ਸੱਸੇ ਨੀ ਤਕੜੀ ਹੋਜਾ ep 209 , new punjabi Short movie , Punjabi Natak , Sukhpal Video
ฝัง
- เผยแพร่เมื่อ 7 มิ.ย. 2024
- ਸੱਸੇ ਨੀ ਤਕੜੀ ਹੋਜਾ ep 209 , new punjabi Short movie , Punjabi Natak , Sukhpal Video@PenduVirsaMansa
#penduvirsa #penduvirsavlogs #newpunjabimovie2023 #punjabishortfilm
#punjabinatak
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬੇਬੇ ਦੀਆਂ ਧੀਆਂ-
• ਬੇਬੇ ਦੀਆਂ ਧੀਆਂ ep 176 ...
ਬੇਬੇ ਦੀਆਂ ਟੂੰਮਾਂ-
• ਬੇਬੇ ਦੀਆਂ ਟੂੰਮਾਂ ep 17...
ਮਾੜੀ ਸੋਚ-
• ਮਾੜੀ ਸੋਚ ep 170 | new ...
ਰੱਖੜੀ (ਕੱਚੇ ਧਾਗੇ )-
• ਰੱਖੜੀ (ਕੱਚੇ ਧਾਗੇ ) EP ...
ਜੇ ਸੱਸ ਮਾਂ ਬਣਜੇ-
• ਜੇ ਸੱਸ ਮਾਂ ਬਣਜੇ (ਭਾਗ 2...
ਬਹਿਰੂਪਣ-
• ਬਹਿਰੂਪਣ EP 85 | new pu...
ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
• ਹੜ੍ਹਾਂ ਵਿੱਚ ਰਿਸ਼ਤੇ ਰੁੜ...
ਸੱਸ ਦੀ ਸੇਵਾ-
• ਸੱਸ ਦੀ ਸੇਵਾ EP 79 | ne...
ਮਾਂ ਦੀ ਗਲਤੀ -
• ਮਾਂ ਦੀ ਗਲਤੀ EP 76 | ne...
ਮਾੜੀਆਂ ਗੁਆਂਢਣਾਂ-
• ਮਾੜੀਆਂ ਗੁਆਂਢਣਾਂ EP 73 ...
ਸਾਲਾ ਬਣਿਆ ਸੱਪ-
• ਸਾਲਾ ਬਣਿਆ ਸੱਪ EP 70 | ...
ਕੁੜੀ ਵਾਲੇ ਦਾਜ ਮੰਗਦੇ-
• ਕੁੜੀ ਵਾਲੇ ਦਾਜ ਮੰਗਦੇ EP...
ਜਵਾਕਾਂ ਨੂੰ ਛੁੱਟੀਆਂ
• ਜਵਾਕਾਂ ਨੂੰ ਛੁੱਟੀਆਂ EP ...
ਨੂੰਹ ਦੀ ਸਕੀਮ
• ਨੂੰਹ ਦੀ ਸਕੀਮ EP 43 | n...
ਝੂਠਾ ਮੋਹ -
• ਝੂਠਾ ਮੋਹ EP 42 | new p...
ਜੀਜਾ ਠੱਗ ਸਾਲਾ ਚੋਰ -
• ਜੀਜਾ ਠੱਗ ਸਾਲਾ ਚੋਰ EP 4...
ਜਵਾਕ ਵਾਲੀ ਨੂੰਹ -
• ਜਵਾਕ ਵਾਲੀ ਨੂੰਹ EP 40 |...
ਬਾਪੂ ਦਾ ਬੀਮਾ -
• ਬਾਪੂ ਦਾ ਬੀਮਾ EP 39 | n...
ਸੁਖਪਾਲ ਦੇ ਪੇਕਿਆਂ ਦਾ ਸੀਰੀ -
• ਸੁਖਪਾਲ ਦੇ ਪੇਕਿਆਂ ਦਾ ਸੀ...
ਗਲਤੀ ਦਾ ਪਛਤਾਵਾ -
• ਗਲਤੀ ਦਾ ਪਛਤਾਵਾ EP 37 |...
ਨੂੰਹ ਦੀ ਬੇਕਦਰੀ -
• ਨੂੰਹ ਦੀ ਬੇਕਦਰੀ EP 36 |...
ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
• ਸੁਖਪਾਲ ਕਹਿੰਦੀ ਮੈਂ ਪਲਾਜ...
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
/ f_r8cn6hq7
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#penduvirsa
#penduvirsavlogs
#newpunjabimovie2023
#shortfilm
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video - บันเทิง
ਜੱਸੇ ਵੀਰ ਜੀ ਮਰਦ ਬਣ ਤੇਰੀ ਘਰ ਵਾਲੀ ਤੇ ਐਨਾ ਤਸ਼ੱਦਦ ਕਰਦੇ ਹਨ ਤੂੰ ਚੁੱਪ ਕਰਕੇ ਦੇਖੀ ਜਾਂਦਾ ਹੈ ਤੇਰੀ ਬੇਬੇ ਮੂੰਹ ਦੀ ਮਿੱਠੀ ਦਿਲ ਦੀ ਖੋਟੀ ਹੈ ਜਦੋਂ ਤੇਰਾ ਘਰ ਪੱਟਿਆ ਗਿਆ ਫਿਰ ਪਛਤਾਏਗਾ ਬਚ ਜਾ ਹੋ ਜਾ ਆਪਣੀ ਬੇਬੇ ਨੂੰ ਸਿੱਧਾ ਨਹੀਂ ਹੁੰਦਾ ਓਨਾ ਚਿਰ ਨਹੀਂ ਹਟਣਾ। ਵੀਡੀਓ ਠੀਕ ਹੈ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
Oh veer oh ta act karde paye hai
ਨਹੀਂ ਜੀ ਇਹ ਸੱਚ ਵੀ ਹੈ
😅
😊😊😊🎉❤
😅 Ii loo88 no V6
41:42 @mamand no
Ok
eepsingh2 in xl7z0s0s00⁰000000115
Very nice god bless you team members 👌🏻👌🏻👌🏻🙏🙏🙏👍👍
ਬਹੁਤ ਹੀ ਸੋਹਣਾ ਕੀਤਾ ਸੁਖਪਾਲ ਦੋਨਾਂ ਜਣਿਆ ਦਾ ਖਮਾ ਕਰ ਦਿਤਾ ਕੇ ਕੋਈ ਕਿਸੇ ਜੋਲਮ ਕਰੇ ਇੱਕ ਦਿਨ ਭਰਨਾ ਪੈਦਾ nice video thanks 🌹🙏👌uk
ਬਹੁਤ ਵਧੀਆ ਕਹਾਣੀ ਹੈ ਜੱਸੇ ਜੈ ਤੂੰ ਸਾਥ ਨਾ ਦਿੰਦਾ ਤਾਂ ਇੱਕ ਬੇਕਸੂਰ ਨੂੰ ਜੇਲ ਕਟਾਣੀ ਪੈਣੀ ਏਹੇ ਤਾਂ ਕਹਣੀ ਪਤਾ ਨੀ ਕਿਨੇ ਬੇਕਸੂਰ ਜੇਲ ਨਰਕ ਕਟ ਦੇ ਨੇ ਬਹੁਤ ਵਧਿਆ ਸੁਨੇਹਾ ਰੱਬ ਤੱਰਕੀ ਕਰੇ ਤੁਹਡੀ
ਧੰਨਵਾਦ ਜੀ🙏
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ 😊😊😊😊😊😊
ਧੰਨਵਾਦ ਜੀ🙏
ਬਹੁਤ ਵਧੀਆ ਸਟੋਰੀ ਬਣਾਈ ਹੈ ਇੱਕ ਨੂੰਹ ਤੇ ਅੱਤ ਚੱਕਣੀ ਬਹੁਤ ਬੁਰੀ ਗੱਲ ਹੈ ਪਰ ਅੰਤ ਤੇ ਆਕੇ ਜੱਸੇ ਨੇ ਇਨਸਾਨੀਅਤ ਜਿੰਦਾ ਰੱਖ ਲਈ ਸੁਖਪਾਲ ਨੇ ਵੀ ਜੱਸੇ ਨੂੰ ਸਾਰਾ ਆਈਨਾ ਦਿਖਾਕੇ ਫੇਰ ਸਟੈਂਪ ਚੱਕਿਆ ਸੁਖਪਾਲ ਦਾ ਰੋਲ ਬਹੁਤ ਪਸੰਦ ਆਇਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ
ਧੰਨਵਾਦ ਜੀ🙏
❤a
❤a
❤a
ਬੇਬੇ ਜਿਥੇ ਤੇਰੇ ਵਰਗੀ ਕਲੈਣੀ ਬੁੜੀ ਹੋਵੇ ਉਥੇ ਤਾਂ ਭਾਨੀ ਮਾਰਨ ਵਾਲੇ ਦੀਆਂ ਪਤਾਲ ਚ ਜੜਾਂ ਲੱਗਣ🙏
🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਆਪਣੇ ਮਾਪਿਆਂ ਦੇ ਨਾਲ ਨਾਲ ਆਪਣੇ ਘਰ ਵਾਲੀ ਦੀ ਗੱਲ ਸੁਣਨੀ ਚਾਹੀਦੀ ਉਸ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਸਦਾ ਮੇਨ ਰਿਸ਼ਤਾ ਬਾਈ ਜੀ ਤੁਹਾਡੇ ਨਾਲ ਖਿਆਲ ਰੱਖਿਆ ਕਰੋ ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍❤
00पीपी ,
ਧੰਨਵਾਦ ਜੀ🙏
ਸੱਸ ਜਿਵੇ ਮਰਜ਼ੀ ਹੋਵੇ ਪਰ ਨਾਲ ਦਿਓਰ ਦਾ ਕੀ ਹੱਕ ਹੋਇਆ ਭਰਜਾਈ ਨੂੰ ਕੁੱਟਣ ਦਾ,,,ਫਿਰ ਦੇਖ ਲਏ ਹੱਥ ਸੁਖਪਾਲ ਦੇ ,,ਆਵਦੇ ਹੱਕ ਲਈ ਬਾਗ਼ੀ ਤਬੀਅਤ ਕਰਨੀ ਪੈਂਦੀ ਆ 👍👍👍 ਮਨਿੰਦਰ ਕੌਰ ਬਰਾੜ
ਮੇਰੀ ਸੱਸ ਮੇਰੇ ਨਾਲ ਜਦੋ ਲੜਦੀ ਸੀ ਆਪ ਨੀ ਬੋਲਦੀ ਸੀ ਹਮੇਸ਼ਾ ਦਿਓਰ ਨੂੰ ਮੂਹਰੇ ਕਰ ਦਿੰਦੀ ਸੀ ਜੇ ਮੇਰੇ ਘਰਵਾਲੇ ਨੇ ਮੂਹਰੇ ਬੋਲਣਾ ਸਾਰਾ ਟੱਬਰ ਉਹਦੇ ਮਗਰ ਪੈ ਜਾਂਦਾ ਸੀ ਫਿਰ ਅੱਕ ਕੇ ਮੈਨੂੰ ਬੋਲਣਾ ਪਿਆ ਹੁਣ ਉਹੀ ਦਿਓਰ ਦਾ ਵਿਆਹ ਹੋ ਗਿਆ ਹੁਣ ਉਹੀ ਸੱਸ ਉਹਦੀ ਜਨਾਨੀ ਨਾਲ ਉਹੀ ਕੁਝ ਕਰਦੀ ਆ ਹੁਣ ਆਪਣੀ ਜਨਾਨੀ ਦੀ ਸਾਇਡ ਲੈਣ ਲੱਗ ਗਿਆ ਨਾਲੇ ਜਨਾਨੀ ਕੰਮ ਦਾ ਡੱਕਾ ਨੀ ਤੋੜਦੀ ਹੁਣ ਉਹੀ ਮਾਂ ਮਾੜੀ ਹੋਗੀ
@@user-bl4oe8tr2t 👍👍
🙏🙏
ਏਨੀ ਗਰਮੀ ਵਿੱਚ ਵੀ ਸਾਰੀ ਟੀਮ ਬਹੁਤ ਸਖਤ ਮਿਹਨਤ ਕਰਕੇ ਸਾਡੇ ਲਈ ਤੁਸੀਂ ਵੀਡੀਓ ਬਣਾਉਂਦੇ ਹੋ ਤਹਿ ਦਿਲੋਂ ਸਾਰੀ ਪੇਂਡੂ ਵਿਰਸਾ ਟੀਮ ਦਾ ਧੰਨਵਾਦ ਜੀ, ਸੱਤਪਾਲ ਸਿੰਘ ਢਿੱਲੋਂ ਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤
ਧੰਨਵਾਦ ਜੀ🙏
ਐਨਾ ਜੁਲਮ ਸਹੀ ਗੲੀ ਭੈਣ ਪਹਿਲਾਂ ਹੀ ਇਹ ਕਦਮ ਚੁੱਕਿਆ ਹੁੰਦਾ ਇਹਨਾਂ ਨੂੰ ਮਾਰਨਾਂ ਨਹੀਂ ਸੀ ਜਿਹੜਾ ਜੁਲਮ ਤੇਰੇ ਨਾਲ ਕਰਦੇ ਸੀ ਓਹੀ ਤੁਸੀਂ ਵੀ ਕਰਨਾ ਨਹੂੰਆਂ ਨੂੰ ਕਟਨਾ ਸੀ ❤❤😂 ਪਿੰਡ ਸਦੋਹਾ ਰਮਨਦੀਪ ਕੌਰ
🙏
ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਸਾਰੇ ਰਲਮਿਲ ਕੇ ਬਹੁਤ ਹੀ ਵਧੀਆ ਫਿਲਮ ਬਣਾਉਂਦੇ ਹੋ ਤੁਹਾਡੀ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਬਾਈ ਜੱਸੇ ਐਨਾ ਲਾਲਚ ਨਹੀ ਕਰੀਦਾ ਘਰ ਤੁਸੀਂ ਆਪਣਾ ਬਣਾਉਣਾ ਹੈ ਪੈਸੇ ਤੂੰ ਆਪਣੇ ਸੌਹਰਿਆ ਭਾਲਦੇ ਘਰ ਬਣਾ ਕੇ ਕਮਾਈ ਕਰਦੇ ਹੋ ਬੱਸ ਤੈਨੂੰ ਗੋਦ ਲਏ ਦਾ ਨਜਾਇਜ਼ ਫਾਇਦਾ ਉਠਾ ਰਹੀ ਤੇਰੀ ਬੇਬੇ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
ਧੰਨਵਾਦ ਜੀ🙏
ਜੌ ਲੋਕ ਆਪਣੀਆਂ ਨੂੰਹਾਂ ਨਾਲ ਇਸ ਤਰ੍ਹਾਂ ਕਰਦੇ ਉਹਨਾਂ ਦੀਆਂ ਕੁੜੀਆਂ ਨਾਲ ਦਸ ਗੁਣਾ ਇਸ ਤਰ੍ਹਾਂ ਹੋਣਾ ਚਾਹੀਦਾ
🙏🙏
ਵੀਡੀਓ ਬਹੁਤ ਜ਼ਿਆਦਾ ਵਧੀਆ ਹੈ
ਧੰਨਵਾਦ ਜੀ🙏
ਸੁਖਪਾਲ ਭੈਣ ਦਾ ਰੋਲ
👌👌👌👌👌❤️❤️
ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਜੱਸੇ ਵੀਰ ਸਰਨਪੀ੍ਤ ਮਠਾੜੂ ਪਿੰਡ ਨੰਗਲ👌👌👌👌👌👌
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣ ❤❤❤❤👌👌👌👌
ਧੰਨਵਾਦ ਜੀ🙏
❤ Bahut sabq aamoz
❤ story aur zabardast
adakari...Shabbri
❤Ghauri Lehnda Punjabi
❤ Nice
❤ Iove you too😊
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਲਗਦੀ ਹੈ ਪਿੰਡ ਬਾਜਾਖਾਨਾ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ਵਾਹਿਗੁਰੂ ਜੀ ਵਾਹਿਗੁਰੂ 🙏🙏
ਧੰਨਵਾਦ ਜੀ🙏
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ
ਧੰਨਵਾਦ ਜੀ🙏
ਬਹੁਤ ਵਧੀਅਾ
Bhut vadia story sukhpal di ❤jasse bro nice acting ❤god bless you 🌹💞🌹💞🌹💞🌹💞💞🌹💞🌹💞🌹💞
ਧੰਨਵਾਦ ਜੀ🙏
Bahut sabq aamoz story aur zabardast adakari... Shabbir Ghauri Lehnda Punjab
ਧੰਨਵਾਦ ਜੀ🙏
ਸਤਪਾਲ ਭੈਣੇ ਚੁੱਪ ਚਪੀਤੇ ਨਹੀਂ ਮਾਰਨੇ ਸੀ ਦੋਹਾਂ ਨੂੰ ਬੰਨ ਕੇ ਨੌ ਖਿੱਚਣੇ ਸੀ ਫਿਰ ਮਜਾ ਆਉਂਦਾ
🙏
Bhut Vadia video ਚੇਤੂ ਔਲ਼ਖ ਅਵਨੀਤ ਔਲ਼ਖ ਕੈਵਲੀਨ ਕੌਰ ਲੰਬੜਦਾਰਨੀ
ਧੰਨਵਾਦ ਜੀ🙏
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡੀਓ ❤❤ ਪਰਮਜੀਤ ਜਗਰਾਓਂ
ਧੰਨਵਾਦ ਜੀ🙏
Bahut vadiya story ji🙏♥️
ਧੰਨਵਾਦ ਜੀ🙏
ਬਹੁਤ ਵਧੀਆ ਉਪਰਾਲਾ ਹੈ ਜੀ
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਧੰਨਵਾਦ ਜੀ🙏
ਬਹੁਤ ਵਧੀਆ
ਧੰਨਵਾਦ ਜੀ🙏
Sat sari aakal all team members
🙏🙏
ਬਹੁਤ ਵਧੀਆ ਵੀਡਿਓ ਲੱਗੀ ਜੀ,,, ਤਰਸੇਮ ਸਿੰਘ,, ਪਿੰਡ ਖੋਟੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ
ਧੰਨਵਾਦ ਜੀ🙏
BHUT VADIA VIDEO GOD BLESS YOU ALL MEMBERS 🎉🎉🎉🎉🎉
ਵੈਰੀ ਨਾਈਸ ਵੀਡੀਓ
ਧੰਨਵਾਦ ਜੀ🙏
ਅੱਜ ਵਾਲਾ ਐਪਿਸੋਡ ਬਹੁਤ ਹੀ ਜਿਆਦਾ ਸਿਖਿਦਯਕ ਸੀ 👍..ਅੱਜ ਦੇ ਸਮੇਂ ਦਾ ਸੱਚ.... ਸੁਖਵਿੰਦਰ ਕੌਰ ਬਰਨਾਲਾ ❤
ਧੰਨਵਾਦ ਜੀ🙏
Bahut Vidya video aa g all family members are good acting God bless you parmatma Tarki bakshe Mandeep Kaur Gill Patiala ❤❤❤
ਧੰਨਵਾਦ ਜੀ🙏
ਬਹੁਤ ਵਧੀਆ ਮੂਵੀ ਸਰਬਜੀਤ ਕੋਰ ਫਰੀਦਕੋਟ
ਧੰਨਵਾਦ ਜੀ🙏
ਜੱਸੇ ਐਂਡ ਤੇ ਸੁਖਪਾਲ ਦਾ ਸਾਥ ਦੇਣ ਲਈ ਧੰਨਵਾਦ, ਪਰਮਾਤਮਾ ਖੁਸ਼ ਰੱਖੇ ਤੁਹਾਨੂੰ 🙏❤️
ਧੰਨਵਾਦ ਜੀ🙏
ਬਹੁਤ ਵਧੀਆ ਵੀਰ ਜੀ ਵੀਡੀਓ ਵੈਰੀ ਨਾਈਸ ਰੱਬ ਚੜ੍ਹਦੀ ਕਲਾ ਵਿੱਚ ਰੱਖੇ
ਧੰਨਵਾਦ ਜੀ🙏
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਧੰਨਵਾਦ ਜੀ🙏
Pind kot sadar khan very nice video jass brother ♥️ 👍 jhirmal Singh kot sadar khan Moga ♥️ ❤️ ❤
ਧੰਨਵਾਦ ਜੀ🙏
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ
ਧੰਨਵਾਦ ਜੀ🙏
Bahut hi vadia video hundi a thodi ji ❤❤ asi rat nu kam to Ghar a ka 1 hour thodi hi video dekh ka sonda ha ji bahut hi vadia ha bache nu vi chuttiya na Ovi dekh Linda Han thodi videos parivar ch bath ka dekhan valliya hundiya na ji ❤️❤️❤️🙏🏻🙏🏻🙏🏻🙏🏻
Karamjit Amloh to
Kiranjit amloh to
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡਿਓ ਬਹੁਤ ਚੰਗਾ ਮੈਸੇਜ ਦਿੱਤਾ ਜੀ ਵੱਲੋਂ ਤਨਵੀਰ ਸਿੰਘ ਪਿੰਡ ਪੁੰਨਾਵਾਲ ਸੰਗਰੂਰ
ਧੰਨਵਾਦ ਜੀ🙏
Good video mashallah
ਧੰਨਵਾਦ ਜੀ🙏
Very nice video bohot badiya waheguru ji mehar kare ❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ
ਧੰਨਵਾਦ ਜੀ🙏
❤❤❤❤❤❤❤ ਧੰਨਵਾਦ ਬਾਈ ਜੱਸਾ ਸਿੰਘ ਤੇ ਬੀਬੀ ਸੁਖਪਾਲ ਕੌਰ ਆਪਦੀ ਵੀਡੀਓ ਦੇਖੀ ਬਹੁਤ ਵਧੀਆ ਧੰਨ ਧੰਨਵਾਦ ਮਿਹਰਬਾਨੀ ਜੀ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ 👍👍👍👍🎉🎉🎉🎉
ਧੰਨਵਾਦ ਜੀ🙏
ਲਾਲਚੀ ਬੰਦਿਆਂ ਦਾ ਇਹੋ ਹਾਲ ਹੁੰਦਾ ਹੈ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
Bhot vadia video aa Bhai rab sodi sari team nu tarkia bakhsayaa Bai
ਧੰਨਵਾਦ ਜੀ🙏
ਬੇਬੇ ਸਮਝ ਜਾਂ,ਹੁਣ ਭੈੜੀ ਹੋਊ ਸੋਡੇ ਨਾਲ🙏
Ranveer🎉🎉❤❤singh🎉🎉❤😮mansa🎉🎉🎉ji❤❤😮😮🎉
🙏
ਬਹੁਤ ਹੀ ਵਧੀਆ ਵੀਡੀਓ ਬਾਈ
👍👍👍👍👍
ਧੰਨਵਾਦ ਜੀ🙏
ਬਹੁਤ ਵਧੀਆ ❤️❤️❤️❤️
ਧੰਨਵਾਦ ਜੀ🙏
Sukhpal tu voht vadhiya kita ..jo sota chkk liaa😂😂😂😂la dindi budi de😂😂😂😂
ਬਹੁਤ ਹੀ ਵਧੀਆ ਵੀਡੀਓ ਹੈ ਨਿਰਮਲ ਸਿੰਘ ਜਖੇਪਲ
ਧੰਨਵਾਦ ਜੀ🙏
Very very Nice video and act jassa and sukhpal sahil badungar patiala
ਧੰਨਵਾਦ ਜੀ🙏
Gagan sagoo Village Loharan 🎉🎉
🙏
Nic video ਮਨੀ ਟਿਵਾਣਾ ਟੌਹੜਾ ਪਟਿਆਲਾ
ਧੰਨਵਾਦ ਜੀ🙏
ਬਹੁਤ ਵਧੀਆ ਰਿਸਤੇ ਨਿਭਾਉਣੇ ਸਿਖੋ ਕਦਰ ਨਾਲ ❤👌👌ਗੁਰਮੇਜ ਹਾਮਦ ਵਾਲਾ
ਧੰਨਵਾਦ ਜੀ🙏
Bahut wadiya video ji very good👌👌👍🙏🙏
ਧੰਨਵਾਦ ਜੀ🙏
@@JassaSukhpal wel ji🙏🙏🤗
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼 🙏🏼🙏🏼
ਧੰਨਵਾਦ ਜੀ🙏
Very good video Gurmeet Kaur Dhillon from Canada ❤❤❤❤
ਧੰਨਵਾਦ ਜੀ🙏
Very nice 👍 video
ਧੰਨਵਾਦ ਜੀ🙏
Nice videos ❤❤ bhut wadia hundia videos tuhadiaa ji ❤❤
😊
ਧੰਨਵਾਦ ਜੀ🙏
ਬਹੁਤ ਵਧੀਆ ਸਟੋਰੀ ਬਣਾਈ ਹੈ ਰਘਵੀਰ ਸਿੰਘ ਬੁਢਲਾਡਾ
ਧੰਨਵਾਦ ਜੀ🙏
ਬਹੁਤ। ਵਧੀਆ਼ਵੀਡੀੳ਼ਹੈ
ਧੰਨਵਾਦ ਜੀ🙏
Bhut vadia video
ਧੰਨਵਾਦ ਜੀ🙏
Very nice video God Bless Mukhtiar Singh Dhindsa . New York USA
ਧੰਨਵਾਦ ਜੀ🙏
Bhut vadia video ❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਾਈ ਜੀ ❤❤❤
ਧੰਨਵਾਦ ਜੀ🙏
Very nice gi ❤❤❤❤❤❤❤❤
ਧੰਨਵਾਦ ਜੀ🙏
Nice video khai tho
ਧੰਨਵਾਦ ਜੀ🙏
❤❤ nice video ❤❤👍
ਧੰਨਵਾਦ ਜੀ🙏
Very good acting ❤❤❤❤❤
ਧੰਨਵਾਦ ਜੀ🙏
Good video🎉🎉🎉🎉 Rana shahzad Pakistan
ਧੰਨਵਾਦ ਜੀ🙏
ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ। ਬਹੁਤ ਵਧੀਆ ਵੀਡੀਓ ਜੀ।
ਧੰਨਵਾਦ ਜੀ🙏
Very good job
ਧੰਨਵਾਦ ਜੀ🙏
Bhut vadia ji
ਧੰਨਵਾਦ ਜੀ🙏
Vadhia video God bless you
ਧੰਨਵਾਦ ਜੀ🙏
Nice 👍👍👍👍👍👍👍👍👍👍👍👍👍👍👍
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਇਸੇ ਤਰ੍ਹਾਂ ਬਣਾਇਆ ਕਰੋ ਜੱਸੇ ਵੀਰ ,ਸਿਮਰਨ ਮਹਿਸਮਪੁਰ
ਧੰਨਵਾਦ ਜੀ🙏
❤❤ਬਿੰਦਰ.ਭੇਣ.ਮਾਣੁਕੇ❤❤❤
🙏
ਬਈ ਸੁਖਪਾਲ ਦਾ ਚੰਡੀ ਰੂਪ ਦੇਖਕੇ ਮੈਨੂੰ ਬਹੁਤ ਡਰ ਲੱਗਿਆ ਬਹੁਤ ਵਧੀਆ ਸਟੋਰੀ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ
ਧੰਨਵਾਦ ਜੀ🙏
Sari teem da bahut bahut thank you 🎉🎉 bahut vadhia video banaoun lai🙏🙏 inderjit kaur bathinda
ਧੰਨਵਾਦ ਜੀ🙏
ਦਰ ਲਾਹਣਤ ਹੈ ਤੂਹਾਡੇ ਤੇ ਚਵਲਾ ਤੇ
❤❤❤❤
🙏
Wah
ਵਧੀਆ ਕਹਾਣੀ❤
Bhut vdiya story aa g kuldeep kaur haryana to
ਧੰਨਵਾਦ ਜੀ🙏
Gurseerat kaur gill dhudike moga ❤
ਬਹੁਤ ਹੀ ਵਧੀਆ ਵੀਡੀਓ ਜੀ 💗
ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ 💕🌸
😮😮
ਧੰਨਵਾਦ ਜੀ🙏
ਸੁਖਦੇਵ ਸਿੰਘ ਕਾਉਂਕੇ ਕਲਾਂ ਬਹੁਤ ਵਧੀਆ ਹੈ
ਧੰਨਵਾਦ ਜੀ🙏
ਪਤਾ ਨੀ ਨੂੰਹ ਦੇ ਘਰਦਿਆਂ ਤੋ ਪੈਸੇ ਮੰਗਨ ਲਗਿਆ ਸ਼ਰਮ ਨੀ ਆਉਂਦੀ
ਆਵਦੇ ਘਰੇ ਸਬ ਕੁਝ ਹੁੰਦੇ ਹੋਏ ਵੀ
ਪ੍ਰੇਮ ਮੱਲਕੇ ਕੋਟਕਪੂਰਾ
🙏
ਮੈਂ ਤੁਹਾਡੀਆਂ ਸਾਰੀਆਂ ਵੀਡਿਓ ਦੇਖ ਦੀਆਂ ਬਹੁਤ ਵਧੀਆ ਅਤੇ ਘਰੇਲੁ ਹੁੰਦੀਆ ਹਨ 🎉🎉ਕਮਲ ਸੱਗੂ ਸੰਗਰੂਰ
ਧੰਨਵਾਦ ਜੀ🙏
👌🏻👌🏻👌🏻👌🏻
ਧੰਨਵਾਦ ਜੀ🙏
Nice video ❤❤❤❤❤❤❤❤❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਪਿੰਡ ਬਰਾਸ ਜਿਲਾ ਪਟਿਆਲਾ kindhu cheema
ਧੰਨਵਾਦ ਜੀ🙏