ਕੱਢੇ ਵੱਢੇ ਇੱਕੋ ਜਿਹੇ Prof Inder Singh Ghagga 2024

แชร์
ฝัง
  • เผยแพร่เมื่อ 23 พ.ย. 2024

ความคิดเห็น • 55

  • @jacksparrow-k4x
    @jacksparrow-k4x 3 หลายเดือนก่อน +8

    ਅੱਜ ਦੇ ਜ਼ਮਾਨੇ ਵਿਚ ਸੱਚੀ ਗੱਲ ਕਰਨ ਵਾਲੇ ਨੂੰ ਹੀ ਸੂਰਮਾ ਕਹਿੰਦੇ ਹਨ ਪਰ ਚਾਪਲੂਸ ਤਾਂ ਬਹੁਤ ਮਿਲ ਜਾਣਗੇ

  • @pritpalsingh8317
    @pritpalsingh8317 3 หลายเดือนก่อน +11

    ਸਰਦਾਰ ਇੰਦਰ ਸਿੰਘ ਘੱਗਾ ਜੀ ਨੇ ਇਹਨਾਂ ਅਖੌਤੀ ਅਕਾਲੀਆਂ ਦੇ ਕੱਚੇ ਚਿੱਠੇ ਖੋਹਲੇ ਹਨ! ਇਹ ਜੁਅਰਤ ਸਰਦਾਰ ਸਾਹਬ ਦੇ ਹੀਸੇ ਆਈ ਹੈ! ਰੱਬ ਜੀ ਇਹਨਾਂ ਨੂੰ ਤੰਦਰੁਸਤੀ ਤੇ ਚੱੜਦੀਕਲਾ ਚ ਰੱਖਣ ਤੇ ਇਸੇ ਤਰ੍ਹਾਂ ਸੱਚ ਸੁਣਾਏ ਸੀ ਸੱਚ ਕੀ ਬੇਲਾ || ਤੇ ਪਹਿਰਾ ਦਿੰਦੇ ਰਹਿਣ! 👍🙏🙏

    • @wandersurjit
      @wandersurjit 3 หลายเดือนก่อน

      ਘੱਗਾ ਸਾਹਿਬ ਇੱਕ ਗੱਲ ਕਹਿਣੀ ਤੁਸੀਂ ਭੁੱਲ ਗਏ। ਇਹਨਾਂ ਨੇ ਆਰਐਸਐਸ ਦੀ ਅੰਬਰਵੇਲ ਨੂੰ ਵੀ ਪੰਜਾਬ ਸਿਰ ਮੜਿਆ ਹੈ ਇਹਨਾਂ ਨੇ ਸੈਂਟਰ ਨਾਲ ਸਮਝੌਤੇ ਕੀਤੇ। ਪੰਜਾਬ ਦਾ ਮੁੱਲ ਵੱਟਿਆ ਤੇ ਵੱਡੀਆਂ ਵੱਡੀਆਂ ਕੰਪਨੀਆਂ ਖੜ੍ਹੀਆਂ ਕੀਤੀਆਂ ਹਨ। ਕਿਵੇਂ ਗੁਰਦੁਆਰਿਆਂ ਦੀਆਂ ਜਮੀਨਾਂ ਨੂੰ ਆਪਣੇ ਨਿੱਜੀ ਟਰਸਟ ਵਿੱਚ ਤਬਦੀਲ ਕੀਤਾ ਇਹ ਵੀ ਕਿਸੇ ਨੂੰ ਭੁੱਲਿਆ ਨਹੀਂ।

  • @RattanSingh-c7f
    @RattanSingh-c7f 3 หลายเดือนก่อน +7

    ਬਾਪੂ ਜੀ ਤੁਸੀ ਧਨ ਹੋ ਏਨੀ ਜੁਰਅਤ ਬਦੋਬਦੀ ਸਿਰ ਝੁਕਦਾ ਹੈ ਤੁਹਾਡੇ ਚਰਣਾ ਵਿਚ

  • @jagtarsinghdhaliwal4301
    @jagtarsinghdhaliwal4301 3 หลายเดือนก่อน +4

    ਜੀ ਬਿਲਕੁਲ ਸੱਚ ਕਿਹਾ ਬਾਪੂ ਜੀ ਦਿਲੋ ਸਲੂਟ ਆ ਜੀ

  • @balvirsingh1384
    @balvirsingh1384 3 หลายเดือนก่อน +3

    ਸਲਾਮ ਸਰਦਾਰ ਸਾਹਿਬ ਜੀ ਸੱਚ ਬੋਲਣ ਲਈ

  • @surinder84
    @surinder84 3 หลายเดือนก่อน +2

    ਕੋਈ ਸ਼ੱਕ ਨਹੀਂ 👍👍👍🙏

  • @sharanjitsingh6614
    @sharanjitsingh6614 3 หลายเดือนก่อน +3

    ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ

  • @kamaljeetsidhu3060
    @kamaljeetsidhu3060 3 หลายเดือนก่อน +4

    ਬਾਪੂ ਜੀ ਅਸੀਂ ਤਾਂ ਤੁਹਾਨੂੰ ਕੋਟਿ ਕੋਟਿ ਪ੍ਰਣਾਮ
    ਕਰਦੇ ਰਹਾਂਗੇ। ਅਤੇ ਹੋਰ ਵੀ ਵੀਰ ਭਾਈਆਂ
    ਨੂੰ ਦੱਸਦੇ ਰਹਾਂਗੇ। ਇਸ ਬਾਦਲ ਲਾਣੇ ਨੇ ਸਾਡਾ
    ਬੇੜਾ ਗ਼ਰਕ ਕੀਤਾ ਹੈ।

  • @parladsingh6817
    @parladsingh6817 3 หลายเดือนก่อน +5

    ਧੰਨਵਾਦ ਬਾਪੂ ਜੀ

  • @HarbansSingh-x1n
    @HarbansSingh-x1n 3 หลายเดือนก่อน +4

    Very Very Thanks ji

  • @GurpreetSingh-zi1hx
    @GurpreetSingh-zi1hx 3 หลายเดือนก่อน +5

    ਬਹੁਤ ਵਧੀਆ ਬਾਪੂ ਜੀ 🙏 🌹🙏

  • @sharanjeetsinghsandhu7635
    @sharanjeetsinghsandhu7635 3 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪੂ ਜੀ 🙏

  • @niranjansinghkapoor4026
    @niranjansinghkapoor4026 3 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ॥ 🙏🙏

  • @SukhdevSingh-mg6ps
    @SukhdevSingh-mg6ps 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhasingh6735
    @sukhasingh6735 3 หลายเดือนก่อน +4

    Thank you❤🌹 bappu g

  • @jasbirkaur652
    @jasbirkaur652 3 หลายเดือนก่อน +3

    May u live long.god bless you

  • @arvindersingh6444
    @arvindersingh6444 3 หลายเดือนก่อน +3

    Great 👍 Bapu ji

  • @parmindermundi7126
    @parmindermundi7126 3 หลายเดือนก่อน +2

    Very nice bhai Saab ji ❤️ 🙏

  • @gsdakha3763
    @gsdakha3763 3 หลายเดือนก่อน +2

    ਬਿਲਕੁੱਲ ਸਹੀ ਗੱਲਹੈ ਜੀ

  • @ReshamSingh-ym4ci
    @ReshamSingh-ym4ci 3 หลายเดือนก่อน

    ਬਹੁਤ ਵਧੀਆ ਬਾਪੂ ਜੀ

  • @1sukhman
    @1sukhman 3 หลายเดือนก่อน

    ਜੇ ਬੰਦੀ ਸਿੰਘ ਬਾਹਰ ਆ ਗਏ, ਤਾ ਸੁਖਬੀਰ ਸਿੰਘ ਬਾਦਲ ਦੀ ਪੁੱਛਗਿੱਛ ਘੱਟ ਜਾਣੀ, ਸੋ ਅੰਦਰੋ ਅਕਾਲੀ ਦੱਲ ਇਹ ਨਹੀ ਚਾਹੁੰਦਾ।

  • @its.manjot.billing
    @its.manjot.billing 3 หลายเดือนก่อน

    Bilkul sach bolane ki jarurat rakhiya bapu Kaka ji

  • @mangalgill584
    @mangalgill584 3 หลายเดือนก่อน

    Sikhi nu ਕੈਂਸਰ.... Eh parvaar.

  • @gurpreetsandhu7001
    @gurpreetsandhu7001 3 หลายเดือนก่อน +1

    Great job

  • @electrickinggaming2403
    @electrickinggaming2403 3 หลายเดือนก่อน +1

    GREAT

  • @TarsemSingh-kb1kq
    @TarsemSingh-kb1kq 3 หลายเดือนก่อน

    Sach bolna bahut aukha
    Thanks Bapu ji

  • @gurbakashkaur4029
    @gurbakashkaur4029 3 หลายเดือนก่อน +1

    Bilkul sahi h 🙏

  • @subasingh983
    @subasingh983 3 หลายเดือนก่อน

    Bapu ji proud of you

  • @kanwaljeetsingh9223
    @kanwaljeetsingh9223 3 หลายเดือนก่อน +1

    Right explanation

  • @harbhajandhaliwal4966
    @harbhajandhaliwal4966 3 หลายเดือนก่อน

    Verygood

  • @parvindersinghkhalsa3168
    @parvindersinghkhalsa3168 3 หลายเดือนก่อน

    VERY NICE BAPPU JI

  • @gurpreetsandhu7001
    @gurpreetsandhu7001 3 หลายเดือนก่อน +1

    🙏🙏🙏🥰🙏🙏🙏🥰🙏🙏🙏

  • @hardipsingh7691
    @hardipsingh7691 3 หลายเดือนก่อน +1

    🙏

  • @Harpreetsingh74216
    @Harpreetsingh74216 3 หลายเดือนก่อน +1

    Bapu inder singh ji 🙏

  • @parminderkaur3800
    @parminderkaur3800 3 หลายเดือนก่อน

    Salute 🙏

  • @surjitsinghpabla9691
    @surjitsinghpabla9691 3 หลายเดือนก่อน

    Very good information g….

  • @HemaSingh12-l1n
    @HemaSingh12-l1n 3 หลายเดือนก่อน

    Ok G

  • @nikkudhillon1962
    @nikkudhillon1962 3 หลายเดือนก่อน

    ❤❤❤❤❤❤❤

  • @patialatoukvlogs99
    @patialatoukvlogs99 3 หลายเดือนก่อน

    🙏🏽🙏🏽

  • @jaswindersingh-bz6dz
    @jaswindersingh-bz6dz 3 หลายเดือนก่อน

    Sir Ji I was waiting your video on the prevailing imbroglio of Akali Dal Badal I.e. Badal Ltd Co.

  • @1sukhman
    @1sukhman 3 หลายเดือนก่อน

    ਸੁਖਬੀਰ ਤੋ ਬਿਨਾ, ਕੌਮ ਨੂੰ ਡੰਡੇ ਨਾਲ ਹੱਕਣ ਵਾਲਾ, ਹਾਕਮ ਹੋਰ ਹੈ ਨੀ, ਅਕਾਲੀਦਲ ਕੋਲ।

  • @hirasinghsohal4445
    @hirasinghsohal4445 3 หลายเดือนก่อน +1

    ੧੦੦%✓

  • @dalbirsingh8424
    @dalbirsingh8424 3 หลายเดือนก่อน

    Bapu ji tusi such boul ke kanjjran da padda pas kar rahe ho

  • @HarryAulakh-sv5dt
    @HarryAulakh-sv5dt 3 หลายเดือนก่อน +2

    ਧੰਨਵਾਦ ਬਾਪੂ ਜੀ

  • @SandeepSingh-fb2rq
    @SandeepSingh-fb2rq 3 หลายเดือนก่อน +2

    ਧੰਨਵਾਦ ਬਾਪੂ ਜੀ

  • @Gurpreet-s2h
    @Gurpreet-s2h 3 หลายเดือนก่อน +1

    ਧੰਨਵਾਦ ਬਾਪੂ ਜੀ

  • @Gurpreet-s2h
    @Gurpreet-s2h 3 หลายเดือนก่อน +1

    ਧੰਨਵਾਦ ਬਾਪੂ ਜੀ