬ੍ਰਾਹਮਣ ਨੇ ਸਿੱਖ ਕੌਮ ਦੇ ਖਿਲਾਫ ਕਰ ਚੁੱਕੇ ਸਨ ਇਸ ਲਈ ਬੱਚਿਆਂ ਵਾਂਗ ਸਵਾਲ ਕਰਦਾ ਜਦੋਂ ਵੀ ਕੌਮ ਦੀ ਗੱਲ ਕਰਨੀ ਹੋਵੇ ਤਾਂ ਸਮਝਦਾਰ ਐਂਕਰ ਨੂੰ ਬੈਠਾਓ ਜਿਸ ਨੂੰ ਆਪ ਜਾਣਕਾਰੀ ਪਤਾ ਹੋਵੇ

  • @jat_rj07
    @jat_rj07 วันที่ผ่านมา +2

    इसको पता नहीं कितने रुपए मिले है जाटों को कन्वर्ट करने के लिए 🤐