Police 'ਤੇ ਗੱਡੀ ਚੜ੍ਹਾਉਣ ਵਾਲੀ ਕੁੜੀ ਤੋਂ ਸੁਣੋ ਕੀ ਹੈ ਮਾਮਲੇ ਦੀ ਅਸਲ ਸਚਾਈ ?

แชร์
ฝัง
  • เผยแพร่เมื่อ 29 ก.ย. 2024
  • #PoliceCase #Ladyinterview #Live
    Police 'ਤੇ ਗੱਡੀ ਚੜ੍ਹਾਉਣ ਵਾਲੀ ਕੁੜੀ ਤੋਂ ਸੁਣੋ ਕੀ ਹੈ ਮਾਮਲੇ ਦੀ ਅਸਲ ਸਚਾਈ ?
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 690

  • @jagjitsingh3145
    @jagjitsingh3145 4 หลายเดือนก่อน +18

    ਇੱਕ ਤਾਂ ਕਾਗਜ ਨਹੀ ਦੂਸਰਾ ਗੱਡੀ ਮਾਰੀ ਮੁਲਾਜ਼ਮ ਵਿੱਚ ਤੀਸਰਾ ਗੱਡੀ ਭਜਾ ਲਈ ਤੀਸਰਾ ਬਹਿਸ ਕਰਨੀ ਚੋਥਾ ਪੈਸੇ ਦਾ ਇਲਜ਼ਾਮ ਗੱਲ ਹਜ਼ਮ ਨਹੀਂ ਆਈ ਅਜੇ ਤੁਸੀ ਸਹੀ ਹੋ ਬੇਟਾ

  • @BhinderSran-ky8ok
    @BhinderSran-ky8ok 5 หลายเดือนก่อน +27

    ਜੇ ਗੱਡੀ ਓਤੇ ਚੜਾਅ ਦਿੰਦੀ ਰੁਕਣਾ ਚਾਹੀਦਾ ਸੀ ਗਲਤੀ ਤੇਰੀ ਹੈ ਕੁੜੀ

  • @addisehdev9952
    @addisehdev9952 5 หลายเดือนก่อน +4

    ਝੂਠ ਦੇ ਪੈਰ ਨਹੀਂ ਹੁੰਦੇ ਬੀਬਾ ਜੀ।

  • @DarshanSingh-j7k
    @DarshanSingh-j7k 4 หลายเดือนก่อน +2

    ਕੁੜੀ ਝੁਠ ਬੌਲਦੀ ਹੈ ਕੇਹਂਦੀ ਮੇਨੁੰ ਤੇਜ਼ੀ ਸੀ ਕਿ ਇਸ ਦੇ ਟਰਾਲੇ ਚਲਦੇ ਹਨ

  • @PawankumarShah-fr8ou
    @PawankumarShah-fr8ou 3 หลายเดือนก่อน +3

    ਜੰਜ ਦੀ ਕੁੜੀ ਆ, ਜਿਹੜੀ ਜੀਪ ਭਜਾ ਲਈ

  • @surjitsingh7789
    @surjitsingh7789 5 หลายเดือนก่อน +20

    ਇਸ ਤੇ ਪਰਚਾ ਦਿਓ ਇਸ ਨੇ ਲਾਈਸੰਸ ਲਿਆ ਹੈ ਬੰਦਿਆ ਤੇ ਗੱਡੀ ਚੜਾਉਣ ਦਾ ਮੈ ਕੋਈ ਪੁਲੀਸ ਦੀ ਹਮਦਰਦੀ ਨਹੀ ਜਿਤਾ ਰਿਹਾ ਪੈਸਿਆ ਬਾਰੇ ਤਾ ਇਹ ਪੁਲੀਸ ਦਾ ਅਕਸ ਖਰਾਬ ਕਰਨ ਲਈ ਪੁਲੀਸ ਤੇ ਇਲਜ਼ਾਮ ਲਾ ਰਹੀ ਹੈ ਅਤੇ ਬੋਲੀ ਤੋ ਇਹ ਕੁੜੀ ਕਸੂਰ ਵਾਰ ਹੈ ਇਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ

    • @sultansingh7138
      @sultansingh7138 4 หลายเดือนก่อน

      Bilkul shi

    • @SatinderSingh-s8z
      @SatinderSingh-s8z 2 หลายเดือนก่อน

      Right🤞

    • @Moviesevolution726
      @Moviesevolution726 หลายเดือนก่อน

      Kehendi meri gaddi police mulazim di dress naal touch ho gyi c bass 😂😂😂

    • @manjindersingh2139
      @manjindersingh2139 หลายเดือนก่อน

      Hanji. Je police. Di. Gaddi. Ehnu. Tach. Ho jandi.
      Fir. Ehne. Ki. Ki karna. Si

  • @HarjinderSingh-ui7pv
    @HarjinderSingh-ui7pv 5 หลายเดือนก่อน +32

    ਜਦੋਂ ਕਿਸੇ ਨਾਲ ਗੱਡੀ ਟਕਰਾ ਜਾਂਦੀ ਰੁਕਣ ਤੋਂ ਬਿਨਾਂ ਹੋਰ ਕੋਈ ਜਰੂਰੀ ਕੰਮ ਨਹੀਂ ਹੋ ਸਕਦਾ ਕੁੜੀ ਦੀ ਗਲਤੀ ਮੰਨ ਲੈਣ ਨਾਲ ਕੋਈ ਛੋਟਾ ਨਹੀਂ ਹੁੰਦਾ

  • @kulbirsinghsandhu6472
    @kulbirsinghsandhu6472 3 ปีที่แล้ว +37

    ਪੁਲਿਸ ਅਫਸਰ ਨੇ sara ਦੱਸਿਆ ਇਸ ਕੋਲ ਇਕvee ਡਾਕੂਮੈਂਟ ਨਹੀਂ ਸੀ ਹੁਣ ਝੂਠਬੋਲੀ ਜਾਂਦੀ ਹੈ

  • @balvirkaurkaur3878
    @balvirkaurkaur3878 2 ปีที่แล้ว +17

    ਮਾਂ ਬਾਪ ਦੀ ਵਿਗੜੀ ਔਲਾਦ ਆ ਮਾਪਿਆਂ ਦੇ ਕਹਿਣੇ ਤੋਂ ਹੀ ਬਾਹਰ ਆ ਲੱਗਦੀਆ ਐ ਜਦੋਂ ਗੱਡੀ ਰੱਖੀਏ ਫੇਰ ਪੂਰੇ ਕਾਗਜ਼ ਕਿਉਂ ਨਹੀਂ ਰੱਖੇ ਮਾਪਿਆਂ ਦਾ ਫਰਜ਼ ਬਣਦਾ ਜਦੋਂ ਗੱਡੀ ਲੈ ਕੇ ਜਾਂਦੇ ਨੇ ਬੱਚੇ ਫੇਰ ਕਾਨੂੰਨ ਦੇ ਕਾਇਦੇ ਕਾਨੂੰਨ ਵਾਰੇ ਵੀ ਦੱਸਣਾ ਚਾਹੀਦਾ ਐ ਬੱਚਿਆਂ ਨੂੰ ਜੋ ਕਾਨੂੰਨ ਦੀ ਉਲੰਘਣਾ ਕਰਦਾ ਐ ਉਹਨਾ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ 🙏

  • @sultansingh7138
    @sultansingh7138 4 หลายเดือนก่อน +23

    ਇਹ ਕੁੜੀ ਸਰੇਆਮ ਗਲਤ ਹੈ 500 Rs ਵਾਲਾ ਇਲਜਾਮ ਝੂਠ

  • @paramjitlall3187
    @paramjitlall3187 3 หลายเดือนก่อน +16

    ਲਾਇਸੈਂਸ ਤੇ ਹੋਣਾ ਹੀ ਚਾਹੀਦਾ ਹੈ

  • @harmeghsingh2399
    @harmeghsingh2399 6 หลายเดือนก่อน +61

    ਬੇਟੀ ਤੇਰੀ ਗਲਤੀ ਹੈ ਤੁਸੀਂ ਗੱਡੀ ਰੋਕ ਕੇ ਸ਼ੋਰੀ ਫੀਲ ਕਰਨਾ ਚਾਹੀਦਾ ਸੀ
    ਮੁਲਾਜ਼ਮ ਬਿਲਕੁਲ ਸਹੀ ਹਨ ਜੀ

  • @sahilbaisal7374
    @sahilbaisal7374 2 ปีที่แล้ว +26

    ਕੁੜੀ ਨੇ ਕਨੂੰਨ ਤੋੜੀਆ ਸਜ਼ਾ ਮਿਲਣੀ ਚਾਹੀਦੀ ਹੈ

  • @Gurpreetsingh-zj3hr
    @Gurpreetsingh-zj3hr 3 ปีที่แล้ว +15

    Fukri a jail kro enu

  • @sikh8396
    @sikh8396 5 หลายเดือนก่อน +13

    ਪੁਲਿਸ ਠੀਕ ਹੈ ਬੇਟੀ ਤੁਸੀਂ ਗਲਤ ਹੋ

  • @DarshanSingh-j7k
    @DarshanSingh-j7k 4 หลายเดือนก่อน +2

    ਪੁਲਿਸ ਸੱਚੀਂ ਹੈ ਕੁੜੀ ਝੁਠ ਬੌਲਦੀ ਹੈ

  • @DarshanSingh-j7k
    @DarshanSingh-j7k 4 หลายเดือนก่อน +2

    ਪੱਤਰਕਾਰ ਬਿਕ ਗਿਆਂ ਹੈ

  • @jaswinderpalkaur6707
    @jaswinderpalkaur6707 3 ปีที่แล้ว +120

    ਜੇ ਕੁੜੀਏ ਅਕਲ ਹੁੰਦੀ ।ਤੂੰ ਰੁਕ ਕੇ ਪੁਲਿਸ ਨਾਲ ਗਲ ਕਰਨੀ ਬਣਦੀ ਸੀ ।।ਪਹਿਲਾਂ ਤਾਂ ਰੁਕੀ ਨੀ ਦੂਜੀ ਵਾਰ ਵੀ ਗਲਤੀ ਸੀ ।ਕੁੜੀਏ ਰਾਣੀਆਂ ਤੂੰ ਨੀ ਹਵਾ ਤੇ ਪੈਸਾ ਬੋਲ ਰਿਹਾ ।ਤੂੰ ਝੂਠ ਬੋਲਦੀ ਐ ।

    • @grewal4833
      @grewal4833 3 ปีที่แล้ว +5

      She wrong

    • @jaswinderpalkaur6707
      @jaswinderpalkaur6707 3 ปีที่แล้ว +1

      ਜੇ ਪੁਲੀਸ ਵਾਲਾ ਚਲਾਨ ਕਟ ਦਿੰਦਾਂ ਫੇਰ ਗਲਤੀ ਮੰਨ ਲੈਣੀ ਚਾਹੀਦੀ ਐ ਵੀਰ ।।।

    • @jasbirkaur9467
      @jasbirkaur9467 3 ปีที่แล้ว +1

      @@jaswinderpalkaur6707 j ji ji

    • @dreamsarecometrue938
      @dreamsarecometrue938 3 ปีที่แล้ว +2

      ladki galat h police thik h har jagah police galat nahi hundi

    • @ManpreetSingh-gh3pq
      @ManpreetSingh-gh3pq 2 ปีที่แล้ว +3

      Police system ਠੀਕ ਨਹੀਂ ਹੈ... ਏਸ ਤਰਾ ਦੀਆ ਬਹੁਤ ਹਰਕਤਾਂ ਨੇ ਪੁਲੀਸ ਵਾਲਿਆ ਦਾ

  • @PB-id4py
    @PB-id4py 2 ปีที่แล้ว +18

    ਲੇਡੀ ਪੁਲਿਸ ਸੱਦ ਕੇ ਏਹਨੂੰ ਥਾਣੇ ਲਿਜਾ ਕੇ ਏਹ ਵੱਡੀ ਹੀਰੋਇਨ ਦੀ ਫੁੱਲ ਸਰਵਿਸ ਕਰਨੀ ਸੀ।ਦੋ ਡੰਡੇ ਵਾਧੂ ਸੀ

  • @paramjitlall3187
    @paramjitlall3187 3 หลายเดือนก่อน +2

    ਕੁੜੀ ਸਰਾਸਰ ਗ਼ਲਤ ਹੈ

  • @vaarispunjabdederabassi1403
    @vaarispunjabdederabassi1403 2 ปีที่แล้ว +5

    ਕੀ ਤੁਸੀਂ ਸਵੇਰੇ ੧੧ ਵਜੇ ਤੋਂ ਬਾਅਦ ਸ਼ਾਮ ਤੱਕ ਐਕਸੀਡੈਂਟ ਅਤੇ ਗੱਡੀ ਭਜਾਉਣ ਦਾ ਪਰਚਾ ਦਰਜ ਕੀਤਾ ਸੀ ???
    ਜੇ ਲਾਇਸੰਸ ਨਹੀਂ ਸੀ ਤਾਂ ਸਿਰਫ਼ ਨੰਬਰ ਪਲੇਟ ਦਾ ਚਲਾਨ ਕਿਉਂ ਕੀਤਾ, ਲਾਇਸੰਸ ਨਾ ਹੋਣ ਦਾ ਚਲਾਨ ਕਿਉਂ ਨਹੀਂ ਕੀਤਾ???
    ਤੁਸੀਂ ਮਿੱਥ ਕੇ ਸ਼ਾਮ ਸਮੇਂ ਕੁੜੀ ਨੂੰ ਰੋਕਿਆ ਤਾਂ ਲੇਡੀ ਪੁਲਿਸ ਨਾਲ ਕਿਉਂ ਨਹੀਂ ਸੀ ਤੁਹਾਡੇ???

  • @AvtarSingh-vp8pk
    @AvtarSingh-vp8pk 5 หลายเดือนก่อน +11

    ਕਾਰ ਵੀ ਦੱਸਿਓ ਕਿਹੜੀ ਏ ਕਿਤੇ ਐਡੀਕਾ ਤੇ ਨਹੀ

    • @kularsaab9132
      @kularsaab9132 3 หลายเดือนก่อน

      😂😂😂😂😂😂😂

    • @kularsaab9132
      @kularsaab9132 3 หลายเดือนก่อน

      😂😂😂😂😂

  • @DarshanSingh-j7k
    @DarshanSingh-j7k 4 หลายเดือนก่อน +3

    ਕੁੜੀ ਝੁਠ ਬੌਲਦੀ ਹੈ

  • @pardeeppassi8385
    @pardeeppassi8385 3 ปีที่แล้ว +53

    ਪਤਰਕਾਰ ਹਰ ਗਲ ਨੂੰ ਵੱਡਾ ਮਸਲਾ ਬਣਾ ਲੈਂਦੇ ਆ,
    ਡਰਾਈਵਿੰਗ ਲਾਇਸੰਸ ਇਹਦਾ ਹਾਲੇ ਬਣਿਆ ਨਹੀਂ
    ਗੱਡੀ ਦੇ ਪੇਪਰ ਇਹਦੇ ਕੋਲ ਉਸ ਵੇਲੇ ਨਹੀਂ ਸੀ,
    ਗੱਡੀ ਚਲਾਉਣ ਦਾ ਇਹਨੂੰ ਅਧਿਕਾਰ ਹੀ ਨਹੀ,
    ਇਹ ਪੁਲਿਸ ਨੂੰ ਕਨੂੰਨ ਦਸਦੀ ਆ,

  • @NishanSingh-q8o
    @NishanSingh-q8o 5 หลายเดือนก่อน +16

    ਗੱਡੀ ਰੋਕਣੀ ਚਾਹੀਦੀ ਸੀ ਜੀ

  • @o.pgorakapoorpind6908
    @o.pgorakapoorpind6908 3 ปีที่แล้ว +73

    ਜ਼ੇਕਰ ਡੀਜੇ ਲਾਕੇ ਘੁਮਦੀ ਹੈ ਤਾਂ ਚਲਾਣ ਪੱਕਾ ਬਣਦਾ ਹੈ

  • @simranradawara-wl9bw
    @simranradawara-wl9bw หลายเดือนก่อน +1

    ਵਾਹ ਜੀ ਵਾਹ ਇੱਕ ਤਾਂ ਗੱਡੀ ਮੌਕੇ ਦੇ ਅਫਸਰ ਵਿਚ ਗੱਡੀ ਮਾਰੀ ਦੂਜ਼ਾ ਤੁਸੀ ਰੁਕੇ ਵੀ ਨਹੀ ਗੱਡੀ ਟੱਚ ਕਰਨ ਤੋਂ ਬਾਅਦ ਫਿਰ ਵਾਪਿਸ ਆਉਂਦੇ ਟਾਇਮ ਗੱਡੀ ਰੋਕੀ ਪੁਲਿਸ ਨੇ ਤਾਂ ਉਹ ਗ਼ਲਤ ਹੋ ਗਏ ਤੇ ਤੂੰ ਬਿਲਕੁਲ ਸਹੀ ਸੀ। ਅੱਗੇ ਤੋਂ ਕਦੀ ਬੰਦਾਂ ਮਾਰ ਕੇ ਚਲੇ ਜਾਣਾ ਤੇ ਕਹਿਣਾ ਮੈਨੂੰ ਬਹੁਤ ਜਲਦੀ ਸੀ ਤੇ ਫਿਰ ਰੋਕਣ ਤੋਂ ਬਾਅਦ ਪੁਲਿਸ ਨੂੰ ਹੀ ਗ਼ਲਤ ਸ਼ਾਬਤ ਕਰ ਦੇਣਾ ਉਵਰ ਐਕਟਿੰਗ ਕਰ ਰਹੀ ਸ਼ਰੇਆਮ ਪਤਾ ਲੱਗ ਰਿਹਾ ਕੋਈ ਪੈਸਾ ਨਹੀ ਮੰਗਿਆ ਗਿਆ ਇਸ ਕੋਲੋਂ।

  • @GurnamSingh-wk5fe
    @GurnamSingh-wk5fe 3 ปีที่แล้ว +70

    ਇਹ ਕੁੜੀ ਗ਼ਲਤ ਲੱਗਦੀ ਹੈ।ਪੱਤਰਕਾਰ ਵੀ ਵਿਕ ਗਿਆ ਲੱਗਦਾ ਹੈ।ਜਦੋਂ ਗੱਲ ਹੋਈ ਰੁਕ ਕੇ ਸ਼ੋਰੀ ਫੀਲ ਕਰ ਲੈਂਦੀ।

    • @lucky_657
      @lucky_657 3 ปีที่แล้ว +3

      Pattarkaar nu bulaea he kudi ne aa jhooth bolan lae aa

    • @GurmeetSingh-on2hu
      @GurmeetSingh-on2hu 5 หลายเดือนก่อน

      Girl wrong ha

    • @GurmeetSingh-on2hu
      @GurmeetSingh-on2hu 5 หลายเดือนก่อน

      ਬ੍ਰਦਰ ਕੋਈ ਪੁਲਸ ਗਲਤ ਨਈ ਹੈ ਟ੍ਰੈਫਿਕ ਮਾਮਲੇ ਵਿੱਚ ਅਸੀਂ ਲੋਗ ਗਲਤ ਹਾਂ , ਕੱਲ੍ਹ ਮੈ ਚੰਡੀਗੜ੍ਹ ਗਲਤੀ ਕੀਤੀ ਸੀ ਮੈ ਮੁਆਫੀ ਮੰਗੀ ਉਲਟਾ ਮੈਨੂੰ respect ਮਿਲੀ ਪੁਲਸ ਵੱਲੋਂ I Love to police ਟ੍ਰੈਫਿਕ,and saloot

    • @GurmeetSingh-on2hu
      @GurmeetSingh-on2hu 5 หลายเดือนก่อน

      Police ਕੀ ਕਰੇ ਬੱਚੇ ਟ੍ਰੈਫਿਕ ਰੂਲ ਦੀ ਪਰਵਾਹ ਨਈ ਕਰਦੇ

    • @DavinderDhol
      @DavinderDhol หลายเดือนก่อน

      Chalan khen lagi c patarkar ne gall gol jeha kra gya

  • @jasbirsingh8132
    @jasbirsingh8132 2 หลายเดือนก่อน +1

    ਝੂਠ ਬੋਲ ਰਹੀ ਹੈ ਇਹ ਲੜਕੀ। ਪਹਿਲਾਂ ਹਿਟ ਕਰਕੇ ਭੱਜੀ ਤੇ ਫਿਰ 500 ਰੁਪਏ ਦਾ ਇਲਜਾਮ ਰਹੀ ਹੈ।

  • @MejarsinghGhatu
    @MejarsinghGhatu 5 หลายเดือนก่อน +19

    ਪੁਲਿਸ ਵਾਲੇ ਐਡੇ ਇਮਾਨਦਾਰ ਬੰਦੇ ਲੜਕੀ ਵਿਚਾਰੀ ਭੋਲੀ ਭਾਲੀ ਇਹਨਾਂ ਇਹਨਾਂ ਸ਼ਰੀਫਾਂ ਤੇ ਇਲਜਾਮ ਲਾ ਰਹੀ ਹੈ

  • @sandeepkumarsandeep6084
    @sandeepkumarsandeep6084 2 หลายเดือนก่อน +1

    ਇਹੋ ਜਿਹੀਆਂ ਮੁਲ ਦਸ ਦਿਨ ਮਰੂਤੀ ਸਿਖ ਸੜਕ ਤੇ ਆ ਜਾਂਦੀਆਂ ਪਤਾ ਕੁਝ ਨੀ ਹੁਣ ਝੂਠ ਬੋਲ ਰਹੀ ਆ

  • @babbu.khangura
    @babbu.khangura 3 ปีที่แล้ว +23

    ਪੈਸੇ ਦਾ ਭੂਤ ਆ ਕੁੜੀ ਤੇ

  • @pardeeppassi8385
    @pardeeppassi8385 5 หลายเดือนก่อน +2

    ਪਤਰਕਾਰਾਂ ਨੂੰ ਖਬਰਾਂ ਨਹੀ ਲ਼ॅਭਦੀਅਾ ਪੁिਸ ਵਾਲੇ ਦੇ ਨਾਲ ਕिਹੰਦੀ ਟਾिੲਰ ਟॅਚ ਕਰ िਗਅਾ ਮੈ ਕਾਹਲੀ िਵਚ ਸੀ .ਹੁਣ ਕਾਰਵਾਈ ਹੋਗੀ ਪਤਰਕਾਰ ਤੇ ਮੁਜिਰਮ ਦੋਨੋ ਜॅਜ ਬਣੇ ਬੈਠੇ ਅਾ .ਪੇਪਰਾਂ ਤੋ िਬਨਾ ਗॅੜੀ ਰੋੜ ਤੇ िਕਵੇ ਚॅਲ ਰਹੀ ਸੀ .

  • @gurpal1953
    @gurpal1953 5 หลายเดือนก่อน +41

    ਪੱਤਰਕਾਰਾਂ ਤੂੰ ਰੰਜਸ ਦੀ ਗੱਲ ਕਰਦਾ ਇਸਦਾ ਪੁਲੀਸ ਨਾਲ ਕੋਈਜਮੀਨ ਦਾ ਰੌਲਾ ਕੁੜੀ ਗਲਤ ਹੈ ਕਦੇ ਕਹਿੰਦੀ ਪੈਸੇ ਮੰਗਦੇ ਨੇ ਇਸਨੇ ਗੱਡੀ ਰੋਕੀ ਕਿਉਂ ਨੀ

  • @SatinderSingh-s8z
    @SatinderSingh-s8z 2 หลายเดือนก่อน +1

    ਤੂੰ ਗਲਤ ਬੋਲਿਆ ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਆਪਣੀ ਗਲਤੀ ਮੰਨੋ

  • @SarbjeetsinghSarbjeet-j2f
    @SarbjeetsinghSarbjeet-j2f 29 วันที่ผ่านมา +1

    ਲੜਕੀ ਝੂਠੀ ਹੈ, ਬਹੁਤ ਚੰਗਾ ਕੀਤਾ ਚਾਰ ਹੋਰ ਵੀ ਸਮਜਣ ਗੇ

  • @simranbais5463
    @simranbais5463 3 ปีที่แล้ว +6

    ਪੰਜਾਬ ਪੁਲਿਸ ਵੈਸੇ ਲੋਕਾਂ ਨਾਲ ਧੱਕਾ ਕਰਦੇ ਨੇ ਕੁੜੀਏ ਐਨਾ ਪੁਲਿਸ ਦਾ ਕੋਈ ਪਤਾ ਨਹੀਂ ਤੇਰੇ ਘਰ ਮੁਹਰੇ ਚੋਕੀ ਬਣਾਂ ਦੇਣ 🤣

  • @kaurgurman6023
    @kaurgurman6023 3 ปีที่แล้ว +60

    ਜਿਦਾ ਦੀ ਗੱਡੀ ਦੀ ਸ਼ਕਲ ਸੂਰਤ ਬਣਾਇਉ ਆ ਲੱਗਦੀ ਤਾਂ ਨਈ ਸੀ ਕਿ ਕਿਸੇ ਸ਼ਰੀਫ ਘਰ ਦੀ ਕੁੜੀ ਦੀ ਗੱਡੀ ਆ ਬੀਬੀ ਆਪਣੇ ਆਪ ਨੂੰ ਸ਼ਰੀਫ਼ ਈ ਬੜੀ ਦੱਸਦੀ ਆ,,🤔

    • @GurdeepSingh-nw9ci
      @GurdeepSingh-nw9ci 3 ปีที่แล้ว +2

      Haaa

    • @lakhwinderbarwa4736
      @lakhwinderbarwa4736 3 ปีที่แล้ว +1

      Shi gal a bai

    • @kaurgurman6023
      @kaurgurman6023 3 ปีที่แล้ว

      @@lakhwinderbarwa4736 Ggg

    • @zaraansari2179
      @zaraansari2179 3 ปีที่แล้ว +2

      Eh rosepreet h..... Pehla tiktok te bhut gand payia esne ..... Boln di bilkul b akl nhi esnu... Mere frnd di frnd c eh....😂😂

    • @kaurgurman6023
      @kaurgurman6023 3 ปีที่แล้ว

      @@zaraansari2179 gharde kuch ni kehnde ehnu ??

  • @iqbalmalhi2653
    @iqbalmalhi2653 3 ปีที่แล้ว +20

    ਕੁੜੀ ਝੂਠ ਬੋਲਦੀ ਹੈ ।

  • @MadanSingh-m9m
    @MadanSingh-m9m 5 หลายเดือนก่อน +7

    ਬਗੜੈਲਾਂ ਤੇ ਸਖਤ ਕਾਰਵਾਈ ਕਰਨੀ ਬਣਦੀ ਹੈ।

  • @ParamjitKaurDhesi
    @ParamjitKaurDhesi 3 ปีที่แล้ว +15

    500 ਰੁਪੈ ਦਾਝੂਠਾ ਇਲਜਾਮ ਲਾ ਰਹੀ ਹੈ

  • @deep_PP
    @deep_PP 2 ปีที่แล้ว +3

    ਸ਼ਕਲ ਤੋਂ ਪਤਾ ਲਗਦਾ k kudi glt aa , asi ta shkl dekh k DSS ਦੇਈਏ 😠

  • @jasvindersingh8679
    @jasvindersingh8679 3 ปีที่แล้ว +11

    ਅੱਜ ਮੈਕੱਪ ਕਰ ਕੇ ਆਈ ਐ ਸਾਊ ਕੁੜੀ 😂😂😂😂

  • @NirmalSingh-sj4el
    @NirmalSingh-sj4el 2 ปีที่แล้ว +23

    ਕੁੜੀ ਗਲਤ ਹੇ ਇਹਦੇ ਕੋਲ ਲਾਇਸੰਸ ਵੀ ਨਹੀ ਬਣਦੀ ਕਾਰਵਾਈ ਹੋਣੀ ਜਰੂਰੀ ਹੈ

  • @o.pgorakapoorpind6908
    @o.pgorakapoorpind6908 3 ปีที่แล้ว +43

    ਬਿਲਕੁਲ ਠੀਕ ਹੈ ਪੁਲਿਸ ਨੂੰ ਬਹਿਸ ਨਾਂ ਕਰੋ ਜ਼ੋ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਓਕੇ ਜੇਕਰ ਲੜਕੀ ਬੋਲਦੀ ਹੈ ਸੋਚੋ ਤਾਂ ਵਿਡੀਓ ਵਿਖਾ ਕੇ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @rajwantsingh2523
    @rajwantsingh2523 3 ปีที่แล้ว +6

    ਪੁਲਿਸ ਵਾਲੇ ਨੂੰ ਜਾ ਤਾ ਗੱਡੀਆਂ ਰੋਕਣ ਲਈ ਸੜਕ ਤੇ ਠੀਕ ਜਗ੍ਹਾ ਤੇ ਖੜਨਾ ਚਾਹੀਦਾਸੀ ਜਾ ਫਿਰ ਸਾਈਡ ਤੇ

    • @manmohamsingh3775
      @manmohamsingh3775 6 หลายเดือนก่อน

      Teri ਭੂਆ ਦੀ ਬੇਟੀ ਹੈ?

    • @manmohamsingh3775
      @manmohamsingh3775 6 หลายเดือนก่อน

      ਸ਼ਰੇਆਮ ਝੂਠ ਬੋਲਦੀ ਹੈ ਕਹਿੰਦੀ ਡਰੈੱਸ ਹੀ touch ਹੋਈ ਸੀ ਡਰੈੱਸ ਪਹਿਨੀ ਹੋਈ ਸੀ ਜਾਂ ਉਸ ਦੇ ਹੱਥ ਵਿਚ ਫੜੀ ਸੀ ਕਰਮਚਾਰੀ ਦੇ

  • @deep_PP
    @deep_PP 2 ปีที่แล้ว +5

    ਕੁੜੀਏ ਤੂੰ ਗਲਤ ਆ, Punjab police 🚨 Maadi hni , ladies nu eni ਖੁੱਲ੍ਹ v chngi nhi smaaj lai 👍👍

  • @SupercarBlondieTigerKing
    @SupercarBlondieTigerKing 4 หลายเดือนก่อน +2

    Madam g Tusi kudi honda feda chuk Rahi a

  • @laddijatt3306
    @laddijatt3306 3 ปีที่แล้ว +17

    ਦੇਖੋ ਹੁਣ ਕਿੱਦਾ ਭੋਲੀ ਬਣਦੀ ਕਲ ਤੇ ਪੁਲਸ ਵਾਲੇ ਦੀਆ ਲੱਤਾ ਤੋੜਨ ਦੀ ਗੱਲ ਕਰਦੀ ਸੀ

  • @diljotjatt3109
    @diljotjatt3109 3 ปีที่แล้ว +43

    ਸਾਰੀ ਦੁਨੀਆਂ ਦੇ ਇੱਕ ਕਾਨੂੰਨ ਰੱਖਿਆ ਕਰਨ

  • @sangatsingh4850
    @sangatsingh4850 2 ปีที่แล้ว +17

    Good job poilce

  • @kirandeepsahota1556
    @kirandeepsahota1556 3 ปีที่แล้ว +9

    Jdo police koi wadia km kardi fr v police nu wrong khndy mnu kudi jo statement oh v wrong lgdi aa

  • @BalwinderSingh-wo7jf
    @BalwinderSingh-wo7jf 5 หลายเดือนก่อน +13

    ❤❤very good police

  • @hardeephapey9287
    @hardeephapey9287 3 ปีที่แล้ว +11

    ਇਸ ਕੂੜੀ ਨੂੰ ਤਾਂ ਜ਼ਿਲ੍ਹੇ ਦੀ D. A LEGAL ਲਗਾ ਦਿੱਤੀ ਜਾਵੇ. ਜਿਆਦਾ ਹੀ ਮਾਹਰ ਹੈ ਜੋ ਪੁਲਿਸ ਨੂੰ ਕਨੂੰਨ ਸਿਖਾ ਰਹੀ ਹੈ.

  • @baljitsingh4065
    @baljitsingh4065 3 ปีที่แล้ว +29

    ਨਵੇਂ ਰੂਲ ਅਨਸਾਰ ਕਾਗਜ਼ ਰੱਖਣੇ ਜਰੂਰੀ ਨਹੀਂ।

  • @nirmalbharta8583
    @nirmalbharta8583 วันที่ผ่านมา

    ਵੀਰ ਜੀ ਅੱਜ ਤੱਕ ਟ੍ਰੈਫਿਕ ਪੁਲਿਸ ਨੇ ਆਦਮੀਆ ਨੂੰ ਥਾਣੈ ਬਾਈਕਲ ਸਮੇਤ ਬੱਦ ਕੀਤਾ ਹੈ ਪਰ ਲੱੜਕੀਆਂ ਨੂੰ ਪੁਲਿਸ ਕੀਓ ਸੱਢ ਦਿੰਦੀ ਹੈ ਕੌਨਣ ਸਾਰੇਆੰ ਲਈ ਇਕ ਹੈ ਫੇਰ ਪੁਲਿਸ ਪਬਲਿਕ ਵਿੱਚ ਪੈਸੇ ਨਹੀਂ ਮਗ ਸਕਦੀ ਜੇ ਲਾਈਸੈਂਸ ਨਹੀਂ ਹੈ 10000,,ਜਾਰਮਾਨ ਪੁਲਿਸ ਨਾਲ ਝਾਗੜਾ 15000,,ਕਾਗਜ ਨਹੀਂ ਪੁਲਿਸ ਗੱਡੀ ਠਾਣੇ ਬੰਦ ਕਰਨੀ ਚਾਹੀਦੀ ਹੈ ਜੋ ਕੌਨੂਣ ਬਣਦਾ ਹੈ ਪਰ ਨਵਾਂਸ਼ਹਿਰ ਦੀ ਪੁਲਿਸ ਤਾ ੍ਬਹੁਤ ਚੰਗੀ ਹੈ

  • @bhawansandhu8963
    @bhawansandhu8963 3 ปีที่แล้ว +10

    Beeba ji galti karke safai na deo

  • @DarshanSingh-j7k
    @DarshanSingh-j7k 12 วันที่ผ่านมา

    ਇਸ ਦੀ ਗੱਡੀ ਬੋਡ ਕੱਰੋ ਇਸ ਨੂੰ ਬੋਲਨ ਦੀ ਅਕਲ ਸਿਖਾਉ ਕੇਸ ਕਮੋਨ ਤਾਂ ਗੱਈ ਸੀ ਇਸ ਕਰਕੇ ਤਾਂ ਤੇਜ਼ੀ ਸੀ ਪੁਲਿਸ ਸੱਹੀ ਬੋਲਦੀ ਹੈ

  • @sikandersamra6113
    @sikandersamra6113 3 ปีที่แล้ว +12

    ਬਹੁਤ ਤੇਜ਼ ਦਿਮਾਗ਼ ਵਾਲੀ ਕੁੜੀ ਆ

    • @rajwantsingh2523
      @rajwantsingh2523 3 ปีที่แล้ว

      ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ

    • @guri9813
      @guri9813 2 ปีที่แล้ว

      ;🙆‍♂️🤦‍♂️100

  • @RajKumar-k9q7k
    @RajKumar-k9q7k 4 หลายเดือนก่อน +1

    Ladki juth bolti hai

  • @jogidersingh9915
    @jogidersingh9915 3 ปีที่แล้ว +11

    ਵਿਗੜੀ ਹੋਈ ਉਲਾਦ

  • @AlishaMasih-x9m
    @AlishaMasih-x9m 4 หลายเดือนก่อน +1

    Police da kasoor nahi lagda . Kudi da lagda.

  • @davindersingh-tx3vq
    @davindersingh-tx3vq 7 หลายเดือนก่อน +9

    Police is right

  • @DarshanSingh-j7k
    @DarshanSingh-j7k 12 วันที่ผ่านมา

    ਤੇਰੇ ਕੀ ਟੱਰਾਲੇ ਚੱਲਦੇ ਹਨ ਬੱਈ ਤੇਨੁੰ ਤੇਜੀ ਸੀ ਕਿਉ ਝੁਠ ਬੌਲਦੀ ਹੈ ਤੇਨੁੰ ਕਿਹੜੇ ਕੱਜਰ ਨੇ ਗੱਡੀ ਦੇਤੀ ਗੇੜੀਆ ਮਾਰਨ ਤੁ ਕਿਡੀ ਕ ਬੇਲਨ ਹੈ

  • @harwindersinghphotographer7136
    @harwindersinghphotographer7136 หลายเดือนก่อน

    ਕੂੜੀ ਗੱਲ਼ਤ ਹੈ ਜੀ ਪੱਤਰਕਾਰ ਜੀ ਤੂਸੀਂ ਕੂੜੀ ਨੂੰ ਤੂਸੀਂ ਸਖ਼ੀਆਂ ਹੈ ਪੂਲਿਸ ਵਾਲੇ ਸਹੀ ਹਨ

  • @baljitkaur6397
    @baljitkaur6397 3 ปีที่แล้ว +4

    ਰੋਜਪ੍‍ੀਤ ਅਾ ੲਿਹ ਕੁੜੀ

  • @atindersingh8853
    @atindersingh8853 3 ปีที่แล้ว +4

    ਬਹੁਤੀ ਲਾਡਲੀ ਬੇਟੀ ਆ

  • @SUKHDEVSINGH-gj2tc
    @SUKHDEVSINGH-gj2tc 5 หลายเดือนก่อน +1

    Kuri da ksoor a, pilice thik a

  • @manoharvirk2345
    @manoharvirk2345 2 ปีที่แล้ว +1

    500ਰੁਪਏ ਦਾ ਝੂਠ ਬੋਲ ਰਹੀ ਹੈ

  • @ranjeetsekhon3459
    @ranjeetsekhon3459 3 วันที่ผ่านมา

    ਬਿਬਾ ਝੂਠ ਨਾ ਬੋਲ ਜੱਦ ਗੱਡੀ ਟੱਚ ਹੋਈ ਤੇ ਖੱੜਨਾ ਤੀ ਕੰਮ ਜਰੂਰੀ ਨੀ

  • @narindersinghmaan1756
    @narindersinghmaan1756 5 หลายเดือนก่อน

    ਅਕਲ ਦੀ ਘਾਟ ਏ ਤੈਨੂੰ, ਪੁਲਿਸ ਕਦੇ ਵੀ ਕਿਸੇ ਨੂੰ ਰੋਕ ਸਕਦੀ ਹੈ। ਇਹ ਝੂਠ ਬੋਲ ਰਹੀ ਹੈ।

  • @setonlyfun
    @setonlyfun 4 หลายเดือนก่อน +1

    Police kita vi rok sakdi haa kodhia aha police nu permestion hai

  • @JabarjangSingh-g5e
    @JabarjangSingh-g5e 4 วันที่ผ่านมา

    ਅਜ.ਕਲ.ਪੇਪਰ.ਰੱਖਣ.ਦੀ.ਲੋੜ.ਹੀ.ਨੀ.ਅੳਨ.ਲੈਣ.ਹੀ.ਹੁਦੇ.ਅ

  • @majorsingh3877
    @majorsingh3877 3 ปีที่แล้ว +10

    ਪੱਤਰਕਾਰਾ ਸਰਮ ਕਰ ਇਹ ਖਬਰ ਵਿਰੋਧੀ ਜਰੂਰੀ ਸੀ ਪਹਿਲਾ ਇਹਨਾ ਦਾ ਲਾਈਸੈਂਸ ਚੈਕ ਕਰੋ ਲੜਕੀ ਝੂਠ ਬੋਲਦੇ ਆ

  • @Charnjitdod
    @Charnjitdod วันที่ผ่านมา

    ਬਹੁਤ ਚਲਾਕ ਲੜਕੀ ਬਹੁਤ ਬੋਲਦੀ ਲੜਕੀ ਉ ਤੋਂ ਪੁਲਸ ਤੇ ਇਲਜਾਮ

  • @Gvickysingh
    @Gvickysingh 3 หลายเดือนก่อน +1

    Is madam te police kaarvayi honi chahie

  • @rajindersinghffgghh2021
    @rajindersinghffgghh2021 3 ปีที่แล้ว +1

    ਤੈਨੂੰ ਹੋਰ ਕੋਈ ਨਹੀ ਬੰਦਾ ਇੰਟਰਵਿਉ ਕਰਨ ਕੋਈ ਹੋਰ ਨਹੀ ਮਿਲਿਆ

  • @KulwantSingh-j4y
    @KulwantSingh-j4y 4 หลายเดือนก่อน +1

    Jhuth. Bol. Rahi. Hai

  • @sukhvirkaurbhatwa2398
    @sukhvirkaurbhatwa2398 3 ปีที่แล้ว +19

    Good job police 👍👍

  • @jkubali4131
    @jkubali4131 ปีที่แล้ว +1

    Uu gghh

  • @Amarjit.singh.khalsaPreet
    @Amarjit.singh.khalsaPreet 5 หลายเดือนก่อน

    Police.wale.diharhi.bnaun.de.chakr.vich.kise.di.v.beijti.kardende.ne.gAl.to.bgair.am.aDmi.nAl.galnico.karde

  • @TajveerSingh-vy5sf
    @TajveerSingh-vy5sf 3 หลายเดือนก่อน +1

    She is very wrong she is lieing

  • @Karanveersingh-w9e
    @Karanveersingh-w9e 5 หลายเดือนก่อน +1

    Kuri juth bol rahi hai

  • @pindaale7499
    @pindaale7499 3 ปีที่แล้ว +10

    ਕੁੜੀ ਗਲਤ ਆ

  • @OppoOppo-bs2vk
    @OppoOppo-bs2vk 2 ปีที่แล้ว +3

    Be akal

  • @diljotjatt3109
    @diljotjatt3109 3 ปีที่แล้ว +4

    Sari duniya paper leh kk ghumdi..

  • @jhalmansingh9854
    @jhalmansingh9854 2 ปีที่แล้ว +1

    Bigree ulad hay jee eh

  • @dineshghai7515
    @dineshghai7515 3 หลายเดือนก่อน +15

    Good job by Pb Police.

  • @sandeepkumarsonusharma1202
    @sandeepkumarsonusharma1202 5 หลายเดือนก่อน +3

    Beti di voice bhut wadia

  • @SurinderKumar-rq5mh
    @SurinderKumar-rq5mh 3 ปีที่แล้ว +11

    ਝੂੱਠ ਬੋਲ ਰਹੀ ਹੈ ,

  • @inderjitsinghinderjeetsing8511
    @inderjitsinghinderjeetsing8511 5 หลายเดือนก่อน +1

    Ma you rong

  • @punjabiking4107
    @punjabiking4107 3 ปีที่แล้ว +4

    Kuri bhut tej a 🤣🤣🤣🤣

  • @jkubali4131
    @jkubali4131 ปีที่แล้ว +1

    Sttffg

  • @MehardeepSingh-k5g
    @MehardeepSingh-k5g หลายเดือนก่อน

    KUDI KIVA chavar chavar kri jandi aa. Fukree a. Jo koi munda hunda ta PARCHA ho jana cee 😊😊😊😊😊

  • @ManpreetSingh-bp7wb
    @ManpreetSingh-bp7wb หลายเดือนก่อน +1

    Good job Police

  • @jasvirsingh6574
    @jasvirsingh6574 5 หลายเดือนก่อน +1

    Police is right

  • @ranjitbatth2365
    @ranjitbatth2365 4 หลายเดือนก่อน +1

    She has violated the law, she should be put in prison

  • @LuckySingh-zx2jd
    @LuckySingh-zx2jd หลายเดือนก่อน

    Fast, you, said, parking, sort, dory, fill larder, this, wrong, moat, polec, blame

  • @sarabjitgill2160
    @sarabjitgill2160 2 ปีที่แล้ว +4

    ਪੁਲਿਸ ਵਾਲੇ ਗਲਤ , ਇਸ ਤਰ੍ਹਾਂ ਲੇਡੀ
    ਪੁਲਿਸ ਨੂੰ ਹੀ ਲੜਕੀ ਨਾਲ ਗੱਲ ਕਰਨੀ ਚਾਹੀਦੀ ਸੀ , ਇਹ ਤਾਂ ਰਾਹ
    ਪਿਆ ਜਾਣੇ ਜਾਂ ਵਾਹ ਪਿਆ ਜਾਣੇ,
    ਬਾਕੀ ਸਭ ਨੂੰ ਪਤਾ ਹੈ।

    • @hardyalsinghcheema2381
      @hardyalsinghcheema2381 2 ปีที่แล้ว

      Police role is very good. Please do not support the wrong people

  • @gnb2026
    @gnb2026 4 วันที่ผ่านมา

    Police Officer's appears as right. They are soft spoken & knowledgeable during, explaining this matter.