'ਜੋ ਜਾਣਾ ਚਾਹੇ.. ਚਲਾ ਜਾਵੇ..' ਬਾਗ਼ੀਆਂ ਨੂੰ ਠੋ.ਕਵਾਂ ਜਵਾਬ !

แชร์
ฝัง
  • เผยแพร่เมื่อ 27 ก.ย. 2024
  • 'ਜੋ ਜਾਣਾ ਚਾਹੇ.. ਚਲਾ ਜਾਵੇ..'
    ਬਾਗ਼ੀਆਂ ਨੂੰ ਠੋ.ਕਵਾਂ ਜਵਾਬ !
    #SukhbirBadal #AkaliDal #virals #bignews #LivingIndiaNews
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on TH-cam. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianew...
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    #punjabnews #punjabikhabra #dailynews #SukhbirBadal #AkaliDal #virals #bignews #livingindianews

ความคิดเห็น • 49

  • @taranjeetsalh636
    @taranjeetsalh636 2 หลายเดือนก่อน +1

    ਬਿਲਕੁਲ ਸਹੀ ਕਿਹਾ ਹੈ ਸਰਦਾਰ ਭੂੰਦੜ ਜੀ ਨੇ।

  • @BalbirSingh-xn5wm
    @BalbirSingh-xn5wm 3 หลายเดือนก่อน +2

    ਇਹ ਗੱਲਾਂ ਕਰਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਲੋਕ ਕਿਹੜੇ ਪਾਸੇ ਬੋਲਦੇ

  • @jasmersingh5814
    @jasmersingh5814 3 หลายเดือนก่อน +5

    ਬਾਦਲ ਅਕਾਲੀ ਦਲ ਕੌਮ ਦਾ ਗਦਾਰ ,

  • @HarmanKhalsa-gp2lt
    @HarmanKhalsa-gp2lt 3 หลายเดือนก่อน +1

    *ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ, ਬਾਕੀ ਤਾਂ ਸਭ ਦਿੱਲੀ ਦੀਆਂ ਜੁੱਤੀਆਂ ਚੱਟਣ ਵਾਲੇ ਹੀ ਹਨ
    *

  • @MandeepSingh-gj6ki
    @MandeepSingh-gj6ki 3 หลายเดือนก่อน +1


    *ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।

  • @HarmanKhalsa-gp2lt
    @HarmanKhalsa-gp2lt 3 หลายเดือนก่อน +1

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।

  • @romysandhusandhu3359
    @romysandhusandhu3359 3 หลายเดือนก่อน +1

    ਕਰੌੜ ਕਰੋੜ ਕਰੌੜ ਕਰੌੜਾਂ ਲਾਹਣਤਾਂ ਤੁਹਾਡੇ,,,

  • @kamleshkaur2919
    @kamleshkaur2919 2 หลายเดือนก่อน

    Sardar Sukhbir Singh Badal Saab ji jindabadh ji

  • @MandeepSingh-gj6ki
    @MandeepSingh-gj6ki 3 หลายเดือนก่อน

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

  • @YounasBabehali
    @YounasBabehali 2 หลายเดือนก่อน

    ਬ।ਦਲ ਜ। ਦ। ਬ।ਦ

  • @chanansingh8241
    @chanansingh8241 3 หลายเดือนก่อน +2

    ❤ਸਰਦਾਰ ਸੁਖਬੀਰ ਸਿੰਘ ਬਾਦਲ ਸਾਬ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਅਸੀਂ ਸਾਰੇ ਬਾਦਲ ਸਾਬ ਨਾਲ ਚਟਾਨ ਵਾਂਗ ਖੜੇ ਹਾਂ ਤੇ ਖੜੇ ਰਹਾਂਗੇ ਚੰਨਣ ਸਿੰਘ ਜੋਧਪੁਰੀ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਪੰਜਾਬ

    • @HardeepSingh-py6ve
      @HardeepSingh-py6ve 3 หลายเดือนก่อน

      Bilkul

    • @guri8294
      @guri8294 3 หลายเดือนก่อน

      Tusi fer sarsewale naal v khde a te sani naal v

  • @AjmerSingh-er1kl
    @AjmerSingh-er1kl 3 หลายเดือนก่อน

    ਕਿਹੜੀ ਜੇਲ ਬੂਝੜੋ ਕੱਟੀ ਉਹ ਵੀ ਚਾਲ ਸੀ ਸੋਡੀ

  • @AjmerSingh-er1kl
    @AjmerSingh-er1kl 3 หลายเดือนก่อน

    ਹੁਣ ਭੁੱਲ ਜੋ ਤੁਹੀ ਰਾਜ ਦੀਆ ਗੱਲਾ

  • @BalkarSingh-dc1oq
    @BalkarSingh-dc1oq 3 หลายเดือนก่อน

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @harindersinghwaheguruji330
    @harindersinghwaheguruji330 3 หลายเดือนก่อน

    ਕੰਜਰਾ ਲੋਕਾਂ 17 ਸਾਲ ਜੇਲ ਕੱਟੀਆਂ ਨੇ ਤੁਸੀਂ ਉਹਨਾਂ ਦਾ ਕੀ ਮੁਲ ਪਾਇਆ ਮੇਰੇ ਗੱਲ ਕਰ ਮੈਂ ਦੱਸਦਾ

  • @VinnyFerozepurFzr
    @VinnyFerozepurFzr 3 หลายเดือนก่อน

    ਮੈਂ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਾ

  • @HazoorBaba
    @HazoorBaba 3 หลายเดือนก่อน

    ਇਸ ਬਾਦਲਾਂ ਦੇ ਲਾਣੇ ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ।
    😡😡😡

  • @harmandersinghcheema6102
    @harmandersinghcheema6102 3 หลายเดือนก่อน

    ਥੋਡੇ ਬਜੁਰਗਾਂ ਦੀਆਂ ਕੁਰਬਾਨੀਆਂ ਦਸਿਓ ਜੀ

  • @AjmerSingh-er1kl
    @AjmerSingh-er1kl 3 หลายเดือนก่อน

    ਸਰਮ ਨਾਲ ਮਰਜੋ ਕੋਮ ਦਾ ਬੇੜਾ ਗਰਕ ਕਰਤਾ ਤੁਸੀ

  • @AjmerSingh-er1kl
    @AjmerSingh-er1kl 3 หลายเดือนก่อน

    ਸਿਖਾ ਨੇ ਬਹੁਤ ਵਿਸਵਾਸ ਕੀਤਾ ਸੀ ਵੋਟਾ ਤੋ ਬਿਨਾ ਹੈ ਕੀ ਆ ਸੋਡੇ ਕੋਲ ਸਰੋਮਣੀ ਕਮੇਟੀ ਲੁੱਟ ਕੇ ਖਾਗੇ ਤੁਸੀ

  • @SukhwinderSingh-w9v3p
    @SukhwinderSingh-w9v3p 3 หลายเดือนก่อน

    Public ne hor ki vekhna à, 13 m, p, vich ik seat mili tuhan oh paise wand k badala ne aapni izat bachai a bathinde ton.

  • @DavinderSingh-xj4ip
    @DavinderSingh-xj4ip 3 หลายเดือนก่อน

    Es no chair mil gye es na es trankrni party da pule ki ha

  • @gurcharansingh4251
    @gurcharansingh4251 3 หลายเดือนก่อน

    ਲੋਕ ਤਾਂ ਕਾਲੀ ਦਲ ਬਾਦਲ ਨੂੰ ਖਾਲੀ ਕਰਨਾ ਚਹੁਦੇ ਸੀ ਹੁਣ ਟਾਇਮ ਆ ਗਿਆ ਪਾਰਟੀ ਆਪ ਹੀ ਖਾਲੀ ਹੋਗੀ ਬਾਦਲ ਦਲ ਖਾਲੀ ਹੋਣ ਤੇ ਬੜੀ ਖੁਸ਼ੀ ਹੋਈ ਕਾਲੀ ਦਲ ਬਚ ਜਾਓ

    • @AmarjitSingh-eq3rl
      @AmarjitSingh-eq3rl 3 หลายเดือนก่อน

      ਪੰਜਾਬ ਪਹਲੇ ਵਾਲਾ ਪੰਜਾਬ ਨਹੀਂ ਰਿਹਾ 1ਕਰੋੜ ਦੇ ਕਰੀਬ ਬਾਹਰਲੇ ਪ੍ਰਦੇਸ਼ ਦੀਆ ਵੋਟਾਂ ਹਨ ਅਕਾਲੀਦਲ ਪਹਿਲਾ ਵੀ ਗੜਜੋੜ ਕਰਕੇ ਜਿੱਤਦਾ ਸੀ ਇਕੱਲਾਅਕਾਲੀਦਲ ਕਦੇ ਨਹੀ ਜਿੱਤਿਆ

  • @bhupindersing6347
    @bhupindersing6347 3 หลายเดือนก่อน

    Vhundar sahib bn tusin 25 saal kithe si. Power mil gayi akali dal da itihas bhul gaye. Hun party kaboo rrakhan layi panth yaad aa gya. Kujh sharm karo, sab mil ke betho,.

  • @harindersinghwaheguruji330
    @harindersinghwaheguruji330 3 หลายเดือนก่อน +1

    ਅਜਨਾਲੇ ਵਿਚ ਇੱਕ ਸਮਰਾ ਗੰਦ ਛੱਡਿਆ ਤੁਸੀਂ ਵੋਟਾ ਵੇਲੇ ਦੱਸਾਗੇ ਤਹਾਨੂੰ ਹਰ ਥੱਲੇ ਜਾਉਗੇ

  • @kuldeepkaur8793
    @kuldeepkaur8793 3 หลายเดือนก่อน

    Jahraa thodaa nal c odoo tuc sb workeraa nu bhul gaa sadi family ve c jagdaev singh talwandi nal as krk he hal ha thodda

  • @SatnamSingh-xs5rf
    @SatnamSingh-xs5rf 3 หลายเดือนก่อน

    Tusi taa bhaji guru sahib di diti shiksha te nhi chale tusi bhul ge guru sahib g ne pariwar warta tusi taa priwar paln lag ge guru granth sahib g sab dekh rhe ne hje v jhoot shad do
    Kom de bno kom to ute khush nhi hh jihne apne pariwar nu dhokha dita oh ghar kde nhi wse tusi taa panth de nam te kom nu dhokha dita hh
    Waheguru g aap kom de tkhwale ne tusi apne bchena nu m l a bnao

  • @sandeep145111
    @sandeep145111 3 หลายเดือนก่อน

    Dinosaur aa sakde a aakali dal ni aana

  • @MandeepSingh-gj6ki
    @MandeepSingh-gj6ki 3 หลายเดือนก่อน +2

    ਪੰਜਾਬ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏

  • @hakamsingh2673
    @hakamsingh2673 3 หลายเดือนก่อน +3

    ਸਿੱਖ ਕੌਮ ਦਾ ਤੁਸੀਂ ਛਡਿਆ ਕਖ ਨੀ ਸਰਮ ਕਰੋ

  • @kewaldhaliwal5714
    @kewaldhaliwal5714 3 หลายเดือนก่อน

    Ashul kahde Sikh kom rol te Tusi

  • @harindersinghwaheguruji330
    @harindersinghwaheguruji330 3 หลายเดือนก่อน

    ਵੇਖ ਰਹੀਆਂ ਮਾਝੇ ਵਿੱਚ

  • @HarmanKhalsa-gp2lt
    @HarmanKhalsa-gp2lt 3 หลายเดือนก่อน

    *ਸੁਖਬੀਰ ਬਾਦਲ ਘੈਂਟ ਬੰਦਾ

  • @MandeepSingh-gj6ki
    @MandeepSingh-gj6ki 3 หลายเดือนก่อน

    ਮੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਾਂ

  • @HarmanKhalsa-gp2lt
    @HarmanKhalsa-gp2lt 3 หลายเดือนก่อน

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @VinnyFerozepurFzr
    @VinnyFerozepurFzr 3 หลายเดือนก่อน

    *ਗਰੀਬਾਂ ਦਾ ਮਸੀਹਾ ਸੁਖਬੀਰ ਸਿੰਘ ਜੀ ਬਾਦਲ।

  • @gurmailsingh2788
    @gurmailsingh2788 3 หลายเดือนก่อน

    Bekar banda ke keeta kam party lea

  • @iqbalsingh7849
    @iqbalsingh7849 3 หลายเดือนก่อน

    😂😂😂 Baba ji palle kakhh nahi rahh gaya tuhade .tussi kehdiya kurbaniya di gall karde ho Nazare loote ne Badal Saab & realitives ne .

  • @HarmanKhalsa-gp2lt
    @HarmanKhalsa-gp2lt 3 หลายเดือนก่อน

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

  • @ShivamSharma-ki2sp
    @ShivamSharma-ki2sp 3 หลายเดือนก่อน

    akali dal zindabad

  • @HarmanKhalsa-gp2lt
    @HarmanKhalsa-gp2lt 3 หลายเดือนก่อน

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।