ਆਹ ਸੇਠ ਨੇ ਤਾਂ ਭਰੇ ਬਾਜ਼ਾਰ ਵਿੱਚ SHO ਦੀ ਕਰ ਦਿੱਤੀ ਲਾਹ ਪਾਹ,ਕਹਿੰਦਾ ਸ਼ਹਿਰ ਵਿੱਚ ਚੋਰੀਆਂ ਹੋਈ ਜਾਂਦੀਆਂ
ฝัง
- เผยแพร่เมื่อ 18 เม.ย. 2024
- ਆਹ ਸੇਠ ਨੇ ਤਾਂ ਭਰੇ ਬਾਜ਼ਾਰ ਵਿੱਚ SHO ਦੀ ਕਰ ਦਿੱਤੀ ਲਾਹ ਪਾਹ,
ਕਹਿੰਦਾ ਸ਼ਹਿਰ ਵਿੱਚ ਚੋਰੀਆਂ ਹੋਈ ਜਾਂਦੀਆਂ ਤੂੰ ਮੌਜ ਨਾਲ AC ਵਿੱਚ ਬੈਠਾ ਰਹਿਣਾ,
ਤੇਰਾ ਥਾਣਾ ਛਡਵਾ ਦੂੰ ਮੈਂ ਬਚ ਕੇ ਰਹੀਂ।
#sho #punjabpolice #seth #goniana #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਏ ਸੇਠ ਨੀ ਇਕ ਬਹਾਦਰ ਬਹਾਦਰ ਇਨਸਾਨ ਹੈ ਜੋ ਬੋਲਣ ਦੀ ਜੂਰਤ ਰਖਦਾ❤
Very Good Sir Ji ..
Bilkul sahi gal keh rhe o, but aa hythayara Wali gal thodi ji jada ho gyi🤣
Sahi kaha
Uncle nall heige 10/12 bnde sirra
Good job bhai
ਸਵਾਦ ਲਿਆਤਾ ਸੇਠ ਜੀ ਜੁਅਰਤ ਆਲਾ ਬੰਦਾ ਸੇਠ 🫡
Chori Bohat hoo rahi hai ji sachi gall hai ji
ਵਾ ਸੇਠ ਜੀ
Ghaint banda 💯👌🏻
Lala ji bilkul teek keh rehe ne ah police wale lakh rupee lea ke bhi bhuke ne janta mare tah mare ah leadera de piche chamcha giri karan lie han sirf feetiya bhalde han Lala ji sach bolde ne🙏 jai shri ram
ah lok gulam han ah alli baba chali choora nalo vi vad han raj kar gaya dunia cha maha raja Ranjit singh ji oh vi bina ganmeana toh usde warga raja na koie hoya te na hona. Sare partiya cha thag chune jande ne🙏namaskar,sat shri akal ji
ਇਸ ਸੇਠ ਨੇ ਬਹਾਦਰੀ ਨਾਲ ਪੁਲਿਸ ਦੀ ਲਾ ਪਾ ਕੀਤੀ ਹਿਮਤ ਨੂ ਸਲੂਟ
ਬਹੁਤ ਵਧੀਆ ਸੇਠ ਜੀ ਪੁਲੀਸ ਮਿਲੀ ਹੁੰਦੀ ਹੈ
ਵਾਕਿਆ ਹੀ ਕਿਸੇ ਅਣਖੀ ਤੇ ਗ਼ੈਰਤਮੰਦ ਸਿਠਾਣੀ ਦਾ ਦੁੱਧ ਚੁੰਗਿਆ, ਸੌ ਸਲਾਮ ਆ ਸੇਠਾ ਤੇਰੀ ਜ਼ੁਰਅਤ ਨੂੰ...!🙋👌🙏
ਬਿਲਕੁਲ ਸੱਚ ਕਿਹਾ ਜੀ ਸਲੂਟ ਆ ਸੇਠ ਜੀ ਨੂੰ ਵਾਹਿਗੁਰੂ ਇਵੇਂ ਸੱਚਾਈ ਪੇਸ਼ ਕਰਨ ਦੀ ਹਿੰਮਤ ਬਖਸ਼ਣ
ਵਾ ਜੀ
ਮਨਿੰਦਰ ਪੁਲਸ ਨੂ ਸ਼ਰਮ ਆਉਣੀ ਚਾਹੀਦੀ ਹੈ ਸੇਠ ਠੀਕ ਹਨ
ਸੇਠ ਜੀ ਆਪਣੇ ਚੌਂਕੀਦਾਰ ਰੱਖੋ । ਕਯੋਂ ਝੋਟੇ ਵਾਲੀਆਂ ਤੋਂ ਲੱਸੀ ਭਾਲਦੇ ਹੋ ।
@@user-ys5zk6fy5s police v chaukidar hi hundi a jake padh la😂
ਪੁਲਸ personal ni hundi tere wargea ਲਈ 😂😂@@TeamAxeBrar
ਸੇਠ ਜੀ ਜ਼ਿੰਦਾਬਾਦ, ਸੱਚ ਕਿਹਾ ਸੇਠ ਜੀ ਨੇ,ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਗਈ ਹੈ।
ਬਹੁਤ ਹੀ ਵਧੀਆ ਗਲ ਕੀਤੀ । ਇਸੇ ਤਰਾਂ ਦੇ ਵਿਅਕਤੀ ਹੀ ਸ਼ਹਿਰ ਦੇ ਪਰਧਾਨ ਹੋਣੇ ਚਾਹੀਦੇ।
ਰਮੇਸ਼ ਕੁਮਾਰ ਮੱਟੂ ਜ਼ਿੰਦਾਬਾਦ
Maninder aklia kalan. Sant jarnail singh da fan aa eh bnda, ghaint bnda.
@@ManinderSingh-ce8qyguru govind singh ji da fan hai ehe
ਸੇਠ ਕਾਹਦਾ ਧਾਕੜ ਬੰਦਾ , ਬੰਦਾ ਸੱਚਾ ਬੋਲਣ ਦੀ ਜੁੱਰਤ ਰੱਖ ਦਾ । SHO ਨੂੰ ਗੱਲ ਨੀ ਆਈ ਚੁੱਪ ਕਰਕੇ ਖੜਾ ਰਿਹਾ ।
ਸੂਰੀ ਧਾਕੜ ਸੀ ਇਹ ਓਹੀ ਆ ??ਸਿਵ ਸੈਨਾ ਵਾਲਾ ਗੁਉਆਂ ਗੁਉਆਂ ਕਰੀ ਜਾਦਾਂ ??
@@NirmalSingh-bz3si ਕੁਝ ਵੀ ਰੱਖ ਲਾ ਬਾਈ ਪਰ ਖੜਾ ਤਾਂ ਆਵਦੀ ਕਮੋਉਨਟੀ ਨਾਲ ਆ ਗੱਲ ਤਾਂ ਦੁਕਾਨ ਭਾਈਚਾਰੇ ਦੀ ਕਰ ਰਿਹਾ ਨਾ , ਖੜੇ ਤਾਂ ਹੋਰ ਵੀ ਆ ਚੋਰੀ ਤਾਂ ਕਿਸੇ ਹੋਰ ਦੁਕਾਨਾਂ ਤੇ ਹੋਈ ਆ ਪਰ ਬੋਲਿਆ ਕੋਈ ਨਹੀ । ਬਾਕੀ ਰਹੀ ਗੱਲ ਸੂਰੀ ਸਾਰੀ ਦੀ ਉਹ ਤਾਂ ਸਿੰਘ ਨੇ ਟਪਾ ਦਿੱਤਾ ਉਹਦੀ ਤਾਂ ਗੱਲ ਈ ਨਹੀ ਕੋਈ
@@NirmalSingh-bz3siਕਿਉਂ ਯਰ ਤੁਸੀਂ ਲੋਕ ਲੱਕੜਸਿਰੇ ਬਣੇ ਹੋ..ਹਿੰਦੂ ਹੈ ਇਹ ਕਰੂ ਹੀ ਗੱਲ ਗਊ ਦੀ ਆਪਾਂ ਨਹੀਂ ਗੱਲ ਕਰਦੇ ਸਿੱਖੀ ਦੀ..ਦਿਮਾਗ਼ ਤੋਂ ਕੰਮ ਲੈ ਲਿਆ ਕਰੋ ਬੰਦਾ ਜੁਅਰਤ ਨਾਲ ਆਪਣੇ ਭਾਈਚਾਰੇ ਨਾਲ ਖੜਾ.. ਤੂੰ ਬੋਲਿਆ ਸੀ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਫੜਿਆ ਜਦੋਂ ਦੀਪ ਸਿੱਧੂ ਦੀ ਮੌਤ ਹੋਈ ਦੱਸ??
Tenu Gau to ki takleef aa
@@RVC08 ਸਹੀ ਗੱਲ ਆ ਬਾਈ ਇਹੀ ਮੈਂ ਕਹਿਣਾ ਚਾਹੁੰਦਾ ਕੇ ਬੰਦਾ ਆਵਦੀ ਕਮਿਊਨਿਟੀ ਲਈ ਬੋਲ ਰਿਹਾ ਹਨਾ ਆਵਦੇ ਧਰਮ ਲਈ ਗਊ ਰੱਖਿਆ ਲਈ ਹਨਾ , ਫੇਰ ਯਰ ਆਪਾ ਕਿਉ ਨਹੀ ਇਕੱਠੇ ਹੋ ਰਹੇ ਕਿਉ ਨਹੀ ਬੰਦੀ ਸਿੰਘਾ ਦੀ ਰਿਹਾਈ ਬਾਰੇ ਬੋਲਦੇ , ਜਿਹੜੇ ਸਿੰਘ ਬਿਬਰੂਗੜ੍ਹ ਜੇਲਾਂ ਚ ਬੰਦ ਆ ਆਪਾ ਕਿਉ ਨਹੀ ਓਹਨਾ ਬਾਰੇ ਆਵਾਜ਼ ਬੁਲੰਦ ਕਰਦੇ । ਇਹ ਬਾਈ ਆਪਣੇ ਚ ਕਮੀ ਆ ਆਪਣੇ ਏਕੇ ਚ ਕਮੀ ਆ 🙏
, ਮੈਂ ਕਿਸਾਨ, ਪਰ, ਮੈਂ,ਸੈਠ, ਦੀ, ਗੱਲ,ਨਾਲ, ਸਹਿਮਤ
ਸੇਠ ਜੀ ਦੀਆਂ ਸਚੀਆਂ ਤੇ ਖਰੀਆਂ ਗੱਲਾਂ।
ਸਵਾਦ ਲਿਆ ਦਿੱਤਾ
ਇਹ ਹੁੰਦਾ ਪੰਜਾਬੀ ਦਲੇਰ ❤
ਇਹੋ ਜਿਹੇ ਇਨਸਾਨ ਲੀਡਰ ਹੋਣੇ ਚਾਹੀਦੇ ਆ
👍
Hun vi eho jehe hi ne jehre sirf apne fayde lai bolde ne
Raju arora # tuhde jihe Loka ne phla aap prty jita deti 😠 Hun glti na krna 🙏
@@taperecordstudio6079😂
ਵਾਹ ਸੇਠ ਸਾਹਿਬ ਸੁਆਦ ਆ ਗਿਆ ਤੁਹਾਡੀ ਜੁਰਅਤ ਨੂੰ ।
ਬਿਲਕੁੱਲ ਸਹੀ ਗੱਲ ਸੇਠ ਜੀ ਧੰਨਵਾਦ
ਬਿਲਕੁਲ ਸਹੀ ਗੱਲ ਹੈ ਬਾਈ ਦੀ ਸਭ ਮਾੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ
ਬੁੱਚੜ ਸਰਕਾਰ ਦਾ ਰੰਗਲਾ ਪੰਜਾਬ😡
ਨਿਧੜਕ ਸੇਠ ਸਾਬ
👍👍👍👍👍
good job 💯💯💯💯💯💯💯
ਸੇਠ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੱਚੀਆਂ ਸੁੱਚੀਆਂ ਗੱਲਾਂ ਵਾਸਤੇ ਵਾਹਿਗੁਰੂ ਚੜਦੀਆਂ ਕਲਾ ਚ ਰੱਖੇ ਤੁਹਾਨੂੰ ਬਹੁਤ ਵਧੀਆ ਵਿਚਾਰ ਤੁਹਾਡੇ 🏅🏅🏅🏅🏅💯💯💯💯💯❤❤❤❤❤👍👍👍👍
ਜਵਾਂ ਕੋਕੇ ਜੜਤੇ ❤👌👍
ਅਸੀਂ ਇਸ ਵੀਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਚਾਹੇ ਵਪਾਰੀ ਹੋਵੇ ਚਾਹੇ ਕੋਈ ਕਿਸਾਨ ਜਾਂ ਮਜਦੂਰ ਹਰ ਕੋਈ ਇਮਾਨਦਾਰੀ ਨਾਲ ਰੋਟੀ ਖਾਣ ਵਾਲਾ ਪੰਜਾਬ ਵਿੱਚ ਪਰੇਸ਼ਾਨ ਹੋ ਚੁੱਕਾ ਪੁਲਿਸ ਪ੍ਰਸ਼ਾਸਨ ਸਿਰਫ ਮੰਤਰੀਆਂ ਦੀ ਡਿਊਟੀ ਵਜਾਉਣ ਜੋਗਾ ਰਹਿ ਗਿਆ ਚੋਰ ਚੋਰੀਆਂ ਕਰਕੇ ਦਿਨ ਦਿਹਾੜੇ ਲੁੱਟਾਂ ਖੋਹਾਂ ਕਰਕੇ ਆਪੋ ਆਪਣੇ ਘਰ ਚਲੇ ਜਾਂਦੇ ਹਨ ਅਤੇ ਪਿੱਛੋਂ ਕੋਈ ਕਿਸੇ ਦੀ ਆਵਾਜ਼ ਨਹੀਂ ਸੁਣਦਾ ਇਹਨਾਂ ਦੀ ਇਹ ਗੱਲ ਵੀ ਸੱਚ ਹੈ ਜਿੰਨਾ ਚਿਰ ਅਸੀਂ ਖੁਦ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ ਸਾਡੇ ਨਾਲ ਏਦਾਂ ਹੀ ਹੁੰਦਾ ਰਹਿਣਾ
ਵਹਿਗੁਰੂ ਇਸ ਸੇਠ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
ਇਸ ਦੀ ਹਿਸਟਰੀ ਕੀ ਹੈ
ਸਹੀ ਗੱਲ ਆ ਬਈ ਪੁਲਿਸ ਵਾਲੇ ਚੋਰੀ ਕਰਵਾਉਂਦੇ ❤❤
ਚੰਗੀ ਗੱਲ ਹੈ ਪੁਲੀਸ ਵਾਲੇ ਇਸ ਤਰਾ ਹੀ ਸੂਤ ਆਉਣਗੇ
Eh no soot aunde eh ta rab e Marda ehna nu
Punjab wich chitaa sarey aamm vikda choriya jyada ho rhiya 5 saala aam party nay bedagarg ker Dita ...salute marda ess bandey nu ...koi taa mard hai Punjab da jihda police khilaaf bolya ..ethay koi nihang nhi koi kisaan nhi bolday
ਬਹੁਤ ਅਤੇ ਸੱਚੀਆਂ ਗੱਲਾਂ ਹੈਂ ਬਾਈ ਜੀ ਭੰਡਾਂ ਦੀ ਸਰਕਾਰ ਬਣਾਉਣਗੇ ਤਾਂ ਅਹੀ ਹਾਲ ਹੋਣਾ ਹੈ ਭੰਡ ਭਜਾਓ ਪੰਜਾਬ ਵਚਾਓ
ਵੱਡੇ ਵੀਰ ਜੀ ਅਨੰਦ ਆ ਸੱਚ ਕਿਹਾ ਤੁਸੀ। ਕੁਰੀਤੀਆਂ ਦਾ ਹਰ ਇਕ ਨੂੰ ਵਿਰੋਧ ਕਰਨਾ ਚਾਹੀਦਾ।
Siraaa ਗੱਲ ਕਰੀ ਬਾਈ ਨੇ ਜਮਾ ਸਹੀ ਕਿਹਾ thanku ਇਹੋ ਜੇ ਲੀਡਰ ਦੀ ਲੋੜ ਅੱਜ ਪੰਜਾਬ ਨੂੰ
ਸਵਾਦ ਆ ਗਿਆ ਸੇਠਾਂ ਇਹ ਜ਼ਿਮੀਂਦਾਰ ਸੇਠ ਹੈ ਮਰਦ ਬੰਦਾ ਹੈ
👌
ਕਿਸਾਨ ਵਪਾਰੀ ਏਕਤਾ ਜਿੰਦਾਬਾਦ
Kisan kitho A gay. Gareeban NaL. Bahut dhakka Hunda
Taty ekta
ਦੁੱਖੀ ਹੋ ਕੇ ਅਜਿਹਾ ਕਰਨਾ ਹੀ ਪੈਂਦਾ ਹੈ।ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ।
ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਅਜਿਹੇ ਬੰਦਿਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਬਹੁਤ ਹੀ ਵਧੀਆ ਗੱਲਬਾਤ ਕੀਤੀ ਬਾਬੂ ਨੇ
ਪਿੰਡ ਆਦਮਪੁਰਾ ਵਿੱਚ ਸਰਕਾਰੀ ਸਕੂਲ ਵਿੱਚ ਨਿੱਕੇ ਨਿੱਕੇ ਬੱਚਿਆਂ ਦਾ ਬੁਰਾ ਹਾਲ ਹੈ ਨਸ਼ਿਆਂ ਦਾ
Te tusi ki karde ho Jaa k video banyo te TH-cam te paa do
ਵਾਹ ਜੀ ਵਾਹ ❤❤ ਸਵਾਦ ਆ ਗਿਆ ਬਾਈ ਜੀ ❤❤ ਇਸ ਬੇਕਾਰ ਪੁਲਸ ਦੀਆ ਅੱਖਾ ਖੋਲ ਦਿੱਤੀਆਂ ❤ ਜਿਉਂਦੇ ਵੱਸਦੇ ਰਹੋ ਬਾਈ ਜੀ 🙏🏼 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤ ਤੇ ਹਮੇਸ਼ਾਂ ਅੰਗ ਸੰਗ ਸਹਾਈ ਰਹਿਣ 🙏🏼🙏🏼
ਸੇਠ ਸਾਹਬ ਬਹੁਤ ਵਧੀਆ ਤੇ ਦਮ ਰੱਖਣ ਵਾਲ਼ਾ ਬੰਦਾ ਹੈ।ਤੇ ਸਾਰੀਆਂ ਗੱਲਾਂ ਸੱਚੀਆਂ ਹਨ। ਸਾਰੀਆਂ ਗੱਲਾਂ ਲੋਕਾਂ ਦੇ ਹੱਕ ਵਾਸਤੇ ਹਨ
ਵਿਲਕੁਲ ਸਹੀ ਢੰਗ ਨਾਲ ਗੱਲ ਕਰ ਰਿਹਾ ਹੈ ਬਾਬੂ ਜੀ ਤੁਸੀਂ💯💯ਵੱਲੋਂ🌹
🌹ਕੁਲਦੀਪ ਸਨੌਰ ਪਟਿਆਲੇ ਵਾਲੇ❤
ਜਿੰਦਗੀ ਵਿੱਚ ਪਹਿਲੀ ਵਾਰ ਐਨੀ ਗਡਸ ਵਾਲਾ ਤੇ ਸੱਚਾ ਬਾਣੀਆ ਜਾਂ ਦਲੇਰ ਸੇਠ ਵੇਖਿਆ ❤❤
ਬਠਿੰਡੇ ਆਲੇ ਸੇਠ ਬਾਹਲੇ ਤੱਤੇ ਆ
Eh aap v chor huna
@@kauranikjeet9433kine k ... Tave jine 😅
ਬਾਬੂ ਜੀ ਦੇ ਸਾਬਾਸ਼।
ਸਰਮ ਆਉਣੀ ਚਾਹੀਦੀ ਐ ਐਹੋ ਜਹੇ ਮੁਲਾਜਮਾਂ ਨੂੰ।।
ਬੇੜਾ ਈ ਗਰਕ ਹੋ ਗਿਆ ਪੁਲਸ ਦਾ।
ਲਖ ਲਾਹਨਤ ਐਹੋ ਜਹੇ ਪ੍ਰਬੰਧਾਂ ਦੇ।।
❤❤❤❤❤❤❤❤❤❤ ਇਉ ਜੀ ਕਰਦਾ ਹੈ ਕਿ ਸੇਠ ਸਾਹਿਬ ਦੀਆਂ ਗੱਲਾਂ ਸੁਣੀ ਜਾਏਗੀ ਜਮਾਂ ਸਵਾਦ ਹੀ ਲਿਆ ਤਾ ਵਾਹ ਜੀ ਵਾਹ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਹੈ ਸੱਚਾ ਤੇ ਸੁੱਚਾ
ਸਹੀ ਕਿਹਾ ਹੇਠ ਜੀ ਨੇ
ਪੰਜਾਬ ਪੁਲਿਸ ਮੁਰਦਾਬਾਦ
ਪ੍ਰਧਾਨ ਜੀ ਅੱਜ ਤੱਕ ਲੋਕਾਂ ਦੀ ਸਰਕਾਰ ਪੰਜਾਬ ਵਿਚ ਬਣੀ ਹੀ ਨਹੀ। ਸੱਭ ਲੁਟੇਰੇ ਹੀ ਪੇਸ਼ ਪਏ ਆ।
ਬਹੁਤ ਬਹੁਤ ਹੀ ਵਧੀਆ ਗੱਲ ਹੈ ਸਾਰੀਆਂ ਨੂੰ ਰਲਕੇ ਬੋਲਣਾ ਚਾਹੀਦਾ ਹੈ
ਇਹ ਹੈ ਸਾਹਉਕਾਰ ਇਹ ਹੈ ਅਸਲੀ ਮਰਦ ਅਸੀ ਸਾਰੇ ਇਨਾ ਨੂੰ ਦਿਲ ਤੋ ਸਲਿਉਟ ਕਰਦੇ ਹਾ ਬਹੁਤ ਬਹੁਤ ਧੰਨਵਾਦ 🙏❤
ਬਹੁਤ ਵਧੀਆ ਸੇਠ ਜੀ
ਵੈਸੇ ਸੇਠ ਜੀ ਨੇ ਵਦੀਆ ਗਲ ਬਾਤ ਕੀਤੀ ਜੇ ਇਸ ਸੇਠ ਦੀ ਜਗ੍ਹਾ ਕੋਈ ਸਰਦਾਰ ਹੁੰਦਾ ਸ਼ਾਮ ਤੱਕ NSA ਲਗ ਜਾਣੀ ਸੀ
Ehi jiya gallan krke sardar piche ne jine facilities sardara nu ne o hindua nu ni
ਬਿਕੁਲ ਸਹਿ ਕਿਹਾ
ਇਹਨੂੰ ਕਹਿੰਦੇ ਅਸਲੀ ਪੰਜਾਬੀ ਤੇ ਜੁਰਅੱਤ ਵਾਲਾ ਬੰਦਾ। ਪੁਲਸ ਵਾਲੇ ਨੂੰ ਬੋਲਣ ਨੀ ਦਿੱਤਾ।ਬਹੁਤ ਵਧੀਆ ਕੰਮ ਕਰ ਰਹੇ ਹੋ ਲਾਲਾ ਜੀ ਪੰਜਾਬ ਦੇ ਹੱਕ ਲਈ।🙏🙏
ਇੰਜ ਹੀ ਖਿੱਚ ਕੇ ਰੱਖੋ ਇਹਨਾਂ ਰਿਸ਼ਵਤ ਖੋਰਾਂ ਨੂੰ ਸਾਲੇ ਲੱਖ-ਲੱਖ ਰੁਪਏ ਤਨਖ਼ਾਹ ਫੇਰ ਵੀ ਲੋਕਾਂ ਦੀਆਂ ਜੇਬਾਂ ਵੱਲ ਦੇਖਦੇ।
ਵੈਰੀ ਗੁੱਡ ਸੇਠ ਜੀ.
ਅਕਿਆ ਬਾਉ 100 percent ਸਹੀ ਏ।
ਮੈਂ ਕਿਸਾਨ ਹਾਂ ਪਰ ਬਾਊ ਜੀ ਅੱਜ ਏਹ ਕਿਸਾਨ ਤੁਹਾਨੂੰ ਸਲਿਉਟ ਕਰਦਾ ਏ ਬਸ ਏਸੇ ਹਿੰਮਤ ਦੀ ਲੋੜ ਏ ਏਕੇ ਦੀ ਲੋੜ ਏ ਬਾਊ ਜੀ ਪੰਜਾਬ ਸਾਡਾ ਸਾਰਿਆਂ ਦਾ ਏ ਤਾਂ ਹੀ ਤੇ ਅਸੀਂ ਕਹਿੰਦੇ ਹਾਂ ਹੁਣ ਲੋੜ ਮਹਾਰਾਜ ਰਣਜੀਤ ਸਿੰਘ ਜੀ ਵਰਗੇ ਰਾਜ ਦੀ ਹਿੰਦੂ ਸਿੱਖ ਏਕਤਾ ਜ਼ਿੰਦਾਬਾਦ 💪⚔️😊❤️👍
ਬਹੁਤ ਵਧੀਆ ਲੱਗਿਆ ਵਪਾਰੀ ਵਰਗ ਨੂੰ ਅਵਾਜ ਚੁੱਕਦੇ ਤੇ ਆਪਣੇ ਹੱਕਾ ਲਈ ਲੜਦੇਆ ਨੂੰ.
ਜੁਅਰਤ ਵਾਲਾ ਬੰਦਾ ਵਾਹ ਲਾਲਾ ਜੀ ਸਵਾਦ ਆ ਗਿਆ
ਪੰਜਾਬ ਪੁਲੀਸ ਚੋਰਾਂ ਨਾਲ ਮਿਲੀ ਹੈ। ਤਾਹੀਂ ਚੋਰੀ ਨਸ਼ਾ ਨਹੀਂ ਰੁਕਦਾ
ਬਾਈ ਜੀ ਸਲੂਟ ਹੈ ਇਹਨੂੰ ਕਿਹਦੇ ਨੇਂ ਜਾਗਦੀ ਜ਼ਮੀਰ ਵਾਲਾ ਇਨਸਾਨ ਵਾਕਿਆ ਹੀ ਬਾਈ ਜੀ ਬੰਦਾ ਜੂਰਤ ਵਾਲਾ ਹੈ ਇਹ ਹਿੱਮਤ ਵੀ ਕਿੱਸੇ ਕਿੱਸੇ ਕੋਲ ਬੋਲਣ ਦੀ ਹੁੰਦੀ ਹੈ
ਸਾਡੇ ਪੰਜਾਬੀ ਭਰਾ ਬਾਹੁਤ ਵਾਧੀਆ ਸੁਵਾਲ ਹਨ ਤੁਹਾਡੇ ॥ ਪੁਲਿਸ ਆਪ ਦੇੇ ਮੰਤਰੀਆ ਦੀ ਸੇਵਾ ਵਿਚ ਲੱਗੇ ਹਨ ॥ ਇਸ ਸਰਕਾਰ ਤੋ ਪੰਜਾਬ ਦਾ ਹਰ ਵਰਗ ਤੰਗ ਹੋ ਗਿਆ ਹੈ ॥
ਬਹੁਤ ਵਧੀਆ ਸੇਠ ਨੇ ਕੀਤੀ ਗੱਲ ਪੁਲਿਸ ਰਲੀ ਲਗਦੀ ਹੈ ਰੌਜ ਟ੍ਰਾਂਸਫਾਰਮਰ ਚੋਰੀ ਹੋਈ ਜਾਦੀ ਹੈ
ਸ਼ਾਬਾਸ਼ ਸੇਠ ਜੀ ਸ਼ਾਬਾਸ਼🎉🎉😅😅😅
ਬਹੁਤ ਦਮਦਾਰ ਸੇਠ ਜੀ ਹੈ ਨਜ਼ਾਰਾ ਲਿਆਤਾ
ਸੇਠ ਸਹੀ ਆ
ਸੇਠ ਜੀ ਸੱਚ ਕਹਿ ਰਹੇ ਨੇ , ਪਲਾਟ ਦੀ ਰਜਿਸਟਰੀ ਦਾ ਲੱਖ ਵਾਹੀ ਯੋਗ ਰਜਿਸਟਰੀ ਦਾ 25 ਤੋ 35 ਰੇਟ ਆ ਤਹਿਸੀਲਦਾਰ ਦਾ ਕੋਈ ਕਸੂਰ ਨਹੀ , ਐਨ ਐਲ ਏ ਕਸੂਰਵਾਰ ਆ ਸ਼ੇਠ ਜੀ ਧੱਨਵਾਦ
1 acre di fees 65000rs hun , phela 21000rs c
Very good
ਸਿੱਖ ਜਥੇਬੰਦੀਆਂ ਤੇ ਕਿਸਾਨਾ ਨੂੰ ਸੇਠਾਂ ਦੀ ਮਦਦ ਕਰਨੀ ਚਾਹੀਦੀ ਹੈ
ਬਿਲਕੁਲ ਠੀਕ ਹੈ ਸੱਚੀ ਆ ਗੱਲਾ
ਸ਼ਾਬਾਸ਼ ਵੀਰੋ ਜਾਗੋ ਹਿੰਦੂ ਵੀਰ ਜੀ ਹੁਣ ਤੁਹਾਨੂੰ ਸ਼ੂਕਰ ਏ ਦੇਰ ਨਾਲ ਸਹੀ
ਵਾਹ ਜੀ ਵਾਹ ਸਲੂਟ ਹੈ
ਵੈਰੀ ਗੁਡ ਵੀਰ ਜੀ ਇਹਨਾਂ ਖਾਖੀ ਵਾਲੇ ਐਦਾਂ ਹੀ ਲੋਟ ਹੋਣਾ
ਬਿਲਕੁਲ ਸਹੀ ਆ
Great job!
ਵਾਹ ਜੀ ਵਾਹ ਸੇਠ ਸਾਹਿਬ ਜੀ ਨਜਾਰਾ ਲਿਆਤਾ
Es bande di himmat nu salaam. Rab Jane sachie bolan da es veer nu hu ki inaaam milya ho.
ਵਾਹ ਜੀ ਵਾਹ ਸੇਠ ਸਾਬ ਜੁਰਤ ਵਾਲਾ ਬੰਦਾ
ਆਪ ਸਰਕਾਰ ਫੇਲ
ਬੋਹਤ ਵਧੀਆ ਏਦਾਂ ਹੀ ਮੰਜੀ ਠੋਕ ਕੇ ਰੱਖੋ
Shi kha ji
ਸੇਠ ਜਿੰਦਾਵਾਦ ਜੀ ❤❤
GoodSethJi
Very good lala ji
ਸੇਠ,ਜੀ, ਬਹੁਤ, ਵਧੀਆ, ਕੀਤਾ, ਧੰਨਵਾਦ, ਤੁਹਾਡੇ
ਬੱਲੇ ਸੇਠ ਸਾਬ੍ਹ ਜੋ ਖੁੱਲ ਕੇ ਸ਼ਰੇਅਾਮ ਸੱਚ ਬੋਲਦੇ ਹੋ।
❤ ਸੇਠ ਜੀ ਦਿੱਲ ਤੌ ਸਲੂਟ ਹੈ ਸਵਾਦ ਲਿਆ ਦਿੱਤਾ ਹੈ ❤
👏🏼👏🏼👏🏼👏🏼 baut vadiaya bolay Veerji, sab nu tuhada saath dayna chahida.
Eh sab Corrupt
Shi keha veer ji tusi
ਸਵਾਦ ਆਗਿਆ ਸੇਠ ਜੀ
ਸੇਠ ਜੀ ਠੀਕ ਹੈ ਸਚ ਤੇ ਕਚ ਜਰੂਰ ਚੂਬਦਾ
Good chak de fatte
ਮੈਂ ਇੱਕ ਜਥੇਦਾਰ ਆਦਮੀ ਹਾਂ ਸਲੂਟ ਹੈ ਐਮ ਸੀ ਸਾਹਿਬ ਤੁਹਾਨੂੰ ਲੋੜ ਪੲਈ ਤਾਂ ,C M ਦੀ ਵੀਸਪੋਟ ਕਰਾਂ ਗੇ
ਇਹ ਖ਼ਾਕੀ ਵਰਦੀਆਂ ਵਾਲਿਆਂ ਅਤੇ ਮਜੂਦਾਂ ਸਰਕਾਰਾਂ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿੱਥੇ, ਕਦੋਂ ਅਤੇ ਕਿਸ ਨੇ ਚੋਰੀ ਕਰਨੀ ਹੈ।
Bah ji bah sirra
ਸਾਰੇ ਪਿੰਡਾਂ ਸ਼ਹਿਰਾਂ ਵਿੱਚ ਬਹੁਤ ਲੁੱਟਾਂ ਖੋਹਾਂ ਹੋ ਰਹੀਆਂ ਹਨ ਸੱਚ ਵਿਚ ਹੀ ਇਹਨਾਂ ਚੋਰਾਂ ਨੂੰ ਕਿਸੇ ਦਾ ਡਰ ਨਹੀਂ
Good
ਜੇ ਐਵੇਂ ਹੀ ਰਿਹਾ ਸੱਚ ਬੋਲਦਾ ਆਉਂਣ ਵਾਲੀ ਪੀੜ੍ਹੀ ਐਜੋਕੇਟ ਮਿਲੋਗੀ
Good 👍 ji M c ਸਹਿਬ ਜੀ
Swaad ayigia..Bilkul sahi bola hai 😅
ਇਸ ਸੇਠ ਜੀ ਨੂੰ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੰਘ ਸਜ ਜਾਣਾ ਚਾਹੀਦਾ ਹੈ ਜੀ। ਆਪਣੇ ਹਮ ਖਿਆਲ ਇਨਸਾਨ ਰਲਾ ਕੇ ਸੱਚੀ ਅਗਵਾਈ ਕਰਕੇ ਜੰਤਾ ਦੀ ਸੇਵਾ ਕਰਨੀ ਚਾਹੀਦੀ ਹੈ ਜੀ।
ਸਹੀ ਗੱਲ ਆ ਇਸਨੂੰ ਸਿੰਘ ਸਜਣਾ ਚਾਹੀਦਾ??
Dharam de raule band kro,pehla insan tan bnjo
ਗੱਲ ਤਾਂ ਸਹੀ ਗੱਲ ਕਰਨ ਦੀ ਆ ਉਹ ਭਾਵੇਂ ਸਿੰਘ ਸਜੇ ਭਾਵੇਂ ਨਾਂ, ਹੁਣ ਇਹ ਸੇਠ ਬਿਨਾ ਸਿੰਘ ਸਜੇ ਤੋਂ ਹੀ ਬਹੁਤ ਵਧੀਆ ਗੱਲ ਕਰ ਗਿਆ, ਤੇ ਐਥੇ ਕਈ 5-5 ਕਕਾਰ ਪਾ ਕੇ ਵੀ ਝੂਠ ਦਾ ਪੱਲਾ ਫੜ੍ਹ ਕੇ ਰੱਖਦੇ ਆ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਇਨਸਾਨ ਨੂੰ ਬੱਸ ਏਦਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਨ।
ਬੈਚ ਅਤੇ ਆਮ ਆਦਮੀ ਪਾਰਟੀ ਅਤੇ ਪੁਲਿਸ ਇੱਕ ਦੂਜੇ ਨੂੰ ਮਿਲੇ
Full support sir tuci sache ho
Really a courageous person. speaking truth
ਇਹ ਸਰਕਾਰੀ ਬਦਮਾਸ਼, ਇਹਨਾਂ ਸੇਠਾਂ, ਲਾਲਿਆ ਤੋਂ ਹੀ ਡਰਦੇ ਆ, ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਂ ਸ਼ਰੇਆਮ ਕੁੱਟਮਾਰ ਕਰਦੇ ਹਨ ਪੁਲਿਸ ਵਾਲੇ।
ਇਹ ਸਿਵ ਸੈਨਾ ਵਾਲੇ ਨੇ ??
Je koi hindu bolda usnu shiv Sena da keh dinde hazzaran chori ho gi kma ke v ni Khan dinde gunde ansar
jatta kolo kehra darde ni eh jdo sidhe ho jande
@@NirmalSingh-bz3sioh veer eh sirf ir sirf vapar mandal da pardhan h koi shiv zena vala nhi
ਓ ਬੱਲੇ ਸੇਠ ਜੀ