Amritpal Singh ਮਹਿਰੋ ਦੇ ਹੱਕ ਵਿੱਚ Lakha Sidhana ਵੱਡਾ ਦਾ Interview

แชร์
ฝัง
  • เผยแพร่เมื่อ 23 ก.ย. 2024
  • Amritpal Singh ਮਹਿਰੋ ਦੇ ਹੱਕ ਵਿੱਚ Lakha Sidhana ਵੱਡਾ ਦਾ Interview #amritpalsingh #amritpalsinghmehron #lakhasidhana #punjab #punjabi

ความคิดเห็น • 103

  • @sukhjitsingh6668
    @sukhjitsingh6668 3 ชั่วโมงที่ผ่านมา +38

    ਲੱਖਾ ਸਿਧਾਣਾ ਜ਼ਿੰਦਾਬਾਦ

  • @NarinderSingh-od9kr
    @NarinderSingh-od9kr 3 ชั่วโมงที่ผ่านมา +54

    ਸ਼੍ਰੋਮਣੀ ਕਮੇਟੀ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ.... ਕਿਉਂ ਨਹੀਂ ਬੋਲਦਾ ਕੋਈ

  • @pardeepchahal6387
    @pardeepchahal6387 2 ชั่วโมงที่ผ่านมา +22

    ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ ਵੀਰ ਜੀ ਮਹਿਰੋਂ ਨਾਲ਼ ਖੜ੍ਹੋ

  • @shinderpal-3294
    @shinderpal-3294 3 ชั่วโมงที่ผ่านมา +47

    ਲੱਖੇ ਬਾਈ ਠੋਕੋ ਬਾਬੇ ਨੂੰ ਤੇਰੇ ਨਾਲ ਤਾ ਬਹੁਤ ਜਨਤਾ ਬਾਕੀ ਸਾਰੇ ਸਿਖਾ ਨੂੰ ਵੀ ਖੜਨਾ ਚਾਹੀਦਾ

  • @AmarSingh-vq9tx
    @AmarSingh-vq9tx 3 ชั่วโมงที่ผ่านมา +64

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਗਤ ਦੇ ਸਾਥ ਬਹੁਤ ਜ਼ਯਾਦਾ ਲੋੜ ਹੈ

    • @ASingh1699k
      @ASingh1699k 33 นาทีที่ผ่านมา

      Patta ta kalo eh kon hai, motive ki hai? Lakha v 90% gal karda te naal sarkari gunmen.

  • @AmandeepSingh-bu4wn
    @AmandeepSingh-bu4wn 3 ชั่วโมงที่ผ่านมา +18

    ਲੱਖਾ ਜਿੰਦਾਬਾਦ ਜੀ

  • @GurwinderSingh-xy5hv
    @GurwinderSingh-xy5hv 3 ชั่วโมงที่ผ่านมา +57

    ਅੰਮ੍ਰਿਤ ਪਾਲ ਵੀਰ ਦਾ ਸਾਥ ਦੇਣਾ ਚਾਹੀਦਾ ਮਾਵਾਂ ਰੋਜ਼ ਹੀਰਾ ਨਹੀਂ ਜੰਮਦੀਆਂ ਆਪਣੇ ਕੋਲ ਹੀਰਾ ਹੈਗਾ ਇਹਨੂੰ ਗਵਾਈਏ ਨਾ

  • @rajwinderkaur8905
    @rajwinderkaur8905 3 ชั่วโมงที่ผ่านมา +26

    ਵਾਹਿਗੁਰੂ ਜੀ ਵਾਹਿਗੁਰੂ ਜੀ

  • @nishansingh7575
    @nishansingh7575 3 ชั่วโมงที่ผ่านมา +26

    ਵਾਹਿਗੁਰੂ ਜੀ ਮੇੰਹਰ ਕਰਨ ਇਸ ਵੀਰ ਤੇ🙏🙏🙏🏻🙏🏻🙏🏻🙏🏻🙏🙏🙏🙏🏻🙏🏻🙏🏻

  • @Jasvir-Singh8360
    @Jasvir-Singh8360 2 ชั่วโมงที่ผ่านมา +20

    ਖਾਲਸਾ ਜੀ ਸਾਡੀਆਂ ਸੰਗਤਾਂ ਭੋਗ ਵਾਲੇ ਦਿਨ ਬਹੁਤ ਜੁੜ ਜਾਂਦੀਆਂ ਹਨ ਪਰ ਜੀਊੰਦੇ ਜੀਅ ਕੋਈ ਨਾਲ ਨਹੀਂ ਖੜ੍ਹ ਰਿਹਾ ਹੈ ਕਿਰਪਾ ਕਰਕੇ ਆਪਣੀ ਸੋਚ ਨੂੰ ਬਦਲੋ ਮੌਤ ਨੇ ਇੱਕ ਨਾ ਇੱਕ ਦਿਨ ਆ ਹੀ ਜਾਣਾ ਹੈ ਇਹ ਇੱਕ ਅਟੱਲ ਸੱਚਾਈ ਹੈ ਚੰਗਾ ਹੋਵੇਗਾ ਅਸੀਂ ਸੱਚਾਈ ਦਾ ਹਮੇਸ਼ਾ ਸਾਥ ਦੇਈਏ। ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਖੀਏ ਕਿ ਖਾਲਸਾ ਜੀ ਢਿੱਲੇ ਨਹੀਂ ਪੈਣਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਅਸੀਂ ਤੁਹਾਡੇ ਨਾਲ ਹਾਂ।

  • @jaswinderbrar38
    @jaswinderbrar38 3 ชั่วโมงที่ผ่านมา +13

    Amritpal mehraru jindabad

  • @pritpalsingh5150
    @pritpalsingh5150 3 ชั่วโมงที่ผ่านมา +12

    Bhai Amrit pal Singh Mahro. Jindabad

  • @jeetabinning350
    @jeetabinning350 3 ชั่วโมงที่ผ่านมา +12

    Good lakha ji 🙏❤🌹🌹🌹🌹🌹

  • @gursewakbuttar6371
    @gursewakbuttar6371 3 ชั่วโมงที่ผ่านมา +37

    ਮਹਿਰੋਂ ਸਾਹਿਬ ਜੀ ਫਿਕਰ ਨਾ ਕਰੋ ਖਾਲਸਾ ਪੰਥ ਤੁਹਾਡੇ ਨਾਲ ਹੈ

  • @GurpreetSingh-zb8fl
    @GurpreetSingh-zb8fl ชั่วโมงที่ผ่านมา +8

    ਅਮ੍ਰਿਤਪਾਲ ਮੈਰੋ ਜਿੰਦਾ ਬਾਦ❤❤

  • @Manyakaur1313
    @Manyakaur1313 2 ชั่วโมงที่ผ่านมา +8

    Lakha bhai ❤❤❤❤❤❤❤

  • @Wahegurusathai
    @Wahegurusathai 3 ชั่วโมงที่ผ่านมา +21

    ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੈਬਰਾਂ ਦੀ ਜਮੀਰ ਮਰ ਗਈ ਹੈ ਇਹਨਾਂ ਦੀ ਇਨਸਾਨੀਅਤ ਮਰ ਚੁਕੀ ਹੈ

    • @THE_Alone_Banda_Record
      @THE_Alone_Banda_Record 3 ชั่วโมงที่ผ่านมา

      Sirr muniya ne eh sutte lok ne inna da jameer mar gyaa eh sarkara de chamche aa Baba Akali Foola Singh Singh Varga Jathedaar hunda taa sabnu insaaf milda

  • @aagampreetsinghkhalsa1933
    @aagampreetsinghkhalsa1933 2 ชั่วโมงที่ผ่านมา +9

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @TejSandhu-l5g
    @TejSandhu-l5g 2 ชั่วโมงที่ผ่านมา +5

    Lakha veer jindabad

  • @AmandeepSingh-bu4wn
    @AmandeepSingh-bu4wn 3 ชั่วโมงที่ผ่านมา +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @SandeepKaurBrar-jg4tk
    @SandeepKaurBrar-jg4tk 3 ชั่วโมงที่ผ่านมา +13

    ਲੱਖਾ ਸਿਧਾਣਾ ਜਿੰਦਾਬਾਦ ❤❤❤❤

    • @HarpreetSidhu-b7z
      @HarpreetSidhu-b7z 2 ชั่วโมงที่ผ่านมา +5

      ਲੱਖਾਂ ਪਹਿਲਾਂ ਬੰਦਾ ਪੰਜਾਬ ਦਾ ਬੱਬਰ ਸ਼ੇਰ

    • @ASingh1699k
      @ASingh1699k 29 นาทีที่ผ่านมา

      Hun pag rakh li te gurdware matha v kadisan lag pia te lok bhul gai Lakha kitho aya.

  • @PrabhjitsinghSingh-ju7uo
    @PrabhjitsinghSingh-ju7uo 3 ชั่วโมงที่ผ่านมา +7

    Amrit paal singh Khalsa zindabad

  • @lavidhaliwalSingh
    @lavidhaliwalSingh 2 ชั่วโมงที่ผ่านมา +7

    MEHRON VEERE TERE NAL AA ❤❤❤❤❤❤

  • @BalkarSingh-dc1oq
    @BalkarSingh-dc1oq 3 ชั่วโมงที่ผ่านมา +12

    ਲੱਖਾ ਸਿਧਾਣਾ ਜਿੰਦਾ ਬਾਦ ਅਮ੍ਰਿਤਪਾਲ ਮੈਰੋ ਜਿੰਦਾ ਬਾਦ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @KalaSerron
    @KalaSerron ชั่วโมงที่ผ่านมา +4

    ਅਸਲੀ ਨਸਲੀ ਸਰਦਾਰ ਲੱਖਾ ਸਿੰਘ ਸਧਿਣਾ ਸਹੀ ਗੱਲ ਕਰਦਾ ਹੈ ਲਵ ਯੂ ਪਰ ਸਾਡੀ ਜ਼ਮੀਰ ਮਰ ਗਈ ਹੈ

  • @Gursharanpreet133
    @Gursharanpreet133 ชั่วโมงที่ผ่านมา +2

    ਬਹੁਤ ਵਧੀਆ ਲੱਖਾ ਸਿੰਘ ਜੀ

  • @jagirsandhu6356
    @jagirsandhu6356 30 นาทีที่ผ่านมา +1

    ਬੱਹੁਤ ਵੱਧੀਆ ਲੱਖੇ ਬੇਟਾ ਮੇਹਿਰੋ ਤੇ ਆਮਿ੍ਰਤਪਾਲ ਦੇ ਹੱਕ ਬੋਲਣ ਤੇ

  • @satveersidhugagubrar864
    @satveersidhugagubrar864 3 ชั่วโมงที่ผ่านมา +11

    ਰਾਹੂਲ gadi ਸੱਚਾ ਤੇ ਇਮਾਨਦਾਰ ਪੜਿਆ lika ha ਸਹੀ ਨੇਤਾ ਹਾ ਦੇਸ਼ ਲੀ

    • @ASingh1699k
      @ASingh1699k 30 นาทีที่ผ่านมา

      1984 da b

  • @MrSarry-p8t
    @MrSarry-p8t 2 ชั่วโมงที่ผ่านมา +6

    Waheguru ji waheguru ji 🙏

  • @kewalsekhon8206
    @kewalsekhon8206 2 ชั่วโมงที่ผ่านมา +4

    Lakha good

  • @harwinderkandola2003
    @harwinderkandola2003 3 ชั่วโมงที่ผ่านมา +4

    Waheguru ji AMRITPAL VEER DA SATH DIO
    BABE UTTE KARBAI HONI CHAHIDI

  • @baljinderkaurexcellent9645
    @baljinderkaurexcellent9645 55 นาทีที่ผ่านมา +2

    Lakha sidhana veer nu waheguru chardi kla ch rakhn

  • @KalaSerron
    @KalaSerron ชั่วโมงที่ผ่านมา +5

    ਉ ਭਾਈ ਅਸੀ ਤੇ ਸਾਡੀ ਸਿੱਖ ਕੋਮ ਖੱਸੀ ਹੋ ਗਈ ਹੈ ਬਾਈ ਜੀ ਲੱਖਾ ਸਿੰਘ ਸਧਿਣਾ ਜੀ ਧੰਨਵਾਦ ਪਰ ਸਰਕਾਰ ਗ਼ਦਾਰ ਭੰਡ ਕੰਜਰ ਡਰਾਮੇ ਕਰਦਾ ਹੈ

  • @BalwinderSingh-gd6ub
    @BalwinderSingh-gd6ub ชั่วโมงที่ผ่านมา +2

    Amritpal singh mehro and Lakha bro jindabad jindabad jindabad jindabad jindabad jindabad jindabad 🦅🦅🦅🦅🦅🦅🦅🦅🦅🦅🦅🦅🦅🦅🦅

  • @MeetSandhu-j9l
    @MeetSandhu-j9l 2 ชั่วโมงที่ผ่านมา +4

    Right ji

  • @HarnishKaurKandhola
    @HarnishKaurKandhola 2 ชั่วโมงที่ผ่านมา +4

    Right

  • @KalaSerron
    @KalaSerron ชั่วโมงที่ผ่านมา +5

    ਉਏ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸ਼੍ਰੋਮਣੀ ਕਮੇਟੀ ਜਥੇਦਾਰ ਕੋਮ ਦੇ ਨਹੀ ਉਹ ਆਰ ਐਸ ਤੇ ਬੀ ਜੀ ਪੀ ਦੀ ਹੈ ਪਰ ਆਪਾ ਜਾਗੋ ਚੰਗੇ ਬੰਦੇ ਖਾਲਸੇ ਦਾ ਸਾਥ ਦੀਉ ਜੀ

  • @sonudhillon831
    @sonudhillon831 ชั่วโมงที่ผ่านมา +6

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਹੁਣ ਖੜਨ ਦਾ ਸਮਾਂ ਏ ਫਿਰ ਬਾਅਦ ਵਿੱਚ ਕੋਈ ਫ਼ਾਇਦਾ ਨੀ 🙏🙏

    • @ASingh1699k
      @ASingh1699k 31 นาทีที่ผ่านมา

      Patta kar mehro ki hai.

    • @sonudhillon831
      @sonudhillon831 28 นาทีที่ผ่านมา

      @@ASingh1699k kita hoya Sanu sab pta

  • @SukhwinderSingh-lx6cv
    @SukhwinderSingh-lx6cv 2 ชั่วโมงที่ผ่านมา +3

    Waheguru ji purre panth nu sath dena chaheda

  • @harjindersandhu2433
    @harjindersandhu2433 2 ชั่วโมงที่ผ่านมา +2

    Waheguru ji ❤

  • @salemkhan6736
    @salemkhan6736 9 นาทีที่ผ่านมา

    ਲੱਖਾਂ ਬਾਈ ਬਹੁਤ ਵਧੀਆ ਗੱਲ ਕੀਤੀ ਹੈ

  • @boparaisaab707
    @boparaisaab707 2 ชั่วโมงที่ผ่านมา +3

    Very good

  • @jaseusihgjaseusihg8413
    @jaseusihgjaseusihg8413 54 นาทีที่ผ่านมา +1

    Bilkul Shai Akheia Bai Ji

  • @TejSandhu-l5g
    @TejSandhu-l5g ชั่วโมงที่ผ่านมา +2

    Waheguru ji

  • @SukhwinderSingh-wq5ip
    @SukhwinderSingh-wq5ip 8 นาทีที่ผ่านมา +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @AkashAkash-r9f
    @AkashAkash-r9f ชั่วโมงที่ผ่านมา +4

    ਉੱਠੋ ਜਾਗੋ ਨਹੀਂ ਤਾਂ ਸੁੱਤੇ ਹੀ ਮਰ ਜਾਣਾ ਕਿਆ ਆਇਆ ਕਿਆ ਨਾ ਆਇਆ ਵੈਰੀ ਗੁਡ ਲੱਖਾ ਸਧਾਣਾ ਪਹਿਲਾ ਕਮੈਂਟ ਕੀਤਾ ਤੈਨੂੰ

  • @jagsirsingh8781
    @jagsirsingh8781 ชั่วโมงที่ผ่านมา +2

    Wmk🙏

  • @Gameonly493
    @Gameonly493 2 ชั่วโมงที่ผ่านมา +4

    Gal ta aa ke Sarkara v sikha de dusaman aa

  • @satwinderpanju9049
    @satwinderpanju9049 20 นาทีที่ผ่านมา +1

    ਕਹਿਦਰੋ ਕਹਿੱਦ ਤੁਰ ਮਹਿਰੋਂ ਤੋਂ ਗੱਲ ਹੋਰ ਹੀ ਪਾਸੇ ਤੁਰ ਪਈ

  • @Sarb2019
    @Sarb2019 ชั่วโมงที่ผ่านมา +1

    Interview ਅੰਮ੍ਰਿਤਪਾਲ ਦੇ ਹੱਕ ਵਿੱਚ ਕੀਤੀ ਪਰ ਬਾਬੇ ਦੀ ਜਾ ਅੰਮ੍ਰਿਤਪਾਲ ਦੀ ਕੋਈ ਗੱਲ ਨਹੀਂ ਬੱਸ ਸਰਕਾਰ ਨੂੰ ਹੀ ਨਿਦੀਆ ਹੋਰ ਕੁਝ ਨਹੀਂ

  • @HarpreetSidhu-b7z
    @HarpreetSidhu-b7z 2 ชั่วโมงที่ผ่านมา +5

    ਲੱਖਾਂ ਹਰੇਕ ਖਾਤਰ ਲੱਗਦਾ ਹੋਰ ਕੋਈ ਨੀ ਖੜਦਾ

  • @bachittarsingh8429
    @bachittarsingh8429 2 ชั่วโมงที่ผ่านมา +3

    Bachttersinghmaheyjassowalkular

  • @Manyakaur1313
    @Manyakaur1313 2 ชั่วโมงที่ผ่านมา +2

    Eho jehe police walea nu kohdd paina chaida

  • @sukhjitkaurmaan-v8w
    @sukhjitkaurmaan-v8w ชั่วโมงที่ผ่านมา +1

    ਵਾਹਿਗੁਰੂ ਮੇਹਰ ਕਰੋ ਕੌਮ ਤੇ

  • @gurmeetdhaliwal287
    @gurmeetdhaliwal287 25 นาทีที่ผ่านมา +1

    ਲੋਕੋ ਜਾਗੋ ਸਿੱਖੋ ਜਾਗੋ ਆਪਣਾ ਫਰਜ਼ ਸਮਝਦੇ ਹੋਏ ਆਬਦੇ ਗੁਰੂਆਂ ਦੀ ਧਰਤੀ ਨੂੰ ਵਿਚਾ ਲਵੋ ਪੰਜਾਬ ਦੇ ਪੁੱਤ ਆਓ ਜ਼ੁਲਮ ਦਾਂ ਨਾਸ਼ ਕਰਿਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ

  • @NoorSandhu-q1v
    @NoorSandhu-q1v 3 ชั่วโมงที่ผ่านมา +3

    Bai ji karo ikath assi vi pahuncha ge

  • @abhijeetsingh4553
    @abhijeetsingh4553 6 นาทีที่ผ่านมา

    Right vir ji Ganda parsation murdabad murdabad Viro jago sath deo amritpal dà Viro jago sath deo amritpal dà

  • @sukhwindersinghuppal4299
    @sukhwindersinghuppal4299 2 ชั่วโมงที่ผ่านมา +3

    Sab sikhan nu khadna chahida

  • @jasveersinghkhosa1673
    @jasveersinghkhosa1673 2 ชั่วโมงที่ผ่านมา +1

    🙏🙏🙏🙏🙏🙏❤️

  • @robikumer1543
    @robikumer1543 3 ชั่วโมงที่ผ่านมา +5

    ਸਾਬਕਾ ਐਸ ਐਚ ਓ ਸਤਪਾਲ ਗਿੱਲ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ ਹੀ ਵੀਡੀਓ ਪਾ ਰਿਹਾ ਦਿਲੋਂ ਧੰਨਵਾਦ ਉਹਨਾਂ ਲੋਕਾਂ ਦਾ ਜੋ ਸੱਚੇ ਬੰਦੇ ਦਾ ਸਾਥ ਦਿੰਦੇ ਆ

  • @deep_2113
    @deep_2113 2 ชั่วโมงที่ผ่านมา +1

    Sikh com Tey Punjab nu barbadh karne ghe Tey Jo Punjab anti log Ney ehna nu Pawar ajanseya Tey center sarkar dayna de hai ush Dey arh vich Babe galth kam kar rahey Ney dere band hone chahiye Day Punjab vich par log fair ve dere Tey Jan ghe Bus bhar bhar Kay koi faida nahi loka nu samjan Da bhedha ban Gaya Ney 😮😢

  • @GurlalSingh-j2k
    @GurlalSingh-j2k ชั่วโมงที่ผ่านมา

    ❤❤

  • @ayeshasidhu5519
    @ayeshasidhu5519 3 ชั่วโมงที่ผ่านมา

    Paissa sabh kuj kra dinda baki police galt nu thik bna dendi

  • @kulwinderkaur7684
    @kulwinderkaur7684 2 ชั่วโมงที่ผ่านมา

    PTA nahi mehla mandal v sutti pyi hun ?

  • @ASingh1699k
    @ASingh1699k 11 นาทีที่ผ่านมา

    Lakha 22 raj bina kauma da kush ni rehnda hunda sirf time di gal hundi. 90% gal karni te galami vich nachna more dangerous hai.

  • @HarvinderSingh-bb4mj
    @HarvinderSingh-bb4mj 56 นาทีที่ผ่านมา

    Waheguru Teri outt

  • @sukhpalkaur8316
    @sukhpalkaur8316 2 ชั่วโมงที่ผ่านมา

    Ihi kujh deep nal Hoya si us Dian vi lattan khichian si

  • @realsujansingh
    @realsujansingh 2 ชั่วโมงที่ผ่านมา

    Mehron tu kihre pngiya ch pia hai tenu ptaa hona chahida
    Bharat de ithas daa
    Ethe taa lrai 3 chiza dee hai
    Jr joru te zmin dee ihi taa bharatiya dee zmir hai
    Tenu apna jiwan jina chahida
    Ih rna kise deea v skiya nhi hundia
    Ik mshhoor khawt hai
    Ke swari triya ohdi hudi hai jis de thle hundi hai
    Je is vich koi glti lge taa dso
    World vich istri de 421 one lshn hunde hn
    Jihna daa mukabla bnda man nhi kr skda
    Jnani bnde nu bcha v skdi hai te mrva v skdi te jnm v de skdi ih hee os dee sbh to vdhi khoobi khoobi hai
    Is krke hee os nu pujiya v jànda hai
    Istri is jg dee jnmdaati hai

  • @MalkidSing-lz9mq
    @MalkidSing-lz9mq 2 ชั่วโมงที่ผ่านมา +4

    ਲੱਖਾ ਪਹਿਲਾਂ ਸਿੱਖ ਬਣੇ ਦਾੜੀ ਕੱਟਣੀ ਬੰਦ ਕਰੇ ਭਾਈ ਮਹਿਰੋ ਤੋਂ ਕੁੱਝ ਸਿੱਖੇ ਉਹ ਮੁਸਲਮਾਨ ਪਰਿਵਾਰ ਵਿੱਚੋ ਉੱਠ ਕੇ ਸਿੰਘ ਸੱਜਿਆ ਹੈ ਅਤੇ ਲੱਖਾ ਮੂੰਹ ਸਿਰ ਮੁੰਨਾ ਕੇ ਸਿੱਖ ਧਰਮ ਛੱਡੀ ਬੈਠਾ ਹੈ ।

    • @ManjitSingh-hq5wn
      @ManjitSingh-hq5wn ชั่วโมงที่ผ่านมา +2

      ਵਾਹਿਗੁਰੂ ਅਗੇ ਅਰਦਾਸ ਕਰੋ ਸਾਰੇ ਸਿੱਖ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਕੇਸ ਵਾਲ ਰੋਮ ਦਾੜੀ ਰੱਖਣ ਤੇ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰਨ ਤੇ ਸੁਣਨ ਜਿੰਦਗੀ ਬਦਲ ਜਾਵੇਗੀ ਪਰ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਪਰਾਇਆ ਹਕ ਸਦਾ ਵਾਸਤੇ ਛਡ ਦੇਣ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਵਾਹਿਗੁਰੂ ਆਪ ਜੀ ਦੀ ਅਰਦਾਸ ਪਰਵਾਨ ਕਰਨ ਜੀ

  • @sattumunda
    @sattumunda 2 ชั่วโมงที่ผ่านมา

    Kisan border te khad Jo koi

  • @SanjeevSharma.72
    @SanjeevSharma.72 2 ชั่วโมงที่ผ่านมา

    Sbbb ekkko thaali de chhtttte vttttte ne.

  • @prabjit7425
    @prabjit7425 3 ชั่วโมงที่ผ่านมา +4

    ਜੇਕਰ ਪਹਿਲੇ ਕਿਸਾਨ ਮੋਰਚੇ ਵਿੱਚ ਲੱਖਾ ਸਿਧਾਣਾ ਕਾਮਰੇਡ ਲਾਣੇ ਦੀ ਜਗਾਹ ਦੀ ਤੇ ਦੀਪ ਸਿੱਧੂ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਆਹ ਦਿਨ ਨਾ ਦੇਖਣੇ ਪੈੰਦੇ ।

  • @JaspalSingh-rf7sl
    @JaspalSingh-rf7sl 2 ชั่วโมงที่ผ่านมา

    Mehro---420---Thag---Dallpuna--Karn-Lag-Pia

  • @JaspalSingh-rf7sl
    @JaspalSingh-rf7sl 2 ชั่วโมงที่ผ่านมา

    Mehro--te--NSA-Lagai-Jave---Lakhe-Nu-V-Dibdhugadh-Bhezia-Jave

    • @gursharansingh3033
      @gursharansingh3033 2 ชั่วโมงที่ผ่านมา +1

      Dekhi kite tu apni niki da viah ta ni karna bave nal..mai shabad bolne ni c par tuhanu samaj ni aundi

  • @JaspalSingh-rf7sl
    @JaspalSingh-rf7sl 2 ชั่วโมงที่ผ่านมา

    Mehro--420---Chor-Thag😂😂😂

  • @praisethelord3829
    @praisethelord3829 ชั่วโมงที่ผ่านมา

    ਹਰ ਗੱਲ ਸਰਕਾਰ ਕਰੋਂਦੀ ਆ ਕੋਈ ਹੋਰ ਵੀ ਗੱਲ ਕਰੋ।

    • @KalaSerron
      @KalaSerron ชั่วโมงที่ผ่านมา +1

      ਸਰਕਾਰ ਨੰ ਹਰ ਗੱਲ ਦਾ ਪਤਾ ਹੁੰਦਾ ਬਾਈ ਜੀ ਇੱਕ ਮਿੰਟ ਮਿੰਟ ਦਾ ਪਤਾ ਹੁੰਦਾ

  • @bsr840
    @bsr840 2 ชั่วโมงที่ผ่านมา +2

    ਸਾਡੀ ਕੌਮ ਵਿੱਚ ਕੋਈ ਲੀਡਰ ਨਹੀਂ ਜਿਹੜਾ ਮੁਸਲਮਾਨ ਨੂੰ ਅਸੀਂ ਆਪਣੀ ਕੌਮ ਦਾ ਵੱਡਾ ਲੀਡਰ ਬਣਾ ਰੱਖਿਆ ਹੈ।

    • @malkitsingh3748
      @malkitsingh3748 2 ชั่วโมงที่ผ่านมา +2

      Tusi sertyficat dena ....sikh kon ho sakda

    • @satinderjitsingh7493
      @satinderjitsingh7493 ชั่วโมงที่ผ่านมา +1

      ਬਾਬਾ ਫ਼ਰੀਦ ਜੀ ਕੋਨ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਹਨ

    • @KalaSerron
      @KalaSerron ชั่วโมงที่ผ่านมา +1

      ਬਾਈ ਸਰਮ ਕਰੋ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਇਤਿਹਾਸ ਪੜੋ ਇੱਕ ਹੈ

  • @prabjit7425
    @prabjit7425 3 ชั่วโมงที่ผ่านมา

    ਲੱਖ ਦੀ ਲਾਹਨਤ ਜੋ ਲੱਖੇ ਸਿਧਾਣੇ ਵੱਲੋਂ ਇਹ ਕਹਿਣਾ ਕਿ ਰਾਹੁਲ ਗਾਂਧੀ ਨੇ " ਸਿੱਖਾਂ ਲਈ ਹਾਅ ਦਾ ਨਾਹਰਾ ਮਾਰਿਆ " । ਰਾਹੁਲ ਨੇ ਤਾਂ ਇਹ ਗੱਲ ਕਦੀ ਨਹੀਂ ਕਹੀ ਕਿ ਉਸ ਦੇ ਖਾਨਦਾਨ ਨੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਗਲਤ ਕੀਤਾ ਸੀ ।

    • @kuldeepbega
      @kuldeepbega 3 ชั่วโมงที่ผ่านมา +2

      ਰਾਹੁਲ ਗਾਂਧੀ ਨੇ ਮੁਆਫ਼ੀ ਮੰਗ ਲਈ ਹੈ ਆਪਣੇ ਪਰਿਵਾਰ ਦੀਆਂ ਗਲਤੀਆਂ ਲਈ

    • @Manyakaur1313
      @Manyakaur1313 2 ชั่วโมงที่ผ่านมา +1

      Ohne mnnea aa ki glti hoyi aa meri daadi toh

    • @peterhundal8108
      @peterhundal8108 2 ชั่วโมงที่ผ่านมา +2

      ਵਾਹ ਜੇ ਇੰਦਰਾਂ ਜਾਂ ਰਾਜੀਵ ਗਾਂਧੀ ਨੇ ਸਿੱਖ ਨਸਲਘਾਤ ਕੀਤੀ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ, ਇੰਦਰਾਂ ਨੂੰ ਸਿੱਖਾਂ ਨੇ ਸੋਧਿਆ ਤੇ ਰਾਜੀਵ ਨੂੰ ਲਿਟਿਆਂ ਨੇ ਪਰ ਜੇ ਰਾਹੁਲ ਗਾਂਧੀ ਨੇ ਸਿੱਖਾਂ ਦੀ ਗੱਲ ਕੀਤੀ ਹੈ ਤਾਂ ਅਸੀਂ ਉਸ ਨੂੰ ਚੰਗਾ ਵੀ ਕਹਾਂ ਗੇ, ਗੁਰੂ ਗੋਬਿੰਦ ਸਿੰਘ ਜੀ ਨੇ ਅਰੰਗਜੇਬ ਦੇ ਮੁੰਡੇ ਬਹਾਦਰ ਸ਼ਾਹ ਦੀ ਮੱਦਦ ਕੀਤੀ ਸੀ ਪਰ ਬਹਾਦਰ ਸ਼ਾਹ ਨੇ ਕਦੀ ਵੀ ਇਹ ਨਹੀਂ ਕਿਹਾ ਸੀ ਕਿ ਮੇਰੇ ਪਿਤਾ ਨੇ ਗ਼ਲਤ ਕੀਤਾ ਸੀ

    • @peterhundal8108
      @peterhundal8108 ชั่วโมงที่ผ่านมา +2

      ਵਾਹ ਜੇ ਇੰਦਰਾਂ ਡੈਣ ਜਾਂ ਰਾਜੀਵ ਗਾਂਧੀ ਨੇ ਸਿੱਖ ਨਸਲਘਾਤ ਕੀਤੀ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ, ਇੰਦਰਾਂ ਨੂੰ ਸਿੱਖਾਂ ਨੇ ਸੋਧਿਆ ਤੇ ਰਾਜੀਵ ਨੂੰ ਲਿਟਿਆਂ ਨੇ ਪਰ ਜੇ ਰਾਹੁਲ ਗਾਂਧੀ ਨੇ ਸਿੱਖਾਂ ਦੀ ਗੱਲ ਕੀਤੀ ਹੈ ਤਾਂ ਅਸੀਂ ਉਸ ਨੂੰ ਚੰਗਾ ਵੀ ਕਹਾਂ ਗੇ, ਗੁਰੂ ਗੋਬਿੰਦ ਸਿੰਘ ਜੀ ਨੇ ਅਰੰਗਜੇਬ ਦੇ ਮੁੰਡੇ ਬਹਾਦਰ ਸ਼ਾਹ ਦੀ ਮੱਦਦ ਕੀਤੀ ਸੀ ਪਰ ਬਹਾਦਰ ਸ਼ਾਹ ਨੇ ਕਦੀ ਵੀ ਇਹ ਨਹੀਂ ਕਿਹਾ ਸੀ ਕਿ ਮੇਰੇ ਪਿਤਾ ਨੇ ਗ਼ਲਤ ਕੀਤਾ ਸੀ

    • @KalaSerron
      @KalaSerron ชั่วโมงที่ผ่านมา +1

      ਸਰਮ ਕਰੋ ਅਕਲ ਨੂੰ ਹੱਥ ਮਾਰੋ ਸਰਕਾਰੀ ਟੋਟ ਨਾ ਬਣੋ ਮਾਫੀ ਵੀ ਮੱਗੀ ਹੈ ਬਾਕੀ ਇਤਿਹਾਸ ਪੜੋ

  • @dhaliwalsaab-hb5ge
    @dhaliwalsaab-hb5ge 32 นาทีที่ผ่านมา

    ਅਮ੍ਰਿਤਪਾਲ ਸਿੰਘ ਮਹਿਰੋਂ, ਲੱਖਾ ਸਿਧਾਣਾ ਜ਼ਿੰਦਾਬਾਦ

  • @SatnamSingh-su3kq
    @SatnamSingh-su3kq 3 ชั่วโมงที่ผ่านมา +1

    Very good

  • @Gameonly493
    @Gameonly493 2 ชั่วโมงที่ผ่านมา

    Gal ta aa ke Sarkara v sikha de dusaman aa

  • @rajveergill6036
    @rajveergill6036 2 ชั่วโมงที่ผ่านมา

    Waheguru g