ਦਾਰੂ ਪੀ ਕੇ ਕੁੜੀਆਂ ਮੁੰਡੇ ਗੰਦ ਪਾ ਰਹੇ, ਪੰਜਾਬ ਚ ਆਹ ਹਾਲਾਤ ਕਿਉਂ ਬਣ ਰਹੇ ਨੇ? | 3b2 Mohali gedi route | Mitti

แชร์
ฝัง
  • เผยแพร่เมื่อ 15 ธ.ค. 2024

ความคิดเห็น • 457

  • @jotharjot833
    @jotharjot833 6 หลายเดือนก่อน +129

    ਸਾਲ 2013 ਵਿਚ ਮੈ ਨਿਊਜ਼ੀਲੈਂਡ ਗਿਆ ਸੀ।ਮੈ ਆਈਲੈਟਸ ਮੋਹਾਲੀ ਤੋਂ ਕੀਤੀ ਮੇਰੇ ਨਾਲ ਏਥੇ ਮੋਗੇ ਦੀ ਕੁੜੀ ਰਾਜਵਿੰਦਰ ਕੌਰ ਔਲਖ ਵੀ ਆਈਲੈਟਸ ਕਰ ਰਹੀ ਸੀ।ਓਸ ਕੁੜੀ ਦੇ ਸ਼ੌਂਕ ਬਹੁਤ ਵੱਡੇ ਸੀ ਏਥੇ ਆਉਂਦੇ ਹੀ ਓਹਨੇ ਇਕ ਵੱਡੇ ਘਰ ਦਾ ਮੁੰਡਾ ਸੈੱਟ ਕਰ ਲਿਆ।ਓਹਦੇ ਨਾਲ ਬੀਅਰ ਪੀਣੀ ਸਿਗਰੇਟ ਪੀਣੀ ਸ਼ੁਰੂ ਕਰ ਦਿੱਤੀ ਓਹਨੇ ।ਓਸ ਮੁੰਡੇ ਕੋਲ ਮਰਸਡੀਜ਼ ਗੱਡੀ ਸੀ।ਓਹਨੇ ਆਪਣੇ ਆਪ ਨੂੰ ਪੂਰਾ ਵੇਸਟਰੇਰਨ ਕਲਚਰ ਵਿਚ ਬਦਲ ਲਿਆ ।ਫੁੱਲ ਨਜ਼ਾਰੇ ਲੈਣੇ ਸ਼ੁਰੂ ਕੀਤੇ ਕਦੇ ਸ਼ਿਮਲਾ ਤੇ ਕਦੇ ਕੀਤੇ ਜਾਣਾ ।ਚਲੋ ਟਾਈਮ ਆਇਆ ਤੇ ਅਸੀ ਦੋਨੋ ਹੀ ਆਈਲੈਟਸ ਪਾਸ ਕੀਤੀ ਤੇ ਬਾਹਰ ਚਲੇ ਗਏ।ਸਾਡਾ ਕਾਲਜ ਵੀ same ਸੀ। ਓਥੇ ਵੀ ਓਹਨੇ ਪਹਿਲੇ ਦਿਨ ਹੀ ਇਕ ਵੱਡੇ ਘਰ ਦਾ ਮੁੰਡਾ ਪੱਟ ਲਿਆ।ਓਸ ਮੁੰਡੇ ਨੇ ਵੀ ਸੁਬਾਰੁ ਗੱਡੀ ਰੱਖੀ ਹੁੰਦੀ ਸੀ ।ਦੋਨਾਂ ਨੇ ਫੁੱਲ ਮਜ਼ੇ ਲੈਣੇ।ਵੈਸੇ ਇਹ ਕੁੜੀ ਮੇਰੀ ਵੀ ਵਧੀਆ ਫ੍ਰੰਡ ਸੀ।ਜਦੋਂ ਓਹਨੇ ਕਾਲਜ ਆਉਣਾ half ਟਾਈਮ ਵਿਚ ਕਦੇ ਕੁਛ ਖਾਣਾ ਤੇ ਕਦੇ ਕੁਛ ਏਥੇ ਵੀ ਓਹਨੇ ਕਦੇ ਨੈਸ਼ਨਲ ਪਾਰਕ ਜਿਹੜਾ ਕਾਫੀ ਮਸ਼ਹੂਰ ਆ ਕਦੇ ਓਥੇ ਜਾਣਾ ਕਦੇ ਕੀਤੇ ਜਾਣਾ।ਕੰਮ ਓਹਨੇ ਜਮਾ ਨੀ ਕਰਨਾ ਨਾ ਹੀ ਕੋਈ ਜੌਬ ਲੱਭੀ।ਹੌਲੀ ਹੌਲੀ ਓਹਨੇ weed ਪੀਣੀ ਵੀ ਸ਼ੁਰੂ ਕਰਤੀ।( ਭੰਗ)।ਸਾਰਾ ਟਾਈਮ ਫੁੱਲ ਸੈੱਟ ਰਹਿਣਾ ਤੇ ਕਾਲਜ ਆਉਣਾ ਵ ਘੱਟ ਕਰ ਦਿੱਤਾ। ਜਦੋ ਨੈਕਸਟ visa ਪਾਉਣ ਦਾ ਟਾਈਮ ਆਇਆ ਤੇ ਉਹਦੀ attendence ਘੱਟ ਗਈ ਪਰ ਫੇਰ ਵੀ ਓਹਨੂੰ 6ਮਹੀਨੇ ਦਾ visa ਮਿਲ ਗਿਆ ।ਨਾਲ ਇਹ ਵਾਰਨਿੰਗ ਵੀ ਮਿਲੀ ਹੁਣ attendence ਪੂਰੀ ਰੱਖਣੀ paugi।ਪਰ ਕਹਿੰਦੇ ਆ ਨਾ ਕਿ ਜਿਹੜੇ ਪੁੱਠੇ ਲਸ਼ਨ ਓਹਦੇ ਸੀ ਓਹਨੇ ਕੋਈ ਧਿਆਨ ਨੀ ਦਿੱਤਾ ਤੇ ਅਗਲੀ ਵਾਰੀ ਓਹਦਾ visa decline ਹੋ ਗਿਆ।ਹੁਣ ਓਸ ਮੁੰਡੇ ਦਾ ਵੀ ਮਨ ਭਰ ਗਇਆ ਸੀ ਓਹਨੇ ਵੀ ਕਹਿ ਦਿੱਤਾ ਬੀ ਜੇ ਨਸ਼ਾ ਪੂਰਾ ਕਰਨਾ ਤੇ ਸੈਕਸ ਦਾ ਕੰਮ ਸ਼ੁਰੂ ਕਰਲਾ ਮੇਰੇ ਹੱਥ ਖੜੇ ਆ ਫੇਰ ਓਹਨੇ ਇਹ ਕੰਮ ਸ਼ੁਰੂ ਕਰ ਦਿੱਤਾ ਓਸ ਮੁੰਡੇ ਨੇ ਓਹਨੂੰ ਜਿਹੜੇ ਵੀ ਪੰਜਾਬੀ ਮੁੰਡੇ ਰਹਿੰਦੇ ਸੀ ਓਹਨਾ ਕੋਲ ਭੇਜਣਾ ਸ਼ੁਰੂ ਕਰ ਦਿੱਤਾ।ਮੈ ਓਹਨੂੰ ਕਈ ਵਾਰੀ ਕਿਹਾ ਤੂੰ ਇਹ ਕੰਮ ਛੱਡ ਤੇ ਕੋਈ ਜੌਬ ਵੇਖ ਲਾ।ਜੌਬ ਮਿਲਣੀ ਔਖੀ ਸੀ ਕਿਉਕਿ visa ਨਹੀਂ ਸੀ।ਪਰ ਫੇਰ ਵੀ ਓਹਨੂੰ ਮੈ ਜਿਹੜੇ ਰੈਸਟੋਰੈਂਟ ਤੇ ਕੰਮ ਕਰਦਾ ਸੀ ਲਵਾ ਦਿੱਤਾ।ਓਹਨੇ ਇਕ ਵੀਕ ਜੌਬ ਕੀਤੀ ਤੇ ਆਉਣਾ ਬੰਦ ਕਰ ਦਿੱਤਾ ਕਿਉਕਿ ਜਿਹਨਾਂ ਨੂੰ ਵੇਹਲੇ ਖਾਣ ਦੀ ਆਦਤ ਹੋਵੇ ਉਹ ਕੰਮ ਨਹੀਂ ਕਰ ਸਕਦੇ।ਇਕ ਦਿਨ ਕਿਸੇ ਪੰਜਾਬੀ ਮੁੰਡੇ ਨੇ ਓਹਨੂੰ ਬੁਲਾਇਆ ਪਾਰਟੀ ਵਿਚ ਬੁਲਾਇਆ ਤੇ ਆਪਣੇ ਯਾਰਾਂ ਨੂੰ ਖੁਸ਼ ਕਰਾਇਆ ਓਸ ਕੋਲੋ ਮੁੰਡੇ 7-8 ਸੀ ਤੇ ਇਕ ਓਹਨਾ ਵਿਚ mauri ਵੀ ਸੀ ਜਿਹੜਾ ਓਥੇ ਦਾ ਵਸਨੀਕ ਸੀ ਜਦੋ ਓਹਨੇ ਸੈਕਸ ਕੀਤਾ ਤੇ ਓਹ ਬੇਹੋਸ਼ ਹੋ ਗਈ।ਫੇਰ ਓਹਨਾ ਨੇ ਓਹਨੂੰ ਬਾਹਰ ਕਿਸੇ ਪੰਪ ਦੇ ਨੇੜੇ ਸੁੱਟ ਦਿੱਤਾ ਕਿਉਕਿ ਓਹਨਾ ਨੂ ਵੀ ਡਰ ਸੀ ਕਿ ਪੁਲੀਸ ਆ ਗਈ ਤੇ ਪੰਗਾ ਪੈ ਜਾਣਾ।ਕਿਸੇ ਰਾਹ ਜਾਂਦੇ ਨੇ ਓਹਨੂੰ ਵੇਖ ਕੇ ਪੁਲਸ ਨੂੰ ਬੁਲਾ ਲਿਆ ਜਦੋ ਪੁਲਸ ਓਹਨੂੰ ਹੌਸਪੀਟਲ ਲੈ ਕੇ ਗਈ ਤੇ ਓਥੇ ਕੁਝ ਟਾਈਮ ਬਾਅਦ ਓਹਨੂੰ ਹੋਸ਼ ਆ ਗਇਆ।ਪੁਲਸ ਵਾਲਿਆ ਨੇ ਓਹਦੇ ਕੋਲੋ ਆਉਂਦੀ smell ਤੋਂ ਸਮਜ ਗਏ ਕਿ ਇਹ ਕਿ ਕਰ ਕੇ ਆਈ ਆ ਓਹਨਾ ਨੇ ਕਹਿਣਾ ਤੇ ਕਿ ਸੀ ਬਸ ਵੈਸੇ ਓਹਦਾ ਨਾਮ puchya ਤੇ ਜਦੋ ਆਵਦੇ ਸਿਸਟਮ ਵਿਚ ਚੈਕ ਕੀਤਾ ਤੇ ਪਤਾ ਲਗਾ ਕਿ ਇਹ ਤੇ oversyay ਆ ਮਤਲਬ ਵਿਸਾ ਹੈਨੀ ।ਓਹਨੂੰ ਪੁਲਸ ਸਟੇਸ਼ਨ lai ਗਏ ਤੇ ਫੇਰ ਜੱਜ ਕੋਲ ਕਿਉਕਿ ਓਥੇ ਜੱਜ ਕੋਲ ਪੇਸ਼ ਹੋਣਾ ਪੈਂਦਾ।visa ਨਾ ਹੋਣ ਕਰਕੇ ਓਹਨੂੰ deport ਦਾ ਆਰਡਰ ਦੇ ਦਿੱਤਾ ਤੇ ਫੇਰ ਜੇਲ ਭੇਜ ਦਿੱਤਾ ਕਿਉਕਿ ਇੰਡੀਆ ਦੀ flight ਕਈ ਕਈ ਕਾਗਜੀ ਕੰਮ ਵੀ ਕਰਨੇ ਹੁੰਦੇ।ਜੇਲ ਵਿਚ ਓਹਨੂੰ ਫੋਨ ਕਰਨ ਦਾ ਕਿਹਾ ਗਇਆ ਤੇ ਓਹਨੇ ਮੈਨੂੰ ਫੋਨ ਕੀਤਾ।ਮੈ ਔਕਲੈਂਡ ਤੋਂ rotorua ਆਪਣੇ ਇਕ ਦੋਸਤ ਨਾਲ ਗਇਆ ਓਥੇ ਓਹਨਾ ਨੇ ਮੈਨੂੰ ਕੱਲੇ ਨੂੰ ਮਿਲਣ ਲਈ ਅੰਦਰ ਭੇਜਿਆ।ਮੈ ਦੇਖਿਆ ਕਿ ਉਹ ਮੇਰੇ ਗਲ ਲੱਗ ਕੇ ਬਹੁਤ ਰੋਈ ਤੇ ਕਹਿਣ ਲੱਗੀ ਮੈ ਅਪਣੇ ਹੱਥੀ ਆਪਣੀ ਜ਼ਿੰਦਗੀ ਖਰਾਬ ਕਰ ਲਈ ਤੇ ਸਾਰੀ ਗਲ ਦੱਸੀ ਜਿਹੜੀ ਮੈ ਹੁਣ ਦੱਸੀ ਆ।ਕੁਝ ਦਿਨਾਂ ਬਾਦ ਓਹਨੂੰ deport ਕਰਕੇ ਇੰਡੀਆ ਭੇਜ ਦਿੱਤਾ ਓਸ ਤੋਂ ਬਾਅਦ ਇਕ ਵਾਰੀ ਮੇਰੀ ਓਹਦੇ ਨਾਲ ਗਲ ਹੋਈ ਕੋਈ 2 ਮਹੀਨੇ ਬਾਅਦ ਜੋ ਕਿ ਓਹਨੂੰ recover ਹੋਣ ਨੂੰ ਟਾਈਮ ਲਗਾ ਤੇ ਕਹਿਣ ਲੱਗੀ ਮੇਰਾ ਵਿਆਹ ਆ ਮੁੰਡਾ ਕੋਈ ਮੋਟਰਸਾਈਕਲ ਦਾ ਮਿਸਤਰੀ ਆ।ਮੇਰਾ ਇਹ ਕਹਿਣ ਦਾ ਮਤਲਬ ਆ ਕਿ ਦੇਖ layo ਕਿੱਥੇ ਸੀ ਤੇ ਕਿੱਥੇ ਆ ਗਈ।ਘਰੋ ਵ ਕੋਈ ਬਹੁਤ ਜਾਈਦਾ ਜਾਇਦਾਦ ਨਹੀਂ ਸੀ ਮਾ ਪਿਉ ਨੇ ਫੇਰ ਵੀ ਬਾਹਰ ਭੇਜਿਆ ਤੇ ਅਪਣੇ ਪੁੱਠੇ ਕੰਮਾਂ ਕਰਕੇ ਅੱਜ ਕਿੱਥੇ ਆ ਗਈ।ਰੱਬ ਇਕ ਮੌਕਾ ਸਭ ਨੂੰ ਦਿੰਦਾ ਟਾਈਮ ਰਹਿੰਦੇ ਸੰਭਾਲ ਲਯੋ ਤੇ ਵਧੀਆ ਗੱਲ ਆ ਸ਼ੌਂਕ ਵੀ ਪੂਰੇ ਕਰੋ ਪਰ ਵਧੀਆ ਵਾਲੇ ਓਹ ਵ ਜਦੋ ਤੁਸੀ ਕਾਮਜਾਬ ਹੋ ਜਾਓ।ਜਿਹੜੀ 18-19 ਸਾਲ ਦੀ ਉਮਰ ਆ ਓਹਨੂੰ ਸੰਭਾਲ layo ਪਹਿਲਾ ਕੀਤੇ ਵਧੀਆ ਸੈੱਟ ਹੋ ਜਾਓ ਫੇਰ ਸਾਰੀ ਉਮਰ ਜ਼ਿੰਦਗੀ ਦੇ ਸਵਾਦ layo ਧੰਨਵਾਦ ਹਰਜੋਤ ਸਿੰਘ

    • @NeerajKumar-bo7nc
      @NeerajKumar-bo7nc 5 หลายเดือนก่อน +2

      Bai g meine advice dyo india aa ess vele private job krda aa 30+ age aa . Work permit teh europe jaana changai rhuga . Education normal aa ba ma single aa.

    • @garryj7845
      @garryj7845 5 หลายเดือนก่อน +3

      New Zealand PR te boht munde hoye maorana nu nasha kra k relation show karke..nasha b full karde c munde ya kudi..gal mehnat di nhi hai gal chalaki di hai..mai v rotorua reha

    • @jotharjot833
      @jotharjot833 5 หลายเดือนก่อน

      ​@@NeerajKumar-bo7nchnji veer thik rahuga purtgal chle jayo paper mil jnde saal ch. bs tax pay kri jayo

    • @NeerajKumar-bo7nc
      @NeerajKumar-bo7nc 5 หลายเดือนก่อน

      @@jotharjot833 slovakia Croatia hungry kida di country heigi aa

    • @majorsingh8647
      @majorsingh8647 5 หลายเดือนก่อน +5

      ਬੇਟਾਤੁਹਾਡਾ ਕੁਮੈਂਟ ਪੜ੍ਹਿਆ ਦਿਲ ਝਂਝੋੜਿਆ ਗਿਆ ਹਲਾਤ ਪੰਜਾਬ ਵਿੱਚ ਵੀ ਖਰਾਬ ਨੇ ਪਰ ਖੁਸੀ ਦੀ ਗਲ ਇਹ ਹੈ ਲੜਕੀ ਦੀ ਜਾਨ ਬੱਚ ਗਈ ਤੇ ਲੜਕੀ ਜਰੂਰ ਆਪਣੀ ਲਾਈਫ ਸਾਝੀ ਕਰੇਗੀ ਤੇ ਸਇਦ ਹੋਰ ਬੱਚੇ ਮਾੜੀ ਚੰਗੀ ਸੁਸ਼ਾਇਟੀ ਨੂੰ ਸਮਝ ਸਕਣ ਮਾਪੇਆਪਣੇ ਫਰਜ ਪੂਰੇ ਕਰਦੇ ਨੇ ਤੇ ਬੱਚਿਆ ਨੂੰਆਪਣੇ ਫਰਜਾ ਪ੍ਰਤੀ ਗੰਭੀਰ ਹੋਣਾ ਪਵੇਗਾ

  • @jatinderanand547
    @jatinderanand547 6 หลายเดือนก่อน +76

    ਡਿਪਟੀ ਮੇਅਰ ਬੇਦੀ ਸਾਹਿਬ ਬਹੁਤ ਹੀ ਸੰਵੇਦਨਸ਼ੀਲ ਮਸਲੇ ਨੂੰ ਉਜਾਗਰ ਕਰਨ ਲਈ ਧੰਨਵਾਦ।
    ਕ੍ਰਾਇਮ ਵੱਧ ਰਿਹਾ ਹੈ ਮੋਹਾਲੀ ਸਹਿਰ ਵਿੱਚ। ਰਾਤ ਦੇ ਸਮੇਂ ਪਰਿਵਾਰ ਨਾਲ ਘੁੰਮਣਾ ਹੋਇਆ ਦੁਰਲੱਭ ਹੈ। ਨਸ਼ਾ ਤੇ ਧੰਦੇਬਾਜੀ ਆਮ ਵੇਖੀ ਜਾ ਸਕਦੀ ਹੈ। ਪ੍ਰਸਾਸ਼ਨ ਨੂੰ ਸਖਤੀ ਵਰਤਣ ਦੀ ਲੋੜ ਹੈ।

    • @garryj7845
      @garryj7845 5 หลายเดือนก่อน +2

      Himachali bhajao Punjab bachao

  • @RVC08
    @RVC08 6 หลายเดือนก่อน +87

    ਬਾਈ ਚੰਡੀਗੜ ਰਹਿਕੇ ਪੜੇ ਹਾਂ ਪਰ ਹੁਣ ਦੇ ਜਵਾਕ ਬਹੁਤ ਜ਼ਿਆਦਾ ਓਵਰ ਚੱਲ ਰਹੇ ਨੇ..ਮਹਿੰਗੇ ਸ਼ੌਕਾਂ ਨੇ ਪੱਟਤੇ ਜਵਾਕ ਅਜਕਲ ਦੇ…ਜ਼ਮੀਨਾਂ ਵੇਚ ਵੇਚ ਐਸ਼ ਕਰਦੇ ਪਰ ਇਹਨਾਂ ਨੂੰ ਨਹੀ ਪਤਾ ਆਉਣ ਵਾਲਾ ਸਮਾਂ ਭਿਆਨਕ ਹੈ ਤੁਹਾਡੇ ਲਈ ..ਪੜਨ ਵੱਲ ਧਿਆਨ ਨਹੀਂ ਇਹਨਾਂ ਦਾ ਬਸ ਰੀਲਾਂ ਤੇ show off ਕਰਨ ਵਾਲੇ ਹੀ ਨੇ 90% ਜਵਾਕ..ਇਹਨਾਂ ਦਾ ਝੂਠਾ lifestyle ਹੈ ਪੱਲੇ ਧੱਲੇ ਕਿਸੇ ਦੇ ਕੱਖ ਨਹੀਂ..Mohali ਦੇ ਪਿੰਡਾਂ ਦੀਆਂ ਜ਼ਮੀਨਾਂ ਬਹੁਤ ਮਹਿੰਗੀਆਂ ਹੋ ਗਈਆਂ ਪਰ ਇਹ ਨਹੀਂ ਸੋਚਦੇ ਕਿ ਤੁਸੀਂ ਜ਼ਮੀਨ ਵੇਚਕੇ ਥੋੜੇ ਸਮੇਂ ਲਈ ਐਸ਼ਾਂ ਕਰ ਸਕਦੇ ਪਰ ਭਵਿੱਖ ਤੁਹਾਡਾ ਕੀ ਹੈ ਉਹ ਨਹੀਂ ਸੋਚਦੇ…ਹੈਰਾਨੀ ਹੁੰਦੀ ਅਜਕਲ ਦੇ students ਦਾ ਇਹ ਹਾਲ ਦੇਖਕੇ

    • @tajwrsingh5990
      @tajwrsingh5990 6 หลายเดือนก่อน

      6 ਕਰੋੜ ਦੀ ਵਿਕੀ ਜ਼ਮੀਨ ਵਿੱਚ ਫਲੈਟ ਬਣ ਗਏ ,, ਆਪਣੀ ਵਿਕੀ ਜਮੀਨ ਵਿੱਚ ਹੀ ਮੁੰਡਾ security gard ਲਗਾ ਏ ,, ਸਾਰਾ ਪੈਸਾ ਉਡਾ ਕੇ ਅੱਜ ਖ਼ਾਲੀ ਹੋ ਗਿਆ

    • @ninjaytgamer1057
      @ninjaytgamer1057 6 หลายเดือนก่อน +2

      Addat pagi punjabia nu hankar di fukria di thagia marrn di

    • @kauranikjeet9433
      @kauranikjeet9433 6 หลายเดือนก่อน +3

      ਮੈਂ ਵੀ chandigarh ਹੀ ਪੜ੍ਹਾਈ ਕੀਤੀ ਆ ਪਰ ਅੱਜ ਦੀ ਪੀੜ੍ਹੀ ਦਾ ਤਾਂ ਬਹੁਤ ਮਾੜਾ ਹਾਲ ਹੈ... ਕੁੜੀਆਂ ਨੂੰ ਬੱਸ ਐਸ਼ ਪ੍ਰਸਤੀ ਚਾਹੀਦੀ ਐ..
      ਫੁਕਰਾਪਣ ਵੱਧ ਗਿਆ ਬਹੁਤ

    • @tajwrsingh5990
      @tajwrsingh5990 6 หลายเดือนก่อน +4

      @@kauranikjeet9433 ਮੁੰਡੇ ਕੁੜੀਆਂ ਦੀ ਖੁੱਲ ਦੇਖ ਕੇ family ਵਾਲੇ ਸਰਮਸਾਰ ਹੋ ਜਾਂਦੇ ਨੇ ਜੀ ,, ਕੁੜੀਆਂ ਦੀ ਡ੍ਰੈਸ ਦੇਖ ਕੇ family ਵਾਲੇ ਅੱਖਾਂ ਨੀਵੀਆਂ ਕਰ ਲੰਘਦੇ ਨੇ ਜੀ , ਰੱਬ ਹੀ ਬਚਾਵੇ 🙏🏻

    • @kauranikjeet9433
      @kauranikjeet9433 6 หลายเดือนก่อน +1

      @@tajwrsingh5990 ਜੀ Sir ਤੁਸੀਂ ਸਹੀ ਕਿਹਾ

  • @kauranikjeet9433
    @kauranikjeet9433 6 หลายเดือนก่อน +43

    ਏਹ ਉਹੀ ਧੀਆਂ ਪੁੱਤ ਨੇ... ਜਿਨ੍ਹਾਂ ਦੇ ਮਾਂ ਬਾਪ ਏਨ੍ਹਾ ਨੂ ਕਹਿੰਦੇ ਨੇ ਕਿ ਪੁੱਤ ਸਭ ਕੁਝ ਤੁਹਾਡਾ ਹੀ ਹੈ ਐਸ਼ ਕਰੋ

    • @garryj7845
      @garryj7845 5 หลายเดือนก่อน +3

      Himachali cigarette peen wali kudia nu bhajao Punjab cho

    • @SarbjitSingh-yg7bs
      @SarbjitSingh-yg7bs 3 หลายเดือนก่อน

      ..... Yeah 🤣 😭 right 👍 👍....... And Locals to be allowed to Hukka Bar and many more 🐫 🐪 ​@@garryj7845

    • @Harpreetkaur-wo2gd
      @Harpreetkaur-wo2gd 3 หลายเดือนก่อน +2

      @@kauranikjeet9433 ਇਹੋ ਜਿਹੇ ਮਾ ਬਾਪ ਫੇਰ ਪੁੱਤ ਧੀਆਂ। ਕੋਲੋ ਮਾਰਾਂ ਖਾਕੇ ਗੁਰੂਦੁਆਰਾ ਸਾਹਿਬ ਜਾਕੇ ਕੰਧਾ ਨਾਲ ਵੀ ਸਿਰ ਮਾਰਦੇ han

  • @sukhwantsidhu53
    @sukhwantsidhu53 6 หลายเดือนก่อน +103

    ਮਾਪਿਆਂ ਨੂੰ ਵੀ ਚਾਹੀਦਾ ਕੁੜੀਆਂ ਮੁੰਡਿਆਂ ਤੇ ਨਿਗਾਹ ਰੱਖਣ ਕੀ ਚੰਦ ਚੜਾ ਰਹੇ ਆ ਪੰਜਾਬੀ ਸਮਾਜ ਨੂੰ ਕਲੰਕਿਤ ਕਰ ਰਹੇ ਆ

    • @Armylover-j8x
      @Armylover-j8x 6 หลายเดือนก่อน +11

      Veer ji local bacha koi galti nhi krda,,,
      Jine v bache rola paun wale ne bahar wale ne
      Jo ki ghar to dur mohali study krn aye ne
      Par apne maa baap de peise barbaad kr rhe ne,,
      Parivar dur hai uhna da,,ish krke uhna nu kise da koi dar nhi ji🙏🙏

    • @DhaliwalReaction
      @DhaliwalReaction 6 หลายเดือนก่อน

      Sehi gal ha bai asi ta ana gumma ni 3b2 cha jad ki asi jamapala kharar cha ha​@@Armylover-j8x

  • @deshpremi6295
    @deshpremi6295 6 หลายเดือนก่อน +13

    ਪਰਮੇਸਰਿ ਤੇ ਭੁਲਿਆਂ ਵਿਆਪਨਿ ਸਭੇ ਰੋਗੁ।।
    ਸਰਬ ਰੋਗ ਕਾ ਅਉਖਦੁ ਨਾਮੁ।।

  • @bhaigurmitsinghkapurthalawale
    @bhaigurmitsinghkapurthalawale 6 หลายเดือนก่อน +20

    ਸਰਕਾਰ ਕਿ ਕਰੇ. ਲੋਕ ਅਪਣੇ ਬੱਚਿਆਂ ਨੂੰ ਆੱਪ ਦੇਖਣ. ਜਮੋ ਤੁਸੀਂ ਬਚੇ ਤੇ ਸੰਸਕਾਰ ਓਹਨਾ ਨੂੰ ਸਰਕਾਰ ਦੇਵੇ. ਮਾਪੇ ਦੋਸ਼ੀ ਨੇ.

  • @independent-network.
    @independent-network. 6 หลายเดือนก่อน +47

    ਇਹੋ kanjharpuna ਇਹਨੀਂ ਬਾਹਰ ਪਾਈਆਂ! ਇਹ ਨਾ ਹੀ ਆਉਣ ਇੱਥੇ ਤਾਂ ਚੰਗਾ ਹੈ! ❤

  • @gurvindersinghbawasran3336
    @gurvindersinghbawasran3336 6 หลายเดือนก่อน +9

    ਮੇਰੇ ਕੋਲ ਤਾਂ ਇਕੋ ਅਰਦਾਸ ਹੈ ਵਾਹਿਗੁਰੂ ਅੱਗੇ ਪੰਜਾਬ ਨੂੰ ਜਾ ਤਾਂ ਸਹੀ ਰਸਤਾ ਦਿਖਾ ਦਿਉ ਜਾ ਫਿਰ ਬਿਲਕੁਲ ਹੀ ਬੇੜਾ ਗ਼ਰਕ ਕਰ ਦਿਉ। ਫਿਰ ਤੋਂ ਨਵੀਂ ਦੁਨੀਆ ਵਸਾ ਦਿਉ ਵਾਹਿਗੁਰੂ ਜੀ।😢😢

  • @charanjitsingh4388
    @charanjitsingh4388 6 หลายเดือนก่อน +9

    ਬਿਲਕੁਲ ਸਹੀ ਕਿਹਾ ਸਰਦਾਰ ਜੀ ਨੇ ।

  • @AKFKhalsa
    @AKFKhalsa 6 หลายเดือนก่อน +10

    ਅਸੀ ਬੱਚਿਆ ਨੂੰ ਇਸ ਦਿਨ ਲਈ ਪੜਾਈ ਕਰਾ ਰਹੇ ਸੀ ,ਕਿ ਬੱਚੇ ਆਪਣੇ ਮਾ ਬਾਪ ਦੀ ਇੱਜਤ ਨੂੰ ਤਾਰ ਤਾਰ ਕਰਨ,ਸਾਨੂੰ ਐਹੋ ਜੀ ਤਰੱਕੀ ਨਹੀ ਚਾਹੀਦੀ ਸੀ

  • @SurjitSingh-uq3og
    @SurjitSingh-uq3og 3 หลายเดือนก่อน +2

    ਸਾਡਾ ਰੰਗਲਾ ਪੰਜਾਬ। ਮੇਰੀ ਉਮਰ 75 ਸਾਲ ਦੀ ਹੈ। ਬਚਪਨ ਮੇਰਾ ਅੰਬਾਲਾ ਜ਼ਿਲਾ ਦੇ ਇੱਕ ਪਿੰਡ ਵਿੱਚ ਗੁਜ਼ਰਿਆ। ਮੈਨੂੰ ਬਿਲਕੁੱਲ ਯਾਦ ਹੈ ਕਿ ਸਵੇਰੇ ਸਵੇਰੇ ਮੂੰਹ ਹਨ੍ਹੇਰੇ ਜਦੋਂ ਸਿੱਖ ਕਿਸਾਨ ਹਲ ਲੈਕੇ ਖੇਤਾਂ ਵੱਲ ਜਾਂਦੇ ਸਨ ਤੇ ਓਹ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਾਂਦੇ ਸਨ। ਇਹ ਗੁਰੂਆਂ ਦੀ ਧਰਤੀ ਅਸੀਂ ਕਿਹੋ ਜਿਹੀ ਬਣਾ ਦਿੱਤੀ ਹੈ। ਦੋਸ਼ ਕਿਸੇ ਇਕ ਦਾ ਨਹੀਂ ਸਾਡਾ ਸਭ ਦਾ ਹੈ।

  • @JASSISINGH-hg4in
    @JASSISINGH-hg4in 6 หลายเดือนก่อน +22

    ਬਹੁਤ ਹੀ ਜਿਆਦਾ ਗੰਦ ਪਿਆ ਹੋਇਆ ਹੈ 3B2 ਦੀ ਮਾਰਕੀਟ ਦੇ ਵਿੱਚ ਬਹੁਤ ਜਿਆਦਾ ਗੰਦ ਪਿਆ ਹੋਇਆ ਹੈ ਪੁਛੋ ਨਾ ਕਿਹੜੇ ਹਿਸਾਬ ਨਾਲ ਦੱਸੀ ਏ ਲੋਕੀ ਸਭ ਕੁਝ ਦੇਖ ਰਹੇ ਨੇ

    • @garryj7845
      @garryj7845 5 หลายเดือนก่อน +4

      Himachali 50% maal. Bhajao

    • @ParminderKaur-zm4kw
      @ParminderKaur-zm4kw 5 หลายเดือนก่อน

      Bilkul Sahi koi shkk ni ,

  • @PradipKumar20151
    @PradipKumar20151 6 หลายเดือนก่อน +15

    ਪਹਿਲੇ ਲੋਕਾਂ ਨੇ ਆਪ ਅਤ ਚੱਕੀ ਹੋਈ ਸੀ ਉਹ ਹੁਣ ਓਹੀ ਬੱਚਿਆਂ ਨੇ ਸਿੱਖ ਲਿਆ ਅਤੇ Karma ਵਾਪਿਸ ਆ ਗਿਆ। 3B2 ਮਾਰਕੀਟ ਤਾਂ ਫੁਕਰਾ ਪੰਥੀ ਹੋ ਗਈ।

  • @sukhjitsingh6668
    @sukhjitsingh6668 6 หลายเดือนก่อน +27

    ਪੰਜਾਬ ਦੇ ਲੋਕੋ ਆਪਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਪਰਖ਼ ਕੇ ਦੇਖ ਲਈਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਲੁਟਿਆ ਤੇ ਕੁੱਟਿਆ ਹੀ ਹੈ ਇਹ ਝਾੜੂ ਵਾਲਿਆਂ ਨੇ ਤਾਂ ਪਿਛਲਿਆਂ 75 ਸਾਲਾਂ ਵਾਲੇ ਚੋਰਾਂ ਨੂੰ 2 ਸਾਲ ਵਿੱਚ ਹੀ ਚੰਗੇ ਕਹਿਣ ਲਈ ਮਜ਼ਬੂਰ ਕਰਤਾ ਇਹਨਾਂ ਝਾੜੂ ਵਾਲਿਆਂ ਤੋਂ ਅਸੀਂ ਪੰਜਾਬ ਦੇ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਸਨ ਪਰ ਇਹ ਤਾਂ ਓਹੀ ਭੰਡਾਂ ਤੇ ਨਚਾਰਾਂ ਦੀ ਪਾਰਟੀ ਹੀ ਬਣ ਕੇ ਰਹਿ ਗਈ ਹੁਣ ਤਾਂ ਇਕੋ ਰਸਤਾ ਹੈ ਪੰਜਾਬ ਦੇ ਲੋਕੋ 2027 ਦੀਆਂ ਵੋਟਾਂ ਵਿੱਚ ਕੋਈ ਅਪਣੀ ਪੰਥਕ ਪਾਰਟੀ ਬਣਾਓ ਤੇ ਪੰਥਕ ਸਰਕਾਰ ਬਣਾਓ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ

    • @garryj7845
      @garryj7845 5 หลายเดือนก่อน

      Azadi lvange putt 💪 Tu bna la nvi party

    • @sukhjitsingh6668
      @sukhjitsingh6668 5 หลายเดือนก่อน

      @@garryj7845 ਇਕੱਲਾ ਹੀ ਤੁਰ ਪਿਆ ਆਜ਼ਾਦੀ ਲੈਣ

    • @garryj7845
      @garryj7845 5 หลายเดือนก่อน

      @@sukhjitsingh6668kyun sikh ni tu “raaj kardega khalsa” na bolya kar. Ke bahman di satt a?

    • @sukhjitsingh6668
      @sukhjitsingh6668 5 หลายเดือนก่อน

      @@garryj7845 ਤੂੰ ਮੈਂਨੂੰ ਕਿਸੇ ਬੁੱਚੜ ਦਾ ਬੀਜ਼ ਲੱਗਦਾ ਹੈ ਜਿਹਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਤੇਰੇ ਵਰਗੇ ਚੱਪਲਾਂ ਚੱਟਣ ਵਾਲਿਆਂ ਨੇ ਹੀ ਬੇੜਾ ਗਰਕ ਕਰਤਾ ਪੰਜਾਬ ਦਾ

    • @garryj7845
      @garryj7845 5 หลายเดือนก่อน

      @@sukhjitsingh6668 bhra tu party bnonda rahi punjab mukk jaana saara paani te pehla hi mukk gya, naukri sab himachali te haryanvi lai gye. Koi ni marzi a teri👍

  • @gurdevsingh-zc5xw
    @gurdevsingh-zc5xw 6 หลายเดือนก่อน +10

    ਸਰਕਾਰ ਨਾ ਦੀ ਕੋਈ ਚੀਜ ਨਹੀ । ਪੁਲਿਸ ਪ੍ਰਸ਼ਾਸ਼ਨ ਨੂੰ ਧਿਆਂਨ ਦੇਣਾਂ ਚਾਹੀਦਾ।

  • @Harrysinghvlog
    @Harrysinghvlog 6 หลายเดือนก่อน +13

    ਪੰਜਾਬ ਨੂੰ ਨਾ ਸਾਂਭਿਆ ਤੁਸੀਂ
    ਤੇ ਕੈਨੇਡਾ ਨੇ ਤੁਹਾਨੂੰ ਕੀ ਸਾਂਭਣਾ ।
    ਰੁਲਣਾ ਈ ਆ ਤੁਸੀਂ ਹੋਰ ਕੀ ਕਰਨਾ

  • @KamalSingh-dl6yc
    @KamalSingh-dl6yc 5 หลายเดือนก่อน +7

    ਇਹਦੇ ਵਿਚ ਕਲਾਕਾਰਾਂ ਦਾ ਵੀ ਹੱਥ ਹੈ।

  • @harjitbias
    @harjitbias 6 หลายเดือนก่อน +5

    ਮੈਨੂੰ (ਅਮਰੀਕਾ ਟੈਕਸਾਸ ਤੋਂ ) ਪੰਜਾਬੀ ਹੋਣ ਤੇ ਅਜੇ ਭੀ ਮਾਣ ਹੈ। ਪਰ ਇੱਕ ਭੁਲੇਖਾ ਵੈਸਟਨ ਕਲਚਰ ਬਾਰੇ ਦੂਰ ਕਰਨਾ ਚਾਹੁੰਦਾ ਹਾਂ ਕਿ ਇਥੇ ਘੱਟੋ ਘੱਟ ਟੈਕਸਾਸ ਵਿੱਚ ਕੀਤੇ ਭੀ ਜਿਸ ਵਿਸ਼ੇ ਤੇ ਇਹ ਵੀਡੀਓ ਬਣਿਆ ਹੈ ਨਾਲੋਂ ਅੱਛੇ ਹਾਲਾਤ ਹਨ। ਮੇਰੇ ਕਹਿਣ ਤੋਂ ਇਹ ਭਾਵ ਕਿ ਢਿਲ ਮੱਠ ਸਿਰਫ ਇਸ ਕਰਕੇ ਹੀ ਨ ਵਰਤ ਲਈ ਜਾਵੇ ਕਿ ਕੋਈ ਗੱਲ ਨਹੀਂ ਵੇਟਸਨ ਕਲਚਰ ਵਿੱਚ ਇਸ ਤਰਾਂ ਹੋ ਹੀ ਜਾਂਦਾ ਹੈ। ਮੌਜੂਦਾ ਹਾਲਤ ਤੇ ਸੋਚਣ ਲਈ ਬੁਧੀਜੀਵਾਂ ਨੂੰ ਅੱਗੇ ਕਰਨ ਦੀ ਲੋੜ ਹੈ। ਇਹ ਜੋ ਕੁੱਝ ਭੀ ਹੋ ਰਿਹਾ ਹੈ ਇਹ ਬਿਲਕੁਲ ਹੀ ਕਿਸੇ ਨਾਜਾਇਜ਼ ਖੁਲ੍ਹ ਦਾ ਕੋਈ ਅੱਤ ਬਿਗੜਿਆ ਹਾਬੜਿਆ ਹੋਇਆ ਰੂਪ ਹੈ। ਕਿਸੇ ਸੰਸਥਾ ਦੇ ਸਥਾਪਨਾ ਦੀ ਲੋੜ ਹੈ ਜਿਸ ਤੋਂ ਬੱਚਿਆਂ ਦੇ ਮਾਂ ਬਾਪ ਮੱਦਦ ਲੈ ਸਕਣ।

  • @BalwinderKaur-nx4kv
    @BalwinderKaur-nx4kv 5 หลายเดือนก่อน +9

    Resident areas ਚ PG ਦੀ ਇਜਾਜ਼ਤ ਨਹੀਂ ਹੋਣੀ ਚਾਹਿਦੀ

  • @School_of_Engineers
    @School_of_Engineers 6 หลายเดือนก่อน +29

    3ਬੀ2 ਬਹੁਤ ਮੰਢੀਰਖਾਨਾ ਇੱਥੇ
    ਬਹੁਤ ਗੰਦ ਪੈਂਦਾ

    • @tajwrsingh5990
      @tajwrsingh5990 6 หลายเดือนก่อน +1

      101% ਸਹੀ

    • @r.jawandha5343
      @r.jawandha5343 6 หลายเดือนก่อน

      3B 2 ਇਹ ਕੋਈ ਮਾਰਕੀਟ ਹੈ ਵੀਰ??????

    • @tajwrsingh5990
      @tajwrsingh5990 6 หลายเดือนก่อน

      @@r.jawandha5343 ਤੁਸੀਂ ਵੀ ਆ ਕੇ ਦੇਖ ਲਉ ਪਤਾ ਲੱਗ ਜਾਉ ਕਿ ਏਹ ,, ਮੁੰਡੇ ਕੁੜੀਆਂ ਗੇੜੀ ਰੂਟ ਉੱਤੇ ਆਉਂਦੇ ਨੇ ,, ਸ਼ਰੇਆਮ ਬੀਅਰ , ਸਿਗਰਟ , ਹੋਰ ਨਸ਼ੇ ਚੱਲਦੇ ਨੇ ,, ਬਾਈ ਹੱਥ ਜੋੜੇ ਏਹੋ ਜਹੇ 3b2 ਨੂੰ 🙏🏻 ਪੰਜਾਬ ਦੀ ਧਰਤੀ ਉਤੇ ਨਿਰਾ ਕੱਲਯੁੱਗ 3b2

    • @kauranikjeet9433
      @kauranikjeet9433 6 หลายเดือนก่อน +4

      3B2 ਵਾਲੇ PG ਖੋਲ ਕੇ ਬੈਠੇ ਆ... ਲੋਕਾਂ ਨੂੰ ਬੱਸ ਪੈਸਾ ਚਾਹੀਦਾ... ਤੇ ਉਹ ਪੈਸਾ ਏਹ PG ਤੋ ਹੀ ਆਉਂਦਾ

  • @mandeepaulakh6703
    @mandeepaulakh6703 6 หลายเดือนก่อน +7

    Parents ਦਾ ਵੀ ਬਾਹਰ ਭੇਜ ਕੇ ਕੁੜੀਆਂ ਮੁੰਡੀਆਂ ਤੇ ਏਨਾਂ ਪ੍ਰੈਸ਼ਰ ਪਾਉਂਦੇ ਹਨ ਕਿ ਉਹ ਗ਼ਲਤ ਕੰਮ ਕਰਨ ਤੇ ਮਜਬੂਰ ਹੋ ਜਾਂਦੇ ਹੈ, ਜਿਵੇਂ Canada ਪੈਸੇ ਦੇ ਦਰੱਖਤ ਲੱਗੇ ਹੈ ਬਸ ਨੋਟ ਤੋੜ ਕੇ ਲਗਾਉਣੇ ਹੈ

  • @SukhwinderSingh-wq5ip
    @SukhwinderSingh-wq5ip 6 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sonysidhu2711
    @sonysidhu2711 6 หลายเดือนก่อน +10

    ਬਾਈ ਜੀ ਇਹਨਾਂ ਨੂੰ ਪੁੱਛ ਲਓ ਇਹਨਾਂ ਦੇ ਜਵਾਬ ਕਿੰਨੀ ਕੁ ਗੱਲ ਮੰਨਦੇ ਇਹਨਾਂ ਦੀ ਉਨੀ ਕੁ ਹੀ ਦੂਜਿਆਂ ਦੀ ਮੰਨਦੇ ਆ ਸਾਰੇ ਹੁਲੜਬਾਜ ਹੀ ਆ ਚੋ ਕੁੜੀਆਂ ਵੀ ਨਿਕਰਾਂ ਕੇ ਨਿਕਲਣ ਲੱਗ ਗਈਆਂ ਬਾਈ ਜੀ ਮਾਂ ਪਾ ਦੀ ਗੱਲ ਨਹੀਂ ਮੰਨਦੀ ਆ ਸਾਰੀ ਇੱਕੋ ਜਿਹੀ ਹੋਏ ਪਿਆ ਹੁਣ ਬੁਰਾ ਹਾਲ ਹੈ ਇਸ ਦੇਸ਼ ਦਾ

  • @Harpreetkaur-wo2gd
    @Harpreetkaur-wo2gd 6 หลายเดือนก่อน +6

    ੧੦ ਸਾਲ ਪਹਿਲਾਂ ਦੀ ਗੱਲ ਹੈ ਕਿ ਮਾ ਬਾਪ ਅੰਮ੍ਰਿਤਸਰ ਤੋ ਕੁੜੀਆਂ ਨੂੰ ਨੌਕਰੀ ਕਰਨ ਮੋਹਾਲੀ ਚੰਡੀਗੜ੍ਹ ਭੇਜਦੇ ਸਨ,,,ਤੇ ਕੁੜੀਆਂ ਵਾਲਵੋ ਬਸਾਂ ਵਿਚ ਮੁੰਡਿਆ ਦੀ ਛਾਤੀ ਉਪਰ ਸਿਰ ਰਖਕੇ ਸੌਂਦਿਆ ਜਾਂਦੀਆ ਸੀ,,,ਮੋਹਾਲੀ ਬੱਸ ਸਟੈਂਡ ਤਕ ਇਹੀ ਹੀ ਪੁਜੀਸ਼ਨ ਚ ਰਹਿੰਦੀਆ ਸਨ,,,ਮਾ ਬਾਪ ਨੂੰ ਕੋਈ ਪਤਾ ਨਹੀਂ,,,ਲੋਕਲ ਬਸਾਂ ਵਿਚ ਵੀ ਗਲਤ ਹਰਕੱਤਾਂ ਹੁੰਦੀਆ ਸੀ

    • @GUPRPEET-Singh
      @GUPRPEET-Singh 6 หลายเดือนก่อน +1

      😮sachi.

    • @baljinderkaur3083
      @baljinderkaur3083 6 หลายเดือนก่อน +1

      Bilkul sach hai ihi hal me v dekia hai

  • @harpreetsinghrandhawa7772
    @harpreetsinghrandhawa7772 6 หลายเดือนก่อน +7

    ਹੁਣ ਇਹ ਜਾਦਾ ਗੰਦ ਪੈ ਗਿਆ, ਹਿਮਾਚਲ ਦੇ ਸਟੂਡੈਂਟ ਤੇ ਕਾਮੇ‌ ਵੀ ਆ ਗਏ, UP , Bihar,
    ਪੰਜਾਬ ਦਾ ਇਲਾਕਾ ਲੱਗਦਾ ਨੀ ਇਹ,
    ਮੁਹਾਲੀ ਭੁੱਲ ਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਹਿਣਾ ਸ਼ੁਰੂ ਕਰ ਦਿੱਤਾ ਜਾਵੇ, ਗੁਰੂ ਮਿਹਰ ਕਰਕੇ ਸਭ ਵਧੀਆ ਢੰਗ ਨਾਲ ਸ਼ਹਿਰ ਬਣਜੂ

    • @garryj7845
      @garryj7845 5 หลายเดือนก่อน +1

      Himachali baare reporter gall dabb gya..eh v pakka hindustani lagda

  • @JagtarSingh-cj4ve
    @JagtarSingh-cj4ve 6 หลายเดือนก่อน +6

    ਮਾਪਿਆਂ ਨੂੰ ਚਾਹੀ ਦਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਜੀ 🙏🙏ਅੱਜ ਜੋ ਬੱਚੇ ਵੱਡੇ ਸਹਿਰਾ ਚ ਜਾਕੇ ਪੜ੍ਹਦੇ ਨੇ 95%ਗਲਤ ਨੇ ਅਜਾਦੀ ਰਹਿਕੇ ਅਜਾਦ ਹੀ ਹੋ ਸੱਕਦੇ ਆ ਜੀ ਸੰਸਕਾਰੀ ਨਈ ਲੋਕੋ ਬਚੋ ਆਪਣੇ ਬੱਚਿਆਂ ਤੋਂ ਦੁੱਖ ਨਾਲ ਕਹਿਣਾ ਪੈਦਾ ਪਿਆ ਜੇ 🙏🙏

  • @kauranikjeet9433
    @kauranikjeet9433 6 หลายเดือนก่อน +7

    3B2 ਵਾਲੇ ਵੀ ਫੈਮਿਲੀ ਨੂ ਕਿਰਾਏ ਤੇ ਘਰ ਨੀ ਦਿੰਦੇ... ਹਰ ਜਗ੍ਹਾ ਤੇ ਬੱਸ Only for boys and girls... ਜਿਨ੍ਹਾਂ ਨੇ PG ਖੋਲੇ ਆ ਉਹ ਵੀ ਜਿਮੇਦਾਰ ਨੇ.... ਉਨ੍ਹਾਂ ਨੂੰ ਬੱਸ ਪੈਸਾ ਚਾਹੀਦਾ... ਤਾਂ ਹੀ ਤਾਂ family ਨੂ ਘਰ ਨੀ ਦਿੰਦੇ

  • @sukhjitsingh6668
    @sukhjitsingh6668 6 หลายเดือนก่อน +20

    ਬਾਈ ਜੀ ਜੇਕਰ ਕੋਈ ਅਪਣੇ ਸਮਾਜ ਨੂੰ ਸੇਧ ਦੇਣ ਲਈ ਆਉਂਦਾ ਹੈ ਤਾਂ ਏਹ ਰਾਜਨੀਤਕ ਪਾਰਟੀਆਂ ਉਸਨੂੰ ਬਰਦਾਸ਼ਤ ਨਹੀਂ ਕਰਦੀਆਂ ਜਿਵੇਂ ਵੀਰ ਦੀਪ ਸਿੱਧੂ ਲੱਖਾ ਸਿਧਾਣਾ ਭਾਈ ਅੰਮ੍ਰਿਤਪਾਲ ਸਿੰਘ ਸਰਕਾਰਾਂ ਇਹਨਾਂ ਲੋਕਾਂ ਨੂੰ ਕਿਉਂ ਬਰਦਾਸ਼ਤ ਨਹੀਂ ਕਰਦੀਆਂ ਕਦੇ ਇਹ ਵੀ ਸੋਚੋ ਬਾਈ ਜੀ ਜੇਕਰ ਆਪਾਂ ਅਪਣੇ ਬੱਚਿਆਂ ਦਾ ਭਵਿੱਖ ਚੰਗਾ ਚਾਹੁੰਦੇ ਹਾਂ ਤਾਂ ਸਾਨੂੰ ਅਪਣੇ ਪੰਥਕ ਬੰਦਿਆਂ ਦਾ ਸਾਥ ਦਿਓ

  • @narinderbrar1203
    @narinderbrar1203 6 หลายเดือนก่อน +9

    ਮਾਪੇ ਵੀ ਇਸ ਤਰਾੰ ਫਰੀ ਛੱਡ ਦਿੰਦੇ ਆ ਜਿਵੇਂ ਕਿ ਜਾਨਵਰ ਹੁੰਦੇ ਆ ਕੋਈ ਪੁੱਛਗਿੱਛ ਨੀ ਕਰਦੇ ਪਹਿਲੀ ਗਲਤੀ ਮਾਪਿਆਂ ਦੀ ਆ ।

    • @garryj7845
      @garryj7845 5 หลายเดือนก่อน

      😂😂

  • @surinderkaur9310
    @surinderkaur9310 5 หลายเดือนก่อน +1

    ਬਹੁਤ ਵਧੀਆ ਗੱਲ ਕੀਤੀ ਹੈ

  • @sashpalsharma5675
    @sashpalsharma5675 4 หลายเดือนก่อน +1

    ਬੱਚੇ ਜਿਹੋ ਜਿਹੇ ਗੀਤ ਸੁਣਦੇ ਹਨ ਉਹੋ ਜਿਹਾ ਕਲਚਰ ਹੋ ਗਿਆ ਕਲਾਕਾਰਾਂ ਦਾ ਪੂਰਾ ਵੱਡਾ ਹੱਥ ਹੈ ਵੀਡੀਓ ਬਣਾਉਦੇ ਨੇ ਸ਼ਰਾਬਾਂ ਪੀਂਦੇ ਨੇ ਬੱਚਿਆਂ ਨੇ ਵੀ ਵੇਖ ਕੇ ਉਹੋ ਜਿਹੇ ਹੀ ਕਰਨਾ ਹੈ ਧੰਨਵਾਦ

    • @JagroopSingh-no7xy
      @JagroopSingh-no7xy 3 หลายเดือนก่อน

      ਬਿਲਕੁਲ ਗਾਉਣ ਵਾਲਿਆਂ ਸਾਡਾ ਪੰਜਾਬ ਬਰਬਾਦ ਕਰ ਦਿੱਤਾ ਲੋਕੀ ਨਕਲੀ ਫੁੱਕਰੇ ਬਣਾ ਦਿੱਤੇ ਪਿੰਡਾਂ ਵਾਲੇ ਮੁੰਡੇ ਕੁੱੜੀਆ ਨੇ ਬਹੁੱਤ ਗੰਦ ਪਾਇਆ ਜੱਟਵਾਦ ਜੜਾਂ ਵਿੱਚ ਬੈਠ ਗਿਆ

  • @Mr.DeepakKalra
    @Mr.DeepakKalra 5 หลายเดือนก่อน +3

    ਸਭ ਮਾਇਆ ਦਾ ਮੋਹ ਕੁੜੀਆ ਨੂੰ ਪੈਸੇ ਚਾਹੀਦੇ ਐਸ ਚਾਹੀਦੀ 2/3 ਮੁੰਡੇ ਸੈੱਟ ਕੀਤੇ ਹੁੰਦੇ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਜਿਦੇ ਕੋਲ ਪੈਸੇ ਨਹੀਂ ਓਸ ਨੂੰ ਬਲਾਕ ਬਾਕੀ ਮੁੰਡੇ ਆਪਣਾ ਮਤਲਬ ਕੱਢ ਲੈਂਦੇ ਕੁੜੀਆ ਨੂੰ ਪੈਸੇ ਨਾਲ ਮਤਲਬ ਬਸ ਚੰਡੀਗੜ੍ ਬਹੁਤ ਕੰਮ ਗਲਤ ਚਲਦਾ

  • @sanjogtarani3997
    @sanjogtarani3997 6 หลายเดือนก่อน +11

    ਮਾਂ ਬਾਪ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਨਾ ਭਏਜਣਗੰਦ ਖੁਲ ਰਿਹਾਂ ਹੈ

  • @NachhattarKler
    @NachhattarKler 5 หลายเดือนก่อน +2

    So Nice Programme, Analysis & Explanation, Thanks

  • @surinderkaur9310
    @surinderkaur9310 5 หลายเดือนก่อน +2

    ਸਾਡੇ ਕੁੰਭੜਾ ਸੁਹਾਣਾ ਮੌਲੀ ਮਟੌਰ ਵਿਚ ਬਹੁਤ ਮਾੜਾਂ ਹਾਲ ਹੌ ਗਿਆ ਹੈ ਪਿਡੌ ਵਿਚੋਂ ਲੌਕ ਬਹੁਤ ਆ ਗਾਏਂ ਨੇਂ

  • @SinghBh-mu8wv
    @SinghBh-mu8wv 6 หลายเดือนก่อน +6

    ਸਰਕਾਰ ਦੀ ਪੁੱਤ ਮਰ ਗਈ ਪਹਿਲਾਂ ਵਾਲੀਆਂ ਦੇ ਵੀ ਤੇ ਹੁਣ ਵਾਲੀਆਂ ਦੇ ਵੀ ਜੇ ਨਹੀਂ ਸਮਝਣਗੇ ਜੇ ਇਹ ਕੰਟਰੋਲ ਕਰਨ ਸਭ ਕੁਝ ਹੋ ਸਕਦਾ

  • @kuldipjamus1968
    @kuldipjamus1968 5 หลายเดือนก่อน +3

    ਇਹੀ ਕੁਝ ਦਿਲੀ ਕਰਨਾ ਚਹੁੰਦੀ ਹੈ ਪੰਜਾਬ ਨਾਲ.

  • @ranjitbrar2449
    @ranjitbrar2449 4 หลายเดือนก่อน +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕੁੜੀਆਂ ਨੂੰ ਹੁਣ ਮਾਂ ਬਾਪ ਦਾ ਕੋਈ ਡਰ ਭੈ ਨਹੀ ਸ਼ਰਮ ਨਹੀਂ ਕੁਝ ਕਰੋ ਭਾਈ ਸਰਕਾਰ ਤੋ ਕੋਈ ਮੰਗ ਕਰੋ ਕਿ ਨੰਗੇਜ ਦਖੌਣ ਵਾਲੇ ਕਪੜੇ ਬੰਦ ਕੀਤੇ ਜਾਣ ਤੁਸੀਂ ਬਹੁਤ ਸਮਝਦਾਰ ਗਲਾਂ ਕੀਤੀਆਂ ਪਰ ਹਲ ਲਭੋ

  • @independent-network.
    @independent-network. 6 หลายเดือนก่อน +11

    Kanjhr ਖਾਨਦਾਨ ਇਹੋ ਕੁੱਝ ਕਰਦੇ ਹੁੰਦੇ ਹਨ! ❤

  • @surindersyal6575
    @surindersyal6575 2 หลายเดือนก่อน

    ਅੱਜਕਲ ਮਾਤਾ ਪਿਤਾ ਨੇ ਹੀ ਲੋੜ ਨਾਲੋਂ ਜਿਆਦਾ ਲਾੜ ਪਿਆਰ ਕਰਕੇ ਆਪਣੇ ਬੱਚਿਆਂ ਨੂੰ ਵਿਗਾੜ ਲਿਆ ਹੈ। ਪਹਿਲਾਂ ਮਾਂ ਬਾਪ ਦਾ ਵਿਵਹਾਰ ਸਖਤ ਹੁੰਦਾ ਸੀ ਅਤੇ ਬੱਚਿਆਂ ਦੇ ਵਿਗੜਨ ਦਾ ਚਾਂਸ ਵੀ ਘੱਟ ਹੁੰਦਾ ਸੀ।

  • @sukhjitsingh6668
    @sukhjitsingh6668 6 หลายเดือนก่อน +5

    ਬਾਈ ਜੀ ਏਹੀ ਕਦਮ ਅਸੀਂ 15 ਕੁ ਸਾਲ ਪਹਿਲਾਂ ਚੁੱਕ ਲਿਆ ਹੁੰਦਾ ਤਾਂ ਬਹੁਤ ਜ਼ਿਆਦਾ ਵਧੀਆ ਰਹਿੰਦਾ ਚੱਲੋ ਵਾਹਿਗੁਰੂ ਮੇਹਰ ਕਰਨ ਹੁਣ ਵੀ ਜਾਗ ਗਏ ਤਾਂ ਵੀ ਚੰਗਾ ਹੈ

  • @mandeepaulakh6703
    @mandeepaulakh6703 6 หลายเดือนก่อน +5

    Canada ਕੁੜੀਆਂ ਭੇਜਣ ਤੋਂ ਪਹਿਲਾਂ ਨਹੀਂ ਪਤਾ ਸੀ l ਬਸ ਕੁੜੀਆਂ ਪੈਸੇ ਕਮਾ ਕੇ ਲੈ ਕੇ ਆਉਣ ਚਾਹੇ ਜਿਵੇਂ ਮਰਜੀ

  • @deshpremi6295
    @deshpremi6295 6 หลายเดือนก่อน +2

    ਪੰਜਾਬ ਦੇ ਵਿਚ ਸਭ ਤੋਂ ਜ਼ਿਆਦਾ ਗੁਰੂਦੁਆਰੇ ਹਨ। ਫੇਰ ਗੁਰਬਾਣੀ ਦਾ ਪ੍ਰਚਾਰ ਕਿਉਂ ਨਹੀਂ ਕੀਤਾ ?

  • @chanchalsingh9938
    @chanchalsingh9938 6 หลายเดือนก่อน +6

    ਆਪਣੇ ਸਿਰ ਚੁੰਨੀ ਵੀ
    ਕੁੜੀਆ ਨੂੰ ਗਲਤ ਦਸ ਰਹੀ ਹੈ

    • @garryj7845
      @garryj7845 5 หลายเดือนก่อน +1

      Gal te sahi a 22 teri.

  • @tajwrsingh5990
    @tajwrsingh5990 6 หลายเดือนก่อน +2

    ਮੁੰਡੇ ਕੁੜੀਆਂ ਆਮ ਦੇਖਿਆ ਜਾਂਦਾ ਸਿਗਰਟ , ਸ਼ਰਾਬ , ਬੀਅਰ , ਹੋਰ ਨਸ਼ੇ ਕਰਦੇ ,, ਜਦੋਂ family ਵਾਲੇ ਜਾਂਦੇ ਨੇ ਉਹ ਪਿੱਛੇ ਹੀ ਮੁੜ ਆਉਂਦੇ ਨੇ ,, ਡੁੱਬ ਕੇ ਮਰ ਜਾਣ ਵਾਲੀ ਗੱਲ ਏਹੋ ਹੈ ਕਿ ਇਹ ਸਭ ਪੰਜਾਬ ਵਿੱਚ ਹੋ ਰਿਹਾ ਹੈ 😔
    ਦੇਰ ਰਾਤ ਮੁੰਡੇ ਕੁੜੀਆਂ ਦਾ ਸ਼ਰੇਆਮ ਰੋਡ ਉੱਤੇ ਘੁੰਮਣਾ ,, ਕੁੜੀਆਂ ਦਾ ਜ਼ਿਆਦਾ short ਡ੍ਰੈਸ ਪਾਉਣਾ ਬੰਦ ਹੋਣਾ ਚਾਹੀਦਾ ਹੈ ,, ਸ਼ਰੇਆਮ ਨਸ਼ੇ ਕਰਨਾ , ਕੋਈ ਕਾਨੂੰਨ ਬਣਨਾ ਚਾਹੀਦਾ ਹੈ , 3b2 ਦਾ ਵੀ ਬਹੁਤ ਬੁਰਾ ਹਾਲ ਹੈ,, ਬਾਕੀ ਆਲੇ ਦੁਆਲੇ ਵੀ ਬੁਰਾ ਹੀ ਹਾਲ ਹੈ ,, ਰੱਬ ਭਲਾ ਕਰੇ 🙏🏻
    ਜ਼ੀਰਕਪੁਰ , ਖਰੜ , ਮੁਹਾਲੀ , ਪੰਜਾਬ ਦੀ ਧਰਤੀ ਉਤੇ ਏਹ ਸਭ ਬੰਦ ਹੋਣਾ ਚਾਹੀਦਾ ਹੈ
    ਪੰਜਾਬ ਬਚਾਓ 🙏🏻

    • @jugni0019
      @jugni0019 6 หลายเดือนก่อน

      Gas puri 20%

    • @garryj7845
      @garryj7845 5 หลายเดือนก่อน

      Veer tu eh likhna bhul geya 50% himachali student a ethe. Himachali bhajao punjab bachao.

    • @tajwrsingh5990
      @tajwrsingh5990 5 หลายเดือนก่อน

      @@garryj7845 yes u r right 👍

    • @garryj7845
      @garryj7845 5 หลายเดือนก่อน

      @@tajwrsingh5990 govt will not do anything. All plots in kharar are sold to himachalis. 20 saal pehla b punjabi munde kudia ielts karan aande c Chandigarh mohali kde ni dekhya raula.

    • @tajwrsingh5990
      @tajwrsingh5990 5 หลายเดือนก่อน +1

      @@garryj7845 right

  • @g.sandhu7442
    @g.sandhu7442 6 หลายเดือนก่อน +6

    DRESS CODE LAGUU HONAA CHAHIDAA
    FULL SLEEVE SHIRT WITH FORMAL PANTS 👖 ONLY ......NO SHORTS NO T SHIRTS !!!!

  • @ਲੰਡਰਕੁੱਤੇ
    @ਲੰਡਰਕੁੱਤੇ 4 หลายเดือนก่อน +1

    ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਵੇਸ਼ਵਾ ਗਮਨੀ ਆ। ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਿੱਚ ਤਾਂ ਅੱਖੀਂ ਵੇਖਿਆ, ਚੰਡੀਗੜ੍ਹ ਦੇ ਸੈਕਟਰ 52 ਸ਼ਇਦ ਪਿੰਡ ਕਜਹੇੜੀ ਸਾਰੇ UP ਤੇ ਬਿਹਾਰ ਦੀਆਂ ਕੁੜੀਆਂ ਇਹ ਧੰਧਾ ਕਰ ਰਹੀਆਂ ਨੇ। 3B2 ਤੇ ਚੰਡੀਗੜ੍ਹ ਹਾਈ ਕਲਾਸ ਵਿੱਚ ਆ ਗਏ।😢😢😢😢 ਕੀ ਬਣੇਗਾ?

  • @KuldeepKaur-i9d
    @KuldeepKaur-i9d 5 หลายเดือนก่อน +1

    ਜਦ ਮਾਂ ਬਾਪ ਰੋਕਦੇ ਨਹੀਂ ਹਾਲੇ ਤਾਂ ਆਉਣ ਵਾਲਾ ਸਮਾਂ ਦੇਖਿਓ ਕਿਹੋ ਜਿਹਾ ਆਉਣਾ

  • @surinderkaur9310
    @surinderkaur9310 5 หลายเดือนก่อน +2

    ਮੁਹਾਲੀ ਸ਼ਹਿਰ ਵਿਚ ਬਹੁਤ ਮਾੜਾਂ ਹਾਲ ਹੌ ਗਿਆ ਹੈ

  • @sukhjitsingh529
    @sukhjitsingh529 6 หลายเดือนก่อน +2

    Advocate paji too good

  • @SarabjeetKaur-n6n
    @SarabjeetKaur-n6n 6 หลายเดือนก่อน +2

    ਭੈਣ ਜੀ ਜੇ ਕਿਸੇ ਬੱਚੀ ਦੇ ਮਾਪਿਆਂ ਨੂੰ ਆਪਾਂ ਉਹਦੇ ਬਾਰੇ ਦੱਸ ਵੀ ਦਿੰਦੇ ਆਂ ਵੀ ਤੁਹਾਡੀ ਬੱਚੀ ਗਲਤ ਕਰ ਰਹੀ ਆ ਤਾਂ ਮਾਪੇ ਗਲ ਪੈਂਦੇ ਨੇ ਕਹਿੰਦਾ ਨੇ ਸਾਡੇ ਬੱਚਿਆਂ ਤੇ ਬਲੇਮ ਕਿਉਂ ਲਾਉਂਦੇ ਹੋ ਤੁਹਾਡੀਆਂ ਧੀਆਂ ਨਾਲ ਬਣੇ ਅੱਜ ਕੱਲ ਤਾਂ ਭੈਣ ਜੀ ਕਿਸੇ ਨੂੰ ਦੱਸਣ ਦਾ ਵਕਤ ਵੀ ਨਹੀਂ ਰਿਹਾ

  • @gurpreetmaangurpreetmaan3425
    @gurpreetmaangurpreetmaan3425 6 หลายเดือนก่อน +4

    Tusi bhut smart bande aa tuhade nall eehe hona cahida

  • @VarinderDhaliwal-bl2sz
    @VarinderDhaliwal-bl2sz 3 หลายเดือนก่อน +1

    ਬਾਈ ਆਪਣੀ ਜਿੰਦਗੀ ਬੰਦੇ ਨੇ ਆਪ ਦੇਖਣਾ ਪੱਟਣ ਵਾਲੇ ਨੇ ਤਾ ਪਿੰਡ ਵਿਚ ਹੀ ਪੱਟਿਆ ਜਾਣਾ। ਬੰਦੇ ਨੂੰ ਆਪ ਵੀ ਚਾਹੀਦਾ ਕੀ ਇਕ ਦੋ ਨਾਲ ਗੱਲ ਹੈਗੀ ਤਾ ਵੀ ਨੀ ਰੱਜਦੇ ਕਹਿੰਦੇ ਆ ਵੀ ਆਜੇ ਆ ਵੀ ਆਜੇ ਆ ਵੀ ਆਜੇ ਪੈਸੇ ਮਾਪਿਆ ਦੇ ਬਰਬਾਦ ਘਰ ਵਿਚ ਕਲੇਸ਼ ਫੇਰ ਲਵ ਮੈਰਿਜ ਫੇਰ ਦੋਨਾ ਵਿੱਚ ਕਲੇਸ਼ ਫੇਰ ਦੋਨਾ ਵਿੱਚੋ ਇੱਕ ਮਰ ਜਾਂਦਾ ਇਹ ਕੌੜਾ ਸੱਚ ਹੈ।

  • @jaswindersingh6019
    @jaswindersingh6019 6 หลายเดือนก่อน +5

    ਇਹੇ ਛੋਟੇ ਕੱਪੜੇ ਪਿੰਡੋਂ ਤਾਂ ਨਹੀਂ ਪਾ ਕੇ ਆਏ ਇਹੇ ਪਾਏ ਕਿੰਨਾ ਵਲ ਵੇਖ ਕੇ ਨੇ । ਕੌਫੀ ਦਾ ਕਪ ਮੁਹਾਲੀ ਵਿੱਚ ਪੈਹਲਾਂ ਕੀਤਾ ਕਿੰਨੇ 600 700 ਰੁਪਏ ਦਾ

  • @sanjugautam7793
    @sanjugautam7793 6 หลายเดือนก่อน +1

    3b2 ੱਚ ਅਸੀਂ 2001 ਤੋਂ 2005 ਤਕ ਅਸੀਂ ਰਹਿ ਕੈ ਗਏ ਆ 3b2 HM 102 4 ਈਯਰਸ ਰਹਿ ਕੈ ਗਏ ਆ

  • @kiranjeetkaur6394
    @kiranjeetkaur6394 6 หลายเดือนก่อน +8

    Mohali vich PG band ho jane chahidei nei may be 60 70%farak pei jaye ga

  • @Pahul6900
    @Pahul6900 5 หลายเดือนก่อน +2

    Culture culture krn wali bibi d sir d chunni kithe a...?? Etho e shuruat hundi a

  • @surinderkaur9310
    @surinderkaur9310 5 หลายเดือนก่อน

    ਮਾਂ ਬਾਪ ਨੂੰ ਆਪਣੀ ਨਿਗਾ ਵਿਚ ਰੱਖਣਾ ਚਾਹੀਦਾ ਦਾ ਹੈ ਬਚਿਆ ਨੂੰ 😢😢😢😢😢😢

  • @HS_Khangura
    @HS_Khangura 6 หลายเดือนก่อน +3

    ਇਹ ਗੱਲ ਹੈਰਾਨੀ ਵਾਲੀ ਆ, ਏਹ ਬਹੁਤ ਚੰਗੇ ਲੋਕ ਨੇ ਏਨਾ ਦੇ ਬੱਚੇ ਵੀ ਬਹੁਤ ਚੰਗੇ ਨੇ, ਕੱਲੇ ਸਟੂਡੈਂਟ ਮਾੜ੍ਹੇ ਨੇ, ਏਨਾ ਦੇ ਮੁੰਡੇ ਕੁੜੀਆ ਕੁਝ ਨੀ ਕਰਦੇ 🤔🤔

  • @bksashi2149
    @bksashi2149 5 หลายเดือนก่อน +1

    ਸਰਕਾਰ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਬੱਚੇ ਤੁਸੀਂ ਬਾਹਰ ਭੇਜ ਰਹੇ ਹੋ ਬੱਚਿਆਂ ਨੂੰ ਬਾਹਰ ਨਾ ਭੇਜੋ ਖਾਸ ਤੌਰ ਤੇ। ਕੁੜੀਆਂ ਨੂੰ

  • @jobansidhu4865
    @jobansidhu4865 5 หลายเดือนก่อน +1

    ਪ੍ਰਸ਼ਾਸਨ ਕੀ ਕਰੇ ਸਾਡੇ ਮੁੰਡੇ ਕੁੜੀਆਂ ਮਾਪਿਆਂ ਨੂੰ ਟਿੱਚ ਸਮਝਦੇ ਹਨ ਸੰਤ ਹੁਣ ਯਾਦ ਆਉਂਦੇ ਹਨ ਹੁਣ ਗਿਦੜ ਕਲੋਲਾਂ ਕਰਦੇ ਹਨ ।

  • @PalaDriver-m3m
    @PalaDriver-m3m 6 หลายเดือนก่อน +8

    ਕੁਝ ਫ਼ਿਲਮਾਂ ਬਣਾ ਕੇ ਕੰਮ ਖ਼ਰਾਬ,ਕੀਤਾ ਕੁਝ ਗਾਣਿਆਂ ਨੇ, ਬੇੜਾ ਗ਼ਰਕ ਕੀਤਾ ਆ,,,

    • @sonyrajput89000
      @sonyrajput89000 5 หลายเดือนก่อน

      ਆਵਦਾ ਵੀ ਦਿਮਾਗ ਹੁੰਦਾ ਬੰਦੇ ਦਾ ਤੂੰ ਕਿੰਨਾ ਕ ਗ਼ਲਤ ਕੀਤਾ ਗਾਣੇ ਸੁਣਕੇ ਜਾ ਫਿਲਮਾਂ ਦੇਖ ਕੇ ਇਹ ਦੱਸ.??? ਗੰਦ ਉਹ ਆਵਦੇ ਸਵਾਦ ਲਈ ਪਾਉਂਦੇ ਆ ਮਾ ਬਾਪ ਆਪ ਪੈਸੇ ਦਿੰਦੇ ਆ ਲਾਸਟ ਚ ਸਾਰੀ ਗਲਤੀ ਗਾਣਿਆ ਦੀ ਤੇ ਫਿਲਮਾਂ ਦੀ ਵਾਹ ਤੁਹਾਡੇ 🤣🤣🤣🤣🤣

  • @visainfo1399
    @visainfo1399 6 หลายเดือนก่อน +1

    Bilkull sahi sardaar ji

  • @KamalkSidhu-wc3rr
    @KamalkSidhu-wc3rr 6 หลายเดือนก่อน +2

    Canada ch nhi ?

  • @SandeepSinghJhinjer
    @SandeepSinghJhinjer 6 หลายเดือนก่อน

    ਧੰਨਵਾਦ ਜੀ, ਇਸ ਥਾਂ ਦਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ।

  • @rajindercheema4985
    @rajindercheema4985 5 หลายเดือนก่อน +2

    ਜਿੰਨਾ ਜਲੂਸ ਆਪਣਾ ਸਾਡੀਆਂ ਕੁੜੀਆਂ ਕੱਢਦੀਆਂ ਸ਼ਰਮ ਆਉਂਦੀ ਹੈ

  • @hdhillon774
    @hdhillon774 6 หลายเดือนก่อน +1

    22ਜੀ ਪੱਕੀ ਤਿਆਰੀ ਲੱਗਦੀ ਆ, ਅਸੀ ਕੈਨੇਡਾ ਵਿਚ ਇੰਤਜ਼ਾਰ ਕਰ ਰਹੇ ਹਾਂ ਭੇਜੋ ਹੋਰ ਭੇਜੋ... ਸਾਡੀ ਜ਼ਿੰਦਗੀ ਨੂੰ ਪਹਿਲਾਂ ਹੀ ਨਰਕ ਬਣਾ ਰਹੇ ਹਨ...ਮੋਹਾਲੀ ਨੂੰ ਭੁੱਲ ਜਾਓ, ਕੈਨੇਡਾ ਦੇ ਜ਼ਿਆਦਾਤਰ ਵੱਡੇ ਸ਼ਹਿਰ ਵੀ ਇਸ ਸਥਿਤੀ ਤੋਂ ਪੀੜਤ ਹਨ

    • @HS_Khangura
      @HS_Khangura 6 หลายเดือนก่อน +1

      ਕੈਨੇਡਾ ਵਿੱਚ ਉਹ ਬੱਚੇ ਜ਼ਿਆਦਾ ਬਿਗੜੇ ਨੇ, ਜਿੰਨਾ ਦੇ ਮਾਂ ਪਿਓ - ਭੈਣਾ ਨਾਲ ਨਕਲੀ ਵਿਆਹ ਕਰਾ ਕੇ ਗਏ ਸੀ, ਹੁਣ ਉਹਨਾਂ ਨੇ ਸੂਰਮੇ ਤਾ ਜੰਮਣੇ ਨੀ, ਔਲਾਦ ਵੀ ਓਦਾਂ ਦੀ ਹੋਣੀ ਆ 😂😂

  • @jsSekhon-q6r
    @jsSekhon-q6r 5 หลายเดือนก่อน +1

    Patiala vich v thappar nd law university , p, g student kanjr khana krde ne, bhadson road pr sari raat srab, meet shops khulian rehdia hn g

  • @rampalbansal2855
    @rampalbansal2855 3 หลายเดือนก่อน

    ਅਸੀਂ ਸਾਰੇ ਇਹ ਨਹੀਂ ਚਾਹੀਦਾ ਉਹ ਨਹੀਂ ਚਾਹੀਦਾ।ਪਰ ਅਸੀਂ ਕਰਦੇ ਕੁਝ ਵੀ ਨਹੀਂ ਸਾਡੇ ਬਜ਼ੁਰਗਾਂ ਨੇ ਆਮ ਜਗ੍ਹਾ ਬਣਾਈਆਂ ਸਨ ਉਥੇ ਬੈਠ ਕੇ ਸਮਾਜਕ ਰਾਜਨੀਤਕ, ਧਾਰਮਿਕ, ਆਰਥਿਕ ਮਸਲੇ ਵਿਚਾਰੇ ਜਾਂਦੇ, ਪਰ ਸਾਡੇ ਪਾਸ ਸਮਾਂ ਹੀ ਨਹੀਂ ਹੈ। ਸਾਨੂੰ ਵੀ ਤਾਂ ਕੁੱਝ ਕਰਨਾ ਚਾਹੀਦਾ।ਆਓ ਵਿਚਾਰਿਆ ਜਾਵੇ।ਕਿਸਨੇ ਦਿੱਤਾ ਇਹ ਸਾਰਾ ਵਾਤਾਵਰਣ।

  • @JAGJITSINGH-vx1nb
    @JAGJITSINGH-vx1nb 5 หลายเดือนก่อน +3

    ਆ ਜਿਹੜੀ ਭੈਣ ਪੰਜਾਬ ਦੇ ਕਲਚਰ ਬਾਰੇ ਕਹਿ ਰਹੀ ਇਸ ਦੀ ਚੁਨੀ ਕਿਥੇ ਹੈ..

  • @surinderkaur9310
    @surinderkaur9310 5 หลายเดือนก่อน

    ਮਾਂ ਬਾਪ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਦਾ ਹੈ

  • @gsdhaliwal4257
    @gsdhaliwal4257 5 หลายเดือนก่อน +2

    Mohali v himchaliya nal barya hoya üçle ji punjabi genachun hi mohali ch pg ch hadh tu jayd hp wala hi

  • @krishanSethi-en8fi
    @krishanSethi-en8fi 6 หลายเดือนก่อน +3

    Bilkul thik

  • @shivanisharma5562
    @shivanisharma5562 6 หลายเดือนก่อน +4

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @shivanisharma5562
      @shivanisharma5562 6 หลายเดือนก่อน +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ 😮😮😮

    • @shivanisharma5562
      @shivanisharma5562 6 หลายเดือนก่อน +1

      ਆਮ ਆਦਮੀ ਪਾਰਟੀ ਸੂਤੀ ਪੲਈ ਹੈ,😮😮😮

    • @sikhtraveller8860
      @sikhtraveller8860 6 หลายเดือนก่อน

      @@shivanisharma5562 tu pa la math😅😅

  • @David7823s
    @David7823s 6 หลายเดือนก่อน +1

    It is also the duty of the landlords ( who have let out their accommodations to the girls / boys ) to watch their activities And if they feel some bad activities, kindly inform their parents. Further when they let out their accommodations, must imose some term and conditions.

  • @sarpanchsahib2325
    @sarpanchsahib2325 5 หลายเดือนก่อน +1

    ਬਾਈ ji ਅੱਜ ਦੀ ਜਵਾਨੀ ਆਪਣੇ ਮਾਂ ਬਾਪ ਨੂੰ ਖ਼ਕ ਨੀ ਸਮਜਦੇ ਸੰਸਕਾਰ ਕਿਥੋਂ ਮਿਲਨੇ ਇਹ ਸਬ you tiub ਦਾ ਅਸਰ h

  • @AshokKumar-cb9sv
    @AshokKumar-cb9sv 6 หลายเดือนก่อน +5

    Very bad situation is here,pls take strict action

  • @SarbPawar
    @SarbPawar 3 หลายเดือนก่อน

    Lakhe sidhane bai nu dasso jaldi hll ho jayo

  • @balsingh5965
    @balsingh5965 5 หลายเดือนก่อน +1

    ਰੰਡਿਬਾਜ਼ੀ ਬਹੁਤ ਵਧ ਗਈ ਹੈ

  • @deshpremi6295
    @deshpremi6295 6 หลายเดือนก่อน +1

    ਤੁਸੀਂ ਵੀ ਕਿਸਾਨਾਂ ਵਾਂਗ ਧਰਨੇ ਦੇਵੋ।

    • @garryj7845
      @garryj7845 5 หลายเดือนก่อน

      😂😂

  • @gurpreetmaangurpreetmaan3425
    @gurpreetmaangurpreetmaan3425 6 หลายเดือนก่อน +10

    Bebe de ser te chuni nhi te eehe culture di gall kardi aa

    • @babbersher398
      @babbersher398 6 หลายเดือนก่อน +1

      Tuhadi pagg bahut sohni banni Hai
      Ehna culture kitho Hai aj Kal
      Hats off

    • @GUPRPEET-Singh
      @GUPRPEET-Singh 6 หลายเดือนก่อน +1

      Ahahhaha.. wadia jawab dita..... Pagg badi sohni bnni aa ehne

    • @garryj7845
      @garryj7845 5 หลายเดือนก่อน

      Gand saara himachali ne paaya tusi punjabi sir paado ik dooje da😂

  • @sohansinghsandhu4025
    @sohansinghsandhu4025 5 หลายเดือนก่อน +1

    ਐਡਮਨਸਟਰੇਸ਼ਨ ਫੇਲ ਹੋਣ ਕਰਕੇ ਹੈ ?

  • @vickypurba
    @vickypurba 6 หลายเดือนก่อน +1

    Kurhian bht vigarh gaian ne , ee maa peo nu Nath pauna chahida ee , baad vich viah karan tohn baad kehnde ne ki saddi kurhi bht changi ee

  • @sukhjitsingh529
    @sukhjitsingh529 6 หลายเดือนก่อน +1

    Bilkul sahi

  • @KulwinderSingh-wi8vg
    @KulwinderSingh-wi8vg 5 หลายเดือนก่อน +3

    ਇਹ ਬੀਬੀ ਕਲਚਰ ਥਾਰੇ ਬੋਲ ਰਹੀਹੈ ਪਰ ਇਨਾ
    ਦਾ ਦੁਪੱਟਾ ਕਿਥੇ ਹੈ

  • @palwinderdhillon6339
    @palwinderdhillon6339 6 หลายเดือนก่อน

    Good efforts by all

  • @satpallsharma2068
    @satpallsharma2068 3 หลายเดือนก่อน

    ਚੰਗੇ ਕਿੱਥੇ ਨੇ।

  • @PalaDriver-m3m
    @PalaDriver-m3m 6 หลายเดือนก่อน +1

    ਜੀਨ ਪਾਕੇ ਦਾ ਕੁੜੀ ਵੀ ਬੰਦੇ ਵਾਲ਼ੀ ਫਿਲਿਗ ਆ ਜਾਂਦੀ ਆ,ਜੀ

  • @Sardarji776
    @Sardarji776 5 หลายเดือนก่อน +2

    ਇਸ ਕਰ ਕੇ ਹੀ ਖਾਲਸਾ ਰਾਜ ਸਥਾਪਿਤ ਕਰਨਾ ਹੈ

  • @Khushwakhat
    @Khushwakhat 4 หลายเดือนก่อน +1

    Western culture dar results , and english medicine

  • @MediaInfoDr.SimranSidhu
    @MediaInfoDr.SimranSidhu 6 หลายเดือนก่อน +1

    Check PG Culture /check your market people. Such restrictions can check and improve the conditions. Moreover, bridge the gap between generations through dialogue .Stay blessed

  • @gurdeepsingh0786
    @gurdeepsingh0786 5 หลายเดือนก่อน

    bai di gal sahi aa gurduwara te mandir kol bahut cigarette pinde munde kudyan

  • @GurnamSingh-nd5yt
    @GurnamSingh-nd5yt 4 หลายเดือนก่อน

    ਸਰਕਾਰਾਂ ਨੂੰ ਮਾਰਾ ਨਾ ਕਹੋ ਆਪਣੀ ਗਲਤੀ ਨੁ ਦੂਰ ਕਰੋ ਬੱਚੇ ਪੈਦਾ ਕਰ ਕੇ ਚੰਗੀ ਮਤ ਦਿਉ ਤਾਂ ਤੁਹਾਨੂੰ ਮਾਰੇ ਦਿਨ ਨਾ ਦੇਖਨੇ ਪੈਣ ਜੀ

  • @Khushwakhat
    @Khushwakhat 4 หลายเดือนก่อน +1

    One acre 15 crore rate mohali asu time asks rate kio increase kithe village

  • @punjabi49051
    @punjabi49051 5 หลายเดือนก่อน +3

    ਅਜੇ ielts ਕਰਦਿਆਂ ਇਹ ਹਾਲ ਹੈ ਤਾਂ ਜਦੋਂ ਕੈਨੇਡਾ ਜਾਣਾ ਫੇਰ ਪਤਾ ਨੀ ਕੀ ਚੰਨ ਚਾੜਨਗੇ

  • @sukhisingh9660
    @sukhisingh9660 6 หลายเดือนก่อน +1

    Baby Sahab tusi bade Pradhan

  • @ManishKumar-q5s4b
    @ManishKumar-q5s4b 5 หลายเดือนก่อน +1

    🙏ਬਾਈ ਜੀ 🙏 ਏਹੋ ਜਹੇ ਨਸ਼ੇੜੀਆ ਨੇ ਕਨੇਡਾ ਜਾ ਕੇ ਸੰਸਕਾਰਾ ਦਾ ਕੀ ਕਰਨਾ
    ਜਦੋ ਉਥੇ ਜਾ ਕੇ ਕਰਨੀਆ ਤਾ ਏਨ ਨੇ ਅੰਗਰੇਜਾਂ ਦੀਆ ਫਲਸ਼ਾ ਹੀ ਸਾਫ ਨੇ

  • @deshpremi6295
    @deshpremi6295 6 หลายเดือนก่อน +2

    ਪੰਜਾਬੀ ਕੀ ਕਰਨ। ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਹੀ ਨਹੀਂ ਦਿੱਤੇ।

  • @independent-network.
    @independent-network. 6 หลายเดือนก่อน +4

    Gangs ਬਣਾਏ ਇਹਨਾ ਨੇ!