ਆਹ ਪਿੰਡ ਦੇਖ ਕੇ ਲੱਗਦਾ ਜਿਵੇਂ ਅਮਰੀਕਾ ਚ ਫਿਰਦੇ ਹਾਂ । 22 ਸਾਲਾਂ ਦੀ ਸਰਪੰਚ ਨੇ ਕਰਤਾ ਰਿਕਾਰਡ ਤੋੜ ਵਿਕਾਸ

แชร์
ฝัง
  • เผยแพร่เมื่อ 7 ม.ค. 2025

ความคิดเห็น •

  • @MrJaguta
    @MrJaguta 3 ปีที่แล้ว +30

    ਇਸ ਸਰਪੰਚ ਦੀ ਆਖਰੀ ਗੱਲ ਨੇ ਦਿਲ ਮੋਹ ਲਿਆ। ਸਚਮੁਚ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੇਂ ਬਦਲ ਦੀ ਲੋੜ ਹੈ। ਇਹ ਪੰਜਾਬ ਦੇ ਲੋਕਾਂ ਦੀ ਦਿਲ ਦੀ ਆਵਾਜ਼ ਹੈ ਜੋ ਇਸ ਬੀਬਾ ਨੇ ਕਹੀ ਹੈ।
    People with such great ideas should enter the mainstream politics.

  • @user-cy5re2gt1v
    @user-cy5re2gt1v 3 ปีที่แล้ว +280

    ਜਿਨ੍ਹਾਂ ਗਿਆਨ ਇਸ ਸਰਪੰਚ ਨੂੰ ਹੈ,
    ਪਰ ਪੰਜਾਬ ਦੇ 80% ਸਰਪੰਚ ਨੂੰ ਤਾ ਬੋਲਣਾ ਵੀ ਨਹੀਂ ਆਉਂਦਾ
    Salute Sarpanch Sahib ji
    ਪ੍ਰਮਾਤਮਾ ਤੁਹਾਨੂੰ ਪੰਜਾਬ ਦਾ cm ਬਣਾਏ

  • @gurdial5191
    @gurdial5191 3 ปีที่แล้ว +31

    ਛੋਟੀ ਉਮਰ ਦੀ ਸੂਝਵਾਨ ਨੌਜਵਾਨ ਸਰਪੰਚ ਸਾਹਿਬ ਦੇ ਪਿੰਡ ਵਿੱਚ ਕੀਤੇ ਕੰਮ ਵੇਖ ਕੇ ਮੰਨ ਖੁਸ਼ ਹੋ ਗਿਆ।ਐਸੀ ਇਮਾਨਦਾਰ ਅਗਾਂਹ ਵਧੂ ਸੋਚ ਦੀ ਮਾਲਕ ਸਰਪੰਚ ਸਾਹਿਬ ਨੂੰ ਤਹਿ ਦਿਲੋਂ ਸਲਾਮ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਬੇਟੀ ਸਰਪੰਚ ਸਾਹਿਬ ਦੇ ਦਿੱਲ ਵਿੱਚ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਕੋਈ ਰੁਕਾਵਟ ਨਾਂ ਆਉਂਣ ਦੇਣਾ।

  • @balvirbainsbains4384
    @balvirbainsbains4384 3 ปีที่แล้ว +235

    ਇਹ ਹਨ ਸਾਡੇ ਬਹੁਤ ਹੀ ਸਤਿਕਾਰ ਜੋਗ ਭੈਣ ਜੀ ਦਿਲ ਤੌ ਸਲੂਟ ਕਰਦਾ ਹਾਂ ਕਿ ਤੁਹਾਡੇ ਵਰਗੇ ਨੌਜਵਾਨ ਭੈਣਾਂ ਅਤੇ ਵੀਰਾਂ ਨੂੰ ਸਰਪੰਚੀ ਦਾ ਏਕ ਮੋਕਾਂ ਦੇਣਾ ਚਾਹੀਦਾ r

  • @gurdas_sandhu
    @gurdas_sandhu 3 ปีที่แล้ว +564

    ਨਵੇਂ - ਨਰੋਏ ਸਾਰਥਿਕ ਭਵਿੱਖ ਦੇ ਸਿਰਜਕ...
    ਬਹੁਤ ਖ਼ੂਬਸੂਰਤ ਉਪਰਾਲਾ ਜੀ...

    • @surendragrawal4071
      @surendragrawal4071 3 ปีที่แล้ว +7

      Good job 👍💯👏

    • @bhajansinghsidhu1626
      @bhajansinghsidhu1626 3 ปีที่แล้ว +1

      0

    • @anoopshergill4319
      @anoopshergill4319 3 ปีที่แล้ว +1

      Uuuuuuruyuttiiriiuuouu ydrut

    • @RAMANDEEPKAUR-kz6qz
      @RAMANDEEPKAUR-kz6qz 3 ปีที่แล้ว +4

      Absolutely right 👍👍👍👍👍

    • @rajbirheir5853
      @rajbirheir5853 3 ปีที่แล้ว +6

      ਵੀਰ ਤੁਹਾਡੀ ਸਾਹਿਰੀ ਬੜੇ ਕਮਾਲ ਦੀ ਹੁੰਦੀ ਆ ❤️❤️(ਗੁਰਦਾਸ ਸੰਧੂ)

  • @bhaiharsukhmansinghkhalsa9759
    @bhaiharsukhmansinghkhalsa9759 3 ปีที่แล้ว +241

    ਮੇਰੀ ਭੈਣ ! ਤੁਹਾਨੂੰ ਮੇਰਾ ਵਾਹਿਗੁਰੂ ਹੋਰ ਚੜਦੀਕਲਾ ਬਖਸ਼ੇ

  • @amrinderdhillonamrinderdhi4261
    @amrinderdhillonamrinderdhi4261 3 ปีที่แล้ว +275

    ਇਹੋ ਜਿਹੀਆਂ ਨਵੀਆਂ ਕੁੜੀਆਂ, ਫੜੀਆਂ ਲਿਖੀਆਂ ਕੁੜੀਆਂ ਪੰਜਾਬ, ਦੇਸ਼ ਨੂੰ ਕਾਫੀ ਅੱਗੇ ਲਿਜਾ ਸਕਦੀਆਂ ਹਨ, ਸ਼ਾਬਾਸ਼ ਦੇਣੀ ਚਾਹੀਦੀ ਹੈ ਇਸ ਨੌਜਵਾਨ ਕੁੜੀ ਨੂੰ।

    • @AjayKumar-ch8qi
      @AjayKumar-ch8qi 3 ปีที่แล้ว

      ਪਰ ਸਾਰੇ ਇਕੋ ਨੇ

    • @cheema3434
      @cheema3434 3 ปีที่แล้ว +3

      ਪੜੀ ਆ

  • @nagindersingh4388
    @nagindersingh4388 3 ปีที่แล้ว +127

    ਵੈਰੀਗੁੱਡ ਭੈਣੇ ਭੈਣਾ ਤੋਂ ਵੀਰਾਂ ਨੂੰ ਇਹੋ ਉਮੀਦ ਆ ਬਹੁੱਤ ਵਧੀਆ ਭੈਣੇ ਹੌਸਲਾ ਰੱਖੀਂ ਬਲੰਂਦ

  • @sukhdevbutter3882
    @sukhdevbutter3882 3 ปีที่แล้ว +39

    ਜਿਉਦੀ ਰਹੇ ਭੈਣ ਰੱਬ ਤੈਨੂੰ ਬਹੁਤ ਬਹੁਤ ਤਰੱਕੀ ਬਖਛੇ ਕਿਤੇ ਤੇਰੇ ਵਰਗੀ ਸੋਚ ਆਪਣੇ ਦੇਸ਼ ਦੇ ਮੰਤਰੀ ਦੀ ਵੀ ਹੋ ਜਾਵੇ ਤਾ ਕਿਤੇ ਥੋੜ ਦੇਸ਼ ਦਾ ਵੀ ਭਲਾ ਹੋ,ਜਾਵੇ ਮੇਰੇ ਵਲੋ ਤਾ ਭੈਣ ਤੈਨੂੰ ਦਿਲੋ ਸਲ ਊਟ ਹੈ

  • @daljitgosal1793
    @daljitgosal1793 3 ปีที่แล้ว +93

    ਅਸੀ ਛੋਟੀ ਭੈਣ ਜੀ ਨੂੰ ਬਹੁਤ ਮੁਬਾਰਕਵਾਦ ਦਿੰਦੇ ਹਾਂ, ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਦਿੰਦੇ ਰਹਿਣ, ਜੈ ਹਿੰਦ

  • @HarpreetKaur-ku7jr
    @HarpreetKaur-ku7jr 3 ปีที่แล้ว +378

    ਭੈਣ ਜੀ ਬਹੁਤ ਵਧੀਆ ਹੈ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਸਦਾ ਖੁਸ਼ ਰੱਖਣ ਜੀ

  • @bforbabbu
    @bforbabbu 3 ปีที่แล้ว +165

    ਮੂਹੋਂ ਬੋਲਣੇ ਦੀ ਲੋੜ ਨਹੀਂਓਂ ਪੈਂਦੀ ਓ ਮਾਨਾਂ ਕਿਰਦਾਰ ਬੋਲਦਾ
    Good bless u sis

  • @anmolbrar3391
    @anmolbrar3391 3 ปีที่แล้ว +354

    ਇਹ ਤਾਂ ਸ਼ਾਇਦ ਬੀਬਾ ਜੀ ਸਾਰੇ ਹੀ ਪੰਜਾਬ ਭਰ ਦੇ ਵਿੱਚੋਂ ਵੀ ਹੁਣ ਵਾਲੇ ਸਮੇਂ ਵਿੱਚ ਸਭਨਾਂ ਤੋਂ ਛੋਟੀ ਉਮਰ ਦੇ ਸਰਪੰਚ ਜੀ ਬਣੇ ਹੋਏ ਵੀ ਹਨ ਜੀ ਸਚਮੁੱਚ ਜੀਉ।ਧੰਨਵਾਦ ਜੀਉ।

    • @narinder155
      @narinder155 3 ปีที่แล้ว +6

      ਨਹੀਂ ਵੀਰੇ ਭੈਣ ਤੋਂ ਛੋਟੀ ਵੀ ਹੈ 21 ਸਾਲ ਦੀ ਸੀ ੳੁਹ ..

    • @bhimkamboj5886
      @bhimkamboj5886 3 ปีที่แล้ว

      @@narinder155 ੲ@

    • @amanpreetk.sandhu9306
      @amanpreetk.sandhu9306 3 ปีที่แล้ว +1

      Ik veera v c shyd...oh v shoti umr ch hi bne c..but shyd ohna di death hogi. C😥

    • @rajusinghraju8562
      @rajusinghraju8562 3 ปีที่แล้ว

      Gandhi Veera v 22 sal Di omr Cho srpnch bneya c

    • @gurmindergrewalmaan6025
      @gurmindergrewalmaan6025 3 ปีที่แล้ว

      @@amanpreetk.sandhu9306 ਲ

  • @MANREET702
    @MANREET702 3 ปีที่แล้ว +90

    *ਹਰ ਪਿੰਡ ਸ਼ਹਿਰ ਇਹੋ ਜਿਹਾ ਹੋਵੇ ਲੋਕ ਤੁਹਾਨੂੰ ਰਹਿਦੀ ਦੁਨੀਆਂ ਤੱਕ ਯਾਦ ਰੱਖਣਗੇ ਧੰਨਵਾਦ ਜੀ*

  • @gurmitkaur5481
    @gurmitkaur5481 9 หลายเดือนก่อน +7

    ਬੇਟੇ ਤੇਰੇ ਵੀਚਾਰ ਬਹੁਤ ਵਧਿਆ ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਤੈਨੂੰ ਤਰੱਕੀ ਬਖ਼ਸ਼ ਏ

  • @harbakshsingh8338
    @harbakshsingh8338 3 ปีที่แล้ว +136

    ਏਦਾਂ ਦੇ ਸਰਪੰਚ ਵੀ ਹੁੰਦੇ ਆ ਅੱਜ ਤੱਕ ਤਾਂ ਖਾਉ ਈ ਦੇਖੇ ਐ। ਸਲੂਟ ਐ ਭੈਣ ਨੂੰ 🙏🙏👍👍

  • @gurmailkahlon81
    @gurmailkahlon81 3 ปีที่แล้ว +38

    ਸ਼ਾਬਾਸ਼ ਧੀ ਰਾਣੀਏ, ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ੍ਹ ਖਲੋਵੇ, ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ।

  • @kesarsingh226
    @kesarsingh226 6 หลายเดือนก่อน +11

    ਜਿਓਂਦੀ ਰਹਿ ਭੈਣੇ ਪੰਜਾਬ ਨੂੰ ਤੇਰੇ ਵਰਗੀਆਂ ਸਰਪੰਚ ਭੈਣਾਂ ਦੀ ਬਹੁਤ ਲੋੜ ਹੈ

  • @pargatsinghsarao
    @pargatsinghsarao 3 ปีที่แล้ว +169

    ਕੁਝ ਲੋਕ ਤਾਂ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਦੱਸੀ ਜਾਂਦੇ ਰਹਿੰਦੇ ਪਰ ਅਸਲੀਅਤ ਵਿੱਚ ਵਿਕਾਸ ਇਹਨਾਂ ਕਾਰਜਾਂ ਨੂੰ ਕਹਿਆ ਜਾਂਦਾ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਰੱਖਣ

  • @rimpyjoshi3389
    @rimpyjoshi3389 3 ปีที่แล้ว +658

    ਇੱਕ ਆਹ ਕੁੜੀ ਆ। ਇੱਕ ਉਹ ਜਿਹੜੀਆਂ ਸ਼ੋਸ਼ਲ ਮੀਡੀਆ ਤੇ ਗੰਦ ਪਾਇਆ ਹੋਇਆ ਆ। ਦਿਲੋ ਸ਼ਲੂਟ ਆ। 😍😘

  • @BaljitSingh-qn7dq
    @BaljitSingh-qn7dq 3 ปีที่แล้ว +28

    ਸਾਰੇ ਪੰਜਾਬ ਦੇ ਸਰਪੰਚਾਂ ਨੂੰ ਚਾਹੀਦਾ ਹੈ। ਤੁਹਾਡੇ ਨਾਲ ਸਲਾਹ ਕਰਕੇ ਸਾਰੇ ਪੰਜਾਬ ਵਿੱਚ ਤੁਹਾਡੇ ਪਿੰਡ ਵਰਗੇ ਪਿੰਡ ਬਣਾ ਦੇਣ ? ਸਾਡੇ ਵੱਲੋਂ ਸਰਪੰਚ ਜੀਆ ਦਾ ਹਿਰਦੇ ਤੌ ਧੰਨਵਾਦ…..।।

  • @manjitsingh8997
    @manjitsingh8997 3 ปีที่แล้ว +374

    ਭੈਣੇ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਦੁਨੀਆ ਦੇ ਦੋਨਾਂ ਪਾਸੇ, ਭੈਣੇ ਤੂੰ ਬਹੁਤ ਵਧੀਆ ਕੰਮ ਕਰ ਰਹੀ ਪਰਮਾਤਮਾ ਤੈਨੂੰ ਸਫਲਤਾ ਦੇਵੇ,

    • @niranjansingh6278
      @niranjansingh6278 3 ปีที่แล้ว +2

      Very gôd effort. .

    • @knowledgepivot4164
      @knowledgepivot4164 3 ปีที่แล้ว

      Very good sis👏👏👏 Proud of you 😍😍😍 keep going 👍👍👍

    • @happycanda4333
      @happycanda4333 3 ปีที่แล้ว

      Very nice

    • @natklakendrajagraon7076
      @natklakendrajagraon7076 3 ปีที่แล้ว

      Parmatma nam di koe chej nahi hai

    • @tejwindersingh7093
      @tejwindersingh7093 3 ปีที่แล้ว

      @@natklakendrajagraon7076 thode varge nastik loka nu pta he ni parmatma hunda ki aa

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 3 ปีที่แล้ว +833

    ਬਹੁਤ ਵਦੀਆ ਭੈਣ ਜੀ ਆਪ ਵਰਗੇ ਸਰਪੰਚ ਤਾਂ ਸਾਰੇ ਪਿੰਡਾਂ ਵਿੱਚ ਹੋਣੇ ਚਾਹੀਦੇ ਹਨ

    • @sikandersingh9462
      @sikandersingh9462 3 ปีที่แล้ว +13

      Rytt g Gbu you Sister Ji

    • @naranumberdar2068
      @naranumberdar2068 3 ปีที่แล้ว +1

      11

    • @gaggisandhu5395
      @gaggisandhu5395 3 ปีที่แล้ว +6

      Sade pind da Sarpanch vi bhut chnga gya jis din tu banya gya os time tu sade pind ਨਸਾ bhut ho gya 🙄🤫
      Ohna ne ik din vi ni socha pind li 😞
      Sade pind de 15,20 munde mar gye ne ਨਸਾ kr ke 😞

    • @GagandeepSingh-cv6rj
      @GagandeepSingh-cv6rj 3 ปีที่แล้ว +2

      @@gaggisandhu5395 keda pind a ver

    • @gaggisandhu5395
      @gaggisandhu5395 3 ปีที่แล้ว +4

      @@GagandeepSingh-cv6rj bhalaiana bhra

  • @manjotsingh7654
    @manjotsingh7654 3 ปีที่แล้ว +20

    ਬਹੁਤ ਵਧੀਆ ਸੋਚ ਭੈਣ, ਵਾਹਿਗੁਰੂ ਮੇਹਰ ਕਰੇ ਕਿ ਸਾਡੇ ਪੰਜਾਬ ਨੂੰ ਵੀ ਇਹੋ ਜਿਹੇ ਹੀ ਮੰਤਰੀ ਮਿਲਣ, ਸਾਰੇ ਪਿੰਡ ਵਾਸੀਆਂ ਨੂੰ ਇਸ ਭੈਣ ਦਾ ਸਾਥ ਦੇਣਾ ਚਾਹੀਦਾ ਹੈ 🙏🏻

  • @rajabalrajsingh
    @rajabalrajsingh 3 ปีที่แล้ว +54

    ਮੁਬਾਰਕਾ ਭੈਣ ਜੀ,ਚੜਦੀ ਕਲਾ ਚ ਰਹੋ ਤੇ ਪਿੰਡ ਲਈ ਵਧੀਆ ਕੰਮ ਕਰੋ

  • @balwantrai368
    @balwantrai368 3 ปีที่แล้ว +38

    ਦਿਲੋ ਸਲੂਟ ਆ ਕਿਸੇ ਪਿੰਡ ਦੇ ਸਰਪੰਚ ਨੂੰ .. ਭੈਣ ਜੀ। ਸੋਚ ਵਧੀਆ ਹੈ ਤੁਡੇ ਵਰਗੇ ਪੰਜਾਬ ਸਰਕਾਰ ਹੋਣਾ ਚਾਹੀਦਾ ਹੈ 👍👍

  • @sukhramanjitkumar7508
    @sukhramanjitkumar7508 3 ปีที่แล้ว +7

    ਭੈਣ ਬਹੁਤ ਚੰਗਾ ਲੱਗੀਆਂ ਆਪ ਦਾ ਪਿੰਡ ਵੇਖ ਕੇ ਨਵੀਂ ਸੋਚ ਨਾਲ ,ਇਸ ਤਰ੍ਹਾਂ ਹੀ ਅੱਗੇ ਵਧੋ , ਪਰਮਾਤਮਾ ਹਮੇਸ਼ਾ ਸਹਾਇਤਾ ਕਰੇ ਆਪ ਦੀ, ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @onkartiwana6858
    @onkartiwana6858 3 ปีที่แล้ว +123

    ਧੀ ਧਿਆਣੀਏ , ਵਾਹਿਗੁਰੂ ਜੀ ਤੁਹਾਨੂੰ ਮੇਰੀ ਬਚੀ ਹੋਈ ਜਿੰਦਗੀ ਦੇਵੇ।
    ਸ਼ਰਮ ਆਉਣੀ ਚਾਹੀਦੀ ਹੈ ਕੁੜੀਆਂ ਨੂੰ ਕੁੱਖ 'ਚ ਹੀ ਮਾਰਣ ਵਾਲਿਆਂ ਨੂੰ ।

    • @khushpreet1021
      @khushpreet1021 3 ปีที่แล้ว

      🙏🙏🙏

    • @natklakendrajagraon7076
      @natklakendrajagraon7076 3 ปีที่แล้ว

      Waheguru kush nhi kr sakda

    • @GurpinderSingh-ns7hn
      @GurpinderSingh-ns7hn 3 ปีที่แล้ว +1

      @@natklakendrajagraon7076 har ptta hi waheguru de hukan Ch Hilda hai Sab kuj ohda hi ta hai

    • @arnavbirkhoji6026
      @arnavbirkhoji6026 3 ปีที่แล้ว

      Oh ਲੋਕ ਬੇਵਖੁਫ਼ ਹੁੰਦੇ ਆ ਜੋ ਧੀਆਂ ਨੂੰ ਕੁੱਖ ਵਿੱਚ ਮਾਰਦੇ ਹਨ

  • @Pannu.kulwindersingh
    @Pannu.kulwindersingh 3 ปีที่แล้ว +64

    "ਹੋਣਹਾਰ ਬਿਰਵਾਨ ਦੇ ਹੋਣ ਚੀਕਨੇ ਪੱਤ"
    ਇਸ ਹੋਣਹਾਰ ਸਰਪੰਚ ਸੈਸਨਦੀਪ ਕੌਰ ਵਿੱਚ ਕੰਮ ਕਰਨ ਦਾ ਜਜ਼ਬਾ ਹੈ । ਸੋਹਣੀ ਸੂਰਤ , ਸੋਹਣੀ ਸੀਰਤ, ਸੋਹਣੀ ਪੜ੍ਹਾਈ ,ਸੋਹਣਾ ਗੱਲਬਾਤ ਕਰਨ ਦਾ ਅੰਦਾਜ਼ । ਪ੍ਰਮਾਤਮਾ ਇਸ ਬੱਚੀ ਨੂੰ ਪੰਜਾਬ ਪੱਧਰ ਦਾ ਚੰਗਾ ਲੀਡਰ ਬਣਾਵੇ ।

  • @sarbdhanoa_
    @sarbdhanoa_ 3 ปีที่แล้ว +40

    ਭੈਣਾਂ ਦਾ ਰੁਤਬਾ ਲੱਖਾ ਚ ਇੱਕ ਹੁੰਦਾ ਬਹੁਤ ਖੂਬ ਤਰੀਕਿਆ ਬਖਸ਼ੇ ਦਾਤਾ 🙏

  • @harwindersingh4551
    @harwindersingh4551 3 ปีที่แล้ว +70

    ਸਤਿ ਸ੍ਰੀ ਅਕਾਲ ਜੀ ਇਸ ਸਰਪੰਚ ਬੇਟੀ ਨੂੰ ਚੰਗਾ ਕੰਮ ਕਰਨ ਵਾਲੇ ਵਿਅਕਤੀ ਦੀ ਸਲਾਹਣ ਬਣਦੈ

  • @sukhdeepmoga8517
    @sukhdeepmoga8517 3 ปีที่แล้ว +6

    ਸੋਚ ਨੂੰ ਸਲਾਮ, ਬਹੁਤ ਵਧੀਆ ਲੱਗਿਆ ਸੁਣ ਕੇ , ਪਤਾ ਲੱਗਾ ਕਿ ਸੱਚ ਵਿੱਚ ਵੀ ਪੜੇ ਲਿਖੇ ਲੋਕ ਹੈ ਪੰਜਾਬ ਚ , ਜਾਂਦਾ ਲੱਗਦਾ ਸੀ ਕੀ ਇੱਥੇ (ਪੰਜਾਬ) ਪੜੇ ਲਿਖੇ ਡਿਗਰੀ ਹੋਲਡਰ ਈ ਹਨ
    #ਪੰਜਾਬ #ਪੰਜਾਬੀ #ਪੰਜਾਬੀਅਤ #ਜ਼ਿੰਦਾਬਾਦ👍👍👍👍

  • @herbsforme1980
    @herbsforme1980 9 หลายเดือนก่อน +3

    ਸਰਪੰਚ ਧੀਏ ਤੇਰੇ ਦਰਸ਼ਨ ਕਰਕੇ ਮਨ ਨੂੰ ਸਕੂਨ ਮਿਲਿਆ ਮਨ ਚ ਇਕ ਖਿਆਲ ਆਇਆ ਜੇ ਹੋ ਸਕਦਾ ਪਿੰਡ ਦੇ ਬੱਚਿਆਂ ਨੂੰ ਸ਼ਾਮ ਦਾ ਸਕੂਲ ਜਿਸ ਵਿੱਚ ਖੇਡਾਂ ਅਤੇ ਹੋਰ ਵਿਸ਼ੇ ਸਾਇੰਸ , ਹਿਸਾਬ, ਇੰਗਲਿਸ਼ , ਕੰਪਯੂਟਰ , ਮੁੱਖ ਵਿਸ਼ਿਆਂ ਦੀ ਤਾਲੀਮ ਦਿੱਤੀ ਜਾਵੇ🙏

  • @makhankalas660
    @makhankalas660 3 ปีที่แล้ว +69

    ਜਿਉਂਦੀ ਵਸਦੀ ਰਹਿ ਭੈਣੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤਾਂ ਕਿ ਹੋਰ ਵੀ ਭੈਣ ਭਰਾ ਸਰਪੰਚ ਦਾ ਆਪਣੇ ਪਿੰਡ ਪ੍ਰਤੀ ਵਧੀਆ ਫਰਜ ਨਿਭਾਉਣ

  • @parmbhullar3616
    @parmbhullar3616 3 ปีที่แล้ว +156

    ਜਿਉਂਦੀ ਵੱਸਦੀ ਰਹਿ ਭੈਣ । ਦਿਲੋਂ ਸਤਿਕਾਰ ਤੁਹਾਡਾ 🌸💚

  • @hardeepsinghcheema429
    @hardeepsinghcheema429 2 ปีที่แล้ว +42

    75 ਸਾਲਾਂ ਤੋਂ ਜਿਹੜੇ ਸਰਪੰਚ ਪੈਸਾ ਖਾ ਰਹੇ ਨੇ ਉਹਨਾਂ ਨੂੰ ਸ਼ਰਮ ਚਾਹੀਦੀ ਹੈ I ਇਸ ਬੇਟੀ ਤੋਂ ਸਿੱਖਿਆ ਲੈਣ I

    • @RanjitSingh-h9v3w
      @RanjitSingh-h9v3w 8 หลายเดือนก่อน +1

      Mara.pind.big..chor❤❤❤❤

  • @navdeepsinghbirdi6095
    @navdeepsinghbirdi6095 3 ปีที่แล้ว +296

    ਇਹੋ ਜਿਹਾ ਨੂੰ ਮੌਕਾ ਦਿਓ ਦੇਸ਼ ਚਲਾਉਣ ਦਾ ਦੇਖਿਓ ਫੇਰ ਦੇਸ਼ ਦੀ ਤਰੱਕੀ ਕਿੱਦਾ ਹੁੰਦੀ

    • @RajwinderKaur-qp1fy
      @RajwinderKaur-qp1fy 3 ปีที่แล้ว +4

      Right 👍

    • @nishantgaming_
      @nishantgaming_ 3 ปีที่แล้ว +1

      ਸੋਸ਼ਲ ਨੈੱਟਵਰਕ ਤੇ ਮੱਥਾ maarno ਨਹੀਂ ਹਟਦੇ ਕੀ ਕਰੀਏ ਨਿਊ generation da।

    • @kentertainment3379
      @kentertainment3379 3 ปีที่แล้ว +2

      Lok daro di botal pk vote de dinde hai eho je lok kida aage aange

    • @abhishekrana5933
      @abhishekrana5933 3 ปีที่แล้ว

      Yes

    • @Lovejassar
      @Lovejassar 3 ปีที่แล้ว

      @@kentertainment3379 bai kine k ne eh daru ale, k sare e daru pinde ne

  • @harbanssidhu5234
    @harbanssidhu5234 3 ปีที่แล้ว +621

    ਕਾਸ਼ ਮੇਰੇ ਪਿੰਡ ਨੂੰ ਵੀ ਕਦੀ ਇਹੋ ਜਿਹਾ ਸਰਪੰਚ ਨਸੀਬ ਹੋ ਜਾਵੇ🙏

  • @jasvirkaur9861
    @jasvirkaur9861 3 ปีที่แล้ว +10

    ਖੁਸ਼ ਰਹੋ ਪੁੱਤਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ

  • @gurmukhsingh9717
    @gurmukhsingh9717 3 ปีที่แล้ว +58

    ਵਾਹਿਗੁਰੂ ਜੀ ਮੇਹਰ ਕਰਨੀ ਸਰਪੰਚ ਸਾਬ ਤੇ ਅਸੀਂ ਸਵਾਗਤ ਕਰਦੇ ਹਾਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਪਰ ਲੋਕਾਂ ਦਿਆਂ ਗੱਲਾਂ ਤੇ ਧਿਆਨ ਨਹੀਂ ਦਾਈ ਦਾ ਆਪਣਾ ਕੰਮ ਕਰਦੇ ਰਹੋ ਗੇ ਤਾਂ ਵਾਹਿਗੁਰੂ ਆਪ ਹੀ ਮਦਮ ਕਰ ਦਿੰਦਾ ਹੈ ਜੀ

  • @gurmailkahlon81
    @gurmailkahlon81 3 ปีที่แล้ว +80

    ਸਾਡੇ ਪੰਜਾਬ ਨੂੰ ਅਜਿਹੇ ਸਰਪੰਚਾਂ ਦੀ ਸਖ਼ਤ ਜ਼ਰੂਰਤ ਹੈ। ਵਾਹਿਗੁਰੂ ਜੀ ਕਿਰਪਾ ਕਰਨ।

  • @gurvirsandhu2504
    @gurvirsandhu2504 3 ปีที่แล้ว +16

    ਬਹੁਤ ਵਧੀਆ ਜੀ ਬਹੁਤ ਵਧੀਆ ਸੋਚ ਇਸ ਭੈਣ ਦੀ 👌👍👍

  • @RAJSINGH-kn5ch
    @RAJSINGH-kn5ch 3 ปีที่แล้ว +38

    ਵਾਹ! ਪਿਆਰੀ ਬੇਟੀ (ਸਰਪੰਚ) ਸਸ਼ਨਦੀਪ
    God bless you
    ਤੁਹਾਡੀ ਸੋਚ ਅਤੇ ਕੰਮਾਂ ਲਈ ਤੁਹਾਨੂੰ ਮੁਬਾਰਕਾਂ ਦਾ ਬੁੱਕਾ, ਪਰਵਾਨ ਕਰੋ ।
    (ਕਹਾਣੀਕਾਰ ਰਾਜ ਸਿੰਘ ਬਧੌਛੀ)

    • @ramandeepbhatti3332
      @ramandeepbhatti3332 3 ปีที่แล้ว

      ਵਾਹ ਪਿਆਰੀ ਬੇਟੀ🙌🙌🙌🙌 ਤੇਰੇ ਵਰਗੀ ਬੇਟੀ ਰੱਬ ਹੱਰ ☝️☝️👍👍ਇੱਕ ਬਾਪ ਨੂੰ ਦੇਵੇ ਪੇ੍ਮ ਭੱਟੀ ਤੱਜ ਪੁਰੀਆ

  • @kaurasingh7750
    @kaurasingh7750 3 ปีที่แล้ว +22

    ਛੋਟੀ ਸਿਸਟਰ ਜੀ ਆਪ ਨੂੰ ਦਿਲੋਂ ਸਤਿਕਾਰ ਹੈ ਮੇਰੀ ਤਰਫ਼ੋਂ ਆਪ ਨੂੰ ਸਲੂਟ .

  • @chanansingh7655
    @chanansingh7655 3 ปีที่แล้ว +19

    ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ ਭੈਣ।

  • @SukhdevSingh-tb8xn
    @SukhdevSingh-tb8xn 3 ปีที่แล้ว +9

    Beti nu salute
    Beti hove ta aisi hove
    ਬੇਟੀ ਕੋਲੋਂ ਲਵੋ ਮੱਤ ਬੂਝੜਾਂ ਦਿਓ ਲਾਣਿਓਂ।
    ਧੀਆਂ ਨੂੰ ਨਾ ਕੁੱਖਾਂ ਵਿੱਚ ਮਾਰੋ ਮਾਰੋ ਬਹੁਤੇ ਸਿਆਣਿਓਂ।
    ਕਹਾਂ ਕੀ ਜਲਾਦਾਂ ਕਿ ਕਸਾਈ ਓਹਨਾੰ ਔਰਤਾਂ ਨੂੰ ਗੱਲਾਂ ਬੱਸ ਰਹਿਣ ਦੇਓ ਢੱਕੀਆਂ।
    ਜਿਹੜੇ ਦੇਸ਼ ਵਿੱਚ ਹੁੰਦੀ ਕੰਨਿਆਂ ਕਤਲ ਓਥੇ ਵੇਖੀਆਂ ਨਹੀ ਹੁੰਦੀਆਂ ਤਰੱਕੀਆਂ।

  • @harindersinghtravellife737
    @harindersinghtravellife737 3 ปีที่แล้ว +105

    Boht wadiya sarpunch ਭੈਣ ਜੀ
    ਕਾਸ਼ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕ ਅਜਿਹੇ ਸਰਪੰਚ ਚੂਣਨ

    • @RanjitSingh-sj8ds
      @RanjitSingh-sj8ds 3 ปีที่แล้ว

      ਪਿਡਾ।ਚ। ਉਹ। ਲੋਕ। ਅਗੈ। ਹੁਦੇਂਹਨ।ਵੇਅਕਲ।ਜੋ। ਰਾਹ।ਨੂੰ ੜਾਹ।ਦਸਦੇ। ਹਨ। ਸਮਜ।ਦਾਰ। ਨੂ। ਅਗੇ।ਨਹੀ।ਆਣ।ਦਿਦੇਂ

    • @nareshkumari5283
      @nareshkumari5283 3 ปีที่แล้ว

      Bahut Wadia sarpunch bety

  • @darbarasingh1457
    @darbarasingh1457 3 ปีที่แล้ว +6

    ਬਹੁਤ ਵਧੀਆ ਭੈਣ ਜੀ,ਜੌ ਸ਼ੈਤਾਨ ਹਨ ਓਹ ਗਲਤ ਹੀ ਬੋਲਣਗੇ। ਪਰ ਤੂੰਸੀ ਆਪਣਾ ਫ਼ਰਜ਼ ਤੇਜ਼ ਰੱਖਣਾ। ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @ਸਾਡੀਜਿੰਦਗੀ
    @ਸਾਡੀਜਿੰਦਗੀ 3 ปีที่แล้ว +144

    ਵਧੀਆ ਕੀਤਾ ਕੰਮ ਤੁਸੀਂ ਲੋਕਾਂ ਦਾ ਕੀ ਇਹਨਾਂ ਨੇ ਤਾ ਬਾਬੇ ਨਾਨਕ ਜੀ ਨੂੰ ਨਹੀਂ ਬਕਸਿਆਂ ਫਿਰ ਤੁਸੀਂ ਵੀ ਕੀ ਹੋ ਪੰਨੂ ਰੱਬ ਤੁਹਾਨੂੰ ਤਰੱਕੀ ਹੋਵੇ

  • @sukhwindersingh3436
    @sukhwindersingh3436 3 ปีที่แล้ว +90

    ਐਸੇ ਨੌਜਵਾਨ ਪੜੇ ਲਿਖੇ ਇਮਾਨਦਾਰ ਲੀਡਰਾਂ ਦੀ ਜਰੂਰਤ ਹੈ ਜੇ ਦੇਸ਼ ਬਚਾਉਣਾ ਹੈ।

    • @hargunjyot8283
      @hargunjyot8283 3 ปีที่แล้ว

      ਸਮਝਦਾਰ ਉਹੀ ਜਿਹੜਾ ਆਮ ਆਦਮੀ ਪਾਰਟੀ ਨਾਲ ਆ

    • @gurjeetwraiach1153
      @gurjeetwraiach1153 3 ปีที่แล้ว

      Veerji change leader chunnan di lodh

  • @harparkashka7480
    @harparkashka7480 3 ปีที่แล้ว +2

    ਬਹੁਤ ਬਹੁਤ ਵਧਾਈਆਂ ਜੀ ਨਿੱਕੀ ਉਮਰ ਤੇ ਵੱਡੀ ਸੋਚ ਦੀ ਮਾਲਕ ਸਰਪੰਚ ਨੂੰ ਤੁਹਾਨੂੰ ਕਹਿਣਾ ਚਾਹੁੰਦੀ ਹਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਪਿੰਡ-ਪਿੰਡ ਜਾ ਕੇ ਪ੍ਚਾਰ ਜਰੂਰ ਕਰੋ ਜੀ ਪੰਜਾਬ ਦੀ ਜਵਾਨੀ ਨੂੰ
    ਬਹੁਤ ਵੱਡਾ ਹੌਸਲਾ ਮਿਲੇਗਾ ਸਾਡੇ ਪਿੰਡ ਜਰੂਰ ਆਉਣਾ ਜੀ 🙏

  • @bhinderdhaliwal3280
    @bhinderdhaliwal3280 3 ปีที่แล้ว +323

    ਇਹ ਹੀ ਫਰਕ ਹੁੰਦਾ ਅਨਪੜ੍ਹ ਲੀਡਰਾਂ ਤੇ ਪੜੇ ਲਿਖੇ ਲੋਕਾਂ ਵਿੱਚ

    • @iqbalsingh2081
      @iqbalsingh2081 3 ปีที่แล้ว +5

      ਪ੍ਰਕਾਸ਼ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਬਹੁਤ ਪੜੇ ਵੇ ਆ

    • @studywithfun4117
      @studywithfun4117 3 ปีที่แล้ว +4

      @@iqbalsingh2081 eho jehi padahi kise kam di nhi jo Public de kaam na ave 🙏🙏

    • @bhinderdhaliwal3280
      @bhinderdhaliwal3280 3 ปีที่แล้ว +2

      @@iqbalsingh2081 pde likhe hon ki fyda bro j punjab de hit vich na khde

    • @sabirahmed8261
      @sabirahmed8261 3 ปีที่แล้ว +2

      @@bhinderdhaliwal3280 eho je parhe likhe mantri nu goli maar deni chahidi aa jo guru sahib ji da guttka sahib hath ch' farh k jhoothiyan kasman khaande han'' laanat aa ehna te'🧐🧐🧐🧐🧐🤷‍♂️🤷‍♂️🤷‍♂️🤷‍♂️

    • @harbinderkaur6471
      @harbinderkaur6471 3 ปีที่แล้ว +1

      Vidhiyaa vichari ta perupkari....🙏

  • @JaswinderKaur-ll6ey
    @JaswinderKaur-ll6ey 3 ปีที่แล้ว +27

    ਚੰਗੇ ਕੰਮ ਦੀ ਤੇ ਚੰਗੇ ਇਨਸਾਨ ਦੀ ਤਰੀਫ ਕਰਨੀ ਚਾਹੀਦੀ ਹੈ ਇਸ ਨਾਲ ਕੰਮ ਕਰਨ ਵਾਲੇ ਨੂੰ ਹੋਂਸਲਾ ਮਿਲਦਾ ।

  • @davinderkumar6761
    @davinderkumar6761 3 ปีที่แล้ว +5

    ਪਰਮਾਤਮਾ ਮਿਹਰ ਕਰੇ ਅਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਵੀ ਇਹ ਭੈਣ ਜੀ ਵਰਗਾ ਹੋਵੇ। ਭੈਣ ਜੀ ਤੁਹਾਡੀ ਨਵੀਂ ਸੋਚ ਅਤੇ ਤੁਹਾਡੇ ਕਿਰਦਾਰ ਨੂੰ Salute ਹੈ ਜੀ

  • @satwinderpanju9049
    @satwinderpanju9049 3 ปีที่แล้ว +5

    ਹਰ ਪਿੰਡ ਦਾ ਸਰਪੰਚ ਜੇ ਇਸ ਪਿੰਡ ਦੇ ਸਰਪੰਚ ਵਰਗੇ ਵਧੀਆ ਕੰਮ ਕਰਨ ਤਾਂ ਪੰਜਾਬ ਦੀ ਧਰਤੀ ਤੇ ਲੋਕ ਬਹੁਤ ਖ਼ੁਸ਼ਹਾਲ ਹਮੇਸ਼ਾ ਰਹਿਣ ਗੇ ਇਹ ਪਿੰਡ ਦੇ ਲੋਕਾਂ ਨੂੰ ਆਪਣੇ ਸਰਪੰਚ ਬਦਲਣ ਦੀ ਲੋੜ ਨਹੀਂ ਹੈ ਇਹੀ ਸਰਪੰਚ ਬਹੁਤ ਵਧੀਆ ਸੋਚ ਦੀ ਮਾਲਕ ਹੈ

  • @RameshKumar-mu8ib
    @RameshKumar-mu8ib 3 ปีที่แล้ว +39

    ਜੇਕਰ ਸਾਰੇ ਲੀਡਰ ਤੁਹਾਡੇ ਵਰਗੇ ਹੋਨ ਤਾਂ ਦੇਸ਼ ਸੋਨੇ ਦੀ ਚਿੜੀ ਇਕ ਵਾਰ ਫੇਰ ਬਣ ਜਾਵੇ। ਧੰਨਵਾਦ ਜੀ। 🙏🙏🙏🙏🙏

  • @darshansandhu1965farmer
    @darshansandhu1965farmer 9 หลายเดือนก่อน +3

    ਧੰਨ ਵਾਦ ਚੰਗੀ ਸੋਚ ਰੱਖਣ ਵਾਲਿਆਂ ਲਈ ਅੱਛੇ ਕੰਮ ਹੁੰਦੇ ਹਨ ❤ ਵਾਹਿਗੁਰੂ ਮੇਹਰ ਕਰੇ

  • @BEEBABOY01796
    @BEEBABOY01796 3 ปีที่แล้ว +35

    ਭੈਣ ਜੀ ਸਲੂਟ ਐ, ਬੌਤ ਵਧੀਆ ਸੋਚ ਤੇ ਵਿਚਾਰ , ਤੇ ਕੰਮ ਵੀ ਬੌਤ ਵਧੀਆ ਕਰ ਰਹੇ, ਵਾਹਿਗੁਰੂ ਕਿਰਪਾ ਕਰੇ

  • @sukdavsingh862
    @sukdavsingh862 3 ปีที่แล้ว +50

    ਇਹ ਹੁੰਦੀ ਆ ਸਰਪੰਚੀ ਵਾਹਿਗੁਰੂ ਜੀ ਤਹਾਨੂੰ ਸਦਾ ਖੁਸ ਰੱਖੇ ।

  • @HardeepSingh-yx9jg
    @HardeepSingh-yx9jg 3 ปีที่แล้ว +6

    Wahh..g,I am proud of you🙏🙏ਕਾਸ਼ ਹਰ ਇੱਕ ਪਿੰਡ ਦਾ ਇਹੋ ਜਿਹਾ ਸਰਪੰਚ ਹੋਵੇ

  • @sonygill8656
    @sonygill8656 3 ปีที่แล้ว +14

    ਬਹੁਤ ਹੀ ਵਧੀਆ👍💯👍💯 ਹਰ ਇੱਕ ਨੂੰ ਇਸੇ ਤਰ੍ਹਾਂ ਹੀ ਕੰਮ ਕਰਨ ਦੀ ਲੋੜ ਹੈ ਭੈਣ ਨੂੰ ਬਹੁਤ ਬਹੁਤ ਮੁਬਾਰਕਾਂ

  • @dilbagsinghboria7646
    @dilbagsinghboria7646 3 ปีที่แล้ว +8

    ਵਾਹਿਗੁਰੂ ਸਰਪੰਚ ਭੈਣ ਨੂੰ ਚੜ੍ਹਦੀ ਕਲਾ ਵਿਚ ਰਖੇ

  • @GurleenKaur-jv2po
    @GurleenKaur-jv2po 5 หลายเดือนก่อน +1

    ਸਰਪੰਚ ਭੈਣ ਨੂੰ ਮੁਬਾਰਕਾਂ ਇਸ ਭੈਣ ਕੋਲੋਂ ਸਿੱਖਿਆ ਲੈਣੀ ਚਾਹੀਦੀ ਆ ਜੀ❤❤❤

  • @SanjeevYadav-cr2re
    @SanjeevYadav-cr2re 3 ปีที่แล้ว +7

    ਜਿਉਂਦੀ ਰਹਿ ਭੈਣੇ ।ਵਾਹਿਗੁਰੂ ਤੰਦਰੁਸਤੀ ਬਖਸ਼ੇ ਤਰੱਕੀ ਬਖਸੇ।

  • @SanjeevKumar-jb6pj
    @SanjeevKumar-jb6pj 3 ปีที่แล้ว +18

    Good ਭੈਣ ਜੀ ਬੁਹਤ ਹੀ ਵਧਿਆ ਕੀਤਾ ਸਲਾਮ ਤੈਨੂ ਭੈਣੈ

  • @SulkhanMdk
    @SulkhanMdk 9 หลายเดือนก่อน +2

    ਮੇਰੀ ਭੈਣ!ਤੁਹਾਨੂਂ ਹੋਰ ਚੜਦੀਕਲਾ ਵਾਹਿਗੁਰੂ ਬਗਸ਼ੇ

  • @sukhjeetuppal7676
    @sukhjeetuppal7676 3 ปีที่แล้ว +39

    ਬਹੁਤ ਵਧੀਆਂ ਭੈਣ ਜੀ ਨੇ ਆਪਣੇ ਵਿਚਾਰ ਰੱਖੇ ਨੇ

  • @guriaahi7916
    @guriaahi7916 3 ปีที่แล้ว +10

    ਜਿਉਂਦੀ ਵੱਸਦੀ ਰਹਿ ਭੈਣੇ ਰੱਬ ਤੁਹਾਨੂੰ ਤਰੱਕੀ ਬਖਸ਼ੇ |

  • @sukh8071
    @sukh8071 2 ปีที่แล้ว +30

    ਐਦਾਂ ਦੇ ਸਰਪੰਚ ਹੋਣੇ ਚਾਹੀਦੇ ਨੇ ਹਰ ਪਿੰਡ ਚ ਮੁੱਖ ਮੰਤਰੀ ਵੀ ਐਦਾਂ ਦੇ ਹੋਣੇ ਚਾਹੀਦੇ ਨੇ ਫਿਰ ਪੰਜਾਬ ਸੋਨੇ ਦੀ ਚਿੜ੍ਹੀ ਬਣ ਜਾਊ

  • @roseybirring89
    @roseybirring89 3 ปีที่แล้ว +16

    ਬਹੁਤ ਵਧੀਆ ਭੈਣ ਜੀ....👍👍.. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Angie-cv1gs
    @Angie-cv1gs 3 ปีที่แล้ว +111

    I just saw Punjabi kudiya dancing on tik tok and Instagram. But she is really an idle for many girls. She knew where punjab stands today and needs to change it. Salute to this girl thinking. God bless her.

    • @arshpreet9153
      @arshpreet9153 3 ปีที่แล้ว +1

      Yes u r right

    • @sainiamarjeet
      @sainiamarjeet 3 ปีที่แล้ว

      maa piyu de he galti hege jede kudiyan galat passe jandiyan 10yr toon he sahi raah te payo sewa simran de rah te payoge

    • @jagmohansinghatwal8657
      @jagmohansinghatwal8657 3 ปีที่แล้ว +2

      Not idle but ideal. Idle means िਨਕੰਮਾ. Ideal means ਅਾਦਰਸ਼ਕ.

    • @jeetk5663
      @jeetk5663 3 ปีที่แล้ว

      She is an inspiration for me
      And yeah even I don't like our "Kaurs" dancing on Instagram and Facebook bcz it's getting too much now .

    • @jeetk5663
      @jeetk5663 3 ปีที่แล้ว

      @@jagmohansinghatwal8657 schi gal h bro

  • @examinationonlineportal5010
    @examinationonlineportal5010 3 ปีที่แล้ว +6

    ਬੱਲੇ, ਐਨੀ ਛੋਟੀ ਉਮਰ ਚ ਐਨੀ ਸਿਆਣਪ। ਜੇ ਥੋਡੇ ਵਰਗੇ ਧੀ ਪੁੱਤ ਪੰਜਾਬ ਦੇ ਹਰੇਕ ਘਰ ਚ ਹੋਣ ਤਾਂ ਪੰਜਾਬ ਵੀ ਅਮਰੀਕਾ ਬਣ ਸਕਦਾ।

  • @gurdeepsidhu9030
    @gurdeepsidhu9030 3 ปีที่แล้ว +44

    ਬਹੁਤ ਵਧੀਆ ਭੈਣ

  • @gurmitsinghgurmitbhullar9121
    @gurmitsinghgurmitbhullar9121 3 ปีที่แล้ว +9

    ਬਹੁਤ ਵਧੀਆ ਭੈਣ ਦੀ ਸੋਚ ਨੂੰ ਵਧਾਈ

  • @manenderasandeep1625
    @manenderasandeep1625 ปีที่แล้ว +3

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਇਸ ਬੱਚੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਓ

  • @gopylove1768
    @gopylove1768 3 ปีที่แล้ว +25

    ਚੰਗੀ ਸੋਚ (Waheguru ji ਮੇਹਰ ਕਰਨ)🙏

  • @ajaysarhali8506
    @ajaysarhali8506 3 ปีที่แล้ว +208

    ਭੈਣ ਮੇਰੀਏ ਤੁਹਾਡੇ ਪਿੰਡ ਦੇ ਲੋਕ ਬਦਲਾਅ ਚਾਹੁੰਦੇ ਸੀ ਤਾਂ ਕਰਕੇ ਤੁਸੀਂ ਸਰਪੰਚ ਬਣ ਗਏ,ਪਰ ਜਿੱਥੇ ਲੋਕ ਬਦਲਾਅ ਚਾਹੁੰਦੇ ਹੀ ਨਹੀਂ ਉੱਥੇ ਬੰਦਾ ਕੀ ਕਰੇ, ਜਿਵੇਂ ਸਾਡਾ ਪਿੰਡ

    • @astadji1037
      @astadji1037 3 ปีที่แล้ว +5

      Haha 😄 same sada pind brother

    • @manakadda998
      @manakadda998 3 ปีที่แล้ว +2

      Kheda pind ah thada veer

    • @sidhukattadfans8821
      @sidhukattadfans8821 3 ปีที่แล้ว +6

      Saada adha pind tan votaan aale din ton hafta pehlan hi diggan lgg jnda sarpanch de ghre 🍺

    • @swaivirk2712
      @swaivirk2712 3 ปีที่แล้ว

      Good

    • @akashpannu2200
      @akashpannu2200 3 ปีที่แล้ว +1

      Sade pind de sarpanch ne dujje sarpanch ne kagaj nhi lagn dite , par pind boht vdia bna rhe aa

  • @ramkumarsharmachandigarh4905
    @ramkumarsharmachandigarh4905 3 ปีที่แล้ว +2

    🙏🙏🙏👍👍 ਤੇਰੀ ਆ ਸਿਫ਼ਤਾਂ ਵੀ ਹੋਣਗਿਆ ਸਾਰੇ ਸੰਸਾਰ ਵਿੱਚ ਪਾਈ ਕੁੜੀਏ 👍👍🙏🙏🙏

  • @navrajkhangurahappybirthda8468
    @navrajkhangurahappybirthda8468 3 ปีที่แล้ว +10

    ਬਹੁਤ ਮਨ ਖੁਸ਼ ਹੋਇਆ ਹੈ ਇਸ ਲੜਕੀ ਦੇ ਜਜ਼ਬੇ ਤੋਂ ਅਤੇ ਦੇਸ਼ ਬਚਾਉਣ ਦੀ ਖਾਤਰ ਬਦਲਾਅ ਦੀ ਲੋੜ ਹੈ ਇਸ ਨਾਲ ਸਹਿਮਤ ਹਾਂ

    • @sajan7044
      @sajan7044 2 หลายเดือนก่อน

      Good 👍

  • @harshsidhu7626
    @harshsidhu7626 3 ปีที่แล้ว +32

    ਕਿਂਨੀ ਅਗਾਹ ਵਧੂ ਹੈ ਸਾਡੀ ਭੈਣ ਜਿਉਂਦੀ ਰਹਿ ਭੈਣੇ ਸਲਾਮ ਹੈਂ

  • @premkataria7149
    @premkataria7149 5 หลายเดือนก่อน

    ਜਿਉਂਦੀ ਰਹੇ ਧਿਇਨੀਏ ਤੇਰੇ ਵਰਗੀਆਂ ਧੀਆਂ ਹਰ ਪਿੰਡ ਵਿੱਚ ਹਰ ਘਰ ਵਿੱਚ ਪੈਦਾ ਹੋਣ

  • @amardeepsingh3836
    @amardeepsingh3836 3 ปีที่แล้ว +8

    ਬਹੁਤ ਵਧੀਆ ਸੋਚ, ਵਧੀਆ ਕਿਰਦਾਰ ਦੇ ਭੈਣ🙏🏻 ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਤੇ ਹਮੇਸ਼ਾ ਖੁਸ਼ ਰੱਖਣ🙏🏻 ਏਹੋ ਜਿਹੀ ਸੋਚ ਹੀ ਪੰਜਾਬ ਨੂੰ ਬਚਾ ਸਕਦੀ ਹੈ🙌🏻

  • @gurnamsingh1966
    @gurnamsingh1966 3 ปีที่แล้ว +46

    ਦੇਸ਼ ਦੀ ਵਾਗ ਡੋਰ ਆਪ ਜੀ ਵਰਗੇ ਮਹਾਨ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ

    • @ramandeepkaur4996
      @ramandeepkaur4996 3 ปีที่แล้ว

      Wah ji Wah 🙏🙏🙏🙏🙏🙏👍👍👍👍👍

    • @goldycheema1592
      @goldycheema1592 3 ปีที่แล้ว

      👌👌👌👌👌🙏

  • @gurmailsinghgill
    @gurmailsinghgill 9 หลายเดือนก่อน +4

    ਸਲੂਟ ਮਾਰਦੇ ਹਾਂ ਜੀ ਸਰਪੰਚ ਸਾਹਿਬ ਜੀ

  • @GurmeetSingh-ou8tk
    @GurmeetSingh-ou8tk 3 ปีที่แล้ว +16

    ਬਹੁਤ ਹੀ ਵਧੀਆ ਸੋਚ।ਪਿੰਡ ਦੀ ਨੁਹਾਰ ਬਦਲ ਦਿੱਤੀ।ਹੋਰ ਸਰਪੰਚਾਂ ਨੂੰ ਤੁਹਾਡੇ ਤੋਂ ਸੇਧ ਲੈਣ ਦੀ ਜਰੂਰਤ ਆ।ਜਿਓੰਦੇ ਰਹੋ

  • @manshahiajk6135
    @manshahiajk6135 3 ปีที่แล้ว +59

    ਬਹੁਤ ਵਧੀਆ ਭੈਣ ਪਿੰਡ ਚ ਹਰੇਕ ਸਹੁਲਤ ਚਾਹੀਦੀ ਹੈ ਜੇ ਸਰਪੰਚ ਦੀ ਸੋਚ ਵਧੀਆ ਤਾਂ ਪਿੰਡ ਦਾ ਕੰਮ ਆਪੇ ਸਹੀ ਹੁੰਦਾ ਜੇ ਪਿੰਡ ਚ ਏਕਤਾ ਹੋਵੇ

  • @dapinderhira9942
    @dapinderhira9942 3 ปีที่แล้ว

    ਮੈਂ ਤਾਂ ਬਹੁਤ ਸਾਲਾਂ ਤੋ ਸੋਚਦਾ ਭਗਤ ਸਿੰਘ ਜੀ ਦਾ ਨਾਮ ਤਾਂ ਬਹੁਤ ਹੈ ਲੋਕ ਓਹਨਾਂ ਦੀ ਇੱਜਤ ਬਹੁਤ ਕਰਦੇ ਨੇ ਨੌਜਵਾਨ ਓਸਦੀ ਸੋਚ ਤੇ ਚੱਲਣ ਬਾਰੇ ਗੱਲਾਂ ਕਰਦੇ ਨੇ, ਗੀਤ ਵੀ ਬਹੁਤ ਆਏ ਪਰ ਕਦੇ ਕਿਸੇ ਨੇ ਓਸਦੀ ਸੋਚ ਬਾਰੇ ਨਹੀ ਪੜ੍ਹਿਆ ਓਸਦੀ ਧਰਮ ਬਾਰੇ ਕੀ ਵਿਚਾਰ ਸਨ, ਜਾਤੀਵਾਦ ਤੇ ਔਰਤਾਂ ਦੇ ਹੱਕ ਵਿੱਚ ਕੀ ਕਹਿੰਦੇ ਸੀ, ਗਾਂਧੀ ਜੀ ਬਾਰੇ ਕੀ ਵਿਚਾਰ ਸਨ, ਕਈ ਤਾਂ ਗਾਂਧੀ ਜੀ ਨੂੰ ਭਗਤ ਸਿੰਘ ਜੀ ਦਾ ਨਾਮ ਲੈ ਕੇ ਭੰਡਦੇ ਨੇ ਪਰ ਭਗਤ ਸਿਂਘ ਜੀ ਦੀ ਸੋਚ ਉਲਟ ਸੀ ਓਹ ਦੋਵੇ ਰਸਤੇ ਇੱਕੋ ਮੰਜਿਲ ਦੇ ਜਾਣ ਦਾ ਸਾਧਨ ਸਮਝਦੇ ਸੀ ਤੇ ਆਪਸ ਵਿੱਚ ਵਿਚਾਰਾਂ ਦੀ ਇਜੱਤ ਕਰਦੇ ਸੀ, ਕੋਈ ਨਾ ਪੜ੍ਹ ਰਿਹਾ ਨਾ ਪੜ੍ਹਾ ਰਿਹਾ ਮੈ ਵੀ ਆਪ ਨਹੀ ਪੜ੍ਹਨਾ ਫੇਰ ਮੈਨੂੰ ਇਹ ਨਹੀ ਪਤਾ ਲਗਣਾ ਕਿ ਬਾਕੀ ਨੌਜਵਾਨਾਂ ਤੱਕ ਭਗਤ ਸਿੰਘ ਦੀ ਸੋਚ ਪਹੁੰਚੀ ਵੀ ਹੈ ਯਾ ਅਜੇ ਨਹੀ

  • @kiranchahal4412
    @kiranchahal4412 3 ปีที่แล้ว +28

    ਬਹੁਤ ਵਧੀਆ ਭੈਣ ਜੀ ਹਰ ਇਕ ਪਿੰਡ ਵਿਚ ਤੁਹਾਡੇ ਵਰਗੇ ਸਰਪੰਚ ਹੋਣੇ ਚਾਹੀਦੇ ਹਨ 💯💯👏👏👏

  • @s.sarvansingh5714
    @s.sarvansingh5714 3 ปีที่แล้ว +6

    ਇਸ ਤਰਾਂ ਦੇ ਨੋਜਵਾਨ ਪੀੜ੍ਹੀ ਰਾਜਨੀਤੀ ਵਿਚ ਆਉਣ ਤਾਂ ਹੀ ਪੰਜਾਬ ਦੀ ਹਾਲਤ ਸੁਧਰੇਗੀ।ਵਾਹਿਗੁਰੂ ਬੱਚੀ ਤੇ ਹੋਰ ਮੇਹਰ ਕਰਨ।

  • @harjitsingh6302
    @harjitsingh6302 2 ปีที่แล้ว +3

    ਧੰਨ ਹੋ ਭੈਣ ਜੀ ਆਪ

  • @rimpygill2654
    @rimpygill2654 3 ปีที่แล้ว +7

    ਬਹੁਤ ਵਧੀਆਂ ਭੈਣ ਜੀ ਰਬ ਤੁਹਾਨੂੰ ਹਰ ਖੁਸ਼ੀ ਦੇ ਵੇ

  • @drivermehqmapanjab
    @drivermehqmapanjab 3 ปีที่แล้ว +10

    ਦਿਲੋਂ ਪਿਆਰ ਤੇ ਸਤਿਕਾਰ ਭੈਣੇ

  • @jagseersingh7827
    @jagseersingh7827 ปีที่แล้ว

    Good job Waheguru ji mehar karn ਤਰੱਕੀ ਕਰੇ

  • @sidhumoosewala1476
    @sidhumoosewala1476 3 ปีที่แล้ว +48

    ਬਹੁਤ ਵਧੀਆ ਕੰਮ ਆ ਜੀ🙏🙏🙏🙏

    • @DarshanSingh-ci6hu
      @DarshanSingh-ci6hu 3 ปีที่แล้ว +2

      ਬਹੁਤ ਵਧੀਆ ਸਰਪੰਚੀ ਕਰਦੇ ਆ ਜੀ

    • @sidhumoosewala1476
      @sidhumoosewala1476 3 ปีที่แล้ว

      @@DarshanSingh-ci6hu ਵਧੀਆ ਵੀਰ ਤਾਹੀਂ ਸੁਧਾਰ ਹੋਊ ਪਿੰਡ ਚ ਸਾਡੇ ਤਾਂ ਸਰਪੰਚ ਹੀ ਬੇਕਾਰ ਨਿਕਲਿਆ ਕੁਛ ਵੀ ਨੀ ਕਰਦਾ🙏

  • @jassmaanmaan5793
    @jassmaanmaan5793 3 ปีที่แล้ว +9

    ਮੇਰੀ ਭੈਣ ਬਾਬਾ ਨਾਨਕ ਜੀ ਤੁਹਾਡੀ ਚੰਗੀ ਸੋਚ ਨੂੰ ਹੋਰ ਅੱਗੇ ਲੈ ਕੇ ਜਾਣ, ਜੁਗ ਜੁਗ ਜੀ ਮੇਰੀ ਭੈਣੇ ਖੁਸ਼ ਰਹਿ 🙏

  • @kewalsinghthandi4086
    @kewalsinghthandi4086 9 หลายเดือนก่อน +3

    ਬੇਟਾ ਜੀ ਸਲੂਟ ਤੈਨੂੰ ਤੇ ਪਿੰਡ ਨੂੰ ਜਿੰਨਾ ਤੇਰੇ ਉਤੇ ਯਕੀਨ ਕੀਤਾ । ਸ਼ਾਬਾਸ਼ ਪੰਜਾਬੀਓ ਇਹ ਹੈ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਇਕ ਵਿਸ਼ੇਸ਼ ਮੁਹਿੰਮ, ਜੋ ਹਰ ਪੰਜਾਬੀ ਨੂੰ ਅਪਣਾਉਣ ਲਈ ਤੱਤਪਰ ਰਹਿਣਾ ਚਾਹੀਦਾ। ਪੰਜਾਬੀਓ ਪੰਜਾਬ ਬਚਾਉਣ ਲਈ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੁਣ ???।

  • @punnu_khn
    @punnu_khn 3 ปีที่แล้ว +49

    ਚਿੱਕੜ ਦੀ ਸਫ਼ਾਈ ਹਰ ਕੋਈ ਚਾਹੁੰਦਾ ਪਰ ਆਪ ਨਹੀਂ ਕਰਨਾ ਚਾਹੁੰਦਾ ਇਹ ਲੜਕੀ ਇਕ਼ ਮਿਸਾਲ ਹੈ ਰਾਜਨੀਤੀ ਚ

  • @pargatsingh6428
    @pargatsingh6428 3 ปีที่แล้ว +51

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜੀ। ਨਵੀਂ ਜਨਰੇਸਨ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ। ਸਰਪੰਚੀ ਦੀ ਚੋਣ ਕਵਾਲੀਫਕੇਸ਼ਨ ਦੇ ਅਧਾਰ ਤੇ ਹੋਵੇ। ਘੱਟ ਤੋਂ ਘੱਟ ਬੀ ਏ ਹੋਣਾ ਜ਼ਰੂਰੀ ਹੈ । ਤਾਂ ਹੀ ਪਾਰਟੀ ਬਾਜੀ ਤੋਂ ਮੁਕਤ ਮਿਲ ਸਕਦੀ ਹੈ।

    • @tanuthakur7630
      @tanuthakur7630 3 ปีที่แล้ว

      Politics da study naal kuch nhi lena dena...ethe pde likhe v bhait gwaar hunde aa

    • @sonubhatti413
      @sonubhatti413 3 ปีที่แล้ว +1

      ਵੀਰ ਜੀ ਸਰਕਾਰ ਕਦੇ ਵੀ ਪੜੇ ਲਿਖੇ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ । ਸਰਕਾਰ ਤੇ ਸਾਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ ।

  • @DarshanSingh-ph7rt
    @DarshanSingh-ph7rt 3 ปีที่แล้ว +5

    ਬਹੁਤ ਵਧੀਆ ਬੀਬਾ ਜੀ ਸ਼ਲਾਘਾ ਯੋਗ ਕਦਮ ਕਿਸੇ ਘਟੀਆ ਮਨੁੱਖ ਦੀ ਸੋਚ ਨੂੰ ਮਹਿਸੂਸ ਨਾ ਕਰਿਆ ਕਰਿਓ

  • @kirandeepkaur8770
    @kirandeepkaur8770 3 ปีที่แล้ว +65

    She is just 22 but her thoughts really clear and firm,, congratulations to this village for having her as Sarpanch.👏👏