Tatt Gurmat Gyan TV
Tatt Gurmat Gyan TV
  • 661
  • 4 088 881
ਕਿਉਂ ਜਾਣਾ कपाल मोचन Kapal Mochan ? Prof Inder Singh Ghagga 2024
__
More updates Visit Social Media Platform
official TH-cam channel
Subscribe Now👇
th-cam.com/channels/opb.html...
Follow us Instagram
official_ta...
Twitter Account
TATTGURMATGYAN?t=pJW9JCHop_daJo1zTyC05g&s=09
Follow us FacebookPage
TattGurmatGyan
Telegram Channel
t.me/ProfInderSinghGhagga
t.me/audiotattGurmat
_
ਸਾਡੇ ਚੈਨਲ ਦਾ ਮਕਸਦ ਸਿੱਖ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਣਾ ।
~ ਸਾਡਾ ਸੁਨੇਹਾ ਸਾਥ ਦੀ ਮੰਗ ~
#tattgurmatgyantv
#profindersinghghagga
#kapalmochan
มุมมอง: 9 453

วีดีโอ

हाय भैया ਹਾਏ ਭੱਈਏ । Speech By Prof Inder Singh Ghagga Nov2024
มุมมอง 25K22 ชั่วโมงที่ผ่านมา
More updates Visit Social Media Platform official TH-cam channel Subscribe Now👇 th-cam.com/channels/opb.html... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣ...
ਨਾਨਕ ਪੰਥੀ ਸਿੱਖ ਜਾਂ ਭੱਈਏ ? Prof Inder Singh Ghagga. #2024
มุมมอง 9K14 วันที่ผ่านมา
More updates Visit Social Media Platform official TH-cam channel Subscribe Now👇 th-cam.com/channels/opb.html... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣ...
P17 ਮਜਬੂਰੀ ਵਿੱਚ ਸੇਵਾ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
มุมมอง 90014 วันที่ผ่านมา
More updates Visit Social Media Platform official TH-cam channel Subscribe Now👇 th-cam.com/channels/opb.html... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣ...
ਸਮਾਪਤੀ Part 41 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh Nov 3, 2024
มุมมอง 2.6K21 วันที่ผ่านมา
More updates Visit Social Media Platform official TH-cam channel Subscribe Now👇 th-cam.com/channels/opb.html... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣ...
ਲਿਫ਼ਾਫ਼ਾ ਕਮੇਟੀ ਸਾਹਮਣੇ ਚੁਣੌਤੀਆਂ। Prof Inder Singh Ghagga #tattgurmatgyantv
มุมมอง 3.1K21 วันที่ผ่านมา
More updates Visit Social Media Platform official TH-cam channel Subscribe Now👇 th-cam.com/channels/opb.html... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣ...
P16 ਪਰਖ ਦੇ ਸੰਦ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
มุมมอง 1Kหลายเดือนก่อน
ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਵੀਡੀਓ ਪ੍ਰਾਪਤ ਕਰਨ ਲਈ ਹੇਠਾ ਦਿੱਤਾ ਪਲੇਟਫਾਰਮ ਤੇ ਸੁਣ ਸਕਦੇ ਹੋ। More updates Visit Social Media Platform Official TH-cam channel Subscribe Now👇 th-cam.com/channels/opb.html... Follow us Instagram / official_ta. . Twitter Account TATTGURMATGYAN?t=... Follow us FacebookPage / tattgurmatgyan Telegram Channel ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਰਿਕਾਰਡਿੰਗ ਸੁਣਨ ਲਈ ਹੇਠਾਂ ਦ...
P15 ਖ਼ਜ਼ਾਨੇ ਦਾ ਮਾਲਕ ਭਿਖਾਰੀ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
มุมมอง 812หลายเดือนก่อน
ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਵੀਡੀਓ ਪ੍ਰਾਪਤ ਕਰਨ ਲਈ ਹੇਠਾ ਦਿੱਤਾ ਪਲੇਟਫਾਰਮ ਤੇ ਸੁਣ ਸਕਦੇ ਹੋ। More updates Visit Social Media Platform Official TH-cam channel Subscribe Now👇 th-cam.com/channels/opb.html... Follow us Instagram / official_ta. . Twitter Account TATTGURMATGYAN?t=... Follow us FacebookPage / tattgurmatgyan Telegram Channel ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਰਿਕਾਰਡਿੰਗ ਸੁਣਨ ਲਈ ਹੇਠਾਂ ਦ...
Part 40 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
มุมมอง 1.9Kหลายเดือนก่อน
More updates Visit Social Media Platform official TH-cam channel Subscribe Now👇 th-cam.com/channels/opb.html... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣ...
Part 39 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
มุมมอง 3Kหลายเดือนก่อน
More updates Visit Social Media Platform official TH-cam channel Subscribe Now👇 th-cam.com/channels/opb.html... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣ...
P14 ਸਮਾਧੀ ਵਾਲੀ ਗੋਲੀ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
มุมมอง 2.6K2 หลายเดือนก่อน
ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਵੀਡੀਓ ਪ੍ਰਾਪਤ ਕਰਨ ਲਈ ਹੇਠਾ ਦਿੱਤਾ ਪਲੇਟਫਾਰਮ ਤੇ ਸੁਣ ਸਕਦੇ ਹੋ। More updates Visit Social Media Platform Official TH-cam channel Subscribe Now👇 th-cam.com/channels/opb.html... Follow us Instagram / official_ta. . Twitter Account TATTGURMATGYAN?t=... Follow us FacebookPage / tattgurmatgyan Telegram Channel ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਰਿਕਾਰਡਿੰਗ ਸੁਣਨ ਲਈ ਹੇ...
ਸੁਣੋ ਬੀਬੀ ਰਜਨੀ ਜੀ ਅਸਲ ਕਹਾਣੀ ਕੀ ਹੈ ? Prof Inder Singh Ghagga 2024
มุมมอง 11K2 หลายเดือนก่อน
#bibirajni #punjabimoviebibirajni #LatestPunjabimovie #tattgurmatgyantv #profindersinghghagga
P13 ਧਰਮ ਕਿ ਧੰਦਾ ? (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
มุมมอง 3.1K2 หลายเดือนก่อน
ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਵੀਡੀਓ ਪ੍ਰਾਪਤ ਕਰਨ ਲਈ ਹੇਠਾ ਦਿੱਤਾ ਪਲੇਟਫਾਰਮ ਤੇ ਸੁਣ ਸਕਦੇ ਹੋ। More updates Visit Social Media Platform Official TH-cam channel Subscribe Now👇 th-cam.com/channels/opb.html... Follow us Instagram / official_ta. . Twitter Account TATTGURMATGYAN?t=... Follow us FacebookPage / tattgurmatgyan Telegram Channel ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਰਿਕਾਰਡਿੰਗ ਸੁਣਨ ਲਈ ਹੇ...
P12 (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 6302 หลายเดือนก่อน
P12 (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P11 ਪੰਡਿਤ ਦਾ ਵਪਾਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 1K2 หลายเดือนก่อน
P11 ਪੰਡਿਤ ਦਾ ਵਪਾਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P10 ਅਸਲੀ ਤਿਆਗ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 6092 หลายเดือนก่อน
P10 ਅਸਲੀ ਤਿਆਗ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P9 ਕਰ ਭਲਾ ਹੋ ਭਲਾ ,(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 6622 หลายเดือนก่อน
P9 ਕਰ ਭਲਾ ਹੋ ਭਲਾ ,(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P8 ਸੇਵਾ ਦੀ ਲਗਨ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 7562 หลายเดือนก่อน
P8 ਸੇਵਾ ਦੀ ਲਗਨ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P7 ਗੁਰੂ ਤੇ ਕਿਰਪਾ ਕਰੋ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 6862 หลายเดือนก่อน
P7 ਗੁਰੂ ਤੇ ਕਿਰਪਾ ਕਰੋ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P6 ਰਾਹ ਦੇ ਕੰਡੇ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 7812 หลายเดือนก่อน
P6 ਰਾਹ ਦੇ ਕੰਡੇ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P5 ਇਨਸਾਫ਼ ਦਾ ਸਿਖਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
มุมมอง 7963 หลายเดือนก่อน
P5 ਇਨਸਾਫ਼ ਦਾ ਸਿਖਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P4 ਇਨਸਾਫ਼ ਦੀ ਮਿਸਾਲ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
มุมมอง 6183 หลายเดือนก่อน
P4 ਇਨਸਾਫ਼ ਦੀ ਮਿਸਾਲ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
P3 ਇਨਸਾਫ਼ ਦੀ ਚਪੇੜ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
มุมมอง 7173 หลายเดือนก่อน
P3 ਇਨਸਾਫ਼ ਦੀ ਚਪੇੜ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
P2 ਵਿਦਿਆ ਤੇ ਜ਼ਮੀਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
มุมมอง 5993 หลายเดือนก่อน
P2 ਵਿਦਿਆ ਤੇ ਜ਼ਮੀਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
P1 ਸੰਸਾਰ ਦਾ ਚੋਣਵਾ ਸਾਖੀ ਸਹਿਤ ਭੂਮਿਕਾ (Audiobook) Prof Inder Singh Ghagga August 2024
มุมมอง 1.6K3 หลายเดือนก่อน
P1 ਸੰਸਾਰ ਦਾ ਚੋਣਵਾ ਸਾਖੀ ਸਹਿਤ ਭੂਮਿਕਾ (Audiobook) Prof Inder Singh Ghagga August 2024
Part 38 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
มุมมอง 2K3 หลายเดือนก่อน
Part 38 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
ਕੱਢੇ ਵੱਢੇ ਇੱਕੋ ਜਿਹੇ Prof Inder Singh Ghagga 2024
มุมมอง 3.9K3 หลายเดือนก่อน
ਕੱਢੇ ਵੱਢੇ ਇੱਕੋ ਜਿਹੇ Prof Inder Singh Ghagga 2024
ਆਪਣੀ ਮਾਂ ਬੋਲੀ।Prof Inder Singh Ghagga 2024
มุมมอง 1.7K4 หลายเดือนก่อน
ਆਪਣੀ ਮਾਂ ਬੋਲੀ।Prof Inder Singh Ghagga 2024
Part 37 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
มุมมอง 3.1K4 หลายเดือนก่อน
Part 37 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
ਪੁਰਾਤਨ ਬੋਲੀ ਸੰਸਕ੍ਰਿਤ ਜਾਂ ਪੰਜਾਬੀ ? Prof Inder Singh Ghagga
มุมมอง 8K4 หลายเดือนก่อน
ਪੁਰਾਤਨ ਬੋਲੀ ਸੰਸਕ੍ਰਿਤ ਜਾਂ ਪੰਜਾਬੀ ? Prof Inder Singh Ghagga

ความคิดเห็น

  • @Hardeepcheemasirsa
    @Hardeepcheemasirsa ชั่วโมงที่ผ่านมา

    Gaga sahib ji bada dhanwad tuhada ate tuhadi sari team da teh dilo dhanwad,?aun wali pidi da bhla karan wastey

  • @santlashmanmuni6045
    @santlashmanmuni6045 3 ชั่วโมงที่ผ่านมา

    ਫੇਰ ਸ੍ਰੀ ਕਪਾਲ ਮੋਚਨ ਗੁਰਦੁਆਰਾ ਸਾਹਿਬ ਕਿਉਂ ਬੱਣਿਆ ਹੋਇਆ ਹੈ

  • @gurmukhsingh5499
    @gurmukhsingh5499 3 ชั่วโมงที่ผ่านมา

    ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਪ੍ਰਚਾਰਕ ਕੇਵਲ ਪੰਜਾਬੀ ਬੋਲਣ ਵਾਲੇ ਨਹੀਂ ਹੋਰ ਭਾਸ਼ਾਵਾਂ ਦੇ ਗਿਆਨੀ ਤਿਆਰ ਕਰਨ, ਬੲਈਆ ਕਿਤੇ ਭੁੱਲਾ ਚੁੱਕਾ ਗੁਰਦੁਆਰਿਆਂ ਵਿੱਚ ਆ ਜਾਵੇ,ਤਾ ਉਸਦੇ ਖ਼ਾਨੇ ਕੁਝ ਨਹੀਂ ਪੈਂਦਾ, ਵੈਸੇ ਤਾ ਸਾਡੇ ਸਿੱਖ ਵੀ ਗੁਰੂ ਦੀ ਗੱਲ ਘੱਟ ਈ ਮਨ ਕੇ ਰਾਜ਼ੀ ਆ।

  • @gursewaksingh-ku5ul
    @gursewaksingh-ku5ul 6 ชั่วโมงที่ผ่านมา

    Good

  • @skillscaleindia
    @skillscaleindia 11 ชั่วโมงที่ผ่านมา

    Lok negativity nal bhar gye ne.... Hun Sare pase hanera disda hai.... Je kito roshni aanadi hai... Te akha mit lende ne..... We are indian aj asi vande hoye lok ne... Asi apni dor nafat bhre loka nu deti hai... Oh fir jida nachaunde asi nachde han... Sanu pta hi nhi lgda....

  • @sawarnsingh9174
    @sawarnsingh9174 19 ชั่วโมงที่ผ่านมา

    All tha best Bapu ji🙏🏼

  • @jasbir3901
    @jasbir3901 21 ชั่วโมงที่ผ่านมา

    Tu bhaiye nu apna jawayi bana le.

  • @BaljitSingh-ml9zj
    @BaljitSingh-ml9zj 23 ชั่วโมงที่ผ่านมา

    Thudeya Galla Da Jawab Ta Vese Gala wala Jay .......Baki ta Ne He Kuch Pucho

  • @bullet_stunt_man
    @bullet_stunt_man วันที่ผ่านมา

    home work kro ghaga je maka vich kutia ce baba nank nu bhai gurdas nu pad ke dekh chunch giane je media te bolln legia app vichar kar loka nu mat den laga apne sambal

  • @KulwantSingh-jc4ul
    @KulwantSingh-jc4ul วันที่ผ่านมา

    Good ❤

  • @Harrytrader518
    @Harrytrader518 วันที่ผ่านมา

    🙏🏻🙏🏻🙏🏻

  • @SANDHACOLLECTIONFZR
    @SANDHACOLLECTIONFZR วันที่ผ่านมา

    Inder singh ghagga ji books kitho miln gya

  • @SimerJit-h9z
    @SimerJit-h9z วันที่ผ่านมา

    Bhia. Tusi. Apne. Ghar. Me. Rakhlo. Inki. Sift. Karn. Wale. O

  • @shalomartha
    @shalomartha วันที่ผ่านมา

    ❤❤❤❤❤❤

  • @shalomartha
    @shalomartha วันที่ผ่านมา

    ❤❤❤❤❤❤❤God.nice

  • @dailymail365
    @dailymail365 วันที่ผ่านมา

    ਬਾਬਾ ਜੀ ਹੁਣ ਰਾਜਨੀਤੀ ਨਾਲ ਤਿਆਰ ਕੀਤੇ ਭੱਈਏ ਬਾਬੇ ਗੁਰੂ ਨਾਨਕ ਸਾਹਿਬ ਜੀ ਸਮੇਂ ਦੇ ਇਹ ਭੱਈਏ ਨਹੀਂ 1984 ਵਿੱਚ ਕੀ ਹਾਲ ਕੀਤਾ ਸਿਖਾ ਦਾ ਕੁਝ ਚੰਗੀ ਸਿਖਿਆ ਦੇਵੋ ਲੋਕਾਂ ਨੂੰ

  • @BaljitSingh-uh7hp
    @BaljitSingh-uh7hp วันที่ผ่านมา

    Gggaa. V. Bhaeeea. Hai

  • @SurenderSingh-sg9hr
    @SurenderSingh-sg9hr วันที่ผ่านมา

    गुरु नानक देव जी लोगों को समझाने गए और वापस भाई सरदार जी गुरु नानक देव जी के साथ कंपैरिजन मत करो भैया लोगों दिमाग हिल गया है तू बुड्ढा हो गया h गुरु नानक देव जी ने जहां जहां गए वहां कत्ल किए थे लोगों को चाकू मार के मार दिया था क्या सिखों को तुम्हारे जाट भाई मजदूरी भी नहीं देते कम भी करते h उनके खिलाफ मते भी डालते h तब तू कहां सो रहा था , जभी बाण लाग्यो तभी रोस जग्गियो , कम से कम 10 लोगों का कत्ल कर दिया इन भैया बिहारीवो ने ,

  • @DaljitSingh-nr9bl
    @DaljitSingh-nr9bl วันที่ผ่านมา

    Ghaga ji your video is eye opener thanks

  • @ruskinbong264
    @ruskinbong264 วันที่ผ่านมา

    Biharis are only filling gaps created by Punjabi youth, who is migrating Canada etc. basically it is labour migration. Bihar to punjab or Punjab to Canada.

  • @DDgallan
    @DDgallan วันที่ผ่านมา

    Rab te viswas ta Rakhde ne par Rab nu Hajar Nazar nhi samjde

  • @DDgallan
    @DDgallan วันที่ผ่านมา

    Eh Mangna hi Sade Dukha da karan Banda

  • @DDgallan
    @DDgallan วันที่ผ่านมา

    Rab nu manan Nhi jande Rab kolo mangan jande ne

  • @ParamjitSingh-k4y
    @ParamjitSingh-k4y วันที่ผ่านมา

    Preorder Inder singh thaga hundred percent right

  • @9674994424
    @9674994424 2 วันที่ผ่านมา

    Eh banda nastik hai kewal khitabi gian hai guru di kirpa ton khali hai

  • @sainimohan5720
    @sainimohan5720 2 วันที่ผ่านมา

    Murakha akhir tu kise murakh pandit da hi Gyan rakh ke edi nindeya karan ch koi kasar ni cchadi Jehde professor honde ne har gal kehan to pehle aap USDA sangyan karde ne Sare guru asaliat vich sanatani sanskara Wale vichar naal hi aye si kisi dusre greh to ni aye es kar ke hi asi vi aadar Maan hi karde aa ona da par bina Gyan to mande bol bolna ik neech aadmi da hi kam hai

  • @thenofma
    @thenofma 2 วันที่ผ่านมา

    ਪੰਜਾਬ ਜੀਅ ਸਦ ਕੇ ਕੋਈ ਵੀ ਰਵੇ। ਬਸ ਪੰਜਾਬ ਪੰਜਾਬੀ ਪੰਜਾਬੀਅਤ ਦੀ ਵੱਲ ਹਮੇਸ਼ਾ ਭੱਖ ਰੱਖੇ। ਸਿੱਖੀ ਦਾ ਸਿਧਾਂਤ ਉਪਰ ਹਮੇਸ਼ਾ ਰੱਖੇ ਅਤੇ ਸਿੱਖੀ ਬਾਰੇ ਪੜ੍ਹੇ ਅਤੇ ਪੰਜਾਬੀ ਬੋਲਦਾ ਪੜ੍ਹਦਾ ਲਿਖਦਾ ਹੋਵੇ। ਸਾਰੇ ਰਾਜਾਂ ਅਤੇ ਮੁਲਕਾਂ ਚ ਇਹ ਸ਼ਰਤ ਲਾਗੂ ਹੁੰਦੀ। ਪੰਜਾਬ ਵੀ ਇਦਾਂ ਹੋਵੇ।

  • @majorsingh8647
    @majorsingh8647 2 วันที่ผ่านมา

    ਭਾਈ ਘੱਗਾ ਜੀ ਬਹੁਤ ਬਹੁਤ ਧੰਨਬਾਦ ਜੀ। ਵਾਹਿਗੁਰੂ ਆਪ ਜੀ ਤੇ ਸਦਾ ਕ੍ਰਿਪਾ ਬਣਾਈ ਰੱਖੇ। ਬ੍ਰਹਮਾ ਦਾ ਇਕੋ ਮੰਦਰ ਹੈ ਰਾਜਸਥਾਨ ਪੁਸ਼ਕਰ ਵਿੱਚ ਦੁਬਾਰਾ ਫਿਰ ਧੰਨਵਾਦ ਜੀ ਸੱਭ ਤੋ ਵੱਡੀ ਗਿਣਤੀ ਇੱਸ ਤਰ੍ਹਾ ਦੀਇਕੋ ਕੋਮ ਹੈ ਉਹਨਾਂ ਦਾ ਧਰਮ ਉਹਨਾ ਨੂੰ ਮੁਬਾਰਕ ਪਰ ਗੁਰੂ ਦੇ ਸਿੱਖ ਜੇ ਇਹ ਕਰਮ ਕਰਦੇ ਨੇ ਤਾ ਸਮਝੋ ਉਹ ਵਿਸਟਾ ਦੇ ਕੀੜੇ ਨੇ

  • @JagjitSingh-pr7ky
    @JagjitSingh-pr7ky 2 วันที่ผ่านมา

    ਪਰਮ ਸਤਿਕਾਰ ਯੋਗ ਘੱਗਾ ਜੀ ਮੇਰੀ ਸਿਰਫ ਆਪ ਜੀ ਇੱਕ ਬੇਨਤੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਵਾਰਤਾ ਆਪਣੇ ਭਰਾ ਸਃ ਹਰਪਾਲ ਸਿੰਘ ਪੰਨੂ ਜੀ ਨਾਲ ਕਰ ਲਵੋ ਜੋ ਇਹਨਾ ਸਾਰੀਆਂ ਕਥਾ ਕਹਾਣੀਆਂ ਨੂੰ ਪ੍ਰਚਾਰ ਦੇ ਨੇ ਇੱਕ ਭਰਾ ਵਿਰੋਧ ਕਰਦਾ ਤੇ ਦੂਜਾ ਭਰਾ ਹੱਕ ਵਿੱਚ ਗੱਲ ਕਰਦਾ

  • @panjabmixtv-vq1vc
    @panjabmixtv-vq1vc 2 วันที่ผ่านมา

    ਵਾਹ ਬਾਪੂ ਜੀ ਤੁਹਾਡਾ ਨਵਾਂ ਰੰਗ ਦੇਖਣ ਨੂੰ ਮਿਲਿਆ

  • @BaldevSingh-v1t
    @BaldevSingh-v1t 2 วันที่ผ่านมา

    Gurbani ta kise v bahri.srover de ishnan ya dharam sthan te matha tekan di gall nahi kardi sirf kapaal mochan di gall kyon

  • @skattorney6755
    @skattorney6755 2 วันที่ผ่านมา

    Very nice presentation

  • @manleensingh5535
    @manleensingh5535 2 วันที่ผ่านมา

    Kapalua.Mochan.guru.ji.ne.charan.he

  • @NareshKumar-xd8sn
    @NareshKumar-xd8sn 3 วันที่ผ่านมา

    ਆਪ ਪਾਖੰਡ ਨੂੰ ਹਥੌੜੇ ਨਾਲ ਫੋੜਦੇ ਰਹੋ... ਤਾਂ ਹੀ ਜਾਗਾ ਆਉ..

  • @NareshKumar-xd8sn
    @NareshKumar-xd8sn 3 วันที่ผ่านมา

    ਬ੍ਰਹਮਾ ਦਾ ਮੰਦਿਰ ਪੁਸ਼ਕਰ ਅਜਮੇਰ (ਰਾਜਸਥਾਨ)ਦੇ ਕੋਲ ਹੈ...

  • @birendrakumar8014
    @birendrakumar8014 3 วันที่ผ่านมา

    सर सरदार जी घग्गा जी आप सही कह रहे हो ये सब मांगने खाने वाले धंधा है

  • @HarpreetNagra527
    @HarpreetNagra527 3 วันที่ผ่านมา

    Prab ka simran sab to ucha

  • @RanjitSingh-rn9uc
    @RanjitSingh-rn9uc 3 วันที่ผ่านมา

    ਵਾਹ ਜੀ ਵਾਹ ਭਾਜੀ ਘੱਗਾ ਜੀ, ਡਟੇ ਰਹੋ ਚੜਦੀਕਲਾ ਵਿੱਚ

  • @nindersinghuppal6481
    @nindersinghuppal6481 3 วันที่ผ่านมา

    🙏🙏❤️❤️👍

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 วันที่ผ่านมา

    ਅੰਕਲ ਜੀ ਭੱਈਏ ਜੱਟਾਂ ਦੀ ਦੇਣ ਐਂ ਕਿਓਂਕਿ ਸਦੀਆਂ ਤੋਂ ਛੋਟੀਆਂ ਜਾਤਾਂ ਨੂੰ ਇਹਨਾਂ ਜੱਟਾਂ ਨੇ ਸਿਰਫ ਕੰਮ ਕਰਨ ਵਾਲੀ ਮਸ਼ੀਨ ਤੇ ਵੋਟ ਬੈਂਕ ਵਜੋਂ ਵਰਤਿਆ ਸੀ । ਪੜਾਈ ਤੋਂ ਵੀ ਵਾਂਝੇ ਰੱਖਿਆ ਸੀ ਕਿ ਜੇਕਰ ਚਮਾਰ ਜਾਂ ਮੱਝਵੀ ਪੜ ਲਿਖ ਗਏ ਤਾਂ ਜੱਟਾਂ ਦੇ ਪੱਠੇ ਕੌਣ ਵੱਢੇਗਾ। ਹੌਲੀ ਹੌਲੀ ਛੋਟੀਆਂ ਜਾਤਾਂ ਦੇ ਬੱਚੇ ਪੜ ਲਿਖ ਕੇ ਨੌਕਰੀਆਂ ਤੇ ਲੱਗ ਗਏ ਸੀ ਤਾਂ ਜੱਟਾਂ ਨੇ ਭੱਈਆਂ ਨੂੰ ਪੁੱਤ ਬਣਾ ਕੇ ਪੰਜਾਬ ਚ ਲਿਆਉਣਾ ਸ਼ੁਰੂ ਕਰ ਦਿੱਤਾ। ਹਾਰ ਪਾ ਪਾ ਕੇ ਲਿਆਉਂਦੇ ਰਹੇ। ਹੁਣ ਭੱਈਏ ਜੱਟਾਂ ਨੂੰ ਕਹਿੰਦੇ ਨੇ " ਲਫੇੜਾ ਵੱਜੂ ਮੂੰ ਤੇ ' ਬਾਕੀ ਤੁਸੀਂ ਜਿਹੜੇ ਬਾਬੇ ਨਾਨਕ ਦੀ ਗੱਲ ਕਰ ਰਹੇ ਓ ਇਹ ਜੱਟ ਕੌਮ ਬਾਬੇ ਨਾਨਕ ਵਾਲੀ ਸਿੱਖੀ ਨੂੰ ਨਹੀਂ ਮੰਨਦੇ। ਇਹ ਗੱਲ ਸੱਚ ਐ।

  • @GurdeepSingh-ne8jy
    @GurdeepSingh-ne8jy 3 วันที่ผ่านมา

    ਘੱਗਾ ਜੀ ਬਹੁਤ ਵਧੀਆ ਸੇਧ ਦੇ ਰਹੇ ਹੋ।ਚੰਗੀ ਗੱਲ ਹੈ।ਪਰ ਮਨ ਵਿਚ ਇਹ ਵੀ ਵਿਚਾਰ ਆਉਂਦਾ ਹੈ ਕਿ ਸਿਰਫ ਹੋਰ ਧਰਮਾਂ ਵਿੱਚ ਹੀ ਕੁਰਹਿਤਾਂ ਹਨ ? ਹਿੰਦੂ ਧਰਮ ਦੇ ਧਾਰਮਿਕ ਸਥਾਨਾਂ ਤੇ ਜਾਣਾ ਹੀ ਮਨਮਤਿ ਹੈ? ਓਹਨਾ ਦਾ ਮੂਰਤੀਆਂ ਨੂੰ ਪੂਜਣਾ ਹੀ ਮਨਮਤ ਹੈ।? ਮੇਰੀ ਸਮਝ ਤਾਂ ਇਹੀ ਹੈ,ਕਿ ਮੂਰਤੀ ਇਕ ਬੇਜਾਨ ਚੀਜ਼ ਹੈ। ਪਰ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਵਾਗ ਪੂਜਣਾ ਕਿੱਥੋਂ ਤਕ ਜਾਯਾਜ ਹੈ? ਜੇਕਰ ਕਪਾਲ ਮੋਚਨ ਜਾਣਾ ਗਲਤ ਤਾਂ ਫਿਰ ਗੁਰਦਵਾਰੇ ਜਾਣ ਬਾਰੇ ਕਿਉ ਨਹੀ ਬੋਲਿਆ ਜਾਂਦਾ ਹੈ। ਜਿਥੋਂ ਤੱਕ ਮੇਰਾ ਖਿਆਲ ਹੈ ਕਿ ਤੁਸੀ ਵੀ ਗੁਰਦਵਾਰੇ ਮੱਥਾ ਟੇਕਣ ਜਾਂਦੇ ਹੋਵੋਗੇ।

  • @RadhaKrishanKarwal-d1o
    @RadhaKrishanKarwal-d1o 3 วันที่ผ่านมา

    ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ

    • @gurboxsingh8276
      @gurboxsingh8276 3 วันที่ผ่านมา

      ਭਰਾ ਮੇਰਿਆ ਇਸ ਇੱਕ ਪੰਗਤੀ ਨਾਲ ਸਮਝ ਨਹੀ ਆਉਣੀ ਪੂਰੇ ਜਪੁਜੀ ਸਾਹਿਬ ਦੇ ਅਰਥ ਕੀਤੇ ਹੋਏ ਹਨ ਉਹ ਲੈਕੇ ਪੜ੍ਹੋ ਜਾ ਨੈਟ ਉਤੇ ਪੜ ਲਵੋ ਫਿਰ ਸਮਝ ਆ ਜਾਵੇਗੀ

  • @manjinderkaur769
    @manjinderkaur769 3 วันที่ผ่านมา

    ❤❤

  • @sewaksinghshamiria4488
    @sewaksinghshamiria4488 3 วันที่ผ่านมา

    ਬਹੁਤ ਵਧੀਆ ਜੀ

  • @PargatSingh-bl7rp
    @PargatSingh-bl7rp 3 วันที่ผ่านมา

    🙏🙏ਤੁਹਾਡੀ ਉਮਰ ਲੰਬੀ ਹੋਵੇ ਬਾਪੂ ਜੀ

  • @gajenderkumar5587
    @gajenderkumar5587 3 วันที่ผ่านมา

  • @BalwinderKaur-j1n
    @BalwinderKaur-j1n 3 วันที่ผ่านมา

    Wah?. Bapu. Ji

  • @rattandhaliwal
    @rattandhaliwal 3 วันที่ผ่านมา

    ਬਿੱਲਕੁਲ ਗਲਤ ਹੈ ਇਹ ਇਤਿਹਾਸ ਜੋ ਬ੍ਰਹਮ ਬਾਰੇ ਹੈ।

  • @jaswinderbahra1572
    @jaswinderbahra1572 3 วันที่ผ่านมา

    Very good information Thank you so much Bapu ji 👌🙏

  • @satpalkhullar2302
    @satpalkhullar2302 3 วันที่ผ่านมา

    ਜਦ ਹੈ ਹੀ ਮਿਥਿਹਾਸ ਫਿਰ ਮਗਜ ਖਪਾਈ ਕਾਹਦੀ?